@@viraatmahal Veer g tuhadi interview dekh k sachi rona aa gya k koi ena pyar vi kar sakda kise nu. Tuhadia bahut video's dekian ne mai but tuhada channel nahi c pta. Aj subscribe kar dita. Lagaya reh bharava. Good Luck 👍👍
Babbu veer Terian Galla sun k menu bahut Rona aaya te jado tusi apni maa de last pal sanje kar k ro paye ta main bahut jiada royi te Dil karda c j tusi mere kol hunde ta main tuhanu jaffi pa k bahut rondi. Enj lagga jive tusi mere sachi hi veer ho. Menu tuhadian akha ch bahut hi sachayi najar aayi. God bless bai ji.
Mere kolo rona rokeya ni gyea viratmahal....... But meri gll eh shyd yaad ni huni 2saal phla wali interview thadi ch m comment kreya c.... Viraat buht agge tak jawega te oh app kol auon ge jina ne sath nhi...... Ek gll hor us pyar nu dfa kro te apni new life start kro buht khush rhoge....... Kde koi lod hoi te bhen nu yd krleo❤😍🙏
Krma de khel ne..greebi badya badya di mat mar dindi aa..nike veer rabb tuhnu khush rakhn....jo past yadd rahke o ensaan hunda...... waheguru ji veer nu khush rakhn always...veer tu ta rava hi dita..sachi jis nu Dard hunda o ave hi hunda.. veere di Humsafar karma wali honi aa.. bhut muhabbat kro veer
O bro meinu ni pata tusi kaun o. Bas eeda vedio samny aa gai. Eho keh sakdi aa k God bless u. Mei tv media kadi dekhea ni jada. 10sam di baani sundi c you tube te. Tusi aa gaye. Bas Rabb da ik simple te andron hoea saadh banda ho tusi. God bless u. ਵਾਹਿਗੁਰੂ ji Fateh bakshish krn.
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
❤
Veere tusi Virat veere nu apni kursi to uth k chup krwana chaida c jdo oh ro rhe c nd tuhadj team ne pani v nhi dita ohna nu eh bhut bura lgya ...
ਸਤਿ ਸ਼੍ਰੀ ਅਕਾਲ ਭਾਜੀ,ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਆਂ ਤੁਸੀਂ,ਬਹੁਤ ਹੀ ਨਿੱਘੇ ਸੁਭਾਅ ਨਾਲ,ਪਰ ਅਪਣੇ ਆਪ ਨੂੰ ਤੇ ਆਏ ਹੋਏ ਮਹਿਮਾਨ ਵਾਰੇ ਥੋੜਾ ਦੱਸ ਜਰੂਰ ਦਿਆ ਕਰੋ ਤੇ ਦੂਜੀ ਗੱਲ ਸੁਰੂ ਵਿੱਚ ਪਰੋਮੋ ਦਾ ਟਾਇਮ ਘੱਟ ਕਰ ਲਉ,ਕੋਈ ਗਲਤੀ ਨੀ ਕੱਢ ਰਿਹਾ ਤੁਹਾਡੇ ਕੰਮ ਵਿੱਚ ਵੈਸੇ ਇੱਕ ਸੁਝਾਅ ਆ।ਬਾਕੀ ਗਲਤੀ ਲਈ ਮੁਆਫ਼ੀ 🙏ਚੱੜਦੀ ਕਲ਼ਾ
