Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ ਧੰਨਵਾਦ।
❤ ਬਾਈ ਹਮੇਸ਼ਾਂ ਇੱਕ ਇੱਕ ਗੱਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਰੱਖਦੇ ਹਨ ਨੋਲਜ ਵਾਲੀਆਂ ਗੱਲਾਂ ਕਰਦਾ ਹੈ ਬਾਈ ❤
ਬਿਲਕੁਲ ਸਹੀ ਕਿਹਾ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ
ਬਿਲਕੁਲ ਸਹੀ ਗੱਲਾ ਕੀਤੀਆ ਵੀਰ ਨੇ ਜਾਗਦੀ ਜ਼ਮੀਰ ਵਾਲਾ ਬੰਦਾ ਰੱਬ ਤੈਨੂੰ ਤੰਦਰੁਸਤੀ ਬਖਸ਼ੇ
ਕਾਮਰੇਡ ਏ ਇਹ ,ਕਰਾਨ ਸ਼ਰੀਫ ਦੀ ਬਿਅਦਬੀ ਤੇ ਬੋਲਿਆ, ਦੋਸ਼ੀ ਵੀ ਫੜੇ ਗਏ ਤੂੰ ਮੰਗਿਆ ਕਿਸੇ ਤੋਂ ਅਸਤੀਫਾ , ਬਕਵਾਸ ਕਰਦਾ ਜੇ ਲੱਤਾਂ ਵਿੱਚ ਜਾਨ ਏ ਤਾਂ ਮੰਗ ਅਸਤੀਫਾ, ਸੁਖਬੀਰ ਬਾਦਲ ਨੇ ਪਾਰਟੀ ਦਾ ਮੁੱਖੀ ਹੋਣ ਤੇ ਸਾਰੇ ਦੋਸ਼ ਮੰਨੇ ਨੇ
ਬਾਈ ਬਹੁਤ ਵਧੀਆ ਗਲਾ ਕਹੀਆ, ਸਾਰਾ ਕੁਝ ਖੋਲ੍ਹਕੇ ਰੱਖ ਦਿੱਤਾ ਵੀਰ ਨੇ , ਧਨਵਾਦ
ਹੁਣ ਨਵੇਂ ਨੋਜਵਾਨਾਂ ਨੂੰ ਮੋਕਾ ਮਿਲੇ
ਬਾਈ ਜੀ ਦੀ ਦਲੀਲ ਤੇ ਦਲੀਲ ਵਿੱਚ ਦਮ ਹਰਸਿਮਰਤ ਕੌਰ ਬਾਦਲ ਨੇ ਜੇਕਰ ਰਹਿੰਦਾ ਖ਼ੁਦਾ ਪਰੀਵਾਰ ਬਚਾਉਣਾ ਤਾ ਓਸ ਨੂੰ ਜਰੂਰ ਅਸਤੀਫ਼ਾ ਦੇਣਾ ਚਾਹੀਦਾ ਹੈ ਏਸ ਵੀਰ ਨਾਲ਼ ਦਾਸ ਦੋ ਸੌ ਪਰਸੈਂਟ ਸਹਿਮੱਤ ਹਾਂ
ਜਿਨੇ ਮੂੰਹ ਓਨੀਆਂ ਗਲਾਂ, ਹਰ ਕੋਈ ਫਿਲਾਸਫਰ ਬਣਿਆ ਹੋਇਆ।
ਬਾਦਲ ਪਰਿਵਾਰ ਦੀ ਜ਼ਮੀਨ ਬੇਜ਼ਮੀਨੇ ਗਰੀਬ ਲੋਕਾਂ ਵਿੱਚ ਵੰਡ ਦਿੱਤੀ ਜਾਵੇ ਜੀ ਪੰਜਾਬ ਸੌਖਾ ਹੋ ਜਾਵੇਗਾ
Bilkul sahi baat hai veer ji
ਦੁਨੀਆਂ ਦਾ ਮਹਾਨ ਲੁਟੇਰਾ ਸੁਖਬੀਰ ਬਾਦਲ ਭਿੱਜੀ ਬਿੱਲੀ ਵਾਂਗੂ ਬਿਠਾ ਦਿੱਤਾ ਗੱਲ ਤਖ਼ਤੀ ਪਾਕੇ ਜਥੇਦਾਰਾਂ ਵੱਲੋਂ , ਸ਼ਰਮ ਕਰ ਸੁਖਬੀਰ ਬਾਦਲ ।
ਤਖਤੀ ਜੋ ਗਲ ਵਿੱਚ ਪਾਈ ਐ, ਸਾਰਿਆਂ ਦੇ, ਉਸ ਉੱਪਰ ਕੀ ਲਿਖਿਐ, ਬਾਈ ਰੁਪਿੰਦਰ.
ਬਾਈ ਜੀ ਉਸ ਤੇ ਗੁਰਬਾਣੀਂ ਦੇ ਸ਼ਬਦ ਲਿਖੇ ਹਨ ਜੋ ਕਿ ਉਸ ਦਾ ਮਤਲਬ ਕਿ ਮੈਂ ਕੌਂਮ ਨਾਲ ਗੁਨਾਹ ਕੀਤਾ ਹੈ ਮੈਨੂੰ ਵਾਹਿਗੁਰੂ ਜੀ ਬਖ਼ਸ਼ ਦਿਉ@@RameshKumar-et2ld
ਬਾਦਲ ਪ੍ਰੀਵਾਰ ਹੁਣ ਘਰ ਬੈਠ ਜਾਣ ਆਪਣੀਆਂ ਬੱਸਾਂ ਅਤੇ ਹੋਟਲ ਸਾਂਭਣ ਜਾਕੇ ।
ਓ ਕਿਹੜਾ ਏਨਾ ਦੇ ਨੇ ਆਪਣੇ ਪੈਸਿਆਂ ਦੇ ਈ ਬਣੇ ਨੇ
ਇਸ ਨੂੰ ਕਹਿੰਦੇ ਹਨ ਸੱਚੀ ਪੱਤਰਕਾਰੀ , ਬਹੁਤ ਵਧੀਆ ਗੱਲਬਾਤ ਸੁਣੀ ਹੈ। ਵਾਕਿਆ ਹੀ ਜਥੇਦਾਰ ਸਾਹਿਬ ਨੇ ਫੈਸਲਾ ਦਲੇਰੀ ਨਾਲ ਕੀਤਾ ਹੈ।
ਕਿਆ ਨਜ਼ਾਰਾ ਬੱਨਿਆ ਬਾਈ ਦੀਆਂ ਗੱਲਾਂ ਨੇ ਲਫ਼ਜ਼ ਮੁੱਕ ਗਏ ਬਈ ਕੀ ਲਿਖੀਏ ਸਲੂਟ ਦੋਵੇਂ ਭਰਾਵਾਂ ਦੇ ਪ੍ਰੋਗਰਾਮ ਨੂੰ ਅਤੇ ਜਥੇਦਾਰ ਸਾਹਿਬ ਦੇ ਸੱਚ ਤੇ ਪਹਿਰਾ ਦੇਣ ਨੂੰ ਸੁਖਬੀਰ ਨੂੰ ਨੀਂਦ ਨਹੀ ਆਉਂਦੀ ਹੁਣੀ ਹੁਣ ਵੀ ਆ ਕੀ ਬਣਿਆ👍👍🙏🙏🇨🇦
ਸਾਡੇ ਜੱਥੇਦਾਰਾਂ ਨੇ ਬਿਲਕੁਲ ਸਹੀ ਫੈਸਲਾ ਕੀਤਾ ਕੌਮ ਨੂੰ ਜੱਥੇਦਾਰਾਂ ਦੇ ਫੈਸਲੇ ਦੀ ਹਮਾਇਤ ਕਰਨੀ ਚਾਹੀਦੀ ਤੇ ਡਟ ਕੇ ਜੱਥੇਦਾਰਾਂ ਦੀ ਪਿੱਠ ਤੇ ਖੜ੍ਹਨਾ ਚਾਹੀਦਾ
Sazae ghatt mili,5 saal bathroom saaf karvounde
