BANDA MAR KE KITHE JAANDA HAI | GURBANI ANUSAR NARAK TE SWARG | JAMDOOT DI DUTY

Поділитися
Вставка
  • Опубліковано 28 жов 2024

КОМЕНТАРІ • 712

  • @sathsachkaa3473
    @sathsachkaa3473 4 роки тому +141

    ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਨਾਂ ਨੂੰ ਅੱਪਣੇ ਚਰਨਾਂ ਨਾਲ ਜੋੜਨ ਦੀ ਕ੍ਰਿਪਾਲਤਾ ਕਰਨਾ ਜੀ

    • @hamaaridharohar6585
      @hamaaridharohar6585 4 роки тому +1

      ua-cam.com/video/J67kL8h0OxA/v-deo.html.
      New channel for guru bhakt

  • @gosal79
    @gosal79 9 місяців тому +4

    ਕੇਵਲ ਗੁਰਬਾਣੀ ਉਪਰ ਵਿਸਵਾਸ਼ ਰੱਖਦੇ ਹੋਏ (ਭਾਵੇਂ ਕਿ ਕੁੱਝ ਤੱਥ ਹੋਰ ਸ਼ਾਸ਼ਤਰਾਂ ਆਦਿ ਤੋਂ ਵੀ ਲੲੇ ਗੲੇ ਹਨ) ਆਤਮਾ ਦੇ ਸ਼ਰੀਰਕ ਮੌਤ ਤੋਂ ਬਾਅਦ ਦੇ ਸਫ਼ਰ ਵਿੱਚ ਕੋਈ ਸ਼ੱਕ ਨਹੀਂ, ਸੁਭਾਗ ਨਾਲ ਇਥੋਂ ਜਾਣ ਦਾ ਪੂਰਵ ਗਿਆਨ ਰੱਖਣ ਵਾਲਿਆਂ ਦੇ ਵੀ ਦਰਸ਼ਨ ਹੋਏ ਹਨ, ਗੁਰਸਿੱਖਾਂ ਨੂੰ ਲੈਣ ਆਉਣ ਵਾਲੇ ਸਫੈਦ ਪੋਸ਼ ਸਿੱਖਾਂ ਦਾ ਅੱਖੀਂ ਦੇਖਿਆ ਤੇ ਕੰਨੀਂ ਸੁਣਿਆ ਤਜ਼ਰਬਾ ਵੀ ਗੁਰਸਿੱਖ ਗਿਆਨੀਆ ਤੋਂ ਮਿਲਿਆ ਹੈ, ਪਰ ਫੇਰ ਵੀ ਰੱਬ ਦੇ ਪਿਆਰੇ ਕੁਦਰਤ ਦੇ ਹਰ ਰਾਜ਼ ਨੂੰ ਆਮ ਲੋਕਾਂ ਵਿੱਚ ਜ਼ਾਹਰ ਨਹੀਂ ਕਰਦੇ, ਇਹ ਓਹਲੇ ਦਾ ਦਸਤੂਰ ਪਰਮਾਤਮਾ ਵੱਲੋਂ ਹੀ ਬਣਾਇਆ ਗਿਆ ਹੈ। ਆਪਣੇ ਅਜ਼ੀਜ਼ਾਂ ਦੀ ਵਿਛੜੀ ਰੂਹ ਲਈ ਅਸੀਂ ਵਾਹਿਗੁਰੂ ਅੱਗੇ ਅਰਦਾਸ ਅਤੇ ਬੇਨਤੀ ਕਰ ਸਕਦੇ ਹਾਂ । ਸਬ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਮੌਤ ਨੂੰ ਨੇੜਿਓਂ ਜਾਣਕੇ ਹੀ ਜ਼ਿੰਦਗੀ ਦੀ ਅਸਲ ਸਮਝ ਆਉਂਦੀ ਹੈ, ਇਸ ਮਾਤ ਲੋਕ ਤੋਂ ਹੇਠਾਂ 7 ਨਰਕ ਅਤੇ ਉੱਪਰ 7 ਸਵਰਗ ਕੇਵਲ ਕਾਲ ਚੱਕਰ ਵਿੱਚ ਨਿਸ਼ਚਿਤ ਸਮੇਂ ਅਨੁਸਾਰ ਭੁਗਤਦੇ ਹਨ, ਮੁਕਤੀ ਕੇਵਲ "ਧਰਤ ਧਰਮਸ਼ਾਲ" ਵਿੱਚ ਸ਼ੁੱਭ ਕਰਮਾਂ ਆਸਰੇ ਹੀ ਸੰਭਵ ਹੈ। ਨਾਮ ਜਪਣਾ ਕੇਵਲ ਇੱਕ ਮਾਤਰ ਆਸਰਾ ਹੈ ਜਿਸ ਵਿੱਚ ਵਿਛੜੀ ਰੂਹ ਦਾ, ਆਪਣਾ ਤੇ ਸਰਬੱਤ ਦਾ ਭਲਾ ਸ਼ਾਮਿਲ ਹੈ। ਵਾਹਿਗੁਰੂ ਤੁਹਾਨੂੰ ਔਖੇ ਵੇਲੇ ਸਬਰ ਸੰਤੋਖ ਬਖਸ਼ੇ 🙏

  • @Akaalsingh1996
    @Akaalsingh1996 2 роки тому +6

    ਵਾਹਿਗੁਰੂ ਜੀ ਦਾ ਨਾਮ ਜਪ ਕੇ ਵਾਹਿਗੁਰੂ ਜੀ ਨੂ ਆਪਣਾ ਸੱਜਣ ਦੋਸਤ ਮਿੱਤਰ ਬਣਾਉ। ਫਿਰ ਧਰਮਰਾਜ ਦਾ ਕੋਈ ਡਰ ਨਹੀ

