Liberty Market | Lahore Pheri | Sawarn Tehna | Bir Singh | Harman Thind

Поділитися
Вставка
  • Опубліковано 19 гру 2024

КОМЕНТАРІ • 569

  • @bhullarpp
    @bhullarpp Місяць тому +34

    ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਬਾਈ ਬੀਰ ਸਿੰਘ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹਨ ❤❤❤❤❤

  • @Mrjanamaan
    @Mrjanamaan Місяць тому +27

    ਇਹ ਸੀ ਗੁਰੂਆ ਪੀਰਾਂ ਫ਼ਕੀਰਾਂ ਦੀ ਧਰਤੀ ਜਿੱਥੇ ਬਾਬਾ ਨਾਨਕ ਜੀ ਨੇ ਜਨਮ ਲਿਆ🙏🙏🙏 ਕਿਸੇ ਟਾਈਮ ਸਾਡਾ ਸੋਹਣਾ ਪੰਜਾਬ ਜਿਸ ਨੂੰ ਸੋਨੇ ਦੀ ਚਿੜੀ ਕਿਹਾਂ ਜਾਂਦਾ ਸੀ ਤੇ ਰੰਗਲਾ ਪੰਜਾਬ ਸੀ ਜੌ ਅੱਜ ਫਿਰ ਤੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨੂੰ ਇੱਕ ਹੁੰਦੇ ਨੂੰ ਦੇਖ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ,,
    I ❤ ਪੰਜਾਬ

  • @bhindajand3960
    @bhindajand3960 Місяць тому +38

    ਬਹੁਤ ਹੀ ਵਧੀਆ ਨਾਸਿਰ ਢਿੱਲੋਂ ਸਾਬ ਸ਼ੁੱਕਰੀਆ ਮੇਹਰਬਾਨੀ

  • @Mrjanamaan
    @Mrjanamaan Місяць тому +12

    ਇੱਕ ਬਾਬਾ ਨਾਨਕ ਸੀ ਜਿਸ ਨੇ ਤੁਰ ਕੇ ਦੁਨੀਆ ਗਹਾਹ ਤੀ 🙏🙏🙏ਜਿੱਥੇ ਸਾਡੇ ਗੁਰੂ ਸਾਹਿਬਾਨ ਜੀ ਨੇ ਜਨਮ ਲਿਆ ਉਹ ਕਿੰਨੀ ਸੋਹਣੀ ਜਗਾਹ ਹੈ ਵਾਹਿਗੁਰੂ ਮੇਹਰ ਕਰੀ।।।❤❤❤

  • @harpalsinghgill8350
    @harpalsinghgill8350 Місяць тому +48

    ਅੱਜ ਬੀ ਸਾਡੇ ਬਜ਼ੁਰਗ ਰੋ ਪੈਂਦੇ ਨੇ ਆਪਣੇ ਘਰਾਂ ਨੂੰ ਆਪਣੇ ਪਿੰਡਾਂ ਨੂੰ ਯਾਦ ਕਰਕੇ...

  • @swarankaler7957
    @swarankaler7957 Місяць тому +17

    50 ਮਿੰਟ ਦੀ ਵੀਡੀਓ ਵੀ ਘੱਟ ਪੈ ਰਹੀ ਆ ਇੰਝ ਲੱਗਦਾ ਕਿ ਤੁਸੀਂ ਗੱਲਬਾਤ ਕਰੀ ਜਾਓ ਤੇ ਅਸੀਂ ਸੁਣੀ ਜਾਈਏ। ਬੀਰ ਸਿੰਘ ਵੀਰ ਨੇ ਤਾਂ ਸਮਾਂ ਈ ਬੰਨ੍ਹ ਦਿੱਤਾ।।।ਵਾਹਿਗੁਰੂ ਜੀ ਸਦਾ ਸਲਾਮਤ ਰੱਖਣ ਥੋਨੂੰ ਸਭ ਨੂੰ।ਅੰਜੁਮ, ਨਾਸਿਰ, ਸ਼ੰਮੀ,ਵਕਾਸ,ਟਹਿਣਾ ਬਾਕੀ ਸਾਰੇ ਖ਼ੁਸ਼ੀਆ ਮਾਣੋ ਆਬਾਦ ਰਹੋ🙏🙏

