New Punjabi Full Movie || BAANI (Full Movie) | Mahabir Bhullar | Gurpreet Mand || Punjabi Movie 2021

Поділитися
Вставка
  • Опубліковано 15 лис 2024

КОМЕНТАРІ • 848

  • @BalwinderSingh-ug9fe
    @BalwinderSingh-ug9fe 4 роки тому +30

    ਸਿੱਖਣ ਵਾਲਿਆਂ ਨੂੰ ਇਸ ਕਹਾਣੀ ਤੋਂ ਬੜਾ ਕੁਝ ਸਿੱਖਣ ਨੂੰ ਮਿਲ ਸਕਦਾ ਪਰ ਜੇ ਮਨ ਵਿਚ ਭਾਵਣਾ ਹੋਵੇ ।ਬਹੁਤ ਹੀ ਵਧੀਆ ਲਗਾ ।

  • @funtime_143g
    @funtime_143g 4 роки тому +33

    ਕੁੱਜ ਵਧੀਆ ਦੇਖਣ ਨੂੰ ਮਿਲਿਆ, ਕੋਈ ਸ਼ਬਦ ਨਹੀ ਕਹਿਣ ਲਈ, ਵਧੀਆ ਵੀਡੀਓ ਨੂੰ ਘੱਟ ਲੋਕ ਸ਼ੇਅਰ ਕਰਦੇ ਬੱਸ, ਅੱਜ ਕੱਲ ਲੋਕੀ ਹੋਰਾਂ ਦੇ ਪੱਖੇ ਬਣਨ ਵਿੱਚ ਲੱਗੇ ਹੋਏ ਨੇ, ਮੈ ਉਸਦਾ ਕੱਟੜ ਪੱਖਾ, ਮੈ ਉਸਦਾ ਕੱਟੜ ਪੱਖਾ, ਬਾਕੀ ਆ dislike ਕਰਨ ਵਾਲੇ ਲੱਗਦਾ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਕੇ ਖੁਸ਼ ਨੇ, ਵਾਹਿਗੁਰੂ ਗੁਰੂ ਮੇਹਰ ਕਰੀ

  • @jogasingh2145
    @jogasingh2145 4 роки тому +3

    ਮੈਂ ਧੰਨਵਾਦੀ ਹਾਂ ਖਾਸ ਕਰ ਬਾਣੀ ਟੀਮ ਦਾ, ਇਹੋ ਜਿਹੀਆਂ ਮਾਨਸਿਕ ਸੋਚ ਬਦਲਣ ਵਾਲੀਆਂ ਸਮੂਹ ਫਿਲਮ, ਨਾਟਕ ਬਣਾਉਣ ਵਾਲੇ ਪਾਤਰਾ ਦਾ, ਅਜ ਇਹਨਾ ਦੀ ਜਾਗਰੂਕ ਮੁਹਿੰਮ ਤਹਿਤ ਸਮਾਜ ਵਿੱਚ ਤੇਜੀ ਨਾਲ ਸੁਧਾਰ ਹੋਇਆ, ਪੁਰਾਣੀਆਂ ਕੁਰੀਤੀਆਂ ਖ਼ਤਮ ਹੋ ਰਹੀਆ ਉਥੇ ਹੀ ਸਾਡੇ ਸਾਰਿਆ ਅੱਗੇ ਨਵੇ ਹੋਰ ਚੈਲੰਜ ਪੈਦਾ ਹੋ ਰਹੇ ਲੋੜ ਹੈ ਸਾਰਿਆ ਦੀ ਸਮੂਲੀਅਤ ਨਾਲ ਘਰ ਘਰ, ਹਰ ਦਿਮਾਗ ਵਿੱਚ ਸੁਧਾਰ ਲਿਆਉਣ ਤੇ ਹਰ ਕੋਈ ਜਿੰਮੇਵਾਰੀ ਸਮਝੇ, ਬਹੁਤ ਵਧੀਆ ਲਗਦਾ ਅਸਰ ,ਸੇਧ ਮਿਲਦੀ ਤੇ ਇਨਸਾਨ ਸੁਭਾਵਿਕ ਤੌਰ ਤੇ ਪ੍ਰਭਾਵਿਤ ਹੁੰਦਾ,

