फिल्म देखकर बहुत अच्छा लगा यह स्टोरी बहुत ही खूब और घरेलू थी इसमे जिन कलाकारों ने अपने अपने किरदार निभाए वो बहुत ही काबीले तारीफ हैं उनको मौका मिलना चाहिए
Bahut sohni movie hai ajkal Diya Punjabi movie nalo kite wadiya laggi chota gurmukh bahut masoom hai ye wadda gurmukh di acting bakmaal si baki sari team ne bahut sohna kamm kita ...
ਵੀਰ ਜੀ ਬਹੁਤ ਵਧਿਆ ਵੀਡੀਓ ਆ ਭੈਣ ਭਰਾ ਵਾਲਾ ਸੀਨ ਦੇਖ ਕੇ ਰੋਣ ਆ ਗਿਆ
ਬਹੁਤ ਦਿਲ ਨੂੰ ਧੁਰ ਅੰਦਰੋਂ ਛੂਹਣ ਵਾਲਾ ਅਤੇ ਅੱਜ ਦੇ ਸਮੇਂ ਨੂੰ ਬਿਆਨ ਕਰਦਾ ਸੱਚ। ਸਾਰੀ ਟੀਮ ਨੂੰ ਤਹਿ ਦਿਲੋਂ ਪਿਆਰ ਅਤੇ ਵਾਹਿਗੁਰੂ ਜੀ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀਆਂ ਬਖ਼ਸ਼ਣ
। ਪੁੱਤ ਚਰਨਜੀਤ ਰੱਬ ਦੀ ਮਿਹਰ ਸਦਕਾ ਖਾਨਦਾਨ ਦਾ ਨਾਮ ਉੱਚਾ ਕਰ ਰਿਹਾ ਹੈ। ਖ਼ੂਬ ਤਰੱਕੀਆਂ ਕਰੇਂ। ਦੁੱਲੇ ਪੁੱਤ ਲਈ ਵੀ ਦਿਲੋਂ ਪਿਆਰ
ਆਪ ਜੀ ਦੀ ਇਹ ਬਹੁਤ ਪਿਆਰੀ ਪ੍ਰਤੀਕਿਰਿਆ ਸਾਡੇ ਲਈ ਬਹੁਤ ਵੱਡਾ ਆਸ਼ੀਰਵਾਦ ਹੈ ਗੁਰੂ ਜੀ
tnku so much sir ji🙏
Bot sohni
ਬਹੁਤ ਅੱਛੀ ਫਿਲਮ ਹੈ ਜਰੂਰ ਦੇਖਣੀ ਚਾਹੀਦੀ ਹੈ ਪਾਰਿਵਾਰਿਕ ਫਿਲਮ ਹੈ ਟੁੱਟਦੇ ਜੁੜਦੇ ਰਿਸ਼ਤਿਆਂ ਦੀ ਦਾਸਤਾਂ ਬਾਖੂਬੀ ਦਰਸਾਈ ਗਈ
ਬਹੁਤ ਸੋਹਣੀ Movie ਬਣੀ ਆ ਭਰਾ ਸੱਚੀ ਰੂਹ ਕੰਡਾ ਖੜਾ ਹੋ ਗਿਆ ਦੇਖ ਕੇ 🤧❤
ਰੱਬ ਦੀਆਂ ਰਮਜ਼ਾਂ ਦੀ ਸਾਰੀ ਟੀਮ ਨੇ ਜੀਅ ਜਾਨ ਲਾ ਕੇ ਫਿਲਮ ਵਿੱਚ ਕੰਮ ਕੀਤਾ ਹੈ ਸਾਰੀ ਟੀਮ ਨੂੰ ਦਿਲੋਂ ਮੁਹੱਬਤਾਂ
😊 AA lo pp
ਬਾਈ ਜੀ ਕਹਾਣੀ ਬਹੁਤ ਵਧੀਆ ਹੈ ਸਾਰੇ ਟੀਮ ਮੈਂਬਰਾਂ ਨੂੰ ਵਧਾਈਆਂ
😊😊😊
Super movie
@@JarnailsinghJarnailSingh-se6ln❤❤❤❤❤❤❤❤❤❤❤❤❤❤❤❤
ਬਹੁਤ ਹੀ ਵਧੀਆ ਕਹਾਣੀ, ਫਿਲਮਾਂਕਣ ਅਤੇ ਡਾਇਲਾਗ, ਸਿੱਖਿਆਦਾਇਕ ਫ਼ਿਲਮ। ਪੂਰੀ ਟੀਮ ਵਧਾਈ ਦੀ ਪਾਤਰ ਹੈ।
ਪਰਿਵਾਰ ਚ ਬੈਠ ਕੇ ਦੇਖਣ ਵਾਲੀ ਫਿਲਮ ਤੇ ਬੋਹਤ ਸੋਹਣਾ msg dendi ਹੋਈ te ਬੋਹਤ ਸਾਰੇ lok ਜਿਨ੍ਹਾਂ ਨਾਲ ਏਹ ਸਭ ਹੋਇਆ ਉਹਨਾਂ ਦੀ ਦਾਸਤਾਨ ਬਿਆਨ ਕੀਤੀ ਗਈ ਏਸ ਫਿਲਮ ਚ
ਦਿਲ ਨੂੰ ਧੁਰ ਅੰਦਰੋਂ ਸੂਹ ਜਾਣ ਵਾਲੀ ਕਹਾਣੀ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀਓ
