Це відео не доступне.
Перепрошуємо.

1 ਏਕੜ ਜ਼ਮੀਨ ਵਿੱਚੋਂ 30 ਕਰੋੜ ਦੀ ਕਮਾਈ! ਜਾਣੋ ਸਭ ਤੋਂ ਮਹਿੰਗੇ ਪੌਦੇ ਦੀ ਖੇਤੀ ਬਾਰੇ

Поділитися
Вставка
  • Опубліковано 14 сер 2024

КОМЕНТАРІ • 222

  • @punjabilive8461
    @punjabilive8461 3 роки тому +85

    ਦੋ ਕਰੋੜ ਦੇ ਦਿਓ ਮੈਨੂੰ 2 ੲੇਕੜ ਜਮੀਨ ਮੈਥੋ ਲੈ ਲਵੋ ਬਾਕੀ 68 ਕਰੋੜ ਕਮਾੲੀ ਤੁਹਾਡੀ । ਕਰੋ ਕਬੂਲ ਚੈਲੇਜ ਮੇਰਾ।

    • @malkeetsingh7442
      @malkeetsingh7442 3 роки тому +5

      ਝੂਠਾ ਵਿੱਚ ਮੋਦੀ ਦੇ ਪਿਓ ਨੇ

    • @pargatsingh-io8gc
      @pargatsingh-io8gc 3 роки тому +3

      right

    • @jagroopsingh4176
      @jagroopsingh4176 3 роки тому +2

      hahaha sahi aa

    • @kulbirsidhu2875
      @kulbirsidhu2875 3 роки тому +2

      Singh all

    • @stugamer573
      @stugamer573 3 роки тому +3

      Sahi gal a mere toh v lai lain jameen theke te theka 50 lakh menu dehi jan 50 lakh app rakh lain jameen meri kam tuhada dekhlo manjoor aha

  • @kanwarjeetsingh2658
    @kanwarjeetsingh2658 3 роки тому +41

    ਜਿਨਾ ਨੇ ਬੂਟੇ ਜਾ ਬੀਜ ਵੇਚਣ ਲੲਈ ਇਹ ਏਜੰਟ ਤੌਰ ਕੰਮ ਕਰਦੇ ਭੋਲਾ ਕਿਸਾਨ ਫਸ ਜਾਦਾ ਹੈ

    • @MohanSingh-bt7ce
      @MohanSingh-bt7ce 3 роки тому +1

      Very nice

    • @hmt-xh7go
      @hmt-xh7go 3 роки тому

      Bacho

    • @sewakrandhawaz1183
      @sewakrandhawaz1183 3 роки тому

      mainu v lagga jhooth boln dya google ty search kro sachi bti kmayi j

    • @sarwansingh4934
      @sarwansingh4934 Місяць тому

      ​@@sewakrandhawaz1183自己???一个?????????????????????????????????????????????????因为:???

  • @gurindersingh1031
    @gurindersingh1031 3 роки тому +13

    ਜੇ।ਇਹਨੀ ਕਮਾਈ ਹੁੰਦੀ ਤਾ ਇਹ ਕੰਮ ਅਵਾਨੀ ਅਡਾਨੀ ਨਾ ਕਰ ਲੈਣ ਸਲੇ।ਠੰਗ

    • @sewakrandhawaz1183
      @sewakrandhawaz1183 3 роки тому

      mainu v lagga jhooth boln dya google ty search kro sachi bti kmayi j

  • @harmeshrai2767
    @harmeshrai2767 3 роки тому +30

    20ਸਾਲ ਬਾਦ ਇਸ ਵਿਚੋ ਖੁਸ਼ਬੂ ਆਉਂਦੀ ਹੈ ਲਾਉਣ ਤੋਂ ਬਾਅਦ ਜੇ‌ ਅੱਜ ਲਾਇਆ ਤਾਂ 20 ਸਾਲ ਬਾਦ ਇਸ ਦੀ‌ ਕਿਮਤ ਪੈਦੀ ਹੈ ਗੱਪੀ ਨੈ ਇਹ ਸਾਰੇ