  • @manojdashdash6220
    @manojdashdash6220 3 роки тому +7

    Dhan Nirankar ji💖💓💓❣🌹👏💗🌳💟🌺🌸🙏🙏💞⚘💕🤲🤲🌼🙏🙏🙏🙏🙏🙏🙏🙏🙏🙏🙏

  • @neetubajaj2430
    @neetubajaj2430 3 роки тому +7

    ਬਹੁਤ ਵਧੀਆ ਪੇਸ਼ਕਾਰੀ, ਬਹੁਤ ਵਧੀਆ ਸਨੇਹਾ।

  • @kuljeet435
    @kuljeet435 2 роки тому +7

    ਇਹ ਕਹਾਣੀ ਬਣਾਉਣ ਲਈ. ਅਣਥੱਕ ਮਿਹਨਤ ਕੀਤੀ ਬਹੁਤ ਬਹੁਤ ਵਧਾਈਆਂ ਜੀ ਗੁੱਡ ਲੋਕਾਂ ਦੇ ਦਿਮਾਗ ਖੋਲਣ ਲਈ. ਵੀਰ

  • @gursewaksingh3040
    @gursewaksingh3040 3 роки тому +4

    Baut he jehada Imoshal story Mera tan Rona aa gya akha Ch waheguru jio 🙏🏻🙏🏻💞💞💞💞💞🙏🏻💞🙏🏻

  • @kiranjeetdhillon8137
    @kiranjeetdhillon8137 4 роки тому +7

    ਦਿਲਜੀਤ ਮਹਲਾ ਸਾਬ ਜੀ ਬਹੁਤ ਵਧੀਆ ਸਟੋਰੀ ਲਿਖੀ ਜੀ love you mahla ji

  • @ravneetgill5653
    @ravneetgill5653 3 роки тому +2

    Boht sohni movie rabb sabh da ghr khushia nal bhar dewa

  • @pb46located96
    @pb46located96 4 роки тому +5

    Bhut bhut bhut bhut bhut❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️prem pari khani jivan da swad Len da vakhra te vadiya te ocha dang skhondi he ji 🙏🙏🙏❤️❤️❤️❤️❤️❤️

  • @ਪੰਜਾਬਗੁਰੂਆਂਦੀਧਰਤੀ

    Very nice 👍
    ਬਾਣੀ ਦੇ ਦਾਦਾ ਜੀ ਦੀ ਬੇਅੰਤ ਅਤੇ ਨਸੀਬ ਦੀ ਐਕਟਿੰਗ ਨੇ ਮਨ ਮੋਹ ਲਿਆ
    Congratulations SANDHU Sahib 👌

    • @Naseebraj
      @Naseebraj 4 роки тому +2

      Thanks ji

    • @japsinghsidhu5414
      @japsinghsidhu5414 4 роки тому +1

      ਇਹ ਓਹੀ ਦਾਦਾ ਜੀ ਨੇ ਜਿੰਨਾਂ ਮਹੰਤ ਨਰੈਣੂ ਦਾ ਰੋਲ ਅਦਾ ਕੀਤਾ ਸੀ

  • @shamshersinghsandhu9751
    @shamshersinghsandhu9751 4 роки тому +15

    great work for all of them gurpreet paji beant sandhu bob paji Aman bal ji and respected mahabir bhullar sir 👌👌👌👍👍

