ਪੰਜਾਬ ਦੇ ਰਾਹੀਸਜ਼ਾਦੇਆਂ ਦਾ ਸੱਭ ਤੋਂ ਅਮੀਰ ਪਿੰਡ | ਪਿੰਡ ਦੀ ਬੇਅੰਤ ਅਮੀਰੀ ਵੇਖ ਖੋਲ੍ਹਣੀਆਂ ਪਈਆਂ ਅਣਗਿਣਤ ਬੈਂਕਾਂ |

Поділитися
Вставка

КОМЕНТАРІ • 294

  • @emaansinghmaan79
    @emaansinghmaan79 7 місяців тому +29

    ਕੋਈ ਹੈ ਜੋਂ ਸਾਡੇ ਪਰਿਵਾਰ ਦੀਆਂ ਅੱਖਾਂ ਦਾ ਇਲਾਜ ਕਰਵਾ ਸਕੇ 4ਜਾਣੇ ਇਲਾਜ ਤੋਂ ਤਰਸਦੇ ਫਿਰਦੇ ਹਾਂ

  • @harjinderkaur99
    @harjinderkaur99 7 місяців тому +39

    ਭਈਏ ਨਾ ਵਾੜਿਉ ਘਰਾ ਚ । ਰਾਮਦਾਸ ਭਰਾਵਾ ਨੂੰ ਰਖੋ ਆਪਣੇ ਨਾਲ ਵਸਦੇ ਨੇ ਜੁਗਾ ਤੋਂ।ਭਾਈਚਾਰਕ ਸਾਂਝ ਆ।

    • @BallkarSingh
      @BallkarSingh 3 місяці тому +1

      Kuch Punjabi ta bhiya da jwayia vang swagt krdiya

    • @Jupiter5752
      @Jupiter5752 2 місяці тому +3

      Yaar ik gall daso bihari lok nahi Sikh dharm da gyan lelo ja fir punjabi culture da ..sab mahe jot jot hai sohi tisde chanan sab mahe chanan hoye sab vich parmatma di jot viapak hai kise nu bura na kaho sab naal pyar karo ❤ manas ki jaat sabe eko pachanbo

  • @narinderpal1854
    @narinderpal1854 7 місяців тому +47

    ਬਹੁਤ ਸੋਹਣਾ ਲੱਗਿਆ,ਪਿੰਡ ਦਾ ਇਤਫ਼ਾਕ ਦੇਖ ਕੇ।,,,, ਹੁਣ ਇਹ tahaeya ਕਰਲੋ ਕਿ ਪਿੰਡ ਚ ਭਈਏ ਨੀ ਵੜਨ ਦੇਣੇ।,,,, ਕੰਮ ਵੀ ਪੰਜਾਬੀ ਭਾਈਚਾਰੇ ਨੂੰ ਦਿਓ।

    • @user-cg5xu6wf4m
      @user-cg5xu6wf4m 7 місяців тому +3

      ਤੁਹਾਡੀ ਗੱਲ ਸੁਣ ਕੇ ਤਹਿਆ ਅਮਰੀਕਾ ਕਨੇਡਾ ਤੇ ਹੋਰ ਵਿਕਸਿਤ ਦੇਸ਼ਾਂ ਨੇਂ ਵੀ ਕਰ ਲੈਣਾ ਕੇ ਪੰਜਾਬੀ ਨੀ ਬੜਨ ਦੇਣੇ ਤੇ ਕੰਮ ਵੀ ਅੰਗਰੇਜ਼ ਭਾਈਚਾਰੇ ਨੂੰ ਹੀ ਦਿਓ

    • @nand3219
      @nand3219 7 місяців тому +7

      ਪੰਜਾਬ ਦੇ ਲੋਕਾਂ ਅਤੇ ਭੲਈਆ ਚ ਜ਼ਮੀਨ ਅਸਮਾਨ ਦਾ ਫਰਕ ਹੈ ਭੲਈਆ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ ਯੂਪੀ ਬਿਹਾਰ ਦੀ ਜਨਤਾ ਆਪਦੇ ਹੱਕ ਸਰਕਾਰ ਤੋਂ ਮੰਗਣ ਦੀ ਬਜਾਏ ਮੈਲੇ ਜਿਹੇ ਕੱਪੜੇ ਝੋਲ਼ਾ ਚੁੱਕ ਰੇਲ ਦੀ ਪੰਜ ਸੋ ਦੀ ਟਿਕਟ ਲੈਕੇ ਪੰਜਾਬ ਆਜਾਣਾ ਜਦਕਿ ਪੰਜਾਬ ਦੇ ਲੋਕ ਪੰਦਰਾਂ ਤੋਂ ਪੱਚੀ ਲੱਖ ਰੁਪਏ ਲਾਉਂਦੇ ਹਨ ਬਾਹਰ ਜਾਣ ਲਈ

    • @harjinderkaur99
      @harjinderkaur99 7 місяців тому

      ​@@nand3219bilkul tik.

