Wah mere veer...... Love you..... Kade kade lagda duniya nu chalde rehn dao.. Te aapa dono punjab jaffa paa layiye... Te Aida hi khush rahiye.... Rajneeti aapa nu nahi aa sakdi... Dharti da eh tukda pyaar layi duniya nu khush rakhan layi baneya c..... Rajneeti ne alag kar ditta....... Waheguru.. Allah pak Jaldi sune... Aapa nu 1 kare... Uppr wala apne bhatke hoye lokan nu v akal dewe.... Nashe ton door ho k apne saroor ch rehn da bal bakshe rabb.. M. Love you all of you...... ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਹੰਜਰਾ ਸਾਹਿਬ ਤੁਸੀਂ ਪੰਜਾਬ ਦੀ ਸ਼ਾਨ ਹੋ
ਪੰਜਾਬ ਲਹਿੰਦਾ ਜਾਂ ਚੜੑਦਾ ਨਹੀਂ
ਪੰਜਾਬ ਸਿਰਫ਼ ਪੰਜਾਬ ਹੈ
ਸਿਆਸਤਦਾਨਾਂ ਨੇ ਸਾਡਾ ਪੰਜਾਬ ਵੰਡਤਾ
ਤੁਸੀਂ ਫ਼ਿਰ ਤੋਂ ਮਿਲਣ ਦਾ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜਿਉਂਦੇ ਵਸਦੇ ਰਹੋ
❤ਦਿਲ ਤੋਂ ਦੁਆਵਾਂ
ਬਿਲਕੁਲ ਠੀਕ ਗਲ ਜੀ
ਦੋਵੇ ਪੰਜਾਬ ਹੱਸਦੇ ਵੱਸਦੇ ਰਹਿਣ ਹਮੇਸ਼ਾ ਦੋਵੇ ਪੰਜਾਬ ਇੱਕ ਹੋ ਜਾਣ ਅਸੀ ਦੋਨਾ ਤੋ ਹੋ ਗਏ ਇੱਕ ਤੇ ਜਿੰਦਗੀ ਸੁਧਰ ਗਈ ਰੱਬ ਰਾਖਾ 🙏❤️🤝
ਵਾਹ ਸ਼ੇਰਾ❤❤❤❤ਪਾਣੀ ਪਿਤਾ ਲਈ ਜਾਗਰਿਤ ਕਰਨ ਲਈ,❤❤ਬਾਬਾ ਨਾਨਕ ਬਹੁਤ ਪਹਿਲਾ ਦੱਸ ਗਿਆ ਸੀ,
Punjab Punjabi punjabiyat zindabad ❤
Zaibi bai kash ajj apna sidhu bai iss duniya te hunda uss ne 🇵🇰 jana c oh pall dekhn wale hone c te na kde bhul hone c oh pall 💔
😭
Pr tehna Saab ne nhi jana se je sidhumoosewala Pakistan🇵🇰 aunda
Wah mere veer...... Love you..... Kade kade lagda duniya nu chalde rehn dao.. Te aapa dono punjab jaffa paa layiye... Te Aida hi khush rahiye.... Rajneeti aapa nu nahi aa sakdi... Dharti da eh tukda pyaar layi duniya nu khush rakhan layi baneya c..... Rajneeti ne alag kar ditta....... Waheguru.. Allah pak Jaldi sune... Aapa nu 1 kare... Uppr wala apne bhatke hoye lokan nu v akal dewe.... Nashe ton door ho k apne saroor ch rehn da bal bakshe rabb.. M. Love you all of you...... ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਜਿਓਂਦੇ ਵਸਦੇ ਰਹੋ ਪਾਕਿਸਤਾਨੀ ਭਰਾਵੋ, ਦੋਵਾਂ ਪੰਜਾਬਾਂ ਦਾ ਪਿਆਰ ਬਣਿਆ ਰਹੇ ❤🙏
ਬਹੁਤ ਵਧੀਆ ਉਪਰਾਲਾ ਹੈ ਨਾਸਿਰ ਢਿੱਲੋਂ ਜੀ ਦਾ
❤❤❤🌹🌹🌹🙏🙏🙏🙏🙏🙏
❤
Very good , punjab te punjabiyat zindabad 👍👍
Zaibi hanjar brother God bless you❤ hasde wasde raho trakiya manoo hamesha punjabi te insaniyat zindabad.
