Bapu Maghar Singh ਵਿਆਹ ਕਰਵਾਉਣਾ ਕਿਉਂ ਜਰੂਰੀ ਆ।।ਪਰਲੋ ਕੀ ਹੈ

Поділитися
Вставка
  • Опубліковано 4 лис 2024

КОМЕНТАРІ • 256

  • @gotasingh1034
    @gotasingh1034 2 роки тому +3

    ਬਾਪੂਜੀ ਕੋਲ ਬ੍ਰਹਮ ਗਿਆਨ ਹੈ ਮੇਰੇ ਹਿਸਾਬ ਨਾਲ ਇਹ ਗਿਆਨ ਦਿੱਵਿਆ ਯੋਤੀ ਜਾਗ੍ਰਤੀ ਸੰਸਥਾਨ ਕੋਲੋਂ ਮਿਲਦਾ

  • @bhagsingh9077
    @bhagsingh9077 Рік тому +2

    🎉🎉🎉 ਵਹਿਗੁਰੂ ਜੀ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਬਾਤਾਂ ਸਿਖਿਆ ਦੀਆਂ ਗੱਲਾਂ ਬਾਤਾਂ ਸੁਣਨਕੇ ਅਨੰਦ ਆਉਂਦਾ ਹੈ ਵਹਿਗੁਰੂ ਮੇਹਰ ਭਾਈ ਮੱਘਰ ਸਿੰਘ ਦੀ ਉਮਰ ਲੰਬੀ ਦੇਵੇ ਸਤਿਨਾਮ ਸ਼ੌਹ ਹਰ ਭੋਗ ਤੁਹਾਰੇ ਜੀ 🎉🎉🎉🎉🎉🎉🎉🎉🎉

  • @onlyfreefire2778
    @onlyfreefire2778 3 роки тому +5

    ਪਵਿੱਤਰ ਬਾਈਬਲ ਵਿਚ ਬਹੁਤ ਚੰਗੇ ਤਰੀਕੇ ਨਾਲ ਔਰਤ ਅਤੇ ਮਰਦ ਬਾਰੇ ਦੱਸਿਆ ਗਿਆ ਹੈ ਖਾਲਸਾ ਜੀ

  • @gaggishankria4693
    @gaggishankria4693 10 місяців тому +2

    ਬਹੁਤ ਵਧੀਆ ਗੱਲਾਂ ਮਹਾਨ ਰਾਜਾ ਰਣਜੀਤ ਸਿੰਘ ਦੀ ਕਹਾਣੀ ਸੁਣਾਊ ਅਸੀਂ ਪਟਿਆਲਾ ਤੋਂ

  • @gurminderkaurdhaliwal2842
    @gurminderkaurdhaliwal2842 3 роки тому +3

    ਬਹੁਤ ਵਧੀਆ ਗੱਲਾਂ ਬਾਪੂ ਜੀ ਦੀਆਂ 🙏🙏 ਵਹਿਗੁਰੂ

  • @gurlalsinghjawanda7699
    @gurlalsinghjawanda7699 3 роки тому +13

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

    • @avtarsamra2823
      @avtarsamra2823 3 роки тому +1

      ਬਾਪੂ ਮੱਘਰ ਸਿੰਘ ਜੀ ਸਮਰਾ ਅਤੇ ਮਾਨ ਗੋਤਾ ਦੇ ਇਤਿਹਾਸ ਬਾਰੇ ਜਾਣਕਾਰੀ ਦਿਉ ਜੀ

  • @ujagarsingh8803
    @ujagarsingh8803 3 роки тому +31

    ਵਾਹ ਜੀ ਵਾਹ ਬਹੁਤ ਖੂਬ ਬਹੁਤ ਵਧੀਆ ਗੱਲਾਂ ਦੱਸੀਆਂ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @jakhmidil8114
    @jakhmidil8114 3 роки тому +22

