ਇੱਕ ਵਾਰੀ ਰਾਜੇ ਨੇ ਆਪਣੀ ਪਤਨੀ ਨੂੰ ਪਰਖਣ ਦੀ ਗਲਤੀ ਕਰ ਲਈ| ਬਾਪੂ ਮੱਘਰ ਸਿੰਘ | Son of Punjab

Поділитися
Вставка
  • Опубліковано 7 січ 2025

КОМЕНТАРІ • 573

  • @gurmelsingh9645
    @gurmelsingh9645 4 роки тому +31

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹ ਜੀ ਵਾਹ ਮਹਾਰਾਜ ਬਹੁਤ ਡੂੰਘਾਈ ਨਾਲ ਗੱਲਬਾਤ ਕਰਦੇ ਹਨ ਬਾਬਾ ਜੀ ਧੰਨਵਾਦ ਜੀ ਬਹੁਤ ਵਧੀਆ ਜੀ

  • @Preetk764
    @Preetk764 4 роки тому +4

    Baba g dyian gallan 101% sach aa.Man nu chain mil janda bapu dyian gallan sunn kkk👌👌👌🙏🙏🙏👍👍👍✌✌👌👌👌👌

  • @dhillonssuresuccesskd947
    @dhillonssuresuccesskd947 4 роки тому +87

    ਬਾਬਾ ਜੀ, ਜਿਉਂਦੇ ਵੱਸਦੇ ਰਹੋ। ਤੁਸੀਂ ਤਾਂ ਪੰਜਾਬੀ ਸੱਭਿਆਚਾਰ ਦੀ ਤੁਰਦੀ ਫਿਰਦੀ ਲਾਇਬ੍ਰੇਰੀ ਹੋ ਜੀ।🙏🏻🙏🏻
    ਜੀਅ ਕਰਦੈ ਸੁਣੀ -ਸੁਣੀ ਜਾਈਏ। ਵਾਹ ਜੀ ਵਾਹ!

  • @meetokaur6000
    @meetokaur6000 2 роки тому +4

    Thanks ਬਾਪੂ ਜੀ ਬਹੁਤ ਸੋਹਣੀ ਸਾਖੀ 🌹🙏👌

  • @carferrari6956
    @carferrari6956 4 роки тому +15

    ਬਹੁਤ ਸਕੂਨ ਆਇਆ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣ ਕੇ

  • @KamalSingh-bh5oo
    @KamalSingh-bh5oo 3 роки тому +19

    ਲੱਖਾਂ ਰੁਪਏ ਦੀਆਂ ਗੱਲਾਂ

  • @sarwanbajwa8074
    @sarwanbajwa8074 4 роки тому +23

    ਗੁਰੂ ਸਾਹਿਬ ਦੇ ਨਾਮ ਨਾਲ ਇਹੋ ਜਿਹੀਆਂ ਕਹਾਣੀਆਂ ਨਾਂ ਜੋੜੋ ਬਜੁਰਗੋ ਕਿੳਂਕੇ ਗੁਰੂ ਸਾਹਿਬ ਕਿਤੇ ਵੀ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਨਹੀ ਸੀ ਜਾਂਦੇ ਉਹਨਾਂ ਨੇ ਆਪਣੇ ਜੀਵਨ ਵਿੱਚ ਚਾਰ ਉਦਾਸਿਆਂ ਕੀਤੀਆਂ ਸਨ ਪਰ ਜਿਥੇ ਵੀ ਗਏ ਉਹ ਤੁਰ ਕੇ ਜਾਂ ਉਸ ਸਮੇਂ ਦੇ ਆਉਣ ਜਾਣ ਦੇ ਸਾਦਨਾਂ ਦੀ ਵਰਤੋਂ ਕਰ ਕੇ ਗਏ ਸਨ ।

    • @gursewaksingh9964
      @gursewaksingh9964 4 роки тому

      Veer ji tuhanu kivy pta

    • @gursewaksingh9964
      @gursewaksingh9964 4 роки тому +1

      Guru Nanak dev ji kuhd Nirankar han Sanu sikhia diti unha jivan jiune di Par oh ik sakti c aap jo sav de andr dhdk rhi ha groth kardi ha . Oh kity v kisy time ja sakdy c besaq tur k gaey c koi galt nhi par oh Nirankar han kuj v kr sakdy han asin oh sakti nhi ban sakdy par unha ch sma sakdy han unha dy dassy marg anusar .

