BEST OF Bhai Satwinder Singh & Bhai Harwinder Singh (Delhi Wale) VOL 2 | Shabad Gurbani

Поділитися
Вставка
  • Опубліковано 30 лис 2024

КОМЕНТАРІ • 1 тис.

  • @mihir1963
    @mihir1963 4 роки тому +2

    Guru Purnia ki dheron badhaiyan avam aashirvad satwinder

  • @balbirdhillon6996
    @balbirdhillon6996 8 місяців тому +22

    ਵਾਹਿਗੁਰੂ ਜੀ ਕਾਂ ਖਾਲਸਾਂ ਵਾਹਿਗੁਰੂ ਜੀ ਕੀ ਫਤਿਹੁ 🙏🙏🙏🙏🙏

  • @shortsvideo8269
    @shortsvideo8269 23 години тому +1

    Waheguru ji sab kuch tera mera malka 🙏🙏

  • @ranjitkaur4092
    @ranjitkaur4092 4 роки тому

    Bhai. Sahib Bhai Satwinder Singh/Bhai Harwinder Singh ji,Vaheguru ji d agoshai rehmat sadka aap ji sangat nu mukadas Gurbani Shabad naal surat da milaap karvaa k vaheguru naal ikk mikk karan da mubarak kaaraj kar rahe ho ji,Tarif karan lai mere shabadan da kadd bauna nazar aa riha hai Sangat nu aap te vadda maan hai ..

  • @rajwantsingh6248
    @rajwantsingh6248 3 роки тому +6

    Waaaaahhhhhhhhh G Waaaaaaaahhhhhhhh
    Anand hi Anand 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    Waheguru G mehar bhreya hath sir te rakhn

  • @soniainsan3627
    @soniainsan3627 2 роки тому +1

    Wahhhhhhhhh ji wahhhhhhhh,,,, amrit di barish,,, mithi rasna ji 🙏🙏🙏🙏🙏🙏🙏🙏🙏🙏🙏🙏🙏🙏🙏vaheguru ji

  • @KuldeepSingh-zm8xc
    @KuldeepSingh-zm8xc 4 роки тому +15

    Bhut hi mithi voice a
    Bhai Satwinder Singh,
    Bhai Harwinder singh ji. Di
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @drtcchahal6447
    @drtcchahal6447 3 роки тому

    Bahut Hi vadhiya Rasna bakshi aa Waheguru Akaal Purakh ji ne 💐🙏

  • @roohpunjabdi8996
    @roohpunjabdi8996 5 років тому +35

    ਵਾਹੋ ਵਾਹੋ ਆਨੰਦ ਆ ਗਿਆ ਸ਼ਬਦ ਸੁਣ ਕੇ ਗੁਰ ਕੀ ਟਹਿਲ ਗੁਰ ਕੀ ਸੇਵਾ ਧੰਨ ਧੰਨ ਗੁਰੂ ਰਾਮਦਾਸ ਜੀ

  • @mastermindbalwantsingh9874
    @mastermindbalwantsingh9874 6 років тому +6

    Bhai satwinder singh ji - bhai gurwinder singh ji....... Kya baat..... Kirpa waheguru di

  • @roxenb2849
    @roxenb2849 5 років тому +1

    boot vadiya je shabad viccho darashan satguru je da ho gaya

  • @Supreet.kaur..
    @Supreet.kaur.. 4 роки тому +7

    Ahe vichhoda shbd sunke jinni jyada apnya di yaad aaondi hai onna hi mnn shant v ho janda hai jdo iss vich... Kahe mnn rose kre.. shbd aaunda hai. Thank u veero waheguru twanu hmesha chad di kla ch rkhe..tusi dowe veer hmesha ikkathe rh k kirtan rahi sbb nu nihaal krde rho a dilo ardaas hai waheguru g agge..🙏🙏🙏🙏

