Bapu Darsan Singh ਬਾਪੂ ਕਹਿੰਦਾ ਜਦੋ ਮੈਂ ਖੇਤ ਪਿਆ ਮਰ ਗਿਆ ਸੀਮੈਨੂੰ ਯਮਦੂਤ ਜਿੱਥੇ ਲੈ ਗਏ ਸੀ ਉੱਥੇ ਮੈਂ ਕੀ ਕੀ ਦੇਖ

Поділитися
Вставка
  • Опубліковано 2 жов 2024
  • ਏਸੇ ਤਰਾਂ ਦੀ ਇੱਕ ਹੋਰ ਘਟਨਾ ਦੀ ਵੀਡੀਓ • ਪਤਾ ਲੱਗਿਆ ਕੋਈ ਮਰ ਗਿਆ,ਸ...
    Bapu Darsan Singh ਬਾਪੂ ਕਹਿੰਦਾ ਜਦੋ ਮੈਂ ਖੇਤ ਪਿਆ ਮਰ ਗਿਆ ਸੀ ਮੈਨੂੰ ਯਮਦੂਤ ਜਿੱਥੇ ਲੈ ਗਏ ਸੀ ਉੱਥੇ ਮੈਂ ਕੀ ਕੀ ਦੇਖਿਆ
    #bapumagharsingh
    ਕਈ ਵੀਰ ਭੈਣ ਇਹ ਗੱਲ ਨੂੰ ਝੂਠ ਕਹਿ ਕੇ ਬੁਰੀਆਂ ਟਿੱਪਣੀਆਂ ਵੀ ਕਰ ਰਹੇ ਹਨ,ਅਸੀਂ ਦਾਅਵਾ ਨੀ ਕਰ ਸਕਦੇ ਇਸ ਕੁਦਰਤ ਦੇ ਵਰਤਾਰਿਆਂ ਦੇ ਕਿਸੇ ਸੱਚ ਝੂਠ ਦਾ,

КОМЕНТАРІ • 2,2 тис.

  • @karanbains8878
    @karanbains8878 3 роки тому +98

    ਮੇਰੇ ਨਾਲ ਵੀ ਇੱਕ ਵਾਰ ਇੱਦਾ ਹੀ ਹੋਈ ਸੀ ਬਾਬਾ ਜੀ ਮੈਂ ਵੀ ਹੱਡਬੀਤੀ ਦੱਸਦਾਂ ਮੈਂ ਰਾਤ ਨੂੰ ਸੁੱਤਾ ਪਿਆ ਸੀ ਅਤੇ ਮੇਰਾ ਸਾਹ ਰੁਕਣ ਲੱਗ ਪਿਆ ਇੰਜ ਲੱਗੇ ਜਿਵੇ ਕੋਈ ਗਲਾ ਘੁੱਟ ਰਿਹਾ ਉਸ ਤੋ ਬਾਅਦ ਬੜਾ ਦਰਦ ਹੋਇਆ ਅਤੇ ਮੈਂ ਬੇਹੋਸ਼ ਹੋ ਗਿਆ ਜਦੋ ਹੋਸ਼ ਆਈ ਤਾਂ ਹੱਥਾਂ ਤੇ ਬੇੜੀਆਂ ਸੀ ਅਤੇ ਦੋ ਬੜੇ ਬੜੇ ਕਾਲੇ ਜਿਹੇ ਡਰਾਵਣੇ ਬੰਦਿਆਂ ਨੇ ਦੋਵੇ ਬਾਹਾਂ ਫੜੀਆਂ ਸੀ ਮੈਂ ਬੋਲਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਪੁੱਛਾਂ ਕੋਣ ਹੋ ਤੁਸੀ ਕਿੱਥੇ ਲੈਕੇ ਚੱਲੇ ਮੈਂਨੂੰ ਪਰ ਨਾ ਤਾਂ ਬੋਲ ਹੋਇਆ ਨਾ ਆਪਣਾ ਆਪ ਛੁਡਵਾ ਹੋਇਆ ਫੇਰ ਇੱਕ ਜਗ੍ਹਾ ਜਾ ਕੇ ਰੁਕ ਗਏ ਉਹ ਉੱਥੇ ਬਸ ਇੱਕ ਚਿੱਟੀ ਰੋਸ਼ਨੀ ਦਿਖੀ ਜਿਸ ਨੇ ਕਿਹਾ ਕਿ ਇਸ ਨੇ ਮਾੜੇ ਕਰਮ ਕੀਤੇ ਨੇ ਇਸ ਨੂੰ ਨਰਕ ਭੇਜ ਦਿਓ ਮੈਨੂੰ ਨਾਂ ਤਾਂ ਕੁਛ ਬੋਲਣ ਦਾ ਮੋਕਾ ਦਿੱਤਾ ਅਤੇ ਨਾ ਹੀ ਕੁਛ ਬੋਲ ਹੋਵੇ ਛਡਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਆਪਣਾ ਆਪ ਛੁਡਾ ਵੀ ਨਾ ਹੋਵੇ ਜਾਂਦੇ ਜਾਂਦੇ ਨਰਕ ਦੇ ਰਾਸਤੇ ਤੇ ਪਹੁੰਚ ਗਏ ਉੱਥੇ ਜੋਰ ਜੋਰ ਨਾਲ ਚੀਕਾ ਅਤੇ ਰੋਣ ਦੀਆਂ ਅਵਾਜਾਂ ਸੁਣਨ ਮੈਂ ਵੀ ਬਹੁਤ ਡਰ ਗਿਆ ਅਤੇ ਰੋਣ ਲੱਗਾ ਅਤੇ ਤੁਰਨਾ ਬੰਦ ਕਰ ਦਿੱਤਾ ਪਰ ਦੋਵਾਂ ਜਮਦੂਤਾਂ ਨੇ ਦੋਵੇ ਬਾਹਾਂ ਫੜੀਆਂ ਸੀ ਅਤੇ ਘੜੀਸਦੇ ਲੈਜਾ ਰਹੇ ਸੀ ਨਰਕ ਦਾ ਰਾਸਤਾ ਪਹਾੜ ਤੌਂ ਥੱਲੇ ਨੂੰ ਉੱਤਰਦਾ ਜਿਦਾਂ ਜਿਦਾਂ ਥੱਲੇ ਨੂੰ ਉਤਰ ਰਹੇ ਸੀ ਉਦਾ ਉਦਾ ਮਾਹੋਲ ਹੋਰ ਡਰਾਵਣਾ ਸੀ ਔਰਤਾਂ ਦੀਆਂ ਲੱਤਾਂ ਵੱਡੀਆਂ ਹੋਈਆਂ ਕਿਸੇ ਨੂੰ ਪੁਠਾ ਟੰਗਿਆ ਕੋਈ ਦਰਦ ਨਾਲ ਕੁਹਰਾ ਰਿਆ ਇੱਥੇ ਤੱਕ ਕਿ ਕਈ ਬੱਚੇ ਵੀ ਨਰਕ ਵਿੱਚ ਸਜਾਵਾਂ ਭੋਗ ਰਹੇ ਸਨ ਇਨਾਂ ਭਿਆਨਕ ਮਾਹੋਲ ਕਿ ਬਿਆਨ ਨਹੀ ਹੋ ਸਕਦਾ ਪਰ ਅਚਾਨਕ ਮੇਰੀ ਨਿਗਾ ਪਈ ਕਿ ਜਖਮੀ ਦਰਦ ਨਾਲ ਕਹੁਰਾਉਦੇ ਲੋਕਾਂ ਲਈ ਲੰਗਰ ਵਰਤ ਰਿਹਾ ਸੀ ਤੇ ਬਿਲਕੁਲ ਯਾਦ ਆ ਕਿ ਲੰਗਰ ਵਿੱਚ ਖੀਰ ਸੀ ਇਹ ਦੇਖ ਕੇ ਮੈਂ ਭਾਵੁਕ ਹੋ ਗਿਆ ਕਿ ਬਾਬੇ ਨਾਨਕ ਦਾ ਲੰਗਰ ਤਾਂ ਨਰਕ ਤੱਕ ਵਿੱਚ ਵੀ ਵਰਤ ਰਿਹਾ ਆ ਤਾਂ ਮੇਰੇ ਮੁੰਹ ਵਿੱਚੋ ਨਿਕਲਿਆ ਕਿ “ਵਾਹਿਗੁਰੂ ਧੰਨ ਸਿੱਖੀ ਧੰਨ ਸਿੱਖੀ” ਜਦ ਕਿ ਮੈਂ ਪਹਿਲਾਂ ਵੀ ਬਹੁਤ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁੰਹ ਵਿਚੋ ਕੋਈ ਸ਼ਬਦ ਬਾਹਰ ਨਹੀ ਸੀ ਆ ਰਿਹਾ ਪਰ ਇਹ ਪਹਿਲਾ ਸ਼ਬਦ ਸੀ ਜੋ ਮੈਂ ਉੱਥੇ ਬੋਲ ਸਕਿਆ ਅਤੇ ਇੰਨਾ ਸੁਣਦੇ ਹੀ ਦੋਵੇ ਜਮਦੂਤ ਰੁਕ ਗਏ ਰੋਸ਼ਨੀ ਪਰਗਟ ਹੋ ਕੇ ਅਵਾਜ ਆਈ “ ਇਹ ਤਾਂ ਨਰਕਾਂ ਦਾ ਰਾਹ ਆ ਇਸ ਉੱਪਰ ਤਾਂ ਇਨਸਾਨ ਸਿਰਫ ਰੋ ਜਾਂ ਤੜਫ ਸਕਦਾ ਆ ਇੱਥੇ ਸਭ ਨੂੰ ਕੀਤੇ ਬੁਰੇ ਕਰਮ ਚੇਤੇ ਆਉੰਦੇ ਨੇ ਪਰ ਤੇਰੇ ਮੁੰਹ ਵਿੱਚੋ ਰੱਬ ਦਾ ਨਾਮ ਬਾਹਰ ਆਇਆ ਇਸਦਾ ਮਤਲਬ ਰੱਬ ਨੇ ਤੇਰੀ ਉਮਰ ਵਿੱਚ ਵਾਧਾ ਕੀਤਾ ਹੈ” ਇੰਨਾ ਹੋਣ ਦੀ ਦੇਰ ਸੀ ਕਿ ਇੱਕ ਦਮ ਤਬਕ ਕੇ ਮੇਰੀ ਅੱਖ ਖੁੱਲੀ ਅਤੇ ਮੈਂ ਆਪਣੇ ਘਰ ਆਪਣੇ ਬੈਡ ਉੱਤੇ ਉਠ ਕੇ ਬੈਠ ਗਿਆ ਮੈਂ ਉਠ ਕੇ ਪਾਣੀ ਪੀਤਾ ਅਤੇ ਜੋ ਕੁਛ ਵੀ ਮੇਰੇ ਨਾਲ ਹੋਇਆ ਉਸ ਬਾਰੇ ਸੋਚਣ ਲੱਗਾ ਪਰ ਮੇਰਾ ਗਲਾ ਲੱਤਾਂ ਅਤੇ ਬਾਹਾਂ ਬਹੁਤ ਦੁਖ ਰਹੀਆਂ ਸਨ ਅਤੇ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ ਪਤਾ ਨੀ ਹੁਣ ਤੁਸੀ ਇਸ ਘਟਨਾ ਨੂੰ ਸੱਚ ਮੰਨੋ ਜਾਂ ਸਪਨਾ ਪਰ ਮੇਰੇ ਲਈ ਤਾਂ ਇਹ ਹਕੀਕਤ ਹੀ ਸੀ ਪਰ ਅੱਜ ਤੱਕ ਮੈਂ ਜਿਸ ਨੂੰ ਵੀ ਇਹ ਗੱਲ ਦੱਸੀ ਉਸਨੇ ਇਸਨੂੰ ਸਪਨਾ ਕਹਿ ਕੇ ਮੇਰਾ ਮਜਾਕ ਹੀ ਉਡਾਇਆ ਹੈ ਪਰ ਮੈਂ ਖੁਦ ਇਸਨੂੰ ਸੱਚ ਮੰਨਦਾ ਹਾਂ ਅਤੇ ਰੱਬ ਦਾ ਸ਼ੁਕਰ ਕਰਦਾਂ ਹਾਂ ਜੋ ਉਸਨੇ ਮੇਰੀ ਜਿੰਦਗੀ ਵਿੱਚ ਵਾਧਾ ਕੀਤਾ 🙏🏻🙏🏻🙏🏻🙏🏻🙏🏻