  • @jagpreetsingh5275
    @jagpreetsingh5275 3 роки тому +4

    ਦਿਲ ਦੀਅਾਂ ਗਹਿਰਾੲੀਅਾਂ ਤੋਂ ਧੰਨਵਾਦ🙏🙏🙏👍👍🙏✊✊✊👌

  • @Jagvindergoldy
    @Jagvindergoldy 4 роки тому +3

    ਬਹੁਤ ਹੀ ਵਧੀਆ ਸੁਨੇਹਾ ਸਾਰੇ ਹੀ ਕਲਾਕਾਰਾਂ ਨੇ ਬਹੁਤ ਹੀ ਸੋਹਣੀ ਅਦਾਕਾਰੀ ਕੀਤੀ ਹੈ

  • @lovelylovely3701
    @lovelylovely3701 4 роки тому +4

    ਬਹੁਤ ਵਧੀਆ ਜੀ ਰੋਣ ਆ ਗਿਆ ਵੇਖ ਕਿ

  • @PavanSandhu-ju1by
    @PavanSandhu-ju1by 2 місяці тому +2

    ਬਹੁਤ ਸੋਹਣੀ ਵੀਡੀਓ ❤❤

  • @singhkaler5952
    @singhkaler5952 2 роки тому +2

    ਬਾਣੀ ਦੀ ਮਾਸੂਮੀਅਤ ਨੇ ਮੈਨੂੰ ਰੁਵਾਅ ਦਿੱਤਾ
    🙏🙏🙏🙏🙏🙏❤️

    • @Naseebraj
      @Naseebraj 6 місяців тому

      Thanks 🙏🏻

  • @pawanchhabra6122
    @pawanchhabra6122 Рік тому +6

    Wah Kamal story congratulation all team or Bani is very nice girl Waheguru ji hamesha chardicala rakhe 🙏🙏

  • @ajaypalsingh2325
    @ajaypalsingh2325 4 роки тому +1

    ਬਹੁਤ ਹੀ ਵਧੀਆ movie ਸਾਰੀ ਟੀਮ ਨੂੰ ਮੇਰੇ ਵਲੋਂ ਮੁਬਾਰਕਾਂ ਇਹ movie to ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏👍👍

  • @GarryDhillonmusic
    @GarryDhillonmusic 4 роки тому +7

    Gud luck vireo baba nanak mehnta nu bhaag lawe
    Beant Sandhu sarpanch saab movie da bda pyara chracter
    Naseeb Singh Randhawa director saab di kalakri bht sohni laggi te sadi dhi #Jaideep Randhawa nu 1st movie diyan mubarkan 💐
    Gurpreet Singh Mand (ਕਾਨੂੰਨ ਮੰਤਰੀ) master ji ne bht sohna kirdar nibhaya 🙏

  • @sgujjar7167
    @sgujjar7167 4 роки тому +1

    ya bahoot pyari or sabaq amooz kahani hy jis ny likhi jiss ny bni Allah pak unko or unk maa baap ko hmesha slamat rakhy ameen

  • @kamaljeetsinghsidhu370
    @kamaljeetsinghsidhu370 4 роки тому +14

    ਬਹੁਤ ਸੋਹਣੀ ਕਹਾਣੀ ਆ ਚੰਗਾ ਸੁਨੇਹਾ ਦਿੱਤਾ ਸਮਾਜ ਨੂੰ

  • @Laibahabib20072
    @Laibahabib20072 4 роки тому +9

    Very sade & heart Tuching. Film
    Shame on Those whose hase parent's. In the Life. But when those Gorow UP after all They
    Kick out Parents from The Home .

  • @harkamalsingh975
    @harkamalsingh975 Рік тому +2

    Kamaal de movie.Super star movie.Dil say slam aap sab ko

    • @Naseebraj
      @Naseebraj 6 місяців тому

      Thanks 🙏🏻

  • @gurmantparcherjatha3145
    @gurmantparcherjatha3145 4 роки тому +2

    ਬਹੁਤ ਵਧੀਆ ਸੁਨੇਹਾ ਦਿੱਤਾ

  • @kajandhillon5082
    @kajandhillon5082 4 роки тому +10

    Bahut vadiaa movie...
    Kanwal dhillon sade ustaad ji ne bahut vadiaa kam kitaa...
    Aman bal mam ne v bahut vadiaa role play kitaaa...
    Banni movie id sari team nu bhut bhut mubarkaaa....