  • @SajanKumar-ec6oo
    @SajanKumar-ec6oo 3 роки тому +18

    Satnam shree waheguru ji 🙏🕉️🙏🕉️🙏🕉️ bahut sundar guruvani hai 👌👌👌👌🏻👌🏻👌👌🏻👌👌🏻👌👌🏻🥀🌼🌻

  • @baljitkajal4581
    @baljitkajal4581 3 роки тому +10

    Thanks for everything my god............ I like this all shabads🌺💕💖🌻🌻💐💐🤗🤗And l like this voice also💐💐💐💐🤗🤗❤️❤️ love you God
    ਮੇਰੇ ਸੋਹਣੇ ਵਾਹੇਗੁਰੂ ਜੀ ... . ਹਮੇਸ਼ਾ ਸਾਰਿਆਂ ਨੂੰ ਸੁਖ ਦਿਓ 🙏🙏👌

  • @bsingh1313
    @bsingh1313 7 років тому +12

    ਧਨਾਸਰੀ ਮਃ ੫ ॥
    Dhhanaasaree Ma 5 ||
    धनासरी मः ५ ॥
    Dhanaasaree, Fifth Mehl:
    ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
    Jab Thae Dharasan Bhaettae Saadhhoo Bhalae Dhinas Oue Aaeae ||
    जब ते दरसन भेटे साधू भले दिनस ओइ आए ॥
    Ever since I obtained the Blessed Vision of the Darshan of the Holy, my days have been blessed and prosperous.
    ਧਨਾਸਰੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੧੦
    Raag Dhanaasree Guru Arjan Dev Ji Ang 671
    ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
    Mehaa Anandh Sadhaa Kar Keerathan Purakh Bidhhaathaa Paaeae ||1||
    महा अनंदु सदा करि कीरतनु पुरख बिधाता पाए ॥१॥
    I have found lasting bliss, singing the Kirtan of the Praises of the Primal Lord, the Architect of destiny. ||1||
    ਅਬ ਮੋਹਿ ਰਾਮ ਜਸੋ ਮਨਿ ਗਾਇਓ ॥
    Ab Mohi Raam Jaso Man Gaaeiou ||
    अब मोहि राम जसो मनि गाइओ ॥
    Now, I sing the Praises of the Lord within my mind.
    ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
    Bhaeiou Pragaas Sadhaa Sukh Man Mehi Sathigur Pooraa Paaeiou ||1|| Rehaao ||
    भइओ प्रगासु सदा सुखु मन महि सतिगुरु पूरा पाइओ ॥१॥ रहाउ ॥
    My mind has been illumined and enlightened, and it is always at peace; I have found the Perfect True Guru. ||1||Pause||
    ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
    Gun Nidhhaan Ridh Bheethar Vasiaa Thaa Dhookh Bharam Bho Bhaagaa ||
    गुण निधानु रिद भीतरि वसिआ ता दूखु भरम भउ भागा ॥
    The Lord, the treasure of virtue, abides deep within the heart, and so pain, doubt and fear have been dispelled.
    ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
    Bhee Paraapath Vasath Agochar Raam Naam Rang Laagaa ||2||
    भई परापति वसतु अगोचर राम नामि रंगु लागा ॥२॥
    I have obtained the most incomprehensible thing, enshrining love for the Name of the Lord. ||2||
    ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
    Chinth Achinthaa Soch Asochaa Sog Lobh Mohu Thhaakaa ||
    चिंत अचिंता सोच असोचा सोगु लोभु मोहु थाका ॥
    I was anxious, and now I am free of anxiety; I was worried, and now I am free of worry; my grief, greed and emotional attachments are gone.
    ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
    Houmai Rog Mittae Kirapaa Thae Jam Thae Bheae Bibaakaa ||3||
    हउमै रोग मिटे किरपा ते जम ते भए बिबाका ॥३॥
    By His Grace, I am cured of the disease of egotism, and the Messenger of Death no longer terrifies me. ||3||
    ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
    Gur Kee Ttehal Guroo Kee Saevaa Gur Kee Aagiaa Bhaanee ||
    गुर की टहल गुरू की सेवा गुर की आगिआ भाणी ॥
    Working for the Guru, serving the Guru and the Guru's Command, all are pleasing to me.
    ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
    Kahu Naanak Jin Jam Thae Kaadtae This Gur Kai Kurabaanee ||4||4||
    कहु नानक जिनि जम ते काढे तिसु गुर कै कुरबाणी ॥४॥४॥
    Says Nanak, He has released me from the clutches of Death; I am a sacrifice to that Guru. ||4||4||
    ਅਰਥ :ਹੇ ਭਾਈ! ਮੈ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ
    ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ)
    ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ।
    ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ
    ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈ ਸਰਬ-ਵਿਆਪਕ ਕਰਤਾਰ
    ਮਿਲ ਪਿਆ ਹੈ ।੧।
    (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ,
    ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ । ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ,
    ਮੈ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ
    ।੨।
    (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ
    ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ । (ਗੁਰੂ ਦੀ) ਕਿਰਪਾ ਨਾਲ
    (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ।੩।
    ਹੇ ਭਾਈ! ਹੁਣ ਮੈ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ । ਹੇ ਨਾਨਕ! ਆਖ(ਹੇ
    ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈ ਜਮਾਂ ਤੋਂ ਬਚਾ ਲਿਆ ਹੈ ।੪।੪।
    sri_guru_granth_darpan/page/2575

