Show with Bapu Balkaur Singh Gill | Political | EP 345 | Talk with Rattan

Поділитися
Вставка
  • Опубліковано 24 лис 2023
  • #balkaursingh #talkwithrattan #punjabpolitics
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 153

  • @vickysinghvicky2618
    @vickysinghvicky2618 6 місяців тому +51

    ਐਨੇ ਪੜੇ ਲਿਖੇ ਹੋਏ ਸੂਝਵਾਨ ਸਾਡੇ ਕੋਲ ਪਰ ਦੇਸ਼ ਅਸੀਂ ਅਨਪੜ੍ਹ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ

    • @ASTeer1699
      @ASTeer1699 6 місяців тому +1

      Tera keda desh Vicky Sungh? Sanu v das de sade naal ta dhokha hoa c 1947 vich.

    • @vickysinghvicky2618
      @vickysinghvicky2618 6 місяців тому +1

      @@ASTeer1699 ਪੰਜਾਬ

    • @ASTeer1699
      @ASTeer1699 6 місяців тому +3

      @@vickysinghvicky2618 Jaag di jameer VERY GOOD 👍🏼

    • @Gurmukkh
      @Gurmukkh 5 місяців тому +2

      ਸੂਝਵਾਨ ਲੋਕ ਝੁੱਕ ਕੇ ਵੋਟ ਨਹੀਂ ਨਾ ਮੰਗ ਸਕਦੇ। ਲੋਕਾਂ ਨੂੰ ਚਾਹੀਦਾ ਕਿ ਸੂਝਵਾਨ ਲੋਕਾਂ ਦੀਆਂ ਮਿੰਨਤਾਂ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਉਣ।

  • @jatinderdeol6942
    @jatinderdeol6942 6 місяців тому +48

    ਬਾਪੂ ਬਲਕੌਰ ਸਿੰਘ ਜੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਬਾਪੂ ਨੂੰ ਚੜ੍ਹਦੀਕਲਾ ਬਖਸ਼ਣ।

    • @jattztube6416
      @jattztube6416 6 місяців тому +4

      Ihta waheguru nu mnn da hi ni ji😢

    • @punjjaabdesh8659
      @punjjaabdesh8659 6 місяців тому +2

      ਵਾਹਿਗੁਰੂ ਤੇ ਤਾਂ ਇਹਨਾਂ ਦਾ ਵਿਸ਼ਵਾਸ ਈ ਨਹੀਂ ਜੀ

    • @globaltryst713
      @globaltryst713 6 місяців тому +1

      Oye Deol ohde sikhi bhekh te naa jaa ….. eh vaaheguru nu nahi mann da …..

    • @js-fz7ge
      @js-fz7ge 6 місяців тому +1

      ​@@jattztube6416bai je nhi mnda te video ch 3-4 vaar rabb rabb kyo keha ine

  • @SidhuJagjeet-mj3vm
    @SidhuJagjeet-mj3vm 6 місяців тому +20

    ਪਿੰਡ ਸੁਖਚੈਨ,ਤਹਿਸੀਲ ਕਾਲਿਆਂਵਾਲੀ, ਜ਼ਿਲ੍ਹਾ ਸਿਰਸਾ ਦੀ ਸ਼ਾਨ ਬਾਪੂ ਬਲਕੌਰ ਸਿੰਘ ਜੀ। ਸਾਡੇ ਇਲਾਕੇ ਦਾ ਮਾਣ

  • @psycho0086
    @psycho0086 26 днів тому +1

    Legend ਬਾਪੂ ਬਲਕੌਰ ਸਿੰਘ ਜੀ

  • @ksbagga7506
    @ksbagga7506 10 днів тому

    ਇਕ ਸਾਦ ਮੁਰਾਦੀ ਬਹੁਤ ਹੀ ਜਾਗਰੂਕ ਪੜ੍ਹੀ ਲਿਖੀ ਸ਼ਖਸ਼ੀਅਤ ਦੇ ਮਾਲਿਕ ਹਨ ਬਾਪੂ ਬਲਕੌਰ ਸਿੰਘ ਗਿੱਲ ਜੀ

