ਘੁੱਦਾ ਸਿੰਘ ਕਰੋੜਪਤੀ 😃। Enter next country of AFRICA । cross borders

Поділитися
Вставка
  • Опубліковано 21 лис 2024

КОМЕНТАРІ • 394

  • @ਰਣਵੀਰ_ਸਿੰਘ
    @ਰਣਵੀਰ_ਸਿੰਘ 16 годин тому +16

    ਭਾਜੀ ਜਦੋ ਤੁਸੀ ਬਾਈਬਲ (ਕਿਤਾਬ) ਨੂੰ ਖੋਲ੍ਹਿਆ ਤਾਂ ਮੈਂਨੂੰ ਪੰਜਾਬ ਦਾ ਕਲਾਕਾਰ ਅਤੇ ਕਵੀ ਸਰਵਨਜੀਤ ਸਵੀ ਦੀ ਲਿਖੀ ਕਵਿਤਾ ਯਾਦ ਆ ਗਈ.......................
    ਕਿਤਾਬ ਜਾਗਦੀ ਹੈ
    ਖਰੀਦੀ ਰੱਖੋ
    ਪੜ੍ਹੋ ਨਾ ਪੜ੍ਹੋ
    ਘਰ ਦੇ ਰੈਕ ਚ ਰੱਖੋ
    ਰੱਖੋ ਤੇ ਭੁੱਲ ਜਾਓ
    ਜੇ ਤੁਸੀਂ ਪੜ੍ਹ ਨਹੀਂ ਸਕਦੇ
    ਯਾਦ ਰੱਖ ਨਹੀਂ ਸਕਦੇ
    ਸੌਣ ਦਿਓ ਕਿਤਾਬ ਨੂੰ
    ਮਹੀਨੇ ਸਾਲ ਪੀੜ੍ਹੀ ਦਰ ਪੀੜ੍ਹੀ
    ਉਡੀਕ ਕਰੋ
    ਜਾਗੇਗੀ ਕਿਤਾਬ
    ਕਿਸੇ ਦਿਨ, ਕਿਸੇ ਪਲ
    ਪੜ੍ਹੇਗਾ ਕੋਈ
    ਜਿਸਨੇ ਨਹੀਂ ਖਰੀਦਣੀ ਸੀ
    ਇਹ ਕਿਤਾਬ !
    ਧੰਨਵਾਦ ਭਾਜੀ ਇਸ ਕੁਮੈਂਟ ਪੜ੍ਹਨ ਲਈ.
    ਦਿਲੋ ਪਿਆਰ
    ਰਣਵੀਰ ਸਿੰਘ

  • @m.goodengumman3941
    @m.goodengumman3941 15 годин тому +7

    Thanks for sharing this video Paji 🙏💫 it's very proud feeling to see our Sikh brothers so humble and devout in far away lands, fantastic. They have lived here for 100 years and are still shining in Sikhism wahaguru ji Chardikala Rekha ji 🙏 of course also keep the Hockey 🏑 traditional game on going. 👍🙏🪯🧡🚩

  • @jagbirgill6202
    @jagbirgill6202 18 годин тому +11

    ਘੁੱਦੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਓਣ ਵਾਸਤੇ ਤੇ ਸਿੱਖ ਪਰਿਵਾਰਾਂ ਦੇ ਨਾਲ ਮਿਲਵਾਉਣ ਲਈ,
    ਵਾਹਿਗੁਰੂ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾਂ ਅੰਗ ਸੰਗ ਸਹਾਈ ਹੋਵੇ 🙏🙏

  • @AviDhillon-v9x
    @AviDhillon-v9x 19 годин тому +7

    ਦੁਨੀਆਂ ਦੀ ਸੈਰ ਅਸੀਂ ਘਰ ਬੈਠੇ ਘੁਦੇ ਵੀਰੇ ਕਰੀ ਜਾਨੇ ਆ,ਵਾਹਿਗੁਰੂ ਤੈਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ।ਅੱਵੀ ਢਿੱਲੋਂ ਜਲੰਧਰ ਤੋਂ।

  • @bapudilliwala
    @bapudilliwala 18 годин тому +5

    its nice , that most of sikh migrants are well settled and the quality of life in these african countries is high . surprisingly , most of these settlers are connected with punjab . we are all proud of being sikhs . chardi kala for whole sikh community in punjab , india and around the globe .

