Ja war war like hunda ty pta ni mai kini war like kr dinde bht soni video a tuhade merea ap dea akha bhr aea jan nu jee krda lehnde Punjab ch bht bht shukrea tuhada🙏
Tenhna saab me thod chajj da bichaar hrr Episode dekhi prr jis din too tusi Pakistan de vich programm krr rhe ho pta nee jis time hun eh Episode dekh sun riha ha ik Luui khri ho rhi ina ke apna pan mehsuus ho riha thankyou bhout Bhout.
Eyes shows the partnership of east & west punjab. Both sides Punjabi's are humbly requested to try ur best to strengthen love and harmony. Thanks Taina ji.
Mera dil karda k mein apnya bachhyan nu thuhade nal milan ty tuhada ashirvad len bachhe lekan mein aa nahin sakda mgar agle sal tusi aye ty mein zaror milan di Koshish karan ga SSA.I am Asif Mehmood from Gujrat Pakistan Punjab.
ਸ਼ਬਦ ਤੋਂ ਖੁਸ਼ੀ, ਸ਼ਬਦ ਤੋਂ ਗ਼ਮ
*ਸ਼ਬਦ ਤੋਂ ਪੀੜ, ਸ਼ਬਦ ਹੀ ਮਰਹਮ*
ਤੁਸੀ ਸ਼ਬਦਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਏ ਜੀ ਲਹੌਰ ਚ 🙏
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
ਦੀਪ 👌👌❤
ਚੜ੍ਹਦੇ ਪੰਜਾਬ ਚ ਵੀ ਨਾਸਿਰ ਢਿੱਲੋਂ ਵਰਗਾ ਇਨਸਾਨ ਚਾਹੀਦਾ ਜੋ ਦੋਨਾਂ ਪੰਜਾਬਾਂ ਨੂੰ ਮਿਲਾਨ ਲਈ ਉਪਰਾਲਾ ਕਰੇ
ਕਰੀ ਕਿਤੇ ਮੇਲ ਰੱਬਾ। ਦਿੱਲੀ ਤੇ ਲਹੋਰ ਦਾ ਅੱਜ ਵੀ ਉਡੀਕੇ ਸਾਨੂੰ ਕਿਲਾ ਜਮਰੌਦ ਦਾ
ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇਖਦੇ ਹੋਏ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਆਪਸੀ ਮੁਹੰਬਤ ਦੇਖ ਕੇ
ਹਰਮਨ ਥਿੰਦ ਅਤੇ ਟਹਿਣਾ ਸਾਹਿਬ ਬਹੁਤ ਖੂਬ ਬਹੁਤ ਵਧੀਆ ਪੂਰਿਆ ਦੁਨੀਆ ਤੋ ਅਨੋਖਾ ਪ੍ਰੋਗਰਾਮ।
ਟਹਿਣਾ ਸਾਹਿਬ ਲਹੌਰ ਤੇ ਸਿਖ ਧਰਮ ਅਸਥਾਨ ਵਿਖੳਣ ਲਈ ਧੰਨਵਾਦ। ਤੁਗਲਵਾਲ ਗੁਰਦਾਸਪੁਰ।
ਬਲਵਿੰਦਰ ਵੀਰੇ ਇਹ ਤੁਹਾਡਾ ਪਿੰਡ ਤੁਗਲਵਾਲ ਓਹੀ ਪਿੰਡ ਆ ਨਾ...
ਮੈਂ ਯੂਟਿਊਬ ਤੇ ਇਕ ਵੀਡੀਓ ਦੇਖੀ ਸੀ ਜੀਹਦੇ ਚ ਦੱਸਿਆ ਗਿਆ ਸੀ ਕਿ ਪੁਰਾਣੀਆਂ ਪੰਜਾਬੀ ਫਿਲਮਾਂ ਦੀ ਹੀਰੋਇਨ "ਇੰਦਰਾ ਬਿੱਲੀ" ਇਸੇ ਪਿੰਡ ਦੇ ਸੀ
ਕੀ ਇਹ ਓਹੀ ਪਿੰਡ ਆ ਵੀਰੇ?????