  • @HSsingh741
    @HSsingh741 3 роки тому +13

    ਬਹੁਤ ਹੀ ਵਧੀਆ ਫਿਲਮ ਦੇ ਜਰਿਏ ਲੋਕਾਂ ਨੂੰ ਮੈਸੇਜ ਦਿੱਤਾ। ਧੰਨਵਾਦ ਤੁਹਾਡੀ ਸਾਰੀ ਟੀਮ ਦਾ 🙏

  • @HardeepKaur-xz3hv
    @HardeepKaur-xz3hv 4 місяці тому

    ਬਾਪੂ ਦੀ ਅਵਾਜ਼ ਵਿੱਚ ਬਹੁਤ ਦਰਦ ਰੋਣਾ ਆ ਗਿਆ

  • @VarinderSingh-mf3nm
    @VarinderSingh-mf3nm 4 роки тому +4

    ਬਹੁਤ ਵਧੀਆ ਸੁਨੇਹਾ ਜੀ 🙏🙏🙏🙏🙏

  • @DalwinderSingh-z6z
    @DalwinderSingh-z6z 7 місяців тому +1

    ਵੀਰ ਜੀ ਆਪ ਜੀ ਦਾ ਬਹੁਤ ਹੀ ਮਾੜੀ ਗੱਲ ਹੈ ਵੀਰ ਜੀ ਮਾਂ ਬਾਪ ਨੂੰ ਘਰੋ ਬਾਹਰ ਕੱਢ ਕੇ ਬੱਚੇ ‌ਨਹੀ ‌ਮ ਲ ਸਕਦਾ

  • @ranarana6497
    @ranarana6497 2 роки тому +3

    Very Good story family all Team god bless you Balraj France

  • @diljeetkaur1359
    @diljeetkaur1359 4 роки тому +2

    ਬਹੁਤ ਵਧੀਅਾ ਸੁਨੇਹਾ 👍👌👌👌👌👌

  • @supportfarmers4332
    @supportfarmers4332 2 роки тому +2

    ਬਹੁਤ ਹੀ ਚੰਗਾ ਸੁਨੇਹਾ ਹੈ । more & more meaningful movies like these should be made .

  • @PB_10_DEEP_MOHIE
    @PB_10_DEEP_MOHIE 4 роки тому +1

    Very very beautiful story movie vekh ke akhan vicho pani a geya

  • @sarojrani1171
    @sarojrani1171 5 місяців тому

    Bahut hi jyada sohni story h changa suneha h me is khani nu dekh k bhot jyada emotional ho😢😢😢 gyi c

  • @hardevSingh-xw9fh
    @hardevSingh-xw9fh 3 роки тому +2

    ਬਹੁਤ ਸੋਣੀ ਕਹਾਣੀਐ,

  • @rajveersandhu270
    @rajveersandhu270 4 роки тому +5

    Just 6 mins movie dekhan to bad comments kar riha ha.. Ke eh concept greatt hai... Writer g tusi great ho. All team jeonde vasde raho... Gbu