  • @charanjeetsingh1934
    @charanjeetsingh1934 19 годин тому +7

    ਵਹਿਗਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕਾਕਾ ਅਮ੍ਰਿਤ ਪਾਲ ਜੀ ਤੇਰੀ ਮਿਹਨਤ ਤੇਰੀ ਯਾਤਰਾ ਤੋਂ ਪਤਾ ਲਗਦਾ ਸਾਡੇ ਵਢੇਰਿਆ ਦੀਆਂ ਕੁਰਬਾਨੀਆਂ ਤੇ ਮਿਹਨਤ ਦੁਨੀਆ ਵਿਚ ਰੰਗ ਭਾਗ ਲਾਏ ਹਨ

  • @JagdevSinghSamra
    @JagdevSinghSamra 19 годин тому +38

    ਪਹਿਲਾਂ ਵੀ ਤੁਹਾਡੇ ਬਹੁਤ ਵੀਡੀਓ ਵੇਖਦਾ ਸੀ ਪਰ ਜਦ ਰਿਪਨ ਤੇ ਖੁਸ਼ੀ ਨੇ ਇਹੀ ਟੂਰ ਕੀਤਾ ਸੀ ਤਾਂ ਉਹ ਐਨਾ ਵਧੀਆ ਲੱਗਿਆ, ਮੈਂ ਉਹਨਾਂ ਦੇ ਵੀਡੀਓ ਲਗਾਤਾਰ ਵੇਖਣ ਲੱਗ ਪਿਆ। ਦੁਵਾਰਾ ਫਿਰ ਇਹੀ ਟੂਰ ਵੇਖਣ ਨੂੰ ਮਿਲ ਰਿਹਾ ਹੈ, ਬਹੁਤ ਵਧੀਆ ਲੱਗ ਰਿਹਾ ਹੈ। ਇਸੇ ਲੲਈ ਤੁਹਾਡੇ ਸਾਰੇ ਵੀਡੀਓ ਵੇਖ ਰਿਹਾ ਹਾਂ, ਬਹੁਤ ਵਧੀਆ ਲੱਗ ਰਹੇ ਹਨ। ਬਹੁਤ ਹੀ ਕਮਾਲ ਦਾ ਟੂਰ ਹੈ ਇੰਨਾ ਦੇਸਾਂ ਦਾ। ਪੰਜਾਬੀ ਝੰਡੇ ਗੱਡੀ ਬੈਠੇ ਹਨ ਹਰੇਕ ਜਗਾ। ਬਹੁਤ ਸੁੰਦਰ ਗੁਰੂ ਘਰ ਬਣੇ ਹੋਏ ਹਨ। ਪ੍ਰਮਾਤਮਾ ਇੰਨਾ ਪੰਜਾਬੀ ਭਰਾਵਾਂ ਨੂੰ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ ਹੀ। ਆਪ ਦਾ ਬਹੁਤ ਧੰਨਵਾਦ ਜੋ ਘਰ ਬੈਠਿਆਂ ਨੂੰ ਦੇਸਾਂ ਦੀ ਸੈਰ ਕਰਾ ਰਹੇ ਹੋ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ। 🙏🙏। 🙏

    • @manjitsingh132
      @manjitsingh132 17 годин тому +2

      ਸਤਿ ਸ੍ਰੀ ਅਕਾਲ ਬੇਟਾ ਜੀ ਤਜਾਨੀਆ ਪੁਜੱਣ ਤੇ ਬਹੁਤ ਵਧੀਆ ਲੱਗਾ ਪੰਜਾਬੀ ਭਰਾਵਾਂ ਨੂੰ ਦੇਖਣਾ ਚੰਗਾ ਲੱਗਦਾ ਹੈ ਪ੍ਮਾਤਮਾ ਤੁਹਾਨੂੰ ਤੇ ਇਨਾਂ ਭਰਾਵਾਂ ਨੂੰ ਹਮੇਸ਼ਾ ਚੱੜਦੀ ਕਲਾਂ ਵਿੱਚ ਰੱਖੇ ਕਿਲੀਮਨਜਾਰੋ ਪਹਾੜ ਦਾ ਟਰੇਕ ਕਰਕੇ ਠੀਕ ਠਾਕ ਵਾਪਸ ਆ ਜਾਵੋ ਉਸ ਪ੍ਮਾਤਮਾ ਅੱਗੇ ਅਰਦਾਸ ਕਰਦੇ ਹਾਂ।

    • @traveler6228
      @traveler6228 16 годин тому +4

      Veer ji eh v dekho gudda Bai cycle te safar kr reha jado ki ripan dye car te kita eh sab visit

    • @kulwindersohi2203
      @kulwindersohi2203 14 годин тому +1

      100 % right g

    • @mohinderdhaliwal71
      @mohinderdhaliwal71 13 годин тому

      ​@@traveler6228ਸਹੀ ਕਿਹਾ ਜੀ

  • @KAKRA3446
    @KAKRA3446 19 годин тому +6

    ਅੰਮ੍ਰਿਤ ਬਾਈ ਸਿਰਫ ਲਾਇਕ ਕਰ ਕੇ ਟੀਵੀ ਛੰਡ ਫੋਨ ਵਿੱਚ ਵੇਖੁ ਦਏ ਆ ❤❤❤ਭਵਾਨੀਗੜ੍ਹ ਕਾਕੜੇ ਵਾਲੇ ❤❤ ਹਮੈਸ਼ਾ

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 14 годин тому +3

    ਚੜ੍ਹਦੀ ਕਲਾ ਜੀ ਪਰਮਾਤਮਾ ਅੰਗ ਸੰਗ ਸਹਾੲੀ ਹੋਵਣ

  • @raminderkaur7500
    @raminderkaur7500 10 годин тому +2

    Waheguru tuhade Ang sang rahe.