  • @totalhaibhi6989
    @totalhaibhi6989 4 роки тому

    ena sohna gade o tusi bhai ji parmatma nal jor dide o koi lafj ni sade kol aap di tarif lai speechless ha asi

  • @manjunagpal7920
    @manjunagpal7920 4 роки тому +16

    Itna ras hai aapki awazo main. Aisa lagta hai. Dil se hamari Aawaz aa rahi hai aur ye Humra dil ga ra hai Sadguru ki charno main❤️🙏
    Aapke sabi sabad mujhe bahut acche lagte hai
    Thank u so much for this divine Shabads🙏

  • @SurinderKaur-nb5vf
    @SurinderKaur-nb5vf 11 місяців тому +1

    Thanks for giving the way to connect to waheguru 🙏🏻🙏🏻🙏🏻🙏🏻🙏🏻

  • @seemavohra5513
    @seemavohra5513 2 роки тому +4

    🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇

  • @jobanpreet7116
    @jobanpreet7116 6 років тому +5

    Waah waah waheguru ji dhan ho tuc bahut anandmyi kirtan

  • @rupindersinghwaheguruwaheg2313
    @rupindersinghwaheguruwaheg2313 4 роки тому +6

    Waheguru ji di kirpa aap ji te bni rhe

  • @jasvinder3184
    @jasvinder3184 10 місяців тому +1

    वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

  • @ranisen7930
    @ranisen7930 2 роки тому +9

    Much appreciation for the devotional singers and songs. So Beautiful. ❤️❤️❤️

    • @rpzirra1455
      @rpzirra1455 2 роки тому

      Harminder sahib

    • @navroz354
      @navroz354 Рік тому

      They are kirtaniye n this is not a song ... This is devine gurbani kirtan (shabad)

  • @rajamahilpuri1319
    @rajamahilpuri1319 3 роки тому

    GURU te OH Ik hi ne,,and jes utte OSDI KIRPA hundi hai,OH Eda hi OSDE GUN GONDA hai...