ਗੱਲਾਂ ਤੇਰੀਆਂ ਵਧੀਆ ਨੇ ਪੰਥ ਦੇ ਨਾਂ ਤੇ ਦਾੜ੍ਹੀ ਪ੍ਰਕਾਸ਼ ਕਰਲਾ
ਇਹਨਾਂ ਸਾਰੇ ਲੋਕਾਂ ਨੂੰ ਕਾਲ਼ੀ ਸੂਚੀ ਵਿਚ ਸ਼ਾਮਿਲ ਕਰੋ
ਮੈਂ ਮਾਣ ਕਰਦਾਂ ਤੇ ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਆਪਣੇ ਸਿੰਘ ਸਾਹਿਬ ਤੇ।
ਪ੍ਰਕਾਸ਼ ਸਿੰਘ ਬਾਦਲ ਗਦਾਰ ਕੰਮ ਦਾ
@@BalwinderSingh-sn8gr ਭੇਡਾਂ ਨੂੰ ਸਮਜਾਉਣ ਦਾ ਕੋਈ ਫਾਇਦਾ ਨੀ ਓ ਦੀਪ ਬਾਈ ਵੀ ਦੱਸ ਗਿਆ ਬਾਦਲ ਗਦਾਰ ਨੇ ਮੈ ਮੰਨਦਾ ਪਰ ਬਾਕੀਆਂ ਦਾ ਨਾ ਕੌਣ ਲਉ ਮੈ ਤੇ ਬੱਸ ਐਹੀ ਪੁਸ਼ਿਆ ਬੇਅੰਤਾ ਬੁੱਚੜ ਬਰਨਾਲਾ ਲੋਗੂਵਾਲ ਬੂਟਾ ਕੈਪਟਨ ਅਮਰਿੰਦਰ ਕੇਰੋ ਤੇ ਹੋਰ ਤੇ ਅੱਜ ਭੰਡ ਤੇ ਹੋਰ ਵੀ ਬਥੇਰੇ ਨੇ ਅਸਲ ਦੁਸ਼ਮਣ ਇੰਡੀਅਨ ਸਟੇਂਟ ਵਾ ਪਰ ਉਨ੍ਹਾਂ ਬਾਰੇ ਕੌਣ ਦੱਸੋ ਮੈ ਤਾ ਬੱਸ ਵੀਰ ਐਹੋ ਪੁਸ਼ਿਆ
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ
ਜੱਥੇਦਾਰ ਸਾਹਿਬ ਜੀ ਨੂੰ ਇੱਕ ਹੋਰ ਕੰਮ ਕਰਨਾ ਚਾਹੀਦਾ ਹੈ ਕਿ ਜਿੰਨੇ ਇਨ੍ਹਾਂ ਨੇ ਆਪਣੇ ਆਦਮੀ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੇ ਵਿੱਚ ਫਿੱਟ ਕੀਤੇ ਹੋਏ ਹਨ ਉਨ੍ਹਾਂ ਨੂੰ ਵੀ ਬਾਹਰ ਕੱਢਣਾ ਚਾਹੀਦਾ ਹੈ ਨਵੇਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੌਜਵਾਨਾਂ ਹਨ ਉਨ੍ਹਾਂ ਨੂੰ ਰੱਖਿਆ ਜਾਵੇ
ਬਿਲਕੁਲ ਸਹੀ ਗੱਲ ਕੀਤੀ ਵੀਰ ਜੀ ਅਕਾਲ ਪੁਰਖ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ
ਧੰਨਵਾਦ।
ਬਿਲਕੁਲ ਸਹੀ ਵੀਰ ਜੀ
Very good ver, 👍👍👍👍
ਸੁਖਬੀਰ ਬਾਦਲ ਚ ਕੀਹੜੀ ਸਿਂਖੀ ਦੀ ਝਲਕ ਦਿਸਦੀ ਹੈ? ਕਿਹੜੇ ਗੁਣ ਐ ਸਿਂਖੀ ਵਾਲੇ?
Exellent
ਬਿਲਕੁਲ ਸੱਚ
ਰੁਪਿੰਦਰ ਬਾਈ ਤਖ਼ਤੀ ਜੋ ਗਲੇ ਪਾਈ ਐ ਕੑਈ ਲੀਡਰਾਂ ਦੇ, ਉਸ ਤੇ ਕੀ ਲਿਖਿਐ, ਉਸ ਬਾਰੇ ਵੀ ਦੱਸਣ ਦੀ ਹਿੰਮਤ ਕਰ.
Bilkul sahi kaha
ਕਿੰਨਾ ਚੰਗਾ ਹੁੰਦਾ ਜੇ ਸੁਖਬੀਰ ਸਿੰਘ ਬਹੁਤ ਦੇਰ ਪਹਿਲਾਂ ਅਸਤੀਫ਼ਾ ਦੇ ਦਿੰਦੇ।
ਬੀਬਾ ਹਰਸਿਮਰਤ ਬਾਦਲ ਨੂੰ। ਸਜਾ ਦਿਵਾਉਣ ਜੀ
ਲੋਕਾਂ ਦਾ ਕੋਈ ਵਿਸ਼ਵਾਸ ਨੀ ਕੁਝੱ ਸਮਾਂ ਠਹਿਰ ਜਾਉ ਫਿਰ ਕਹਿਣ ਗੇ ਬਾਲਦ ਤੇਰੀ ਸੋਚ ਤੇ ਪਹਿਰਾ ਦਿਆਂ ਗੁ ਠੋਕ ਕੇ ਇਹ ਤਾਂ ਡੀਲ ਹੋਈ ਏ ਇਹੀ ਲੋਕਾਂ ਨੇ ਦੁਬਾਰਾ ਪ੍ਰਧਾਨ ਬਣਾਉਣਾ ,ਕਿਉਂ ਕਿ ਸਿਆਸੀਆ ਦਾ ਧਰਮ ਨਾਲ ਦੁਰ ਦਾ ਵਾਸਤਾ ,ਧਰਮੀ ਰਾਜੇ ਹੋਏ ਮਾਂਹਾਂ ਰਾਜਾ ਰਣਜੀਤ ਸਿੰਘ ਰਾਜਾ ਜਨਕ ਬਗੈਰਾ ਕਿਉਂਕਿ ਬਾਦਲਾਂ ਦਾ ਪਿਛੋਕੜ ਦੇਖੋ ਜੈਤੋ ਦੇ ਮੋਰਚਿਆਂ ਚ ਜ਼ਹਿਰਾਂ ਪਵਾਈਆਂ ਸਨ ਸਿਰਫ਼ ਧਰਮ ਦਾ ਨਕਾਬ ਪਾਇਆ ਇੰਨਾਂ ਨੇ
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ।
Right ✅️
ਇਸ ਗੱਲ ਦਾ ਕੀ ਯਕੀਨ ਜੇ ਕੱਲ ਨੂੰ ਸੁਖਬੀਰ ਬਾਦਲ ਸਤਾ ਦੇ ਵਿੱਚ ਵਾਪਸ ਆਉਂਦਾ ਤੇ ਫਿਰ ਇਹੋ ਜਿਹਾ ਕੰਮ ਨਹੀਂ ਕਰੇਗਾ
Very good Rupinder ji. Your comments r excellent and to the point. God bless.