  • @tajindergharial8217
    @tajindergharial8217 4 роки тому +10

    ਵਾਹਿਗੁਰੂ ਜੀ ਤੇਰਾ ਹੀ ਆਸਰਾ

  • @BalwinderSingh-ug9fe
    @BalwinderSingh-ug9fe 4 роки тому +10

    ਹੁਣ ਵਾਲੇ ਬਾਬਿਆਂ ਕੋਲ ਐਸੀਆਂ ਕਹਾਣੀਆਂ ਦਾ ਭੰਡਾਰ ਨਹੀਂ ਹੈ ।

  • @kalathiara548
    @kalathiara548 4 роки тому +10

    ਰੱਬ ਬਾਪੂ ਦੀ ੳੁਮਰ ਲੰਮੀ ਕਰੇ ,ਪ੍ਮਾਤਮਾਂ ਜੀ

  • @Gopi-hs1ot
    @Gopi-hs1ot 7 місяців тому +2

    ਬਾਪੂ ਜੀ ਬਹੁਤ ਵਧੀਆ ਲੱਗਿਆ ਬਾਬੇ ਨਾਨਕ ਜੀ ਦੀ ਸਾਖੀ ਸੁਣਕੇ ਤੇ ਤੁਸੀ ਅੱਗੇ ਬਾਬੇ ਨਾਨਕ ਜੀ ਦੀਆ ਸਾਖੀਆ ਸੁਣਾਇਆ ਕਰੋ ਧੰਨਵਾਦ ਜੀ ❤❤ ਗੁਰਪਰੀਤ ਸਿੰਘ ਮੱਤੇ ਪਿੰਡ ਤੋ❤❤❤❤

  • @bablusingh5386
    @bablusingh5386 3 роки тому +2

    Best channel on youtube .....apni pindan wali sath🙂👍

  • @nimmasingh8545
    @nimmasingh8545 3 роки тому +5

    ਬਾਪੂ ਜੀ ਨਾਜਰਾ ਅਾ ਗਿਅਾ ਜੀVery Good

  • @gurpalsaroud1472
    @gurpalsaroud1472 4 роки тому +91

    ਬਹੁਤ ਵਦੀਆ ਸਾਖੀ ਆ ਬਾਬਾਜੀ। ੲਿਹੋ ਜਹਿਆ ਗੱਲਾਂ ਹੋਰ ਵੀ ਸੁਣਾਇਆ ਕਰੋ ਜੀ। ਸਾਰੀਆਂ ਵੀਡੀਓ ਵੇਖ ਦੇ ਹਾਂ👍 🙏🙏🙏🙏

  • @gurlalsinghjawanda7699
    @gurlalsinghjawanda7699 4 роки тому +6

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @paramjitsingh4041
    @paramjitsingh4041 3 роки тому +1

    Dhan dhan satguru tera he ashra ji

  • @DaristiJot
    @DaristiJot 2 місяці тому

    ❤❤❤❤❤❤❤ Dhan Dhan satguru Tera Hi aasra

  • @r.jawandha5343
    @r.jawandha5343 4 роки тому +10

    ਬਾਬੇ ਗੁਰੂ ਨਾਨਕ ਦੇਵ ਜੀ ਨਾਲ ਬਾਲ਼ਾ ਨਾਂ ਦਾ ਬੰਦਾ ਮਨੂਵਾਦੀਆ ਦੀ ਚਾਲ ਹੈ

  • @Singh-bx4ud
    @Singh-bx4ud 3 роки тому +1

    ,Bahhut vaddiya,ਗੁਰਬਾਣੀ ਨਾਲ ਜੁੜੀਆ ਕਹਾਣੀਆ ਜਰੂਰ ਸਣਾਓ.

