Lock hi bahut jyada sohna yr sachi bapu de lok kafi vik skde aa kyu k lok bahut pasand krde ne old cheeja nu bapu nu phone 📱 leke deo tan k lok phone kr k order kr skn jinde len lyi
veer rabbi ruh ya. eda de ensaan apni kamayi naal hi khush hunde. koi bot jyada jarurta nahi. mobile v nai rakheya. baba nanak 2 time roti dayi jaanda mehnat di. he is his own king.
Waheguru sachi chardi kala yr ik vi digdi gal ni kitti babe ne sachi waheguru di kirpa Main yr Canada vch ah ethe bhatha kde ini chardi kala di gal ni kitti pr Baba ji nu salute hai
Very nice baba g.....chad di kala ch raho tusi hmesha baba g,ehnu hi kehnde ne sabr santokh nal jeena, gehma gehmi ch,teji nl chl rhi zindgi ch sabr santokh te zindgi da anand maan-n vaale bnde nal rubru kraya rabb ne,bhut bhut dhanwaad parmatma da....waheguru saanu sb nu thode ch khush rehn da sababb sikhaawe❤️❤️
ਜੀ ਗਰੀਬੀ ਵਿੱਚ ਜਿਹੜਾ ਇਨਸਾਨ ਰੱਬ ਦਾ ਸ਼ੁਕਰ ਕਰਦਾ ਉਹ ਦੁਨੀਆਂ ਦਾ ਅਮੀਰ
ਬਾਬਾ ਜੀ ਨੂੰ ਮੇਰਾ ਹੱਥ ਜੋੜ ਕੇ ਸਤਿ ਸ੍ਰੀ ਆਕਾਲ
ਬਾਬਾ ਨਾਨਕ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
🙏🙏🙏🙏
🙏❤
ਬਿਲਕੁੱਲ ਠੀਕ ਗੱਲ ਕੀਤੀ 💐🙏
ਧੰਨ ਤੇਰੀ ਕਮਾਈ ਬਾਬਾ ਕਿਨੇ ਸਬਰ ਸੰਤੋਖ ਵਾਲਾ ਇਨਸਾਨ ਹੈ। ਬਾਪੂ ਜੀ ਤੁਹਾਡੇ ਵਰਗੇ ਇਨਸਾਨ ਬਣਨਾ ਬਹੁਤ ਮੁਸ਼ਕਲ ਹੈ।
ਪਤਾ ਭੇਜ ਦਿਉ ਇਹਨਾਂ ਦਾ
