ਮੁਸਲਿਮ ਮਾਂ-ਬਾਪ ਦੇ ਸਿੰਘ ਬਣੇ ਪੁੱਤ ਦੀ ਜਿੰਦਗੀ ਚ ਨਵਾਂ ਮੋੜ |ਲੈਣ ਆਏ ਸਿੱਖ ਪਰਿਵਾਰ ਵਾਰੇ ਵੱਡਾ ਖੁਲਾਸਾ |ਆਲੀਸ਼ਾਨ ਘਰ

Поділитися
Вставка
  • Опубліковано 15 жов 2024

КОМЕНТАРІ • 564

  • @ਗੁਰਦੀਪਸਿੰਘਟਿਵਾਣਾ

    ਸਹੀ ਗੱਲਾਂ ਨੇ ਬਾਬਾ ਜੀ ਦੀਆਂ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @gurlabhsra1998
    @gurlabhsra1998 3 роки тому +18

    ਸਿੱਖ ਪੰਥ ਨੂੰ ਅੱਗੇ ਵਧਾਉਣ ਵਾਲਾ ਬੱਚਾ ਜੀ ਵਾਹਿਗੁਰੂ ਜੀ ਏਸ ਬੱਚੇ ਨੂੰ ਤਰੱਕੀ ਦੇਵੇ ਜੀ

  • @jasveerkaur4596
    @jasveerkaur4596 3 роки тому +19

    God bless you beta.
    ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜਿੰਨਾ ਨੂੰ ਗੁਰੂ ਦੀ ਨਗਰੀ ਮਿਲੀ।

  • @ParamjitKaur-bp4de
    @ParamjitKaur-bp4de 3 роки тому +12

    ਬੱਚਾ ਜਵਾਬ ਦੇਣ ਵਿੱਚ ਬੜੇ ਬੜੇ ਵਿਦਵਾਨਾਂ ਨੂੰ ਮਾਤ ਦਿੰਦਾ ਹੈ । ਜਿਸ ਦੇ ਪਿਤਾ ਜੀ ਗੁਰੂ ਰਾਮਦਾਸ ਜੀ ਆਪ ਹੋਣ ਉਹ ਪੁੱਤਰ ਗਿਆਨਵਾਨ ਕਿਉਂ ਨਾ ਹੋਵੇ।

  • @rashpalsingh5989
    @rashpalsingh5989 3 роки тому +10

    ਬਹੁਤ ਵਧੀਆ ਸੋਚ ਹੈ ਸਿੰਘ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖਣ।

  • @nishanmarmjeetkour.verygoo1903
    @nishanmarmjeetkour.verygoo1903 3 роки тому +54

    ਮੇਰੀਆਂ ਦਿਲੋਂ ਦਵਾਵਾਂ ਨੇ ਸਿੰਘ ਸਾਹਿਬ ਕਿ ਤੇਰੀ ਸਿੱਖੀ ਗੁਰੂ ਦੇ ਨਾਲ ਨਿਬ ਜਾਵੇ ਐਨੀ ਸ਼ਰਦਾ ਤੇ ਐਨਾ ਗੁਰੂ ਚਰਨਾਂ ਨਾਲ ਪਿਆਰ ਧੰਨ ਹੋ ਸਿੰਘ ਸਾਹਿਬ ਜੀ

  • @anokhsingh5530
    @anokhsingh5530 3 роки тому +8

    ਲੰਮੀ ਉਮਰ ਕਰੇ ।
    ਸਿੱਖ ਕੋਮ ਲਈ ਵੱਡੀ ਅਨਮੁਲੀ ਹੀਰਾਂ ਹੈ।
    ਚੜਦੀ ਕਲਾ ਵਿਚ ਰਖੇ

  • @kamaljeetkaur7876
    @kamaljeetkaur7876 3 роки тому +183

    ਪੁਤਰਾ ਗੁਰੂ ਰਾਮਦਾਸ ਦਾ ਘਰ ਨਾ ਛਡੀ ਗੁਰੂ ਪਾਤਸਾਹ ਤੈਨੂੰ ਕੋਈ ਚੀਜ ਦੀ ਘਾਟ ਨਹੀ ਛਡਣਗੇ ਬਸ ਸੇਵਾ ਤੇ ਸਿਮਰਨ ਨਾ ਛਡੀ ਅਰਦਾਸ ਕਰਦੀ ਆ ਵਾਹਿਗੁਰੂ ਜੀ ਤੈਨੂੰ ਹਮੇਸਾ ਸਿਖੀ ਨਾਲ ਜੋੜੀ ਰਖਣ ਤੇ ਖੁਸੀਆ ਬਖਸਣ

    • @kalersaabkaler747
      @kalersaabkaler747 3 роки тому +5

      Tuse. Sahe. Kha. Sister

    • @businessidea5898
      @businessidea5898 3 роки тому +3

      Shi kha sister'g, from Mohammad Zahid Malerkotla

    • @baljindersingh3162
      @baljindersingh3162 3 роки тому +1

      ਬਿਲਕੁਲ ਜੀ ਗੁਰੂ ਸਾਹਬ ਅੰਗ ਸੰਗ ਰਹਿਣਗੇ

  • @singhsidhu7861
    @singhsidhu7861 3 роки тому +112

    ਇਸ ਪੁੱਤਰ ਨੂੰ ਵਾਹਿਗੁਰੂ ਖੁਸ਼ੀਆ ਦੇਵੈ

  • @tarsemsingh8977
    @tarsemsingh8977 3 роки тому +3

    ਇਕ ਹੋਰ ਹੀਰਾ "[Diamond] ਜਿਸ ਨੂੰ ਸਿੱਖੀ ਮਿਲੀ ਤੇ ਜੋ ਸਿੱਖੀ ਨੂੰ ਮਿਲਿਆ, ਬਹੁਤ ਧਿਆਨ ਨਾਲ ਸੰਭਾਲ ਕੇ ਰੱਖਣ ਦੀ ਲੋੜ ਹੈ,
    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