  • @manidadra
    @manidadra Місяць тому +34

    ਵਾਹਿਗੁਰੂ ਜੀ ਦੋਵਾਂ ਪੰਜਾਬਾਂ ਨੂੰ ਚੜ੍ਹਦੀ ਕਲ੍ਹਾ ਚ ਰੱਖਣ ❤🙏

  • @gurvindersinghbawasran3336
    @gurvindersinghbawasran3336 Місяць тому +101

    ਲੋੜ ਹੈ ਸਾਨੂੰ ਇਕ ਹੋਣ ਦੀ ਵੀਰੋ ਸਰਕਾਰਾਂ ਦੀ ਕੀ ਜੁਰਤ ਸਾਨੂੰ ਮਿਲਣ ਨਾਂ ਦੇਵੇ। ਸਾਨੂੰ ਚੰਗਾ ਲੱਗਦਾ ਜਦੋ ਪਾਕਿਸਤਾਨੀ ਵੀਰਾ ਨੂੰ ਦੇਖਦੇ ਆ ਉਹ ਸਾਨੂੰ ਹੱਥਾਂ ਤੇ ਨਹੀ ਸਿਰਾ ਤੇ ਚੁੱਕਦੇ ਆ।❤❤ ਦੁੱਖ ਹੁੰਦਾ ਜਦੋ ਪਾਕਿਸਤਾਨੀ ਵੀਰਾ ਨੂੰ ਸਾਡੇ ਇੰਡੀਆ ਵਾਲੇ ਵੀਜ਼ਾ ਤੱਕ ਨਹੀਂ ਦਿੰਦੇ।😢😢 ਅੱਜ ਦੋਨੋ ਪੰਜਾਬਾਂ ਵਿਚ ਪਿਆਰ ਮੁਹੱਬਤ ਹੈ ਵਾਹਿਗੁਰੂ ਜੀ ਅੱਲ੍ਹਾ ਭਗਵਾਨ ਜਰੂਰ ਇਕ ਦਿਨ ਜਰੂਰ ਸਾਨੂੰ ਇਕ ਕਰੇਗਾ ਉਹ ਸਮਾਂ ਦੂਰ ਨਹੀਂ। ਪਾਕਿਸਤਾਨੀ ਵੀਰਾ ਤੇ ਬਾਬਿਆਂ ਨੂੰ ਆਪਣੇ ਘਰਾਂ ਨੂੰ ਦੇਖਣ ਦਾ ਮੌਕਾ ਮਿਲੇਗਾ ❤🙏

    • @Pret361
      @Pret361 Місяць тому +6

      ਧੰਨ ਧੰਨ ਰਾਮਦਾਸ ਗੁਰੂ ਤੁਹਾਡੀ ਐ ਅਰਦਾਸ ਜਰੂਰ ਸੁਣਨ ਗਏ🙏

    • @nishansinghdhillon1034
      @nishansinghdhillon1034 Місяць тому +5

      ਵਾਹਿਗੁਰੂ ਜੀ ਜਰੂਰੀ ਕਿਰਪਾ ਕਰਨ ਗੇ 🙏🙏🙏🙏🙏🙏

    • @salamdin7625
      @salamdin7625 Місяць тому +2

      Insha allah baba nanak mehher karega

    • @Sidhujutt.pak.panjab
      @Sidhujutt.pak.panjab Місяць тому +1

      Plz English urdu main likha karin

    • @malikabdullah3681
      @malikabdullah3681 Місяць тому +3

      Ik din asi ay kanda ap ee dhanya ny😢

  • @amanindersinghtoor4774
    @amanindersinghtoor4774 29 днів тому +3

    25.05 ਦੇਖ ਦਿਲ ਭਰ ਆਇਆ ,, ਦੁਨੀਆ ਮਾਂ ਬੋਲੀ ਲਈ ਇਕ ਵਿਸ਼ੇਸ਼ ਇਕੱਠ ❤

  • @jagirsandhu6356
    @jagirsandhu6356 Місяць тому +13

    ਬੇਟਾ ਬੀਰ ਸਿੰਘ ਜੀ ਨਾਸਰ ਬੇਟਾ ਤੋਹਾਡੇ ਬੱਹੁਤ ਉੱਚੇ ਵੱਚਾਰ ਥਿੰਦ ਬੇਟਾ ਤੁਸੀ ਉੱਚੀ ਸੋਚ ਦੇਮਾਲਕਹੋ ਰੱਬ ਭੱਲੀ ਕਰੇ❤❤❤❤❤

  • @kohlinarinder77
    @kohlinarinder77 Місяць тому +22

    پاکستانی عوام کی محبت دیکھ کر میرا دل بھر آتا

  • @manjindersinghbhullar8221
    @manjindersinghbhullar8221 Місяць тому +21

    ਨਾਸਿਰ ਢਿੱਲੋਂ ਵੀਰ ਬਹੁਤ ਵਧੀਆ ਉਪਰਾਲਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @jatinderkaur4374
    @jatinderkaur4374 Місяць тому +15

    ਬਹੁਤ ਵਧੀਆ ਉਪਰਾਲਾ ਬੀਰ ਸਿੰਘ ਜੀ ਅਤੇ ਨਾਸਿਰ ਵੀਰੇ
    ਅੱਲ੍ਹਾ ਤੁਹਾਨੂੰ ਤਰੱਕੀਆਂ ਬਖਸ਼ਣ

  • @LovepreetKaur-g2r
    @LovepreetKaur-g2r Місяць тому +22

    Bir singh...Great person of punjab

  • @shawindersingh6931
    @shawindersingh6931 27 днів тому +1

    ਬਹੁਤ ਵਧੀਆ ਢਿਲੋਂ ਬਾਈ ਜੀ ਬੀਰ ਸਿੰਘ ਬਾਈ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਆਨੰਦ ਆਉਦਾ ਹੈ

  • @Diljitkourjosan6170
    @Diljitkourjosan6170 Місяць тому +15

    ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਸਾਰਿਆਂ ਨੂੰ ❤❤👌👌👍👍👍🌹🌹🌹🌹🌹🌹🙏🙏🙏🙏🙏