ਹਰਭੇਜ ਛੋਟੇ ਵੀਰ ਧੰਨਵਾਦ , ਕਿਰਤੀ ਅਤੇ ਮਿਹਨਤੀ ਬਾਪੂ ਨਾਲ ਮੁਲਾਕਾਤ ਕਰਕੇ ਸੁਆਦ ਲਿਆ ਦਿੱਤਾ । ਵਾਹਿਗੁਰੂ ਜੀ ਬਾਪੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
ਉਂਜ ਰਾਜੇ ਤਾਂ ਬਹੁਤ ਦੇਖੇ ਪਰ ਬਾਪੂ ਵਰਗਾ ਦਿਲ ਦਾ ਰਾਜਾ ਨੀ ਦੇਖਿਆ ❣️
Sahi gall aa
ਹਰਭੇਜ ਇਹ ਸਬਰ ਸੰਤੋਖ ਆਲ਼ੇ ਸਿੰਘ ਐਂ ਬੇ ਸਬਰੇ ਨੀਂ ਬਾਕੀ ਤੇਰਾ ਬਹੁਤ ਵੱਡਾ ਯੋਗਦਾਨ ਐ ਇਹੋ ਜਿਹੇ ਪਾਰਸ ਲੱਭਕੇ ਸਾਡੇ ਸਾਹਮਣੇ ਲਿਆਉਂਦਾ ਧੰਨਵਾਦ ਜੀ
ਇਹ ਤਾਲੇ ਕਾਬਲੇ ਵਾਲੇ ਸਾਡੇ ਘਰਾਂ ਆਮ ਹੀ ਹੁੰਦੇ ਸਨ, ਕਾਬਲੇ ਦੀ ਚਾਬੀ ਵਾਲੇ ਤਾਲੇ ਘੋੜੀਆਂ ਵਾਸਤੇ ਵਰਤਦੇ ਸਨ,ਬਾਬਾ ਜੀ ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ, ਬੇ ਪਰਵਾਹ ਮਝੈਲ,,ਅਗਾਂਹ ਵੀ ਕਿਸੇ ਨੂੰ ਬਾਬਾ ਜੀ ਕੋਲੋਂ ਗੁਣ ਸਿੱਖਣਾ ਚਾਹੀਦਾ ਹੈ, ਤਾਂ ਜੋ ਇਹ ਵਿਰਾਸਤ ਬਚੀ ਰਹੇ,ਸਬਰ ਸੰਤੋਖ ਤੇ ਚੜਦੀ ਕਲਾ ਦਾ ਪ੍ਰਤੀਕ, ਬਾਬਾ ਜੀ,
ਸਲੂਟ ਹੈ ਬਾਬਾ ਜੀ ਨੂੰ ਮਾਹਰਾਜ ਚੜ੍ਹਦੀ ਕਲਾ ਵਿੱਚ ਰੱਖੇ ਸਦਾ 🙏🙏
ਸੂਈ ਵਾਲੀ ਕਥਾ ਸਾਡੇ ਗਰੀਬਾਂ ਦੇ ਕਿੰਨੀ ਚੰਗੀ ਤਰ੍ਹਾਂ ਸਮਝ ਆਈ ਹੋਈ ਹੈ ਤੇ ਬਾਬਿਆਂ ਵੱਲੋਂ ਵਾਰ ਵਾਰ ਸੁਣਾਈ ਜਾਂਦੀ ਹੈ। ਕਾਸ ਇਹ ਕਥਾ ਜਥੇਦਾਰਾਂ ਤੇ ਬਾਬਿਆਂ ਨੂੰ ਵੀ ਸਮਝ ਆ ਜਾਂਦੀ
ਬਹੁਤ ਵਧੀਆ ਲੱਗਿਆ ਬਾਪੂ ਜੀ ਦੇ ਦਰਸਣ ਕਰਕੇ
ਧੰਨਵਾਦ ਹਰਭੇਜ ਵੀਰੇ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜਾਂ ਤੇ ਥਾਵਾਂ ਦਿਖਾਉਣ ਲਈ
Very thanks harbhej veer ji
Rub mehar rukhe eh bjurg ji te Babu ji te
ਬਾਪੂ ਜੀ ਨੂੰ ਮੇਰੀ ਵੀ ਉਮਰ ਲੱਗਜੇ,ਦਿਲ ਦੇ ਸੱਚੇ-ਸੁੱਚੇ ਫੱਕਰ ਇਨਸਾਨ ਬਾਪੂ ਜੀ❤❤🥰🥰🙏🏻🙏🏻