  • @amriksingh6828
    @amriksingh6828 18 годин тому +3

    ਬਾਹਰਲੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਇੱਥੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਹੋਇਆ ਹੈ ਸ਼ੁਕਰੀਆ ਘੁੱਦੇ ਬਾਈ

  • @balwantsingh8069
    @balwantsingh8069 19 годин тому +11

    ਘੁੱਦੇ ਪੁੱਤਰ ਜੀ ਤੁਸੀਂ ਜਿੰਨੇ ਵੀ ਦੇਸ਼ਾਂ ਵਿੱਚ ਯਾਤਰਾ ਕਰ ਰਹੇ ਹੋ ਉਨ੍ਹਾਂ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਉਹ ਬਹੁਤ ਹੀ ਸ਼ਲਾਘਾਯੋਗ ਬਣੇ ਹੋਏ ਹਨ ਕਿਉਂਕਿ ਇਹ ਈਮਾਨਦਾਰ ਸੰਗਤਾਂ ਨੇ ਬਣਾਏ ਹੋਏ ਨੇ ਸਾਡੇ ਪੰਜਾਬ ਵਿੱਚ ਤਾਂ ਸਿਰਫ ਤੇ ਸਿਰਫ ਬੇਈਮਾਨ ਲੋਕ ਨੇ ਜਿਨ੍ਹਾਂ ਨੂੰ ਸਿਰਫ ਗੋਲਕਾਂ ਤੋਂ ਆਪਣੇ ਢਿੱਡ ਭਰਨ ਦਾ ਇੱਕ ਸਾਧਨ ਬਣਾਇਆ ਹੋਇਆ ਹੈ। ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਇਹ ਸਾਰੇ ਗੁਰਦੁਆਰਿਆਂ ਦੀ ਸੇਵਾ ਤੇ ਉਸਾਰੀਆਂ ਦੇਖ ਕੇ। ਧੰਨਵਾਦ ਪੁੱਤਰ ਘੁੱਦੇ ਸਾਨੂੰ ਇਹ ਸਾਰਾ ਕੁੱਝ ਦਿਖਾਉਣ ਲਈ। ਜਿਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਸੀਂ ਆਪਣੇ ਸਫ਼ਰ ਦੌਰਾਨ ਟਿਮਟਿਮਾਉਂਦੇ ਤਾਰਿਆਂ ਦੀ ਤਰ੍ਹਾਂ ਤੰਦਰੁਸਤ ਰਹੋ।

  • @manatsandhupb88
    @manatsandhupb88 19 годин тому +6

    ਆਪਣਾ ਸੱਭ ਤੋਂ ਵੱਡਾ ਸਹਾਰਾ ਗੁਰੂ ਘਰ ਹੈ ਜਦੋਂ ਬਾਹਰ ਦਿਲ ਨਾ ਲੱਗੇ ਤਾਂ ਗੁਰੂ ਘਰ ਜਾਕੇ ਦਿਲ ਖੁਸ ਹੋ ਜਾਂਦਾ

  • @baldeephamrahi2697
    @baldeephamrahi2697 18 годин тому +3

    ਧੰਨ ਬਾਬਾ ਨਾਨਕ, ਧੰਨ ਤੁਹਾਡੀ ਸਿੱਖੀ, ਵਾਹਿਗੁਰੂ ਮੇਹਰ ਬਣਾਈ ਰੱਖੇ।

  • @GursahibSingh-kx9bd
    @GursahibSingh-kx9bd 18 годин тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ✅👍

  • @DilbagSingh-db6zp
    @DilbagSingh-db6zp 14 годин тому +2

    ਬਹੁਤ ਵਧੀਆ ਬਈ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ਣ

  • @SatnamSingh-fe3tg
    @SatnamSingh-fe3tg 17 годин тому +4

    Dhan Guru Nanak Dev g Chadikala Rakhna 🙏

  • @offlinepunjab808
    @offlinepunjab808 19 годин тому +3

    ਹਮੇਸ਼ਾਂ ਵਾਂਗ ਬਹੁਤ ਸੋਹਣਾ ਮਹੌਲ ਦਿਖਾਇਆ ਘੁੱਦੇ ਵੀਰ,, ਬਹੁਤ ਸੋਹਣੀ ਵੀਡੀਓ ਸੀ,, ਬਹੁਤ ਸਾਰਾ ਪਿਆਰ ਸਤਿਕਾਰ