ExcellentSuper
waheguru waheguru
ਸਾਹੀ ਹੈ
ਵਾਹ ਜੀ ਵਾਹ
ਬਾਕੀ ਗੱਲ ਸਭ ਠੀਕ ਆ...ਪਰ ਜੁੱਤੀ ਦੀ ਨੋਕ ਵਾਲਾ ਸ਼ਬਦ ਗ਼ਲਤ ਢੰਗ ਨਾਲ ਵਰਤਿਆ...
ਬਹੁਤ ਵਧੀਆ ਵਿਚਾਰ
ਸਹੀ ਗੱਲ ਹੈ ਬਾਦਲਾਂ ਦੀ ਕੁਰਸੀ ਲਈ ਕੌਮ ਦਾਅ ਤੇ ਲਾਈ। ਵੱਡਾ ਨੁਕਸਾਨ ਦਿੱਲੀ ਦੇ ਨਾਲ ਰਲ ਇਹਨਾ ਨੇ ਕੀਤਾ ਫੇਰ ਵੀ ਢਿੱਡ ਨੀ ਭਰਿਆ। ਹੁਣ ਵੀ ਨੋਜਵਾਨਾ ਨੂੰ ਕਮਾਂਡ ਸੰਭਾਲ ਕਰਨ ਰੋਕਦੇ।
ਵੀਰ ਜੀ ਅਕਾਲੀ ਦਲ ਰਾਜ ਚਾਹੁੰਦਾ ਹੈ ਤਾਂ ਇਸ ਲਈ ਕੁਝ ਨਿਯਮ ਬਣਾਉਣੇ ਜਰੂਰੀ ਹਨ ।ਪਰ ਜਿਹੜੇ ਅਕਾਲੀ ਆਗੂ ਰਾਜ ਕਰਨਾ ਚਾਹੁੰੰਦੇ ਹਨ ਉਝ ਕਹਿਣ ਕਿ ਲੋਕ ਜਿਹੜੇ ਨਿਯਮ ਬਣਾਉਣਗੇ ਅਸੀਂ ਉਹਨਾਂ ਅਨੁਸਾਰ ਰਾਜ ਚਲਾਵਾਂਗੇ ਰਾਜ ਕਰਾਂਗੇ ਨਹੀਂ ਧੰਨਵਾਦ ਜੀ।
ਸਹੀ ਗੱਲ ਹੈ ਜੀ ❤
Good jii❤
Bai jo hun tal gurugharan da paisa khaya ehna ne , o vi ehna di property gurugharan de naam karvai jave
swarag narak ithay hi hay...badal pariwar bhul gia c....yaad aa gia hona
ਬਾਈ ਜੀ ਵਾਹਿਗੁਰੂ ਤੂਹਾਡੇ ਤੇ ਭਲੀ ਕਰੇ,
Good speak vir ji
ਬਹੁਤ ਵਧੀਆ ਜੀ
2 ਤਾਰੀਕ ਨੂੰ ਦੁਨੀਆ ਦਾ ਸਬ ਤੋ ਵੱਡਾ ਡਰਾਮਾ ਹੋਇਆ ਅਕਾਲ ਬੁੰਗੇ ਤੋ ਤੁਹਾਡੀ ਸਮਝ ਵਿੱਚ 10000 ਸਾਲ ਨਹੀਂ ਆਉਣਾ
Hun khalsa ji Badlan nu "Gadare..e..Koum,, da Award dio....
ਬਾਈ ਜੀ ਬਹੁਤ ਵਧੀਆ
ਐਥੇ ਕੱਲਾ ਬਾਦਲ ਹੀ ਗਦਾਰ ਸੀ ਬਾਕੀ ਤੇਰੇ ਫੁਫੜ੍ਹਾ ਦਾ ਨਾ ਕੌਣ ਲਾਊਗਾ ਕਾਂਗਰਸੀਆਂ ਨਾਲੋਂ ਵੱਧ ਨੁਕਸਾਨ ਕਿੰਨੇ ਕੀਤਾ ਕੌਮ ਦਾ
V v good
Ehna di sari jaidaad gurusaab de naam hove, o ehna da sab kuj lokan da lok chounde ne vi ehna da sab kuj gurugharan de naam hove
ਇਹ ਧਾਰਮਿਕ ਸਜ਼ਾ ਹੀ ਮਿਲੀ ਹੈ ਰਾਜਸੀ ਸਜ਼ਾ ਤਾਂ ਅਜੇ ਮਿਲਣੀ ਹੈ।ਹੁਣ ਤਾਂ ਗਵਾਹਾਂ ਦੀ ਵੀ ਲੋੜ ਨਹੀਂ ਇਹ ਕਬੂਲਨਾਮਾ ਹੀ ਗਵਾਹ ਹੈ।
ਰਾਜਸੀ ਸ਼ਜਾ ਪੰਜਾਬੀਆਂ ਨੇ ਦੇਣੀ ਸੁਰੂ ਕੀਤੀ ਹੋਈ ਐ, ਬਾਈ ਜੀ.
Dil bago bag krta
Waheguru g. Akal takhat Sahib g waheguru ji ka Khalsa waheguru ji Fateh g.
Hun Harsimrat Kaur badal Meber parliament tn resign de Dena chahida aa.hun esnu jiun da koi right nhi
Veery. Good.bata.ji
Bahut vadia galbat 🙏👍
ਹਾਲ ਤਾ ਵੇਖੋ … ਗੁਰਦਵਾਰਾ ਸਾਹਿਬ ਵਿਚ ਸੇਵਾ ਕਰਨਾ ਸਾਡਾ ਧਰਮ ਹੈ … ਪਰ ਅਕਾਲੀਆਂ ਦੇ ਲਈ ਸੇਵਾ ਇਕ ਸਜ਼ਾ ਹੈ …. ਇਹ ਲੋਕ ਤਾਂ ਗੁਰਦਵਾਰਾ ਸਾਹਿਬਾਂ ਦੀ ਆਮਦਨ ਖਾਣ ਗਿਝੇ ਹੋਏ ਆ … ਸਿੱਖ ਧਰਮ ਨਾਲ ਧੋਖਾ ਕਰਨ ਦੀ ਇਹ ਕਿਹੜੀ ਵੱਡੀ ਸਜ਼ਾ ਹੈ ….
