ये seeto फिल्म छोटी ही सही लेकिन ये फिल्म शिक्षा गरीबी और असमानता को सही सही परिदृश्य कराती सार्थक और ज्ञान वर्धक फिल्म हैं बहुँत बहुँत अच्छी फिल्म हैं। शिक्षा के महत्व को समझे और गरीबी को शिक्षा में रोड़ा बनने न दे।गरीबों की सहायता करें।ताकि शिक्षा न रुक पाए।।इस फिल्म के सभी कलाकारों को दिल से जयभीम सभी अच्छे अभिनव किये हैं।दिल को छू लिया ये फिल्म शिवलाल बंजारे राज्य छत्तीसगढ़
Nice movie Choti kudi da role bohat vadiya c. Gohe vala seen vekh ke sada Ron nikkal geya c, te jehra artist aapni acting naal kise de atthru kadh deve ohi asli artist hunda , God bless her 🙏🙏👍
मैं एक student हूँ। इस movie को देखकर मुझ में एक नई ऊर्जा और उत्साह का संचार हुआ है और आज में एक दृड संकल्प लेता हूँ कि मैं पढ़कर समाज की सेवा करूंगा। मैं इस फिल्म निर्देशक (director)और सभी पात्रो का दिल से आभार व्यक्त करता हूँ कि इतनी अच्छी फिल्म बनाई है। इस फिल्म को धर्म-जाति से अलग हो कर इसकी वास्तविकता को देखें🙏🏻🙏🏻🙏🏻🙏🏻
बहुत बढ़िया फिल्म बनाई है। निर्माता-निर्देशक को कोटि-कोटि नमन और जो कलाकार इसमें कार्य कर रहे हैं उनके लिए भी बहुत-बहुत बधाइयां, खास तौर से शीतल कौर का अभिनय लाजवाब है। और सरदार जी ने भी अच्छे अभिनय किया है। बहुत-बहुत बधाइयां शुभकामनाएं, भारतीय समाज की एक उच्च कोटि फिल्म, जय भीम
salut salut ji pawan mehmi sir and all team ...world di sabb toon wadiea move jo sanu education nl jord di hai sanu himmt dindi hai ke asi keda agy wadna ty ...manuwad da mukabla kida karna hai .......agin salute pawan mehmi ji ....
फिल्म इतनी अच्छी लगी कि मेरे पास शब्द नहीं हैं बयां करने के लिए। निर्माता,निर्देशक एवं सभी कलाकारों को हार्दिक मंगलकामनाओं के साथ जय भीम जय मुलनिवासी जय संविधान जय भारत
आज के समाज की सच्चाई की झलक ह। आज अगर बाबा साहब ने हमें ये अधिकार नहीं दिए होते तो सोचो क्या होता। इस ज्ञान वर्धक की को ज्यादा से ज्यादा शेयर करें। अपने परिवार को जरूर दिखाएं , अपने बच्चों को तो जरूर दिखाएं। इस मूवी के सभी सदसयों का बहूत बहुत धन्यवाद।
ਹਮੇਸ਼ਾ ਬਦਲਾਂ ਦੀ ਤਰਾਂ ਰਹੋ ਜੋ ਫੁੱਲਾਂ ਤੇ ਹੀ ਨਹੀ ਸਗੋਂ ਕੰਡਿਆਂ ਤੇ ਵੀ ਵਰਸਦੇ ਨੇ... jai bhim jai bharat bhaji ,salam a tuhadi soch noon ,insaan da alsi dharam insaniyat a na k jaat paat , bhut vdia bhaji ji ,please next time eh joh pakandwaad fla k looka noon lotde ne .ohna te bneayo movie ,,,
It's reality of India. Well written and motivational script and dialogues. Thanks to producer, director, story writer, actors, actresses and lyrics writer etc.
Motivation movie. Bout vadiya movie a 👌👌👍heart touching story. Waheguru ji ne sab nu iko jeha banya. Koi jaatpat nai. Bs loka ne khud ne samaj nu eda da bana ta. Tuhade soch nu dilo samlam 🙏🙏like kro sab
Very Nice Movie Paji. All the Team work well on this movie. Congratulations to all Team. ਵਾਹਿਗੁਰੂ ਜੀ ਸਭ ਟੀਮ ਨੂੰ ਜਿਹਨਾਂ ਨੇ ਇਸ ਫਿਲਮ ਵਿੱਚ ਕੰਮ ਕੀਤਾ ਹੈ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਦਾ ਖੁਸ਼ ਰਖਣ ਜੀ।
Heart touching. Hope so everyone watch it and learn something out of the box. And implement it in the own life. Great script and amazing work by all of you. God bless you all and keep motivated to make many more life changing moments thru your channel
मैंने यह फिल्म पूरी देखी है, और अपनी फैमिली को भी दिखाई है। हम को और हमारे बच्चों को यह समझना आवश्यक है कि, पढ़ाई के बिना हमारा समाज जानवरों की तरह ही है। जिन्होंने भी इसे dislike किया है, वह सब हरामि है, और हमारे मूलनिवासी राजा समाज से जलते है। जय भीम जय संविधान । जय गुरुदेव धन गुरुदेव ।।
this short movie gives a good message to all those people which do not understand the power of education .over all good but some thing pinch me is that it finished very early. best of luck keep it up
An excellent movie depicting real life events that occurred and showing everyone is equal irrespective of wealth or man made castes the jat is also just a pawn in this system created by the real culprit the Brahmin hindu , we should all strive to destroy the Brahmins manumaad system by standing shoulder to shoulder as one .