    • @veerpalsidhu3748
      @veerpalsidhu3748 7 місяців тому +1

      ​@@nand3219bilkul sahi kiha ji

    • @dfgFfgg-kj5rf
      @dfgFfgg-kj5rf 7 місяців тому +4

      @@user-cg5xu6wf4m ਸੁਣ ਉਹ ਕਮੀਨੇ ਬੰਦੇ ਬਈਆ ਨਾਲ ਰਲਾਤਾ ਤੂੰ ਪੰਜਾਬੀਆਂ ਨੂੰ ਪੰਜਾਬੀ.30.ਲੱਖ ਲਾਕੇ ਜਾਦੇ ਨੇ ਬਾਹਰ ਤੇ ਬਈਆ 300.ਰੁਪਿਆ ਲੈਕੇ ਪੰਜਾਬ ਆ ਜਾਂਦੇ ਨੇ ਸਿਲਾ ਫਦੂ

  • @sahildeepsingh5433
    @sahildeepsingh5433 7 місяців тому +17

    ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸੀ। ਉਸ ਤੋਂ ਪਹਿਲਾਂ ਖਾਲਸਾ ਰਾਜ਼ ਸੀ ਪਤਰਕਾਰ ਜੀ

  • @SukhpalSingh-ed1tu
    @SukhpalSingh-ed1tu 7 місяців тому +16

    ਬਹੁਤ ਹੀ ਖੁਸ਼ੀ ਮਿਲੀ ਇਹ ਸਭ ਜਾਣਕੇ ਕਿ ਪੰਜਾਬੀਆਂ ਨੇ ਤਰੱਕੀਆਂ ਦੀਆਂ ਤੈਹਾਂ ਤੋੜਤੀਆਂ ਸੱਚ ਮੁੱਚ ਹੀ ਮਿਹਨਤੀ ਅਤੇ ਇਮਾਨਦਾਰ ਕੌਮ ਹੈ ਇਕ ਬੇਨਤੀ ਕਰਦਾ ਹਾਂ ਵੀਰੋ ਪੰਜਾਬ ਦੇ ਹਾਲਾਤ ਦਿਨ ਬਦੀਨ ਬਦ ਤੋਂ ਬਦਤਰ ਹੋ ਗਏ ਹਨ ਲੋਕ ਕਰਜ਼ੇ ਤੋਂ ਪਰੇਸ਼ਾਨ ਖੁਦਕੁਸ਼ੀਆ ਕਰ ਰਹੇ ਹਨ ਕੋਈ ਪੜ੍ਹਾਈ ਤੇ ਕੋਈ ਦਵਾਈ ਤੋਂ ਕੋਈ ਬੱਚਿਆ ਦੇ ਵਿਆਹਾਂ ਦਾ ਖ਼ਰਚ ਵੀ ਨਹੀਂ ਕਰ ਸਕਦਾ ਇਸ ਲਈ ਕੋਈ ਐਸੀ ਸੰਸਥਾ ਬਣਾ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਵੀ ਕੀਤਾ ਜਾਵੇ ਤਾਂ ਕਿ ਲੋਕਾ ਨੂੰ ਨੌਕਰੀ ਪੇਸ਼ਾ ਮਿਲ ਸਕੇ ਅਤੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ

  • @shivanisharma5562
    @shivanisharma5562 7 місяців тому +11

    ਰੱਬ ਕਰੇ ਪੂਰਾਂ ਪੰਜਾਬ ਹੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ, ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @amrindersingh9660
      @amrindersingh9660 6 місяців тому +1

      22 har video cho tera eh hi comment hunda ਰੱਬ ਜਰੂਰ ਕਿਰਪਾ ਕਰੇ

  • @ranjitsingh7157
    @ranjitsingh7157 6 місяців тому +9

    ਮਨ ਖੁਸ਼ ਹੋਗਿਆ ਪਿੰਡ ਵਾਲਿਆਂ ਦੇ ਵਿਚਾਰ ਸੁਣਕੇ

  • @lalchandsingh2618
    @lalchandsingh2618 7 місяців тому +18

    ਵਾਹਿਗੁਰੂ ਜੀ ਮਿਹਰ ਕਰਨ ਜੀ।ਹਮੇਸਾ ਅੰਗ ਸੰਗ ਸਹਾਈ ਹੋਣ ਜੀ।ਸਭ ਦਾ ਭਲਾ ਕਰਨ ਜੀ।

  • @user-gurdeepsingh
    @user-gurdeepsingh 7 місяців тому +9

    ਜੁਗ ਜੁਗ ਜਵਾਨੀਆਂ ਮਾਨਣ NRI ਪਰਦੇਸੀ ਵੀਰ ਪਰ ਆਪਣੇ ਪਿੰਡਾਂ ਵੱਲ ਜਰੂਰ ਪਰਤਨ 🙏🙏👌👌

  • @Lakhwinder1443
    @Lakhwinder1443 7 місяців тому +11

    ਬੁੱਢੇ ਰਹਿ ਗਏ ।

  • @HappySandhu-qn9eu
    @HappySandhu-qn9eu Місяць тому +2

    ਗੁਰੂ ਨਾਨਕ ਦੇਵ ਜੀ ਦੇ ਹੱਥ ਵਡਿਆਈਆਂ ਹਨ ਜਿਸ ਨੂੰ ਦੇਵੇ ਉਸ ਨੂੰ ਹੀ ਮਿਲਦੀਆਂ ਹਨ ਇਸ ਪਿੰਡ ਤੇ ਵਾਹਿਗੁਰੂ ਸਾਹਿਬ ਜੀਚੜਦੀਆਂ ਮਿਹਰਾਂ ਹਨ ਇਸ ਲਈ ਦਾਨੀਆਂ ਤੇ ਵੀ ਮਿਹਰਾਂ ਭਰਿਆ ਹੱਥ ਹੈ

