@@roopgrewal674 i m really really sorry aunty g.mai actuall vich jagroop kaur meri frnd ae .mainu lga ki oh hoyegi so msg kitta. Dilo sorry feel krda aunty c .tuc saahi keha .
Ik din galti naal Pannu sahib di ik speech Sunni...te ajj 03 din ho gye lgaataar Ehna Diyan gallan sunde hoye...kmaal hai yaar, ehje bnde kithe lukke hoye ne..dhan ho Sir ji tusi, I m your big fan now
bahut hi kamaal......Your single word is a miracle sir....... I feel always honoured for being the disciple of Professor Sahib.. Your personality is always lighthouse for me....
ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੰਨੂ ਸਾਹਿਬ ਨੇ ਇਹ ਬਿਰਤਾਂਤ ਪੇਸ਼ ਕੀਤੇ।
੧ਓ ਜਿੰਦਗੀ ਦਾ ਪਹਿਲਾ ਤੇ ਆਖਰੀ ਸਬਕ
ਬਹੁਤ ਖੂਬਸੂਰਤ ਗੱਲਾਂ ਕੀਤੀਆਂ
wonderful speech
Absolutely ryt ji
For the zoom zee news iOS
@@panjoliparvinder njkmlkmmn ok
ਬਹੁਤ ਵਧੀਆ ਬੋਲਦੇ ਹੋ ਜੀ ਤੁਸੀ ਹਮੇਸ਼ਾ ਆਪ ਜੀ ਦੀਆਂ ਲਿਖਤਾਂ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ 👏👏👌
ਪੰਨੂ ਸਾਹਿਬ ਜੀ, ਤੁਹਾਡੀ ਸਪੀਚ ਸੁਣ ਕੇ ਰੂਹ ਖੁਸ,ਹੋ ਜਾਂਦੀ ਹੈ ।ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ।
ਹਮੇਸਾ ਦੀ ਤਰਾ ਪੰਨੂੰ ਸਾਹਿਬ ਜਦੋ ਸੁਣੀਦਾ ਤਾ ਰੂਹ ਤਰਿਪਤ ਹੋ ਜਾਦੀ ਹੈ।
ਵਾਹਿਗੁਰੂ ਜੀ,
ਸਾਨੂ ਸਾਰਿਆਂ ਨੁੰ ਹੀ ਬਹੁਤ ਬਡੀ ਸਿਹਤ ਮਿਲਦੀ ਹੈ ਇਨਾ ਬਿਦਵਾਨਾਂ ਨੁੰ ਸੁਣ ਕੇ ਕਿਸਤਰਾਂ ਏਨਾ ਨੇ ਸਖ਼ਤ ਮੇਹਨਤ ਕਰਕੇ ਸਾਰਾ ਇਤਿਹਾਸ ਸਾਡੇ ਸਾਮਣੇ ਰੱਖ ਦਿਤਾ। ਵਾਹਿਗੁਰੂ ਇਹਨਾ ਨੁੰ ਚੜ੍ਹਦੀ ਕਲਾ ਬਿੱਚ ਰੱਖਣ।
ਅੱਜ ਮੈਂ ਪਹਿਲੀ ਵਾਰ ਪੰਨੂੰ ਸਾਬ ਜੀ ਨੂੰ ਸੁਣਿਆ ਦਿਲ ਖੁਸ਼ ਹੋ ਗਿਆ
ਵਾਹ ਜੀ ਵਾਹ ਪੱਨੂੰ ਸਾਹਿਬ ਸਪੀਚ ਸੁਣ ਕੇ ਰੂਹ ਖੁੱਸ਼ ਹੋਗੀ.. ੲੇਨਾ ਗਿਅਾਨ ਪਰਮਾਤਮਾ ਨੇ ਅਾਪ ਜੀ ਦੀ ਝੋਲੀ ਵਿੱਚ ਪਾੲਿਅਾ ੲੇ...
ਧੰਨ ਗੁਰੂ ਨਾਨਕ ਦੇਵ ਜੀ
ਧੰਨ ਗੁਰੂ ਗ੍ਰੰਥ ਸਾਹਿਬ ਜੀ
ਬਹੁਤ ਖੂਬਸੂਰਤ ਬੋਲਿਆ ਵੀਰ ਜੀ, ਰੂਹ ਖੁਸ਼ ਹੋਗੀ ਜੀ।
Guddi eh tere bapu g di age de ne.veer g kida ho sakde ne bhain g
@@preetz1988 ਤੁਸੀਂ ਮੈਨੂੰ ਗੀਗੀ ਕਿਓਂ ਸਮਝਦੇ ਹੋ?
