Best Of Bhai Mehtab Singh Jalandhar Wale | Kirtan Jukebox | Amritt Saagar | Non Stop Kirtan

Поділитися
Вставка
  • Опубліковано 28 гру 2024

КОМЕНТАРІ • 2,2 тис.

  • @vickyhansmohalivickymohali7867
    @vickyhansmohalivickymohali7867 2 роки тому +11

    Asi Sara parivar svere sham AP ji di awaj gurbani sunde ha bohat surili awaj mithi ankha Cho hnju digde ne AP ji di umr bohat lnmi Hove ..

  • @artwithdilu2
    @artwithdilu2 2 роки тому +16

    Shabad nu sun k man nu shaanti milgi.....🥺🌍🙏🏻🙏🏻🙏🏻🙏🏻Schl jaan to pehla taada ikk shabad ta Mai sun k ee jaandi aa🥺🙏🏻🙏🏻Sara din vdiya langda aa mera🙏🏻🙏🏻🙏🏻🙏🏻🙏🏻
    🌍🥺🙏🏻Wmk

  • @Gurbachans
    @Gurbachans 2 роки тому +17

    ਭਾਈ ਸਾਹਿਬ ਤੁਹਾਡੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਬੜੀ ਮੇਹਰ ਐ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ🙏

  • @GurpreetSingh-jz3vv
    @GurpreetSingh-jz3vv 9 місяців тому +2

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @shamshersinghpathreri7681
    @shamshersinghpathreri7681 2 роки тому +29

    ਭਾਈ ਮਹਿਤਾਬ ਸਿੰਘ ਜੀ ਸਿੱਖ ਪੰਥ ਦੀ ਸ਼ਾਨ ਹਨ।

  • @amanranu4565
    @amanranu4565 11 місяців тому +77

    ਬਹੁਤ ਹੀ ਸੁਰੀਲੀ ਆਵਾਜ਼ ਹੈ ਭਾਈ ਮਹਿਤਾਬ ਸਿੰਘ ਜੀ ਦੀ। ਇਹਨਾਂ ਦੀ ਤਾਲੀਮ ਦਾ ਇਹਨਾ ਦੇ ਸ਼ਬਦ ਗਾਇਨ ਤੋਂ ਪਤਾ ਲਗਦਾ ਐ ਜੀ। ਅਨੰਦ ਹੀ ਅਨੰਦ । ਕੁਲ ਮਿਲਾ ਕੇ ਇਹਨਾ ਭਾਈ ਸਾਹਿਬ ਜੀ ਦੀ ਆਵਾਜ਼ ਦੀ ਤਾਰੀਫ਼ ਬਾਰੇ ਕੋਈ ਸ਼ਬਦ ਹੀ ਨਹੀਂ ਮੇਰੇ ਕੋਲ। ਵਾਹਿਗੁਰੂ ਜੀ ਇਹਨਾ ਨੂੰ ਹਮੇਸ਼ਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।

  • @manpreetwaraich9666
    @manpreetwaraich9666 2 роки тому +11

    🌺🌺ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ 🌺🌺

  • @santSingh-t4m
    @santSingh-t4m 9 місяців тому +2

    Dhan dhan Shri Guru Ram Das ji maharaj ji sab te Maher karna ji ❤🎉❤🎉❤🎉❤🎉❤🎉❤🎉❤🎉😂😢❤🎉🎉❤🎉

  • @dalvirs101dalvir6
    @dalvirs101dalvir6 7 років тому +6

    ਬਹੁਤ िਜਅਾਦਾ ਵਧੀਅਾ ਹੈ ਭਾੲੀ ਸਾिਹਬ ਜੀ ਦੀ ਅਾਵਾਜ ਤੇ ਗਾੳੁਦੇ ਬਹੁਤ ਵਧੀਅਾ ਨੇ िੲਨਾ ਦਵਾਰਾ ਗਾੲੀ ਗੁਰਬਾਣੀ ਸੁਣ ਕੇ ਮਨ ਨੂੰ ਬਹੁਤ ਅਾਨੰਦ िਮਲਦਾ ਹੈ ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਤਹ🙏