  • @vipanjitsinghgill3127
    @vipanjitsinghgill3127 17 годин тому +2

    ਫੁੱਲ GHIANT VIDEO VEER, GOD BLESS YOU ALWAYS VEERE 🙏 ❤️ 👌👌🙏🙏👍👍⚘️⚘️

  • @SatenamSidhu
    @SatenamSidhu 8 годин тому +1

    Boht wadiaa trika vlog bnon da parmatma tohanu tandrusti bkshan g

  • @dhannanakji13
    @dhannanakji13 15 годин тому +2

    ਘੈਂਟ ਕੰਮ‌🙏💐

  • @sukhpaldarya6306
    @sukhpaldarya6306 10 годин тому +1

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @DaljitKaur-rr5hz
    @DaljitKaur-rr5hz 16 годин тому +1

    Tuhadha bhut bhut shukar tu c sanu Africa घुमाया 🙏🏼

  • @AmanBaidwan08
    @AmanBaidwan08 20 годин тому +6

    ਵਾਹਿਗੁਰੂ 🙏

  • @Rachhpalsingh90
    @Rachhpalsingh90 14 годин тому +1

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਸ਼ੁੱਭਕਾਮਨਾਵਾਂ ਅਫਰੀਕਾ ਮਹਾਂਦੀਪ ਦੀ ਸੱਭ ਤੋਂ ਉੱਚੀ ਚੋਟੀ ਚੜਣ ਲਈ ਵਾਹਿਗੁਰੂ ਜੀ ਮੇਰੇ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @sarajmanes4505
    @sarajmanes4505 15 годин тому +1

    Sat Shri Akal Ji Fantastic Video God Bless You Long Life And Good Health Thanks Dear Bro 🙏

  • @dg9358
    @dg9358 9 годин тому +2

    Thank you for this beautiful video Sikhs in Africa are better Sikhs than Punjab traditionally ❤❤❤❤keep on going 👍👍👍👍👍

  • @Bhagwantdhaliwal694
    @Bhagwantdhaliwal694 14 годин тому +1

    ਬਹੁਤ ਸੋਹਣਾ ਵਲੋਗ ਬਾਈ ਘੁੱਦਾ ਸਿੰਘ ਲਵ ਯੂ ਵੀਰ ਜੀ

  • @mohindersingh3512
    @mohindersingh3512 14 годин тому +1

    Dhan Sikhi. 🙏🙏. Thank you Bhaji.

  • @Ravindersandhu5783
    @Ravindersandhu5783 15 годин тому +1

    Ghudde veer nu dekh k dil krda k kaash veer de naal hunde,,,,, love❤❤❤❤❤you meri jaan....

  • @gurnamsingh-z8c
    @gurnamsingh-z8c 17 годин тому +1

    ਅੰਮ੍ਰਿਤ ਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਨੀਆਂ ਦੇ ਤੁਸੀਂ ਸਾਰੇ ਇਲਾਕਾ ਵਿਖਾਇਆ ਬਹੁਤ ਬਹੁਤ ਧੰਨਵਾਦ ਬਹੁਤ ਨੌਲੇਜ ਮਿਲੀ ਔਰ ਰਿਪਨ ਅਤੇ ਖੁਸ਼ੀ ਵਾਲਾ ਪਹਿਲਾਂ ਸਾਰੇ ਦੱਖਣੀ ਅਫਰੀਕਾ ਦੇ ਜਿਹੜੇ ਦੇਸ਼ ਆ ਇਹਨਾਂ ਨੂੰ ਵੇਖ ਚੁੱਕੇ ਆਂ ਹੁਣ ਦੁਬਾਰਾ ਮਜਾ ਆ ਰਿਹਾ ਤੁਹਾਡੇ ਰਾਹੀਂ ਤੁਸੀਂ ਤਨਜਾਨੀਆਂ ਦੇ ਵਿੱਚ ਇੰਟਰ ਹੋ ਗਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਖੱਖ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ

  • @LakhbirSingh-ff3py
    @LakhbirSingh-ff3py 16 годин тому +1

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖੇ ਘੁੱਦੇ ਬਾਈ

  • @GurpreetSingh-kp1xf
    @GurpreetSingh-kp1xf 15 годин тому +1

    ਸਤਿ ਸ੍ਰੀ ਆਕਾਲ ਘੁੱਦੇ ਵੀਰ 👍👌 ਚੜ੍ਹਦੀ ਕਲਾ 🙏

  • @gagandhesi4108
    @gagandhesi4108 14 годин тому +1

    ਸਾਡਾ ਸਾਰਾ ਪਰਿਵਾਰ ਤੇਰੇ ਵੀਡੀਓ ਦੇਖਦੇ ਆ ਬਲਦੇਵ ਕਦੋ ਆਊਗਾ ਰੱਬ ਮੇਹਰ ਕਰੇ ਸਾਰਿਆ ਤੇ ਵਾਹਿਗੁਰੂ ਸਾਸਰੀਕਾਲ ਜੀ

  • @kuldeepSingh-nh8up
    @kuldeepSingh-nh8up 15 годин тому +1

    AmritpalNewDuniaDikhaRaheHo.WaheguruKirpaRakhan.GodBlessYou.

