Show with Bapu Balkaur Singh | EP 140 | Talk with Rattan

Поділитися
Вставка
  • Опубліковано 16 вер 2024

КОМЕНТАРІ • 77

  • @B.POSITIVE1313
    @B.POSITIVE1313 Рік тому +7

    ਬਹੁਤ ਵਧੀਆ ਜਾਣਕਾਰੀ ਦਿੰਦੇ ਆ ਬਾਪੂ ਜੀ, ਬਾਪੂ ਸਿਧੀਆਂ ਤੇ ਸੱਚ ਸੁਣਾਉਂਦਾ। ਸਮਾਜ ਨੂੰ ਇਹੋ ਜਿਹੇ ਬੰਦਿਆਂ ਨੂੰ ਅੱਗੇ ਲਾ ਕੇ ਮੌਕਾ ਦੇਣਾ ਚਾਹੀਦਾ। ਪਰ ਲੋਕ ਹਰ ਵਾਰ ਠੱਗੇ ਹੀ ਜਾਂਦੇ ਆ। ਪਤਾ ਨਹੀਂ ਕਿਓਂ ਹਰ ਰਾਜਨੀਤਕ ਧਿਰ ਪੰਜਾਬ ਦੀ ਵੈਰੀ ਬਣੀ ਹੋਈ ਆ। ਜਿਹਦੇ ਤੇ ਵੱਧ ਉਮੀਦ ਹੁੰਦੀ ਆ ਓਹੀ ਵੱਡਾ ਲੁਟੇਰਾ ਨਿਕਲ ਜਾਂਦਾ । ਲੋਕ ਵੀ ਹੁਣ ਕਿਹੜੀ ਕੰਧ ਵਿੱਚ ਮੱਥਾ ਮਾਰਨ। ਇੱਥੇ ਤਾਂ ਤਖ਼ਤ ਹੀ ਪਲਟ ਹੋਊ ਜਿਸ ਦਿਨ ਹੋਇਆ ਜੀ।।

  • @yodhasingh3760
    @yodhasingh3760 Рік тому +17

    ਸੁਣਲੋ ਪੰਜਾਬ ਦੇ ਮੰਦਬੁੱਧੀ ਓ.... ਜਿਉਂਦੇ ਰਹੋ ਬਾਪੂ ਜੀ 🙏🙏

  • @BarinderSinghKamboj
    @BarinderSinghKamboj Рік тому +6

    ਬਹੁਤ ਵਧੀਆ ਜੀ ਇਹ ਸਾਡੇ ਪੰਜਾਬ ਦੇ ਇਮਾਨਦਾਰ ਤੇ ਜਿੰਮੇਵਾਰ ਵਿਦਵਾਨ ਨੇ

  • @loveysran223
    @loveysran223 Рік тому +8

    ਬਾਪੂ ਬਲਕੌਰ ਸਿੰਘ 💎⭐

  • @kulbirsinghsandhu6472
    @kulbirsinghsandhu6472 Рік тому +3

    ਬਹੁਤ ਵਧੀਆ ਗਲਾ ਦੱਸਿਆ ਬਲਕੌਰ ਸਿੰਘ ਜੀ ਨੇ ਧੰਨਵਾਦ ਰਤਨ ਜੀ

  • @Kissan_Ekta_Morcha
    @Kissan_Ekta_Morcha Рік тому +5

    ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ

  • @m.snagokenagoke8762
    @m.snagokenagoke8762 Рік тому +3

    ਪੜੋ ,ਸੰਘਰਸ਼ ਕਰੋ ਅਤੇ ਜੁੜੋ ,ਸਚਾ ਇਨਕਲਾਬ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ

  • @mangatkular5941
    @mangatkular5941 Рік тому +1

    ਬਾਪੂ ਜੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਲੋਕਾਂ ਮਹਾਂ ਝੂਠਾ ਤੇ ਜ਼ਕੀਨ ਹੋ ਗਿਆ ਇਸ ਲਈ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ

  • @sukhjindersingh6901
    @sukhjindersingh6901 Рік тому +5

    Honest retired officer salute to such person

  • @jantabatth4763
    @jantabatth4763 Рік тому +1

    ਪੰਜਾਬ ਨੂੰ ਬਾਬੇ ਜਿਹਾ ਹੋਸਲਾ ਚਾਹੀਦਾ ਪੰਜਾਬ ਨਾ up ਤੋ ਤੇ ਨਾ cp ਤੋ ਡਰਦਾ ਜਿਉਂਦਾ ਰਹਿ ਪੰਜਾਬ ਦੇ ਪੁੱਤਰਾਂ

  • @GurjitSingh-mu9si
    @GurjitSingh-mu9si Рік тому

    ਬਹੁਤ ਵਦੀਆ ਜੀ

  • @Devil-py9hr
    @Devil-py9hr Рік тому +1

    Bapu diya gallan bhut vadia te dungiya ne bapu da bhut thanvaad

  • @harrysharma6941
    @harrysharma6941 Рік тому +2

    ਰਤਨ ਵੀਰ ਇੱਦਾ ਹੀ ਡਟਿਆ ਰਹਿ....ਪੰਜਾਬ ਲਈ....

  • @Q-singh526
    @Q-singh526 Рік тому

    ਬਾਪੂ ਇੱਕ ਹੀ ਹੁੰਦਾ ਜਿਹਨੇ ਜੰਮਿਆ .ਐਵੇ ਜਣੇ ਖਣੇ ਨੂੰ ਬਾਪੂ ਨੀ ਬਣਾਈਦਾ.ਇਹ ਉਹ ਲੋਕ ਨੇ ਜੋ ਲੋਕਾ ਵਿੱਚ ਬਹੁਤ ਚੁਤਰਾਈ ਨਾਲ ਮੋਕੇ ਮੁਤਬਿਕ ਆਪਣੇ ਆਪ ਨੂੰ ਚੰਗਾ ਸਿਆਣਾ ਬਣਾ ਲੈਦੇ ਨੇ.ਗੁੱਝੇ ਤੀਰ ਧਰਮ ਖਿਲਾਫ ਛੱਡਦੇ ਨੇ ਪਰ ਜੇ ਲੋੜ ਪਵੇ ਤਾ ਰੱਬ ਤੇਰਾ ਭਲਾ ਕਰੇ ਰੱਬ ਨੂੰ ਮੰਨ ਵੀ ਲੈਦੇ ਨੇ.ਹੋਰ ਇਹਨਾ ਦੀ ਕੋਈ ਦੇਣ ਨਹੀ ਸਮਾਜ ਵਾਸਤੇ ਸਵਾਏ ਇਸਦੇ ਕਿ “ਮੈ ਸਿਆਣਾ”

  • @gurlal44
    @gurlal44 Рік тому +1

    ਅਸੀਂ ਆ ਬਾਬਾ ਜੀ ਲੋਂਗੋਵਾਲ, ਚੀਮਾਂ, ਧਨੌਲੇ ਦੇ ਏਰੀਏ ਤੋਂ

  • @gurjeetsingh5877
    @gurjeetsingh5877 Рік тому +2

    ਬਹੁਤ ਵਧੀਆ

  • @abhijeetsingh4553
    @abhijeetsingh4553 Рік тому +1

    Right vir ji zindabad zindabad Viro jago

  • @malkeetkeet1312
    @malkeetkeet1312 Рік тому

    ਸਿਰਾ ਲਾਤਾ ਬਾਪੂ ਜੀ....

  • @user-mi3or6it9x
    @user-mi3or6it9x Рік тому +3

    ਜੀਓ ਬਾਪੂ ਜੀ 🙏

  • @satnamjihasingh7849
    @satnamjihasingh7849 6 місяців тому

    Good 👍

  • @gurshersingh6
    @gurshersingh6 Рік тому

    This kind of men are miracles for the people and Punjab

  • @amriksinghdhillon1522
    @amriksinghdhillon1522 Рік тому +1

    Very good babu ji

  • @Naginderjit-j6s
    @Naginderjit-j6s 18 днів тому

    Genuine Galbaat

  • @OhiSandhu
    @OhiSandhu Рік тому +1

    Bapu sade area wal da kalyan wali ik bht backward mandi h
    Bapu os zamane ch utho padhke te kithe phnchya...jrur intelligent bnda..kyo k eh area tn aj v bht piche...udo tn pta ni ki hona c..
    Gallan v bht vdia hundia bapu dia sidhian direct