  • @GurpreetSingh-xi1dt
    @GurpreetSingh-xi1dt 4 роки тому +11

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।।🌹🙏🙏🙏🌹

  • @mkvines
    @mkvines 4 роки тому +6

    Bot soni gall baba ji ikk second skip ni kiti video 👌🤲🙏

  • @ayurveda5416
    @ayurveda5416 3 роки тому +2

    ਢੱਡਰੀਆਂ ਵਾਲੇ ਨਾਲੋਂ ਵੱਧ ਗਿਆਨ ਆ ਬਾਬੇ ਨੂੰ। ਮਨ ਮੱਤਾਂ ਕਰਕੇ ਗੁਰਬਾਣੀ ਦੇ ਅਰਥ ਨਹੀਂ ਬਦਲਣੇਂ ਚਾਹੀਦੇ। ਜੋ ਵਚਨ ਹਨ ਉਹਨਾਂ ਨੂੰ ਸੱਤ ਕਰਕੇ ਮੰਨਣਾਂ ਚਾਹੀਦਾ ਹੈ ।

  • @dhaliwalz443
    @dhaliwalz443 4 роки тому +6

    Bahut Vadhia Sikhyadaayak Kahani hai ji ( Balwinder Dhaliwal)

  • @prabhjotdeol2675
    @prabhjotdeol2675 4 роки тому +13

    M ta baba ji di fan ho gaye dil karda sara din suni jao🎉🎊🎉🎊

    • @SonuSaini-ov4lf
      @SonuSaini-ov4lf 4 роки тому +2

      Bilkul sahi Deol22ji menu vi kiny din ho gy ny ji bas bapu ji deya video hi vekh reha ty koj samjan di koshish kar reha eana bajurgha deya wadmullia gaala. Dil tu respect karda ty peri pena bapu sr maghar singh ji nu👏🏻

    • @brownspider-mon
      @brownspider-mon 3 роки тому +1

      Me son lagga sunda ehnu sune bina neend nhi ondi addict hogya pehla crimetak dia sunda c shams tahir khan dia

    • @deepbrar3819
      @deepbrar3819 3 роки тому +2

      @@SonuSaini-ov4lf aAA
      😗😗
      Deep
      😙
      Za

    • @SonuSaini-ov4lf
      @SonuSaini-ov4lf 3 роки тому +1

      @@deepbrar3819 🙏gbu🤗

  • @sinderkaurp953
    @sinderkaurp953 3 роки тому +1

    Bappu ji sat shri akaal

  • @MandeepSingh-xc9hc
    @MandeepSingh-xc9hc 4 роки тому +5

    ਰੱਬ ਨੇ ਅੱਜ ਤੋਂ 551 ਸਾਲ ਪਹਿਲਾਂ ਅਪਦੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਿਆ ਸੀ🙏🙏

  • @ManjeetSingh-pw8mz
    @ManjeetSingh-pw8mz 3 роки тому +2

    Waheguru jee Baba jee nu tandrust lamy umer bakshan. 🙏🙏🙏🙏🙏🙏🙏🙏🙏🙏🙏🙏🙏🙏🙏🙏

  • @gurmeetkaurgrewal4118
    @gurmeetkaurgrewal4118 4 роки тому +3

    ਬਹੁਤ ਗਿਆਨ ਹੈ ਅੰਕਲ ਜੀ ਬਹੁਤ ਵਧੀਆ ਸਾਖੀ ਹੈ

  • @MandeepSingh-xc9hc
    @MandeepSingh-xc9hc 4 роки тому +2

    ਨਿੰਰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਿਆ ਸੀ ਅਨੰਤ ਕਲਾਂ ਸੰਪੂਰਣ ਗੁਰੂ ਨਾਨਕ ਅਵਤਾਰ