  • @rinkubains9443
    @rinkubains9443 16 годин тому +1

    ਸਤਿ ਸ਼੍ਰੀ ਅਕਾਲ ਬਾਈ ਜੀ
    ਰਿੰਕੂ ਰੋਪੜ ਤੋਂ 🙏

  • @TSKALSI-tv1fc4kj5m
    @TSKALSI-tv1fc4kj5m 10 годин тому +1

    ਅਲਫੁ ਮੋਜਾ ਮਤਲਵ 1000 , ਛੇਟੀ ਗੁਡੀ ਨੇ ਮਗੇ ਸੀ । LOTS LOVE AMRIT TAKE CARE
    TARNJIT LDH

  • @kanwarjeetsingh3495
    @kanwarjeetsingh3495 18 годин тому +1

    ਨਵੇਂ ਦੇਸ਼ ਦੀ ਯਾਤਰਾ ਚੜਦੀਆਂ ਕਲਾਂ ਨਾਲ ਸੰਪੂਰਣ ਹੋਵੇ । ਵਾਹਿਗੁਰੂ ਮੇਹਰ ਬਣਾਈ ਰੱਖਣ । ਤਨਜ਼ਾਨੀਆ ਸੋਹਣਾ ਦੇਸ਼ ਹੈ।

  • @RavinderSingh-sk1sm
    @RavinderSingh-sk1sm 16 годин тому +1

    Bahut vadiya bai ji ❤❤❤

  • @baljitsingh6957
    @baljitsingh6957 18 годин тому +1

    ਬਹੁਤ ਹੀ ਵਧੀਆ ਉਪਰਾਲਾ ਹੈ ਛੋਟੇ ਵੀਰ। ਬਹੁਤ ਹੀ ਸੀਮਤ ਸ਼ਬਦਾਂ ਵਿੱਚ ਜਾਣਕਾਰੀ ਦੇਕੇ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੈ।

  • @balkaransingh2945
    @balkaransingh2945 17 годин тому +1

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਦੇਸ਼-ਵਿਦੇਸ਼ ਦੇ ਦਰਸ਼ਨ ਕਰਾ ਵਾ ਰਹੇ ਹੋ❤❤❤

  • @LakhveerSingh770
    @LakhveerSingh770 17 годин тому +1

    ਸਤਿ ਸ੍ਰੀ ਅਕਾਲ ਵੀਰ,ਪਹਿਲਾਂ ਵਧਾਈਆ ਵੀਰ ਕੀਨੀਆ ਦਾ ਸਫ਼ਰ ਸ਼ਾਨਦਾਰ ਰਿਹਾ ,ਪਰਮਾਤਮਾ ਨਵੇਂ ਦੇਸ਼ ਤਨਜਾਨੀਆ ਵਿੱਚ ਵੀ ਮਿਹਰ ਭਰਿਆ ਹੱਥ ਰੱਖੇ। ਇਸ ਤਰਾ ਹੀ ਸਾਨੂੰ ਨਵੇਂ-ਨਵੇਂ ਦੇਸ਼ਾ-ਵਿਦੇਸ਼ਾ ਦੀ ਸ਼ੈਰ ਕਰਵਾਉਦਾ ਰਹੇ। ਨਵੇਂ ਦੇਸ਼ ਲਈ ਸ਼ੁਭਕਾਮਨਾ, ਕਿਲੀਮਨਜਾਰੋ ਪਹਾੜ ਲਈ ਬੈਸਟ ਆਫ ਲੱਕ। ਧੰਨਵਾਦ।

  • @bapudilliwala
    @bapudilliwala 18 годин тому +2

    ghudda veed lagda hai , sarey punjabi terey cycle de carrier te chad kay teri cycle yatra da maja lai jande ne .jug jug jiyo ghudda veer .