ਗੁਰੂ ਸਾਹਿਬ ਦੇ ਸਵਾਂਗ ਧਾਰਨ ਵਾਲੇ ਕੇਸ ਦੇ ਸਬੰਧ ਵਿੱਚ ਬਠਿੰਡਾ ਦੀ ਅਦਾਲਤ ਵਿੱਚੋਂ ਕੇਸ ਰੱਦ ਕਰਵਾ ਦਿੱਤਾ ਸੀ ਅਤੇ ਇੱਕ ਜੱਜ ਦੀ ਬਦਲੀ ਵੀ ਰਾਤੋ ਰਾਤ ਕਰਵਾ ਦਿੱਤੀ ਸੀ ਇਹ ਕੇਸ ਰੱਦ ਵੀ ਹੇਰਾਫੇਰੀ ਨਾਲ ਕਰਾਇਆ ਗਿਆ ਹੈ ਜਦੋਂ ਕਿ ਕੇਸ ਦਾ ਮੁੱਦਈ ਰਾਜਿੰਦਰ ਸਿੰਘ ਸਿੱਧੂ ਇਸ ਕੇਸ ਨੂੰ ਅੱਜ ਵੀ ਹਾਈਕੋਰਟ ਅੰਦਰ ਲੜ ਰਿਹਾ ਹੈ
Very good explanation m p bathinda should be resigned if she is having conscience and believe in Shri Akal Takht sahib
Good thing keep up
Bahut hi thik bolya, tusi
Good job
ਜਥੇਦਾਰ ਸਾਹਿਬ ਜੀ ਦਾ ਬਹੁਤ ਵਧੀਆ ਨਤੀਜੇ ਦਿੱਤੇ , ਤੁਸੀ bakiya ਹੀ ਕੌਮ ਦੇ ਹੀਰੇ ਹੋ , ਸਿੰਘ ਸਾਹਿਬ ਦੀ ਕਾਬਲੀਅਤ ਨੂੰ ਸਾਬਿਤ ਕੀਤਾ
ਬਾਦਲਾ ਬਾਰੇ ਗਲਤੀ ਨਾਲ ਵੀ ਨਾਂ ਸੋਚੋ।
ਬਾਦਲ ਕਿਆਂ ਨੂੰ ਬੇਨਤੀ ਹੈ ਕਿ ਘਰੇ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨ
ਹੁਣ ਤਾਂ ਵਾਹਿਗੁਰੂ ਜੀ ਵੀ ਏਨਾ ਦਾ ਸਾਥ ਨ ਦੇਣ
ਅਮਰਤ ਛਕਿਆ ਨਹੀ ਹਰਸਿਮਰਤ ਕੌਰ ਬਾਦਲ ਕੇਸ ਕਤਲ ਵਾਗਡੋਰ ਸਿਖ ਕੌਮ ਸੰਗਤ ਕਰਦੇ ਸਰਮ ਕਰੋ ਦੋਸੀਓ ਕਹਿੰਦੇ ਸੀ ਓਹਦਾ ਕਖ ਨਾ ਰਹੇ ਹੁਣ ਬਾਦਲ ਸਾਰੀਆ ਗਲਤੀਆ ਮੰਨ ਗਿਆ ਛਡੋ ਸਭ ਕੁਝ ਸਰਮ ਕਰੋ
ਵੀਰ ਜੀ ਸ਼ਬਦਾਂ ਤੇ ਜ਼ਾਬਤਾ ਰਖੋ ਵਾਰ ਵਾਰ ਕੁਤਬ ਪੁਨਾ ਜੁੱਤੀ ਦੀ ਨੋਕ ਸ਼ਬਦ ਵਿਚਾਰ ਕੇ ਵਰਤੋਂ ਧੰਨਵਾਦੀ ਹੋਵਾੰਗੇ
ਇਹ ਤਾਂ ਉਦੋਂ ਵੀ ਵੱਡਾ ਬੁੱਚੜ ਬਣ ਗਿਆ ਪ੍ਹਤ ਤੇ ਤੇ ਆਸਾਂ ਉਮੀਦਾਂ ਬਹੁਤ ਸੀਗੀਆਂ ਲੋਕਾਂ ਨੂੰ
Rip ਅਕਾਲੀ ਦਲੇ 😢😢
ਸਹੀ ਵਿਸ਼ਲ਼ੇਸਨ॥
ਰੁਪਿੰਦਰ ਜੀ ਇੰਨਾਂ ਨੇ ਅਕਾਲੀ ਦਲ ਨੂੰ ਕਾਲੀ ਦਲ ਬਣਾ ਦਿੱਤਾ ਸੀ
Sahi keha tusi
ਮਿਟੀ'ਨਹੀ'ਜੀ'ਬੱਜਰੀ'ਪਾ'ਦਿਤੀ'ਸਿੰਘ'ਸਾਹਿਬ'ਨੇ
ਲੈਂਟਰ ਪੈ ਗਿਆ
ਹੁਣ ਹਰਸਿਮਰਤ ਦੀ ਵੀਡੀਓ ਜਿਸ ਵਿੱਚ ਕਹਿੰਦੀ ਹੈ, ਜਿਸ ਨੇ ਬੇਅਦਬੀ ਕੀਤੀ ਉਸ ਦਾ ਕੱਖ ਨਾ ਰਹੇ.,ਹੁਣ ਤੇਰੇ ਖਸਮ ਨੇ ਮੰਨ ਲਿਆ ਕਿ ਅਸੀਂ ਬੇਅਦਬੀ ਕਰਵਾਈ ਹੈ, ਹੁਣ ਸਮਝ ਲਓ ਤੁਹਾਡਾ ਕੁਛ ਨੀ ਰਹਿਣਾ, ਇਹ ਦੋਵੇਂ ਵੀਡੀਓ ਸਮਾਨਾਂਤਰ ਚੱਲਣੀਆਂ ਚਾਹੀਦੀਆਂ, ਫੇਰ ਸੁਆਦ ਆਵੇਗਾ l
ਵਾਈ ਨੇ ਬਹੁਤ ਵਦੀਇਆ ਬਾਦਲਾ ਵਾਰੇ ਦੰਸੀਆ
Jathedar g 🙏🙏🙏🙏🙏 jondabad
Bai teri sari interview ne siraa laa taa
ਬਾਦਲਾਂ ਜਿਨ੍ਹਾਂ ਕੰਮ ਵੀ ਨਹੀ ਹੋਣਾ ਇਹਨਾਂ ਤੋਂ