    • @bksingh3985
      @bksingh3985 3 роки тому

      Jinhay Tanu Jamay Pal-Plose Ka 20 Sall Da Kita Usnu Tanay AAJ TAL KE DITA🚫

  • @harnoorsinghchhina3816
    @harnoorsinghchhina3816 3 роки тому +38

    ਹੁਣ ਸਸਤੀ ਹੋ ਜਾਣੀ ਏਹ ਲੱਕੜ ਕਿਉਂਕਿ ਤੁਹਾਡੀ ਵੀਡੀਓ ਤੋਂ ਬਾਅਦ ਪੰਜਾਬ ਵਿੱਚ ਏਸ ਦੀ ਖੇਤੀ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਜਾਣੀ ਹੈ. 🤣😂

  • @loveinfinityyalopondre5164
    @loveinfinityyalopondre5164 3 роки тому +32

    ਵੀਡੀਓ ਦੇਖ ਕੇ ਉਤਸ਼ਾਹ ਬਹੁਤ ਆਇਆ💪💪💪 ਤੇ ਕੁਮੈਂਟ ਪੜ੍ਹ ਕੇ ਉਤਸ਼ਾਹ ੳਹ ਗਿਆ😭😭😠

  • @harpalsandhu7279
    @harpalsandhu7279 3 роки тому +20

    26 ਹਜਾਰ ਨੂੰ ਛੱਡ ਤੂੰ 10000 ਹਜਾਰ ਨੂੰ ਐਗਰੀ ਮਿੰਟ ਕਰ ਮੇਰੇ ਨਾਲ ਖ੍ਰੀਦਣ ਲਈ ਐਫੀਡੇਵਿਟ ਜਮਾਂ ਕਰਵਾ ਪਹਿਲਾਂ ਆਪਣਾਂ ਵਰਨਾ ਬਕਵਾਸ ਬੰਦ ਕਰੋ

  • @singhvirk5766
    @singhvirk5766 3 роки тому +7

    ਰਿਪੋਰਟਰ ਇਕ ਪਾਸੇ ਹੁੰਦਾ ਟੋਨੀ ਸਾਬ ਕੈਮਰਾ ਦੂਜੇ ਪਾਸੇ ਘੁਮਾਈ ਜਾਂਦਾ

  • @JaswinderSingh-ox2vv
    @JaswinderSingh-ox2vv 3 роки тому +10

    ਚੰਦਨ ਪੰਜਾਬ ਵਿਚ good quality ਦਾ ਨਹੀ ਹੋ ਸਕਦਾ .ਇਸ ਲਈ temprature high high ਚਾਹੀਦਾ ਹੈ.ਲੋਕਾ ਨੂੰ ਮੂਰਖ ਨਾ ਬਣਾੳ

  • @gursimransingh6049
    @gursimransingh6049 3 роки тому +26

    ਪਾਣੀ ਚ ਜਲੇਬੀਆਂ ਤਲੀ ਚਲੋ ਤਲੀ ਚਲੋ ਤਲੀ ਚਲੋ

  • @chamkaursingh587
    @chamkaursingh587 3 роки тому +30

    ਬਸ ਕਰੋ ਯਾਰ ਝੂਠ ਬੋਲ ਬੋਲ ਕੇ ਇਹ ਵੀ ਮੋਦੀ ਹੀ ਲਗਦਾ

  • @user-ex3rz5uy8u
    @user-ex3rz5uy8u 3 роки тому +14

    ਚਵਲ ਪ੍ਰਤਕਾਰਾ ਤੂੰ ਕਿਉਂ ਨਹੀਂ ਖੇਤੀ ਕਰਦਾ ਇਸ ਦੀ

  • @gurpreetsandhu1184
    @gurpreetsandhu1184 3 роки тому +4

    ਇਹੀ ਗੱਲਾਂ ਤੁਹਾਡੇ ਚੈਨਲ ਨੂੰ ਲੈ ਡੁੱਬਣਗੀਆ।ਯਾਦ ਰੱਖਿਓ।

  • @Malerkotlapigeoncloft
    @Malerkotlapigeoncloft 3 роки тому +6

    12 saal kon wait kruga kmai di 11 saal 11 mahineya bad eh butte chori ho jan ta samjo bande nu attack pka..🤣🤣🤣🤣

