Sabhna Vich Tu Vartada Saaha (Shabad) | Bhai Satwinder Singh, Bhai Harvinder Singh Ji

Поділитися
Вставка
  • Опубліковано 2 лют 2025

КОМЕНТАРІ • 1,7 тис.

  • @PrinceRajput-pu3zl
    @PrinceRajput-pu3zl 9 місяців тому +106

    🙏ਐਨੇ ਪਿਆਰੇ ਸ਼ਬਦ ਨੂੰ ਐਨੇ ਘੱਟ ਵਿਊ
    ਵਾਹਿਗਰੂ ਜੀ ਕੀ ਫ਼ਤਿਹ,,,,🙏

    • @chanjeetkaur950
      @chanjeetkaur950 Місяць тому

      Ghö

    • @gurpreetsabharwal1516
      @gurpreetsabharwal1516 2 дні тому

      ਕਈ ਕਲਯੁੱਗ ਹੈ ਚੰਗੇ ਕੰਮ ਵੱਲ ਲ਼ੋਕ ਘਟ ਜਾਂਦੇ ਨੇ

  • @tarsemsingh2719
    @tarsemsingh2719 24 дні тому +6

    ਅਸੀਂ ਘਰ ਸਹਿਜ ਪਾਠ ਕਰਵਾਇਆ ਸੀ ਹਰ ਰੋਜ ਏਹੋ ਸਬਦ ਚੱਲਦਾ ਸੀ ਬਹੁਤ ਸਕੂਨ ਮਿਲਦਾ.......
    ਵਾਹਿਗੁਰੂ ਜੀ ਵਾਹਿਗੁਰੂ ਜੀ 🙏💐🙏

  • @gursewaksinghlopa8540
    @gursewaksinghlopa8540 Рік тому +513

    ਬਹੁਤ ਹੀ ਪਿਆਰਾ ਸਬਦ ਆ ਜੀ, ਮੇਰਾ ਦੋ ਸਾਲ ਦਾ ਬੱਚਾ ਇਸ ਸਬਦ ਨੂੰ ਸੁਣਦਿਆਂ ਹੀ ਖੁਸ਼ੀ ਵਿੱਚ ਝੂਮਣ ਲਗ ਜਾਂਦਾ ਹੈ, ਅਸੀਂ ਗੁਰਬਾਣੀ ਨੂੰ ਬਹੁਤ ਪਿਆਰ ਕਰਦੇ ਹਾਂ।

    • @nishansingh5080
      @nishansingh5080 11 місяців тому +29

      Thank you g veer g

    • @realityking2270
      @realityking2270 10 місяців тому +24

      Sab to peyara comment hai WAHEGURU ji a

    • @RamanPreetKaur-bu9bd
      @RamanPreetKaur-bu9bd 10 місяців тому +13

      Asi v kr kr skiya sada pariwar v Judy rab apny naam nal 🙏🙏

    • @anitamotheria9149
      @anitamotheria9149 10 місяців тому

      ​@@realityking2270❤

    • @basakhasingh4865
      @basakhasingh4865 10 місяців тому +5

      ਵਾਹਿਗੁਰੂ ਮੇਹਰ ਕਰਨ ਸਾਰੇ ਪਰਿਵਾਰ ਉਪਰ

  • @NishaKaur453
    @NishaKaur453 9 місяців тому +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🤲🏻♥️

  • @deepamusic1
    @deepamusic1 Рік тому +197

    ਗੁਰੂਆਂ ਸਾਹਿਬ ਜੀ ਨੇ ਕਿੰਨੇ ਕੀਮਤੀ ਖਜਾਨੇ ਦਿੱਤੇ ਮਨੁੱਖਤਾ ਨੂੰ।
    ਮੇਰੇ ਸ਼ਾਹਾ 🙏🏻

    • @nandsingh1122
      @nandsingh1122 Рік тому +7

      ਸਹੀ ਗੱਲ ਹੈ ਪਰ ਦੁਨੀਆਂ ਨੂੰ ਸਮਝ ਨਹੀਂ ਆਈ

    • @Childrenmasti18
      @Childrenmasti18 9 місяців тому +6

      Jis nu nahi samajh aye us nu chado ji
      Sanu samajh diti inhi guru sahiban ji na. Ase khushkismat hai

    • @KawanjotKaur
      @KawanjotKaur 3 місяці тому +2

      bilkul sahi ​@@nandsingh1122

  • @main_bodal_bolda_han
    @main_bodal_bolda_han 24 дні тому +3

    ਆਨੰਦ ਮਈ ਕੀਰਤਨ ਹੈ । ਸ਼ਬਦ ਸਾਹਾ ਦੀ ਥਾਂ ਸ਼ਾਹਾ ਉਚਾਰਨ ਕੀਤਾ ਜਾ ਰਿਹਾ ਹੈ।

  • @InderGill-si5cm
    @InderGill-si5cm 23 дні тому +10

    ਜਿਸ ਇਨਸਾਨ ਨੂੰ ਇਸ ਸ਼ਬਦ ਦੀ ਸਮਝ ਲੱਗੀ ਹੈ ਉਹ ਹਰ ਜੀਵ ਜੰਤੂ ਵਿੱਚ ਵੰਡੇ ਛੋਟੇ ਵਿੱਚ ਪਰਮਾਤਮਾ ਦੇ ਦਰਸ਼ਨ ਕਰ ਸੱਕਦਾ ਸੀ 🙏🙏🙏🙏🙏🙏