  • @dharmpreetsingh3681
    @dharmpreetsingh3681 3 роки тому +8

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ

  • @sarabjeetkaur3045
    @sarabjeetkaur3045 4 роки тому +7

    Beuuuuuutiful, Waheguru chardikla bakhshe👌👍🙏🙌🙌

  • @jessepinkman877
    @jessepinkman877 3 роки тому +1

    Bahut khoobsurat uprala ji. God bless you

  • @PreetKaur-zx3qe
    @PreetKaur-zx3qe 4 роки тому +3

    Rona aa gya video dekh k bhut sohni video Aaaa 👌👌

  • @satnambijliwal3340
    @satnambijliwal3340 4 роки тому +6

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ।
    ਬਹੁਤ ਵਧੀਆ ਸਟੋਰੀ ਏ ਜੀ

  • @gurdipsingh2459
    @gurdipsingh2459 4 роки тому +2

    Bahut sohni story
    Te saria ne bahut sohna rol kita

  • @raavistudio6828
    @raavistudio6828 4 роки тому +21

    Very good, 'ਬਾਨੀ' ਫਿਲਮ ਦੇ ਲੇਖਕ ਅਤੇ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ। ਟੈਲੀ ਫ਼ਿਲਮਾਂ ਵਿਚੋਂ ਬਹੁਤ ਹੀ ਬਾਕਮਾਲ ਹੈ ਇਹ ਫਿਲਮ।

  • @kulwinderkaur5102
    @kulwinderkaur5102 4 роки тому +3

    ਬਹੁਤ ਹੀ ਵਧੀਆ ਕਹਾਣੀ।

  • @MewaSangat
    @MewaSangat 4 роки тому +17

    ਬਹੁਤ ਹੀ ਵਧੀਆ ਸਟੋਰੀ ਹੈ ਜੀ ਦਿਲ ਨੂੰ ਛੋਹ ਜਾਣ ਵਾਲੀ ਵੱਧ ਤੋ ਵੱਧ ਸ਼ੇਅਰ ਕਰੋ ਜੀ ! Rupinder randhawa

  • @amritaulakh6562
    @amritaulakh6562 2 роки тому +2

    ਅੰਕਲ ਜੀ ਬਹੁਤ ਵਧੀਆ ਰੋਲ ਕਰਦੇ ਹਰ ਫਿਲਮ ਚਾ

  • @Seemarani-yv2ml
    @Seemarani-yv2ml 4 роки тому +2

    Very heart touching ji nyc c ji bhut waheguru ji sb ty mehar kro ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @indubalachopra8293
    @indubalachopra8293 4 роки тому +1

    ਮਜਾ ਆ ਗਿਆ ਫਿਲਮ ਵੇਖਕੇ ਜਿਸ ਦਿਨ ਇਸ ਮੂਵੀ ਦੇ ਮਹੂਰਤ ਸਮੇਂ ਸ ਪਰਮਜੀਤ ਸਿੰਘ ਡੀ ਈ ਉ ਸਾਹਿਬ ਨਾਲ ਗਿਆ ਸੀ ਉਸੇ ਦਿਨ ਤੋਂ ਇਸ ਫਿਲਮ ਦੀ ਉਡੀਕ ਸੀ । ਸ ਮਹਾਂਵੀਰ ਸਿੰਘ ਭੁੱਲਰ ਸਾਹਿਬ ਦੀ ਐਕਟਿੰਗ ਵੀ ਬਾ ਕਮਾਲ ਹੈ ਸਲੂਟ ਜੀ ਫਿਲਮ ਡਾਇਰੈਕਟਰ ਸਾਹਿਬ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਏਨੀਆਂ ਤਰੱਕੀਆਂ ਬਖਸ਼ਣ ਕਿ ਨਿੱਤ ਇਨਾਂ ਦੀਆਂ ਨਵੀਆਂ ਮੂਵੀਆਂ ਆਉਣ ਅਤੇ ਪੂਰੀ ਦੁਨੀਆ ਵਿੱਚ ਧੁੰਮਾਂ ਪਾਉਣ ਇਹੀ ਅਰਦਾਸ ਹੈ ਸਾਡੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ।