    • @sukhbirchattha0606
      @sukhbirchattha0606 Рік тому +1

      kehde pind da bapu yg main b kalianwali mandi dabwlai area da hi ha

    • @SidhuJagjeet-mj3vm
      @SidhuJagjeet-mj3vm Рік тому

      ​@@sukhbirchattha0606 ਸੁਖਚੈਨ ਪਿੰਡ ਤੋਂ ਆ ਕਾਲਿਆਂਵਾਲੀ ਕੋਲ

  • @navtejsinghkhosa8705
    @navtejsinghkhosa8705 Рік тому

    Waheguru meaher rakhe sarbet te ji

  • @malaysiapunjabisingh
    @malaysiapunjabisingh Рік тому +2

    👍👍

  • @RajWinder-wk7oy
    @RajWinder-wk7oy 9 місяців тому

    ਪੰਜਾਬ ਸਵਰਗ ਆ ਧਰਤੀ ਦਾ ❤

  • @angrejsingh5347
    @angrejsingh5347 Рік тому +2

    👍👍💯💯💯👍👍

  • @singhjasvir5370
    @singhjasvir5370 Рік тому +1

    🙏🙏🙏🙏wmk

  • @singhjasvir5370
    @singhjasvir5370 Рік тому +1

    💯💯💯💯

  • @gurchransingh5674
    @gurchransingh5674 Рік тому +3

    ਜਿਹੜੀ ਗੱਲ ਕਾਮਰੇਡੋ ਤੁਸੀ ਕਹਿੰਦੇ ਹੋ ਉਹੀ ਗੱਲ ਪੰਜਾਬ ਦੀ ਨੌਜਵਾਨੀ ਕਹਿੰਦੀ ਹੈ ਸਿੱਖੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਵੀ ਦਿੱਲੀ ਨੇ ਪੰਜਾਬ ਨੂੰ ਤਬਾਹ ਕੀਤਾ ਫੇਰ ਤੁਸੀ ਕਾਮਰੇਡ ਲਾਣਾ ਦਿੱਲੀ ਦਾ ਵਿਰੋਧ ਕਰਨ ਦੀ ਵਜਾਏ ਸਿੱਖ ਸਿੱਖੀ ਦਾ ਵਿਰੋਧ ਕਿਉ ਕਰਦੇ ਹੋ ਜਿਹਨਾ ਵਿਚੋਂ ਤੂੰ ਬਲਕੌਰ ਸਿੰਘ ਪਹਿਲਾ ਬੰਦਾ ਸਿੱਖ ਸਿੱਖੀ ਦਾ ਵਿਰੋਧ ਕਰਨ ਵਾਲਾ

  • @OhiSandhu
    @OhiSandhu Рік тому

    Bapu kaash asi v duty kr paunde tuhade wale zamane wang..udo mera bapu v sarkari duty krda c..2 chache v lwa te c iti kra k..hun asi btech kri bethe han tan v kuch bn ni reha..
    Jo thermal refinery khol ethe gnd paya us ch sb parwasi te bhr de bnde rkhe hoye...te sugar mills etc ch nawi bharti hoyi he nhi 1980 ton baad..
    Mnu lgda ehna udo ik war attwad thanda pon nu nokria detain c..hun sb set hogya tn agli peedi rol ti

  • @shivanisharma5562
    @shivanisharma5562 Рік тому

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @SunnySingh-ug8uq
    @SunnySingh-ug8uq 2 місяці тому

    Weeygod

  • @gursangamsingh11
    @gursangamsingh11 Рік тому

    👍🏻

  • @rajveerkalsi3764
    @rajveerkalsi3764 Рік тому

    High court nu Agg lavo

  • @ikodapasara8143
    @ikodapasara8143 Рік тому

    ਇਹ Naxal ਕੋਲ ਪੰਜਾਬ ਦੀ economy development ਲਈ ਕੀ proposal ਕਿ ਬੱਸ ਸੂਟਾ ਮਾਸਟਰ ਹੀ ਆ ?