@@tibbealajatt7840 ਇਹਨੂੰ ਅੱਕਣਾ ਨਹੀਂ ਕਹਿੰਦੇ ਆਪਣੇ ਬਜੁਰਗਾਂ ਦੀ ਜਿੰਦਗੀ ਵਿੱਚ ਤੰਦਰੁਸਤੀ ਤੇ ਵਾਧਾ ਕਰਨ ਲਈ ਰੱਬ ਅੱਗੇ ਅਰਦਾਸ ਕਰਨੀ ਕਹਿੰਦੇ ਆ🙏🏻
@@tibbealajatt7840 ਤੇਰੇ ਵਰਗਿਆਂ ਤੋਂ ਸਾਨੂੰ ਕੋਈ ਮਤਲਬ ਨਹੀਂ,ਤੂੰ ਹੈ ਕੌਣ ਵੈਸੇ ? ਚੱਲ ਮੈਂ ਦਿਖਾਵਾ ਕੀਤੀ ਤਾਂ ਤੈਨੂੰ ਕੀ ਪਰੇਸ਼ਾਨੀ ਆ
@@tibbealajatt7840 ਬਿਨ੍ਹਾਂ ਬੁਲਾਇਆ ਬੋਲੀ ਦਾ ਨਹੀਂ ਹੁੰਦਾ
@@tibbealajatt7840 ਮਾਫੀ ਦੀ ਗੱਲ ਨਹੀਂ ਵੀਰੇ ਹਮੇਸ਼ਾ ਹਰ ਇੱਕ ਲਈ ਚੰਗਾ ਈ ਕਹਿਣਾ ਚਾਹੀਦਾ ਕੀ ਪਤਾ ਰੱਬ ਕਿਸਦੀ ਸੁਣ ਲਵੇ,ਨਾਲ ਇਹੇ ਤਾਂ ਫਿਰ ਸਾਰੇ ਸਾਡੇ ਆਪਣੇ ਆ🥰🥰
ਬਾਬਾ ਜੀ ਖੁਸ਼ ਭੀ ਹੈ । ਇਹਨਾਂ ਦੀ ਸਿਹਤ ਭੀ ਬਹੁਤ ਅੱਛੀ ਹੈ। ਇਹਨਾ ਦੇ ਹਾਣੀ ਕਰੋੜਾਂ ਰੁਪਏ ਕਮਾ ਕੇ ਇਸ ਦੁਨੀਆਂ ਤੋਂ ਚੱਲ ਗਏ ਹੋਣਗੇ। ਬਾਬਾ ਜੀ ਸੱਚੀ ਸੁੱਚੀ ਕਮਾਈ ਕਰ ਰਹੇ ਹਨ।ਨਿਰੋਗ ਜੀਵਨ ਬਤੀਤ ਕਰ ਰਹੇ ਹਨ। ਬਹੁਤ ਅੱਛੀ ਵੀਡੀਓ ਹੈ ਜੀ। ਅਸੀਂ ਬਾਬਾ ਜੀ ਦੀ ਲੰਬੀ ਉਮਰ ਦੀ ੳਮੀਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਜ਼ਿੰਦਾ ਬਨਾਉਣ ਵਾਲੀ ਕਲਾ ਨੂੰ ਜੀਵਤ ਰੱਖਣਗੇ।🙏
ਇਹ ਗੱਲਾਂ ਤੋਂ ਬਹੁਤ ਦੂਰ ਨਿਕਲ ਚੁੱਕੇ ਹਾਂ, ਪੰਜਾਬੀ ਸੱਭਿਆਚਾਰ, ਵਿਰਸਾ, ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ, ਕਈ ਵਾਰੀ ਵੀਡੀਓ ਨਾਲ ਮਤਭੇਦ ਹੁੰਦੇ ਹਨ, ਪਰ, 99% ਵੀਡੀਓ ਪੰਜਾਬ ਦੇ ਇਤਿਹਾਸ ਨਾਲ ਅਤੇ ਮਿੱਟੀ ਨਾਲ ਜੁੜੀਆਂ ਹੁੰਦੀਆਂ ਹਨ, ਜਿਵੇਂ ਪਿੰਡ ਪੱਧਰੀ ਹੈ ਬਾਬਾ ਜੀ ਵੀ ਪਿਉਰ ਅਤੇ ਪੱਧਰ ਗੱਲਾਂ ਕਰਦੇ ਹਨ, ਕਬੱਡੀ ਪਲੇਅਰ - ਰਾਜੇ ਪੱਧਰੀ ਦਾ ਪਿੰਡ ਹੈ, ਬਹੁਤ ਵਧੀਆ ਗੱਲਬਾਤ ਹੈ ਵੀਰ ਜੀ
ਰੱਬੀ ਰੂਹ ਬਾ ਕਮਾਲ ਅਤੇ ਸਤਿਕਾਰ ਯੋਗ ਬਾਬਾ ਜੀ ਜੌ ਇਸ ਅਵਸਥਾ ਵਿੱਚ ਵੀ ਚੜ੍ਹਦੀ ਕਲਾ ਵਿਚ ਹਨ! ਅੱਜ ਦੇਸ਼ ਵਿਚ ਹਰ ਕੋਈ ਖਰਬਾਂ ਦੀਆਂ ਠੱਗੀਆਂ ਲਗਾ ਕੇ ਵੀ ਰੋਂਦਾ ਹੀ ਹੈ!