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ, ਬਹੁਤ ਵਾਰ ਰੋਇਆ ਇਹ ਫਿਲਮ ਦੇਖ ਕੇ, ਇਜ ਲੱਗਿਆ ਹਰ ਘਰ ਦੀ ਕਹਾਣੀ ਹੋਵੇ
फिल्म देखकर बहुत अच्छा लगा यह स्टोरी बहुत ही खूब और घरेलू थी इसमे जिन कलाकारों ने अपने अपने किरदार निभाए वो बहुत ही काबीले तारीफ हैं उनको मौका मिलना चाहिए
❤ਬਹੁਤ ਵਧੀਆ ਫਿਲਮ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤
ਬਹੁਤ ਵਧੀਆ ਪੇਸ਼ਕਾਰੀ । ਕਈ ਵਾਰ ਰਵਾਉਂਦੀ ਹੈ ਫਿਲਮ ।
ਜਲਦੀ ਹੀ ਨਵੀਂ ਫ਼ਿਲਮ ਲ਼ੈ ਕੇ ਹਾਜ਼ਰ ਹੋਵਾਂਗੇ ਇਹ। ਫਿਲਮ ਪਸੰਦ ਆਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਵਧੀਆ ਵਿਡਿਉ ਸੀ ਵੀਰ ਜੀ ਵਿਡਿਉ ਨੂੰ ਦੇਖ ਕੇ ਰੋਣਾ ਆ ਗਿਆ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ 💕💕💕🌹🌹🌹🙏🙏
Bahut sohni movie hai ajkal Diya Punjabi movie nalo kite wadiya laggi chota gurmukh bahut masoom hai ye wadda gurmukh di acting bakmaal si baki sari team ne bahut sohna kamm kita ...
Bhut emotional story c jindgi di sachai nu byan krdi a 👌👌👍🥰🥰
Thank you
ਰੱਬ ਤੋਂ ਡਰੋ ਕਿਸੇ ਨਾਲ਼ ਵਧਿਕਿਆਂ ਨਾਂ ਕਰੋ ਨਹੀਂ ਤਾਂ ਲੇਖਾ ਤਾਂ ਦੇਣਾ ਪੈਂਦਾ ਆ
ਬਹੁਤ ਵਧੀਆ ਮੈਸਜ ਦੇਣ ਵਾਲੀ ਇਹ ਵਧੀਆ ਫਿਲਮ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
Nice 👍👍👍👍👍👍👍👍👍👍👍👍👍👍👍👍👍👍👍👍👍 waheguru ji mehar Karn hor trakia bakshn
Bhut vadhiya 🎉 congratulations
ਬਹੁਤ ਹੀ ਵਧੀਆ ਮੈਸਜ ਦੇਣ ਵਾਲੀ,,,ਇਹ ਵਧੀਆ ਫ਼ਿਲਮ ਆ,,,ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ 🎉
ਸੱਚ ਹੀ ਦੱਸਿਆ ਏਸ ਵੀਡਿਓ ਚ ਕਿਸੇ ਦਾ ਬੁਰਾ ਕਰਕੇ ਆਪਣਾ ਚੰਗਾ ਨਹੀਂ ਹੁੰਦਾ ਜਿਸਦਾ ਕੋਈ ਨਹੀਂ ਉਸਦਾ ਰੱਬ ਹੁੰਦਾ ਮੇਰਿਆ ਅੱਖਾਂ ਨਮ ਹੋਗੀਆ
ਵਾਹਿਗੁਰੂ ਜੀ ਮੇਰੇ ਇਸ ਸੋਹਣੇ ਪੰਜਾਬ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਿਓ ਇਹ ਕਹਾਣੀ ਲਿਖਣ ਵਾਲੇ ਵਿਚ ਐਨਾ ਟੈਲੇਂਟ ਇਕ ਵੱਖਰੀ ਤੇ ਅਨੋਖੀ ਕਹਾਣੀ, ਵਾਹਿਗੁਰੂ ਜੀ ਇਸ ਕਹਾਣੀ ਲਿਖਣ ਵਾਲੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ🙏🏻🙏🏻