  • @ਜੋਗਿੰਦਰਸਿੰਘਸਿੰਘਜੋਗਿੰਦਰ

    ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥ ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥ ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥
    ਅਰਥ: ਹੇ ਨਾਨਕ! ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਇਹਨਾਂ ਨੂੰ) ਵਖੋ ਵਖ (ਸੁਭਾਉ ਵਾਲੇ) ਰੱਖਦਾ ਹੈ; (ਪਰ) ਸਭ ਜੀਵਾਂ ਦਾ ਖਸਮ ਇਕ (ਆਪ) ਹੀ ਹੈ (ਇਸ ਵਾਸਤੇ) ਕਿਸੇ ਜੀਵ ਨੂੰ ਭੈੜਾ ਨਹੀਂ ਆਖਿਆ ਜਾ ਸਕਦਾ।
    ਪ੍ਰਭੂ ਆਪ ਹੀ ਸਭ ਜੀਵਾਂ ਦਾ ਖਸਮ ਹੈ, (ਆਪ ਹੀ ਜੀਵਾਂ ਨੂੰ) ਧੰਧੇ ਵਿਚ ਜੋੜ ਕੇ (ਆਪ ਹੀ) ਵੇਖ ਰਿਹਾ ਹੈ; ਕੋਈ ਜੀਵ (ਮਾਇਆ ਦੇ ਧੰਧੇ ਤੋਂ) ਬਚਿਆ ਹੋਇਆ ਨਹੀਂ, ਕਿਸੇ ਨੂੰ ਥੋੜ੍ਹਾ ਤੇ ਕਿਸੇ ਨੂੰ ਬਹੁਤਾ (ਧੰਧਾ ਉਸ ਨੇ ਚਮੋੜਿਆ ਹੋਇਆ) ਹੈ।
    (ਜੀਵ ਜਗਤ ਵਿਚ) ਖ਼ਾਲੀ-ਹੱਥ ਆਉਂਦੇ ਹਨ ਤੇ ਖ਼ਾਲੀ-ਹੱਥ (ਇਥੋਂ) ਤੁਰ ਜਾਂਦੇ ਹਨ, ਇਹ ਵੇਖ ਕੇ ਭੀ (ਮਾਇਆ ਦੇ) ਖਿਲਾਰ ਖਿਲਾਰੀ ਜਾਂਦੇ ਹਨ। ਹੇ ਨਾਨਕ! (ਇਥੋਂ ਜਾ ਕੇ) ਪਰਲੋਕ ਵਿਚ ਕਿਹੜੀ ਕਾਰ (ਕਰਨ ਨੂੰ) ਮਿਲੇਗੀ = (ਇਸ ਸੰਬੰਧੀ ਪ੍ਰਭੂ ਦਾ) ਹੁਕਮ ਨਹੀਂ ਜਾਣਿਆ ਜਾ ਸਕਦਾ।1।

  • @JaswantSingh-mb6qg
    @JaswantSingh-mb6qg 5 років тому +6

    Wahh ji wahh.....bohat surile....tohde te sur di bohat baksish kiti he parmatma ne....kya baat aw ji ......🙏🙏

  • @harpreetsinghchabhal5005
    @harpreetsinghchabhal5005 Рік тому +9

    ਵਾਹ ਵਾਹਿਗੁਰੂ ਜੀਊ.... ਆਨੰਦ ਹੀ ਆਨੰਦ ਹੈ ਜੀ...❤

  • @manuhundal5862
    @manuhundal5862 8 місяців тому +1

    Waheguru ji boht skoon milda eni mithi awaj bhai sahib ji di mai hr roj ehna dey shabad sundi aa waheguru ji mehar karn bhai sahib ji tay