  • @NidhaFayaz-i9f
    @NidhaFayaz-i9f 4 місяці тому +4

    i am kashmiri muslim girl but ye suun k mujhe bhht acha lagtaa hai ❤❤❤😢😢

  • @PANKAJKUMAR-nj9jw
    @PANKAJKUMAR-nj9jw 7 днів тому

    Waheguru ji 🙏
    Ehe shabad sun k bht sakun milda hai waheguru ji sab te mehar karn

  • @Fateh.888
    @Fateh.888 10 місяців тому +10

    ਬਹੁਤ ਹੀ ਅਨੰਦ ਆਉਂਦਾ ਹੈ ਭਾਈ ਸਾਹਿਬ ਜੀ ਦਾ ਸ਼ਬਦ ਸੁਣ ਕੇ ਕੋਈ ਦਿਨ ਅਜਿਹਾ ਨਹੀਂ ਜਿਸ ਦਿਨ ਇਹ ਸ਼ਬਦ ਨਾਂ ਸੁਣਿਆ ਹੋਵੇ ਜੀ

    • @ManpreetSahota-c4y
      @ManpreetSahota-c4y 4 місяці тому

      Sahi gl aa ji mere din de shuruaat hundi Is Shabad kirtan to❤

  • @jdcombine8871
    @jdcombine8871 5 місяців тому +17

    ਐਨਾ ਪਿਆਰਾ ਸਬਦ ਆ ਕਿ ਜਦੋਂ ਸੁਣਦਾ ਐਵੇਂ ਲਗਦਾ ਕੀ ਪਰਮਾਤਮਾ ਨਾਲ ਮਿਲਾਪ ਹੋ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏 ਸਾਰੇ ਸੰਸਾਰ ਤੇ ਕਿਰਪਾ ਕਰਿਓ🙏🙏🙏

  • @japugaming6312
    @japugaming6312 Рік тому +121

    ਸ਼ਬਦ ਸੁਣ ਕੇ ਵੈਰਾਗ ਚ ਅੱਖਾ ਚੋ ਪਾਣੀ ਆ ਜਾਦਾ

    • @tarloksingh2141
      @tarloksingh2141 8 місяців тому +6

      Samaj lavo tuse sachai suchai dhang nal wahayguru G nal jurai ho.

    • @KHOKHARSAAB9
      @KHOKHARSAAB9 8 місяців тому +3

      ਵਾਹਿਗੁਰੂ ਜੀ ✅🙏🙏

    • @uglypugyS14
      @uglypugyS14 8 місяців тому

      Sach much main sun kay hun wi ro rahi han

    • @pardeepsinghbrar8863
      @pardeepsinghbrar8863 7 місяців тому +5

      ❤❤❤😢😢❤❤❤❤❤ਰੂਹ ਤੱਕ ਜਾਂਦਾ ਹੈ ਸ਼ਬਦ

    • @simarjeetsingh5284
      @simarjeetsingh5284 7 місяців тому +3

      ਦਿਲ ਦੀ ਗੱਲ ਆਖੀ

  • @JoginderSingh-ie3jr
    @JoginderSingh-ie3jr 3 місяці тому +4

    ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਦਾਤ ਹੈ ਇਨਸਾਨ ਵਾਸਤੇ ਸ਼ਬਦ ਨਹੀਂ ਮਿਲ ਰਹੇ ਕੁਝ ਵੀ ਲਿੱਖਣ ਲੱਗਿਆ

  • @ravideepsingh1254
    @ravideepsingh1254 Рік тому +51

    ਵਾਹਿਗੁਰੂ ਜੀ ਦੇ ਮਿੱਠੇ ਰਸੀਲੇ ਸਬਦ
    ਕਿੰਨੇ ਸੋਹਣੇ ਆ

  • @babber-cl2rz
    @babber-cl2rz 11 місяців тому +101

    ਸੱਚ ਵਿੱਚ ਰੂਹ ਨੂੰ ਬਹੁਤ ਸਕੂਨ ਮਿਲਦਾ ਸ਼ਬਦ ਸੁਣ ਕੇ ❤❤❤❤

  • @surinderkaurgill901
    @surinderkaurgill901 Рік тому +52

    ਵਾਹਿਗੁਰੂ ਜੀ ਕਿਰਪਾ ਕਰਨੀ ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ 🙏🙏😊😊😊😊

