Maahi Di Mehfil | Episode no 20 - Satwinder Bitti | Maahi Sharma

Поділитися
Вставка
  • Опубліковано 30 жов 2024

КОМЕНТАРІ • 265

  • @sarassinghjoy9734
    @sarassinghjoy9734 2 місяці тому +13

    ਬਹੁਤ ਵਧੀਆ ਲਗਿਆ ਜੀ ਬਿਟੀ ਜੀ ਨਾਲ਼ ਮੁਲਾਕਾਤ
    ਧੰਨਵਾਦ ਜੀ 🙏🏻🙏🏻🙏🏻🙏🏻🙏🏻

  • @sandeeprajvi402
    @sandeeprajvi402 2 місяці тому +13

    ਅਜੇ ਦੇਖੇਆ ਨੀ ਪਰ ਲਾਈਕ ਕਮੈਂਟ ਪਹਿਲਾਂ ❤

    • @amrikkally9768
      @amrikkally9768 2 місяці тому +1

      ਆਪਾ ਵੀ ਵੀਰ ਇਹਦਾ ਹੀ ਆ

  • @MaanSaab-gy9mm
    @MaanSaab-gy9mm 2 місяці тому +4

    ਬਹੁਤ ਵਧੀਆ ਮਾਹੀ ਜੀ ਧੰਨਵਾਦ ਤੁਹਾਡਾ ਬਿੱਟੀ ਜੀ ਦੇ ਦਰਸ਼ਨ ਕਰਵਾ ਦਿੱਤੇ

  • @Haider-kq9qy
    @Haider-kq9qy 2 місяці тому +3

    Dear bitti sister I been listening u from 1995 n bhenji...my family love all ur songs shabads ...
    Dhannteri sikhi
    Tenu dasna patola ban k ve...During ur accident times ee really prayed a lot to waheguru..tuada interview dekh k bhot jyada khushi hoi ajj dil khush ho gea..THX MAHI JI RABB tuanu chardia kala ch rakhe.mSare jinne bhi interview kite a saare BHOT VADIA TE SENIOR ARTIST NAL KITE bhit kuj sikhan samjhan nu milea..
    ❤❤

  • @parmmsingh
    @parmmsingh 2 місяці тому +4

    Haye sachi menu pta c ajj bhot kuj sikhn nu miln Maahi thonu kyo k ikk ਔਰਤ ਹੀ ਔਰਤ ਨੂੰ ਬਾਖੂਬੀ ਸਮਝਦੀ ਆ ਕਿਉਂ ਉਹਨਾਂ ਨੇ ਜ਼ਿੰਦਗੀ ਹੰਡਾਈ ਆ ਮਾਹੀ ਥੋਨੂੰ ਕਿਵੇਂ ਮਾਵਾਂ ਵਾਂਗ ਸਮਝਾ ਰਹੇ ਨੇ mam💝🕊️

  • @BalkarSingh-zu1yn
    @BalkarSingh-zu1yn 2 місяці тому +31

    ਮੈਨੂੰ ਚੁੱਟਕੀ ਦੇ ਨਾਲ ਬਲਾਉਦਾ ਗੱਭਰੂ ਹਾਣਦਾ ਬਹੁਤ ਘੈਂਟ ਗਾਇਆ ਮੇਰਾ ਬਹੁਤ ਪਸੰਦ ਆ ਜੀ

  • @Randhawa336
    @Randhawa336 2 місяці тому +11

    ਧੰਨ ਤੇਰੀ ਸਿੱਖੀ ਰਿਕਾਰਡਤੋੜ ਸੁਪਰ ਹਿੱਟ ਹੋਈ ਸੀ।

  • @NaunihalSinghBhullar
    @NaunihalSinghBhullar 2 місяці тому +12

    ਧਾਰਮਿਕ ਗੀਤ ਬਹੁਤ ਵਧੀਆ ਸੀ

  • @HarpreetKaur-sg7xc
    @HarpreetKaur-sg7xc 9 днів тому

    Bahu bdia vry nycccccc episode... 🙏🙏🙏🙏❤❤❤❤❤

  • @Sikhi-x5s
    @Sikhi-x5s 2 місяці тому +37

    ਮਿਸ ਪੂਜਾ ਨੂੰ ਵੀ ਬੁਲਾਇਆ ਜਾਵੇ

  • @anjandeepkaurvaheguru7772
    @anjandeepkaurvaheguru7772 2 місяці тому +6

    ਸਤਵਿੰਦਰ ਮੈਮ ਬੋਲੀ ਆ ਬਹੁਤ ਸੋਹਣੀ ਆ ਪਾਉਂਦੇ ਸੀ ❤❤❤❤❤🌷👌

  • @manjitsingh3101
    @manjitsingh3101 2 місяці тому +1

    Dil khush hogya biiti ji nu dekh ke galbat sunke ,she is truly a golden star and so calm n compose, apne virse nal dhiro jude aa.

