ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|

Поділитися
Вставка
  • Опубліковано 25 гру 2024

КОМЕНТАРІ • 286

  • @kaintpunjabi
    @kaintpunjabi  Місяць тому +744

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @SinghBh-mu8wv
    @SinghBh-mu8wv Місяць тому +940

    ਸਾਰੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੁਬਦੀਪ ਸਿੱਧੂ ਮੂਸੇ ਵਾਲਾ ਬੀ ਭਰਾ ਸਾਡਾ ਆ ਗਿਆ ਹੋਵੇ ਦੁਬਾਰਾ ਧੰਨ ਗੁਰੂ ਰਾਮਦਾਸ ਸੁਆਸ ਸੁਆਸ ਗੁਰੂ ਰਾਮਦਾਸ

  • @karanbhardwaj3493
    @karanbhardwaj3493 Місяць тому +538

    ਇਸ ਬਾਈ ਦੀ ਗਰੁੱਪ ਫੋਟੋ ਅੱਜ ਵੀ ਸਾਡੇ ਘਰ ਹੈਗੀ ਆ ਜਿਹੜੇ ਵਿਚ ਗੁਰਮੇਲ ਅੰਕਲ ਤੇ ਓਹਨਾ ਦੇ ਕਬੱਡੀ ਖੇਡਣ ਵਾਲੇ ਸਾਰੇ ਮਿੱਤਰ ਵੀ ਹਨ। ਗੁਰਮੇਲ ਮੇਰੇ ਪਾਪਾ ਦਾ ਖਾਸ ਮਿੱਤਰ ਵੀ ਸੀ

  • @Random_videostore
    @Random_videostore Місяць тому +370

    ਕਮਾਲ ਹੈ ਦੇਖੋ ਵੀਰ ਦੀ ਸ਼ਕਲ ਵੀ ਰੱਬ ਨੇ ਪਿਛਲੇ ਜਨਮ ਵਾਲੀ ਹੀ ਦਿੱਤੀ, ਫੋਟੋ ਦੇਖੋ,, ਸੇਮ ਹੀ ਲਗਦਾ ❤ ਵਾਹ ਕੁਦਰਤ

  • @ranjitpossi
    @ranjitpossi Місяць тому +747

    ਭਾਵੇਂ ਵਿਗਿਆਨ ਇਹਨਾਂ ਗੱਲਾਂ ਵਿੱਚ ਯਕੀਨ ਨਹੀਂ ਕਰਦੀ ਹੈ ਪਰ ਕੁਦਰਤ ਸਭ ਤੋਂ ਉੱਪਰ ਹੈ ।

  • @gurvindersinghbawasran3336
    @gurvindersinghbawasran3336 Місяць тому +208

    ਕੁਦਰਤ ਨੂੰ ਰੱਬ ਨੂੰ ਵਾਹਿਗੁਰੂ ਜੀ ਨੂੰ ਪਤਾ ਇਹ ਦੁਨੀਆ ਕਿਮੇ ਚਲਦੀ ਆ। ਵਿਗਿਆਨ ਫੇਲ ਹੋ ਜਾਂਦਾ ਜਦੋ ਕੁਦਰਤ ਇਹੋ ਜਿਹਾ ਦਿਖਾਉਂਦੀ ਹੈ। ਵੀਰ ਕੋਈ ਮਨੇ ਚਾਹੇ ਮੰਨੇ ਅਸੀ ਰੱਬ ਦੇ ਰੰਗ ਨੂੰ ਮੰਨਦੇ ਹਾਂ।

  • @mandeepgamingff2781
    @mandeepgamingff2781 Місяць тому +287

    ਬਾਈ ਵਿਚ ਸਹਿਜ ਬਹੁਤ ਹੈ ਜੋ ਕਿ ਪ੍ਰਮੇਸ਼ਵਰ ਦੇ ਨੇੜੇ ਹੋਣ ਦਾ ਸਬੂਤ ਹੈ

  • @balvirkaur778
    @balvirkaur778 Місяць тому +278

    ਪੁਨਰ ਜਨਮ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨੀ ਹੋਈ।

  • @bachittarsingh8695
    @bachittarsingh8695 Місяць тому +293

    ਕਾਦਿਰ ਪਾਤਸ਼ਾਹ ਹੈ। ਕੁਦਰਤ ਹੈ ਰਾਣੀ। ਮੇਰੇ ਪਾਤਸ਼ਾਹ ਤੂੰ ਹੈਂ ਸੱਚਾ ਸਾਹਿਬੁ,
    ਤੇਰੀ ਵਿਰਲੇ ਰਮਜ਼ ਪਛਾਣੀਂ ||

  • @ManpreetSingh-k2n2u
    @ManpreetSingh-k2n2u Місяць тому +608

    Bilkul real story a ah sade pind da a ah munda

  • @JaspreetKaur-f8b
    @JaspreetKaur-f8b Місяць тому +341

    ਸੱਚੀਆਂ ਗੱਲਾਂ ਕੀਤੀਆਂ ਵੀਰੇ ਮੈਂ ਸਾਰੀ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ ਪੁਨਰ ਜਨਮ ਦੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏

  • @karanvirdhillon3115
    @karanvirdhillon3115 Місяць тому +107

    ਨਾਮ japeya ਕਰੋ ਪਿਆਰੇ. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @AakasGrewalRng
    @AakasGrewalRng Місяць тому +91

    ਬਿਲਕੁੱਲ ਕੁੱਲ ਸਹੀ ਆਹ, ਸੱਭ ਪ੍ਰਮਾਤਮਾ ਦੀ ਖੇਡ ਏਹ,

  • @RaviSharma-ym3ni
    @RaviSharma-ym3ni Місяць тому +81

    ਵੀਰ ਜੀ ਬਿਲਕੁਲ ਸਹੀ ਕਿਹਾਮੇਰੇ ਪਤਿਦੇਵ ਜੀ ਦਾ ਵੀ ਅਹੀ ਵਿਚਾਰ ਸੀ ੳ ਵੀ ਅਹੀ ਕਹਦੇ ਸੀ ਜੀਵਨ ਖੁਸ਼ ਹੋਕੇ ਜਿਉ ਕਿਸੇ ਵਲ ਵੇਖ ਕੇ ਸ਼ੜੋ ਨਾ ਰਬ ਆਪੇ ਦਿਦਾ ਜੋ ੳਉਹਨੇ ਦੇਣਾ ਕੋਈ ਪੈਸੇ ਦਾ ਲਾਲਚ ਨਹੀ ਸੀ ਰਾਜੇ ਵਾਕਰ ਜੀ ਕੇ ਗੇਐ ਨੇ ਕਦੀ ਵੀ ਕਿਸੀ ਚੀਜ ਦੀ ਕਮੀ ਨਹੀ ਰਹੀ ਸੀ ਤੇ ਜਾਣ ਵੇਲੇ ਵੀ ਅਧਾ ਘਂਟਾ ਨਹੀ ਲਾਇਆ
    ਪਰ ਹੁਣ ਰਿਹਾ ਨਹੀ ਜਾਦਾ ਉਹਨਾ ਦੇ ਬਿਨਾ ਸਵਰਗ ਸੀ ਸਾਡਾ ਘਰ ਉਹਨਾ ਦੇ ਨਾਲ