ਸਹੀ ਗੱਲ ਏ 👌 ਬੰਦਾ ਦਿਲੋਂ ਅਮੀਰ ਹੋਣਾ ਚਾਹੀਦਾ ਪੈਸੇ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਨੇ😘
ਹਰਭੇਜ ਵੀਰ ਬਾਬੇ ਦੇ ਕਿਸੇ ਬੱਚੇ ਨੂੰ ਆਨਲਾਈਨ ਖਰੀਦ ਵੇਚ ਦੇ ਨੁਕਤੇ ਸਮਝਾਅ ਦਿੰਦਾ ਨਾਲੇ ਲੋਕਾਂ ਕੋਲ ਵਿਰਸਾ ਪਹੁੰਚ ਜਾਂਦਾ ਤੇ ਬਾਬਾ ਜੀ ਕੋਲ ਪੈਸੇ
ਆਟੀ ਫਿਸ਼ਲ ਚੀਜ਼ਾਂ ਨੂੰ ਲੋਕ ਪਸੰਦ ਕਰਦੇ ਨੇ ਤੇ ਕੀਮਤ ਵੀ ਦਿੰਦੇ ਆ ਜੀਵੇ ਵੀਰ ਨੇ ਲਿੱਤਾ
ਧੰਨਵਾਦ ਹਰਭੇਜ ਵੀਰ । ਵਾਹਿਗੁਰੂ ਬਾਬਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਬਹੁਤ ਹੀ ਵਧੀਆ ਵੀਰ ਜੀ,,,,,,,ਕੋਈ ਵੀ ਵੀਰ ਸੱਜਣ ਏਸ ਪਿੰਡ ਦੇ ਕੋਲ ਦੀ ਲੰਘਦਾ ਤਾਂ ਬਾਬਾ ਜੀ ਕੋਲੋ ਪੱਕਾ ਹੋ ਕੇ ਜਾਓ ਤੇ ਇੱਕ ਜਿੰਦਾ ਜਰੂਰ ਲੈ ਕੇ ਜਾਓ,,
ਹਰਭੇਜ ਬਾਈ ਬਹੁਤ ਵਧੀਆ ਜਾਣਕਾਰੀ
ਧੰਨ ਬਾਪੂ ਜੀ ਦੀ ਸੱਚੀ ਸੁੱਚੀ ਕਮਾਈ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰੱਖੇਂ,।
ਇੱਕ ਆਮ ਬੰਦੇ ਦੀ ਦੇਸੀ ਮਿਹਨਤ ਨੂੰ ਮਸ਼ਹੂਰ ਕਰਨ ਲਈ ਬਹੁਤ ਬਹੁਤ ਧੰਨਵਾਦ
Bapu ji di Hasi nal eh kehan ki Babe NANAK di kirpa hai Dil loot lai gai wah bhai wah Iniya muja Mera Baba Nanak Hi dinda Hai ji 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਬਾਪੂ ਜੀ ਨੂੰ
ਹਰਭੇਜ ਸਿਹਾਂ ਬਾਬੇ ਦੇ ਜਿੰਦੇ ਜਿੰਦਾਂਬਾਦ 👍
ਬਾਈ ਜੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਹੈ ਪੰਜਾਬ ਦੀ ਇਤਿਹਾਸਕ ਵਿਰਾਸਤਾਂ ਨਾਲ ਰੂਬਰੂ ਕਰਵਾਉਣ ਲਈ 🙏
ਪੁਰਾਣੀ ਕਿਰਤ ਪੁਰਾਣੀਆਂ ਯਾਦਾਂ ਮੁਬਾਰਿਕ,, ਵੀਰ ਹਰਭੇਜ ਜੀ,,ਲੌਕ,ਤਾਲੇ, ਜਿੰਦੇ, ਕੂੰਜੀਆ,, ਪਰ ਅੱਜ ਕੱਲ੍ਹ ਦੇ ਲੌਕ,, ਸ਼ਕਲਾਂ ਦਿਖਾਓ ,, ਮੂੰਹ ਦੇਖਣਾ ਜਿੰਦਾ , ਖੋਲ੍ਹਣਾ ,। ਅਕਲਮੰਦ ਤਾਲਾ, ਸਮਝਦਾਰ ਤਾਲਾ,,
ਵਾਹਿਗੁਰੂ ਜੀ ਇਸ ਰੱਬੀ ਰੂਹ ਬਾਬਾ ਜੀ ਨੂੰ ਹਮੇਸ਼ਾ ਹੀ ਚਡਦੀਕਲਾ ਦੇ ਵਿਚ ਰੱਖਣਾ।