  • @tarasingh8376
    @tarasingh8376 2 роки тому

    ਬਹੁਤ ਵਧੀਆ ਵੀਡੀਓ ਆ ਸਿੱਖਣ ਨੂੰ ਮਿਲਿਆ ਬਹੁਤ ਹੀ ਕੁੱਝ 👍👍👍👍👍👍👍👍👍🙏🙏🙏🙏🙏🙏🙏🙏🙏

  • @SandeepKaur-wl6rp
    @SandeepKaur-wl6rp 4 роки тому +4

    Kya film bnayi a. Akha cho hanju aa gye. Sari team di acting nu dilo slam. Very gd message

    • @Naseebraj
      @Naseebraj 6 місяців тому

      Thanks 🙏🏻

  • @gurpreetsp5553
    @gurpreetsp5553 3 роки тому +1

    Sachi bhut sohni movie 🎥👍🙏 wehaguru ji 🙏

  • @Manprit-mz6kw
    @Manprit-mz6kw 4 роки тому +3

    22 dil Ron lag peaa dekh k waheguru ji tuhano trakeaan bakshan ji

  • @pinkahans1404
    @pinkahans1404 4 роки тому +15

    Rooh Khush hogi vekhke movie
    Respected Amaan Bal ji Mahaveer bhullar ji, Boby khera ji, khas pyari bachi ne bhut khoobsurat kirdar kita, bhut bhut Mubaraka ji puri team nu

  • @sawindersethi7366
    @sawindersethi7366 4 роки тому +6

    Wah kamaal kamaal kamaal ! Congratulations all team of bani waheguru chardikala bakhshan ji

  • @ratantenthousedhuri7126
    @ratantenthousedhuri7126 3 роки тому +2

    Sachi dilo nu chu gi eh story 😢😢😭sachi real aa eh aaj v kalyug chl rhea

  • @singhsatnam4689
    @singhsatnam4689 4 роки тому +6

    Soooooo beautiful soteri 🙏🙏🙏🙏🙏👍👍👍👍🙏🙏 waheguru ji waheguru ji sab ta maher karo ji waheguru ji

  • @ManpreetSingh-wz1kh
    @ManpreetSingh-wz1kh 2 роки тому +2

    Bhut Soni Panjabi. Film and very nice video all mumbers

    • @Naseebraj
      @Naseebraj 6 місяців тому

      Thanks 🙏🏻

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ
    26-----7-------2020

  • @sarabjeetkaur2702
    @sarabjeetkaur2702 2 роки тому

    Bahut vadia story aa ma dekh ke rone aa gaia

  • @nightriders8969
    @nightriders8969 4 роки тому +27

    What a concept? Amazing movie. much better than pollywood commercial cinema. Salute to all team. Such a heart touching story. The way they plot lill bit suspense n beautifully potray all characters, jus amazing.

  • @Angrejmasih_02
    @Angrejmasih_02 4 роки тому +1

    Bhaut vadia story mera dil nu choo gi

  • @artichetan7132
    @artichetan7132 3 роки тому +2

    Bhut wdia story 👏👏

  • @ravisaini8691
    @ravisaini8691 4 роки тому +3

    Whaguru ji mahar kri rbba

  • @jaiparkashnarain3958
    @jaiparkashnarain3958 4 роки тому +2

    ਬਹੁਤ ਹੀ ਵਧੀਆ ਮੂਵੀ ਹੈਂ।

  • @amankaur0229
    @amankaur0229 4 роки тому +4

    Nice ji bhut Rona aa gye very very nice ji

  • @vikramsingh2276
    @vikramsingh2276 4 роки тому +1

    Superrrrrrrrrrrrrr se b uperrrrrrrrrr

  • @Indersingh-le6tn
    @Indersingh-le6tn 4 роки тому +12

    Bhut hi vadia film, sare actors da dilon dhanvaad, eni vadia movie banaun lye, WAHEGURU edda hi tuhadde kolo, vadia kamm karvaanda rahe te tahanu chardi kala ch rakhe...