22ਜੀ ਮੇਰਾ ਪਿੰਡ ਨਥਾਣਾ ਜੀ ਮੇਰੇ ਨਾਲ ਇੱਕ ਜ਼ਿੰਦਗੀ ਦੀ ਕਹਾਣੀ ਜੁੜੀ ਹੋਈ ਹੈ ਮੈਲੇ ਨਾਲ 2020 ਵਿੱਚ 6 ਲੱਖ ਦੀ ਠੱਗੀ ਹੋਈ ਹੈ ਫੋਰਨ ਕੰਟਰੀ ਲਈ
ਦਿਲਜੀਤ ਦੋਸਾਂਝ ਬਾਈ ਨੁੰ ਦੋਵੇ ਹੱਥ ਜੋੜ🙏ਕੇ ਬੇਨਤੀ ਆ ਕੇ, ਆ ਬਾਈ ਨੂੰ ਅਪਣੀ ਕਿਸੇ ਮੂਵੀ ਚ ਰੋਲ ਜਰੂਰ ਦੇਣ🙏, ਉਹ ਚੁੰਮਿਆ ਵਾਲੀ ਭਾਬੀ ਭੂਬੀ ਨੂੰ ਬਿਨਾਂ ਗੱਲੋਂ ਈ ਮੂਵੀ ਚ ਲੈ ਲਿਆ ,ਨਾਂ ਉਨੂ ਐਕਟਿੰਗ ਆਂਦੀ ਏ ਨਾਂ ਕੁਜ ਟੈਲੇਂਟ ਆ ਉਸ ਚ ਉਨੂ ਫਿਰ ਵੀ ਤੁਸੀ ਮੂਵੀ ਚ ਰੋਲ ਦਿੱਤਾ, ਹੁਣ ਬਾਈ plzz ruquest ਹੀ ਆ ਆ ਬਾਈ ਨੂੰ ਜਰੂਰ ਲਿਓ ਮੂਵੀ ਚ 🙏
Sukria veere❤❤❤❤❤❤
Boht emotional story. Put waheguru g mehar bharia hath rakhen sada thode te🙏🙏
Bilkul sahi 💯
Right
ਸਟੋਰੀ ਸੁਣ ਕੇ ਮਨ ਭਰ ਆਇਆ, ਮਾਂ ਤਾਂ ਮਾਂ ਹੀ ਹੁੰਦੀ, ਕੋਈ ਵੀ ਇਨਸਾਨ ਮਾਂ ਵਾਲੀ ਜਗ੍ਹਾ ਨੀ ਲੈ ਸਕਦਾ, ਤੁਸੀਂ ਮਾਂ ਦੇ ਸਰਵਨ ਪੁੱਤ ਓ ਵੀਰ, ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਤੇ ਚੜਦੀ ਕਲਾਂ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
ਭਰਾਵਾ ਤੇਰੀ ਮਾਂ ਦਾ ਐਡਾ ਵੱਡਾ ਦਿਲ ਸੀ। ਮਾਵਾਂ ਹਮੇਸ਼ਾ ਰੱਬ ਹੀ ਹੁੰਦੀਆਂ ਨੇ। ਮਾਂ ਹਮੇਸ਼ਾ ਨਾਲ ਹੀ ਹੁੰਦੀ ਆ ਵੀਰਾ,ਅੱਜ ਵੀ ਮਾਂ ਤੇਰੇ ਨਾਲ ਹੀ ਆ ਭਰਾ, ਬਸ ਤੁਸੀਂ ਅੱਗੇ ਵਧੋ ਵੀਰ, ਰੱਬ ਸੋਨੂੰ ਹੋਰ ਤਰੱਕੀ ਬਖਸ਼ੇ। ਮਾਂ ਉਪਰ ਬੈਠੀ ਵੀ ਤੈਨੂੰ ਵੇਖ ਹੀ ਰਹੀ ਐ। ਬਸ ਮਾਂ ਦਾ ਅਸਲ ਸੁਫ਼ਨਾ ਸੱਚ ਕਰ ਮਿੱਤਰਾ ਛਾ ਜਾ ਹਰ ਪਾਸੇ।
Sukria bai ji
@@viraatmahal Veer g tuhadi interview dekh k sachi rona aa gya k koi ena pyar vi kar sakda kise nu. Tuhadia bahut video's dekian ne mai but tuhada channel nahi c pta. Aj subscribe kar dita. Lagaya reh bharava. Good Luck 👍👍
Same a veer satori
ਬਹੁਤ ਭਾਵਕ podcast ਸੀ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਗਏ😢
ਬੱਬੂ ਬਾਈ ਦੀਆਂ ਗੱਲਾਂ ਸੁਣ ਕੇ ਸਮਝ ਲਵੋ ਦੋ ਔਰਤਾਂ ਦੇ ਅਲੱਗ-ਅਲੱਗ ਕਿਰਦਾਰ ਹਨ ਇੱਕ ਬੱਬੂ ਬਾਈ ਦੀ ਮਾਤਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਕੀ ਕੁੱਝ ਹਲਾਤਾਂ ਦਾ ਸਾਹਮਣਾ ਕੀਤਾ ਪਰ ਆਪਣੇ ਪਤੀ ਆਪਣੇ ਬੱਚਿਆਂ ਲਈ ਆਪਣੀ ਜ਼ਿੰਦਗੀ ਜਿਊਣੀ ਛੱਡ ਕੇ ਆਪਣੇ ਪਤੀ ਤੇ ਆਪਣੇ ਬੱਚਿਆਂ ਲਈ ਜ਼ਿੰਦਗੀ ਜਿਊਈ, ਪਰ ਇੱਕ ਔਰਤ ਬੱਬੂ ਬਾਈ ਦੀ ਸਹੇਲੀ ਉਹ ਵੀ ਇੱਕ ਔਰਤ ਹੈ ਕਿਹੜੇ ਸਮੇਂ ਵਿੱਚ ਸਾਥ ਛੱਡੀਆਂ ਸੱਟ ਲੱਗਣ ਤੇ ਫੋਨ ਤੱਕ ਨਹੀਂ ਕੀਤਾ ❤
Hnji bilkul
Shi gl khi tusi 😢😢😢😢😢
@@viraatmahal😢
ਸਮਾ ਹੰਢਾਇਆ ਕਿਥੇ ਭੁੱਲਦਾ
਼਼਼਼਼਼ਚੇਤੇ ਰਹਿਣ ਆਵਾਜਾ
ਦਿਲ ਮਿਲਿਆ ਦੇ ਮੇਲੇ ਸੱਜਣਾ
਼਼਼਼਼਼ਵਿੱਛੜ ਗਿਆ ਦੀਆ ਯਾਦਾ
miss u Dhillon saab😢😢😢
ਵੀਰੇ ਹੌਸਲਾ ਰੱਖ
ਬੁਹਤ ਦੁੱਖ ਹੋਇਆ ਵੀਰ ਦੀ ਕਹਾਣੀ ਸੁਣ ਕੇ ਵਾਹਿਗੁਰੂ ਜੀ ਇਸ ਵੀਰ ਨੂੰ ਖੁਸ਼ ਰੱਖਣ 🙏