ਬਹੁਤ ਹੀ ਵਧੀਆ ਕਹਾਣੀ ਸੀ ਵੀਰ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਗਲਾ ਭਾਗ ਕਦੋਂ ਦਿਓਂਗੇ
ਮੌਜੂਦਾ ਸਮੇਂ ਦੇ ਹਾਲਾਤ ਨੂੰ ਬਾਖੂਬੀ ਪੇਸ਼ ਕੀਤਾ ਕੰਗ ਸਾਹਿਬ।ਸਾਰੀ ਟੀਮ ਨੂੰ ਮੁਬਾਰਕਬਾਦ ਮੇਰੇ ਵੱਲੋਂ। ਢੇਰ ਮੁਬਾਰਕਾਂ।
ਬਹੁਤ ਸ਼ੁਕਰੀਆ ਜੀ
@@charanjitkang70913rr
Bahut hi badhiya movi akhir vich ta man bhavuk ho gia rova edeta bhra rab. Tuhanu lameia umra devy
ਮੇਰੀਆਂ ਤਾਂ ਅੱਖਾਂ ਚ ਪਾਣੀ ਆ ਗਿਆ 🙏🙏🙏👍
Sahi gal aa mre vi starting cha akha cha pani aa geya c
🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿
@@daljitkaur96sß ਉ 8 ,😅😅
😊@@daljitkaur96ਮ
ਮਮਤਾ
ਮੋਮ
ਮ
❤
😊
1:17:17
1:18:35
@@Dalerbir00
ਬਹੁਤ ਸੋਹਣੀ ਫਿਲਮ ਆ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖ਼ਸੇ❤❤❤❤
ਬਹੁਤ ਹੀ ਵਧੀਆ ਕਹਾਣੀ ਹੈ ਅਤੇ ਐਕਟਿੰਗ ਵੀ ਬੇਮਿਸਾਲ ਹੈ
Bhut hi vadia ❤❤❤❤🎉🎉🎉 congratulations sare team nu
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
ਬਹੁਤ ਹੀ ਵਧੀਆ ਸਟੋਰੀ
ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏❤️🥰
Very.nice.video.good.video.god.msgdehk.kar♥️♥️se❣️❣️agye👍👍👌👌🙏🙏first.bar.dekhi💯💯💯 ambala
ਬਹੁਤ ਹੀ ਵਧੀਆ ਦਿਲ ਨੂੰ ਝੰਜੋੜਨ ਵਾਲੀ ਵਧੀਆ ਕਹਾਣੀ ਬਹੁਤ ਹੀ ਵਧੀਆ ਹਰ ਕਲਾਕਾਰ ਦਾ ਵਧੀਆ ਕੰਮ ਸਾਰੇ ਕਲਾਕਾਰ ਵਧਾਈ ਦੇ ਪਾਤਰ। ❤ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀਕਲਾ ਤੰਦਰੁਸਤੀ ਬਖਸ਼ਣ❤❤❤❤❤
Heart touching seen jb chotti umer me maa ka saya sir se utth Jaye kese us family ke bachee manage karte h binna maaa toh taaa sb sunnna h ji 😢😢😢😢
😢😊
Bahut wadhia movie aa sari team nu bahut bahut mubaraka n
Thank you so much
ਬਹੁਤ ਵਧੀਆ ਮੂਵੀ ਆ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੀਆ ਤੇ 👍👍👍👍👌👌🙏🙏❤️❤️
Bht sohni movie bnai aa ji.thats on realty...😮vry vry nice.beautyful ji....
