Waah waah waah bahut piyari movie...bahut Rona aya dekh k jdo jdo m dekhi apne app Rona aa janda.... waheguru ji tuhanu Chad di kla ch rakhn ....dhan dhan Shiri guru nanak dev ji...mehar karn🙏🙏
Satnaam waheguru ji bhut vdiya movie aa .Rona bhut aunda jdo Noor nu guduware Jan toh rokhya janda bhut tras anda bhut dukh hunda bhut zyada Rona aanda hr ek seen te.je wishvaas aa tsb kuz aa
Waheguru ji ka Khalsa waheguru ji ki fathe sache satguru ji mehar karn sab sansar te waheguru ji sanu nimaneya nu vi apne charna nal jodan ji 🙏 sab de dilan dia janda mera baba Nanak ji 🙏
Waheguru dhan dsm patshah mere pita 🙏🏻🙏🏻🙏🏻🙏🏻🙏🏻🙏🏻🥺ending vich mere akha vichu neer hi vehda reha waheguru Mehr kro boht sohni film hai dhan Guru sahib ji
Spl thanks 🙏👍 for you 22g Motions pictures Very nice 👍 beautiful picture I like it super 👍 Jo bole so nihaal sat shri akal Wahe guru ji da khalsa wahe Guru ji ki Fateh Iam sher Singh phalswal from palam delhi namaste india
Satnaam waheguru ji 🙏 waheguru ji khalsa waheguru ji ki Fateh 🙏 Waheguru ji tuhada shukr h 😊 waheguru waheguru waheguru waheguru waheguru waheguru waheguru waheguru waheguru waheguru ji 🙏 🙏
weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Dhan dhan guru Granth Sahib ji 🙏🙏🙏🙏
ਮੈਂ ਪਹਿਲਾਂ ਇਹ ਸਾਖੀ ਪੜ੍ਹੀ ਸੀ ਜੀ ਪਰ ਅੱਜ ਥੋਡੀ ਫਿਲਮ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ,,,, ਗੁਰੂ ਸਾਹਿਬ ਸਦਾ ਚੜ੍ਹਦੀ ਬਖ਼ਸ਼ੇ ਥੋਡੀ ਟੀਮ ਨੂੰ 🙏🙏🙏🌷🌻🥀💮🌼🌼🌺💮🌼🌼🌻🌺🥀💮🌼🌺🌼
😅.
Ok mmm 😢j no😢😢
@@GurmeetSingh-sh9tb❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤❤❤❤❤❤❤❤❤❤❤❤❤
❤❤
😊Mp@@SatnamSingh-zd1ol
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਜੀ ਵਾਹਿਗੁਰੂ ਜੀ ਮੇਹਰ ਕਰੀ
ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੇਸਾ 🙏🙏ਪਾਵੇ,ਵਾਹਿਗੂਰੁ ਜੀ ਚੜ੍ਹਦੀਕਲਾ ਚ ਰੱਖਣ
ਇਸ ਫ਼ਿਲਮ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਹੈ। ਸਾਰੀ ਟੀਮ ਨੇ ਬਹੁਤ ਮੇਹਨਤ ਕੀਤੀ ਹੈ। ਵਿਸ਼ਾ ਤੇ ਕਰੈਕਟਰ ਕਮਾਲ ਹੈ। ਬਹੁਤ ਬਹੁਤ ਮੁਬਾਰਕਾਂ ।
ਬਹੁਤ ਵਧੀਆ ਸਿੱਖ ਆ ਜੀ ਇਸ video ਵਿੱਚ ਪਰਮਾਤਮਾ ਮਹਿਰ ਕਰੇ ਜੀ 🙏🙏🙏ਅਕਾਲ⚔️⚔️⚔️ 🌿🌿🌼🌼🌼🌼ਹਰ ਇੱਕ ਵੀਰ ਭੈਣ ਇਸ ਵੀਡਿਓ ਨੂੰ ਜਰੂਰੀ ਦੇਖੋ ਜੀ 🙏🙏🙏🙏🙏🙏🙏
ਬਹੁਤ ਵਧੀਆ ਫਿਲਮ
