'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02

Поділитися
Вставка
  • Опубліковано 30 вер 2024
  • #punjab #punjabiculture #punjablife #punjabiradiousa #westernculture #maharajaranjeetsingh #warisshah
    'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02
    balkaur singh gill, punjab, waris shah, punjab history, india histoy, punjabi language, history of india, gurpreet singh, ludhiana, balkaur singh gill ludhiana, punjab culture, old culture of punjab, village life, punjab village life, proud to be punjabi, western dressing in punjab, punjabi radio usa, old punjab life, maharaja ranjit singh, maharaja ranjit singh history, maharaja ranjit singh death,
    *********************
    Find Latest News, Top Headline And breaking news on Punjabi Radio USA. For All Live Coverage, Exclusive And Latest News Update, Watch The LIVE TV Of Punjab Radio USA.
    Subscribe to our channel: / punjabiradiousa
    Facebook Punjabi Radio USA:- / punjabiradio
    Instagram Punjabi Radio USA:- / punjabiradiousa
    Our website:- www.punjabirad...
    Punjabi Radio USA is most trusted Punjabi News Channel with 24 hour coverage. Punjabi Radio USA covers Breaking news, Latest news, Politics, Entertainment, Immigration, Trucking, Health tips, home remedies, Business and Sports from USA, INDIA & World. Punjabi Radio USA is best defined as a responsible channel with a fair and balanced approach that combines prompt reporting with insightful analysis of news and current affairs.

КОМЕНТАРІ • 92

  • @dalbirsinghsingh6234
    @dalbirsinghsingh6234 9 місяців тому +21

    ਬਾਪੂ ਬਲਕੌਰ ਿਸੰਘ ਜੀ ਤੁਸੀਂ ਮਹਾਨ ਹੋ। ਤੁਹਾਡੀਆਂ ਗੱਲਾਂ ਿਵੱਚ ਪੂਰਾ ਦਮ ਹੈ। ਧੰਨਵਾਦ ਕਰਦੇ ਹਾਂ ਤੁੁਹਾਡਾ।

    • @jasbirsinghdhillon4315
      @jasbirsinghdhillon4315 9 місяців тому +1

      Very good bapu balkaur singh ji. May you live long. Very nice speaking. God bless you❤. Very 💪 strong

  • @gursewaksingh7909
    @gursewaksingh7909 9 місяців тому +19

    ਬਾਪੂ ਦੀਆਂ ਗੱਲਾਂ ਸੁਣ ਕੇ ਦਿਮਾਗ਼ ਖੁਲ ਜਾਦਾ

  • @theredleo4936
    @theredleo4936 9 місяців тому +13

    💯✅ ਸੱਚ 💥 💯✅ Sach
    ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ,
    ਬੰਦੇ ਦੀਆਂ ਅੱਖਾਂ ਖੋਲ੍ਹ ਦਿੰਦੇ ਨੇ ਬਾਪੂ ਜੀ

  • @GurmailSingh-qf7ni
    @GurmailSingh-qf7ni 8 місяців тому +6

    ਬਾਪੂ ਬਲਕੌਰ ਸਿੰਘ ਜੀ ਨੂੰ ਸਲਾਮ ਹੈ ਸਾਲੂਟ ਹੈ ਬਿਲਕੁਲ ਸਹੀ ਤੇ ਸੱਚ ਬੋਲਦੇ ਨੇ ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @SurinderSingh-lu1lx
    @SurinderSingh-lu1lx 9 місяців тому +9

    ਬਹੁਤ ਵਧੀਆ ਬਾਪੂ ਜੀ ਦੀ ਆ ਗਲਾਂ ਬਾਪੂ ਜੀ ਬਰਗੇ ਆਫਿਸਰ ਹੋਣੇਂ ਚਾਹੀਦੇ ਹਨ

  • @kuldeepmittal2818
    @kuldeepmittal2818 9 місяців тому +20

    ਬਾਪੂ ਬਲਕੌਰ ਸਿੰਘ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਅੱਜ ਬਾਪੂ ਕਹਿ ਗਿਆ ਰੱਬ ਦਾ ਖੌਫ ਖਾਓ ਅੱਜ ਕਿਹੜੇ ਰੱਬ ਦੀ ਗੱਲ ਕਰ ਗਿਆ ਪਰ ਬਾਪੂ ਕਹਿੰਦਾ ਰੱਬ ਹੈ ਨੀ