Nicee heart touching storyy ❤❤❤
Boht badiya movie hegi si ji waheguru ji tohanu tarkiyan bakhsn 🙏🙏❤️
Bohat achha end. Tay bura karan waalyaan laee wadhiya sabaq. 👌👌❤️👍👍👍
Eho j movie hamesha bnode rho rab tarikia bakhse Kush rho
Bhottt vadia film bhott kuch sikhn nu milda
Nice movie bhai Gurmukh or Dulla best jodi.bhai dil choo liya movie nai ❤❤❤❤
Bahut kaint story gurkirat bro❤
ਪਰਿਵਾਰ ਵਿਚ ਬੈਠ ਕੇ ਫਿਲਮ ਦੇਖਣ ਯੋਗ ਹੈ ਬਹੁਤ ਹੀ ਵਧੀਆ ਫਿਲਮ ਹੈ ਵੈਸੇ ਯਾਰ ਹੋਵੇ ਤਾਂ ਇਹੋ ਜਿਹਾ ਹੋਵੇ ਜਿਹੜਾ ਇਸ ਫਿਲਮ ਵਿੱਚ ਹੈ ਅੱਜ ਕਲ ਦੀ ਇਹੋ ਸੱਚਾਈ ਹੈ ਜ਼ਮੀਨ ਪਿੱਛੇ ਭਰਾ ਨੂੰ ਭਰਾ ਧੋਖਾ ਦਿੰਦਾ ਹੈ ਕੌਣ ਕੌਣ ਪੇਰੀ ਗੱਲ ਨਾਲ ਸਹਿਮਤ ਹੈ ਕਮੈਂਟਸ ਕਰਕੇ ਦੱਸੋ
Very very Good story and nice acting mashalla nice Pakistan zindabad
ਲਿਖਣ ਲਈ ਕੋਈ ਸ਼ਬਦ ਹੀ ਨਹੀਂ ਪੰਜਾਬ ਦੀ ਸਚਾਈ ਪੇਸ਼ ਕੀਤੀ ਹੈ ❤❤❤❤ਸਾਰੀ ਟੀਮ ਵਧਾਈ ਦੀ ਪਾਤਰ ਹੈ ਵਾਹਿਗੁਰੂ ਜੀ ਹੋਰ ਤਰੱਕੀ ਬਖਸੇ
ਛੋਟੇ ਵੀਰ ਕੰਗ ਸਾਹਿਬ ਬਹੁਤ ਹੀ
ਜਵਰ ਦਸਤ ਕੁਹਾਣੀ !
ਸਾਰੀ ਹੀ ਟੀਮ ਨੂੰ ,ਬਹਤ ,ਬਹਤ ਮੁਬਾਰਕਾਂ।
ਵਲੋਂਃ- ਗੀਤਾ ਦਿਆਲਪੁਰੀ।
Very nice story i really like it very muchh❤
ਬਹੁਤ ਵਧੀਆ ਕਹਾਣੀ ਆ ਬਈ ਮਾਮਾ ਤਾਂ ਮਾਮਾ ਹੁੰਦਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਰੱਬ ਆਪ ਨੂੰ ਸਦਾ ਖੁਸ਼ ਰੱਖਣ ❤❤
ਮਾ ਤੋ ਸਿਵਾਏ ਕੋਈ ਨਹੀ 🙏🙏😭😭😭i love my mom
ਕਿੱਦਾਂ ਕੋਈ ਪਬੰਦੀਆਂ ਲਾ ਲਉ ਪ੍ਰੀਤਾਂ ਤੇ, ਕਦੇ ਦਿਲਾ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ।❤️🩹♥️😊
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਵੀਡੀਓ ਸੀ
Very nice 👍👍 story God bless you
Very nice veer ਅੱਜ ਕੱਲ ਦਾ ਸੱਚ ਪੇਸ਼ ਕੀਤਾ
Bhut hi yaada sohni movie hai 👌👍🏻 dil ton salute 🙏🙏
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਹਮੇਸ਼ਾ ਬਣੀ ਰਹੈ
Very emotional movie all characters are suitable for this movie...❤❤❤❤
All participated are good actors of struggling life🎉🎉🎉 plz keep it up to understandings of life
Akhan bhar ayiya meria tn movie Dil te lggi saari
ਸਮਝਾਇਆ ਤਾਂ ਬਹੁਤ ਕੁਝ ਹੈ ਇਸ ਫਿਲਮ ਨੇ ਪਰ ਜੇ ਕੋਈ ਇਸ ਕਲਯੁਗ ਵਿੱਚ ਸਮਝਣਾ ਚਾਹੇ ਤਾਂ ਵਾਹਿਗੁਰੂ ਸਾਰੀ ਟੀਮ ਦੀ ਚੜ੍ਹਦੀ ਕਲਾ ਰੱਖੇ
Nice story👌
Congratulations 👍
Did well
It's melodramatic.