    • @Dhaliwalvlogger99
      @Dhaliwalvlogger99 Рік тому +7

      Sahi a Bhai jihde naal biti ohi jane

    • @sidhuakashsingh
      @sidhuakashsingh Рік тому +4

      Gupp😂😂 aye v Dass kapde kiho je paye si kyo ki kapde ta ni naal jande

    • @ajayverma3708
      @ajayverma3708 9 місяців тому +9

      22 ji zyada toa zyada path karo ..guru granth sahin ji da...tusi bilkul sach bol rehe ho..

    • @lubanasingh8641
      @lubanasingh8641 9 місяців тому +5

      A sabh sach c mere dada ji naal e evey hoeya ohna daseya jamdoota ney ohna nu Bahut kuteya jado ohna nu hospital vich hosh tey kende mera Sara sarrer bahut dukh reha c yamdoota ney dada ji nu daseya ki ohna di umer 2 din hor hai ajey 2 din baad jado ghar aa gaye theak thak ohna di death ho gai , so veer a sabh sach a guru sahib ji ney mainu Guru Granth Sahib ji rahi pura gian ditta , tusi naam japeya karo , Gur sikhi jeevan dharan karo , Waheguru ji ka khalsa Waheguru ji ki fateh 🙏🙏

    • @ajayverma3708
      @ajayverma3708 9 місяців тому +4

      22 ji tuhadi gall bilku sach hai...jehde akiratghan log nehi mande o ..ohna narka ch jaangey jithey tusi ghum k aye ho...

  • @Abhishek-oi6wd
    @Abhishek-oi6wd 2 роки тому +31

    ਜੌ ਗਲਾ ਬਾਪੂ ਨੇ ਆਖਿਆ ਯਹੀ ਸਾਡੇ ਪਿੰਡ ਵਿਚੋ ਮਰੇ ਵਿਅਕਤੀ ਨੇ ਵੀ 2 ਗਾਂਟੇ ਬਾਅਦ ਜਿੰਦਾ ਹੋ ਗਿਆ ਸੀ ਅਤੇ ਆਈ ਗੱਲਾਂ ਦੱਸੀਆਂ ਨੇ
    ਹਰਿਆਣਾ ਕੁਰੁਸ਼ੇਤਰ ਤੋਂ

  • @RajinderSingh-qh1jd
    @RajinderSingh-qh1jd 2 роки тому +14

    ਬਾਣੀ ਦਾ ਜਾਪ ਕਰੋ , ਵੱਧ ਤੋਂ ਵੱਧ ਸੰਗਤ ਕਰੋ ।। ਸਤਿਨਾਮੁ ਵਾਹਿਗੁਰੂ ਦਾ ਸਿਮਰਨ ਕਰੋ ਜੀ ।।

  • @inderjeetsingh5929
    @inderjeetsingh5929 3 роки тому +32

    ਵਾਹਿਗੁਰੂ ਜੀ ਸਾਰੀਆਂ ਦਾ ਹਿਸਾਬ ਕਰਦੇ ਨੇ ਚਾਹੇ ਚੰਗੇ ਕਰਮ ਕਰੋ ਚਾਹੇ ਮਾੜੇ ! ਜੋ ਜੈਸਾ ਬਿਜੇਗਾ ਸੋ ਵੈਸਾ ਵੱਢੇਗਾ ... ਵਾਹਿਗੁਰੂ ਜੀ ਜੋ ਮੇਰੇ ਕੋਲੋਂ ਗੁਨਾਹ ਹੋਏ ਨੇ ਮੈਨੂੰ ਮਾਫ਼ ਕਰਨਾ ਤੇ ਅੱਗੇ ਲਈ ਮਤ ਬਖਸ਼ਣਾ ਵਾਹਿਗੁਰੂ ਜੀ
    ਧੰਨਵਾਦ

  • @victoriasohal4107
    @victoriasohal4107 3 роки тому +1

    ਬਾਪੂ ਇਹਨੂੰ ਸਾਂਇਸ ਦੀ ਬੋਲੀ ਚ ਕਲੀਨਿਕ ਡੈਥ ਕਹਿੰਦੇ ਨੇ ਦਿਲ ਕੰਮ ਕਰਨਾ ਬੰਦ ਕਰ ਦਿੰਦਾ, ਸਭ ਕੁਝ ਸਰੀਰ ਦੇ ਅੰਗ ਮਰ ਜਾਂਦੇ ਨੇ ਪਰ ਦਿਮਾਗ ਚੱਲਦਾ ਰਹਿੰਦਾ ਜੋ ਸਟੋਰੀਆਂ ਸੁਣੀਆਂ ਹੁੰਦੀਆਂ ਨੇ ਉਹ ਸ਼ਬ ਕੌਂਸ਼ਿਅਸ ਮਾਂਈਡ ਰਾਹੀਂ ਚੱਲਦੀਆਂ ਰਹਿੰਦੀਆਂ ਨੇ ਬੰਦੇ ਨੂੰ ਲਗਦਾ ਮੈ ਮਰ ਗਿਆ ਵਾਪਿਸ ਆਉਣ ਨੂੰ 6-6 ਮਹੀਨੇ ਵੀ ਲੱਗ ਜਾਂਦੇ ਨੇ ਕਿਸੇ ਨੂੰ ਕੋਈ ਸ਼ੱਕ ਹੈ ਗੂਗਲ ਕਰ ਕੇ ਦੇਖ ਲਉ ਬਾਪੂ ਜਿਸ ਦਿਨ ਬੰਦਾ ਮਰਦਾ ਹੈ ਵਾਪਿਸ ਨਹੀਂ ਆਉਂਦਾ ਸਿਰਫ ਗਿਆਨ ਦੀ ਘਾਟ ਹੈ। ਜਿਸਨੇ ਇਨੀ ਵੱਡੀ ਦੁਨੀਆ ਦੀ ਰਚਨਾ ਇਕ ਖੜਕੇ ਨਾਲ ਕਰ ਦਿੱਤੀ ਉਹ ਹੁਣ ਗਲਤੀਆਂ ਕਰੇਗਾ। 1991 ਦੇ ਅੰਕੜਿਆਂ ਅਨੁਸਾਰ 1 ਕਰੋੜ 20 ਲੱਖ ਵਿਆਕਤੀ ਇਸ ਪ੍ਰਕਿਰਿਆ ਵਿੱਚੋਂ ਲੰਘ ਚੁੱਕੇ ਹਨ। ਮਨੁੱਖ ਨੂੰ ਲਗਦਾ ਹੈ ਮੈ ਕਿਸੇ ਹੋਰ ਸੰਸਾਰ ਵਿੱਚ ਆ ਗਿਆ ਇੱਥੋਂ ਤੱਕ ਆਪਣੇ ਸਰੀਰ ਨੂੰ ਵੀ ਦੇਖ ਸਕਦਾ ਹੈ। ਇਹਨੂੰ ਕਾਰਡਿਅਕ ਅਰੈਸਟ ਕਿਹਾ ਜਾਂਦਾ ਹੈ।

  • @rajsharma9250
    @rajsharma9250 2 роки тому +36

    ਅਮਲੁ ਸਿਰਾਨੋ ਲੇਖਾ ਦੇਨਾ ॥ ਆਏ ਕਠਿਨ ਦੂਤ ਜਮ ਲੇਨਾ ॥ ਕਿਆ ਤੈ ਖਟਿਆ ਕਹਾ ਗਵਾਇਆ ॥ ਚਲਹੁ ਸਿਤਾਬ ਦੀਬਾਨਿ ਬੁਲਾਇਆ ॥

    • @anupamrajputrajput5463
      @anupamrajputrajput5463 Рік тому +3

      Waheguru ji

    • @balvirsingh5361
      @balvirsingh5361 3 місяці тому +1

      ਸਹੀ ਗੱਲ ਹੈ
      ਜਿਉਂਦੇ ਜੀ ਬੰਦੇ ਨੂੰ ਇਹਨਾਂ ਦਾ ਪਤਾ ਨਹੀਂ ਹੈ। ਜਦੋਂ ਲੇਖਾਂ ਦੇਣਾ ਪਉ ਫਿਰ ਕੋਈ ਨਹੀਂ ਛਡਾਉਦਾ।
      ਜਿਵੇਂ ਦੇ ਬੰਦਾ ਕ੍ਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਭੋਗਣਾ ਪੈਂਦਾ ਹੈ।
      ਇਸ ਵਿਚ ਕੋਈ ਸ਼ੱਕ ਨਹੀਂ
      ਸਤਿਨਾਮੁ ਵਹਿਗੁਰੂ ਜੀ।

    • @balvirsingh5361
      @balvirsingh5361 3 місяці тому

      ਸਹੀ ਗੱਲ ਹੈ
      ਜਿਉਂਦੇ ਜੀ ਬੰਦੇ ਨੂੰ ਇਹਨਾਂ ਦਾ ਪਤਾ ਨਹੀਂ ਹੈ। ਜਦੋਂ ਲੇਖਾਂ ਦੇਣਾ ਪਉ ਫਿਰ ਕੋਈ ਨਹੀਂ ਛਡਾਉਦਾ।
      ਜਿਵੇਂ ਦੇ ਬੰਦਾ ਕ੍ਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਭੋਗਣਾ ਪੈਂਦਾ ਹੈ।
      ਇਸ ਵਿਚ ਕੋਈ ਸ਼ੱਕ ਨਹੀਂ
      ਸਤਿਨਾਮੁ ਵਹਿਗੁਰੂ ਜੀ।