  • @atwalfilmproduction
    @atwalfilmproduction 4 роки тому +1

    Bahut hi badhiya

  • @angrejsingh3324
    @angrejsingh3324 4 роки тому +5

    ਬਹੁਤ ਹੀ ਖੂਬਸੂਰਤ ਹੈ ਜੀ ਫਿਲਮ ਪੂਰੀ ਟੀਮ ਨੂੰ ਵਧਾਈਆ । ਬਹੁਤ ਹੀ ਵਧੀਆ ਫਿਰ ਤੋ ਵਧਾਈਆ ਟੀਮ ਨੂੰ

  • @JaspreetSingh-zu7st
    @JaspreetSingh-zu7st 4 роки тому +3

    ਬਹੁਤ ਵਧੀਆ ਜੀ

    • @kuldeepkaur3649
      @kuldeepkaur3649 2 роки тому

      Welcome ji 🥰🥰🥰🥰🥰🥰🥰🥰🥰🥰🥰🥰🥰

  • @gurbanikirtanrareliverecor3356
    @gurbanikirtanrareliverecor3356 4 роки тому +1

    ਬਹੁਤ ਵਧੀਅਾ ਲੱਗਾ ਫਿਲਮ ਦੇਖ ਕੇ

    • @mdarmantamana2491
      @mdarmantamana2491 2 роки тому +1

      Very very very nice 👍👍👍👍😭😭😭😭😭

  • @meenakshidevi3545
    @meenakshidevi3545 Рік тому +2

    Bhut vadiya khani ..dil nu shuh gye eh khani👌plz reguest hai sariya de charna vich maa baap to bina koi nhi hai jo thuhada apna hai 🙏kdi vi maa baap nu garo nhi kadna 🙏esi sare ena da ehnsaan nhi de sakde🙏maa baap he sada rab hai 🙏🙏

  • @manjurana4421
    @manjurana4421 4 роки тому +1

    ਬਹੁਤ ਵਧੀਆ ਕਹਾਣੀ ਏ

  • @teramama5965
    @teramama5965 3 роки тому +1

    Boht vadia story c waheguru ji mehr krn

  • @hr.gurjantsingh3054
    @hr.gurjantsingh3054 3 роки тому +3

    Wah Ji Wah Bahut Hi Vadia Movie Banai hai Veer Ji Eda Diyan movies di bahut jyada Lorh Hai Aaj de time vich Waheguru Ji Tuhanu Chardikla Vich Rakhe Satnam Sri Waheguru Ji

    • @Naseebraj
      @Naseebraj 6 місяців тому

      Thanks 🙏🏻 ❤

  • @ravindersinghtirathpuria3333
    @ravindersinghtirathpuria3333 4 роки тому +9

    ਬਹੁਤ ਵਧੀਆ ਵੀਡੀਓ ਜੀ। ਇਕ ਚੰਗਾ ਮੈਸਜ ਦਿੱਤਾ ਇਕ ਹੀ ਵੀਡੀਓ ਵਿਚ ਕਈ ਪੱਖ ਦਿਖਾ ਦਿੱਤੇ ਬਹੁਤ ਵਧੀਆ ਜੀ।

  • @salmanmunoo6944
    @salmanmunoo6944 Рік тому

    😢😢nice bht kamal

  • @HapreetkaurSaini-vw1yk
    @HapreetkaurSaini-vw1yk 6 місяців тому

    Bahut vadia movie c Rona v bahut aaya prr iss movie ch sikhya v bahut mildi aa waheguru ji 🙏🙏 SBB da ghr khushiya nal bhrya rkhe

  • @Rajwinderkaur-su8lo
    @Rajwinderkaur-su8lo Рік тому

    ਬਹੁਤ ਵਧੀਆ ਸਨੇਹਾ ਦਿਤਾ ਹੈ ਜੀ

  • @HarpreetKaur-gn2yp
    @HarpreetKaur-gn2yp 3 роки тому +1

    Very beautiful or emotional movie bhut vdia message dita

  • @sehajpreet6155
    @sehajpreet6155 3 роки тому

    Mera dill bohot roess aajj te akhaan cho b hanjju aa gye

  • @jasjeetkaur3794
    @jasjeetkaur3794 3 роки тому +3

    Very nice ji 🙏 god bless u🙏 satnam waheguru ji 🙏 waheguru ji 🙏 waheguru ji mehar kariyo🙏🙏🙏🙏🙏🙏🙏 satnam waheguru ji