  • @anilhasmukh6676
    @anilhasmukh6676 3 роки тому

    Guru kripa! Thanks

  • @mohindersahni2469
    @mohindersahni2469 4 роки тому +7

    Beautifully sung Guru ki sewa ...
    Sweet god gifted voice
    May waheguru ji bless you

  • @yogeshsharma6387
    @yogeshsharma6387 4 роки тому +1

    वाहेगुरु वाहेगुरु वाहेगुरु वाहेगुरु वाहेगुरु वाहेगुरु जी सतनाम वाहेगुरु जी जय जय। जय-जय श्री जयशिव जयशंकर जय-जय श्री जयशिव जयशंकर जय-जय श्री जयशिव

  • @harjinderrajput4692
    @harjinderrajput4692 6 років тому +7

    Tuhadi awaaz dil nu boht skoon te man nu shanti dendi hai te sidha parmatma nal jordi hai .waheguru ne tuhade te kirpa kiti hai te tusi ese tra sab nu guru nal jodi rakhna.

  • @ninderjhitabirdee9264
    @ninderjhitabirdee9264 5 років тому +20

    I play shabads in the car on way to work in the morning and gives me peice of mind and soul xx love them

  • @raunakashra9455
    @raunakashra9455 4 роки тому

    Delhi di shaan ho tusi

  • @navdeepsingh3154
    @navdeepsingh3154 7 років тому +5

    bhai sat winder Singh ji bhai harwinder singh ji baba Ji aap ji jathe hu hemsha chardilka c rakhna ji
    whaeguru ji khalsa whaeguru ji d fateh ji

  • @sarojsaran9979
    @sarojsaran9979 2 роки тому +6

    Waheguru ji ka Khalsa waheguru ji ki Fateh🙏🙏🙏🙏🙏🙏🙏🙏🙏🙏🙏

  • @gurbachansingh3340
    @gurbachansingh3340 6 років тому +4

    Satnam Shiri Waheguru Ji.
    Waheguru Ji Sareyan Te Mehar Karan Ji .
    Aap Ji De Gaye Hoye Shabad Roj Sunda Ji .
    Bahut Sukun Te Aanad Milda Hai Ji.
    Amrit Ras Bharya Kirtan Hai Ji 🙏🌹🙏

  • @jagdeeplohia1632
    @jagdeeplohia1632 2 роки тому +11

    Such a divine voice listen to those shabads when working as delivery driver all through the morning 🌹WAHEGURU JI🌹…🙏🏽🙏🏽

  • @gurjaintsingh5910
    @gurjaintsingh5910 6 років тому +5

    Waheguru chardikala bakhshey bahut vadya paisabh

  • @mohindersinghsidhu8184
    @mohindersinghsidhu8184 4 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ l ਕੀਰਤਨ ਬਹੁਤ ਹੀ ਵਧੀਆ ਲੱਗਿਆ verry nice. MSS krmgarh mansa pb

  • @arshvirdisaabjatameanwhile4331
    @arshvirdisaabjatameanwhile4331 5 років тому +5

    Bohut khub Waheguru mehar kare g

  • @Aj-lh4jx
    @Aj-lh4jx 3 роки тому +9

    Gifted spiritual singers so deeply devoted listening to them always a pleasure❤️🌺

  • @veersukhwant9335
    @veersukhwant9335 5 років тому +1

    So melodious voices...no match..waheguru apni apni kirpa bnaee rakhe bhai sehbana te...

  • @mastermindbalwantsingh9874
    @mastermindbalwantsingh9874 5 років тому +2

    ਅਰਥ: ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ।
    ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ।੧।
    (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ। ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ।੨।
    (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ। (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ।੩।
    ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਹੇ ਨਾਨਕ! ਆਖ-(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ।੪।੪।

  • @seemavohra5513
    @seemavohra5513 3 роки тому +4

    Heartiest Congratulations to all brothers and sisters in advance on Perkash Poorab of Dhan Dhan Guru Nanak Dev Sahib Ji... May Baba ji bless alllllllll... Waheguru ji... 🙏🙏🙏🙏🙏😇

