Chajj Da Vichar (1336) || ਗੁਰਦਾਸ ਮਾਨ ਕਿਉਂ ਰਿਹਾ ਭੁਲੇਖੇ 'ਚ, ਜੁਗਾੜੂ ਹੁੰਦਾ ਤਾਂ ਅੱਜ ਨੂੰ ਸਟਾਰ ਹੁੰਦਾ

Поділитися
Вставка
  • Опубліковано 4 лис 2024

КОМЕНТАРІ • 427

  • @parmindersinghkhurana6689
    @parmindersinghkhurana6689 3 роки тому +28

    🙏ਟਹਿਣਾ ਸਾਹਿਬ ਅਤੇ ਛੋਟੀ ਭੈਣ ਹਰਮਨ ਜੀ, ਸਤਿ ਸ਼੍ਰੀ ਅਕਾਲ।
    👍 ਤੁਹਾਡੇ ਇਸ ਪ੍ਰੋਗਰਾਮ ਵਿੱਚ ਜਿੰਨੇ ਵੀ ਗਾਇਕ ਅਤੇ ਗੀਤਕਾਰਾਂ ਨੂੰ ਸੁਣਨ ਦਾ ਮੌਕਾ ਮਿਲਿਆ ਹੈ ਸਾਰੇ ਹੀ ਸਾਡੇ ਪੰਜਾਬ ਦੀ ਸ਼ਾਨ ਹਨ। ਓਵੇਂ ਹੀ ਅੱਜ ਗੁਲਜ਼ਾਰ ਲਹੋਰੀਆ ਜੀ ਨੂੰ ਸੁਣ ਕੇ ਵੀ ਮਜ਼ਾ ਆ ਗਿਆ। ਵਾਕਿਆ ਹੀ ਇਹ ਗੱਲ ਠੀਕ ਹੈ ਕਿ ਪੰਜਾਬ ਦੀ ਮਿੱਟੀ ਵਿੱਚ ਹੀ ਗੀਤ ਸੰਗੀਤ ਭਰਿਆ ਪਿਆ ਹੈ।

  • @ਗੁਰਪ੍ਰੀਤਸਿੰਘ-ਜ1ਬ

    ਅੱਜ ਦੇ ਪ੍ਰੋਗਰਾਮ ਵਿੱਚਲ਼ੀਅਾਂ ਸਾਰੀਅਾਂ ਗੱਲਾਂ ਦਿਲ਼ ਤੇ ਲ਼ੜ ਗਈਅਾਂ.. ਬਹੁਤ ਹੀ ਸੋਹਣੀਅਾਂ ਗੱਲ਼ਾਂ ਬਾਤਾਂ ਕੀਤੀਅਾਂ...ਵਾਕਾ-ਈ ਸਾਰੇ ਵਿਚਾਰ ਚੱਜ ਦੇ ਸਨ.. Sirra gallbaat 👌👌😘❤

  • @gurmukhssingh8253
    @gurmukhssingh8253 3 роки тому +6

    ਗੁਲਜ਼ਾਰ ਲਾਹੌਰੀਆ ਜੀ ਦਾ ਸੁਭਾਅ ਬਹੁਤ ਵਧੀਆ ਹੈ ਬਹੁਤ ਖੁਸ਼ੀ ਹੋਈ ਮੁਲਾਕਾਤ ਦੇਖਕੇ ਮਨ ਸਵਾਦ ਗੜੂੰਦ ਹੋ ਗਿਆ ਵੈਸੇ ਵੀ ਜਿਹੜਾ ਗਾਇਕਾ ਨੇ ਚਰਨਜੀਤ ਆਹੂਜਾ ਸਾਹਿਬ ਦੇ ਸੰਗੀਤ ਵਿੱਚ ਗਾਇਆ ਹੈ ਉਹਨਾ ਦਾ ਕੋਈ ਸਾਨੀ ਨਹੀ ਹੈ

  • @daljitsroya2038
    @daljitsroya2038 3 роки тому +11

    ਗੁਲਜਾਰ ਬਾਈ ਟਹਿਣੇ ਨੇ ਬਹੁਤ ਕਲਾਕਾਰਾਂ ਨੂੰ ਇਹ ਸਵਾਲ ਪੁੱਛਿਆ ਹੈ ਕਿ ਪਿੱਛੇ ਜਹੇ ਠੰਡੇ ਜੇ ਕਿਉਂ ਹੋ ਗਿਐ ਸੀ ,ਪਰ ਇਸ ਗਲ ਦਾ ਸਹੀ ਜਵਾਬ ਕਿਸੇ ਨੇ ਨਹੀਂ ਦਿੱਤਾ ।

  • @gurpreetsinghgopi2155
    @gurpreetsinghgopi2155 3 роки тому +9

    ਵਾਹ ਵਾਹ ਟਹਿਣਾ ਸਾਹਿਬ ਤੇ ਹਰਮਨ ਜੀ ਐਹੋ ਜਿਹੇ ਅਨਮੋਲ ਹੀਰੇ ਲੱਭ ਕੇ ਲਿਆਉਣ ਲਈ ਆਪ ਜੀ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਜੀ ,ਵਾਹਿਗੁਰੂ ਲਹੌਰੀਆ ਸਾਹਿਬ ਜੀ ਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਧੰਨਵਾਦ ਜੀ

  • @teenaloi5468
    @teenaloi5468 3 роки тому

    ਗੁਲਜ਼ਾਰ ਲਹੋਰੀਆ ਸਾਬ ਚਮਕੀਲਾ ਸਾਬ ਦਾ ਨਾਮ ਲੇਕੇ ਤੁਸੀਂ ਖੁਸ਼ ਕਰ ਦਿੱਤਾ ਜੀ ਚਮਕੀਲਾ ਸਾਬ ਤੁਹਾਡੇ ਤੇ ਆਪਣਾ ਆਸ਼ੀਰਵਾਦ ਬਣਾਈਂ ਰੱਖਣ 🙏🙏🙏🙏🙏🙏 ਚਮਕੀਲਾ ਸਾਬ ਅਮਰ ਰਹਿਣਗੇ 🙏🙏🙏🙏

  • @sukhmandersinghdhaliwal9745
    @sukhmandersinghdhaliwal9745 3 роки тому +6

    ਜੋਰ ਲਾਉਣ ਵਾਲਾ ਇਹ ਵੀ ਇਕ ਗਾਇਕ ਆ, ਪਹਿਲੀ ਵਾਰ ਸੁਣਿਆ ਗੁਰਦਾਸ ਮਾਨ ਤੇ ਅਮਰ ਸਿੰਘ ਚਮਕੀਲਾ ਜੀ ਨੂੰ ਤਾਂ ਬੱਚਾ ਬੱਚਾ ਜਾਣਦਾ

