Samagam ਵਿਚ vich मैं शरीर को बिठा के रखने से प्राप्ति नहीं होगी क्यों के जीवन चलने चलाने के लिए गुरु हुक्म किरत व्यापार नौकरी भी करना है केवल बाणी सुन लेने से बात नहीं बनेगी क्यों के गुरु हुक्म है "पढ़िए नाही भेद बुझीए पावना .... फिर "पढ़िए बुझे सो प्रवान .... फिर "हुक्म मानिए होवे परवान ता खसमें का महल पाएसी .... फिर आप काम करे सो जाए कही भी जाए आपके स्वांस से यह बाणी सुनाई देगी। अभी अब तक हम कान रस ले रहे है
धन धन गुरू गोंबिद सिंग साहिब जी दे प्रकाश पर्व दी बाबा बुढ्ढा जी सेवा दल की ओर से समुह गुरू रूप साध संगत जी नु कोटान कोटान बधाईया होये जी 🙇👏👏👳🏻♀️👳🏻♀️वाहिगुरू जी का खालसा वाहिगुरू जी की फतेह
धन धन गुरू गोंबिद सिंग साहिब जी दे प्रकाश पर्व दी बाबा बुढ्ढा जी सेवा दल की ओर से समुह गुरू रूप साध संगत जी नु कोटान कोटान बधाईया होये जी 🙇👏👏👳🏻♀️👳🏻♀️वाहिगुरू जी का खालसा वाहिगुरू जी की फतेह
I GET TEARS IN MY EYES WHEN I LISTEN TO THEM.DIRECTLY CONNECTS TO ALMIGHTY.SUCH A POWERFUL VOICE. THANK YOU GOD FOR BRINGING THEM IN THIS WORLD FOR US.WAHEGURUJI MEHAR RAKHENA.
Agar tuc 1 and half hour swarg ch jana chande ho ... aa ee shabad nu suno....... if u want to go to heaven, then listen to this shabad gurbani. ❣🙏Waheguru ji🙏❣
Ik ik shabad sunde hoe ruuuhhhh khulll k roi, prr oh sukun de hnju c, jida rbbb sahmne hi Beth gyi howa Mai 😭😭😭😭😭dhn a tu mere waheguru ❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji time 2:01am
wonderful kirtan takes all the pains away.lift your spirit up.guruji gave us kirtani jathe like bhai sahib and other jathe .kirtan is food for our soul.katey haomey rog
Bhai saheb apji da bahut bahut shukrana ,aapne bahut he suchiyan te anmol rvayetan da gyan bakshya.Aap ji de down to earth hona v ik bahut vddi waheguru di bakshish hai.
That 's great very sweet voice bhai sahib g waheguru g ise tra apni kirpa bnai rkhn ap g te ap g sangat nu ine sunder shabd sunade rhna 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Love u bhaji i am big fan yours tuhadi awaaj ch waheguru ji aap vaas krde ne bhut loka nu sunde aw Par jado thanu sunde os toh baad kuj hor sunan nu dil e ni krda love u bhaji waheguru ji tuhanu sda khus rakhan
ਮੇਰਾ ਦਿਨ ਹੀ ਇਹ ਵਾਲਾ ਕੀਰਤਨ ਸੁਨ ਕੇ ਸ਼ੁਰੂ ਹੁੰਦਾ ਹੈ ,, ਸਪੇਸ਼ਲੀ ਸਾਈ ਮੈਂਡਾ ਸਾਈ ਸ਼ਬਦ ,, ਬਾਕੀ ਕਯਾ ਕਹਾ ਮੈ ਭਾਈ ਸਾਹਿਬ ਜੀ ਦੇ ਜਥੇ ਬਾਰੇ ਕੋਈ ਸ਼ਬਦ ਨਹੀਂ ਮੇਰੇ ਕੋਲ 🙏🙏🙏
ਇਕ ਇਕ ਸਬਦ ਹੁਣ ਦਿਨ ਰਾਤ ਕੰਨਾ ਵਿੱਚ ਵੱਜਦਾ ਰਹਿੰਦਾ ਹੈ ਇੰਝ ਪਰਤੀਤ ਹੁੰਦਾ ਹੈ ਹਰ ਵਕਤ ਸਮਾਗਮ ਵਿੱਚ ਬੈਠੇ ਹੋਈਏ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਇਸੇ ਤਰਾ ਆਪ ਨੂੰ ਹਿੰਮਤ ਤੇ ਤੰਦਰੁਸਤੀ ਬਖਸੇ
Samagam ਵਿਚ vich मैं शरीर को बिठा के रखने से प्राप्ति नहीं होगी क्यों के जीवन चलने चलाने के लिए गुरु हुक्म किरत व्यापार नौकरी भी करना है
केवल बाणी सुन लेने से बात नहीं बनेगी क्यों के गुरु हुक्म है
"पढ़िए नाही भेद बुझीए पावना ....