    • @AmardeepKhaira
      @AmardeepKhaira 8 місяців тому +1

      🙏🙏🙏bhut vdia shabad aa

  • @AkaalMurat
    @AkaalMurat 2 місяці тому +1

    ਧਨਾਸਰੀ ਮਹਲਾ ੪ ॥
    Dhanasri 4th Guru.
    ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
    My Lord, seeing God's vision I obtain peace.
    ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ।
    ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
    My pain Thou knowest, O king, What can anyone else know? Pause.
    ਅਰਥ: ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ? ਰਹਾਉ॥
    ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥
    O King, verily Thou art my True Lord and whatever Thou doest, all that is true.
    ਅਰਥ: ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)।
    ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
    Whom should I call a liar, when there is none else but Thee, O King?
    ਅਰਥ: ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥
    ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥
    Thou art contained amongst all O Lord, and everyone thinks of Thee day and night.
    ਅਰਥ: ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ।
    ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥
    Everyone begs of Thee, O Lord, and Thou alone bestowest gifts on all.
    ਅਰਥ: ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥
    ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
    All are under Thine sway, O Lord and there is none outside of Thee.
    ਅਰਥ: ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ।
    ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥
    All the beings are Thine, and Thou belongst to all, my Lord. Everyone shall ultimately merge in Thee.
    ਅਰਥ: ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥
    ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥
    Thou art the hope of all, O my Beloved, and everyone meditates on thee, O my Banker.
    ਅਰਥ: ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ।
    ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
    As it pleaseth Thee, so keep Thou me, O my Beloved Of slave Nanak, Thou art the True King.
    ਪਦ ਅਰਥ: ਸਚੁ = ਸਦਾ-ਥਿਰ ॥੪॥੭॥੧੩॥
    ਨੋਟ: * ਨੋਟ: ੭ ਸ਼ਬਦ 'ਘਰੁ ੫' ਦੇ ਹਨ। ਧਨਾਸਰੀ ਵਿਚ ਗੁਰੂ ਰਾਮਦਾਸ ਜੀ ਦੇ ਕੁੱਲ ੧੩ ਸ਼ਬਦ ਹਨ। ਘਰੁ ੧ = ੬। ਘਰੁ ੫ = ੭। ਜੋੜ ੧੩।
    ਅਰਥ: ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥

  • @kuldeepsingh-pi1pj
    @kuldeepsingh-pi1pj Рік тому +38

    ❤ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਹੈ ਜੀ❤

  • @ashishverma1367
    @ashishverma1367 Рік тому +13

    गुरु नानक देव जी को प्रणाम 👏👏👏👏💐💐💐💐

  • @charnjeetsingh2544
    @charnjeetsingh2544 4 місяці тому +9

    ਜਦੋ ਮੈ ਸਵੇਰੇ ਸੈਰ ਕਰਨ ਜਾਦਾ ਹਾ ਇਹ ਸਬਦ ਜਰੂਰ ਸੁਣਦਾ ਹਾਂ ਬਹੁਤ ਪਿਆਰਾ ਸਬਦ ਹੈ ਜੀ

  • @mohindermatharu8928
    @mohindermatharu8928 Рік тому +10

    ਆਖਣ ਆਉਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੂਖ।

  • @NanikaRatti-x2f
    @NanikaRatti-x2f Місяць тому +1

    ਸਤਨਾਮ ਵਾਹਿਗੁਰੂ ਜੀ ਤੁਹਾਡਾ ਆਸਰਾ ਸਭ ਦਾ ਭਲਾ ਕਰੀ ਦਾਤਿਆ ❤❤😊

  • @amrindersingh6890
    @amrindersingh6890 6 місяців тому +11

    ਵਾਹਿਗੁਰੂ ਜੀ ਮੈਨੂੰ ਵੀ ਸਿੱਖੀ ਦੀ ਦਾਤ ਬਖ਼ਸ਼ੋ

  • @manjitkaur245
    @manjitkaur245 21 день тому +1

    Very nice shabad ji parmatma tuhanu hamesha chardi kala vich rakhe ji🙏🏻🙏🏻

  • @navigillgill3619
    @navigillgill3619 11 місяців тому +30

    ਆਤਮਾ ਤ੍ਰਿਪਤ ਹੋ ਗਈ ਵਾਹਿਗੁਰੂ ਜੀ ਸਤਿਨਾਮ ਜੀ

  • @asingh-zr9gr
    @asingh-zr9gr Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਦਾ ਧੰਨਵਾਦ🙏💕 ਜੀ✅👍।

  • @robinkhehra4247
    @robinkhehra4247 Рік тому +14

    ਅਨੰਦ ਖਿੜ ਗਏ ਭਾਈ ਸਾਹਿਬ ਜੀ 🙏🙏

  • @simarjeetsingh9579
    @simarjeetsingh9579 Рік тому +38

    ਸਭਨਾ ਕਿ ਆਸ ਹੈ ਤੂੰ ਮੇਰੇ ਪਿਆਰੇ 🙏

  • @JugraajsidhuJugraaj
    @JugraajsidhuJugraaj 5 місяців тому +3

    ਸੱਚੀ ਗੱਲ ਆ ਜੀ ਵੈਸੇ ਤੇ ਮੇਰੇ ਵਿੱਚ ਏਨੀ ਜਾਨ ਨਹੀ ਹੈਗੀ ਪਰ ਆ ਸ਼ਬਦ ਸੁਣ ਕੇ ਮੈਨੂੰ ਐਵੇਂ ਲੱਗਦਾ ਹੈ ਕੀ ਤੂੰ ਬਿਲਕੁੱਲ ਠੀਕ ਆ 😢 ਵਾਹਿਗੁਰੂ ਜੀ ਮੈਨੂੰ ਬਾਹਰ ਵਿਦੇਸ਼ ਪੇਜ ਦੋ ਵਧੀਆ ਜੇ 😔💯✔️🙏🥺

  • @jatinderkumar4538
    @jatinderkumar4538 Рік тому +50

    meri dukan ke pass hi ek dukan h jb subah subah jata hu to vo lagate h eh shabad man nu eni Shanti mildi h te din bhi changa niklda h nice voice h

