Chajj Da Vichar (2046) || ਡੇਰਾ ਮੁਖੀ ਨੇ ਕੱਢਤਾ ਨਵਾਂ ਸੱਪ

Поділитися
Вставка
  • Опубліковано 19 тра 2024
  • #primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #weathernews #heatwaves #punjabnewstoday #punjabnewstoday #punjabikhabra #ramrahim #ramrahimnews #gurmeetramrahim #derasachasauda #gurmeetramrahimsingh
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 113

  • @deepbrar.
    @deepbrar. 13 днів тому +27

    ਬੰਦਾ ਓਦੋਂ ਕਮਲਾ ਹੋ ਜਾਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਸਿਆਣਾ
    *ਅਤੇ ਦੂਜਿਆਂ ਨੂੰ ਬੇਵਕੂਫ ਸਮਝਣ ਲੱਗ ਪੈਂਦਾ ਹੈ*

  • @mankoobaldevsingh3393
    @mankoobaldevsingh3393 13 днів тому +13

    ਟਹਿਣਾ ਸਾਹਿਬ ਜੀ 35/40 ਕੁ ਸਾਲ ਪਹਿਲਾਂ ਗਰਮੀਆਂ ਦੇ ਦਿਨਾਂ ਵਿਚ ਹਵਾ ਦੀਆਂ ਲਹਿਰਾਂ ਜਾਂਦੀਆਂ ਵਿਖਾਈ ਦਿੰਦੀਆਂ ਸਨ ਸਿਰਫ ਮੁੜਕਾ ਜਿਹਾ ਆ ਕੇ ਦਰਖਤ ਦੀ ਛਾਂ ਹੇਠ ਸੁੱਕ ਜਾਂਦਾ ਸੀ ਹੁਣ ਤਾਂ ਗਰਮੀ ਹੀ ਪਤਾ ਨਹੀਂ ਕਿਹੋ ਜਿਹੀ ਪੈਣ ਲੱਗ ਪਈ ਹੈ ਜੋ ਬਚਿਆਂ ਅਤੇ ਬਜੁਰਗਾਂ ਨੂੰ ਮਾਫਕ ਹੀ ਨਹੀਂ 🎉

  • @prabhjitsinghbal1090
    @prabhjitsinghbal1090 13 днів тому +74

    ਹਰਮਨ ਥਿੰਦ ਜੀ ਜੀ ਜੇਕਰ ਟੋਕੇ ਨਾਲ ਪੱਠਿਆਂ ਦੀ ਪੰਡ ਕੁਤਰ ਸਕਦੇ ਹਨ ਤਾਂ 50kg ਕਣਕ ਦੀ ਬੋਰੀ ਵੀ ਚੁੱਕ ਸਕਦੇ , ਏਨਾ ਕੁ ਮਾਣ ਹੈ ਇਸ ਧੀ ਤੇ 👍🏻

    • @user-zi4ss7bs8g
      @user-zi4ss7bs8g 13 днів тому +2

      ਅੱਤ ਦਰਜ਼ੇ ਦੀ ਕਮੀਨਗੀ ...ਆ ਕਿਸੇ ਖਾਸ ਫ਼ਿਰਕੇ ਨੂੰ ਟਾਰਗੇਟ ਕਰਕੇ ਹਿੜ ਹਿੜ ਕਰਨਾ ...?

    • @phollanranirupal1637
      @phollanranirupal1637 12 днів тому

      QQQ1a1

  • @deepbrar.
    @deepbrar. 13 днів тому +19

    ਅੱਗ ਲਗਾਉਣ ਤੋਂ ਬਾਅਦ ਧੂੰਏਂ ਦੀ ਸ਼ਿਕਾਇਤ ‬
    ‪ *ਸ਼ਾਇਦ ਇਸੇ ਨੂੰ ਦੁਨੀਆਦਾਰੀ ਕਹਿੰਦੇ ਹਨ*

  • @boharsingh7725
    @boharsingh7725 13 днів тому +12

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ ਜੀ
    🙏🙏🙏🙏🙏

  • @shinderpalsingh3645
    @shinderpalsingh3645 13 днів тому +10

    ਟਹਿਣਾ ਸਾਹਿਬ ਪ੍ਰੋਗਰਾਮ ਦਾ ਕੋਈ ਪੱਕਾ ਟਾਈਮ ਹੈ ਜਾ ਫਿਰ ਕਦੇ ਵੀ ਪੇਸ਼ ਕੀਤਾ ਜਾਂਦਾ ਜੀ , ਪਹਿਲਾ ਕੈਨੇਡਾ ਚ ਦੇਖਦਾ ਸੀ ਉੱਥੇ ਤਾ ਟਾਈਮ ਅੱਗੇ ਪਿੱਛੇ ਹੋ ਜਾਂਦਾ ਸੀ