फिर
"पढ़िए बुझे सो प्रवान ....
फिर
"हुक्म मानिए होवे परवान ता खसमें का महल पाएसी ....
फिर आप काम करे सो जाए कही भी जाए आपके स्वांस से यह बाणी सुनाई देगी।
अभी अब तक हम कान रस ले रहे है
ਧੰਨ ਮਾਤਾ ਪਿਤਾ ਜੀ ਜਿਨ੍ਹਾਂ ਨੇ ਐਸੇ ਸਪੁਤਰਾ਼ ਨੂੰ ਜਨਮ ਦਿੱਤਾ।
Waheguru.ji
ਕੀਨੀ ਮਿਹਨਤ ਕੀਤੀ ਕਿੰਨਾ ਰਿਆਜ਼ ਕੀਤਾ ਪੁੱਛਣ ਦੀ ਲੋੜ ਨਹੀਂ ਵਾਹਿਗੁਰੂ ਮਿਹਰ ਕਰੇ
waheguru ji ka khalsa waheguru ji ki fateh Ji
यह उनका व्यापार है जितना रियाज करेंगे उतनी माया लोगो को कान रस देके माया प्राप्त करेंगे
@@devinderkhalsa5378chaal daffa ho.
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ।
ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ।
ਸਾਹਿਬੁ ਓਹੁ ਨ ਸੇਵੀਐ ਜਮ ਡੰਡੁ ਸਹਾਈਐ।
ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ।
ਦੁਰਮਤਿ ਮੈਲੁ ਨ ਉਤਰੈ ਕਿਉਂ ਤੀਰਥਿ ਨਾਈਐ।
ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ।੧੫।
Okay love let o
धन धन गुरू गोंबिद सिंग साहिब जी दे प्रकाश पर्व दी बाबा बुढ्ढा जी सेवा दल की ओर से समुह गुरू रूप साध संगत जी नु कोटान कोटान बधाईया होये जी 🙇👏👏👳🏻♀️👳🏻♀️वाहिगुरू जी का खालसा वाहिगुरू जी की फतेह
धन धन गुरू गोंबिद सिंग साहिब जी दे प्रकाश पर्व दी बाबा बुढ्ढा जी सेवा दल की ओर से समुह गुरू रूप साध संगत जी नु कोटान कोटान बधाईया होये जी 🙇👏👏👳🏻♀️👳🏻♀️वाहिगुरू जी का खालसा वाहिगुरू जी की फतेह
Wahe Guruji mehar kare
@@harneksinghkhalsa6726 a
ਹਰਵਿੰਦਰ ਸਿੰਘ ਕਿਆ ਅਨਮੋਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸਥਾਰ ਨਾਲ ਸਮਝਾਏ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ।
ਆਸਾ ਮਹਲਾ ੫ ॥
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥
ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥
ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥ ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥
ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥ ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥
ਗੁਣ ਨਿਧਾਨ ਸਾਹਿਬ ਮਨਿ ਮੇਲਾ ॥ ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥ {ਪੰਨਾ 383}
ਪਦ ਅਰਥ: ਆਗੈ ਹੀ ਤੇ = ਧੁਰ ਦਰਗਾਹ ਤੋਂ ਹੀ। ਕਿ = ਕੇਹੜਾ? ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ।1।
ਮੋਹਿ = ਮੈਨੂੰ। ਕਉ = ਨੂੰ। ਦੀਨ = ਕੰਗਾਲ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।1। ਰਹਾਉ।
ਪਰਹਰਿਆ = ਦੂਰ ਕਰ ਦਿੱਤੇ। ਮੁਕਤ = ਸੁਤੰਤਰ। ਕੂਪ = ਖੂਹ। ਤੇ = ਤੋਂ, ਵਿਚੋਂ। ਅੰਧ ਘੋਰ = ਘੁੱਪ ਹਨੇਰਾ। ਪਕਰਿ = ਫੜ ਕੇ। ਗੁਰਿ = ਗੁਰੂ ਨੇ।2।
ਰਾਖਨਹਾਰੇ = ਬਚਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ। ਸਗਲ = ਸਾਰੇ।3।
ਮੁਨਿ = ਮਨ ਵਿਚ। ਮੇਲਾ = ਮਿਲਾਪ। ਸੋੁਹੇਲਾ = ਸੌਖਾ {ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ ਹੈ 'ਸੁਹੇਲਾ', ਪਰ ਇਥੇ ਇਸ ਨੂੰ 'ਸੋਹੇਲਾ' ਪੜ੍ਹਨਾ ਹੈ}।
ਅਰਥ: (ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ। (ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ।1। ਰਹਾਉ।
ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ- ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ? ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ।1।
(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ। ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ।2।
(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ। ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ।3।
ਹੇ ਨਾਨਕ! (ਆਖ- ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ (ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ ਮੈਂ ਸੌਖਾ ਹੋ ਗਿਆ ਹਾਂ।4।9। 48।
Waheguru mehar kre ji
ਸ਼ਬਦ ਕੀਰਤਨ ਦੀ ਦੁਨੀਆ ਚ ਮਹਾਨ ਸੰਗੀਤਕਾਰ ਇਹ ਦੋਨੇ ਭਾਈ
ਤਬਲਾ ਵਾਦਕ ਦਾ ਨਾਮ ਵੀ ਜ਼ਰੂਰ ਲਿਖਿਆ ਕਰੋ ਜੀ ਕਿਉਂਕਿ ਉਨ੍ਹਾਂ ਦੀ ਆਵਾਜ਼ ਵੀ ਬੁਲੰਦ ਹੈ
ਬਹੁਤ ਹੀ ਵਧੀਆ ਗੱਲ ਕਹੀ ਹੈ ਇਹਨਾਂ ਭਾਈ ਸਾਹਿਬ ਜੀ ਨੇ ।
ਭਾਈ ਸਤਪਾਲ ਸਿੰਘ ਜੀ ਤਬਲਾ ਵਾਦਕ ਆ
❤@@295jagraon2
Kina sukun milda gurbani sunke ....
Aawaj bhut soni aw bhai sab g di
ਮੇਰੇ ਵਰਗਾ ਨਾਸਤਿਕ ਬੰਦਾ ਵੀ ਹਿਪਨੋਟਾਈਜ਼ ਹੁੰਦਾ ਜਾ ਰਿਹਾ ਅਜਿਹੇ ਮਿੱਠੇ ਸੰਗੀਤ ਅਤੇ ਆਵਾਜ਼ ਨੂੰ ਸੁਣ ਕੇ।
Wah jj wah
It's not sangeet or voice ..It's Gurbani veer
