ਇਸ ਸਰਦਾਰ ਦੀ ਕੁਰਸੀ ਸਃ ਆਲਾ ਸਿੰਘ ਦੇ ਖੱਬੇ ਪਾਸੇ ਲੱਗਦੀ ਸੀ~ ਇਸ ਹਵੇਲੀ 'ਚੋਂ 36 ਪਿੰਡਾਂ ਤੇ ਰਾਜ ਹੋਇਆ~ Patiala 09

Поділитися
Вставка
  • Опубліковано 3 гру 2024

КОМЕНТАРІ • 61

  • @NishanSinghAustralia
    @NishanSinghAustralia  21 годину тому +6

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @jashandeepsingh8645
    @jashandeepsingh8645 20 годин тому +10

    ਨਿਸ਼ਾਨ ਸਿੰਘ ਜੀ ਬੇਨਤੀ ਹੈ ਕਿ ਸਿੱਖ ਇਤਿਹਾਸ ਨਾਲ ਸਬੰਧਿਤ ਗੁਰਧਾਮਾਂ, ਹਵੇਲੀਆਂ, ਕਿਲੇ ਆਦਿ ਬਾਰੇ ਕਿਸੇ ਤੋਂ ਕਿਤਾਬ ਲਿਖਵਾਉ ਜੀ।

  • @GurwinderSingh-zi4fd
    @GurwinderSingh-zi4fd 20 годин тому +4

    ਪ੍ਰੀਵਾਰ ਨੂੰ ਤੇ ਸੰਗਤ ਨੂੰ ਨਾਲ ਮਿਲ਼ ਕੇ ਹਵੇਲੀ ਨੂੰ ਸੰਭਾਲਣਾ ਚਾਹੀਦਾ ਹੈ ਜੀ,, ਤਾਂ ਜੋਂ ਵਡਮੁੱਲਾ ਸਰਮਾਇਆ ਆਉਣ ਵਾਲ਼ੀ ਪੀੜ੍ਹੀ ਵਾਸਤੇ ਬਚਿਆ ਰਹਿ ਸਕੇ,, ਬਾਬਾ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ,, ਸੱਚੇ ਪਾਤਸ਼ਾਹ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ,,

  • @DilbagSingh-dt8cn
    @DilbagSingh-dt8cn 17 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpalsinghgurpalsingh5647
    @gurpalsinghgurpalsingh5647 16 годин тому

    ਵਾਹਿਗੁਰੂ, ਜੀ,ਖਾਲੀਸਾਭਾਈ ਨਿਸਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sikhhistory-dq8ep
    @sikhhistory-dq8ep 12 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਆਪ ਜੀ ਦਾ ਉਪਰਾਲਾ ਬਹੁਤ ਪ੍ਰਸ਼ੰਸਾ ਜੋਗ ਹੈ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਕਲਾ ਚ ਰੱਖੇ ਆਪ ਜੀ ਦੇ ਇਸ ਉਪਰਾਲੇ ਸਦਕਾ ਅਸੀਂ ਆਪਣੇ ਮਾਨਮਤੇ ਇਤਿਹਾਸ ਤੋਂ ਜਾਣੂ ਹੁੰਦੇ ਆ 🙏🙏🙏🙏