ਦਿਲ ਬਹੁਤ ਰੋਇਆ
ਸ਼ਰਧਾ ਬਹੁਤ ਵਧੀ ਇਹ ਫਿਲਮ ਦੇਖ ਕੇ
Right waheguru ji hamsya apne sikh da maan rakhde a waheguru ji sab te meher kareo ji 🙏🙏
ਬੇਨਤੀ ਸਭ ਨੂੰ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂਘਰ ਨਾਲ ਜੁੜੋ ਤੇ ਜੋੜੋ ,,,ਵਾਹਿਗੁਰੂ ਸਭ ਦਾ ਭਲਾ ਕਰਨ
"ਸਭਨਾ ਵਿੱਚ ਤੂੰ ਵਰਤਦਾ ਮੇਰੇ ਸਾਹਾ"
"v
ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਧੰਨ ਧੰਨ ਸ਼ੀ ਗੁਰ ਗਰੰਥ ਸਾਹਿਬ ਜੀ ਬਹੁਤ ਧੰਨਵਾਦ ਆਪ ਜੀਨੇ ਬਹੁਤ ਵਧੀਆ ਫਿਲਮ ਬਣਾਈ ਹੈ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਸਾਰਿਆ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ 🙏🙏🙏🙏🙏🌹🌹🌹🌹🌹👍👌
ਗੁਰੂ ਘਰ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨੀ ਹੈ ਜੀ ਮੇਰੇ ਤਿੰਨ ਬੱਚੇ ਗੁਰੂ ਘ ਰ ਦੀ ਸੇਵਾ ਕਰਦੇ ਹੋਏ ਕੈਨੇਡਾ ਦੀ ਧਰਤੀ ਤੇ ਪਹੁੰਚੇ ਸਾਰੇ ਰਿਸ਼ਤੇਦਾਰਾ ਦੀਆਂ ਉਗਲਾਂ ਮੂੰਹ ਵਿੱਚ ਪਵਾ ਦਿੱਤੀਆਂ ਜਿਹੜੇ ਪਹਿਲਾਂ ਸਾਨੂੰ ਟਿਚਰਾਂ ਕਰਦੇ ਸਨ ।
ਵਾਹਿਗੁਰੂ ਜੀ ਸਭਨਾ ਦਾ ਭਲਾ ਕਰੇ ਵਾਹਿਗੁਰੂ ਜੀ ❤❤❤❤
g waheguru ji mehar karn
Waah waah waah bahut piyari movie...bahut Rona aya dekh k jdo jdo m dekhi apne app Rona aa janda.... waheguru ji tuhanu Chad di kla ch rakhn ....dhan dhan Shiri guru nanak dev ji...mehar karn🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਹੀ ਟੀਮ ਦਾ ਵਹਿਗੁਰੂ ਜੀ ਮੇਹਰ ਕਰਨ ਜੀ ਦਿੱਨ ਦੁਗੀ ਰਾਤ ਚੋਗਣੀ ਤਰੱਕੀ ਬਖ਼ਸ਼ਣ ਜੀ🙏🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਤੇ ਮੇਹਰ ਕਰੇ ਜੀ
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ
bhut hee shona msg dita . thankyou so muchh its very heart touching . Waheguru ji 🙏🏻🙏🏻🙏🏻🙏🏻🙏🏻
P,
👍
@@GurwinderSingh-sp6wy 66
ਬਹੁਤ ਸੋਹਣਾ ਜੀ
ਵਾਹਿਗੁਰੂ ਕਿਰਪਾ ਬਣਾਈ ਰੱਖੇ ਸਭ ਤੇ
🎉🎉🎉🎉🎉🎉🎉🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
Bhut sohni movie wehguru jii✍🙏🙏🙏🙏🙏
Satnaam waheguru ji bhut vdiya movie aa .Rona bhut aunda jdo Noor nu guduware Jan toh rokhya janda bhut tras anda bhut dukh hunda bhut zyada Rona aanda hr ek seen te.je wishvaas aa tsb kuz aa
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ ਸਭ ਨੂੰ ਬਾਣੀ ਨਾਲ ਜੁੜਣਾ ਚਾਹੀਦਾ ਹੈ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਨਹੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ 👏👏👏👏👏👏