  • @paramjitsinghpamma6174
    @paramjitsinghpamma6174 7 місяців тому +11

    ਪੰਜਾਬੀ ਸ਼ਾਨਦਾਰ ਪਿੰਡ❤❤

  • @ustadnama491
    @ustadnama491 7 місяців тому +9

    ❤ ਮਿਆਣੀ ਅਫ਼ਗ਼ਾਨਾਂ ਜ਼ਿਲ੍ਹਾ ਹੁਸ਼ਿਆਰਪੁਰ 1947 ਤੱਕ ਬਹੁ - ਗਿਣਤੀ ਮੁਸਲਮਾਨ ਪਠਾਣਾਂ / ਅਫ਼ਗ਼ਾਨਾਂ ਦਾ ਕਸਬਾ ਸੀ। ਬਹੁਤ ਮਸ਼ਹੂਰ ਦੀਨੀ ਦਰਸਗਾਹ ( ਇਸਲਾਮੀ ਸ਼ਿਕਸ਼ਾ ਕੇਂਦਰ ) ਵੀ ਏਥੇ ਸਥਿੱਤ ਸੀ । "ਅਵਾਮੀ ਸ਼ਾਇਰ " ਹਬੀਬ ਜਾਲਿਬ ਦਾ ਜਨਮ ਅਸਥਾਨ ਵੀ ਮਿਆਣੀ ਅਫ਼ਗ਼ਾਨਾਂ ਹੈ। ਸਨੇਹ ਪੂਰਵਕ ਮੁਹੰਮਦ ਨਈਮ ਪਾਕਿਸਤਾਨ ਤੋਂ❤

  • @ashokklair2629
    @ashokklair2629 7 місяців тому +35

    ਼ਗਿਰ ਗਿਰ ਮਹਿ ਮਾਣਕ ਨਹੀ, ਗਜ ਗਜ ਮੋਤੀ ਨਾਹਿ। ਚੰਦਨ ਤਰ ਬਣਿ ਬਣਿ ਨਹੀ, ""ਸੰਤ"" ਨ ਪੁਰਿ ਪੁਰਿ ਮਾਹਿ।

  • @JaswantSingh-er7di
    @JaswantSingh-er7di 7 місяців тому +4

    Bahut wadhia, Bahut Khushi hoi 🎉

  • @user-bd6yv9rv1e
    @user-bd6yv9rv1e 7 місяців тому +13

    ਕਿਆ ਖੁਬਸੂਰਤੀ ਹੈ ਇਸ ਪਿੰਡ ਦੀ ❤❤❤❤

    • @amazingVlogs240
      @amazingVlogs240 7 місяців тому +1

      Koi khubsoorti nehi.. jaa kae daikho….

    • @ARJAN.DHILLON.FANS.
      @ARJAN.DHILLON.FANS. 7 місяців тому

      ​@@amazingVlogs240ki ds fr tu

    • @user-bd6yv9rv1e
      @user-bd6yv9rv1e 7 місяців тому

      @@amazingVlogs240 ਕਿਉ ਨਹੀ ਏ ਕੀ ਗੱਲ ??

    • @bsmaahalsingh3611
      @bsmaahalsingh3611 7 місяців тому

      Brother
      ​je pind amir nahi ta ?
      Ethe ek Bank nahi
      8 to 9 bank ne
      eh aame hi aa ke
      bank khol ke bathe gayne
      Je NRI veer Punjab de
      aapne aapne pinda nu hi
      Accept kar lain ta sara Punjab hi Sunder ban jayega .

  • @bhupindersinghsangha1313
    @bhupindersinghsangha1313 5 місяців тому +4

    ਬਿਰਾਜੀ ਕਦੇ ਦੋਆਬੇ ਦੇ ਹੋਰ ਪਿੰਡ ਮੋਰਾਂਵਾਲੀ, ਬਿਲਗਾ, ਛੋਕਰਾਂ ਤੇ ਹੋਰ ਬੜੇ ਬੜੇ ਪਿੰਡ ਆ ਕੇ ਵੇਖੀ।
    ਵੈਸੇ ਮਿਆਣੀ ਬੀ ਦੋਆਬੇ ਵਿਚ ਹੀ ਹੈ।