  • @deepbrar.
    @deepbrar. Місяць тому +54

    ਨਾਸਿਰ ਵੀਰੇ ਤੁਹਾਡੇ ਵੱਲੋਂ ਕੀਤੇ ਗਏ ਇੰਨੇ ਵੱਡੇ ਉਪਰਾਲੇ ਨੂੰ ਸਲਾਮ ਹੈ ❤️ ਤੁਸੀਂ ਪੰਜਾਬ ਇੱਕ ਕਰ ਦਿਤਾ
    *ਬਾਬੇ ਨਾਨਕ ਦੀ ਮਾਖਿਓਂ ਮਿੱਠੀ ਪੰਜਾਬੀ ਬੋਲੀ ਦੀ ਉਸਤਿਤ ਕਰਕੇ ਤੁਸੀਂ ਨਿਹਾਲ ਕਰ ਰਹੇ ਹੋ*

    • @bhullarpp
      @bhullarpp Місяць тому +5

      ਜੀ ਬਹੁਤ ਵਧੀਆ ❤❤❤

    • @Diljitkourjosan6170
      @Diljitkourjosan6170 Місяць тому +4

      👌👌👌👌👍👍👍🙏🙏

    • @deepbrar.
      @deepbrar. Місяць тому +2

      @@bhullarpp 😍😍

    • @deepbrar.
      @deepbrar. Місяць тому

      @@Diljitkourjosan6170 ਦਿਲਜੀਤ ਆਂਟੀ ਜੀ 😍😍

    • @deepbrar.
      @deepbrar. Місяць тому

      ​@@Diljitkourjosan6170😍🙏 ਜੀ ਆਂਟੀ ਜੀ

  • @dollybhandari2574
    @dollybhandari2574 28 днів тому +3

    ਨਾਸਿਰ ਭਾਜੀ ਤੁਹਾਡਾ ਬਲੋਕ ਦੇਖ ਕੇ ਜਿਹੜਾ ਮਨ ਨੂੰ ਸਕੂਨ ਮਿਲਦਾ ਕਿ ਤੁਸੀਂ ਆਪਣਾ ਸੱਭਿਆਚਾਰ ਕਿੰਨਾ ਸਾਂਭਿਆ ਹੋਇਆ ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਹੋ ਤਾਂ ਸਾਡੇ ਬਲੋਗ ਨੂੰ ਦੇਖ ਕੇ ਰੂਹ ਦੀ ਖੁਰਾਕ ਮਿਲਦੀ ਹੈ ਬਾਬਾ ਨਾਨਕ ਚੜਦੀ ਕਲਾ ਚ ਰੱਖੇ।

  • @naginderkaur4251
    @naginderkaur4251 Місяць тому +10

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢

  • @InderjitSingh-hl6qk
    @InderjitSingh-hl6qk 24 дні тому +1

    ਨਾਸਿਰ ਭਾਊ ਤੂਹਾਨੂੰ ਦਿਲੋਂ ਮੁਹੱਬਤ ਪਿਆਰ ਸਤਿਕਾਰ, ਸੋਹਣਾਂ ਰੱਬ ਕਰੇ ਇਸ ਤਰ੍ਹਾਂ ਦਾ ਮੀਂਹ ਵਰ੍ਹਾ ਦੇ ਜਿਦੇ ਨਾਲ ਸਾਰੇ ਨਫ਼ਰਤ ਭਰੇ ਭਿੱਜ ਜਾਣ, ਨਫਰਤਾਂ ਦਾ ਜੰਗਾਲ ਲਾ ਕੇ ਪਿਆਰ ਮੁਹੱਬਤ ਭਰੇ ਰੰਗ ਵਿਚ ਰੰਗੇ ਜਾਣ,ਸਾਡਾ ਆਪਸੀ ਪਿਆਰ ਮੁਹੱਬਤ ਫਿਰ ਗੱਭਰੂ ਜਵਾਨ ਹੋ ਜੇ, ਰੱਬ ਆਪ ਸਭ ਦਾ ਭਲਾ ਕਰੇ ਦਿਲੋਂ ਪਿਆਰ ਤੇ ਸਤਿਕਾਰ ,❤❤❤❤

  • @kkaur5881
    @kkaur5881 26 днів тому +2

    ਵਾਹਿਗੁਰੂ ਜੀ ਦੋਨੋਂ ਪੰਜਾਬਾਂ ਨੂੰ ਇਕ ਕਰ ਦਓ🫡🤲🏻🙏🏻🤲🏻🙏🏻🤲🏻

  • @rajwindersingh-jd5ic
    @rajwindersingh-jd5ic 4 дні тому

    ਨਾਸਿਰ ਢਿੱਲੋਂ ਚੜਦੇ ਪੰਜਾਬ ਦੇ ਪੰਜਾਬੀਆਂ ਨੂੰ ਮਿਲ ਕੇ ਬਹੁਤ ਖੁਸ਼ ਨਜਰ ਆ ਰਹੇ ਨੇ ਇਹ ਸਭ ਕੁਝ ਵੇਖ ਕੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਐ

  • @BhagSingh-r8c
    @BhagSingh-r8c 27 днів тому +1

    Nasir Sahab WaheGuru Ji ka Khalsa WaheGuru Ji ki Fateh Parmatma khuda ki Bakshi

  • @AmandeepSingh-n4p
    @AmandeepSingh-n4p Місяць тому +15

    ਵੀਰ ਨਾਸਰ ਢਿੱਲੋਂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @NirmaljitBajwa
    @NirmaljitBajwa 25 днів тому +2

    ਵੀਰ ਬੀਰ ਸਿੰਘ ਦੇ ਰੂਹ ਦੇ ਸੰਗੀਤ ਦੇ ਅਲਫਾਜ ਸਾਂਝੀ ਸੋਚ ਮਿੱਠੀ ਅਵਾਜ਼ ਦੀ ਖਿੱਚ ਨੂੰ ਸਲਾਮ ।

    • @NirmaljitBajwa
      @NirmaljitBajwa 25 днів тому

      ਲਹੌਰ ਵਿੱਚ ਬਣੇ ਸੁਵਿੱਧਾ ਕੇਂਦਰ ੨੪ ਬਣੇ ਹੋਏ ਹਨ । ਬਹੁਤ ਵੱਧੀਆ ਸਾਫ਼ ਸਫਾਈ , ਸੁਵਿਧਾ ਦੇ ਪ੍ਰਬੰਧ ਹਨ । ਹਰ ਸਥਾਨ ਤੇ ਬਹੁਤ ਵੱਧੀਆ ਪਿਆਰ ਨਾਲ ਮਿਲਣ ਵਾਲੇ ਚਾਹਵਾਨ ਮਿਲਦੇ ਹਨ । ਪਿਆਰ , ਮਿਲਾਪ ਜ਼ਿੰਦਾ ਬਾਦ ।

  • @bachhitermangal5310
    @bachhitermangal5310 Місяць тому +18

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਵੀਰ ਜੀ ਮੈਂ ਪਹਿਲੀ ਵਾਰੀ ਬੀਰ ਸਿੰਘ ਜੀ ਨੂੰ ਸੁਣਿਆ ਦਿਲ ਖੁਛ ਹੋ ਗਿਆ ਜੀ ਕਰਦਾ ਸੁਣੀਂ ਜਾਈਏ ❤❤❤❤❤❤❤❤❤ ਨਾਸਿਰ ਬਾਈ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਕਰਨ

  • @HimmatGill-v9g
    @HimmatGill-v9g Місяць тому +7

    Bhut vadia lga ajj da vilog waheguru ji chardi cala ch rakhn bai naser Dhillon bai te veer singh bai te baki sare mere veera nu chardi cala ch rakhn

  • @bhagwantsingh2037
    @bhagwantsingh2037 Місяць тому +11

    ਬਹੁਤ ਬਹੁਤ ਮਿਹਰਬਾਨੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਚੜ੍ਹਦੀ ਕਲਾ ਹੈ ਜੀ

  • @gurpreetsinghtandon683
    @gurpreetsinghtandon683 Місяць тому +2

    ਬਹੁਤ ਵਧੀਆ ਉਪਰਾਲਾ ਨਾਸਿਰ ਪਾਈ ਦਾ…ਦਿਲ ਖੁਸ਼ ਕਰਤਾ ਸਭ ਪੰਜਾਬੀ ਆਰਟਿਸਟ ਨਾਲ ਵੇਖ ਕੇ 😊😊

  • @gurdialsingh6002
    @gurdialsingh6002 Місяць тому +3

    ਦੋਵੇਂ ਪੰਜਾਬਾਂ ਮਿਲ ਕੇ ਪਿਆਰ ਦਾ ਹੱਲਾ ਬੋਲੋ ਤੇ ਸਰਹੱਦ ਤੇ ਤਣੀਆਂ ਹੋਈਆਂ ਤਾਰਾਂ ਤੋੜ ਦਿਓ

  • @balwinderkaurbenipal6277
    @balwinderkaurbenipal6277 25 днів тому +2

    Mera bass challe taa lakkhan croran like kar dia 22 Nasir lai
    Waheguru ihna nu chardi Kla bakshe
    Edda hi maa boli te charde te lehnde punjab di sewa karde rehn💯💯💯💯👍👍👍

  • @HarjinderSingh-e1z
    @HarjinderSingh-e1z 22 дні тому +2

    ਮੇਰੇ ਬਹੁਤ ਪਿਆਰੇ ਦੋਸਤ ਨਾਸਿਰ ਢਿੰਲੋ ਜੀ ਅੱਲਾ ਸੱਦਾ ਖੁਸ ਰੱਖੇ ਜੀ ਚੜਦੇ ਪੰਜਾਬ ਤੋਂH sਢਿੰਲੋ ਜੀ 10:37

  • @YT-rn8jp
    @YT-rn8jp Місяць тому +3

    Overwhelming with tears for our ancestor Punjabies who lost their lives during partition n the ones who are waiting to come back just to see a glimpse of their ancestral land.