    ਬਾਪੂ ਜੀ ਬਹੁਤ ਵਧੀਆ ਗਿਆਨ ਦੀ ਮੂਰਤ ਆ।ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਆਪਣਾਂ ਦਾਦਾ ਜੀ ਬਹੁਤ ਯਾਦ ਆਉਂਦਾ ਤੁਹਾਡੇ ਵਿੱਚੋਂ ਮੈਨੂੰ ਆਪਣਾਂ ਦਾਦਾ ਵਿਖਾਈ ਦੇਣ ਲੱਗ ਜਾਂਦਾ 100 ਸਾਲ ਦੀ ਉਮਰ ਕਰੇ ਪ੍ਰਮਾਤਮਾ ਤੁਹਾਡੀ।

  • @JaswinderSingh-ge9ne
    @JaswinderSingh-ge9ne 3 роки тому +4

    V v beautiful 😍 information ਬਾਪੂ ਜੀ
    Awesome 👌 ਵਿਚਾਰ ਵਟਾਂਦਰਾ ਜੀ

  • @gurmeetsingh2654
    @gurmeetsingh2654 3 роки тому +3

    ਤਰਕ ਵਾਲੇ ਭਾਵੇਂ ਕੁਝ ਵੀ ਕਹਿਣ ਪਰ
    ਬਾਪੂ ਦੀਆਂ ਸਿੱਧੀਆਂ ਗੱਲਾ ਸਿੱਖਿਆ ਦੇਣ ਵਾਲੀਆਂ ਨੇ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਵੀਰ ਕਰ ਰਹੇ ਨੇ ਓਹਨਾਂ ਨੂੰ ਮੁਬਾਰਕ ਹੈ। ਪਰ ਕਰਦੇ ਰਿਹੋ ਬਾਈ ਧੰਨਵਾਦ

  • @karamchahal439
    @karamchahal439 3 роки тому +4

    Thank you Bapu ji for this Knowledge.....God bless you 🙏

  • @RameshKumar-et2ld
    @RameshKumar-et2ld 3 роки тому

    ਹਵਾ ਤੇ ਪਾਣੀ ਤੇ ਧਰਤੀ,ਜਨਮ,ਮੌਤ ਦਾ ਸਮਾਂ ਇਹ ਸਭ ਕੁੱਝ ਕੁਦਰਤ ਹੀ ਹੈ ਬਾਈ ਜੀ । ਧੰਨਵਾਦ ਬਾਈ ਜੀ ।

  • @Poojayadav-ey4qy
    @Poojayadav-ey4qy 3 роки тому +16

    ਬਹੁਤ ਵਧੀਆ ਗੱਲਾਂ ਬਾਬਾ ਜੀ,,,,ਬਹੁਤ ਗਿਆਨ ਮਿਲਿਆ ਤੁਹਾਡੀਆਂ ਗੱਲਾਂ ਸੁਣ ਕੇ🙏🙏🙏

  • @mandeepsingh-wb9ku
    @mandeepsingh-wb9ku 3 роки тому

    ਪਰਮਾਤਮਾ ਚੜਦੀ ਕਲਾ ਬਖਸ਼ੇ

  • @gurwindersingh7432
    @gurwindersingh7432 3 роки тому

    ਬਹੁਤ ਵਧੀਆ ਵਿਚਾਰ ਹਨ ਬਾਪੂ ਜੀ

  • @jaswindersinghtoor4048
    @jaswindersinghtoor4048 3 роки тому +45

    ਬਾਪੂ ਜੀ ਸਮਾਜ ਦੇ ਹੀਰੋ ਇਹੋ ਜਿਹੇ ਹੀਰਿਆਂ ਨੂੰ ਸਾਂਭਣ ਦੀ ਜ਼ਰੂਰਤ । ਜ਼ਿੰਦਗੀ ਦਾ ਸਰਬਪੱਖੀ ਗਿਆਨ ਨਾਲ ਨੱਕੋ ਨੱਕ ਭਰੇ ੲਿਨਸਾਨ