  • @gurmukhsingh5499
    @gurmukhsingh5499 3 роки тому +2

    ਜਦੋਂ ਗੁਰੂ ਸਾਹਿਬ ਸੰਸਾਰ ਤੇ ਆਇ ਉਸ ਵੇਲੇ ਦੇ ਲੋਕਾਂ ਦੀ ਜ਼ੁਬਾਨ ਤੇ ਇਹ ਲਫਜ਼ ਚੜ੍ਹੇ ਹੋਏ ਸਨ।ਨਰਕ ਸਵਰਗ,ਪੁਨ ਪਾਪ, ਧਰਮਰਾਜ ਚਿਤਰ ਗੁਪਤ, ਜਮਦੂਤ ਰੂਹ। ਅਤੇ ਹੋਰ ਇਸ ਤਰ੍ਹਾਂ ਦੇ ਕਈ ਲਫਜ਼। ਇਹ ਸਾਰੇ ਸ਼ਬਦ ਵੇਦਾਂ ਸ਼ਾਸਤਰਾਂ ਤੇ ਪੁਰਾਤਨ ਗ੍ਰੰਥਾਂ ਵਿੱਚ ਆਏ ਹਨ।ਉਹੌ ਸ਼ਬਦ ਗੁਰੂ ਸਾਹਿਬਾ ਨੇ ਜਾ ਭਗਤ ਜਨਾਂ ਨੇ ਬਾਣੀ ਵਿੱਚ ਮਨੁੱਖ ਨੂੰ ਸਮਝਾਉਣ ਵਾਸਤੇ ਵਰਤੇ ਹਨ। ਜਿਵੇਂ ਪੁਨ ਪਾਪ ਸਭ ਬੇਦ ਦਿ੍ਰੜਾਇਆ,ਜਾ, ਕਿਆ ਨਰਕ ਕਿਆ ਸੁਰਗ ਬਿਚਾਰਾ। ਮਨੁੱਖਾਂ ਜੀਵਨ ਸਾਨੂੰ ਚੰਗਾ ਜੀਵਨ ਜਿਊਣ ਵਾਸਤੇ ਮਿਲਿਆ ਮੌਤ ਤੋਂ ਬਾਅਦ ਬਾਰੇ ਸੋਚ ਸੋਚ ਕੇ ਆਪਣਾ ਆ ਜੀਵਨ ਬਿਆਰਥ ਨਹੀਂ ਗਵਾਉਣਾ ਚਾਹੀਦਾ।

    • @paulchahal3095
      @paulchahal3095 4 місяці тому

      There are 3 gunn or 3 stages:
      Tamo: violent, liquor, meat
      Rajo: Calm, have wealth but want more wealth like kings.
      Sato: know gyan, but want worship like demigods.
      All above are in Vedas and not liberated.
      4th Stage or Turia Awastha or Sehaj: they do Naam Simran and get liberated.
      [This is my humble understanding. Kindly correct me with Gurbani quotes.]❤

  • @singhgurjit3539
    @singhgurjit3539 Рік тому +1

    Waheguru ji

  • @HarmanDeep-by6eu
    @HarmanDeep-by6eu Рік тому +1

    Waheguru ji 🙏

  • @khalsasaab990
    @khalsasaab990 10 місяців тому +2

    ਵਾਹਿਗੁਰੂ ਜੀ

  • @KirandeepKaur-bq2se
    @KirandeepKaur-bq2se 4 роки тому +63

    ਵਾਹਿਗੁਰੂ ਜੀ ਮੇਹਰ ਕਰ ਦੇਉ ਬਾਣੀ ਪੜ੍ਹਨ ਦੀ ਜੀ🙏🙏ਕਰ ਕਿਰਪਾ ਤੇਰੇ ਗੁਣ ਗਵਾ ਮੇਰੇ ਵਾਹਿਗੁਰੂ ਜੀ ਮੇਹਰ ਕਰ🙏🙏🙏🙏🙏🙏

  • @kabootarjindjaan5730
    @kabootarjindjaan5730 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Records-zz5pb
    @Records-zz5pb 4 роки тому +16

    ਭਾਈ ਸਾਹਿਬ ਜੀ ਦੀ ਗੱਲ ਠੀਕ ਹੈ ਪਰ ਜਿਹੜੇ ਲੋਕ ਗਿਆਨ, ਬਿਨਾ ਕੱਚੇ ਹਨ ਉਹ ਨਹੀ ਸਮਝ ਸਕਦੇ,

    • @palklair6228
      @palklair6228 3 роки тому +2

      ਢਢਰੀ ਬਗੈਰਾ ਕੱਚੇ!

  • @MohitKumar-uc4wk
    @MohitKumar-uc4wk Рік тому +2

    Waheguru sacheyaa paatsha sabna se siir utte apna mehraa prrya htth rkkhna

  • @GurpreetSingh-rf4vl
    @GurpreetSingh-rf4vl 3 роки тому +3

    Wmk ji 🙏🙏🙏

  • @ravjotsingh5545
    @ravjotsingh5545 4 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ💎💎💎💎💎💎🙏🙏🙏🙏🙏🙏🙏🙏🙏🙏

  • @harpreetkaur3341
    @harpreetkaur3341 3 роки тому +7

    Waheguru ji waheguru ji waheguru ji waheguru ji waheguru ji 🙏🙏🙏🙏🙏

  • @sidhu2305
    @sidhu2305 Рік тому +2

    Waheguru ji mera karo

  • @jyotigrewal2430
    @jyotigrewal2430 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @M__singh874
    @M__singh874 3 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ashokklair2629
    @ashokklair2629 Рік тому +4

    ਪੁੱਤ੍ਰ ਕਲਤ੍ਰ ਲਛਮੀ ਆਇਆ, ਇਹਾ ਤਜਹੁ ਜੀਅ ਜਾਨੀ ਰੇ।। ਕਹਤ ਕਬੀਰ ਸੁਨਹੁ ਰੇ ਸੰਤਹੁ, ਮਿਲਹਿ ਸਾਰਿਗਪਾਨੀ ਰੇ।।

    • @paulchahal3095
      @paulchahal3095 4 місяці тому

      Kindly see my comments to get App for Gurbani.