  • @umairchattha2013
    @umairchattha2013 Місяць тому +22

    Bir Singh bhai g shadeeeeeeeeeeed wala love from Pakistan ❤❤❤❤❤❤❤
    Satinder Sartaj ty Bir Singh bhai tusi dono Charhdey punjab da taj🤴 j ty baqi saray us dy heeray❤❤❤❤❤❤❤❤
    Ty bhai Nasir dhillon, Zaibi bhai, Anjum Bhai, Waqar bhai, Sami bhai, waqas bhai, ty baqi jinay b mere praa es maqsad nal jurray ne sab nu Salute ❤❤❤❤

  • @NaveenKariha
    @NaveenKariha Місяць тому +20

    Nasir brother good job. Punjab, punjabiat zindabad

  • @jagrajkhan2551
    @jagrajkhan2551 21 день тому +1

    "ਅੱਲ੍ਹਾ" ਨੂੰ ਦੁਆ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ"ਚੜਦੇ-ਲਹਿੰਦੇ ਪੰਜਾਬ" ਦੀਆਂ ਪੰਜਾਬੀ ਮਾਂ-ਬੋਲੀ ਦੀਆਂ ਕਾਨਫ਼ਰੰਸਾਂ ਹਰ-ਰੋਜ਼ ਹੀ ਲੱਗਦੀਆਂ ਰਹਿਣ- ਆਮੀਨ।❤❤

  • @shersinghbatth7116
    @shersinghbatth7116 Місяць тому +12

    Nasir veerji sat shri akal dhan dhan shri guru nanak devji sarean nu ikathe dekh ke dil khush ho giya

  • @hemjeetsingh5554
    @hemjeetsingh5554 25 днів тому +1

    ਬਹੁਤ ਹੀ ਵਧੀਆ ਨਾਸਿਰ ਢਿੱਲੋਂ ਸਾਬ

  • @pampamukherjee6933
    @pampamukherjee6933 Місяць тому +8

    Wah ji wah kya khub " pani toh pani katya janda nahi..." Human shall remain human irrespective of their jaat, path, dharam,majhab,bhasa... iskey baad kuch likhna, samazna baki nahi rah jata. Nasir,Rana and others tussi great ho for breaking the ice. God bless you all.

  • @ChetSingh-q5s
    @ChetSingh-q5s Місяць тому +9

    ਸਾਡੇ ਪਾਕਿਸਤਾਨ ਦੇ ਵੀਰਾ ਦੇ ਪੁਰਾਣੇ ਘਰ ਵਾਰ ਦੇਖਕੇ ਸੱਚ ਕੈਹਨਾ ਦਿੱਲ ਬਹੁਤ ਖੁਸ਼ ਹੁੰਦਾ ਭਰਾ ਮੇਰੇ ਸਾਰਾ ਕਲਚਰ ਸਾਭੀ ਬੈਠੇ ਆ। ਸੱਚੀ ਤੁਹਾਡੇ ਵੱਲ ਦੇਖ ਕੇ ਕੌਠੀਆ ਬਿਲਕੁਲ ਚੰਗੀਆਂ ਨੀ ਲੱਗਦੀਆਂ ਜਿੳਦੇ ਰਹੌ ਸਲਾਮ ਆ ਤੁਹਾਨੂ

  • @sardarniz
    @sardarniz Місяць тому +6

    ਬੇਹੱਦ ਖੂਬਸੂਰਤ ਵੀਡਿਉ❤

  • @HarvinderSingh-ec2bu
    @HarvinderSingh-ec2bu Місяць тому +3

    Nasir bhai ji dil khush krta ji bir singh tahina sab bhean harman ji bahut vadhiyaa laga ji ❤🙏🏻🇮🇳 bahut kujh vadhiya chagi gl bat sunane nu mili nasir bhai nu dil se pyar krde ji ❤

  • @SukhwinderSingh-wq5ip
    @SukhwinderSingh-wq5ip Місяць тому +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @BaljeetSingh-yw2ed
    @BaljeetSingh-yw2ed Місяць тому +9

    ਬੀਰ ਸਿੰਘ ਜੀ ਪੰਜਾਬੀ ਦਾ ਮਾਨ ਵਾਦੌਣ ਲੀ ਧੰਨ ਵਾਦ

  • @sarwarbhadana290
    @sarwarbhadana290 Місяць тому +8

    کاش اس وقت ھم بھی لاہور میں ھوتے ۔ اس وقت میں سیالکوٹ سے آپ سب بھائیوں کو دیکھ رہا ہوں ۔ love you all.

  • @daljitsingh8044
    @daljitsingh8044 Місяць тому +5

    ਅੱਲਾਹ ਖੈਰ ਕਰੇ। ਕਾਸ਼ ਸਰਹੱਦਾਂ ਦੇ ਬੰਧਨ ਖਤਮ ਹੋਣ।

  • @Harpreetsingh-jk7vl
    @Harpreetsingh-jk7vl 29 днів тому +2

    ਦੇਖੋ ਕਿੰਨੇ ਸੋਹਣੇ ਲੱਗਦੇ ਸਾਰੇ ਜਾਣੇ ਬੈਠੇ ਇੱਕ ਪਰਿਵਾਰ ਤਰ੍ਹਾਂ ਲੱਗਦੇ ਨਾਸਰ ਭਾਈ ਦੇਖੋ ਕਿੰਨੀ ਇੱਜਤ ਕਰਦੇ ਸਾਰਿਆਂ ਦੀ