  • @manjitsingh132
    @manjitsingh132 17 годин тому +1

    ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਤਜਾਨੀਆ ਪੁਜੱਣ ਤੇ ਬਹੁਤ ਵਧੀਆ ਲੱਗਾ ਪੰਜਾਬੀ ਭਰਾਵਾਂ ਨੂੰ ਦੇਖਣਾ ਚੰਗਾ ਲੱਗਦਾ ਹੈ ਪ੍ਮਾਤਮਾ ਤੁਹਾਨੂੰ ਤੇ ਇਨਾਂ ਭਰਾਵਾਂ ਨੂੰ ਹਮੇਸ਼ਾ ਚੱੜਦੀ ਕਲਾਂ ਵਿੱਚ ਰੱਖੇ ਕਿਲੀਮਨਜਾਰੋ ਪਹਾੜ ਦਾ ਟਰੇਕ ਕਰਕੇ ਠੀਕ ਠਾਕ ਵਾਪਸ ਆ ਜਾਵੋ ਉਸ ਪ੍ਮਾਤਮਾ ਅੱਗੇ ਅਰਦਾਸ ਕਰਦੇ ਹਾਂ ।

  • @mangalsingh8905
    @mangalsingh8905 18 годин тому +1

    Kye baat he Puttar Amritpal
    You Are proued of Punjab India
    Rab Sukhrakhe

  • @AmanDeep-bs8hf
    @AmanDeep-bs8hf 18 годин тому +3

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤🎉🎉🎉🎉🎉21 11 2024

  • @amarjeetsingh8614
    @amarjeetsingh8614 11 годин тому +1

    Ssakal ji very nice video best regards from Europe

  • @singhbaljinder136
    @singhbaljinder136 10 годин тому +1

    ਕਮਾਲ ਦੀ ਗੱਲ ਕਿਨੇ ਸੋਹਣੇ ਗੁਰੂ ਘਰ ਤੇ ਬਹੁਤ ਥੋੜੀ ਸੰਗਤ

  • @singhdhaliwal6483
    @singhdhaliwal6483 17 годин тому +1

    ਬਹੁਤ ਵਧੀਆ ਬਾਈ ਚੜ੍ਹਦੀ ਕਲਾ ❤

  • @hundalharinder8975
    @hundalharinder8975 14 годин тому +1

    ਚੜ੍ਹਦੀ ਕਲਾ ❤❤❤❤🎉

  • @bhindajand3960
    @bhindajand3960 17 годин тому +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @gurpalsingh7037
    @gurpalsingh7037 15 годин тому +1

    🙏 ਘੁੱਦਾ ਵੀਰ, ਕੀਨੀਆਂ ਦੇਸ਼ ਤੁਸੀਂ ਦਿਖਾਇਆ ਜਾਂਦੇ ਜਾਂਦੇ ਰਸਤੇ ਵਿੱਚ ਜ਼ੈਬਰੇ ਜੀਰਾਫ ਦੇਖੇ ਧੰਨਵਾਦ
    ਗੁਰਪਾਲ ਸਿੰਘ ਗੁਰਦਾਸਪੁਰ

  • @VikramjitVicky-xg6qv
    @VikramjitVicky-xg6qv 18 годин тому +1

    ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿੰਚ ਰੱਖਣ ਵੀਰ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ ਜੀ। ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ। ਚੈਅਕ।
    ਚੜ੍ਹਦੀ ਕਲਾ ਰਹੇ

  • @sukhdebgill4016
    @sukhdebgill4016 18 годин тому +1

    ❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ❤❤❤❤❤❤

  • @hardevjohal8633
    @hardevjohal8633 11 годин тому +1

    Veer ji very nice Avery video I am Avery day locking

  • @gurdeeprao615
    @gurdeeprao615 16 годин тому +1

    ਮਾਈ ਜੀ ਚੜਦੀ ਕਲਾ ਚ ਰੱਖੇ ਪਰਮਾਤਮਾ ਤੁਹਾਨੂੰ

  • @surindersaggi3724
    @surindersaggi3724 16 годин тому +1

    ਮੈਨੂੰ ਆਪ ਜੀ ਦੀ ਸ਼ਬਦਾਵਲੀ ਤੇ ਵਿਆਕਰਣ ਬਹੁਤ ਵਧੀਆ ਲੱਗਦੀ ਆ।ਬਿਲਕੁਲ ਜਿਵੇ ਕਿਤਾਬੀ।

  • @satwantsingh8859
    @satwantsingh8859 18 годин тому +1

    ਵਾਹਿਗੁਰੂ ਮੇਹਰ ਕਰਿਓ ਜੀ ਭਾਈ ਅਮ੍ਰਿਤ ਪਾਲ ਸਿੰਘ ਤੇ ਜੀ।

  • @satnamsinghpurba9584
    @satnamsinghpurba9584 18 годин тому +1

    Bhut vadiya video satguru ji chardi kala ch rakhan 🌺🌺

  • @KirpalSingh-zj7et
    @KirpalSingh-zj7et 18 годин тому +1

    ਸਤਿ ਸ੍ਰੀ ਆਕਾਲ ਜੀ ਤਨਜ਼ਾਨੀਆ ਵਿੱਚ ਦਾਖਲ ਹੋਣ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵੀਰੇ ਜਿੱਦਾ ਜਿੱਦਾ ਤੁਹਾਡਾ ਸਫ਼ਰ ਅੱਗੇ ਵੱਧ ਰਿਹਾ ਹੈ ਉਦਾ ਉਦਾ ਜਿਆਦਾ ਰੌਚਕ ਹੋਈ ਜਾ ਰਿਹਾ ਹੈ ।ਅਫਰੀਕਾ ਦੀ ਸੰਗਤ ਨੂੰ ਸਲੂਟ ਹੈ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦਾ ਖਜਾਨਾ ਸੰਭਾਲ ਕੇ ਰੱਖਿਆ ਹੈ। ਵਾਹਿਗੂਰੂ ਜੀ ਅਫਰੀਕਾ ਦੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @balvindersingh3813
    @balvindersingh3813 18 годин тому +1