एक एक बात पूरे वट कार्ड के रख देते
ਬਾਦਲ ਕਸਾਆੲਈ ਬਾਈ ਕਾਟ
Yes
Ehna nu Gadar kom ea aword devo❤❤❤❤❤❤❤❤
👍👍👍🙏
Sgpc na pre plan sub kus kita hai
Very good explanation 🌷👍
Very good
ਚੀਮਾ ਕਹਿ ਰਿਹਾ ਨਿਮਾਣਾ। ਨਾਲੇ ਤੂੰ ਨਿਮਾਣਾ ਨਾਲੇ ਸਰੋਮਣੀ ਕਮੇਟੀ ਨਿਮਾਣੀ। ਘਰ ਨਹੀ ਬੈਠ ਹੁੰਦਾ। ਦੋਵਾਂ ਕੋਲੋ ਬੇਸ਼ਤੀ ਐਨੀ ਕਰਵਾ ਕੇ ਘਰ ਬੈਠ ਜਾਉ। ਬਹੁਤ ਪੈਸਾ ਕਮਾਉਂਦੇ ਕਹੇ ਹੋ।
" ਖਤਰਾ ਏ ਕੌਮ " ਬਾਦਲ ।
Good speech bai ji
Good yg
🎉🎉🎉🎉
Right
Good
Right veer g
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ ਧੰਨਵਾਦ।
❤ ਬਾਈ ਹਮੇਸ਼ਾਂ ਇੱਕ ਇੱਕ ਗੱਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਰੱਖਦੇ ਹਨ ਨੋਲਜ ਵਾਲੀਆਂ ਗੱਲਾਂ ਕਰਦਾ ਹੈ ਬਾਈ ❤
ਬਿਲਕੁਲ ਸਹੀ ਕਿਹਾ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ
ਬਿਲਕੁਲ ਸਹੀ ਗੱਲਾ ਕੀਤੀਆ ਵੀਰ ਨੇ ਜਾਗਦੀ ਜ਼ਮੀਰ ਵਾਲਾ ਬੰਦਾ ਰੱਬ ਤੈਨੂੰ ਤੰਦਰੁਸਤੀ ਬਖਸ਼ੇ
ਕਾਮਰੇਡ ਏ ਇਹ ,ਕਰਾਨ ਸ਼ਰੀਫ ਦੀ ਬਿਅਦਬੀ ਤੇ ਬੋਲਿਆ, ਦੋਸ਼ੀ ਵੀ ਫੜੇ ਗਏ ਤੂੰ ਮੰਗਿਆ ਕਿਸੇ ਤੋਂ ਅਸਤੀਫਾ , ਬਕਵਾਸ ਕਰਦਾ ਜੇ ਲੱਤਾਂ ਵਿੱਚ ਜਾਨ ਏ ਤਾਂ ਮੰਗ ਅਸਤੀਫਾ, ਸੁਖਬੀਰ ਬਾਦਲ ਨੇ ਪਾਰਟੀ ਦਾ ਮੁੱਖੀ ਹੋਣ ਤੇ ਸਾਰੇ ਦੋਸ਼ ਮੰਨੇ ਨੇ
ਬਾਈ ਬਹੁਤ ਵਧੀਆ ਗਲਾ ਕਹੀਆ, ਸਾਰਾ ਕੁਝ ਖੋਲ੍ਹਕੇ ਰੱਖ ਦਿੱਤਾ ਵੀਰ ਨੇ , ਧਨਵਾਦ
ਹੁਣ ਨਵੇਂ ਨੋਜਵਾਨਾਂ ਨੂੰ ਮੋਕਾ ਮਿਲੇ
ਬਾਈ ਜੀ ਦੀ ਦਲੀਲ ਤੇ ਦਲੀਲ ਵਿੱਚ ਦਮ
ਹਰਸਿਮਰਤ ਕੌਰ ਬਾਦਲ ਨੇ ਜੇਕਰ ਰਹਿੰਦਾ ਖ਼ੁਦਾ ਪਰੀਵਾਰ ਬਚਾਉਣਾ ਤਾ ਓਸ ਨੂੰ ਜਰੂਰ ਅਸਤੀਫ਼ਾ ਦੇਣਾ ਚਾਹੀਦਾ ਹੈ ਏਸ ਵੀਰ ਨਾਲ਼ ਦਾਸ ਦੋ ਸੌ ਪਰਸੈਂਟ ਸਹਿਮੱਤ ਹਾਂ
ਜਿਨੇ ਮੂੰਹ ਓਨੀਆਂ ਗਲਾਂ, ਹਰ ਕੋਈ ਫਿਲਾਸਫਰ ਬਣਿਆ ਹੋਇਆ।
ਬਾਦਲ ਪਰਿਵਾਰ ਦੀ ਜ਼ਮੀਨ ਬੇਜ਼ਮੀਨੇ ਗਰੀਬ ਲੋਕਾਂ ਵਿੱਚ ਵੰਡ ਦਿੱਤੀ ਜਾਵੇ ਜੀ ਪੰਜਾਬ ਸੌਖਾ ਹੋ ਜਾਵੇਗਾ
Bilkul sahi baat hai veer ji
ਦੁਨੀਆਂ ਦਾ ਮਹਾਨ ਲੁਟੇਰਾ ਸੁਖਬੀਰ ਬਾਦਲ ਭਿੱਜੀ ਬਿੱਲੀ ਵਾਂਗੂ ਬਿਠਾ ਦਿੱਤਾ ਗੱਲ ਤਖ਼ਤੀ ਪਾਕੇ ਜਥੇਦਾਰਾਂ ਵੱਲੋਂ , ਸ਼ਰਮ ਕਰ ਸੁਖਬੀਰ ਬਾਦਲ ।
ਤਖਤੀ ਜੋ ਗਲ ਵਿੱਚ ਪਾਈ ਐ, ਸਾਰਿਆਂ ਦੇ, ਉਸ ਉੱਪਰ ਕੀ ਲਿਖਿਐ, ਬਾਈ ਰੁਪਿੰਦਰ.