  • @Gurpreetsingh-kr8xe
    @Gurpreetsingh-kr8xe 3 роки тому +5

    ਸੁਰ ਤਾਲ ਤੇ ਗੁਰਬਾਣੀ ਆਨੰਦ ਕਮਾਲ ਵੀਰ ਜੀ
    ਵਾਹਿਗੁਰੂ ਜੀ ਮਿਹਰ ਕਰਨ।

  • @paramjitkaur6270
    @paramjitkaur6270 4 роки тому +4

    ਭਾਈ ਸਾਹਿਬ ਜੀ ਆਨੰਦ ਆ ਗਿਆ ਜੀ ਮੈਨੂੰ ਤੁਹਾਡਾ ਬਹੁਤ ਹੀ ਵਧੀਆ ਲਗਦਾ ਜੀ 🙏🙏🙏🙏🙏🙏👌👌👌👌👌👌💖💖💖💖💖💖

    • @sarabjitsingh5833
      @sarabjitsingh5833 2 роки тому +1

      Sahi keha tusi veer ji bahut sohna kirtan krde ne

  • @rajsivia2672
    @rajsivia2672 4 роки тому +29

    ਰੱਬ ਨਾਲ ਇਸ਼ਕ ਕਰਨ ਲਾ ਦਿੰਦੀ ਹੈ ਤੁਹਾਡੀ ਆਵਾਜ਼।
    ਪਰਮਾਤਮਾ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖੇ।
    ਵਾਹਿਗੁਰੂ ਜੀ
    🙏🙏🙏🙏🙏🙏🙏

  • @Prabhneet.kaur13
    @Prabhneet.kaur13 2 роки тому +5

    Bahut mithi aavaj h waheguru g di aapar mehr h veer g tuhade te

  • @rajnishjohal8464
    @rajnishjohal8464 11 місяців тому +7

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏😌🙏

  • @PBX29.93
    @PBX29.93 4 роки тому +7

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @ramneetkaur8418
    @ramneetkaur8418 2 роки тому +9

    Very beautiful,deep and clear voice.
    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੇ
    ਸਤਨਾਮ ਵਾਹਿਗੁਰੂ

  • @BalvirSingh-ib5bx
    @BalvirSingh-ib5bx 3 роки тому +11

    ਬੈਸਟ ਸ਼ਬਦ ਗੁਰੂ ਕੇ। ਵਾਹਿਗੁਰੂ ਜੀ ਵਾਹਿਗੁਰੂ ਜੀ

    • @Jassi-f8o
      @Jassi-f8o 2 місяці тому

      🙏🌺🪔🌺🙏

  • @paltea9711
    @paltea9711 2 роки тому +17

    ਬਾਕਮਾਲ ਬਾਕਮਾਲ ਰੂਹ ਨੂੰ ਸਕੂਨ ਦੇਣ ਵਾਲੀ ਰੱਬੀ ਬਾਣੀ ਮਾਲਕ ਚੜ੍ਹਦੀ ਕਲਾ ਬਖਸ਼ੇ ਭਾਈ ਸਾਹਿਬ ਨੂੰ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਕੀਰਤਨੀਆਂ ਦੀ ਬਹੁਤ ਲੋੜ ਹੈ 🙏🙏🙏🙏

  • @ramkishan7769
    @ramkishan7769 11 місяців тому +5

    ਬਹੁਤ ਹੀ ਸੁਰੀਲੀ ਆਵਾਜ਼ ਹੈ ਭਾਈ ਸਾਬ ਜੀ ਦੀ 🎉🎉

  • @palwinderkaur4867
    @palwinderkaur4867 3 роки тому +6

    ਬਹੁਤ ਵਧੀਆ ਅਵਾਜ਼ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @ਸੱਚੀਬਾਣੀ-ਠ7ਙ
    @ਸੱਚੀਬਾਣੀ-ਠ7ਙ 4 роки тому +16

    bhai mehtab singh ji nu waheguru ne God gifted voice ditti a jo har ik kol nahi a waheguru ehna nu hmesha chardi klaa ch rakhe

  • @ashoksingh-lu7fp
    @ashoksingh-lu7fp 4 роки тому +5

    Bhout vadiya te sohna kirtan veer ji waheguru ji 🙏 tavnu sada Chrdikala vich bakse