ਵੀਰ ਜੀ ਬਹੁਤ ਬਹੁਤ ਧੰਨਵਾਦ
ਤੁਸੀਂ ਏਨੇ ਪਿਆਰੇ ਭਾਵ ਨਾਲ ਅਰਥ ਦੱਸੇ
ਤੁਹਾਡੇ ਸਾਰਿਆ ਤੇ ਗੁਰੂ ਪਿਤਾਜੀ ਦੀ ਅਪਾਰ ਕਿਰਪਾ ਹੈ 🙏 ਜਿਉਂਦੇ ਵਸਦੇ ਰਹੋ
ਤਬਲਾ ਵਾਦਕ ਤੋ ਬਿਨਾ ਸੁਰ ਤਾਲ, ਲੱਗ ਭੱਗ ਪੂਰਾ ਜਥਾ ਅਧੂਰਾ ਹੈ।
Satnam sri waheguru ji ❤
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,ਸਤਵਿੰਦਰ ,ਹਰਵਿੰਦਰ ਵੀਰ ਜੀ ਨੂੰ ਅਤੇ ਤੰਦਰੁਸਤੀ ਬਖਸ਼ਣ 🙏☺️🌺🌹
ਸਫਲ ਸਫਲ ਭਈ ਸਫਲ ਯਾਤਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥ ਸੰਗਤ ਦਾ ਦਾਸ ਗੁਰਮੇਲ ਸਿੰਘ ਮੁਕਤਸਰ॥ ਭਾਈ ਸਾਹਬ ਜੀ ॥ ਆਪਜੀ ਦਾ ਕੀਰਤਨ ਸੁਣਕੇ ਨਿਹਾਲ ਹੋ ਰਹੇ ਹਾਂ ਸਤਿਗੁਰ ਅਪਜੀ ਤੇ ਸਦਾ ਰਹਿਮਤ ਬਣਾਈ ਰੱਖਣ ਜੀ॥
🙏🌹ਅਨੰਦ ਅਨੰਦ ਅਨੰਦ ਲੀਖਿਆ ਨਹੀਂ ਜਾਣਾ ਪਰ ਸੱਚ ਹੈ ਅਨੰਦ ਆਗਿਆ ਵੀਰ ਜੀ ਮੈ ਬਹੁਤ ਵੀਰ ਸੂਣਦਾਂ ਹਾਂ ਆਪਜੀ ਦਾ ਇਹ ਫਰੀਦਾਬਾਦ ਵਾਲਾ ਦੀਵਾਨ ਅੱਜ ਤਾਂ ਅੱਖਾਂ ਭਰ ਆਇਆ ਦਾਸ ਸੰਤੋਖ ਸਿੰਘ ਦਿੱਲੀ ਕਾਕਾ ਬੁਲਟ ਵਾਲੇ 🌹🙏ਹੂਣ ਕੈਨੇਡਾ ਹਾਂ 🙏ਬਹੁਤ ਯਾਦ ਆਉੰਦੀ ਹੈ 🥲🙏
ਵਾਹਿਗੁਰੂ ਜੀ ਮੇਰੀ ਤਾਂ ਰੂਹ ਹੀ ਕਾਇਲ ਹੋ ਗਈ ਸ਼ਬਦ ਕੀਰਤਨ ਸੁਣ ਕੇ ਇੱਕ ਵਾਰ ਤਾਂ ਰੂਹ ਰੱਬ ਕੋਲ ਪਾਉਂਚ ਗਈ ਸੀ ਇਸ ਰੱਬੀ ਬਾਣੀ ਦੀ ਤੇ ਭਾਈ ਸਾਹਿਬ ਹੋਰਾਂ ਦੀ ਤਾਰੀਫ ਵਾਸਤੇ ਮੇਰੇ ਕੋਲ ਸ਼ਬਦ ਹੀ ਘੱਟ ਪੈ ਗਏ ਨੇ ਬਹੁਤ ਪਿਆਰੀ ਅਵਾਜ ਏ ਭਾਈ ਸਾਹਿਬਾ ਦੀ ਵਾਹਿਗੁਰੂ ਲੰਬੀ ਲੰਬੀ ਉਮਰ ਬਖਸ਼ਣ ਤੇ ਭਾਈ ਸਾਹਿਬ ਜੀ ਇਸ ਤਰਾਂ ਹੀ ਕੀਰਤਨ ਸਰਵਣ ਕਰਾਉਂਦੇ ਰਹਿਣ
ਬਹੁਤ ਸੋਹਣਾ ਕੀਰਤਨ🙏🙏
Wahaguru ji universal true voice charde kala wow
Waheguru waheguru waheguru waheguru waheguru waheguru waheguru waheguru waheguru ge kerpa karn
ਵਾਹਿਗੁਰੂ ਜੀ ਕਾਂ ਖ਼ਾਲਸਾਂ ਜੀ ਵਾਹਿਗੁਰੂ ਜੀ ਕੀ ਫ਼ਾਤਿਹੁ ਜੀ 🙏🙏🙏🙏🙏
Waheguru ji waheguru ji kirtan sun . Man nu khich pendi a AP ji da koti koti dhanbad ji waheguru ji
ਬਹੁਤ ਹੀ ਰਸਮਈ ਕੀਰਤਨ ❤❤
I GET TEARS IN MY EYES WHEN I LISTEN TO THEM.DIRECTLY CONNECTS TO ALMIGHTY.SUCH A POWERFUL VOICE. THANK YOU GOD FOR BRINGING THEM IN THIS WORLD FOR US.WAHEGURUJI MEHAR RAKHENA.
Waheguru ji
Wehaguru ji mahar karo sab taa
Absolutely right
@@makhangoraya9450 k
Ll
Agar tuc 1 and half hour swarg ch jana chande ho ... aa ee shabad nu suno.......
if u want to go to heaven, then listen to this shabad gurbani.