  • @parajeet4056
    @parajeet4056 3 роки тому +23

    ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜਾਰ ਸਾਡੇ ਬਾਪੂ ਜੀ ਦੇ ਬਚਨ ਅਟੱਲ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ

  • @KuldeepKaur-ex3zj
    @KuldeepKaur-ex3zj 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਨੂੰ

  • @JasmeetKaur-vz9ul
    @JasmeetKaur-vz9ul 3 роки тому +20

    ਉਹ ਬੰਦਾ ਕਰਮਾਂ ਵਾਲਾ ਹੋਵੇਗਾ ਜਿਹੜਾ ਸੇਵਾ ਕਰੇਗਾ ਇਸ ਬੱਚੇ ਦੀ 🙏🏻🙏🏻🙏🏻🙏🏻🙏🏻

  • @harafangle9473
    @harafangle9473 3 роки тому +83

    ਵਾਹਿਗੁਰੂ ਜੀ ਪੁੱਤਰ ਤੈਨੂੰ ਵਾਹਿਗੁਰੂ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏ਵਿਚਾਰ ਬਹੁਤ ਚੰਗੇ ਲਗਦੇ ਨੇ

  • @dailypostpunjabi6136
    @dailypostpunjabi6136 3 роки тому +49

    ਵਹਿਗੁਰੂ ਜੀ ਇਸ ਬੱਚੇ ਤੇ ਮਹਿਰ ਭਰਿਆ ਹੱਥ ਰੱਖਣ

  • @gurarpansingh3475
    @gurarpansingh3475 3 роки тому +55

    ਵਾਹਿਗੁਰੂ ਜੀ ਪੁੱਤ ਤੈਨੂੰ ਚੜਦੀ ਕਲਾ ਵਿਚ ਰੱਖੇ ਤਰੱਕੀਆਂ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @charnjeetsingh646
    @charnjeetsingh646 3 роки тому +18

    ਕਿਆ ਅੱਲ੍ਹਾ ਕਿਆ ਮੌਲਾ,,ਜਬ ਬਾਤ ਸਮਝ ਮੇਂ ਜਾਏਂ ਫਿਰ ਕਿਸ ਬਾਤ ਕਾ ਰੌਲਾ,, ਬਾਬਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਸਦਾ ਹੀ ਤੁਹਾਡੇ ਅੰਗ ਸੰਗ ਰਹੇ,,🙏🏼🙏🏼

  • @harjeetsinghganda6265
    @harjeetsinghganda6265 3 роки тому +15

    🙏🌹 ਧੰਨ ਧੰਨ ਸ਼੍ਰੀ ਗੁਰੂ ਮਹਾਰਾਜ ਰਾਮਦਾਸ ਜੀ 🌹🙏

  • @HarjinderSingh-ui7pv
    @HarjinderSingh-ui7pv 3 роки тому

    ਪਰਮਾਤਮਾ ਸਾਡੀ ੳੁਮਰ ਤੈਨੂੰ ਲਾਦੇਵੇ ਅੈਨਾ ਭਰੋਸਾ

  • @narinderkaur2798
    @narinderkaur2798 3 роки тому +1

    ਮੈਨੂੰ ਮਾਣ ਹੈ ਇਸ ਪੁੱਤ ਤੇ ਪੁੱਤ ਨੇ ਦਿਲ ਦੀ ਗੱਲ ਕੀਤੀ ਸਿੱਖੀ ਦਾ ਅਸਲ ਪਰਚਾਰ ਨਹੀਂ ਹੁੰਦਾ ਵਹਿਗੁਰੂ ਜੀ ਇਸ ਪੁੱਤ ਤੇ ਹਮੇਸ਼ਾ ਮਿਹਰ ਕਰੀ

  • @HarminderSingh-zi5vg
    @HarminderSingh-zi5vg 3 роки тому +5

    ਵਾਹਿਗੁਰੂ ਜੀ ਇਸ ਬੰਚੇ ਨੰ ਚੜਦੀ ਕਲਾ ਕਰੇ

  • @amanpreetkaur4096
    @amanpreetkaur4096 3 роки тому +2

    ਵਾਹਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @jagjiwankaur3938
    @jagjiwankaur3938 3 роки тому +115

    ਜਿਸ ਗੁਰੂ ਨੇ ਹੁਣ ਤੱਕ ਮੇਹਰ ਕੀਤੀ ਉਹ ਅੱਗੋਂ ਵੀ ਕਰੇਗਾ ਵਾਹਿਗੁਰੂ ਜੀ

  • @knowledgeTv335
    @knowledgeTv335 Рік тому +3

    Waheguru ji

  • @azadpanjaabsingh8536
    @azadpanjaabsingh8536 3 роки тому +17

    ਵਾਹਿਗੁਰੂ ਬੱਚੇ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ 🙏

  • @BhupinderSingh-xw9tt
    @BhupinderSingh-xw9tt 3 роки тому +10

    ਵਾਹਿਗੁਰੂ ਜੀ ਹਮੇਸ਼ਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ।

  • @gurvailsingh7713
    @gurvailsingh7713 3 роки тому +76

    ਇਹ ਬੱਚਾ ਬਹੁਤ ਰੋਸ਼ਨ ਦਿਮਾਗ ਹੈ ਜੀ ਸਿੱਖ ਸੰਗਤ ਇਸ ਕੌਮ ਦੇ ਹੀਰੇ ਨੂੰ ਸਾਂਭਣ ਦੀ ਕ੍ਰਿਪਾਲਤਾ ਕਰੇ ਜੀ ਹਲਕੇ ਵਿੱਚ ਨਾ ਲਵੇ।