❤ ਇਹੋ ਜਿਹੀ ਮਾਂ ਤੇ ਜੀਵਨ ਸਾਥਣ ਕਿਸੇ ਕਰਮਾਂ ਵਾਲੇ ਨਮਿਲਦੀ ਹੈ ਉਹਨਾਂ ਵਿੱਚੋਂ ਇਕ ਬਾਈ ਤੁਸੀਂ ਤੁਹਾਡੇ ਪਿਤਾ ਜੀ ਹਨ ਅੱਜ ਕੱਲ ਕਲਯੁੱਗ ਵਿੱਚ ਬਹੁਤ ਔਰਤਾਂ ਨੇ ਜਿਹੜੀਆਂ ਆਪਣੇ ਰਿਸਤੀਆ ਨੂੰ ਤਾਰ ਤਾਰ ਕਰਦੀਆਂ ਹਨ ❤
Sukria
ਬਾਈ ਯਰ ਰੋਣਾ ਆ ਗਿਆ ਤੇਰੀ ਸਟੋਰੀ ਸੁਣ ਕੇ
ਮਾਂ ਵਾਲੀ ਗੱਲ ਸੁਣ ਕੇ ਦਿਲ ਨੂੰ ਹੋਲ ਜਾ ਪੈਂਦਾ ਸੀ ਬਾਈ
ਵੀਰ ਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਮਨ ਨੂੰ ਬੜੀ ਠੇਸ ਲੱਗੀ ਪਰ ਇਸ ਦੇ ਨਾਲ ਮੈਂ ਸ਼ਾਬਾਸ਼ੀ ਵੀ ਦਿੰਦਾ ਜੋ ਆਪਣੀ ਮਾਂ ਦੀ ਇੰਨੀ ਕਦਰ ਕਰਦਾ ਤੇ ਬੜੇ ਹੌਸਲੇ ਨਾਲ ਅੱਗੇ ਵੱਧ ਰਿਹਾ ਸ਼ਾਵਾਸ਼ੇ ਭਰਾ ਸ਼ਾਬਾਸ਼
Sukria bai
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਛੋਟਾ ਭਰਾ ਗੱਲਾਂ ਬਿਲਕੁਲ ਸਹੀ ਕਹਿ ਰਿਹਾ ਐ ਪੈਸਾ ਫੈਕ ਤਮਾਸ਼ਾ ਦੇਖ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਬੇਟਾ ਤੇਰੀਆਂ ਗੱਲਾਂ ਸੁਣ ਕੇ ਰੋਨਾ ਆ ਗਿਆ
ਰੱਬ ਸੋਨੂ ਤਰੱਕੀਆਂ ਬਖਸ਼ੇ
ਵਿਰਾਟ ਵੀਰੇ ਯਾਦ ਰੱਖੀ ਮੇਰੀ ਇਕ ਗੱਲ ਕੇ ਇਕ ਟਾਈਮ ਤੇ ਤੁਹਾਡੀ ਜਿੰਦਗੀ ਵਿਚ ਇੰਜ ਦਾ ਸਾਥੀ ਭੇਜਣਾ ਰੱਬ ਨੇ.. ਜ਼ੋ ਤੁਹਾਡੀ ਮਾਂ ਵਾਗੂੰ ਤੁਹਾਡੀ ਫਿਕਰ ਕਰੂ ਤੇ ਬੱਚਿਆਂ ਵਾਗੂੰ ਤੁਹਾਨੂੰ ਆਪਣੇ ਪਿਆਰ ਦੀ ਬੁਕੱਲ ਵਿਚ ਸਮੇਟ ਲਿਉ 🙏🏻🙏🏻ਬਾਬਾ ਨਾਨਕ ਸਦਾ ਖੁਸ਼ ਤੇ ਤੰਦਰੁਸਤ ਰੱਖੇ ਵੀਰ ਤੁਹਾਨੂੰ 🙏🏻
ਪਾਜੀ tuc ਐੱਦਾ ਨਾ ਸੋਚੋ ਕਿ ਤੁਸੀ ਆਪਣੀ ਮਾਤਾ ਜੀ ਲਈ ਕੁਝ ਨੀ ਕੀਤਾ ਤੂਸੀ ਉਨ੍ਹਾਂ ਦੇ ਨਾਲ ਰਹੇ ਹਰ ਦੁੱਖ ਸੁੱਖ ਵਿਚ ਇਹ v ਬਹੁਤ ਵੱਡੀ ਗੱਲ ਹੈ ❤ ਬਾਕੀ ਜੋ ਵੀ tuc ਐਥੇ ਤੱਕ ਆਏ ਆ ਇਹ ਤੁਹਾਡੀ ਮਾਂ ਦੀਆਂ ਦੁਆਂਵਾਂ ਨਾਲ ਕਰਕੇ ਈ ਆਏ ਆ❤ ਰੱਬ ਐਦੇ ਤੁਹਾਨੂੰ ਤਰੱਕੀਆਂ ਬਖਸ਼ਣ 🙏
ਸਹੀ ਗੱਲ ਵੀਰ ਤੁਹਾਡੀ।
8 ਸਾਲ ਦੀ ਮੁਹੱਬਤ ਮੁਕਰਦੀ ਦੇਖੀ ਮੈਂ
ਰੋ ਨਾ ਭਰਾ ਜਿੰਦਗੀ ਬਹੁਤ ਦੁੱਖ ਦਿੰਦੀ ਆ ਮੈ ਵੀ ਇਕ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਭਰਾ ਜਿਉਣਾ ਪੈਂਦਾ ਏਹੀ ਜਿੰਦਗੀ ਐ ਤਕੜਾ ਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਜਿਨ ਤਨ ਲੱਗੀਆਂ ਉਹੀ ਜਾਣੇ ਵਿਰਾਟ ਬਾਈ ਦੇ ਹੋਸਲੇ ਨੂੰ ਸਲੂਟ ਹੈ ਜੀ ਜਿਉਦਾ ਵੱਸਦਾ ਰਹੇ ਬਾਈ ਜੀ ਰੱਬ ਹੋਰ ਤਰੱਕੀਆਂ ਬਖਸ਼ਣ ਜੀ ❤
ਧੁਰ ਅੰਦਰੋਂ ਚੀਕਾਂ ਨਿਕਲ ਗਈਆਂ ਵੀਰ ਦੀਆਂ ਗੱਲਾਂ ਸੁਣ ਕੇ । ਮਾਂ ਬਾਪ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ । ਵੀਰੇ ਨਾਂ ਮੇਰੇ ਮਾਂ ਬਾਪ ਆ ਨਾਂ ਕੋਈ ਭਰਾ ਆ ਬੜਾ ਦਰਦ ਹੁੰਦਾ ।❤❤
ਵੀਰ ਤੇਰੀ ਕਹਾਣੀ ਸੇਮ ਇਕ ਹੈ ਮੈ ਵੀ ਰੋ ਰੋ ਕੇ ਅੱਖਾ ਖਰਾਬ ਕਰ ਲਈਆ ਹੈ ਬਹੁਤ ਬਹੁਤ ਦੁੱਖ ਹੁੰਦਾ ਵੀਰ ਜਿਸ ਤਨ ਲੱਗੀ ਉਹੀ ਜਾਣ ਦਾ ਜੀ
Hnji
@@viraatmahal
ਆਮਾਨ ਦਾਰ ਬੰਦਾ ਮਾ ਤਾ ਮਾ ਦੀ ਜਗਾ ਕੋਈ ਨਹੀਂ ਲੈ ਸਕਦਾ ਬਹੁਤ ਸੁਣਿਆ ਦਿੱਲ ਦੀਆਂ ਗੱਲਾਂ ਜੱਥੇ ਰੰਬ ਰੱਖਿਆ ਰੈਣਾ ਪੈਣਾ
ਇਸ ਗੱਲ ਦੀ ਕਿਉ ਸੱਜਣਾ ਤੈਨੂੰ ਸਾਰ ਨਹੀ।
ਦਿਲ ਤੇ ਸੀਸਾ ਟੁੱਟਕੇ ਜੁੜਦੇ ਦੂਜੀ ਵਾਰ ਨਹੀ।💔💔