यह फिल्म भारतीय रूढ़िवादी समाज पर आधारित है इसके एक-एक प्रसंग हमारे देश की कुरीतिओं को उठाते हैं जातिभेद से लेकर पितृसत्तात्मक व्यवस्था और सामंतवादी मानसिकता जैसे अनेक बिन्दुओं पर प्रश्न चिह्न किया गया है।
Bahut hi Sundar motivational story hai थैंक यू समाज को एकता और समानता का संदेश पहुंचाने और समझाने की कोशिश के लिए मैं प्रोडक्शन कंपनी और कलाकारों को तहे दिल से शुक्रिया अदा करता हूं जय भीम जय भारत
ਜੈ ਭੀਮ, ਜੈ ਵਾਲਮੀਕਿ, ਜੈ ਰਵੀਦਾਸ ਮਹਾਰਾਜ, ਬਹੁਤ ਹੀ ਵਧੀਆ ਫਿਲਮ... ਦਿਲ ਖੁਸ਼ ਹੋ ਗਿਆ...
J
ਬਹੁਤ ਵਧੀਆ ਫਿਲਮ।ਸਾ਼ਵਾਸੇ਼ ਟੀਮ ਦੇ। ਵਿਰਕ ਪਿੰਡ ਤੇ ਡਾਕਟਰ ਅੰਬੇਦਕਰ ਜੀ ਦੀ ਬੜੀ ਰਹਿਮਤ ਹੈ। ਮੇਰੀ ਮੁਰਾਦ ਹੈ ਵਿਰਦੀ ਪਰਿਵਾਰ।
ਜੈ ਭੀਮ ਰਾਓ ਅੰਬੇਡਕਰ ਜੀ ੍ਧੰਨ ਧੰਨ ਰਵਿਦਾਸ ਮਹਾਰਾਜ ਜੀ। ਬਹੁਤ ਵਧੀਆ ਫਿਲਮ ਬਣਾਈ।
Dr Upkar sagar Bhardwaj....9 555 602232...faridabad
ਬਹੁਤ ਹੀ ਵਧੀਆਂ ਕਹਾਣੀ ਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰੇ
ਵਾਹ ਜੀ ਵਾਹ ਬਹੁਤ ਫਿਲਮ ਬਣੀ ਹੈ ਸਭ ਪਾਤਰਾਂ ਦਾ ਧੰਨਵਾਦ ਜੀ 🙏,, ਬਹੁਤ ਵਧੀਆ ਮੈਸੇਜ ਦਿੱਤਾ ਹੈ ਧੰਨਵਾਦ ਜੀ ਮੈਂ ਤਾਂ ਬਹੁਤ ਵੀਰਾਂ ਨੂੰ ਸ਼ੇਅਰ ਕਰ ਦਿਤੀ ਇਹ ਫਿਲਮ
ਇਕ ਘੰਟੇ ਵਿਚ ਫਿਲਮ ਦੇ ਵਿਸ਼ੇ ਨੂੰ ਬਹੁਤ ਵਧੀਆ ਸੰਵਾਦ, ਵਧੀਆ ਫਿਲਮਾਂਕਣ ਰਾਹੀਂ ਜਾਨਦਾਰ ਬਣਾਉਣ ਲਈ ਕੀਤੀ ਮਿਹਨਤ ਤੇ ਲਗਨ ਮੂੰਹੋਂ ਬੋਲਦੀ ਹੈ। ਬਹੁਤ ਚੰਗਾ ਉਪਰਾਲਾ। ਸਮੇਂ ਦੀ ਲੋੜ ਹੈ ਅਜਿਹੀਆਂ ਫਿਲਮਾਂ।
Thank you sir
Agr a great movie
I have no word ..........for this movie.... ਬਹੁਤ ਹੀ ਵਧੀਆ ਉਪਰਾਲਾ ਬਹੁਤ ਕੁਛ ਸਮਜਾ ਜੰਦੀ ਐ ਇਹ ਫਿਲਮ ਸਲੂਟ ਹੈ ਸਾਰੀ ਟੀਮ ਨੂੰ
the
Sahil
ਸ਼ਾਨਦਾਰ ਫਿਲਮ! ਸ਼ਾਨਦਾਰ ਟੀਮ! ਸ਼ਾਨਦਾਰ ਵਿਚਾਰ! ਸੋਸ਼ਿਤ ਸਮਾਜ ਦੀ ਸੱਚੀ ਕਹਾਣੀ। ਆਸਕਰ ਮਿਲਣਯੋਗ। ਬੱਸ ਥੋੜ੍ਹਾ ਜਿਹਾ ਪ੍ਰਚਾਰ ਕਰਨ ਦੀ ਲੋੜ। ਪੂਰੀ ਟੀਮ ਨੂੰ ਸਲਾਮ ਤੇ ਦਲਿਤ ਸਮਾਜ ਨੂੰ ਮੁਬਾਰਕਾਂ।
00
ਬਾਬਾ ਸਾਹਿਬ ਭਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ਤੇ ਕਿਰਤ ਨੂੰ ਸਲਾਮ। ਸ਼ੀਤਲ ਤੇ ਮਣੀ ਨੇ ਸਰਪੰਚ ਕੋਲ਼ ਖੜ੍ਹੇ ਅਧਿਆਪਕ ਦਾ ਧੰਨਵਾਦ ਤਾਂ ਕੀ ਕਰਨਾ ਸੀ, ਉਸ ਵੱਲ ਵੇਖਿਆ ਵੀ ਨਹੀਂ, ਇਹ ਫਿਲਮ ਦਾ ਇੱਕ ਅਹਿਮ ਪੱਖ ਹੈ।
Right g
Absolutely right g🙃🙃
ये seeto फिल्म छोटी ही सही लेकिन ये फिल्म शिक्षा गरीबी और असमानता को सही सही परिदृश्य कराती सार्थक और ज्ञान वर्धक फिल्म हैं बहुँत बहुँत अच्छी फिल्म हैं।
शिक्षा के महत्व को समझे और गरीबी को शिक्षा में रोड़ा बनने न दे।गरीबों की सहायता करें।ताकि शिक्षा न रुक पाए।।इस फिल्म के सभी कलाकारों को दिल से जयभीम सभी अच्छे अभिनव किये हैं।दिल को छू लिया ये फिल्म
शिवलाल बंजारे
राज्य छत्तीसगढ़