  • @manisingh8793
    @manisingh8793 3 роки тому +4

    ਵਾਹਿਗੁਰੂ ਜੀ 🙏

  • @GurpreetSingh-qh3bf
    @GurpreetSingh-qh3bf 3 роки тому +88

    ਜਰੂਰਤ ਹਰੇਕ ਬੰਦੇ ਦੀ ਹੁੰਦੀ ਆ ਕੋਸ਼ਿਸ਼ ਕਰਿਏ ਵੀਰ ਜੀ ਦੀ ਜਰੂਰਤ ਪੂਰੀ ਕੀਤੀ ਜਾਏ

    • @charanjeetkaurgill9367
      @charanjeetkaurgill9367 3 роки тому

      Waheguru ji putter nu sada appna Meher da hath rkho ji👋👋👋👋👋🌹🌹🌹🌹🌹🌹

  • @shvindersingh1991
    @shvindersingh1991 3 роки тому +37

    ਦਰਬਾਰ ਸਾਹਿਬ ਜੀ ਦੀ ਕਥਾ ਦਾ ਪੁਰਾ ਅਸਰ ਆ। 🙏

  • @dhillon3995
    @dhillon3995 3 роки тому +18

    ਕਿਸੇ ਨਾਲ ਨਹੀਂ ਜਾਣਾ ਪੁੱਤਰ ਗੁਰੂ ਰਾਮਦਾਸ ਜੀ ਦੇ ਘਰ ਨੇੜੇ ਰਹਿਣਾ ਹੋਰ ਇਹੋ ਜਿਹਾ ਕੋਈ ਘਰ ਨਹੀਂ

  • @sarbjeetsingh-tp3eo
    @sarbjeetsingh-tp3eo 3 роки тому +12

    ਵਾਹਿਗੁਰੂ ਜੀ ਆਪ ਜੀ ਤੇ ਅਪਨਾ ਮੇਹਰ ਭਰਿਆ ਹੱਥ ਰਖਨ ਜੀ ਨਾਮ ਨਾਲ ਜੋੜ ਕੇ ਰਖਨ ਜੀ🙏🙏

  • @kulwantsingh4696
    @kulwantsingh4696 3 роки тому

    ਬਹੁਤ ਵਧੀਆ ਅਤੇ ਸੁੰਦਰ ਜਵਾਬ ਹਨ

  • @ManjeetKaur-dz4us
    @ManjeetKaur-dz4us 3 роки тому +19

    ਵਾਹਿਗੁਰੂ ਚੜਦੀਆਂ ਕਲਾਂ ਬਖਸ਼ੇ ਬੇਟੇ।
    ਚੈਨਲ ਅਤੇ ਸਾਰੀ ਟੀਮ ਦਾ ਹਰਮਨ ਸਿੰਘ ਤੂਫਾਨ ਨੂੰ
    ਰੂਬਰੂ ਕਰਨ ਲੲੀ ਧੰਨਬਾਦ।

  • @ParamjitKaur-uf3jo
    @ParamjitKaur-uf3jo 3 роки тому

    ਸਲੂਟ ਬੱਚੇ ਤੇਰੀ ਸੋਚ ਨੂੰ ਤੇਰੀ ਸੋਚ ਅੱਗੇ ਅਸੀ ਬਹੁਤ ਛੋਟੇ ਹਾਂ

  • @inderjeetkaur7827
    @inderjeetkaur7827 3 роки тому +3

    waheguru ji waheguru ji waheguru ji waheguru ji waheguru ji 🙏🙏🙏🙏🙏

  • @bsingh1310
    @bsingh1310 3 роки тому

    ਅਗਰ ਸੰਗਤ ਨੇ ਮਦਦ ਕਰਨੀ ਹੈ ਤਾਂ ਉਥੇ ਜਾਕੇ ਕੀਤੀ ਜਾਵੇ ਵਹਿਗੁਰੂ ਚੜਦੀਕਲਾ ਬਖਸਣ ਸਿੰਘ ਜੀ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswindersandhu941
    @jaswindersandhu941 3 роки тому

    ਬੇਟਾ ਤੁਹਾਡੀ ਸੋਚ ਬਿਲਕੁਲ ਬਾਬਾ ਤੂਫਾਨ ਸਿੰਘ ਨਾਲ ਮਿਲਦੀ ਹੈ।ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ,ਸੰਗਤਾਂ ਤੁਹਾਡਾ ਘਰ ਜਰੂਰ ਬਣਾ ਕੇ ਦੇਣਗੀਆਂ,ਆਹ ਜਿਹੜੇ ਸਿੱਖ ਬੱਚੇ ਟੋਪੀਆਂ ਲੈ ਕੇ ਖੜੇ ਪਿੱਛੇ ਉਹ ਵੀ ਕੁਝ ਸਿੱਖਣ ਤੇ ਦਸਤਾਰਾਂ ਸਜਾਉਣ।