    • @2shoot
      @2shoot 8 місяців тому +1

      ਓਹਦੀ ਸੋਚ ਅਨੁਸਾਰ ਬਾਈ ਕੇ ਤੁਸੀਂ ਮੰਨਦੇ ਓ ਓਹਦਾ ਖੌਫ ਖਾ ਲੋ

    • @badshah3208
      @badshah3208 8 місяців тому

      Tusi jinnu mannde ho usda

    • @deepmannmann5342
      @deepmannmann5342 8 місяців тому

      Jidan ehde warge uper beet di a ohdo rabb yad aunda ehna nu

  • @theredleo4936
    @theredleo4936 9 місяців тому +6

    💥👉🏻 ਬਾਪੂ ਜੀ ਤੁਸੀਂ ਬਲਵਿੰਦਰ ਸਿੰਘ ਸੇਖੋਂ ਵਰਗੇ ਇਮਾਨਦਾਰ ਅਤੇ ਹੋਰ ਚੰਗੇ ਬੰਦਿਆਂ ਨੂੰ ਨਾਲ ਲੈ ਪੰਜਾਬ ਦੇ ਭਲੇ ਲਈ ਰਾਜਨੀਤਿਕ ਪਾਰਟੀ ਬਣਾਓ ਜੋ ਪੰਜਾਬ ਵਿੱਚੋਂ ਹੀ ਚੱਲੇ

    • @BalwinderSingh-ib2vq
      @BalwinderSingh-ib2vq 9 місяців тому

      ਬਾਪੂ ਜੀ ਮੈ। ਤੁਹਾਨੂੰ ਤੇ,ਰਾਜ ਸਰ ਜੀ ਆਪ ਏ ਚੰਡੀਗੜ੍ਹ ਗੲਏ ਸੀ ਦਿਵਾਲੀ ਦੇ ਦਿਨ ਸੀ

    • @Khalsa1699mrsingh
      @Khalsa1699mrsingh 9 місяців тому

      😂😂😂😂

  • @Gurmukh-channel
    @Gurmukh-channel 9 місяців тому +12

    ਬਾਬਾ ਬਲਕੌਰ ਸਿੰਘ ਜੀ ਵੈਰੀ ਗੁੱਡ ❤❤❤❤❤

  • @shivanisharma5562
    @shivanisharma5562 9 місяців тому +4

    ਇਸ ਇਨਸਾਨ ਨੇ ਬਾਬੇ ਨਾਨਕ ਵਾਂਗ ਤੁਰ ਕੇ ਸਾਰੀ ਦੁਨੀਆਂ ਦੇ ਦਰਸ਼ਨ ਕਰੇ ਹਨ,😢😮 ਪੰਜਾਬ ਭਾਰਤ ਵਿੱਚ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

  • @amarjitsinghmavi5084
    @amarjitsinghmavi5084 8 місяців тому +3

    ਬਾਪੂ ਬਲਕਾਰ ਸਿੰਘ
    ਪੰਜਾਬੀ ਗਰੈਮਰ
    ਬਹੁਤ ਗਿਆਂਨ ਰੱਖਦੇ ਹਨ

  • @BalwinderSingh-ib2vq
    @BalwinderSingh-ib2vq 9 місяців тому +4

    ਬਾਪੂ ਜੀ ਮੈ ਆ ਰਿਹਾ ਸੈਰ ਕਰਨਾ ਤੁਹਾਡੇ ਨਾਲ

  • @Avtarsingh-q1s
    @Avtarsingh-q1s 9 місяців тому +8

    ਵਾਹਿਗੁਰੂ ਮੇਹਰ ਕਰੇ ਜੀ

  • @rakeshshastri6226
    @rakeshshastri6226 9 місяців тому +4

    बिल्कुल सच्चाई बयान की है सरदार जी आपने मैं बहुत प्रभावित हूं आपकी बातों से मेरा प्रणाम स्वीकार कीजिए

  • @shivanisharma5562
    @shivanisharma5562 9 місяців тому +3

    ਇਸ ਗੂੰਡੈ ਗੋਲਡੀ ਨੂੰ ਕੋਈ ਪਾਪ ਨਹੀਂ ਲੱਗਦਾ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ 😢😮😢

  • @shivanisharma5562
    @shivanisharma5562 9 місяців тому +8

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,ਇਹ ਮਨੁੱਖ ਰੱਬ ਤੋਂ ਵੀ ਉਪਰ ਹੈਂ,😢😮 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 8 місяців тому +2