  • @AvtarSingh-rq5xf
    @AvtarSingh-rq5xf 5 років тому +21

    ਰੱਬੀ ਰੂਹ ਨੇ ਭਾਈ ਸਾਹਿਬ ਜੀ

  • @InderjitSingh-hl6qk
    @InderjitSingh-hl6qk 2 роки тому +4

    ਗੁਰੂ ਫਤਿਹ ਜੀ,, ਬਾ-ਕਮਾਲ ਗੁਰੂਬਾਣੀ ਕੀਰਤਨ,

  • @rajinderkohli7555
    @rajinderkohli7555 2 роки тому +4

    Waheguru ji beautiful shahbad ji 🙏🙏

  • @tanveervloges7346
    @tanveervloges7346 2 місяці тому

    ਧੰਨ ਹੋ ਭਾਈ ਮਹਿਤਾਬ ਸਿੰਘ ਜੀ ❣️❣️❣️❣️❣️❤️❤️❤️❤️❣️❣️❣️

  • @deepjoshan8159
    @deepjoshan8159 Рік тому +4

    ਵਾਹਿਗੁਰੂ ਜੀ,ਬਹੁਤ ਪਿਆਰਾ ਸਬਦ਼❤🙏🏻

  • @sidhusaab1725
    @sidhusaab1725 5 років тому +132

    ਵੀਰ ਜੀ ਮੈਂ CTU ਚੰਡੀਗੜ੍ਹ ਵਿਖੇ ਡਿਊਟੀ ਕਰਦਾ ਹਾਂ ਸਾਰਾ ਦਿਨ ਆਪ ਜੀ ਦਾ ਕੀਰਤਨ ਸੁਣਦੇ ਹਾਂ ਬੱਸ ਵਿੱਚ ...ਬੜਾ ਅਨੰਦ ਮਿਲਦਾ ਐ ਜੀ।ਸਵਾਰੀਆਂ ਵੀ ਵਾਹਿਗੁਰੂ ਵਾਹਿਗੁਰੂ ਕਰਦੀਆਂ ਹਨ

    • @gurpal6972
      @gurpal6972 4 роки тому +6

      S waheguru ji

    • @harjogsinghkahlon1644
      @harjogsinghkahlon1644 3 роки тому

      P0pppppppppp

    • @fitnesssingh6729
      @fitnesssingh6729 3 роки тому +1

      Virji Sun k wadia lageya, es trah Aap Ji di V Hajri Lagdi hai GURU SAHIB JI DI KIRPA HAI.

    • @Gurmeet_kaur_khalsa
      @Gurmeet_kaur_khalsa 3 роки тому

      @@fitnesssingh6729 ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ 🙏🌹🌼❤🙏

    • @avikaur11
      @avikaur11 3 роки тому

      boht vdia kr rhy tusi veer ji.eaheguru g da naam simran da afsar mile..btkna toh mukti val lai jande ne waheguru ji

  • @rakeshlal4176
    @rakeshlal4176 4 роки тому +7

    Waheguru ji waheguru ji waheguru ji waheguru ji waheguru ji waheguru ji 🙏🙏🥀🙏PERI PONA JI 🙏🙏APP JI KE CHERNO M OR SUB SANGET JI THE CHERNO M PERI PONA BHAI SHAIB JI THANKS 🙏❤💚💙💜🌻🌺🧡💜💙💚❤0️⃣7️⃣0️⃣4️⃣2️⃣0️⃣2️⃣0️⃣❤💚💚CHICAGO 🙏🇱🇷🌻🌺🧡🧡❤BEAUTIFUL JI🙏

  • @Gurmeet_kaur_khalsa
    @Gurmeet_kaur_khalsa 3 роки тому +17

    ਕਿਰਪਾ ਕਿਰਪਾ ਕਿਰਪਾ ਕਰ ਮੇਰੇ ਪਿਆਰੇ ਵੀਰਾਂ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏❤🌼🌹⚘🙏

  • @Jassi_Shotz
    @Jassi_Shotz 8 місяців тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤ ❤❤❤dhan baba deei singh ggg 🙏🙏🙏🙏🌹🌹🌹🌹🌹🌹🌹🌹🌹❤️❤️❤️❤️

    • @Jassi_Shotz
      @Jassi_Shotz 8 місяців тому +1

      Dhan dhan baba Deep singh g ❤❤🙏🙏🙏🙏🙏🙏🙏🙏🙏🙏🙏

  • @PoojaSandhu-l5d
    @PoojaSandhu-l5d Рік тому +6

    ਧੰਨ ਆਪ ਜੀ ਦੀ ਆਵਾਜ਼ ਵੀਰੇ

  • @gurvinderkaur8444
    @gurvinderkaur8444 Місяць тому

    ਬਹੁਤ ਬਹੁਤ ਹੀ ਸੁਰੀਲੀ ਆਵਾਜ਼ ਕੋਈ ਸ਼ਬਦ ਹੀ ਨਹੀਂ ਮੇਰੇ ਕੋਲ ਵਾਹਿਗੁਰੂ ਜੀ

  • @jogindersaroya9787
    @jogindersaroya9787 2 роки тому +5

    Thanks for the beautiful shabad .May God bless you and your partenner.