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Dil jit lyea Bai g
Tehna sahib 👏❤
Love you veer ji ❤❤
Sat Sri akll zaibi hanjra veer ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤
Zaibi Hanjra Bhra Love you ❤❤❤
Bahut vadia chardikla ch Rahon 👍👍🙏🙏
ਹੰਜ਼ਰਾ ਸਾਬ ਬਹੁਤ ਵਧੀਆ ਪ੍ਰੋਗਰਾਮ
Bhut vadiya uprala punjabi confirece
ਬਹੁਤ ਵਧੀਆ ਉਪਰਾਲਾ ਪੰਜਾਬੀ ਪ੍ਹਜਾਬੀਅਤ ਨੂੰ ਜਿਉਂਦਾ ਰੱਖਣ ਲਈ
ਬਹੁਤ ਬਹੁਤ ਵਧਾਈ ਜੀ
Charde Punjab to bahut sara pyr te satikar lehnde walea nu
Nasir Dhillon.Zabi Hunjra and all punjabi brothers Sat sri akal ji .
I Love Nasir Dhillon from the core of my heart by God 🎉🎉🎉🎉🎉
Zabi hunjra Sab ap valgdaistk. Fateabad. Sadr ale 💓💓👌
Itjaz bhaji wah tussi jo gall kr ge
Bhut sohni gall
Sadde paniayn di gall
Wah.ji.wah. pak.walio.akhan.chon.pani..agia.yar.ena.piar
ਪਾਣੀ ਦੀ ਮੇਰੇ ਯਾਰ ਨੇ ਗੱਲ ਕੀਤੀ ਹੰਜਰਾ ਸਾਹਿਬ ਜੀ ਦਿਲ ਤੋਂ ਪਿਆਰ
ਬਹੁਤ ਬਹੁਤ ਪਿਆਰ ਦੇਸ਼ ਪੰਜਾਬ ਇਕ
Sanja punjab zinda bad
Love ❤❤❤you Zaibi Hanjra bhrawa Love you truck 🚚 🛻 bharr k England ton pr m Hoshiarpur ton ha Allah mehar kray
Nice Sir
ਬਹੁਤ ਵਧੀਆ ਜੀ
Zambia handrail Bai ji Love you (patiala punjab)🎉🎉🎉🎉🎉🎉❤❤❤❤❤❤
Siiiirrrrrrrrrraaaaaaaa ❤
ਬਾਹੁਤ ਖੂਬ
ਪਿਆਰ ਸਤਿਕਾਰ 🙏❤️🌹👌
Punjabi jindabaad jaddo tak tuhade varge put aa punjabi boli de eh boli mar nahi sakdi
❤❤Bahut Vadiya ji Jondey vasdey rahan dono punjaba de Punjabi ❤❤
Wah wah wah wah..