  • @ambersaria1000
    @ambersaria1000 5 місяців тому +4

    ਬਾਪੂ ਜੀ ਜਿਊਦਾ ਜਾਗਦਾ ਧਰਤੀ ਤੇ ਰੱਬ ਹੈ
    ਕੋਈ ਮੱਨੇ ਚਾਹੇ ਜਾ ਨਾ

    • @garrywalia3025
      @garrywalia3025 27 днів тому

      Bro j real vich dekhya ja gal hoi ta comment krna c

  • @tarsemsinghrajput6675
    @tarsemsinghrajput6675 6 місяців тому +9

    ਬਾਪੂ ਬਲਕੌਰ ਸਿੰਘ ਜੱਟ ਅਫਸਰ।

  • @harrydhaliwal4997
    @harrydhaliwal4997 6 місяців тому +6

    ਬਹੁਤ ਵਧੀਆ ਬਲਕੌਰ ਸਿੰਘ ਜੀ

  • @dalbirsinghsingh6234
    @dalbirsinghsingh6234 6 місяців тому +4

    ਬਾਪੂ ਬਲਕੌਰ ਿਸੰਘ ਜੀ ਬਹੁਤ ਸੁਜਵਾਨ ਇਨਸਾਨ ਹਨ। ਪਰਮਾਤਮਾ ਇਹਨਾਂ ਦੀ ਓੁਮਰ ਲਬੀ ਕਰੇ।

  • @ludhianacity3693
    @ludhianacity3693 2 місяці тому

    ਬਾਪੂ ਬਲਕੌਰ ਸਿੰਘ ਜੀ ਜਮਾ ਬਰੀਕ ਕਰਕੇ ਭੋਰਦੇ ਨੇ।
    ਤਰਕ ਦੀ ਖੁਰਕ ਗਾਂਡ ਚ ਹਰ ਵੇਲੇ ਹੁੰਦੀ ਏਨਾ ਦੇ।

  • @sukhmanjotsingh7427
    @sukhmanjotsingh7427 6 місяців тому +6

    ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🙏 ਰਤਨ ਵੀਰ ਜੀ ਕੀ ਹਾਲ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @amarjitkaur3633
    @amarjitkaur3633 6 місяців тому +13

    Bapu was my class fellow in 1972-73 at Chandigarh.
    Impeccable man!
    Avtar Sangha
    Sydney