  • @satvindersingh8185
    @satvindersingh8185 3 роки тому +203

    ਵਾਹਿਗੁਰੂ ਜੀ ਦੇ ਰੰਗ ਹਨ ਜੀ ।
    ਜਿਸ ਤਨ ਲਾਗੈ, ਸੋਈ ਹੀ ਜਾਣੈ ।
    ਗੱਲਤ ਕੂਮੈੰਟਸ ਨਹੀ ਕਰਣੇ। ਚਾਹੀਦੇ ।

    • @anmoljitmole5919
      @anmoljitmole5919 3 роки тому +5

      ਉਹ ਅੰਨਪਾੜਾ ਤੁਹਾਡੇ ਵਰਗੇ ਡੰਗਰਾ ਨਾਲ ਭਰਿਆ ਪਿਆ ਸਮਾਜ ਇਹਨੂੰ ਸੱਚ ਨਹੀ ਕਹਿੰਦੇ ਇਹਨੂੰ ਮਾਨਸਿਕ ਰੋਗ ਕਹਿੰਦੇ ਨੇ। ਬਾਣੀ ਸਵਾਰਗ ਨਰਕ ਨੂੰ ਰੱਦ ਕਰਦੀ ਹੈ।

    • @amritvloganhistory5321
      @amritvloganhistory5321 3 роки тому +1

      @@anmoljitmole5919 veera galt bol ke behs krn da ki faida

    • @learnenglishwithgurmeetkau6418
      @learnenglishwithgurmeetkau6418 3 роки тому

      ua-cam.com/video/KgLj0-J5EyA/v-deo.html

    • @sidhusaab7996
      @sidhusaab7996 3 роки тому +8

      @@anmoljitmole5919 ਬਾਣੀ ਸਵਰਗ ਨਰਕ ਨੂੰ ਮੰਨਦੀ ਆ ਸਭ ਕੁਝ ਆ ਅੱਗੇ

    • @PreetKaur-ys7oi
      @PreetKaur-ys7oi 3 роки тому

      @@amritvloganhistory5321 p

  • @narinderbrar1203
    @narinderbrar1203 3 роки тому +32

    ਕੲਈ ਬਾਬੇ ਆਂਦੇ ਆ ਨਰਕ ਸਵਰਗ ਇੱਥੇ ਹੀ ਆ। ਕੁਝ ਕਿਹ ਨੀ ਸਕਦੇ।ਟਾਇਮ ਆਏ ਤੇ ਹੀ ਪਤਾ ਲੱਗੂ। ਬਾਕੀ ਕਿਸੇ ਦੀ ਆਤਮਾ ਨੂੰ ਦੁੱਖ ਨਾ ਦੇਵੋ।ਵਾਹਿਗੁਰੂ ਨਾਲ ਹੀ ਰਹੇਗਾ।

    • @harjindermgm3031
      @harjindermgm3031 2 роки тому

      Jis nu pta hi nahi one ta kehna ee aa ji k koi savarg ja nark nahi ...j sare babe sach dasan lag ge us din ona nu apnia dukana band hon da fikr khra ho jana...Parbhu Yeshu Masih nu jano sab kuch dsuga ji ...Parbhu ji apne Pavitar shastar Bible rahi Sanu dasde aa k menu pukaar me tenu okhia te oh gala dsaga jina nu tu nahi jaan da

    • @PrinceJanjuaPrinceJanjua
      @PrinceJanjuaPrinceJanjua Рік тому

      @@harjindermgm3031 schi

  • @BaljinderSingh-ek7ie
    @BaljinderSingh-ek7ie 2 роки тому +2

    ਬਾਬੇ ਨੇ ਜ਼ਿਆਦਾ ਮਾਲ ਖਾ ਲਿਆ

  • @PunjbaTv
    @PunjbaTv 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @davindersinghu3026
    @davindersinghu3026 3 роки тому +179

    ਬਾਪੂ ਜੀ ਦੀ ਬਾਬਾ ਬੁੱਢਾ ਜੀ ਲੱਮੀਆ ਉੱਮਰਾ ਦੈਣੀਆ ਗੁਰੂ ਨਾਨਕ ਦੇਵ ਜੀ

  • @jangeerkaur9329
    @jangeerkaur9329 3 роки тому +173

    सतनाम शिरी वाहेगुरू जी ।
    सच हैं जी

    • @ajayjaisiyaramjirajpal8621
      @ajayjaisiyaramjirajpal8621 3 роки тому +4

      Satnam Shri WAHEGURU ji 🙏🏼🙏🏼

    • @talwindersinghtindi7230
      @talwindersinghtindi7230 3 роки тому +3

      Satnam shri waheguru ji

    • @ajayjaisiyaramjirajpal8621
      @ajayjaisiyaramjirajpal8621 3 роки тому +3

      Jo mangy thakur apny sy soi soi deve 🙏🏼🙏🏼

    • @kuljitsingh3668
      @kuljitsingh3668 3 роки тому +2

      Hani sach

    • @mohamadfazli5575
      @mohamadfazli5575 3 роки тому +1

      OH SIKHS IN WORLD...
      there is defanntly a very lack of undestanding from yours Sikhs about Islam,and your own relegion Sikhism ..
      Let me i explain to yours what is Qurran ,...Qurran words are composed of incidents and questions that Prophet Mohammad were asked and faced the during 23 years ..and also Orders from Allah about on Humman daily life guides to be a heathy and good human in evey day of your life..
      Jabrail is the one of the Angels name..This Jabrail was known to reveal the message and orders from One God, Allah to all Ibrahimic rw3elegions of One God worshippers...
      No Mugul war had no relegion reason at all..Mugul was an Empire ,,there job was to invade,show thier power..
      Like persean and Romman Empires..
      No Mugul never pushed and forced Hindus to convert..
      Because Mugul always had an islamic Qazi,,Juge..
      The Empire had to listen to Qazi when it came relegion matter..
      Otherwise Mugul could have killed every single Hindus to convert..
      Did Mugul did any good to India..
      The lagauge yours are speaking and using which is the Hindie was invented by Mugul.
      Introduced a new brand of race and looks !
      Because of Mugul yours got these :
      The Hindie cynama..
      Sharukh khan
      Amjat Khan
      qadur khan, and the rest of them..
      because of Mugul yours got Taj Mahal,,
      because of Mugul yours got these Amitabachan and nice songs and langauge ...
      Is this a disrespect to Call the name of the last Guru by saying Gobinda ?
      not at all..
      we are perfectly allowed to call Mohammad,,the prophet Mohammad.
      no defantly allah never said to Mugul to go and invade,,
      and no defantly not allah ever said to the father of Gobind to sacrifice his life,his only son Gobind's life,
      and Gobind,s very four young Sons..
      what is a Sikihisim in simple wrods ?
      a millatery training school to attract and entice Indians of the time to rage against Mugul Empitre..
      Allah never sent any revelation to any of the Sikh Gurus to rage agianst Mugul..
      Oh Sikhs ,,please think with your HAQAL and MANTAQ..
      the moment you begin to trhink with HAQL,,then you will get agree with me...

  • @harveersingh7803
    @harveersingh7803 3 роки тому +272

    ਸੱਚ ਆ ਭਾਈ ਗੁਰਬਾਣੀ ਪੜ ਕੇ ਵੇਖ ਲਵੋ, ਗੀਤਾਂ ਪੜ ਕੇ ਵੇਖ ਲਵੋ ਭਾਵੇਂ ਕੁਰਾਨ ਸ਼ਰੀਫ਼ ਪੜ ਵੇਖ ਜਾ ਬਾਈਬਲ ਪੜ ਲਵੋ ਪੂਰਨ ਸੱਚ ਐ ਭਾਈ , ਬਸ ਰੱਬ ਨੂੰ ਯਾਦ ਰੱਖੋ ਭਾਈ, ਚਾਰ ਦਿਨਾਂ ਦੀ ਮਹਿਮਾਨ ਆ ਜ਼ਿੰਦਗੀ ਭਾਈ ਚੰਗੇ ਪਾਸੇ ਲਾਦੇ,

    • @happysingh-jv7ek
      @happysingh-jv7ek 3 роки тому +1

      Ki sach aa ehde ch??

    • @harveersingh7803
      @harveersingh7803 3 роки тому +13

      @@happysingh-jv7ek ਤੂੰ ਸੁਖਮਨੀ ਸਾਹਿਬ ਪੜਿਆ ਭਾਈ ਕਦੇ, ਪੜ ਲੲੀ ਇਕ ਮਨ ਹੋ ਕੇ, ਆਪੀ ਪਤਾ ਲੱਗ ਜਾਵੇਗਾ

    • @happysingh-jv7ek
      @happysingh-jv7ek 3 роки тому +2

      @@harveersingh7803 pr veer gurbani taa aapa nu vehma bharma cho kd di aa

    • @gurpreetsingh-uh5dg
      @gurpreetsingh-uh5dg 3 роки тому +5

      ਐਵੇ ਬਾਬਾ ਮਾਰੀ ਜਾਂਦਾ.... ਕੁਸ਼ ਨੀ ਹੈਗਾ

    • @raazsiidhu3587
      @raazsiidhu3587 3 роки тому +1

      @@gurpreetsingh-uh5dg
      100 sahi keha

  • @shammimuthada4455
    @shammimuthada4455 2 роки тому +4

    ਅੱਜ ਤੱਕ ਤੈਨੂੰ ਬਾਪੂ ਪਤਾ ਹੀ ਨਹੀਂ ਲੱਗਾ ਜਮਦੂਤ ਹੈ ਕਿ ਚੀਜ ,ਜਦ ਬੰਦਾ ਜੰਮਦਾ ਉਸ ਰੂਹ ਨੂੰ ਕੌਣ ਛੱਡਣ ਆਉਂਦਾ ਜੇ ਮਰਨ ਤੋਂ ਬਾਅਦ ਜਮਦੂਤ ਲੈਣ ਆਉਂਦੇ,ਧਰਮਰਾਜ ਕਿ ਚੀਜ ਆ ,ਦਰਗਾਹ ਕੀ ਆ ,ਸਾਡੇ ਮਹਾਪੁਰਸ਼ ਸਾਨੂੰ ਸਭ ਸਮਝ ਕੇ ਗਏ ਪਰ ਅਸੀਂ ਨੀ ਸਮਝੇ ,ਫਸੇ ਰਹੋ ਅੰਧਵਿਸ਼ਵਾਸ਼ ਵਿੱਚ ਇਸਦਾ ਕੋਈ ਹੱਲ ਨੀ ਬਾਬਾ ਜੀ ,ਰੱਬ ਮੇਹਰ ਕਰੇ ਗਿਆਨ ਨੂੰ ਜਾਨਣ ,ਸ੍ਰਿਸ਼ਟੀ ਨੂੰ ਜਾਨਣ ਦੀ ਤਾਕਤ ਬਖਸ਼ੇ,