      ਬਾਈ ਜੀ ਜੇ ਇਹ ਗੁੰਡਾ ਬੀ ਜੇ ਪੀ ਦਾ ਤਾਂ ਅਮਿਤ ਸ਼ਾਹ ਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਕਾਇਤ ਭੇਜੋ

    • @2shoot
      @2shoot 8 місяців тому +1

      ਦੋ ਗੱਲਾਂ ਮਿਕ੍ਸ ਕਰ ਗਿਆ ਬਾਈ

    • @shivanisharma5562
      @shivanisharma5562 8 місяців тому +2

      @@2shoot ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਕੋਈ ਤਾ ਹੈ ਇਸ ਦੁਨੀਆਂ ਵਿੱਚ, ਗੁੰਡਾ ਗਰਦੀ ਦਾ ਵਿਰੋਧ ਕਰਨ ਵਾਲਾ,

    • @2shoot
      @2shoot 8 місяців тому +1

      ਜੇ ਕਰ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ ਤਾ ਦੱਸੋ ਕੋਈ ਪਰੂਫ ਵਗੈਰਾ ਹੈ ?

    • @shivanisharma5562
      @shivanisharma5562 8 місяців тому

      @@2shoot ਮੇਰੇ ਕੋਲ ਪਰੂਫ ਹੈ ਅਪਣਾ ਨੰਬਰ ਭੇਜੋ ਜੀ

  • @gurmailsinghgill8487
    @gurmailsinghgill8487 9 місяців тому +3

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਪ੍ਰਣਾਮ ਸ਼ਹੀਦਾਂ ਨੂੰ ਯਾਦ ਕਰੀਏ ਗ ਸ ਸੰਗੋਵਾਲ

  • @JagdishSingh-cd2vx
    @JagdishSingh-cd2vx 6 місяців тому +1

    ਉਨੇ ਬੰਦੇ ਯੁੱਧਾਂ ਚ ਜਾਂ ਬਿਮਾਰੀ ਕਾਰਨ ਨ@ਈ ਮਰੇ ਜਿਥੇ ਕਰਮ ਧਰਮ ਦੀ ਭੇਟ ਚੜ੍ਹ ਨੇ।

  • @shivanisharma5562
    @shivanisharma5562 9 місяців тому +4

    ਆਣੇ ਵਾਲ਼ੇ ਸਮੇਂ ਵਿੱਚ ਇਸ ਗੂੰਡੇ ਗੋਲਡੀ ਦਾ ਸੂਰਜ ਨਹੀਂ ਡੂਬਣਾ 😢😮 ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 8 місяців тому

      ਬਾਈ ਤੇਰੇ ਪਲਾਂਟ ਦਾ ਰੋਲਾ ਗੋਲਡੀ ਨਾਲ ਖਤਮ ਨਹੀਂ ਹੋਇਆ ਬਹੁਤ ਟਾਈਮ ਹੋ ਗਿਆ

  • @samshersingh41
    @samshersingh41 8 місяців тому +1

    ਬਾਪੂ ਬਲਕੋਰ ਸਿੰਘ ਜੀ ਜ਼ਿੰਦਾਬਾਦ ਬਾਪੂ ਜੀ ਬੇਨਤੀ ਹੈ ਕਿ ਤੁਸੀਂ ਕਿਸਾਨ ਯੁਨੀਅਨ ਦਾ ਸਾਥ ਦਿਉ ਧੰਨਵਾਦ

  • @BikramSingh-b3c
    @BikramSingh-b3c 9 місяців тому +5

    This is a great man❤❤

  • @shivanisharma5562
    @shivanisharma5562 9 місяців тому +3

    ਜਿਸ ਨੂੰ ਮਰਜ਼ੀ ਲੈ ਆਵੋ 😢😮 ਇਸ ਗੂੰਡੇ ਗੋਲਡੀ ਨੂੰ ਕੋਈ ਕਾਬੂ ਕਰ ਨਹੀਂ ਸਕਦਾ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ 😢😮