  • @BaljinderSingh-ri9gw
    @BaljinderSingh-ri9gw 3 роки тому +35

    ਜਦੋਂ ਦਾ ਕਿਸੇ ਗਾਇਕ ਨੇ ਐਸ ਪ੍ਰੋਗਰਾਮ ਨੂੰ ਮਾੜਾ ਕਿਹਾ ਸੀ ਮੈ ਵੀ ਵੇਖ ਰਿਹਾ ਤੇ ਇਹੋ ਕਹਾਂਗਾ ਕਿ
    ਇਹ ਪ੍ਰੋਗਰਾਮ ਸੋਨੇ ਵਰਗਾ
    ਕੁਝ ਵੀ ਕਹੇ ਕੋਈ ਕਲਾਕਾਰ
    ਗੰਦੀ ਸੋਚ ਤੋਂ ਗਾਣੇ ਨਿਕਲਦੇ
    ਚੰਗੀ ਤੋਂ ਨਿਕਲੇ ਚੱਜ ਦਾ ਵਿਚਾਰ
    ਓਹਨੂੰ ਵੀ ਆਪਾਂ ਮਾੜਾ ਨਹੀਂ ਕੇੰਹਦੇ
    ਉਹ ਵੀ ਆ ਸਰਦਾਰ
    ਪਰ
    ਮਾੜਾ ਨਾ ਗਾਓ ਭਾਵੇਂ ਬਣੋ ਸਮੇਂ ਦੇ ਹਾਣੀ
    ਮਾੜੀ ਸੋਚ ਤੋਂ ਗਾਣੇ ਨਿਕਲਦੇ
    ਚੰਗੀ ਤੋਂ ਨਿਕਲੇ ਗੁਰਬਾਣੀ

    • @jagtarsingh-lc9gy
      @jagtarsingh-lc9gy 3 роки тому +2

      100√

    • @balvirdhaliwal6440
      @balvirdhaliwal6440 3 роки тому +2

      ਸਰਦਾਰ ਬਲਜਿੰਦਰ ਸਿੰਘ ਜੀ ਇਹ ਸਭ ਕੁੱਝ ਸਮਝਣ ਲਈ ਹਰ ਇੱਕ ਦੇ ਵੱਸ ਦੀ ਗੱਲ ਨਹੀਂ।

    • @parambirsingh8743
      @parambirsingh8743 3 роки тому

      Veere 100% sachi gal kiti tusi…
      Pr aah show valean nu v chahida aa k RISTEDAARIYAN CHADD K ..sach boln..SIDHU TAN MARRHA LGNA E AA BCZ THESE PEOPLE HAVE FAMILY RELATIONS WITH karan Aujla..
      Baki mai tuhadi gl aa sehmat aa,.pr aksaar eda hunda schayi kujh hor e hundi🙏🙏

    • @InderjeetKaur-db5se
      @InderjeetKaur-db5se 3 роки тому

      @@parambirsingh8743! ਅਸੀਂ ਤੇ ਬਹੁਤ ਵਾਰ ਕਰਨ ਔਜਲਾ ਦੇ ਗੀਤਾਂ ਦੀ ਅਲੋਚਨਾ ਸੁਣੀ ਇਸ ਪ੍ਰੋਗਰਾਮ ਵਿਚ ਤੇ ਇਸ ਚੈਨਲ ਤੇ

    • @parambirsingh8743
      @parambirsingh8743 3 роки тому

      @@InderjeetKaur-db5se then last year ton dsdo koi v song…around from 9 months

  • @narinderjeetkaur2918
    @narinderjeetkaur2918 3 роки тому +37

    ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਜਿਉਂਦੇ ਵਸਦੇ ਰਹੋ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @gopigill5169
    @gopigill5169 3 роки тому +39

    ਪਹਿਲੇ ਟਾਈਮ ਵਿੱਚ ਸੱਚੀ ਸਿੰਗਰਾਂ ਨੂੰ ਦੇਖਣ ਜਾਣ ਦਾ ਬਹੁਤ ਚਾਅ ਹੁੰਦਾ ਸੀ,

  • @balvirmann1608
    @balvirmann1608 3 роки тому

    ਗੁਲਜ਼ਾਰ ਵਰਗੇ ਗਾਇਕਾਂ ਨੇ ਗਾਇਕੀ ਸ਼ਿੱਦਤ ਨਾਲ ਮਿਹਨਤ ਨਾਲ ਹਾਸਲ ਕੀਤੀ ਏ। ਸਾਨੂੰ ਆਪਣੇ ਕਿਸਾਨ ਹੋਣ ਤੇ ਮਾਣ ਏ ਜ਼ੋ ਅੱਜ ਕੱਲ ਸਾਰੀ ਦੁਨੀਆਂ ਕਿਸਾਨ ਨੂੰ ਮਾਣ ਸਤਿਕਾਰ ਦੇ ਰਹੀ ਏ।

  • @balvindersingh2641
    @balvindersingh2641 3 роки тому

    ਬਹੁਤ ਹੀ ਵਧੀਆ ਭਾਊ ਗੁਲਜ਼ਾਰ ਸਿੰਘ ਲਾਹੌਰੀਆ ਸਾਹਿਬ ! ਕਿਆ ਸੋਹਣਾ ਸੁਭਾਅ, ਪਿਆਰੀਆਂ ਤੇ ਸਿੱਧੀਆਂ, ਸਾਫ਼-ਸੁਥਰੀਆਂ ਗੱਲਾਂ ਅਤੇ ਸ਼ਾਨਦਾਰ ਗਾਇਕੀ। ਟਹਿਣਾ ਸਾਹਿਬ ਤੇ ਥਿੰਦ ਜੀ ਦਾ ਇੰਟਰਵਿਊ ਕਰਨ ਤੇ ਅੰਦਰੋਂ ਡੂੰਘੀਆਂ, ਚੰਗੀਆਂ ਗੱਲਾਂ ਕੱਢਣ ਦਾ ਅੰਦਾਜ਼,ਵਾਹ ਜੀ ਵਾਹ! ਕੋਈ ਮੁੱਲ ਨਹੀਂ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @gurpinderbrar9746
    @gurpinderbrar9746 3 роки тому +3

    ਮੈਨੂੰ ਯਾਦ ਐ , ਵਿਸਾਖੀ ਮੇਲੇ ਤੇ ਗਏ ਸੀ ਅਸੀਂ ਉਹਨਾਂ ਦਿਨਾਂ ਵਿਚ, ਦਿਲਾਂ ਦੇ ਮਾਮਲੇ ਕੈਸਿਟ ਆਈ ਆਈ ਸੀ ਅਜੇ ਹਰੇਕ ਦੁਕਾਨ ਤੇ ਗਾਣਾ ਚੱਲ ਰਿਹਾ ਸੀ। ਮੈਂ ਘਰੋਂ ਧਾਰਕੇ ਗਿਆ ਸੀ ਵੀ ਇਹ ਕੈਸਿਟ ਲੈ ਕੇ ਹੀ ਆਉਣੀ ਐ।ਸੱਚ ਜਾਣਿਓ ਪੈਸਿਆਂ ਦਾ ਪੂਰਾ ਮੁੱਲ ਮੋੜਿਆ ਇਸ ਕੈਸਿਟ ਨੇ। ਬਹੁਤ ਯਾਦ ਆਉਦੇਂ ਉਹ ਦਿਨ