    • @pb7rider
      @pb7rider  5 місяців тому +1

      Thanks❤️🙏🙏

  • @baljindersekhon1680
    @baljindersekhon1680 7 місяців тому +5

    Waheguru ji Mehar Rakhna Pind Upar

  • @jiwansinghazrot7567
    @jiwansinghazrot7567 7 місяців тому +9

    Dhan dhan baba makhan shah lubana.(jina di Vansh ajj chardikla vich hai)

  • @BhupinderSingh-rm4xk
    @BhupinderSingh-rm4xk 7 місяців тому +6

    Hoshiarpur zile vich hai ehh pind. Lubane bht rich ne ethye

  • @ManjitSingh-cl4ur
    @ManjitSingh-cl4ur 7 місяців тому +1

    Bohat Bohat dhanwad ji khush raho

  • @sukhdlk5544
    @sukhdlk5544 23 дні тому

    ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਘਰ ਵਿੱਚ ਜਦੋਂ ਬਜ਼ੁਰਗਾਂ ਨੂੰ ਪਾਣੀ ਪਿਉਨ ਵਾਲਾ ਕੋਈ ਨਾ ਹੋਵੇ ਉਹਨਾਂ ਨੂੰ ਪੁੱਛੋ ਕੀ ਬੀਤਦੀ ਆ

  • @ashiashi7470
    @ashiashi7470 7 місяців тому +3

    Ultimate information sir,be continue ..

  • @DeepTravel-PB08
    @DeepTravel-PB08 7 місяців тому +1

    Good information paji beautiful place 👍👍👍

  • @gurpreetkarda6319
    @gurpreetkarda6319 7 місяців тому +4

    Wow, awesome 👏👏👏👏👏👍😍😍

  • @user-yt1me4vt6j
    @user-yt1me4vt6j 7 місяців тому +4

    Waheguru ji ka khalsa waheguru ji ki Fateh Fateh 🙏🙏🙏 satnamshiri waheguru 🙏 satnamshiri waheguru 🙏🙏🙏🙏🙏🙏🙏🙏🙏🙏🙏

  • @JagjitSingh-ff9ir
    @JagjitSingh-ff9ir 7 місяців тому +7

    Appericiable efforts by
    NRIs of this village👍

  • @gurnamsingh9813
    @gurnamsingh9813 7 місяців тому +18

    Veero. ਸਤਿ ਸ੍ਰੀ ਅਕਾਲ। ਜੇ ਅਸਲੀ ਪੰਜਾਬੀ ਅਤੇ ਦਲੇਰ ਹੋ ਤਾਂ ਸੇਵਾ, ਸਿਮਰਨ ਅਤੇ ਨੇਕ ਕਰਮ ਕਰੋ ਜੀ । ਗਰੀਬ ਅਤੇ ਬੁੱਢੇ ਲੋਕਾਂ ਦੀ ਮਦਦ ਕਰੋ ਬੇਜ਼ਮੀਨੇ ਨੂੰ ਜ਼ਮੀਨ ਦਿਓ, ਬੇਘਰਿਆਂ ਨੂੰ ਘਰ ਦਿਓ ਅਤੇ ਸਮਾਗਮਾਂ ਲਈ ਮੁਫਤ ਕਮਿਊਨਿਟੀ ਸੈਂਟਰ ਬਣਾਓ।
    ਜੇਕਰ ਤੁਸੀਂ ਅਪਾਹਜ ਅਤੇ ਬੇਘਰ ਲੋਕਾਂ ਦੀ ਸੇਵਾ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਦਿਲੋਂ ਕਰੋ। ਦੂਜਿਆਂ ਦੀ ਸੇਵਾ ਦਾ ਦਰਜਾ ਜਾਂ ਇਨਾਮ ਸਰਵ ਸ਼ਕਤੀਮਾਨ ਪ੍ਰਮਾਤਮਾ ਘਰ ਜਰੁਰ ਮਿਲਦਾ ਹੈ ਅਤੇ ਏਹ uttam quality ਵਿੱਚ ਗਿਣਿਆ ਜਾਵੇਗਾ।

    • @harnaiksingh5943
      @harnaiksingh5943 7 місяців тому +2

      Jide kol hunda o nai krda kuch seva suva...tu aap nai krda hunaa seva koi.....ithe gyaan den aa jane aa....

    • @SahibjotSingh-jc1yy
      @SahibjotSingh-jc1yy 7 місяців тому

      Una ne zameen mehnat kr k bnai aa kise nu den koi ne dinda veer nal Jatt tan bat piche lad painde aa

  • @Manisha-pe4zh
    @Manisha-pe4zh 7 місяців тому +1

    Good job sir 👍 keep it up 🙏

  • @KaranSharma-em6ho
    @KaranSharma-em6ho 7 місяців тому +4

    Thanks for inform us a hide information of our beautiful hoshiyarpur city. ❤
    Olwz b continue sir, we r all olwz with u...