  • @HARKIRATKAUR1
    @HARKIRATKAUR1 7 місяців тому +13

    ਕਣ ਕਣ ਵਿੱਚ ਤੂੰ ਸਮਾਇਆ
    " ਕੀਰਤ" ਮੈਂ ਫੇਰ ਕਿੱਥੋਂ?? ਆਇਆਂ
    ਵਾਹ!!!!!
    ਰੂਹ ਦੀ ਅਵਾਜ਼
    ਧੰਨ ਧੰਨ ਗੁਰੂ ਸਾਹਿਬਾਨ ਦੀ ਬਾਣੀ
    ਜੋ ਸਾਡਾ ਮਾਰਗ ਦਰਸ਼ਨ ਕਰਦੀ।
    ਰਾਗੀ ਸਾਹਿਬ ਨੂੰ ਵੀ ਨਮਸਕਾਰ।
    ਅਸੀਸਾਂ।
    ਵਾਹਿਗੁਰੂ ਦੀ ਕਿਰਪਾ ਆਪ ਤੇ।
    ਸਦਾ ਚੜਦੀ ਕਲਾ ਚ ਰਹੋ।

  • @anandchaudhary8317
    @anandchaudhary8317 Рік тому +16

    ਸਤਿਨਾਮ ਸੑੀ ਵਾਹਿਗੁਰੂ ਸਾਹਿਬ ਜੀ ਆਪ ਦੀ ਲੀਲਾ ਅਪਰੰਪਾਰ ਹੈ। 🙏🙏🙏

  • @GurbaniShabad-wn3yu
    @GurbaniShabad-wn3yu 4 місяці тому +1

    🙏🏻🌹ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਜਿਨੀ ਬਾਰ ਵੀ ਇਸ ਸ਼ਬਦ ਨੂੰ ਸੁਣਦੇ ਆ ਹਰ ਬਾਰ ਅੱਖਾਂ ਚ ਪਾਣੀ ਆ ਜਾਂਦਾ ਮੇਰੇ ਪਾਤਸ਼ਾਹ ਜੀ ਆਪਣੇ ਚਰਨ ਕਮਲਾਂ ਨਾਲ ਲਾ ਕੇ ਰੱਖਣਾ ਸਤਿਗੁਰੂ ਜੀ ਮੇਰੇ ਦਾਤਾ ਜੀ ਮੇਰੇ ਪਾਤਸ਼ਾਹ ਜੀ ਮੇਰੇ ਮਾਲਕ ਜੀ ਤੁਹਾਡਾ ਬਹੁਤ ਬਹੁਤ ਸੁਕਰ ਹੈ ਮਾਲਕ ਜੀ ਤੁਸੀ ਮੈਨੂੰ ਸਿੱਖ ਪਰਿਵਾਰ ਚ ਜਨਮ ਦਿੱਤਾ ਤੇ ਤੁਸੀ ਆਪਣੇ ਚਰਨਾ ਨਾਲ ਲਾਇਆ ਸਤਿਗੁਰੂ ਜੀ ਵਾਹਿਗੁਰੂ ਵਾਹਿਗਰੂ ਵਾਹਿਗੁਰੂ ਵਾਹਿਗਰੂ ਵਾਹਿਗੁਰੂ 🌹🙏🏻

  • @lvkaur9921
    @lvkaur9921 8 місяців тому +4

    ਜੋ ਵਾਹੇਗੁਰੂ ਜੀ ਨੇ ਸਾਨੂੰ ਦੁਨੀਆ ਵੇਖਣ ਦਾ ਮੌਕਾ ਦਿੱਤਾ ਹੈ ਏ ਸਾਡੇ ਲਈ ਬਹੁਤ ਵੱਡਾ ਅਨਮੋਲ ਹੀਰਾ ਹੈ ਇਸ ਕਰਕੇ ਸਾਨੂੰ ਹਰ ਪਲ ਪਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ❤

  • @rajkaur6341
    @rajkaur6341 Рік тому +2

    A shabd sun ke man nu Shanti mill jadi aa🙏🙏🙏🙏🙏

  • @djnarayanevents246
    @djnarayanevents246 2 роки тому +69

    🙏🙏 ਬਾਈ ਸਾਹਿਬ ਜੀ ਦੀ ਅਵਾਜ਼ ਰੂਹ ਤੱਕ ਜਾਂਦੀ ਹੈ।। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।।🙏🙏

  • @balvinderkumar3358
    @balvinderkumar3358 Рік тому +41

    ਬਹੁਤ ਵਧੀਆ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਗੁਰਬਾਣੀ ਹੈ ਜੀ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @GurpreetSingh-nw8fg
    @GurpreetSingh-nw8fg 18 днів тому

    ਧੰਨਵਾਦ ਖਾਲਸਾ ਜੀ ਬਹੁਤ ਮਿਠਾਸ ਭਰੀ ਅਵਾਜ।

  • @kishnasingh4307
    @kishnasingh4307 10 місяців тому +11

    ਬਹੁਤ ਸੋਹਣੀ ਬਾਬਾ ਜੀ ਵਾਜ਼ ਤੁਹਾਡੀ ਬਹੁਤ ਵਧੀਆ ਸੋਹਣਾ ਸ਼ਬਦ

  • @GurbaniShabad-wn3yu
    @GurbaniShabad-wn3yu 4 місяці тому +1

    🙏🏻🌹ਸਾਡੇ 36 ਸਤਿਗੁਰੂ ਜੀ ਸਾਹਿਬਾਨ ਮਨੁੱਖਤਾ ਨੂੰ ਕਿੰਨਾ ਪਿਆਰ ਕਰਦੇ ਨੇ ਸਾਰਾ ਖ਼ਜ਼ਾਨਾ ਸਾਨੂੰ ਦੇ ਗਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ਜੀ🌹🙏🏻