waheGuruji 🙏❤️❤️ waheGuruji ❤️❤️ waheGuruji 🎉🙏 waheGuruji 🙏🎉🎉🎉 waheGuru ji 🎉🎉🎉🎉🎉🎉 waheGuru ji ❤️🎉🙏🙏 waheGuruji 🙏🎉 waheGuru ji 🎉🎉❤️🙏❤️
.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਬਹੁਤ ਸੋਹਣੀ ਮੂਵੀ ਬਣਾਈ ਵਾਹਿਗੁਰੂ ਜੀ ਤੁਹਾਨੂੰ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਚ ਰੱਖੇ ❤🙏🙏🙏🙏
डडटडटटटट ट डटी ड££0
AWESOME MOVIE,WAHEGURU JI SAB DE ANG SANG SAHAI HUNDE HAN
@@ManpreetKaur-yq6in ⁶
@@ManpreetKaur-yq6in
6
ਬਹੁਤ ਸੋਹਣੀ move thanks to casting team,
Waheguru ji sab nu Sumatr deo ji
ਵਾਹਿਗੁਰੂ ਜੀ ❤️ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🙏
ਸਤਨਾਮ ਸ਼੍ਰੀ ਵਾਹਿਗੁਰੂ ਬਹੁਤ ਬਹੁਤ ਬਹੁਤ ਵਧੀਆ ਵੀਡੀਓ😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ🌹🌹🌹🌹🌹🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੂਹਾਡਾ ਲੱਖ ਸ਼ੁਕਰਾਨਾ ਵਾਹਿਗੁਰੂ ਜੀ🙏
Ni
M
ਇਹ ਫਿਲਮ ਸੱਚਾਈ ਤੇ ਅਧਾਰਤ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਨੁੱਖ ਨੂੰ ਆਪਣਾ ਅਕੀਦਾ ਮਜ਼ਬੂਤ ਕਰਨ ਲਈ ਪ੍ਰੇਰਨਾ ਦਿਦੀ ਹੈ? ਸਾਰੀ ਟੀਮ ਦਾ ਬੋਹਤ ਧੰਨਵਾਦ ਜੀ 🙏
Waheguru ji ka Khalsa waheguru ji ki fathe sache satguru ji mehar karn sab sansar te waheguru ji sanu nimaneya nu vi apne charna nal jodan ji 🙏 sab de dilan dia janda mera baba Nanak ji 🙏
ਧੰਨ ਧੰਨ ਗੁਰੂ ਰਾਮਦਾਸ ਜੀ ❤🙏
Bahut sohni video ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ
ਵਾਹਿਗੁਰੂ ਜੀ ❤️🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🙏 ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ❤🙏 ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ❤️🙏
P
😊😊😊
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏
Sukhwinder sidhu
Waheguru ji.
Waheguru dhan dsm patshah mere pita 🙏🏻🙏🏻🙏🏻🙏🏻🙏🏻🙏🏻🥺ending vich mere akha vichu neer hi vehda reha waheguru Mehr kro boht sohni film hai dhan Guru sahib ji
Sahi gal aa veer g
@@gurbhejsingh9592 paen ji
ਵਾਹਿਗੁਰੂ ਜੀ ਬਹੁਤ ਵਧੀਆ ਸਟੋਰੀ ਹੈ ਜੀ ਵਾਹਿਗੁਰੂ ਜੀ 👍👍🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ 🙏🙏🙏
ਬਹੁਤ ਹੀ ਚੰਗੇ ਖਾਨਦਾਨ ਸੁਲਝੇ ਪਰਿਵਾਰ ਦੀ ਧੀ ਦਰਸਾਕੇ ਬਹੁਤ ਵਧੀਆ ਮੈਸਜ ਦਿਤਾ ਲੜਕੇ ਪਰਿਵਾਰਾਂ ਨੂੰ ਚੰਗੀ ਤੇ ਉਚੀ ਸੋਚ ਰਖਨੀ ਚਾਹੀਦੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
Bhut sohna message ….. god blessed all team members 🙏🙏❤️❤️
@Punit Arora to GM
@Punit Arora 2
@Punit Arora .