ਬਾਬੇ ਨੂੰ 100 ਦਾ 10,000 ਦੇਣਾ ਸੀ ਇਹਨਾਂ ਜਿੰਦਿਆ ਦੀ ਕਿਓਂਕੇ ਡਿਮਾਂਡ ਬਧਨ ਵਾਲੀ ਆ ਹੁਣ ਇਹਨਾਂ ਜਿੰਦੇਆਂ ਦੀ ਵੀਡਿਓ ਦੇਖਣ ਤੋਂ ਵਾਧ
ਬਹੁਤ👍💯 ਵਧੀਆ ਗੱਲ ਹ ਕਿਸੇ ਮੇਹਨਤੀ ਬੰਦੇ ਨਾਲ ਮੁਲਾਕਾਤ ਕਰੀ ਦਿਲ ਖੁਸ਼ ਕਰਤਾ ਬਾਈ ਜੀ ਬਹੁਤ ਧੰਨਵਾਦ
ਬਾਬਾ ਮੇਹਰ ਕਰੇ ਬਾਪੂ ਤੇ 🙏🙏
ਵਾਹ ਜੀ ਵਾਹ ਬਹੁਤ ਹੀ ਵਧੀਆ ਵੀਡੀਓ ਲੱਗੀ
40 ਸਾਲ ਪਹਿਲਾਂ ਦੇਖਿਆ ਸੀ ਇਹ ਜਿੰਦਾ
Salute to Baba ji .True kirt of Sri Guru Nanak ji dev ji.
👌👌👌👌👍🙏🙏
ਵਾਹ ਜੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ
ਧੰਨ ਬਾਪੂ ਜੀ,,,ਚੜਦੀਕਲਾ ਵਾਲੇ ਸਿੰਘ....
ਬਾਪੂ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ
Charhdi kala.. sada jeevan.. parmatma de nede.. sade bazurg👍👍👍
ਬਹੁਤ ਵਧੀਆ ਜਾਣਕਾਰੀ ਸਾਡੇ ਕੋਲ ਵੀ ਹੈ ਇਹ ਜਿਦਰਾ ਮੈ ਇਹਨਾ ਨੂ ਮਿਲ ਕੇ ਆਓਣਾ
ਪਰਮਾਤਮਾ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ੍ਰੀ ਆਕਾਲ ਬਾਬਾ ਜੀ ਧੰਨਵਾਦ ਵੀਰ ਜੀ ਪੁਰਾਤਨ ਸਮੇਂ ਦੀ ਆ ਚੀਜ਼ਾਂ ਦਿਖਾਉਣ ਲਈ 🙏
ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖੇ ਬਾਬਾ ਜੀ ਨੂੰ 🙏🙏
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ
Baba ji di bolbani das rhi aa ki kine saaaf dil insaan ne parmatma mehar krn ❤️❤️🙏🏾🙏🏾🙏🏾
ਬਹੁਤ ਬਹੁਤ ਧੰਨਵਾਦ ਭਾਊ ਪੱਧਰੀ ਵਾਲਾ ਖਾਸਾ ਵਾਹਗਾ ਬਾਰਡਰ ਅਟਾਰੀ ਅੰਮ੍ਰਿਤਸਰ
Bahut wadiya report. Eda de aam te rooh to khoobsurat lokan di jeevan Shelly Ghat hi dekhan nu mildi hai vikhaway de is daur ch
ਬਹੁਤ ਵਧੀਆ ਕੀਤਾ ਤੁਸੀਂ ਬਾਬੇ ਦੀ ਵੀਡੀਓ ਬਣਾਕੇ। ਧੰਨਵਾਦ ਵੀਰ
ਹਰਭੇਜ ਵੀਰੇ ਬਹੁਤ ਵਧੀਆ
ਇਸ ਸੱਚੇ ਸੁੱਚੇ ਇਨਸਾਨ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਏ ਜੀ
Ine kushi babe d cahre t aaj d time wich. Rooh h kush ho gai..