  • @sukhjindersingh1659
    @sukhjindersingh1659 10 годин тому

    ਭਾਈ ਸਾਹਿਬ ਨਿਸ਼ਾਨ ਸਿੰਘ ਜੀ ਦਾ ਪਿੰਡ-ਪਿੰਡ ਜਾ ਕੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਕਾਬਿਲੇ ਤਾਰੀਫ ਹੈ ਤੇ ਅਸੀਂ ਸਾਰੇ ਪੰਜਾਬੀਆਂ ਵੱਲੋਂ ਤੁਹਾਡਾ ਬਹੂਤ ਧੰਨਵਾਦ ਕਰਦੇ ਹਾਂ। ਜੋ ਕੰਮ ਸਮੇਂ ਦੀਆ ਸਰਕਾਰਾਂ ਨਾ ਕਰ ਸਕਿਆ ਉਹ ਤੁਸੀ ਆਪਣੇ ਹੌਂਸਲੇ ਨਾਲ ਕਰ ਰਹੇ ਹੋ। ਮੇਰਾ ਵਿਸ਼ਵਾਸ ਹੈ ਕਿ ਤੁਹਾਡਾ ਇਹ ਕੰਮ ਆਉਣ ਵਾਲਿਆ ਕਈ ਪੀੜ੍ਹੀਆਂ ਤੱਕ ਯਾਦ ਕੀਤਾ ਜਾਵੇਗਾ। ਓਹਨਾ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਹੈ ਜੋ ਭਾਈ ਸਾਹਿਬ ਓੰਨਾ ਨਾਲ ਸੰਪਰਕ ਕਰਕੇ ਇਹ ਵਿੱਸਰਿਆ ਹੋਇਆ ਇਤਿਹਾਸ ਲੋਕਾਂ ਤਕ ਪਹੁੰਚਾ ਰਹੇ ਹੋ।

  • @shawindersingh6931
    @shawindersingh6931 16 годин тому

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ 🌹

  • @gogisingh1924
    @gogisingh1924 19 годин тому +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @Uppal-ny5le
    @Uppal-ny5le 21 годину тому +3

    Waheguru ji ❤️🙏

  • @rhinosingh3235
    @rhinosingh3235 20 годин тому +1

    WAHEGURU JI

  • @kuldeepsingh-cy8jt
    @kuldeepsingh-cy8jt 20 годин тому +1

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @harjinderkaur5259
    @harjinderkaur5259 21 годину тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ , ਵੀਰ ਜੀ ਸੋਡਾ ਵੱਡਾ ਉਪਰਾਲਾ ,‌🙏🙏

  • @BalkarSingh-dc1oq
    @BalkarSingh-dc1oq 18 годин тому +1

    ਵਾਹਿਗੁਰੂ

  • @ParamjitKaur-x9o
    @ParamjitKaur-x9o 10 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @narinderkour317
    @narinderkour317 17 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @savjitsingh8947
    @savjitsingh8947 21 годину тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @manjitsinghkandholavpobadh3753
    @manjitsinghkandholavpobadh3753 20 годин тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SaanuMohra123
    @SaanuMohra123 21 годину тому +1

    Waheguru ji da Khalsa waheguru ji di Fateh sat Sri akal sardar ji

  • @luckygrewal4994
    @luckygrewal4994 19 годин тому

    Satnam Shri Waheguru ji 🙏🙏🙏🙏🙏

  • @amrindersingh9685
    @amrindersingh9685 20 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @gurjeetboparai62
    @gurjeetboparai62 21 годину тому +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @gursewaksamra8129
    @gursewaksamra8129 20 годин тому +1