  • @jagseerkaur2491
    @jagseerkaur2491 3 роки тому +14

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਭਲੀ ਕਰੇ

  • @SunilSingh-zg6hg
    @SunilSingh-zg6hg 3 роки тому +4

    ਧੰਨਵਾਦ ਬਾਪੂ ਜੀ,,ਮੇਰੀ ਸੋਚ ਬਦਲ ਦਿੱਤੀ ਅੱਜ ਤੁਸੀ,,

  • @harjinderdhaliwal7402
    @harjinderdhaliwal7402 3 роки тому +2

    ਬਹੁਤ ਵਧੀਆ ਵਿਚਾਰ ਨੈ ਬਾਪੂ ਜੀ

  • @sonnisharma1211
    @sonnisharma1211 3 роки тому +3

    ਧੰਨਵਾਦ ਜੀ

  • @amarjeetkaur1007
    @amarjeetkaur1007 3 роки тому

    Bauht vadiya bapu g lokna nu saed diti danbad

  • @SISTERSS_DUO09
    @SISTERSS_DUO09 3 роки тому +4

    Waheguru Ji 🙏🙏🙏🙏🙏Great knowledge 🙏🙏 Thank you Baba Ji🙏🙏

  • @BhupinderSingh-yg8cg
    @BhupinderSingh-yg8cg 3 роки тому +1

    ਸਤਿ ਸ੍ਰੀ ਅਕਾਲ ਬਾਪੂ ਜੀ।। ਮੈ।ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਣਕੋਟ ਤੋ।

  • @gurpreetsamagh5511
    @gurpreetsamagh5511 3 роки тому

    Bahut vadya baba ji bahut hi Gyan diya galla ne ji

  • @karamjitkaur7932
    @karamjitkaur7932 3 роки тому

    Nice story Baba g Bhut Sohni video

  • @vikabaidwan3246
    @vikabaidwan3246 3 роки тому

    ਸਤਨਾਮ ਸ਼ਬਦ e baba ji

  • @Poojayadav-ey4qy
    @Poojayadav-ey4qy 3 роки тому +5

    ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਬਖਸ਼ਣ🙏

  • @oldisgoldchannel9164
    @oldisgoldchannel9164 3 роки тому +25

    ਬਾਪੂ ਜੀ ਰੂਪ ਤੇ ਬਸੰਤ ਵਾਲੀ ਬਾਤ ਜਰੂਰ ਸੁਣਿਉ ਜੀ 🙏🙏

    • @sabirahmed8261
      @sabirahmed8261 3 роки тому +2

      Veer ji agar roop te basant da Qissa sunna chahunde ho taan'' puran chand yamla hazraawan wale'' de naam te UA-cam te search maaro' tusi saare Qisse bhull jaawoge''🙂🙂🙂👍👍🙏

    • @DavinderSingh-zi2rw
      @DavinderSingh-zi2rw 3 роки тому

      Babu kitay purana jamana aa jabey
      Bahaut vadya ji . Thanks

  • @NareshKumar-bc8xw
    @NareshKumar-bc8xw 3 роки тому +5

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਪੂ ਜੀ ਨੇ...👌🏼🙏🏼🙏🏼

  • @jassmaan9915
    @jassmaan9915 3 роки тому +3

    ਸਤਿ ਸ਼੍ਰੀ ਅਕਾਲ ਜੀ ਤੁਹਾਡੀ ਹਰ ਵੀਡੀਉ ਅਸੀਂ ਪੂਰੀ ਰੀਜ ਨਾਲ ਦੇਖਦੇ ਆ । ਪਰਮਾਤਮਾ ਤੁਹਾਨੂੰ ਲੰਬੀਆ ਉਮਰਾਂ ਤੇ ਤਰੱਕੀਆਂ ਬਖਸ਼ਣ । । ਜਸ ਮਾਨ ,ਪਿੰਡ - ਚੁੱਘੇ ਖੁਰਦ (ਬਠਿੰਡਾ)

