1993 'ਚ ਹੋਏ ਫੇਕ ਐਨਕਾਊਂਟਰ ਦਾ ਅੱਜ ਮਿਲਿਆ ਇਨਸਾਫ਼, ਭਾਵੁਕ ਹੋ ਗਿਆ ਭਰਾ | Tarn Taran Fake Encounter | N18V

Поділитися
Вставка
  • Опубліковано 6 чер 2024
  • Gulshan Kumar Murder Case 1993 | former DIG Dilbagh Singh and former DSP Gurbachan Singh | 1993 'ਚ ਹੋਏ ਫੇਕ ਐਨਕਾਊਂਟਰ ਦਾ ਅੱਜ ਮਿਲਿਆ ਇਨਸਾਫ਼, ਭਾਵੁਕ ਹੋ ਗਿਆ ਭਰਾ | Tarn Taran Fake Encounter | N18V
    #gulshankumarmurdercase #news18punjab #digdilbaghsingh #dspgurbachansingh
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 73

  • @dalbirsingh6944
    @dalbirsingh6944 27 днів тому +45

    ਲਾਹਣਤ ਹੈ! ਇਹੋ ਜਿਹੇ ਇੰਨਸਾਫ , ਕਾਨੂੰਨ ਤੇ ਦੇਸ਼ ਦੀ.... ਇਹੋ ਜਿਹੇ ਪੁਲਿਸ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ... ਪੱਤਰਕਾਰ ਜੀ ਕਿਰਪਾ ਕਰਕੇ ਇਹਨਾਂ ਪੁਲਸੀਆ ਦਾ ਜ਼ਿਲ੍ਹਾ ਤੇ ਪਿੰਡ ਵੀ ਦੱਸਿਆ ਜਾਵੇ....!

  • @SukhwinderSinghSukhwinde-tj6ij
    @SukhwinderSinghSukhwinde-tj6ij 27 днів тому +28

    ਖਾੜਕੂ ਵਾਦ ਵੇਲੇ ਪੰਜਾਬ ਪੁਲਿਸ ਨੇ ਬਹੁਤ ਜ਼ਿਆਦਾ ਧੱਕਾ ਕੀਤਾ।
    ਅਜਿਹੇ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਸੀ ।

  • @HardeepSingh-ok8gv
    @HardeepSingh-ok8gv 23 дні тому +15

    ਇਹ ਇਨਸਾਫ ਨਹੀਂ ਨਾਇਨਸਾਫੀ ਹੈ। ਜੇ 30-30 ਸਾਲ ਬੰਦਿਆਂ ਨੂੰ ਕੇਸ ਲੜਨਾ ਪਵੇ ਤਾਂ ਥੂ ਹੈ ਇਹੋ ਜਿਹੀ ਜੁਡੀਸ਼ਰੀ ਤੇ। ਜੱਜ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੇਸ ਨੂੰ ਇਨਾ ਡਿਲੇ ਕਰਨ ਤੇ।

  • @AmarjitSingh-eq3rl
    @AmarjitSingh-eq3rl 24 дні тому +26

    ਹਾਲੇ ਕਿਹੜਾ ਇਨਸਾਫ਼ ਹੋਇਆ ਹੁਣ ਉਹ ਅੱਗੇ ਅਪੀਲ ਕਰ ਦੇਣ ਗੇ ਹਾਲੇ ਇਸ ਕੇਸ ਨੂੰ 20 ਤੋਂ25 ਸਾਲ ਲੱਗ ਜਾਣਗੇ ਇਹ ਭਾਰਤ ਦੀ ਨਿਆਂ ਪ੍ਰਣਾਲੀ ਹੈ

  • @gur0092
    @gur0092 27 днів тому +30

    ਪੰਜ਼ਾਬ ਪੁਲਸ ਦਾ ਅਸਲ ਚਿਹਰਾ

  • @baljindershah9373
    @baljindershah9373 24 дні тому +24

    ਜੇ ਇਨਸਾਫ ਤਿੰਨ ਪੀੜ੍ਹੀਆਂ ਦੇਰ ਨਾਲ ਮਿਲਦਾ ਤਾਂ ਫਿਰ ਕਸੂਰਵਾਰ ਦੇ ਪਰਿਵਾਰ ਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ ।ਤਾਂ ਜੋ ਹੋਰ ਕੋਈ ਵੀ ਗੈਰ ਕਨੂੰਨੀ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।