  • @raghbirsingh2804
    @raghbirsingh2804 2 роки тому +4

    Jina nu eh shabad pasand aae uh like karo please ki menu pta Lage ki tada guru val kina k dhyan he

  • @parampalsingh6171
    @parampalsingh6171 4 роки тому +8

    Waheguru ji.....Bhai sahib ji.. Allah pak thuhanu hor mohabbatan bakshe... stay blessed

  • @bhatisingh2634
    @bhatisingh2634 4 роки тому +7

    Bhai sahib ji waheguru ji ne ehni sunder Awaaz di daat bakhshi hai. Wah. Aur ehna peyara kirten karde ho ji karda akhan Band karke 24 ghante suni jawa. Waheguru is tarah hi apni kirpa sab uper baniye rakhan 🙏🙏🙏🙏

  • @inderjeetsaluja4250
    @inderjeetsaluja4250 4 роки тому +4

    Beautiful Sabad ❤️❤️❤️🌺🌺🙏🙏🌺🙏🙏🙏🙏Satnam Shiri Waheaguru Ji 🎈🙏🌺🌺❤️🎈🎊🌺🌺❤️❤️❤️🎂🌺

  • @surtinahar4028
    @surtinahar4028 5 років тому +10

    WaheGuru Ji ka Khalsa WaheGuru Ji ki Fateh Aisa Shabd sunkar Jis Nal Tan Man Sab Nirmal ho jata hai

  • @SPIRITUALPOWER13
    @SPIRITUALPOWER13 4 роки тому +16

    Masha Allah Kya awaaj h tuhaddi.... RUH nu click kardi aa... Waheguru Waheguru

  • @ramanjeetkaur2111
    @ramanjeetkaur2111 5 років тому +4

    Bahut piyari awaaz te bahut piyare shabad

  • @inderjeetsaluja4250
    @inderjeetsaluja4250 4 роки тому +4

    Beautiful Sabad Saturday Shiri Waheaguru Ji 🌺🌺🍏🍏❤️❤️🌺🌺🌺❤️🙏🎁🌺🌺❤️❤️

  • @pbtakhar4457
    @pbtakhar4457 4 роки тому +8

    Waheguru ji mehr kryo sbb te🙏🏻🙏🏻

  • @hardeepsingh8186
    @hardeepsingh8186 4 роки тому +5

    Bohut bohut sohni voice hai bai sahib ji di

  • @simranpreetkaur7892
    @simranpreetkaur7892 4 роки тому +12

    Bhai Mehtab singh ji ur all shabad are very fabulous and in ur voice is a greate magic . Ur singing shabad all are very peaceful and wonderful 👌👌👌👌👌👌👌🙏🙏🙏🙏🙏🙏🤗
    Waheguru ji ka khalsa waheguru ji ki fatehh

  • @ajeetsingh.rathor.ji.6944
    @ajeetsingh.rathor.ji.6944 4 роки тому +7

    Waheguru Waheguru waheguru Waheguru waheguru Ji. Man KHUSS ho gya Ji SAARE sabad Bhott bhott vadhya h Ji vaa Ji vaa very very nice Bhai Shaab Ji vaaaaaaaa

  • @MohanSingh-yq9lm
    @MohanSingh-yq9lm 5 років тому +29

    ਭਾਈ ਮਹਿਤਾਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਹਿਤ ਜੀ
    ਭਾਈ ਆਪ ਕੀਰਤਨ ਸਰਵਣ ਕਰਕੇ ਬਹੁਤ ਅੰਨਦ ਆਉਦਾ ਹੈ ਵਾਹਿਗੁਰੂ ਆਪ ਜੀਨੂੰ ਚੜਦੀਆਂ ਕਲਾ ਵਿੱਚ ਕੱਖੇ 🙏🏼🙏🏼💐❤️

  • @amandeepsingh1654
    @amandeepsingh1654 7 років тому +8

    waheguru Ji di kirpa hai Bhai sahib Ji voice is magic guru sahib isi tra aap Ji ton kirtan di sewa lehnde rehan.

