ਆਪਣਾ ਘਰ ਨੀ ਪਾਇਆ,ਸਾਰਾ ਪੈਸਾ ਪਿੰਡ ਤੇ ਲਾ'ਤਾ;ਪੰਜਾਬ ਦਾ ਸਭ ਤੋਂ ਸੋਹਣਾ ਪਿੰਡ|Harbhej sidhu|Saab Bullewal|

Поділитися
Вставка
  • Опубліковано 29 бер 2023
  • #harbhejsidhu #beautifulvillage #bullewal
  • Розваги

КОМЕНТАРІ • 102

  • @GurwinderSingh-zi4fd
    @GurwinderSingh-zi4fd Рік тому +5

    ਸਾਬ ਭਾਜੀ ਬਹੁਤ ਵਧੀਆ ਇਨਸਾਨ ਹਨ, ਜਿਨਾਂ ਨੇ ਆਪਣੇ ਨਗਰ ਵਾਸਤੇ ਏਨਾ ਕੁਝ ਕੀਤਾ, ਨਹੀਂ ਹਰ ਪਿੰਡ ਚੋਂ ਬੰਦੇ ਬਾਹਰ ਗਏ ਆ, ਪ੍ਰੰਤੂ ਗਲ ਸਾਬ ਵੀਰ ਦੀ ਹੋ ਰਹੀ ਹੈ, ਜਿਹੜਾ ਵੀ ਇਨਸਾਨ ਭਾਵੇਂ ਬਾਹਰ, ਭਾਵੇਂ ਆਪਣੇ ਦੇਸ਼ ਰਹਿੰਦਾ ਹੋਵੇ, ਜੋ ਸਮਾਜ ਲਈ ਕੁਝ ਚੰਗਾ ਕਰੂਗਾ, ਕਿਸੇ ਦੀ ਬਾਂਹ ਫੜੂਗਾ, ਉਸਦੀ ਪ੍ਰਸੰਸਾ ਹੋਵੇਗੀ ਹੋਵੇਗੀ, ਨਹੀਂ ਤੇ ਕਈ ਪਿੰਡ ਆਉਂਦੇ ਹਨ, ਪਰ ਉਹਨਾਂ ਦਾ ਪਤਾ ਹੀ ਨੀ ਲਗਦਾ ਕਦੋਂ ਆਏ, ਕਦੋਂ ਚਲੇ ਗਏ, ਸਾਰਿਆਂ ਨੂੰ ਚਾਹੀਦਾ ਕਿ ਜਿੰਨਾ ਹੋ ਸਕੇ ਓਨਾਂ ਆਪਣੇ ਨਗਰ ਲਈ ਇਲਾਕੇ ਲਈ ਆਪਣਾ ਤਿਲ ਫੁਲ ਜਰੂਰ ਪਾਵੇ ਜੀ ਵਾਹਿਗੁਰੂ ਸਾਰਿਆਂ ਤੇ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣ ਜੀ

  • @mrsmusafirsingh6671
    @mrsmusafirsingh6671 Рік тому +4

    ਵਾਹ ਜੀ ਵਾਹ, ਬਹੁਤ ਵਧੀਆ ਉਪਰਾਲਾ ਜੀ
    ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਐਸੇ ਕੁਦਰਤ ਪ੍ਰੇਮੀਆਂ ਨੂੰ🙏🏻

  • @JasvinderSingh-ww1sv
    @JasvinderSingh-ww1sv Рік тому +6

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਥੋਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @honeysunet5665
    @honeysunet5665 Рік тому +5

    ਬੁਹਤ ਵਧੀਆ ਰੱਬ ਚੱੜਦੀ ਕਲਾਂ ਵਿੱਚ ਰੱਖੇ 🙏🙏

  • @SukhwinderSingh-wq5ip
    @SukhwinderSingh-wq5ip Рік тому +4

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @damansingh6002
    @damansingh6002 Рік тому +4