❣🙏Waheguru ji🙏❣
waheguru ji ka khalsa waheguru ji ki fateh Ji
ਬੜੇ ਹੀ ਬਹੁਮੁੱਲੇ ਵੀਚਾਰ ਭਾੲੀ ਸਾਹਿਬ ਜੀ.
ਅਤੇ ਕੀਰਤਨ ਦਾ ਤਾਂ ਕਹਿਣਾ ਕੀ.
ਮੇਰੇ ਕੋਲ ਸ਼ਬਦ ਨਹੀ ਹਨ ਤਾਰੀਫ ਲੲੀ.
AWESOME AWESOME
Dan Gur Nanak
Surila shabd
Kal yug mai kirtan pardhana.....
Wahaguru jiio
Waheguru ji
Mantrmugdha Gurbani👌❤
ਬਹੁਤ ਆਨੰਦ ਆਇਆ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤
I like 99% IQ 🎉🎉❤❤
I like far baba ji
Jakara la dena ji
//❤//
Voice is soo so nice real sacoon
🎉
ਇਕ ਹੋਰ ਹੀਰਾ ਸੀ ਰਾਗੀ ਇੰਦਰਜੀਤ ਸਿੰਘ ਜੀ ਜੋ ਕੋਮ ਨੂੰ ਘਾਟਾ ਪਾ ਗਏ 😢😢😢😢😢
ਵਾਹਿਗੁਰੂ ਜੀ 🙏🙏
ਇੱਕ ਹੋਰ ਸਨ ਭਾਈ ਨਿਰਮਲ ਸਿੰਘ ਖਾਲਸਾ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ
Sat nam sari wahaguru ji
I listen this shabad everyday before sleeping
Me tooo
Me too
Isda mp3 mil sakda hai??
Yes नवीन
𝐾𝑖𝑣𝑒??
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੱਚੀਂ ਭਾਈ ਜੀ ਨੇ ਕੀਰਤਨ ਬਹੁਤ ਹੀ ਪਿਆਰਾ ਤੇ ਵਧੀਆ ਕੀਤਾ ਆਨੰਦ ਆ ਗਿਆ ਸੁਣਕੇ ਤੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ 🌷🌷🙏🙏🙏🙏🙏🙏🙏
Sri waheguru ji Waheguru Ji Chardi Kala karungi
waheguru ji ka khalsa waheguru ji ki fateh Ji
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹
wahaguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਭਾਈ ਸਾਹਿਬ ਜੀ ਦੀ ਤਾਰੀਫ਼ ਲਈ ਸ਼ਬਦ ਨਹੀਂ ਹਨ। ਬਹੁਤ ਹੀ ਵਧੀਆ ਕੀਰਤਨ ਕਰਦੇ ਹਨ।
Waheguru ji
ਸਕੂਨ ਮਿਲਦਾ ਸੁਣ ਕੇ ਰੋਜ਼ਾਨਾ ♥️♥️
Satnam Sri Waheguru Sahib ji Mehar Karo ji ❤
ਜਥਾ ਦਿਲੀ ਵਾਲਾ ਭਾਈ ਸਤਵਿੰਦਰ ਜੀ ਖਾਲਸਾ good bless you bro.
Wah wah wah waheguru Ji Namo Narayan ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਬਹੁਤ ਹੀ ਵਧੀਆ ਕੀਰਤਨ
Waheguru ji waheguru ji waheguru ji waheguru ji waheguru ji
I can't,I can't explain how awesome I feel after listening this shabad again and again.
waheguru ji
Me too
ok
Whut Shona shabad thanks Waheguru ji
Bhai saab de kirtan ne mnu guru nal jod dita 🙏🙏 waheguru kirpa krn ap g eda e kirtan sewa krde rehna
Ik ik shabad sunde hoe ruuuhhhh khulll k roi, prr oh sukun de hnju c, jida rbbb sahmne hi Beth gyi howa Mai 😭😭😭😭😭dhn a tu mere waheguru ❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Sikh kirtan is full of wisdom and gives peace.sikhs are gentle helpful nice people
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji time 2:01am
੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ
This Jtha is Legendary......
Waheguru g
.