  • @vipanmatharu9764
    @vipanmatharu9764 3 роки тому +3

    Very nice message bapu ji

  • @KingHunter3597
    @KingHunter3597 3 роки тому +7

    ਜਿਹੜੇ ਵਿਆਹ ਨਹੀਂ ਕਰਾਉਦੇ ਫਿਰ 35-40 ਦੀ ਉਮਰ ਵਿੱਚ ਫੁੱਲ ਪਸ਼ਤਾਉਣਾ ਸ਼ੁਰੂ ਕਰ ਦਿੰਦੇ ਹਨ , ਬਾਆਦ ਦੀ ਗੱਲ ਤਾਂ ਦੂਰ ਹੈ ਜੀ

    • @sahabsingh4022
      @sahabsingh4022 3 роки тому +1

      ,

    • @majorsingh4297
      @majorsingh4297 3 роки тому

      ਬਾਪੂ ਛੁਪਿਆ ਰੁਸਤਮ ਆ ਬਈ

    • @majorsingh4297
      @majorsingh4297 3 роки тому

      ਅੱਜ ਦੇ ਬਹੁਤੇ ਕਥਾਵਾਚਕ ਤਾਂ ਬਾਪੂ ਦੇ ਪੈਰ ਵਰਗੇ ਵੀ ਨਹੀ

  • @paramjitmalhi6543
    @paramjitmalhi6543 3 роки тому +7

    Thank you so much bapu ji god bless you

  • @avtaarsingh6652
    @avtaarsingh6652 3 роки тому +11

    ਜੰਮਣਾ ਮਰਨਾ ਰੱਬੀ ਹੁਕਮ ਹੈ ਵੈਸੇ ਕਹਿੰਦੇ ਹਨ।ਨਹਿ ਕਿਛੁ ਜਨਮੈ ਨਹਿ ਕਿਛੁ ਮਰੈ।।ਆਪਨ ਚਲਿਤੁ ਆਪ ਹੀ ਕਰੈ।। ਕੁਦਰਤੀ ਪ੍ਰਕਿਰਿਆ ਹੈ।

  • @sumersidak1994
    @sumersidak1994 3 роки тому +9

    ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਜੀ
    ਅੱਜ ਮੇਰਾ ਮਨ ਬਹੁਤ ਪ੍ਰੇਸ਼ਾਨ ਸੀ
    ਸੋ ਆਪ ਜੀ ਦੀ ਵਿਚਾਰ ਸੁਣਨ ਤੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ 🙏

  • @tinkasbanwait
    @tinkasbanwait 2 роки тому +1

    Thanks sir

  • @SANDEEPKUMAR-qo1vy
    @SANDEEPKUMAR-qo1vy 3 роки тому +4

    ,ਞਾਹਿਗੁਰੂ ਜੀ,🙏🙏

  • @sarbpreetsingh563
    @sarbpreetsingh563 3 роки тому +3

    Boht bdia knowledge baba ji God bless u

  • @sarabjitkaur6203
    @sarabjitkaur6203 3 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gogimaan8564
    @gogimaan8564 3 роки тому