  • @shinderkour97
    @shinderkour97 3 роки тому +39

    ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੋ ਜੀ 🙏🙏🙏🙏

  • @ajmersingh1983
    @ajmersingh1983 3 місяці тому

    ਇਹ ਸਿੱਖ ਬੱਚਾ ਸਾਡੇ ਸਾਰਿਆਂ ਵਾਸਤੇ ਇੱਕ ਪ੍ਰੇਰਣਾ ਸਰੋਤ ਹੈ ਸਤਿਗੁਰੂ ਜੀ ਹਮੇਸ਼ਾ ਚੜਦੀਆਂ ਕਲਾਂ ਬਖਸ਼ਣ ਵਹਿਗੁਰੂ ਜੀ ਵਹਿਗੁਰੂ ਜੀ

  • @parmindersinghgill6470
    @parmindersinghgill6470 3 роки тому +141

    ਇੱਕ ਜਵਾਬ ਤਾਂ ਬਹੁਤਾ ਮਨ ਨੂੰ ਵਧੀਆ ਲੱਗਾ "ਪਿਉ ਕਿੰਨਾ ਚੰਗਾ ਜੋ ਦਰਬਾਰ ਸਾਹਿਬ ਛੱਡ ਗਿਆ"।। ਵੱਡੀ ਤੇ ਵਧੀਆ ਸੋਚ।।

    • @gurdeeppawar1321
      @gurdeeppawar1321 3 роки тому +1

      👏👏👏👏🌷🌷🌹💞💐🌾🧡❤️💔🤎💜💙🌿🎋🌹🍄🌷💐🍁🌚🌼🌸🌺🥀

    • @sandhusandhu1471
      @sandhusandhu1471 3 роки тому +1

      101%✔️👌🏻🕉️🛐🙏🏻🌹

    • @umid-e-jindgi
      @umid-e-jindgi 3 роки тому

      Acha kisse da pioo apni jumewariya chad ke baj giya oh changi gl ni aa veer es gal da tenu ehsas ni ho sakda bina gl da ehsas kite gl na kri apni maa bapp toh bina teri ki jindgi huni c soch

    • @parmindersinghgill6470
      @parmindersinghgill6470 3 роки тому

      @@umid-e-jindgi ਵੀਰ ਮੇਰਿਆ, ਬਾਪ ਤਾਂ ਛੱਡ ਗਿਆ, ਜਿੰਮੇਵਾਰੀ ਤੋਂ ਭੱਜ ਗਿਆ ਪਰ ਇਸ ਲੜਕੇ ਦੀ ਸੋਚ ਦੀ ਗੱਲ ਕੀਤੀ ਆ ਇਥੇ। ਬਾਪ ਨੂੰ ਬੁਰਾ ਫੇਰ ਵੀ ਨਹੀਂ ਆਖਿਆ, ਇਸਦੇ ਉੱਚੇ ਵਿਚਾਰਾਂ ਦੀ ਸਿਫਤ ਕੀਤੀ ਆ,ਬਾਪ ਦੀ ਨਹੀਂ ।

    • @sattibains4818
      @sattibains4818 Рік тому

      ​@@umid-e-jindgi veer jithe oh shad gya es to vadda koi ghar koi maa baap nahi ho sakda.

  • @sattibains4818
    @sattibains4818 Рік тому +1

    Kya sojhi diti Malik ne, waheguru mehar bhreya hath rakhe 🙏🙏🙏🙏

  • @BaldevSingh-vr3un
    @BaldevSingh-vr3un 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਹੁਤ ਵਧੀਆ ਬੱਚੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਪਰ ਵਾਹਿਗੁਰੂ ਜੀ ਤੇਰੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਬਾਣੀ ਬਾਣੇ ਤੇ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @sahajdeep_sandhu
    @sahajdeep_sandhu 4 місяці тому +1

    Waheguru ji 🙏🙏🙏

  • @veerpunjabi3984
    @veerpunjabi3984 3 роки тому

    ਵਾਹਿਗੁਰੂ ਜੀ ਇਹ ਬੱਚਾ ਕੋਈ ਆਮ ਬੱਚਾ ਨਹੀਂ ਇਹ ਰੱਬੀ ਰੂਹ ਆ ਸੰਸਾਰ ਤੇ ਜੋ ਰੱਬੀ ਰੂਹ ਆਉਂਦੀਆਂ ਨੇ ਉਹ ਬਹੁਤ ਨਵੇਕਲੀਆ ਹੁੰਦੀਆਂ ਨੇ ਇਸ ਕਰਕੇ ਇਸ ਬੱਚੇ ਨੂੰ ਬਹੁਤ ਸਾਰਾ ਪਿਆਰ ਦਿਉ

  • @harpreetkhalsa4354
    @harpreetkhalsa4354 3 роки тому +4

    ਪੁੱਤਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਆਪਣੇ ਚਰਨਾਂ ਵਿੱਚ ਰੱਖਣ । ਬਹੁਤ ਸੋਹਣੇਂ ਵਿਚਾਰ ਹਨ ।ਵਾਹਿਗੁਰੂ ਜੀ ਸਦਾ ਤੁਹਾਡੇ ਅੰਗ ਸੰਗ ਹਨ । ਸਾਡਾ ਪਿਤਾ ਗੁਰੂ ਕਲਗ਼ੀਧਰ ਹੈ ।ਸਦਾ ਚੜਦੀਆਂ ਕਲਾਂ ਵਿੱਚ ਰਹੋ ।🙏🙏🙏❤️❤️❤️🙏🙏🙏