    • @ashokklair2629
      @ashokklair2629 2 місяці тому

      ੴ ਹੁਕਮ ਨਾਲ ਰੂਹ ਆਉਦੀ ਜਾਂਦੀ ਹੈ।

    • @herrybhanot4459
      @herrybhanot4459 3 години тому

      O tu betha reh

  • @sherrychahal6014
    @sherrychahal6014 2 роки тому +1

    ਚਲੋ ਖੁਸ਼ੀ ਹੋਈ ਵੈਸ਼ੇ ਧਰਮਰਾਜ਼ ਝੋਟੇ ਤੋਂ ਗੱਡੀਆਂ ਤੇ ਆ ਗਿਆ ,,,, ਵੈਸ਼ੇ ਗੱਡੀਆਂ ਡੀਜ਼ਲ ਤੇ ਨੇ ਜਾਂ ਪੈਟਰੌਲ ਤੇ ਬਾਬਾ ਜੀ ਨੂੰ ਪੁੱਛ ਲੈਂਦੇ ਕਿਉਂਕਿ ਪੈਟਰੌਲ ਪੰਪ ਵੀ ਵੇਖੇ ਹੋਣੇ 😂😂😂😂😂😂

  • @Gurbaa_dhindsa_vlogs
    @Gurbaa_dhindsa_vlogs 3 роки тому +8

    ਥੋਨੂੰ ਸੂਰਜ ਚੜ੍ਹਨ ਤੇ ਛਿਪਣ ਦੀ ਦਿਸਾ ਕਿਵੇ ਪੱਤਾ ਲੱਗੀ ??? ਥੋਡੇ ਕੌਲ ਕੰਮਪਾਸ ਸੀ ?? 😂😂😂

  • @shivjot8726
    @shivjot8726 3 роки тому +42

    ਬਾਬੇ ਨੇ ਸਮਾਨ ਤਕੜਾ ਲਾਇਆ ਲਗਦਾ😂😂

  • @baghailsingh7233
    @baghailsingh7233 3 роки тому +137

    ਬਾਪੂ ਮਰਿਆ ਤਾਂ ਬਚਪਨ ਸੀ, ਫੇਰ ਸਾਲੇਹਾਰ ਕਿਥੋਂ ਆ ਗਈ ਯਾਰ??

    • @harpreetsidhu3726
      @harpreetsidhu3726 3 роки тому +15

      ਪਹਿਲਾਂ ਵਿਆਹ ਨਿਆਣੀ ਉਮਰ ਚ ਹੀ ਹੁੰਦਾ ਸੀ ਬਾਕੀ ਰੱਬ ਨੂੰ ਪਤਾ

    • @jkaur6590
      @jkaur6590 3 роки тому +12

      Veerji nyani umar da matlab v shoti umar. Mere dada ji huri v 20 k saal di umar tak nu shoti umar khnde hunde ne

    • @sukhidhillon1653
      @sukhidhillon1653 3 роки тому +1

      sahi gall aa y😂😂

    • @Unheardthings07
      @Unheardthings07 3 роки тому +1

      Shi gll aa y

    • @manvirsingh3953
      @manvirsingh3953 3 роки тому +1

      @@harpreetsidhu3726 p

  • @jagdeepsinghjaggi9723
    @jagdeepsinghjaggi9723 2 роки тому +1

    ਸ਼ਰਮ ਕਰੋ ਜਿਹੜੇ ਕੋਮੈਂਟਾ ਵਿਚ ਵਾਹਿਗੁਰੂ ਕਿਹੰਦੇ ਆ ਇਹਦੀਆਂ ਬੁੜੇ ਦੀਆਂ ਗੱਪਾਂ ਸੁਣ ਕੇ ਵਾਹਿਗੁਰੂ ਲਿਖ ਕੇ ਤੁਸੀਂ ਵਾਹਿਗੁਰੂ ਦਾ ਨਿਰਾਦਰ ਕਰ ਰਹੇ ਹੋ

  • @wildlife9920
    @wildlife9920 3 роки тому +1

    ਬਾਈ ਮੈਂਨੂੰ ਤਾਂ ਪੰਜੀਰੀ ਮੇਰੀ ਘਰ ਵਾਲੀ ਆਪ ਖਵਾਉਦੀ ਸੀ ਹੁਣ ਮੇਰਾ ਕੀ banu 😁😁😁😬😆😆

  • @rajwindersingh4962
    @rajwindersingh4962 3 роки тому +24

    ਸਭ ਸੱਚ ਅਾ ਦੰਡ ਭਰਨਾ ਹੀ ਪੈਣਾ

  • @DarshanSingh-nr1uw
    @DarshanSingh-nr1uw 3 роки тому +28

    ਜਿਸਨੇ ਇਥੇ ਹੀ ਖਾਂ ਲਿਆ ਉਥੇ ਕੋਣ ਦੇਖਦਾ ਹੈ ਜਾ ਤਹਾਨੂੰ ਜਾ ਮੈਨੂੰ ਇਥੇ ਚੰਗੇ ਕੰਮ ਕਰੋ ਬਾਦਲਾਂ ,ਕੈਪਟਨ ਨੂੰ ਕੋਣ ਦੇਖੂ ਐਸ ਤਾ ਤੁਹਾਡੇ ਸਿਰਾਂ ਤੇ ਕਰ ਜਾਣੀ ਹੈ

  • @arshkhan8645
    @arshkhan8645 3 роки тому +4

    ਬਾਪੂ ਮਰ ਤਾਂ ਬਚਪਨ ਵਿੱਚ ਗਿਆ ਸਲੇਹਾਰ ਕਿੱਥੋਂ ਆ ਗਈ🤣🤣🤣 ਨਿਰਾ ਝੂਠ

  • @sawarnjeetkaurdhaliwal7088
    @sawarnjeetkaurdhaliwal7088 2 роки тому +1

    ਜਿਹੜੇ ਚੈਨਾ ਵਾਲੇ ਲੋਕ ਮਰ ਦੇ ਨੇ ਉਨ੍ਹਾਂ ਤੇ ਪੰਜੀਰੀ ਦਾ ਕੇਸ ਤਾਨੀ ਪੌਂਦਾ ਹੋਣਾ ਧਰਮਰਾਜ 😆

  • @jaswantthind6493
    @jaswantthind6493 3 роки тому +6

    ਮੈਂ ਆਹ ਸੋਚ ਰਿਹਾ ਸਾਡਾ ਤਾ ਜੋ ਹੋਊ ਉਹ ਹੋਊ ਮੋਦੀ, ਬਾਦਲ, ਕੈਪਟਨ ਦਾ ਕੀ ਬਣੂ
    ਜਿਹੜੇ ਪਰਮਾਤਮਾ ਜਲਾਦ ਭੈਜੂ ਕਿਤੇ ਉਹਨਾਂ ਨਾਲ ਈ ਸੈਟਿੰਗ ਨਾ ਕਰ ਲੈਣ

  • @kashmirsinghbath9247
    @kashmirsinghbath9247 3 роки тому +270

    ਪੰਜੀਰੀ ਦਾ ਮਤਲਬ ਹੈ ਕਿ ਔਰਤ ਜਦੋਂ ਮਾੰ ਬਣਦੀ ਹੈ ਤਾੰ ਬਹੁਤ ਹੀ ਦਰੁਸਤ ਖ਼ੁਰਾਕ ਦੀ ਜ਼ਰੂਰਤ ਹੁੰਦੀ ਹੈ । ਅਗਰ ਪਰਿਵਾਰਕ ਲੋਕ ਉਸਦੀ ਖਾਤਰਦਾਰੀ/ਦੇਖ-ਭਾਲ਼ ਨਾ ਕਰ ਸਕਣ ਤਾੰ ਕੁਦਰਤ ਦੇ ਸਿਸਟਮ ਨਾਲ ਖਿਲਵਾੜ ਅਤੇ ਪਾਪ ਹੈ ।

    • @sunnyjassal1937
      @sunnyjassal1937 3 роки тому +8

      ਖਿਲਵਾੜ ਵਾਲੀ ਕਿ ਗੱਲ ਐ ਬਾਈ ।।
      ਇਹੀ ਆ ਬੇਚਾਰੀ 4 ਦਿਨ ਲੇਟ ਮਜਾ ਛੱਡੂਗੀ।।।
      ਨਾਲੇ ਬਾਈ ਇਹ ਪਾਪ ਪੁੰਨ ਆਲੀਆ। ਗਲਾਂ ਕਰਕੇ ਅਪਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪਿੱਛੇ ਧਕ ਰਹੇ ਆ।।

    • @gurwindersohi6632
      @gurwindersohi6632 3 роки тому +1

      @@sunnyjassal1937 sahi kia panjeeri dena ta ik rasam aa hor v baut Kuj hunda lady de khan lai

    • @jasmindersingh5052
      @jasmindersingh5052 3 роки тому

      @@gurwindersohi6632 o tatal rasam b hai ohdi nutrison value check kr ja k kini high aa

    • @gurwindersohi6632
      @gurwindersohi6632 3 роки тому +2

      @@jasmindersingh5052 but meri wife nu docter ne band kiti aa panjeeri kende aide ch sirf fat aa fruits khao

    • @harmeetsingh1808
      @harmeetsingh1808 3 роки тому

      Lo de da pap

  • @hardeepsharma276
    @hardeepsharma276 3 роки тому +5

    ਕੁਛ ਮੇਰੇ ਦੋਸਤ ਕਹਿੰਦੇ ਬਾਬਾ ਗੱਪ ਮਾਰਦਾ
    ਮੈਂ ਮੰਨਦਾ ਬਾਬਾ ਮਾਰਦਾ ਤਾਂ ਗੱਪ ਈ ਆ 😄
    ਪਰ ਸਿਖਿਆ ਇਹ ਦਿੰਦਾ ਵੀ ਕਿਸੇ ਦਾ ਹੱਕ ਨਾ ਖਾਓ ਕਿਸੇ ਪੈਸਾ ਨਾ ਦੱਬੋ ਆਪਣੀ ਜਿੰਦਗੀ ਇਮਾਨਦਾਰੀ ਨਾਲ ਹਸਦੇ ਖੇਡਦੇ ਜਿਓ❣
    ਬਾਕੀ ਬਾਬਾ ਮੇਰੇ ਪਿੰਡ ਦਾ ਅਕਾਲ ਚਲਾਣਾ ਕਰ ਗਿਆ ਪਿਛਲੇ ਦਿਨੀ ਬੰਦਾ ਵਧੀਆ ਸੀ।

    • @Ranjeetsingh-qj5rb
      @Ranjeetsingh-qj5rb 3 роки тому

      Guru granth sahib nu man de ho ???

