Sohail Ahmad | Karamjit Anmol | Day 2 International Punjabi Conference

Поділитися
Вставка
  • Опубліковано 21 лис 2024

КОМЕНТАРІ • 239

  • @satnamsinghsatta3464
    @satnamsinghsatta3464 14 годин тому +101

    ਲਿਹਦੇ ਪੰਜਾਬ ਦੀ ਸਰਕਾਰ ਨੇ ਚੰਗੀ ਨਹੀਂ ਕਰੀ ਢਿਲੋਂ ਵੀਰ ਉਨਾਂ ਨਾਲ ਪਹਿਲਾਂ ਕਿਹਾ ਸਰਕਾਰ ਨੇ ਕੀ ਤੁਸੀਂ ਕਾਨਫ਼ਰੰਸ ਕਰਾਉ ਸਰਕਾਰ ਮੰਦਤ ਲਈ ਫੰਡ ਦਵੇ ਗੀ ਜਦੋਂ ਤਰੀਕਾ ਤਿਹ ਹੋ ਗਾਈਆਂ ਚੜਦੇ ਲਹਿਦੇ ਪੰਜਾਬ ਦੇ ਲੋਕਾਂ ਨੂੰ ਦੱਸ ਦਿੱਤਾ ਕਾਨਫਰੰਸ ਦੇ ਦਿਨ ਨੇੜੇ ਆ ਕੇ ਸਰਕਾਰ ਨੇ ਨਾਸਰ ਢਿੱਲੋਂ ਵੀਰ ਉਨ੍ਹਾਂ ਦੀ ਪਿੱਠ ਤੋਂ ਹੱਥ ਚੱਕ ਲਿਆ ਫੰਡ ਤੋਂ ਇਨਕਾਰ ਕਰ ਦਿੱਤਾ ਨਾਸਰ ਢਿੱਲੋਂ ਵੀਰ ਦੀ ਟੀਮ ਨੂੰ ਸਲਾਮ ਕਰਦੇ ਹਾਂ ਕਿ ਇਨਾ ਧਨ💰 ਆਪਣੀਆਂ ਜੇਬਾਂ ਵਿੱਚੋਂ ਕੱਠਾ ਕਰ ਕੇ ਐਨੀ ਵੱਡੀ ਕਾਨਫ਼ਰੰਸ ਕਰੀ ਚੜਦੇ ਪੰਜਾਬ ਤੋਂ ਬਹੁਤ ਬਹੁਤ ਪਿਆਰ ਸਤਿਕਾਰ❤🦅🙏🌹🤝

    • @Harpreet0sekhon
      @Harpreet0sekhon 14 годин тому +2

      Pakistan te app china de funds. Naal chal rha ji

    • @kahlonsahb5033
      @kahlonsahb5033 13 годин тому +1

      ​@@Harpreet0sekhonveer zerup country vangu milan de kyu negative gall kr rha asi ta kahnde aa k border par krn lyi koi visa nhi hona chiyeda okay

    • @Harpreet0sekhon
      @Harpreet0sekhon 13 годин тому +1

      @@kahlonsahb5033 me vi ehi ardaas krda veer ki Punjab ik Hove ..
      Oh ta main Pakistan sarkar di gal kiti a

    • @SatnamSingh-vh9yx
      @SatnamSingh-vh9yx 12 годин тому +1

      ਲਹਿੰਦੇ ਅਤੇ ਚੜਦੇ ਪੰਜਾਬ ਦੇ ਪੰਜਾਬੀਆਂ ਦ ਪਿਆਰ ਹੋ ਰ ਵਧੇ ਅਤੇ ਪੰਜਾਬੀ ਬੋਲੀ ਦੀ ਹੋਰ ਤਰੱਕੀ ਹੋਵੇ ਨਾਸਿਰ ਢਿੱਲੋਂ ਦਾ ਬਹੁਤ ਵੱਡਾ ਅਤੇ ਅਨਮੁੱਲਾ ਯਤਨ ਹੈ