  • @AmandeepSingh-lc6jl
    @AmandeepSingh-lc6jl 3 роки тому +20

    ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਵੀਰ ਜੀ ਮੈ ਤੁਹਾਡਾ ਆਪਣਾ ਵੀਰ ਅਮਨਦੀਪ ਸਿੰਘ

  • @sarbjeetsinghkotkapuracity7206
    @sarbjeetsinghkotkapuracity7206 3 роки тому +11

    ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਮੇਰੇ ਬਹੁਤ ਬਹੁਤ ਹੀ ਪਸੰਦੀਦੇ ਸਿੰਗਰ ਨਾਲ ਰੁਬਰੂ ਕਰਵਾਇਆ ਜੀ ਬਹੁਤ ਅਨੰਦ ਆਈਆ ਜੀ ਬਾਈ ਗੁਲਜ਼ਾਰ ਲਹੋਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਹਰਮਨ ਥਿੰਦ ਜੀ ਤੇ ਟਹਿਣਾ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏

  • @paulbittu320
    @paulbittu320 3 роки тому

    ਬਹੁਤ ਖੂਬ ਜੀ ਗੁਲਜਾਰ ਭਾਜੀ ਬਹੁਤ ਵਧੀਆ ਵਿਚਾਰ ਜੀ। ਗੁਲਜਾਰ ਭਾਜੀ ਖੂਬ ਗੁਲਜਾਰ ਲਾਈ ਜੀ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ।

  • @amarbhatia1808
    @amarbhatia1808 3 роки тому +14

    ਗਦਾਰ ਤਿੰਤਰ "ੲਿਕ ਬੰਦਾ ਬਜਾਰ ਵਿਚ ਤਿੰਤਰ ਵੇਚ ਰਿਹਾ ਸੀ ੳੁਹਦੇ ਕੋਲ ੲਿਕ ਜਾਲੀ ਵਿਚ ਬਹੁਤ ਸਾਰੇ ਤਿੰਤਰ ਸੀ ਤੇ ੲਿਕ ਛੋਟੀ ਜਾਲੀ ਵਿਚ ੲਿਕ ਵੰਖਰਾ ਤਿੰਤਰ ਸੀ! ਜਦੋ ਗਾਹਕ ਨੇ ਪੁੰਛਿਅਾ ਕਿ ੲਿਕ ਤਿੰਤਰ ਕਿੰਨੇ ਦਾ ਤਾ ੳੁਸਨੇ ਕਿਹਾ ਚਾਲੀ ਰੁਪੲੇ ਦਾ ਜਦੋ ੳੁਸਨੇ ਦੂਜੀ ਟੋਕਰੀ ਜਿਸ ਵਿਚ ੲਿਕ ਵੰਖਰਾ ਤਿੰਤਰ ਸੀ ੳੁਸਦੀ ਕੀਮਤ ਪੁੰਛੀ ਤਾ ਮਾਲਿਕ ਨੇ ਕਿਹਾ ਕਿ ਮੈ ੲਿਸ ਤਿੰਤਰ ਨੂ ਨੀ ਵੇਚਣਾ ਚਾਹੁੰਦਾ ਪਰ ਜੇਕਰ ਤੁਸੀ ਲੈਣਾ ਹੀ ਚਾਹੁੰਦੇ ਹੋ ਤਾ ੲਿਸਦੀ ਕੀਮਤ ਮੈ 1000ਰੁਪੲੇ ਲਵਾਗਾ "ਗਾਹਕ ਨੇ ਹੈਰਾਨੀ ਨਾਲ ਪੁੰਛਿਅਾ ਕਿ ਯਾਰ ਬਾਕੀ ਸਾਰੇ 40-40 ਰੁਪੲੇ ਦੇ ੲਿਹ 1000ਰੁਪੲੇ ਦਾ ਕਿੳੁ ਤਾ ਮਾਲਕ ਨੇ ਕਿਹਾ ੲਿਹ ਮੇਰਾ ਪਾਲਤੂ ਪੰਛੀ ਅਾ ""ੲਿਹ ਹੋਰ ਤਿੰਤਰਾਂ ਨੂ ਫਸਾੳੁਣ ਦੇ ਕੰਮ ਅਾੳੁਦਾ ਕਿੳੁਕਿ ਜਦੋ ੲਿਹ ਚੀਕਾਂ ਮਾਰਦਾ ਤਾ ਬਾਕੀ ਹੋਰ ਤਿੰਤਰ ਵੀ ੲਿਸਦੇ ਅਾਲੇ ਦੁਅਾਲੇ ੲਿਕੰਠੇ ਹੋ ਜਾਦੇ ਤੇ ਮੈ ਬੜੀ ਅਸਾਨੀ ਨਾਲ ੳੁਹਨਾ ਸਾਰਿਅਾ ਨੂ ਫੜ ਲੈਦਾ ਹਾ ਤੇ ਬਾਅਦ ਵਿਚ ੲਿਸਨੂ ਖੂਸ਼ ਕਰਨ ਲੲੀ ੲਿਸਦੀ ਮਨਪਸੰਦ ਖੂਰਾਕ ੲਿਸਨੂ ਦਿੰਦਾ ਹਾ ਤੇ ੲਿਹ ਖੂਸ਼ ਹੋ ਵੀ ਜਾਦਾ ਹੈ ੲਿਸ ਕਰਕੇ ੲਿਸਦੀ ਕੀਮਤ ਜਿਅਾਦਾ ਅਾ" ੳੁਸ ਸਿਅਾਣੇ ਬੰਦੇ ਨੇ ੳੁਸ ਮਾਲਿਕ ਨੂ 1000ਰੁਪੲਿਅਾ ਦਿੰਤਾ ਤੇ ੳੁਹ ਤਿੰਤਰ ਖਰੀਦ ਕੇ ੳੁਸੇ ਵੇਲੇ ੳੁਸਦੀ ਗਰਦਨ ਮਰੋੜ ਕੇ ੳੁਹਨੂ ਮਾਰ ਦਿੰਤਾ ਤਾ ਕੋਲ ਖੜੇ ਦੋ ਬੰਦੇ ਤੇ ਮਾਲਿਕ ਨੇ ਪੁੰਛਿਅਾ ਤੁਸੀ ਕਿੳੁ ਮਾਰਿਅਾ ੲਿਹਨੂ ਤਾ ੳੁਸ ਸਿਅਾਣੇ ਬੰਦੇ ਦਾ ਜਵਾਬ ਸੀ ਕਿ ਅਜਿਹੇ ਗਦਾਰ ਤੇ ਲਾਲਚੀ ਨੂੰ ਜਿੳੁਣ ਦਾ ਕੋੲੀ ਹਕ ਨਹੀ ਹੈ ਜੋ ਅਾਪਣੇ ਸਮਾਜ ਨੂ ਅਾਪਣੇ ਮੁਨਾਫੇ ਲੲੀ ਫਸਾੳੁਣ ਦਾ ਕੰਮ ਕਰਦਾ ਹੈ ਅਤੇ ਅਾਪਣੇ ਲੋਕਾਂ ਨਾਲ ਧੋਖਾ ਕਰਦਾ ਹੈ " ਸਾਡੇ ਸਿਸਟਮ ਵਿਚ ਵੀ ਅਜਿਹੇ ਕੲੀ ਤਿੰਤਰ ਹਨ ਜਿਹਨਾ ਦੀ ਕੀਮਤ 1000ਰੁਪੲੇ ਹੈ ਜਾ ੲਿਕ ਸ਼ਰਾਬ ਦੀ ਬੋਤਲ ਹੈ ਜਿਸ ਕਰਕੇ ੳੁਹ ਬਾਕੀ ਸਾਰੇ ਸਮਾਜ ਨਾਲ ਗਦਾਰੀ ਕਰਦੇ ਨੇ