  • @prabhjitsinghbal1090
    @prabhjitsinghbal1090 13 днів тому +29

    ਹਰਮਨ ਬੀਬਾ ਜੀ ਤੇ ਟਹਿਣਾ ਜੀ ਜੂਨ ਮਹੀਨੇ ਅੰਤਾਂ ਦੀ ਧੁੱਪ ਚ ਤਪਦੇ ਪਾਣੀ ਚ ਝੋਨਾ ਲਾਉਣ ਵਾਲੇ ਕਿਰਤੀ ਲੋਕਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ 👍🏻

  • @gurlalgora2589
    @gurlalgora2589 13 днів тому +3

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjantsidhu1708
    @gurjantsidhu1708 12 днів тому +3

    ਵੋਟ ਪਾਉਣਾ ਅਧਿਕਾਰ ਹੈ ਪਰ ਪੰਜ ਸਾਲ ਬਾਅਦ ਸਰਕਾਰ ਬਦਲ ਦੇਣਾ ਵੀ ਲਾਭਦਾਇਕ ਹੈ,

  • @deepbrar.
    @deepbrar. 13 днів тому +19

    ਇਹਨਾ ਦਾ ਪਿਤਾ ਜੀ ਰਾਮ ਰਹੀਮ ਤੇ ਬਾਪੂ ਆਸਾ ਰਾਮ ਦੋਵੇਂ ਭੇਜ ਦਿਓ ਖੱਟੜ ਕੋਲ।
    *ਉਦਾਸੀ ਖਤਮ ਹੋ ਜਾਵੇਗੀ ਜੀ*

  • @jaspandher9775
    @jaspandher9775 13 днів тому +8

    ਜੇ ਉਝ ਡਿੱਗਦੀ ਤਾਂ ਚੁੱਕ ਲੈਦੇ ।ਸਾਡੇ ਉਤੇ ਡਿੱਗ ਪਈ ਕੀ ਕਰੀਏ।😂😂😂😂😂😂😂

  • @daljitsingh8044
    @daljitsingh8044 13 днів тому +6

    ਲੀਡਰ ਰਲ ਕੇ ਚਲਦੇ ਹਨ। ਲੋਕ ਲੜ ਲੜ ਕੇ ਚਲਦੇ ਹਨ।

  • @BalkarSingh-ko2qy
    @BalkarSingh-ko2qy 12 днів тому +2

    ਟਹਿਣਾ ਸਾਹਿਬ ਜੀ ਐਕਸਾਈਜ਼ ਦੀ ਜਰੂਰਤ ਵਹੇਲੇ ਬੰਦੇ ਨੂੰ ਹੁੰਦੀ ਜਿੰਨੇ ਮਜ਼ਦੂਰ ਵਰਗ ਦੇ ਬੰਦੇ ਨੇ ਕਦੇ ਰਾਜ ਮਿਸਤਰੀਆਂ ਨਾਲ ਪੈੜ ਤੇ ਇੱਟਾਂ ਸੀਮਿੰਟ ਪਚੋਨਾ ਹੈ ਗਰਮੀ ਵਿਚ ਝੋਨਾ ਲਾਉਣ ਹੈ ਫਿਰ ਚੁੱਲਾ ਚੱਲੇਗਾ ਜੀ

  • @user-mk9iy6kv8y
    @user-mk9iy6kv8y 6 днів тому

    ਅੱਜ ਕਲ ਲੀਡਰਾਂ ਦੇ ਕਿਰਦਾਰ ਹੀ ਅਜਿਹੇ ਨੇ।ਆਉਣ ਵਾਲੇ ਸਮੇਂ ਵਿੱਚ ਲੀਡਰਾਂ ਨੂੰ ਛਿੱਤਰਾਂ।ਨਾਲ ਤੋਲਿਆ ਕਰਨਗੇ

  • @majorcheema4004
    @majorcheema4004 13 днів тому +9

    ਟੈਹਣਾ ਸਾਬ ਪੱਠੇ ਵੱਢਦੇ ਹੋਏ ਸੁਣਿਆ ਪਰੋਰਾਮ ਜੀ 🙏🏻

  • @user-fy9bk7dc8y
    @user-fy9bk7dc8y 13 днів тому +7

    ਗਰਮੀ ਟੈਹਣਾਂ ਜੀ ਮੰਨ ਲਏ ਦੀ ਹੈ ਅਛੀ ਛੋਟੇ ਹੁੰਦੇ ਰੇਸ ਰੁੱਤ ਚ ਖੇਤਾਂ ਚ ਦੁਪੈਹਰ 12 ਵਜੇ ਤੱਕ ਕੰਮ ਕਰਦੇ ਹੁੰਦੇ ਸੀ