    Waheguru Ji ka Khalsa waheguru Ji ki Fateh

  • @mandeepkaurgilljharsahib3543
    @mandeepkaurgilljharsahib3543 16 годин тому +1

    ਵਾਹ ਵਾਹ 👌🏻👌🏻👏🏻
    ਗੁਰਤੇਜ ਮੇਰੇ ਬੇਟੇ ਦੇ ਹਾਣਦਾ ਪਰ ਲੱਗਦਾ ਵੱਡਾ

  • @mahindersingh7136
    @mahindersingh7136 19 годин тому +1

    😢 ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਵੀਰ ਜੀ ਕੀਨੀਆ ਤੋਂ ਬਾਅਦ ਤਨਜ਼ਾਨੀਆ ਦੇਸ਼ ਦੀ ਜਾਣਕਾਰੀ ਸਾਂਝੀ ਕਰਨ ਲਈ

  • @kuljitsinghsekhon2014
    @kuljitsinghsekhon2014 17 годин тому +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @parvindersingh7603
    @parvindersingh7603 19 годин тому +1

    ਬਾਈ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਬਹੁਤ ਸੋਹਣੇ ਬਣਾਏ ਨੇ

  • @PremSingh-ly7lx
    @PremSingh-ly7lx 15 годин тому +1

    👍 👌 ❤sunam udham singh wala 22g sangrur 🎉Thanks

  • @VikramjitVicky-xg6qv
    @VikramjitVicky-xg6qv 18 годин тому +1

    ਤੇਰੀ ਵੀਡੀਓ ਦੇਖ ਕੇ ਦਿਲ ♥ ਖੁਸ਼ ਹੋ ਜਾਦਾ ਵੀਰ

  • @ravsandhoo4491
    @ravsandhoo4491 16 годин тому +1

    SSA . I am originally from Moshi. Our business was General Electric Service. Would love to hear from folks in Moshi. This brings back lots of childhood memories. ❤

  • @kuldeepsingh-eb8fb
    @kuldeepsingh-eb8fb 17 годин тому +1

    12,13 parivar.dhan dhan shree guru nanak dev ji maharaj 🙏

  • @daljitsingh7980
    @daljitsingh7980 16 годин тому +2

    ਸਤਿ ਸ੍ਰੀ ਅਕਾਲ ਬਾਈ ਜੀ 🙏

  • @SimarSandhu-x9c
    @SimarSandhu-x9c 7 годин тому +2

    ਕਲਗੀਆ ਵਾਲਿਆ ਤੇਰਾ ਖਾਲਸਾ 🙏

  • @samarveersingh1244
    @samarveersingh1244 17 годин тому +1

    ❤ 🎉 ਬਹੁਤ ਖੂਬ ਜੀ।

  • @amritpalsinghsodhi7893
    @amritpalsinghsodhi7893 17 годин тому +1

    ਸਰਨਾਵੇ ਵੀਰੇ ਸਤਿ ਸ਼੍ਰੀ ਅਕਾਲ ਕੀਨੀਆ ਤੋ ਤਨਜਾਨੀਆ ਚੱਲੇ ਹੋ ਬਹੁਤ ਵਧੀਆ ਅੱਗੇ ਇੱਕ ਸ਼ਹਿਰ ਆਏਗਾ ਮੋਰੋ ਗੋ ਰੋ ਗੋਰੇ ਉੱਥੇ ਜਰੂਰ ਜਾਇਓ ਵੀਰਾ ਜੀ ਉਥੇ ਤੁਹਾਨੂੰ ਮਿਲਣਗੇ ਸਾਰੇ ਆਪਣੇ ਪੰਜਾਬੀ ਤੇ ਅਤੇ ਗੁਜਰਾਤੀ ਵੀਰੇ ਜਰੂਰ ਜਾਇਓ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਿਆ ਹੋਇਆ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵਾਰ ਫਿਰ ਧੰਨਵਾਦ❤❤❤❤❤❤?

  • @harsimrankaursimran8262
    @harsimrankaursimran8262 18 годин тому +1

    ਵਾਹਿਗੁਰੂ ਹਮੇਸ਼ ਨਾਲ ਰਹਿਣ ❤❤❤❤❤❤❤❤❤

  • @devindersinghnagi4800
    @devindersinghnagi4800 Годину тому

    vaheguru di kirpa nal tusi dhan ho. dhan dhan Africa de sikh sangta ne jine de darshan tusi karvae.