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏

  • @baljindershergill8011
    @baljindershergill8011 19 годин тому +1

    waheguru ji 🙏

  • @GurdeepSingh-hw2zk
    @GurdeepSingh-hw2zk 18 годин тому +1

    Waheguru

  • @punjabisong9332
    @punjabisong9332 20 годин тому +1

    Waheguru ❤

  • @GurpreetSingh-sy9bx
    @GurpreetSingh-sy9bx 17 годин тому

    Dhanavad ji 🙏🙏

  • @bhinder_singh_.8093
    @bhinder_singh_.8093 13 годин тому

    ਵਾਹਿਗੁਰੂ ਜੀ

  • @luckygrewal4994
    @luckygrewal4994 19 годин тому +1

    Sat Shri akal BABA JI

  • @gurwindersingh4014
    @gurwindersingh4014 7 годин тому

    Waheguru ji sukriya

  • @gulabsinghgs9852
    @gulabsinghgs9852 20 годин тому

    Satnam shre waheguru ji waheguru ji

  • @sidhumusicsm8056
    @sidhumusicsm8056 21 годину тому

    ਵਾਹਿਗੁਰੂ ਜੀ ❤❤❤

  • @kanwaljeetsingh4812
    @kanwaljeetsingh4812 19 годин тому

    🙏🙏 sat Sri akal ji 🙏🙏👍

  • @karanvirdhillon3115
    @karanvirdhillon3115 21 годину тому

    ਵਾਹਿਗੁਰੂ 😊😊❤❤

  • @Baljeet_singh_sardar
    @Baljeet_singh_sardar 20 годин тому +1

    ਜੇ ਸੱਤਾਂ ਸਾਫ ਰਹਿੰਦੀਆਂ ਘਾਹ ਨਾ ਅਵਗਨ ਦਿੱਤਾ ਜਾਂਦਾ ਤੇ ਪਾਣੀ ਦਾ ਨਿਕਾਸ ਹੁੰਦਾ ਤੇ ਛੱਤਾਂ ਕਦੇ ਖਰਾਬ ਨਹੀਂ ਹੁੰਦੀਆਂ ਇਸ ਟਾਈਮ ਤੇ ਮੈਂ ਜਲੰਧਰ ਬੈਠਾ ਇਥੇ ਇੱਕ ਛੋਟਾ ਜਿਹਾ ਕਿਲਾ ਵਾ ਇਹ ਮਹਾਰਾਜ ਦਾ ਕਪੂਰਥਲੇ ਦੀ ਵਿਰਾਸਤ ਆ ਇਹਨੂੰ ਕਹਿੰਦੇ ਆ ਕਪੂਰਥਲਾ ਹਾਊਸ ਜਲੰਧਰ ਚ ਪੁਰਾਣੇ ਬਸ ਸਟੈਂਡ ਦੇ ਲਾਗੇ ਤੇ ਮੈਂ ਇੱਥੇ ਇਹ ਵੇਖਿਆ ਜਿੱਥੇ ਜਿੱਥੇ ਪਾਣੀ ਦਾ ਨਿਕਾਸ ਨਹੀਂ ਸੀ ਉਹ ਛੱਤਾਂ ਖਰਾਬ ਹੋ ਗਈਆਂ ਜਾਂ ਡਿੱਗ ਵੀ ਗਈਆਂ ਵਿੱਚੋਂ ਕਈ ਔਰ ਪਾਣੀ ਦਾ ਨਿਕਾਸ ਸੀ ਜਿੱਥੇ ਕਹਾਣੀ ਉੱਗਿਆ ਉਹ ਛੱਤਾਂ ਅੱਜ ਵੀ ਉਤਰਾਂ ਦੀਆਂ ਉਤਰਾਈਆਂ ਸਲਾਬ ਜਰੂਰ ਚੜਿਆ ਲੇਕਿਨ ਛੱਤਾਂ ਅਜੇ ਵੀ ਕਾਇਮ ਨੇ

  • @AmritpalSingh-b9v
    @AmritpalSingh-b9v 5 годин тому

    🙏🙏🙏🙏🙏🙏

  • @sukhchainsinghsukh9480
    @sukhchainsinghsukh9480 20 годин тому

    ❤❤

  • @gurudawarashridamdamasahib5803
    @gurudawarashridamdamasahib5803 21 годину тому

    🙏

  • @pendupeopleunity2059
    @pendupeopleunity2059 20 годин тому +1

    ਪ੍ਰੀਵਾਰ ਦੀ ਬੇਧਿਆਨੀ ਨੇ ਇਤਿਹਾਸ ਨੀ ਸਾਂਭਿਆ।

  • @pardeepgill917
    @pardeepgill917 19 годин тому

    ਮਸਤਰਕੇ ਖਾਤੇ ਦੀ ਜਾਇਦਾਦ ਰੌਲਿਆਂ ਵਿਚ ਹੀ ਰੁਲ ਜਾਂਦੀ ਹੈ, ਹਜੇ ਵੀ ਵੇਲਾ ਪਰਿਵਾਰ ਦਾ ਕੋਈ ਇੱਕ ਜਾਣਾਂ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲੈ ਲਵੋ , ਇਤਿਹਾਸ ਬਚ ਜਾਵੇਗਾ