  • @jagjeetsharmajagu6658
    @jagjeetsharmajagu6658 12 днів тому

    Dhan Dhan Satguru Tera hi asra

  • @ramnathgumber8086
    @ramnathgumber8086 10 днів тому +1

    Sat shari akal swaran singh tena te Harman thind ji very good roll waheguru tuhanu
    Sukhi te chadyh kla vich rakhe ji❤❤

  • @BalkarSingh-ko2qy
    @BalkarSingh-ko2qy 12 днів тому +1

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @sikandersinghdhillon2811
    @sikandersinghdhillon2811 13 днів тому +18

    ਸਤਿ ਸ਼੍ਰੀ ਆਕਾਲ ਹਰਮਨ ਜੀ ਤੇ ਟਹਿਣਾ ਸਾਹਿਬ ਆਉਣ ਵਾਲੇ ਪੰਜ ਸਾਲ ਤੱਕ ਛਿੱਤਰਾਂ ਨਾਲ ਤੋਲਣ ਗਏ ਜੀ

  • @deepbrar.
    @deepbrar. 13 днів тому +12

    ਕੋਈ ਸੁਧਰਦਾ ਨਹੀਂ ਝੂਠ ਫੜੇ ਜਾਣ ਤੇ ਵੀ, ਸਗੋਂ ‬
    ‪ *ਅਗਲੀ ਵਾਰ ਲਈ ਥੋੜੀ ਹੋਰ ਚਲਾਕੀ ਕਰਦਾ ਹੈ*

  • @deepbrar.
    @deepbrar. 13 днів тому +7

    ਇਥੋਂ ਦੇ ਨਸ਼ੇ,ਵਧੀਆ ਅਮਨ ਕਨੂੰਨ ਤੇ ਮਿਹਨਤ ਦਾ ਪੈਂਦਾ ਮੁੱਲ ਪਿੰਡੇ ਤੇ ਹੰਢਾ ਕੇ ਜਾ ਰਹੇ ਨੇ ਜਨਾਬ 😯 ਸਾਡਾ ਵੀ ਦਿੱਲ ਕਰਦਾ ਹੈ ਕੇ ਇੰਡੀਆ ਚ ਰਹੀਏ ..... ਲੰਡਨ ਯੂਕੇ

    • @daljitsingh7980
      @daljitsingh7980 13 днів тому +2

      ਦੀਪ ਬਰਾੜ 👌👌👍👍

  • @JaswinderSingh-qo9kj
    @JaswinderSingh-qo9kj 12 днів тому

    ਦਲ ਬਦਲੂ ਦਾ ਸਰਟੀਫਿਕੇਟ ਮਿਲਣਾ ਚਾਹੀਦਾ ਹੈ

  • @bhagsingh6602
    @bhagsingh6602 13 днів тому +10

    ਰਾਣਾ ਸਾਹਿਬ ਸਾਡੇ ਪਿੰਡ ਕੱਲ ਅਖੰਡਪਾਠ ਦਾ ਭੋਗ ਪਿਆ ਗੁਰਦੁਆਰੇ ਦਾ ਜੋ ਹੈਡ ਸਾਡਾ ਪ੍ਰਧਾਨ ਸੀ ਉਹ ਅਖੰਡ ਪਾਠ ਦੇ ਭੋਗ ਤੇ ਬਾਅਦ ਆਪਣੀ ਲੜਕੀ ਨੂੰ ਛੱਡਣ ਗਿਆ ਰਸਤੇ ਵਿੱਚ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਰੋਡ ਤੇ ਆਨੰਦ ਸਾਹਿਬ ਦੇ ਨਜਦੀਕ ਸਤਲੁਜ ਦੇ ਪੁਲ ਤੇ ਲੱਗ ਗਏ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਮੌਤ ਹੋ ਗਈ ਸਾਰਾ ਪਿੰਡ ਸੋਗ ਵਿੱਚ ਡੁੱਬਿਆ ਉਹਦੀ ਬਹੁਤ ਵਧੀਆ ਬੇਨਤੀ ਪਿੰਡ ਨੂੰ ਬਹੁਤ ਵਧੀਆ ਬੰਦਾ ਸੀ ਗਰੀਬਾਂ ਦੇ ਕੰਮ ਵੀ ਆਉਂਦਾ ਸੀ ਬੀਬੀਐਮਬੀ ਚੋਂ ਜੇਈ ਰਿਟਾਇਰ ਸੀ ਗੁਰਦੁਆਰੇ ਬਹੁਤ ਸੇਵਾ ਸੀ ਸਮਾਜ ਸੇਵੀ ਸੀ ਕਿਸੇ ਦੀ ਬਿਜਲੀ ਖਰਾਬ ਹੋ ਜਾਏ ਉਸੇ ਟਾਈਮ ਆਉਣਾ ਪਲਾਸ ਲੈ ਗਏ ਲੱਕ ਜਿਹੜਾ ਉਸੇ ਟਾਈਮ ਠੀਕ ਕਰਦਾ ਸੀ ਕੋਈ ਛੋਟੇ ਵੱਡੇ ਦੀ ਗੱਲ ਨਹੀਂ ਕਰਦਾ ਸੀ ਬਹੁਤ ਵਧੀਆ ਬੰਦਾ ਸੀ ਗੁਰਮਤ ਅਨੁਸਾਰ ਪੂਰਾ ਬਾਣੀ ਬਾਣੇ ਦਾ ਧਾਰਨੀ ਸੀ ਸਾਨੂੰ ਸਾਰੇ ਪਿੰਡ ਨੂੰ ਅੱਜ ਪੂਰਾ ਪਿੰਡ ਸੋਗ ਵਿੱਚ ਡੁੱਬਿਆ ਰਿਹਾ ਸਾਨੂੰ ਬਹੁਤ ਅਫਸੋਸ ਹੈ ਥੈਕਯੂ