  • @मदनलालसूरी
    @मदनलालसूरी 3 роки тому

    मुश्किल का कारन मैं आप ही हो सकता हां, बहुत खूब कहा

  • @shopmobile1690
    @shopmobile1690 3 роки тому +61

    ਵਾਹਿਗੁਰੂ ਲੰਬੀ ਉਮਰ ਕਰੇ

  • @babajigurdaspuri2092
    @babajigurdaspuri2092 3 роки тому +13

    ਬਹੁਤ ਹੀ ਗਿਆਨ ਸਿੰਘ ਸਾਹਿਬ ਨੂੰ ਜਾਣੋ ਜੋਤ ਨ ਪੁਛੋ ਜ਼ਾਤੀ ਆਗੈ ਜਾਤ ਨ ਹੇ

  • @jspawaar675
    @jspawaar675 3 роки тому +10

    ਕੋਈ ਤਾਂ ਮਜਬੂਰੀ ਹੋਵੇਗੀ ਜੋ ਆਪਣੇ ਜਿਗਰ ਦੇ ਟੁਕੜੇ ਨੂੰ ਛੱਡ ਕੇ ਗਿਆ
    ਬਾਕੀ ਵਾਹਿਗੁਰੂ ਇਸੇ ਤਰ੍ਹਾਂ ਹੀ ਬਖਸ਼ਿਸ਼ ਕਰਦੇ ਰਹਿਣ

  • @pb46singh43
    @pb46singh43 3 роки тому +4

    ਜਥੇਦਾਰਾ ਦੀ ਅੱਖ ਖੁੱਲੀ ਨੀ ਹਜੇ ਨਾ ਕਾਰ ਸੇਵਾ ਵਾਲਇਆ ਦੀ ਅਗਰ ਇਹ ਚਾਹੁਣ ਤਾ ਇਹਨੂੰ ਪਾਠੀ ਦੀ ਸੇਵਾ ਹੀ ਦੇ ਦੇਣ ਕਿਸੇ ਗੁਰਦੁਆਰੇ ਚ ਮਰ ਜੋ ਡੁੱਬ ਕੇ ਜਗੀਰੋ ਨੂੰ ਵੀ ਸ਼ਰਮ ਨੀ ਹੈ ਇਹਨੂੰ ਬਾਦਲਾ ਦਾ ਫਿਕਰ ਹੈ

  • @nagrapunjabino.1211
    @nagrapunjabino.1211 Рік тому +1

    Baccha 👌 bahut pyara hai 👍🌷

  • @kulwinderkumar9478
    @kulwinderkumar9478 3 роки тому +40

    Sikh hona horr gall aa,par sikh bann ke Guru prati enna Prem honna..oh ta bahut ghat hi dekhan nu milda..bahut vadhiya soch singh ji

  • @copper1859
    @copper1859 3 роки тому +21

    ਧੰਨ ਧੰਨ ਸ਼੍ਰੀ ਗੁਰੂ ਮਹਾਰਾਜ ਰਾਮਦਾਸ ਜੀ

  • @YoungFilms
    @YoungFilms 2 роки тому

    ਬੱਚੇ ਤੇ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ

  • @amarpreetminhas1932
    @amarpreetminhas1932 3 роки тому +3

    He is very rich. Very lucky. Very educated because he is sitting under gurus grace.

  • @parmindersinghgill6470
    @parmindersinghgill6470 3 роки тому +17

    ਵਾਹਿਗੁਰੂ ਸਦਾ ਸਿਰ ਉਤੇ ਹੱਥ ਰੱਖੇ ਜੀ

    • @lakhbirsingh6557
      @lakhbirsingh6557 3 роки тому

      ਗੁਰੂ ਕਾ ਖਾਲਸਾ ਹਰ ਵੇਲੇ ਚੜਦੀ ਕਲਾ ਵਿੱਚ ਰਹਿੰਦਾ ਹੈ।

  • @RanjeetSingh-bu3dj
    @RanjeetSingh-bu3dj 3 роки тому

    ਬੇਟਾ ਤੇ ਰੀ ਸੋਚ ਵਧੀਆ ਏ ਇਹ ਰਸਤਾ ਤੇ‌ ਗੁਰੂ ਰਾਮਦਾਸ ਜੀ ਦਾ ਰਿਸ਼ਤਾ ਨਾਂ ਛੱਡੀ 🙏❤️🙏

  • @NavdeepSingh-fy4qg
    @NavdeepSingh-fy4qg 3 роки тому +57

    ਵੀਰ ਜੀ ਮੈਂ ਪੁਛਣਾ ਕਿ ਜਦੋਂ ਇਹਨਾ ਦੇ ਪਿਤਾ ਜੀ ਇਹਨਾਂ ਨੂੰ ਦਰਬਾਰ ਸਾਹਿਬ ਛਡ ਕੇ ਗਏ ਸੀ ਤਾਂ ਸਭ ਤੋਂ ਪਹਿਲਾਂ ਕਿਸ ਨੇ ਸੰਭਾਲਿਆ ਕਿਉਂਕਿ ਇਹ ਤਾਂ ਬਹੁਤ ਛੋਟਾ ਸੀ ਆਪਣੇ ਆਪ ਖਾ ਪੀ ਵੀ ਨਹੀ ਸਕਦਾ ਸੀ