  • @kuldeepsangha910
    @kuldeepsangha910 2 місяці тому +1

    ਹੋਵੇ ਜਗ ਵੈਰੀ ਸਾਡੀ ਜੁੱਤੀ ਜਾਣਦੀ ਰੱਬ ਵਰਗਾ ਆਸਰਾ ਤੇਰਾ। ਤੇ ਅਸੀਂ ਅੱਜ ਵੀ ਸੁਣਦੇ ਐ ਉਸ ਟਾਈਮ ਮਨੁ ਬਿੱਟੀ ਜੀ ਦਾ ਸੂਟ ਬਹੁਤ ਘੈਂਟ ਲਗਦਾ ਸੀ ਜੋ ਇਹਨਾਂ ਪਾਇਆ❤❤

  • @sandeepkaur-go8ih
    @sandeepkaur-go8ih 2 місяці тому +5

    Oh wow mai thnu keha c k ehna nu bulao and tuc meri wish poori krti
    Thank you so much❣️❣️

  • @DilsherSingh-sherry
    @DilsherSingh-sherry 2 місяці тому

    My favourite singer I love her singing ਮੇਰੇ ਬਚਪਨ ਦੀ favourite bahut miss krdi me ਇਹਨਾ ਦੇ songs

  • @bhupendersingh648
    @bhupendersingh648 2 місяці тому +3

    ਬਹੁਤ ਖੂਬਸੂਰਤ ਸਮਾਂ ਜੀ 🌹👏👏👏

  • @RajDes-wd1ri
    @RajDes-wd1ri 2 місяці тому +8

    ❤ vah ji vah my favorite Singer

  • @MehtabDhaliwal-p2c
    @MehtabDhaliwal-p2c 2 місяці тому +5

    ਪਲੀਜ਼ ਮਾਹੀ ਜੀ ਦੀਪਕ ਢਿੱਲੋਂ ਨੂੰ ਬੁਲਾਵੋ ❤❤

  • @sarbjeetsidhu9602
    @sarbjeetsidhu9602 Місяць тому +1

    ਬਹੁ ਪੱਖੀ ਪ੍ਰਤਿਭਾ ਵਾਲੀ ਮਹਾਨ ਸਖਸ਼ੀਅਤ ਦੇ ਮਾਲਕ ਹਨ ਮੈਡਮ ਸਤਵਿੰਦਰ ਬਿੱਟੀ ਜੀ

  • @jasantoor5038
    @jasantoor5038 2 місяці тому +5

    ਮਾਹੀ ਜੀ ਬਹੁਤ ਸੁੰਦਰ ਦਿੱਖ ਰਹੇ ਹੋ ਜੀ

  • @jaswinderkaur7254
    @jaswinderkaur7254 2 місяці тому

    Rishte sare bahut jaruri ne. Mam tuci. Bahut. Badiaa dsya🙏🙏🙏❤️❤️❤️👌👌👌👍👍👍

  • @parmmsingh
    @parmmsingh 2 місяці тому

    ਬਹੁਤ ਸੁਚੱਜਾ ਤੇ ਸਿਆਣਪ ਭਰਿਆ episode ❤

  • @yadwindersingh5877
    @yadwindersingh5877 2 місяці тому +16

    ਮੇਰੀ ਫੇਵਰੇਟ ਕਲਾਕਾਰ ਸਤਵਿੰਦਰ ਬਿੱਟੀ

  • @sukhmanisandhu56
    @sukhmanisandhu56 2 місяці тому

    Bahut hi wadhiya singer te oss toh vi wadhiya insaan ne Bitti ji.. Baut bahut pyaar te satkaar. Saadi khush nasibi hai ki asi inna lamba samah ehna naal guzariya.. Much love and respect..

  • @iamranjitsingh6963
    @iamranjitsingh6963 2 місяці тому +4

    ਬਹੁਤ ਵਧੀਆ ਮੈਡਮ ਜੀ ਜਸਵਿੰਦਰ ਬਰਾੜ ਮੈਡਮ ਦੀ ਵੀ ਇੰਟਰਵਿਊ ਕਰਿਓ

  • @anmolsandhu2082
    @anmolsandhu2082 2 місяці тому +2

    ਸਤਵਿੰਦਰ ਬਿੱਟੀ ਮੈਡਮ ਤੁਸੀ ਬਹੁਤ ਸੋਹਣੇ ਲਗ ਰਹੇ ਹੋ❤❤❤

  • @parmmsingh
    @parmmsingh 2 місяці тому

    Satwinder bitti ji diyan gllan kudiyan nu ਚੰਗੀ ਸੇਦ ਦੇਣ ਵਾਲੀਆਂ ਨੇ ਤੇ ਮਾਹੀ ਹੁਨੀ ਕਿਨੇ ਧਿਆਨ ਨਾਲ sun rhhe ne ❤🕊️