  • @bantybaaz1313
    @bantybaaz1313 Місяць тому +204

    ਵਾਹਿਗੁਰੂ ਜੀ,,, ਵਾਹਿਗੁਰੂ ਦੇ ਰੰਗਾਂ ਦਾ ਕੋਈ ਭੇਤ ਨਹੀਂ ਜਾਨ ਸਕੇ

  • @penduunionzindaad
    @penduunionzindaad Місяць тому +171

    ਬਾਈ ਦੀਆ ਗੱਲਾਂ ਸੁਣ ਕੇ ਮੰਨ ਭਰ ਗਿਆ

  • @zaildarkuldeep8451
    @zaildarkuldeep8451 Місяць тому +184

    ❤ ਬਾਈ ੧੦੦% ਸੱਚ ਬੋਲ ਰਿਹਾ ਹੈ। ਇਹ ਸਭ ਕੁੱਝ ਹੈ। ਸਾਡੇ ਪੁਰਾਣੇ ਵੇਦ ਸਾਸਤਰ ਗ੍ਰੰਥ ਤੇ ਧਰਮਿਕ ਗ੍ਰੰਥਾਂ ਵਿੱਚ ਜੀਵਨ ਤੇ ਮੌਤ ਵਾਰੇ ਅਤੇ ੮੪ ਲੱਖ ਜੂਨਾਂ ਵਾਰੇ ਪੂਰਾ ਗਿਆਨ ਦਿੱਤਾ ਹੋਇਆ ਹੈ। ਅਸਲ ਸਾਧੂ ਸੰਤ ਵੀ ਸਾਨੂੰ ਹਮੇਸਾਂ ਵਰਜਦੇ ਰਹਿੰਦੇ ਹਨ ਕਿ ਤੁਸੀ ਜੋ ਅਸਲ ਕੰਮ ਕਰਨ ਆਏ ਹੋ ਇਸ ਝੂਠੇ ਦੁਨੀਆ ਮੇਲੇ ਵਿੱਚ ਇਸਨੂੰ ਅਸਲ ਸੱਚ ਨਾ ਮੰਨੋ ਕਿਉਕਿ ਸਾਡੀ ਸੋਚ ਬਹੁਤ ਸੀਮਤ ਹੈ। ਅਸੀ ਬਸ ਇਹ ਉਮਰ ਦੇ ਤਾਣੇ ਬਾਣੇ ਨੂੰ ਹੀ ਸਭ ਕੁੱਝ ਸਮਝੀ ਬੈਠੇ ਹਾਂ। ਇਸੇ ਚੀਜ ਨਾਲ ਸਾਇੰਸ ਤਰਕਸੀਲ ਸੀਮਤ ਹੈ। ਜੋ ਦਿਖ ਰਿਹਾ ਹੈ ਬਸ ਉਸੇ ਚੀਜ ਨੂੰ ਹੀ ਅਸਲ ਸੱਚ ਮੰਨਦੇ ਹਨ। ਕੀ ਕਰਨ ਵਿਚਾਰੇ ਸੋਚ ਸੀਮਤ ਹੈ ਉਪਰ ਉੱਠ ਨਹੀ ਸਕਦੇ, ਇਨਾਂ ਦੇ ਵਸ ਤੋ ਬਾਹਰ ਹੈ। ਇੱਕ ਦੁਨੀਆ ਸੁਖਮ ਰੂਪ ਵਿੱਚ ਰਿਹ ਰਹੀ ਹੈ ਜੋ ਕਿ ਆਪਾਂ ਨੂੰ ਇਸ ਅੱਖ ਨਾਲ ਨਹੀ ਦਿਖ ਰਹੀ। ਉਸਨੂੰ ਦੇਖਣ ਲਈ ਪਹਿਲਾਂ ਵਿਸਵਾਸ ਰੱਬ ਤੇ ਜੋ ਕਿ ਸਰਬ ਸਕਤੀਮਾਨ ਹੈ ਕਰਨਾ ਤੇ ਡਰਨਾ ਪਏਗਾ ਅਤੇ ਫੇਰ ਅਪਦੇ ਅੰਤਰ ਮਨ ਆਤਮਾ ਨੂੰ ਸੁੱਧ ਸਾਫ ਰਹਿਮ ਦਿਲ ਕਰਨਾ ਪਏਗਾ। ਜੇਕਰ ਇਹ ਹੋ ਗਿਆ ਫੇਰ ਉਸ ਪਰਮਾਤਮਾ ਜਾਲ ਦਾ ਗਿਆਨ ਆਉਣਾ ਸੁਰੂ ਹੋਵੇਗਾ। ਬਹੁਤ ਔਖਾ ਹੈ ਇਸਨੂੰ ਸਮਝਣਾ ਐਵੀ ਨਹੀ ਜਨਾ ਕਨਾ ਸਮਝ ਲਵੇਗਾ। ਇਸੇ ਕਰਕੇ ਤਾਂ ਬਹਿਸ ਹੋ ਜਾਂਦੀ ਹੈ। ਬਹੁਤ ਸਖਤ ਕੰਮ ਹੈ ਰੱਬ ਦੇ ਰੰਗਾਂ ਨੂੰ ਸਮਝਣਾ। ਤਰਕਸੀਲ ਵਾਲੇ ਆਪਣੇ ਆਪ ਵਿੱਚ ਹੀ ਰੱਬ ਬਣੇ ਫਿਰਦੇ ਹਨ ਉਹ ਵੀ ਝੂਠੇ। ਕੀ ਕਰਨ ਵਿਚਾਰੇ ਸੋਚ ਹੀ ਸੀਮਤ ਹੈ ਇਸ ਜੀਵਨ ਤੱਕ। ਖੂਹ ਦੇ ਡੱਡੂ ਹਨ। ਇਸ ਤੋ ਵੱਧ ਕੁੱਝ ਨਹੀ।

  • @alamdeepsingh7581
    @alamdeepsingh7581 Місяць тому +105

    ਵਾਹਿਗੁਰੂ ਵਾਹਿਗੁਰੂ ਵੀਰ ਸਹੀ ਕਿਹ ਰਹੇ ਹੋ ਇੱਥੇ ਹਨੇਰਾ ਹੈ ਤੁਸੀਂ ਸੱਚ ਕਹਿ ਰਹੇ ਹੋ 🙏ਜਿਹੜਾ ਵਿਅਕਤੀ ਨਾਮ ਦੀ ਕਮਾਈ ਕਰਦਾ ਉਹ ਰੂਹਾਂ ਸਮਝ ਸਕਦੀਆਂ ਹਨ ਹਰ ਕਿਸੇ ਨੂੰ ਪਰਕਾਸ਼ ਦੀ ਨਹੀਂ ਸਮਝ ਵਾਹਿਗੁਰੂ ਵਾਹਿਗੁਰੂ

  • @BaljinderKaur-gu1kd
    @BaljinderKaur-gu1kd Місяць тому +79

    ਪੁਨਰ ਜਨਮ ਜ਼ਰੂਰ ਹੁੰਦਾ ਹੈ ਵੀਰੋ ਇਹ ਸੱਚਾਈ ਹੈ,

  • @vipencheema15Nov
    @vipencheema15Nov Місяць тому +87

    ਕੌਈ ਬਿਮਾਰੀ ਨੀ ..ਸਬ ਸਚ ਵੀਰ ਦੀ..ਗਲ...ਪ੍ਰਮਾਤਮਾ ਸਚ ਐ

  • @harmanmavi9594
    @harmanmavi9594 Місяць тому +79

    Kash mera papa bhi mud ke jade mai 2 sal si jad oo manu te meri sister nu sad ke chle gye mai te mer sister ne bhot miss kita oona nu apni jindgi ch meri moom ne ta hado vad struggle kita ona de bina 🥺🥺