    • @sardarji2598
      @sardarji2598 3 роки тому +1

      Time aeyga .ap ji nu pata chal jaeyga. Ki baba gap marda se ja apa ne gap man ke apni life barbadh kar li

  • @mylovelife7153
    @mylovelife7153 3 роки тому +208

    ਗੱਲ ਸੱਚ ਹੈ ਜੀ ਤੁਹਾਡੀ ਪਰਮਾਤਮਾ ਨੇ ਮਾੜੇ ਕੰਮਾਂ ਦੀ ਸਜ਼ਾ ਦੇਣੀ ਆ ਅਹ ਜਿਹੜੇ ਹੱਸਦੇ ਨੇ ਤੁਹਾਡੇ ਉੱਤੇ ਐਥੇ ਪੁਲਿਸ ਨੂੰ ਦੇਖਕੇ ਮੂਤ ਨਿਕਲ ਜਾਂਦਾ ਇਨਾ ਦਾ ਉਥੇ ਤਾਂ ਜਿਹੜਾ ਕੁੱਜ ਹੋਣਾ ਉਹ ਹੋਣਾ ਈ ਆ 🙏🙏🙏🙏

  • @sherrychahal6014
    @sherrychahal6014 2 роки тому +1

    ਮੈਨੂੰ ਲਗਦਾ ਜਾਂ ਤਾਂ ਬਾਬੇ ਦੇ ਕੋਈ ਪੈਸ਼ੇ ਦੱਬ ਗਿਆ ਜਾਂ ਫਿਰ ਬਾਬੇ ਦੀ ਪੰਜੀਰੀ ਖਾ ਗਿਆ 😂😂😂😂😂😂

  • @jaswinderbrar2318
    @jaswinderbrar2318 3 роки тому +1

    ਵਿੱਚੇ ਮੋਟਰ ਕਾਰਾ ਤੁਰੀਆ ਫਿਰਦੀਆ ਵਿੱਚੇ ਸੋਨੇ ਦੇ ਮੰਜੇ,ਪੰਜੀਰੀ ਇੱਕ ਖੁਰਾਕ ਆ ਭਾਵੇ ਕੋਈ 1 ਮਹੀਨਾ ਖਾਵੇ ਜਾ ਸਾਰਾ ਸਾਲ ਜਿੰਨੀ ਜੱਚਾ ਨੂੰ ਲੋੜ ਆ ਉਹਨੀ ਈ ਲੋੜ ਅਨੁਸਾਰ ਖਾ ਸਕਦੀ ਆ। ਬਹੁਤ ਨੇ ਜਿੰਨਾ ਦੀ ਪੰਜੀਰੀ ਆ ਜਾਦੀ ਆ ਪਰ ਖਾਦੇ ਨੀ। ਜੇ ਕਿਸੇ ਨੇ ਇੱਕ ਚਮਚਾ ਖਾ ਲਿਆ ਰੱਬ ਮਾਸ ਦੇ ਬੁਰਕ ਨਈ ਕੱਢਢਾ।ਸਰ ਬੇਨਤੀ ਆ ਇਹੋ ਜਿਹੀਆ ਅੰਧ ਵਿਸਵਾਸ ਵਾਲੀਆ ਚੀਜਾ ਨਾ ਪਾਇਆ ਕਰੋ।ਨਵੀ ਪੀੜੀ ਤੇ ਗਲਤ ਅਸਰ ਪੈਦਾ। ਜਿਹੜੇ ਜਮਾਨੇ ਦਾ ਬਾਪੂ ਆ ਉਦੋ ਕਸਰਾ ਵੀ ਹਰ ਦੂਜੇ ਘਰ ਚ ਆਉਦੀਆ ਸੀ ਜੋ ਕਿ ਹੁਣ ਖਤਮ ਹੁੰਦਾ ਜਾਦਾ ਤੇ ਤੁਸੀ ਦੁਬਾਰਾ ਨਾ ਸੁਰੂ ਕਰੋ।ਨਾਲੇ ਜਦੋ ਰੱਬ ਨੇ ਚੱਕਣਾ ਹੋਵੇ ਉਦੋ ਰਿਸ਼ਤੇਦਾਰ ਨਹੀ ਛੱਡਣ ਜਾਦੇ ਹੁੰਦੇ।ਬਾਪੂ ਨੂੰ ਹੋ ਸਕਦਾ ਕੋਈ ਬੁਰਾ ਸੁਪਨਾ ਆਇਆ ਹੋਵੇ।🙏🏻

  • @Sikhi_international
    @Sikhi_international 3 роки тому +108

    gurbani v eho dsdi aa🙏🏻

    • @knowledget.v2117
      @knowledget.v2117 3 роки тому

      kithe dsdi dso

    • @knowledget.v2117
      @knowledget.v2117 3 роки тому +1

      @Simranjit eda kahaniya bnon lyi bahut baithe ne apne aap nu front krn lyi aaa sub gup kahaniya ne ..... nd baki jehra mr jnda vapis aunda je jamn te marn wale nu v bhulekhe pain lg pain sr gya phr .... aaa jo bapu ja gum mar reh ja phr science kehndi aaa jdo bnda behos ja koma vich hunda akr eho jehiyq ghtna vprdi aaa so i not real just imazination

    • @knowledget.v2117
      @knowledget.v2117 3 роки тому

      @Simranjit nd ja phr ik gal hor skdi aaa eh jo channel wale smaj wich dr pon lyi interview kiti hai tan jo smaj de lok glt km krn ton hattt jan

  • @yodhasehna4721
    @yodhasehna4721 3 роки тому +210

    ਗੱਲਾਂ ਸੱਚੀਆਂ ਲੇਖੇ ਦੇਣੇ ਪੈਂਦੇ ਨੇ ਰੱਬ ਨੂੰ ਯਾਦ ਰੱਖੋ ਗੱਲਾਂ ਤੇ ਅਮਲ ਕਰੋ 💯💯👏👏

    • @sukhsahni2907
      @sukhsahni2907 3 роки тому

      Jo kuj hun tak aapa filma vich dekhea kale singa wale jamdoot marn to baad dharmraaj kol le k jande ne dharmraaj bhut vadde singasan te baitha hunda hath vich vaddi sari copy lyi te jeen marn da hodab karn lgea hunda baapu di story v kuj eda di aa

    • @harjeetkaur7663
      @harjeetkaur7663 3 роки тому +1

      @Sartaj de Boll jado rabb d chakki pihndi hai tann pihndi bahut barik aa

    • @yt-brilliantclipmixer
      @yt-brilliantclipmixer 3 роки тому

      @Sartaj de Boll 👍apne India ch ,,modi werge ghatiaa politicians and pkhandi baabee jada ,ne ese krke trakki ni kr reha India

    • @amritpal5184
      @amritpal5184 3 роки тому

      @ਸੱਚ ਬੌਲਣ ਦੀ ਆਦਤ ਹੈ sahi keha baani apdho te change krm kro fer dran di koy zrurt ni.je babe nu jumm sachi lege hunde na ta hawa khusk ho jani c babe di.

    • @amritpal5184
      @amritpal5184 3 роки тому

      Te panjiri wali gal ta nvi sunn li bapu ji to ghr ch bani chij ta sare he khande ne mil ke is ch paap ki ho gia.

  • @paramjeetsandhu9553
    @paramjeetsandhu9553 3 роки тому +7

    ਐਵੇਂ ਵਹਿਮ ਭਰਮ ਨਾ ਫੈਲਾਉ ਪਹਿਲਾਂ ਕਹੀ ਗਿਆ ਕਿ ਸੁੰਹ ਚੁਕਾ ਲੋ ਤੇ ਬਾਅਦ ਚ ਕਹਿੰਦਾ ਪਤਾ ਨੀ ਸੱਚ ਆ ਕਿ ਝੂਠ ਆਪੇ ਹੀ ਫੜਿਆ ਗਿਆ ਗਪੌੜ ਸੰਂਖੀ ਬਾਬਾ

  • @Balbirsinghusa
    @Balbirsinghusa 3 роки тому

    ਬਾਪੂ ਸਹੀ ਕਹਿ ਰਿਹਾ ਪਰ ਸੀ ਸੁਫਨਾ।ਜਿਵੇਂ ਰਾਤ ਨੂੰ ਮਾਸ ਦੀ ਦੇਹ ਛੱਡਕੇ ਆਪਂਣੀ ਅਸਲੀ ਦੇਹ ਲੈਕੇ ਚਲੇ ਜਾਂਦੇ ਹਾਂ ਤੇ ਮਨ ਦੀ ਸਟੇਜ ਮੁਤਾਬਿਕ ਅੱਗੇ ਖੇਲ ਚੱਲਦਾ ਹੈ।ਜਦੋਂ ਮਰਕੇ ਜੀਵ ਜਾਂਦਾ ਹੈ ਮਾਸ ਦੀ ਦੇਹ ਤਾਂ ਇਸ ਲੋਕ ਵਿੱਚ ਰਹਿ ਗਈ ।ਅੱਗੇ ਤਾਂ ਸੂਖਮ ਦੇਹ ਗਈ ਉਹ ਮਾਸ ਦੀ ਨਹੀਂ ਹੁੰਦੀ ਤੇ ਧਰਮ ਰਾਜ ਮਾਸ ਕਿੱਥੋਂ ਲੈ ਲਊ।ਬਾਕੀ ਗੱਡੀਆਂ ਮੋਟਰਾਂ ਇੱਧਰ ਈ ਆ ਦੂਜੇ ਪਾਸੇ ਹੈਨੀ।ਅੱਗੇ ਸੂਖਮ ਸ੍ਰੀਰ ਨੇ।
    ਜਹ ਕਿਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ।।

  • @peacenaturelove6762
    @peacenaturelove6762 3 роки тому +6

    ਬਚਪਣ ਦੀਆ ਵੱਡੇਆ ਦੀਆ ਸੁਣੀਆਂ ਕਹਾਣੀਆਂ ਅਵਚੇਤਨ ਮਨ ਚ ਘਰ ਕਰ ਜਾਂਦੀਆਂ ਫਿਰ ਉਹੀ ਕੁੱਝ ਦਿਖਦਾ ਬਾਪੂ

  • @amritpalsidhu1179
    @amritpalsidhu1179 3 роки тому +210

    ਸਭ ਸੱਚ ਐ, ਐਥੇ ਨੀ ਮੰਨਦੇ, ਓਥੇ ਜਾ ਕੇ ਪਤਾ ਲੱਗੂ।

    • @roop1801
      @roop1801 3 роки тому

      ਹੈਲੋ , 😰😟.

    • @roop1801
      @roop1801 3 роки тому

      @@anmoljitmole5919 __😨👈.