🙏🙏🙏
ਹੁੱਣ ਤੱਕ ਅੇਵੈ ਦੀ ਕੋਈ ਵੀਡੀਓੁ ਨੀ ਦੇਖੀ ਪਹਿਲੀ ਵਾਰ ਦੇਖੀ ਸਿਰਫ ਕੁੱੜੀ ਨੇ ਜੋ ਰੌਲ਼ ਨਿਵਾਰਿਆ ਜਿਨਾ ਨੂੰ ਨੂੰਹ ਚੰਗ੍ਹੀ ਮਿਲ ਜਾਦੀ ਉਹਨਾਂ ਨੂੰ ਕਦਰ ਨੀ ਕਰਨੀ ਆਉਂਦੀ ❤️🙏
Nu😊
Hj
TV but@@shamashah1556
Bilkul sahi ji
😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਸਭਨਾਂ ਤੇ
ਮਿਹਰ ਕਰਨ।
ਜਸਵੀਰ ਕੌਰ ।
ਪੰਜਾਬ ਦਾ
ਧੰਨੁ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🌹🌹🌹🌹🌹🌹🙏🙏
ਇਕ ਦਿਨ ਦੀ ਰਿਕਾਰਡਿੰਗ ਵਿੱਚ ਚੌਂਕੀ ਲਗਾਈ ਹੋਈ ਹੈ ਜਿਸਦੇ ਵਿੱਚ ਡਰਾਇਆ ਧਮਕਾਇਆ ਜਾਂਦਾ ਹੈ ਉਹ ਸਾਨੂੰ ਸੁਣਾ ਕੇ ਗਈ ਆ ਸੁਣ ਕੇ ਡਰ ਲਗਦਾ ਧੱਨ ਉਹ ਜਿੰਨਾ ਸੱਤ-ਅੱਠ ਮਹੀਨੇ ਕੱਢ ਦਿੱਤੇ ਤਾਂਤਰਿਕ ਡਰਾ ਰਹੀਆਂ ਕਹਿਣ ਲਗੀ ਜੇ ਸਲਾਮ ਨਾ ਕੀਤੀ ਤਾਂ ਸਾਟੈ ਪੈਣ ਗੇ। ਇਹ ਤਾਂ ਅਸੀਂ ਉਹ ਵੀ ਸੁਣਿਆ ਜਿੱਥੇ ਕਹਿੰਦੀ ਹੈ ਕਿ ਸਾਨੂੰ ਭੰਗ ਦਾ ਪਿਆਲਾ ਭਰ ਕੇ ਦੇਵੋ। ਨਾ ਕਦੇ ਦਵਾਈ ਨਾ ਕੁਝ ਹੋਰ ਨਾ ਕੱਪੜਾ।ਅਗਲਾ ਘਰੇ ਕੰਮ ਕਰਨ ਵਾਲੀ ਨੂੰ ਵੀ ਤਰਸ ਖਾ ਕੇ ਕੱਪੜਾ ਲੀੜਾ ਦਵਾ ਦਿੰਦਾ ਪਰ ਇਹ ਕੰਮ ਕਰਵਾ ਕੇ ਨੂੰਹ ਤੋਂ ਉਹਨੂੰ ਕਹਿੰਦੇ ਸੀ ਕਿ ਸਾਡੀਆਂ ਕੁੜੀਆਂ ਵਾਸਤੇ ਕੱਪੜੇ ਲਿਆ ਪੇਕਿਆਂ ਤੋਂ। ਇਕ ਦਿਨ ਗੁਲਾਬ ਸਿੰਘ ਕਹਿਣ ਲੱਗਾ ਆਪਦੀ ਪਤਨੀ ਨੂੰ ਤੈਨੂੰ ਧਨੌਲੇ ਛੱਡ ਕੇ ਆਵਾਂ।ਇਹਦਾ ਇਹੀ ਮਤਲਬ ਹੋਇਆ ਕਿ ਕੁੜੀ ਨੂੰ ਭੰਗ ਪਿਆ ਕੇ ਦਿਮਾਗ ਖ਼ਰਾਬ ਕਰ ਕੇ ਧਨੌਲੇ ਛੱਡ ਕੇ ਆਵਾਂਗੇ। ਜਿਹਨਾਂ ਦੇ ਆਪਦੇ ਏਨੀਆਂ ਕੁੜੀਆਂ ਹੋਣ ਉਹਨਾ ਦਾ ਦੇਖੋ ਕਿਨਾਂ ਦਿਮਾਗ ਖਰਾਬ ਹੋ ਹੋਇਆ ਬੁੜ੍ਹੀ ਬਹੁਤ ਮੱਛਰੀ ਹੋਈ ਐ। ਇਹ ਸਾਰਾ ਕੁਝ ਤਾਂਤਰਿਕ ਦੀ ਦੇਣ ਹੈ । ਜਾਦੂ-ਟੂਣਿਆਂ ਨਾਲ ਕਦੇ ਘਰ ਨਹੀਂ ਵਸਦੇ ਜੇ ਜਾਦੂ ਟੂਣੇਆ ਨਾਲ ਘਰ ਵਸਦੇ ਹੁੰਦੇ ਤਾਂ ਆਪਦੀਆ ਕੁੜੀਆਂ ਕੋਲ ਪੁੱਤ ਹੁੰਦੇ ।