ਕੋਈ ਆਇਆ ਜਾ ਗਿਆ,,,,,ਪਰ ਇਹ ਧਰਤੀ ਬਾਬੇ ਨਾਨਕ ਸਹਿਬ ਜੀ ਦੀ ਜਨਮ ਭੂਮੀ ਐ,,,,ਪਾਕ ਅਤੇ ਪਵਿਤਰ ਸੋਹਣੀ ਧਰਤੀ ਐ,,,,,
ਟਹਿਣਾ ਸਾਹਿਬ, ਰੋਣ ਤਾ ਸਾਨੂੰ ਆ ਰਿਹਾ ਵੇਖਕੇ ਤੇ ਸੁਣਕੇ,ਵਾਕਿਆ ਵਿਛੋੜਾ ਤੇ ਮਿਲਣ,ਚਾਹੇ ਸਟੇਟ ਦਾ ਹੋਵੇ ਤਾ ਮਿ,ਣ ਤਾ ਦਿਲ ਹੀ ਜਾਣ ਦਾ ਹੈ ਜੀ,ਰੱਬ ਕਰਕੇ ਕਦੇ ਕਿਸੇ ਨਾਲ ਨਾ ਹੋਵੇ ਤੇ ਨਾ ਵਿਛੋੜਾ ਪਵੇ,❤❤❤
ਦੋਵਾਂ ਪੰਜਾਬਾਂ ਦੇ ਲੋਕ ਇੱਕ ਦੂਜੇ ਨੂੰ ਮਿਲਣ ਲਈ ਤੜਫਦੇ ਨੇ,ਮਿਲਦੇ ਨੇ ਤਾਂ ਅਁਖਾਂ ਚੋਂ ਹੰਝੂ ਵਹਿ ਤੁਰਦੇ ਨੇ
1947 ਦੀ ਓਹ ਖੂਨੀ ਵੰਡ ਹੋਈ ਜਿਹਦੇ ਚ ਦੋਹਾਂ ਪਾਸਿਓਂ ਦਸ ਲੱਖ ਪੰਜਾਬੀ ਹੀ ਵੱਢੇ ਟੁੱਕੇ ਗਏ
ਉਸ ਅਜ਼ਾਦੀ ਦੀ ਬਹੁਤ ਵੱਡੀ ਕੀਮਤ ਅਸੀਂ ਪੰਜਾਬੀਆਂ ਨੇ ਚੁਕਾਈ ਐ
ਹੋਰ ਕਿਸੇ ਦਾ ਤਾਂ ਗਿਆ ਕੁਝ ਨਹੀਂ, ਉਹਨਾਂ ਨੂੰ ਤੇ ਇਹ ਅਜ਼ਾਦੀ ਮੁਫ਼ਤ ਚ ਹੀ ਮਿਲ ਗਈ! ਤਾਂਹੀਂ ਉਨਾਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਕੋਈ ਕਦਰ ਨਹੀਂ !
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦਾ ਪਿਆਰ ਜ਼ਿੰਦਾਬਾਦ👍👍👍👍👍👍👍👍👍
ਸੋਹਣਿਆਂ ਜੇ ਵੰਡ ਨਾ ਹੁੰਦੀ ਤਾਂ ਸਿਰ ਤੇ ਪੱਗ ਤੇ ਲੁੱਲੀ ਤੇ ਚੀਰਾ ਲੱਗਾ ਹੁੰਦਾ 😂😂😂😂
ਨਫਰਤੀ ਏਥੇ ਵੀ ਪਹੁੰਚ ਗਿਆ। ਇਹਨਾਂ ਦੀ ਇਹੋ ਖਸਲਤ ਹੈ।
@@vinylRECORDS0522 ਤੇਰੇ ਵਰਗੇ ਨੇ ਬਾਅਦ ਵਿੱਚ ਕਲਮਾ ਪੜ ਹੀ ਲੇਣਾ ਫਿਰ ਕਹਿਣਾ ਸਾਰੇ ਧਰਮ ਇੱਕੋ ਜਿਹੇ ਸਮਝ ਲੱਗੀ ਕੇ ਪਹਿਲਾਂ ਵਾਲੀ ਵੀ ਗਈ
ਦੁੱਖ ਤਾਂ ਉਹਨਾਂ ਨੇ ਹੋਣਾ ਜਿੰਨਾਂ ਨੇ ਕੁਰਬਾਨੀਆਂ ਦਿਆਂ ਤੇਰੇ ਵਰਗੇ ਨੁ ਫ੍ਰੀ ਵਿੱਚ ਮਿਲਿਆ ਕਿ ਦੁੱਖ ਹੋਣਾ
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤21 11 2024
ਮਾਖਿਓਂ ਮਿੱਠੀ ਪੰਜਾਬੀ ਬੋਲੀ ਸੁਣ ਕੇ ਮਨ ਨੂੰ ਧੁਰ ਅੰਦਰ ਤ੍ਰਿਪਤੀ ਮਿਲੀ ❤❤❤
ਨੀਅਤ ਸਾਫ਼ ਹੋਵੇ ਅਤੇ ਮਕਸਦ ਸਹੀ ਹੋਵੇ ਤਾਂ
*ਰੱਬ ਜੀ ਵੀ ਤੁਹਾਡੀ ਮੱਦਦ ਜ਼ਰੂਰ ਕਰਦੇ ਨੇ*
ਸਹੀ ਆ ਦੀਪ 👌👌
Oh merya Raba gallan sun k rona gya chhaj da vichar ne Ronak la ti. I'm Asif Mehmood from Gujrat Pakistan Punjab.