  • @SatnamSingh-bc5zm
    @SatnamSingh-bc5zm 3 роки тому +44

    ਸੀ ਅੰਬੀਆਂ ਨੂੰ ਬੂਰ ਪਿਆ,
    ਗੁਲਜ਼ਾਰ ਗਾਇਕੀ ਤੋਂ ਕਿਉਂ ਦੂਰ ਗਿਆ?
    ਅਵਾਜ਼ ਹੈ ਸਾਫ਼ 'ਤੇ ਸੁਰੀਲੀ,
    ਚਿਹਰੇ 'ਤੇ ਵੀ ਡੁੱਲ੍ਹ ਨੂਰ ਰਿਹਾ।

  • @shehnajsuman5127
    @shehnajsuman5127 3 роки тому +3

    ਟਹਿਣਾ ਸਾਹਿਬ ਜੀ ਇਸ ਪ੍ਰੋਗਰਾਮ ਨੂੰ ਕਿਸੇ ਵਿਊ ਜਰੂਰਤ ਨਹੀਂ ਕਿਉਂਕਿ ਇਹ ਪ੍ਰੋਗਰਾਮ ਖੁਦ ਵਿਊ ਦੇ ਸਮੁੰਦਰ ਹਨ

  • @mallfazilka4669
    @mallfazilka4669 3 роки тому +3

    ਅਁਜ ਦਾ ਪਰੋਗਰਾਮ ਵੇਖ ਕੇ ਨਾਅਰੇ ਮਾਰਨ ਨੂੰ ਜੀ ਕਰ ਰਿਹਾ I
    ਸਵਰਨ ਸਿੰਘ ਟਹਿਣਾ --------ਜ਼ਿੰਦਾਬਾਦ
    ਹਰਮਨ ਥਿੰਦ ----------------ਜ਼ਿੰਦਾਬਾਦ
    Prime Asia----------------ਜ਼ਿਦਾਬਾਦ

  • @jaspreetgrewalbittu4028
    @jaspreetgrewalbittu4028 3 роки тому +3

    ਬਾਈ ਇਹ ਸ਼ੋਟਾ ਚੈਨਲ ਨਹੀਂ ਵੀਰੇ ਇਸ ਪਰੋਗਰਾਮ ਨੂੰ ਲੱਖਾਂ ਲੋਕ ਵੇਖਦੇ ਨੇ।

  • @vishalkamboj5296
    @vishalkamboj5296 Рік тому

    ਇਸ ਤਰ੍ਹਾਂ ਦੇ ਗਾਇਕਾਂ ਦੀ ਲੋੜ੍ਹ ਐ । 2 ਕਿਸ਼ਤਾਂ ਹੋਣੀਆਂ ਚਾਹੀਦੀਆਂ ਸੀ❤️❤️❤️

  • @dhalvindersingh6501
    @dhalvindersingh6501 3 роки тому +8

    ਟਹਿਣਾ ਸਾਬ ਜੀ ਤੁਸੀ ਜਾਂਦੇ ਜਾਂਦੇ ਗੰਦੇ ਪਸ਼ੂ ਨੂੰ ਫੇਰ ਠੋਕਤਾ ਧੰਨਵਾਦ ਕਰਦੇ ਹਾਂ

    • @sukhninderbhamra3154
      @sukhninderbhamra3154 3 роки тому

      Tuhadi bhasha dss rahi aa tusi aap ki o....duji gll...kihne kihnu thokya..eh hun dsn d lod ni...sari dunia nu pta hun taa...eh dono jne ta hille pye aa udo de ..menu lgda c theek ho gye hun...prr nai...tuhade Tehna Sahib nu taa saah charh riha c jdo tuhadi psandida gll krr rahe c oh...eh bhujhe deevyan nu jgaounde aa...fer v jagde ni oh..kionke time hunda hrek da..jihna da ajkl time aa accept kro uhna nu...wese naa v kro...koi frk ni penda ...but apne boln de miaar nu taa barkaraar rakho...apni aukaat na darsao..galt bol ke..durr fitte munh kehn nu jee krda tuhade vrgyan nu

    • @dharmindergill9823
      @dharmindergill9823 3 роки тому

      Dur fiteh muhh tehney daa

  • @SatbirSingh-vp3zj
    @SatbirSingh-vp3zj 3 роки тому +2

    ਟਹਿਣਾ ਸਾਹਿਬ ਖੁਸ਼ ਕੀਤਾ ਹੈ । ਸਤ ਸ੍ਰੀ ਅਕਾਲ ਤਹਨੁ ਦੋਵਾਂ ਨੂੰ । ਬਹੁਤ ਸੁਆਦ ਆਉਂਦਾ ਤੁਹਾਡੇ ਪ੍ਰੋਗਰਾਮ ਵਿੱਚ। ਵਾਹਿਗੁਰੂ ਚੱਰਦੀਕਲਾ ਚ ਰੱਖੇ।

  • @parmeetmehra3043
    @parmeetmehra3043 3 роки тому +8

    ਵਾਹ ਜੀ ਵਾਹ ਕਿਆ ਬਾਤਾਂ ਹੈ,,ਨਿੱਤ ਨਵੇਂ ਕਲਾਕਾਰਾਂ ਨਾਲ ਮੁਲਾਕਾਤਾਂ,ਮਜਾ ਆ ਜਾਂਦਾ ਪ੍ਰੋਗਰਾਮ ਦੇਖ ਕੇ,,,