ਬਾਈ ਜੀ ਉਸ ਤੇ ਗੁਰਬਾਣੀਂ ਦੇ ਸ਼ਬਦ ਲਿਖੇ ਹਨ ਜੋ ਕਿ ਉਸ ਦਾ ਮਤਲਬ ਕਿ ਮੈਂ ਕੌਂਮ ਨਾਲ ਗੁਨਾਹ ਕੀਤਾ ਹੈ ਮੈਨੂੰ ਵਾਹਿਗੁਰੂ ਜੀ ਬਖ਼ਸ਼ ਦਿਉ@@RameshKumar-et2ld
ਬਾਦਲ ਪ੍ਰੀਵਾਰ ਹੁਣ ਘਰ ਬੈਠ ਜਾਣ ਆਪਣੀਆਂ ਬੱਸਾਂ ਅਤੇ ਹੋਟਲ ਸਾਂਭਣ ਜਾਕੇ ।
ਓ ਕਿਹੜਾ ਏਨਾ ਦੇ ਨੇ ਆਪਣੇ ਪੈਸਿਆਂ ਦੇ ਈ ਬਣੇ ਨੇ
ਇਸ ਨੂੰ ਕਹਿੰਦੇ ਹਨ ਸੱਚੀ ਪੱਤਰਕਾਰੀ ,
ਬਹੁਤ ਵਧੀਆ ਗੱਲਬਾਤ ਸੁਣੀ ਹੈ।
ਵਾਕਿਆ ਹੀ ਜਥੇਦਾਰ ਸਾਹਿਬ ਨੇ ਫੈਸਲਾ ਦਲੇਰੀ ਨਾਲ ਕੀਤਾ ਹੈ।
ਕਿਆ ਨਜ਼ਾਰਾ ਬੱਨਿਆ ਬਾਈ ਦੀਆਂ ਗੱਲਾਂ ਨੇ ਲਫ਼ਜ਼ ਮੁੱਕ ਗਏ ਬਈ ਕੀ ਲਿਖੀਏ ਸਲੂਟ ਦੋਵੇਂ ਭਰਾਵਾਂ ਦੇ ਪ੍ਰੋਗਰਾਮ ਨੂੰ ਅਤੇ ਜਥੇਦਾਰ ਸਾਹਿਬ ਦੇ ਸੱਚ ਤੇ ਪਹਿਰਾ ਦੇਣ ਨੂੰ ਸੁਖਬੀਰ ਨੂੰ ਨੀਂਦ ਨਹੀ ਆਉਂਦੀ ਹੁਣੀ ਹੁਣ ਵੀ ਆ ਕੀ ਬਣਿਆ👍👍🙏🙏🇨🇦
ਸਾਡੇ ਜੱਥੇਦਾਰਾਂ ਨੇ ਬਿਲਕੁਲ ਸਹੀ ਫੈਸਲਾ ਕੀਤਾ ਕੌਮ ਨੂੰ ਜੱਥੇਦਾਰਾਂ ਦੇ ਫੈਸਲੇ ਦੀ ਹਮਾਇਤ ਕਰਨੀ ਚਾਹੀਦੀ ਤੇ ਡਟ ਕੇ ਜੱਥੇਦਾਰਾਂ ਦੀ ਪਿੱਠ ਤੇ ਖੜ੍ਹਨਾ ਚਾਹੀਦਾ
Sazae ghatt mili,5 saal bathroom saaf karvounde
ਗੱਲਾਂ ਤੇਰੀਆਂ ਵਧੀਆ ਨੇ ਪੰਥ ਦੇ ਨਾਂ ਤੇ ਦਾੜ੍ਹੀ ਪ੍ਰਕਾਸ਼ ਕਰਲਾ
ਇਹਨਾਂ ਸਾਰੇ ਲੋਕਾਂ ਨੂੰ ਕਾਲ਼ੀ ਸੂਚੀ ਵਿਚ ਸ਼ਾਮਿਲ ਕਰੋ
ਮੈਂ ਮਾਣ ਕਰਦਾਂ ਤੇ ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਆਪਣੇ ਸਿੰਘ ਸਾਹਿਬ ਤੇ।
ਪ੍ਰਕਾਸ਼ ਸਿੰਘ ਬਾਦਲ ਗਦਾਰ ਕੰਮ ਦਾ
@@BalwinderSingh-sn8gr ਭੇਡਾਂ ਨੂੰ ਸਮਜਾਉਣ ਦਾ ਕੋਈ ਫਾਇਦਾ ਨੀ ਓ ਦੀਪ ਬਾਈ ਵੀ ਦੱਸ ਗਿਆ ਬਾਦਲ ਗਦਾਰ ਨੇ ਮੈ ਮੰਨਦਾ ਪਰ ਬਾਕੀਆਂ ਦਾ ਨਾ ਕੌਣ ਲਉ ਮੈ ਤੇ ਬੱਸ ਐਹੀ ਪੁਸ਼ਿਆ ਬੇਅੰਤਾ ਬੁੱਚੜ ਬਰਨਾਲਾ ਲੋਗੂਵਾਲ ਬੂਟਾ ਕੈਪਟਨ ਅਮਰਿੰਦਰ ਕੇਰੋ ਤੇ ਹੋਰ ਤੇ ਅੱਜ ਭੰਡ ਤੇ ਹੋਰ ਵੀ ਬਥੇਰੇ ਨੇ ਅਸਲ ਦੁਸ਼ਮਣ ਇੰਡੀਅਨ ਸਟੇਂਟ ਵਾ ਪਰ ਉਨ੍ਹਾਂ ਬਾਰੇ ਕੌਣ ਦੱਸੋ ਮੈ ਤਾ ਬੱਸ ਵੀਰ ਐਹੋ ਪੁਸ਼ਿਆ
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ
ਜੱਥੇਦਾਰ ਸਾਹਿਬ ਜੀ ਨੂੰ ਇੱਕ ਹੋਰ ਕੰਮ ਕਰਨਾ ਚਾਹੀਦਾ ਹੈ ਕਿ ਜਿੰਨੇ ਇਨ੍ਹਾਂ ਨੇ ਆਪਣੇ ਆਦਮੀ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੇ ਵਿੱਚ ਫਿੱਟ ਕੀਤੇ ਹੋਏ ਹਨ ਉਨ੍ਹਾਂ ਨੂੰ ਵੀ ਬਾਹਰ ਕੱਢਣਾ ਚਾਹੀਦਾ ਹੈ ਨਵੇਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੌਜਵਾਨਾਂ ਹਨ ਉਨ੍ਹਾਂ ਨੂੰ ਰੱਖਿਆ ਜਾਵੇ
ਬਿਲਕੁਲ ਸਹੀ ਗੱਲ ਕੀਤੀ ਵੀਰ ਜੀ ਅਕਾਲ ਪੁਰਖ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ
ਧੰਨਵਾਦ।
ਬਿਲਕੁਲ ਸਹੀ ਵੀਰ ਜੀ
Very good ver, 👍👍👍👍
ਸੁਖਬੀਰ ਬਾਦਲ ਚ ਕੀਹੜੀ ਸਿਂਖੀ ਦੀ ਝਲਕ ਦਿਸਦੀ ਹੈ? ਕਿਹੜੇ ਗੁਣ ਐ ਸਿਂਖੀ ਵਾਲੇ?
Exellent
ਬਿਲਕੁਲ ਸੱਚ
ਰੁਪਿੰਦਰ ਬਾਈ ਤਖ਼ਤੀ ਜੋ ਗਲੇ ਪਾਈ ਐ ਕੑਈ ਲੀਡਰਾਂ ਦੇ, ਉਸ ਤੇ ਕੀ ਲਿਖਿਐ, ਉਸ ਬਾਰੇ ਵੀ ਦੱਸਣ ਦੀ ਹਿੰਮਤ ਕਰ.