  • @luckysingh-po1gh
    @luckysingh-po1gh 4 місяці тому

    Waheguru ji 🙏🌹
    Punjab vich vi sabhiyacarik kanoon banouna chahida hainji🙏🌹

  • @kulwantsingh9563
    @kulwantsingh9563 6 місяців тому +13

    Very Nice Episode
    Thanks To Bapu Ji N Rattan Ji
    🙏🙏

  • @baggagrewal
    @baggagrewal 6 місяців тому +2

    ਵੈਸੇ ਮੈਂ ਇਸ ਬੰਦੇ ਨਾਲ ਸਹਿਮਤ ਨਹੀਂ ਹੁੰਦਾ ਬਹੁਤੇ ਵਾਰੀ ਕਿਓਕੇ ਇਹ ਜਿਆਦਾ ਪੜ੍ਹਿਆ ਲਿਖਿਆ ਬੰਦਾ ਧਰਮ ਨੂੰ ਨਾ ਮੰਨਣ ਵਾਲਿਆਂ ਚ ਖੜਦਾ ਤੇ ਸਾਡੇ ਵਰਗੇ ਅਨਪੜ੍ਹ ਲੋਕ ਧਰਮ ਨੂੰ ਮੰਨਣ ਵਾਲੇ ਪਾਸੇ ਖੜਦੇ ਨੇ, ਓਥੇ ਸਾਡੇ ਰਸਤੇ ਵੱਖਰੇ ਹੋ ਜਾਂਦੇ ਨੇ ,,, ਆਹ ਵੀਡੀਓ ਵੇਖੀ ਸੀ ਇਹੋ ਸੋਚਿਆ ਸੀ ਕਿ ਵੇਖਦੇ ਆਂ ਇਸ ਚ ਧਰਮ ਦੇ ਉਲਟ ਕਿੰਨਾ ਕੁ ਬੋਲਦਾ , ਪਰ ਇਸ ਵੀਡੀਓ ਤੋਂ ਪਤਾ ਲੱਗਦਾ ਕਿ ਇਹ ਵੀ ਧਰਮ ਨੂੰ ਮੰਨਦਾ ਪਰ ਮੰਨਦਾ ਆਪਣੇ ਤਰੀਕੇ ਨਾਲ ਆ , ਜਾਂ ਕਹਿ ਲਵੋ ਜਦੋਂ ਇਹਨੂੰ ਜਰੂਰਤ ਹੁੰਦੀ ਉਸ ਵੇਲੇ ਇਹ ਇਨਸਾਨ ਧਰਮ ਦੀ ਧੁਜਾ ਜਗਤ ਬਾਬਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਅਵਤਾਰਾਂ ਨੂੰ ਯਾਦ ਜਰੂਰ ਜਰੂਰ ਕਰਦਾ ,, ਐਨਾ ਮਾੜਾ ਵੀ ਨਹੀਂ ਕਈ ਵਾਰੀ ਜਿਨ੍ਹਾਂ ਅਸੀਂ ਤੈਸ ਚ ਆ ਕੇ ਕਹਿ ਦਿੰਦੇ ਆਂ ਬਲਕੌਰ ਸਿੰਘ ਨੂੰ,,, ਬਾਕੀ ਪੜ੍ਹਾਈ ਦਾ ਸਤਿਕਾਰ ਕਰਦੇ ਆਂ ਅਸੀਂ ਤੇ ਇਕ ਬੇਨਤੀ ਕਰਦੇ ਨੇ ਕੇ ਜੇ ਵੱਡੀ ਚੋਣ ਨਹੀਂ ਲੜਨੀ ਤਾਂ ਘੱਟੋ ਘੱਟ ਪਿੰਡ ਦੀ ਸਰਪੰਚੀ ਦੀ ਚੋਣ ਜਰੂਰ ਲੜਿਆ ਕਰੋ ਤਾਂ ਜੋ ਤੁਹਾਡੀ ਪੜਾਈ ਇਕੱਲੀ ਤੁਹਾਡੇ ਕੰਮ ਨਾ ਆਵੇ ਬਲਕਿ ਦੂਜੇ ਲੋਕਾਂ ਨੂੰ ਤੁਹਾਡੀ ਪੜਾਈ ਦਾ ਲਾਭ ਹੋਵੇ ਜੀ,,, ਜੇ ਤੁਸੀਂ ਇਹ ਥੱਲੇ ਵਾਲੀ ਚੋਣ ਲੜਦੇ ਹੋ ਤਾਂ ਹੁਣ ਫੇਰ ਉਸਤੋਂ ਉਪਰ ਵੱਲ ਜਰੂਰ ਕੋਸ਼ਿਸ ਕਰਿਓ ਜੀ ਰੱਬ ਭਲੀ ਕਰੂ , ਕਿਓਕੇ ਰੱਬ ਕਾਮਰੇਡਾਂ ਨੂੰ ਵੀ ਰਿਜਕ ਤੇ ਸਵਾਸ ਬਖਸ਼ਦਾ ਹੈ ਜੀ 🙏🙏🙏🙏🙏

  • @supinderdhaliwal223
    @supinderdhaliwal223 6 місяців тому +4

    ਅਸੀ ਵੀ ਖੂਹ ਅਤੇ ਉਸ ਉਪਰਲਾ ਸਮਾਨ ਸਾਬ ਕੇ ਰੱਖੀਆ ਚਹੇ ਹੱਥ ਨਾਲ ਕਮਾ ਕੇ ਦੇਖ ਲਿਉ ਨੇੜੇ ਸੁਨਾਮ

  • @Sewak.singh_786
    @Sewak.singh_786 5 місяців тому

    Bapu balkaur singh ji to bhot kuch sikhn nu milda hai rb ena nu chad di klaa ch rkhe ❤

  • @ravindergill9225
    @ravindergill9225 4 місяці тому +1

    ਗੁਡ ਗਿੱਲ ਸਹਿਬ ਜੀ.