  • @guriking5405
    @guriking5405 7 років тому +62

    Ek ghari na milte ta kalyug hota is my favourite shabad

  • @satvindersingh03
    @satvindersingh03 6 років тому +23

    Very deep and clear voice. waheguru ji hor kripa kare

  • @jagirsingh9212
    @jagirsingh9212 2 роки тому +14

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ🙏

  • @inderjeetsaluja4250
    @inderjeetsaluja4250 4 роки тому +7

    Beautiful Sabad ❤️❤️🙏🍊🌺🎈🎈🎁🎈🌺Satish Shiri Waheaguru Ji 🎁🥝🥝🙏🌺🌺🌺🌺🌺🎉😃😃🔫

  • @deepaman3876
    @deepaman3876 11 місяців тому +5

    ਵਾਹਿਗੁਰੂ ਜੀ 🙏

  • @bachittarsingh6580
    @bachittarsingh6580 3 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @inderjeetsaluja4250
    @inderjeetsaluja4250 3 роки тому +6

    Beautiful Sabad 🌺🌺Satnam Shiri Waheaguru Ji 🌺🌺

  • @bakshissingh5071
    @bakshissingh5071 4 роки тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🏾🙏🏻🙏🏽🙏🏼🙏🏿

  • @ਜੋਗਿੰਦਰਸਿੰਘਸਿੰਘਜੋਗਿੰਦਰ

    ਉਠਦੇ ਬਹਿੰਦੇ ਸ਼ਾਮ ਸਵੇਰੇ ,
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏'

  • @mandeepkaurmandeepkaur316
    @mandeepkaurmandeepkaur316 2 роки тому +4

    Waheguru ji khalse veer ji chadikla ch rakhn 🙏🙏 shabad sun k rooh skoon vich aa jaadi aa..anhi piaar naal kirten karde mahtaab singh ji 🙏🙏

  • @JaspalSingh-je6vt
    @JaspalSingh-je6vt 4 роки тому +6

    Koyal vargi mithi avaj bhai sahib ji tuhadi

  • @indersaini5027
    @indersaini5027 8 років тому +5

    malik mehar krdeee baba ji sabteemahearkarn

  • @RajuSingh-fj1is
    @RajuSingh-fj1is 4 роки тому +5

    A sabad main 4 am nu roz subha sunda a kon kon sunda tain waheguru lekho

  • @baldevs4095
    @baldevs4095 4 роки тому +4

    Very good voice. Waheguru chardi kala ch rakhe

  • @dslsingh6312
    @dslsingh6312 7 років тому +4

    bhai mehtab singh ji baba nanak aap ji nu chardi kla vich rakhe ji

  • @inderjeetsaluja4250
    @inderjeetsaluja4250 3 роки тому +10

    Wonderful all Sabad 🌺🌺🙏

  • @22jschera
    @22jschera 3 роки тому +8

    Waheguru ji ! Bhai sahib has melodious voice ! Stay blessed!!

  • @ramsinghgillaamnesamnenews6834
    @ramsinghgillaamnesamnenews6834 3 роки тому +5

    🌹🌹🙏ਵਾਹਿਗੁਰੂ 🙏ਗੁਰੂ ਗੁਰੂ ਗੁਰ ਕਰ ਮਨ ਮੋਰ🌹 ਗੁਰੂ ਬਿਨਾਂ ਮੈਂ ਨਾਹੀ ਹੋਰ 🌹🙏ਗੁਰ ਕੀ ਟੇਕ ਰਹੋ ਦਿਨ ਰਾਤ 🌹ਤਾਕੀ ਕੋਇ ਨ ਮੇਟੈ ਦਾਤ 🌹🌹🌹ਹੇ ਸਤਿਗੁਰੂ ਮੇਹਰ ਕਰੀਂ 🌹🙏ਬੁਰੇ ਪਾਸੋਂ ਬਚਾਕੇ 🙏🌹ਅਪਨੇ ਚਰਨਾਂ ਨਾਲ ਜੋੜ ਕੇ ਰੱਖਣਾ 🙏ਅਪਨੇ ਚਰਣ ਕਮਲ ਮਨ ਬਸਾਯੋ 🌹🙏🙏ਸਾਡੇ ਪਾਪਾਂ ਨੂੰ ਖਿਮਾ ਕਰ ਦਿਓ 🌹🙏