Sahi e asal punjab pakistan reh geya
Bohat Wadiya Pa Ji 👏👌
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️
Salute 🫡 aa veer hanjra brother ❤
Sat shri akal veer ji
Bir bha ji love u so much kamal de Awaz ,Rub sohna tohano slamt rakhy
Roga vicho rogh vichora mere Maa kithio tenu labha
Thanks Bai ji 🙏🙏
Jaibi hanjra❤❤
Very Good
A Punjab v mera aa
Oh Punjab b mera a
ਟਹਿਣਾ ਸਾਹਬ ਪਾਕਿਸਤਾਨ ਵਿਚ ਸੋਨੂ ਸੀਤੋ ਵਾਲਾ ਕਾਹਨੂ ਯਾਦ ਕਰਨਾ ਸੀ ਇਹੋ ਜੇਹੋ ਬਦਾ ਨੂ
Zaibi hanjra ji app ka tey sari teem tey lehnde wale veera da kis trah dhan vad kra very very nice veer ji
Very nice your this video zaibi hanjar beta ji ❤
ਬਹੂਤ ਵਧਿਆ ਉਪਰਾਲਾ ਹੈ ਹੰਜਰਾ ਸਾਹਿਬ ਜੀ ❤❤🎉
16:48 haye meri pyari behn❤😢😢😢 really love and respect from Pakistan
Nasir dhilo sahb very nice ❤❤🙏🙏🇮🇳🇮🇳🇵🇰🇵🇰
ਬਹੁਤ ਵਧੀਆ ਉਪਰਾਲਾ ਧੰਨਵਾਦ ਜੀ 👍
❤ਬਹੁਤ ਵਧੀਆ ਯੈਬੀ ਪੁੱਤ
Bahut hi sundar hai sir
love from india
ਟਹਿਣਾਂ ਸਾਬ ਜੀ ਜਿਉਂਦੇ ਰਹੋ
Bai ji jiode raho wasde raho
Love from moga charda Punjab sada khush rho ❤❤❤❤❤
ਅੱਲਾ ਚੜ੍ਹਦੀ ਕਲਾ ਬਖਸ਼ੇ ਵੀਰ ਜੀ
ਪੰਜਾਬੀਆਂ ਦੀ ਬੱਲੇ ਬੱਲੇ
Thanks Zaibi hanjra bhajji❤❤❤❤
ਉਰਦੂ ਦਾ ਮੈਂ ਦੋਖੀ ਨਾਹੀਂ
ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਬੁੱਲਾ ਮਿਲਿਆ ਏਸੇ ਵਿਚੋਂ,
ਏਸੇ ਵਿਚੋਂ ਵਾਰਿਸ ਵੀ ।
ਧਾਰਾਂ ਮਿਲੀਆਂ ਏਸੇ ਵਿਚੋਂ,
ਮੇਰੀ ਮਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਇਹਦੇ ਬੋਲ ਕੰਨਾਂ ਵਿਚ ਪੈਂਦੇ,
ਦਿਲ ਮੇਰੇ ਦੇ ਵਿਚ ਨੇ ਰਹਿੰਦੇ ।
ਤਪਦੀਆਂ ਹੋਈਆਂ ਰੇਤਾਂ ਉੱਤੇ,
ਇਕ ਠੰਡੀ ਛਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਇਹਦੇ ਦੁੱਧਾਂ ਦੇ ਵਿਚ ਮੱਖਣੀ,
ਮੱਖਣਾਂ ਵਿਚ ਘਿਓ ਦੀ ਚੱਖਣੀ ।
ਡੱਬ ਖੜੱਬੀ ਦੁੱਧਲ ਜੇਹੀ,
ਇਕ ਸਾਡੀ ਗਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਬਹੁਤ ਖੂਬਸੂਰਤ ਲਾਈਨਾਂ
Very nice bro god bless you ranjit aujla from USA 🇺🇸 🙏
❤ good 👍
Punjab Punjabi zindbad
Bir Singh ❤❤
Kmal krta ji
Wah ji wah
❤❤❤
🎉Hunar Sab. PA g I'm Ghagga nabrdar Dhillon saab zaldar pa
Buhat khub
❤️🙏
Very nice 👍
NICE JOB BROTHER
Love u 22ji
❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Hanjra Sab waqar bhindr ni nazar aya sary program wech
Vir ji asi vi jado aae tuhanu jauri mil ky java ge
❤️
Very nice
Satluj moment chal rehi ethe raavi sada bachiya future kuj bacha sakiye 😢
Love you
🙏🙏🙏🙏🙏
👍👍👍👍👍👍
Veer ji thode naal gall karni aa
🙏🏼🙏🏼🙏🏼🙏🏼
👌👌👌👌🙏🙏🙏🙏
ਜਮਾਂ ਹੀ ਸਾਡੇ ਮਾਲਵੇ ਦੀ ਪਿਆਰੀ ਬੋਲੀ ਹੈ
Halalkho
31:14 ❤❤❤
😍😍
❤❤❤❤🎉🎉🎉🎉❤❤❤
Love you❤❤❤ All
Ravi di gal krn wala veer jindabad❤ from U.K. 🇬🇧
Jionde wasde rho payaryo