दिल से सेल्यूट पूरी टीम को,,,,,,,,,,,,उमीद करता हु कि आगे भी इस तरह की फ़िल्म देखने को मिलेगी
बाबा साहेब अमर रहे
Nice movie
Choti kudi da role bohat vadiya c. Gohe vala seen vekh ke sada Ron nikkal geya c, te jehra artist aapni acting naal kise de atthru kadh deve ohi asli artist hunda , God bless her 🙏🙏👍
मैं एक student हूँ। इस movie को देखकर मुझ में एक नई ऊर्जा और उत्साह का संचार हुआ है और आज में एक दृड संकल्प लेता हूँ कि मैं पढ़कर समाज की सेवा करूंगा।
मैं इस फिल्म निर्देशक (director)और सभी पात्रो का दिल से आभार व्यक्त करता हूँ कि इतनी अच्छी फिल्म बनाई है।
इस फिल्म को धर्म-जाति से अलग हो कर इसकी वास्तविकता को देखें🙏🏻🙏🏻🙏🏻🙏🏻
Jai bhim
Jai bhim ji 🙏🏻🙏🏻🙏🏻
Yes bro.
Jay bhim
@@satishmahiwalsitu7872 ,, ,, , ,
ਇਸ ਫ਼ਿਲਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਪਰ ਜੇ ੳਹ ਕੁੜੀ ਆਪਣੇ ਮਾਂ ਬਾਪ ਨੂੰ ਮਿਲਦੀ ਤਾਂ ਐਡ ਹੋਰ ਵੀ ਬਹੁਤ ਸੋਹਣਾ ਹੋਣਾ ਸੀ
Bhot he jyda vdea movie hai 👌👌👌
@@virdisaab9065 and
Mm pom
Qp
Do
Lm
Hi
I am first year student from pakistan .this story very dedicated me.love you all thanku
Beautiful .... Good job Rajesh Kapoor ji and team .... keep it up ....
Good luck sir ji nice move
Mubaraka ap ji nu
Very nice work
Good job on juuii
ਧੰਨਵਾਦ ਜੀ
समाज के लिए बहुत अच्छा संदेश दिया गया हैं..
जय भीम 🙏 फिल्म की पुरी टीम को बहुत बहुत बधाई हो 🙏🤗🌷
Jai bhim
Jai bhim ji
ਬਹੁਤ ਵਧੀਆ ਵਿਸ਼ਾ ਅਤੇ ਬਹੁਤ ਹੀ ਸ਼ਲਾਘਾਯੋਗ ਕੰਮ ਸਾਡੇ ਅੱਜ ਦੇ ਸਮਾਜ ਨੂੰ ਸੇਧ ਦੇਣ ਲਈ ਬਹੁਤ ਵਧੀਆ ਕਦਮ ਸਾਰੀ ਟੀਮ ਨੂੰ ਮੁਬਾਰਕਬਾਦ 💐
Woossis powers woodwork owwwsowoowoooog
बहुत बढ़िया फिल्म बनाई है। निर्माता-निर्देशक को कोटि-कोटि नमन और जो कलाकार इसमें कार्य कर रहे हैं उनके लिए भी बहुत-बहुत बधाइयां, खास तौर से शीतल कौर का अभिनय लाजवाब है। और सरदार जी ने भी अच्छे अभिनय किया है। बहुत-बहुत बधाइयां शुभकामनाएं, भारतीय समाज की एक उच्च कोटि फिल्म, जय भीम
Kaisa 14
SC, ST, OBC, ਸਮਾਜ ਲਈ ਪ੍ਰੇਰਣਾ ਸਰੋਤ ਬਹੁਤ ਹੀ ਵਧੀਆ ਫਿਲਮ ਹੈ ਜੀ।👌👌👍👍❤️
salut salut ji pawan mehmi sir and all team ...world di sabb toon wadiea move jo sanu education nl jord di hai sanu himmt dindi hai ke asi keda agy wadna ty ...manuwad da mukabla kida karna hai .......agin salute pawan mehmi ji ....