  • @mohindermatharu8928
    @mohindermatharu8928 Рік тому +25

    ਵਾਹਿਗੁਰੂ ਜੀ ਨੇ ਬਹੁੱਤ ਕਿਰਪਾ ਕੀਤੀ ਹੈ ਸਾਡੇ ਕਲਜੁੱਗੀ ਜੀਵਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।🙏🙏🙏

  • @rajbirkaurrajbirkaur2387
    @rajbirkaurrajbirkaur2387 7 місяців тому +1

    ਮਨ ਨੂੰ ਸਕੂਨ ਤੇ ਸ਼ਾਂਤੀ ਬਹੁਤ ਮਿਲਦੀ ਆ ਗੁਰਬਾਣੀ ਸ਼ਬਦ ਸੁਣ ਕੇ🙏🙏 ਵਾਹਿਗੁਰੂ ਜੀ

  • @pankajmann7
    @pankajmann7 4 місяці тому +1

    ਸ਼ਬਦ ਸੁਣਕੇ ਰੋਣਾ ਆ ਗਿਆ ਏਨਾ ਪਿਆਰਾ ਸ਼ਬਦ 😢😢😢

  • @jasjass45kaur-jp1om
    @jasjass45kaur-jp1om 10 місяців тому +4

    ਵਾਹ ਗੁਰੂ ਵਾਹ ਜੀ.ਰੂਹ ਨੂੰ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ

  • @arsh5058
    @arsh5058 Рік тому +11

    ਵਾਹਿਗੁਰੂ ਜੀ

  • @Basics138
    @Basics138 Рік тому +42

    Someone please pray for me 😢 Baba mere karaj saware😢❤❤

  • @gurdevsingh5082
    @gurdevsingh5082 Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @manbirbatth5357
    @manbirbatth5357 Рік тому +20

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalvirSingh-nb8cp
    @BalvirSingh-nb8cp 2 місяці тому +3

    So🎉 beautiful sabd wahaguru je

  • @armaansandhu9687
    @armaansandhu9687 2 роки тому +12

    Kini mithe atte ruh nu skoon den wali awaaz.prmatma bhai saab ji nu chddi kla wich rakhaan ji 🙏🙏🙏🙏🙏👌👌👌👍👍👍💓💓💓💓💓🙏🙏🙏🙏🙏🙏👍👍👍💓💓💓🙏🙏🙏

  • @amandeepsingh9635
    @amandeepsingh9635 10 місяців тому +6

    ਸੁਕੂਨ ਮਿਲਦਾ ਹੈ ਸ਼ਬਦ ਸੁਣ ਕੇ

  • @sarbjotsingh892
    @sarbjotsingh892 2 роки тому +22

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
    ਬਹੁਤ ਅਨੰਦ ਮਾਣ ਬਖਸ਼ਿਆ ਹੈ ਜੀ

  • @sukhratainda4942
    @sukhratainda4942 3 місяці тому

    ਹੇ ਅਕਾਲ ਪੁਰਖ ਜਿਓ.ਸੱਭ ਦਾ ਭਲਾ ਕਰਿਓ.❤❤

  • @GurmeetSingh-cp2ei
    @GurmeetSingh-cp2ei 2 роки тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ADDSGRDJ
    @ADDSGRDJ 9 місяців тому +5

    🙏🙏ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਦੀ ਬਾਣੀ, ਰਾਗ ਧਨਾਸਰੀ ਵਿਚ ।।🙏🙏

  • @sandeepsinghkainth83
    @sandeepsinghkainth83 4 роки тому +28

    Mere saaha mai har darshan sukh hoye,
    Hamri bedan tu jaanta saaha avar kya jaane koye,
    Saacha sahib sach tu mere saaha tera kiya sach sabh hoye,
    Jhootha kis kau aakhiye saaha dooja naahi koye,
    Sabhna vich tu varatda saaha sabh tujhe dheaave din raat,
    Sabh tujh hi thaavaho mangde mere saaha tu sabhna kare ik daat,
    Sabh ko tujh hi vich hai mere saaha tujh te baahar koi naahe,
    Sabh jee tere tu sabasta mere saaha sabh tujh hi maahe samahe,
    Sabhna ki tu aas hain mere pyaare sabh tujhe dheaave mere saaha,
    Jiu bhaave tiu rakh tu mere pyaare sach Nanak ke paatshah

    • @ranjitbains2217
      @ranjitbains2217 2 роки тому +1

      Thank you very much for the wording of the shabad Waheguru Waheguru Waheguru ji 🙏