  • @baljindersingh1184
    @baljindersingh1184 27 днів тому +18

    ਆਹ ਦੇਖੋ ਸਰਕਾਰੀ ਵਰਦੀਧਾਰੀ ਲੋਕਾਂ ਨੇ ਕਿਵੇਂ ਪੰਜਾਬ ਵਿੱਚ ਗੁੰਡਾਰਾਜ ਚਲਾਇਆ। ਮੁਗਲਾਂ ਨਾਲੋਂ ਵੀ ਜ਼ਾਲਿਮ ਬਣਗੇ ਖਾਕੀ ਵਰਦੀ ਵਾਲੇ ।ਖੁਦਾ ਬਚਾਏ ਇਹੋ ਜਿਹੇ ਸਰਕਾਰੀ ਬੰਦਿਆਂ ਤੋਂ ।

  • @amarjitkaur3694
    @amarjitkaur3694 27 днів тому +11

    ਸਜਾ ਬਹੁਤ ਘੱਟ ਹੈ ਫਾਂਸੀ ਦੀ ਸਜ਼ਾ ਚਾਹੀਦੀ ਹੈ

  • @jaspindersingh9945
    @jaspindersingh9945 27 днів тому +13

    ਪਰਾਮਤਾਮਾ ਚਡਦੀ ਕਲਾ ਰਖੇ ਜੀ

  • @OldIsGold4U777
    @OldIsGold4U777 25 днів тому +7

    Punjab Government should help such families

  • @OldIsGold4U777
    @OldIsGold4U777 25 днів тому +7

    Badness of Indian JUDICIARY as well Indian Administrators ??? What's wrong did Indian public ?

  • @parshotamsinghbajwa8791
    @parshotamsinghbajwa8791 27 днів тому +8

    ਦੇਖਲੋ ਇਹ ਹੈ ਪੰਜਾਬ ਸਿਹ ਦੀ ਕਹਾਣੀ ਅੱਜ ਵੀ ਜੋ ਨੇਤਾ ਜਤਾਏ ਨੇ ਉਹਨਾ ਦਾ ਪਿਛੋਕੜ ਦੇਖਲੋ ਉਹਨਾ ਦਾ ਕੰਮ ਲੋਕਾ ਦੀਆ ਲੜਾਈਆ ਵਿਚੋਂ ਪੁਲਿਸ ਵਾਲਿਓ ਨੂੰ ਵੱਡੇ ਗੱਫੇ ਦੁਵਾੳਣੇ ਵਿਚੋ ਵੱਡੀ ਰਕਮ ਆਪ ਖਾਣੀ ਕਰੱਪਸ਼ਨ ਕਰਨੀ ਜੋ ਸੱਚ ਦੀ ਅਵਾਜ ਉਠਾਵੇਗਾ ਪਹਿਲਾ ਆਪਣੇ ਪਾਲੇ ਕੁੱਤਿਆ ਤੋ ਕੁੱਟਵਾਏਗਾ ਫਿਰ ਆਪਣੇ ਜੀਜਿਆ ਕੋਲੋ ਕੋਈ ਕੇਸ ਉਸ ਉਪਰ ਪਵਾਏਗਾ ਸਾਨੂੰ ਹਮੇਸ਼ਾ ਜਾਗਦੀ ਜਮੀਰ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਦਾਰੂ ਪੀਕੇ ਪੈਸੇ ਲੈਕੇ ਐਵੇ ਕਿਸੇ ਵੀ ਕੁੱਤੇ ਬਿੱਲੇ ਨੂੰ ਵੋਟ ਪਾ ਦਈਏ ਹਮੇਸ਼ਾ ਚੰਗੇ ਕਿਰਦਾਰ ਚੰਗੇ ਪਿਛੋਕੜ ਵਾਲੇ ਦਾ ਸਾਥ ਦਈਏ ਜਿਹਨਾਂ ਪਰਿਵਾਰਾ ਦੇ ਬੱਚੇ ਮਾਰ ਮੁਕਾਏ ਨੇ ਉਹਨਾ ਦਾ ਸਾਥ ਦਈਏ