  • @user-ew3ly1vt2u
    @user-ew3ly1vt2u 6 місяців тому +5

    ਬਹੁਤ ਵਧੀਆ ਇੰਟਰਵਿਉ

  • @harjeetkaur1511
    @harjeetkaur1511 6 місяців тому +6

    Sade Ludhiane di SHAaaan ne sade Bapu ji Waheguru ena nu chardi kala vich rahan bhuhat hi bebaaak shakhsiaat han
    Sat siri Akal Bapu ji nu 🙏

    • @GK-935
      @GK-935 6 місяців тому

      ਕਿਥੇ ਰਹਿੰਦੇ ਆ ਇਹ

  • @user-yl9eu5yy5m
    @user-yl9eu5yy5m 6 місяців тому +7

    What a enlightened thoughts of s. BALCOUR SINGH AND THANKS S RATTAN TO PRESENT THIS PERSONALITY . This interview will guide the coming generations to use their brain and not their bran Protect ur muscle but use ur mind by listening to such interviews. This kind will save ur time by to know more. Will eagerly wait for your book.thx🇨🇦🇨🇦🇨🇦

  • @SatnamSingh-mc2oq
    @SatnamSingh-mc2oq 4 місяці тому +1

    Kyaaaa bat A Bai ji

  • @harjitlitt1375
    @harjitlitt1375 6 місяців тому +4

    ETO Sahib we are proud of you

  • @GagandeepSingh-yb8gj
    @GagandeepSingh-yb8gj 6 місяців тому

    ਠੀਕ ਹੈ ਬਲਕੌਰ ਸਿੰਘ ਜੀ ਵੱਡੇ ਭਾਈ ਸਾਹਿਬ ਤੁਹਾਡੀ ਸਿਅਣਪ ਦੀ ਦਾਦ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @nirmalsidhu981
    @nirmalsidhu981 Місяць тому

    ਬਾਈ ਬਲਕੌਰ ਸਿੰਘ ਜ਼ਿੰਦਾਬਾਦ

  • @ajmerdhillon3013
    @ajmerdhillon3013 6 місяців тому +3

    ਵਧਿਆ ਗੱਲ ਬਾਤ

  • @JaswinderSingh-dq1ki
    @JaswinderSingh-dq1ki 6 місяців тому +1

    Parmatma aap ji nu tandrusti dewi

  • @surjeetranu1229
    @surjeetranu1229 5 місяців тому +1

    Good B ji

  • @PargatSingh-fd8fg
    @PargatSingh-fd8fg 5 місяців тому

    ਬਾਪੂ ਬਲਕੌਰ ਸਿੰਘ ਜੀ ਜਿੰਦਾਬਾਦ ✊✊❤️❤️👌👌🙏🙏

  • @bharpursingh6919
    @bharpursingh6919 5 місяців тому

    Very good blkor Singh ji. Jindabad.

  • @kindershemaar6323
    @kindershemaar6323 6 місяців тому +2

    main ta bapu da fan aa hr video dekhda aa bapu rab naal v sidhi takkr lainda lami umar hove ❤

  • @prabhdyalsingh4722
    @prabhdyalsingh4722 5 місяців тому

    ਅਜਾਦੀ ਤੋ ਬਾਆਦ ਪੰਜਾਬ ਦੇ ਵੋਟਰਾਂ ਨੇ, ਕੰਮ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਬਾਰ-ਬਾਰ ਰਾਜਭਾਗ ਦਿੱਤਾ। ਫਿਰ ਕਿਵੇ ਕਿਹਾ ਜਾ ਸਕਦਾ ਕਿ ਸਰਕਾਰਾਂ ਨੇ ਕੁਝ ਨਹੀ ਕੀਤਾ।

  • @shamimmir361
    @shamimmir361 5 місяців тому

    This person has tremendous experience of life and psychological and historical knowledge very deepest.... great person..I highly admire him....his views and his knowledge is unique

  • @satinderhanjra6344
    @satinderhanjra6344 6 місяців тому +1

    Balkaur singh,jatinder pannu eh do insan hi mere parerna sarrot aa.ehna do insana te swarn tehna,sandhawalia,Paramvir bath ehna to bahut kuch sikhan nu milda.