    • @anitathareja1432
      @anitathareja1432 2 роки тому +1

      Hearttouching shabad waheguru ji

    • @vinitpatidar251
      @vinitpatidar251 2 роки тому +1

      Can you please translate thank you

    • @Ish-q7y
      @Ish-q7y 5 місяців тому

      मेरे साहा मै हरि दरसन सुखु होइ ॥
      O my King, beholding the Blessed Vision of the Lord's Darshan, I am at peace.
      ਧਨਾਸਰੀ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੪
      हमरी बेदनि तू जानता साहा अवरु किआ जानै कोइ ॥ रहाउ ॥
      You alone know my inner pain, O King; what can anyone else know? ||Pause||
      साचा साहिबु सचु तू मेरे साहा तेरा कीआ सचु सभु होइ ॥
      O True Lord and Master, You are truly my King; whatever You do, all that is True.
      झूठा किस कउ आखीऐ साहा दूजा नाही कोइ ॥१॥
      Who should I call a liar? There is no other than You, O King. ||1||
      सभना विचि तू वरतदा साहा सभि तुझहि धिआवहि दिनु राति ॥
      You are pervading and permeating in all; O King, everyone meditates on You, day and night.
      सभि तुझ ही थावहु मंगदे मेरे साहा तू सभना करहि इक दाति ॥२॥
      Everyone begs of You, O my King; You alone give gifts to all. ||2||
      सभु को तुझ ही विचि है मेरे साहा तुझ ते बाहरि कोई नाहि ॥
      All are under Your Power, O my King; none at all are beyond You.
      सभि जीअ तेरे तू सभस दा मेरे साहा सभि तुझ ही माहि समाहि ॥३॥
      All beings are Yours-You belong to all, O my King. All shall merge and be absorbed in You. ||3||
      सभना की तू आस है मेरे पिआरे सभि तुझहि धिआवहि मेरे साह ॥
      You are the hope of all, O my Beloved; all meditate on You, O my King.
      जिउ भावै तिउ रखु तू मेरे पिआरे सचु नानक के पातिसाह ॥४॥७॥१३॥
      As it pleases You, protect and preserve me, O my Beloved; You are the True King of Nanak. ||4||7||13||

  • @JinderSingh-nm7wb
    @JinderSingh-nm7wb 8 місяців тому +1

    ਕੋਈ ਮੁੱਲ ਨੀਂ, ਇਸ ਸ਼ਬਦ ਦਾ, ਆਨੰਦ ਆ ਜਾਂਦਾ ਸੁਣਕੇ

  • @Musicfactory338
    @Musicfactory338 2 роки тому +9

    ਦੋ ਦਿਨ ਬਾਅਦ ਮੈਂਨੂੰ ਮਸਾ ਲਬਿਆ ਸ਼ਬਦ।। ਵਾਹਿਗੁਰੂ ਜੀ 🙏🙏🙏

  • @navdeepsinghnav7660
    @navdeepsinghnav7660 11 місяців тому +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🌹🌹

  • @gurpreetsinghdhaliwal5736
    @gurpreetsinghdhaliwal5736 Рік тому +10

    ਵਾਹਿਗੁਰੂ ਜੀ ਮੇਹਰ ਕਰੋ ਦੁੱਖ ਤਕਲੀਫ਼ਾਂ ਨੂੰ ਦੂਰ ਕਰੋ

  • @deepsohal7573
    @deepsohal7573 Рік тому +30

    ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਵਾਹਿ ਗੁਰੂ ਜੀ

  • @KulwinderSingh-it9zv
    @KulwinderSingh-it9zv 10 місяців тому +1

    ਬਹੁਤ ਵਧੀਆ ਕੋਮਲ ਜਿਹਾ ਸਕੂਨ ਨਾਲ ਭਰਪੂਰ,,

  • @sukhmaansingh7179
    @sukhmaansingh7179 2 роки тому +10

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @MangalSingh-ks6un
    @MangalSingh-ks6un 4 місяці тому

    ਬਹੁਤ ਹੀ ਪਿਆਰਾ ਸ਼ਬਦ !! ਜਿੰਨਾ ਮਰਜ਼ੀ ਮੰਨ ਭਟਕ ਰਿਹਾ ਹੈ!! ਇਹ ਸ਼ਬਦ ਸੁਣੋ ਮੰਨ ਸ਼ਾਂਤ ਹੋ ਜਾਵੇ ਗਾ !!!

  • @vikramarora7552
    @vikramarora7552 Рік тому +5

    Bhai sahib ji di ikk nai harr shabad vich awaaz rooh ander takk waheguru ji di baani naal jodan vich sahai hundi a

  • @gyanNamsot
    @gyanNamsot 9 місяців тому +2

    ਵਾਹਿਗੁਰੂ ਭਲੀ ਕਰੇ ਕਿਨਾਂ ਸਾਡੇ ਕਲਜੁਗਿ ਜੀਵਾ ਉਤੇ ਉਪਕਾਰ ਕੀਤਾ ਹੈ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਹ ਸ਼ਬਦ ਧੰਨਵਾਦ ਕਰਦਾ ਹਾਂ ਇਸ ਰਾਗੀ ਭਾਈ ਸਾਹਿਬ ਜੀ ਦਾ

  • @Randhirsingh-et9dx
    @Randhirsingh-et9dx Рік тому +10

    ਅਨੰਦ ਹੀ ਅਨੰਦ 🎉🎉🎉

  • @harvinderkaur5017
    @harvinderkaur5017 Рік тому +8

    ਬਹੁਤ ਪਿਆਰਾ ਸ਼ਬਦ ਹੈ, ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। 🙏🙏

  • @tejinder1965
    @tejinder1965 Рік тому +11

    ਵਾਹਿਗੁਰੂ ਜੀ। ਬਹੁਤ ਪਿਆਰਾ ਸ਼ਬਦ ਹੈ।

  • @anilkumarlic6364
    @anilkumarlic6364 7 місяців тому +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸ਼ਬਦ ਤੇ ਆਪਣੀ ਮਿਠਾਸ ਨਾਲ ਅਕਾਲਪੁਰਖ ਜੀ ਨਾਲ ਜੋੜਦੇ ਹੋ ਜੀ ਬਹੁਤ ਸਕੂਨ ਮਿਲਦਾ ਹੈ ਜੀ