  • @SandeepSingh-cp4or
    @SandeepSingh-cp4or 10 днів тому +1

    ❤👍

    • @pb7rider
      @pb7rider  7 днів тому

      Thanks❤️❤️

  • @tarsemlal304
    @tarsemlal304 7 місяців тому +3

    Mere Sochne Punjabi Bhave public places te Raata nu So so ke stand Hoye but No words for Respect showing for motherland 🎉🎉🎉🎉 But please Don't fight each other because You all Got Good place in Vaheguru ji's Feet

  • @sevenriversrummi5763
    @sevenriversrummi5763 6 місяців тому +4

    ❤❤❤❤❤❤❤❤❤❤
    ❤ DOABA ZONE No.1 ❤
    ❤❤❤❤❤❤❤❤❤❤

  • @santoshgoodwahegurujikaur2647
    @santoshgoodwahegurujikaur2647 6 місяців тому

    Wow great meane bhot sunder

  • @KulwinderKhakh-ns5sn
    @KulwinderKhakh-ns5sn 7 місяців тому

    Good work.Keep it up

  • @user-dv4tk9fh6w
    @user-dv4tk9fh6w 7 місяців тому +2

    Bhut vadyia pind

  • @Punjabitrendingstatus
    @Punjabitrendingstatus Місяць тому

    ਕੋਈ ਹੈ ਜੋ ਮੇਰਾ ਘਰ ਬਣਵਾ ਦੇਬੇ,, ਮੇਰੇ ਕੋਲ ਘਰ ਨਹੀਂ ਮੈਂ ਤੇ ਮੇਰੀ ਬੇਟੀ ਤਰਸ ਗਇਆ ਆਪਣਾ ਘਰ ਦੇਖਣ ਨੂੰ ਬਾਈ ਜੀ❤

  • @harjitlitt1375
    @harjitlitt1375 7 місяців тому

    Congratulations proud village

  • @Suneara0679
    @Suneara0679 Місяць тому +1

    ਮੇਰਾ ਸੋਹਣਾ ਪੰਜਾਬ ਵਸਦਾ ਰਹੇ 🎉

    • @pb7rider
      @pb7rider  Місяць тому

      Thanks❤️🙏🙏, please subscribe the channel for more video

  • @tajwrsingh5990
    @tajwrsingh5990 7 місяців тому +1

    Nice village 👍

  • @rdeep8676
    @rdeep8676 7 місяців тому +3

    Mere nankeya da pind miani❤ deep lubana canada

  • @hatttereki
    @hatttereki 6 місяців тому +1

    ਮਿਹਨਤਾਂ ਬੋਲਦੀਆਂ ਆ ਬਾਈ ਪੰਜਾਬੀਆਂ ਦੀਆਂ

  • @bhupinderkalra5188
    @bhupinderkalra5188 7 місяців тому +3

    Beautiful than a city’s

  • @user-ps6ks1kz1i
    @user-ps6ks1kz1i 7 місяців тому +1

    Very good video ji

  • @ashiashi7470
    @ashiashi7470 7 місяців тому

    Good job sir

  • @user-us7bg2bf6t
    @user-us7bg2bf6t 7 місяців тому +1

    very good vlog

  • @jandwalianath7279
    @jandwalianath7279 6 місяців тому

    ਬਹੁਤ ਵਧੀਆ ਪਿੰਡ ਹੈ

  • @haridassenterprises5502
    @haridassenterprises5502 7 місяців тому +1

    Att video ❤❤

  • @charankamalkaur2670
    @charankamalkaur2670 7 місяців тому

    Yes much better than before but still lots of work needed

  • @davindersingh3930
    @davindersingh3930 7 місяців тому +5

    Beautiful houses and beautiful people ❤

  • @AnimalloverHarpreet
    @AnimalloverHarpreet 7 місяців тому +1

    Nice❤❤

  • @jkcargo3784
    @jkcargo3784 6 місяців тому +1

    Siri Guru Nanak dev ji es Pind vicho lang ke gaye c Nankana sahib Jane hoye . Puri kirpa

  • @SatnamsinghBhatia-rf1td
    @SatnamsinghBhatia-rf1td 7 місяців тому

    Nice video verry nice

  • @SarbjitKaur-sp2in
    @SarbjitKaur-sp2in 7 місяців тому +1

    Good❤❤

  • @chanansingh4261
    @chanansingh4261 7 місяців тому +1

    Good 👍

  • @mahipalsinghguladhi-7855
    @mahipalsinghguladhi-7855 7 місяців тому

    Good 👍 ji ❤️

  • @arshdeepkaur1899
    @arshdeepkaur1899 7 місяців тому

    Nyc🎉🎉

  • @charankamalkaur2670
    @charankamalkaur2670 7 місяців тому +1

    Sare pind atte kissan ine ameer nahi han eh NRI pind hai malve atte majze de pind vekho adha pind dekh ke doran nu jee karda. Kissana de halat vi bahut buri hai. Thanks to N RI brothers dunia nu bahut kuch ditta hai. Thanks again 👍🎉

  • @SohanSingh-yt2pn
    @SohanSingh-yt2pn 7 місяців тому

    ਨਾਈਸ ਜੀ

  • @swarnsingh6145
    @swarnsingh6145 7 місяців тому +3

    ਵੈਰੀ ਗੁਡ ਬਹੁਤ ਵਧੀਆ ਲੱਗਿਆ ਜੀ ਧੰਨਵਾਦ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @davidesingh9063
    @davidesingh9063 7 місяців тому +1

    Sahi a asi jande ha

  • @jaspalsingh150
    @jaspalsingh150 7 місяців тому +2

    The youth of this village must be appreciated that, they have not forgotten their village.This is a good example for others.