  • @ParveenKumari-o9s
    @ParveenKumari-o9s Місяць тому +34

    Love you beta ❤️❤️❤️❤️❤️❤️ aap ki kahani sunkar mere husband ro pade or Mera bhi man bhar aaya or man kar raha hai ki khub ji bharke ro lu ❤❤❤ love you beta love you a lot ❤❤❤❤aapki Umar bhut lambi ho ❤❤❤khub Sara ashirwad aapko ❤❤❤❤ love you once again love you ❤❤❤❤❤❤🎉🎉🎉🎉🎉🎉🎉

  • @Makhan-r1j
    @Makhan-r1j Місяць тому +46

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਵੀਰ ਜੀ ਵੀਰ ਜੀ ਦੇ ਦੋਨੋਂ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਆਪਿਸ ਵਿੱਚ ਦੋਨਾਂ ਪਰਿਵਾਰਾਂ ਪ੍ਰੇਮ ਪਿਆਰ ਬਣਿਆ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @nachattarsingh6217
    @nachattarsingh6217 Місяць тому +36

    ਸਾਡੇ ਗੁਆਂਢ ਚ ਇੱਕ ਬੱਚਾ ਜਦੋਂ ਬੋਲਣ ਲੱਗਿਆ ਤਾਂ ਕਹਿਣ ਲੱਗਿਆ ਕਿ ਮੈਂ ਮੱਛੀਆਂ ਫ਼ੜਨ ਵਾਲ਼ਾ ਮਛੇਰਾ ਸੀ , ਸਮੁੰਦਰ ਚ ਤੂਫ਼ਾਨ ਆਉਣ ਨਾਲ ਮੇਰੀ ਕਿਸ਼ਤੀ ਡੁੱਬੀ, ਮੇਰੇ ਬੱਚੇ ਅਤੇ ਘਰ ਵਾਲੀ ਮੈਂਨੂੰ ਉਡੀਕਦੇ ਹੋਣਗੇ , ਮੈਨੂੰ ਲੈਕੇ ਚੱਲੋ ,,, ਇਸਦਾ ਮਤਲਬ ਉਹ ਕਿਸੇ ਸਮੁੰਦਰੀ ਤੱਟ ਵਲੋਂ ਸਟੇਟ ਦਾ ਹੈ ,,, ਹੁਣ ਪੰਜਾਬ ਵਿੱਚ ਹੈ

  • @gurdevkaur4690
    @gurdevkaur4690 Місяць тому +207

    ਕਾਸ਼। ਮੇਰਾ ਪਤੀ ਗੁਰਮੇਲ ਸਿੰਘ। ਵੀ ਵਾਪਸ ਆ ਜਾਵੇ।

  • @rupinderkaur9980
    @rupinderkaur9980 Місяць тому +75

    ਬਿਲਕੁਲ ਠੀਕ ਹੈ ਸਾਡੇ ਪਿੰਡ ਵਿਚ ਵੀ ਏਦਾਂ ਹੀ ਹੋਇਆ ਸੀ

  • @kisankaur4459
    @kisankaur4459 Місяць тому +48

    Please... God,, Both SIDHU Send them back, DEEP SIDHU, AND SHUBHDEEP SIDHU.

  • @OfficialNav712
    @OfficialNav712 Місяць тому +73

    A te sada pinda di gal aa 😳😲 good bless u bai ❤

  • @deepinnocent3702
    @deepinnocent3702 23 години тому

    Bht vdia podcast c veere..me first tym koi podcast pura dekhya..te y di life di story schi bht interesting c..y nu rabb lmmi umar dwe khush rkhe❤

  • @gurwinderpunia1522
    @gurwinderpunia1522 Місяць тому +80

    Aa veer naal 100% agree aa Gurbaani v mandi aa punarjanam nu

  • @WarinderVirk
    @WarinderVirk Місяць тому +54

    ਮੇਰੇ'ਛੋਟੇ'ਵੀਰ'ਚਮਕੋਰ'ਸਿੰਘ'ਜੀ'ਜੇੜੇ'ਮਾਲਕ'ਨੈ'ਪੂਨਰ'ਜਨਮ''ਦੀਤਾ'ੲ''''ਏ'ਉਸ'ਨੂੰ'ਜਾਦ'ਕਰ''ਤੇਨੂ'ਤਾ'ਸਾਰਾ'ਪਤਾ'ਏ

  • @Poluu434
    @Poluu434 Місяць тому +106

    Baii aa meri gali che rehnda ehh down to earth bnda

  • @lakhwindersingh8276
    @lakhwindersingh8276 Місяць тому +115

    ਕਿਸਮਤ ਵਾਲਾ ਵੀਰ ਜਿਸ ਪੁਨਰ ਜਨਮ ਮਿਲਿਅਾ ਦੋ ਪਰ ਵਾਰਾ ਦਾ ਪਿਅਾਰ ਮਿਲਿਅਾ ਵਾਹਿਗੁਰੂ ਕਿਰਪਾ ਕਰੇ ਸਦਾ ਖੁਸ਼ ਰਹੋ

  • @simritluthra974
    @simritluthra974 Місяць тому +19

    Whatever he is saying is very true. Scriptures also justified these things .Nature is the greatest force to see and observe everything .Very good podcast .