Sahi aa
ਲਾਲਚੀ ਕੁੜੀ ਆ ਉਹ ਪਿਆਰ ਨਹੀਂ ਕਰਦੀ ਤੁਸੀਂ ਵਿਆਹ ਕਰੋ ਉਸ ਤੋਂ ਚੱਗੀ ਕੁੜੀ ਮਿਲੇਗੀ
ਇਸ ਚੈਨਲ ਦੀ ਸਭ ਤੋਂ ਵਧੀਆ ਇੰਟਰਵਿਊ ❤
ਵੀਰ ਜੀ ਅੱਜਕਲ ਸੱਚੇ ਨੂੰ ਧੋਖੇ ਹੀ ਮਿਲਦੇ ਆ ਮੈਂ ਆਪਣੀ ਜ਼ਿੰਦਗੀ ਚ ਆਪਣਿਆਂ ਨਾਲ ਇੰਨੀ ਵਫ਼ਾ ਕੀਤੀ ਪਰ ਆਪਣੇ ਸਭ ਰਿਸ਼ਤਿਆਂ ਨੇਂ ਮੈਨੂੰ ਧੋਖਾ ਦਿੱਤਾ ਇਸ ਕਰਕੇ ਕਿਸੇ ਵਾਸਤੇ ਆਪਣੀ ਜ਼ਿੰਦਗੀ ਖਰਾਬ ਨਾਂ ਕਰੋ । ਆਪਣੀ ਜ਼ਿੰਦਗੀ ਅੱਗੇ ਤੋਰੋ ।
ਤੁੰਗਵਾਲੀ ਪਿੰਡ ਸੰਘਰਸ਼ੀ ਲੋਕਾਂ ਦਾ ਮੰਨਿਆ ਗਿਆ ਹੈ ਪੁਰਾਣੇ ਸਮਿਆਂ ਤੋਂ ਲੈਕੇ ਲੋਕਾਂ ਇਸ ਧਰਤੀ ਉੱਤੇ ਵੱਖ ਵੱਖ ਸ਼੍ਰੇਣੀਆਂ ਵਿੱਚ ਨਾਮ ਕਮਾਇਆ ਅਤੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਚਮਕਾਇਆ, ਏਥੋਂ ਦੇ ਸੰਘਰਸ਼ੀ ਲੋਕਾਂ ਨੇ ਗ਼ਦਰ ਲਹਿਰ ਨਾਲ ਜੁੜ ਕੇ ਦੇਸ਼ ਦੀ ਆਜ਼ਾਦੀ ਲਈ ਕਾਲੇ ਪਾਣੀ ਦੀਆਂ ਜੇਲ੍ਹਾਂ ਵੀ ਹੰਡਾਈਆਂ ਹੋਈਆਂ ਹਨ
Hnji
@@viraatmahalਜਿਓੰਦਾ ਰਹੋ ਵੀਰੇ ❤❤
ਬੇਟਾ ਮੇਰਾ ਪੁੱਤ ਨਹੀ ਰਿਹਾ ਤੇਰੀ ਮਾਤਾ ਨਹੀਂ ਦੁਖ ਬਹਤੂ ਲੱਗਾ ਪਰ ਪਾਪਾ ਵੱਲ ਦੇਖ ੳਨਾ ਦਾ ਸੋਚ ਤੇ ਵਿਆਹ ਕਰਵਾ ਲੈ ਹਰ ਮਾਂ ਬਾਪ ਸੁਪਨਾ ਹੁੰਦਾ ਕੇ ਸਾਡਾ ਵੰਸ਼ ਅੱਗੇ ਵਧੇ ਬੇਟਾ ਜੀ ਖੁਸ਼ ਰਹੋ ਅੱਗੇ ਵਧੋ ਤਰੱਕੀਆਂ ਮਾਣੋ
Sukria ji
Tuhadi story ney rwata veere sachi vry emotional story 😢
ਰੋ ਨਾ ਪੁੱਤ ਜੋ ਉਹਦੇ ਕਰਮਾਂ ਚੋਂ ਲਿਖਿਆ ਸੀ ਹੋ ਗਿਆ। ਤੂੰ ਕਰਮਾਂ ਵਾਲਾ ਪੁੱਤ ਆ ਜੀਹਨੇ ਮਾਂ ਨੂੰ ਬੁੱਕਲ ਵਿੱਚ ਰੱਖਿਆ ਸੀ। ਪੁੱਤ ਵਿਆਹ ਕਰਵਾ ਲੈ।
Bahut sukria ji housla den lai
❤ ਪਿਆਰ ਤਾਂ ਪਿਆਰ ਹੁੰਦਾ ਹੈ ਪਹਿਲਾਂ ਸੱਚਾ ਪਿਆਰ ਭੁੱਲੀਆਂ ਨਹੀਂ ਜਾ ਸਕਦਾ ਹੈ ਨਾ ਦਿੱਲ ਵਿੱਚੋਂ ਸਾਥੀ ਨਿਕਲਦਾ ਹੈ ਜਿਵੇਂ ਮਰਜ਼ੀ ਦਿਨ ਲੰਗੀ ਜਾਣ ਮਹੀਨੇ ਸਾਲ ਲੰਘ ਜਾਣ ਪਰ ਪਿਆਰ ਭੁੱਲਦਾ ਨਹੀਂ ਕੀਤੇ ਪਿਆਰ ਦੀ ਗੱਲ ਚੱਲ ਜਾਵੇ ਕੋਈ ਸਾਈਡ ਗਾਣਾ ਸੁਣ ਲਾਈਏ ਜਾਂ ਇਕੱਲੇ ਬੈਠੇ ਹੋਏ ਅਚਾਨਕ ਸਾਥੀ ਯਾਦ ਆ ਜਾਵੇ ਤਾਂ ਦਿੱਲ ਵਿੱਚ ਖੋਹ ਜਿਹੀ ਪੈਂਦੀ ਹੈ, ਪਿਆਰ ਦੋਨਾਂ ਪਾਸੇ ਤੋਂ ਹੁੰਦਾ ਹੈ ਜਦੋਂ ਆਪਾ ਨਹੀਂ ਭੁੱਲ ਸਕਦੇ ਭੁੱਲ ਅਗਲੀ ਵੀ ਨਹੀਂ ਸਕਦੀ ❤
Sahi kiha veer
ਵਿਰਾਟ ਮਾਹਿਲ ਬਹੁਤ ਵਧੀਆਂ ਇਨਸਾਨ ਹਨ ਸਾਡੇ ਪਿੰਡ ਤੂੰਗਵਾਲੀ ਨਾਮ ਰੋਸ਼ਨ ਕਰ ਰਹੇ ਹੈ ਭਰਾ ਹੈ ਸਾਡੇ 🎉🎉
Sukria veere
Y main v Tungwali to aa mai tuhanu milna chahuna veer please apna nomber daseyo
@@viraatmahalਵੀਰ ਜੀ ਮੈ ਤੁਹਾਡੀ ਮਾਤਾ ਜੀ ਵਾਲੀ ਗੱਲ ਸੁਣ ਕੇ ਬਹੁਤ ਰੋਈ। ਮੈਂ ਰਾਤ ਨੂੰ 2.30ਤੇ ਤੁਹਾਡੀ ਇੰਟਰਵਿਊ ਸੁਣ ਰਹੀ ਸੀ। ਵੀਰ ਜੀ ਮਾਤਾ ਪਿਤਾ ਹਮੇਸ਼ਾ ਯਾਦ ਬਣ ਕੇ ਰਹਿ ਜਾਂਦੇ ਆ ਹਮੇਸ਼ਾ ਸਾਥ ਨਹੀਂ ਨਿਭਾਇਆ ਜਾਂਦਾ। ਅੱਗੇ ਵਧੋ ਵੀਰ ਜੀ ਤਰੱਕੀਆਂ ਕਰੋ।❤❤
ਇਹਦੇ ਵਿੱਚ ਨਾ ਤਾਂ ਕੋਈ ਹੈਰਾਨੀ ਵਾਲੀ ਗੱਲ ਆ ਤੇ ਨਾ ਕੋਈ ਨਵੀਂ ਗੱਲਬਾਤ ਕਿਉਂਕਿ ਬਾਈ ਜੀ ਇਹ ਕਲਯੁਗ ਵਾ ਇਹਦੇ ਚ ਇਹ ਗੱਲਾਂ ਆਮ ਹੋਣੀਆਂ ਪਿਆਰ ਕਰੋ ਸਿਰਫ ਆਪਣੇ ਮਾਂ ਪਿਓ ਨੂੰ ਆਪਣੇ ਮਾਂ ਪਿਓ ਦੀ ਸੇਵਾ ਦੇ ਬਦਲੇ ਪਰਮਾਤਮਾ ਤੁਹਾਨੂੰ ਸੱਚਾ ਪਿਆਰ ਜਰੂਰ ਦਊਗਾ