ਆਪ ਦੀ ਨੂੰਹ ਨੂੰ ਇੱਕ ਦਿਨ ਕਹਿੰਣ ਚੱਗੀ ਚੱਲ ਬਰਨਾਲੇ ਚੱਲੀਏ ਓਥੇ ਮੰਦਰ ਦੇ ਵਿੱਚ ਬਹੁਤ ਵਧੀਆ ਬਾਬਾ ਬੈਠਾ ਉਹ ਪੁੱਤਰ ਦੀ ਦਾਤ ਦਿੰਦਾ ਜੇ ਉਹ ਪੁੱਤਰ ਦੀ ਦਾਤ ਦਿੰਦਾ ਤਾਂ ਇਹ ਦੀਆਂ ਕੁੜੀਆਂ ਨੂੰ ਲੋੜ ਨਹੀਂ ਪੁੱਤਰਾਂ ਦੀ। ਦੋ ਕੁੜੀਆਂ ਕੋਲ ਤਿੰਨ ਤਿੰਨ ਕੁੜੀਆਂ ਨੇ। ਜੇ ਮੱਛਰੀ ਹੋਈ ਬੂੜੀ ਨੂੰ ਪੁੱਛੇ ਵੀ ਤੈਨੂੰ ਲੋੜ ਨਹੀ ਦੋਤਰਿਆਂ ਦੀ। ਨਾਲ ਹੀ ਬੂੜਾ ਬੂੜੀ ਦੀ ਕਿਰਪਾਨ ਕਢਵਾਉਣੀ ਚਾਹੀਦੀ ਸਿੱਖੀ ਨੂੰ ਢਾਹ ਲਾਉਂਦੇ ਆ ਇਹ ਬਨਾਉਟੀ ਸਿੱਖ। ਗੁਟਕਾ ਸਾਹਿਬ ਵੀ ਪੇਟੀ ਚ ਸੁਟ ਰਖੇ ਸੀ ਬੂੜੀ ਨੇ । ਬਾਣੀ ਦੀ ਬੇਅਦਬੀ ਕਰਦੀ ਆ। ਜਿੰਨੀ ਕਿ ਮੈਂ ਕਹਾਣੀ ਦੇਖੀ ਉਨੀਂ ਮੈਂ ਤੁਹਾਨੂੰ ਲਿਖ ਦਿੱਤੀ ।ਬਾਕੀ ਤੁਸੀ ਰਿਕਾਰਡਿੰਗਾਂ ਦੇਖ ਸਕਦੇ ਹੋ ਕਿਰਪਾ ਕਰਕੇ ਮੈ ਤਾਂ ਤੁਹਾਨੂੰ ਇਹ ਕਹਾਣੀ ਤਾਂ ਲਿਖਿਆ ਤੁਸੀਂ ਇਸ ਕਹਾਣੀ ਉਪਰ ਇਕ ਫਿਲਮ ਬਣਾ ਦਿਓ। ਇਹ ਇਕ ਬਹੁਤ ਦੁਖਦਾਈ ਕਹਾਣੀਆਂ। ਬਹਤ ਸਾਉ ਟੱਬਰ ਸੀ ਕੰਜਰਾ ਨੇ ਕੁੜੀ ਦਾ ਪਿਓ ਮਾਰਕੇ ਰੱਖ ਤਾਂ ਜਿਹੜੀ ਛੋਟੀ ਕੁੜੀਆਂ ਖੱਤਰੀ ਆਂਲੇ ਵਿਆਹੀ ਹੋਈ ਆਂ ਇੱਕ ਕੁੜੀ ਦਿੜ੍ਹਵੇ ਦੋ ਕੁੜੀਆਂ ਲਹਿਲ ਕਲਾਂ। ਮਛਰੀ ਬੜੀ ਚੁਲੜ ਦੀ ਆ ਗੁਲਾਬ ਸਿੰਘ ਦਾ ਇੱਕ ਮਾਮਾਂ ਨਾਭੇ ਰਹਿੰਦਾ ਹੈ ਜਸਪਾਲ ਕਲੋਨੀ ਵਿੱਚ ਜ਼ਿਆਦਾ ਤੰਗ-ਪ੍ਰੇਸ਼ਾਨ ਤਾਂ ਗੁਲਾਬ ਸਿੰਘ ਦਾ ਮਾਮਾ ਗੁਰਚਰਨ ਸਿੰਘ । ਕਿਉਂਕਿ ਉਹ ਕਹਿੰਦਾ ਮੈਨੂੰ ਰਿੰਗ ਨਹੀਂ ਪਾਈ ਕਿਰਪਾ ਕਰਕੇ ਮੈ ਫਿਰ ਬੇਨਤੀ ਕਰਦਾ ਤੁਸੀ ਇਹ ਕਹਾਣੀ ਤੇ ਫ਼ਿਲਮਾਂ ਜ਼ਰੂਰ ਬਣਾਈਂ। ਚੰਗਾ ਜੀ ਸਤਿ ਸ੍ਰੀ ਅਕਾਲ ਜੀ🙏😭😭