  • @rajasidhu9069
    @rajasidhu9069 13 днів тому +2

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ,, 🙏ਸਿਸਟਰ ਹਰਮਨ ਥਿੰਦ ਜੀ ਤੁਹਾਡੇ ਹਾਸੇ ਦੇ ਫੈਨ ਹਨ ਪ੍ਰਾਈਮ ਏਸ਼ੀਆ ਦੇ ਪਰਿਵਾਰਕ ਮੇਮ੍ਬਰਜ਼ 🙏🙏🙏🌹🌹🌹🌹 7:13

  • @sukhjeetsinghsamaon2928
    @sukhjeetsinghsamaon2928 13 днів тому +3

    *ਹਰਮਨ ਦੇ ਗਰਮ ਧੁੱਪ ਚ ਪਕਦੇ ਪੌਪ ਕੌਰਨ ਬੜੇ ਸੁਅਾਦ,ਸਵਰਨੇ ਦੀ ਧੁੱਪ ਚ ਗਰਮ ਸੀਟ ਮੋਟਰਸਾੲਿਕਲ ਤੇ.?-ਸਾਬਾਸ!-ਸੁਖਜੀਤ*

  • @Punjabiroast169
    @Punjabiroast169 13 днів тому +9

    Tehna Saab and harman badi bhen 2 din jee ni laga mai keha pata ni tehna Saab ne kdo auna..

  • @bhupindersingh1193
    @bhupindersingh1193 12 днів тому

    ਰੱਬਾ ਐਦਕੀ ਚੋਟੇ ਨਾ ਚਕਾ ਦਈ ਹ ਹ ਹ ਹ ਹ ਹ ਹ ਹ ਹ ਹ ਹ

  • @tejinderpalsingh7817
    @tejinderpalsingh7817 13 днів тому +8

    Sat shri akal Tehna j and Harman Thind j

  • @daljitsingh7980
    @daljitsingh7980 13 днів тому +4

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @GurmeetSingh-ms1hz
    @GurmeetSingh-ms1hz 13 днів тому +3

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੀ ਪਰ ਜੋ ਤੁਸੀ ਕਿਸਾਨ ਕਿਸਾਨ ਕਰਦੇ ਹੋ ਪਰ ਜੋ ਤਾਪਮਾਨ ਵਧੇ ਦੀ ਗੱਲ ਹੈ ਇਹ ਇਹਨਾ ਲੋਕਾ ਦਾ ਕੰਮ ਹੈ ਖੋਤਾ ਚ ਅੱਗ ਲਾ ਰਹੇ।

    • @amreekkaur4136
      @amreekkaur4136 13 днів тому

      ਸਾਰੇ ਕਿਸਾਨਾ ਨੂੰ ਕੋਸਦੇ ਰਹਿੰਦੇ ਹਨ ਕਦੇ ਫ਼ੈਕਟਰੀਆ ਦੇ ਨਿਕਲਦੇ ਦੇ ਧੁੰਏ ਵਾਰੇ ਵੀ ਗੱਲ ਕਰ ਲਿਆ ਕਰੋ ਜਿਹੜਾ ਦਿਨ ਰਾਤ ਨਿਕਲਦਾ ਰਹਿੰਦਾ