ਯਾਰ ਕਦੇ ਕਿਸੇ ਨਾਲ ਪਿਆਰ ਨਾ ਕਰੋ ਮੈਂ 🙏🙏🙏 ਬੇਨਤੀ ਕਰਦਾ ਵਾ ਕਦੇ ਨਾ ਕਰੋ
ਕੋਈ ਨਾ ਵੀਰੇ ਰੋ ਨਾ ਮਾਵਾ ਸਦਾ ਹੀ ਬੈਠੀਆ ਨਹੀ ਰਹਿਦੀਆ ਸਾਡੇ ਮਾ ਬਾਪ ਦੁਨੀਆ ਤੋ ਤੁਰਗੇ ਵੀਰੇ😭🙏
Veera God bless you ❤❤
ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਜੀ
ਉਹ ਤਗੜੇ ਨਾਨਕੇ ਉਹ ਤਾਂ ਤੁਹਾਡੇ ਨਾਲੋਂ ਵੀ ਗਰੀਬ ਸਨ
ਇਕ ਵਾਰ ਸਾਹਰੁਖ ਖਾਨ ਨੇ ਕਿਹਾ ਸੀ ਕਿ ਜਦੋ ਮੈ ਕੁੱਝ ਵੀ ਨਹੀ ਸੀ ਤਾ ਮੇਰੇ ਮਾਂ ਬਾਪ ਬਹੁਤ ਤਰਸਦੇ ਸੀ ਮੇਨੂੰ ਕਾਮਯਾਬ ਦੇਖਣ ਲਈ, ਪਰ ਉਹਨਾਂ ਦੇ ਜਿਉਦੇ ਜੀਅ ਮੇ ਕਾਮਯਾਬ ਨਹੀ ਹੋ ਸਕਿਆ ਅੱਜ ਮੈ ਕਾਮਯਾਬ ਹਾਂ ਪੈਸੇ ਵਾਲਾ ਹਾ ਪਰ ਮੱਰੇ ਮਾ ਬਾਪ ਨੂੰ ਮੇਰੀ ਇਹ ਕਾਮਯਾਬੀ ਦਾ ਪਤਾ ਹੀ ਨਹੀ ਫਿਰ ਉਹ ਬੋਲਦਾ
" ਕਬੀ ਕਿਸੀ ਕੋ ਮਕੰਮਲ ਜਹਾਂ ਨਹੀ ਮਿਲਤਾ
ਕਬੀ ਜ਼ਮੀ ਤੋ ਕਬੀ ਆਸਮਾਨ ਨਹੀ ਮਿਲਤਾ"
ਵਿਰਾਟ ਬਾਈ ਏਨਾ ਬੋਲਣ ਦਾ ਤਹਾਨੂੰ ਸਾਡਾ ਕੋਈ ਹੱਕ ਨਹੀਂ ਵੈਸੇ ਪਰ ਫੁਲ Interview ਦੇਖੀ ਆ ਦੁਖ ਬਹੁਤ ਲੱਗਿਆ ਕੀ ਤੁਹਾਡੇ ਮਾਤਾ ਜੀ ਦੇ ਬਹੁਤ ਸੁਪਨੇ ਪੂਰੇ ਨਹੀਂ ਕਰ ਸਕੇ, ਪਰ ਇਕ ਛੋਟੀ ਜਿਹੀ ਸਲਾਹ ਹੈਗੀ ਆ ਕੀ ਤੁਸੀਂ ਅੱਗੇ ਵੱਧੋ ਪਲੀਜ਼ ਆਪਣੇ ਪਿਤਾ ਜੀ ਦੇ ਲਈ ਆਪਣੇ ਆਪ ਲਈ 👏🙌,
ਹਰ ਇੱਕ ਵਿਅਕਤੀ ਦੇ ਆਪਣੇ ਅੰਦਰ ਇੱਕ ਕਹਾਣੀ ਛੁਪੀ ਹੋਈ ਹੁੰਦੀ ਹੈ ਕੋਈ ਉਸ ਕਹਾਣੀ ਨੂੰ ਪਾਤਰ ਬਣ ਕੇ ਕਹਿ ਦੇਂਦਾ ਹੈ ਕੋਈ ਆ ਪਣੇ ਨਾਲ ਹੀ ਸਾਰੀ ਜ਼ਿੰਦਗੀ ਹੰ ਢਾਉਦਾ ਹੈ
Sahi kiha ji
Very right ji . ਕਿਸਮਤ ਦੇ ਸੌਦੇ ਨੇ।
Bilkul
ਵੀਰ ਤੁਹਾਡੀ ਤੇ ਮੇਰੀ ਸਟੋਰੀ ਬਹੁਤ ਮਿਲਦੀ ਜੁਲਦੀ ਹੈ ਪਿਆਰ ਵਾਲੀ ਤੁਹਾਡੀਆ ਗੱਲਾ ਸੁਣ ਕੇ ਮੈ ਅਹਿਸਾਸ ਕਰ ਰਿਹਾ ਸੀ ਤੇ ਮੈਨੂੰ ਆਪਣਾ ਪਿਆਰ ਵੀ ਅੱਖਾ ਸਾਹਮਣੇ ਦਿਸਦਾ ਸੀ ਘੁੰਮਦਾ ਕੀ ਕਿੰਨੇ ਵਾਅਦੇ ਕਸਮਾ ਖਾਦੀਆ ਸੀ ਅਸੀ ਵੀ ਤੁਹਾਨੂੰ ਤੇ ਫੌਨ ਆ ਗਿਆ ਮੈਨੂੰ ਤੇ ਫੌਨ ਵੀ ਨਹੀ ਆਇਆ ਕਿੰਨੇ ਸੁਪਨੇ ਵਿਖਾਏ ਸੀ ਉਸਨੇ ਮੈਨੂੰ ਕੀ ਆਪਾ ਇਹ ਕਰਾਗੇ ਉਹ ਕਰਾਗੇ ਸਭ ਸੁਪਨੇ ਹੀ ਰਹਿ ਗਏ 😢😢😢😢😢
Tension na le veer waheguru ji tohada kush changa hi 👍 karnge l bless you 🙏 baba ji tohada har dreams Pura karan
ਵੀਰ ਚੰਗਾ ਧੌਖਾ ਦੇ ਕੇ ਉਸਨੇ ਆਪਣਾ ਰੰਗ ਦਿਖਾ ਦਿਤਾ,ਜੇ ਨਾਲ ਹੁੰਦੀ ਪਰ ਦਿੱਲ ਵਿੱਚ ਮੈਲ ਹੁੰਦੀ ਉਸ ਦਾ ਵੀ ਕੀ ਫਾਇਦਾ ,ਜੇ ਤੂੰ ਚੰਗਾ ਹੈ ਤਾਂ ਕੋਈ ਚੰਗੀ ਰੂਹ ,ਨੇਕ ਦਿਲ ਮੁਹੱਬਤ ਜਰੂਰ ਮਿਲੂਗੀ
Kyo rab sab nl Ada hi kr da sab nl😢😢😢
Veer ji mari family nal v ahi sab kuj hoay c😢
@@SonuSonu-bv6ov veere rab chk da vi nhi aa
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਵੀਰ ਤੁਹਾਨੂੰ
Very emotional story!!! Viraat’s love with his parents, especially with his mother is very heart-touching. Wish him all the best.