    • @sohailazamtenicalbro1701
      @sohailazamtenicalbro1701 10 годин тому

      ناصر صاحبِ ہمارے خطے کی شان ھے ،پاکستان کی پنجاب حکومت کونسا پبلک مینڈیٹ سے ائی ھے ،ٹک ٹاکر ھے جو لوگوں کو اپنا فیشن کپڑے دکھا نے کے لیئے لوگوں میں آتی ھے ،یہ کام حکومتوں کے کرنے والے ہیں ،جو ناصر بھائی کر رہا ھے ،اللہ اِسکو کامیاب کرے ،

  • @gurpreetgermany4713
    @gurpreetgermany4713 14 годин тому +23

    ਜਿਉਂਦਾ ਰਹਿ ਉਏ ਨਾਸਾਰਾ ਦੋਵੇਂ ਪੰਜਾਬਾਂ ਦਾ ਪਿਆਰ ਵੇਖ ਬਹੁਤ ਖੁਸ਼ੀ ਹੋਈ।
    Gurpreet Singh Germany 🇮🇳🇵🇰 🇩🇪

  • @kulwantsingh-fr8hu
    @kulwantsingh-fr8hu 12 годин тому +14

    ਬਾਈ ਨਾਸਿਰ ਢਿੱਲੋਂ ਅਸੀਂ ਚੜਦੇ ਪੰਜਾਬ ਵਾਲੇ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਪੰਜਾਬੀ ਮਾਂ ਬੋਲੀ ਲਈ ਇੰਨਾ ਵੱਡਾ ਉਪਰਾਲਾ ਕੀਤਾ ਏ ਜੀ, ਸਲਾਮ ਏ ਜੀ ਤੁਹਾਨੂੰ 🙏🙏🙏♥️♥️♥️

    • @RajinderSingh-cw9wu
      @RajinderSingh-cw9wu 10 годин тому

      ਮਾਂ ਬੋਲੀ ਪੰਜਾਬੀ ਦਾ ਦਰਦ ਰੱਖਣ ਰੱਖਣ ਲਈ
      ਪੰਜਬੀ ਦੀ ਕਦਰ ਕਰਨ ਵਾਲਿਆਂ ਨੂੰ ਤਹਿ ਦਿਲ ਤੋਂ ਦੁਆਵਾਂ
      ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @h.bahavwalia3607
    @h.bahavwalia3607 11 годин тому +8

    ਬਾਈ ਨਾਸਿਰ ਢਿੱਲੋ ਜੀ ਤੁਹਾਡੀ ਚੜਦੇ ਪੰਜਾਬ ਨੂੰ ਬਹੁਤ ਦੇਣ ਹੈ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਇੱਕ ਪੰਜਾਬੀ ਹੋਣ ਕਾਰਨ ਤੁਹਾਨੂੰ ਸਲਾਮ ਕਰਦਾ ਹਾਂ।

  • @gurdeepbachhal2455
    @gurdeepbachhal2455 14 годин тому +15

    ਮੇਰੇ ਸਤਿ ਗੁਰ ਦੋ ਘਰਾਂ ਨੂੰ ਇਕ ਕਰਦੇ ਜਿਉਂਦੇ ਵਸਦੇ ਰਹਿਣ ਸਾਰੇ ਪੰਜਾਬੀ ਤੇ ਸਾਰਾ ਸੰਸਾਰ

  • @SukhwinderSingh-2107
    @SukhwinderSingh-2107 15 годин тому +18

    Excellent 👌
    ਜਿਊਂਦੇ ਰਹੋ ਮਿੱਤਰੋ।
    ਨਾਸਰ ਤੇਰਾ ਕਿਵੇਂ ਸ਼ੁਕਰਾਨਾ ਕਰਾਂ?
    ਲੰਮੀਆਂ ਉਮਰਾਂ ਹੋਣ ਲਹਿੰਦੇ ਪੰਜਾਬ ਵਾਲਿਓ 👍