  • @jagtarkaur8200
    @jagtarkaur8200 2 роки тому +1

    ੧ਓ ਸ਼ੀ੍ ਵਾਹਿੁਗੁਰੂ ਜੀ ਆਪਨੀ ਮੈਹਰ ਕਰਨੀ ਜੀ

  • @simerjeetsinghsingh9541
    @simerjeetsinghsingh9541 7 років тому +13

    Delhi di shaan ho tusi.. waheguru chdadi klaa bakshe

    • @luckysinghsohal7446
      @luckysinghsohal7446 4 роки тому

      Wahe guru ji khalsa wahe guru ji ki fateh...shabad gaona oh wi ine pyar na atey ineh suriley suran naal ih parmatma di kirpa naal hi sambhaw aa..tusi mere fevorite raagi ho ji..sat sri akal ji..

  • @JujarSingh-be7mi
    @JujarSingh-be7mi Рік тому +26

    ਸਭ ਦੇ ਦਿਲਾਂ ਦੀ ਜਾਨਣ ਵਾਲਾ ਮੇਰਾ ਪਿਆਰਾ ਸਤਗੁਰ ਸਾਡੀ ਅਰਦਾਸ ਵੀ ਜ਼ਰੂਰ ਸੁਨਣਗੇ ,🙏🏻😔🥺

  • @narinderphilloura2051
    @narinderphilloura2051 5 років тому +12

    The best kirtan , always listening. God bless Bhai Satvinder Singhji.

  • @ninderjhitabirdee9264
    @ninderjhitabirdee9264 5 років тому +4

    Beautiful shabad. Thank you. 🙏🙏

  • @gagann_ratta
    @gagann_ratta 6 років тому +4

    BaaaKaaaMal G...👌🏻👌🏻👌🏻👌🏻👌🏻...Waheguru G Waheguru g Waheguru g...

  • @aartidadhwal
    @aartidadhwal 5 років тому +12

    Divine voices. Majestic shabad, brilliant music. Everything is beyond the words. Inexplicable. Wahe guru ji ka khalsa wahe guru ji ki fateh.

  • @ritinkainth3609
    @ritinkainth3609 6 років тому +6

    All are best touch the human soul jai Guru ji

  • @dakshartz5224
    @dakshartz5224 4 роки тому +13

    What a wonderful and blessed voices u both have." Guru ki tahal, guru ki sewa" u make my heart fully devoted to God. What a spectacular music very touchy. 🙏🙏🙏

  • @xyzzz535
    @xyzzz535 5 років тому +9

    Waheguru bless you. Voice of heaven . Shabads are very nice and also song beautifuly. 🙏🙏🙏🙏

    • @balbirkaur2807
      @balbirkaur2807 2 роки тому

      Thanks so much waheguru Ji beautiful voice ji God bless

  • @yamunasharma3523
    @yamunasharma3523 3 роки тому

    🙏🙏🙏 Pranaam..both of you and your team" Bhai Satwinder g or Bhai Harwinder Singh," sat shri akal 🙏"

  • @prabhreetkour4745
    @prabhreetkour4745 6 років тому +24

    God gifted voice...Beautifully sung ....god bless u 🙇🙇🙇

  • @mastermindbalwantsingh9874
    @mastermindbalwantsingh9874 5 років тому

    ਧਨਾਸਰੀ ਮਃ ੫ ॥
    ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
    ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
    ਅਬ ਮੋਹਿ ਰਾਮ ਜਸੋ ਮਨਿ ਗਾਇਓ ॥
    ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
    ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
    ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
    ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
    ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
    ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
    ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ {ਪੰਨਾ 671}

  • @GurpreetSingh-js6er
    @GurpreetSingh-js6er 4 роки тому +20

    His voice is awesome. May guru nanak bless him.

