ਜੇ Harjeet Brar ਜਿਉਂਦਾ ਹੁੰਦਾ ਮੈਂ ਹੋਰ ਤਕੜਾ ਹੋ ਜਾਂਦਾ Jagjit Fauji Kurar Interview l Bittu Chak Wala
Вставка
- Опубліковано 5 лис 2024
- #dailyawaz #bittuchakwala #kabaddi
ਜੇ Harjeet Brar ਜਿਉਂਦਾ ਹੁੰਦਾ ਤਾਂ ਮੈਂ ਹੋਰ ਤਕੜਾ ਹੋ ਜਾਂਦਾ Jagjit Fauji Kurar Interview l Bittu Chak Wala l Daily Awaz
Host - Bittu Chak Wala
Editor- Harpreet Singh, Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Jagjit Singh Fauji
Digital Producer- Bittu Chak Wala
Location- Punjab
Label - Daily Awaz
ਕਿਆ ਬਾਤ ਫੌਜੀ ਬਾਈ ਐਥੋਂ ਪਤਾ ਲੱਗਦਾ ਇੱਜ਼ਤ ਮਾਣ ਦਾ ਪਿੰਡ ਦੇ ਸਿਆਣੇ ਬੰਦੇ ਇੰਟਰਵਿਊ ਵਿੱਚ ਨਾਲ ਨੇ, ਕੋਈ ਮੰਨੇ ਚਾਹੇ ਪਰ ਫੋਜੀ ਕੁਰੜ ਨਹੀਂ ਕਿਸੇ ਨੇ ਬਣ ਜਾਣਾ ਜੁਗ ਜੁਗ ਜੀ ਜੱਟਾ
ਬਿੱਟੂ ਵੀਰ ਉਹਨਾਂ ਵੀਰਾਂ ਨੂੰ ਅੱਗੇ ਲਿਆਉਂਦਾ ਜਿੰਨਾ ਨੂੰ ਅੱਜ ਦੀ ਜਵਾਨੀ ਭੁੱਲ ਰਹੀ ਆ,ਵੀਰ ਤੁਹਾਡੀ ਹਰ ਇੱਕ ਇੰਰਵਿਊ ਵਿੱਚ ਅਸੀਂ ਕੁਸ਼ ਨਾ ਕੁਸ਼ ਸਿੱਖਦੇ ਆ, ਸਾਡੇ ਵਿੱਚ ਜਨੂੰਨ ਪੈਦਾ ਹੁੰਦਾ ,,ਚੰਗੇ ਪਲੇਅਰ ਦੀਆਂ ਤਰੀਫਾਂ ਸੁਣਕੇ, ❤
ਸਹੀ ਇੰਟਰਵਿਊ ਕਰਨ ਦਾ ਢੰਗ ਬਿੱਟੂ ਚੱਕ ਵਾਲੇ ਦਾ।।
🙏❤️ਵਾਹਿਗੁਰੂ ਜਗਜੀਤ ਫ਼ੌਜੀ ਨੂੰ ਸਦਾ ਤੰਦਰੁਸਤ ਰੱਖੇ। 👍ਬਹੁਤ ਹੀ ਵਧੀਆ ਇੰਨਟਰਵਿਓੁ ਕਰਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ❤️
ਜਿੰਨਾ ਸੁਣਿਆ ਫੌਜੀ ਬਾਈ ਬਾਰੇ ਬਸ ਚੜਤ ਹੀ ਸੁਣੀ ਆ🎉 ਪੰਜਾਬ ਵਾਪਸੀ ਤੇ ਜੀ ਆਇਆ ਨੂੰ ਬਾਈ ਜੀ ਬਸ ਤੁਹਾਡੇ ਦਰਸ਼ਨ ਕਰਨ ਦਾ ਸਬੱਬ ਬਣ ਜਾਵੇ ਤਾਂ ਕਿਆ ਬਾਤ ਹੋ ਜਾਵੇ
ਬਿੱਟੂ ਜੀ ਬਹੁਤ ਬਹੁਤ ਵਧਾਈ ਤੁਹਾਨੂੰ ਜੋ ਮਹਾਨ ਖਿਡਾਰੀਆਂ ਨੂੰ ਸਨਮੁਖ ਕਰਦੇ ਹੋ ਢੌਜੀ ਸਾਬ ਦਾ ਬੋਲਣ ਦਾ ਅੰਨਦਾਜ ਦੱਸਦਾ ਹੈ ਕਿ ਬੱਲ ਹੋਦੋ ਹੋਏ ਵੀ ਨਿਮਰਤਾ ਹੈ ਸੋ ਤੁਹਾਡਾ ਦੋਨਾ ਦਾ ਬਹੁਤ ਧੰਨਵਾਦ ਮਾਲਕ ਤਰੱਕੀਆਂ ਅਤੇ ਤੰਦਰੁਸਤੀ ਬਕਸ਼ੇ 🙏
22 ਦਾ ਬਹੁਤ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਚ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ
ਆਉਣ ਵਾਲੇ ਟਾਇਮ ਚ ਅਸੀਂ 22 ਦੇ ਤਿਆਰ ਕੀਤੇ ਕਬੱਡੀ ਖਿਡਾਰੀ ਦੇਖਣਾ ਚੋਂਦੇ ਹਾਂ ਵੀਰ ਜਲਦੀ ਜਲਦੀ ਟੀਮ ਤਿਆਰ ਕਰਦੋ ਵਾਹਿਗੁਰੂ ਜੀ ਮੇਹਰ ਕਰੇ ਫੇਰ ਪਿੰਡਾ ਦਾ ਨਾਮ ਰੌਸ਼ਨ ਹੋਵੇ, ਜੀਵੇ ਪਿਹਲੇ ਕੁਰੜ ਛਾਪੇ ਦਾ ਨਾਮ ਰੌਸ਼ਨ ਕੀਤਾ ਫ਼ੌਜੀ ਵੀਰ ਨੇ
ਵਾਹਿਗੁਰੂ ਜੀ ਮੇਹਰ ਕਰੇ ❤❤❤❤❤❤❤❤❤❤❤❤
ਸਾਡੇ ਪਿੰਡ ਦਾ ਮਾਣ ਜਗਜੀਤ ਸਿੰਘ ਫੌਜੀ ਕੁਰੜ ਦੁਨੀਆ ਦਾ ਮਹਾਨ ਜਾਫੀ 😍😍❤️❤️👏👏
ਵੀਰ ਏਨਾ ਲੇਟ ਕਾਹਤੋਂ ਮੁੜਿਆ ਬਾਈ ਕੀ ਚੱਕਰ ਸੀ??