  • @surinderghotra9361
    @surinderghotra9361 7 місяців тому +2

    Miani very beautiful Village

  • @jaspalghotra3636
    @jaspalghotra3636 7 місяців тому

    Nic bro

  • @RajinderKaur-mm2dq
    @RajinderKaur-mm2dq 7 місяців тому +1

    ❤❤

  • @balbirsinghvirk5555
    @balbirsinghvirk5555 7 місяців тому

    Kirpa vaheguru ji di vah vah Balbir Singh Virk from canada

  • @sarbjitkaur2648
    @sarbjitkaur2648 6 місяців тому

    waheguru ji chardikla ch rakhe ji

    • @pb7rider
      @pb7rider  6 місяців тому

      Thanks ❤️🙏🙏, please subscribe the channel for more video

  • @shonkibikers
    @shonkibikers 7 місяців тому +1

    Nice

  • @middleclass66
    @middleclass66 7 місяців тому

    🥰🥰😍😍

  • @preetlyons8018
    @preetlyons8018 6 місяців тому

    It means, this is more than village, like city.

  • @krishanpathak4989
    @krishanpathak4989 7 місяців тому +5

    Well done MIANI PIND. Beautiful place .Keep it going.👍🙏

  • @user-ws5uj2ht5h
    @user-ws5uj2ht5h Місяць тому

    ❤❤ਬਾਈ ਜੀ ਬਹੁਤ ਖੁਸੀ ਹੋਈ ਹੈ ਪਿੰਡ ਸੋਹਣਾ ਹੈ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🚗🚗🚗🚗🌹🌹🌹🌹

    • @pb7rider
      @pb7rider  Місяць тому

      Thanks❤️🙏🙏, please subscribe the channel for more video

  • @amrinderbajwa2813
    @amrinderbajwa2813 7 місяців тому +4

    Dasuya illake dee shaan maiani pind

  • @karamjittravel4710
    @karamjittravel4710 7 місяців тому

  • @waheguruwaheguru3666
    @waheguruwaheguru3666 7 місяців тому

    Badi Melanie NRI Pind very nice ji Sara pind ta lagaya da lokaa de helps kare pls dosto