फिल्म इतनी अच्छी लगी कि मेरे पास शब्द नहीं हैं बयां करने के लिए।
निर्माता,निर्देशक एवं सभी कलाकारों को हार्दिक मंगलकामनाओं के साथ जय भीम जय मुलनिवासी जय संविधान जय भारत
Jai bhim
Jai BHIM Jai Bharat. Do not believe in castism
बहुत ही ज्ञानवर्धक मूवी है।
सभी को देखनी चाहिए।
अन्तराष्टरीय स्तर का पुरुस्कार मिलना चाहिए। जय भीम जय भारत जय शिक्षा जय संविधान।
ਫਿਲਮ ਦੇਖ ਕੇ ਅੱਖਾਂ ਚੋ ਪਾਣੀ ਆ ਗਿਆ 😥😥 ਧੰਨਵਾਦ🙏🙏ਉਹਨਾਂ ਸਾਰੇਆ ਦਾ ਜਿਹਨਾਂ ਨੇ ਇਹ ਫਿਲਮ ਬਣਾਈ🙏🙏 ਧੰਨਵਾਦ ਜੀ🙏🙏
आज के समाज की सच्चाई की झलक ह। आज अगर बाबा साहब ने हमें ये अधिकार नहीं दिए होते तो सोचो क्या होता। इस ज्ञान वर्धक की को ज्यादा से ज्यादा शेयर करें। अपने परिवार को जरूर दिखाएं , अपने बच्चों को तो जरूर दिखाएं। इस मूवी के सभी सदसयों का बहूत बहुत धन्यवाद।
सीतो मूवी के सभी कलाकारों को दिल से आभार व्यक्त करता हूं सभी का अभिनय इस मूवी में बहुत ही अच्छा लगा
इस मूवी ने दिल छू लिया
ਹਮੇਸ਼ਾ ਬਦਲਾਂ ਦੀ ਤਰਾਂ ਰਹੋ ਜੋ ਫੁੱਲਾਂ ਤੇ
ਹੀ ਨਹੀ ਸਗੋਂ ਕੰਡਿਆਂ ਤੇ ਵੀ ਵਰਸਦੇ ਨੇ...
jai bhim jai bharat bhaji ,salam a tuhadi soch noon ,insaan da alsi dharam insaniyat a na k jaat paat , bhut vdia bhaji ji ,please next time eh joh pakandwaad fla k looka noon lotde ne .ohna te bneayo movie ,,,
Very nice movie SEETO
Great job by all artists and an appreciable work done by my friend Director Rajesh Kapoor,
Congratulations from my side.
शीतो का किरदार निभाने वाली बिटिया व उसकी टीम के सभी किरदारोँ को बहुत बहुत बधाई।
🙏🙏🙏🙏🙏🙏🙏🙏🙏🙏🙏🙏👌👌👌👌👍👍👍👌👌🇬🇧🇬🇧🇬🇧🇬🇧🇬🇧🇬🇧
Thanks g
ਵਾਹ ਜੀ ਵਾਹ ਵਾਹ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ, ਇਹ ਹੈ ਅਸਲੀ ਫਿਲਮ, ਨਹੀਂ ਤਾਂ ਅੱਜ ਕੱਲ੍ਹ 90% ਫਿਲਮਾਂ ਵਿੱਚ ਆਸ਼ਕੀ ਕਿਵੇਂ ਕਰਨੀ ਹੈ ਇਹੋ ਕੁਝ ਹੀ ਸਿਖਾਇਆ ਜਾਂਦਾ ਹੈ ਜੀ, ਪੂਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ! ਬੇਅੰਤ ਸਿੰਘ ਸਿੱਧੂ ਰਾਮੇਆਣਾ - ਲੇਖਕ ਅਤੇ ਸੰਗੀਤਕਾਰ!
बहुत बहुत धन्यवाद सभी कलाकार साथियों का जिन्होंने इस सच्चाई को दुनिया के सामने उजागर करने के लिए
The real content. What a movie ! Just Brilliant 😍
ਇਹੋ ਜਹੀਆਂ ਰਚਨਾਵਾਂ ਹੋਰ ਪੇਸ਼ ਕੀਤੀਆਂ ਜਾ ਤਾਂ ਕਿ ਆਪਣੇ ਸਮਾਜ ਨੂੰ ਸੇਧ ਮਿਲ ਸਕੇ
Vary good sister
Best Direction,Best Casting with Harpal Singh Bha ji (Sarpanch Roll & Neeraj Kaushiq ji) Bestt Storyy
ਹਾਰਦਿਕ ਧੰਨਵਾਦ ਸਹਿਤ ਬਾਬਾ ਸਾਹਿਬ ਅੰਬੇਡਕਰ ਜੀ ਗਿਆਨ ਪੂਰੀ ਟੀਮ ਤੇ ਕਲਾਕਾਰ, ਪਾਤਰਾਂ ਨੇ ਬਹੁਤ ਵਧੀਆ ਢੰਗ ਨਾਲ ਫੈਲਾਉਣ ਵਿਚ ਭੂਮਿਕਾ ਨਿਭਾਈ। ਸਮਾਂ ਬਦਲ ਗਿਆ, ਹਰ ਕੋਈ ਆਪਣਾ ਫਰਜ ਨਿਭਾਉਣ ਲਈ ਉਪਰਾਲਾ ਕਰੇ,,,,🙏🙏🙏✍✍✍✍
Important message and impressive presentation. Congratulations to whole team👏👏
ਸੀਤੋ,ਫਿਲਮ,ਦੀ, ਪੂਰੀ ਟੀਮ ਨੂੰ ਕਰੋੜ, ਕਰੋੜ ਵਾਰੀ ਪਰਣਾਮ ਤੇ ਸੀਤੋ,ਭੈਣ ਨੂੰ ਲੱਖ ਲੱਖ ਵਾਰੀ ਪਿਆਰ
Suuuuuuuuuuuuuuuuuuuper👍
Ui66
Eye opening....amused nd happy after watching this short movie..... well done Bhavna nd team.