  • @GoraSandhu-cj6tb
    @GoraSandhu-cj6tb 3 роки тому +12

    ੲਿਹ ਜੋ ਬੂਟੇ ਅਾ ੲਿਹ ਚਿੱਟਾ ਚੰਦਨ ਹੈ ਪਰ ੲਿਹ ਬੰਦਾ ਰੇਟ ਲਾਲ ਚੰਦਨ ਦਾ ਦਸ ਰਿਹਾ।
    ਚਿੱਟਾ ਚੰਦਨ ਕੋੲੀ ਨਹੀਂ ਖਰੀਦ ਕਰਦਾ

    • @newscovering
      @newscovering 3 роки тому +6

      Saap 🐍bi bahot aanda aa chadan da pad ta

    • @GoraSandhu-cj6tb
      @GoraSandhu-cj6tb 3 роки тому +2

      @@newscovering ਚਿੱਟੇ ਚੰਦਨ ਤੇ ਨਹੀਂ ਅਾੳੁਂਦੇ

  • @harindermadahar247
    @harindermadahar247 3 роки тому +4

    ਮੋਦੀ ਦਾ ਵੀ ਰਿਕਾਰਡ ਤੋੜ ਗਿਆ ਪਤੰਦਰ

  • @eknoor4395
    @eknoor4395 3 роки тому +6

    ਪਤਰਕਾਰੂ ,ਬੇਚੈਨ ਆ ਭੌਕਦਾ ਫਜੂਲ ਜਿਆਦਾ,ਅਣਜਾਣ ਤੇ ਫੁੱਦੂ ਆ ਵਾ। ਵਾਰ ਵਾਰ ਬੋਲਣ ਚ ਅੜਦਾ । ਦੂਜਾ ਬਾਈ ਬੜੇ ਸਹਿਜ ਵਾਲਾ ਤੇ ਬਹੁਤ ਸਿਆਣਾ।

  • @ranjodhsingh2391
    @ranjodhsingh2391 3 роки тому +13

    ਚੰਦਨ ਬਸ ਸਰਕਾਰ ਵੇਚ ਸਕਦੀ ਆ।

  • @sharanjitsingh5021
    @sharanjitsingh5021 3 роки тому +4

    PAU ludhiana vich chandan de bute lage hoe hai. Par smell nahi hai. Murakh bana riha, je smel hundi ta univercity ne 10 saal pehlan hi lagwa dene si . Taj mehal baag vich vi chandan de bute lage hoe han. Othe vi smell nahi aaondi .

  • @ravinderbhullar9748
    @ravinderbhullar9748 Рік тому

    ਪਰ ਪੰਜਾਬ ਦੀਆ ਦੁਸਮਨ ਸਰਕਾਰਾ ਨੇ ਪੰਜਾਬ ਦੇ ਕਿਸਾਨਾ ਤੋ ਖਰੀਦਣੀ ਨਹੀ

  • @harcharansingh1737
    @harcharansingh1737 3 роки тому +11

    ਬਾਈ ਜੀ ਜਕੀਨ ਨਹੀਂ ਆਉਂਦਾ

  • @user-hb5yj9wx4e
    @user-hb5yj9wx4e 3 роки тому +7

    ਬਾਈ ਇੱਕ ਕਰੋੜ ਦੇਵੋ ਇੱਕ ਏਕੜ ਜ਼ਮੀਨ ਦਾ ਲੈ ਲਵੋ 15 ਸਾਲ ਲਈ ਹੈ ਮਜੂਰ ਤਾਂ ਮੈਨੂੰ ਮੈਸੇਜ ਕਰੋ ਮੂਰਖ ਨਾ ਬਣਾ ਸੰਭੂ ਵੈਰੀਅਲ ਨੇੜੇ