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਲਹਿੰਦੇ ਪੰਜਾਬ ਦੇ ਲੋਕਾਂ ਨੂੰ ਸਲਾਮ ਹੈ।ਇਹ ਬਹੁਤ ਹੀ ਪਿਆਰੇ ਤੇ ਸਤਿਕਾਰ ਯੋਗ ਲੋਕ ਹਨ।
"ਰੌਲ਼ਿਆਂ 'ਚ ਰੁਲ਼ ਗਿਆ ਪੰਜਾਬ,
ਏਕ ਨੂਰ ਗਾਉਂਦੀ ਰਹੀ ਰਬਾਬ।"
ਸਤਨਾਮ ਸਿੰਘ ਜੀ 🙏❤️👌👌
ਧੰਨੁ ਧੰਨੁ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏🙏🙏
Love you all Sikh brothers and sisters from Pakistan 🇵🇰 punjab ❤
ਦਿਲੀ ਤੇ ਲਾਹੌਰ ਦਾ ਮੇਲ ਕਰਵਾਦੇ ਰਬਾ ।❤❤❤❤❤❤❤
ਧੰਨ ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ 🙏🏻🙏🏻🙏🏻🙏🏻🙏🏻
ਗੱਚ ਭਰ ਆਉਂਦਾ ਹੈ ਯਾਦ ਕਰਕੇ ਕਿ ਮੇਰੇ ਵਡੇਰਿਆਂ ਦਾ ਜਨਮ ਸਿਆਲਕੋਟ ਚ ਹੋਇਆ ਅਤੇ ਉਹ ਤਰਸ ਰਹੇ ਹਨ ਦਰਸ਼ਨ ਕਰਨ ਲਈ।
*ਤੁਸੀਂ ਟਹਿਣਾ ਅੰਕਲ ਜੀ ਵੱਡਭਾਗੇ ਹੋ ਜੋ ਲਹੌਰ ਦੇ ਦਰਸ਼ਨ ਕਰ ਆਏ*
ਵਹਿਗੁਰੂ ਵਹਿਗੁਰੂ ਜੀ 🙏
@@daljitsingh7980ਵਾਹਿਗੁਰੂ ਜੀ 😍🙏😍
Aaasi ve seealkot to aae c
ਵਾਹਿਗੁਰੂ ਜੀ ਸਾਰਿਆਂ ਉਤੇ ਮੇਹਰ ਭਰਿਆ ਹੱਥ ਬਣਾਈ ਰੱਖਣ ❤❤
Bhot vdia lga jii,,,bhavok hogi dekh ke
ਅੱਜ ਵਿਛੜੇ ਪਰਿਵਾਰ ਮਿਲ ਰਹੇ ਹਨ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਮੈਨੂੰ ਇੰਝ ਮਹਿਸੂਸ ਹੋ ਰਿਹਾ ਜਿਵੇਂ ਮੈਂ ਆਪਣੇ ਵਿੱਛੜੇ ਪਰਿਵਾਰ ਨੂੰ ਮਿਲ ਰਿਹਾ ❤❤❤❤❤
ਟਹਿਣਾ ਸਾਬ ਮਹਾਰਾਣੀ ਬੰਬਾਂ ਦੀ ਕਬਰ ਤੇ ਫੁੱਲ ਚੜਾ ਆਉਂਦੇ ਉਹ ਉਡੀਕ ਦੀ ਹੋਣੀ ਆ
ਟਹਿਣਾ ਸਾਹਿਬ
ਭਾਵੁਕ ਕਰ ਦਿੱਤਾ ਤੁਸੀ ਅੱਜ ।
Love you a lot
ਆਪਣੇ ਵੱਡੀਆਂ ਦੇ ਪਿੰਡ ਵੇਖਣ ਦੀ ਖਿੱਚ ਵੱਧ ਗਈ ਅੱਜ
ਅੱਖਾਂ ਗਿੱਲੀਆਂ ਹੋ ਗਈਆਂ ਟਹਿਣਾ ਸਾਹਿਬ
ਸ਼ਬਦ ਖਤਮ ਹੋ ਗਏ
❤ ਸਤਿਕਾਰ ਟਹਿਣਾ ਸਾਹਿਬ ਅਤੇ ਹਰਮਨ ਜੀ ਅਤੇ ਬਾਕੀ ਸਾਰਿਆਂ ਦਾ 🙏🌹😍