    • @sonudhanjal2067
      @sonudhanjal2067 3 роки тому +2

      Right veer ji

    • @nishansingh1678
      @nishansingh1678 3 роки тому

      ਬਹੁਤ ਹੀ ਵਧੀਆ ਸਵਾਲ ਵੀਰ ਜੀ ਤੁਹਾਡਾ,,
      ਪਰ ਇਹ ਪੱਤਰਕਾਰ ਵੀਰ ਨੂੰ ਜ਼ਰੂਰ ਇਹ ਸਵਾਲ ਪੁਛਣਾ ਚਾਹੀਦਾ ਸੀ

    • @UnlimitedGyanChannel
      @UnlimitedGyanChannel  3 роки тому +2

      Hnji Next time jdo v veer nal mile jrur pushange

    • @nishansingh1678
      @nishansingh1678 3 роки тому +1

      @@UnlimitedGyanChannel
      Thanks ji vade veer ji

    • @UnlimitedGyanChannel
      @UnlimitedGyanChannel  3 роки тому +1

      Welcome brother

  • @amarjeetsinghkhalsa7947
    @amarjeetsinghkhalsa7947 3 роки тому

    ਹਰਮਨਦੀਪ ਸਿੰਘ ਤੂਫਾਨ ਜੀ ਅਤੇ ਪ੍ਰਸ਼ਾਸਨ ਕਰਨ ਵਾਲੇ ਵੀਰ ਜੀ ਫਤਹਿ ਪਰਵਾਨ ਕਰੋ ਜੀ
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ ਜੀ

  • @kulwantsingh4696
    @kulwantsingh4696 3 роки тому

    ਜਿਨ੍ਹਾਂ ਚਿਰ ਇਸ ਦਾ ਘਰ ਨਹੀਂ ਬਣਦਾ ਸ਼ਰੋਮਣੀ ਕਮੇਟੀ ਨੂੰ ਇਸ ਨੂੰ ਬਹੁਤ ਬਹੁਤ ਵਧੀਆ ਕਮਰੇ ਦਾ ਪਰਬੰਧ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harbhajnsingh4782
    @harbhajnsingh4782 Рік тому

    ਵਾਹਿਗੁਰੂ ਜੀ ਮਿਹਰ ਰੱਖਣ ਪੁੱਤਰ ਜੀ ਤੇਰੇ ਤੇ

  • @ਵਾਹਿਗੁਰੂ
    @ਵਾਹਿਗੁਰੂ 3 роки тому +23

    ਵਾਹਿਗੁਰੂ ਜੀ ਮਿਹਰ ਕਰੋ ਸਿੰਘ ਸਾਹਿਬ ਜੀ ਤੇ

  • @GurmeetSingh-ud1dv
    @GurmeetSingh-ud1dv 3 роки тому +11

    ਜ਼ਰੂਰੀ ਛਤ ਗੁਰੂ ਦੇ ਹੁਕਮ ਅਨੁਸਾਰ ਸਿੱਖੀ ਨੂੰ ਸਾਹਮਣਾ ਫਰਜ਼ ਹੈ ਵਾਹਿਗੁਰੂ ਜੀ ਮੇਹਰ ਕਰਨ ਵੀਰ ਖਾਲਸਾ ਜੀ ਤੇ

  • @Kavishsharma1923
    @Kavishsharma1923 3 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ......

  • @GurmeetSingh-ud1dv
    @GurmeetSingh-ud1dv 3 роки тому +4

    ਵਾਹਿਗੁਰੂ ਜੀ ਮੇਹਰ ਕਰਨ ਵੀਰ ਖਾਲਸਾ ਜੀ ਤੇ

  • @dailypostpunjabi6136
    @dailypostpunjabi6136 3 роки тому +21

    ਵਹਿਗੁਰੂ ਜੀ 🙏🏻🙏🏻 ਵਹਿਗੁਰੂ 🙏🏻🙏🏻 ਵਹਿਗੁਰੂ ਜੀ

  • @BholaSingh-xh5sd
    @BholaSingh-xh5sd 3 роки тому +7

    ਗੁਰੂ ਸਾਹਿਬ ਜੀ ਦੀ ਸ਼ਕਤੀ ਬੇਖੋ ਚੇਹਰੇ ਤੇ ਨੂਰ ਐ ਇਨ੍ਹਾਂ ਚੈਨ ਅਤੇ ਗਿਆਨ ਤਾਂ ਬਢੇ ਬਢੇ ਅਮੀਰਾਂ ਤੇ ਨੂੰ ਭੀ ਨਹੀਂ ਹੈ