  • @parminderjitkaur3128
    @parminderjitkaur3128 12 годин тому +15

    ਜਿਉਂਦੇ ਵਸਦੇ ਰਹੋ ਨਾਸਿਰ ਸਾਹਿਬ ਜੀ ਬਹੁਤ ਵਧੀਆ ਲੱਗਿਆ। ਦੋਨਾਂ ਪੰਜਾਬ ਦਾ ਮੇਲ ਕਰਾ ਦਿੱਤਾ।

  • @bpeo9578
    @bpeo9578 14 годин тому +31

    ਜਿਓਂਦਾ ਵੱਸਦਾ ਰਹਿ ਨਾਸਿਰ ਪੁੱਤਰਾ। ਜਵਾਨੀਆਂ ਮਾਣ। ਇਹ ਵਿਸ਼ਵ ਪੰਜਾਬੀ ਕਾਨਫਰੰਸ ਕਰਵਾ ਕੇ ਤੂੰ ਹਰੇਕ ਪੰਜਾਬੀ ਦਾ ਮਨ ਜਿੱਤ ਲਿਆ ਹੈ। ਮੇਰੇ ਮਾਂ ਪਿਓ ਦੀ ਜੰਮਣ ਭੌਂ ਦੇ ਦਰਸ਼ਨ ਕਰਵਾ ਕੇ ਮੇਰੇ ਚਾਚੇ ਤਾਏ ਮਾਮਿਆਂ ਨਾਲ ਮੇਲ ਕਰਵਾ ਕਿ ਦਿਲ ਨੂੰ ਠੰਡ ਪਾ ਦਿੱਤੀ ਹੈ। ਜਿਓਂਦੇ ਵੱਸਦੇ ਰਹੋ ਮੇਰੇ ਪੰਜਾਬੀਓ 🙏🙏🙏
    ਪਰਮਿੰਦਰ ਜੀਤ ਸਿੰਘ ਸਿੱਖਿਆ ਅਫਸਰ

  • @sandeepkaur-nw9nt
    @sandeepkaur-nw9nt 2 години тому +1

    Dil khush hogya vir g punjabi conference dekh k, rab khush rakhn vir nu

  • @gurditsingh1792
    @gurditsingh1792 2 години тому +1

    ਜਿੰਨੇ ਨਵੇਂ ਮੁੰਡੇ ਬਲੌਗਿੰਗ ਕਰਨਗੇ ਪੰਜਾਬੀ ਵਿੱਚ ਮੈਂ ਸਭਨਾਂ ਨੂੰ ਸਸਕ੍ਰਾਈਬ ਕਰਾਂਗਾ 🎉

  • @NXT_APEX-69
    @NXT_APEX-69 4 години тому +1

    ਮੇਰੇ ਨਾਸਿਰ veer nu rab chardi kalah c rekhan

  • @gurditsingh1792
    @gurditsingh1792 2 години тому +1

    ਬਹੁਤ ਵਧੀਆ ਭਾਅ 🙏

  • @HarvinderKaur-hb5le
    @HarvinderKaur-hb5le 15 годин тому +15

    Very nice Bata ji God bless you ❤❤

  • @khushbk
    @khushbk 15 годин тому +10

    Sohail Ahmad pakistani punjab de bakamaal actor❤🙌
    Kamaal di shayari veer bir singh te amaar di🙌

  • @palwindersingh7435
    @palwindersingh7435 2 години тому +1

    Nasir veer g tusi bhut vadiya kam kita, sarkara dovey desha diya nahi chandiya ke punjabi mil jaan, per jo tusi punjabiya nu mila ke bhut wada kam kita, tuhanu dilo slaam hai g, next year pakistan awa ge, rab rakha, jaror mila ge. From USA

  • @amarjitdhillon4636
    @amarjitdhillon4636 2 години тому +1

    ਜਿਓਂਦੇ ਵੱਸਦੇ ਰਹੋ ਜੀ!

  • @HardevSingh-Bhaniwal
    @HardevSingh-Bhaniwal 15 годин тому +13

    ਜਿਊਂਦਾ ਰਹਿ ਨਾਸਿਰ ਢਿੱਲੋ ਰੱਬ ਤੈਨੂੰ ਲੰਮੀਆਂ ਉਮਰਾ ਬੱਖਸੇ. ਅੱਜ ਦੋਨੋ ਪੰਜਾਬ ਇਕੱਠੇ ਕੀਤੇ

  • @MandeepMann-w9u
    @MandeepMann-w9u 11 годин тому +3

    Bht vadia upralla Nasir bai ❤❤❤❤❤from bathinda punjab

  • @Dosanjh84
    @Dosanjh84 12 годин тому +5

    Spl thanks Nasir Dhillon veer da te nal ohna veera da v jinha ne es sammelan ly kharcha keeta kyon k es program cho kise da koi niji faida nahi hona eh apni juban te sanjh nu barkarar karan lye hai. Love you sare lehnde Punjab nu.