ਬਿਲਕੁਲ ਸਹੀ ਗੱਲ ਹੈ ਟਹਿਣਾ ਸਾਹਬ ਬਾਈ ਜੀ ਇਹ ਦਿਲਾਂ ਦੀਆਂ ਸਾਝਾਂ ਹਨ ਤੇ ਆਪਣਿਆਂ ਨੂੰ ਮਿਲ ਕੇ ਖੁਸ਼ੀ ਤਾ ਬਹੁਤ ਹੁੰਦੀ ਹੈ ਤੇ ਮਿਲ ਕੇ ਦਿਲ ਭਰ ਆਉਂਦਾ ਹੈ ਚੜਦੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਸਲੂਟ ਹੈ ਧੰਨਵਾਦ
ਟਹਿਣਾ ਸਾਹਿਬ ਇਹੋ ਜਿਹੀਆਂ ਵੀਡੀਓ ਐਮਬੈਸੀ ਵਾਲਿਆਂ ਨੂੰ ਪਾਓ ਸ਼ਾਇਦ ਕੋਈ ਕਿਸੇ ਦੇ ਦਿਲ ਚ ਰਹਿਮ ਆਵੇ ਤੇ ਵੀਜੇ ਮਿਲਨੇ ਆਸਾਨ ਹੋ ਜਾਣ ਇਧਰੋਂ ਉਧਰੋਂ
ਪੰਜਾਬ ਪੰਜਾਬੀਅਤ ਦਾ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਮਿਲਾਪ ਕਰਵਾਉਦੇ ਰਹਿਣ ਅੱਜ ਇਸ ਤਰ੍ਹਾਂ ਦੀ ਮਿਲਣੀ ਲਈ ਪਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ
ਜੋ ਪੰਜਾਬੀ ਨੂੰ ਪਿਆਰ ਕਰਦਾ ਹੋਣਾ ਉਹ ਸਾਰੇ ਹੀ ਭਾਵਕ ਹੋ ਗਏ ਹੋਣਗੇ ਅਸੀਂ ਵੀ ਹੋਗੇ ਹਾਂ ਬਹੁਤ ਅੱਛਾ ਲੱਗਦਾ ਹੈ ਇਸ ਪਿਆਰ ਨੂੰ ਦੇ ਕੇ ਪਰਮਾਤਮਾ ਸਾਰੇ ਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਣ
ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ
*ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*
ਦੀਪ ਬਰਾੜ 👌👌
@@daljitsingh7980ਸੰਧੂ ਵੀਰੇ ਧੰਨਵਾਦ ਜੀ 😍😍
ਦੀਪ 👌👌🙏
ਆਓ ਵੀਰੋ ਪੰਜਾਬੀ ਓ ਆਪਾਂ ਸਾਰੇ ਪੰਜਾਬੀ ਦੇ ਆਸ਼ਿਕ ਬਣੀਏਂ, ਸਾਂਝ ਪੰਜਾਬੀਆਂ ਦੀ ਸ਼ਾਨ ਸ਼ਾਨ ਪੰਜਾਬੀਆਂ ਦੀ ਵਾਹ ਟਹਿਣਾ ਸਾਹਿਬ ਜੀ, ਬੀਬਾ ਹਰਮਨ ਥਿੰਦ ਜੀ ❤❤ ਸਲੂਟ ਆ ਜੀ ਸੱਚੋਂ ਸੱਚ 😅😅
ਬਹੁਤ ਵਧੀਆ ਪ੍ਰੋਗਰਾਮ ਹੈ।
Very good ਉਏ ਬਾਈ ਟਹਿਣਾ ਸਾਬ੍ਹ ਤੁਸੀਂ ਆਪਣੇ ਪਿੰਡ ਦੇ ਗਰਾਈਂ ਲੱਭ ਲਏ ਦਿਲੋਂ ਸਲਾਮ ਹੈ ਵੀਰ ਟਹਿਣਾ ਸਾਬ੍ਹ
ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਵਾਹਿਗੁਰੂ ਜੀ, ਰਹਿਮਤ ਕਰਨ🙏
ਲਹਿੰਦੇ ਪੰਜਾਬ ਨੂੰ ਸਲੂਟ ❤
ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਇੰਡੀਆ 🎉🙏❤️
❤ lehnda punjab tu love
🙏🙏❤️🙏❤️🙏 ਦੇਖ ਕੇ ਹੀ ਬਹੁਤ ਮਨ ਭਰ ਗਿਆ 🙏🙏❤️🙏🙏
ਵਾਹਿਗੁਰੂ ਪੰਜਾਬੀਆਂ ਦਾ ਇਸੇਤਰ੍ਹਾਂ ਮੇਲ ਮਿਲਾਪ ਕਰਵਾਉਂਦਾ ਰਹੇ
ਬਹੁਤ ਵਧੀਆ ਚੜ੍ਹਦੀ ਕਲਾ ਵਿਚ ਰਹੋ
ਸਤਿ ਸ੍ਰੀ ਅਕਾਲ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ 🙏 ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
😍🙏 ਜ਼ਿੰਦਾਬਾਦ ਜ਼ਿੰਦਾਬਾਦ 😍🙏
🫶👏
❤❤❤❤❤
@@ParminderGhuman-j1q🙏❤️
ਦਲਜੀਤ ਸਿੰਘ ਸੰਧੂ ਵੀਰ 👍👌🌹🙏
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ
ਪਤਾ ਨਹੀਂ 75 ਸਾਲਾਂ ਤੋਂ ਕਿੰਨੇ ਲੋਕ ਤੜਫਦੇ ਦੁਨੀਆਂ ਤੋਂ ਚਲੇ ਗਏ ਆਪਣੀਆਂ ਨੂੰ ਮਿਲ਼ਣ ਦੀ ਤਾਂਘ ਵਿੱਚ ਸਭ ਘਟਿਆ ਸਰਕਾਰਾਂ ਦੀ ਦੇਂਣ ਹੈ
ਟਹਿਣੇ ਯਰ ਵੀਰ ਜਦੋਂ ਦੇ ਤੁਸੀਂ ਪਾਕਿਸਤਾਨ ਗਏ ਹੋ ਸਾਨੂੰ ਹਰ ਰੋਜ਼ ਰਵਾ ਦਿੰਦੇ ਹੋ
ਬਹੁਤ ਵਧੀਆ
Love you pak Punjabi veero te bhaino khush raho Allah waheguru khushiyan bakshey 🙏🫶🙏
ਬੇਹੱਦ ਜ਼ਿਆਦਾ ਵਧੀਆ ਵੀਡੀਓ ਜੀ
Ja war war like hunda ty pta ni mai kini war like kr dinde bht soni video a tuhade merea ap dea akha bhr aea jan nu jee krda lehnde Punjab ch bht bht shukrea tuhada🙏
Bhut vadiya jankari god bless both of you 🍁🍁
ਪਿੰਡ ਵਾਲ਼ਿਆਂ ਨੂੰ ਪਿੰਡ ਵਾਲ਼ੇ ਲੱਭਦੇ
ਜਦ ਮਿਲ਼ੇ ਤਾਂ ਹੰਝੂ ਵਗੇ ਸਭਦੇ
Good Ji Good Ji Good Ji Good Ji Good Ji Good Ji Good Ji Good Ji Good Ji Good ji Good Ji Good ji
ਵਾਹਿਗੁਰੂ ਜੀ ਮੇਹਰ ਕਰੋ।ਸਭ। ਨੂੰ ਇੱਕ।ਕਰੋ
ਅਸੀਂ ਪੰਜਾਬੀ ਹਾਂ.!