    ਸਾਡੇ ਤਾਂ ਮੜੀਆਂ ਦੇ ਗੇਟ ਵੀ ਲੈ ਗਏ ਲਗਦਾ ਇਥੇ ਚੋਰੀ ਨਹੀਂ ਹੈਂ

  • @rajasandhuchatha2201
    @rajasandhuchatha2201 Рік тому +4

    Very nice

  • @Chak_mander
    @Chak_mander Рік тому +4

    ਬਹੁਤ ਹੀ ਵਧੀਆਂ ਬਣਿਆ ਹੈਂ, ਚੜ੍ਹਦੀ ਕਲਾ ਚ ਰਹੋ ।

  • @ProPlayer-su9cj
    @ProPlayer-su9cj Рік тому +1

    ਆਪਣੇ ਲ਼ਈ ਸਾਰੇ ਕਰਦੇ ਸੱਲੂਟ ਹੈ ਵੀਰ ਯੋਧਾ ਨੂੰ ਆੋਓਣ ਵਾਲੀ ਪੀੜੀ ਜਾਦ ਕਰੋ🙏🙏 ਇਸ ਵੀਰ ਯੋਧਾ ਨੂੰ ਬਹੁਤ ਵੱਡੀ ਸੋਚ ਹੈ❤ ਵਾਹਿਗੁਰੂ ਜੀ ਚੱੜਕੱਲ ਰੱਖਣ ਸਾਰੇ ਪਰਿਵਾਰ ਨੂੰ❤❤

  • @sukhjitsingh5514
    @sukhjitsingh5514 Рік тому +3

    ਬਹੁਤ ਵਧੀਆ ਵੀਰੇ

  • @sunnyghottra4794
    @sunnyghottra4794 6 місяців тому

    WHAT A TROPICAL PLACE, WELL DONE BROTHER LOTS RESPECT FROM 🇨🇦🍁🇨🇦

  • @dhillonsaab7759
    @dhillonsaab7759 Рік тому +3

    Good job bro...nri veer g thanks

  • @Globalkabbadiupdates
    @Globalkabbadiupdates Рік тому +1

    ਇਹ ਸਹੀ ਵਿੱਚ ਇਨਸਾਨੀਅਤ ਹੈ,, ਇਸ ਨਾਲ ਪਿੰਡ ਦੀ ਨੌਜਵਾਨ ਪੀੜੀ ਵੀ ਕੁਝ ਚੰਗਾ ਕਰੇਗੀ, ਸਦਕੇ ਬਾਈ ਜੀ

  • @danielsidhu6224
    @danielsidhu6224 Рік тому +4

    God Bless You Dear Brother 🙏❤️

  • @Sandhu_vlogs365
    @Sandhu_vlogs365 Рік тому +2

    ਬਾਈ ਜੀ ਗੰਨੇ ਆਲੇ ਵੇਲਣੇ ਨੂੰ ਜਿੰਨਾ ਪੱਕਾ ਉਨੇਂ ਥਾਂ ਨੂੰ ਥੋੜਾ ਨੀਵਾ ਕਰਦੋ ਤਾਂ ਕਿ ਜੋ ਗੰਨਾ ਲਾਉਦਾ ਉਸਦਾ ਸਿਰ ਨਾਂ ਵੱਜੇ ਉੱਪਰ ਪਾਇਪ ਨਾਲ , ਬਾਕੀ ਸਲਾਮ ਆਂ ਬਾਈ ਸਾਬ ਨੂੰ ਜਿੰਨਾ ਪਿੰਡ ਬਾਰੇ ਸੋਚਿਆ ਨਹੀ ਕੋਣ ਕਰਦਾ ਲੋਕ ਸੇਵਾ