  • @bhagwantsingh611
    @bhagwantsingh611 27 днів тому +10

    ਫਾਂਸੀ ਦੀ ਸਜਾ ਹੋਣੀ ਚਾਹੀਦੀ ਸੀ ਤਾ ਜੋ ਇੱਕ ਮਿਸਾਲ ਪੇਸ਼ ਹੁੰਦੀ

  • @rajinderjitsingh6974
    @rajinderjitsingh6974 27 днів тому +13

    ਫੈਸਲੇ ਦੇ ਨਾਲ ਹੀ ਫਾਂਸੀ ਹੋਣੀ ਚਾਹੀਦੀ ਸੀ

  • @RajinderSingh-tm3kc
    @RajinderSingh-tm3kc 27 днів тому +17

    ਅੰਧ ਭਗਤ ਆਜੋ ਕੱਰੋ ਕਮੈਟ ਕਹੋ ਪੰਜਾਬ ਪੁਲਿਸ ਜ਼ਿੰਦਾਬਾਦ

  • @HarjeetSingh-bc3bm
    @HarjeetSingh-bc3bm 23 дні тому +8

    ਇਨਸਾਫ ਪਿਹਲਾ ਮਿਲ ਜਾਂਦਾ ਤਾ ਠੀਕ ਹੁੰਦਾ

  • @sukhdevsingh6078
    @sukhdevsingh6078 23 дні тому +5

    ਸ਼ਰਮ ਆਉਂਦੀ ਏ ਆਪਣੇ ਆਪ ਨੂੰ ਪੰਜਾਬ ਦੇ ਵਾਸੀ ਕਹੋਓਦਿਆ ਨੂੰ

  • @amarjitbrar6938
    @amarjitbrar6938 22 дні тому +4

    ਬੇੜਾ ਗ਼ਰਕ ਹੋਣਾ ਇਹਨਾਂ ਦਾ।

  • @Pargatsinghkhera-fh2iq
    @Pargatsinghkhera-fh2iq 23 дні тому +2

    ਇੰਡੀਆ ਦਾ ਬਹੁਤ ਮਾੜਾ ਕਾਨੂੰਨ ਹੈ ਕਿੰਨੇ ਸਾਲ ਲੱਗ ਗਏ ਵੀਰ ਨੂੰ ਇਨਸਾਫ ਮੰਗਦਿਆਂ ਅੱਜ ਮਿਲਿਆ ਜਾ ਕੇ

  • @gurbindersingh6364
    @gurbindersingh6364 22 дні тому +1

    ਚਮਨ ਲਾਲ ਜੀ ਦੀ ਰੂਹ ਨੂੰ ਵੀ ਅੱਜ ਸ਼ਾਂਤੀ ਮਿਲੀ ਹੌਵੇਗੀ ਬੜੀ ਦੇਰ ਕੇਸ ਲੜ੍ਹਿਆ ਸ਼ਾਬਾਸ਼ ਭਾਈ ਨਿਆ ਲੈਣ ਲਾਈ 🙏🙏🙏

  • @Ind32Ii
    @Ind32Ii 24 дні тому +6

    Sade hindu bhrawa nu vi nhi baksheya kps gill 🦮 ne…SHAHEED JASWANT SINGH KHALRA♥️