  • @tarsemnehal1279
    @tarsemnehal1279 5 місяців тому +1

    God bless you Gill Saab

  • @navdeepsinghgrewal258
    @navdeepsinghgrewal258 6 місяців тому +2

    With all respect Bapu Ji Ik sawal a , sanu pata v Punjab government tik Nai kam kar rahi es time eh man lene a however tuhade warge educated bande kio Nai aye politics vich Tusi Ludhiana vich mayor vagera e khad jande ada questions tey gallan tan Ik ordinary bande sade wargeyan kol v buht ney Punjab govt lai. Jey Punjab lai feel hunda appan nu fer law dey according politics vich aun di try karni chaidi c tan hi kug ho sakda otherwise sade kol bs interviews hi a Ratan bai. It’s all about solution.

  • @KulbirSingh-ts4rh
    @KulbirSingh-ts4rh 5 місяців тому

    ਸਲੂਟ ਹੈ ਬਾਪੂ ਨੂੰ

  • @user-oe2ce5io4h
    @user-oe2ce5io4h 6 місяців тому +4

    ਇਹ ਵੀ ਬੋਟਾਂ ਵਿੱਚ
    ਛੋਟੇਪੁਰ ਦੀ ਪਾਰਟੀ
    ਵੱਲੋ ਚੋਣ ਲੜਿਆ ਸੀ
    ਲੋਕਾ ਨੇ ਬੋਟਾਂ ਨਹੀ ਪਾਈਆਂ

  • @Writerpreet123
    @Writerpreet123 5 місяців тому

    ਬਹੁਤ ਹੀ ਸੂਝਵਾਨ ਵਿਦਵਾਨ ਇੰਨਸਾਨ

  • @americanfreightlinesllc2886
    @americanfreightlinesllc2886 6 місяців тому

    Fantastic

  • @surindrsingh7314
    @surindrsingh7314 Місяць тому

    Sade pinda kol de ne bapu blkaur Singh ji

  • @harcharansingh9094
    @harcharansingh9094 6 місяців тому

    Good.

  • @gurdarshansingh4526
    @gurdarshansingh4526 6 місяців тому +2

    Carry on jatta

  • @jassasinghsidhu2884
    @jassasinghsidhu2884 6 місяців тому

    Bapu ji vichar bahut nek hai

  • @manindersingh8298
    @manindersingh8298 5 місяців тому +1

    Dil kush ho gya ❤❤❤

  • @MakhanSingh-kj9qr
    @MakhanSingh-kj9qr 5 місяців тому +1

    Great Parson 🙏🙏

  • @SanjeevYadav-cr2re
    @SanjeevYadav-cr2re 5 місяців тому

    ਬਹੁਤ ਵਧੀਆ ਗੱਲਬਾਤ।

  • @balkarn.yessingh3917
    @balkarn.yessingh3917 6 місяців тому +1

    ਬਾਪੂ ਮੈਂ ਪੈਗ ਲਾ ਕੇ ਬਹੁਤ ਤੁਹਾਡੀਆਂ ਗੱਲਾਂ ਨੂੰ ਧਿਆਨ ਨਾਲ ਸਣਦਾ ਹਾ

    • @randhirsingh2479
      @randhirsingh2479 5 місяців тому

      ਲਖ ਲਖ ਲਹੰਨਤ ਤੇਰੀ

  • @samarvlogs8866
    @samarvlogs8866 6 місяців тому

    Good job 👍

  • @jasspreetsidhu7739
    @jasspreetsidhu7739 6 місяців тому +1

    sirra ho gia bai ajj

  • @lovelyrani6628
    @lovelyrani6628 6 місяців тому +1

    Bahut vadia bapu g 🙏

  • @mohinderkalsi7179
    @mohinderkalsi7179 6 місяців тому

    Jio ....