  • @pinkyrathore4681
    @pinkyrathore4681 7 років тому +6

    It's peace of mind...... waheguru ji

    • @inderjeetsaluja4250
      @inderjeetsaluja4250 4 роки тому

      Such A Maldoies Sabad 🍕😀🎈🌺🙏🌺🍓🙏🌺🥝🍒🎈😃🍈

  • @amansohi6644
    @amansohi6644 3 роки тому +6

    waheguru ji 🙏🙏🙏 bai ji tuhadi aawaz bhutttttt hi sohni aaaaa 🙏🙏🙏

  • @balwindersinghlubana9889
    @balwindersinghlubana9889 4 роки тому +5

    Waheguru ji sab te mehar kario ji 🙏🙏🙏🙏🙏

  • @AmandeepKaur-us9cp
    @AmandeepKaur-us9cp 6 років тому +52

    Waheguru ji ka khalsa waheguru ji ki fateh

  • @bhujangigaming4815
    @bhujangigaming4815 2 роки тому +7

    ਸੱਕੂਨ ❤️❤️🥰🥰

  • @BIBAMUSIC1
    @BIBAMUSIC1 6 років тому +49

    Rooh di khurak Waheguru ji

  • @AmardeepSingh-hd5sf
    @AmardeepSingh-hd5sf 5 років тому +7

    Wowwww soo nice voice waheguru g traki bhkhshan tuhanu🙏🙏

    • @karmjeetsingh5714
      @karmjeetsingh5714 2 роки тому

      Waheguru ji 🙏🙏🙏🌹🌹🌹🌹🌹🌺🌺🌺🌺🌺🌻🌻🌻🌻🌺🌺🌸💐💐🌹🌹🌹🌹🌼🌼🌼🌼🌷🌷🌷🌷

  • @inderjeetsaluja4250
    @inderjeetsaluja4250 4 роки тому +4

    Beautiful Sabad 🍒🥦❤️🙏🌺🌺🌺🍎🌺🍏Satnam Shiri Waheaguru Ji 🥦❤️🙏🌺🌺❤️🍏🥬❤️🌺🍎🙏🥝🔫

  • @AjitandGurpreetShow
    @AjitandGurpreetShow 4 роки тому +5

    The voice is fabulous 👌 and waheguru ji da hath sada tuhade sir te rahega veerj WAHEGURU JI ka khalsa waheguru ji ki FATEH

    • @poonamrani1986
      @poonamrani1986 2 роки тому

      Sat Shri akaal veer ji.veer ji apna contact no. send kar do.

  • @jeerasingh6840
    @jeerasingh6840 5 років тому +8

    Waheguru ji i like it ur kirtan ji

  • @inderjeetsaluja4250
    @inderjeetsaluja4250 4 роки тому +4

    Such a Maldoies Voice love Babba Ji 🌺🌺❤️🌸🌸🌸Satnam Shiri Waheaguru Ji 🌺🌺🙏🌸🙏🌺❤️❤️🎂🌺🎈❤️❤️❤️🌺🌺🌺🎈🌺🎉🍏🎉🎉🍏🍏🍏🍏🌸🌸🙏🙏🙏🙏🎂❤️🌺🌺🌺🌺❤️❤️❤️❤️🌺🌺🎍🎈🌺❤️❤️

  • @narindersingh7729
    @narindersingh7729 5 років тому +8

    Very nice voice waheguru mehar kare mere veer te

  • @balvirsingh2360
    @balvirsingh2360 2 роки тому +10

    Waheguru gifted voice..