  • @CharanjeetSingh-dg4et
    @CharanjeetSingh-dg4et 12 днів тому

    ਵਾਹਿਗੁਰੂ ਵਾਹਿਗੁਰੂ ਟੈਣਾਸਾਹਿਬ ਬੇਟੀ ਜੀ ਵਾਹਿਗੁਰੂ ਵਾਹਿਗੁਰੂ ਜੀ

  • @harbhajankhalsa4037
    @harbhajankhalsa4037 13 днів тому +3

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @jarnailsingh9949
    @jarnailsingh9949 13 днів тому +3

    316th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @dilbagbawa3448
    @dilbagbawa3448 12 днів тому +1

    Very good

  • @PalSinghPal-lc3wv
    @PalSinghPal-lc3wv 7 днів тому

    ਚੱਜ ਦਾ ਵਿਚਾਰ ਹੇ ਜਾਂ ਕਮੇਡੀ ਵਚਾਰ

  • @satnamsingh-zr1vs
    @satnamsingh-zr1vs 13 днів тому +2

    Farj Te Hak tc dasoge Dere Sache soude nu Blod
    Tree plant
    Sarir Dan
    Gurda dan
    Eho jehe hjara kam odovi sanu pita ji dasde aa vote ta ki asi raje dya kursia takta nu thoker mardiye

  • @ShivrajSingh-ls8qj
    @ShivrajSingh-ls8qj 13 днів тому +4

    ਬਹੁਤ ਵਧੀਆ ਪ੍ਰੋਗਰਾਮ

  • @amandeepsingh-lm5xu
    @amandeepsingh-lm5xu 12 днів тому +1

    ਐਨੀ ਗਰਮੀ ਹੈ ਵੀ ਨਹੀਂ ਜਿੰਨੀ ਖਬਰਾਂ ਵਾਲੇ ਦੱਸਦੇ ਜੀ 45/46 ਪਿੱਛਲੇ ਵਰ੍ਹੇ ਵੀ ਸੀ, ਮੁੜਕਾ ਜਰੂਰੀ ਹੈ 55 ਤੱਕ ਕਿਉਂ ਲੋਕਾਂ ਨੂੰ ਅਕਲ ਆਉ ਕੇ ਬੂਟੇ ਵੀ ਕੋਈ ਸ਼ੈਅ ਹੈ ਜੋ ਬੂਟੇ ਨਹੀਂ ਲਾਉਂਦੇ ਉਹ ਜਰੂਰ ਸੋਚਣ ਜੀ 🙏

  • @baljindersingh7844
    @baljindersingh7844 13 днів тому +2

    ਮੈਮ ਥਿੰਦ ਜੀ ਇਹ ਗੱਲ ਮੰਨਣਯੋਗ ਨਹੀਂ ਕਿ ਛੱਤ ਤੇ ਤਵਾ ਵ ਰੋਟੀ ਪੱਕ ਗਈ.
    ਅਜਿਹਾ ਨਾ ਬੋਲੋ
    ਧੰਨਵਾਦ ਜੀ

  • @gurpreetsinghdhaliwal807
    @gurpreetsinghdhaliwal807 12 днів тому

    ਸਤਿ ਸ੍ਰੀ ਅਕਾਲ ਜੀ

  • @VijayMeharG
    @VijayMeharG 10 днів тому

    Tehna saab election time vich perol ni mildi hundi...

  • @BalkarSingh-ko2qy
    @BalkarSingh-ko2qy 12 днів тому

    ਟਹਿਣਾ ਸਾਹਿਬ ਜੀ ਆਪ ਜੀ ਨੇ ਜੋਂ ਕੁੜ੍ਹੇ ਦੀ ਗੱਲ ਕੀਤੀ ਬਿਲਕੁੱਲ ਕੌੜਾ ਸੱਚ ਹੈ ਜੀ ਹਰ ਇਕ ਪਿੰਡਾ ਵਿੱਚ ਏਕ ਨਾਲੀਆਂ ਗਲੀਆ ਸਾਫ ਕਰਨ ਵਾਲੇ ਮਜ਼ਦੂਰ ਨੂੰ ਕਈ ਲੋਕ ਪੈਸੇ ਨਹੀਂ ਦਿੰਦੇ ਜੀ ਓਹ ਵਿਚਾਰਾ ਸਾਡੇ ਘਰ ਦੀ ਨਾਲੀ ਗੰਦ ਸਾਫ ਕਰ ਰਿਹਾ ਹੈ ਜੀ