  • @KuldeepSingh-zq8zn
    @KuldeepSingh-zq8zn Місяць тому +4

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼

  • @adnanmaher8609
    @adnanmaher8609 Місяць тому +2

    welcome to Pakistan . Mery Pass Alfaaz Hi Nahi m k kesay Shukriya Adda krun Ap logo App log Hamry Balky Apny hi Pakistan Apny hi Panjaab Me Aye ..Bohat Bohat Tan wad App logo ka .Love u All 💌💌♥♥♥♥♥🙏🙏🙏

  • @HarjinderSingh-e1z
    @HarjinderSingh-e1z 22 дні тому

    ਮੇਰੇ ਬਹੁਤ ਪਿਆਰੇ ਦੋਸਤ ਨਾਸਿਰ ਢਿੰਲੋ ਜੀ ਅੱਲਾ ਸੱਦਾ ਖੁਸ ਰੱਖੇ ਜੀ ਚੜਦੇ ਪੰਜਾਬ ਤੋਂH sਢਿੰਲੋ ਜੀ

  • @kulbirsinghjhand731
    @kulbirsinghjhand731 22 дні тому

    ਘੈਂਟ ਪੰਜਾਬੀ ਇਕ ਪਲੇਟਫਾਰਮ ਤੇ, ਰੂਹ ਖੁਸ਼ ਹੋਗੀ।🎉

  • @sukhjitsingh2741
    @sukhjitsingh2741 Місяць тому +7

    Kai baar rooya Kai baar hasya but Nasir love u bir paa g jindabad

  • @ChIbrahim-u8t
    @ChIbrahim-u8t Місяць тому +6

    Jio bir sing putar jeonda rah, Allah hayati daraz honey, welcome Punjab Pakistan ❤

  • @balrajsingh3392
    @balrajsingh3392 Місяць тому +2

    ਬਹੁਤ ਖੁਸ਼ੀ ਮਿਲੀ ਜੀ ਇਹ ਵੀਡਿਓ ਵੇਖ ਕੇ

  • @baljitsingh6957
    @baljitsingh6957 Місяць тому +3

    ਸਭ ਤੋਂ ਵਧੀਆ ਤੇ ਵੱਡਾ ਉਪਰਾਲਾ ਹੈ ਪਾਕਿਸਤਾਨ ਵਾਲੇ ਵੀਰਾਂ ਦਾ। ਸਲਾਮ ਹੈ।

  • @Hrc8060
    @Hrc8060 25 днів тому

    ਬੀਰ ਸਿੰਘ ❤

  • @imranlodhi1804
    @imranlodhi1804 Місяць тому +5

    Bohat Wadiya Nasir Dhilon Pa Ji 👏👍😍

  • @irshadahmah8234
    @irshadahmah8234 Місяць тому +9

    Welcome to you dearest brother and sister land of baba Nanik Sahib
    💚💚🇵🇰🇵🇰💚💚

  • @sulakhandhaliwal6456
    @sulakhandhaliwal6456 Місяць тому +7

    Nhi reesa punjabia diya zinda dil ne shala jawania maanan te chardi kla vich rehn nasir dhillon di samuchi team nu ❤ salam hai jinha ne maa boli panjabi lai bahut purjor salagajog kam kr rhe hn🎉🎉🎉🎉 dhillon sahib charde wale te duva krde ne ke tuc ao te panjwad pind vekh jao.

  • @yadwinder_spain
    @yadwinder_spain Місяць тому +6

    Bahut vadia kam karan daye jo sir nasir sahib

  • @RJRajput-d1e
    @RJRajput-d1e Місяць тому +3

    Beer Singh paji tusi wadiya singer ho us ton vi vad ache insan vi ho
    love you paji❤❤❤

  • @shahidmateen5272
    @shahidmateen5272 25 днів тому

    Ronqaa Lug gayian lahore wich sikh brothers naal. Good. god bless you all. geo babbar shairo. Accept love and respect from Pakistanis.

  • @Mehtajass32
    @Mehtajass32 Місяць тому +3

    ਨਾਸਿਰ ਢਿੱਲੋਂ ਭਾਈਜਾਨ ਮੈ ਤੁਹਾਡੇ ਵਲੋਗ ਬਹੁਤ ਦੇਖਦਾ ਪਰ ਇਸ ਦਿਨਾਂ ਦੇ ਬਲੌਗ ਦੇਖ ਕੇ ਮੇਰਾ ਮਨ ਉੱਡੂ ਉੱਡੂ ਕਰਦਾ ਪਿਆ ਕੇ ਮੈ ਵੀ ਕਾਸ਼ ਪਾਕਿਸਤਾਨ ਇਸ ਵਕਤ ਤੁਹਾਡੀ ਮਹਿਫ਼ਿਲ ਵਿਚ ਬੈਠਾ ਹੋਵਾ ਯਾਂ ਜੀ ਕਰਦਾ ਕਿ ਹੁਸੈਨੀਵਾਲਾ ਬਾਰਡਰ ਲੰਘ ਕੇ ਆਜਾ ਕਿਉਕਿ ਮੇਰਾ ਘਰ ਹੁਸੈਨੀਵਾਲਾ ਤੋ ਸਿਰਫ 10 ਮਿੰਟ ਦਾ ਰਸਤਾ ਹੈ ਸਤ ਸ਼੍ਰੀ ਅਕਾਲ 🙏 ਅਸਲਮਾਲਿਕੁਮ