  • @22deepbathinda
    @22deepbathinda 3 роки тому +16

    ਵਾਹਿਗੁਰੂ ਸਦਾ ਮੇਹਰ ਣਾਈ ਰੱਖਣ ਜੀ

  • @yadvindersingh2116
    @yadvindersingh2116 3 роки тому

    Waheguru ji waheguru ji waheguru ji waheguru ji waheguru ji waheguru ji waheguru

  • @atarsingh9960
    @atarsingh9960 3 роки тому +4

    ਵਾਹਿਗੁਰੂ ਜੀ ਧੰਨ ਇਹ ਬੱਚਾ ਧੰਨ ਹੈ ਵਾਹਿਗੁਰੂ ਜੀ ਮੇਹਰ ਕਰੀਂ

  • @kgreenchannel4395
    @kgreenchannel4395 3 роки тому +12

    ਬਾਰ ਬਾਰ ਮੁਸਲਮਾਨ ਨਹੀਂ ਕਹਿਣਾ ਚਾਹੀਦਾ ਇਸ ਨੂੰ ਗੁਰੂ ਦਾ ਸਿੱਖ ਕੋਹੋ

  • @namdevsingh6762
    @namdevsingh6762 3 роки тому

    ਬਾਬਾ ਜੀ ਸਾਨੂੰ ਇਹ ਗੱਲ ਵਧੀਆ ਹੈ

  • @gurpreetsingh-hn4ft
    @gurpreetsingh-hn4ft 3 роки тому +2

    Weheguru ji bete te apni mehar banai rachni Weheguru ji 🙏🙏🙏🙏🙏

  • @tarsemsingh7945
    @tarsemsingh7945 3 роки тому +23

    ਵਾਹਿਗੁਰੂ ਮੇਹਰ ਕਰੇ ਜੀ

  • @Rajwinderkaur_1984
    @Rajwinderkaur_1984 3 роки тому +3

    ਜੇ ਤੁਹਾਡਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਏਨਾ ਹੀ ਭਰੋਸਾ ਰਿਹਾ ਤਾਂ ਤੁਸੀ ਦੁਨੀਆ ਦੀ ਕਿਸੇ ਵੀ ਸੌਗਾਤ ਤੋਂ ਵਾਂਝੇ ਨਹੀਂ ਰਹੋਗੇ।ਸੋਢੀ ਪਾਤਸ਼ਾਹ ਹਮੇਸ਼ਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖਣਗੇ।

  • @jogindersingh8728
    @jogindersingh8728 3 роки тому

    Waheguru waheguru waheguru waheguru waheguru g ❤️❤️❤️❤️🙏🙏🙏🙏 good

  • @subhashsharma2933
    @subhashsharma2933 3 роки тому +8

    Bhot sone vichar han es singh saab bache de wheguru ji sab te mher karan ji 🙏🙏🙏🙏🙏🙏

  • @KawaljitKaur-db3hx
    @KawaljitKaur-db3hx 3 роки тому

    ਵਾਹਿਗੁਰੂ ਇਸ ਬਚੇ ਤੇ ਮੇਹਰਭਰਿਆ ਹਥ ਰਖਿਉ ਇਸ ਕੌਮ ਦੇ ਹੀਰੇ ਨੂ ਵੇਖ ਕੇ ਸਾਡੇ ਬਚੇ ਵੀ ਗੁਰਬਾਣੀ ਨਾਲ ਜੁੜ

    • @KawaljitKaur-db3hx
      @KawaljitKaur-db3hx 3 роки тому

      ਜਾਣ ਧਨ ਗੁਰੂ ਰਾਮ ਦਾਸ ਜੀ ਸਭ ਦੇ ਬਚਿਆ ਨੂ ਇਸ ਬਚੇ ਦੀ ਸੋਚ ਵਰਗੇ ਬਣਾ ਦਿਉ

  • @harjeetsingh4993
    @harjeetsingh4993 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @kulwantsingh4696
    @kulwantsingh4696 3 роки тому

    ਇਸ ਬਚੇ ਤੁਫਾਨ ਸਿੰਘ ਨੂੰ ਅਸਲੀ ਸਚਾ ਪਿਤਾ ਲਭ ਗਿਆ ਹੈ ਜਿ ਇਹ ਅਸੂਲਾ ਤੇ ਠੀਕ ਰਹੇਗਾ ਤਾਂ ਬਹੁਤ ਉਚੀ ਪਦਵੀ ਤੇ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @balwindersidhu7027
    @balwindersidhu7027 3 роки тому

    ਸਿੰਘ ਸਾਹਿਬ ਜੀ ਗੁਰੂ ਰਾਮਦਾਸ ਜੀ ਦੇ ਘਰ ਤੋਂ ਕੋਈ ਘਰ ਵੱਡਾ ਨਹੀਂ ਹੈ ਇਸ ਘਰ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ।

  • @darshansingg7148
    @darshansingg7148 3 роки тому +7

    ਵਾਹਿਗੂਰੁ ਜੀ ਤੇਰੀ ਹਰ ਮਦਾਨ ਫਹਤਿ ਕਰਨ

  • @Maskgirl014
    @Maskgirl014 3 роки тому +33

    Kinni sohni soch a munde di.. waheguru chardi kala ch rakhe 🙏🏻🙏🏻🙏🏻🙏🏻

  • @amninderamnindersidhu8907
    @amninderamnindersidhu8907 3 роки тому +25

    ਸਤਿਨਾਮ ਸ੍ਰੀ ਵਹਿਗੂਰੁ ਜੀ

  • @rachsaysvainday9872
    @rachsaysvainday9872 3 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhaigurnamsingh1450
    @bhaigurnamsingh1450 3 роки тому +9