  • @JaswinderSingh-yb4xp
    @JaswinderSingh-yb4xp 3 роки тому +3

    ਘੁੱਸਾ ਥੁੱਕ ਨਾਲ ਪਕੋੜੇ ਬਣਾਉਣ ਨੂੰ ਫਿਰਦਾ

  • @gskhalsa3563
    @gskhalsa3563 3 роки тому +11

    ੲਿਹ ਪੌਦੇ ਨਹੀਂ ਰਿਠੇ ਮਿਠੇ੧੩੧੩ਤੌਲਿਆ ਬਾਬੇ ਨੇ
    ਇਕ ਚੰਦਣ ਇਕ ਤਸਕਰ ਮੱਛਣ ਲੋਕ ਨਾਇਕ
    ਇਕ ਹਰ ਧਰਮ ਸਿਖਾ ਵਿਚੋ ੴ ਨੇ ਬਾਹ ਕਢ ਤੇਰਾ
    ਤੇਰਾ ਮਿਸਨ ਵਿੱਚ ਸੇਵਾ ਕਰਦੇ ਨੇ ਓਹ ਚੰਦਨ
    ਤਿਆਰ ਹੌ ਮੀਹਕ ਬਡੰਦੇ ਹਨ 84
    47
    ਘੱਲੂਘਾਰੇ ਯਾਦ ਕਰੋ ਓਹ ਅਮਦਨ ਸੇਵਾ ਸੰਸਾਰ
    ਨੂੰ ਫਲ ਮਿਲੇ ਗਾ ਚੰਦਨ ਦੀ ਖੇਤੀ ਕਰੋ

  • @sskherisingh5223
    @sskherisingh5223 3 роки тому +4

    Daily Post Punjabi Channel Zindabad Chowdhury Rakesh Tikait Zindabad जय जबान जय किसान जय भीम जय भारत भारतीय किसान मजदूर एकता यूनियन जिंदाबाद

  • @jagdeepnatt9425
    @jagdeepnatt9425 3 роки тому +11

    ਠੱਗੀ

  • @amarpalvirdi4677
    @amarpalvirdi4677 3 роки тому +3

    Kia chandan 5 saal ka hove t kine da ek tree sell ho sakda h kina diameter honge minimum jo sell ho sakda h

  • @gurnoorsingh7130
    @gurnoorsingh7130 3 роки тому +6

    ਚੰਦਨ ਹਰ ਥਾਂ ਨਹੀਂ ਹੁੰਦਾ

  • @Eejocate
    @Eejocate 3 роки тому +7

    Main karni ea g chandan di khati plz mainu guide kRo kithu millu pouda

    • @motivationguru2783
      @motivationguru2783 3 роки тому +4

      Bhai pehla pori kankarible lavi university nal gal karli fervkari

  • @harcharansingh1737
    @harcharansingh1737 3 роки тому +11

    ਚੰਦਨ ਦਾ ਸਹੀ ਰੇਟ 3 ਤੋ 4 ਹਜਾਰ ਕਿਲੋ ਹੈ ਇਹ ਝੂਠ ਮਾਰਦਾ ਹੈ

  • @amreekkaur4136
    @amreekkaur4136 3 роки тому +1

    Je is to aini jiyada kamayi hundi ta punjabia ne fatte chalk dene c chadan di kheti de kise ne v Canada America nhi jana c ghar bar chhade ke

  • @lakhvirsingh952
    @lakhvirsingh952 3 роки тому

    ਭਾਰਤ ਵਿਚ ਕੋਈ ਚੀਜ਼ ਸ਼ੁੱਧ ਨਹੀਂ ਮਿਲਦੀ ਪਰ ਝੂਠ ਪੂਰਾ ਸ਼ੁੱਧ ਮਿਲ ਸਕਦਾ ਹੈ ,ਉਹ ਵੀ ਇਸ ਚੈਨਲ ਤੇ ਹੀ

  • @JaswinderSingh-yb4xp
    @JaswinderSingh-yb4xp 3 роки тому +3

    ਟੋਨੀ ਕੈਮਰਾ ਮੈਨ ਤੂੰ ਰਿਪੋਰਟ ਦੀ ਗੱਲ ਵੀ ਮੰਨ ਲੈ😆😆😆

  • @parmindersingh71
    @parmindersingh71 3 роки тому +5

    ਜਹਾ ਰਹਿਣਦੇ ੳੲੇ

  • @straighttalk528
    @straighttalk528 3 роки тому +1

    ਇਥੇ ਲੱਖਾ ਟਨ ਚੰਦਨ ਦੀ ਸਮਗਲਿੰਗ ਕਰਨ ਵਾਲੇ Veerappn ਵਰਗੇ ਨਹੀ ਰਹੇ,ਤੁਸੀ ਕਿਹੜੇ ਚੰਦਨ ਦੇ 200,300 ਬੂਟਿਆ ਚ ਡੁੰਬੈ ਫਿਰਦੇ ਆ,,