Hiii..03167234369🇵🇰🇵🇰🇵🇰🇵🇰🇵🇰🇵🇰🇵🇰🇵🇰👙👙👙👙👙👙👙📞📞📞📞📞📞📞📞🎄🎋🎍🎎🎎🎎🎎🕋🕋🕋🕋🕋🍌🍍🥭🍊🍑🍉🍎🍒🍓🍋🍈🍏🍐🥝🍇🥥🍅🌶️🍆🥑🥬🥒🥦🌽🍠🥕🍄🦚🦚🦚🦚💋💋💋💋💯💯💯💖💖♥️🖤💜💙💚💛🧡💘💝🌼🌻🏵️🌸🌺🌷🥀🌹💐💮🌱🌿🍃☘️🍀🍂🍁🌾🌵🌴🌳🌲
Muje ye movie daikh k bohat A6a lga or is say muje bohat acha moral lesson b Mila is movie ko bnane walo ka thanks
ਬਹੁਤ ਹੀ ਖ਼ੂਬਸੂਰਤ ਲਿਖਿਆ ਤੇ ਪੇਸਕਸ਼ ਕੀਤਾ ਹੈ ਸੱਚ ਨੂੰ ਬਿਆਨ ਕੀਤਾ ਹੈ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਪਾਤਰ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ।। ਬਹੁਤ ਬਹੁਤ ਦੁਆਵਾਂ ਜੀ।
ਬਹੁਤ ਹੀ ਵਧੀਆ ਵਿਸ਼ਾ ਫਿਲਮ ਦਾ ਧੰਨਵਾਦ ਸਾਰੀ ਟੀਮ ਦਾ ਜੀ 👍
🎉
It's reality of India. Well written and motivational script and dialogues. Thanks to producer, director, story writer, actors, actresses and lyrics writer etc.
मैं कुलदीप, आगरा से सीतो फिल्म के सभी कलाकारों को दिल से धन्यवाद कहना चाहता हूं
जय भीम जय भारत
Motivation movie. Bout vadiya movie a 👌👌👍heart touching story. Waheguru ji ne sab nu iko jeha banya. Koi jaatpat nai. Bs loka ne khud ne samaj nu eda da bana ta. Tuhade soch nu dilo samlam 🙏🙏like kro sab
ਬਹੁਤ ਵਧੀਆ ਤਰੀਕੇ ਨਾਲ ਇਸ ਫਿਲਮ ਨੂੰ ਤਿਆਰ ਕੀਤਾ ਗਿਆ ਹੈ ਅੱਜ ਦੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਲੋੜ ਹੈ ਆਪਣੇ ਬੱਚਿਆ ਨੂੰ ਇਹ ਫਿਲਮ ਜਰੂਰ ਵਿਖਾਈ ਜਾਵੇ ਧੰਨਵਾਦ ਉਸ ਸੋਚ ਦਾ ਜਿਸ ਨੇ ਇਹ ਫਿਲਮ ਨੂੰ ਲਿਖੀਆ ਪੁਰੀ ਟੀਮ ਜਿਹਨਾਂ ਨੇ ਫਿਲਮ ਬਣਾਈ ਧੰਨਵਾਦ ਜੀ,,,,
शिक्षा और समानता हमारा अधिकार है । फिल्म तो छोटी है पर शिक्षा और उद्देश्य इसका बहुत बड़ा है । जय भारत जय भीम
ਜੈ ਭੀਮ ਜੀ ਸਾਰੀ ਹੀ ਟੀਮ ਨੂੰ ਨਿਰਮਲ ਗੁੜਾਂ ਜੀ ਬਹੁਤ ਵਧੀਆ ਜੈ ਭਾਰਤ ਜੀ
Seeto is good movie and seeto is good character this role is powerful and successful good luck for seeto movie
Atttttttthorfotorhdht d
Akfjkttttttt
Rjdjbdohypkcxxxcxxxxxxxxot hfhdiogdjfhfythdgvxjfdifgdapltdpjogvbvxpif
Rlfhtyttyyyyyyyyyyyytttytyyyyyyyytttttkdkdy smzplfgheegszxxxxxcjejygegs
Ajxhkc
m
6m68h*uuu uyu
j
juuu
j
j.j
j
.hhh
4
rr
..tg.t..y.5y ..y g
.gg11111
w1 sws rla
ਬਹੁਤ ਵਧੀਆ ਸਟੋਰੀ ਆ ਜੀ ਇਸ ਟੈਲੀ ਫਿਲਮ ਦੀ। ਇਥੇ ਸਭ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਹੀ ਅਸੀਂ ਇਨ੍ਹਾਂ ਜਾਤਾ ਪਾਤਾ ਤੇ ਅਲੱਗ ਅਲੱਗ ਧਰਮਾਂ ਦੇ ਚੱਕਰਾਂ ਵਿੱਚੋਂ ਨਿਕਲ ਸਕਦੇ ਆ ਜਦੋਂ ਤੱਕ ਹਰ ਕੋਈ ਵਧੀਆ ਪੜ੍ਹਾਈ ਨਹੀਂ ਕਰਦਾ । ਉਨ੍ਹਾਂ ਚਿਰ ਅਸੀਂ ਇਨ੍ਹਾਂ ਜਾਤਾਂ ਪਾਤਾਂ ਵਿੱਚ ਹੀ ਲੜੀ ਜਾਵਾਂਗੇ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਬਹੁਤ ਵਧੀਆ, ਸਿੱਖਿਅਾ ਦਾਇਕ , ਦਿਲ ਨੂੰ ਛੂਹਣ ਵਾਲੀ ਵੀਡੀਓ ਹੈ
You
@@agyakasbia1059 it Yb in 871b
@@sunilyaqoob757 TV🅱🅱🅰
Good movie ਅਾਪਣੀਅਾਂ ਬੇਟਿਅਾਂ ਨੂੰ ਖੂਬ ਪੜਾਓ
Ahyd hfl pic kfjkfflf
Bahut vadhya sikhea a apni Bettyan nu jarurt padao ji Bettyan nu V waheguru ji sumat baxshe padn di ji 🌹🙏🌹
nice
hy
@@sufyanmehar8191 nice
Nice..nice..nice....