  • @jasvirkaur-qd4kh
    @jasvirkaur-qd4kh Рік тому +22

    ਇਸ ਸਬਦ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਆ❤

  • @Intertainmenttt
    @Intertainmenttt 4 місяці тому

    ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਆਹ ਸਬਦ ਸੁਣ ਕੇ

  • @Avtarsingh-wy5gw
    @Avtarsingh-wy5gw 4 роки тому +57

    ਭਾਈ ਸਾਹਿਬ ਜੀ ,ਵਾਹਿਗੁਰੂ ਜੀ,ਤਹਾਨੂੰ ਚੜ੍ਹਦੀ ਕਲਾ ਚ ਰੱਖਨ 🙏🙏

    • @sonubehal8667
      @sonubehal8667 2 роки тому +2

      Nice

    • @rahulgaur2124
      @rahulgaur2124 2 роки тому

      @@sonubehal8667 Cbc and bnx98!9!7
      Cb=8979!7!99
      Cx
      79
      Bc
      B
      B
      C
      !9
      B
      B
      !,0 c cccccc
      X
      B

    • @rahulgaur2124
      @rahulgaur2124 2 роки тому +1

      @@sonubehal8667
      Cc
      C

    • @rahulgaur2124
      @rahulgaur2124 2 роки тому +1

      V

      .
      Ncb. V
      . !

    • @rahulgaur2124
      @rahulgaur2124 2 роки тому

      .. ., v.
      B
      7!0. ., . . . . .. !b
      97
      !
      x
      Bc
      V v
      C
      X
      .
      ,
      7
      Bcn
      Cn
      Ccccn nc
      9!9!79!7
      C
      Cn
      9!7,7!9!79!79!7π®c cnccn. 9.
      !979!79!9
      Cncnc9
      9!79!7997!97!9!79,7997!9!79!
      979!79?9!9!9!9!79!79!79!79!9!79!79!
      NcnC
      Cncncncncnncncnccnnccn
      Cncncnc.
      C
      Ccncn
      Ncn? 9799!99!79!79!7,!?979!
      CcncbnnccncnnccncncncnncCNcn c
      CnnccncncncncncnnccncncnNcncNccncccnc,! 979.!7 9,!79!79!
      Cn
      Cn9!97!!9!7 9cncncc n 97!97!97!!97!9!799!79! !
      Cncncbcc! 979!79!9.!7 9. !77!99!79!7797!?9.7 9!7,!79!9!79!7,!!9!79!79!7?979!
      Can.cncncN
      Cnnncncn
      Cncncncn9!
      xn9!7!7!

  • @satvirsinghsatti4294
    @satvirsinghsatti4294 6 місяців тому +2

    ਸਕੂਨ +ਸਬਰ ਧੁਰ ਕੀ ਬਾਣੀ 👏🌹👏🌹👏🌹ਵਾਹਿਗੁਰੂ ਜੀ👏

  • @DavinderSingh-js9ve
    @DavinderSingh-js9ve 2 роки тому +14

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ ਜੀ

  • @LovelyAirplane-rt9oz
    @LovelyAirplane-rt9oz 7 місяців тому +1

    Wahe guru ji apni meher karo manu bss ik baby de deo rabb ji manu vi koi maa kehna wala Hove please god mehar karo dhan shrii raam dass ji 🙏🙏

  • @HarrySharma-z8p
    @HarrySharma-z8p 10 місяців тому +7

    Waheguru ji 🌹 Sab te Apni Kirpa bna ke Rakhna jai ho baba ji

  • @Amandeepsingh-c7o
    @Amandeepsingh-c7o Місяць тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਜੀ ❤

  • @jasleenkour420
    @jasleenkour420 Рік тому +9

    waheguru ji apni mehar kro ..sab kuch tuhade upar shadd dita…❤🙏🏻🙏🏻

  • @bhupinderkaur7948
    @bhupinderkaur7948 8 місяців тому

    ਬਹੁਤ ਸੋਹਣਾ ਸ਼ਬਦ ਹੈ ਜੀ ਰੂਹ ਨੂੰ ਛਾਤੀ

  • @maheshsood6079
    @maheshsood6079 2 роки тому +16

    ਰੂਹ ਤ੍ਰਿਪਤ ਹੋ ਗਈ ❤️🙏🙏🙏

  • @KULDEEPSINGH-vj2wd
    @KULDEEPSINGH-vj2wd Рік тому +15

    ਰੂਹ ਤੱਕ ਉਤਰਦਾ ਸ਼ਬਦ। ❤

  • @RajeshSharma-xg3dq
    @RajeshSharma-xg3dq Рік тому +14

    Apke shabad ko likh k nahi bta skta ankon main aasoon aa jate h sun k baba SHRI GURU NANAK JI KIRPA KRE ❤️

  • @malkitsingh3476
    @malkitsingh3476 Рік тому

    ਭਾਈ ਸਾਹਿਬ ਜੀ ਤੁਹਾਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ

  • @jaisangwan3074
    @jaisangwan3074 5 років тому +17

    Aankh vich Paani la ditta Bhaiji....Wage Guruji!!!!

  • @avtarsingh9739
    @avtarsingh9739 3 місяці тому

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਹੈ।

  • @Hayatun_NabiSaw786
    @Hayatun_NabiSaw786 10 місяців тому +7

    Bahut acha. Bahut khoob. Main izzat karta hoonv aap key buzargoonv ka. I am muslim, but i love guru naanak g, because they are friends of allah. I am from kashmir and i love all saints and sufi.