  • @paramvirkaur2714
    @paramvirkaur2714 Рік тому +1

    ਵਾਹ ਗਿੱਲ ਅੰਕਲ ! ਮੱਥੇ ਚ ਲਾਟ ਬਾਲ ਦਿੱਤੀ ! ਕਮਾਲ ਦੇ ਤੱਥ ਪੇਸ਼ ਕੀਤੇ

    • @tarsemsinghrajput6675
      @tarsemsinghrajput6675 Рік тому +2

      ਪਰਮਵੀਰ,ਬਾਪੂ ਬਲਕੌਰ ਸਿਉ ਗੁੱਣਾ ਦੀ ਗੁੱਥਲੀ ਆ,ਜੇ ਲੋਕਾ ਦੇ ਖਾਨੇ ਵਿਚ ਪੈ ਗਈ ਫਿਰ ਹੋ ਸਕਦਾ ਘਾਟ ਪੂਰੀ ਹੋ ਜਾਏ,ਬਾਕੀ ਵਾਹਿਗੁਰੂ ਜਾਣੈ,,,

    • @paramvirkaur2714
      @paramvirkaur2714 Рік тому +1

      @@tarsemsinghrajput6675 ਜੀ ਵੀਰ ਜੀ

  • @rajveerkalsi3764
    @rajveerkalsi3764 Рік тому

    Jalandhar ram sharam ashram factory’s

  • @parmjitsingh2594
    @parmjitsingh2594 Рік тому

    Punjab ch ene samjhdar bande hon de bavzood Punjab da ena mara haal kyun

  • @dr.jagtarsinghkhokhar3536
    @dr.jagtarsinghkhokhar3536 Рік тому

    ਚੜਦੀ ਕਲਾ

  • @Manav0991
    @Manav0991 Рік тому

    Please check spelling of excise on thumbnail.. it is excise not exice..

  • @kcsharma726
    @kcsharma726 9 місяців тому

    😅

  • @rajveerkalsi3764
    @rajveerkalsi3764 Рік тому

    Electric vote 🗳 band hove

  • @rajveerkalsi3764
    @rajveerkalsi3764 Рік тому

    Koe action hai

  • @jasssandhu691
    @jasssandhu691 Рік тому

    nale bapu kehnda hunda rabb hai hi nahi hun ratan bai tenu kehnda rabb tera bhla kare

    • @meenurajput254
      @meenurajput254 Рік тому

      ਜਿਹੜਾ ਆਪ ਹੀ ਕਨਫਿਊਸ ਹੋਵੇ ਉਹ ਦੂਜੇ ਨੂੰ ਕੀ ਸਹੀ ਸੇਧ ਦਊ ਜਿਵੇਂ ਇਹ ਇੰਟਰਵਊ ਵਿੱਚ ਕਹਿ ਰਹੇ ਹਨ ਕਿ ਨਾਦਰਸ਼ਾਹ ਬਹੁਤ ਸੱਚਾ ਸੁੱਚਾ ਰੱਬ ਨੂੰ ਮੰਨਣ ਵਾਲਾ ਮੁਸਲਮਾਨ ਸੀ ਪਰ ਆਯਾਸ਼ੀ ਵੀ ਬਹੁਤ ਕਰਦਾ ਸੀ!!! 🤔ਹੈ ਨਾ ਕੰਨਫਿਊਸ ਕਰਨ ਵਾਲੀ ਗੱਲ ਇਸ ਨਾਲ਼ ਨੌਜ਼ਵਾਨ ਪੀੜੀ ਨੂੰ ਕੀ ਸੇਧ ਮਿਲੂਗੀ ਬਈ ਰੱਬ ਨੂੰ ਹਾਜਰ ਨਾਜਰ ਜਾਣ ਕੇ ਜਿੰਨੀਆਂ ਮਰਜੀ ਗ਼ਲਤੀਆਂ ਕਰੀ ਜਾਓ ਤੇ ਰੱਬ ਬੜਾ ਖੁਸ਼ ਹੋਊਗਾ ਤੇ ਤੁਹਾਨੂੰ ਸ਼ਾਬਾਸ਼ ਦਊਗਾ 👈✍️

  • @harmeshsharma7487
    @harmeshsharma7487 Рік тому

    Hun delhi vich Marathe bethe jihna ne 1757-1758 vich Lahore te raaj keeta te uh musalmaan nhi.