  • @balbirkumar1620
    @balbirkumar1620 18 днів тому +1

    ਬਾਹਰੀ ਸਟੇਟਾ ਦੇ ਜਦ ਤੱਕ 10% ਬਾਹਰਲੇ ਲੋਕ ਕੰਮਕਾਜ ਕਰਨ ਦਾ ਇਕ ਕਾਨੂੰਨ ਪਾਸ ਹੋਣਾ ਚਾਹੀਦਾ ਨਹੀ ਤਾਂ ਹੋਲੀ ਹੋਲੀ ਪੰਜਾਬ ਦੀ ਹੋਂਦ, ਸਰਦਾਰੀ ਖਤਰੇ ਵਿੱਚ ਹੈ।ਖਾਲਿਸਤਾਨ ਛੱਡੋ ,ਪੰਜਾਬ ਵਿੱਚ ਜਾਲੀ ਵਾਨੇ ਵਾਲੇ ਲੋਕ ਮਿਲਣਗੇ ,ਪੰਚ,ਸਰਪੰਚ, ਐਮ ਐਲ ਏ, ਐਮ ਪੀ,ਤੇ ਸੋਸਾਇਟਿਆ ਦੇ ਪ੍ਰਧਾਨ ਵੀ ਬਾਹਰੀ ਲੋਕ ਰਾਜ ਕਰਨਗੇ।
    ਅੱਜ ਤਾਮਿਲਨਾਡੂ, ਮਹਾਰਾਸ਼ਟਰ, ਤੇ ਬਹੁਤ
    ਰਾਜਿਆ, ਸਟੇਟਾ ਬਾਕੀ ਸਟੇਟਾ ਨਾਂ ਤੇ ਆਧਾਰਕਾਰਟ, ਬੋਟਿੰਗ ਦਾ ਹੱਕ ਖਤਮ ਹੋਵੇ,ਸਰਕਾਰਾ ਨੂੰ ਬਾਹਰੀ ਸਟੇਟ ਦੇ ਲੋਕਾਂ ਦੇ ਵੋਟ ਹੱਕ ਖਤਮ ਕਰੋ।ਪ੍ਰਵਾਸੀ ਮਜਦੂਰ ਬਾਪਸ ਉਹਨਾ ਦੀ ਸਟੇਟ ਪੈਜੋ ਬਾਪਸ।
    ਆਪਣੇ ਬੱਚਿਆ ਦੇ ਰੋਜ਼ਗਾਰ ਲਈ ਬੇਰੁਜ਼ਗਾਰੀ ਖਤਮ ਕਰਨ ਲਈ।
    ਅੱਜ ਸਾਰੇ ਕਾਰੋਬਾਰ ਖਤਮ ਕਰ ਦਿੱਤੇ ਹਨ।ਬਾਹਰੀ ਪ੍ਰਵਾਸੀ, ਕਾਰੋਬਾਰੀ ਦੋੜਾਔ।ਪੰਜਾਬ ਬਚਾਉਣ ਏਕਤਾ, ਸਾਰੇ ਪ੍ਰਵਾਸੀਆ ਵੋਟ ਤੇ ਰਜਿਸਟਰਡ ਰਦ ਕਰੋ।,ਮੰਡਿਆ ਸਭ ਤੋ ਪਹਿਲਾ ਖਾਲੀ ਕਰਵਾਉਣ ਜੀ ਲੋਕ, ਲੁਧਿਆਣਾ,ਜਲੰਧਰ, ਅੰਮ੍ਰਿਤਸਰ ਵੱਡੇ ਸਹਿਰ ਲੋਕਾਂ ਦੇ ਸਹਿਯੋਗ ਤੇ ਕਾਰੋਬਾਰ ਬਚਾਉਣ ਲਈ, ਮੋਟਰਸਾਈਕਲ ਤੇ ਸਮਾਨ ਵੇਚਣ ਵਾਲੀਆ ਨੂੰ ਫੜੋ।
    ਨਹੀ ਤਾਂ ਉਹ ਦਿਨ ਦੂਰ ਨਹੀ ਬਾਕੀ ਸਟੇਟ ਦੇ ਲੋਕ ਭੂਖੇ ਮਾਰਨਗੇ।
    ਇਹ ਸਾਨੂੰ ਜੀਵਨ ਨਾਲ ਖੇਡ ਰਹੇ ਹਨ।
    ਤੇ ਸਭ ਤੋ ਵੱਧ ਜਨਸੰਖਿਆ ਪ੍ਰਵਾਸੀ ਦੋ ਤੋ ਵਧੂ ਬੱਚੇ ਪੈਦਾ ਕਰ ਸਾਡੇ ਕਾਰਾਬਾਰਾ ਤੇ 30 ਸਾਲਾ ਲਗਭਗ ਕਬਜ਼ਾ ਕਰ ਲਿਆ ਹੈ।ਹੁਣ ਸਾਰੀ ਸਟੇਟਾ ਨੂੰ ਕਬਜ਼ੇ ਖਾਲੀ ਕਰਵਾਉਣੇ ਪੈਣੇ ਹਠ।
    ਨਹੀ ਤਾਂ ਬਾਕਿ ਸੂਬੇਆ ਦੇ ਲੋਕਾ ਨੂੰ ਪ੍ਰਵਾਸੀਆ ਠੂੰ ਨਾ ਜਮੀਨ ਦੀ ਰਜਿਸਟਰੇਸ਼ਨ, ਤੇ ਨਾਂ ਵੋਟ ਅਧਿਕਾਰ ਦੇਣੇ ਚਾਚਿਦੇ ਹਨ ਸੂਬੇ ਸਰਕਾਰਾ ਨੂੰ।ਪ੍ਰਵਾਸੀਆ ਨੂੰ ਇਕੱਲਾ ਲੇਬਰ ਦਾ ਹੀ ਅਧਿਕਾਰ ਹੋਣ ,ਕਾਰੋਬਾਰ ਕਰਨ ਦੀ ਨਹੀ।
    ਸਭ ਤੋ ਵੱਡੀ ਖਾਮੀ ਪ੍ਰਵਾਸੀਆ ਦੂਸਰੇ ਸੂਬੇ ਜਾਂ ਦੇਸਾ ਵਿੱਚ ਜਿਆਦਾ ਬੱਚੇ ਪੈਦਾ ਕਰ ਰਹੇ ਹਨ।ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰ ਹੋ ਰਹੇ ਸੂਬੇਆ ਦੇ ਆਪਨੇ ਬੱਚੇ।

    • @pb7rider
      @pb7rider  17 днів тому

      Thanks vir ji🙏🙏🙏

  • @dharamjitsingh2153
    @dharamjitsingh2153 6 місяців тому +1

    ❤️🥀🌷🥀🌷❤️

  • @SurjeetSingh-tr8yj
    @SurjeetSingh-tr8yj 6 місяців тому

    This is the model village.good example for other's

    • @pb7rider
      @pb7rider  6 місяців тому

      Thx❤️🙏, please subscribe the channel for more video

  • @balbirkaur3123
    @balbirkaur3123 7 місяців тому +4

    This is my village Miani
    Afghan

  • @sukhjindersingh510
    @sukhjindersingh510 7 місяців тому +1

    mera pind ji

  • @chhinderpalkaur2463
    @chhinderpalkaur2463 7 місяців тому

    Waheduru sary pi d e panjab dy assy hon

  • @hightemperature6230
    @hightemperature6230 7 місяців тому

    Great information. This is trending now a days

  • @balwinderkumar1152
    @balwinderkumar1152 7 місяців тому +4

    Eh pind bot vadia te badda pind hai mai bot suneya is de bare

  • @user-fh9hs6ve3r
    @user-fh9hs6ve3r 7 місяців тому +2

    Which village give you peace of Mind. That village is Beautiful

  • @sukhwindersingh-fu4rq
    @sukhwindersingh-fu4rq 7 місяців тому

    🤲🤲🤲🤲🤲

  • @TheUndertaker2408
    @TheUndertaker2408 7 місяців тому +3

    Begowal di vi video banayo ek din. Ovi ek NRI pind ae hun te kasba bann geya. Eh vi Pind lubaneyan da ae.