Neeraj ..and Harpal ji...kudos to both of you
Bhot he vdia ਬਹੁਤ ਹੀ ਉਮਦਾ
Very Nice Movie Paji.
All the Team work well on this movie.
Congratulations to all Team.
ਵਾਹਿਗੁਰੂ ਜੀ ਸਭ ਟੀਮ ਨੂੰ ਜਿਹਨਾਂ ਨੇ ਇਸ ਫਿਲਮ ਵਿੱਚ ਕੰਮ ਕੀਤਾ ਹੈ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਦਾ ਖੁਸ਼ ਰਖਣ ਜੀ।
ਬਹੁਤ ਸੋਹਣੀ ਫਿਲਮ ਆ, ਮੈ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਪਣੇ ਦਿਲ ਤੇ ਹੱਥ ਰੱਖ ਕੇ ਅਪਣੇ ਆਪ ਤੋ ਪੁੱਛਣ ਕਿ ਉਹ ਸਰਕਾਰੀ ਮੱਦਦ ਦੇ ਹੱਕਦਾਰ ਹਨ ਜਾ ਨਹੀਂ, ਤਾਂ ਕਿ ਜੋ ਵੀ ਇਸ ਦਾ ਹੱਕਦਾਰ ਹੈ ਓਸ ਦੀ ਹੋਰ ਵੀ ਜ਼ਿਆਦਾ ਮਦਦ ਕੀਤੀ ਜਾ ਸਕੇ
इस फिल्म के सभी कलाकारों को तहदिल से बहुत-बहुत धन्यवाद
जय भीम नमो बुद्धाये 🙏🙏🙏🙏🙏🙏
Great work bhavna God bless you with tremendous work and opportunities in life👏👏👏👏👏
ਬਹੁਤ ਉੱਚੀ ਸੋਚ ਦਾ ਮਾਲਕ ਹੈ ਪੁੱਤਰ, ਹਸਦਾ ਵੱਸਦਾ ਰਹੋ!
ਬਹੁਤ ਵਧੀਆ ਸਿੱਖਿਆ ਹੈ ਸਮਾਜ ਦੇ ਲੋਕਾਂ ਲਈ ਜੋ ਹਲੇ ਵੀ ਉੱਚੇ ਨੀਵਿਆਂ ਜਾਤਾ ਚ ਫ਼ਰਕ ਕਰਦੇ ਹਨ
ਕੋਈ ਸ਼ਬਦ ਹੀ ਨਹੀ ਬੋਲਣ ਲਈ ਬਹੁਤ ਹੀ ਵਧੀਆ ਮੂਵੀ ਹੈ, ਸੋਚ ਬਦਲਣ ਦੀ ਲੋੜ ਹੈ, ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ, ਬਾਕੀ ਆ ਜਿਹਡ਼ੇ dislike ਕਰ ਰਹੇ ਮੂਵੀ ਨੂੰ ਉਹ ਸਾਰੇ ਸਰਪੰਚ ਵਾਲੀ ਸੋਚ ਦੇ ਲੱਗਦੇ ਜਿਹੜਾ ਮੂਵੀ ਚ ਹੈ, ਸੋਚ ਬਦਲੋ dislike waleo,
Heart touching. Hope so everyone watch it and learn something out of the box. And implement it in the own life.
Great script and amazing work by all of you.
God bless you all and keep motivated to make many more life changing moments thru your channel
Good message through film to our whole
Community 👍👍👍👍👍
Jai Bhim Jai gurudev
I'm mother of two ...and follower of Baba sahib ji ...jai bhim jai savidhan
🙏🙏ਬੁਹਤ ਸੋਹਣੀ ਫਿਲਮ ਏ ਦਿਲ ਨੂੰ ਛੂਹ ਜਾਂਦਿਆ 🙏🙏ਏ ਫਿਲਮ ਮੈ 3.4ਵਾਰ ਦੇਖਲੀ ਫਰ ਵ ਦੇਖਣ ਨੂੰ ਜੀ ਕਰਦਾ ਰਹਿੰਦਾ 🙏🙏🙏🥺🥺🙂🙂😥😥
Very nice movie 👍👍👍👍👍👍👍dil khush ho gya 🎉🎉🎉🎉🎉🎉🎉🎉🎉bhut bhut mubarka ji sari teem nu 🎉🎉🎉🎉🎉🎉🎉🎉 waheguru ji chardi kla ch rakhn sareya nu 🤗🤗🤗🤗🤗🤗🤗🤗🤗🤗🤗
मैंने यह फिल्म पूरी देखी है, और अपनी फैमिली को भी दिखाई है।
हम को और हमारे बच्चों को यह समझना आवश्यक है कि, पढ़ाई के बिना हमारा समाज जानवरों की तरह ही है। जिन्होंने भी इसे dislike किया है, वह सब हरामि है, और हमारे मूलनिवासी राजा समाज से जलते है।
जय भीम जय संविधान ।
जय गुरुदेव धन गुरुदेव ।।
Thx to
Mr.Pawan Mehmi ji
Good movie
Jai bhim g 🙏🙏🙏 🙏
Jai bhim
Fl
What a movie!