  • @charanjitbasra4543
    @charanjitbasra4543 23 дні тому +4

    ਅੱਜ ਕੋਈ ਕਤਲ ਹੁੰਦਾ ਸਾਰਾ ਪੰਜਾਬ ਭਗਞੰਤ ਸਿੰਘ ਮਾਨ ਜੁਆਵੇ ਇਨਸਾਫ਼ ਲਈ ਹੋਜਾਦਾ ਆ ਕਾਲੀ ਕਾਂਗਰਸ ਦਾ ਇਨਸਾਫ਼ ਦਾਖਲੇ ਸਿੰਧੂ ਮੂਸੇਞਾਲਾ ਕੇਸ ਕੋਰਟ ਞਿਚ ਪਾਇਆ ਸਰਕਾਰ ਞੱਲੱ ਹੁਣ ਰਾਜਨੀਤੀਆਂ ਕਰਦੇ ਮੂਸੇ ਞਾਲਾ ਦੇ ਬਾਪੂ ਨੂੰ ਸਮਝਣਾ ਚਾਹੀਦਾ ਜਿਹੜੀ ਸਰਕਾਰ ਦੀ ਮੱਦਦ ਕਰਦਾ ਖੂਨੀ ਸਰਕਾਰ ਹੈ ਅਫ਼ਸੋਸ ਲੋਕ ਉਨੀ ਨੂੰ ਫਿਰ ਚੁਣ ਸਾਜੇ ਆ ਸੰਗਰੂਰ ਞਾਲੇ ਬਹੁਤ ਸਮਝਦਾਰ ਨਿਕਲੇ ਆਪ ਦਾ ਸਾਥ ਦੇਞੌਗੇ ਤਾਂ ਚੰਗੀ ਫਿਰ ਪਛਤਾਓਗੇ ਲੋਕ ਕਰਤੂਤਾਂ ਦੇਖ ਸੋ

  • @m.goodengumman3941
    @m.goodengumman3941 23 дні тому +3

    Terrible 😞

  • @ArshDeepsingh-xe6wq
    @ArshDeepsingh-xe6wq 23 дні тому +2

    Good 👍 ji

  • @SaroopSingh-pg8hi
    @SaroopSingh-pg8hi 23 дні тому +2

    ਰਬ ਹੀ ਇਹਨਾ ਨੰ। ਸਜਾ ਦੇਵੇ ਗਾ ਵਾਹਿਗੂਰ ਜੀ

  • @RajeshKumar-ty6tq
    @RajeshKumar-ty6tq 23 дні тому +2

    Khaki.vardi.ch.eho.jeha.ki.ha
    Vande.nu.vanda.ni.samjde.yar
    Rabb.ni.yad.renda...kise.da.dil
    Dukhana.paap.aa.yar.😢

  • @RanjeetsinghRanasandhu
    @RanjeetsinghRanasandhu 23 дні тому +2

    ਚਲੋ ਦੇਰ ਬਾਅਦ ਹੀ ਸਹੀ ਪਾਪੀ ਬੁੱਚੜਾਂ ਨੂੰ ਸਜ਼ਾ ਤਾਂ ਮਿਲੀ ਤਾਡਾ ਕੱਖ ਨਾ ਰਹੇ ਜਲਾਦੋ ਕੀੜੇ ਪੈਣੇ ਏਨਾ ਪਾਪੀ ਬੁੱਚੜਾਂ ਨੂੰ ਜਿੱਨਾ ਹਿਰੇ ਵਰਗੇ ਲੋਕਾਂ ਦੇ ਪੁੱਤ ਮਾਰਤੇ ਗਰੀਬਾਂ ਦੇਦੇ ਕੰਜਰੋ ਲੱਖ ਦੀ ਲਾਣਤ ਤਾਨੁ ਜਲਾਦੋ

  • @GurlalBrar-nm3vo
    @GurlalBrar-nm3vo 23 дні тому +4

    ਸਜਾ.ਹਜੇ.ਰੱਬ.ਦੳ

  • @lavanyabayya301
    @lavanyabayya301 27 днів тому +3

    Wah sabhash

  • @devinderkaur3283
    @devinderkaur3283 23 дні тому +1

    very sad .

  • @Singhsingh-vh7hw
    @Singhsingh-vh7hw 22 дні тому +1

    Shame on punjab police. Lakh lahnat

  • @dycmmsignal2928
    @dycmmsignal2928 23 дні тому +1

    This is india judicial system which took 30 years. Is judicial system is of any worth?