  • @m.goodengumman3941
    @m.goodengumman3941 28 днів тому +1

    Bhaiaa will one day live in these beautiful palaces , NRI mostly don't want to go back, maybe 10% , their children born abroad cannot live in India 😅

    • @pb7rider
      @pb7rider  26 днів тому

      Thanks🙏, please subscribe the channel for more video

  • @HarpreetSingh-bt4sd
    @HarpreetSingh-bt4sd 7 місяців тому

    👍👍😁

  • @sarwandassmehton3421
    @sarwandassmehton3421 7 місяців тому +3

    Good Morning ji Amritpal Singh ji very good work Hard Rock thanks for the information contained God bless you all your team members long term relationship always thanks for the information contained in this video good message for the Public 💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐

    • @pb7rider
      @pb7rider  7 місяців тому

      Thx ❤️🙏🙏

  • @LUBANAkingdom1
    @LUBANAkingdom1 4 місяці тому

    ❤❤❤❤

  • @Sidhumoosewala-wp2ux
    @Sidhumoosewala-wp2ux 7 місяців тому +3

    ਗੁਜਰਾਤ ਚ ਵੀ ਹੇਗਾ ਇਹੋ ਜਹੀਆਂ ਪਿੰਡ ਸਾਰੇ nri ne ਉਥੇ

    • @whitercat2302
      @whitercat2302 7 місяців тому

      We're talking about Punjab right now

  • @jatindermann8616
    @jatindermann8616 5 місяців тому

    Ble ble

    • @pb7rider
      @pb7rider  5 місяців тому

      Thanks❤️🙏🙏, please subscribe the channel for more video

  • @NarinderSingh-dy6nj
    @NarinderSingh-dy6nj 7 місяців тому

    Normal h

  • @SatnamsinghBhatia-rf1td
    @SatnamsinghBhatia-rf1td 7 місяців тому +2

    दसुआ लaगे मियानी पिंड mini amireca v kehdey hai ji

  • @Simplypunjabi1
    @Simplypunjabi1 7 місяців тому +6

    This is very common in Doaba region. You will find these types of villages very easily. Every 2nd village in doaba region is full with these types of Kothi, Bungalow, farm houses. NRI spent hell lot of money on the development. There was a report from Punjab Govt. in 2009 or 10 that NRI spent almost 1100-1200 crore in their respective areas/ villages in Doaba region. Normally people dont look at govt to start development projects.

    • @Agam-nz7ox
      @Agam-nz7ox 7 місяців тому

      brother/sister its of context but by any chance do you use reddit???

  • @sonyrai9426
    @sonyrai9426 7 місяців тому +2

    ਸਤਿ ਸ੍ਰੀ ਅਕਾਲ ਭਾਜੀ ਪਿੰਡ ਤੁਸੀਂ ਪੂਰਾ ਨਹੀਂ ਦਿਖਾਇਆ ਤੁਸੀਂ ਬਾਜ਼ਾਰ ਵੀ ਨਹੀਂ ਦਿਖਾਇਆ ਕਿੰਨੀਆਂ ਚੀਜ਼ਾਂ ਨਹੀਂ ਦਿਖਾਈਆਂ ਥੋੜੀ ਵੀਡੀਓ ਲੰਬੀ ਕਰ ਲਿਆ ਕਰੋ ਪੂਰੀ ਬਣਾਇਆ ਕਰੋ

  • @copyrat3544
    @copyrat3544 7 місяців тому +1

    Lubana da pind🎉🎉

  • @JasvirSingh-qo5ur
    @JasvirSingh-qo5ur 7 місяців тому +3

    Paji please go to next village 4 km from Miani name is Gilzia it’s call mini America 🇺🇸 please make one episode of the village thanks 🙏

  • @balwinderkaur1483
    @balwinderkaur1483 6 місяців тому

    Veer ji pehli bar darshan kra diti ji asi Amritsar vich hai per aj eh pind pehliwar thankyouji

    • @balwinderkaur1483
      @balwinderkaur1483 6 місяців тому

      Pind vich gurdwara sahib hai ji thankyou ji waheguru ji ka Khalsa waheguru ji ki Fateh sadar veer ji ey bahut wdiaya dsia ji

    • @pb7rider
      @pb7rider  6 місяців тому

      Thanks❤️🙏🙏, please subscribe the channel

  • @HARJEETSINGH-yv1np
    @HARJEETSINGH-yv1np 7 місяців тому +1

    Very nice 💕