  • @jpdhaliwal1286
    @jpdhaliwal1286 12 годин тому +7

    Heartiest congratulations for the successful event Brother, Nasir !!
    May God Bless the humanity with this Unity !!

  • @harpreetkaur5022
    @harpreetkaur5022 14 годин тому +10

    Punjabi boli nu zinda rakhan walean da dhanbad 👌👌👌👍👍❤️❤️🙏

  • @RajanpreetSingh-ns5js
    @RajanpreetSingh-ns5js 15 годин тому +9

    Nasir paji tuc vdia km kr rhe oh ❤❤ respect for pakistan punjab

  • @chamkaur_sher_gill
    @chamkaur_sher_gill 14 годин тому +10

    Sat Sri akll Nasir dhillon veer ji 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @deepkaur2079
    @deepkaur2079 7 годин тому +2

    Nasir veer ji lakh lakh dhanwad tuhada te sab organizers da jehre aapni maa boli lyi inne vadde uprale kr rhe ho, tusi ta jiyonde jee dono jahaan fateh kr lye Pyar nal 🙏🏻 charhdikala ch raho,love & blessings from Italy 🙏🏻❤️🧿

  • @unodue8722
    @unodue8722 8 годин тому +2

    ਰੂਹ ਖੁਸ਼ ਹੋ ਗਈ ਢਿੱਲੋਂ ਸਾਹਿਬ। ਭੌਰਾ ਬੈਰਗਾਮੋ ਇਟਲੀ

  • @ZulfiqarAliVlogs
    @ZulfiqarAliVlogs 6 годин тому +1

    LOVE FROM HEER RANJHA CITY , PUNJAB PAKISTAN 💛💚❤

  • @trueman7226
    @trueman7226 12 годин тому +5

    Mashallah ji good programme nasir dillion sahib 💕

  • @bhindajand3960
    @bhindajand3960 10 годин тому +2

    ਬਹੁਤ ਵਧੀਆ ਨਾਸਿਰ ਢਿੱਲੋਂ ਸਾਬ ਬਹੁਤ ਸ਼ਾਨਦਾਰ ਸੀ ਅੱਜ ਦਾ ਦਿੰਨ ਜਿਉਂਦੇ ਵੱਸਦੇ ਰਹੋ ਸ਼ੁਕਰੀਆ ਮਿਹਰਬਾਨੀ ਜ਼ਿੰਦਗੀ ਜ਼ਿੰਦਾਬਾਦ

  • @jobanpreet4935
    @jobanpreet4935 10 годин тому +2

    ਨਾਸਿਰ ਵੀਰੇ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਅਸੀਂ ਬਹੁਤ ਖੁਸ਼ ਹੋਏ ਇਹ ਕਾਨਫਰੰਸ ਵੇਖ ਕੇ

  • @SatgurSingh-ug3gg
    @SatgurSingh-ug3gg 6 годин тому +1

    ਬਹੁਤ ਹੀ ਵਧੀਆ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @sarajitkaurkahlon668
    @sarajitkaurkahlon668 14 годин тому +5

    Sweet memories your message different life Different view super shane panjab Nasir Dillon sahib ji panjab panjabi panjabeyt jindhabadh regards to all friends waheguruji hamesha tuhade chardhe Kela ch rakhe sweet memories sweet alfaaz sweet awaaz deep golden words so proud of you permatma hamesha cherde Kela rakhe Allah bure najer se bache thanks Dillon sahib zabardast post pae ❤❤❤❤❤ have a nice evening always be happy 😊 nd nowords ji.