  • @gursimran7878
    @gursimran7878 3 місяці тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻❤️

  • @gurkirpaljohal1
    @gurkirpaljohal1 5 років тому +5

    ਸਭਨਾ ਵਿਚਿ ਤੂ ਵਰਤਦਾ ਸਾਹਾ

  • @RajinderSingh-ts2gm
    @RajinderSingh-ts2gm 15 днів тому

    ਵਹਿਗੁਰੂ ਜੀ

  • @khushngurpreetvlogs4787
    @khushngurpreetvlogs4787 Рік тому +2

    Hun ta dovo tere kol aa gye ne Babaji.. Pehla Bapu te hun Bebe.. Onna nu apne shri charna ch sthan dena 🌷🌷.. Mere valo ghutt k ek jhappi jarur dena Babaji.. Bohot bohot bohot yaad aati hai.. Vekhi, he ek vari onna nu mod de ta 🙏

  • @Befikrahans0088
    @Befikrahans0088 11 місяців тому +3

    "ਕਿਆ ਬਾਤ ਹੈ ਜੀ ਮੰਨ ਖੁਸ਼ ਹੋ ਗਿਆ, ਦਿਲ ਨੂੰ ਸਕੂਨ ਮਿਲ਼ ਗਿਆ।।🥰🥰🥰♥️♥️😘😘🙏🙏🙏

  • @BikramSingh-zf7il
    @BikramSingh-zf7il Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਰਾ ਬਾਬਾ ਨਾਨਕ ❤❤❤❤

  • @JagjitSingh-fn9zn
    @JagjitSingh-fn9zn Рік тому +10

    ਭਾਈ ਅਜੀਤ ਸਿੰਘ ਜਲੰਧਰ ਵਾਲੇ ਜੀ ਨੇ ਗਾਇਆ ਸੀ ਦੂਰਦਰਸ਼ਨ ਤੇ ਵਧੀਆ ਕਾਪੀ ਕੀਤੀ ਖੂਬ ਗਾਇਆ

    • @kartarsingh-tf9gb
      @kartarsingh-tf9gb Рік тому

      Waheguru

    • @SidhuMoosewala-gr6li
      @SidhuMoosewala-gr6li 11 місяців тому

      Smjya n main ki kiha ji tuci??

    • @sukhmandersingh6551
      @sukhmandersingh6551 11 місяців тому

      ਲਿੰਕ ਭੇਜਿਓ ਜੀ ਮਿਹਰਬਾਨ

    • @Varindersingh-cz6xn
      @Varindersingh-cz6xn 10 місяців тому +2

      ਵੀਰ ਜੀ ਗੁਰਬਾਣੀ ਸ਼ਬਦ ਨੂੰ ਲੱਖਾਂ ਲੋਕ ਗਾਉਂਦੇ ਆਪਣੀ ਆਪਣੀ ਤਰਜ਼ ਵਿਚ। ਇਸਨੂੰ ਕਾਪੀ ਕਰਨਾ ਨਹੀਂ ਕਹਿ ਸਕਦੇ

  • @Pooja-xt3uk
    @Pooja-xt3uk 3 місяці тому

    ਸਕੂਨ ਮਿਲਦਾ ਬਾਣੀ ਸੁਣ ਕੇ ❤

  • @sukhsingh9288
    @sukhsingh9288 2 роки тому +8

    ਵਾਹਿਗੁਰੂ ਜੀ ਮਹਿਰ ਭਰੇਆ ਹੱਥ ਰੱਖਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌸🌼🌼💐💐🌹🌹🌹🙏🙏🙏🙏🙏🙏🙏🙏🙏🌹🌹🌹🌹💐💐💐🌼🌼🌸🌺🌺🌺🌺🌸🌼💐💐🌹🌹🌹🙏🙏🙏🌹🌹🌹💐💐🌼🌼🌸🌺🌺🌺🌸🌼🌼💐💐🌹🌹🙏🙏🙏🙏🙏🌹🌹💐🌼🌸🌸🌺🌷🌷🌷🌷🌷🌷🌷🌷🌺🌸🌸🌼🌼💐🌹🙏🙏🙏🌹🌹🌹💐💐🌼🌼🌼🌸🌸🌸🌺🌺🌷🌷🌷🌷🌸🌹🙏🙏🙏🙏🙏🙏🙏🙏🌹🌹🌹💐💐💐🌼🌼🌼🌼🌷🌷🌷🌷🌷🌷🌷🌺🌺🌺🌺🌺🌺🌺🌺🌺🌼💐🌹🌹🌹🌹🌹🌹🌹🌹🌹💐💐💐💐💐💐🌼🌼🌼🌸🌺🌺🌺🌺🌺🌺🌷🌷🌷🌷🌷🌷🌷💐🌹🙏🙏🙏

  • @user-zn8sn8lc6n
    @user-zn8sn8lc6n 6 місяців тому +1

    ਵਾਹਿਗੁਰੂ ਸਬਤੇ ਮੇਹਰ ਕਰਨ ❤️

  • @RahulMeenu-m7i
    @RahulMeenu-m7i 7 місяців тому +5

    Waheguru ji jina sab sansar tuhada eh shabad sun rhe hone ohna de sare dukh takleef mita deo sabna te kirpa banayo ji ..sarbat Da bhla❤❤❤❤❤ waheguru ji

  • @HardeepKaur-eh9mn
    @HardeepKaur-eh9mn 5 місяців тому

    ਬੌਹਤ ਸੋਹਣਾ ਸ਼ਬਦ ਹੈ ਅਤੇ ਬੁਹਤ ਸੋਹਣੀ ਆਵਾਜ਼ ਹੈ ❤ਨੂੰ ਸ਼ੁ ਲੈਣ ਵਾਲੀ