  • @chmaliadlgali9707
    @chmaliadlgali9707 13 днів тому +2

    Salam Aadab ji ,Bohat vidhya Punjabi program 🌺🌺

  • @gurlalgora2589
    @gurlalgora2589 13 днів тому

    ਟਹਿਣਾ ਜੀ ਤੁਹਾਡੀ ਗੱਲ ਬਿਲਕੁੱਲ ਸਹੀ ਹੈ ਸਾਡੇ ਪਿਤਾ ਜੀ ਕੌਮਨਿਸਟ ਸਨ ਦਾਤੀ ਵੱਲੀ ਨਿਸ਼ਾਨ ਹੁੰਦਾ ਸੀ ਸਾਡੇ ਬਜੁਰਗ ਵਰਕਰ ਨੂੰ ਪੈਸਿਆਂ ਨਾਲ ਤੋਲਦੇ ਸਨ

  • @Raisaab911
    @Raisaab911 12 днів тому +1

    Very nice 👍👍❤❤🎉🎉

  • @sukhjeetsinghsamaon2928
    @sukhjeetsinghsamaon2928 13 днів тому

    *ਕਮਾਲ ਕਰਤੀ ਸਵਰਨੇ ਦਾ ਅਾਮਲੇਟ ਗਰਮ ਭਾਂਡੇ ਚ ਤਿਅਾਰ,ਤੇ ਹਰਮਨ ਨੇ ਧੁੱਪ ਦੇ ਗਰਮ ਤਵੇ ਤੇ ਰੋਟੀ ਪਕਾ ਦਿੱਤੀ,ਸਾਬਾਸ਼!-ਸੁਖਜੀਤ*

  • @sukhjeetsinghsamaon2928
    @sukhjeetsinghsamaon2928 13 днів тому

    *ਸਵਰਨ ਦੀ ਗਲਤ ਸਲਾਹ ਸੁਰੂ ਚ ਸਾਂਭ ਗੲੀ ਹਰਮਨ ਥਿੰਦ ਸਾਬਾਸ਼!-ਸੁਖਜੀਤ*

  • @SukhwinderSingh-wq5ip
    @SukhwinderSingh-wq5ip 12 днів тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @GurmailSingh-zg1mx
    @GurmailSingh-zg1mx 13 днів тому

    ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ

  • @BalkarSingh-ko2qy
    @BalkarSingh-ko2qy 12 днів тому

    ਟਹਿਣਾ ਸਾਹਿਬ ਜੀ ਓਹ ਕੋਈ ਸਮਾਂ ਸੀ ਜਦੋਂ ਸਿਕਿਆ ਨਾਲ ਤੋਲਦੇ ਹਨ ਅੱਜ ਦੇ ਜ਼ਮਾਨੇ ਵਿੱਚ ਉਮੀਦਵਾਰਾਂ ਕੋਈ ਇੱਜ਼ਤ ਹੁੰਦੀ ਜ਼ਮੀਰ ਹੁੰਦੀ ਹੁਣ ਤਾਂ ਸ਼ਿੱਤਰਾ ਨਾਲ ਸਨਮਾਨਤ ਕਰਨਾ ਚਾਹੀਦਾ ਹੈ ਜੀ

  • @renuthakur3454
    @renuthakur3454 12 днів тому

    50 rupee wali gal100/sach

  • @user-df2wd2ge4i
    @user-df2wd2ge4i 13 днів тому +1

    ਨੀਮ ਹਕੀਮ ਖਤਰਾਂ ਏ ਜਾਨ।

  • @paramjitsingh2651
    @paramjitsingh2651 12 днів тому

    Tenna aur beba ji 🌹🙏 🌹 Harman Bind ji ghar vech kena ve kalish hove thuhada prugram anede he
    Deprashan door ho janda a ji❤❤

  • @kirankaur4504
    @kirankaur4504 13 днів тому +1

    ਸਤਿ ਸ੍ਰੀ ਅਕਾਲ ਜੀ 🙏🙏

  • @goldenfuture1883
    @goldenfuture1883 13 днів тому

    ਨਾ ਚੁੱਪ ਹੋਵੇ ਜਦੋ ਬੋਲਣਾ ਲੱਗਾ |
    ਨਾ ਗੋਰਾ ਨਾ ਬੱਗਾ |
    ਬਹੁਤ ਸੋਹਣਾ ਲਗਦਾ,
    ਟਹਿਣਾ ਸਾਵ ਦਾ ਧਾਰੀਆ ਵਾਲਾ ਝੱਗਾ |

  • @kulwantbrar8649
    @kulwantbrar8649 13 днів тому

    ਜੇ ਨਜ਼ਰਾਂ ਹੀ ਡਿਗੀਆਂ ਹੋਣ, ਫੇਰ...