  • @HoneySingh-sy2ty
    @HoneySingh-sy2ty Рік тому +2

    Aa sade lagge hii jarur dekhn jawange bahut sonna uprala 🙏🙏💐💐👍👍

  • @SandeepSingh-hf1eg
    @SandeepSingh-hf1eg Рік тому +1

    ਬਹੁਤ ਵਧੀਆ ਵੀਰ ਜੀ ਹਰ ਕੋਈ ਨੀ ਕਰ ਸਕਦਾ

  • @rbarecordz1277
    @rbarecordz1277 Рік тому +1

    ਪਿੰਡ ਬੁੱਲੇਵਾਲ ਛੋਟੇ ਘੁੰਮਣਾਂ ਨੂੰ ਜਾਂਦਿਆਂ ਵੇਖਿਆ ਸੀ ਬਹੁਤ ਸੋਹਣਾ ਪਿੰਡ ਆ

  • @samshersingh3407
    @samshersingh3407 Рік тому +1

    ਬਹੁਤ ਵਧੀਆ ਇਨਸਾਨ ਸ਼ਾਹ ਬੂਲੇਵਾਲ

  • @KuldeepKaur-oc8cn
    @KuldeepKaur-oc8cn Рік тому +1

    wow Bahut vdiya Ji Slam Ha is Veer Di Soch Nu Salut ha

  • @charanjeetsandhu1669
    @charanjeetsandhu1669 Рік тому +2

    ਵਾਹਿਗੁਰੂ ਮੇਹਰ ਰੱਖੇ ਵੀਰ ਤੇ

  • @shonkighodiyada8141
    @shonkighodiyada8141 Рік тому +4

    Very nice 😍

  • @sampurankhangura1842
    @sampurankhangura1842 Рік тому +2

    Salute aa bai ji noo

  • @yuvrajjewellers7969
    @yuvrajjewellers7969 Рік тому +2

    Bhut khubsurat pind

  • @rameshkumar-lb7rh
    @rameshkumar-lb7rh Рік тому

    Very great personality ,sir tuhanu salute hai sacche dilon 🙏🏻🙏🏻🙏🏻🙏🏻👍

  • @botboy941
    @botboy941 Рік тому +1

    ਬਹੁਤ ਬਹੁਤ ਵਧੀਆ ਕੰਮ ਕਰ ਰਹੇ ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਲਗ ਰਿਹਾ ਪਿੰਡ ਦਾ ਵਿਕਾਸ ਹੋਇਆ

  • @ajaykumar-vi2go
    @ajaykumar-vi2go Рік тому +1

    Bhut vdia veer ji .....rbb eda ਚੜਦੀਕਲਾ ਚ rkhe ਥੋਨੂੰ

  • @gurwindersingh4713
    @gurwindersingh4713 Рік тому +1

    Good person aa y j eda hi sare sochn lagg jnn ta Punjab da naksha hi badal jawega

  • @dalbir7873
    @dalbir7873 Рік тому +4

    Gud job bro 👍🏼

  • @HoneySingh-sy2ty
    @HoneySingh-sy2ty Рік тому +2

    Bahut wadiya soch saab g di thanks with gurbhej bhai di videos dekhde rehnde assi💐🙏👍❤️

  • @danielsidhu6224
    @danielsidhu6224 Рік тому +3

    Very Good Job Saba Veer 👍

  • @Arshdeep-ki3yy
    @Arshdeep-ki3yy Рік тому +1

    ਵਾਹ ਬਾਈ ਵਾਹ

  • @jatindermann8616
    @jatindermann8616 Рік тому +1

    Ble ble

  • @RanjitSingh-uz5uz
    @RanjitSingh-uz5uz Рік тому +1

    ਬਹੁਤ ਖੂਬ।

  • @neeruverma4359
    @neeruverma4359 Рік тому +1

    Great 👍 good job 🙏🏻🙏🏻

  • @ChanchalSingh-xd6yb
    @ChanchalSingh-xd6yb Рік тому

    ਬਹੁਤ ਹੀ ਵਧੀਆ ਉਪਰਾਲਾ ਹੈ।ਪਰ ਦਿਲ ਬਹੁਤ ਵੱਡਾ ਚਾਹੀਦਾ ਹੈ।🎉🎉🎉

  • @hardeepsg2119
    @hardeepsg2119 Рік тому

    Eh pind Sade pind lage hai waake he bohat khoobsurat bnata pind nu bilkul bahar warga mahol lgda

  • @daddoopilaniajatt4174
    @daddoopilaniajatt4174 Рік тому +2

    Bravo!