Bilkul sahi kaha
ਕਿੰਨਾ ਚੰਗਾ ਹੁੰਦਾ ਜੇ ਸੁਖਬੀਰ ਸਿੰਘ ਬਹੁਤ ਦੇਰ ਪਹਿਲਾਂ ਅਸਤੀਫ਼ਾ ਦੇ ਦਿੰਦੇ।
ਬੀਬਾ ਹਰਸਿਮਰਤ ਬਾਦਲ ਨੂੰ। ਸਜਾ ਦਿਵਾਉਣ ਜੀ
ਲੋਕਾਂ ਦਾ ਕੋਈ ਵਿਸ਼ਵਾਸ ਨੀ ਕੁਝੱ ਸਮਾਂ ਠਹਿਰ ਜਾਉ ਫਿਰ ਕਹਿਣ ਗੇ ਬਾਲਦ ਤੇਰੀ ਸੋਚ ਤੇ ਪਹਿਰਾ ਦਿਆਂ ਗੁ ਠੋਕ ਕੇ ਇਹ ਤਾਂ ਡੀਲ ਹੋਈ ਏ ਇਹੀ ਲੋਕਾਂ ਨੇ ਦੁਬਾਰਾ ਪ੍ਰਧਾਨ ਬਣਾਉਣਾ ,ਕਿਉਂ ਕਿ ਸਿਆਸੀਆ ਦਾ ਧਰਮ ਨਾਲ ਦੁਰ ਦਾ ਵਾਸਤਾ ,ਧਰਮੀ ਰਾਜੇ ਹੋਏ ਮਾਂਹਾਂ ਰਾਜਾ ਰਣਜੀਤ ਸਿੰਘ ਰਾਜਾ ਜਨਕ ਬਗੈਰਾ ਕਿਉਂਕਿ ਬਾਦਲਾਂ ਦਾ ਪਿਛੋਕੜ ਦੇਖੋ ਜੈਤੋ ਦੇ ਮੋਰਚਿਆਂ ਚ ਜ਼ਹਿਰਾਂ ਪਵਾਈਆਂ ਸਨ ਸਿਰਫ਼ ਧਰਮ ਦਾ ਨਕਾਬ ਪਾਇਆ ਇੰਨਾਂ ਨੇ
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ।
Right ✅️
ਇਸ ਗੱਲ ਦਾ ਕੀ ਯਕੀਨ ਜੇ ਕੱਲ ਨੂੰ ਸੁਖਬੀਰ ਬਾਦਲ ਸਤਾ ਦੇ ਵਿੱਚ ਵਾਪਸ ਆਉਂਦਾ ਤੇ ਫਿਰ ਇਹੋ ਜਿਹਾ ਕੰਮ ਨਹੀਂ ਕਰੇਗਾ
Very good Rupinder ji. Your comments r excellent and to the point. God bless.
Excellent
Super
waheguru waheguru
ਸਾਹੀ ਹੈ
ਵਾਹ ਜੀ ਵਾਹ
ਬਾਕੀ ਗੱਲ ਸਭ ਠੀਕ ਆ...ਪਰ ਜੁੱਤੀ ਦੀ ਨੋਕ ਵਾਲਾ ਸ਼ਬਦ ਗ਼ਲਤ ਢੰਗ ਨਾਲ ਵਰਤਿਆ...
ਬਹੁਤ ਵਧੀਆ ਵਿਚਾਰ
ਸਹੀ ਗੱਲ ਹੈ ਬਾਦਲਾਂ ਦੀ ਕੁਰਸੀ ਲਈ ਕੌਮ ਦਾਅ ਤੇ ਲਾਈ। ਵੱਡਾ ਨੁਕਸਾਨ ਦਿੱਲੀ ਦੇ ਨਾਲ ਰਲ ਇਹਨਾ ਨੇ ਕੀਤਾ ਫੇਰ ਵੀ ਢਿੱਡ ਨੀ ਭਰਿਆ। ਹੁਣ ਵੀ ਨੋਜਵਾਨਾ ਨੂੰ ਕਮਾਂਡ ਸੰਭਾਲ ਕਰਨ ਰੋਕਦੇ।
ਵੀਰ ਜੀ ਅਕਾਲੀ ਦਲ ਰਾਜ ਚਾਹੁੰਦਾ ਹੈ ਤਾਂ ਇਸ ਲਈ ਕੁਝ ਨਿਯਮ ਬਣਾਉਣੇ ਜਰੂਰੀ ਹਨ ।ਪਰ ਜਿਹੜੇ ਅਕਾਲੀ ਆਗੂ ਰਾਜ ਕਰਨਾ ਚਾਹੁੰੰਦੇ ਹਨ ਉਝ ਕਹਿਣ ਕਿ ਲੋਕ ਜਿਹੜੇ ਨਿਯਮ ਬਣਾਉਣਗੇ ਅਸੀਂ ਉਹਨਾਂ ਅਨੁਸਾਰ ਰਾਜ ਚਲਾਵਾਂਗੇ ਰਾਜ ਕਰਾਂਗੇ ਨਹੀਂ ਧੰਨਵਾਦ ਜੀ।
ਸਹੀ ਗੱਲ ਹੈ ਜੀ ❤
Good jii❤
Bai jo hun tal gurugharan da paisa khaya ehna ne , o vi ehna di property gurugharan de naam karvai jave
swarag narak ithay hi hay...badal pariwar bhul gia c....yaad aa gia hona
ਬਾਈ ਜੀ ਵਾਹਿਗੁਰੂ ਤੂਹਾਡੇ ਤੇ ਭਲੀ ਕਰੇ,
Good speak vir ji
ਬਹੁਤ ਵਧੀਆ ਜੀ
2 ਤਾਰੀਕ ਨੂੰ ਦੁਨੀਆ ਦਾ ਸਬ ਤੋ ਵੱਡਾ ਡਰਾਮਾ ਹੋਇਆ ਅਕਾਲ ਬੁੰਗੇ ਤੋ ਤੁਹਾਡੀ ਸਮਝ ਵਿੱਚ 10000 ਸਾਲ ਨਹੀਂ ਆਉਣਾ
Hun khalsa ji Badlan nu "Gadare..e..Koum,, da Award dio....
ਬਾਈ ਜੀ ਬਹੁਤ ਵਧੀਆ
ਐਥੇ ਕੱਲਾ ਬਾਦਲ ਹੀ ਗਦਾਰ ਸੀ ਬਾਕੀ ਤੇਰੇ ਫੁਫੜ੍ਹਾ ਦਾ ਨਾ ਕੌਣ ਲਾਊਗਾ ਕਾਂਗਰਸੀਆਂ ਨਾਲੋਂ ਵੱਧ ਨੁਕਸਾਨ ਕਿੰਨੇ ਕੀਤਾ ਕੌਮ ਦਾ
V v good
Ehna di sari jaidaad gurusaab de naam hove, o ehna da sab kuj lokan da lok chounde ne vi ehna da sab kuj gurugharan de naam hove
ਇਹ ਧਾਰਮਿਕ ਸਜ਼ਾ ਹੀ ਮਿਲੀ ਹੈ ਰਾਜਸੀ ਸਜ਼ਾ ਤਾਂ ਅਜੇ ਮਿਲਣੀ ਹੈ।ਹੁਣ ਤਾਂ ਗਵਾਹਾਂ ਦੀ ਵੀ ਲੋੜ ਨਹੀਂ ਇਹ ਕਬੂਲਨਾਮਾ ਹੀ ਗਵਾਹ ਹੈ।
ਰਾਜਸੀ ਸ਼ਜਾ ਪੰਜਾਬੀਆਂ ਨੇ ਦੇਣੀ ਸੁਰੂ ਕੀਤੀ ਹੋਈ ਐ, ਬਾਈ ਜੀ.
Dil bago bag krta
Waheguru g. Akal takhat Sahib g waheguru ji ka Khalsa waheguru ji Fateh g.