ਹੋ ਸਕਦਾ ਹੈ ਮੈਂ ਇਹਨਾਂ ਤੋਂ ਵੀ ਵੱਡੀ ਹੋਵਾਂ ।
ਮੇਰੀ ਉਮਰ ਪੰਦਰਾਂ ਜੁਲਾਈ ਨੂੰ 52 ਸਾਲ ਦੀ ਹੋ ਜਾਣੀ ਹੈ ਤਾਂ ਕੀ ਮੇਰਾ ਵੀਰ ਜੀ ਕਹਿਣਾ ਗਲਤ ਹੈ ਜਾਂ ਸਹੀ?
@@roopgrewal674 i m really really sorry aunty g.mai actuall vich jagroop kaur meri frnd ae .mainu lga ki oh hoyegi so msg kitta.
Dilo sorry feel krda aunty c .tuc saahi keha .
@@roopgrewal674 vaise aunty g ਗੀਗੀ means ki hunda va ? Esde ware v ਚਾਨਣਾਂ payo aunty di.eh word first time suneya hai .
@@preetz1988 ਛੋਟੀ ਬੱਚੀ, ਜਿਸਨੂੰ ਦੁਨੀਆਂ ਦੀ ਸਮਝ ਨਹੀਂ ਹੁੰਦੀ, ਜਿਵੇਂ ਦੁੱਧ ਪੀਂਦਾ ਬੱਚਾ ।
ਤੁਹਾਨੂੰ ਸੁਣਕੇ ਦਿਲ ਖੁਸ਼ ਹੋ ਜਾਂਦਾ ਪੰਨੂ ਸਾਹਿਬ।ਰੱਬ ਤੁਹਾਡੀ ਉਮਰ ਬਹੁਤ ਲੰਬੀ ਕਰੇ।ਤੇ ਤੁਹਾਡੇ ਵਰਗੇ ਵਿਦਵਾਨ ਪੰਜਾਬ ਵਿਚ ਹੋਰ ਪੈਦਾ ਹੋਣ ਤਾਂਕਿ ਪੰਜਾਬ ਸਦਾ ਤਰੱਕੀ ਕਰਦਾ ਰਹੇ।
ਪੰਨੂੰ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਸਣਾਉਂਦੇ ਹੋ
ਕੋਈ ਸ਼ਬਦ ਨਹੀਂ ਕੋਮਿੰਟ ਕਰਨ ਲਈ ਬਹੁਤ ਖ਼ੂਬ 🙏🙏
Harpal ਸਾਹਿਬ tuhade ਲਈ ਜੋ tasihe na jhalle oh gddar e Hou.
ਵਾਕਿਏ ਇਸ ਤੋਂ ਬਾਅਦ ਅੱਖਰ ਕੋਈ ਨਹੀਂ ਧੰਨ ਗੁਰੂ ਨਾਨਕ ਧੰਨ ਗੁਰੂ ਦੇ ਸਿੱਖ 🙏
bhut sohna pta he ni lga kd 20 min nikl gye dil krda speech hor lambi hundi🥰🙂🌷
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023
ਬਹੁਤ ਵਧੀਆ ਲੱਗਾ ਜੀ ਪੰਨੂ ਸਾਬ ਨੂੰ ਸੁਣ ਕੇ । ਰੂਹ ਖੁਸ਼ ਹੋਗੀ। ਵਾਹਿਗੁਰੂ ਮੇਹਰ ਕਰੇ।।
ਲਾਜਵਾਬ ਭਾਸ਼ਣ
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਮਿਲੀ
ਸੱਚੀ ਰੂਹ ਖੁਸ਼ ਕਰਤੀ
ਬਹੁਤ ਵਧੀਆ ਸੰਦੇਸ਼ ਦਿੱਤਾ ਜੀ
੧ਓ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਸਬਕ....ਕਮਾਲ ਦੀ ਲਿਖਤ ਬਲਵੰਤ ਗਾਰਗੀ ।।
ਸ਼ਾਨਦਾਰ ਸਪੀਚ ।।
ੴ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ।।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ 🎉🎉🎉🎉🎉🎉🎉❤❤❤❤❤❤
ਪਿਛੇ ਚੀਹਰਾੴ ਦੀ ਕਿਰਪਾ ਪੰਨੂ ਤੇ ਹਰ ਭਾਸ਼ਾ ਵਿੱਚ ਗਲਬਾਤ ਦੁਨੀਆਂ ਤੇ ਪੁਹਚੇੴਮੇਹਰ
ਪੰਨੂੰ ਸਾਹਿਬ ਫਤਿਹ ਬੁਲਾਇਆ ਕਰੋ ਜੀ🙏🙏
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ ।।