  • @devindersingh6252
    @devindersingh6252 4 роки тому +7

    very very very nice 👌👌👌👌👌👌👌👌👌👌👌👌👌👌 bhai sahab ji. WAHEGURU JI KA KHALSA WAHEGURU JI KE FATEH

  • @DeepDeep-np8wu
    @DeepDeep-np8wu 3 роки тому +3

    रब दा pet ना कोई पा सकेया
    waheguru g

    • @paulchahal3095
      @paulchahal3095 4 місяці тому +1

      Gurbani tells all about God.
      Read my comments to get App for Gurbani understanding.

  • @kalampunjabizindabad2191
    @kalampunjabizindabad2191 4 роки тому +14

    ਵਾਹਿਗੁਰੂ ਸਭ ਤੇ ਮਿਹਰ ਕਰੇ ਜੀ।

    • @mamtakhanuja2070
      @mamtakhanuja2070 Рік тому

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Рік тому

      Satnam shri wahaguru ji

    • @mamtakhanuja2070
      @mamtakhanuja2070 Рік тому

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Рік тому

      Satnam shri wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @HarmanSingh-dp5lt
    @HarmanSingh-dp5lt 3 роки тому +5

    Kuj lok ta es duniya te ve bot dukhi ne ohna laye ta ethe he nark hunda... Ohna loka da ki hor nark ho sakda waheguru 🙏🙏🙏🙏🙏🙏

  • @taryndeepsingh7661
    @taryndeepsingh7661 Рік тому +2

    Waheguru ji 🙏
    Meher karna ji Shareya te

  • @gsmaan4221
    @gsmaan4221 Рік тому +2

    Waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏

  • @manjitsingh714
    @manjitsingh714 4 роки тому +11

    Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji

  • @armanhanda6301
    @armanhanda6301 4 роки тому +17

    ਜੈ ਰੰਬ ਕਿਸੇ ਚ ਫਰਕ ਨਾ ਕਰੇ ਤਾ ਕੋਈ ਵੀ ਇਨਸਾਨ ਗਲਤ ਕੰਮ ਕਿਉਂ ਕਰੇ ਜਦੋ ਕੋਈ ਤਾ ਰੋਟੀ ਤੋ ਭੁਖਾ ਮਰ ਰਿਹਾ ਕਿਸੈ ਨੂੰ ਇਸਦੀ ਕਂੰਦਰ ਨਹੀ ਗਰਿਬੀ ਸਬ ਕੁੱਛ ਕਰਾ ਦਿੰਦੀ ਹੈ ਜਦੋ ਬਚੇ ਭੁਖੇ ਮਰਦੇ ਹੋਣ ਤਾ ਬੰਦਾ ਨਰਕ ਤੇ ਸਵਾਰਗ ਨਹੀ ਦੈਖਦਾ

    • @RinkuSingh-gw8wz
      @RinkuSingh-gw8wz 10 місяців тому

      Right bro
      Pr ehe apne krna de mul h ji

    • @rockchahal2508
      @rockchahal2508 16 днів тому

      @@armanhanda6301 ਰੱਬ ਨੇ ਕਦੀ ਵੀ ਕਿਸੇ ਨਾਲ ਕੋਈ ਫ਼ਰਕ ਨਹੀਂ ਕੀਤਾ ਜਾਤਾਂ ਪਾਤਾਂ ਆਪਾਂ ਆਪ ਬਨਾਈਆ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਕੁੱਝ ਵੀ ਨਹੀਂ ਆ 🙏🙏🙏

  • @KhushpreetSidhu-vw6xv
    @KhushpreetSidhu-vw6xv Рік тому +1

    Waheguru ji mehar kariyo ji

  • @mohinderkaur7867
    @mohinderkaur7867 3 роки тому +3

    Thanks so much

  • @dilbagsingh-p7w
    @dilbagsingh-p7w 7 місяців тому +1

    Waheguru waheguru

  • @bhaktisaty
    @bhaktisaty Рік тому +2

    Waheguru waheguru waheguru waheguru waheguru waheguru waheguru waheguru ❤ waheguru waheguru waheguru waheguru waheguru waheguru waheguru waheguru waheguru waheguru ❤ waheguru waheguru waheguru waheguru waheguru waheguru waheguru waheguru waheguru ❤ waheguru waheguru waheguru waheguru waheguru waheguru waheguru waheguru waheguru ❤ waheguru waheguru waheguru waheguru waheguru waheguru waheguru waheguru ❤ji ka khalsa waheguru ji ki Fateh

  • @kahlonbaljeetsingh3720
    @kahlonbaljeetsingh3720 3 роки тому +3

    Satnam waheguru ji 🙏 mehra karea duniea ta

  • @madhurichaudhary7055
    @madhurichaudhary7055 Рік тому +1

    Satnam shri waheguru

  • @lakvindersingh6244
    @lakvindersingh6244 4 роки тому +5

    Dhan Dhan shri Guru Nanak dev sahib ji
    Sabh duniya da bhala kario ji
    Waheguru ji🙏🙏🙏🙏🙏🙏🙏
    Waheguru ji🌹🌹🌹🌹🌹🌹🌹