ਸਾਡਾ ਹੱਸਣਾ,ਤੇ ਗਾਉਣਾ ਪੰਜਾਬੀ.!
ਸਾਨੂੰ ਗੁੜ੍ਹਤੀ ਦਿੱਤੀ ਪੰਜਾਬੀ ਨੇ .!
ਸਾਡੇ ਮਰਨ ਤੇ ਵੈਨ ਵੀ ਵਿਚ ਪੰਜਾਬੀ ,
ਮਾਝਾ,ਮਾਲਵਾ, ਦੋਆਬਾ, ਪੁਆਦ, ਪਹਿਚਾਣ ਦਿੱਤੀ ਪੰਜਾਬੀ ਨੇ ..!!
❤ ਲਵ ਯੂ ਪੰਜਾਬ ❤
❤❤meri life da sab toh vadhia episode ❤❤❤ tusi India Punjab avo ji asi welcome krage ❤
ਟਹਿਣਾ ਸਾਬ ਤੁਸੀ ਆਪਣੇ ਅੱਥਰੂ ਤੇ ਕਾਬੂ ਰੱਖੋ... ਨਾਲ ਬੀਬੀ ਹਰਮਨ ਜੀ ਨੂੰ ਵੀ ਹੌਸਲਾ ਦਿਓ...! ਅਸੀ ਪੰਜਾਬੀ ਦੇ ਆਸ਼ਿਕ ਹਾਂ...!
ਵਾਹਿਗੁਰੂ ਜੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਹਮੇਸ਼ਾ ਖੁਸ਼ ਰੱਖਣ ਜੀ 🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Bhut wudeya g, 🎉
Tussi jum jum aao g Lahore, sir mutthey te.
From Lahore
Love from tilla jogiyan Jhelum punjab
Tenhna saab me thod chajj da bichaar hrr Episode dekhi prr jis din too tusi Pakistan de vich programm krr rhe ho pta nee jis time hun eh Episode dekh sun riha ha ik Luui khri ho rhi ina ke apna pan mehsuus ho riha thankyou bhout Bhout.
Eyes shows the partnership of east & west punjab. Both sides Punjabi's are humbly requested to try ur best to strengthen love and harmony. Thanks Taina ji.
ਪ੍ਰਮਾਤਮਾ ਕਿਰਪਾ ਕਰਨ ਫਿਰ ਤੋਂ ਦੋਵੇਂ ਦੇਸ਼ ਇਕੱਠੇ ਹੋ ਜਾਣ
ਸਰਕਾਰਾਂ ਦਾ ਬੇੜਾ ਗ਼ਰਕ ਪੰਜਾਬ ਦੇ ਟੋਟੇ ਕਰ ਰੱਖ ਦਿੱਤੇ
ਪੰਜਾਬੀ ਭਾਂਵੇ ਚੜ੍ਹਦੇ ਪੰਜਾਬ ਤੋਂ ਹੋਣ ਭਾਂਵੇ ਲਹਿੰਦੇ ਪੰਜਾਬ ਤੋਂ ਹੋਣ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਪਰ ਸਿਆਸਤਦਾਨ ਨਹੀਂ ਚਾਹੁੰਦੇ ਕਿ ਲੋਕ ਆਪਸ ਚ ਮਿਲਣ
ਹੈਰਾਨੀ ਹੋੲੀ ਕਿ ਪੁਤ ਪੋਤਰੇ ਵੀ ਯਾਦ ਕਰਕੇ ਰੋ ਰਹੇ ਹਨ ਕਿਨੀ ਪੀੜ ਹੈ
ਟਹਿਣਾ ਸਾਹਬ ਤੇ ਹਰਮਨ ਜੀ ਬਹੁਤ ਵਧੀਆ ਸਮਝਾ ਰਹੇ ਹੋ ਪਾਕਿਸਤਾਨ ਚ ਗੁਰੂ ਸਾਹਬ ਦੇ ਅਸਥਾਨਾਂ ਬਾਰੇ , ਪਾਕਿਸਤਾਨ ਦੇ ਇਨਸਾਨਾਂ ਬਾਰੇ ਬਹੁਤ ਚੰਗੇ ਲੋਕ ਨੇ ਤੁਹਾਡਾ ਧੰਨਵਾਦ ❤
