EP 575 | How 31-year old Balwinder Kaur was killed by ex-lover Sukhchain Singh, a Kabbadi player.

Поділитися
Вставка
  • Опубліковано 7 чер 2024

КОМЕНТАРІ • 38

  • @rbrar3859
    @rbrar3859 24 дні тому +11

    ਵਾਹਿਗੁਰੂ ਜੀ। ਵਾਹਿਗੁਰੂ ਜੀ।
    ਇੱਕ ਸੱਚਾ ਸਿੱਖ ਧੀਆਂ ਭੈਣਾਂ ਦੀ ਰੱਖਿਆ ਕਰਦਾ ਹੈ। ਇਸ ਜਾਨਵਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
    ਇਸ ਤਰਾਂ ਦੇ ਗੁੰਡੇ ਨੂੰ ਸੱਖਤ ਸਜ਼ਾ ਮਿਲਣੀ ਚਾਹੀਦੀ ਹੈ।

  • @RajKaur-bz1yu
    @RajKaur-bz1yu 24 дні тому +6

    Full sport parmar shaab ji
    IND ARMY

  • @JARNAILSINGH-vc2mt
    @JARNAILSINGH-vc2mt 24 дні тому +2

    ਲਾਹਨਤ ਹੈ ਇਹੋ ਜਿਹੇ ਇਨਸਾਨ ਦੇ, ਇਹ ਜਾਨਵਰ ਨੇ ਲੋਕ, ਇਸ ਨਾਲ ਵੀ ਇਹੋ ਕੰਮ ਕਰਨਾ ਚਾਹੀਦਾ

  • @Gurinder8458
    @Gurinder8458 24 дні тому +3

    ਪਰਮਾਰ ਸਾਹਿਬ ਜੀ. ਬਹੁਤ ਅਫ਼ਸੋਸ ਹੁੰਦਾ ਹੈ ਅਜਿਹੀਆਂ ਘਟਨਾਵਾਂ ਨੂੰ ਸੁਣ ਪੜ੍ਹ ਕੇ. ਅਜਿਹੇ ਬੰਦੇ ਨੂੰ ਵੀ ਮੌਤ ਦੀ ਸਜ਼ਾ ਹੋਈ ਚਾਹੀਦੀ ਹੈ . ਬਿਹਤਰ ਹੁੰਦਾ ਜਿੱਥੇ ਕੁੜੀ ਦਾ ਕਤਲ ਹੋਇਆ ਸੀ ਉੱਥੇ ਲਿਜਾ ਕੇ ਹੀ ਉਸੇ ਤਲਵਾਰ ਨਾਲ ਵੱਢ ਦਿੱਤਾ ਜਾਂਦਾ . ਤਾਂ ਕਿ ਆਉਣ ਵਾਲੀ ਨਵੀਂ ਪੀੜੀ ਨੂੰ ਵੀ ਕੰਨ ਹੋ ਜਾਣ .

  • @jaskaurgrewal4764
    @jaskaurgrewal4764 24 дні тому +1

    ..lagda ego hurt ho gee uss dee rejection bardashat nee kar sakiya

  • @jaskaurgrewal4764
    @jaskaurgrewal4764 24 дні тому +2

    Beda garak giya ajh kal....mint lounday nay ajj kal...loi dasso pyar kithay dee iss rishtay vich.... jabardasty rishtey ne nibhai ja sakday..... changa hunda j hor rasta lai lainda sahi pasassy lai jaanda spni kindagi...mapia baaray v na sochia

  • @HardeepSingh-HH88
    @HardeepSingh-HH88 24 дні тому +10

    ਪੰਜਾਬ ਦਾ ਬਿਹਾਰ ਬਣ ਗਿਆ

    • @baljeetkumarsharma4897
      @baljeetkumarsharma4897 24 дні тому +2

      ਤੁਸੀਂ ਖ਼ੁਦ ਬਣਾਇਆ ਬਾਹਰੋ ਥੋੜ੍ਹੀ ਆਇਆ ਕੋਈ 😂😂😂😂😂😂😂

    • @HardeepSingh-HH88
      @HardeepSingh-HH88 23 дні тому +1

      @@baljeetkumarsharma4897 ਹਾਂ ਜੀ ਵੋਟਾਂ ਪਾਈਆਂ ਤਾਂ ਬਣਿਆ

    • @sukhchainsingh227
      @sukhchainsingh227 22 дні тому

      ​@@baljeetkumarsharma4897.. Tumi nal hi wa

  • @baldevatwal2488
    @baldevatwal2488 24 дні тому +2

    So sad, very disturbing scene.