  • @Lamba1909
    @Lamba1909 3 роки тому

    ਬਾਈ ਜੀ ਲਾਹੋਰੀਆ ਬਾਈ ਜੀ ਨੇ ਚਮਕੀਲਾ ਜੀ ਦਾ ਨਾਮ ਲਿਆ। ਨਹੀ ਤਾਂ ਕਈ ਗਾਇਕ ਆਏ ਆ ਬਹੁਤ ਘੱਟ ਨੇ ਜਿਹਨਾ ਨੇ ਚਮਕੀਲਾ ਜੀ ਦਾ ਨਾਂ ਲਿੱਤਾ ਹੋਵੇ। ਕਿਉਂਕਿ ਉਹ ਵੀ ਇਕ ਸਬ ਤੋਂ ਚੋੱਟੀ ਦਾ ਥੰਬ ਹੈ ਪੰਜਾਬੀ ਗਾਇਕੀ ਦਾ। ਨਹੀ ਤਾਂ ਏਦਾਂ ਲਗਦਾ ਬੀ ਹੁਣ ਵੀ ਕਈ ਐਦਾਂ ਦੇ ਹੈਗੇ ਆ ਜੋ ਅੱਜ ਵੀ ਚਮਕੀਲਾ ਜੀ ਨਾਲ ਪੁਰੇ ਨਿੱਠ ਕੇ ਲਗਦੇ ਆ।

  • @baljitsingh6620
    @baljitsingh6620 3 роки тому +2

    ਨਾਲ ਤੇਰੇ ਜਾਣੀ ਨਹੀਂ ਦਵਾਨੀ ਸੋਹਣਿਆਂ ਬਹੁਤ ਵਧੀਆ ਜੀ ਟਹਿਣਾ ਜੀ ਅਤੇ ਥਿੰਦ ਭੈਣ ਜੀ ਮੇਰਾ ਸੁਭਾਅ ਗੀਤ ਜਾਂ ਗਾੲਿਕ ਨੂੰ ਸੁਨਣ ਤੋਂ ਬਹੁਤ ਦੂਰ ਹੈ ਪਰ ਤੁਹਾਡੇ ਪੋ੍ਗਰਾਮ ਦਾ ਹਮੇਸ਼ਾ ੲਿੰਤਜਾਰ ਰਹਿੰਦਾ ਹੈ ਤੁਹਾਡੇ ਪੋ੍ਗਰਾਮ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ

  • @daljitsroya2038
    @daljitsroya2038 3 роки тому +5

    ਵਾਹਿਗੁਰੂ ਬਈ ਵਾਹ ਗੁਲਜਾਰੀਆ ਗੁਲਜਾਰਾਂ ਲਾ ਦਿਤੀਆਂ ।

  • @rbrar3859
    @rbrar3859 3 роки тому +8

    ਇਹ ਚੈਨਲ ਹਮੇਸ਼ਾ ਸੱਚੀਆਂ ਖਬਰਾਂ ਦਿੰਦਾ ਹੈ ਧੰਨਵਾਦ ਜੀ

  • @sukhjindersingh1675
    @sukhjindersingh1675 3 роки тому +6

    ਟਹਿਣਾ ਸਾਬ ਬਿਲਕੁਲ ਸਹੀ ਏ ਸਿੱਧੂ ਮੂਸੇ ਵਾਲੇ ਦਾ ਸੁਰ ਨਾਲ ਕਿਲੋਮੀਟਰਾਂ ਦਾ ਫਾਸਲਾ ਹੈ।

  • @official__hargun_vlogs3998
    @official__hargun_vlogs3998 3 роки тому +3

    ਖੁਸ਼ੀ ਹੋਈ ਆਪਣੇ ਪਸੰਦੀਦਾ ਕਲਾਕਾਰ ਨੂੰ ਵੇਖ ਸੁਣ ਕੇ
    ਪਰ ਜੇ ਖੁਬ ਕੇ ਸੁਣਿਏ ਤਾਂ ਲਾਹੋਰੀਏ ਸ਼ਬਦ ਨਾਲ ਪੂਰਾ ਪੂਰਾ ਇਨਸਾਫ਼ ਕਰਦੇ ਹਨ ਗੁਲਜ਼ਾਰ ਸਿੰਘ ਜੀ ਕਿਉਂਕਿ ਸ਼ਬਦਾਵਲੀ ਅਤੇ ਅੰਦਾਜ਼ ਕਾਫ਼ੀ ਹੱਦ ਤੱਕ ਲਹਿੰਦੇ ਪੰਜਾਬ ਵਾਲੇ ਕਲਾਕਾਰਾਂ ਵਾਲਾ ਝਲਕਦਾ ਹੈ
    ਜੀਉ👍👍👍👍

  • @jaspreetgrewalbittu4028
    @jaspreetgrewalbittu4028 3 роки тому +2

    ਬਾਈ ਇਹ ਸ਼ੋਟਾ ਚੈਨਲ ਨਹੀਂ ਵੀਰੇ ਇਸ ਪ੍ਗਰਾਮ ਨੂੰ ਲੱਖਾਂ ਲੋਕ ਵੇਖਦੇ ਨੇ।

  • @kutubdeen532
    @kutubdeen532 3 роки тому +1

    Gurdas maan Saab ji jindabad hai c te jindabad rahega ji

  • @InderjeetSingh-qf6to
    @InderjeetSingh-qf6to 3 роки тому

    ਮਾਣਕ ਸਾਹਬ ਤੇ ਗੁਰਦਾਸ ਮਾਨ ਵਰਗੇ ਮਹਾਨ ਕਲਾਕਾਰਾਂ ਦੀ ਰੀਸ ਨਹੀ ਕਰ ਸਕਦਾ ਕੋਈ ਵੀ

  • @roohdigal1388
    @roohdigal1388 3 роки тому

    ਬਿਲਕੁਲ ਸੱਚਾ ਇਨਸਾਨ....ਚਮਕੀਲਾ ਸਾਹਿਬ ਦਾ ਕੋਈ ਨਾਮ ਨਹੀਂ ਲੈਂਦਾ ਪਰ ਤੁਸੀ ਲਿਆ .....ਵਧੀਆ ਲੱਗਾ