  • @fakirchandmadaan2093
    @fakirchandmadaan2093 3 місяці тому

    Dhan dhan satguru tera hi aasra

  • @mohindergill7478
    @mohindergill7478 4 роки тому +4

    Baba ji tusi great ho kini yad shakti tej hai

  • @laddichauhan7087
    @laddichauhan7087 4 роки тому +2

    Both badia baba ji swad a jada galla sun ke ap deya rab omer lmeri kare ap de

  • @jagtarsingh1186
    @jagtarsingh1186 4 роки тому +34

    ਧੰਨ ਗੁਰੂ ਨਾਨਕ ਸਾਬ ਦੇ ਕਾਰਨਾਮਿਆ ਤੋ ਤਾ ਸਾਂਇਸ ਵੀ ਹੇਰਾਨ ਹੈ

  • @varindersandhuharike2922
    @varindersandhuharike2922 4 роки тому +5

    ਸਬ ਤੋਂ ਵੱਡਾ ਸਤਿਗੁਰ ਨਾਨਕ

  • @jaspalsingh-nl2zn
    @jaspalsingh-nl2zn 4 роки тому +14

    ਬਾਪੂ ਜੀ ਤੁਸੀਂ ਗੁਰਬਾਣੀ ਦੇ ਬਹੁਤ ਸਲੋਕ ਗਲਤ ਪੜਦੇ ਹੋ ।
    ਬਾਕੀ ਸਾਖੀ ਠੀਕ ਸੁਣਾਉਂਦੇ ਹੋ ।
    ਜਪੁਜੀ ਸਾਹਿਬ ਵਾਲੀ ਪੋੜੀ ਤੇ ਮਾਲਾ ਵਾਲਾ ਸਲੋਕ ਤੁਸੀਂ ਗ਼ਲਤ ਪੜ੍ਹ ਦਿੱਤਾ।

    • @kulvirsidhu234
      @kulvirsidhu234 4 роки тому

      Sunae tain hege na!!!! Bas eh dekho ji!!!!! Baagi ji nu sun ke apne bejuarg yaad aa gae!!!!

    • @rajvindersingh4014
      @rajvindersingh4014 4 роки тому

      G322

    • @jaspalsingh-nl2zn
      @jaspalsingh-nl2zn 4 роки тому +1

      @@kulvirsidhu234 veer ji tusi theek keha , bajurg yaad aa ge par gurbani akhar akhar jida ucharan hoyi hai guru sahib de mukh to us nu galat nahi parna chahida

    • @jaswantsinghpradhan7470
      @jaswantsinghpradhan7470 4 роки тому +2

      @@jaspalsingh-nl2zn ਤੁਸੀਂ ਵੀਰ ਜੀ िਬਲਕੁਲ ਠੀਕ ਕੁਮੈਂਟ िਲिਖਆ ਹੈ,,ਭਾਂਵੇ ਕੋਈ ਵੀ ਹੋਵੇ,ਗੁਰੂ ਸਾिਹਬਾਨਾ ਤੋਂ ਉਚਾ ਨਹੀ ਹੋ ਸਕਦਾ ,,ਗੁਰਬਾਣੀ ਗਲਤ ਪੜ िਕ ਪਾਪਾਂ ਦੇ ਭਾਗੀ ਨਹੀ ਬਣਨਾ ਚਾਹੀਦਾ,,ਗਲਤ ਪੜਨ ਨਾਲੋਂ ਵੈਸੇ ਸਾਖੀ ਸੁਣਾ िਦਓ ਕੀ ਹਰਜ ਐ,,ਗੁਰੂ ਸिਹਬ ਦੇ ਸਪੁਤਰ ਰਾਮ ਰਾਇ ਜੀ ਨੇ िਮਟੀ ਮੁਸਲਮਾਨ ਦੀ,,ਨੂੰ िਮਟੀ ਬੇਈਮਾਨ ਦੀ ਕिਹ िਦਤਾ ਸੀ,ਇਸੇ ਕਰਕੇ ਗੁਰੂ ਸਾिਹਬ ਨੇ ਸਾਰੀ ਉਮਰ ਆਪਣੇ ਮਥੇ ਲਗਣ ਤੋਂ ਨਾਹ ਕਰ िਦਤੀ ਸੀ ਸੀ