@@GurpreetSingh-wt1wwਕੁਰੜ (ਬਰਨਾਲਾ)
@@gurmeetgill466422 ji ਬਲਾਤਕਾਰ ਦਾ ਕੇਸ ਪਾ ਦਿਤਾ ਸੀ ਲੱਗ ਦੀ ਵਾਲਿਆਂ ਨੇ ! ਰੱਬ ਜਾਣ ਦਾ ਕੇਸ ਸੱਚਾ ਸੀ ਜਾ ਜੂਠਾ
ਬਾਈ ਕਿਸ ਪਾਸੇ ਆ ਪਿੰਡ ਤੁਹਾਡਾ
ਫੌਜੀ ਇੰਟਰਨੈਸ਼ਨਲ ਪਲੇਅਰ ਐ ਮੇਰਾ ਪਿਡ ਵੀ ਛਾਪਾ ਹੈ ਧੰਨਵਾਦ ਬਿੱਟੂ ਵੀਰ ❤
ਕਬੱਡੀ ਦਾ ਉਸਤਾਦ ਸਾਡਾ ਚਾਚਾ ਜਗਜੀਤ ਸਿੰਘ ਫੋਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
❤❤🎉🎉 ਸਿਰਾ ਜਾਫੀ
ਬਿੱਟੂ ਵੀਰੇ ਦਿਲਵਰ ਨੂੰ ਨਾਲ ਇੰਟਰਵਿਊ ਵਿਚ ਫ਼ੌਜੀ ਦੇ ਨਾਲ ਦੋਵਾਂ ਇਕੱਠੇ ਦੀ ਇੰਟਰਵਿਊ ਕਰੀਂ ਜ਼ਰੂਰ ਸਾਡੇ ਏਰੀਆ ਵਿਚ ਕੋਈ ਖੱਗਣ ਨੀਂ ਦਿਤਾ ਫੌਜੀ ਬਾਈ ਨੇ ❤❤
ਮੈਨੂੰ ਖੁਸ਼ੀ ਵੀਰ ਤੇ ਫੌਜੀ ਦੀ ਇੰਟਰਵਿਊ ਸਿਰਾ
ਧੰਨਵਾਦ ਬਿੱਟੂ ਵੀਰ ਦਾ ਅਸੀ ਤੇਰੀ ਹਰ ਇੰਟਰਵਿਊ ਵੇਖਦੇ ਹਾ 🎉👌👍👏💯
ਪੰਜਾਬ ਦੀ ਸ਼ਾਨ,, ਫ਼ਕਰ ਏ ਪੰਜਾਬ
ਸਾਡੇ ਪਿੰਡ ਸੋਮੇ ਘਰਾਚੌ ਤੇ ਫੋਜੀ ਕੋਟਛਾਪੇ ਵਾਲੀ ਦੀ ਟੱਕਰ ਹੁੰਦੀ ਸੀ।ਬਹੁਤ ਤਕੜੇ ਮੈਚ ਹੁੰਦੇ ਸੀ।ਪਟਾਕੇ ਪੈਦੇ ਸੀ।ਵਾਹਿਗੁਰੂ ਸਾਰੇ ਪਲੇਅਰਾ ਨੂੰ ਹਮੇਸਾ ਤੰਦਰੁਸਤ ਰੱਖੇ।🙏
Kihra pind tera
❤ ਪਿੰਡ ਵਾਲੀਆ ਨੇ ਫੋਜੀ ਵੀਰ ਦਾ 21 ਸਾਲਾ ਬਾਅਦ ਪਿੰਡ ਪਹੁੰਚਣ ਤੇ ਬਹੁਤ ਜ਼ਿਆਦਾ ਵਧੀਆ ਸਵਾਗਤ ਕੀਤਾ ਹੈ ਖਿਡਾਰੀ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਪਿੰਡ ਵਾਲੇ ਇੰਨਾ ਪਿਆਰ ਕਰਦੇ ਹਨ ਸਾਰੇ ਪਿੰਡਾਂ ਵਿੱਚ ਕਿਸੇ ਕਿਸੇ ਖਿਡਾਰੀ ਨੂੰ ਏਨਾ ਪਿਆਰ ਮਿਲਦਾ ਹੈ, ਸਾਰੇ ਪਿੰਡਾਂ ਵਾਲੀਆਂ ਨੂੰ ਬੇਨਤੀ ਹੈ ਖਿਡਾਰੀ ਸਾਰੇ ਪਿੰਡ ਦਾ ਸਾਂਝਾ ਹੁੰਦਾ ਹੈ ਜਦੋਂ ਖਿਡਾਰੀ ਪਿੰਡ ਦਾ ਨਾਂ ਮਸ਼ਹੂਰ ਕਰ ਦਿੰਦਾ ਹੈ ਤਾਂ ਉਹ ਪਲੇਰ ਜੰਮਣ ਵਾਲੇ ਮਾਂ ਪਿਓ ਇਕੱਲੇ ਦਾ ਨਹੀਂ ਸਾਰੇ ਪਿੰਡ ਦਾ ਪੁੱਤ ਹੁੰਦਾ ਹੈ ਵਾਹਿਗੁਰੂ ਜੀ ਬਿੱਟੂ ਚੱਕ ਵਾਲਾ ਸਾਰੇ ਸਾਥੀ ਪਲੇਰਾ ਦਾ ਯਾਰਾ ਦੋਸਤਾਂ ਤੇ ਪਿੰਡ ਵਾਲੀਆ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਫੌਜੀ ਕੁਰੜ, ਜਗਦੇਵ ਸਿੰਘ ਝੱਲੀ ਤੇ ਹਰਦੇਵ ਸਿੰਘ ਝੱਲੀ, ਦਿਲਵਰ ਝਨੇਰ ਪਲੇਅਰ ਸਾਰੇ ਜਿਓਦੇ ਤੁਹਾਡੀ ਉਮਰ ਪਰਮਾਤਮਾ ਲੰਬੀ ਕਰੇ
ਬਿੱਟੂ ਵੀਰੇ ਤੇਰਾ ਧੰਨਵਾਦ ❤ ਤੋਂ ਤੂੰ ਫੋਜ਼ੀ ਕੁਰੜ ਛਾਪਾ ਦੀ ਇੰਟਰਵਿਊ ਕੀਤੀ ਸਾਡੇ ਏਰੀਆ ਵਿਚ ਕੋਈ ਟੀਮ ਨੀਂ ਜਿਤਨ ਨਹੀਂ ਦਿੱਤੀ ਫੌਜੀ ਬਾਈ ਨੇ ਬਹੁਤ ਤਕੜੀ ਕਬੱਡੀ ਖੇਡੀਆਂ ਕੁਰੜ ਫੌਜੀ ❤❤
ਬਹੁਤ ਵਧੀਆ ਜੀ
ਬਹੁਤ ਵਧੀਆ ਇੰਟਰਵਿਊ ਧੰਨਵਾਦ ਬਿੱਟੂ ਚੱਕ ਵਾਲਾ ਦਾ
ਬਹੁਤ ਵਧੀਆ ਫੋਜੀ ਵੀਰ ਦੀ ਇੰਟਰਵਿਊ ਬਿੱਟੂ ਬਾਈ