Dhan dhan guru arjan dev ji sahib. Dhan dhan guru granth sahib ji. Raj karega khalsa. It is true
This is SURG ! There’s no other better place than this ! WAHEGURU JI
waheguru ji ka khalsa waheguru ji ki fateh Ji
Wahe Guru ji Wahe Wahe Guru ji Wahe Guru ji Wahe Guru ji Wahe Guru ji 🙏🏻🙏🏻🙏🏻🙏🏻🌼🌼🌼🌼❤️❤️❤️❤️
ਕੋਈ ਲਫਜ ਨਹੀਂ ਕਾਬਿਲ ਏ ਤਾਰੀਫ.. ਖਾਲਸਾ ਜੀ
ਤਬਲਾ ਵਾਦਿਕ ਦਾ ਕੀ ਨਾਮ ਹੈ ਜੀ.. ਵਾਹਿਗੁਰੂ ਜੀ
Satpall singh ji
ਵਾਹਿਗੁਰੂ ਵਾਹਿਗੁਰੂ ਜੀ
waheguru ji
@@lovepreetsinghloveypallah2829 888888
Gurbani bahot mithri hai ji,,,jin Seva tinn sukh paya. I am surprised that a Muslim vir is taking interest 🙏
My fav and best Raagi.... I feel connected. It’s like I’m in Dharamkhand. 🙏🙏🙏
Vry nyc pic ji love u
No dhrmkhnd .... it's sacchkhand
Hay
🙏 Satnam Sri Waheguru Ji 🙏
Kass saarea di soch ho jaave es tra di lok baani nu dimag di thaa dil vich vsa len waheguru g aap ji da dhanvad ave hi seva karde raho sangat di
🙏
wonderful kirtan takes all the pains away.lift your spirit up.guruji gave us kirtani jathe like bhai sahib and other jathe .kirtan is food for our soul.katey haomey rog
Lol l
O
L
L
O
Bhai saheb apji da bahut bahut shukrana ,aapne bahut he suchiyan te anmol rvayetan da gyan bakshya.Aap ji de down to earth hona v ik bahut vddi waheguru di bakshish hai.
Subhan "Allah" dil khus karta ruh nu sqoon aagia
Ll
Best Best Best forever Best ਲਗਦਾ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕਿਰਤਨ ਹੋ ਰਿਹਾ ਹੋਵੇ ।Long drive ਤੇ ਫੂਲ ਅਵਾਜ਼ ਵਿੱਚ ਅੰਨਦ ਹੀ ਹੋਰ ਏ।।
Their voice is too good😭❤️❤️Waheguru bless them❤️
Fav shabad😍😍
Satvinder is best in world
Waheguru ji ki Fateh, waah bhai saab ji, waheguru ji kirpa kare
@@Suri20234 z NBCz. Z N z as z hiiii ji ji I hiiii z ji has BBB h. Z N zzzz hiiii
ਬਹੁਤ ਹੀ ਅਨੰਦਮਈ ਕੀਰਤਨ ਏ ਪਰ ਵਿੱਚ ਐਡ ਚੱਲਣ ਨਾਲ ਅਨੰਦ ਭੰਗ ਹੁੰਦਾ ਏ। ਇਹ ਐਡ ਗੁਰਬਾਣੀ ਅੰਦਰ ਨਹੀਂ ਹੋਣੀ ਚਾਹੀਦੀ।
During listening kirtan,I don't know why i felt cry.
Because u r very near to God.
@@ggill110 perhaps paji,whatever you think and said,maybe it's true.
Thanks paji.
You are so lucky, this is verag. Pain of separation from the ultimate.
@@ggill110 thanks for your compliment
Same here bro
ਬਹੁਤ ਹੀ ਵਧੀਆ ਸ਼ਬਦ ਜੀ
Kamal karti... this is real stage singing... scale uppar thalle ho janda..
Managed in an amazing way... love you bhai sahib jio...
Wahe guru ji
Jot Singh
Waheguru tera khrab2 shukar hai dhan 2 guru Nanak dev ji Mehar karo
waah waah bhai sahib ji kyaaa baat
Kirtan rooh do khuraak hai, melodious, Great Great Great kirtan.