  • @sahisingh1307
    @sahisingh1307 3 роки тому +7

    ਲੋਲੀਪੋਪ

  • @prof.kuldeepsinghhappydhad5939
    @prof.kuldeepsinghhappydhad5939 3 роки тому +2

    Great 👍

  • @BaljeetSingh-fr3by
    @BaljeetSingh-fr3by 3 роки тому +6

    👍👍👍👍👍

  • @harneksandhu9275
    @harneksandhu9275 3 роки тому +4

    ਪੰਜਾਬੀਆਂ ਨੂੰ ਨਾ ਦੱਸ...ਤੁਹਾਡੀ ਚੰਦਨ ਦੀ ਲੱਕੜ ਚੁੱਲਿਆ ਚ ਬਲਦੀ ਫਿਰਨੀ ਏ...100 ਨੂੰ ਨਹੀਂ ਲੈਣੀ ਕਿਸੇ ਨੇ

  • @mehardeepsingh5951
    @mehardeepsingh5951 3 роки тому +8

    Loko thug to bacho. Thug sale

  • @gurvindersighsingh3082
    @gurvindersighsingh3082 3 роки тому +6

    ਸੱਪ ਬਹੁਤ ਰਹਿੰਦੇ ਆ ਜੀ

  • @sherajatt6487
    @sherajatt6487 3 роки тому +3

    J 10 saal bad sarakar vadd lawe.. te rate ta bhut ghat dindi sab nu pta...sarkar da ki pta AJ ki te kal kii

  • @SandeepKumar-pb4kt
    @SandeepKumar-pb4kt 3 роки тому +6

    22 rate na daso amale la jaan. Ga

  • @dilpreetsinghminhas2378
    @dilpreetsinghminhas2378 3 роки тому +4

    Mai v gamle ch la lye ne bas result auna bakki hai

  • @forcefieldyt
    @forcefieldyt 2 роки тому

    Facts -:
    1-: Quality and Quantity ch fark hunda
    2-: supply vadh jann te price Drop hoyga
    3-: Market ch Apple 40 rupe killo wala v anda te 200 wala v....
    4-: paise di jrurt bnde nu aj hai te oho 15-20 saal wait kre odo tk life hove na hove kal da koi nh pta😂😂
    5-: ehna ne bs apne tree sell krne hai oho vde hon na hon oho badh di gal hai...te quality te Quantity tuhanu pta hi hai ki frk hai

  • @user-es9nd4qy9e
    @user-es9nd4qy9e 3 роки тому +6

    ਝੂਠ ਮਾਰਦਾ ਹੈ ਤੂੰ

  • @sonifirozpuria7776
    @sonifirozpuria7776 3 роки тому

    Very good advice

  • @demongamer9982
    @demongamer9982 3 роки тому +2

    ਹੱਦ ਹੁੰਦੀਂ ਆ ਝੂਠ ਬੋਲਣ ਦੀ

  • @amarjitsingh572
    @amarjitsingh572 3 роки тому +1

    Nice g sanu v daso ase v khate karni hai

  • @gulzarmatania6546
    @gulzarmatania6546 3 роки тому +3

    Vikda kithe hai
    Mere ghar laga buta

  • @manpreet_singh33
    @manpreet_singh33 3 роки тому +2

    Suru me app 300 podha Ka kimat 15 crorh bata rahe te baad me 500 podha ka kimat 10 crorh