  • @kakabullethomeroyalenfield7297

    👍 Great kehna ve Shoti gal he Bai de lai. Bahot Bahot wadiya. Veer ji. Bas ek gal kehna aa aah campa or Limca de Jagah. Punjab de Shaan. LASSI YA NIMBOO PAANI Hona chahida see 👍👍

  • @JaswinderKaur-iu2vc
    @JaswinderKaur-iu2vc Рік тому +2

    Bahut sooona pind ea

  • @badhanpalwinder5552
    @badhanpalwinder5552 Рік тому +1

    Verry good 22

  • @jeetinderkaur5896
    @jeetinderkaur5896 Рік тому +1

    Rub Maher kara kush raho lambi umer kara

  • @sukhjindergill1831
    @sukhjindergill1831 Рік тому

    ਬਹੁਤ ਵਧੀਆ ਜੀ

  • @RavinderSingh-zo4li
    @RavinderSingh-zo4li Рік тому +1

    Good

  • @palwindersinghpalwindersin9690

    Yar Bhai tu sachmuch guru aa de dherti nu bhag la dita. Raji raho. Waheguru ji.

  • @partapbuttar50
    @partapbuttar50 Рік тому +2

    Very nice ❤

  • @PB06.60wale
    @PB06.60wale Рік тому +1

    ❤❤❤❤❤❤ very good bro

  • @anikanoor8916
    @anikanoor8916 Рік тому +1

    God bless you brother🙏🙏

  • @MOR.BHULLAR-PB05
    @MOR.BHULLAR-PB05 Рік тому

    ਬਹੁਤ ਵਧੀਆ ਸੋਚ ਬਾਈ ਦੀ

  • @savepunjab1997
    @savepunjab1997 Рік тому

    Great job.
    It will be wonderful if education is imparted to villagers especially social science, computer science etc etc.

  • @Gurbanipf5rh
    @Gurbanipf5rh Рік тому

    Bahut vadia ji

  • @jobanjit3492
    @jobanjit3492 Рік тому +1

    Good 👍

  • @palwindersinghpalwindersin9690

    Khush keta yar.

  • @prof.kuldeepsinghhappydhad5939

    Great job 🎉❤

  • @user-ib5ru2hl1f
    @user-ib5ru2hl1f 2 місяці тому

    Very good

  • @SatnamSingh-pn7ob
    @SatnamSingh-pn7ob Рік тому

    GREAT JOB

  • @preetsharma4361
    @preetsharma4361 Рік тому

    Ghaint

  • @RoopSingh-kb2re
    @RoopSingh-kb2re Рік тому

    Very nice Carry on pl. May God bless you.

  • @174yearsold
    @174yearsold 8 місяців тому

    ਬਾਈ ਜੀ ਇੱਕ ਬੇਨਤੀ ਆ ਕਿ ਗੰਨੇ ਵਾਲੀ ਮਸ਼ੀਨ ਨੂੰ cover ਕਰ ਦੇਣਾ, ਤਾਂ ਕੇ ਬੱਚੇ ਹੱਥ ਨਾ ਦੇ ਲੈਣ। ਬਾਕੀ ਬਾਈ ਜੀ ਕੰਮ ਕਮਾਲ ਕੀਤਾ ਹੈ ਬਾਈ ਜੀ ਦੀ ਸੋਚ ਨੂੰ ਸਲਾਮ।❤❤

  • @prof.kuldeepsinghhappydhad5939

    May God bless you veer ji❤

  • @manjitmann7943
    @manjitmann7943 Рік тому

    Very very nice ji God bless you

  • @pamsran9940
    @pamsran9940 Рік тому

    You are great. Nishkaam seva.

  • @jassisingh5798
    @jassisingh5798 Рік тому

    Bai ji di jini tarif kriye oni gat aa other people also inspire from Rj13 sri ganganagar

  • @anmolpreetkahlo7094
    @anmolpreetkahlo7094 Рік тому

    V good bro🙏🙏

  • @harpreetaulakh8357
    @harpreetaulakh8357 Рік тому

    Welldone Brother

  • @JasvirSingh-ze3sd
    @JasvirSingh-ze3sd Рік тому

    Great human being

  • @anikanoor8916
    @anikanoor8916 Рік тому +2

    Bachya nu fruit kahan nu hi ke ho, fishes na kahn nu na keho. Fishes pani vich hi vadya lagdi hai.