    • @HarpreetSingh-op9qj
      @HarpreetSingh-op9qj 4 роки тому

      BABA ih itihaas mithihaas kujh v Nahi aa sabh zabhliaa

  • @gillvlogs3096
    @gillvlogs3096 3 роки тому +1

    Bhut vdiaa baba ji🙏🏻

  • @bhanajatt6239
    @bhanajatt6239 4 роки тому +5

    ਵਾਹ ਵਾਹ ਹੀ ਕਹਿ ਸਕਦੇ ਹਾ। ਵਾਹਤਾ ਦੇਯੋਗ ਹੈ।

  • @erbaljinder2495
    @erbaljinder2495 4 роки тому +20

    ਬਾਬਾ ਜੀ ਦੀ ਉਮਰ ਲੰਮੀ ਹੋਵੇ ❤️

  • @prabhmaan6223
    @prabhmaan6223 4 роки тому +11

    ਰੂਹ ਤਕ ਪਹੁੰਚ ਗਈ ਇਹ ਗੱਲ
    ਮੇਰੇ ਕੋਲ ਸ਼ਬਦ ਨਹੀ ਬਾਬਾ ਜੀ ਦੀ ਤਾਰੀਫ ਕਰਨ ਲਈ 👏👏👏👏👏

    • @wassebba
      @wassebba 4 роки тому +1

      ਬਾਈ ਜੀ, ਬਾਪੂ ਜੀ ਗਪੌੜਾਂ ਛੱਡ ਰਹੇ ਨੇ, ਬਾਣੀ ਵੀ ਅੱਧ ਅਧੂਰੀ ਬੋਲ ਰਹੇ ਨੇ, ਬਾਣੀ ਖੁੱਦ ਪੜੋ

  • @kuldeepsidhu2922
    @kuldeepsidhu2922 4 роки тому +2

    Dhan sri guru nanak dev ji maharaj dhan ho tuci waheguru ji waheguru ji

  • @baljindermallhi1053
    @baljindermallhi1053 3 роки тому

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਬਾਪੂ ਤੈ ਤਾ ਸੁਤੀਆ ਰੂਹਾਂ ਚੋ ਜਾਣ ਪਾ ਦੇਨਾ ਏ

  • @JagjitSingh-fl1je
    @JagjitSingh-fl1je 3 роки тому +4

    Bapu ji bahut vdia ne

  • @ramandhaliwal6438
    @ramandhaliwal6438 4 роки тому +12

    Ehhh babba bhut vdia km kr rhhe neee waheguru g

  • @oparora2991
    @oparora2991 4 роки тому +4

    ਸਤਿਨਾਮ ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਇਤਿਹਾਸ ਸਾਂਭੀ ਬੈਠੇ ਹਨ ਬਹੁਤ ਵਧੀਆ ਹੈ ਜੀ