  • @virsasingh6859
    @virsasingh6859 13 днів тому +1

    Medam thind and tahina sahjb jindabad 👌👌

  • @karamjitsingh2607
    @karamjitsingh2607 13 днів тому

    Tahena saheb30 sal pahle joka nu chete rang dea takdea sotea sotea joka de jhagea te lake jer jande c

  • @bakhtaursinghbakhtaur6392
    @bakhtaursinghbakhtaur6392 13 днів тому

    ਮਤਲਬ ਇਹ ਕੇ ਟੈਹਣੇ ਦੇ ਆਖੇ ਨਾ ਲੱਗੋ ਸਾਨੂੰ ਤਾਂ ਤੂੜੀ ਦੀ ਕੱਡ ਵੀ ਲੱੜਦੀ ਨਹੀ

  • @lakhvindersingh9844
    @lakhvindersingh9844 13 днів тому +1

    Sada pind moge kol hai sade pind koi parchar nhi na koi umidwar aia

  • @Punjabiroast169
    @Punjabiroast169 12 днів тому

    Mere chacha g ne kll Khet ch agg layi ta meriya akha vich odo pani aa gya jdo mai apni family de member 2 amrud 1 anar 1 nembu diya lasha dekh k.Sachi tehna saab saka chacha c ma apne bapu de kehn te ruk gya nhi ta dil ronda c te kehnda c v chacha g nu 4 murder karn de zurm ch saza dwa..😢sachi yaar eda laga mere 4 yaar mar gye 😩

  • @HarpalSingh-cd9pf
    @HarpalSingh-cd9pf 13 днів тому

    Tehna sahib ji. Hunn. Sihtran nall. Tulenn da jamanaa aa Jana kiunke. Aehnaa dei. Kenm. Hi. Dass. Rahy. Nei.

  • @harjitpandher221
    @harjitpandher221 13 днів тому

    Eery good program ji Thank you ji. Public should pay attentions to cleanliness.

  • @Suarat6442
    @Suarat6442 13 днів тому +1

    pehra tan dena piye ga ji grrmi ho jan srrdi tusi aanand maano

  • @user-be8xf7ij9w
    @user-be8xf7ij9w 9 днів тому

    Buddanalay

  • @tehalsinghgill6749
    @tehalsinghgill6749 13 днів тому

    Dr. Gurmal. Dagru. ❤❤❤

  • @hakamsingh6861
    @hakamsingh6861 13 днів тому

    ?ਇਹ ਸਵਰਨ ਜੀ ਤੁਸ਼ੀ ਹਰਮਨ ਥਿੰਦ ਨੂੰ ਕਹਿ ਰਹੇ ਹੋ?ਭਾਰ ਘਟਾਉਣ ਨੂੰ?

  • @jagtargill-rc4gy
    @jagtargill-rc4gy 13 днів тому

    Very good ji thana shiab and Harman thind ji thinks

  • @sukhjeetsinghsamaon2928
    @sukhjeetsinghsamaon2928 13 днів тому

    ਜਾੲਿਅਾ ਨਾ ਕਰੋ,ਰਾਤ ਰਿਹਾ ਕਰੋ...

  • @simrandhaliwal4404
    @simrandhaliwal4404 13 днів тому

    Tehna saab ne aapda weight ki ghat kr leya ...hun har duje din .... lecture hi dinde rehnde 😂.. Harman ji ne bilkul shi keha doctor di Salah toh bina .... na kuch jyada kro

  • @bhagsingh6602
    @bhagsingh6602 13 днів тому +2

    ਟਹਿਣਾ ਸਾਹਿਬ ਨਛੱਤਰ ਸਿੰਘ ਛੱਤਾ ਦੀ ਕੁੜੀ ਦੀ ਜੋ ਇੰਟਰਵਿਊ ਦਿਖਾਈ ਤੋਂ ਬਹੁਤ ਵਧੀਆ ਲੱਗੀ ਇਹਨਾਂ ਗਰੀਬ ਕਲਾਕਾਰਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਆ ਸ਼ਾਮਿਲ ਕਰੋ ਇਹ ਅਮੀਰ ਕਰਨ ਦੀ ਲੋੜ ਨਹੀਂ ਇਹਨਾਂ ਦੀ ਕਰੋਨਾ ਚ ਕੋਈ ਦੇਣ ਨਹੀਂ ਬੀਨੂ ਢੀਲਾ ਬਿਨੀ ਬੀਨੂ ਢਿੱਲੋ ਨੇ ਦੋ ਚਾਰ ਪੈਕਟ ਫਤਿਹਗੜ੍ਹ ਸਾਹਿਬ ਜਰੂਰ ਵੰਡੇ ਉਹ ਅਸੀਂ ਜਰੂਰ ਉਹਦੀ ਫੋਟੋ ਦੇਖੀ ਬਾਕੀ ਕੋਈ ਪੰਜਾਬ ਚ ਇਹਨੂੰ ਕਿਸੇ ਦੀ ਦੇਣ ਨਹੀਂ ਇਹਨਾਂ ਨੂੰ ਬਹੁਤਾ ਪ੍ਰੋਮੋਟ ਨਾ ਕਰੋ ਥੈਕਯੂ