    Bhut vdia bapu ji mai saria video dekh da love you a dil to gbu👌🙏🙏

  • @chandlandmohit
    @chandlandmohit 3 роки тому +2

    Baba g Excellent waheguru 🙏🙏🙏🙏

  • @nindersingh3203
    @nindersingh3203 2 роки тому

    ਬਾਬਾ ਜੀ ਸਾਡੇ ਵਰਗੇ ਕੀ ਕਰਨ ਜਿਨਾਂ ਦਾ ਵਿਆਹ ਹੀ ਨਹੀ ਹੋਣ ਡਿਆ 35 ਦੇ ਹੋਣ ਲੱਗੇਆ ਪਰ ਤੁਹਾਡੀਆ ਸੱਚੀਆ ਗੱਲਾ ਕਰਕੇ ਸਾਡੀ ਇਕ ਡੁਈਟੀ ਦਾ ਪਤਾ ਲੱਗ ਗਿਆ ਨਾਮ ਜੱਪਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਬਹੁਤ ਕੁੱਝ ਪਤਾ ਲੱਗਾ 35 ਮਿੰਟ ਦੀ ਵੀਡੀਓ ਨੇ 35 ਸਾਲ ਦਾ ਗਿਆਨ ਦੇ ਤਾ। ਵਾਹਿਗੁਰੂ ਜੀ ਸੱਭ ਦਾ ਭਲਾ ਕਰੀਉ ਜੀ। 🙏🙏🙏🙏🙏

  • @charanjitsingh9158
    @charanjitsingh9158 3 роки тому +8

    ਜਤੀ ਕੋਈ ਰिਹ ਸਕਦਾ ਜੀ ਪਰ ਹੁਣ ਅਾਲੇ ਰੋਜ ਵॅਖਰੇ ਸਬਾਦ ਦੇ ਕਰਕੇ िਵਅਾਹ ਨੀ ਕਰਵਾਉਦੇ

  • @JagtarSingh-ym1lp
    @JagtarSingh-ym1lp 3 роки тому +1

    Bhut vadia Baba ji all right thanu bhut Gyan a Baba ji

  • @princebrar5857
    @princebrar5857 3 роки тому

    ਵਾਹਿਗੁਰੂ ਜੀ

  • @avtaarsingh6652
    @avtaarsingh6652 3 роки тому +2

    ਜਦੋਂ ਬੱਚਾ ਪੈਦਾ ਹੁੰਦਾ ਹੈ ਜਾਂ ਚੰਗੀ ਤਰੱਕੀ ਕਰਦਾ ਹੈ ਨਾਮ ਰੌਸ਼ਨ ਕਰਦਾ ਮਾਂ ਬਾਪ ਦਾ ਤਾਂ ਘਨੇਰੇ ਲੋਕ ਰਿਸ਼ਤੇ। ਬਣਾ ਲੈਂਦੇ ਹਨ ਜਦੋਂ ਅੰਤ ਵੇਲਾ ਹੁੰਦਾ ਹੈ ਤਾਂ ਕੋਈ ਰਿਸ਼ਤਾ ਇਸ ਬਿਪਤਾ ਨੂੰ ਨਹੀਂ ਰੋਕ ਸਕਦਾ ਤੇ ਸਾਥ ਛੱਡਣਾ ਪੈਂਦਾ ਹੈ। ਖਿਆਲ ਆਪਣਾਂ ਆਪਣਾਂ