  • @jassbti0355
    @jassbti0355 3 роки тому

    ਬਹੁਤ ਵਧੀਆ ਟਹਿਣਾ ਵੀਰ ਜੀ।ਕੱਟੇ ਦੀ ਗੱਲ ਕਰਕੇ ਵੀ ਮਜਾ ਲਿਆ ਦਿਤਾ ਟਹਿਣਾ ਸਾਬ

  • @BaljitKaur-gg6os
    @BaljitKaur-gg6os 3 роки тому +1

    ਬਹੁਤ ਈ ਵਜਨ ਵਾਲੀ ਅਵਾਜ ਆ ਰੱਬ ਰਾਖਾ 🙏❤️

  • @satnamjudge6874
    @satnamjudge6874 3 роки тому +3

    ਇਹ ਗੀਤ ਜਦੋਂ ਵੀ ਸੁਣੋ ਹਮੇਸ਼ਾ ਨਵੇਂ ਲੱਗਦੇ ਨੇ ਅੱਜ ਕੱਲ ਸਿਰਫ ਵੱਡ ਦਿਆ ਗੇ ਤੇ ਕੱਟ ਦਿਆ ਗੇ

  • @SukhwinderSingh-mv7rd
    @SukhwinderSingh-mv7rd 3 роки тому +5

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏

  • @GaneshKumar-hr1dm
    @GaneshKumar-hr1dm 3 роки тому +11

    ਆਪ ਦੇ ਕਮਲ ਚਰਨਾ ਚ ਅਰਦਾਸ ਬੇਨਤੀ ਹੈ ਕੇ ਕੀਤੇ ਸੂਫੀ ਕਲਾਕਾਰ ਸਰਦਾਰ ਅਲੀ ਨੂੰ ਬੁਲਾ ਲਿਓ ਜੀ ਧੰਨਵਾਦ ਜੀ

  • @dhiramaanofficial3128
    @dhiramaanofficial3128 3 роки тому +5

    ਗੁਲਜ਼ਾਰ ਲਹੌਰੀਆ ਨਾਮ ਸੁਣਿਆਂ ਸੀ ਪਰ ਅੱਜ ਸੁਣ ਕੇ ਵਧੀਆ ਲੱਗਾ। ਸਾਫ਼ ਸੁਥਰੀਆਂ ਗੱਲਾਂ।

  • @harpreetnandgarh111
    @harpreetnandgarh111 3 роки тому

    ਅਨੰਦ ਆ ਗਿਆ ਬਾਈ ਜੀ ਬਹੁਤ ਸੁਣਿਆ ਸੀ
    ਅੱਜ ਅਨੰਦ ਆ ਗਿਆ

  • @husanmahal7695
    @husanmahal7695 3 роки тому

    ਗਲਜਾਰ ਲੋਹੁਰਲੀਆ ਬਹੁਤ ਵਧੀਆ ਸੌਰੀਲੀ ਅਵਾਜ

  • @ਮੇਲਾ4ਦਿਨਾਦਾ
    @ਮੇਲਾ4ਦਿਨਾਦਾ 3 роки тому

    ਤਰਾਰਾ(ਇਸ਼ਕ) ਚੜਾਉਂਦੀ ਆ ਗੁਲਜ਼ਾਰ ਦੀ ਆਵਾਜ਼ ਵਾਹਿਗੁਰੂ ਜੀ ਚੱੜ੍ਹਦੀ ਕਲਾਂ ਚ ਰੱਖਣ

  • @satindersingh2.0
    @satindersingh2.0 3 роки тому +1

    ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਵੀਰ ਜੀ

  • @sukhjindersingh1675
    @sukhjindersingh1675 3 роки тому +1

    ਨਾਲ ਤੇਰੇ ਜਾਣੀ ਨਹੀ ਦੁਆਨੀ ਸੋਹਣਿਆਂ ਬਹੁਤ ਵਧੀਆ ਗੀਤ ਅਤੇ ਖੂਬ ਗਾਇਆ

  • @paramjeetkaur945
    @paramjeetkaur945 3 роки тому +2

    ਬਹੁਤ ਵਧੀਆ ਟੇਣਾ ਜੀ ਇਹ ਗੀਤ ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਹਨ ਧੰਨਵਾਦ ਜੀ ਵੱਸਦੇ ਤੇ ਹੱਸਦੇ ਹਸਾਉਂਦੇ ਰਹੋ ਜੀ

  • @kamalmirpuri1407
    @kamalmirpuri1407 3 роки тому +6

    ਵਾਹ ਵਾਹ ਟਹਿਣਾ ਸਾਬ ਅਤੇ ਹਰਮਨ ਜੀ ਸਵਾਦ ਆ ਗਿਆ ਧੰਨਵਾਦ 🙏🙏

  • @karmabirring
    @karmabirring 3 роки тому +10

    ਵੈਰੀ ਗੁਡ ਪ੍ਰੋਗਰਾਮ ਜੀ
    ਧੰਨਵਾਦ ਸਾਰੀ ਟੀਮ ਦਾ ਜੀ 🙏🏻

  • @sukhvirkaur9145
    @sukhvirkaur9145 3 роки тому +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏👍👍👍👌👌👌🎉🎉🎉