  • @charanjitbasra4543
    @charanjitbasra4543 23 дні тому +2

    ਅੱਧਾ ਕਨੂੰਨ ਸ਼ਰਮ ਕਰੋ ਆਪ ਪਾਰਟੀ ਨਹੀਂ ਹਾਰੀ ਪੰਜਾਬ ਦੇ ਲੋਕਾਂ ਦੀ ਸੱਚ ਹਾਰੀਆ

  • @charanjitsinghgumtala2232
    @charanjitsinghgumtala2232 23 дні тому +1

    S Parkash Singh Badal who was Chief Minister in 1967! Started fake encounters during Naxalite movement Still it is going in India Police reforms are need of the hour

  • @raghveersingh6355
    @raghveersingh6355 23 дні тому +1

    Pahla wala jaj Sahab Mile Ho Aisi 😢😢😢

  • @user-ri6xu9ts6o
    @user-ri6xu9ts6o 23 дні тому +1

    Bhut kita police ne 86 ton 94 tk ji

  • @user-xo6ho4te2w
    @user-xo6ho4te2w 23 дні тому +1

    Eni der lgan Wale jaj noo te India de parsasn noo widesa to koj Sikh Lena chahida he

  • @kamleshsardana3682
    @kamleshsardana3682 20 днів тому +1

    WAHEGURU ENNA LAMBA CASE G.JITIA❤ ,VAKEEL VEERAN DA KAMAL AA.

  • @dharamjitsingh2153
    @dharamjitsingh2153 23 дні тому +2

    Very bad system India da bad system India da bad system India da bad system India da bad system India da

  • @Ravikumar-pl3oo
    @Ravikumar-pl3oo 22 дні тому

    Waheguru ji 😢

  • @parwinderbasati5942
    @parwinderbasati5942 20 днів тому

    Waheguru jii

  • @gurjeetkoureindiatalent8745
    @gurjeetkoureindiatalent8745 20 днів тому

    Waheguru ji mahr kare

  • @user-ii8mw2ie6f
    @user-ii8mw2ie6f 23 дні тому +1

    ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ

  • @jashansidhu6381
    @jashansidhu6381 23 дні тому +1

    Odo byi Eve hi kita c police ne 80/ Loka nal kitac asl khud v Sikar hoe c lok papia ne bhut julm kita Rab ehna da khana khrab kare Mera data

  • @heerasingh3992
    @heerasingh3992 27 днів тому

    Waheguru.Je

  • @goldyvlogs91
    @goldyvlogs91 22 дні тому

    Shame on bure hal a. Court de

  • @charanjeetsingh1934
    @charanjeetsingh1934 20 днів тому

    ਕੋਰਟਾਂ ਇਨਸਾਫ਼ ਨਹੀਂ ਕਰਦੀਆਂ ਕਿਉਂਕਿ ਆਮ ਬੰਦਾ ਗੁਨਾਹ ਕਰਦਾਂ ਤਾਂ ਉਸ ਨੂੰ ਇਨ੍ਹਾਂ ਪਤਾ ਨਹੀਂ ਹੁੰਦਾ ਕਾਨੂੰਨ ਬਾਰੇ ਪਰ ਕਾਨੂੰਨ ਦੇ ਰਾਖੇ ਗ਼ਲਤ ਕੰਮ ਕਰਦੇ ਹਨ ਤਾਂ ਇਸ ਤਰ੍ਹਾਂ ਕੇਸ ਵਿੱਚ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ

  • @SurjitSingh-im5rm
    @SurjitSingh-im5rm 23 дні тому

    ਵਾਹਿਗੁਰੂ ਜੀ ਵਾਹਿਗੁਰੂ

  • @SukhwinderSingh-yy4wl
    @SukhwinderSingh-yy4wl 21 день тому

    ਬਹੁਤ ਸਮ ਲਾਗਾ

  • @user-zu7is8kw6w
    @user-zu7is8kw6w 23 дні тому +1

    Dekho india da ਕਾਨੂੰਨ bad😂

  • @navreetgolu2586
    @navreetgolu2586 23 дні тому +1

    ਖੂਨ ਦੇ ਨਿਸ਼ਾਨ 😢

  • @devinderkaur3283
    @devinderkaur3283 23 дні тому +1

    S bhagwant maan nu Raj karan wasta punjabi th har work nal insaff karan wasta try karni huwaghi.hun vee bhuat gullut hu rha ha jo bhagwant maan nu ve jankari ne ha office te police nu honest huna jurire ha. appna raj nu safe karan wasta jita m.p nu re dubrughar jail wicho rha karana bandi sikha nu rha karana.chora nu sudaran wasta nasha rokana huwaga sarkar na.jakar sama gullti kitia te har bura karanwali sarkara wasta burrahal huwaga.

  • @KulwantSingh-fu4bg
    @KulwantSingh-fu4bg 20 днів тому

    ਇਹ ਸਿੱਖਾ ਵਾਰੇ ਕਿਉ ਨਹੀ ਸੋਚਿਆ ਜਾਂਦਾ ਜਿਨਾਂ ਨਾਲ ਇਹੋ ਜਿਹੇ ਪਤਾ ਨਹੀਂ ਕਿੰਨੇ ਕਾਂਡ ਹੋਏ। ਇਸ ਵੀਰ ਨੂੰ ਇਨਸਾਫ ਤੇ ਸਾਰੇ ਸਿੱਖਾਂ ਨੇ ਖੁਸੀ ਜਾਹਰ ਕੀਤੀ। ਪਰ ਹਿੰਦੂ ਕਿਉ ਬੇਦੋਸੇ ਸਿੱਖਾਂ ਖਿਲਾਫ ਖੜੇ ਹੋ ਜਾਂਦੇ। ਜਿਨਾਂ ਨੇ ਗੂਨਾਹ ਕੀਤਾ ਉਨਾਂ ਲਈ ਸਜਾ ਸਹੀ ਪਰ ਜੋ ਬੇਦੋਸੇ ਪੁਲਿਸ ਨੇ ਮਾਰ ਦਿਤੇ। ਉਨਾਂ ਨੂੰ ਕਦੋ ਮਿਲੂ ਇਨਸਾਫ।

  • @paramjeetsingh599
    @paramjeetsingh599 22 дні тому

    Is nu ke insaf kaha Jay ja andha kanoon kaha jaye

  • @GurmailSingh-qf7ni
    @GurmailSingh-qf7ni 22 дні тому

    ਪਿਛਲੀਆਂ ਸਰਕਾਰਾਂ ਵੇਲੇ ਦੇ ਕਾਰਨਾਮਿਆਂ ਨੂੰ ਸੁਣ ਲੈਣ ਜਿਹੜੇ ਕਾਂਗਰਸ ਪਾਰਟੀ ਭਾਜਪਾ ਕਾਲੀ ਦਲ ਬਾਦਲ ਨੂੰ ਆਪਣੇ ਮੂੰਹ ਵਿੱਚੋਂ ਇਹਨਾਂ ਬਹਿਰੂਪੀਏ ਸਿੱਖਾਂ ਦੀਆਂ ਵੇਲੇ ਸ਼ਰੇਆਮ ਲੁੱਟਦੇ ਕੁੱਟਦੇ ਮਾਰਦੇ ਰਹਿੰਦੇ ਸਨ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਇਹਨਾਂ ਦੇ ਘੜੰਮ ਚੌਧਰੀ ਲੱਖਾਂ ਰੁਪਏ ਲੈ ਲੈ ਲੈਂਦੇ ਕਿਸੇ ਨੂੰ ਛੁਡਾ ਦਿੰਦੇ ਕਿਸੇ ਨੂੰ ਝੂਠੇ ਪੁਲਿਸ ਮੁਕਾਬਲਿਆਂ ਸ਼ਹੀਦ ਕਰਵਾ ਦਿੰਦੇ ਇਹੀ ਹਾਲ ਭਾਜਪਾ ਪਾਰਟੀ ਤੇ ਕਾਲੀ ਦਲ ਬਾਦਲ ਗ਼ਦਾਰ ਦਾ ਗੱਠਜੋੜ ਕਰ ਲਿਆ ਕਿਸੇ ਵੀ ਪੁਲਿਸ ਮੁਕਾਬਲਿਆਂ ਦਾ ਇੰਨਸਾਫ ਦਿਵਾਉਣ ਲਈ ਤੀਹ ਸਾਲ ਲੱਗ ਗਏ ਧੰਨਵਾਦ ਹੈ ਬਾਈ ਜੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਲਈ ਚਾਰ ਪੀੜ੍ਹੀਆਂ ਤੋਂ ਜਾਕੇ ਮਿਲਿਆ ਇੰਨਸਾਫ਼ ਧੰਨ ਹੈ ਜੁਡੀਸ਼ਲ ਮੈਜਿਸਟ੍ਰੇਟ ਵੱਲੋਂ ਬਹੁਤ ਵਧੀਆ ਫੈਸਲਾ ਕੀਤਾ ਹੈ