ਆਪਣੇ ਤਾਂ ਹੱਥੀਂ ਬਣਾਈਆਂ ਚੀਜਾਂ ਦੀ ਕਦਰ ਨਹੀਂ ਜਦ ਬਾਹਰਲੇ ਦੇਸ਼ਾਂ ਵਿੱਚ ਹੱਥੀਂ ( Handmade ) ਚੀਜਾਂ ਖਰੀਦਣ ਲਈ ਲੋਕ ਟੁੱਟ ਕੇ ਪੈ ਜਾਂਦੇ ਹਨ । ਬਾਬਾ ਜੀ ਤੇ ਉਨਾਂ ਦੀ ਕਿਰਤ ਨੂੰ ਮੇਰਾ ਨਮਸਕਾਰ
Lock hi bahut jyada sohna yr sachi bapu de lok kafi vik skde aa kyu k lok bahut pasand krde ne old cheeja nu bapu nu phone 📱 leke deo tan k lok phone kr k order kr skn jinde len lyi
ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀ ਕਲਾਂ ਬਖਸ਼ੇ
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਬਬਾ ਜੀ ਨੂੰ
Salute hai baba ji tuhanu Waheguru ji .. ehdan hee chardikla bakshey 🙏…
Really appreciate you 😌 for promoting such kind of talent
ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਵੀਰ ਜੀ ਤੁਸੀ ਇਤਿਹਾਸ ਨਾਲ ਜੋੜ ਦੇ ਊ
Harbhej bro. Eh jindy asi varty han bhut vadia jindy hundy c ehna de life bandy jini hundi c. Thanx bro.
Bada rona aunda dekh ke, par bujurg di gallan sun ke bada changa lagya
ਹਰਮੇਸ਼ ਪੁੱਤ ਜੀ ਸਾਨੂੰ ਦੇ ਦਿਉ ਇੱਕ ਜਿੰਦਾ ਬਹੁਤ ਵਧੀਆ ਪੁਰਤਨ ਚੀਜ਼ਾਂ ਦਿਖਾਉਂਦੇ ਹੋ
Dhan baba nanak ji bapu ji nu tandrust ta hamesha chardikala ch rakhya oo waheguru ji 🙏🙏
ਬਹੁਤ ਹੀ ਵਧੀਆ ਹਰਭੇਜ਼ ਜੀ, ਸਾਨੂੰ ਇਹ ਕੁੱਝ ਦੱਸਣ ਦੇ ਲਈ 🙏👍👌
ਵਾਹਿਗੁਰੂ ਭਲੀ ਕਰੇ ਇਸ ਪ੍ਰਵਾਰ ਤੇ 🙏🙏
ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਜੇਹੜਾ ਇਨਸਾਨ ਹਾਲ ਚਾਲ ਦਾ ਜਵਾਬ ਚੜ੍ਹਦੀ ਕਲਾ ਵਿਚ ਦਿੰਦਾ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਅਤੇ ਸੰਤੁਸ਼ਟ ਆਦਮੀ ਹੁੰਦਾ ਹੈ ਵੀਡੀਓ ਦਰਸ਼ਕਾਂ ਦੇ ਰੂਬਰੂ ਤੁਸੀਂ ਕੀਤੀ ਬਹੁਤ - ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਸਾਰੀ ਟੀਮ ਨੂੰ ਅਤੇ ਸਾਰੇ ਦਰਸ਼ਕਾਂ ਵੀਰਾ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ
DHAN DHAN SHRI GURU NANAK DEV JI . WAHEGURU JI BAPU JI NU SADA HI CHARDI KALA BAKSHAN.