You played well with the emotions of the viewers.
May God bless you
ਇਹ ਵੀਡੀਓ ਨੇ ਬਹੁਤ ਰਵਾਇਆ
Rishteayan te dosti te samaj de such nu beyaan kardi story. Bahut he vadhiya saree team nu mubarkan
Very nice and good massage
Welcome back to hyper sardar gbu all nice work
ਬਹੁਤ ਬਹੁਤ ਵਧੀਆ ਵੀਡੀਓ ਬਹੁਤ ਵਧਿਆ ਸੁਨੇਹਾ
Baut vdiya bai reallty of life
bhot vdiaa ji
Dulle.ki.dosti.v..jessedhambesr.ki.jodi👍👍💕💕💕🤝🤝ambala
ਬਹੁਤ ਵਧੀਆ
ਵਾਹਿਗੁਰੂ ਦੀ ਮਿਹਰ ਹਮੇਸ਼ਾ ਬਣੀ ਰਹੇ 🙏
Really bhut sohni te emotional story a 🙏🙏 waheguru ji maher krn 🙏 god job all team ❤❤❤❤...
Thank you so much
Excellent movie. Much better than one with big stars in it!
This is real story of many family in punjabi generely this home to home thanks usa
Very good ਬਹੁਤ ਸੋਹਣਾ ਅਤੇ ਸੱਚ ਹੈ 😮
10 hajar Ho Gaye 10 million kar do
ਬਹੁਤ ਬਹੁਤ ਮੁਬਾਰਕਾਂ ਜੀ
Bhut vadiya story c bai ji very nice Film
Mzaa aaagya 😊
Heart touching
Waheguru ji waheguru ji waheguru ji waheguru ji waheguru ji 🙏🙏🙏🙏🙏
Bht vdia story aa gbu always ♥️♥️
Painfull story 😢waheguru sab de ma peo Diya lambia umra kre 🙏te jvaka nu made kma to bchave
Jarur ❤
ਕਿਤੇ ਇਹ ਫਿਲਮ ਦੇ ਅਖ਼ੀਰ ਵਾਗ਼ ਅਸਲੀ ਜ਼ਿੰਦਗੀ ਚ ਇਵੇਂ ਹੁੰਦਾ 😢
ਮੇਰੀ ਅੱਖਾਂ ਵਿੱਚ ਪਾਣੀ ਆ ਗਿਆ ਜੀ😢😢
😢😢😢 dosti wali gl jma siraa c
super hit movie amazing actors ❤❤ im.Pakistan ❤
Heart touching story
Bhut shoni film ♥️♥️♥️♥️♥️♥️♥️💓💓💓💓💓💓💓💓💓
ਦਿਲ ਨੂੰ ਛੂਹ ਲਿਆ ਤੇ ਅੱਖਾਂ ਵਿੱਚ ਪਾਣੀ ਆਗਿਆ
Very nice 👍 ❤
Nice story 😢but vadia lagi suno God bless sari teim nu
Heart touching story aa bhi
Really heart touching story, all characters are like “ moti in a tasbi”
Bahut vadiya story
Its very beautiful story
Make my cry
Bht jda nice video jide door hoye hunn ohnuu pta dukh ki hunda 😢😢
Bahut sohni film.. Ehto upar kush nhi..
Bai sachiya gla hai🙏🙏🙏👍👍👍👍
ਵੀਰ॥ਜੀ॥ਭੈਣ॥ਭਰਾ॥ਵਾਲੀ॥ਵੀਡਓ॥ਦੇਖ਼ੇ॥ਕੇ॥ਰੋਨ॥ਆਗਾ❤❤❤❤❤❤❤