  • @Bongafunny82
    @Bongafunny82 15 годин тому +6

    Mashallah very good 👍❤❤❤

  • @AjmanAj-c2e
    @AjmanAj-c2e 7 годин тому +1

    MASHA ALLAH
    Long live my beloved Pakistan
    Long live my punjab beloved punjabi language
    Love from Sialkot ❤❤❤❤❤

  • @SurjitSingh-qq2qu
    @SurjitSingh-qq2qu 12 годин тому +2

    🙏ਪੰਜਾਬੀ ਕਾਨਫਰੰਸ ਵਿੱਚ ਹਾਜ਼ਰ ਸਾਰੇ ਹੀ ਪੰਜਾਬੀ ਵੀਰਾਂ ਅਤੇ ਭੈਣਾਂ ਨੂੰ ਬਹੁਤ ਬਹੁਤ ਸਤਿਕਾਰ, ਪਿਆਰ ❤️❤️ਨਾਸਿਰ ਵੀਰ, ਅੰਜਮ ਸਰੋਏ ਵੀਰ ਜੀ ਆਪ ਜੀ ਦੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ❤️🙏ਝਾਂਡੇ ਲੁਧਿਆਣਾ ਪੰਜਾਬ ਤੋਂ ਥੋਡਾ ਵੀਰ ਸੁਰਜੀਤ ਸਿੰਘ ਪੰਜਾਬੀ ❤️❤️❤️❤️❤️

  • @punjabitv136
    @punjabitv136 8 годин тому +1

    Welcome in Pakistan Good work nasir bahi punjabi punjab zindabad🥰🥰🥰♥️♥️♥️

  • @mangalsingh8905
    @mangalsingh8905 12 годин тому +3

    Kye baat he Puttar Nasir
    Sara traded Puttar
    Nasir nu Rab Sukhrakhe

  • @manjeetkhangura3816
    @manjeetkhangura3816 10 годин тому +1

    ਬਹੁਤ ਵਧੀਆ ਉਪਰਾਲਾ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ, ਸਦ ਖੁਸ਼ ਰਹੋ 🙏

  • @anchala958
    @anchala958 3 години тому +1

    Bhut bhut pyaar te Satikaar Charde Punjab tin❤

  • @LakhwinderSingh-tp8oy
    @LakhwinderSingh-tp8oy 13 годин тому +3

    ਬਹੁਤ ਹੀ ਵਧੀਆ ਉਪਰਾਲਾ ਹੈ ਜੀ।
    ❤❤❤❤❤

  • @gurmandersinghbrar5123
    @gurmandersinghbrar5123 8 годин тому +1

    Very Nice Thank you Bai ji Dhillon ❤❤🙏🙏God Bless You

  • @AbhijotGill-f3w
    @AbhijotGill-f3w 7 годин тому +1

    Waheguru ji labi omar krn tyre vira Nasir vir ji

  • @PreetSajanVlogs
    @PreetSajanVlogs 12 годин тому +6

    ਬਹੁਤ ਵਧੀਆ ਨਾਸਰ ਵੀਰੇ

  • @satnamsinghsatta3464
    @satnamsinghsatta3464 14 годин тому +4

    Love respect charda Punjab to all pakistani brother's and sisters❤❤❤

  • @HimmatGill-v9g
    @HimmatGill-v9g 11 годин тому +1

    Bhut vadia lga ajj da vilog Bai naser Dhillon waheguru ji chardi cala ch rakhn

  • @mehaksandhu3552
    @mehaksandhu3552 12 годин тому +3

    ਵਾਹਿਗੁਰੂ ਜੀ

  • @IPSSaini
    @IPSSaini 44 хвилини тому +1

    Nasir Dhillon Saab...Very humble n down to earth personality 💯❤️✌🏻

  • @SanjhaPunjabSialkot
    @SanjhaPunjabSialkot 8 годин тому +1

    Jive Punjab,,,Jio Punjabi,,,Bohat Sona Akhat Nasir Dhilon veer di khair hove 🤲🙏❤

  • @HarvinderSingh-ec2bu
    @HarvinderSingh-ec2bu 2 години тому +1

    Nasir bhai ji charhde Punjab to dilo bahut bahut pyar aashia rooha de darjan karwaie, ❤

  • @tanveerakhtar4619
    @tanveerakhtar4619 8 годин тому +1

    ❤ Great main nasiar dhelo shab panjabi zandabad ❤

  • @Shabadkirtan9567
    @Shabadkirtan9567 8 годин тому +1

    Zahoor Saab nu dekh k
    Tah rabb mil janda
    Mai keh ni sakda kinna anand aa riha