ਬਹੁਤ ਵਧੀਆ ਇੰਟਰਵਿਊ ਫੌਜੀ ਦੀ ਟੀਮ ਨਾਲ ਗੱਲਬਾਤ ਸੁਣਨ ਦਾ ਨਜਾਰਾ ਆਗਿਅਆ
ਫੌਜੀ ਕੁਰੜ ਖੂੰਖਾਰ ਜਾਫੀ ਹੋਇਆ ,,,,,ਧੰਨਵਾਦ ਬਿੱਟੂ ਵੀਰ. ❤
❤❤❤❤❤ waheguru ji. Chardikala.Rakhi 22 g nu❤❤❤❤❤
ਬਹੁਤ ਹੀ ਵਧੀਆ
ਜੋ ਪਿਆਰ ਫੌਜੀ ਹਿੱਸੇ ਆਇਆ ਸਾਇਦ ਆਪਣੇ ਇਲਾਕੇ ਵਿੱਚ ਕਿਸੇ ਪਲੇਅਰ ਹਿਸੇ ਨਹੀ ਆਇਆ ਦੁਨੀਆ ਦਾ ਨੰਬਰ ਇੱਕ ਜਾਫੀ ਆਪਣੇ ਸਮੇਂ ਦਾ❤
ਬਹੁਤ ਤਕੜਾ ਜਾਫੀ ਸੀ ਫ਼ੌਜੀ ਕੁਰੜ ਸਾਡੇ ਪਿੰਡ ਤੋ 2ਕਿਲੋਮੀਟਰ ਪਿੰਡ ਫ਼ੌਜੀ ਕੁਰੜ ਵੀਰ ਦਾ, ਸਾਡੇ ਬਾਪੂ ਹੁਣੀ ਦੱਸਦੇ ਹੁੰਦੇ ਆ, ਬਹੁਤ ਜਿਆਦਾ ਤਕੜਾ ਜਾਫੀ ਸੀ ਫ਼ੌਜੀ ਕੁਰੜ ❤❤
@@sevaksingh9469 ki age aa veere
ਧੰਨਵਾਦ ਬਿੱਟੂ ਵੀਰ
Wha Ji Wha Anand Aaa giya Interview dekh ke
ਮੈਂ ਵੀ ਵਾਈ ਫੋਜੀ ਦੀ ਸਾਰੀ ਟੀਮ ਨੂੰ ਆਬਦੇ ਪਿੰਡ ਦੇ ਟੁਰਨਾਂਮੈਂਟ ਤੇ ਖੇਡਣ ਲਈ ਕੁਰੜ ਆਈਆਂ ਸੀ ਵਾਈ ਝੱਲੀ ਹੋਣਾਂ ਨੇ ਪੋਸਟਰ ਕਬੱਡੀ ਦਾਂ ਦੇਖਕੇ ਬਹੁਤ ਬਹੁਤ ਹੀ ਪਿਆਰ ਕਿਤਾਂ ਮੇ ਤੇ ਸੱਦੋਵਾਲੀਆਂ ਨਿੱਕੇ ਸੀ ਪਰ ਫੋਜੀ ਵੀਰ ਘਰੇ ਨੀ ਓਦੋ ਮੇਰੀ ਨਿਗਾਂ 👁️ ਅਖ਼ਬਾਰ ਤੇ ਗਈ 80 , ਮੇਚਾਂ ਚੋਂ ਇੱਕ ਮੇਚ ਹਰਨ ਵਾਲੀ ਟੀਮ ਕੁੱਲੜ ਦੀ,ਉ ਵੀ ਫੋਜੀ ਹਰਜੀਤ ਬਰਾੜ ਕਰਮਾਂ ਜੀਤਾਂ ਮੱਦਰ ਮੀਨੀਆਂ ਵਾਲਾਂ ਗਿਆਨੀ ਲੋਪੋਂ ਵਾਲਾ ਵਾਈ ਗੱਗੀ ਤਾਂ ਮੈਂ ਆਬਦਾਂ ਗੁਰੂ ਧਾਰੀਆਂ ਸੀ ਓਦੋਂ ਸਾਰੇ ਬਾਈ ਹੋਣੀ ਬੰਬ ਹੀ ਸੀ ❤
❤ ਫੋਜੀ ਬਾਈ ਦਿਆਂ ਗੱਲਾਂ ਤੇ ਵੱਡੇ ਭਰਾ ਨੂੰ ਦੈਖ ਕੈ ਤੈ ਸਾਰੀ ਟੀਮ ਪਰਿਵਾਰ ਨੂੰ ਦੇਖ ਕੇ ਸੱਚੀਆਂ ਗੱਲਾਂ ਸੁਣਕੇ ❤ ਦਿੱਲ ਬਾਗੋਬਾਗ ਹੋ ਗਿਆ ਓਦੋਂ ਸਾਰੇ ਬਾਈ ਸ਼ਿਰੇ ਦੇ ਕੱਦ ਕਾਠ ਸ਼ਿਰੇ ਦੇ ਸੁਨੱਖੇ ਬੰਬ ਖਿਡਾਰੀ ਸੀ ਪੰਜਾਬੀ ਕਬੱਡੀ ਮਾਂ ਦੇ ਪੁੱਤ ਬੱਬਰ ਸ਼ੇਰ ਸਰਦਾਰ ਉਡਜੂ ਉਡਜੂ ਕਰਦੇ ਸੀ ਓਦੇ ਕੱਈ ਬਾਰੀ ਰਾਤ ਨੂੰ ਗੱਦ ਧਰਤੀ ਤੋਂ ਸਾਫ ਵੀ ਕਰਦੇ ਸਨ ❤❤ ਚੇਲੇ ਤੀਰ ਵਾਲੇ ਬਾਬੇ ਦੇ ਫੈਨ ❤️ ਵਿੱਚ ਹੁੱਣ ਵੀ ਪੰਜਾਬ ਦੀ ਧਰਤੀ ਨੂੰ ਕੈਂਸਰ ਤੇ ਚਿੱਟੀ ਲਾਲ ਭੰਗਵੀ ਸੀਓਖੁ ਤੁ ਵਚੋਣਾਂ ਸਿੰਘ ਬਿੱਟੂ ਜਾਰ ਜਿਥੇ ਵੀ ਬੰਡੇ ਵੀਰਾਂ ਕੋਲ ਜਾਣਾ ਮਾੜੀ ਜੀ ਗੱਲ ਤੋਰਦੀਆਂ ਕਰ, 91,92,93,94,,,,,,,, ਫੈਰ ਹੀ ਨਮੀ ਪਨੀਰੀ ਤਿਆਰ ਕਰਨ ਲਈ ਵੀ ਦੱਸਣਾ ਪੈਣਾ ਕਬੱਡੀ ਖਿਡਾਰੀ ਆਂ ਦੀ ਗੱਲ ਸੋਟੇ ਵੀਰ ਸੇਤੀ ਪੱਕੜ ਬਿਹਤਰ ਸਮਝ ਜਾਦੇਆਂ ਹੂ ਵਾਹਿਗੁਰੂ ਕਿਰਪਾ ਕਰੇ ਨਸ਼ੇ ਦੇ ਦਿਰੀਆਂ ਨੂੰ ਜੱੜ ਤੋਂ ਖਤਮ ਕਰਨ ਦੀ ਜ਼ਿੰਮੇਵਾਰੀ ਨੂੰ ਵੀ ਵੱਡੀਆਂ ਨੇ ਹੀ ਮੋਢੀਆਂ ਤੇ ਚੱਕਣਾਂ, ਇੱਕ ਦਿਨ ਤਾਂ ਸਾਰੀਆਂ ਨੇ ਬਾਬੇ ਨਾਨਕ ਦੇ ਘਰ ਹਾਜ਼ਰੀ ਲੱਗਣੀਆਂ ☝🏼🙏🏼 ਰੱਬ ਤੇ ਤਾਹਾਂ, ਵਿਚਾਲੋਂ ਪੰਜਾਬ ਦੀ ਜਵਾਨੀ ਨੂੰ ਚਿੱਟੇ ਰੰਗ ਦੇ ਕੱਪੜੇ ਕੁਰਸੀ ਦੇ ਥੱਲੇ ਸਾਡੇ ਗੁਰੂਆਂ ਦੀ ਸੱਬ ਤੋਂ ਵੱਡੀ ਨਿਸ਼ਾਨੀ ਪੱਗ ਥੱਲੇ ਸਿਤਾਣ ਮੱਸਾ ਰੰਗੜ ਦੀ ਉਲਾਦ ਕੁਰਸੀ ਦੇ ਓਪਰ ਬੈਠੀ ਦੱਦ ਕੱਡਦੀਆਂ ਆਓ ਸਾਰੇ ਰਲ ਮਿਲ ਕੇ ਕੰਮ ਫਤੇ ਬੁਲਾਈਏ ਅਬਦਾਲੀ ਦੀ ਉਲਾਦ ਨੂੰ ਸੋਧਾ ਲਾਈਐ,,,,,,,,,,,,,,,,,,,,