Congratulations team seeto.
A step to the ambedkrite vision.👍👍👍👍👍👍👍
6utcuc
Thank you so much Seeto movie team 🙏🙏🙏🙏
9a
Very nice this seeto movie. बहुत बहुत ज़्यादा अच्छी story के साथ बनाई गई है ये फ़िल्म। इस short फ़िल्म से लोगो को बहुत ज़्यादा शिक्षा मिल रही है।
ਵਾਹ ਜੀ ਵਾਹ ਲਵ ਯੂ ਟਰਾਲੀ ਭਰ ਕੇ ਰੱਬ ਤੁਹਾਨੂੰ ਹੋਰ ਬਲ ਬਖਸ਼ੇ ਅਤੇ ਜਿਉਂਦੇ ਵਸਦੇ ਰਹੋ ਜੀ
जय मूलनिवासी सर बहुत बढिया फिल्म बनाई आपने।
ਆ ਡਿਸ਼ ਲਾਇਕ ਵਾਲੇ ਕਾਰਨ ਵੀ ਦਸਮ ਦਿਆ ਕਰੋ( ਬਾਬਾ ਸਹਿਬ ਜ਼ਿੰਦਾਬਾਦ) ਬਹੁਤ ਵਧੀਆ ਫਿਲਮ ਆ ਜੀ
this short movie gives a good message to all those people which do not understand the power of education .over all good but some thing pinch me is that it finished very early. best of luck keep it up
ਬਹੁਤ ਦੇਰ ਬਾਅਦ ਕੋਈ ਸਿੱਖਿਅਕ ਫ਼ਿਲਮ ਦੇਖੀ ਹੈ ਜਿਹੜੀ ਜਵਾਨੀ ਤੇ ਗਰੀਬੀ ਨੂੰ ਸੰਭਾਲ਼ ਸਕਣ ਵਾਲੀ ਸਿੱਖਿਆ ਦੇ ਰਹੀ ਹੋਵੇ ।🙏🏽🌺🌺🌺🌺🌺🍀🍀🍀🍀🍀
Bhut hi badia movie bhut badia mesej dita waheguru ji trakia baksheesh sari tim nu
after see this show i want to readmision in clg...very motivational show..jai bheem..jai ravidas 🙏🙏🙏🙏
वाह क्या फ़िल्म बनाई है सेल्यूट है सभी किरदारों को जय भीम
Awesome concept and amazing acting of all artists...God bless u all :)
ਬਹੁਤ-ਬਹੁਤ ਵਧੀਆ ਹੈ ਇਹ ਫਿਲਮ ਪਰ ਅਸਲ ਚ ਇਹ ਫਿਲਮ ਨਹੀ ਇੱਕ ਅਜਿਹਾ ਸੱਚ ਹੈ ਜੋ ਅੱਜ ਵੀ ਦੱਬਿਆ ਹੋਇਆ ਹੈ ਤੇ ਇਹ ਸੱਚ ਓਹੀ ਬਾਹਰ ਕੱਢ ਕੇ ਸਾਬਿਤ ਕਰ ਸਕਦੇ ਹਨ, ਜਿਹੜੇ ਪਹਿਲੇ ਖੁਦ ਗਿਆਨਵਾਨ ਹੋੲੇ ਨੇ, ਜਿਹਨਾਂ ਨੇ ਆਪਣਾ ਅਸਲ ਤੇ ਸੱਚਾ ਇਤਿਹਾਸ ਪੜ੍ਹਿਆ ਹੈ।
ਸੋ ਸਾਨੂੰ ਸਭ ਤੋਂ ਪਹਿਲਾਂ ਆਪਣਾ ਅਸਲ ਇਤਿਹਾਸ ਤੇ ਸੱਚ ਨੂੰ ਜਾਨਣਾ ਚਾਹੀਦਾ ਹੈ ਤਾਂ ਜੋ ਹਰ ਇੱਕ ਨੂੰ ਉਸਦੀ ਗਲਤੀ ਤੇ ਉਸਦੇ ਝੂਠ ਦਾ ਅਹਿਸਾਸ ਕਰਵਾ ਸਕੀਏ।
ਬਾਕੀ ਸਭ ਨੂੰ ਬੇਨਤੀ ਹੈ ਕਿ ਇਹ ਉਪਰਾਲਾ ਅਸੀਂ ਆਪਣੇ-ਆਪਣੇ ਘਰ, ਮੁਹੱਲੇ, ਪਿੰਡ, ਸ਼ਹਿਰ ਤੋਂ ਸ਼ੁਰੂ ਕਰੀਏ।
।। ਜੈ ਭੀਮ ਜੈ ਭਾਰਤ।।
Aaj tk ki best movie jai bhim jai bhart 🇮🇳🇮🇳🇮🇳
ਜੈ ਭੀਮ ਜੀ ਬਹੁਤ ਸੋਹਣੀ ਫਿਲਮ ਹੈ ਸਾਰੀ ਟੀਮ ਨੂੰ ਮੁਬਾਰਕਾਂ ਜੀ ਇਸ ਤਰ੍ਹਾਂ ਦੀਆਂ ਫਿਲਮਾਂ ਹੀ ਸਮਾਜ ਨੂੰ ਇੱਕ ਵਧੀਆ ਸੁਨੇਹਾ ਦੇਣ ਗਈਆਂ
Jai bhim ji
Can.can
Right ji
Llp
AAP
An excellent movie depicting real life events that occurred and showing everyone is equal irrespective of wealth or man made castes the jat is also just a pawn in this system created by the real culprit the Brahmin hindu , we should all strive to destroy the Brahmins manumaad system by standing shoulder to shoulder as one .