  • @puraniyaad
    @puraniyaad 2 роки тому

    आप दोनौ महान हैं क्योकि आप की गुर्वानी बहुत लोकप्रिय हैं गुरुदेव व श्रीराम आपके उपर अपनी कृपा हमेसा बनाये रहें ।
    जय जय गुरुदेव जी जय जय राम जी

  • @spdhammi2752
    @spdhammi2752 7 років тому +5

    Sari jindgi satguru dowa brother nu kathe rakhi jatha kade tute na nahi ta kirtan da anand muk jana

    • @vijaykumar64646
      @vijaykumar64646 6 років тому

      SP Dhammi ... achha g ..? kirtan da anand muk jaana.?? dunia te bas ehi jatha aa kirtan wala.?? kirtan da anand kdi nhi muk sakda g. hor v kirtaniye haige ne.

  • @balwinderkumar4887
    @balwinderkumar4887 7 років тому +27

    ਵਾਹਿਗੁਰੂ ਇਸ ਤਰ੍ਹਾਂ ਹੀ ਬਖਸ਼ਿਸ਼ ਬਣਾਈ ਰੱਖਣ ਜੀ

    • @prabhjotsingh1831
      @prabhjotsingh1831 4 роки тому +2

      ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @jagtarkaur8200
    @jagtarkaur8200 Рік тому +1

    waheguru. Ji. 🙏🙏🙏🙏🙏

  • @SatnamSingh-kx8xb
    @SatnamSingh-kx8xb 7 років тому +12

    waheguru ji ka khalsa waheguru ji ki fatheh.

  • @ajayrekhi7954
    @ajayrekhi7954 4 роки тому +37

    i been listening you now almost more then 4 yrs .. its amazing everytime it is refreshing and new as drop of the morning dew. Rab di kripa hai . You are too good.. Respect you your music and singing.

    • @neetuarora6290
      @neetuarora6290 3 роки тому +1

      👌i

    • @coltongenesis1517
      @coltongenesis1517 3 роки тому +1

      I guess it's quite randomly asking but do anybody know a good site to stream new movies online?

    • @everettira8914
      @everettira8914 3 роки тому +1

      @Colton Genesis flixportal :P

    • @coltongenesis1517
      @coltongenesis1517 3 роки тому +1

      @Everett Ira thank you, I went there and it seems like a nice service :) Appreciate it!!

    • @everettira8914
      @everettira8914 3 роки тому +1

      @Colton Genesis Glad I could help =)

  • @rupinderkaurbedi8076
    @rupinderkaurbedi8076 4 роки тому +6

    ...heart touching shabad in beautiful voice...

  • @nishansingh5080
    @nishansingh5080 6 років тому +4

    ਵਾਹਿਗੁਰੂ ਜੀ।।

  • @ranawalia2557
    @ranawalia2557 4 роки тому +5

    ਵਾਹਿਗੁਰੂ ਜੀ I loveu ji💖💖

  • @harmeetramgarhia3911
    @harmeetramgarhia3911 4 роки тому

    Boht shanti mildi sun ke shabad nu sab tension dor ho jandiya

  • @prabhjotsingh1831
    @prabhjotsingh1831 4 роки тому +40

    ਅੱਜ ਮੱਘਰ ਮਹੀਨੇ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈ , ਅੱਜ ਮੱਘਰ ਮਹੀਨਾ ਆਰੰਭ ਹੋਇਆ ਹੈ , ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਜੀ ਇਸ ਮੱਘਰ ਮਹੀਨੇ ਵਿੱਚ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ ਜੀ , ਭਰਪੂਰ ਖੁਸ਼ੀਆਂ ਬਖਸ਼ਿਓ ਜੀ , ਸਾਰਿਆਂ ਦੇ ਰੁਕੇ ਹੋਏ ਕੰਮ ਬਣ ਜਾਣ ਜੀ , ਇਹ ਮੱਘਰ ਦਾ ਮਹੀਨਾ ਪੂਰੇ ਸੰਸਾਰ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਜੀ , ਸਾਰਿਆਂ ਨੂੰ ਤਰੱਕੀਆਂ ਬਖਸ਼ਿਓ ਜੀ , ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖਿਓ ਜੀ , ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ਿਓ ਜੀ ।