  • @user-fk3mr3qx2r
    @user-fk3mr3qx2r 13 днів тому

    Khabar kreya kr chawla na mareya kro

  • @satnamsingh-zr1vs
    @satnamsingh-zr1vs 13 днів тому

    Ehna da chena vi Dera Mukh I msg to Bina ni Chalda haha sharm karo

  • @user-os2xr4ju1f
    @user-os2xr4ju1f 13 днів тому

    Sat Sri akal ji....

  • @user-be8xf7ij9w
    @user-be8xf7ij9w 9 днів тому

    Mmotarccyclediseettayrotibnalo❤❤❤❤❤❤

  • @manmohankaurgoghare6633
    @manmohankaurgoghare6633 13 днів тому

    Tehenaa saab ,tusi joo khaan paan deeyaan gallaan karde hoo,harman think madam dee salaam jaroor le leyoo,josh jaraa hoosh vich rehe ke dekhaayoo,harman thindd ji jyaada better hen.naa oo khuurakaan hen te naa hee oo samma,😊😊😊😊

  • @amriksingh1813
    @amriksingh1813 13 днів тому +1

    ਪਕੌੜੇ ਨਹੀਂ ਪਤੌੜ ਹੁੰਦੇ ਹਨ

  • @shyamshukla2791
    @shyamshukla2791 10 днів тому

    Has Tehna g can't

  • @VarinderSingh-he7wo
    @VarinderSingh-he7wo 12 днів тому

    ਬਹੁਤ ਖੂਬਸੂਰਤ ਪ੍ਰੋਗਰਾਮ ਹੈ
    ਇਹ ਲੀਡਰ ਲੱਡੂਆਂ ਨਾਲ ਤੋਲਣ ਦੇ ਕਾਬਿਲ ਨਹੀਂ।
    ਇਹ ਪਾਰਟੀ ਸਿਰਫ ਆਪਣੇ ਸਵਾਰਥ ਲਈ ਬਦਲਦੇ ਹਨ
    ਸਾਡੇ ਨਾਲ ਕੋਈ ਮਤਲਬ ਨੀਂ

  • @ajmerdhillon3013
    @ajmerdhillon3013 13 днів тому

    ਹੁਣ ਤਾਂ ਛਿੱਤਰਾਂ ਨਾਲ ਤੋਲਣ ਦਾ ਸਮਾਂ ਆ ਗਿਆ

  • @ramandeepsingh4310
    @ramandeepsingh4310 13 днів тому

    Good

  • @user-zx9fm4by2p
    @user-zx9fm4by2p 13 днів тому

    Nice

  • @PremSingh-cy9nu
    @PremSingh-cy9nu 13 днів тому

    Very nice tehnan Sab

  • @harmeetsingh-vx1xo
    @harmeetsingh-vx1xo 13 днів тому

    SSA bai

  • @GurpreetKaur-lx9tp
    @GurpreetKaur-lx9tp 13 днів тому

    🙏🇩🇪❤️

  • @kewalsingh2092
    @kewalsingh2092 13 днів тому

    ❤❤😂😂

  • @harrygill3982
    @harrygill3982 13 днів тому

    Good job

  • @rajinderkaurkahlon8485
    @rajinderkaurkahlon8485 12 днів тому

    ਹਰਮਨ ਜੀ ਤੁਸੀਂ ਤਾਂ ਫੱਟੀ ਹੀ ਪੋਚ ਦਿੱਤੀ ।
    ਕਿ ਡਾਕਟਰ ਦੀ ……।😊😊

  • @rameshlal8307
    @rameshlal8307 13 днів тому

    Punjab vich 80%gadhye rahtye hai ishi liye bhahiye punjab vich malik ho rahe

  • @RAKESHKUMAR-um3xs
    @RAKESHKUMAR-um3xs 10 днів тому

    Tehna sahib j koi leader kise dere janda ta glt aa j koi mandar gurdwara janda os time tusi kio ni bolde j tusi insaan aa ta please reply

  • @gaggubaljit5648
    @gaggubaljit5648 13 днів тому

    Good job