ਟਹਿਣੀ ਸਾਹਿਬ ਸ ਸ ਅਕਾਲ ਸ਼ੁਕੀਨ ਦਰਸਨ ਕਰਵਾ ਕੇ ਬਾਬੇ ਦੀ ਜਗ੍ਹਾ ਦੇ
ਬਾਈ ਸਵਰਨ ਸਿੰਘ ਟਹਿਣਾ ਜੀ ਅਤੇ ਬੀਬਾ ਹਰਮਨ ਥਿੰਦ ਜੀ।
ਇਸ ਬਹੁਤ ਵਧੀਆ ਪ੍ਰੋਗਰਾਮ ਰਾਹੀਂ ਪਾਕਿਸਤਾਨ ਦੇ ਵਿੱਚ ਅੱਜ ਪੁਰਾਤਨ ਸਾਂਝੇ ਪੰਜਾਬ ਦੇ ਬਹੁਤ ਹੀ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਕੇ ਅਤੇ ਇਸ ਸਾਰੀ ਟੀਮ ਦੇ ਸਾਰਿਆਂ ਹੀ ਭਰਾਵਾਂ ਅਤੇ ਖਾਸ ਕਰ ਬਾਈ ਐਡਵੋਕੇਟ ਟਹਿਣਾ ਜੀ ਦੇ ਵੱਲੋਂ ਅੱਜ ਤੱਕ ਵੀ ਬਿੱਲਕੁਲ ਆਪਣੀ ਠੇਠ ਫਰੀਦਕੋਟੀ ਮਲਵਈ ਬੋਲੀ ਨੂੰ ਸੁਣ ਕੇ ਬਹੁਤ ਮਾਣ ਮਹਿਸੂਸ ਹੋਇਆ ਹੈ।ਪਰ ਸਚਮੁੱਚ ਹੀ ਸਾਡੇ ਸਾਂਝੇ ਪੰਜਾਬ ਨੂੰ ਕੋਈ ਬੁਰੀ ਨਜ਼ਰ ਲੱਗ ਗਈ ਹੈ।
ਧੰਨਵਾਦ ਜੀ।
chrda punjab Love you all Ji, Thank you so much. God bless all❤❤❤❤ patiala chrda Punjab
ਲਹਿੰਦੇ ਪੰਜਾਬ ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਲੱਗਾ ਜ਼ਿੰਦਾਬਾਦ
ਵਾਹ ਜੀ ਵਾਹ ਕਿਆ ਬਾਤ ਹੈ ਜੀ ਇਹ ਦੋ ਪਜਾਮਾ ਪੰਜਾਬਾਂ ਦੀ ਕੰਧ ਨੂੰ ਅੱਜ ਸਮੇਟ ਕੇ ਆਓ ਐਂਟਰੀ ਬਾਰੇ ਪੁੱਛਿਆ
ਟਹਿਣਾ ਸਾਹਿਬ ਜੀ ਤੁਹਾਡੇ ਪਿੰਡ ਵਾਲੇ ਆ ਨੂੰ ਸਲਾਮ
Ba Kamal Gella ketiya History naal curry hu Roh taza ker deti❤❤❤Lajawab.
Asi ha Punjabi Sadi galbat hor ❤❤
ਸਾਡੀਆ ਸਰਕਾਰਾਂ ਇਸੇ ਵੰਡ ਦੇ ਅਧਾਰ ਤੇ ਹੀ ਰਾਜ ਕਰ ਰਹੀਆਂ ਹਨ ਜੀ ਦੋਵਾਂ ਪੰਜਾਬਾਂ ਦੇ ਲੋਕ ਤਾ ਇੱਕ ਹੋਣ ਲਈ ਬਹੁਤ ਉਤਾਵਲੇ ਹਨ ਬਹੁਤ ਹੀ ਤਾਂਘ ਹੈ
ਸਤਿ ਸ੍ਰੀ ਆਕਾਲ ਜੀ ਪੰਜਾਬ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਜੀ
ਜੀਉ ਪੰਜਾਬ
Dudh changaun Wali gal sunke Sankari milgi Dhanbad harman bhen ji
ਸ਼ੁਕਰ ਹੈ ਪ੍ਰਾਇਮੇਸੀ਼ਆ ਦਾ ਸਾਨੂੰ ਘਰ ਬੈਠੇ ਪਾਕਿਸਤਾਨ ਦੇ ਦਰਸ਼ਨ ਹੋ ਗਏ
Punjab Punjabi punjabiyat zindabad ❤🫶❤
Waheguru ji ❤️🙏
Bahut vadiya tehna veer ji te Harman bhan ji
ਮੇਰੇ ਭਾਪਾ ਜੀ ਦਾ ਪਿੰਡ ਘਸੀਟਪੁਰਾ ਲਾਇਲਪੁਰ ਪਾਕਿਸਤਾਨ 😢😢😢😢😢