  • @kamaldeepsingh6865
    @kamaldeepsingh6865 3 роки тому +6

    ਬਹੁਤ ਵਧੀਆ ਬਾਪੂ ਜੀ 😍

  • @parveenkaur516
    @parveenkaur516 3 роки тому

    SSA bapu ji bahut vadia Galla karde o

  • @jaksonmury5240
    @jaksonmury5240 3 роки тому +3

    #ੴ#ਵਾਹਿਗੁਰੂ

  • @gurjeetsandhu9212
    @gurjeetsandhu9212 3 роки тому +7

    ਤੁਹਾਡਾ ਪਰੋਗਰਾਮ ਮੈ ਸੁਣਦੇ ਬਹੁਤ ਵਧੀਆ ਲਗਦਾ

  • @harjitkaur1409
    @harjitkaur1409 3 роки тому +3

    Very good video 👌👌

  • @gurvinderkaur6351
    @gurvinderkaur6351 3 роки тому +7

    Thank you Babu ji sab gala me sher kara gi🙏

  • @IqbalSingh-uu6lo
    @IqbalSingh-uu6lo 3 роки тому +6

    Thank you baba ji 🙏

  • @avtaarsingh6652
    @avtaarsingh6652 3 роки тому

    ਸਤਿ ਸੰਤੋਖ ਦਇਆ ਨਿਰਵੈਰਤਾ ਨਿਸ਼ਕਾਮ ਸੇਵਾ ਵਾਲਾ ਜੀਵਨ ਬਤੀਤ ਕਰਨ ਵਾਲਾ ਇਨਸਾਨ ਭਗਤ ਹੈ ਤੇ ਜੀਵਨ ਮੁਕਤ ਹੈ ਜੂਨਾਂ ਗਿਣ ਨਹੀਂ ਸਕਦਾ ਕੋਈ ਪ੍ਰਚਲਿਤ ਕਹਾਣੀਆਂ ਅਨੁਸਾਰ ਗੁਰੂ ਸਾਹਿਬ ਕਹਿੰਦੇ ਹਨ ਕਿ ਮੰਨ ਲਵੋ ਚੋਰਾਸੀ ਲਖ ਜੂਨਾਂ ਹਨ ਕੲੀ ਵਾਰੀ ਬੰਦਾ ਜੀਂਦੇ ਜੀਅ ਸੁਭਾਉ ਮੁਤਾਬਿਕ ਬੰਦਾ ਹੁੰਦਾ ਹੋਇਆ ਵੀ ਕਰਤੂਤਾਂ ਪਸ਼ੂਆਂ ਵਾਲੀਆਂ ਕਰਦਾ ਹੈ ਤਾਂ ਉਹ ਜੀਵਨ ਜੂਨਾਂ ਵਿੱਚ ਬਤੀਤ ਕਰਦਾ ਹੈ । ਪ੍ਰਭਿ ਕੀ ਆਗਿਆ ਆਤਮ ਹਿਤਾਵੈ ।।ਜੀਵਨ ਮੁਕਤਿ ਹੋਏ ਕਹਾਵੈ।। ਕਰਤੂਤ ਪਸ਼ੂ ਕੀ ਮਾਨਸ ਜਾਤਿ।।

  • @parneetkaurbrar1093
    @parneetkaurbrar1093 3 роки тому

    Thnqq babu ji

  • @mrbrar1052
    @mrbrar1052 3 роки тому

    Very nice video bapu ji

  • @gurvindersinghbawasran3336
    @gurvindersinghbawasran3336 3 роки тому +1

    ਪਿਆਰ ਨਾਲ ਬਾਪੂ ਜੀ ਇਕੱਲੇ ਸੁਣਦੇ ਹੀ ਨਹੀਂ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਹਾਂ,, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਲੰਬੀਆ ਉਮਰਾ ਬਖਸ਼ਣ 🙏🙏

  • @gagankumar6269
    @gagankumar6269 3 роки тому +6

    Baba good job 👍 ane wale bache a nu changien gallon dastien Punjab bare te is de culture. God so God 🌞baba ji.

  • @bhupindersingh3603
    @bhupindersingh3603 2 роки тому

    Good very good nice

  • @Pritpalsingh-bj7op
    @Pritpalsingh-bj7op 3 роки тому

    ਅੱਜ ਟੌਪਿਕ ਵਧੀਆ

  • @boharsingh7725
    @boharsingh7725 3 роки тому +6

    Good👍👍

  • @vdjsippyclubbeat2491
    @vdjsippyclubbeat2491 3 роки тому +2

    💐🙏☬ੴ ਵਾਹਿਗੁਰੂ ਜੀ ਵਾਹਿਗੁਰੂ ਜੀ ੴ☬🙏💐

  • @daljitsingh973
    @daljitsingh973 3 роки тому

    bhut vadiya bappu ji🙏👍

  • @SumitKumar-oz6be
    @SumitKumar-oz6be 3 роки тому +1

    Baba ji bhoot ache baate khe aapne great job nd ek puchne hai aapse jaise sabke ghar me problem hote hai or sabki alag alag problem hai to kya problems ko side rakh ke marriage krane chaheye ya problems ki vajha se hmesha single rhe.