ਵੀਰੇ ਰੂਹ ਖੁਸ਼ ਹੋ ਗਈ ਅੱਜ ਵੀਰੇ ਬੱਸੀਆਂ ਪਿੰਡ ਦੇ ਕੌਰੇ ਦਾ ਨਾਮ ਬੋਲਿਆ ਉਹ ਵੀ ਇੱਕ ਮਹਾਨ ਜਾਫੀ ਦੇ ਮੂੰਹ ਦੇ ਵਿੱਚੋਂ ਸੁਣਿਆ
ਕਿਆ ਬਾਤਾ ਬਹੁਤ ਘੈਟ ਜਾਫੀ
ਮਲੇਰਕੋਟਲਾ ਵਿਖੇ ਮੈਂ ਮੈਚ ਵੇਖਿਆ ਸੀ। ਹਰਜੀਤ ਇੱਕ ਹੱਥ ਬੰਨੀਂ ਫਿਰਦਾ ਸੀ। ਜਦੋ ਪਾਕਿਸਤਾਨੀ ਪਲੇਅਰ ਪੁਆਇੰਟ ਲੈਂਦੇ ਸੀ , ਤਾਂ ਮਲੇਰਕੋਟਲਾ ਦੇ ਮੁਸਲਮਾਨ ਲੋਕ ਬਹੁਤ ਰੋਲਾ ਪਾਉਂਦੇ ਸੀ , ਕਹਿੰਦੇ ਸਨ ਕਿ , ਪਾਕਿਸਤਾਨ ਜ਼ਿੰਦਾਬਾਦ। ਜਦੋ ਆਪਣੇ ਪੰਜਾਬੀ ਪਲੇਅਰ ਪੁਆਇੰਟ ਲੈਂਦੇ ਸੀ , ਤਾਂ ਮਲੇਰਕੋਟਲਾ ਦੇ ਮੁਸਲਮਾਨ ਭਰਾ ਚੁੱਪ ਚਾਪ ਬੈਠੇ ਰਹਿੰਦੇ ਸਨ। ਜਿਵੇਂ ਕਿ ਕੁੱੜੀ ਦੱਬ ਕੇ ਆਏ ਹੋਣ। ਬਾਈ ਜੀ ਇਹ ਮੇਰੇ ਅੱਖੀਂ ਵੇਖਣ ਦੀ ਗੱਲ ਹੈ। ਉਦੋਂ ਕੁਰੜ ਵਾਲੇ ਫ਼ੌਜੀ ਵਾਰੇ ਇੰਨੀ ਜਾਣਕਾਰੀ ਨਹੀਂ ਸੀ। ( ਸ. ਸ. ਚਹਿਲ . ਘਨੌਰੀ ਕਲਾਂ ( ਸੰਗਰੂਰ ) ।
@@chahal1234 veer ji tuhadi age kia tusi kis player de fan hon please replay
@@BaldevSingh-su2bp ਮੇਰੀ ਉਮਰ 69 ਸਾਲ ਹੈ। ਸੰਦੀਪ ਸੂਰਖਪੁਰੀਆਂ ਦੀ ਗੇਮ ਬਹੁਤ ਵਧੀਆ ਲੱਗੀ। ਇਹ ਵਰਲਡ ਕੱਪ ਕਬੱਡੀ ਦਾ ਕੈਪਟਨ ਰਿਹਾ ਹੈ। ਇਸ ਦਾ ਹੋਲਾ ਤੇ ਫੁਰਤੀਲਾੱੱ ਸਰੀਰ ਸੀ। ਜੋ ਕਿ ਅੱਜ ਕੱਲ ਬਾਹਰਲੇ ਮੁਲਕ ਹੈ।
@@chahal1234 main bhi bai world cup dekhea c shayad 2010 di gall aa
ਹਾਂਜੀ ਬਾਈ ਜੀ ਸਹੀ ਗੱਲ ਆ ਮਲੇਰਕੋਟਲੇ ਅਲਿਆ ਦਾ ਝੁਕਾ ਪਾਕਿਸਤਾਨ ਆਲੇ ਪਾਸੇ ਹੁੰਦਾ ਕੁੱਝ ਲੋਕ ਨੇਂ ਗੰਦੀ ਸੋਚ ਹੂੰਦੀ ਖਾਣਾ ਆਪਣੇ ਪੰਜ਼ਾਬ ਦਾ ਸਹੂਲਤ ਆਪਣੇ ਪੰਜ਼ਾਬ ਤੋਂ ਲੈਣੀ ਸਪੋਟ ਓਨਾ ਦੀ ਇੱਕ ਗੱਲ ਹੋਰ ਜਦੋ ਪਾਕਿਸਤਾਨ ਆਲੇ ਹਾਰਦੇ ਜਾਂਦੇ ਓਦੋਂ ਮਲੇਰਕੋਟਲੇ ਅਲੇਆ ਨੇਂ ਉਠ ਕੇ ਤੁਰ ਜਾਣਾਂ ਜਾਣੀ ਇਹੋ ਜਿਹੀ ਸੋਚ ਅਲਾ ਕਦੇ ਆਪਣਾ ਨੀਂ ਬਣ ਸੱਕਦਾ
Muslman serff appne dhrm de yaar aa hor kese de v ske nhi 💯💯💯💯
ਅੱਤ ਸੀ ਫੌਜੀ
Jekar bai bele social media hunda te bai ajj da sheelu / khushi/ fariad ehna sarean ton utte wali ginti bich hundab jo veer sehmat aa karo like