Waheguru ji dono Punjab ikk kardo ji tehna sahib tuseen bohut hi kismat wale ho ji 🙏
ਅਸੀ ਵੀ ਬਹੁਤ ਭਾਵਕ ਹੋ ਗਏ ,ਤੁਸੀ ਬਿਲਕੁਲ ਸਹੀ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸ਼ਹੀਦੀ ਬਾਰੇ ਸੋਚ ਕੇ ਦਿਮਾਗ ਵਿਚ ਉਹੀ ਦ੍ਰਿਸ਼ ਸੋਚਣ ਲੱਗ ਪਏ🙏🙏
ਹਰਮਨ ਬੇਟਾ ਤੁਹਾਡੇ ਸਿਰ ਤੇ ਲਈ ਚੁੰਨੀ ਬਹੁਤ ਵਧੀਆ ਲਗਦੀ ਹੈ।
ਟਹਿਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਸੀਂ ਸਾਨੂੰ ਦੁੱਲਾ ਭੱਟੀ ਦੀ ਸਮਾਧ ਦਿਖਾ ਦਿੱਤੀ ਹੈ ਇਸ ਦੀ ਕਹਾਣੀ ਸੁਣੀ ਸੀ ਪਰ ਅੱਜ ਸਮਾਧ ਦੇ ਦਰਸ਼ਨ ਕਰਵਾ ਦਿੱਤੇ ਹਨ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️
सतनाम।जी।वाहेगुरू।जी
❤Harman tusi kine narm dil ho ❤
ਇਦਾ ਲੱਗ ਰਿਹਾ ਜਿਦਾ ਅਸੀ ਵੀ ਲਹੌਰ ਤੁਰੇ ਫਿਰਦੇ ❤😍🙏🏻
ਵਾਹਿਗੁਰੂ ਜੀ
ਹਰਮਨ, ਜੀ, ਬਹੁਤ ਵਧੀਆ ਲੱਗ,ਰਹੈ, ਹਨ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
Punjabi zindabad
ਮੈਂ ਅਨਵਰ ਭੱਟੀ ਫੈਨ ਹਾਂ ਦੂਲੇ ਭੱਟੀ ਦਾ
Mera dil karda k mein apnya bachhyan nu thuhade nal milan ty tuhada ashirvad len bachhe lekan mein aa nahin sakda mgar agle sal tusi aye ty mein zaror milan di Koshish karan ga SSA.I am Asif Mehmood from Gujrat Pakistan Punjab.
ਪੰਜਾਬੀ ਹਿੰਦੂ ਵੀਰਾਂ ਬਾਰੇ ਵੀ ਦੱਸਿਆ ਕਰੋ ਜੀ ਭਾਰਤ ਵਿਚ ਬਹੁ ਗਿਣਤੀ ਹਿੰਦੂ ਵੀਰਾਂ ਦੀ ਹੈ ਉਹਨਾਂ ਵਿੱਚ ਪਿਆਰ ਪਹੁੰਚਾਉਣ ਦੀ ਜ਼ਰੂਰਤ ਹੈ 💚💚🌹
ਬਹੁਤ ਜ਼ਿਆਦਾ ਭਾਵੁਕ ਹੋਏ ਆ ਵੀਰ ਜੀ ਬਹੁਤ ਜਿਆਦਾ
ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਟਹਿਣੇ ਵਾਲੇ ਵੀਰ ਮਿਲੇ ਚੰਗਾ ਲੱਗਿਆ।
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
All my best wishes Tehna Saheb, beautiful, God bless
ਸਈਅਦ ਹਸਠ ਮਿੰਟੋ ਦੀ ਰਚਨਾ ਟੋਭਾ ਟੇਕ ਸਿੰਘ ਵਾਲਾ ਯਾਦ ਆ ਗਿਆ ਕਾਲਜ ਪੱਧਰ 'ਤੇ ਬਹੁਤ ਵਾਰੀ ਇਹ ਨਾਟਕ ਖੇਡਿਆ ਮੈਨੂੰ