ਪ੍ਰਮਾਤਮਾ ਤੈਨੂੰ ਤਰੱਕੀ ਬਖਸ਼ੇ ਵੀਰੇ
ਸੱਚੀ ਯਾਰ ਅੱਖਾਂ 😢ਭਰ ਆਈਆਂ ਭਰਾ ਦੀਆਂ ਗੱਲਾਂ ਸੁਣ ਕੇ 😢😢
Veer di juban wich kine mithas hai kina sehaj hai that shows maturity level .......
Thnku
@@viraatmahal ਵੀਰੇ ਜਿਓੰਦਾ ਰਹਿ।ਛੋਟੇ ਭਰਾ।
ਕਾਸ਼ ਮੇਰੇ ਵੀ ਕੋਈ ਭਰਾ ਹੁੰਦਾ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ।
ਬਹੁਤ ਦੁੱਖ ਹੋਇਆ bai ਦੀ ਮਾਤਾ ਬਾਰੇ ਸੁਣਕੇ
ਵੀਰ ਦੀਆ ਗੱਲਾ ਸੁਣਕੇ ਸੱਚੀ ਬਹੁਤ ਰੌਈਆ
😢😢😢 aj phli interview dekh ke dil bhr aya meri vi same story ahi aa😢😢
ਸਰਬਨ ਪੁੱਤ,,,, ਜੋ ਮਾ ਨੂੰ ਬਹੁਤ ਮਿਸ ਕਰਦਾ ਹੁਣ ਵੀ।
ਵੀਰ ਦੀ ਉਮਰ ਲੰਬੀ ਕਰੇ ਪਰਮਾਤਮਾ ਹੋਰ ਤਰੱਕੀ ਬਖਸ਼ੇ ਪਰਮਾਤਮਾ ਜਿਹੜੀ ਤੁਹਾਨੂੰ ਔਖੇ ਵੇਲੇ ਸੱਡ ਕੇ ਗਈ ਸੀ ਓਸਨੂ ਅੱਗੇ ਵੱਧ ਕੇ ਵਿਖਾ ਤੇ ਉਸ ਨੂੰ ਦੋਬਾਰਾ mohh ਨਾ ਲਾਵੀ ਤੈਨੂੰ ਨੀ ਤੇਰੀ ਤਰੱਕੀ ਨੂੰ ਦੇਖ ਫੋਨ ਕੀਤਾ ਸਲੂਟ ਆ ਵੀਰ ਤੈਨੂੰ ਪਰ ਓਸ ਜਨਾਨੀ ਨੂੰ mohh ਨਾ ਲਾਵੀ
Sukria veer
@@viraatmahalveer maaf krdo uhnu
Glti ho jndi
Je ho skda te uhnu mil lo
Te je possible te fir ikathe ho jao
ਸੋਖੇ ਵੇਲੇ ਸਾਰੇ ਨਾਲ ਖੜਦੇ ਨੇ 😇ਪਰ ਪਤਾ ਮਾੜੇ ਟਾਇਮ ਲਗਦਾ 😊
ਬਾਈ ਤੇਰੀ ਸਟੋਰੀ ਵਿੱਚ ਦਰਦ ਵੀ ਆ ਅਹਸਾਸ ਵੀ ਆ ਸੇਮ ਮੇਰੇ ਨਾਲ ਹੋਇਆ ਉਹ ਅੱਜ ਵੀ ਚਾਹੇ ਮੇਰੇ ਤੋਂ ਨਫਰਤ ਕਰੇ ਪਰ ਮੈਂ ਤਾਂ ਪਿਆਰ ਕਰਦਾ ਹਾਂ ਕਰਦਾ ਰਹਾ ਇਹ ਤਾਂ ਸਾਡੇ ਰੂਹ ਦੀ ਦੁਆ ਆ ਬਾਈ ਜੋ ਜੀਣ ਦਾ ਹੌਸਲਾ ਦਿੰਦੀ ਹ ਅੰਦਰ ਤਾਂ ਜਲ ਗਿਆ ਪਰ ਕਿਸੇ ਨੂੰ ਦੱਸ ਨਹੀਂ ਸਕਦੇ ਲੋਕੀ ਸੀਰੀਅਸ ਘੱਟ ਤੇ ਮਜ਼ਾਕ ਜਿਆਦਾ ਉਡਾਉਂਦੇ ਆ❤❤❤❤
ਬੇਟਾ ਜੀ ਤੂਸੀ ਆਪਣੀ ਨਵੀ ਦੁਨੀਆ ਬਸਾਓ ਮਾ ਨੂੰ ਚੇਤੇ ਕਰੇ (ਹਾਕਮ ਸੂਫੀ ਨੂੰ ਵਾਗ ਇਕੱਲੇ ਨਾ ਰਹੋ ਬੇਟਾ ਜੀ ।ਘਰ ਵਸਾਓ 🙏🙏
ਬਾਈ ਸਾਰੀਆਂ ਕੁੜੀਆ ਐਵੇਂ ਦੀਆਂ ਨਹੀਂ ਹੁੰਦੀਆ
ਕੁਝ ਗਰੀਬੀ ਵਿਚ ਵੀ ਤੁਹਾਡਾ ਸਾਥ ਨਹੀਂ ਛੱਡਦੀਆ
sab .kudiya ni eda diya hudiya mai .mude mukrde dekhe vihhh dw larre lake..😢😢
Sare boy be galt nhi hunde Kuj boy pyar lai tarsde a@@mannusran3053
ਕੋਈ ਪਿਆਰ ਕਰੇ ਕੁੜੀ
ਬਹੁਤ ਮੁੰਡੇ ਤਰਸਦੇ ਆ@@mannusran3053
Wah oyeee bai....dil hi lutt lya yr😢
Tuhade maa Bapp hi sab kuch ne jeonda reh putra mahel jrur banngen tere jis de kol maa Bapp ne sab kuch hai God bless you 🙏❤️♥️
ਬਹੁਤ ਵਧੀਆ ਉਪਰਾਲਾ ਕੀਤਾ ਹੈ,,,,,real story
ਭਰਾ ਮੇਰਿਆ ਹੋਂਸਲਾ ਰੱਖ ਵਹਿਗੁਰੂ ਇੱਕ ਦਿਨ ਤੁਹਾਨੂੰ ਤੱਰਕੀਆ ਬਖਸ਼ੇ ਗਾਹ ਮੈਂ ਵੀ ਤੁਹਾਡੇ ਨਾਲ ਰਾਣੀਹਾਰ ਫਿਲਮ ਵਿੱਚ ਕੰਮ ਕੀਤਾ ਸੀ
Hnji veere tusi te krta dharta c Ranihaar ch
ਪੱਤਰਕਾਰ ਪਿਆਰੇ ਕੁਝ ਤਾ ਹੌਸਲਾ ਦਿੰਦਾ,, ਵੀਰ ਨੂੰ ਆਪਣੇ ਹਲਾਤਾ ਤੇ ਛੱਡਤਾ
ਮੈਨੂੰ ਵੀ ਮਹਿਸੂਸ ਹੋਇਆ ਵੀ 2 ਸ਼ਬਦ ਨਹੀਂ ਨਿੱਕਲੇ ਮੂੰਹ ਚੋਂ।ਨਾਂ ਟਿਸ਼ੂ ਦਿੱਤਾ ਨਾਂ ਪਾਣੀ।
ਪੁੱਤ ਤਹਾਨੂੰ ਮਾਂ ਨੇ ਜਨਮ ਦਿੱਤਾ ਤੈਨੂੰ ਵੀ ਤੇਰੀ ਰੂੜੀ ਤੋ ਚੱਕਿਆਂ ਆਪਦੀ ਜ਼ਿੰਦਗੀ ਵਿੱਚ ਜੀਵਨ ਸਾਥਣ ਲਿਆ ਜਿੰਦਗੀ ਵਿੱਚ ਅਗਾਂਹ ਕਦਮ ਰੱਖੋ 🙏🙏🥰🇨🇦
Dafa kro vre eda de pyar te yar nu apni life vich aage vadho Waheguru ji tohadi har wish puri krn
Babbu veer Terian Galla sun k menu bahut Rona aaya te jado tusi apni maa de last pal sanje kar k ro paye ta main bahut jiada royi te Dil karda c j tusi mere kol hunde ta main tuhanu jaffi pa k bahut rondi. Enj lagga jive tusi mere sachi hi veer ho. Menu tuhadian akha ch bahut hi sachayi najar aayi. God bless bai ji.