  • @kulbirsinghbawa7355
    @kulbirsinghbawa7355 9 годин тому +1

    Great salute to the organizers for doing a yeoman service for the PUNJABIAT.🎉🎉🎉

  • @AsifAli-np3wv
    @AsifAli-np3wv 15 годин тому +4

    Nasir Bhai bahut bahut bahut mubarak ho

  • @shersinghbatth7116
    @shersinghbatth7116 14 годин тому +4

    Nasir veer ji sat shri akal very nice god bless you

  • @sawarnsingh9989
    @sawarnsingh9989 14 годин тому +2

    good vedio nasar shaib keep it up god bless sawarn Singh from UK

  • @Lakhasurry
    @Lakhasurry 8 годин тому +1

    Nasir dhillon veer tnu waheguru trakiea bkhse a ena himta nal kr rha rabb tnu hor davega ga

  • @harjitsingh8234
    @harjitsingh8234 9 годин тому +2

    Ma boli j bhul javoge.....kakhan vangun rul javoge.....jionde Vasde raho ❤ Love U all ❤

  • @RanaSulman-rf4ds
    @RanaSulman-rf4ds 13 годин тому +3

    Mashallah very nice ❤❤❤❤

  • @harbaxtung2674
    @harbaxtung2674 14 годин тому +3

    Great job veer ji

  • @ranjitsingh_
    @ranjitsingh_ 13 годин тому +3

    ਪਿਆਰ ਸਤਿਕਾਰ 🙏❤️🌹👌

  • @abhayjit3847
    @abhayjit3847 13 годин тому +1

    ❤❤❤❤❤Naser Bhai ਸਤਿ ਸ੍ਰੀ ਅਕਾਲ Bhikhiwind tarn taran punjab tu

  • @Tomboy_mafia_girl
    @Tomboy_mafia_girl 12 годин тому +2

    Bahut vadiya brother

  • @gurpindersingh8405
    @gurpindersingh8405 13 годин тому +2

    ਜਿਸਦਾ ਵੱਸਦਾ ਰੱਹ ਨਾਸ਼ਰ ਵੀਰੇ ਪੰਜਾਬੀ ਕਾਨਫਰੰਸ ਜ਼ਿੰਦਾਬਾਦ

  • @kamaljaswal8341
    @kamaljaswal8341 13 годин тому +2

    Alhaa Nasir Dhillon veer ji nu boht boht boht sab kuchdeve

  • @gillboys9025
    @gillboys9025 13 годин тому +2

    Punjabi zindabad punjabiat zindabad 🙏🙏

  • @manveergaming9436
    @manveergaming9436 15 годин тому +5

    Nazar saab great man❤

  • @singhsardar009
    @singhsardar009 15 годин тому +2

    Bhut vadhia veere....

  • @GurpreetSingh-qt4yw
    @GurpreetSingh-qt4yw 12 годин тому +2

    Nasir paji love you from Gurpreet Singh Amritsar India

  • @amitkmr001
    @amitkmr001 11 годин тому +2

    25:23 What an intellectual man. Save this man at any cost. 👌

  • @Pawanjotgill091
    @Pawanjotgill091 10 годин тому

    Nasir veer buhat Vdia lgea tuhadi kiti hoi aah koshish .rabb hmesha tuhannu tarakia bakshe veer

  • @babubahi72
    @babubahi72 15 годин тому +2

    Great nasar pa g

  • @talhahameed5005
    @talhahameed5005 5 годин тому

    Bht Khushi hui Ty swaad Aya k tmam Punjabi dhram Ty qoumaan to pary ho k sirf or sirf aik he pehchan ly k ikhty Huy Ny k asi haaan Punjabi Ty Saadi maa boli ey Punjabi.