  • @princysharma99
    @princysharma99 4 роки тому +5

    Kya baat Waw ji Waw najra aaa geya ji dhan ooo Baba ji tusi

  • @kiranjawandha321
    @kiranjawandha321 4 роки тому +9

    ਮੇਰੇ ਪਾਪਾ ਦੀ ਯਾਦ ਆ ਗਈ 😭😭

  • @mohanjuneja9477
    @mohanjuneja9477 4 роки тому +11

    Excellent waheguru ji

  • @harjindersingh9056
    @harjindersingh9056 4 роки тому +4

    Bapu g sat shri akal

  • @tajindergharial8217
    @tajindergharial8217 4 роки тому +8

    🌸🙏🌼ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🌼🙏🌸

    • @mankiratsingh7617
      @mankiratsingh7617 4 роки тому +1

      ਬਹੂਤ ਵਧਿਅਾ ਕਹਾਣੀ ਬਾਬਾ ਜੀ ਧੰਨਵਾਦ

  • @souravrandhawa3109
    @souravrandhawa3109 4 роки тому +9

    Waheguru guru ji dhan dhan naringkar baba nanak jii

  • @jonibhangu7248
    @jonibhangu7248 4 роки тому +11

    ਦਿਲੋ ਫਤਿਹ ਏ ਬਾਪੂ ਜੀ

  • @lakhwinderjassal333
    @lakhwinderjassal333 4 роки тому +4

    ਰੂਹ ਖੁਸ਼ ਕਰਤੀ ਬਾਬਾ ਜੀ

  • @ranjana498
    @ranjana498 Рік тому

    Kya baata Bapu ji. Nai Reesa. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhjeetkaur6095
    @sukhjeetkaur6095 4 роки тому +9

    Waheguru bahut vaddi sikhya mili ma v amal krangi 🙏🙏🙏🙏

  • @KamalSingh-fi5oh
    @KamalSingh-fi5oh 3 роки тому +1

    ਬਾਬਾ ਜੀ ਬਾਣੀ ਸੁਣਕੇ ਰੂਹ ਖੁਸ਼ ਹੋ

  • @harjitsinghkandola7476
    @harjitsinghkandola7476 11 місяців тому

    ਬਾਪੂ ਜੀ ਬੁਹਤ ਧੰਨਵਾਦ ਜੀ ਸਾਹਣੀ। ਕੋਲਾ ਦੀ ਵੀ ਕਥਾ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @kaustubhpawar9347
    @kaustubhpawar9347 9 місяців тому

    ਬਹੁਤ ਹੀ ਬਧੀਆ ਸਾਖੀ। ਧੰਨਵਾਦ ਬਾਪੂ ਜੀ

  • @sachdiawaaz6810
    @sachdiawaaz6810 3 роки тому +3

    ਵਾਹਿਗੁਰੂ ਜੀ 🙏

  • @sandeepmasih5143
    @sandeepmasih5143 3 роки тому +1

    Thanks 🇺🇸🇺🇸🇺🇸🇺🇸🦅🦅🦅🦅🙏🙏🙏🙏

  • @bappofpunjabiindustry8405
    @bappofpunjabiindustry8405 4 роки тому +1

    rbb lnbi kre umr bapu ji di 🙏🏻🙏🏻

  • @NathasinghDeol
    @NathasinghDeol 8 місяців тому

    ਬਾਪੂ ਤਾ ਲਹਿਰੀ ਬੰਦਾ very good ❤😅😂

  • @gurdipdehar7070
    @gurdipdehar7070 4 роки тому +8

    ਬਹੁੱਤ ਵੱਡਾ ਗਿਆਨ ਪੇਸ਼ ਕੀਤਾ ਬਾਈ ਜੀ ਧੰਨਵਾਦ ਜੀ

  • @jatinderkaur9995
    @jatinderkaur9995 10 місяців тому

    Satnam waheguru ji waheguru ji waheguru ji waheguru ji waheguru ji waheguru ji waheguru ji very nice ❤