  • @nirmalsingh9484
    @nirmalsingh9484 6 місяців тому

    Right bapu ji God bless you

  • @malkiatsingh6034
    @malkiatsingh6034 6 місяців тому

    HONEST EXCISE AND TAXATION OFFICER AT LUDHIANA SPECIAL PLACE IN THE HEART OF PEOPLE PUNJAB

  • @amrinderkumar3919
    @amrinderkumar3919 6 місяців тому +1

    Ma fan aa bapu da te bapu ji di knowledge da ❤

  • @gurwinderdhaliwal997
    @gurwinderdhaliwal997 6 місяців тому

    Ratan veere❤ te Baapu Balkaur Singh de kol bahut kuch a

  • @Gagandeep-gt6ot
    @Gagandeep-gt6ot 6 місяців тому

    Wah bapu sirra kra ta

  • @nachattargill2643
    @nachattargill2643 6 місяців тому

    🙏🏻🙏🏻

  • @amrinderbrar7763
    @amrinderbrar7763 6 місяців тому

    👍👍

  • @gurpreetsandhu3229
    @gurpreetsandhu3229 6 місяців тому

    Swaad aaa gyya bai interview sun ke vekh ke
    Full knowledge full confidence.
    👍🏻

  • @bharatbhushan2110
    @bharatbhushan2110 6 місяців тому

    V.interesting and calling a spade a
    spade

  • @jagdeepgrewal0012
    @jagdeepgrewal0012 6 місяців тому

    uncle g siraa banda ldh court vich chadra pa ke rendha

  • @shindadhillon1690
    @shindadhillon1690 6 місяців тому +1

  • @aryanrawat3803
    @aryanrawat3803 6 місяців тому

    ❤👍

  • @jaspreetgill8789
    @jaspreetgill8789 5 місяців тому

    A MAN OF HIGH CALIBER.

  • @HarpalSingh-yv1ni
    @HarpalSingh-yv1ni 5 місяців тому

    ❤❤❤❤

  • @gurinderjitnagra7199
    @gurinderjitnagra7199 6 місяців тому

    🙏👍

  • @JasvirSinghMahal-px8ko
    @JasvirSinghMahal-px8ko 6 місяців тому

    Is to ve pehlan de haveli hai almost 300 years old at Thapar mohalle

  • @jasspreetsidhu7739
    @jasspreetsidhu7739 6 місяців тому +2

    Bai podcast karo Bapu ji nal

  • @gurvindersaund7466
    @gurvindersaund7466 6 місяців тому +1

    Bayakal kamrade

  • @khushveersinghsinghshier3756
    @khushveersinghsinghshier3756 6 місяців тому

    Chadre wala kehde c sir ji nu mera vah pea Delhi Ludhiana TPT

  • @psycho0086
    @psycho0086 26 днів тому +1

    Talk with Ratan Tata

  • @nvdeep.s
    @nvdeep.s 6 місяців тому +1

    SIRA GALBAT BAPU JI 💥

  • @jagdeeproomi3360
    @jagdeeproomi3360 5 місяців тому

    Jeonda reh babu balkar siyan ❤

  • @user-oe2ce5io4h
    @user-oe2ce5io4h 6 місяців тому

    🎉

  • @amarjitsulhan
    @amarjitsulhan 6 місяців тому +1

    I m so happy to see this kothi is in its original form and would like to congratulate gill Saab, would like to meet him when I come to India, I live in canada, can u please provide gill Saab contact number, would like to talk to this great personality,

  • @mannsaab6138
    @mannsaab6138 6 місяців тому

    Baba ucha bolen ala sacha hunda maskri hase ale bnda dil cho rakhda gall mouka boch da hunda

  • @GurnamSingh-nd5yt
    @GurnamSingh-nd5yt 6 місяців тому +1

    Jina chir pinda vale aap nhi jagnge te pinda vich amandar lok chun ke guru di hjuri ardas krke prchi pa ke mebr srpnch m l a m p muhkh mntri tik chon kro ji