ਪੱਨੂੰ ਜੀ ਤੁਹਾਡੇ ਤੇ ਗੁਰੂ ਦੀ ਪੂਰੀ ਮੇਹਰ ਹੈ
ਪ੍ਰਾਈਵੇਟ ਸਕੂਲਾਂ ਨੇ ਪੰਜਾਬ ਚ ਹੀ ਪੰਜਾਬੀ ਬੋਲਣੀ ਬੰਦ ਕਰੀ ਜਾਂਦੇ ਤੇ ਭਾਸ਼ਾ ਵਿਭਾਗ ਚਾਰਦਿਵਾਰੀ ਚ ਸੈਮੀਨਾਰਾ ਯੋਗੀ ਰਹਿਗੀ
ਇਹ ਵੀ ਪੰਜਾਬੀਆਂ ਦੀ ਨਲਾਇਕੀ ਹੈ ਨਹੀਂ ਤਾਂ ਸਕੂਲਾਂ ਵਾਲਿਆਂ ਦੀ ਕੀ ਮਜਾਲ ਹੈ।
@@Lal_singh1 ਸਹੀ ਕਿਹਾ ਵੀਰ
ਬਹੁਤ ਖ਼ੂਬ ਸ਼ਾਰਇਰੀ ਆਪ ਬੀਤੀ ਤੇ ਹੱਡ ਬੀਤੀ ਵੀ।🙏🏽🥀🥀🥀🥀🥀 ੴ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸ਼ਬਕ ਬਹੁਤ ਖ਼ੂਬਸੂਰਤ ਸੋਚ ਤੇ ਸਿਖਿਆ ਵਾਹ ਵਾਹ ਵਾਹ ਨਮਸਕਾਰ। 🌺🌺🌺🌺🌺🌟🌟🌟🌟🌟
Respect for great Bhaghat Singh from Pakistan
ਵਾਹ ਵਾਹ 🙇ਜੀ ਪੰਨੂ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ ਼
Always pleasure to listen to Prof Pannu Shabji
ਪੰਨੂ ਸਾਹਿਬ। ਆਪ ਤਾਂ ਰੰਧਾਵਾ ਸਾਹਿਬ ਨਾਲ ਬਹਿ ਕੇ ਚਾਹ ਪੀ ਲਈ ਪਰ ਸਪੀਚ ਅਜਿਹੀ ਕੀਤੀ ਕਿ ਸਾਨੂੰ ਚਾਹ ਪੀਣੀ ਭੁੱਲ ਗਈ। ਵਾਹ ਜੀ ਵਾਹ।
We
Dhan guru nanak dev ji waheguruji 🙏 mehar Karan
'ਗੌਤਮ ਤੋਂ ਤਾਸਕੀ ਤੱਕ' ਪੜ੍ਹ ਕੇ ਮਨ ਵਿੱਚ ਲੇਖਕ ਵਾਸਤੇ ਸਤਿਕਾਰ ਪੈਦਾ ਹੋ ਜਾਂਦਾ ਹੈ
Plz share me gautam to tsaki
But so about sarname
ਵੀਰ ਜੀ ਇਹ ਕਿਤਾਬ ਹਰਪਾਲ ਸਿੰਘ ਪੰਨੂ ਜੀ ਦੀ ਲਿਖੀ ਹੋਈ ਹੈ,
ਇਹ ਮਹਾਤਮਾ ਬੁੱਧ, ਕਨਫ਼ਯੂਸ਼ਿਅਸ ਵਰਗੇ ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਦਾ ਸੰਗ੍ਰਹਿ ਹੈ।
You can read this online in 'Pritilipi' app
Good
Good
Very nice programme pannu saab very nice jee
ਰੂਹ ਖੁਸ਼ ਹੋ ਜਾਂਦੀ ਪੰਨੂੰ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏
Waheguru ji ka khalsa waheguru ji ki Fateh. #VoiceOfTruthVT
ਰੂਹ ਖ਼ੁਸ਼ ਹੋ ਗੲੀ।
wah. wah. bahut.khub . ji. rab. raji. rakhe. panu sabh ji
Dhan shri guru Granth sahib g
Bapu ji bahut hi anmmule vichaar Dhan Guru Nanak Pita ji tuhannu chardikla ch rakhan ji
ਭਗਤ ਸਿੰਘ ਦੇ ਸਿਰ ਤੇ ਟੋਪੀ ਟੀਚਰ ਹੋਮ ਬਠਿੰਡਾ ਦੇ ਪ੍ਰਬੰਧਕਾਂ ਦੀ ਸੋਚ ਨੂੰ ਜਾਹਰ ਕਰ ਰਿਹਾ ਹੈ ।
ਕਮਾਲ ਕਰਤੀ ਗੱਲ ਸਿਰੇ ਲਾ ਦਿੱਤੀ
jagsir singh , ਵਾਹ ਕੀ ਗੱਲ ਕੀਤੀ ਤੁਸੀ , ਸਲਾਮ ਹੈ ਵੀਰ .