  • @sarabjeetkaur4401
    @sarabjeetkaur4401 4 роки тому +5

    ਬਹੁਤ ਵਧੀਆ ਸਟੋਰੀ ਅਤੇ ਅੈਕਟਿੰਗ

  • @pritpalpali6491
    @pritpalpali6491 4 роки тому +3

    Very nice congratulations Gurpreet Mand Aman Bal Naseeb Randhawa And Beant Sandhu.....

  • @sonygrewal8597
    @sonygrewal8597 4 роки тому +12

    Beautiful no words great movie , direction and story I share it on my Facebook please keep it up this good work...........

  • @CharanjitCharanjit-wd8tx
    @CharanjitCharanjit-wd8tx 10 місяців тому +1

    Waheguru ji Satnam ji🙏🙏🙏🙏🙏🙏

  • @jagrooproop5662
    @jagrooproop5662 4 роки тому +3

    ਵੀਡੀਓ🎥 ਵੇਖ ਕੇ ਰੂਹ ਖੁਸ਼ ਹੋ ਗੲੀ 👌👌

    • @Naseebraj
      @Naseebraj 6 місяців тому

      Thanks 🙏🏻

  • @sukhpreetchopra6938
    @sukhpreetchopra6938 3 роки тому +7

    Most reality of life 😭it is true but people is not understand this that parents are most important part of our life...........mara ta dada dadi ha ne par ja kita manu milda ta main ona da batia nu dada ji vapas na dindi fr ma selfish ho jana c i really miss u dada ji dadi ji Love u so much 😭😭😭😭😭

  • @prabhjotsingh2677
    @prabhjotsingh2677 4 роки тому +7

    heart touching story bro 👌👌👌👌 keep it up

  • @candyvideoandshorts3076
    @candyvideoandshorts3076 2 роки тому +2

    Heart touching story 🙏🙏🙏

  • @sidhumoosewalafen79
    @sidhumoosewalafen79 4 роки тому +3

    Siraa beant sandhu

  • @lovepreetsinghlovepreetsin6128
    @lovepreetsinghlovepreetsin6128 3 роки тому +2

    Sachii eh bhout ghaint si sirrra kra ta tusi saria ne vekh ke Rona😭 a gya

  • @simranjitkaur4683
    @simranjitkaur4683 4 роки тому +1

    Bht bht bht vadhya moovi

  • @navdeepkaur9591
    @navdeepkaur9591 3 роки тому

    ਬਹੁਤ। ਸੌਹਣੀ। ਕਹਾਣੀ। ਆ। ਜੀ

  • @manindersandhu9893
    @manindersandhu9893 4 роки тому +7

    OSM...

  • @JaspreetKaur-rj5rw
    @JaspreetKaur-rj5rw 4 місяці тому

    Bhut vdiya story share kiti aa

  • @Mandeepkaur-ce5hy
    @Mandeepkaur-ce5hy 4 роки тому +4

    Very emotional story 😘😘

  • @karamsandhu
    @karamsandhu Рік тому +3

    So awesome........ marvellously story ❤

    • @karamsandhu
      @karamsandhu 10 місяців тому

      @@apexgaming1626 kyu

  • @RahulSingh-cp9gm
    @RahulSingh-cp9gm 4 роки тому +2

    Bot vadiya stori heji. Te nek vichar sri Waheguru ji🙏🙏🙏🙏🙏🙏🙏🙏🙏🙏🙏🙏🙏🙏 sab te krpa krooo