Baba ji hass re nay ... kamal e nay ... ghaint kaam aa ..... Baba ji waheguru d rajaa ch full khush ne .... 🙏🙏🙏🙏🙏🙏
Bapu ji da sabar santokh dekh k bahut badhia lgia waheguru ji Maher krn ehna ta
🌹🙏👉सिद्क ते भरोसा गुरु दा।सबतो उच्चा।👈🌹🙏सत् नाम श्री वाहेगुरु जी।🙏🌹
ਬਹੁਤ ਵਧੀਆ ਬਾਬਾਂ ਜੀ,ਰੱਬ ਤੁਹਾਨੂੰ ਸੱਦਾ ਚੜਦੀਕਲਾ ਵਿੱਚ ਰੱਖੇ
ਬਹੁਤ-ਬਹੁਤ ਧੰਨਵਾਦ ਜੀ ਸਿੱਧੂ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
ਬਾਬੇ ਦਾ ਗੇਟ ਦੇਖ ਕੇ ਲਗਦਾ ਪਿੰਡ ਬਹੁਤ ਇਮਾਨਦਾਰ ਲੱਗਦਾ
ਖਾਲਸਾ ਹਮੇਸਾ ਚੜਦੀ ਕਲਾ ਵਿੱਚ ਰਹਿੰਦਾ ਵੀਰ ਜੀ
Sikh community nu es baba ji di help v krni chahedi aa🙏🙏
veer rabbi ruh ya. eda de ensaan apni kamayi naal hi khush hunde. koi bot jyada jarurta nahi. mobile v nai rakheya. baba nanak 2 time roti dayi jaanda mehnat di. he is his own king.
ਬਾਬਾ ਜੀ। ਦਾ ਪੁੱਤਰ ਵੀ ਇਸ ਦੁਨਿਆ ਤੋਂ ਚਲਾ ਗਿਆ ਕਬੀਲਦਾਰੀ ਵੀ ਭਾਰੀ ਏ
ਫਿਰ ਵੀ ਬਾਬਾ ਜੀ ਨੂੰ ਰੱਬ ਨਾਲ ਕੋਈ ਸ਼ਿਕਵਾ ਨਹੀਂ
ਸਾਡੇ ਵਰਗੇ ਖਾਂਦੇ ਪੀਂਦੇ ਵੀ ਰੱਬ ਨੂੰ ਮਾੜਾ ਦੱਸ ਦੇ ਆ
ਬਾਬਾ ਜੀ ਦੇ ਚਿਹਰੇ ਤੇ ਰੱਬੀ ਨੂਰ ਏ 🙏
ਵੀਰ ਆ ਜ਼ਿੰਦਾ ਸਾਡੇ ਘਰ ਵੀ ਹੈਗਾ
Waheguru sachi chardi kala yr ik vi digdi gal ni kitti babe ne sachi waheguru di kirpa Main yr Canada vch ah ethe bhatha kde ini chardi kala di gal ni kitti pr Baba ji nu salute hai
Very nice baba g.....chad di kala ch raho tusi hmesha baba g,ehnu hi kehnde ne sabr santokh nal jeena, gehma gehmi ch,teji nl chl rhi zindgi ch sabr santokh te zindgi da anand maan-n vaale bnde nal rubru kraya rabb ne,bhut bhut dhanwaad parmatma da....waheguru saanu sb nu thode ch khush rehn da sababb sikhaawe❤️❤️
Kirt kamai Waheguru ji baba ji nu lambi umar bakshan chardi kala bakshan 🙏🏼
Prmatma taraki dawe.Bhut vadiya cement di paki dukaan bane.wahevuru ji mehar karan.video dekh ke dil nu bhut khushi mili.Thanks ji bhut bhut.
ਅਸੀਂ ਵੀ ਲੈਕੇ ਜਾਵਾਂਗੇ ਸ਼ੁਕਰ ਏ ਦੁਕਾਨ ਲੱਭੀ ਇਹੋ ਜਿਹੀ
Dil sai sardaaro ki Respect kerta hu dilkush bande hote hai love u all
ਕਹਿੰਦੇ ਹੁੰਦੇ ਆ ਕਿ ਨੀਂਤਾਂ ਨੂੰ ਮੁਰਾਦਾਂ ਬਾਪੂ ਜੀ ਦੀ ਕਿੰਨੀ ਉਮਰ ਹੋ ਚੁੱਕੀ ਹੈ ਤੇ ਬਾਪੂ ਜੀ ਕਹਿੰਦੇ ਸਹਿਜੇ ਹੋ ਜਾਉ ਆਪੇ ਬਾਪੂ ਜੀ ਦੀ ਦੁਕਾਨ ਪੱਕੀ ਕਰਨ ਲਈ ਮਦਦ ਕਰਨੀ ਚਾਹੀਦੀ ਹੈ ❤❤😇😇🙏🏻🙏🏻
Baba ji bhut vadiya km krde mere mummy le k gye 20 saal ho gye aje v Sahi lock .