    • @IqbalSingh-nr8vd
      @IqbalSingh-nr8vd 3 роки тому +5

      Sachi gal gurbani sab kush sach boldi a, sab kush hunda sant singh maskeen ji nu jaroor sineya karo

    • @IqbalSingh-nr8vd
      @IqbalSingh-nr8vd 3 роки тому +5

      @@anmoljitmole5919 teriya gala to teri morkhta disan dai va. A gala ik guru da, sikh samj sakda o Tu hega nhi 😀

    • @ManpreetSingh-xo1cn
      @ManpreetSingh-xo1cn 3 роки тому +2

      @@anmoljitmole5919 oh bhugd je .. lng ja etho chup krke..tra tym near ae hun bch ke reh hunnnnn tu

  • @laviturmari4131
    @laviturmari4131 3 роки тому +27

    ਸਭ ਕੁਝ ਸਹੀ ਕਹਿ ਆ 🙏🙏

  • @SunitaSunita-fb2uk
    @SunitaSunita-fb2uk 3 роки тому +36

    Sach hi hunda bapu, Eh ta saab Karna da geed aa, raab ne tuhade to Simran karvaana c, ise lai kise change Karmaa kaarn doza mooka mileyaa tuhanu, Waheguru g 🙏

  • @ramanramansingh5513
    @ramanramansingh5513 3 роки тому +4

    ਕਾਲੇ ਜਮਦੂਤ ਤੇ ਚਿੱਟਾ ਧੁੱਪ ਵਰਗਾ ਰਾਹ ਬਾਬੇ ਨੇ ਨਾਟਕ ਚ ਵੇਖਿਆ ਸੀ ਜਿਆਦਾ ਫੀਮ ਖਾਕੇ ਏਦਾ ਗੱਪ ਛੱਡੀ ਜਾਦਾ 😁😂😁😂😁

  • @SandeepSingh-td5tr
    @SandeepSingh-td5tr 3 роки тому +10

    ਬਾਬਾ ਜੀ ਯਮਰਾਜ ਪੰਜਾਬੀ ਬੋਲਦਾ ਜਾਂ ਕੋਈ ਹੋਰ ਭਾਸ਼ਾ ਮੇਰੇ ਮੁਤਾਬਕ ਬਾਬੇ ਦੀ ਗੱਲ ਵਿਚ ਕੋਈ ਤੱਥ ਨਹੀਂ ਕਹਾਣੀ ਘੜੀ ਹੋਈ ਹੈ

  • @INPUNJABS
    @INPUNJABS 3 роки тому +38

    ਸਾਰਾ ਕੁੱਝ ਝੂਠ ਵੀਰੋ ਬਚਪਨ ਚ ਬਾਬਾ ਬੀਮਾਰ ਹੋਗਿਆ ਤੇ ਪੂਰਾ ਵੀ ਹੋਗਿਆ ਫ਼ਿਰ ਦੱਸੋ ਬਚਪਨ ਚ ਸਾਲੀ ਕਿੱਥੋਂ ਆ ਗਈ
    ਸਵਰਗ ਨਰਕ ਇਥੇ ਹੀ ਐ
    ਜੋ ਕਰੋਗੇ ਉਹ ਭਰੋਗੇ
    #Wmk🙏

    • @AshokKumar-co6hp
      @AshokKumar-co6hp 3 роки тому +2

      Very true veer ji

    • @Deep_aman1309
      @Deep_aman1309 3 роки тому +3

      Sali wali gll he me soch reha c

    • @RajinderSingh-xk6uk
      @RajinderSingh-xk6uk 3 роки тому +2

      Sahi gal a

    • @275813
      @275813 3 роки тому +3

      ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
      ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
      ਜਿਹ ਪੈਡੈ ਮਹਾ ਅੰਧ ਗੁਬਾਰਾ ॥
      ਹਰਿ ਕਾ ਨਾਮੁ ਸੰਗਿ ਉਜੀਆਰਾ ॥
      ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
      ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
      ਜਹ ਮਹਾ ਭਇਆਨ ਤਪਤਿ ਬਹੁ ਘਾਮ ॥
      ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
      ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
      ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥4॥

    • @darkmysterious.9620
      @darkmysterious.9620 3 роки тому +2

      Rajesh kumar bapu de ek ek gal sachi aa bai ji sab kujh haiga jo gurbani vich vi jikr aa nale eh video ton thode din bad vich bapu ji akalchlana kr gai jani k surgwas ho gai

  • @deepbhattideepbhatti439
    @deepbhattideepbhatti439 3 роки тому +6

    Wahe guru ji Mehar kro g sab te 🙏🙏🙏🙏

  • @Navtejuppalsonu
    @Navtejuppalsonu 3 роки тому +17

    ਬੰਦੇ ਦਾ ਸਰੀਰ ਤਾ ਜਲ ਜਾਂਦਾ ਫਿਰ ਧਰਮਰਾਜ ਕਿਸ ਤਰ੍ਹਾਂ ਤਰਾ ਮਾਸ ਸ਼ਿਲ ਦਾ

    • @relaxingvideopp3204
      @relaxingvideopp3204 2 роки тому +1

      Good question

    • @kaur1057
      @kaur1057 2 роки тому

      Maut
      Toh baad sirf atmaaa reh jandi aa but aatmaa nu ohni takleef hi hundi aa jinii appa nu apni body ch hundi aa

    • @kaur1057
      @kaur1057 2 роки тому

      Baki manoo bhawee na mannooo

    • @relaxingvideopp3204
      @relaxingvideopp3204 2 роки тому

      Hanji Sahi Kiha tusi

    • @jasbirgill9170
      @jasbirgill9170 Рік тому

      Guru.granth.sahib.ji.nu.je.mande.ho.
      Likhya.hoya.sabh.kuj.
      Ik.sukham.sarir.hunda.hai.
      Ajje.tuhanu.galla.aundiaa.ne.maut.to.baad.pta.laggu.fer.pachhtave.to.bina.kuj.nhi.hona

  • @jsukh5445
    @jsukh5445 3 роки тому +1

    Fudu bnai janda bapu
    Dimag hill gya eda Doctor nu dikha 🤣

  • @NarinderSingh-zm9ej
    @NarinderSingh-zm9ej 3 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jasahan6400
    @jasahan6400 3 роки тому +35

    Waheguru ji...🙏🏼🙏🏼

  • @actordimplearora
    @actordimplearora 3 роки тому +139

    Thank you ਬਾਬਾ ਜੀ🙏🏻,,ਸਹੀ ਕੇਹਾ ਤੁਸੀ,ਅਸਲੀ ਕਹਾਣੀ ਤਾ ਮਰਨ ਤੋ ਬਾਅਦ ਹੀ ਸ਼ੁਰੂ ਹੁੰਦੀ ਹੈ,,ਕਰਮਾ ਦਾ ਰਿਜ਼ੁਲਟ ਜੁ ਆਨਾ ਹੁੰਦਾ,,,ਆਹ ਜਿਨੈ ਮੰਤਰੀ ਲੋਕਾ ਨਾਲ ਜੋ ਬੁਰਾ ਕਰਦੇ ਨੇ,ਔਹ ਸਾਰੇ ਦੇ ਸਾਰੇ 20 ਹਜ਼ਾਰ ਸਾਲ ਭੂਤ ਯੋਨਿ ਚ ਭਟਕਦੇ ਨੇ,

    • @amanjotkaur2367
      @amanjotkaur2367 3 роки тому +5

      Bhan ji booth Jun v hundi ha please message kar ka daso

    • @sukhrajsingh9965
      @sukhrajsingh9965 3 роки тому +6

      @@amanjotkaur2367 hnji bhaisahab bhoot di joon 1000 to 1200 saal hundi aa

    • @vickysahota5169
      @vickysahota5169 3 роки тому +4

      @@sukhrajsingh9965 Mantareeyan nu taan bus ag vich hee buni jaan salyan nu.

    • @knowledget.v2117
      @knowledget.v2117 3 роки тому +2

      @@amanjotkaur2367 hahahahaha guru kive d duniya yr bhoot joon 😄😄😄🤣🤣

    • @ajayverma3708
      @ajayverma3708 2 роки тому +4

      @@amanjotkaur2367 ......sulemaan da udhar...... Utube te Search kr. Mere veer. Fir pta laguga apji nu.

  • @dharmindersingh5668
    @dharmindersingh5668 3 роки тому +12

    ਸੂਪਣਿਆ ਤੂ ਸੁਲਤਾਨ ਹੈ ਉਤਮ ਤੇਰੀ ਜਾਤ 100 ਦੇ ਵਿਚੜੇ ਆਣ ਮਿਲਾਵੇ ਰਾਤ

  • @joshimukul6467
    @joshimukul6467 Рік тому +1

    Shri Sukhmani sahib vich...starting me shalok aata hai....yampuri ke marg me bohaf Garmi hoti...sirf Hari naam he waha bachata....punn karam v nhi help kr skde

  • @lovedeeplovebhullar8595
    @lovedeeplovebhullar8595 3 роки тому +121

    ਬਾਪੂ ਨੂੰ ਵਾਹਿਗੁਰੂ ਜੀ ਸੁਫਨਾ ਆਇਆ ਹੈ ਇਸ ਤਰ੍ਹਾਂ ਤਾਂ ਮੇਰੇ ਨਾਲ ਹਰ ਰੋਜ਼ ਸੁਫਨੇ ਵਿੱਚ ਵਾਪਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਰੀ ਦੁਨੀਆਂ ਤੇ

    • @lovedeeplovebhullar8595
      @lovedeeplovebhullar8595 3 роки тому +2

      @@alisartwork_1563 ਪਰ ਬਾਪੂ ਜੀ ਮੈਨੂੰ ਯਾਦ ਰਹਿੰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਰੀ ਦੁਨੀਆਂ ਤੇ ਬਾਪੂ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ

    • @inderinder2818
      @inderinder2818 3 роки тому +1

      Aa supna ni hega ji sach aa mere dada ji v jwani ch mrgai c

    • @kalasingh7254
      @kalasingh7254 3 роки тому +1

      Veer supne ch oh disda jo kde dekhia hunda es to jyada nai koi v mar ni sakda supne ch akh khul jandi time te

    • @hardvesingh685
      @hardvesingh685 3 роки тому +2

      ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ,ਹਰ ਕਾ ਨਾਮ ਊਹਾ ਸੰਗ ਤੋਸਾ,ਮਹਾਵਾਕ ਬਚਨ ਸ੍ਰੀ ਗੁਰੂ ਅਰਜਨ ਸਾਹਿਬ ਜੀ,

  • @HarpreetKaur-hr3ij
    @HarpreetKaur-hr3ij 3 роки тому +17

    ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻

  • @jasveerkaur79
    @jasveerkaur79 3 роки тому +3

    ਇਹ ਗੱਲ ਸੱਚ ਐ ਜੋ ਇਥੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਕਰਦਾ ਉਹਨੂੰ ਅਗਾਂਹ ਜਾਕੇ ਭੁਗਤਣਾ ਤਾਂ ਪੈਂਦਾ ਪਰ ਇੰਜ ਲਗਦਾ ਵੀ ਬਾਪੂ ਜੀ ਨੂੰ ਤਾਂ ਸੁਪਨਾ ਆਇਆ ਹੋਊ ਜੇ ਇਹ ਸਵਰਗਵਾਸ ਹੋ ਗਏ ਹੁੰਦੇ ਤਾਂ ਇਹਨਾਂ ਨੂੰ ਵੀ ਧਰਮਰਾਜ ਕੋਲ ਲਿਆਇਆ ਜਾਂਦਾ

  • @Jatha_bhindran
    @Jatha_bhindran 3 роки тому +4

    ਮ:੧
    ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
    ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
    ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
    ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
    ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫੜੀ ॥
    ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥

  • @Rahul_Sharma13
    @Rahul_Sharma13 Рік тому

    ਮੈਨੂੰ ਪੰਜੀਰੀ ਵਾਲੀ ਗੱਲ ਸਮਝ ਨਹੀਂ ਆਈ...... ਕਿਸੇ ਨੂੰ ਸਮਝ ਆਈ ਤਾਂ ਦਸ ਦੇਓ ਜੀ.......