  • @GurlalSingh-mb4wt
    @GurlalSingh-mb4wt Рік тому

    Very nice ❤❤❤

  • @jhirmaljhirmal6543
    @jhirmaljhirmal6543 Рік тому +1

    NYC

  • @dhaliwal_pb29
    @dhaliwal_pb29 Рік тому

    ਜਿਲ੍ਹਾ ਮੋਗਾ

  • @americanandpunjabilifevlog3951

    Nice 👍

  • @sarabjit6576
    @sarabjit6576 Рік тому

    ❤❤

  • @rajvirkaur8663
    @rajvirkaur8663 Рік тому

    🙏🏻🙏🏻

  • @viksingh4584
    @viksingh4584 Рік тому

    SAVE PUNJAB- GROW TREES AND SAVE WATER

  • @gaganbilla3736
    @gaganbilla3736 Рік тому

    Waa baai waa

  • @surindersingh8755
    @surindersingh8755 Рік тому

    v good bro👌👌👌

  • @harman5750
    @harman5750 Рік тому +1

    Nice bro ❤

  • @AmrikBrarvlog
    @AmrikBrarvlog Рік тому

    🙏🙏👌

  • @toharpunjabandi6786
    @toharpunjabandi6786 Рік тому

    Good job veere

  • @harjitlitt1375
    @harjitlitt1375 Рік тому

    Congratulations from Canada

  • @BalwinderSingh-lc8mw
    @BalwinderSingh-lc8mw Рік тому

    very.nice dubai wala gurdaspur

  • @GurpreetsinghGurisingh-lm3xu

    👌👌👌👌🙏

  • @sukhwinderkaur652
    @sukhwinderkaur652 Рік тому

    Razi reh veera

  • @noblesmith5033
    @noblesmith5033 Рік тому +1

    No Jesus No life
    Lord Jesus Christ give you real Peace

  • @luckymaan415
    @luckymaan415 Рік тому

    Veer Jalandhar de pind v dekhn wale ne NRI veera ne bhout paisa laya pinda ch

  • @SunnySharma-ih4qd
    @SunnySharma-ih4qd Рік тому

    Main taan aap sari gali ch fruits de boote la dene very good work by this man

  • @Joyti_craft
    @Joyti_craft Рік тому

    G bahut vadia bache Bahar jaa k apna life style change karn d kosish krde aa per j apne pind to e shruaat krke desh nu sohna bnaya ja sakda

  • @dhaliwal_pb29
    @dhaliwal_pb29 Рік тому

    ਬਾਈ ਜੀ ਸਾਡੇ ਪਿੰਡ ਰਣਸੀਂਹ ਕਲਾਂ ਦਾ ਵੀ vlog ਬਣਾਓ

  • @sheelarani2868
    @sheelarani2868 Рік тому

    Nhi rissa veer ji aj kl ta 10 rupees nhi kise nu nhi dinde ❤

  • @pirtpalsandhu1923
    @pirtpalsandhu1923 Рік тому

    Good brother greet me

  • @prof.kuldeepsinghhappydhad5939

    Please location add Karo ji

  • @mannuvlogs8799
    @mannuvlogs8799 Рік тому

    Pind kehda Harbejh

  • @Jmfamily007
    @Jmfamily007 Рік тому

    Kehra pind a g eh bhut vdia lgya

    • @SukhjinderSingh-wu6sc
      @SukhjinderSingh-wu6sc Рік тому

      Gurdaspur district vich Batala to Pathankot road ton 1.6 km left side tey Batala ton 9,,--10 km ha ji .

    • @kanwarsingh4201
      @kanwarsingh4201 Рік тому

      Bulewal (ਭੂਲੇਵਾਲ) Gurdaspur, Punjab, India.

  • @86vashist
    @86vashist Рік тому +1

    Sarkar ehnu dekh k hi sharm kr le....

  • @BhupinderSingh-gv3fj
    @BhupinderSingh-gv3fj Рік тому +1

    Sikhi wal v dhyaan deo Guru di sikhaya te amal kro

  • @user-ib5ru2hl1f
    @user-ib5ru2hl1f 2 місяці тому

    Very good

  • @rajvirkaur8663
    @rajvirkaur8663 Рік тому

    🙏🏻🙏🏻

  • @HardeepSingh-rm3rq
    @HardeepSingh-rm3rq Рік тому

    ❤❤

  • @sohalfarm2061
    @sohalfarm2061 Рік тому +1

    Very good