    ਬਹੁਤ ਵਧੀਆ

  • @majorbhullar4996
    @majorbhullar4996 3 роки тому +13

    ਵਾਹਿਗੁਰੂ ਜੀ ਮੇਹਰ ਕਰਨ

  • @atarsingh9960
    @atarsingh9960 3 роки тому +2

    ਵਾਹਿਗੁਰੂ ਬੱਚੇ ਨੂੰ ਸਿਰ ਛੱਤ ਮਿਲ਼ਨਾ ਚਾਹੀ ਦਾ ਹੈ ਵਾਹਿਰੁਗੂ

  • @anokhsingh5530
    @anokhsingh5530 3 роки тому +4

    ਬਹੁਤ ਵਧੀਆ ।

  • @hardevsingh6468
    @hardevsingh6468 3 роки тому +66

    ਤੂਫਾਨ ਸਿੰਘ ਨਹੀ ਜਾਣਾ।। ਇਹ ਘਰ ਇਹ ਦਰ ਨਹੀ ਛੱਡਣਾ

    • @harjapsingh5508
      @harjapsingh5508 3 роки тому

      ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
      ਵਾਹਿਗੁਰੂ ਜੀ ਦੀ ਆਪਾਰ ਕ੍ਰਿਪਾ ਹੈ
      ਸੋ ਧੰਨ ਵਾਹਿਗੁਰੂ ਹੀ ਕਹਿਣਾ ਬਂੱਣਦਾ

  • @sukhvinderkaur5391
    @sukhvinderkaur5391 3 роки тому +15

    🙏🙏🙏🙏🙏😘😘😘😘😘💐💐💐💐💐 बहुत प्यारा बच्चा है वाहेगुरू अपना मेहर भरया हाथ रखे बच्चे ते

  • @lovejotboparai4407
    @lovejotboparai4407 3 роки тому

    ਬਹੁਤ ਵਧੀਆ ਪੁੱਤਰ ਜੀ

  • @amrikpannu1545
    @amrikpannu1545 3 роки тому

    Bahuat badiya khalsa ji satnam waheguru ji

  • @KaramjeetKaur-mw3oi
    @KaramjeetKaur-mw3oi 3 роки тому +2

    ਪਿਉ ਕੌਣ ਸੀ ਛੱਡਣ ਵਾਲਾ ਇਹ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਕੋਈ ਬਖਸ਼ਿਸ਼ ਆ ਜਿਹੜੀ ਕੋਈ ਪੁੰਨਾ ਕਰਕੇ ਇਸ ਨੂੰ ਗੁਰੂ ਦੇ ਚਰਨਾਂ ਵਿਚ ਲੈ ਆਈ ਬੁਹਤ ਕਿਰਪਾ ਹੈ ਬੱਚੇ ਤੇ ਜਿਸ ਦੀ ਇੰਨੀ ਜ਼ਿਆਦਾ ਸ਼ਰਧਾ ਗੁਰੂ ਤੇ ਪ੍ਰਮਾਤਮਾ ਬੱਚੇ ਤੇ ਕਿ੍ਪਾ ਰੱਖੀ ਬਨਾਈ ਰੱਖਣ ਬੱਚੇ ਨੂੰ ਡੋਲਨ ਤੋਂ ਬਚਾਈ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੀ ਤੂੰਂ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਆਇਆ ਵਾਹਿਗੁਰੂ ਮੇਹਰ ਕਰੀ

  • @dilarshdeepsingh8217
    @dilarshdeepsingh8217 3 роки тому

    vaheguru ji

  • @mynanogarden6842
    @mynanogarden6842 3 роки тому +1

    वहुत वधिया कीता नहीं जाना चाहिदा सी
    इस बच्चे नू मकान लेके देना चाहीदा पत्रकार जी सेवा इकठ्ठी करो जो तिल फुल सरनगें लोकीं सेवा जरुर देंगें वेटे नू वहुत प्यार ते आशीर्वाद
    वाहेगुरु जी इस बच्चे ते मेहर भरिया हाथ रखना ते तन्दुरूस्ती वक्शना जी ते चढ़दीकला च रखना
    वाहेगुरु जी इस बच्चे दा घर वना देवो जी अरदास आ जी हाथ जोड़ के 🙏🙏🙏

  • @yaartera383
    @yaartera383 3 роки тому +36

    ੳੁਹਨਾ ਦੇ ਮਨ ਚ ਖੋੜ ਹੈ ਤਾਂਹੀ ਨਾਮ ਗੁਪਤ ਰਖਦੇ ਨੇ ਗੁਰੂ ਘਰ ਹੀ ਸਹੀ ਹੈ ਸੰਗਤ ਸਭ ਕੁਝ ਕਰੂਗੀ

    • @gursimran6795
      @gursimran6795 3 роки тому +4

      ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੀ

    • @sunitarani3073
      @sunitarani3073 3 роки тому +3

      ਸਹੀ ਗੱਲ ਆ ਵੀਰੇ?

    • @desitractorvlog9643
      @desitractorvlog9643 3 роки тому +3

      ੳੁਨ੍ਹਾਂ ਕੰਮ ਸ਼ੁਰੂ ਕਰਨਾ ਇਹਨੂੰ ਵੀਰ ਨੂੰ ਅੱਗੇ ਕਰਕੇ ਮੁਫ਼ਤ ਦੀ ਪਬਲਿਕ ਸੀਟੀ ਭਾਲ ਦੇ ਆ ਇਹਨੂੰ ਸਿਰਫ ਵਰਤਨਾ ਆਪਣੇ ਕੰਮ ਵਾਸਤੇ

  • @sarbdhanoa_
    @sarbdhanoa_ 3 роки тому +2

    ਨਿੱਕੀ ਉਮਰ ਗੱਲਾਂ ਵੱਡੀਆਂ ਕਰਦਾ ਆਂ ਰੱਬੀ ਰੂਹ ਬੱਚਾ.

  • @AMARJEETSINGH-lb9xm
    @AMARJEETSINGH-lb9xm 3 роки тому +1

    ਵਾਹਿਗੁਰੂ