Bai harbhej singh bai bohat vadia natura aa tuhada rabb tuhanu hamesha chardikala ch rakha
ਹਰਭੇਜ ਵੀਰ ਜੀ ਬਹੁਤ ਸੋਹਣੀ ਲੱਗੀ ਤੁਹਾਡੀ ਇਹ video 🙏🙏🙏🙏🙏 ਅੱਜ ਪਤਾ ਲਗਾ ਕੇ ਥੋੜੇ ਵਿੱਚ ਵੀ ਸਬਰ ਸੰਤੋਖ ਰੱਖਣਾ ਚਾਹੀਦਾ ਅਤੇ ਉਸ ਆਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ❤️❤️❤️❤️❤️❤️❤️❤️❤️❤️❤️❤️
ਸਾਡੇ ਘਰ ਵੀ ਇਸ ਤਰ੍ਹਾਂ ਦੇ ਦੋ ਜਿੰਦਰੇ ਹਨ।।
Babe di gal sun k meri tnsn dor hu gi ❣️😍💯
ਬਾਬਾ,ਜੀ,ਬਹੁਤ, Great, thanks for your concern
Bhut he mann kush hoiea,,, Baba Nanak kirpa kre🙏🙏🙏🙏🙏❤❤❤❤
Waheguru chad di kalla ch rkha bappu ji nu 🙏🏻🙏🏻
Rabbi rooh aa baba ji
Waheguru mehar kare
Bappu g bahut vadiya waheguru ji thonnu chardi klla bakhshan 🙏🏻🙏🏻🙏🏻
Waheguru ji Waheguru meaher rakhe is Bapu te ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹🙏🏼🙏🏼🙏🏼🙏🏼🙏🏼
Khalsa hameshaa Chardikalaa ch... Waheguru ji di meher kirpa hai. 🙏🙏
Waheguru ji. Waheguru ji tuhanu chardikla which rakhan te tuhanu tandrusty den te lambi umar bakhshan and tuhanu khushian bakhshan
ਬਹੁਤ ਵਧੀਆ ਜਾਣਕਾਰੀ ਹਰਭੇਜ ਬਾਈ ਜਿਉਂਦਾ ਰਹਿ ਇਕ ਬੇਨਤੀ ਐ ਜੇ ਕਿਸੇ ਵੀਰ ਕੋਲ ਇਹ ਬਾਬਾ ਜੀ ਦਾ ਫੋਨ ਨੰਬਰ ਮਿਲ ਸਕਦਾ ਤਾਂ ਜਰੂਰ ਦਿਓ ਜਾਂ ਕਿਸੇ ਹੋਰ ਇਹਨਾਂ ਦੇ ਪਿੰਡ ਦੇ ਸੱਜਣ ਦਾ ਮਿਲ ਜਵੇ ਤਾਂ ਅਤਿ ਧੰਨਵਾਦੀ ਹੋਵਾਂਗੇ
🙏🙏💗💖
Hji veer ji sada pind da aa
ਵੀਰ ਜੀ ਇਹ ਬਾਬਾ ਜੀ ਸਾਡੇ ਪਿੰਡ ਦੇ ਨੇ
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਬਾਪੂ ਨੂੰ।
ਬਹੁਤ ਸੋਹਣੀ ਵਿਡੀੳੁ ਵੀਰ ਜੀ 😊
ਵਾਹੇਗੁਰੂ ਜੀ ਆਪਾ ਕਿਸ ਤਰ੍ਹਾਂ help ਕਰ ਸਕਦੇ ਹਾਂ ਕੋਈ ਐਡਰੈੱਸ v ਲਿਖੋ
Waheguru chad di kalla ch rkha bappu ji
You are a so kind and humble blogger, Dhan waheguru ji 🙏
ਆਪਣੇ ਘਰ ਹੈਗਾ ਇਹ ਜਿੰਦਾ
ਵਾਹਿਗੁਰੂ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