  • @JshnVirkz-y9b
    @JshnVirkz-y9b 20 годин тому +1

    ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ

  • @ShivKumar-yi6gd
    @ShivKumar-yi6gd 10 годин тому

    shandaar 🙏

  • @parmsahota3696
    @parmsahota3696 17 годин тому +1

    SSA Amrit, this is the third country of Africa continent you have started showing. Your afford and interest seeing the world and at the same time visiting our own people on cycle is admirable. Fully engaged with your work. God Bless!
    Best Regards from Toronto

  • @gurparwindersingh6511
    @gurparwindersingh6511 19 годин тому +1

    ਨਵੇਂ ਦੇਸ਼ ਵਿਚ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @jasveerpandher7931
    @jasveerpandher7931 17 годин тому +1

    ਬਹੁਤ ਵਧੀਆ ਜਾਣਕਾਰੀ ਬਹੁਤ ਸਿੱਖਾਂ ਵਾਰੇ ਪਤਾ ਲੱਗਾ ਜੀ

  • @daljitsingh7686
    @daljitsingh7686 11 годин тому +1

    🙏🙏 waheguru g 🙏🙏

  • @parvindersingh3017
    @parvindersingh3017 20 годин тому +1

    ਵਾਹਿਗੁਰੂ ਚਰਦੀਆ ਕਲਾ ਬਖਸ਼ਣ

  • @makhanbhikhi6068
    @makhanbhikhi6068 40 хвилин тому

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਭਰਾ

  • @canada7230
    @canada7230 19 годин тому +1

    ਬਹੁਤ ਖੂਬ ਅੱਗੇ ਵੱਧਦੇ ਜਾਉ ਭਲੀ ਕਰੋ ਕਰਤਾਰ

  • @bingewatch_anime
    @bingewatch_anime 17 годин тому +1

    ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @amarjitgill5848
    @amarjitgill5848 19 годин тому +1

    ਬਹੁਤ ਵਧੀਆ ਬਾਈ ਜੀ 👍👌✌️👍

  • @harmandhaliwal3461
    @harmandhaliwal3461 18 годин тому +1

    ਸਾਡਾ ਬਾਈ ਘੁੱਦਾ ਸਿੰਘ ਕੋਰੜ ਪਤੀ ❤❤

  • @gurmelsingh8065
    @gurmelsingh8065 18 годин тому +1

    ਤਨਜ਼ਾਨੀਆ ਵਿੱਚ ਪਹੁੰਚਣ ਤੇ ਵਧਾਈਆਂ ਜੀ।

  • @ArjunSingh-100
    @ArjunSingh-100 7 годин тому

    Sat Sri akal Bai ji 🙏 shandaar vlog ❤️ gurughar bohot sohne aa African countries ch, bohot seva sambhal na rakhe hoe aa, twada dhanwaad bai ji twadde karke asi sab dekh rahe aa🙏 very excited to see Kilimanjaro trak ❤

  • @GurveerSingh-bf3cj
    @GurveerSingh-bf3cj 16 годин тому +1

    ਵਾਹਿਗੁਰੂ ਜੀ

  • @jagroopsingh5686
    @jagroopsingh5686 19 годин тому +2

    ਬਹੁਤ ਵਧੀਅਾ ਵੀਰ

  • @bablusivia9246
    @bablusivia9246 18 годин тому +2

    ਹਾਕੀ ਦੇਖ ਕੇ ਮਨ ਖੁਸ਼ ਹੋਇਆ

  • @santokhpurtimes1126
    @santokhpurtimes1126 14 годин тому +1

    NIC bai ji🎉🎉🎉

  • @sandhugjatt
    @sandhugjatt 5 годин тому

    ਬਹੁਤ ਵਧੀਆ ਸਫ਼ਰ ਲੱਗ ਰਿਹਾ ਬਾਈ ਇਸ ਵਾਰ

  • @KuldeepSingh-zq8zn
    @KuldeepSingh-zq8zn 18 годин тому +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼

  • @amitthakur8569
    @amitthakur8569 18 годин тому +1

    ਸਤਿ ਸ੍ਰੀ ਆਕਾਲ ਜੀ 🙏

  • @pargatSingh-cr4uk
    @pargatSingh-cr4uk 20 годин тому +2

    ਸਤਿ ਸ਼੍ਰੀ ਆਕਾਲ ਵੀਰ ਜੀ ❤❤

  • @nirbhay12
    @nirbhay12 11 годин тому

    Bhut shandar bai ji , bai ji killimanjaro te trekking karn wala video puri bnyo , chardikla bai ji❤

  • @samav.
    @samav. 4 години тому

    ਸਤਿ ਸ੍ਰੀ ਅਕਾਲ ਭਰਾ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫ਼ਤਹਿ ਜੀ।