  • @sd8902
    @sd8902 3 роки тому +4

    Patarkara tu ina fudu e bute da rate nhi dasea

  • @bangurcement456
    @bangurcement456 3 роки тому +2

    Good👍. Raja. Badal

  • @gurpreetsinghbala5663
    @gurpreetsinghbala5663 3 роки тому +6

    In punjab, due to cold it does not survive. Do not plant it

  • @jassamander
    @jassamander 3 роки тому +6

    Pase kine lye a interview lhan walya ne

    • @sewakrandhawaz1183
      @sewakrandhawaz1183 3 роки тому

      mainu v lagga jhooth boln dya google ty search kro sachi bti kmayi j

  • @rajux1963
    @rajux1963 3 роки тому +3

    Veer ji koi fas na jaeo Punjab ch Tempratue krke esde bute da vikas ni hunda, m bhut try kita 4 sal bute hoeya hi ni, eh sale sab kisana nu lutn layi ae ne reporter v chawal h

  • @goldyjattgoldy8165
    @goldyjattgoldy8165 3 роки тому +1

    Bai eh peda milda kithe or kea ret a eda

  • @dilpreetwaraich9763
    @dilpreetwaraich9763 3 роки тому +1

    rate 26000 nhi 2600 to 3000 per kg hai,
    chahe ta check kr lo net te

  • @paulbrar8981
    @paulbrar8981 3 роки тому

    Guarantee milde hai? Contract hai?

  • @brarkabbadi5540
    @brarkabbadi5540 3 роки тому

    nic think veer g

  • @dilbagsian1541
    @dilbagsian1541 11 місяців тому

    Till date I think no farmer has enmassed 10 Cr over 12 years. Every thing is misleading.

  • @gurjeetsidhu2574
    @gurjeetsidhu2574 3 роки тому

    bahut accha video

  • @dirtypolitics5912
    @dirtypolitics5912 3 роки тому

    Veer ji sangrur kitho mai sangrur to hi aa mai krni aaa

  • @kamalpreet4369
    @kamalpreet4369 3 роки тому +2

    O brother 300*5000 ( 15 cr hun da n k 12 😂😂😂😂😂😂

  • @brarkabbadi5540
    @brarkabbadi5540 3 роки тому

    nic video bro

  • @gurpreetgillgopi6721
    @gurpreetgillgopi6721 3 роки тому +2

    Bai g mehnat v a

  • @sidhuelectronicsjagraon9318
    @sidhuelectronicsjagraon9318 3 роки тому

    Bai ji mainu dihhari de hisaab nal paise de deo te 50000 nu 1 acre de hisaab nal theka de k baaki profit tuhaada challenge

  • @AmritpalSingh-yb7vv
    @AmritpalSingh-yb7vv 2 роки тому

    ਨਰਸਰੀ ਕਿਥੇ ਵਾ

  • @prabdipmann4249
    @prabdipmann4249 3 роки тому

    next tea plants

  • @hartejatwaal5562
    @hartejatwaal5562 3 роки тому

    अगर हम बारा जिला राजस्थान में इस चंदन के पौधे को लगाना चाहे तो cal I meant कैसा रहेगा और यह चंदन का पौध कहां से मिलेगी और क्या रेट में मिलेगा एक पौधा

  • @surinderpalsingh4134
    @surinderpalsingh4134 3 роки тому +3

    Only vedio permote

  • @harsingh3765
    @harsingh3765 3 роки тому +2

    A plants lon to phela a v pakka hove kay kheeru kon

  • @parvindersingh5710
    @parvindersingh5710 3 роки тому +2

    Pehla diesel de tree aye c hun chanden deh may be fraud

  • @jagdevsamra2829
    @jagdevsamra2829 3 роки тому +2

    Punjab vich 5 sal purane bi khare han

  • @lakhwinderchandi5626
    @lakhwinderchandi5626 3 роки тому +3

    God bless you❤❤❤❤❤

  • @jitendersansarwal1628
    @jitendersansarwal1628 3 роки тому +1

    में लगाते लगाते रह गया में कमेंट पड़ के

  • @kitabiduniyapunjabknowledg7976
    @kitabiduniyapunjabknowledg7976 3 роки тому +1

    Rate bhi theek a bai da

  • @malia1289
    @malia1289 3 роки тому

    Bai kaha se meelta

  • @sonuposwal6840
    @sonuposwal6840 3 роки тому

    Buta kithe milu kya rate hai

  • @surindergarg2425
    @surindergarg2425 3 роки тому

    Ok

  • @dilbagsian1541
    @dilbagsian1541 3 роки тому +1

    Pls do not fool yourself and others. Sky high claims are totally unrealistic, absurd and idiotic. Pls name any farmer who has even earned 1 crore out of one acre of land.