  • @MajorSinghMalli
    @MajorSinghMalli 4 місяці тому

    Bapu kuhskarte

  • @PawanKumar-is6wt
    @PawanKumar-is6wt Рік тому

    Kejriwal ne Deep Malhotra to mota Chon fund lya Hoya bhagwant maan ne punjabia to vota.zira morcha sabit karuga cm factory band Karu k kejriwal fund vapis karu

  • @tarlochansingh5841
    @tarlochansingh5841 Рік тому +1

    Aap sarkar failed dhokebaz

  • @harmeshsharma7487
    @harmeshsharma7487 Рік тому

    Eh bnda 4th class c te Nehru nu 1966 tk dasda. Aivi chane de oerh te charia Hoya.

  • @tarlochansingh5841
    @tarlochansingh5841 Рік тому +1

    Bhagwant Mann comedian jhotha lucchha khhachar shharabi banda

  • @garrytanda6893
    @garrytanda6893 Рік тому

    Ih jo Jada giyan rakhde. Ihna nu ik adha cabinet de dena Cahida.. dekhde kina k Kam krde.. gallan de galrhi ha..ina Dimag phr Congress Akali jitonde aye tusi 75 Sala to rah labh lainde.. Odo to e.. 👎👎👎👎

    • @LIVINGTHEDREAM8819
      @LIVINGTHEDREAM8819 Рік тому +1

      Vire sahi keha tusi
      Per samj nhi aa rhi Sade loka nu Aina garm Khan di addat kiu aa per j asi 75 sal baki party nu dite ne 10 sal tan dene bande aan aap nu eh tan keh reha aini jaldi tan sistem samj nhi aounda jina pichli sarkara ne khrab kita hoya
      Main koi aap ja ja kise hor party da pakh nhi lai reha per Sade punjabiyan nu iko din ch result chahidi.
      Eh v apan mande aan aap wale slw ne per time tan den Banda a asi bahr baith k v eho sochde aan ki kon ho skda ho Punjab nu agge lai k ja skda aap nhi tan koi hor per kon hai oh
      J ehna nu puch leya jave ki tusi daso kon sarkar ch sahi Banda ban k iko din ch kam kra skda

    • @garrytanda6893
      @garrytanda6893 Рік тому

      @@LIVINGTHEDREAM8819 brother Ida de bnde. Nu funding hundi.. so oh funding hazam karna nu Kuch na kuch kartab dikhonde rehna ihna ne.. so thora tym deoo j na karnge phr kaheoo.. Ida de bhut aa jo loka de paise hazam karde ja . Channel jeha khol lainde koi na koi. K paise aunde rehn. . J inaa akalmand c. Ta 35 sal pehla nokri shad k party bna lainde.. bas ih dekhna Cahida.. jo oh 75 sala to 20% Kam v ni karde c.. ihna ne 1 sal ch 30% ta Kam kar lia.. hor tym do karnge . 5 k sal vad bhand Leo..koi v 100% ni kar sakda.. har bnda apni life ch 100% karna di kosis karda hunda 70%-80% v kar den ta v lok sifta karnge. Par ihna ne phr v 20% jo ni kita. Ohde te apni roti seknii..

    • @tarsemsinghrajput6675
      @tarsemsinghrajput6675 Рік тому +1

      @@LIVINGTHEDREAM8819 ਬਿਲਕੁਲ ਸਹੀ ,ਜੱਗੀ ਸਿਆ,ਸੰਗਤ ਨੇ ਚੋਰਾ ਤੇ ਠੱਗਾ,ਡਾਕੂਆਂ ਨੂੰ 70 ਸਾਲ ਦਿੱਤੇ,ਇਹਨਾ ਜੇਬ ਕਤਰਿਆ ਨੂੰ 10 ਸਾਲ ਦੇ ਕੇ ਵੇਖ ਲਿਓ, 🧐😜🧐😜🧐😜

    • @PawanKumar-is6wt
      @PawanKumar-is6wt Рік тому

      aap party' ta hun ayi apne maa baap nu puch oh akali congress nu vota q paonde c jyada syana na bano sarkar di alochana loktantr vich honi hi hai bheda na bano