  • @jasspreetsidhu7739
    @jasspreetsidhu7739 6 місяців тому +1

    bai bapu ji na podcast karo

  • @mrpaulpal
    @mrpaulpal 6 місяців тому

    16:37 ਬਾਪੂ ਜੀ ਤਾਂ ਤਵਾ ਤਵੀ ਹੋਇਆ ਪਿਆ
    ਚੜਦੀਕਲਾ ਚ ਹੁੰਦਾ ਬਾਪੂ ਜੀ ਹਰ ਵੇਲੇ

  • @user-qy8tf5jq3v
    @user-qy8tf5jq3v 6 місяців тому

    GOD BLESS YOU BAPU JI ❤❤❤❤❤❤❤❤❤❤❤

  • @tarandeepsingh_
    @tarandeepsingh_ 6 місяців тому +4

    ਬਾਬਾ Russia ਭੁੱਲ ਗਿਆ ਕਮੀਨਗੀਆਂ ਕਿਉੰ ਕਰਦੇ ਹੁੰਦੇ ਓ ਭਾਈ

  • @paulmann2033
    @paulmann2033 6 місяців тому

    Eh kad da cheb

  • @paramjitsingh1392
    @paramjitsingh1392 6 місяців тому +1

    ਮੂਰਖ ਲੋਕਾਂ (ਡੱਫਰ) ਲੋਕਾਂ ਦੇ ਹੱਥ ਦੇਸ ਵਿਚ ਦੇਸ ਦੀ ਵਾਗ ਡੋਰ ਹੈ ਤੇ ਪੜੇ ਲਿਖੇ ਸਿਆਣੇ ਲੋਕ ਸਿਰਫ ?????

  • @jugrajsinghsidhu1551
    @jugrajsinghsidhu1551 6 місяців тому

    ਬਾਪੂ ਜੀ ਵੱਡਾ ਬਾਦਲ ਪਟਵਾਰੀ ਨੂੰ ਤਾਂ ਕਾਕਾ ਜੀ ਕਹਿੰਕੇ ਸਮਝਾ ਦਿੰਦੇ ਸੀ ਪਰ ਨਾ ਤਾਂ ਬਾਦਲ ਸਾਹਿਬ ਨੇ ਆਵਦੇ ਕਾਕੇ ਨੂੰ ਸਮਝਿਆ ਨਹੀਂ ਨਾ ਹੀ ਆਵਦੀ ਪਾਰਟੀ ਦੇ ਕਈ ਕਾਕੇਆ ਨੂੰ ਵੀ ਨਹੀਂ ਸਮਝਿਆ ਸੀ

  • @Murga-dm7po
    @Murga-dm7po 5 місяців тому +2

    ਪੰਜਾਬ ਦੇ 3 ਹਿੱਸੇ ਹੋਏ ਸੀ।
    ਇਕ ਪੰਜਾਬ ਹਿੰਦੁਸਤਾਨ ਦੇ ਹਿੱਸੇ ਆਇਆ ।
    ਇਕ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ।
    ਇਕ ਪੰਜਾਬ ਅਫਗਾਨਿਸਤਾਨ ਦੇ ਹਿੱਸੇ ਆਇਆ।
    ਪਰ ਅੱਜ ਤੱਕ ਇਸ ਮੁੱਦੇ ਤੇ ਕੋਈ ਵੀਡਿਓ ਨਹੀ ਆਇਆ, ਇਸ ਮੁੱਦੇ ਤੇ ਲੋਕਾਈ ਨੂੰ ਜਾਗਰੂਕ ਕਰੋ 🙏🙏

  • @gurwinderdhaliwal997
    @gurwinderdhaliwal997 6 місяців тому

    Baapu naal podcast v kro bai ji

  • @jagasingh8627
    @jagasingh8627 6 місяців тому

    Bapu da number kitho milo

  • @NirmalSingh-vl1bs
    @NirmalSingh-vl1bs 6 місяців тому

    ਭਗਵੰਤ ਸਿੰਘ ਮਾਨ ਪੰਜਾਬੀਆਂ ਨੂੰ ਵਾਰ ਵਾਰ ਅਪੀਲ ਕਰ ਰਿਹਾ ਕਿ ਪੜੋ ਵਿਦੇਸ਼ਾਂ ਵਿੱਚ ਨਾ ਜਾਵੋ ਸਰਕਾਰ ਨੇ ਨੌਕਰੀਆਂ ਵੀ ਦਿੱਤੀਆਂ