  • @jaskarandulay8339
    @jaskarandulay8339 3 роки тому +1

    Thanks baba ji

  • @tajinderjeetsingh5763
    @tajinderjeetsingh5763 3 роки тому +1

    Waheguru ji 🙏🏻🙏🏻

  • @pawanphotography6262
    @pawanphotography6262 3 роки тому

    Bahut Vadhia ji

  • @rustamjhajeri7758
    @rustamjhajeri7758 2 роки тому

    Nice🙏

  • @inderjitdeol451
    @inderjitdeol451 3 роки тому +4

    Thank you so much

  • @bablikaur3970
    @bablikaur3970 3 роки тому +1

    Babe ji bhut vadhe

  • @ManpreetSingh-rx8wn
    @ManpreetSingh-rx8wn 3 роки тому

    BAHUT GYAN WALYA GALLA 🙏🙏🙏🙏

  • @GurmeetSingh-qc7pb
    @GurmeetSingh-qc7pb 3 роки тому +3

    Great men

  • @vikabaidwan3246
    @vikabaidwan3246 3 роки тому

    ਕਬੀਰ ਜੀ ਹੀ ਪਰਮਾਤਮਾ ਨੇ

  • @simarjeetsingh6099
    @simarjeetsingh6099 3 роки тому +1

    Nice ideas

  • @baljindersingh-bp6wr
    @baljindersingh-bp6wr 3 роки тому +4

    Respect to Bapu g
    Love you, Bapu g

  • @dineshdassindora3452
    @dineshdassindora3452 3 роки тому +2

    ਬਾਬਾ ਜੇਕਰ ਪਰਮਾਤਮਾ ਕੁਦਰਤ ਹੈ ਤਾ ਬਾਬਾ ਸੇਖ ਫਰੀਦ ਜੀ ਨੇ ਪਰਮਾਤਮਾ ਮਿਲਣ ਲਈ ਕ੍ਯੋ ਕਹਿਆ
    ਬਾਬਾ ਫਰੀਦ ਜੀ ...ਚੁਣ ਚੁਣ ਕਾਗਾ ਖਾਂ ਲੀਓ ਮੇਰੇ ਹਾੜਾ ਪਰ ਸੇ ਮਾਸਾ ਦੋ ਨੈਣਾਂ ਮਤ ਖ੍ਯਾਓ ਮੋਏ ਪਯਾ ਮਿਲਣ ਕਿ ਆਸਾ

  • @mohd.saleem8109
    @mohd.saleem8109 3 роки тому

    Babu ji boht vadia gallan thoddian

  • @warisdhillon5240
    @warisdhillon5240 3 роки тому

    ਜੀਓ ਬਾਬਾ 🙏

  • @harmitjutla103
    @harmitjutla103 3 роки тому +1

    Ssa ji.

  • @PoonamRani-zv1yq
    @PoonamRani-zv1yq 3 роки тому

    Bapu ji bhut achche

  • @khuswantbhullar3721
    @khuswantbhullar3721 3 роки тому

    Vvri good 🌹👍

  • @vikabaidwan3246
    @vikabaidwan3246 3 роки тому

    ਫੇਰ ਜੌ ਆਤਮਾ c o ਬਣੀ ਦੁਰਗਾ ਤੇ ਕਾਲ ਨਿਰੰਜਣ ਨੇ ਉਸ ਨੇ ਜ਼ਬਦਰਸਤੀ ਕੀਤੀ ਤੇ। ਓਸ ਤੋਂ 3 ਦੇਵ ਉਤਪੰਨ ਹੋਏ ਜੌ ਬ੍ਰਹਮ ਵਿਸ਼ਨੂੰ ਸ਼ਿਵ ।।।c