    • @sikandersingh7611
      @sikandersingh7611 8 місяців тому

      ਕ਼ਾਬੂ ਤੈਨੂੰ ਹੀ ਕਰਨਾ ਪੈਣਾ ਹੁਣ ਤਾਂ ਬਹੁਤ ਟਾਈਮ ਹੋ ਗਿਆ

  • @tejinderkaur5820
    @tejinderkaur5820 9 місяців тому +2

    ਬਹੁਤ ਵਧੀਆ ਬਲਕੋਰ ਸਿੰਘ ਜੀ

  • @GurdeepSingh-kp5rs
    @GurdeepSingh-kp5rs 8 місяців тому +1

    ਮੁਕਤੀ ਦਾ ਪਾਖੰਡ ਰਚਾਇਆ ਬ੍ਰਹਮਣ ਮਤ ਨੇ

  • @venaysingh5509
    @venaysingh5509 9 місяців тому +2

    I am nastik rab nu Manan vale bade pap karde nay Tey nastik apne ap to nafrat karde nay Tey Bora kese da ve nahe karde Jay budh Jay bheem

  • @appardipbiring7297
    @appardipbiring7297 9 місяців тому +2

    Bapu ji has giaan not study,,good experience 👍

  • @Sukhsidhuonlines
    @Sukhsidhuonlines 8 місяців тому +1

    No, in the indian parliament after independence, the first task was completed by repealing the law 'indian independence act 1947' passed by Britain's parliament.

  • @RajWinder-wk7oy
    @RajWinder-wk7oy 9 місяців тому +14

    ਬਾਪੂ ਦੀ ਗੱਲਬਾਤ ਸੁਣ ਕੇ ਜਿੰਦਗੀ ਜਿਉਣੀ ਆ ਜਾਂਦੀ ਆ ❤️

    • @Kawal683
      @Kawal683 9 місяців тому +2

      ਸਚਾਈ।

  • @harpreetgrewal4226
    @harpreetgrewal4226 8 місяців тому +2

    Pher tu kyon bolda english baba punjabi kyon ne bolda kehna bahut sokha karna aukha

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @shutterupphotography2679
    @shutterupphotography2679 8 місяців тому +1

    Bai G 6 mint che tusi pura podcast kr dine oh 🙏🙏 bad che kuch nhi bachda bai pta nhi mainu tuci ki kehne oo os nu jo 6 mint da hunda hai us da timeing thodi ghat rakhoge ta sahi lagu mere hisab nal

  • @ssmultani
    @ssmultani 9 місяців тому +2

    Totally agree with all thoughts.

  • @GurjitSingh-dg7kd
    @GurjitSingh-dg7kd 9 місяців тому +2

    ❤❤

  • @hardeepilahi
    @hardeepilahi 9 місяців тому +3

    Big boss 💪 🎉❤

  • @jaswantaman1133
    @jaswantaman1133 9 місяців тому +1

    Bai ji tuai jo interview lai rahe oh je tuhade v pagg bani hundi kus sakun di gl hundi angrej na bro

  • @lovepreetsingh-yr1yj
    @lovepreetsingh-yr1yj 9 місяців тому +2

    37 mint di video bc 6 mint di intro

  • @6parim
    @6parim 7 місяців тому

    jehdi khacch interview le reha usno kinna ka experience aa zindagi da ?
    thumbnail paya sach ya gupp

  • @DreamMarinerRK
    @DreamMarinerRK 8 місяців тому +1

    👍💐👌

  • @TangoCharlieYT
    @TangoCharlieYT 8 місяців тому +1

    Intro 5 -10 sec di karo veer ji

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @randhirsingh8223
    @randhirsingh8223 9 місяців тому +1

    Wah Wah Wah Jhuthhe bandia de kpatt kholte bapu ji ne.Thank you ihna dia glla bilkul hu bahu hr te dhhukdia hundia ne.Lok baaiiman ho ge. ih ni sochde bhaii bilkul short time hei tuhade kol bhave bhllaaii khhtt lvo. bhave burraaiii khhtt lvo.Sbh amla de niberhe honhe ne uthe fer ronha penha superindent sahiba nu .