ਚਾਹੇ ਭਗਤ ਸਿੰਘ ਦੇ ਸਿਰ ਤੇ ਪੱਗ ਹੋਵੇ ਜਾਂ ਟੋਪੀ ਭਗਤ ਸਿੰਘ ਨੂੰ ਕੋਈ ਫ਼ਰਕ ਨਹੀਂ ਪਿਣਾ ਅਤੇ ਸਾਡੀ ਕੱਟੜ ਸੋਚ ਕਾਰਨ ਅੱਜ ਪੰਜਾਬ ਦੇ ਜਿਆਦਾਤਰ ਨੌਜਵਾਨ ਸਿਖ ਬਣਨ ਲਈ ਤਿਆਰ ਨਹੀਂ ਹਨ ਕੱਟੜ ਸੋਚ ਨੂੰ ਇਹ ਦੁਨੀਆਂ ਪਸੰਦ ਨਹੀਂ ਕਰਦੀ,
ਸਾਨੂੰ ਆਪਣੇ ਦਿਲਾਂ ਨੂੰ ਥੋੜਾ ਨਰਮ ਬਣਾਉਂਣ ਦੀ ਲੋੋੜ ਹੈ ਭਗਤ ਸਿੰਘ ਕੱਟੜਪੰਥੀ ਨਹੀਂ ਸੀ ਅਤੇ ਉਹ ਸਿੱਖ ਧਰਮ ਵਿਚ ਕੋਈ ਜਿਅਦਾ ਰੁਚੀ ਨਹੀਂ ਰੱਖਦਾ ਸੀ।ਭਗਤ ਸਿੰਘ ਰਾਬ ਨੂੰ ਵੀ ਨਹੀਂ ਮੰਨਦਾ ਸੀ।ਭਗਤ ਸਿੰਘ, ਕਾਮਰੇਡ ਸੀ ਅਤੇ ਕਾਮਰੇਡ ਕਿਸੇ ਧਰਮ ਨੂੰ ਨਹੀਂ ਮੰਨਦੇ ਅਤੇ ਨਾ ਹੀ ਕਿਸੇ ਰੱਬ ਨੂੰ ਮੰਨਦੇ ਹਨ, ਇਹ ਕਾਮਰੇਡ ਦਾ ਸਿਧਾਂਤ ਹੈ ਅਤੇ ਭਗਤ ਸਿੰਘ ਕੱਟੜ ਕਾਮਰੇਡ ਸੀ, ਮੇਰੇ ਭਰਾ ਪਹਿਲਾਂ ਭਗਤ ਸਿੰਘ ਬਾਰੇ ਸਹੀ ਤਰ੍ਹਾਂ ਪੜ੍ਹ।
@@googleuser747 ਸਾਨੂ ਪਤਾ ਜਨਾਬ ਭਗਤ ਸਿਂਘ ਕੱਟੜ ਨਾਸਤਕ ਸੀ ਪਰ ਪੁਤ ਤਾਂ ਸਰਦਾਰਾਂ ਦਾ ਹੀ ਸੀ ਭਾਵੇਂ ਓਸਦਾ ਪਿਤਾ ਤੇ ਦਾਦਾ ਆਰੀਆ ਸਮਾਜੀਆਂ ਦੇ ਪਰਭਾਵ ਵਿਚ ਸਨ ਤੇ ਚਾਚੇ ਦੋਏ ਰਸ਼ੀਅਨ ਕਰਾਂਤੀ ਦੇ ਪਰਭਾਵੀ ਗਦਰੀ ਸਨ ਦਾਦੀ ਹਿੰਦੂ ਸੀ ਤੇ ਪੜਾਈ ਵੀ ਦਇਆਨੰਦ ਸਵਾਮੀ ਸਕੂਲ ਦੀਸੀ ਪਰ ਪੱਗ ਵਾਲੀ ਫੋਟੋ ਲੌਣ ਨਾਲ ਕੱਟੜਤਾ ਦਾ ਕੋਈ ਸਬੰਧ ਨੀ ਕਿਉਕੀ ਓਹਦੀਆਂ ਅਸਲ ਫੋਟੋ ਬਹੁਤ ਨੇ ਪੱਗੜੀ ਚ
@@jattmoosewala83 ਠੀਕ ਆ ਬਾਬਾ ਜੀ 🙏🙏🙏🙏
Ik din galti naal Pannu sahib di ik speech Sunni...te ajj 03 din ho gye lgaataar Ehna Diyan gallan sunde hoye...kmaal hai yaar, ehje bnde kithe lukke hoye ne..dhan ho Sir ji tusi, I m your big fan now
ਬਹੁਤ ਵਧੀਆਂ ਭਾਈ ਹਰਪਾਲ ਸਿੰਘ ਜੀ ਵਾਹਿਗੁਰੂ ਜੀ ਭਲਾ ਕਰੇ ਧੰਨ ਗੂਰੁ ਨਾਨਕ ਜੀ ਵਾਹਿਗੁਰੂ ਜੀ ਤੇਰਾ ਸਭ ਸਦਕਾ
ਵਾਹਿਗੁਰੂ ਸਦਾ ਤੰਦਰੁਸਤ ਰੱਖਣ ਪੰਨੂੰ ਸਾਬ ਨੂੰ