  • @SanjeevSharma-iw1nb
    @SanjeevSharma-iw1nb 4 роки тому +6

    Baba JI nu bahut gyanwaan ne

  • @oparora2991
    @oparora2991 4 роки тому +4

    Satnam waheguru ji Dhan Dhan shiri guru Nanak Dev ji Maharaj ji

  • @pargatsidhu3459
    @pargatsidhu3459 2 роки тому +1

    Very nice video good Ji bapu Ji nu I love you video good Ji bapu Ji nu

  • @surindersohi3842
    @surindersohi3842 4 роки тому +3

    Bapu ji bhot vdia gala krdea dil krda suni jao🙏🙏🙏

  • @amritpalkaur8192
    @amritpalkaur8192 4 роки тому +3

    sakhi bhut sohni waheguru ji kirpa kero

  • @babbusingh9359
    @babbusingh9359 4 роки тому +5

    ਬਹੁਤ ਹੀ ਵਧੀਆ ਬਾਪੂ ਜੀ ਕਹਾਣੀ 🙏🙏🙏🙏🙏🙏🙏🙏🙏🙏🙏🙏

  • @gaganrandhawa6428
    @gaganrandhawa6428 4 роки тому +4

    Baba G Tuhadi Katha man Nu Bahut Vadia Lagi Man Nu

  • @jktariwal1031
    @jktariwal1031 3 роки тому +2

    satnam waheguru🙏🏻🙏🏻🙏🏻

  • @pkbhatti2727
    @pkbhatti2727 3 роки тому +3

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡੀਆਂ ਕਹਾਣੀਆਂ ਸੁਣ ਦੀ ਹਾਂ ਬਹੁਤ ਵਧੀਆ ਹਨ

  • @SukhwinderKaur-pp3on
    @SukhwinderKaur-pp3on 4 роки тому +2

    Salute baba ji 🙏🙏🙏🙏

  • @vidya5003
    @vidya5003 3 роки тому +6

    ਨਾਮ ਖ਼ੁਮਾਰੀ ਨਾਨਕਾ ਚੱੜੀ ਰਹੇ ਦਿਨ ਰਾਤ ਵਾਹਿਗੁਰੂ

  • @narinderjit2666
    @narinderjit2666 3 роки тому +1

    Yo chaha .very very well done

  • @chanansingh1973
    @chanansingh1973 4 роки тому +11

    ਬਾਬਾ ਜੀ ਤੁਸੀਂ ਜਿਹੜੀ ਸਾਖੀ ਸੁਣਾਈ ਹੈ ਮੈਂਨੂੰ ਬਹੁਤ ਪਸੰਦ ਆਈ ਗੱਲਬਾਤ ਕਦੋਂ ਖਤਮ ਹੋ ਗਈ ਟਾਈਮ ਦਾ ਭੋਰਾ ਵੀ ਅਹਿਸਾਸ ਨਹੀਂ ਹੋਇਆ। ਬਚਪਨ ਵਿੱਚ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਹੁਣ ਤਾਂ ਟਾਈਮ ਪਤਾ ਨਹੀਂ ਕਿੱਧਰ ਨੂੰ ਖੰਭ ਲਾ ਕੇ ਉੱਡ ਗਿਆ ਆਦਮੀ, ਆਦਮੀ ਨੂੰ ਦੇਖਣਾ ਪਸੰਦ ਨਹੀਂ ਕਰਦਾ। ਸੋ ਤੁਹਾਡੀ ਗੱਲਬਾਤ ਮੈਨੂੰ ਬਹੁਤ ਪਸੰਦ ਆਈ ਮੈਂ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਹੋਰ ਵੀ ਇਹੋ ਜਿਹੀਆਂ ਗੱਲਾਂ ਕਰਦੇ ਰਿਹਾ ਕਰੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਜਿਹੜੇ ਵੀਰ ਤੁਹਾਡੇ ਕੋਲ ਬੈਠੇ ਹਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @surinderrandhawa4841
    @surinderrandhawa4841 3 роки тому +2

    🙏🙏🙏🙏🙏Wahaguru ji

  • @shinderpalkaur363
    @shinderpalkaur363 4 роки тому +2

    God bless you baba ji

  • @lakhveersingh5085
    @lakhveersingh5085 4 роки тому +4

    Right thanks all team members

  • @jagroopbal6644
    @jagroopbal6644 4 роки тому +2

    Baba ji bhut vdia galla dsde

  • @pargatsidhu3459
    @pargatsidhu3459 2 роки тому +1

    Very nice video good Ji bapu Ji nu

  • @nimmachahal6392
    @nimmachahal6392 4 роки тому +8

    ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ

  • @dekhosiraabande5970
    @dekhosiraabande5970 4 роки тому +17

    Baba g tuc 1947 di biti bare dso jide nal sano v pta lg sake. V asal vich ki hoya c