  • @WaqarSarganaVlogs
    @WaqarSarganaVlogs Місяць тому +1

    Sachi Bir Singh Je Punjab Rehn Layi Best Aa Jy Sadi Govt Lalchi corrupt ty thag na hovy ty ❤🫶🌾🇵🇰

  • @rehananoureen3788
    @rehananoureen3788 Місяць тому +4

    Nasir good person of pakistan bhut changa kam kr de aa❤❤❤❤❤❤

  • @amanindersinghtoor4774
    @amanindersinghtoor4774 29 днів тому

    ਬਹੁਤ ਵਧੀਆ ਉਪਰਾਲਾ ਨਾਸਰ ਸਾਹਿਬ ❤❤ ਦੇਖ ਕੇ ਬਹੁਤ ਸਕੂਨ ਮਿਲਿਆ ,, love 💕 ਲਾਹੌਰ 😊😊

  • @rahulgulati8613
    @rahulgulati8613 26 днів тому

    Sukar ah sukar..bhot sukar ah raab da tusi sareyan ne bhot sonna sandesh de rahe o

  • @johalhundalmusicofficial
    @johalhundalmusicofficial Місяць тому +2

    ਬਹੁਤ ਵਧੀਆ ਉਪਰਾਲਾ ❤❤

  • @sajjadhussain1573
    @sajjadhussain1573 Місяць тому +12

    ناصر ڈھلوں کو دونوں پنجاب کا مشترکہ وزیر اعلی بنا دیا جائے

  • @sukhichahal5221
    @sukhichahal5221 29 днів тому +3

    37:35 ਕਹਿੰਦਿਆਂ ਕਹਾਉਂਦਿਆਂ ਨੂੰ ਲਾਉਂਦਾ ਖੂੰਜੇ ਨੀ
    ਮੂਸੇ ਤੋਂ ਲਾਹੌਰ ਤੱਕ ਨਾਮ ਗੂੰਜੇ ਨੀ ⛳

  • @hamzaartfilms4793
    @hamzaartfilms4793 Місяць тому +5

    awsm bataie kiya bat hai itna achi bataie pakistani zuban pe maza agaya aj

  • @jatindersinghbaidwan8297
    @jatindersinghbaidwan8297 25 днів тому

    ਨਾਸਰ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @NXT_APEX-69
    @NXT_APEX-69 Місяць тому +1

    Veer ji eh ਉਪਰਾਲਾ dheek ke ਦਿਲ ਖੁਸ਼ ਹੋ ਗਿਆ

  • @baljitgill7259
    @baljitgill7259 28 днів тому

    Bhut sara piyar te stikaar Nasir bha g te sari team nu ❤❤❤❤❤❤❤

  • @gurmandersinghbrar5123
    @gurmandersinghbrar5123 Місяць тому +6

    Amazing Amazing ❤❤❤❤Dhillon Sahib 🙏🙏🙏

  • @AbidHussain-dh8yo
    @AbidHussain-dh8yo Місяць тому +4

    Bir Singh bhae ji, you are great

  • @SukhjitDhaliwal-o4v
    @SukhjitDhaliwal-o4v 28 днів тому +1

    Sada v dil kerda lehnda Punjab dekan nu

  • @RanaZubair-g9p
    @RanaZubair-g9p Місяць тому

    بہت بہت مبارک باد۔ ایہناں واسطے دلوں خوشیاں چڑھ گئی

  • @manjotand4843
    @manjotand4843 19 днів тому

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇਆ ਨੂੰ

  • @jagatkamboj9975
    @jagatkamboj9975 Місяць тому +4

    Love you pak Punjabi veero te bhaino khush raho Allah waheguru khushiyan bakshey 🙏🫶❤❤

  • @ashvirk4444
    @ashvirk4444 Місяць тому +3

    Baba nanak punjabi nu chardi Kalla rakhan ❤❤❤❤❤

  • @harimitter5620
    @harimitter5620 Місяць тому +4

    Bir Singh ji actually aj de yug wich punjabi culture nu drsha rahe hn

  • @jagatkamboj9975
    @jagatkamboj9975 Місяць тому +8

    Harman thind bhain ji ❤
    Tehna sahib 👏❤ beer singh ji
    Dhillon Sahib love you ho gya ❤❤

  • @drbabaldeepsingh2415
    @drbabaldeepsingh2415 Місяць тому

    Pyar na vekhe taaara nu,saanjh Dila di dila nu hundi,sare ek hi asi,punjabi zindabad