  • @SantmatVoice
    @SantmatVoice 3 роки тому +15

    ਸੁਪਨਾ ਆਇਆ ਲਗਦਾ ਬਾਪੂ ਨੂੰ,,

    • @AvtarSingh-vn5hf
      @AvtarSingh-vn5hf 3 роки тому +1

      ਜਿਹੜੇ ਮਰੇ ਹੋਏ ਕੋਲ ਬੈਠੇ ਸੀ ਓਹਨਾ ਤਾਂ ਨਹੀਂ ਸੁਪਨਾ ਆਇਆ ਲੱਗਦਾ

    • @jagmohansarao5273
      @jagmohansarao5273 2 роки тому

      🙏

  • @robbysingh2503
    @robbysingh2503 3 роки тому +3

    ਬਾਪੂ ਓਨਾ ਨੂ ਯਮਦੂਤ ਨੀ 108 ਆਲੀ AMBULANCE ਦੇ ਡਰਾਈਵਰ ਕਹਿੰਦੇ ਨੇ,,,😅

  • @kulwinderkaur3771
    @kulwinderkaur3771 2 роки тому +10

    Waheguru ji ka khalsa waheguru ji ki fateh 🙏🙇‍♀️

  • @hoshiarsingh4964
    @hoshiarsingh4964 3 роки тому +16

    I miss my husband he is no more 😭😭

  • @jagdeep_bhutal
    @jagdeep_bhutal 3 роки тому

    ਐਵੇ ਦਾ ਵੀਡਿਓ ਕਰਨ ਵਾਲਾ 😂😂
    ਯਾਰ ਕੋਈ ਬਿਨਾ logic di video pone ho 🙏🏻🙏🏻

  • @darshansingh5402
    @darshansingh5402 3 роки тому +1

    ਸਚਾਈ ਤੋਂ ਦੂਰ ਹੈ।

  • @narinderkaur7175
    @narinderkaur7175 3 роки тому +16

    Waheguru ji sab da bhalla kro ji🙏🙏🙏🙏🙏

  • @harchandbrar8568
    @harchandbrar8568 3 роки тому +68

    ਕਰਮਜੀਤ ਅਨਮੋਲ ਵਰਗੀ ਅਵਾਜ਼ ਆ ਬਾਪੂ ਦੀ ਕਈ ਰੋਲ ਵੀ ਕੀਤੇ ਆ ਇਸੇ ਭੇਸ ਵਿੱਚ ਕਰਮਜੀਤ ਅਨਮੋਲ ਨੇ 😁😁😂😂😃😄😄

  • @jassikashyap5755
    @jassikashyap5755 2 роки тому +2

    ਮੇਰੇ ਨਾਲ ਵੀ ਹੋਇਆ ਸੀ ਜੀ...ਜਾਦ ਮੈ 19 ਸਾਲ ਦੀ ਸੀ...ਮੇਰੇ ਬੇਟੀ ਹੋਈ ਸੀ ਘਰੇ....ਮੈਣੁ ਵੀ ਜਮਦੂਤ ਲੇ ਗਿਆ ਸੀ...ਮੈ ਵੀ ਨਰਕ ਸ੍ਵਰਗ ਦੇਖਿਆ ਸੀ....ਉਹ ਮੇਨੂ ਧਰਮਰਾਜ ਦੀ ਕਚੇਰੀ ਲੇ ਗਿਆ ਸੀ...ਹੋਰ ਵੀ ਬਹੁਤ ਕੁਜ ਹੋਇਆ ਸੀ....ਮੈ ਘਰੇ ਬੇਟੀ ਹੋਈ ਤੋਂ ਖਾਤਮ ਹੋਗੀ ਸੀ.. ਜਦੋ ਮੇਨੂ ਜਮਦੂਤ ਨੇ ਵਾਪਿਸ ਭੇਜੇਯਾ ...ਤਾ ਮੇਂ ਹੌਸਪੀਟਲ ਚ ਸੀ...

  • @singhgurdev1283
    @singhgurdev1283 3 роки тому +1

    ਵਾਹਿਗੁਰੂ ਜੀ
    ਇਕ ਗੱਲ ਸਮਝ ਨਹੀਂ ਆਈ ਕਿ
    ਮਰਨ ਤੋਂ ਬਾਅਦ ਸਰੀਰ ਮਿੱਟੀ ਪਾਣੀ ਹਵਾ ਵਿੱਚ ਮਿਲ ਜਾਂਦਾ ਹੈ ਤਾਂ ਯਮਰਾਜ ਸਜ਼ਾ ਕਿਸ ਨੂੰ ਦਿੰਦਾ ਹੈ
    ਮੁਆਫ ਕਰਨਾ

  • @jugadiskim3174
    @jugadiskim3174 3 роки тому

    ਗੱਪ ਹੈ ਜੀ ਗੱਪ
    ਮਰਨ ਤੇ ਸਭ ਕੁਝ ਖਤਮ ਹੋ ਜਾਂਦਾ ਇਹੋ ਜਿਹੀਆਂ ਗੱਲ਼ਾਂ ਤੇ ਭਰੋਸਾ ਨਾ ਕਰੋ
    youtube ਤੇ ਮਸ਼ਹੂਰ ਹੋਣ ਲਈ ਗੱਪਾਂ

  • @_anmol_xx_
    @_anmol_xx_ 3 роки тому +22

    God is great believe in God pray for bless

  • @gurdeshsingh7824
    @gurdeshsingh7824 3 роки тому +42

    ਧਰਮਰਾਜ ਨੇ ਤਾ ਇਹਨੀ ਪਿਆਰੀ ਤੁਹਾਡੀ ਅਵਾਜ਼ ਕਰ ਕੇ ਹੀ ਛਡ ਦੇਣਾ ਐਨ ਕਲੀਅਰੈਂਸ

  • @sandhusuraj59
    @sandhusuraj59 3 роки тому +12

    ਮੇਰੇ ਮਾਮੇ ਦਾ ਵੀ ਪੁੰਨਰ ਜਨਮ ਹੋਇਆ ਸੀ ,ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ, ਪੱਟੀ ਦੇ ਲਾਗੇ ਪਿੰਡ ਮਰਗਿੰਦਪੁਰਾ ( ਨਿੱਕੀ ਮੱਖੀ) ।

  • @harvindersingh8062
    @harvindersingh8062 3 роки тому

    ਬਾਬਾ ਜੀ ਤੁਸੀਂ ਕੋਈ ਸੁਪਨਾ ਦੇਖਿਆ, ਸਵਰਗ ਨਰਕ ਕੁਝ ਨਹੀਂ ਹੁੰਦਾ, ਸਭ ਕੁਝ ਇਥੇ ਹੀ ਆ, ਵਧੀਆ ਸੋਚ ਨਾਲ ਜਿੰਦਗੀ ਜਿਓ, ਤਾਂ ਸਵਰਗ ਹੀ ਸਵਰਗ ਆ, ਐਵੇਂ ਲੋਕਾਂ ਨੂੰ ਅੰਧਵਿਸ਼ਵਾਸੀ ਨਾ ਬਣਾਓ।

  • @JaswantSingh-hl6bu
    @JaswantSingh-hl6bu 3 роки тому

    ਵਾਹਿਗੁਰੂ ਜੀ

  • @ManpreetSingh-im1qs
    @ManpreetSingh-im1qs 3 роки тому +11

    ਜਿਹੜੇ ਮਰੇ ਹੋਏ ਲੋਕ ਧਰਮ ਰਾਜ ਦੀ ਕਚਹਿਰੀ ਤਾਰੀਖ ਭੁਗਤ ਕੇ ਆ ਰਹੇ ਸਨ ਕੀ ਉਹ ਸਾਰੇ ਪੰਜਾਬ ਦੇ ਸਨ ਜਾਂ ਬਾਹਰਲੇ ਦੇਸ਼ਾਂ ਦੇ ਲੋਕ ਸਨ। ਮੇਰੇ ਖਿਆਲ ਅਨੁਸਾਰ ਤਾਂ ਉਹ ਸਾਰੇ ਤੁਹਾਡੇ ਲਾਗਲੇ ਪਿੰਡਾਂ ਦੇ ਹੀ ਹੋਣਗੇ।

    • @SinghMr-lv4ok
      @SinghMr-lv4ok 3 місяці тому

      ਸਵਾਲ ਵਧੀਆ ਆ ਭਰਾ😅

  • @gurebatth1749
    @gurebatth1749 3 роки тому +4

    ਨਿੱਕੇ ਹੁੰਦੇ ਈ ਸਾਲੇਹਾਰ ਬਣਾ ਲਈ ਬਾਬਾ ਰੰਗੀਨ ਲਗਦਾ😍😍😜😜

    • @amritvloganhistory5321
      @amritvloganhistory5321 3 роки тому

      Joke na kr vr bapu nu gall share krn da result kuj day Vaad mill gya brain off ho ke death ho gyi ihna de ਬਾਕੀ ਤੇਰੀ ਜਾਣਕਾਰੀ ਵਿੱਚ ਵਾਧਾ ਕਰਦਾ 7 ਸਾਲ ਦੇ ਬੱਚੇ ਦਾ ਵਿਆਹ ਬਾਅਦ ਵਿੱਚ ਮੁਕਲਾਵਾ ਹੁੰਦਾ ਸੀ ਪਹਿਲਾਂ

  • @sarassinghjoy9734
    @sarassinghjoy9734 3 роки тому +9

    Eh sbh kuj te ohi hai jo jo kuj honaa hai Karma di Fasall te cutni hi hai sbhnu Experience hona hai ji vakho ਵੱਖਰਾ। ਵਾਹਿਗੁਰੂ ਜੀ ਭਲੀ ਕਰਨਾ ਜੀ।🙏🙏🙏🙏🙏