  • @BalwinderSingh-tn6vo
    @BalwinderSingh-tn6vo 4 роки тому +7

    Heart touching shabad and beautiful voice

  • @KamalJeet-zr4xs
    @KamalJeet-zr4xs 7 років тому +11

    wow heart touching voice waheguru ji hamesha chardikala ch rakhan Bhai sahib ona nu

  • @harneksingh6340
    @harneksingh6340 2 роки тому +2

    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏

  • @malkitsinghsinghmalkit987
    @malkitsinghsinghmalkit987 4 роки тому +8

    ਵਾਹਿਗੁਰੂ ਜੀ🙏🙏🙏🙏🌹🌹🌹🌹🙏🙏🙏

  • @simranchatha9917
    @simranchatha9917 4 роки тому +10

    SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖💖🙏

  • @virasat_punjab
    @virasat_punjab 5 років тому +4

    Waheguru ji di boht Mehar hai tuhde te I really appreciate...gbu both 🙏🙏

  • @harmandeepkaur6882
    @harmandeepkaur6882 2 роки тому

    Dhan guru nanak dhan ona da gungan Karn vale🙆🙆👏🏻👏🏻👏🏻👏🏻👏🏻👏🏻👏🏻👏🏻🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️🇨🇦❤️🌼🌼🌼🌼🌼🌼🌼🌼🌼🌼🌼🌼🌼🌹🌹🌹🌹🌹🌹🌹🌹👏🏻

  • @AnandSingh-cm7nu
    @AnandSingh-cm7nu 6 років тому +14

    Waah kya baat h awesome kirtan. Waheguru ji mehar krn

  • @surjitsingh1785
    @surjitsingh1785 2 роки тому

    Heart touching shabad gayan.waheguru ji chardian kala bakhshan ji.Asees ji.

  • @rashmeetkaur5102
    @rashmeetkaur5102 6 років тому +11

    Waheguru ji bhai satwinder singh ji nd bhai harwinder singh ji nu always chardiklaa ch rkhn

  • @inderpreetsingh5067
    @inderpreetsingh5067 6 років тому +19

    Amazing touching taking me to Guru's Path Waheguru Kirpaa kero sub te

  • @jagtarkaur8200
    @jagtarkaur8200 2 роки тому +1

    ੧ਓ ਸ਼ੀ੍ ਵਾਹਿਗੁਰੂ ਜੀ ਆਪਨੀ ਮੇਹਰ ਭਰੀਆ ਹਥੱ ਰਖਙਾ ਜੀ

  • @reshamsingh4306
    @reshamsingh4306 6 років тому +4

    Bhut sohni voice aa bhai saab g .di

  • @tip2facts
    @tip2facts 3 роки тому

    ਬਹੁਤ ਹੀ ਸੋਹਣੇ ਸ਼ਬਦ ਬਾਰ ਬਾਰ ਸੁਨਣ ਮਨ ਕਰਦਾ

  • @umeshchhabra275
    @umeshchhabra275 2 роки тому +3

    Wahe Guru Melodious Voice #Soul Soothing Shabads

  • @HarjinderSingh-vw2ek
    @HarjinderSingh-vw2ek 6 років тому +3

    dhan dhan sahib sri gobind singh ji kirpa karan

  • @balbirdhillon6996
    @balbirdhillon6996 10 місяців тому +1

    ਵਾਹਿਗੁਰੂ ਜੀ ਸਚੇ ਪਾਤਿਸ਼ਾਹ ਜੀ ਸਰਬੱਤ ਦਾਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

  • @Ivar558
    @Ivar558 6 років тому +14

    such voice ..sure it will met u god.... heartly bowed..