Hun Harsimrat Kaur badal Meber parliament tn resign de Dena chahida aa.hun esnu jiun da koi right nhi
Veery. Good.bata.ji
Bahut vadia galbat 🙏👍
ਹਾਲ ਤਾ ਵੇਖੋ … ਗੁਰਦਵਾਰਾ ਸਾਹਿਬ ਵਿਚ ਸੇਵਾ ਕਰਨਾ ਸਾਡਾ ਧਰਮ ਹੈ … ਪਰ ਅਕਾਲੀਆਂ ਦੇ ਲਈ ਸੇਵਾ ਇਕ ਸਜ਼ਾ ਹੈ …. ਇਹ ਲੋਕ ਤਾਂ ਗੁਰਦਵਾਰਾ ਸਾਹਿਬਾਂ ਦੀ ਆਮਦਨ ਖਾਣ ਗਿਝੇ ਹੋਏ ਆ … ਸਿੱਖ ਧਰਮ ਨਾਲ ਧੋਖਾ ਕਰਨ ਦੀ ਇਹ ਕਿਹੜੀ ਵੱਡੀ ਸਜ਼ਾ ਹੈ ….
ਗੁਰੂ ਸਾਹਿਬ ਦੇ ਸਵਾਂਗ ਧਾਰਨ ਵਾਲੇ ਕੇਸ ਦੇ ਸਬੰਧ ਵਿੱਚ ਬਠਿੰਡਾ ਦੀ ਅਦਾਲਤ ਵਿੱਚੋਂ ਕੇਸ ਰੱਦ ਕਰਵਾ ਦਿੱਤਾ ਸੀ ਅਤੇ ਇੱਕ ਜੱਜ ਦੀ ਬਦਲੀ ਵੀ ਰਾਤੋ ਰਾਤ ਕਰਵਾ ਦਿੱਤੀ ਸੀ ਇਹ ਕੇਸ ਰੱਦ ਵੀ ਹੇਰਾਫੇਰੀ ਨਾਲ ਕਰਾਇਆ ਗਿਆ ਹੈ ਜਦੋਂ ਕਿ ਕੇਸ ਦਾ ਮੁੱਦਈ ਰਾਜਿੰਦਰ ਸਿੰਘ ਸਿੱਧੂ ਇਸ ਕੇਸ ਨੂੰ ਅੱਜ ਵੀ ਹਾਈਕੋਰਟ ਅੰਦਰ ਲੜ ਰਿਹਾ ਹੈ
Very good explanation m p bathinda should be resigned if she is having conscience and believe in Shri Akal Takht sahib
Good thing keep up
Bahut hi thik bolya, tusi
Good job
ਜਥੇਦਾਰ ਸਾਹਿਬ ਜੀ ਦਾ ਬਹੁਤ ਵਧੀਆ ਨਤੀਜੇ ਦਿੱਤੇ , ਤੁਸੀ bakiya ਹੀ ਕੌਮ ਦੇ ਹੀਰੇ ਹੋ , ਸਿੰਘ ਸਾਹਿਬ ਦੀ ਕਾਬਲੀਅਤ ਨੂੰ ਸਾਬਿਤ ਕੀਤਾ
ਬਾਦਲਾ ਬਾਰੇ ਗਲਤੀ ਨਾਲ ਵੀ ਨਾਂ ਸੋਚੋ।
ਬਾਦਲ ਕਿਆਂ ਨੂੰ ਬੇਨਤੀ ਹੈ ਕਿ ਘਰੇ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨ
ਹੁਣ ਤਾਂ ਵਾਹਿਗੁਰੂ ਜੀ ਵੀ ਏਨਾ ਦਾ ਸਾਥ ਨ ਦੇਣ
ਅਮਰਤ ਛਕਿਆ ਨਹੀ ਹਰਸਿਮਰਤ ਕੌਰ ਬਾਦਲ ਕੇਸ ਕਤਲ ਵਾਗਡੋਰ ਸਿਖ ਕੌਮ ਸੰਗਤ ਕਰਦੇ ਸਰਮ ਕਰੋ ਦੋਸੀਓ ਕਹਿੰਦੇ ਸੀ ਓਹਦਾ ਕਖ ਨਾ ਰਹੇ ਹੁਣ ਬਾਦਲ ਸਾਰੀਆ ਗਲਤੀਆ ਮੰਨ ਗਿਆ ਛਡੋ ਸਭ ਕੁਝ ਸਰਮ ਕਰੋ
ਵੀਰ ਜੀ ਸ਼ਬਦਾਂ ਤੇ ਜ਼ਾਬਤਾ ਰਖੋ ਵਾਰ ਵਾਰ ਕੁਤਬ ਪੁਨਾ ਜੁੱਤੀ ਦੀ ਨੋਕ ਸ਼ਬਦ ਵਿਚਾਰ ਕੇ ਵਰਤੋਂ ਧੰਨਵਾਦੀ ਹੋਵਾੰਗੇ
ਇਹ ਤਾਂ ਉਦੋਂ ਵੀ ਵੱਡਾ ਬੁੱਚੜ ਬਣ ਗਿਆ ਪ੍ਹਤ ਤੇ ਤੇ ਆਸਾਂ ਉਮੀਦਾਂ ਬਹੁਤ ਸੀਗੀਆਂ ਲੋਕਾਂ ਨੂੰ
Rip ਅਕਾਲੀ ਦਲੇ 😢😢
ਸਹੀ ਵਿਸ਼ਲ਼ੇਸਨ॥
ਰੁਪਿੰਦਰ ਜੀ ਇੰਨਾਂ ਨੇ ਅਕਾਲੀ ਦਲ ਨੂੰ ਕਾਲੀ ਦਲ ਬਣਾ ਦਿੱਤਾ ਸੀ
Sahi keha tusi
ਮਿਟੀ'ਨਹੀ'ਜੀ'ਬੱਜਰੀ'ਪਾ'ਦਿਤੀ'ਸਿੰਘ'ਸਾਹਿਬ'ਨੇ
ਲੈਂਟਰ ਪੈ ਗਿਆ
ਹੁਣ ਹਰਸਿਮਰਤ ਦੀ ਵੀਡੀਓ ਜਿਸ ਵਿੱਚ ਕਹਿੰਦੀ ਹੈ, ਜਿਸ ਨੇ ਬੇਅਦਬੀ ਕੀਤੀ ਉਸ ਦਾ ਕੱਖ ਨਾ ਰਹੇ.,
ਹੁਣ ਤੇਰੇ ਖਸਮ ਨੇ ਮੰਨ ਲਿਆ ਕਿ ਅਸੀਂ ਬੇਅਦਬੀ ਕਰਵਾਈ ਹੈ, ਹੁਣ ਸਮਝ ਲਓ ਤੁਹਾਡਾ ਕੁਛ ਨੀ ਰਹਿਣਾ, ਇਹ ਦੋਵੇਂ ਵੀਡੀਓ ਸਮਾਨਾਂਤਰ ਚੱਲਣੀਆਂ ਚਾਹੀਦੀਆਂ, ਫੇਰ ਸੁਆਦ ਆਵੇਗਾ l