  • @SohanSingh-wr8vb
    @SohanSingh-wr8vb 29 днів тому

    ਟਹਿਣਾਂ ਸਾਬ ਹਰਮਨ ਥਿੰਦ ਜੀ ਅੰਜੁਮ ਸਰੋਆ ਸਾਬ ਨਾਸਿਰ ਵੀਰ ਜੀ ਦਿਲ ਖੁਸ਼ ਹੋ ਗਿਆ 🎉🎉😂😂😂😂

  • @aaqibmehmood6343
    @aaqibmehmood6343 Місяць тому +6

    Bhot vadya

  • @NarottamJansari
    @NarottamJansari Місяць тому +1

    Love from Ahmedabad Gujarat ❤
    احمد آباد گجرات توں عشق

  • @KaramjitKaur-s5l
    @KaramjitKaur-s5l Місяць тому +4

    You are so grate Nasir brother

  • @muhammadmoaz1
    @muhammadmoaz1 28 днів тому +1

    Shala oothy wi Lahore howy....❤️

  • @LakhvirSingh-iv5zu
    @LakhvirSingh-iv5zu 27 днів тому

    Can Saab Sardar Paji Nu salam

  • @MuhammadBilal-ni5wl
    @MuhammadBilal-ni5wl Місяць тому +3

    Wah wah kamal kr diti veer g ❤❤❤

  • @kamalkaran2165
    @kamalkaran2165 Місяць тому +1

    ਬਹੁਤ ਹੀ ਵਧੀਆ
    ਤਹਾਨੀ ਸਾਰਿਆਂ ਨੂੰ ਪਿਆਰ ਵਾਹਿਗੁਰੂ ਜੇ ਤੁਹਾਨੂੰ ਸਰਿਆ ਨੂੰ ਚੜਦੀ ਕਲਾ ਬਖਸ਼ੇ

  • @amnindersingh2709
    @amnindersingh2709 Місяць тому +2

    Bai endless speechless beautiful work bai g baba g chardikala vich rakhe hamesha ❤

  • @0001-z6n
    @0001-z6n 29 днів тому +1

    ਮੇਰੀ ਸਖਸੀਅਤ ਏਨੀ ਉਚੀ ਨੀ ਕੀ ਕੋਈ ਮੈਨੂ ਪਹਿਚਾਣੇ ਪਰ ਮੇਰੀ ਮਾਂ ਬੋਲੀ ਦੀ ਹੈ ਜਿਸ ਨੂ ਸਾਰੀ ਦੁਨੀਆ ਜਾਣਿਆ।ਪਹਿਲਾ ਸਰਦਾਰਾ ਨੂੰ ਦੇਖ ਕਹਿਦੇ ਸੀ ਕੀ ਉਹ ਪੰਜਾਬ ਦਾ। ਪਰ ਜੋ ਮਾਨ ਮੇਰੇ ਵਿਰਾ ਨਾਸਿਰ ਢਿਲੋ ਅੰਜਮ ਸਰੋਇਆ ਤੇ ਇਹਨਾ ਦਾ ਸਾਰੀ ਟਿਮ ਨੇ ਮੇਰੀ ਮਾਂ ਬੋਲੀ ਦਾ ਵਦੀਆ।ਤੇ ਉਦੇ ਚ ਚਾਰ ਚੰਨ ਲਾਏ ਨੇ ਬੀਰ ਸਿੰਘ ਤੇ ਟਹਿਣਾ ਸਾਬ ਨੇ।ਰੱਬ ਤੁਹਾਨੂ ਸਲਾਮਤ ਰੱਖੇ ਅਪਣੀ ਮਾਂ ਬੋਲੀ ਦਾ ਮਾਣ ਵਦਾਉਣ ਲਈ।

  • @travelwithtanmanjeet8737
    @travelwithtanmanjeet8737 Місяць тому +1

    ਵਾ ਜੀ ਵਾ ਨਾਸਿਰ ਬਾਈ.. ਸਭ ਨੂੰ ਇਕੱਠੇ ਦੇਖਕੇ ਬਹੁਤ ਸੋਹਣਾ ਲਗਿਆ

  • @sarajitkaurkahlon668
    @sarajitkaurkahlon668 Місяць тому +1

    Different life Different view bahut khoob behtareen peshkash sweet song Sweet alfaaz sweet awaaz deep golden words g regards to Dillon sahib ji aur sab mehmana nu payar bhare sat shri akal waheguruji hamesha chardhe Kela ch raho khoob enjoy kero good thought good job bahut vdiya video share kete thanks g have a great night always be happy 😊 thanks g nd nowords ji.

  • @Alihassan-lp5mo
    @Alihassan-lp5mo 29 днів тому

    Bir Singh g ,soul is so beautiful❤❤❤❤

  • @avtarsandhu1976
    @avtarsandhu1976 29 днів тому

    Great veer ji Bir singh veer ton eh geet v sunyo "jaruri nai k zinda ne eh sahwan chaldiyan wale"♥️

  • @AbdulRazzaq-vh4zz
    @AbdulRazzaq-vh4zz Місяць тому +1

    Mery Dadi nani lasoreyu gaoun zila jalndr sy ay thy. Wo log to ab ni rhy mgr Mera Dil bht jau os jaga ko dekhu jis ko wo chorna ni chaty thy apni Jan dy di mery parnana ji ny baqi ghr walu ny

  • @rajvirsingh4484
    @rajvirsingh4484 Місяць тому +2

    ਵਾਹਿਗੁਰੂ ਕ੍ਰਿਪਾ ਰੱਖੇl