ਮਾਂ ਤਾਂ ਹਮੇਸ਼ਾ ਹੀ ਨਾਲ ਹੁੰਦੀ ਆ ਆਪਣੇ ਬੱਚਿਆਂ ਦੇ ਪੁੱਤ ਅੱਗੇ ਵਧੋ ❤
Mere kolo rona rokeya ni gyea viratmahal....... But meri gll eh shyd yaad ni huni 2saal phla wali interview thadi ch m comment kreya c.... Viraat buht agge tak jawega te oh app kol auon ge jina ne sath nhi...... Ek gll hor us pyar nu dfa kro te apni new life start kro buht khush rhoge....... Kde koi lod hoi te bhen nu yd krleo❤😍🙏
Bahut sukria bhene aina housla den lai
@@viraatmahal 🙏🙏🙏🙏🙏rabb chnge insaan e bnonda sare but bn k koi koi rehnda chnga😊
Varit mahal veer ji maa nal enaa payar dil tuo saluot ha tahnu🙏🙏
Sukria ji
Sachi veere tuhadi story sunke akhaan bhar aayian parmatma aapnu bhut Sara housla te trakiyan bakhshe gbu veere
ਮਨੀ ਭਰਾ ਇੱਕ Podcast ਹੋਰ ਕਰਲੋ Virat ਭਾਜੀ ਨਾਲ❤❤❤
Very sad nd imotional story aa veer d but waheguru g ne tuhade lyi bhut kuch sochya hou.. Waheguru g mehra rhkn 🙏🙏
Bahut hard story aa yr , life di sachai aa, hats off
ਬਹੁਤ ਵਧੀਆ ਲੱਗੀਆਂ ਗੱਲਾਂ 🙏
Chlo maa nai dekh saki oh dukh tan rahina but bhaina nu v bahut Chaa hunda,agge vadho, God bless you
Pehli vr m full podcast dekheya waheguru tarakiaa bakshe agli life bht vadiaa hove
ਰੋ ਨਾ ਭਰਾ ਜਿ਼ੰਦਗੀ ਬਹੁਤ ਦੁੱਖ ਦਿੰਦੀ ਆ ਮੇਰੇ ਵੀ ਪਾਪਾ ਨਹੀ ਹੈ😢
2024 ਜਨਵਰੀ ਮੇਰਾ ਪਾਪਾ ਵੀ ਸਾਥ ਛੱਡ ਗਿਆ
So sad😢.very sad story. Bless you beta. No words..😢.work hard..zindgi ek sangersh hai.parmatma jaroor Sunega.
Bai actor baut wdea waheguru hor trake bkse ❤❤
Thnku
No words for this podcast, really appreciated; god bless you
ਵੀਰ ਜੀ ਉਹ ਸਮਾਂ ਹੀ ਐਸਾ ਸੀ 100 ਚੋਂ 80% ਲੋਕਾਂ ਨੇ ਸੰਘਰਸ਼ ਕੀਤਾ ਅਸੀਂ ਵੀ ਕੀਤਾ ਲੋਕਾਂ ਦੇ ਪੱਠੇ ਵੀ ਪਾਏ ਆ ਅਸੀਂ ਪੱਠੇ ਵੱਡ ਵੱਡ ਲਿਆਂਦੇ ਆ ਪਸੂ ਲਜਾ ਕੇ ਛੱਡਦੇ ਰਹੇ ਲੋਕਾਂ ਦੇ ਪਰ ਉਹ ਸਮਾਂ ਸੀ ਪਰਮਾਤਮਾ ਨੇ ਕਿਰਪਾ ਕੀਤੀ ਤੇ ਹੁਣ ਮਿਹਨਤ ਕੀਤੀ ਹ ਤੇ ਰੰਗ ਭਾਗ ਲੱਗੇ ਆ
ਜਿਹੜਾ ਪੁੱਤ ਆਵਦੀ ਮਾਂ ਦੀ ਇਹਨੀ ਕਦਰ ਕਰਦਾ ,,,,ਇਹ ਨਾ ਕਹਿ ਬਾਈ ਵੀ ਮੈਂ ਮਾਂ ਨੀ ਖੁਸ਼ rahki
Hnji
ਬਹੁਤ ਮੇਹਨਤੀ ਐਕਟਰ ਹੈ🎉🎉🎉🎉🎉
Veere pehli podcast jo mai sari dekhi te suni a.bhut emotional a veer di life ch.rwa ta veere tusi 😢
ਪੁਤ ਤੇਰੀ ਕਹਾਣੀ ਸੁਣ ਬਹੁਤ ਰੋਣਾ ਆਇਆ ਪੁਤ ਮਾਵਾੰ ਤੇ ਦੁਆਵਾ ਹੀ ਦਿਦੰਆ❤❤❤❤
Bhut vadia insan ne bai ji bhut kuj sikhan nu milea kuj kuj sma nal rhe te kuj sme ch bhut dilo jud gae c
ਮੇਰੇ ਪਿੰਡ ਤੁੰਗਵਾਲੀ ਦਾ ਮਾਣ ਆ ਵੀਰ❤ ਮੈਨੂੰ ਤਾਂ ਅੱਜ ਇਹ ਵੀਡੀਓ ਦੇਖ ਕੇ ਈ ਪਤਾ ਲੱਗਾ ਬਾਈ ਕਿ ਤੂੰ ਤੁੰਗਵਾਲੀ ਪਿੰਡ ਦਾ ਬਾਈ ❤ ਮਾਣ ਆ ਵੀਰ ਤੇਰੇ ਤੇ ❤ ਜਿਉਂਦਾ ਵਸਦਾ ਰਹਿ ਬਾਈ ❤ ਵਾਹਿਗੁਰੂ ਚੜਦੀਕਲਾ ਚ ਰੱਖੇ 🙏