  • @bhupindersanghasanghabhupi6759
    @bhupindersanghasanghabhupi6759 3 роки тому +6

    Whaeguru ji

  • @ManpreetKaur-iw4nx
    @ManpreetKaur-iw4nx 3 роки тому +4

    Gud job

  • @amandeepkaursidhu6473
    @amandeepkaursidhu6473 3 роки тому +3

    ਕਿਰਪਾ

  • @NigraanSewaSanstha
    @NigraanSewaSanstha 3 роки тому +1

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫਤਹਿ ਜੀ -- ਬਹੁਤ ਵਧੀਆ ਤਰੀਕੇ ਨਾਲ਼ ਸੇਵਾ ਨਿਭਾ ਰਹੇ -- ਸਦਾ ਰਹੇ ਚੜ੍ਹਦੀ ਕਲਾ ਜੀ ਸੁਭ ਕਾਮਨਾਵਾਂ ਜੀ -- ਆਪ ਜੀ ਦਾ ਆਪਣਾ ਵੀਰ ਜਸਵੰਤ ਸਿੰਘ ਧੰਜਲ ਲੁਧਿਆਣਾ ਸੇਵਾਦਾਰ ਨਿਗਰਾਨ ਸੇਵਾ ਸੰਸਥਾ ਰਜਿ --- 83600 79819

  • @vikabaidwan3246
    @vikabaidwan3246 3 роки тому

    ਵਾਹ ਵਾਹ ਕਬੀਰ ਗੁਰੂ ਪੂਰਾ ਹੈ

  • @mohindersingh7838
    @mohindersingh7838 3 роки тому +3

    Bahot wadhia Vichaar han Aap ji de Bapu ji.....Bilkul Sahi bole han Aap ji de....Bhai Sahib ji Apna Mob.Nmbr. v bole ke Likho.....

  • @NarinderSingh-ux2pt
    @NarinderSingh-ux2pt 3 роки тому +1

    Very nice

  • @SukhaSingh-mp2cs
    @SukhaSingh-mp2cs 2 роки тому

    Good jatta

  • @amritpalsingh697
    @amritpalsingh697 3 роки тому +1

    Wah bappu ji ...jeondae raho
    Asli gyan tan gurbani da hawala de k ena huna jo tuc huub hu ditta ...respect ❤❤❤

  • @dilreetsandhu2626
    @dilreetsandhu2626 3 роки тому

    ਤਪੋ ਰਾਜ , ਰਾਜੋ ਨਰਕ

  • @karanveerbhangu9757
    @karanveerbhangu9757 3 роки тому +1

    Thank u babu ji

  • @gurpreettyreservice2910
    @gurpreettyreservice2910 2 роки тому

    Nice video aa

  • @makhansingh5844
    @makhansingh5844 3 роки тому +4

    Waheguru ji

  • @jagtarsingh1186
    @jagtarsingh1186 3 роки тому +9

    ਬਾਪੂ ਜੀ ਜੂਨਾ ਵਾਲੇ ਵਿਸੇ ਤੇ ਮੇ ਤੂਹਾਡੇ ਨਾਲ 100 ਸਹਿਮਤ ਹਾ ਪਰ ਤੂਸੀ ਅਜ ਹੋਰ ਅਖਾ ਖੋਲ ਤੀਆ

  • @harpindersingh2398
    @harpindersingh2398 2 роки тому

    Love you Bapu ji

  • @avtaarsingh6652
    @avtaarsingh6652 3 роки тому +3

    ਬਾਬਾ ਜੀ ਸਾਫ ਦਿਲ ਲਗਦੇ ਹਨ

  • @harpreetkaur3582
    @harpreetkaur3582 3 роки тому +2

    Vvvvvv grait vedo 🙏🙏

  • @khushwantsingh6543
    @khushwantsingh6543 3 роки тому

    Good story'