  • @GurdeepSingh-kx9ot
    @GurdeepSingh-kx9ot Місяць тому +60

    ਵਾਹਿਗੁਰੂ ਜੀ ਦੀ ਕਲਾ ਵਾਹਿਗੁਰੂ ਜੀ ਆਪ ਹੀ ਜਾਣਦਾ ਹੈ,ਬੱਸ ਸਿਰ ਸੁੱਟ ਕੇ ਉਹਦੀ ਰਜ਼ਾ ਵਿਚ ਚੱਲਣਾ ਸ਼ੁਰੂ ਕਰ ਦਿਉ।

  • @monikaladdi6489
    @monikaladdi6489 Місяць тому +29

    Wahegurug mera veera v eda e vapas aje mumy dady nu dukhi ni dekh hunda 😢

  • @Makhan-r1j
    @Makhan-r1j Місяць тому +52

    ❤ ਕੁਦਰਤ ਕੁਦਰਤ ਤੋਂ ਡਰ ਬੰਦੀਆਂ ਕਦੌ ਪਤਾ ਨਹੀਂ ਕੀ ਹੋ ਜਾਣਾ ❤

  • @bajwa22
    @bajwa22 Місяць тому +67

    ਸਾਡੇ ਪਿੰਡ ਵੀ ਮੁੰਡਾ ਹੈਗਾ ਜੌ ਦਸਦਾ ਕੇ ਓਹ ਫਲਾਣੇ ਪਿੰਡ ਦਾ ਫੈਲਣਾ ਮੁੰਡਾ ਹੈ। ਓਹ ਸਾਬ ਕੁਝ ਦਸਦਾ ਤੇ ਅੱਜ ਵੀ ਉਸਦੇ ਪਿਛਲੇ ਜਨਮ ਵਾਲੇ ਪਰਿਵਾਰ ਦੇ ਜੀਅ ਉਸਨੂੰ ਮਿਲਣ ਆਉਂਦੇ ਨੇ।

  • @swaranjit2481
    @swaranjit2481 Місяць тому +32

    ਪ੍ਰਮਾਤਮਾ ਦੇ ਰੰਗ ਨੇ ਸਾਰੇ 🙏🙏
    Ghaint ਪੰਜਾਬੀ ਚੈਨਲ ਦੀਆਂ ਸਾਰੀਆਂ videos ਬਹੁਤ ਵਧੀਆ ਨੇ

  • @nobisarkaria3531
    @nobisarkaria3531 Місяць тому +83

    ਹਾਜੀ ਮੇਰਾ ਵੀਰਾ ਵੀ ਅਇਆ ਨਿੱਕਾ ਹੋਕੇ🤗🤗🤗🙏🙏🙏🙏

    • @ramansehjal4119
      @ramansehjal4119 Місяць тому +8

      mera v aje veer mud k ..mere toh shota c 21 sal da sirf😢😢😢😢😢😢😢😢😢😢😢😢😢😢 Pray kro please😢😢😢😢

  • @Thetarndeep
    @Thetarndeep Місяць тому +12

    Brain saying No ❤heart say yes 🙌 i go with ❤

  • @amritpaulkaur6632
    @amritpaulkaur6632 Місяць тому +15

    The Great story, waheguru ji sare vishrian nu ese tarah mila deve, waheguru ji ka Khalsa waheguru ji ki Fateh

  • @sanjeevgautam1133
    @sanjeevgautam1133 Місяць тому +80

    ਬਹੁਤ ਵਧੀਆ ਪੌਡਕਾਸਟ। ਕਰਮਾ ਨੂੰ ਮੰਨਣ ਵਾਲਿਆਂ ਲਈ।

  • @neerusharma7355
    @neerusharma7355 Місяць тому +23

    He is a nice personality calm and adorable for both families God Bless Him and give him beautiful life ❤❤

  • @LakhbirMutti-pj4wx
    @LakhbirMutti-pj4wx Місяць тому +23

    ਅਸਲੀ ਸਟੋਰੀ 22 ਦੀ ❤❤

  • @bhupindersidhu4361
    @bhupindersidhu4361 Місяць тому +25

    ਬਹੁਤ ਵਧੀਆ ਇੰਟਰਵਿਊ ❤

  • @simretkriar2101
    @simretkriar2101 День тому

    V nice podcast .
    Totally agree with everything.
    Have full Faith in God ! And lead a happy contentment life . Love everyone !