  • @surinderche3354
    @surinderche3354 6 годин тому

    ਪਰਵਾਰ ਵਡੇ ਨੂੰ ਕੀ ਕਰਨਾ ਜੇ ਸਾਰੇ ਰਲ ਕੇ ਿੲਕ ਹਵੇਲੀ ਨੂੰ ਨਹੀ ਸਾਂਭ ਸੁਆਰ ਸਕਦੇ । ਉਹ ਗਲ ਹੋਈ ਸਾਝਾ ਬਾਪ ਪਿਟੇ ਨਾ ਕੋਈ । ਿੲਸ ਪਰਵਾਰ ਦੀਆ ਧੀਆ ਕਿਥੇ ਹਨ । ਧੀਆ ਜੇ ਰਜੇ ਪਰਿਵਾਰਾ ਵਿਚ ਵਿਆਹੀਆ ਹਨ ਉਹ ਹਿਮੰਤ ਕਰਨ ।

  • @AmritpalSingh-t2e
    @AmritpalSingh-t2e 19 годин тому

    Mera pind Azrawer h ji

  • @jasbirkaurmalhi4968
    @jasbirkaurmalhi4968 21 годину тому

    🙏🙏🙏❤️🙏

  • @singhgurbhej721
    @singhgurbhej721 21 годину тому

    🙏🙏🙏🙏🙏🙏❤

  • @Anmol_preet_Singh
    @Anmol_preet_Singh 8 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤
    ਬਾਬਾ ਜੀ ਬੇਨਤੀ ਹੈ ਜੀ ਕਿ ਵੀਡੀਓ ਦੇ ਅੰਤ ਵਿੱਚ ਜਰੂਰ ਦੱਸਿਆ ਕਰੋ ਜੀ ਵੀ ਅੱਗੇ ਕਿਸ ਅਸਥਾਨ ਤੇ ਜਾਣਾ ਹੈ ਜੀ 🙏🙏

  • @BarinderSinghKamboj
    @BarinderSinghKamboj 20 годин тому

    ਗਦਾਰਾਂ ਦਾ ਨਾਮ ਆਪੇ ਮਿਟ ਜਾਂਦਾ

  • @babachahal9381
    @babachahal9381 15 годин тому

    ਸਿੱਖ ਕੌਮ ਦਾ ਸਰਮਾਇਆ ਕਿਸੇ ਸਰਕਾਰ ਨੇ ਨੀ ਸਾਂਭ ਸੰਭਾਲ ਕੀਤੀ

  • @gurdevsingh9603
    @gurdevsingh9603 21 годину тому

    Eh virsa bhi aoun Wale time ch khatam ho jayega sade to sambheya nahi jayega afsos reh jayega sade palle😢

  • @AmarjitSingh-bn3mj
    @AmarjitSingh-bn3mj 18 годин тому

    Abdali da miter alla patiale wla

  • @PremSingh1970-id8th
    @PremSingh1970-id8th 17 годин тому

    Sade.mama.g.da.munda.viyaya.nardoo.pind.ch.prem.singh.bhurangpuriya.hr.ambala.

  • @sarbjeetsingh8638
    @sarbjeetsingh8638 16 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Anmol_preet_Singh
    @Anmol_preet_Singh 12 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤

  • @hsgill4083
    @hsgill4083 14 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurmukhsingh6126
    @gurmukhsingh6126 19 годин тому

    ਵਾਹਿਗੁਰੂ ਜੀ ❤

  • @luckygrewal4994
    @luckygrewal4994 19 годин тому

    Waheguru ji 🙏🙏🙏🙏🙏

  • @karamjeetkaur6856
    @karamjeetkaur6856 21 годину тому

    Wahaguru ji🎉🎉🎉🎉❤

  • @singga5679
    @singga5679 20 годин тому

    🙏🏻

  • @manmohansingh701
    @manmohansingh701 13 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @msmavi7595
    @msmavi7595 18 годин тому

    Waheguru ji🙏