Sachmuch hi ruh khus hundi a pta ni maih kini ku bar sunia maih
ਵਾਹ ਵਾਹ
ਲੋੜ ਏ ਅੱਜ ਪੰਜਾਬ ਨੂੰ
ਕਲਮਾਂ
ਦੇ ਧਨੀ ਪੁੱਤਰਾਂ ਦੀ
ਸਾਨੂ ਇਨਾ ਦੀ ਬਹੂਤ| ਲੋਡ| ਹੈ ਧਨਵਾਦ
ਬਾ-ਕਮਾਲ, ਗੁਰੂ ਸਾਹਿਬ ਅੰਗ-ਸੰਗ ਵਰਤਣ 🙏
ਪੱਨੂ ਸਾਹਿਬ ਨੂੰ ਸਲਾਮ ਸਲਾਮ ਸਲਾਮੁ
ਅਫਜ਼ਲ ਰੰਧਾਵਾ ਦੇ ਪਰਿਵਾਰ ਨੇ ਕਿਹੜੀ ਚੰਗੀ ਗੱਲ ਕੀਤੀ ਹੈ ਜੇ ਇਸ ਪਰਿਵਾਰ ਦੇ ਵੱਡ ਵਡੇਰੇ ਗੁਰੂ ਨਾਨਕ ਸਾਹਿਬ ਜੀ ਦੇ ਇੰਨੇ ਨੇੜੇ ਸਨ ਤਾਂ ਤੁਸੀਂ ਛਿੱਤਰ ਤੋ ਡਰਦੇ ਮੁਸਲਮਾਨ ਕਿਊਂ ਬਣੇ। ਜੇ ਉਦੋਂ ਤੁਸੀਂ ਛਿੱਤਰ ਤੋਂ ਡਰਦੇ ਮੁਸਲਿਮ ਬਣ ਗਏ ਚਲੋ ਹੁਣ ਹੀ ਬੰਦੇ ਬਣਕੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਜਾਓ ਭਾਈ।
Vaheguru jio, 🌹👃
Punjab Khalistan sarkar Raj zindabad
ਪੰਨੂੰ ਸਾਹਿਬ,,,,, ਸਤਿ ਸ੍ਰੀ ਆਕਾਲ ਜੀ
ਮੈ ਪ੍ਫੈਸਰਾ ਨੂ ਸੁਨਣਾ ਹੀਨਹੀ ਸੀ ਚਾਹੂਦੂਾ ਪਰ| ਕੁਦਰਤੀ ਮੈ ਸੂਣ| ਕੇ ਬਹੁਤ| ਖੁਸ਼| ਹੋਇਆ| ਪਰ| ਯਾਦ| ਰਖਣਾ ਜੋ ਵੀ ਸਾਨੂ ਗੁਰੂ ਪਰਮੇਸਰ| ਸ਼ਰਧਾ ਤੋ ਦੂਰ| ਕਰੇ ਉਨਾ ਤੋ ਆਪ| ਬਚੋ ਤੇ ਦਜਿਆ| ਨੂ ਬਚਾਉ
Vah ji vah
Bahut vadhia speech
ਪਿਤਾ ਸਮਾਨ ਪ੍ਰੋ ਜੀ ਨਮਨ
Sachi Rooh khush ho gayee 🙏🏽
Too much interested. Thanks Sahib
Va g va kya batt baba g de vichar sun ke Anand agya
ਬਹੁਤ ਵਧੀਆ। ਹਰਪਾਲ ਸਿੰਘ ਪੰਨੂੰ ਜੀ ਨੇ ਬਲਵੰਤ ਗਾਰਗੀ ਸਾਹਿਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਸ ਲੇਖ ਦਾ ਜਿਕਰ ਕੀਤਾ ਹੈ, ਉਹ ਸੰਪੂਰਨ ਕਿੱਥੋਂ ਮਿਲ ਸਕਦਾ ਹੈ? ਜੇਕਰ ਕਿਸੇ ਭਾਈ ਭੈਣ ਨੂੰ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਂਝਾ ਕਰੋ।
ਤੁਹਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
Bahut vadia ji 🙏
G Ghagvi Sahib Zindabad.