  • @KuldeepSingh-l9h6g
    @KuldeepSingh-l9h6g Місяць тому +34

    Kash Mere Mata Pita Ji ate Bhra nu V Sadi yad Aa Jave❤

  • @harmeshlal3333
    @harmeshlal3333 Місяць тому +30

    ਧੰਨਵਾਦ ਭਰਾ ਜੀ 🙏

  • @chahalsaman8133
    @chahalsaman8133 Місяць тому +28

    Asi rabb nu ch yakeen rakhn Wale aa.es veer dia gallan nal bilkul sehmat ha ,Dil krda gallan suni jayie

  • @Kiranpal-Singh
    @Kiranpal-Singh Місяць тому +54

    *ਰੱਬ ਦੇ ਰੰਗਾਂ ਦੀ ਕੋਈ ਥਾਹ ਨਹੀਂ ਪਾ ਸਕਦਾ, ਪੁਨਰ ਜਨਮ ਹੁੰਦਾ ਹੈ* ….
    ਇਹ ਵਾਪਰ ਸਕਦਾ ਹੈ-ਪਰ ਪੁਰਾਣੀ ਯਾਦ ਵਿਰਲਿਆਂ ਕੋਲ ਹੁੰਦੀ ਹੈ !
    ਚਮਕੌਰ ਸਿੰਘ (ਗੁਰਮੇਲ ਸਿੰਘ) ਦੋਨਾਂ ਪਰਿਵਾਰਾਂ ਦਾ ਸਤਿਕਾਰ ਕਰੋ *ਨਾਮ ਜਪਿਆ ਕਰੋ ਅਤੇ ਗੁਰਬਾਣੀ ਪੜ੍ਹਿਆ ਕਰ-ਜੋ ਜਿੰਦਗੀ ਦਾ ਉਦੇਸ਼ ਹੈ* !

  • @GuruDhillon-vm9vu
    @GuruDhillon-vm9vu Місяць тому +41

    ਸਚੀ ਗਲ ਹੈ ੲਇਸ ਘਟਨਾ ਨਾਲ ਮਿਲਦੀਅ ਹੋਰ ਵੀ ਵਾਪਰੀਆਂ ਹਨ ਅਸੀ ਖੂਦ ਦੇਖੀਆਂ ਅਤੇ ਸੁਣੀਆ ਹਨ

    • @GurpreetSingh-bp5pb
      @GurpreetSingh-bp5pb Місяць тому

      ਕੋਈ ਘਟਨਾ ਸਾਂਝੀ ਕਰੋ ਵੀਰ

  • @BhupinderSingh-yg8cg
    @BhupinderSingh-yg8cg Місяць тому +66

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @SukhvirSinghghuman-wb4qt
      @SukhvirSinghghuman-wb4qt Місяць тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @JaswantSingh-r6v
    @JaswantSingh-r6v Місяць тому +15

    Sadi ristedari vich chai Singh punar jnm vala 🎉🎉🎉🎉🎉

  • @ChamkaurSingh-m7j
    @ChamkaurSingh-m7j Місяць тому +22

    ਵਾਹਿਗੁਰੂ ਜੀ

  • @JaspreetKaur-f8b
    @JaspreetKaur-f8b Місяць тому +29

    ਵਾਹਿਗੁਰੂ ਜੀ ਵੀਰੇ ਦਿਲ ਛੂਹ ਗਈਆ ਗੱਲਾਂ 🥺🥺

  • @gurvindersingh8774
    @gurvindersingh8774 Місяць тому +83

    Please ik video sirf gurmail singh de mot to bad or chamkaur Singh de janam de ichle 8-9 Sal di bnao os Dunia bare pucho jithe banda Maran to bad rehnda h Please 🙏