Sukria bai ji
Veer mere veer ch v talent c oh v rol gya ਅਸੀਂ ਤਿਨ ਭੈਣਾਂ ਤੇ ਇੱਕ ਵੀਰ ਆ ਮਾਂ ਬਾਪ ਸ਼ੋਟੇ ਕਿਸਾਨ ਨੇ ਵੀਰ ਦੀ ਅਖੀਰ ਨੂੰ marrige ਕਰ ਦਿੱਤੀ ਪਰ ਉਹ ਆਪਣਾ ਸ਼ੌਕ ਦੱਬ ਕੇ ਬੈਠ ਗਿਆ ਉਹ ਸਿੰਗਰ ਬਣਨਾ ਚਾਉਦਾ ਸੀ ਵੀਰ ਤੁਸੀ ਕੋਈ ਸਹਾਇਤਾ ਕਰ ਸਕਦੇ ਓ ਕਿਉਂ ਕੇ ਵੀਰ ਮੈਂ ਓਹਨੂੰ ਟੁੱਟਦਾ ਨਹੀਂ ਦੇਖ ਸਕਦ ਉਮੀਦ ਕਰਦੀ ਆ ਤੁਸੀ ਮੇਰੀ ਗੱਲ ਸਨੂੰ ਗਏ
ਮੈਂ ਥੋਡਾ ਚੈਨਲ ਫ਼ੋੱਲੋ ਕੀਤਾ ਸ਼ੋਟੇ ਵੀਰ ਰੋਮਾਣਾ ਅਜੀਤ ਸਿੰਘ ਵਾਲਾ ਮੇਰੇ ਵੀਰ ਦਾ ਪਿੰਡ ਆ ਸ਼ੋਟੇ ਵੀਰ 🙏🙏🙏🙏
ਹੌਸਲਾ ਰਖੋ ਵੀਰ ਜੀ ਤੁਹਾਡੇ ਮਾਤਾ ਜੀ ਪਰਮਾਤਮਾ ਕੋਲ ਬੈਠੇ ਦੇਖ ਕੇ ਖੁਸ਼ ਹੁੰਦੇ ਹੌਣਗੇ
ਬਾਈ ਏ ਤਾਂ ਗਲਤ ਆ ਫਿਰ ਜੇ ਸਭ ਕੁਝ ਪਹਿਲੇ ਪਿਆਰ ਨੂੰ ਮੰਨ ਰਹੇ ਓ ਤਾਂ ਘਰਵਾਲੀ ਨੂੰ ਤਾਂ ਨਫ਼ਰਤ ਕਰੋਗੇ ਉਹਦੀ ਜਿੰਦਗੀ ਲਈ ਵੀ ਸੋਚੋ ਜਰਾ
ਆਪਣਾ ਕੈਰੀਅਰ ਵੀ ਬਣਾਉਣਾ ਸੀ,,,,,,,,,ਪਰ ਮਾਂ ਨਾਲ ਬਹੁਤ ਪਿਆਰ ਸੀ।
Speechless for this podcast...mahal bai best wishes for future ❤️
Veere jroor kamyab howoge apni life ch agge vddo jo kudi ne tuhade baare nhi socheya tusi v pishe mudke na dekhi hun wmk 🙏🏼
Waheguru ji tuhanu bhut bhut tarrakiya ਬਖਸ਼ਣ ,
ਵਾਹਿਗੁਰੂ ਤਰੱਕੀਆਂ ਬਖਸ਼ਣ ਵੀਰ
ਵੀਰ,ਜੀ,ਤਹਾਨੂ,ਪਰਮਾਤਮਾ,ਕੁਛ,ਰਖੇ
ਚੰਗਾ ਮਾੜਾ ਟਾਈਮ ਆਉਂਦਾ ਜਾਂਦਾ ਰਹਿੰਦਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਭ ਦਾ ਟਾਈਮ ਬਦਲਦਾ ਆਸਰਾ ਹਮੇਸ਼ਾ ਵਾਹਿਗੁਰੂ ਜੀ ਦਾ ਤੱਕੋ ਪਰ ਭਰਾ ਤੇਰੇ ਮਾਮੇ ਵੱਡੇ ਸਰਦਾਰ ਨੇ ਉਹ ਟੱਟੂ ਦੇ ਸਰਦਾਰ ਆ ਭੈਣ ਭਣੋਈਆ ਲੋਕਾਂ ਦੇ ਸਾਂਝੀ ਰਲੇ ਆ
Krma de khel ne..greebi badya badya di mat mar dindi aa..nike veer rabb tuhnu khush rakhn....jo past yadd rahke o ensaan hunda...... waheguru ji veer nu khush rakhn always...veer tu ta rava hi dita..sachi jis nu Dard hunda o ave hi hunda.. veere di Humsafar karma wali honi aa.. bhut muhabbat kro veer
Sukria
@viraatmahal brother are you from bti...i want see you...
O bro meinu ni pata tusi kaun o. Bas eeda vedio samny aa gai. Eho keh sakdi aa k God bless u. Mei tv media kadi dekhea ni jada. 10sam di baani sundi c you tube te. Tusi aa gaye. Bas Rabb da ik simple te andron hoea saadh banda ho tusi. God bless u. ਵਾਹਿਗੁਰੂ ji Fateh bakshish krn.
ਬੱਬੂ ਵੀਰ ਸੱਚੀਆਂ ਗੱਲ਼ਾਂ
ਮੈਂ ਤਾਂ ਪੁੱਤ ਖੁਦ ਰੋ ਪਈ ਤੇਰੀ ਸਟੋਰੀ ਸੁਣਕੇ ਪੁੱਤ ਅੱਗੇ ਵਧਦੇ ਰਹੋ ਸਾਰਿਆਂ ਨਾਲ ਏਦਾਂ ਹੀ ਹੁੰਦਾ ਜਦੋਂ ਨੂੰ ਸਮਝ ਆਉਂਦੀ ਆ ਉਦੋਂ ਨੂੰ ਜਾਣ ਦਾ ਸਮਾਂ ਆ ਜਾਂਦਾ ❤
Leave and forget her bai moveon she was not made for you ur genius and genuine person
ਬਹੁਤ ਵਧੀਆ ਵਿਚਾਰ ਏ