  • @paulbrar8981
    @paulbrar8981 3 роки тому +1

    Paid advertising lagde hai

  • @VikramSingh-nw1kk
    @VikramSingh-nw1kk 3 роки тому +1

    Bhai sabhi kisan bhaiyo ko bta do or m 4 aker ka kisan hu tu 1cr.hi de dena baki 119 cr.tu rakh lena

  • @zimidarveer996
    @zimidarveer996 3 роки тому +2

    Sab froud aa na kro idda garib lok fas jande nae inha sirf apne pede vechne aa

  • @topgurpal.cheemacancelsing9269
    @topgurpal.cheemacancelsing9269 3 роки тому

    Sahia j

  • @sewakrandhawaz1183
    @sewakrandhawaz1183 3 роки тому +1

    Salea mainu v lagga jhooth boln dya google ty search kro sachi bti kmayi j

    • @sewakrandhawaz1183
      @sewakrandhawaz1183 3 роки тому

      M sareya de cmnt kr reha....sareya pta lgje..ty kum suru kr len...ewe pulekhe vich vichare pawe kum e ni suru kre jine krna howe

  • @babbarsher2065
    @babbarsher2065 3 роки тому

    Grow. Joh. Sab se mengha. Bikta. Hey. 🇮🇳🇮🇳👍🏽🇺🇸🇬🇧🇨🇦👍🏽👋👋

  • @RavinderSingh-of4zj
    @RavinderSingh-of4zj 3 роки тому

    Bai gal jooth a pr kmai v. Bohot a. Pr 15-20 saala vich50 k laakh kmai hundi j licance hai. Kai vaar kmai nhi hundi.

  • @PawanKumar-is6wt
    @PawanKumar-is6wt 2 роки тому

    Nere lage hoye ne ji 10' roots fail dya ne

  • @JagtarSingh-rl4tm
    @JagtarSingh-rl4tm 3 роки тому +1

    Tusi loka ne hi kisan vgade aa ,,ek mazdoor ,,mazduri karke badhia roti kha lenda ,,par ek kisan ,,apni zamin ho de babzud ghar ni chlda ,,,,bhyi sahib Ghar chlone pende ,,,ap to shode nu dekh ke ,,,,sade kol char kile c ,,do tabar ,,holi holi kam sikhe ,,bahar gaye aj badhia gujra chlda ,,

  • @harjit3185
    @harjit3185 3 роки тому +1

    Tony veer kon banega krodpati

  • @JaswantSingh-ew7ft
    @JaswantSingh-ew7ft 8 місяців тому

    Chandan 25 saal ch tiar hunda 12 ch nahi

  • @AvtarSingh-rh1zt
    @AvtarSingh-rh1zt 3 роки тому +3

    ਚੈਨਲ ਨੇ ਪੈਸੇ ਵਾਧੂ ਲੈ ਨੇ ਮੈਨੂੰ ਲੱਗਦਾ

  • @JASBIRSINGH-dt9kf
    @JASBIRSINGH-dt9kf 3 роки тому

    What is the contact of this person

  • @harjit3185
    @harjit3185 3 роки тому +3

    Oye Toni tu dikhonda kyoni yaar bhai nu bar bar kehna pheda tenu

  • @prabdipmann4249
    @prabdipmann4249 3 роки тому

    give me one address who make money chandan is control by goverment

  • @sekhonsaab1914
    @sekhonsaab1914 3 роки тому +2

    Eh bekar reporter kitho lai k anda

  • @ManjotSingh-cu3yu
    @ManjotSingh-cu3yu 3 роки тому +1

    Bai reporting sad k Khati karo

  • @JagdishSingh-fv2jy
    @JagdishSingh-fv2jy 3 роки тому +1

    App ke naber deo

  • @balvindersingh2409
    @balvindersingh2409 3 роки тому +1

    Zabardast mai Rajasthan ajmer vich Lagan di koshish kara ga ji ...
    Please share contact number
    Lots of love and support
    From Ajmer Rajasthan
    India 🇮🇳