  • @marine7875
    @marine7875 3 роки тому +1

    ਬਹੁਤ ਹੀ ਰਹਿਮਤ ਹੈ ਆਪਜੀ ਤੇ ਵਾਹਿਗੁਰੂ ਜੀ ਦੀ, ਕਰ ਕ੍ਰਿਪਾ ਹੇ ਦੀਨ ਦਯਾਲਾ, ਹਜ਼ਾਰ ਵਾਰ ਸੁਣ ਕੇ ਵੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ।

  • @sarbjeetkaur2978
    @sarbjeetkaur2978 6 років тому +10

    Beautiful and awesome voice i am listening Always all shabad💕

  • @ramdroupgillramgillsroup375
    @ramdroupgillramgillsroup375 3 роки тому +1

    Weer ji tuhadi gaeke te waheguru ji hameha edha rehmata rakhan ji

  • @pargatsinghlopoke9373
    @pargatsinghlopoke9373 4 роки тому +3

    Waheguru tera ee asra

  • @pritamsingh9601
    @pritamsingh9601 17 днів тому

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।🌷🙏

  • @munnabathija384
    @munnabathija384 6 років тому +3

    Wahrguru Bhai Shaib Ji Thanks Bhai Shaib Ji Thanks

  • @parkashsingh2945
    @parkashsingh2945 6 років тому +14

    Priceless, commendable, worthy-full Ardas .... Waheguru Ji

  • @jodhamahla5801
    @jodhamahla5801 3 роки тому

    ਦਿਲ ਜਿੱਤ ਲਿਆ ਰਾਗੀ ਜੀ

  • @sarbsinghmusic7069
    @sarbsinghmusic7069 7 років тому +7

    wow yaar he was amazing kirtniye bhai satwinder harvinder ji 🙏🙏

  • @jagtarkaur8200
    @jagtarkaur8200 Рік тому +1

    ੧ਓ ਸ਼ੀ੍ ਵਾਹਿਗੁਰੂ ਜੀ ਤੈਰਾਂ ਛੂਕਰਾਨਾ ਜੀ

  • @piarasingh9305
    @piarasingh9305 6 років тому +8

    waheguru ji bohat khoob 🙏

  • @gamingoffice1791
    @gamingoffice1791 4 роки тому

    Ji ka Khalsa WaheGuru Ji ki Fateh bahut sukun per yah Shabd Hai Baba Ji Waheguru Waheguru Waheguru

  • @anurajchandrathil3318
    @anurajchandrathil3318 5 років тому +149

    When you listen to 'Guru ki seva' kirtan, your heart will melt in devotion...i still remember my experience when I heard it for the first time at " Sri Bangla Sahib Gurdwara", Delhi

    • @kanwalsodhi9643
      @kanwalsodhi9643 5 років тому +11

      Asa Di vaar by Satinderbir

    • @roohpunjabdi8996
      @roohpunjabdi8996 5 років тому +6

      You lucky person boss god bless you

    • @hirasingh8073
      @hirasingh8073 5 років тому +2

      good job sir

    • @ranjotsingh2784
      @ranjotsingh2784 5 років тому +2

      Yes bro

    • @ManjeetKaur-zh4rb
      @ManjeetKaur-zh4rb 5 років тому +5

      Whole Baani from Sri Guru Granth Sahib ji do the same 🙏🙏😇🙏🙏SatSriAkaal🙏😇🙏
      Thank God for blessing us with Soooo Great Guru😇😇😇🙏🙏🙏
      Love you Waheguru😍🙏😇

  • @prabhjotsingh1831
    @prabhjotsingh1831 4 роки тому

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @SunnyKumar-do9rn
    @SunnyKumar-do9rn 7 років тому +4

    waheguru jii ka khalsa .. waheguru jii ki fateh

  • @sarbjeetsingh7563
    @sarbjeetsingh7563 5 років тому +2

    Waheguru ji bhout hi shone sabad sur raag wich gye hai waheguru ji kirpa karan ji mehar Karan Singh ji