  • @AmanDeep-o5g
    @AmanDeep-o5g Місяць тому +16

    Vire dil khush ho gya dekh k ❤dona vira da dhanwad

  • @balvirkaur778
    @balvirkaur778 Місяць тому +41

    ਬਹੁਤ ਵਧੀਆ ਵਿਚਾਰ ਸੀ ।

  • @HarjinderSingh-v4h
    @HarjinderSingh-v4h Місяць тому +13

    Ok hai veer ji God great hai sab kush kar sakda.hai

  • @ManpreetSandhu-mw4xw
    @ManpreetSandhu-mw4xw Місяць тому +52

    ਮੇਰੇ ਪਿਤਤਾ ਜੀ ਦਾ ਵੀ ਪੁਨਰ ਜਨਮ ਹੋਏਆ ਸੀ

  • @sabdhirsharma6619
    @sabdhirsharma6619 Місяць тому +26

    Hanji ye baat sachi hai hmare pados ki hai

  • @ManpreetKaur.208SP
    @ManpreetKaur.208SP Місяць тому +24

    Gurmail single paji bhot sohna bolde aa🎉🎉🎉🎉🎉😢😢😢

  • @ghumanbinderbinder3998
    @ghumanbinderbinder3998 Місяць тому +25

    Ajjj tkk da sbto heranjanak te ghnt podcast thoude vich schii veer koi rbbi rooh ee❤❤❤❤❤❤❤😊😊😊 thouda nature thoudi personality all too much good and thoudi positive thinking omg siraaa❤❤❤❤❤❤❤❤❤❤❤❤❤❤❤❤❤mere te mere mother wlo thounu bhuttt sara piyar satikar veer ji mei ehna sariya glla jo jo tuci es podcast vich dseya mei thoudi kulo kul gll nll 1000!! Persent sehmattt a veere bcz....lok jhuthe ho skde aa but ....gurabani nayi gurbani te nayi juthi ho skdi na ❤❤❤❤❤❤❤❤❤❤️❤️❤️❤️❤️❤️❤️❤️🔥🔥🔥🔥🔥🔥🔥🔥💥💥💥💥 eh mera first podcast c jo mei bilkul v skip kitte bina vekheya ❤❤❤❤❤❤ mei ena glla vich pura pura bharosa rkhdi aa veer ji 😳👀🥺 ... Waheguru ji da lakh lakh shukrana k thounu thode pariwar nll vapas milwaya 😊🤗🙏🏼💕💕💕 podcast de nll nll tuci bhutt vadia lgge veere khen da bhav thoude shone vichar...🤗🙏🏼❤️❤️❤️❤️❤️❤️ Schii gll ee thoudiaa glla sunn to badd ta menu rbb ji te hor v bhrosa hogya schiii😮😮❤❤❤❤❤❤❤❤❤❤❤❤❤❤❤❤❤❤❤❤❤❤❤❤thoude face too thoude thoughts thoude expressions too ee ee pta lgg reha veer ji v ee ik schi ghtna jo k thoude nll thoudi life de vich vapri ee ee chij.....😮😮😮❤❤❤❤❤❤❤❤❤❤❤🌟🌟 Schii veer ji tuci bhuttt bhuttt bhuttt jiyada lucky hooo❤❤❤jo thouda dubara jnm hoke apne pariwar nu mile tuci 😊😊 veer ji thouda v bhuuttt bhuttt dhnvadd k tuci sadde nll eh podcast sanjah kitta❤❤❤❤❤❤❤❤bhuttt khoob lgeaa veere bakmal💯❤️❤️❤️❤️❤️❤️❤️🌟🌟🌟🌟 mei pkka sbnu dbbbbke share kru mei te mere mumma ne ta pure dhiyan nll kli kli gll podcast di suni veere❤❤❤😃😃 #Arshdeep kaur.💕💫🧿

  • @RupinderkaurVlogs
    @RupinderkaurVlogs Місяць тому +86

    ਬਹੁਤ ਵਧੀਆ ਸਟੌਰੀ ਹੈ ਵੀਰੇ ਦੀ

  • @parmjit5894
    @parmjit5894 Місяць тому +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ishmeetsharma5520
    @ishmeetsharma5520 Місяць тому +26

    Boht khushi hoi video dekh k waheguru mehr kre hmesha veer te ❤

  • @PardeepSimmer
    @PardeepSimmer Місяць тому +16

    ਬਿਲਕੁਲ ਸੱਚੀ ਗੱਲ ਆ ਕਿਉੰਕਿ ਮੇਰੇ ਵੱਡੇ ਭਾਈ ਨਾਲ ਇਮੇ ਹੀ same ਹੋਇਆ ਸੀ

  • @HarpinderSingh-r1y
    @HarpinderSingh-r1y 22 дні тому +2

    Data Restore successfully bye God... A new Mind type HDD, SSD, NVME😂... LOVE YOU BRO, TUHADE UPER BABA GURU NANAK G D APPAAR KIRPA HAI

  • @SukhwinderSingh-de9fz
    @SukhwinderSingh-de9fz Місяць тому +18

    Veer ji app ji nu parmatma na ak bahot badha mokha deta apni life galti sodarn da mokha deta

  • @gill12345
    @gill12345 Місяць тому +147

    ਗੁਰਬਾਣੀ ਪੁਨਰ ਜਨਮ ਮੰਨਦੀ ਹੈ

  • @amandeepsingh-oe5ki
    @amandeepsingh-oe5ki Місяць тому +21

    Shandaar
    Har gal vicho sach d jhalak aundi ae
    Kudrat beant hai
    Jindgi kidda d hove veer ne rah dikha diti
    Waheguru

  • @ChamkaurSingh-m7j
    @ChamkaurSingh-m7j Місяць тому +28

    ਬਹੁਤ ਵਧੀਆ ਗੱਲਾਂ ਨੇ ਬਾਈ ਦਿਆ

  • @kahlonji-lz2oz
    @kahlonji-lz2oz Місяць тому +33

    veer Teri soch v bahut vadia aa rab di koi mehar aa tere te, teria gla sun ke rab te yakeen hor hunda

  • @JatinderSingh-xh6io
    @JatinderSingh-xh6io Місяць тому +8

    ਵਾਹਿਗੁਰੂ ਜੀ 🙏

  • @pawandhillon-t5i
    @pawandhillon-t5i Місяць тому +40

    Bilkul meri frnd vi avde pishle janam da dss di c,but hun wale parents os nu ohthe le ke nhi gye time nal oh bhut kuj bhul vi gyi but ajj vi ohnu kafi kuj yaad aw