    • @garrytanda6893
      @garrytanda6893 Рік тому

      @@PawanKumar-is6wtSade ghrdyia ne pehla paying huyi. 30k sal to ohna ne 3 rd party nu paying jo koi v aundii c.. kyu k Sade ghrde v bheeda ni k 70 sal tere maa baap bngu paunde aye. Ohna to pehla Sade Dada ne dekh lye k nikamee. Phr ni payii hun . J 5 sala tak Kuch karnge ta paavage . Ni ta ni.. par tusi das doo 70 Sala ch 1 sal de andr. . kini k sarkari nokri diti.. te kehri sarkar ne.. ?? Jada gyani ho ta dsoo g.

  • @iqbalsingh7628
    @iqbalsingh7628 Рік тому

    ਭਗਵੰਤ ਸਿੰਘ ਮਾਨ ਸਿਆਣਾ ਪੜਿਆ ਲਿਖਿਆ ਹੈ ਪਰ ਪੰਜਾਬ ਦੇ ਕਾਂਗਰਸੀ ਤੇ ਅਕਾਲੀ ਆਗੂ ਸਹੀ ਢੰਗ ਨਾਲ ਕੰਮ ਨਹੀਂ ਕਰਨ ਦੇ ਰਹੇ ਸਹੀ ਮਾਅਨਿਆਂ ਵਿੱਚ ਪੰਜਾਬ ਵਾਸੀਆਂ ਦੇ ਅਸਲ ਦੋਖੀ ਇਹ ਸਿਆਸੀ ਪਾਰਟੀਆਂ ਦੇ ਆਗੂ ਹੀ ਸਹੀ ਕੰਮ ਨਹੀਂ ਕਰਨ ਦੇ ਰਹੇ ਹਮੇਸ਼ਾ ਪੰਜਾਬ ਸਰਕਾਰ ਦਿੱਲੀਓਂ ਚਲਦੀ ਰਹੀ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਸਮੇਂ ਵੀ ਸਰਕਾਰ ਦਿੱਲੀ ਤੋਂ ਚਲਦੀ ਰਹੀ

    • @hurshindergrewal7410
      @hurshindergrewal7410 Рік тому +4

      ਵੀਰ ਜੀ ਇਹ ਗੱਲਾਂ ਨਾਲ ਪੰਜਾਬ ਸੂਬਾ ਨਹੀਂ ਚੱਲਣਾ, ਇਹ ਕਹਿ ਕੇ ਤੁਸੀ ਮਾਣਯੋਗ ਮੁੱਖ ਮੰਤਰੀ ਨੂੰ ਹੀ ਕਮਜ਼ੋਰ ਸਾਬਿਤ ਕਰ ਰਹੇ ਹੋ। ਮਾਨ ਸਾਬ੍ਹ ਨੂੰ ਆਪਣੀ ਤਾਕਤ ਦਾ ਯਕੀਨ ਨਹੀਂ, ਜੇਕਰ ਉਹ ਦਿੱਲੀ ਵਾਲੇ ਤੋਂ ਬਾਹਰ ਹੋ ਕੇ ਕੰਮ ਕਰਨਗੇ ਤਾਂ ਲੋਕਾਂ ਦਾ ਭਲਾ ਆਪਣੇ ਆਪ ਹੋ ਜਾਣਾ। ਕੇਜਰੀਵਾਲ ਨੂੰ ਨਹੀਂ ਭਗਵੰਤ ਮਾਨ ਨੂੰ ਵੋਟ ਪਾਈ ਸੀ ਅਸੀਂ।🙏

    • @tarsemsinghrajput6675
      @tarsemsinghrajput6675 Рік тому

      @@hurshindergrewal7410 ਬਿਲਕੁਲ ਸਹੀ,ਗਰੇਵਾਲ ਸਾਬ ,

    • @garrytanda6893
      @garrytanda6893 Рік тому

      @@tarsemsinghrajput6675 tuhada stand har comment ch vakhra 😂😂. Swad lain ayiaa..

  • @sukhbeerbrar5423
    @sukhbeerbrar5423 Рік тому

    👍