ਸਹੀ ਕਿਹਾ ਫੌਜੀ ਹੋਣੀ ਉਸ ਟਾਈਮ ਦੇ ਜਾਫੀ ਹਨ ਜਦੋਂ ਰੇਡ 30 ਸਕਿੰਟ ਦੀ ਨਹੀਂ ਸੀ। ਉਸ ਰੇਡਰਾਂ ਨੂੰ ਡੱਕਨਾ ਆਉਖਾ ਸੀ।
@@kulwantsinghjohal4849fouji y de time 30 sec di raid aa gayi c y 1994 vich 30 sec di raid ho gayi c
@@jollyshergill5507 2000 ਸੰਨ ਤੋੰ ਬਾਅਦ ਸ਼ੁਰੂ ਹੇਈ
@@kulwantsinghjohal4849 bss kar bro eve bina proof toh eda hi nahi kahi da 1994 vich 30 sec di raid start ho gayi c mere daddy khud kabaddi khede ne oh v international player ne
Waah Bittu vir g ajj Dil nu skoon deta bai g di interview kr k.buht vde player aw foji vir
ਸੰਘੇੜਾ ਕੱਪ ਕਿਸਨੇ ਵੇਖਿਆ ਜਦੋਂ ਨਾਥ ਸ਼ੀਹਾਂ ਦੌਦ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ । ਸੰਘੇੜਾ ਕਲੱਬ ਆਲੇ ਫ਼ੌਜੀ ਨੂੰ ਹਰਾਕੇ ਖੁਸ਼ ਸੀ ।ਪਰ ਉਸ ਸਾਲ ਫ਼ੌਜੀ ਨੇ ਸੰਘੇੜਾ ਕੱਪ ਚੱਕਿਆ ਸੀ ਜਿਹੜਾ ਉਹ ਲਗਾਤਾਰ ਤੀਜ਼ੇ ਸਾਲ ਜਿੱਤਿਆ ਸੀ ।
Yes very
ਬਹੁਤ ਬਹੁਤ ਧੰਨਵਾਦ ਬਿੱਟੂ ਵੀਰ,
ਬਹੁਤ ਵਧੀਆ,ਬਹੁਤ ਮੈਚ ਦੇਖੇ ਨੇ ਫੋਜੀ ਦੇ❤
Bahut super duper khiladi tha foji shab mai haryana sa hu
ਵਾਹ ਫੋਜੀ ਕੁਰੜ ਵਾਹ❤❤❤
ਸੰਘੇੜਾ ਚ ਤਿੰਨ ਸਾਲਾਂ ਮੈਚ ਵਿੱਚ ਕਮੇਟੀ ਨੇ ਹਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮੇਰੇ ਅੱਖੀ ਦੇਖਣ ਦੀ ਗੱਲ ਹੈ ਪਰ ਬਾਈ ਨੇ ਸਿਰਾ ਲਾਤੀਨੀ ਸੀ। ❤❤❤❤❤❤❤❤❤❤❤❤❤❤❤❤❤❤❤❤❤
Y kihri team nal final match c te kihri kihri team nu haraya c
ਬਾਈ ਬਿੱਟੂ ਤੇਰਾ ਬਹੁਤ ਧੰਨਵਾਦ ਬਾਈ ਜੀ ਇੱਕ ਕਾਲਾ ਰਹਿ 21ਸਾਲ ਕਨੇਡਾ ਵਿੱਚ ਰਹਿਣ ਦਾ ਕਾਰਨ ਕੀ ਸੀ ਪਿੰਡ ਕਿਉਂ ਨਹੀਂ ਆਈ ਬਾਈ
ਜਿਸ ਇਨਸਾਨ ਦੀ ਇਨਸਾਨੀਅਤ ਤੇ ਲੋਕ ਦੁਵਾਵਾ ਕਰਨ ਉਹ ਇਨਸਾਨ ਕਬੱਡੀ ਜਗਤ ਹੋਏ ਜਾ ਜੰਗ ਦਾ ਮੈਦਾਨ ਉਸ ਨੂੰ ਕੋਈ ਨਹੀਉ ਹਰਾ ਸਕਦਾ
ਬਹੁਤ ਵਧੀਆ ਲੱਗੀ ਜੀ
ਸੀਹਾ ਦਾਊਦ ਆਲੇ ਨਾਥ ਦੀ ਬੜੀ ਰੇਲ ਬਣਾਈ ਆ ਬਾਈ ਨੇ
ਉਹ ਕਿਵੇਂ
ਬਹੁਤ ਵਧੀਆ ਸਟੋਪਰ ਸੀ
ਬਿੱਟੂ ਬਾਈ ਦਿਲਬਰ ਦੀ ਇੰਟਰਵਿਊ ਵੀ ਕਰੋ ਨਾਲ ਫੌਜੀ ਬਾਈ ਨੂੰ ਵੀ ਲੈ ਲਿਉ
Mlk vekhia c bai nu buhat khant hai bai ji pak nal
ਹਰਜੀਤ ਵਿੱਚ ਜਾਨ ਬਹੁਤ ਜਿਆਦਾ ਸੀ ਖੁਰਾਕ ਵੀ ਬਹੁਤ ਤਕੜੀ ਸੀ ਸਰੀਰ ਬਹੁਤ ਤਕੜਾ ਸੀ
ਓ ਆ ਗਿਆ ਓ ਆ ਗਿਆ ਵੱਖੀ ਕੁੱਟ ਪਲੇਰ ਫੌਜ਼ੀ
ਬੜਾ ਨਾ ਸੁਣਿਐ ਸੀ ਬਾਈ ਫ਼ੌਜੀ ਦਾ ਧੰਨਵਾਦ ਬਾਈ ਬਿੱਟੂ,,,
Sirra jaffi c bai fauji..