Bhot hi vdya bhot hi dhan dhan dhan guru nank ji
Spl thanks 🙏👍 for you 22g
Motions pictures
Very nice 👍 beautiful picture
I like it super 👍
Jo bole so nihaal sat shri akal
Wahe guru ji da khalsa wahe
Guru ji ki Fateh
Iam sher Singh phalswal from palam delhi namaste india
Bahut Vadhia movie waheguru tee. di chardi kala rakhe Vadhia kam karo
ਬਹੁਤ ਵਧੀਆ ਸੇਧ ਬਖਸ਼ਦੀ ਕਹਾਣੀ ਹੈ 👌👌👌
ਵਾਹਿਗੁਰੂ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਬਹੁਤ ਹੀ ਪਿਆਰੀ ਤੇ ਸੋਹਣੀ ਮੂਵੀ ਹੈ ਸੱਚ ਦੇ ਰਾਹ ਤੇ ਭੜਕੇ ਹੋਏ ਲੋਕਾਂ ਨੂੰ ਚਲਾਉਣ ਲਈ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਸਖ਼ਤ ਜ਼ਰੂਰਤ ਹੈ ਧੰਨਵਾਦ ਜੀ ❤
Waheguru g sab dhean de sir te mehar bnayi rkhna🙏🏻🙏🏻ohna di zindagi ch sukh Devi😇
ਮੇਰੇ ਜਿਹੇ ਪਾਪੀ ਨੂੰ ਬਖ਼ਸ਼ ਲੈਣਾ ਵਾਹਿਗੁਰੂ 🥺🥺🙏🙏🙏🙏🙏🙏🙏 ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸਰਨ ਤੇਰੀ ਅੱਜ ਤੋਂ ਮੈ ਪਾਪਾਂ ਵਾਲੇ ਰਾਹ ਵੱਲ ਜਾਵਾਂ ਨਾ 😢😢🙏🙏🙏
Rooh khush ho gyi a movie dekh k khuda sab nu badal sakda a jo us de naam len wale nu pasand nhi krde rabb ohna to v apne kam lende ne 🙏🙏 Amen.