  • @waheguruji7444
    @waheguruji7444 Рік тому +2

    Waheguru ji meher Karo 🙏🏻

  • @HarpreetSingh-rs3qi
    @HarpreetSingh-rs3qi 4 роки тому +28

    Waheguru ji waheguru ji waheguru ji waheguru ji waheguru ji waheguru ji waheguru ji 🌹🌹🌹🌹🌹🌷🌷🌷🙏🏾🙏🏾🙏🏾🙏🏾🙏🏾🙏🏾🙏🏾

  • @parichopra3216
    @parichopra3216 2 роки тому +4

    Waheguru ji ka Khalsa waheguru ji ki Fateh❤️❤️

  • @shaminderrandhawa2024
    @shaminderrandhawa2024 3 роки тому +1

    Mahadev

  • @simranjitsingh5145
    @simranjitsingh5145 4 роки тому +6

    waheguru ji waheguru ji waheguru ji waheguru ji waheguru ji Dhan Dhan guru nanak Dev ji maharaja ji

  • @ਲਖਵਿੰਦਰਸਿੰਘ-ਵ2ਜ

    🙏🏻ਵਾਹਿਗੁਰੂ ਜੀ🙏🏻

  • @rajwantkaur5015
    @rajwantkaur5015 4 роки тому +3

    Waheguru ji naam da daan bakhsho ji ⚘⚘

  • @Baljitvirk1655
    @Baljitvirk1655 Рік тому +1

    🙏Waheguru ji🙏🙏🙏

  • @mohansinghsingh1473
    @mohansinghsingh1473 2 роки тому +1

    SSA. Very interesting lecturer.

  • @6manjinder
    @6manjinder 4 роки тому +6

    Guru arjan dev ji de eh shabad ang 746 te aaj ee hukamname de vich pade aa-ਸੁਨਿ ਸੁਨਿ ਹੀ ਡਰਾਇਆ ॥ਕਰਰੋ ਧ੍ਰਮਰਾਇਆ ॥੨॥ਗ੍ਰਿਹ ਅੰਧ ਕੂਪਾਇਆ ॥ਪਾਵਕੁ ਸਗਰਾਇਆ ॥੩॥ਗਹੀ ਓਟ ਸਾਧਾਇਆ ॥ਨਾਨਕ ਹਰਿ ਧਿਆਇਆ ॥ਅਬ ਮੈ ਪੂਰਾ ਪਾਇਆ ॥੪॥੩॥੪੬॥

    • @navdeepsinghsaini115
      @navdeepsinghsaini115 4 роки тому

      plz ehda meaning dsdo ...eh lines da ki mean a ??

    • @6manjinder
      @6manjinder 4 роки тому

      @@navdeepsinghsaini115-veerji 2 tarike hunde aa meaning janan de,ek tan tike padne jiwe professor sahib singh ji da ya bhai veer singh ji da.Duja guru ji age khud ardaas bentian karde rehna ke guru pita mainu esda arth samjhavo.Jekar tikean ton janana hai tan jithe marzi internet te search karlo.Je aap khoj karni hai tan fer tuhadi niji khich te guru ji di kirpa te nirbhar hai.Es lai main esda meaning nahi si likhia.

    • @navdeepsinghsaini115
      @navdeepsinghsaini115 4 роки тому

      veer dsdo plz explain krdo ,mnu bhut need a

    • @6manjinder
      @6manjinder 4 роки тому +1

      @@navdeepsinghsaini115 ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ।੨।
      ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ, ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ।
      ਹੇ ਨਾਨਕ (ਆਖ-ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ, ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ।੪।੩।੪੬।(Es taran professor sahib singh ji ne arth kite han)

    • @navdeepsinghsaini115
      @navdeepsinghsaini115 4 роки тому

      thank you

  • @VikramSingh-bz3wb
    @VikramSingh-bz3wb 4 роки тому +44

    ਵਾਹਿਗੁਰੂ ਜੀ 🙏🙏🙏🙏

    • @hamaaridharohar6585
      @hamaaridharohar6585 4 роки тому

      ua-cam.com/video/J67kL8h0OxA/v-deo.html.
      New channel for guru bhakt

  • @GURWINDERSINGH-zn5fw
    @GURWINDERSINGH-zn5fw Рік тому +3

    ਸ੍ਰੀ ਵਾਹਿਗੁਰੂ ਵਾਹਿਗੁਰੂ WAHEGURU

  • @MrsGill_Vibes1000
    @MrsGill_Vibes1000 3 місяці тому

    Waheguru ji waheguru ji🙏🙏🙏🙏🙏🙏🙏🙏🙏🙏

  • @manjotbath7249
    @manjotbath7249 3 роки тому +6

    waheguru ji🙏🙏

  • @jaswindersinghnazam6196
    @jaswindersinghnazam6196 3 роки тому +1

    Waheguru🙏 waheguru🙏 waheguru🙏 waheguru🙏 waheguru🙏 waheguru🙏 waheguru🙏 waheguru🙏 waheguru🙏 waheguru🙏 waheguru🙏 waheguru🙏

  • @singhni
    @singhni 4 роки тому +6

    Wahe guru ji ka Khalsa
    Wahe guru ki fateh

  • @Akaalsingh1996
    @Akaalsingh1996 2 роки тому +2

    ਨਾਮ ਜਪਤ ਪਰਮ ਗਤਿ ਪਾਵਾ

  • @AbhiSingh-nj8td
    @AbhiSingh-nj8td 4 роки тому +8

    ਵਾਹਿਗੁਰੂ ਵਾਹਿਗੁਰੂ 🙏🏼🙏🏼🙇🙇

  • @SinghSaab-cg7gt
    @SinghSaab-cg7gt 3 роки тому +2

    Wmk

  • @jagjitsinghmalksahota9686
    @jagjitsinghmalksahota9686 4 роки тому +5

    Waheguru ji ka khalsa ....Waheguru ji ki fateh 🙏🙏🙏🙏🙏

  • @mottusingh9212
    @mottusingh9212 Рік тому +1

    wahiguru mehar kari sab te

  • @Mandytigerking070
    @Mandytigerking070 Рік тому +1

    Aameeen Bhout vadiya dsiya ji,god bless you

    • @paulchahal3095
      @paulchahal3095 4 місяці тому

      Kindly read my comments to get free App for Gurbani understanding.