ਵਾਹਿਗੁਰੂ ਜੀ
Satguru Naanak bless you with more & more wisdom and strength LEHRI Gurpreet Singh
Good waheguru g waheguru
Waheguru 🎉waheguru 🎉waheguru 🎉
Very good massage
God bless all of you
Kmaal kmaal kmaal thanks pannu saheb
🙏🙏great person
ਅਨਪੜ੍ਹ ਤੇ ਵਿਦਵਾਨ ਵਿੱਚ ਇਹ ਹੀ ਫ਼ਰਕ ਹੁੰਦਾ।
Very GOOD performance
Bohat sohni speech a ji waheguru ji mehar Karan
Waheguru ji
Bhout hi soni glt kiti ..babaji ne...
I LOVED IT FROM CORE OF MY HEART
ਵਾਹ
Very intelligent 🙏Waheguru Satnam
Bless you Sir with more seva to teach us this valuable knowledge 🙏
ਵਾਹ ਵਾਹ ਵਾਕਿਆ ਹੀ ਬਾ-ਕਮਾਲ ਬੋਲ ਨੇ ਪ੍ਰੋਫੈਸਰ ਸਾਹਿਬ ਜੀ ਦੇ ।
ਹਰਪਾਲ ਸਿੰਘ ਪੰਨੂ ਸਿੱਖਾਂ ਦੇ ਦਿਮਾਗ ਨੇ
Bahut vadiya gallan sun k maan khus hoeya
ਵਾਹਿਗੁਰੂ ਜੀਓ
Wakai hi ruh khus kar diti . Jeonde reho pannu sahib ji.
I don’t think anyone can speak better Punjabi the pannu ji..im well impressed and respect to professor ji.
👌👌
ਸਾਊਂਡ ਸਿਸਟਮ ਵਧੀਆ ਹੋਵੇ ਤਾਂ ਹੋਰ ਵੀ ਅਨੰਦ ਆਵੇਗਾ।
Sahi keha sound must clear
ਵੀਰ ਜੀ ਸਤਿ ਸ੍ਰੀ ਅਕਾਲ ਸੁਭ ਕਾਮਨਾਵਾਂ ਜੀ ---- ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ ----- ਬਹੁਤ ਬਹੁਤ ਬਹੁਤ ਧੰਨਵਾਦ ਜੀ ---- ਆਪ ਜੀ ਦਾ ਆਪਣਾ ਵੀਰ ਜਸਵੰਤ ਸਿੰਘ ਧੰਜਲ Ludhiana --- 83600 79819
ਧੰਨ ਸਿੱਖ
bahut hi kamaal......Your single word is a miracle sir....... I feel always honoured for being the disciple of Professor Sahib.. Your personality is always lighthouse for me....
😢😢😢😢😢😊0
Vaheguru h s pannu saab ji nu chardi cala vich rakhna
ਸਿਖੀ ਦਾ ੲਿਤਹਾਸ ਬਹੁਤ ਞਦੀਅਾ ਤਰੀਕੇ ਨਾਲ ਪੇਸ਼ ਕੀਤਾ
Dil khush ho gyaaaaa...
Dhan Guru Nanak ji
Wah ji kya baat hai
Swad as gya