Dhan Dhan Dhan Dhan Dhan Akalpurkh Nirankaar Antarjammi Sahib Shri Satguru Granth Sahib Sachepathshah Jio 🙏🙏🙏🙏🙏 Maharaj GGGG 🙏🙏🙏🙏 aapni nimanee daas di laaj rakhna GGGG 🙏🙏🙏🙏🙏
ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ
Dhan2 Sheri Guru Granth Sahib ji mharaj ♥ 🙏 pal2 kirpa kro ji mere te ji.lu and miss you a lot to my Ssssssswwwweeet Guru mharaj ji.
Bhut hi badiya movie sari movie dekh de samaye asu tears hi aye ja rahe c waheguru ji kirpa rakhna 🙏🙏🙏🙏
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
ਇਹ ਕਹਾਣੀ ਕੋਈ ਕਹਾਣੀ ਨਹੀਂ, ਬਲਕਿ ਹੱਡਬੀਤੀ ਦਾਸਤਾਨ ਹੈ, ਜੋਂ ਰੂਪ ਦੀਦੀ ਵਾਂਗ ਬਹੁਤ ਸਾਰੀਆਂ ਨਵੀਆਂ ਵਿਆਹੀਆਂ ਅਜਿਹੇ ਹਾਲਾਤਾਂ ਨੂੰ ਆਪਣੇ ਤਨ ਨਾਲ਼ ਹੰਢਾ ਰਹੀਆਂ ਹਨ।""ਵਾਹਿਗੁਰੂ ਜੀ ਸੱਭ ਬੱਚੀਆਂ ਤੇ ਆਪਣੀ ਬਖਸ਼ਿਸ ਕਰਨੀ ""
ਭੈਣ ਜੀ ਸਾਰੀਆਂ ਕਹਾਣੀਆਂ ਹੱਡ ਬੀਤੀਆਂ ਹੀ ਹੁੰਦੀਆਂ ਹਨ ਉਹੀ ਕਹਾਣੀ ਦਾ ਰੂਪ ਧਾਰਨ ਕਰ ਲੈਦੀਆ ਹਨ ਜੀ 🙏
ua-cam.com/video/FOJpb1l_XG8/v-deo.html
P
New)
@@jessiahuja1487 112
Waheguru ji waheguru ji waheguru ji waheguru ji waheguru ji mehar kreo ji sab te ji 🇨🇦✈❤🙇♀️🙏🏼🙏🏼🙏🏼🙏🏼🙏🏼🙏🏼🙏🏼
Bhut soni vedio rabb nal Jodan wali waheguru ji
ਧੰਨ ਗੁਰ ਨਾਨਕ ਜੀ
Dhan dhan guru Nanak ji
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ
❤ waheguru ❤ ji ❤
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੋਣ ਆਗਿਆ ਏ ਵੇਖਿਆ ਪਰ ਏ ਗੱਲ ਸੱਚ ਏ
ਬਹੁਤ ਵਧੀਆ🙏🙏❤️
Bhut bhut vdiya super award milna chahiye movie ko bole so nihaal
Satnam waheguru ji 🙏🏻🙏🏻
Bhut sohni vedio c
Dhan dhan sahib shiri guru granth sahib g sb te mehar krna apne charna nal jodi rakhna
Dhan Dhan Siri guru Garnth sahib g 🙏🙏🌹🌹🚩🚩
Waheguru ji
Waheguru ji Ka khalsa waheguru ji ki Fateh 🙏🙏💐💐
👌👌🌷🌷
ਵਾਹਿਗੁਰੂ ਜੀ, ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ।
Dhan Shri Guru Tegh Bahadur sahib ji Maharaj waheguru ji Dhan Shri Guru Nanak Dev Ji Maharaj waheguru ji
Rooh khus ho gyi ji Waheguru Mehar kryo ji🙏🏻🙏🏻🙏🏻🙏🏻🙏🏻🙏🏻🙏🏻
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਮਿਹਰ ਕਰੀ 🙏🙏🙏🙏🙏🙏
I am really speechless.Waheguru g mehar Karna g m v har roj Gurudwara Sahib Jake tuhade darshan kran
Bhut bhut mubarka sari team nu.