  • @rricky1989ri
    @rricky1989ri 3 роки тому +3

    Waheguru ji pita hai te ik pita apne bacheya da kde bura nhi soch sakda fer bache chahe jida de v hon...par pita kde v mada nhi sochda na karda bacheya nal.. waheguru ji 🙏

    • @sameer-vt2qm
      @sameer-vt2qm 2 роки тому +1

      Bache kuj na Karan paap kari Jan fir vi pita maaf kar ja oye kite gai soch teri tahi ta eida de lok Jo marji kari Jan pita bura nahi karega

    • @paulchahal3095
      @paulchahal3095 4 місяці тому

      Waheguru is fair judge: eat chicken, become chicken and be eaten as chicken!
      "Kabir khub khana khicharee..."
      For a bowl of meat, eater has to give his life! ❤

  • @MukeshKumar-tb3pd
    @MukeshKumar-tb3pd 3 роки тому +1

    very nice video mukesh parbakar

  • @jagjitbisla7872
    @jagjitbisla7872 2 роки тому +2

    Waheguru ji waheguru ji 🌹🙏🙏🙏🙏🥀🌹🙏🙏🙏🙏🌹 waheguru ji waheguru ji waheguru ji 🌹🙏🥀🌿🙏🙏🌹🌹🌹

  • @rattanjotkaur8267
    @rattanjotkaur8267 Рік тому +1

    Wahegurji wahegurji

  • @jaswantsinghraju4401
    @jaswantsinghraju4401 2 роки тому +7

    WAHEGURU Ji 🙏🏻🙏🏻

  • @BachittarSingh-md5vc
    @BachittarSingh-md5vc 4 роки тому +6

    Waheguru ji 🙏 waheguru ji 🙏 waheguru ji 🙏

  • @mamtakhanuja2070
    @mamtakhanuja2070 11 місяців тому +1

    Wahaguru ji🙏🙏

  • @gurpreetsinghgurpreetsingh2327
    @gurpreetsinghgurpreetsingh2327 4 роки тому +10

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @surinderrandhawa6870
    @surinderrandhawa6870 3 роки тому +1

    Waheguru waheguru waheguru ji tusi kirpa rakhyo, bas har samay teri.yaad rahe

  • @parichopra3216
    @parichopra3216 2 роки тому +3

    WAHEGURU JI KA KHALSA WAHEGURU JI KI FATEH JI❤️❤️

  • @jaspreetdhillon1518
    @jaspreetdhillon1518 4 роки тому +9

    Jeuna jhuth te marna sach hai .waheguru ji🙏

  • @user-zj7mc5km8b
    @user-zj7mc5km8b 4 роки тому +15

    Satnam sri Waheguru ji 👏👏👏👏👏👏

  • @amritkaur6400
    @amritkaur6400 3 роки тому +9

    🙏❤⚘⚘Waheguru g mehar karo sareyee te ❤🙏⚘⚘🙇‍♀️

  • @kamdiyangallan5038
    @kamdiyangallan5038 4 роки тому +35

    ਆਤਮਾ ਤਾ ਅਮਰ ਹੈ ਨਾ ਮਰਦੀ ਹੈ ਨਾ ਉਸ ਨੂੰ ਭੁੱਖ ਲਗਦੀ ਹੈ,,,,,

    • @anmolheeraa
      @anmolheeraa 4 роки тому +4

      bhukh ta asli santa nu vi nahi lagdi. aam duniyavi banda bhukhad hi rehnda . gurmukha nu nahi lagdi bhukh. asli 1 crore wicho ik hai

    • @mampreetsingh6594
      @mampreetsingh6594 4 роки тому +6

      ਆਤਮਾ ਅਮਰ ਹੈ ੲਿਸ ਲੲੀ ਤਾਂ ਮਰਨ ਤੋਂ ਬਾਅਦ ਕੁੱਤੇ ਬਿੱਲੇਆ ਦੀਆਂ ਜੂਨਾਂ ਮਿਲਦੀਆਂ ਹਨ

    • @anmolheeraa
      @anmolheeraa 4 роки тому +1

      tere andar vi atma hai tenu kyon bhukh lagda hai . kai ta adhi roti te vi guzara karde kai 20 -20 khande . atma ta harek di iko jehi hundi . pher eda kyon

    • @prabhsingh5133
      @prabhsingh5133 4 роки тому +1

      Atma ta amar hai par j koi naam jape ta uss parmatma vich mil k ik ho jandi hai te bach jandi hai bhatkan to

    • @mehtabsingh5897
      @mehtabsingh5897 3 роки тому +1

      Asal vich sadi body nu atma chladi a hai j sanu bukh lagdi dukh lagda pain Hundi a eh sab atma karke hunda hai tu c dekheya hona jdo body vicho atma nikal jandi a fer bawe body nal Jo marji karo koi farak nahi painda ese tra age atma to hi lekha leya janda hai

  • @JATT_00078
    @JATT_00078 3 місяці тому

    Waheguru ji waheguru jii ❤❤❤❤❤❤❤❤❤❤❤❤😢

  • @harpreetsandhu5686
    @harpreetsandhu5686 4 роки тому +7

    🙏🏼🌸Waheguru ji 🌸🙏🏼⚘⚘⚘🌺🌺🌺

  • @gurchatsingh6264
    @gurchatsingh6264 4 роки тому +2

    ਵਾਹਿਗੂਰੂ ਜੀ

  • @narinderkaur5644
    @narinderkaur5644 4 роки тому +11

    ਵਾਹਿਗੁਰੂ ਜੀ 🙏🙏🙏🌹🌺🌻🌻🌺🌹🙏🙏🙏

    • @hamaaridharohar6585
      @hamaaridharohar6585 4 роки тому

      ua-cam.com/video/J67kL8h0OxA/v-deo.html.
      New channel for all

  • @Billa-Hothi-315
    @Billa-Hothi-315 4 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @palwindersingh3064
    @palwindersingh3064 4 роки тому +2