  • @gurpreetsran9206
    @gurpreetsran9206 9 місяців тому +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @karanpooni4696
    @karanpooni4696 9 місяців тому +1

    Yr ini vaddi intro kon rkhda

  • @ekonaam1313
    @ekonaam1313 9 місяців тому +1

    Bai ji, saara din complaint na kari jao..Sach tan eh hai:
    1) Eh duniya dukha di nagri hai… eh perfect nahin ban sakdi… eh na expect karo sab theek ho ju ethey
    2) isi karke santan ne keha hai ki naam japp ke mukti paao, taan jo dobara is duniya vich auna na pawe

  • @newidea7316
    @newidea7316 8 місяців тому +1

    Bilkul sahi Gallan ne

  • @angrejparmar6637
    @angrejparmar6637 9 місяців тому +2

    Thanks

  • @LakhwinderSingh-oc3tv
    @LakhwinderSingh-oc3tv 9 місяців тому +2

    Jai shree Jatt ji 🐅🐅🐅🐅🙏

  • @DrHarbeesingh5122
    @DrHarbeesingh5122 9 місяців тому +2

    Great personality

  • @avinashmusafir2936
    @avinashmusafir2936 8 місяців тому +1

    Very experienced and seasoned personality

  • @jagwantsingh6176
    @jagwantsingh6176 9 місяців тому +2

    Bahut wdia vichar

  • @khosakhosa1284
    @khosakhosa1284 9 місяців тому +1

    very very well said ji.

  • @amanrai5619
    @amanrai5619 9 місяців тому +1

    Waheguru bhala kare

  • @JoginderSingh-fx9sf
    @JoginderSingh-fx9sf 6 місяців тому

    Banda.kis.ne.bnaya.rab.nu.v.man.lai.ahankari..bapu

  • @t2jwel720
    @t2jwel720 9 місяців тому +1

    God is great believe in God pray for bless

  • @laddi6615
    @laddi6615 9 місяців тому +3

    🙏👏👏👏👏👏👏👏

  • @SurjitSingh-zt1kl
    @SurjitSingh-zt1kl 8 місяців тому

    ਨਹੀਂ ਰੀਸਾਂ ਬਾਪੂ ਜੀ ।

  • @satwantkaur369
    @satwantkaur369 8 місяців тому

    Vahh bapu ji🙏🙏

  • @LovlyKumar-q1z
    @LovlyKumar-q1z 8 місяців тому

    Bapu da mobile number seand kareo g Sanu bi bapu de lod aa

  • @LovlyKumar-q1z
    @LovlyKumar-q1z 8 місяців тому

    Bapu g nu salute aa❤

  • @veergill2130
    @veergill2130 9 місяців тому +1

    ਵੀਰ

  • @HappyFuchsiaFlower-wi7rk
    @HappyFuchsiaFlower-wi7rk 8 місяців тому +1

    Very good job 👍👍

  • @LakhwinderSingh-oc3tv
    @LakhwinderSingh-oc3tv 9 місяців тому +1

    Jai shree Jatt ji

  • @preetchahal1349
    @preetchahal1349 8 місяців тому

    Y hath bann k benti aa j hai kise kol krde o pls

  • @atmasahota1085
    @atmasahota1085 9 місяців тому +2

    Everyone called grandfather but in Punjabi punters pink color turban not good who called Sikh

  • @gurdipsingh8633
    @gurdipsingh8633 9 місяців тому +2

    ਨੀਂਬੁ ਭਇਉ ਆਂਬੁ ਆਂਬੁ ਭਇਉ ਨੀਂਬਾ ਕੇਲੁ ਪਾਕਾ ਝਾਰਿ।। ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ।।❤

  • @PreetSingh-dj4un
    @PreetSingh-dj4un 11 місяців тому +2

    Balkaur is ognorant
    Nank di gaal app kar da
    Te
    Nanak ni galat kehn da

    • @RajWinder-wk7oy
      @RajWinder-wk7oy 9 місяців тому +2

      ਬਾਬੇ ਨਾਨਕ ਨੂੰ ਕਦੋਂ ਗਲਤ ਕਿਹਾ ??

    • @PreetSingh-dj4un
      @PreetSingh-dj4un 9 місяців тому

      @@RajWinder-wk7oyRajwinder is also ignorant.
      Ballot, Nanak di gall app kar da
      Te
      Nanak di vichar nu galat kehnda

  • @navjeetsingh6783
    @navjeetsingh6783 8 місяців тому +1

    🪔🪔🪔🪔👏

  • @ManinderSingh-ti3cd
    @ManinderSingh-ti3cd 9 місяців тому +2

    Pagg bn k guruya nu nayi manda ,, glaan da gaalri fukraa😂😂😂 te interview wala b fukra

  • @sukhdevsingh-fr8fm
    @sukhdevsingh-fr8fm 8 місяців тому +2

    ਬੁੱਢਿਆ ਐਵੇਂ ਬਕਵਾਸ ਨਾ ਕਰ