  • @ramankumar2789
    @ramankumar2789 12 годин тому

    Nasir Dhillo veer ji tusi ek sache insaan je.Rab tuhadi Umer Lambi kare 🙏🙏

  • @ansariaz1325
    @ansariaz1325 5 годин тому

    loved to see so many new panjabi poets

  • @MAffan-ve3sw
    @MAffan-ve3sw 9 годин тому

    Zindabad nasar Sahab Mubarak ho Punjab ka kya Karan the love u all Punjab

  • @gagandhaliwal5641
    @gagandhaliwal5641 11 годин тому

    Very nice veer ji rabb tahanu khush rakhe❤❤❤❤

  • @INDER_toronto_Apna-PUNJAB
    @INDER_toronto_Apna-PUNJAB 4 години тому

    god bless you Nasir Dhillon , tarikh yaad rakhu tuhanu hamesha

  • @sarvenderamar9787
    @sarvenderamar9787 12 годин тому

    We Salute the Organisers, all Supporters around the world & Well wishers ......for THEIR keen interests ........Taking forward ⏩⏩ The PANJABI CARVAN Across the World....!!👍🤳🤗👏✍️💪🎷😘

  • @Mind_Marvels629
    @Mind_Marvels629 12 годин тому

    Wa ji waheguru kya baat a nice 👍🏻👍🏻

  • @zainmudasser8678
    @zainmudasser8678 7 годин тому

    Thank you soo much

  • @pritpalsinghdhoor4840
    @pritpalsinghdhoor4840 10 годин тому

    Congratulations both Punjab which actually as seen is one

  • @abcnews7720
    @abcnews7720 6 годин тому

    East west Punjab and Punjabi people zindabad.

  • @SukhjitDhaliwal-o4v
    @SukhjitDhaliwal-o4v 10 годин тому +1

    Good job dhillon veer ji

  • @tejpalpannu2293
    @tejpalpannu2293 8 годин тому

    Waheguru ji 🎉🎉🎉🎉❤🎉🎉🎉🎉

  • @manveergaming9436
    @manveergaming9436 15 годин тому +1

    Kya baat hai ji❤❤❤❤❤

  • @ZohaibAhmed-FETBSEEF
    @ZohaibAhmed-FETBSEEF 13 годин тому +1

    Best coverage

  • @gsdhillon6051
    @gsdhillon6051 14 годин тому +1

    Bhut hi wadia ji ❤❤

  • @KamalKumar-d7h
    @KamalKumar-d7h 8 годин тому

    NASIR SAAB GOOD MAN AND GOD BLESS YOU NASIR SAAB

  • @IftikharAhmad-uc8nj
    @IftikharAhmad-uc8nj 13 годин тому

    Bhut wudeya g ❤
    From Saudia 🇸🇦

  • @RajpalSingh-i3g
    @RajpalSingh-i3g 14 годин тому +2

    Very nice ❤

  • @PrakashGoyal-m8g
    @PrakashGoyal-m8g 14 годин тому +1

    From Rajasthan India Nasir bha love you

  • @MuhammadSohail-ve1bl
    @MuhammadSohail-ve1bl 14 годин тому +1

    Punjabi zindabad❤❤

  • @hardialsingh1271
    @hardialsingh1271 11 годин тому

    ਜਿਉਂਦੇ ਰਹੋ🙏

  • @avinoorkaurjosan4770
    @avinoorkaurjosan4770 12 годин тому

    Sohail g great man he nailed it in every drama

  • @sukhrajbains4680
    @sukhrajbains4680 8 годин тому

    Amazing great job keep it up 👍

  • @FaysalChaudhry
    @FaysalChaudhry 11 годин тому

    Ji aaya nu
    Wadiya Video Nasir veer👍

  • @sajjadhussain1573
    @sajjadhussain1573 15 годин тому +2

    بہت خوب 😊

  • @humanawaz14
    @humanawaz14 7 годин тому +1

    Bhai plz invite Satinder sartaj as well plzzzzzzzzz

  • @sarvenderamar9787
    @sarvenderamar9787 13 годин тому

    Waah.....ji......Waah.... Jag jiyundian de Mele......!🤗😘👍🤳🌄🌹

  • @bhagwantbrar9249
    @bhagwantbrar9249 13 годин тому

    Veer g good work God bless you ❤❤u

  • @GurvinderSingh-bl7yd
    @GurvinderSingh-bl7yd 11 годин тому

    Waaaaaah g waaaahhhhhhhhjj