    🌹☬ ਵਾਹਿਗੁਰੂ ਜੀ ਕਾ ਖਾਲਸਾ ☬ 🙏
    🙏 ☬ ਵਾਹਿਗੁਰੂ ਜੀ ਕੀ ਫਤਹਿ ਜੀ ☬🌹

  • @hardeepnb13
    @hardeepnb13 4 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji

  • @baljit.singhsingh1730
    @baljit.singhsingh1730 4 роки тому +1

    ਕਿਆ ਨਰਕ ਕਿਆ ਸੁਰਗ ਬਿਚਾਰਾ ਸੰਤਨ ਦੋਊ ਰਾਧੇ

    • @palklair6228
      @palklair6228 4 роки тому +3

      Baljit ਸਿੰਘਾ ! ਨਰਕ & ਸੁਰਗ ਨੂੰ onjy ਸੰਤ ਲੋਕ ਹੀ ਰੱਦ ਕਰਦੇ ਹਨ।
      ਪਰ ਮਨਮੁਖ ਲੋਕ ਰੱਦ ਨਹੀ ਕਰ ਸਕਦੇ।

  • @tajinderkaur9860
    @tajinderkaur9860 3 роки тому +3

    Waheguru ji Waheguru ji 🙏🙏

  • @santokhsingh8774
    @santokhsingh8774 4 роки тому +10

    ਸਤਿਨਾਮ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏🙏

  • @j.skundi7791
    @j.skundi7791 4 роки тому +37

    ਮਰਿਆ ਕੌਣ ਵਾਪਿਸ ਆਇਆ ਕਿਸ ਨੇ ਇਹ ਗਲਾਂ ਦਸੀਆਂ ਬਾਣੀ ਤਾਂ ਇਹ ਕਹਿੰਦੀ ਹੈ--ਨਾਨਕ ਏਵ ਨਾ ਜਾਪਈ,ਕਿਥੈ ਜਾਇ ਸਮਾਹਿ।