  • @preetmohinder5568
    @preetmohinder5568 6 місяців тому +1

    JATT IN REALITY

  • @parvindersingh1536
    @parvindersingh1536 5 місяців тому

    ਜਦੋਂ ਕੋਈ ਕਹਿੰਦੈ ਜੱਟ ਲਗਦੈਂ ਦਾ ਉੱਤਰ ਇਹ ਕਿ ਮੈਂ ਤਾਂ ਜੱਟਾਂ ਦੇ ਘਰ ਜੰਮਿਆਂ ਪਰ ਜਦੋਂ ਕੋਈ ਕਹਿੰਦੈ ਤੂੰ ਤਾਂ ਅਨਪੜ੍ ਜਾਂ ਡਰੈਵਰ ਲਗਦੈਂ ਉਸਦਾ ਉੱਤਰ ਵੀ ਦੇ ਦਿੰਦਾ ?

  • @sukhrajsingh9174
    @sukhrajsingh9174 6 місяців тому +1

    14:02 😂😂

  • @user-gd9pp9hy2r
    @user-gd9pp9hy2r 6 місяців тому

    22 ਜੀ 🙏🙏🙏🙏❤️❤️Form Adv Khaira Ch. No.1033 Ldh👍🏽♥️♥️🖕🖕

  • @user-kf2ff9cr1c
    @user-kf2ff9cr1c 6 місяців тому +1

    ਰਤਨ ਵੀਰ ਇਹ ਬਾਪੂ ਆਪਨੇ ਨਾਲ ਦੇ ਪਿੰਡ ਸੁਖਚੈਨ ਦਾ ਐ

    • @sonysandhu6348
      @sonysandhu6348 6 місяців тому

      ਸੁਖਚੈਨ ਪਿੰਡ ਕਿੱਥੇ ਹੈ

    • @gurtejsingh363
      @gurtejsingh363 6 місяців тому

      ​@@sonysandhu6348ਸੁਖਚੈਨ ਪਿੰਡ ਹਰਿਆਣਾ ਦੇ ਸਿਰਸਾ ਜ਼ਿਲੇ ਵਿਚ ਮੰਡੀ ਕਾਲਾਂਵਾਲੀ ਕੋਲ ਹੈ

  • @user-gd9pp9hy2r
    @user-gd9pp9hy2r 6 місяців тому +1

    Bapu ji is right aa ji 🖕🖕🖕🖕♥️👍🏽🙏🙏

  • @user-gd9pp9hy2r
    @user-gd9pp9hy2r 6 місяців тому

    Right and ture aa ji 🖕🖕🖕🖕👏👏👏👌👌👌👌👌👍🏽🙏ਗਿੱਲ 22ਜੀ Ture aa ji 👍🏽❤️❤️🖕🖕🖕🖕🖕🖕🖕

  • @user-vv1ze9zp6f
    @user-vv1ze9zp6f 5 місяців тому

    ਜੇ ਲਾਰਡ ਮੈਕਾਲੇ ਨਾਲ ਏਡੀ ਸਮਸਿਆ ਹੈ ਤਾਂ ਉਸਦੇ ਸਿਸਟਮ ਦੀਆਂ 11 ਐੱਮ ਏ ********ਕੀਤੀਆਂ ।

  • @ramniquesingh7324
    @ramniquesingh7324 6 місяців тому

    Punjab da tan hun rabb hi rakha hai
    Captain vi vekh leya badal vi vekh leya hun maan nu vekh raye han
    Punjab ch sirf 15 saal da paani rai geya va
    15 saal baad punjab maruthal ch tabdeel ho javega

    • @ASTeer1699
      @ASTeer1699 6 місяців тому

      Ik hal veere azadi. Galam kauma da kush ni rehnda hunda. Aboriginal te Native Americans naal jo hoa Sikha nu samj lena chida.

  • @user-wc6eu1mo9i
    @user-wc6eu1mo9i 5 місяців тому

    Rattan ji phone number deo ji 🙏 jai Hind HardevRaj dev canada 🇨🇦

  • @gurnishansingh3216
    @gurnishansingh3216 5 місяців тому

    Bapu nu cm banna chida