ਰਾਜੀ ਬਿਰਧਨੋ ਪਿੰਡ ਦਾ ਸੀ,ਜੋ ਕਬੱਡੀਆਂ ਵੇਰ-ਵੇਰ ਕੇ ਪਾਉਂਦਾ..❤
ਸਾਡੇ ਪਿੰਡ ਵਿੱਚ 96-97 ਦਾ ਮੈਚ ਸੀ ਫੋਜੀ ਨੂ ਦੇਖ ਕੇ ਚਾਇਨਾ ਸਿਧਵਾ ਵਾਲੇ ਨੇ ਰੌਲਾ ਪਾਇਆ ਸੀ ਫੌਜੀ ਆਗਿਆ ਮੈਚ ਵਿਚ ਛੱਡ ਗਿਆ ਸੀ ਪਿੰਡ ਚੀਮਨਾ ਤਹਿਸੀਲ ਜਗਰਾੳ
ਫੌਜੀ ਵੀਰ ਜੀ ਨੂੰ ਵੇਖ ਕੇ ਦਿੱਲ ਬਹੁਤ ਖੁਸ਼ ਹੋਇਆ ਹੈ ਅਸੀ ਵੀਰ ਜੀ ਦਾ ਆਪਣੀ ਧਰਤੀ ਤੇ ਵਾਪਿਸ ਆਉਣ ਤੇ ਦਿਲੋ ਬਹੁਤ ਬਹੁਤ ਸਵਾਗਤ ਕਰਦੇ ਹਾ ਬਹੁਤ ਬਹੁਤ ਧੰਨਵਾਦ ❤️👌👍🌈🙏
ਜਖੇਪਲ ਸਾਡੇ ਪਿੰਡ ਵੀ ਬਾਈ ਨੇ ਬਹੁਤ ਟੀਮਾਂ ਭਜਾਈਆਂ ਸੀ ਕਿਸਮਤ ਸਮਝਦੇ ਆ ਬਾਈ ਦੇ ਮੈਚ ਵੇਖੇ ਆ ਮੀਤਾ ਰੌਤਾ ,ਸੋਮਾ,ਦਰਸਨ ਕੋਟੜਾ,ਯਾਦੂ,ਹੋਰ ਬਹੁਤੇ ਰੇਡਰਾ ਦੀ ਬੂਥ ਲਵਾਈ ਸੀ ਬਾਈ ਨੇ
Siraaaaa gallbaat bittu 22 Sandeep yaaran da yaar...chaand 22.. fouji 22 tan end hi c
ਬਹੁਤ ਵਧੀਆ ਲੱਗੀ ਬਿੱਟੂ ਬਾਈ ਗੱਲਬਾਤ। ਫੌਜੀ ਵਰਗੇ ਖਿਡਾਰੀ ਨਿੱਤ ਨੀਂ ਜੰਮਣੇ।
ਸੱਚੀ ਫੌਜੀ ਬਾਈ ਦੀਆ ਗੱਲਾ ਸੁਣ ਕੇ ਸਕੂਨ ਮਿਲ ਗਿਆ ਕਦੇ ਕਦੇ ਪੈਦਾ ਹੁੰਦੇ ਨੇ ਏਦਾ ਦੇ ਖਿਡਾਰੀ ਕਬੱਡੀ ਦਾ ਇੱਕ ਯੁੱਗ ਸੀ ਫੌਜੀ ਬਾਈ ਕੁਰੜ ਛਾਪਾ
ਬਾਈ ਦਾ ਦਿਲ ਦੇਖੋ ਪਹਿਲਾ ਜਮੀਨ ਦੀ ਰਜਿਸਟ੍ਰੇਰੀ ਰਕਾਈ ਫੇਰ ਪੱਕਾ ਨਾਲ ਖਿਡਾਇਆ
Bittu bhaji tuhade bolan te kise di respect karan da style bahut vadia lagga
ਫੋਜੀ ਵੀਰ ❤
Mash Allah very nice interview veer ji
ਬਾਈ ਫੋਜੀ ਹੁਣ ਸ਼ੋ ਮੈਚ ਖੇਡ ਗੋਪੀ ਫਰਾਦੀਪੁਰ ਨਾਲ ਖੇਡ ਮਿਹਨਤ ਕਰਕੇ ❤❤❤❤
Rab tera dhan vad .foji veer tera v.waheguru.