    • @dharampalsingh8743
      @dharampalsingh8743 4 роки тому +13

      J.s kundi ਬਿਲਕੁਲ ਸਹੀ ਗੱਲ ਕੀਤੀ ਵੀਰ ਜੀ ਆਪਨੇ ਅਤੇ ਬਹੁਤ ਹੀ ਪੁਆਇੰਟ ਵਾਲੀ ਗੱਲ ਹੈਪਰ ਅਸੀਂ ਲੋਕ ਸ਼ਰਧਾ-ਭਾਵਨਾ ਦੇ ਵਿੱਚ ਇਨ੍ਹਾਂ ਨੂੰ ਸਮਝਣ ਵਾਸਤੇ ਤਿਆਰ ਨਹੀਂ ਹਾਂ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣ ਦੀ ਬਜਾਏ ਅਸੀਂ ਉਨ੍ਹਾਂ ਜਮਦੂਤਾਂ ਨੂੰ ਵੱਖ ਕਰਕੇ ਇਹ ਸਮਝਦੇ ਹਾਂ ਕੀ ਵੱਖਰਾ ਕੋਈ ਨਰਕ ਹੈ ਵੱਖਰਾ ਕੋਈ ਸਵਰਗ ਹੈ ਜੋ ਇਨਸਾਨ ਚੰਗੇ ਕੰਮ ਕਰਦਾ ਹੈ ਉਸ ਨੂੰ ਦੇਵਤੇ ਲੈਣ ਆਉਂਦੇ ਹਨ ਅਤੇ ਜੋ ਇਨਸਾਨ ਭੈੜੇ ਕੰਮ ਕਰਦਾ ਹੈ ਉਸ ਨੂੰ ਜਮ ਲੈਣ ਵਾਸਤੇ ਆਉਂਦੇ ਹਨ ਹੁਣ ਜਿਹੜਾ ਵੀਰ ਭਗਤ ਕਬੀਰ ਸਾਹਿਬ ਦਾ ਸ਼ਬਦ ਸੁਣਾ ਰਿਹਾ ਹੈ ਉਹੀ ਭਗਤ ਕਬੀਰ ਸਾਹਿਬ ਬਾਣੀ ਵਿੱਚ ਆਖਦੇ ਹਨ ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ਕੀ ਜੇਕਰ ਮੁਕਤੀ ਮਰਨ ਤੋਂ ਬਾਅਦ ਮਿਲਦੀ ਹੈ ਤਾਂ ਮੈਨੂੰ ਅਜੇਹੀ ਮੁਕਤੀ ਦੀ ਲੋੜ ਨਹੀਂ ਹੈ ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪ੍ਰਸਾਦੇ ਕੀ ਪੰਡਤ ਜੀ ਮੈਂ ਤੇਰੇ ਬਣਾਏ ਹੋਏ ਨਰਕ ਅਤੇ ਸਵਰਗ ਨੂੰ ਰੱਦ ਕਰਦਾ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਜਿਉਦੇਂ ਜੀ ਹੀ ਸਵਰਗ ਤੇ ਨਰਕ ਦੀ ਪਰਖ ਕਰਨ ਵਾਸਤੇ ਬਬੇਕ ਬੁੱਧੀ ਦਾ ਦਾਨ ਬਖ਼ਸ਼ਿਸ਼ ਕਰ ਦਿੱਤਾ ਹੈਜਿਸ ਨੂੰ ਕਿ ਕਬੀਰ ਸਾਹਿਬ ਨੇ ਆਪ ਜੀ ਬਾਣੀ ਵਿੱਚ ਦਰਜ ਕੀਤਾ ਹੈ ਕਹੋ ਕਬੀਰ ਬੁਧਿ ਹਰਿ ਲਈ ਮੇਰੀ ਬੂੱਧ ਬਦਲੀ ਸਿਧਿ ਪਾਈ ਅਤੇ ਇਹ ਵੀਰ ਵਿਚਾਰਾ ਅੱਜ ਵੀ ਪੁਜਾਰੀ ਦੇ ਬਣਾਏ ਹੋਏ ਨਰਕ ਅਤੇ ਸਵਰਗ ਦੇ ਵਿੱਚ ਹੀ ਫਸਿਆ ਹੋਇਆ ਹੈ ਜੇ ਵੀਰ ਇਹਨਾਂ ਗੱਲਾਂ ਨੂੰ ਮੰਨਦਾ ਹੈ ਤਾਂ ਗੁਰੂ ਨਾਨਕ ਨੇ ਵੱਖਰਾ ਫਿਰ ਕੀ ਕੀਤਾ ਸੀਕਿਉਂਕਿ ਇਹੀ ਗੱਲ ਤਾਂ ਪੁਜਾਰੀ ਪਹਿਲਾਂ ਹੀ ਆਪਣੇ ਵੇਦ ਗ੍ਰੰਥਾਂ ਵਿੱਚ ਲਿਖ ਗਿਆ।ਜਦ ਕਿ ਗੁਰੂ ਨਾਨਕ ਨੇ ਪੁਜਾਰੀ ਨੂੰ ਜਵਾਬ ਦਿੱਤਾ ਜਿਹੜਾ ਪੁਜਾਰੀ ਇਹ ਆਖਦਾ ਸੀ ਕੀ ਮਰਨ ਤੋਂ ਬਾਅਦ ਇਨਸਾਨ ਦੀ ਆਤਮਾ ਆਪਣੇ ਕੀਤੇ ਹੋਏ ਕਰਮਾਂ ਕਰਕੇ ਭਟਕਦੀ ਹੈ ਉਸ ਨੂੰ ਦੋਬਾਰਾ ਜਨਮ ਲੈਣਾ ਪੈਂਦਾ ਹੈ 84 ਲੱਖ ਜੂਨ ਦੇ ਵਿਚ ਪਰ ਗੁਰੂ ਨਾਨਕ ਨੇ ਪੁਜਾਰੀ ਦੀ ਗੱਲ ਨੂੰ ਰੱਦ ਕਰਕੇ ਵੱਖਰੀ ਗੱਲ ਇਹ ਕੀਤੀ ਕੀ ਪੁਜਾਰੀ ਜੀ ਮੈਂ ਇਹ ਸਮਝਦਾ ਹਾਂ ਕਿ ਜਿਉਂਦੇ ਜੀਅ ਹੀ ਜਿਹੜੇ ਇਨਸਾਨ ਦੇ ਵਿਚੋ ਇਨਸਾਨੀਅਤ ਮਰ ਜਾਂਦੀ ਹੈ ਉਹ ਇਨਸਾਨ ਦਾ ਸਰੀਰ ਪਸ਼ੂ ਬਣ ਕੇ ਜਿਊਂਦੇ ਜੀ ਹੀ ਸੰਸਾਰ ਦੇ ਵਿਚ ਭਟਕਦਾ ਰਹਿੰਦਾ ਹੈ ਗੁਰਬਾਣੀ ਦਾ ਫੁਰਮਾਨ ਹੈ ਨਰੂ ਮਰੈ ਨਰ ਕਾਮ ਨਾ ਆਵੈ ਪਸ਼ੂ ਮਰੇ ਦਸ ਕਾਜ ਸਵਾਰੈ ਭਾਵ ਕਿ ਜਦੋਂ ਇਨਸਾਨ ਦੇ ਵਿੱਚੋਂ ਇਨਸਾਨੀਅਤ ਮਰ ਜਾਂਦੀ ਹੈ ਤਾਂ ਉਹ ਪਸ਼ੂ ਬਣ ਜਾਂਦਾ ਹੈ ਪਰ ਜੇਕਰ ਇਨਸਾਨ ਗੁਰੂ ਦੇ ਗਿਆਨ ਦੇ ਨਾਲ ਆਪਣੀਆਂ ਪਸ਼ੂ ਬਿਰਤੀਆਂ ਨੂੰ ਖਤਮ ਕਰ ਲਵੋ ਤਾਂ ਇਹ ਆਪਣੇ ਦਸੋ ਗਿਆਨ ਇੰਦਰੀਆਂ ਨੂੰ ਸਵਾਰ ਲੈਂਦਾ ਹੈ। ਧਨਵਾਦ ਜੀ 🙏🙏🙏

    • @anmolheeraa
      @anmolheeraa 4 роки тому +1

      KAI WAAR WAAPAS AAYE , NIT NEWSPAPER WICH PICHLE JANAM DIYAN KHABR AOUNDIYA REHNADIYAN PHER VI TUSI LOG ANJAAN BANDE HO

    • @anmolheeraa
      @anmolheeraa 4 роки тому

      ua-cam.com/video/27gFKCv5ICc/v-deo.html
      AAH VIDEO DEKH LO

    • @gurjitsingh-tv7oj
      @gurjitsingh-tv7oj 4 роки тому

      @@dharampalsingh8743 waheguru ji apna mobil deio ji please 🙏

    • @dharampalsingh8743
      @dharampalsingh8743 4 роки тому

      @@gurjitsingh-tv7oj 9781550151

  • @jaswantsinghsandhu8529
    @jaswantsinghsandhu8529 4 роки тому +8

    Dhan Dhan Guru Gobind Singh Ji🙏🙏

  • @kaursupreet4257
    @kaursupreet4257 Рік тому +1

    Ik gl a .jihra koi Janda ..otho mur k ni aaunda koi...