  • @jaswinderkaur7254
    @jaswinderkaur7254 2 місяці тому +1

    Punjab lyi jo vi koi ga. Reha koi hor koj badiaa kr reha so good Punjab lyi 🙏🙏🙏❤️

  • @parmmsingh
    @parmmsingh 2 місяці тому +1

    Maahi thonu ਸਿਖਣ ਦੀ ਤਲਬ ਆ ਥੋਨੂੰ ਐਂ ਵੀ ਕੁੱਝ ਨਾ ਕੁੱਝ ਸਿਖ ਲਵਾਂ ਤਾਂਹੀ ਤੁਸੀਂ ਐਨੇ ਸੂਝਵਾਨ ਤੇ ਸਿਆਣੇ ਓਂ 💜🕊️

  • @ramandeepkaur1433
    @ramandeepkaur1433 2 місяці тому +6

    ਬਹੁਤ ਵਧੀਆ ਇੰਟਰਵਿਊ ਜੀ

  • @kesarsinghghumaan1793
    @kesarsinghghumaan1793 2 місяці тому

    ਬਹੁਤ ਹੀ ਵਧੀਆ ਗਾਇਕੀ ਐ ਬਿੱਟੀ ਭੈਣ ਹੋਰਾਂ ਦੀ 🙏

  • @blackrosefilms2762
    @blackrosefilms2762 2 місяці тому +1

    ❤❤❤❤❤good job aa God bless you sloot aa mahi mam Waheguru ji chrdekala ch rekhe mann aa Waheguru ji himasa Charddekala ch rekhe

  • @jaswinderkaur7254
    @jaswinderkaur7254 2 місяці тому +1

    Good tarika loka ch vichran da🙏🙏🙏❤️

  • @babbalsarao5426
    @babbalsarao5426 2 місяці тому +8

    ਮਾਹੀ ਬੇਟਾ ਤੁਸੀਂ ਮੇਰੇ ਦਿਲ ਦੇ ਬਹੁਤ ਕਰੀਬ ਹੋ ਬਿਲਕੁੱਲ ਮੇਰੀ ਬੇਟੀ ਦੀ ਤਰ੍ਹਾਂ ਕਿਉਂਕਿ ਮੇਰੇ ਕੋਲ ਵੀ ਤੁਹਾਡੇ ਮਾਂ ਬਾਪ ਦੀ ਤਰ੍ਹਾਂ ਇੱਕ ਹੀ ਬੱਚਾ ਹੈ ਉਹ ਹੈ ਮੇਰੀ ਬੇਟੀ ਜਿਸ ਨੂੰ ਮੈਂ ਬਹੁਤ ਜਿਆਦਾ ਪਿਆਰ ਕਰਦਾ ਹਾਂ

  • @princepreet4544
    @princepreet4544 2 місяці тому +2

    Happy Birthday ji🎂🎂God Bless you❤️❤️

  • @MaanSaab-gy9mm
    @MaanSaab-gy9mm 2 місяці тому

    ਕਿੰਨੀਂ ਚੰਗੀ ਸੋਚ ਆ ਬਿੱਟੀ ਜੀ ਦੀ
    ਕੋਈ ਵੀ ਨੇਗਟਵ ਗੱਲ ਨਹੀਂ ਕੀਤੀ
    ਹਰ ਗੱਲ ਪੋਜ਼ੀਟਿਵ
    ਕਿਆ ਸੋਚ ਆ ਯਾਰ ਇਸ ਬੀਬਾ ਜੀ ਦੀ

  • @SuchaSingh-mu7hn
    @SuchaSingh-mu7hn 2 місяці тому +1

    ਗਿੱਧੇ ਵਿੱਚ ਜੀਨੇ ਮੇਰੀ ਫੜ ਲਈ ਸੀ ਬਾਂਹ , ਦੱਸ ਭਾਬੀਏ ਨੀ ਮੁੰਡਾ ਕਿਹੜੇ ਪਿੰਡ ਦਾ❤❤❤ bahut sohna song c.