ਇਨਾ ਤਕੜਾ ਜਾਫੀ ਨਾ ਤਾਂ ਕੋਈ ਹੋਇਆ ਅਤੇ ਨਾ ਕੋਈ ਹੋਏ ਗਾ ਵਾਹਿਗੁਰੂ ਜੀ ਮੇਹਰ ਰੱਖਣ ਲੰਮੀਆਂ ਉਮਰਾ ਬਖਸਣ ❤❤❤
ਰੁਸਤਮ ਖਿਡਾਰੀ ❤
Legend player fauji kurar wala bai g
Thank you 🙏
ਸੋਮਾ ਘਰਾਚੋ ਬਹੁਤ ਤੰਗ ਕਰਦਾ ਸੀ ਫੋਜੀ ਵੀਰ ਨੂੰ ਮਿੱਟੀ ਚੱਕ ਚੱਕ ਮਾਰਦਾ ਸੀ ਫੋਜੀ veer
Y some y nu ta fouji sab toh zyada fad da c
Y g o time hee cirra honda c na koi phone koi badiaa tinsanna loka ne na kise sarkara da koi karja Dena honda c . Hon t lok y tinsanna ne hee kha la te . Khush rho mittro
Bahut vadia veer ji thanks
ਕਬੱਡੀ ਦੀ ਦੁਨੀਆਂ ਦਾ ਵੱਡਾ ਨਾਂ ਕੋਲਡ ਸਾਪੇ ਵਾਲਾ ਫੌਜੀ ਤੇ ਹਰਜੀਤ ਬਰਾੜ ਜਿੰਨਾ ਸਮਾਂ ਕਬੱਡੀ ਰਹੂਗੀ ਇਹ ਦੋ ਪਲੇਅਰਾਂ ਦੇ ਨਾਂ ਅਮਰ ਰਹਿਣਗੇ
Fauji bhai Mera favorite kabaddi jaafi ah ajj tak tey mein koi kabaddi stopper bhai fauji kurad tou vadiya dekhiya nahi tey na he menu lagda ke koi hovay ga.mein fauji veer de bout match dekhay ah India pendu turnament tey final phulanwal nal Inderjit Phulawan raider da fauji veer bout morr banonda si Lodhi cup tey canada be mein fauji veer bout bar khel da dekhiya koi be raider nahi jis da fauji veer ney rangaat na pavaiya hovay .kabaddi player bout takday paray tou paray ah per fauji veer varga menu nahi lagda koi hor maa jamay gi. Waheguru Ji veer nu hamesha chardikla bakshan.Aman Canada.
ਮੈਂ ਜਦੋਂ ਕਦੇ ਪਿੰਡ ਚ ਲੜ ਪੈਣਾ ਜਾਂ ਕਦੇ ਸਕੂਲ ਚੋਂ ਲਾਂਭਾ ਆਉਣਾ ਘਰੇ ਵੀ ਇੱਕ ਤੁਹਾਡਾ ਮੁੰਡਾ ਤੇ ਇੱਕ ਦੋ ਇਹਦੇ ਨਾਲ ਦੇ ਲੜਨ ਨੂੰ ਮੁਹਰੇ ਹੀ ਰਹਿੰਦੇ ਨੇ ਫਿਰ ਬਾਪੂ ਨੇ ਕਹਿਣਾ ਵੀ ਲੜੀ ਦਾ ਨੀ ਹੁੰਦਾ ਵੀ ਪਤਾ ਨੀ ਹੁੰਦਾ ਮੁਹਰੇ ਵਾਲਾ ਕਿੰਨਾ ਕ ਤਕੜਾ ਹੋਵੇ ਐਵੇਂ ਤੇਰੇ ਸੱਟ ਫੇਟ ਮਾਰੂ । ਜਦ ਮੈਂ ਨਿਆਣਪੁਣੇ ਚ ਕਹਿਣਾ ਵੀ ਬਾਪੂ ਆਪਾਂ ਨੀ ਕੁੱਟ ਖਾਣ ਜਾਣਦੇ ਆਪਾ ਨੂੰ ਤਾਂ ਕੁੱਟਣਾ ਹੀ ਆਉਂਦਾ , ਉਦੋਂ ਫਿਰ ਬਾਪੂ ਨੇ ਕਹਿਣਾ ਤੂੰ ਕੀ ਸਾਲਿਆ ਕੂਰੜ ਛਾਪੇ ਵਾਲਾ ਫੌਜੀ ਆ । ਹੁਣ ਵੀ ਕਈ ਵਾਰੀ ਕਹਿ ਦਿੰਦਾ ਐਵੇਂ । ਪਰ ਅੱਜ ਪਹਿਲੀ ਵਾਰੀ ਦੇਖਿਆ ਕੁਰੜ ਛਾਪੇ ਵਾਲਾ ਫੋਜੀ ਵੀ ਬਾਪੂ ਇਸ ਬਾਈ ਦੀ ਗੱਲ ਕਰਦਾ ਹੁੰਦਾ ਸੀ ।
ਜੀਤਾ ਸਿੱਧਵਾ ਬਹੁਤ ਵਧੀਆ ਖਿਡਾਰੀ ਸੀ
ਫੋਜੀ ਕੁਰੜ ਨੇ ਭਦੌੜ ਵਾਲੇ ਜੱਫੇ ਲਾਏ ਸੀ ਸਾਰੇ ਟਾਇਮ ਨਾਲ ਤੋਰਦੇ ਸੀ ਬਾਈ ਨੇ ਫੇਰ ਨਹੀ ਦੇਖਿਆ ਖੇਡਦਾ ਬਾਈ