    • @gscreations6850
      @gscreations6850 Рік тому +1

      Je Janam Maran d dukh to chutkara pona t gurubani, sewa , krni jruri hee j t jeev hrya non - veg khana mna h meat khn t sida nark dsya gya h

  • @nvdeep.s
    @nvdeep.s Рік тому +1

    Chak la rabba 😔

    • @paulchahal3095
      @paulchahal3095 4 місяці тому

      My prayers for you.
      Cure for suffering is while alive, not after death.
      Kindly mention, what is sinking you?

  • @agiapalsingh2679
    @agiapalsingh2679 4 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karamjeetkaur3119
    @karamjeetkaur3119 4 роки тому +3

    Waheguru Ji poore Guru wale nu koi fikr ni hunda

  • @dimplekaur3338
    @dimplekaur3338 4 роки тому +1

    wahaguru ji dhan wahaguru ji

  • @kanwarlubana7525
    @kanwarlubana7525 3 роки тому +2

    Guru grant sahib ch kithr likhya 12 13 ya 17 din case di sunwai hundi hai
    Dasan di kirpalta kro

    • @paulchahal3095
      @paulchahal3095 4 місяці тому

      I did not find in Gurbani.
      Kindly explain.❤

  • @harpreetsinghharpreetsingh9741
    @harpreetsinghharpreetsingh9741 3 роки тому +1

    M VI. EDA. DA. SEEN. VEKHEA. SI. BHOUT. DAR. VI. LAGA. SI

  • @balbirsingh9886
    @balbirsingh9886 4 роки тому +39

    ਬਾਬਾ ਜੀ ਜਿਹੜਾ ਸਬਦ ਪਹਿਲੋਂ ਪੜਿਆ ਜੀ, ਉਸ ਦੇ ਮੁਤਾਬਕ ਜਿੰਦ ਨੂੰ ਮਿੰਟਾਂ ਸਕਿੰਟਾਂ ਵਿੱਚ ਹੀ ਧਰਮਰਾਜ ਕੋਲ ਲੈ ਜਾਂਦੇ ਹਨ, ਨਾ ਕਿ ਦਸਾਂ ਦਿਨਾਂ ਜਾਂ ,ਸਤਾਰਾਂ 'ਚ '

    • @anmolheeraa
      @anmolheeraa 4 роки тому +4

      pher bhog vi os din hi paya karo apne bazurga da . 10 din intzaar kyo karde ho.

    • @GuruGuru-zj6xx
      @GuruGuru-zj6xx 4 роки тому +3

      Apne apne Karma da chakkar hai

    • @hamaaridharohar6585
      @hamaaridharohar6585 4 роки тому

      ua-cam.com/video/J67kL8h0OxA/v-deo.html.
      New channel for guru bhakt

    • @palklair6228
      @palklair6228 2 роки тому

      Balbir Singh ਜੀ! ਹੋਰਾਂ ਦੀ ਛਡੋ!! ਤੁਸੀ ਕਿਤਨੇ ਦਿਨਾ ਵਿਚ ਜਾਣੈ???

  • @DALJITSINGH-mu7cu
    @DALJITSINGH-mu7cu 4 роки тому +5

    Waheguru ji🌹🌷🌸🥀🌼🙏🙏🙏🙏🙏

  • @sharanjitkaur8918
    @sharanjitkaur8918 3 роки тому +1

    Waheguru g mehar kro g

  • @simranjitkaur319
    @simranjitkaur319 4 роки тому +1

    Thanks

  • @BaljitSingh-wy9xp
    @BaljitSingh-wy9xp 3 роки тому

    waheguru waheguru g

  • @first4467
    @first4467 2 роки тому

    waheguruji,waheguruji,waheguruji,waheguruji,waheguruji

  • @HarpreetKaur-ul8do
    @HarpreetKaur-ul8do 3 роки тому +1

    Satnam.waheguru.ji

  • @deepamanmappy
    @deepamanmappy 4 роки тому +19

    Be a human and don't be scared almighty God is always beside us waheguru sab da bhala kare

    • @jassjassi5199
      @jassjassi5199 2 роки тому

      Ooomokkkkkoo pool ooooo ooomokkkkkoo ooomokkkkkoo ooomokkkkkoo o ooooo Ko I Koko oom o ooooo ooooo

    • @jassjassi5199
      @jassjassi5199 2 роки тому

      Ok ok ooomokkkkkoo ooooo

    • @jassjassi5199
      @jassjassi5199 2 роки тому

      Koko ooooo Ko ooomokkkkkoo op Ko

    • @jassjassi5199
      @jassjassi5199 2 роки тому

      No.k.k...k......o.....k.k..k.....

    • @jassjassi5199
      @jassjassi5199 2 роки тому

      ....... .kk..................................n...k.......

  • @gursewaksingh7097
    @gursewaksingh7097 4 роки тому +3

    (ਮਨਮੁਖ ਵਾਸਤੇ)
    ਕਹੁ ਕਬੀਰ ਤਬ ਹੀ ਨਰੁ ਜਾਗੈ
    ਜਮ ਕਾ ਡੰਡੁ ਮੂੰਡ ਮਹਿ ਲਾਗੈ

  • @mukhtiarsingh5050
    @mukhtiarsingh5050 4 роки тому +4

    Dhan waheguru ji

  • @kulwinderdhillon489
    @kulwinderdhillon489 4 роки тому +2

    waheguru ji mehar karo sabb te

  • @sarbjitkaur7814
    @sarbjitkaur7814 3 роки тому +2

    🙏🏼🙏🏼