    • @wassebba
      @wassebba 4 роки тому +1

      ਜੇ ਸੱਚ ਜਾਨਣਾ ਬਾਈ ਜੀ, ਤਾਂ ਕਿਸੇ ਤੀਸਰੇ ਧਿਰ ਦੀ ਕਿਤਾਬ ਪੜੋ, midnight children ਪੜੋ

    • @jinderdonsohi9381
      @jinderdonsohi9381 4 роки тому +1

      shai gal aa 1947 barey v

    • @jasveenbhandohal0085
      @jasveenbhandohal0085 3 роки тому

      Good

  • @happygholia1999
    @happygholia1999 4 роки тому

    ਇਹ ਗੱਲਾਂ ਗੁਰੂ ਵਾਲੇ ਹੀ ਸਮਝਣਗੇ ਪੂਰਾ ਸੱਚ ਜੀ

  • @balwindersinghsingh8510
    @balwindersinghsingh8510 4 роки тому +2

    Great bapu ji

  • @balbirkaur8033
    @balbirkaur8033 4 роки тому +9

    Wahaguru ji wahaguru ji 🙏🏻🙏🏻🙏🏻🙏🏻🙏🏻

  • @sharansaini440
    @sharansaini440 4 роки тому +2

    Wah bapu ji rang bnte tuci bharthri di shadi de great o tuci🙏🙏🙏

  • @angrejmitwamk3180
    @angrejmitwamk3180 3 роки тому +2

    Jivnde basde raho bapu Ji.
    Waheguru ji ka khalsa waheguru ji ki Fateh.

  • @balwindersinghballi8253
    @balwindersinghballi8253 4 роки тому +3

    Bapu ji baba g kirpa karn

  • @aadeshbrar
    @aadeshbrar 4 роки тому +3

    Veer byaan ni kar skda saade vargi nawi generation nu puraana itihass dassan ch .... enj feel hunda jiven film chaldi pyi main jadoon diyaan videos dekhni shuru kittiyaan youtube band karn nu dil ni krda ... 👌

  • @manjitkaur-lr5cj
    @manjitkaur-lr5cj 4 роки тому +17

    ਬਾਬਾ ਜੀ ਦੀ ਕਹਾਣੀ ਸੇਧ ਦੇਣ ਵਾਲੀ ਹੈ

  • @Truck-fn8bd
    @Truck-fn8bd 3 роки тому +3

    Love you bappu ji god bless you

  • @KG-2244
    @KG-2244 4 роки тому +4

    ਬਹੁਤ ਵਧੀਆ ਜੀ

  • @mandeepambedkar4314
    @mandeepambedkar4314 4 роки тому +10

    Sat guru nanak 🙏

  • @akashsidhu289
    @akashsidhu289 2 роки тому

    ਵਧੀਆ ਬਾਬਾ ਜੀ ਕਹਾਨੀਆ ਸਨੋਦੇ ਹੋ❤️👌👌🙏🙏🙏

  • @JagtarSingh-dp8lf
    @JagtarSingh-dp8lf 3 роки тому +1

    Baba ji sat shri akala ji siraaa lat video d ji

  • @famouscollection6957
    @famouscollection6957 2 роки тому +4

    Satnaam waheguru ji 🙏

  • @gurpreetsamagh5511
    @gurpreetsamagh5511 3 роки тому

    Baba ji bahut hi Gyan diya galla ne ji

  • @kailashvati418
    @kailashvati418 4 роки тому +4

    Waheguru Ji 😊

  • @sukhwinderkaur3371
    @sukhwinderkaur3371 4 роки тому +7

    Very nice bapu ji ktha