  • @GagandeepSingh-py7yv
    @GagandeepSingh-py7yv Місяць тому +10

    Sab rabb te rang .. waheguru gg

  • @Entertainment-nt2kc
    @Entertainment-nt2kc Місяць тому +32

    Veere jida Tusi vaps aaye mera bhra v vaps aa Jao ik din mai v wait kr rhi ,oh v 25 saal da giya ,baei hona nl ik podcast hor kro jis vich ohna dey gap vale 8 saal kithe san yah ohna nl kee Hoya (1998-2024 )😢🙏🏻

  • @nsingh258
    @nsingh258 Місяць тому +29

    ਇਹ ਕਿਹੜਾ ਜਰੂਰੀ ਆ ਕੇ ਬੰਦੇ ਦਾ ਦੁਬਾਰਾ ਜਨਮ ਪੰਜਾਬ ਵਿਚ ਹੋਵੇ ,ਪੁਨਰ ਜਨਮ ਕਿਤੇ ਵੀ ਹੋ ਸਕਦਾ

  • @RoseRose-sl1og
    @RoseRose-sl1og Місяць тому +8

    Bhut vadia galan kitian Bai ne.and last words awesome

  • @AbhinoorGill-f8h
    @AbhinoorGill-f8h Місяць тому +36

    ਮੇਰੇ ਭਰਾ ਦੀ ਵੀ ਸੇਮ ਕਹਾਣੀ ਏ

  • @DHARMPALSINGH-iu1ig
    @DHARMPALSINGH-iu1ig Місяць тому +16

    Chamkaur veera kaint bnda ji ❤❤

  • @bsgill2122
    @bsgill2122 Місяць тому +7

    Waheguru Waheguru Waheguru Waheguru Waheguru Waheguru Waheguru Waheguru ji 🙏

  • @SukhwinderSingh-wq5ip
    @SukhwinderSingh-wq5ip Місяць тому +28

    ਕੁਦਰਤ ਦੇ ਰੰਗ ਨਿਆਰੇ ❤

  • @chikkisworld3980
    @chikkisworld3980 Місяць тому +5

    Rona aa gya veere diyan gallan sun k😢😢😢

  • @ekamsingh5493
    @ekamsingh5493 Місяць тому +8

    Very spiritual, Truth of humanity

  • @Jagtarsingh-oe5wy
    @Jagtarsingh-oe5wy Місяць тому +8

    ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤❤❤❤❤❤❤😂😂

  • @narinderkaur1521
    @narinderkaur1521 Місяць тому +13

    May God live long you

  • @gurdeeppawar1321
    @gurdeeppawar1321 Місяць тому +8

    Waheguru waheguru g ❤🙏🙏🙏

  • @surdipkaur5909
    @surdipkaur5909 Місяць тому +8

    Sät shri akal bhaji eh punar janam sach hai mere tayia ji da punar janam c❤

  • @ramanjitkaur5016
    @ramanjitkaur5016 Місяць тому +10

    Bahut vadia video c

  • @LakhvirSingh-le2uc
    @LakhvirSingh-le2uc Місяць тому +15

    Waheguru ji ❤😊

  • @harmandeolvlog.3006
    @harmandeolvlog.3006 Місяць тому +8

    Bahut vadiya interview ❤

  • @gurkiratsahni9977
    @gurkiratsahni9977 Місяць тому +27

    Waheguru ji

  • @BaldevSingh-mv4oi
    @BaldevSingh-mv4oi Місяць тому +10

    Good vechar veer ji Believe in god

  • @RansamoAxetrqch
    @RansamoAxetrqch Місяць тому +8

    Rab Dia ranga nu koi nahi jenda

  • @GurdipKaur-nz9ki
    @GurdipKaur-nz9ki Місяць тому +20

    ਞਾਹਿਗੂਰ ਞਾਹਿਗੂਰ ਞਾਹਿਗੂਰ ਞਾਹਿਗੂਰ ਞਾਹਿਗੂਰ ਜੀ ਸਚ ਕਹਾਣੀ ਹੋ ਸਕਦੀ ਹੈ 🎉🎉❤❤🎉🎉

  • @surinderkumar8441
    @surinderkumar8441 Місяць тому +7

    Thankyou German Singh ji❤

  • @SantoshKumari-y3d
    @SantoshKumari-y3d Місяць тому +16

    ਵੀਰ ਸਹੀ ਬੋਲ ਰਹਿਆ ਵਹਿਗੁਰੂ ਵਹਿਗੁਰੂ 🎉

  • @gurpreetsinghlopon1102
    @gurpreetsinghlopon1102 Місяць тому +34

    ਤਰਕ ਕੀਤਾ ਗ਼ਲਤ ਨਹੀਂ ਜੋਂ ਵੀਰੇ ਨੇ ਸਾਬਤ ਕੀਤਾ ਉਹ ਵੀ ਗ਼ਲਤ ਨਹੀਂ ਕਿਹਾ ਜਾ ਸਕਦਾ