  • @policeman9732
    @policeman9732 3 роки тому

    ਇਹ ਕੇੜਾ ਕਲਾਕਾਰ ਇਹ ਕਲਾਕਾਰ ਤਾਂ ਉਸਤਾਦ ਲਾਭ ਹੀਰਾ ਜੀ ਨੇ

  • @kuldeepaulakh4133
    @kuldeepaulakh4133 3 роки тому +1

    ਹਰਦੀਪ ਗਰੇਵਾਲ ਨਾਲ ਵੀ ਮੁਲਾਕਾਤ ਕਰੋ ਟਹਿਣਾ ਸਾਬ

  • @ਹਰਵਿੰਦਰਸਿੰਘਪੰਨੂ

    ਸੁਰਜੀਤ ਖ਼ਾਨ ਨਾਲ ਮੁਲਾਕਾਤ ਕਰੋ

  • @gurcharankhosa3160
    @gurcharankhosa3160 3 роки тому +7

    ਦਿਲ ਨੂੰ ਟੁੰਬਦੀ ਅਵਾਜ

  • @parmjitbhullar7404
    @parmjitbhullar7404 3 роки тому

    ਇਹ ਬੰਦਾ ਗਾਉਦਾ ਦਿਲ ਤੋ ਹੈ ਬਹੁਤ ਮਜਾ ਆਈਆਂ

  • @bhagwantdhaliwal9104
    @bhagwantdhaliwal9104 3 роки тому

    ਦਿਲਾਂ ਦੇ ਮਾਮਲੇ ਸੰਗੀਤ ਅਹੂਜਾ ਸਾਬ ਜਵਾਨੀ ਚ ਸੁਣਿਆ ਸੀ ਰੀਲਾਂ ਵਾਲੇ ਡੈਕ ਵਿੱਚ

  • @bharbhurkang1755
    @bharbhurkang1755 3 роки тому +1

    ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ

  • @avtarsinghchanne5720
    @avtarsinghchanne5720 3 роки тому +1

    ਟਹਿਣਾ ਜੀ ਗਾਇਕਾਂ ਦੇ ਨਾਲ ਉਸਦੇ ਗੀਤਕਾਰਾਂ ਦੇ ਨਾਮ ਦਾ ਵੀ ਜਿਕਰ ਕਰਿਆ ਕਰੋ।

  • @Balbirsinghusa
    @Balbirsinghusa 3 роки тому

    ਸਾਡੇ ਇਲਾਕੇ ਦੇ ਦੋ ਪੁਰਾਣੇ ਗਾਇਕ ਬਹੁਤ ਵਧੀਆ ਹੋਏ ਆ ।ਬਰਕਤ ਸਿੱਧੂ ਤੇ ਪੂਰਨ ਸ਼ਾਹਕੋਟੀ ਜੀ।

  • @yashdhir4649
    @yashdhir4649 3 роки тому

    ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਜੀ ।
    ਚੱਜ ਦਾ ਵਿਚਾਰ ।

  • @LakhvirSingh-bm9cb
    @LakhvirSingh-bm9cb 3 роки тому +10

    ਬਾਈ ਹੋਰ ਵੀ ਵਧੀਆ ਗਾ ਦਿੱਤਾ
    ਵੈਲਡਨ ਲੱਕ

  • @balkarsingh9729
    @balkarsingh9729 3 роки тому +11

    ਟਿਹਣਾ ਸਾਬ ਠੋਕਤਾ ਮੂਸੇ ਵਾਲਾ ਸੂਆਦ ਆ ਗਿਆ

    • @sandeepkhan108
      @sandeepkhan108 3 роки тому +1

      ਟਹਿਣਾ ਸਾਹਿਬ। ਸੁਆਦ

  • @BaljitKaur-gg6os
    @BaljitKaur-gg6os 3 роки тому +1

    ਜਦੋ ਟੈਹਣੇ ਭਾਅ ਦਾ ਨਾਮ ਲਿਆ ਤਾ ਮੇਰੀਆ ਅੱਖ ਭਰ ਆਈਆ ਰੱਬ ਰਾਖਾ 🙏❤️

  • @amritpalsingh697
    @amritpalsingh697 3 роки тому

    ਸ਼ੋ ਦਾ ਨਾਮ ਰਖ ਲੈਂਦੇ ਚੱਜ ਦਾ ਵਿਚਾੱਰ 😅😅

  • @InderjeetSingh-qf6to
    @InderjeetSingh-qf6to 3 роки тому

    ਗੁਰਦਾਸ ਮਾਨ ਸਾਹਬ ਦੀ ਰੀਸ ਨਹੀ ਕਰ ਸਕਦਾ ਤੂੰ ਬਾਈ ੳੁਹ ਸਟੇਜਾਂ ਦਾ ਬਾਦਸ਼ਾਹ ਹੈ ਤੇ ਰਹੇਗਾ ਨਕਲ ਕਰਨ ਨਾਲ ਵੀ ਨਹੀ

  • @harmansingh1072
    @harmansingh1072 3 роки тому

    ਲਹੌਰਿਆ ਸਾਬ ਸਾਨੂੰ ਤੁਹਾਡੇ ਤੇ ਮਾਣ.ਹੈ ਤੁਸੀ ਚਮਕੀਲੈ ਦੇ ਨਾਮ ਦਾ ਜਿਕਰ ਕਰਕੇ ਚਮਕੀਲੇ ਨੂੰ ਸਵਰਗ ਵਿਚ ਵੀ ਮਾਣ ਦੁਆਤਾ ਜੀਉ

  • @davinderkaur2244
    @davinderkaur2244 3 роки тому +7

    टहणे भा वरगी सोच नां कोई 100%सच ,मैं 100% सहमत, God bless you Tehna Beta

  • @jagtarsingh-lc9gy
    @jagtarsingh-lc9gy 3 роки тому +1

    ਸਤਿਗੁਰ ਜੀ ਚੜਦੀਕਲਾ ਰੱਖਣ

  • @LakhvirSingh-bm9cb
    @LakhvirSingh-bm9cb 3 роки тому +2

    ਬਹੁਤ ਹੀ ਵਧੀਆ ਗਾਇਆ ਗੁਲਜ਼ਾਰ ਬਾਈ ਧੰਨਵਾਦ

  • @bikramvicky8395
    @bikramvicky8395 3 роки тому +1

    ਬੁਹਤ ਹੀ ਵਧੀਆ ਪ੍ਰਗੋਰਾਮ ਹੈ

  • @jikarmohammed5846
    @jikarmohammed5846 3 роки тому +6

    ਸਤਿ ਸ੍ਰੀ ਅਕਾਲ ਜੀ🙏। ਗੁਲਜਾਰ ਲਹੌਰੀਆਂ ਬਹੁਤ ਵਧੀਆ ਗਾਇਕ ਜੀ ਧੰਨਵਾਦ।

  • @goldysingh7946
    @goldysingh7946 3 роки тому

    ਮਿਰਜ਼ਾ,,,,,,ਵੀ ਬਹੁਤ ਵਧੀਆ ਗਾਇਆ ਹੈ
    ਗੁਲਜ਼ਾਰ ਲਾਹੌਰੀਆ ਨੇ

  • @ravindarsinghsonu499
    @ravindarsinghsonu499 3 роки тому +1

    ਵਾਹਿਗੁਰੂ ਜੀ

  • @VickYKumaR-mt7ry
    @VickYKumaR-mt7ry 3 роки тому

    ਬਹੁਤ ਵਧੀਆ ਇੰਟਰਵਿਊ👌 ਕਿਰਪਾ ਕਰਕੇ ਦੀਪਕ ਢਿਲੋਂ(Female artist)ਜੀ ਨਾਲ ਵੀ ਮੁਲਾਕਾਤ ਕਰਵਾਓ ।🙏🙏

  • @atmaram9511
    @atmaram9511 3 роки тому +1

    ਸਵਰਨ ਸਿੰਘ ਟਹਿਣਾ ਸਿਧਾ ਮੁਲਤਾਨੀ ਦੀ ਵੀ ਇੰਟਰਵਿਊ ਕਰਿਓ

    • @atmaram9511
      @atmaram9511 3 роки тому

      ਸਵਰਨ ਸਿੰਘ ਟਹਿਣਾ ਜੀ ਬੇਨਤੀ ਕਰਦਾ ਹਾਂ ਕਿ ਸਿਦਾ ਮੁਲਤਾਨੀ ਦੀ ਇੰਟਰਵਿਊ ਜਰੂਰ ਕਰਾਓ

  • @boharsingh7725
    @boharsingh7725 3 роки тому +2

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @autochannelpb3227
    @autochannelpb3227 3 роки тому +14

    ਲਾਹੌਰੀਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਡਰਾਈਵਰ ਵੀਰਾ ਵਲੋਂ

  • @yashdhir4649
    @yashdhir4649 3 роки тому

    ਵੀਰ ਜੀ ਤੁਸੀਂ Dislike ਨਾ ਕਰਿਆ ਕਰੋ ।
    ਤੁਸੀਂ ਪ੍ਰੋਗਰਾਮ ਨਾ ਦੇਖਿਆ ਕਰੋ।

  • @harmansinghchahal9135
    @harmansinghchahal9135 3 роки тому

    ਕਿਆ ਬਾਤ ਆ ਜੀ,
    ਆਵਾਜ਼ ਬਹੁਤ ਚੰਗੀ ਆ ਇਹਨਾ ਦੀ ਜੀ
    ਵਾਹਿਗੁਰੂ ਮੇਹਰ ਕਰੇ 🙏

  • @JasvirKaur-yb2fr
    @JasvirKaur-yb2fr 3 роки тому +7

    We always love,,respect...living legend Gurdas maan saab ji 🙏 🙏🏼

  • @rbrar3859
    @rbrar3859 3 роки тому +2

    ਬਹੁਤ ਵਧੀਆ ਇੰਟਰਵਿਊ ਹੈ

  • @charnjitsingh920
    @charnjitsingh920 3 роки тому

    Nice ਗੁਲਜ਼ਾਰ ਭਾਜੀ best of luck

  • @amanaulakh1313
    @amanaulakh1313 3 роки тому +1

    ਬਹੁਤ ਖੂਬ ਸਵਾਦ ਲਿਆ ਤਾ

  • @gurbajmaan9605
    @gurbajmaan9605 3 роки тому +8

    ਲਾਹੌਰੀਆ ਜੀ ਸਤਿ ਸ੍ਰੀ ਆਕਾਲ

  • @paramlammay2286
    @paramlammay2286 3 роки тому +16

    Tehna Sahib
    Thank you for not saying negative about Gurdas Mann

    • @Mandeepbrargeet
      @Mandeepbrargeet 3 роки тому +1

      Param veer ji binaa Maan Saab di buraai kare eh khusarre de muh aale nu Tatti ni utardi

    • @yashpalyashpal7268
      @yashpalyashpal7268 3 роки тому

      @@Mandeepbrargeet je gurdaas maan di aukat hundi tehh dobara interview dinda ☝️☝️

    • @Offroadingmachine999
      @Offroadingmachine999 3 роки тому

      @@yashpalyashpal7268 Tehne di interview lain di aukat ni

    • @sameerdhimanji517
      @sameerdhimanji517 3 роки тому

      @@yashpalyashpal7268 Gurdaspur maan Saab di pehla barabari ta kar lo 60 Saal Paar lar ke bhi oh Changi awaj de Malik ne God gift ed ne oh

  • @jaggabrargolewalia6934
    @jaggabrargolewalia6934 3 роки тому

    ਨਹੀਂ ਰੀਸਾਂ ਗੁਲਜ਼ਾਰ ਲਹੌਰੀਆ ਸਾਬ,,, ਵਾਰ

  • @chainpalkaurmangatgill2848
    @chainpalkaurmangatgill2848 3 роки тому +5

    Kia baat a baar baar sunan nu dil karda👍👍🙏🙏🙏👌

  • @JasvirKaur-yb2fr
    @JasvirKaur-yb2fr 3 роки тому +11

    Gurdas maan saab ji,,best singer,,best performer,,best lyrics,,best actor 💪💪🙏🏼🙏🏼

  • @sameerdhimanji517
    @sameerdhimanji517 3 роки тому +1

    Gurdasmaan ji always superstar kise de kehan naal kuch ni khatna vadhna. Una ne apne app nu sabat kar ke ek mukaam hasal kita sab jaande ne.

  • @ViaPanjab
    @ViaPanjab 3 роки тому +3

    ਰੜ੍ਹਕ ਕੱਢੀ ਪਈ ਏ ਲਾਇਵ ਚ’...ਜਿਉਂ ਬਾਈ...।।

  • @rajukhamb2882
    @rajukhamb2882 3 роки тому

    ਟਹਿਣਾ ਵੀਰ ਜੀ ਸ਼ਫੀ ਜਲਵੇੜਾ ਗੀਤਕਾਰ ਦੀ ਵੀ ਇੰਟਰਵਊ ਲਓ ਜੀ,🙏

  • @vindersalar3147
    @vindersalar3147 3 роки тому

    Dilon slama Guljar sabh nu Very good man and top singer

  • @vaddkhanaparlad4179
    @vaddkhanaparlad4179 3 роки тому +1

    ਬਹੁਤ ਵਧੀਆ ਕਲਾਕਾਰ ਨੇ

  • @amanmalhi2759
    @amanmalhi2759 3 роки тому +1

    ਬਹੁਤ ਵਧੀਆ ਜੀ

  • @sukhdevsinghdev3694
    @sukhdevsinghdev3694 3 роки тому +3

    ਬਹੁਤ ਵਧੀਆ ਪ੍ਰੋਗਰਾਮ ਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏

  • @muhammadakram3373
    @muhammadakram3373 3 роки тому +8

    Like always a wonderful presentation.More so when the artist has his roots in Lahore.Thanks Tehna Sahib and Harmanji.Gulzar has rightly said
    There is no difference.we miss you.

  • @jaswindernbbardar5800
    @jaswindernbbardar5800 3 роки тому +1

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨਜੀ

  • @kutubdeen532
    @kutubdeen532 3 роки тому +1

    Living Lanzant gurdas maan ji

  • @gurmukhssingh8253
    @gurmukhssingh8253 3 роки тому +1

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਹਰਮਨ ਭੈਣ ਜੀ ਅਤੇ ਗੁਲਜਾਰ ਲਾਹੌਰੀਆ ਜੀ ਪਰੋਗਰਾਮ ਬਾਕਮਾਲ ਹੈ ਜੀ ਕਿਰਪਾ ਕਰਕੇ ਹਰਭਜਨ ਸ਼ੇਰਾ ਜੀ ਦੀ ਇੰਟਰਵਿਊ ਜਲਦੀ ਤੋ ਜਲਦੀ ਕਰੋ ਉਹ ਅਜ ਕਲ ਲਭਦੇ ਹੀ ਨਹੀ ਪਤਾ ਨਹੀ ਕਿਥੇ ਗੁਆਚ ਗਏ ਹਨ ਜੇ ਕਿਤੇ ਲਭਦੇ ਨੇ ਤਾਂ ਉਹਨਾ ਨੂੰ ਜਰੂਰ ਪੇਸ਼ ਕਰੋ ਧੰਨਵਾਦ ਆਪ ਜੀ ਦੇ ਅਜੀਜ ਗੁਰਮੁੱਖ ਸਿੰਘ ਕਾਉਂਕੇ ਕਲਾ

  • @nirmalmahi1476
    @nirmalmahi1476 3 роки тому

    ਉਸਤਾਦ ਚਰਨਜੀਤ ਆਹੂਜਾ ਨੇ ਹੀਰੇ ਤਰਾਸ਼ੇ ਆ। ਚਮਕੀਲਾ ਅਮਰਜੋਤ ਵੀ