  • @gurarpansingh3475
    @gurarpansingh3475 22 дні тому

    ਸੁਮੇਧ ਸੈਣੀ ਨਾਲ ਹੋਰ ਕਿੰਨੇ ਪੁਲਿਸ ਵਾਲਿਆਂ ਨੇ ਝੂੱਠੇ ਮੁਕਾਬਲੇ ਬਣਾਕੇ ਇੰਨਕੌਟਰ ਕਿਤੇ ਨੇ ਵਿੱਚੇ ਬਾਦਲ ਟਾਹੋੜੇ ਵਾਰਗੇ ਅਨੇਕਾਂ ਮੰਤਰੀ ਸੀ ਉਨਾਂ ਨੂੰ ਕੋਈ ਸਜਾ ਨਹੀਂ ਹੈ ਇੰਨਾਂ ਨੇ ਅੱਗੇ ਅਪੀਲ ਪਾ ਦੇਣੀ ਇਹ ਤਾਂ ਘਟੀਆ ਸਰਕਾਰਾਂ ਕਦੇ ਨਿਰਦੋਸਾਂ ਨੂੰ ਇੰਨਸਾਫ ਨੀ ਦਵਾ ਸਕਦੀਆਂ ਇੰਨਾਂ ਦਾ ਹੱਥ ਨਾਲ ਈ ਹੁੰਦਾ ਕਤਲ ਕਰਾਉਣ ਵਿੱਚ ਇੰਨੇ ਨੂੰ ਵਾਹਿਗੁਰੂ ਜੀ ਆਪ ਸਜਾ ਦੇਣ ਕੀੜੇ ਪੈ ਕੇ ਰੁਲਕੇ ਮਰਨ ਇੰਨਾਂ ਦੇ ਬੱਚਿਆਂ ਦਾ ਵੀ ਬੁਰਾਹਾਲ ਹੋਣਾ ਚਾਹੀਦਾ

  • @rsphotoworld9781
    @rsphotoworld9781 22 дні тому

    ਫਾਂਸੀ ਹੋਣੀ ਚਾਹੀਦੀ ਆ

  • @gurjeetkoureindiatalent8745
    @gurjeetkoureindiatalent8745 20 днів тому

    Sawdan jinda bad

  • @JagdishSingh-ly6wf
    @JagdishSingh-ly6wf 22 дні тому

    V bad bittu nu es kr k mntri bniaa kiu k usde Dade ne lakh to vdh nirdosh Punjabia de katal krai media ne sare atwadi keh k mar dite

  • @BalkarSingh-dc1oq
    @BalkarSingh-dc1oq 23 дні тому +2

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

  • @jaspalsingh9068
    @jaspalsingh9068 22 дні тому

    Hindu sikho ikhathe ho jawo aj lodhe hai

  • @KuldeepSingh-rj2em
    @KuldeepSingh-rj2em 17 днів тому

    Purania filma ch dekhde c kaanun anna hunda ajj dekh vi lea😂

  • @LakhwinderSingh-hu1zr
    @LakhwinderSingh-hu1zr 23 дні тому

    Hindu Nu Insaf milea magar Sikha Nu nhi Kyu ki Hindu Raj hai Sikha de Dusman