  • @jsranajsrana5263
    @jsranajsrana5263 24 дні тому +8

    **ਦੁਰ ਫਿਟੇ ਮੂੰਹ** ਇਹੋ ਜਿਹੇ ਪਗੜੀਧਾਰੀ ਦੇ ਜਿਸ ਨੇ ਔਰਤ ਤੇ ਵਾਰ ਕੀਤਾ.
    ਮੈਂ ਇੱਕ ਸਿੱਖ ਹੋਣ ਦੇ ਨਾਤੇ ਇਸ ਘਟਨਾ ਲਈ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ ਹਾਂ

  • @gamingbrothers7108
    @gamingbrothers7108 24 дні тому +3

    Bahut gult hoya

  • @DeepSingh-id1yw
    @DeepSingh-id1yw 24 дні тому +1

    Waheguru waheguru waheguru waheguru waheguru waheguru waheguru ji 🙏🏻🙏🏻

  • @beejumarwah6431
    @beejumarwah6431 24 дні тому +3

    Kırpan kyon kehnde o? Kırpan ta rakhya layi uthdi hai. Talwar likho.

  • @RajeshDograldh
    @RajeshDograldh 24 дні тому +4

    ਬਹੁਤ ਦੁਖਦਾਇਕ..... ਪਰਮਾਰ ਜੀ, ਸ਼ਬਦਾਵਲੀ ਵੀ ਠੀਕ ਕਰੋ, ਜ਼ਖਮੀ ਸ਼ੇਰ ਸ਼ਬਦ ਕੋਈ ਢੁਕਵਾਂ ਸ਼ਬਦ ਨਹੀਂ ਹੈ ਐਸੇ ਕੇਸ ਵਿਚ, ਤੁਹਾਨੂੰ ਜ਼ਖਮੀ ਜਾਨਵਰ ਸ਼ਬਦ ਵਰਤਣਾ ਚਾਹੀਦਾ ਸੀ। ਵੀਡੀਓ ਟਾਈਮ 15.58 ਤੋਂ 15.59 ਵਿੱਚ ਚੈੱਕ ਕਰੋ🙏🏼

  • @manjitsinghaujla2551
    @manjitsinghaujla2551 24 дні тому +2

    WAHEGURU JI

  • @HarpreetSidhu-jp9et
    @HarpreetSidhu-jp9et 24 дні тому +3

    Encounter kyu nai kite

  • @jagsingh8253
    @jagsingh8253 24 дні тому +1

    So sad sir

  • @authorroop
    @authorroop 24 дні тому +1

    Good evening Sir

  • @sahirambishnoi8158
    @sahirambishnoi8158 24 дні тому +1

    Very bad happened,youth used drugs or done this type hate crime

  • @navjeetsingh6783
    @navjeetsingh6783 23 дні тому +1

    🎉🎉🎉

  • @kabir9088
    @kabir9088 23 дні тому +2

    मोहब्बत हमे भी हो गयी थी गलत इंसान से, हम लूट गए वो किसी और से शादी करके अबाध, सोचा तबाह krdu उसे फिर माँ बाप परिवार का ख्याल आया, सब कुछ भुला दिया.......👆

  • @user-vb8bd3ho9n
    @user-vb8bd3ho9n 24 дні тому +4

    पंजाब दा बेड़ा गर्क करने लोग

  • @gagandeepbrar4068
    @gagandeepbrar4068 24 дні тому +1

    Mein cutting karva reha oda zee news punjabi t lady repoter bahut ucha bol rahi si and we all got surprised by her words on TV

  • @Fateh00012
    @Fateh00012 24 дні тому +2

    GLT HOYA BHOT
    JINE AJ TAK KOI CRIME NI KARYA O KINA KU DUKHI HONA JINE E KM KARYA
    TAADI IK HAATH NAL NI VAJDI CHACHA JI KUDI DI VI KOI GALTI DAS DEYA KARO

    • @jaskaurgrewal4764
      @jaskaurgrewal4764 24 дні тому

      Je galti hovay v tan v ghato ghat marnay jayaj ne thehra sakday tussi...

  • @hussanpreetkangkang2612
    @hussanpreetkangkang2612 24 дні тому +1

    Fatehpur jattan d c sir kudi near nogawa .

  • @graniteworld9116
    @graniteworld9116 24 дні тому +1

    Where is law and order in Punjab Bhagwant maan government is failed in all departments

  • @user-nw3ef3my5e
    @user-nw3ef3my5e 24 дні тому +3

    Police ਮੁਲਾਜ਼ਿਮ mera Vada veer hai jo piche khada hai

  • @jasbirbhullar3309
    @jasbirbhullar3309 24 дні тому +2

    KAMEENA KATAL BANDA

  • @mohinderjhajj3315
    @mohinderjhajj3315 24 дні тому +1

  • @user-Ma543
    @user-Ma543 22 дні тому +1

    Arrogance naal bhare hoye punjabi pind de log bahut maade