  • @tejalande
    @tejalande 3 роки тому

    ਜਮਦੂਤ ਤੇ ਧਰਮਰਾਜ ਭਾਸ਼ਾ ਕਿਹੜੀ ਬੋਲਦੇ ਆ ਬਾਪੂ ਜੀ ਫ਼ੇਰ ਕਚਹਿਰੀ ਚ ਪੇਸ਼ ਹੋਣ ਤੋਂ ਪਹਿਲਾਂ ਪਹਿਲਾਂ ਸਿੱਖ ਲਈਏ ਓਹਨਾਂ ਦੀ ਭਾਸ਼ਾ

  • @Gurpreetsingh-gx3qy
    @Gurpreetsingh-gx3qy 3 роки тому

    ਸੱਚ ਹੀ ਦੇਖਿਆ ਹੈ ਬਾਪੂ ਜੀ ਜੋ ਵੀ ਦੇਖਿਆ , ਇਸ ਗੱਲ ਦੀ ਹਾਮੀ ਗੁਰਬਾਣੀ ਵੀ ਭਰਦੀ ਹੈ ।

  • @loverajsingh4034
    @loverajsingh4034 3 роки тому +8

    ਮੈ‌ ਸੁਣੀਆ ਜਾਪ ਤੇ ਪਾਪ ਦੀ ਤੱਕੜੀ ਹੁੰਦੀ ਜਿਧਰ ‌ਭਰ ਜਾਂਦਾ ਉਹੀ ਨਜ਼ਰਾਂ ਪੁਜਿਰਿ ਪੈਸੇ ਵਾਲੀ ਗੱਲ ਦਾ ਪਤਾ ਨੀ

  • @krmndeep5440
    @krmndeep5440 3 роки тому +7

    Sachai dikhdi Aa ji... 🙏🏻🙏🏻🙏🏻🙏🏻rabb de ghr daa kuch niii ptaa.. ji bapu ji di gll ch sachai jhallkdi aa ...smjhn ale smjh ge aa rabb meher kre🙏🏻🙏🏻🙏🏻 bapu ji nu dujja janam milya

  • @s.srandhawa5008
    @s.srandhawa5008 3 роки тому +15

    ਜਦੋ ਬੁਖਾਰ ਸਿਰ ਨੂੰ ਚੜ੍ਹ ਜਾਵੇ ਤਾਂ ਇਸ ਤਰਾਂ ਈ ਹੁੰਦਾ

    • @yogameditation6379
      @yogameditation6379 3 роки тому

      Bss krr

    • @bandhnarani5532
      @bandhnarani5532 3 роки тому +1

      Par jo v baba ji ne keha kuj galat ni keha je sir nu bukhar v charhya hou ta kuj galat ni hoya ode vich hi bapu ji ne bhut kuj sikh lya te sanu samjan di koshish kiti a🙏

  • @darshansingh2066
    @darshansingh2066 3 роки тому +1

    ਸਵਰਗ-ਨਰਕ ਬਾਰੇ ਦੱਸਿਆ ਕਿਨੇ ਜਿਉਂਦਾ ਦਾ ਬੰਦਾ ਓਥੇ ਜਾ ਨਹੀਂ ਸਕਦਾ ਮਰਿਆ ਹੋਇਆ ਵਾਪਿਸ ਆ ਨਹੀਂ ਸਕਦਾ

    • @jaggijaggi2807
      @jaggijaggi2807 3 роки тому

      A skda y purna janme hoi c sada pinde y

  • @harmanmiyapuri7123
    @harmanmiyapuri7123 3 роки тому

    ਕਿਉਂ ਦੁਨੀਆਂ ਨੂੰ ਬੁੱਧੂ ਬਣਾਉਣ ਲੱਗੇ ਹੋਏ ਦੁਨੀਆਂ ਪਹਿਲਾ ਹੀ ਬਹੁਤ ਵਹਿਮਾਂ ਭਰਮਾਂ ਵਿੱਚ ਫਸੀ ਹੋਈ ਹੈ....

  • @gurpreetsinghchahal616
    @gurpreetsinghchahal616 3 роки тому +11

    ਪਤੰਦਰੋ ਪਹਿਲਾਂ ਭਰਮ ਥੋੜੇ ਆ ਐਵੇਂ ਕਿਉ ਫੁੱਦੂ ਬਣਾਇਆ ਲੋਕਾਂ ਨੂੰ 🙏

  • @tarunvarma8598
    @tarunvarma8598 3 роки тому +11

    Satnam waheguru babaji🙏🙏

  • @murshadentertainments9811
    @murshadentertainments9811 3 роки тому +12

    ਬਾਬਾ ਜੀ ਇੱਕ ਗੱਲ ਸਮਝ ਨਹੀਂ ਆਈ ਕਿ ਉਹ ਆਪ ਦੀ ਸਾਲੇ ਹਾਰ ਕਿਉਂ ਬਣ ਕੇ ਆਏ

    • @sehajsonaltwins7841
      @sehajsonaltwins7841 3 роки тому +1

      Eh tan sach e k ristedaar bnn k e jammdut Andy aa..meri v dadi nu apna baai te mreya hoiya har ik dikhdaa c..ty boldi v c k chl me chldi aa...
      Taya di death hoi tan ohnu v apny maa bap dikhdy c ... eh tan Mann ni paint aa gl k apny Mary hoye e dikhdy aa fr

    • @dilbagsingh3180
      @dilbagsingh3180 3 роки тому

      @@sehajsonaltwins7841 hun

    • @rohitpreet2253
      @rohitpreet2253 3 роки тому

      Right bai

  • @abisingh186
    @abisingh186 3 роки тому

    ਡਰਾਈਵਰ ਦੀ ਲੌੜ ਹੈਗੀ ਤਾਂ ਦੱਸ ਦਿਉ ਜੀ ਬਾਬਾ ਜੀ।।।।।। ਮੋਦੀ ਨੇ ਡਰਾਈਵਰ ਨੰਗ ਕਰਤੇ ਪੰਜਾਬ ਦੇ

  • @Bachankakrala
    @Bachankakrala 3 роки тому

    ਕਹਿੰਦਾ ਮਾਸ ਦਾ ਬੁਰਕ ਕੱਢ ਲਿਆ ਜਨਾਨੀ ਦਾ, ਹੁਣ ਦੱਸੋ ਕਿ ਮਾਸ ਤਾਂ ਚਿਤਾ ਵਿੱਚ ਹੀ ਮੱਚ ਜਾਂਦਾ ਹੈ, ਫੇਰ ਰੂਹ ਵਿਚੋਂ ਮਾਸ ਕਿਵੇਂ ਕੱਢ ਲਿਆ,,ਉੱਤੇ ਤਾਂ ਕੱਲੀ ਰੂਹ ਹੀ ਜਾਂਦੀ ਹੈ।

  • @Sidhu.pb62
    @Sidhu.pb62 3 роки тому +14

    Hunda bapu a sara kuj mere mom nal hoya

  • @sukhjindersingh1675
    @sukhjindersingh1675 3 роки тому +133

    ਭਾਈ ਸੱਚ ਹੈ ਮੇਰੀ ਨਾਨੀ ਵੀ ਮਰ ਕੇ ਜੀਉਦੀ ਹੋਈ ਸੀ। ਉਹ ਵੀ ਇਸਤਰਾਂ ਦੱਸਦੀ ਹੈ।

  • @roohanichannel4938
    @roohanichannel4938 3 роки тому +15

    || ਆਗੈ ਜਮ ਦਲ ਬਿਖਮ ਘਨਾ || gurbani .....

  • @mangatsharma9509
    @mangatsharma9509 3 роки тому +1

    Gibreal frishta da ziker Bible vich Likha hai harani Vali ghal hai Baba gabreal frishta bary read Karna hoye ta holy bible study karo

  • @amrikathwal949
    @amrikathwal949 3 роки тому +5

    ਬਾਬਾ ਸੁਰਿੰਦਰ ਕੌਰ ਬਾਦਲ ਨੀ ਮਿਲੀ ।

  • @sonybnl
    @sonybnl 3 роки тому +16

    Har banda different experience krda...

  • @harmanpreetsingh4631
    @harmanpreetsingh4631 3 роки тому +5

    Bapu nu lagda sufna aya 😂

  • @sherrychahal6014
    @sherrychahal6014 2 роки тому

    ਬਾਬੇ ਨੂੰ ਮਿਰਗੀ ਦਾ ਦੌਰਾ ਪਿਆ ਸੀ ,,,, ਐਵੇਂ ਨਾ ਫਿਕਰ ਕਰੋ 😂😂😂😂😂

  • @jassisidhu1916
    @jassisidhu1916 2 роки тому +1

    Mere bapu Ji v death de time ehi khi jnde c ...ki koi awaz maari jnda aa .. mainu bulaai jaanda aa

  • @JaswinderSingh-lc4vv
    @JaswinderSingh-lc4vv 3 роки тому +32

    ਬਾਬਾ ਜੀ 23 ਮਈ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇਂ। ਪ੍ਰਮਾਤਮਾ ਉਨ੍ਹਾਂ ਨੂੰ ਆਪ ਦੇ ਚਰਨਾਂ ਵਿਚ ਨਿਵਾਸ ਬਖਸ਼ੇ।

    • @kamalsingh8410
      @kamalsingh8410 3 роки тому +2

      Ki mtlb ji smj ni lgi

    • @amritvloganhistory5321
      @amritvloganhistory5321 3 роки тому +1

      @@kamalsingh8410 Joke na kr vr bapu nu gall share krn da result kuj day Vaad mill gya brain off ho ke death ho gyi ihna de

  • @DaljitSingh.5911
    @DaljitSingh.5911 3 роки тому +6

    ਮਾਰੀ ਚਲ ਗੱਪਾ ਬੁੜਿਆ।।🤣🤣🤣

  • @kuchbhisahi
    @kuchbhisahi 3 роки тому +4

    ਬਾਪੂ ਜੀ ਗੱਲ ਬਿਲਕੁਲ ਸਹੀ ਹੈ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ

  • @gurmukhsingh5499
    @gurmukhsingh5499 3 роки тому +1

    ਬਾਪੂ ਇਹ ਕਿਹੜੇ ਦੇਸ ਦੀ ਗੱਲ ਕਰਦਾ ਆ। ਹਿੰਦੋਸਤਾਨ ਵਿਚ ਤਾਂ ਲੀਡਰ ਆ ਨੇ ਇਹੋ ਜਿਹੀ ਜਗ੍ਹਾ ਛੱਡੀ ਕੋਈ ਨਹੀਂ।

  • @ksnetwork6463
    @ksnetwork6463 3 роки тому

    🚭 Baba. Ji treatment karvao
    Mantle Ho Gaye Jo