Bahut badiya ji vishwas t oh badkr kush b nii 🙏🙏🙏🙏jai guru dev g
ਬਹੁਤ ਵਧੀਆ ਜੀ
Bhut vadia story wahaguru mare kara ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ….. ਵਾਹਿਗੁਰੂ ….🙏🏻 ਇਸ ਤਰ੍ਹਾਂ ਦਿਆਂ ਫਿਲਮਾਂ ਬਣਾਉਣ ਦੀ ਲੋੜ ਹੈ ।
Satnam shri WAHAGURuji 🙏🏻🙏🏻🙏🏻🙏🏻🙏🏻🙏🏻😊God ji sab ta mhr kiro ji sb ty drmz cplet kiro ji🙏🙏🙏🙏
Thanx for this beautiful film keep this .🙏🙏🙏
Waheguru waheguru waheguru Waheguru waheguru waheguru ji 🙏🏻🙏🏻🙏🏻🙏🏻🙏🏻🙏🏻
Waheguru ji ka Khalsa waheguru ji ke fatha ❤😂🎉😢😮😮😅😅😊
ਵਾਹਿਗੁਰੂ ਜੀ ਮੇਹਰ ਕਰਨਾ ਜੀ ਸੱਭ ਤੇ
❤
Satnaam waheguru ji 🙏 waheguru ji khalsa waheguru ji ki Fateh 🙏 Waheguru ji tuhada shukr h 😊 waheguru waheguru waheguru waheguru waheguru waheguru waheguru waheguru waheguru waheguru ji 🙏 🙏
Bhot vadiya video satnam Sheri waheguru ji
ਮੇਰੇ ਵਾਹਿਗੁਰੂ ਜੀ ਤੁਸੀਂ ਸਭਨਾਂ ਦਾ ਸਿਹਾਰਾ ਹੈ 🙏🙏
Bhut hi achii movie h mere to ansu hi bnd nhi ho rhy setnam vaheguru 🙏🙏
weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji
Boht vdia sikhea diti a g dhan dhan guru nanak patsha g mehr kreo
ਆ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Bhut vadia upraala bai g🙏🏼🙏🏼
Waah g waah 🙏 waheguru g🙏kya baat hai🙏🙏🙏dhan dhan guru nanak 🙏🙏dhan guru granth sahib g maharaj🌹❤️🌹❤️🌹❤️🌹🌹💐💐💐💐💐
Dhan guru Nanak ji 🙏🙏🙏🙏🌹🌹🌹🌹
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇਆਂ ਤੇ ਆਪਣੀ ਕਿਰਪਾ ਕਰੋ ਜੀ ਵਾਹਿਗੁਰੂ ਜੀ 🙏🙏🌹🌹
Sis kour Rupy ji waheguru aap nu aur aap dil team waheguru charhdiyan qalan waqshe.. Dil nu shoon wali movie hai
Waheguru g ❤❤❤❤❤❤ waheguru g waheguru ji ❤❤❤ waheguru g❤❤❤ waheguru ji ❤❤❤❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Dhan dhan guru Granth Sahib ji 🙏🙏🙏🙏