जय भीम 🙏
बहुत ही जबरदस्त मूवी है,सुपर से भी उपर
इस तरह हू चलता रहे ,,,,अपने इतिहास को दर्शाया जाये ,जय भीम नमो बुधाय
ਮੰਨੂਵਾਦ ਤੇ ਵਧੀਆ ਚੋਟ ਕਰਦੀ ਫਿਲਮ ਲਈ ਸਾਰੀ ਟੀਮ ਨੂੰ ਮੁਬਰਕਵਾਦ ਜੀ | ਜਸਵੀਰ ਲਾਡੀ ਕਲਾਕਾਰ ਲੋਕ ਸੰਗੀਤ ਮੰਡਲੀ ਛਾਜਲੀ (ਸੰਗਰੂਰ)
👌👌kya baat h endlesss 🔥🔥🔥heart touching story.....jai bhim jai bhart....
Hiii...03167234369🇵🇰🇵🇰🇵🇰🇵🇰🇵🇰🇵🇰🇵🇰🇵🇰📞📞📞📞📞📞👙👙👙👙🖤💜💙💚💛🧡❤️🕋🕋🕋🕋🕋🧷🧷🧷🧷🥒🥒🥒🍌🍌🍌🌶️🌶️🍆🌽🥕🥝🍇🥥🍅🥑🥬🥦🍠🍄🌼🌻🏵️🌸🌺🌷🥀🌹💐💮🌱🌿🍃☘️🍀🍂🍁🌾🌵🌴🌳🌲🍌🍍🥭🍊🍑🍉🍎🍒🍓🍋🍈🍏🍐🥝🍇🥥🍅🌶️🍆🥑🥬🥒🥦🌽🍠🥕🍄🍓🍓🍓🍓🍓🍉🍉🍉🍉🍉🌹🌹🌹🌹🌹🌹🥀🥀🥀🥀🥀
Really this story is heart tuching .and my home name seeto hi a 😊 in movie seeto like me 🤗thanks so much
Attttt
😭😭😭😭😭
ਬਹੁਤ ਖ਼ੂਬ ਫਿਲਮਾਂਕਣ ਤੇ ਐਕਟਿੰਗ । ਸਮਾਜ ਨੂੰ ਸੇਧ ਦੇਣ ਵਾਲੀ ਫ਼ਿਲਮ .. ਸਾਰੀ ਟੀਮ ਨੂੰ ਵਧਾਈ
ਫੜਫੱ
Dr. B.R Ambedkar is legend. I salute him
ਬਹੁਤ ਵਧੀਆ ਉਪਰਾਲਾ ਹੈ ਜੀ ਇਹੋ ਜਹੀਆਂ ਫਿਲਮਾਂ ਘਟ ਹੀ ਬਣਦੀਆਂ ਨੇ ਮਹਿਮੀ ਜੀ ਨੂੰ ਵਧਾਈ
Very very great movie , deserves oscar award.
यह फिल्म भारतीय रूढ़िवादी समाज पर आधारित है इसके एक-एक प्रसंग हमारे देश की कुरीतिओं को उठाते हैं जातिभेद से लेकर पितृसत्तात्मक व्यवस्था और सामंतवादी मानसिकता जैसे अनेक बिन्दुओं पर प्रश्न चिह्न किया गया है।
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
💖💖👌🙏🙏🙏🙏
I am proud of u and proud to be your friend 😍. Love the role of seeto.
Dr. Bheem rao ambedkar jinda baad ❤❤bhot hi badia movie c sachi bnda ucha giyan naal hi fbda h foki tor naal nhi likes money 💰
Well done.. Meaning full message to Bahujan society.. Pawan sirji... Congratulations..!!!
Great effort. 🙏
Thanks for sharing this movie. 🙏
Congratulations 🎉 all team members superhit film
Really its a great movie and make me emotional too, so thanks to all the team members, showing the realty, jay Bhim to all 🙏
Bahut hi Sundar motivational story hai थैंक यू समाज को एकता और समानता का संदेश पहुंचाने और समझाने की कोशिश के लिए मैं प्रोडक्शन कंपनी और कलाकारों को तहे दिल से शुक्रिया अदा करता हूं जय भीम जय भारत
Goo
ਅੱਖਾਂ ਚੋਂ ਪਾਣੀ ਆ ਗਿਆ ਦੇਖਕੇ ਪੜਾਈ ਦੀ ਕਦਰ ਕਰੋ ਤੇ ਜਾਤ ਪਾਤ ਨੂੰ ਛੱਡੋ
Jat pat loki nai chadde
@@geetasandhu3575 mo
Hello
@@geetasandhu3575the
Sasarie Ka Sardar Pakistani and menu Mera Bhi Dil Karda Mein Thode Barat Java