  • @inderjeetsaluja4250
    @inderjeetsaluja4250 3 роки тому +7

    All Sabad Such a Melodies Voice while walking listening 🌺🌺🙏🙏🙏🌺🌺🌺

  • @jasmeetkaur6172
    @jasmeetkaur6172 7 років тому +14

    Andro shuh jandi aw awaaj ..god bless uh sir

  • @surinder--gurniwaj
    @surinder--gurniwaj 6 років тому +9

    sachii bhoto sukh milda hai tuhadi awaz sunke giyani ji

    • @Namanpreetkaurhanda
      @Namanpreetkaurhanda 5 років тому

      Vbccdghvgkkfeeu,,,,,,,,,chcchcn
      ..b. B. N b n. Nb. Chhccjchcjchhcchvjvbjvvjvgggggggg ha am off em is missing gjhffhvncncncjhcbcchchc

    • @iqbalkaur7081
      @iqbalkaur7081 5 років тому

      ਮੇਰੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਭਾਈ ਸਾਹਿਬ ਜੀ ਨੂੰ ਇਨੀ ਮਿਠੀ ਆਵਾਜ਼ ਦੀਤੀ

    • @GurwinderSingh-zx4tq
      @GurwinderSingh-zx4tq 5 років тому

      Hnji

  • @amankaur8343
    @amankaur8343 6 років тому +6

    Very nice..voice..heart touching

  • @A_A_A-m7k
    @A_A_A-m7k 2 роки тому +12

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹🌹
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹
    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏🌹🙏

  • @saabamanvlogs4828
    @saabamanvlogs4828 2 роки тому +16

    ਅਨੰਦ ਮ ਈ ਕੀਰਤਨ 🌹🌹🌹🌹🌹🌹🌹🌹🌹🌹🥀🥀🥀🥀🥀🥀🥀🥀🌹🙏🙏🙏🙏🙏🙏🙏🙏

  • @dalvirs101dalvir6
    @dalvirs101dalvir6 7 років тому +13

    ਬਹੁਤ िਜਅਾਦਾ ਵਧੀਅਾ ਹੈ ਭਾੲੀ ਸਾिਹਬ ਜੀ ਦੀ ਅਾਵਾਜ ਤੇ ਗਾੳੁਦੇ ਬਹੁਤ ਵਧੀਅਾ ਨੇ िੲਨਾ ਦਵਾਰਾ ਗਾੲੀ ਗੁਰਬਾਣੀ ਸੁਣ ਕੇ ਮਨ ਨੂੰ ਬਹੁਤ ਅਾਨੰਦ िਮਲਦਾ ਹੈ ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਤਹ🙏 ਵਾिਹਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰॅਖਣ

  • @karnbinder8104
    @karnbinder8104 2 місяці тому

    ਵਾਹਿਗੁਰੂ ਦੀ ਉਸਤਤ ਸੁਰ ਵਿੱਚ ਹੀ ਚੰਗੀ ਲੱਗਦੀ ਹੈ
    ਜਿਉਂਦੇ ਰਹੋ ਭਾਈ ਸਾਬ 🙏💖

  • @manjitsinghexsarpanch21
    @manjitsinghexsarpanch21 9 місяців тому

    ਵਾਹਿਗੁਰੂ ਭਾਈ ਮਹਿਤਾਬ ਸਿੰਘ ਤੇ ਸਾਥੀਆਂ ਨੂੰ ਚੜਦੀ ਕਲਾ ਵਿੱਚ ਰੱਖਣ...Waheguru ji.

  • @kulwantsinghphagura7575
    @kulwantsinghphagura7575 3 роки тому +4

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🙏🙏🙏🙏

  • @KHALSA-x7k
    @KHALSA-x7k 6 місяців тому +1

    ਵਾਹਿਗੁਰੂ ਜੀ ਮੇਹਰ ਰੱਖੀ

  • @MandeepKaur-sq2re
    @MandeepKaur-sq2re 2 роки тому +6

    Satnam shri waheguru ji

  • @ਜੋਗਿੰਦਰਸਿੰਘਸਿੰਘਜੋਗਿੰਦਰ

    ਉਠਦੇ ਬਹਿੰਦੇ ਸ਼ਾਮ ਸਵੇਰੇ ,
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏'

  • @KewalSingh-kg2sb
    @KewalSingh-kg2sb Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjab5563
    @punjab5563 4 роки тому +7

    ਬਹੁਤ ਸੁੰਦਰ ਗਾਇਨ 🙏🏻

  • @shivjeetkaur8305
    @shivjeetkaur8305 4 роки тому +9

    Awesome voice
    Speechless to say
    Waheguru Ji Hmesha Kirpa Karn

  • @MandeepKaur-sq2re
    @MandeepKaur-sq2re 2 роки тому +5

    Dhan Dhan mere baba nanak ji