ਬਿੱਟੁ ਬਾਈ ਜੀ ਤੁਸੀਂ ਕਿਤੇ dilver ਨੂੰ ਤੇ ਫੌਜੀ ਦੀ ikathi ਇੰਟਰਵਿਊ ਕਰੋ ਕਿਸੇ ਦਿਨ ਫੇਰ ਹੋਰ ਵੀ najara ਆਉ
ਸਾਡੇ ਪਿੰਡ ਓਪਲੀ ਵੀ ਲਗਾਤਾਰ ਆਉਂਦਾ ਰਿਹਾ ਬਾਈ ਜਿੱਤਦਾ ਰਿਹਾ
ਕਬੱਡੀ ਦਾ ਬਹੁਤ ਵੱਡਾ ਨਾਅ ਫ਼ੌਜੀ ਕੁਰੜ ਬਾਹਲੀ ਚੜਾਈ ਸੀ ਵੈਰ ਦੀ। ਮੈਂ ਕੇ ਲਾਈਵ ਖੇਡਦਾ ਨਹੀਂ ਦੇਖਿਆ। ਬਸ ਇੱਕੋ ਵਾਰ ਦੇਖਿਆ ਧੂਰੀ ਨੇੜੇ ਕੱਕੜਵਾਲ ਪਿੰਡ। ਚੱਕਰ ਨਾਲ ਮੈਚ। ਕਰਮਾ ਚੱਕਰ ਬਹੁਤ ਫੜਿਆ ਵੀਰ ਨੇ ਪਰ ਗੋਰਾ ਨੀ ਫੜਿਆ ਗਿਆ। ਥੱਪੜੋ ਥਾਪੜੀ ਬਹੁਤ ਹੋਏ ਗੋਰਾ ਤੇ ਫ਼ੌਜੀ। ਗੋਰੇ ਨੇ ਉਸਦਿਨ ਬਹੁਤ ਖਿਜਾਇਆ ਫ਼ੌਜੀ ।ਬਹੁਤ ਕਚੀਚੀਆਂ ਲਾਈਆਂ ਫ਼ੌਜੀ ਨੇ। ਗੋਰਾ ਥਾਪੀਆਂ ਮਾਰਦਾ ਹੱਸਦਾ ਨਾਲੇ ਨੰਬਰ ਲੈ ਜਾਂਦਾ। ਪਰ ਫੌਜੀ ਜਿਨ੍ਹਾਂ ਖੌਫ ਨੀ ਦੇਖਿਆ ਕਿਸੇ ਪਲੇਅਰ ਦਾ ਵੀ ਰੈਡਰਾਂ ਤੇ। ਫੌਜੀ ❤🙏
ਰੀਜ ਅਧੂਰੀ ਰਹੀ ਏ ਖੇਡਦੇ ਨੂੰ ਦੇਖਣ ਦੀ ਨਾਂ ਬਹੁਤ ਸੁਣਿਆ ਸੀ
ਘੈਂਟ ਬੰਦੇ ਆ ਕੁਰੜ ਵਾਲੇ
ਬਿੱਲਾ ਝੱਲੀ ਜੈਲਾ ਹਰਦੇਬ ਜਾਲਾ
ਸਾਡੇ ਪਿੰਡਾ ਦਾ ਮਾਣ ਵਾਈ ਫੌਜੀ ਕੁਰੜ,❤❤❤
Very v v good video bai ji
Ludhiana
sade pind da maan dhakad jaffi fouji y kurar chhape da naam dunia te chmka dita love you bro❤❤
ਜਗਤਾਰ ਧਨੌਲਾ ਦੀ ਵੀ ਇੰਟਰਵਿਊ ਕਰੋ ਵੀਰ
ਇਹਨਾਂ ਮਾਵਾ ਭੈਣਾਂ ਨੂੰ ਵੀ ਸਲਾਮ ਜਿੰਨਾ ਨੇ ਖੁੰਡ ਪਾਲੇ ਤਪੱਸਿਆ ਖਿਡਾਰੀ ਦੇ ਨਾਲ ਨਾਲ ਪਰਿਵਾਰ ਦੀ ਵੀ ਹੁੰਦੀ
Arjun singh
ਬਾਈ ਜੀ ਅਸੀਂ ਗਦੜਿਆਨੀ ਦੇਖਿਆ ਸੀ ਜਦੋਂ ਸੋਮਾ ਭਜਾਇਆ ਸੀ
ਇਹ ਨੀ ਦੱਸੇਆ ਬਾਈ ਕਦੋ ਸ਼ੁਰੂ ਕੀਤੀ ਸੀ ਕਬੱਡੀ ਤੇ ਕਦੋ ਤੇ ਕੇਹੜਾ ਲਾਸਟ ਮੈਚ ਖੇਡੇ ਆ ਇੰਡੀਆ
ਆਪਾਂ ਅੱਜ ਤੱਕ ਫੌਜੀ ਜਿਨ੍ਹਾਂ ਤਕੜਾ ਜਾਫੀ ਨੀ ਦੇਖਿਆ
ਫੌਜੀ ਕੁਰੜ ਦੂਸਰੀ ਵਾਰ ਨਹੀ ਜੰਮਣਾ ਇਹ ਰਹਿੰਦੀ ਦੁਨੀਆ ਤੱਕ ਇਕ ਫੌਜੀ ਹੀ ਰਹੋ
ਬਹੁਤ ਵਧੀਆ ਜੀ ਕੋਈ ਟਾਈਮ ਸੀ 22 ਨੂੰ ਰਾਏਕੋਟ ਕਈ ਵਾਰ ਖੇਡਦੇ ਹੋਏ ਦੇਖਿਆ
ਬਾਈ ਉਸ ਸਮੇਂ ਟੂਰਨਾਮੈਂਟ ਤੇ ਅੱਧੇ ਤੋਂ ਵੱਧ ਲੋਕ ਕੱਲੇ ਫੋਜੀ ਨੂੰ ਦੇਖਣ ਆਉਂਦੇ ਸਨ ਦੇ ਫੋਜੀ ਨਹੀਂ ਸੀ ਹੁੰਦਾ ਤਾਂ ਲੋਕ ਘਰਾਂ ਨੂੰ ਤੁਰ ਜਾਂਦੇ ਸਨ,
ਬਿੱਟੂ ਵੀਰੇ ਸਾਜੀ ਸ਼ਕਰਪੁਰ ਜੀ ਦੀ ਇੰਟਰਵਿਊ ਵੀ ਕਰੋ
ਜਿਸ ਟਾਈਮ ਬਾਈ ਫੌਜੀ ਵਰਗੇ ਕਬੱਡੀ ਖੇਡੇ ਹੈ ਉਸ ਟਾਈਮ ਕਬੱਡੀ ਸੀ ਬਾਈ ਜੀ 🙏🏻🙏🏻ਜ਼ੋਰ ਦੀ ਕਬੱਡੀ ਸੀ ਤਕਨੀਕੀ ਸੀ ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻
ਆਪਣਾਂ ਭਰਾ ਸੁਖਰਾਜ ਕੋਟਲਾ ਤੇ ਫੋਜੀ ਬਾਈ ਨੇ ਦੁਨੀਆਂ ਕੁੱਟੀ ਆ ਤੇ ਕੁੱਟੀ ਵੀ ਚੰਗੀ ਰੀਝ ਨਾਂ ਆ ਦੋਵਾਂ ਜਾਫੀਆਂ ਵਰਗਾ ਕੋਈ ਨੀ ਜੰਮਿਆਂ
ਸਹੀ ਗਲ ਆ j ਕਬੱਡੀ ਚ ਹਰਜੀਤ ਇੱਕ ਹੋਇਆ ਤੇ ਸੁਖਰਾਜ ਵੀ ਇੱਕ ਹੋਇਆ ਦੋਬਾਰਾ ਕੋਈ ਸੁਖਰਾਜ ਵਰਗਾ ਵੀ ਜਾਫੀ ਨਹੀਂ ਹੋਇਆ ਤੇ ਨਾ ਹੋਣਾ