MOHENDER PAL
I love guru granth saahiba baani
Ruh tak punch gya shabad kirtan rab di bandgi ❤️❤️
ਕਿਆ ਬਾਤ ਹੈ ਯਰ 😀😀🙏🙏
No word to express my feelings,soul touching..GOD gifted voice. Incredible 😭
L
0
I love your jatha. Raj karega khalsa. Dhan guru gobind singh ji. Dhan dhan guru arjan dev ji maharaj
That 's great very sweet voice bhai sahib g waheguru g ise tra apni kirpa bnai rkhn ap g te ap g sangat nu ine sunder shabd sunade rhna 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji mehar rakhi Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 God is great
Very sweet voice
Wonderful gurbani ❤️🌺🙏
Waheguru ji ka Khalsa waheguru ji ki Fateh 🙏❤️🌺
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Jado Jado bhai Dalhi Wale Sunde Ha Dil Nu Skoon Mil JanDa Va...Waheguru G Waheguru g🙏🏻🙏🏻🙏🏻🙏🏻🙏🏻🙏🏻
ਬਹੁਤ ਵਧੀਆ ਕੀਰਤਨ ਕਰਦੇ ਹਨ ਭਾਈ ਸਾਹਿਬ ਜੀ। ਅਨੰਦ ਆ ਜਾਂਦਾ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ।
ਮਹਾਂ ਅਾਨੰਦ ਅਾੲਿਅਾ ਜੀ
ਕੀਰਤਨ ਸੁਣ ਕੇ
waheguru ji
Waheguru ji 🙏🙏🙏🙏
@@hapreetsingh225 ⁷¹
@@prabhbaanitv q2q1q1
Gurubani Sunke Bhut Anand Iya ji. ♥️
Harvinder singh ji bot man khus hoa sabad sun ke🙏🙏🙏🙏🙏🙏🙏🙏🙏
Bhai Satvinder Singh birth is for Guru. That's why his voice is Divine. Guru wants him, to sing
Rajesh Bahl was
absolutely... he's the lord incarnate...
@@sukchainsingh8202 0
Waheguru ji .🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Kya khoob gaate hain Bhai Sahib Ji.
Saraswati Maa inki Rasna pe basti hain.
Great Salute to them.
ਭਾਈ ਸਤਪਾਲ ਸਿੰਘ ਜੀ ਤਬਲਾ ਵਾਦਕ ਹੋਣ ਦੇ ਨਾਲ ਨਾਲ ਚੰਗੇ ਰਾਗੀ ਵੀ ਆ 💞💞💞💞
Waheguru chardikala vich rakhhe aap ji nu Hamesha...pure quality kirtan
Satwant Singh
Bahut sohna ji
Pichhe board punjabj bhasha wich lavo ji plz
Bhai Sahib tusi aap v bahut sohna Kirtan karde o ji
Satguru hor kirpa karan ji
Waheguru ji
Nice
waheguru ji
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏
Sun k Tuteya hoya jur janda . Aysi kirpa guru sahib kiti Bhai sahib te
nic
Bohot Hi jaaadaaa chhooo gea ❤❤❤❤❤❤❤❤😑😑😑😑😑😑😑😑😑😑😑😑😑😑😑😑😑😑😑😑😑😑😑😑😑😑😑😑😑😑es present to dur Malik d kisi hor e duniya vch 😭😭😭😭😭😭😭😭😭😭😭😭😭
Love u bhaji i am big fan yours tuhadi awaaj ch waheguru ji aap vaas krde ne bhut loka nu sunde aw
Par jado thanu sunde os toh baad kuj hor sunan nu dil e ni krda love u bhaji waheguru ji tuhanu sda khus rakhan
Waheguru ji
ਵਾਹਿਗੁਰੂ ਜੀ ਦੀ ਕਿਰਪਾ ਏ
My favorite ragi with lovely shabads and voice
waheguru ji
Waheguru ji
waheguru ji
Waheguru jio
Abdul Abbas Satnam waheguru waheguru ji Satnam waheguru waheguru ji
Prbh ji gur sikhan teh mehar bhareya hath rkheyo tuhadi baani suna k jede duniyan n jgounde ne ...waheguru ji
After listening ur Last composition,i got Goosebumbs.....really powerful👌👌👌👌👌👌👌👌👌👌👌👌👌💖💖💖💖💖💖.......Lodhindra Saajan mera....
Dalvinder Singh yes very good
Dalvinder Singh waheguru ji🙏
Waheguru ji
Waheguru ji ka khalsa waheguru ji ki Fateh Karimnagar Telangana State India