  • @SukhpreetKaur-y7d
    @SukhpreetKaur-y7d 2 місяці тому

    Bhut vdia gallan sikhan nu millian, bhut vdia eda e parents nu sikhona chaida always my dad and my favourite

  • @AmrinderSingh-tt6fl
    @AmrinderSingh-tt6fl 2 місяці тому +1

    Bhut Buland Awaz di malak Satwinder bitti ji
    vadiya interveiw aa
    Bitti Ji de Live Program Bhut sune aa

  • @jaswinderkaur7254
    @jaswinderkaur7254 2 місяці тому

    Aj vi ohi awaj 🙏🙏🙏❤️Godbless u ji Mam

  • @HYDRAJOTBEERGAM
    @HYDRAJOTBEERGAM 2 місяці тому +3

    Sade village bitty ji sher pure kalan do vaar Mahi sharma ae a ji

  • @SandeepSingh-yz6zc
    @SandeepSingh-yz6zc 2 місяці тому

    ਸ਼ਬਦ ਬਹੁਤ ਵਧੀਆ ਬਿੱਟੀ ਜੀ ਦੇ ਬਹੁਤ ਵਧੀਆ ਗਾਇਕਾ ਨੇ ਬਿੱਟੀ ਜੀ

  • @ravindersingh-l2m
    @ravindersingh-l2m 2 місяці тому +4

    Gurdas maan saab 🙏❤

  • @jaswinderkaur7254
    @jaswinderkaur7254 2 місяці тому

    God mam tuci bahut sohna tiyar hunde ci❤️❤️❤️ hun vi 👌👌👌

  • @tangocharly4217
    @tangocharly4217 2 місяці тому +2

    ਸਾਰੇ ਸ਼ਬਦ ਵਧੀਆ ਨੇਂ ਪਰ ਧੰਨ ਤੇਰੀ ਸਿੱਖੀ ਤੇ
    ਵਿੱਚ ਅਨੰਦਪੁਰੀ ਦੇ ਰਹਿੰਦੀ ਮਾਂ ਬੋਲੀ ਤੱਕ

  • @shamshersandhu9026
    @shamshersandhu9026 2 місяці тому +4

    Bahut wadhia Gallbaat

  • @jaswinderkaur7254
    @jaswinderkaur7254 2 місяці тому

    Mam. Jindgi de tajarve valiaa glla bahut badiaa krde ho 🙏🙏🙏❤️❤️❤️

  • @GurinderGugu
    @GurinderGugu 29 днів тому

    Bitti mam ji wahh ji oohi suurr te oohi awazzz 🙏

  • @parmmsingh
    @parmmsingh 2 місяці тому +1

    ਮਾਹੀ Sachi ਗੱਲ ਆ mai ehh gll nu bhot ਜ਼ਿਆਦਾ ਮਹਿਸੂਸ ਕਰਦਾ ਆ ਪਤਾ ਨੀ ਕਿਉਂ k ਕਿਨਾ ਔਖਾ ਆ ਆਪਣਿਆ ਤੋਂ ਦੂਰ ਹੋਣਾ ਕੁੜੀਆਂ jithe jmmiya plliyan khediyan ਓਥੋਂ ਦੂਜੀ ਥਾਂ ਜਾਣਾ ਕਿਨਾ ਔਖਾ ਹੁੰਦਾ ਹੋਣਾ

  • @harvinderpalbhatti9551
    @harvinderpalbhatti9551 2 місяці тому +2

    Mahi Di mehfil Da intejaar rehnda

  • @Garrysinghmusic
    @Garrysinghmusic 2 місяці тому

    ਬਿੱਟੀ ਜੀ ਬਹੁਤ ਅੱਛੇ ਸਿੰਗਰ ਆ ਬਹੁਤ ਅੱਛੇ ਇਨਸਾਨ ਵੀ ਆ🙏🙏

  • @rituayanvlogs8411
    @rituayanvlogs8411 2 місяці тому

    Ehna dee wait c bus menu ta ❤️

  • @kirtdeol3102
    @kirtdeol3102 2 місяці тому

    She is my crush since i was kid , i still adore her the same, soooo good to see her ❤

  • @charnjitkaur7668
    @charnjitkaur7668 2 місяці тому

    Maahi tusi boht vadhyya kita Biti ji nu bula k. boht vadhyya kita.

  • @jaswinderkaur7254
    @jaswinderkaur7254 2 місяці тому

    Shi gl Rishte. Di gl dowara mehsus hovegi🙏🙏🙏❤️

  • @Harjitsidhu3000
    @Harjitsidhu3000 2 місяці тому +10

    ਮੈ ਜਦੋਂ ਦਾ ਮੋਬਾਇਲ ਲਿਆ ਨੰਬਰ ਚਲਾਇਆ ਅੱਜ ਤੱਕ ਬਿੱਟੀ ਜੀ ਦਾ ਸ਼ਬਦ(ਕੈਸਟ ਸੀ ਧੰਨ ਤੇਰੀ ਸਿੱਖੀ) ਦੱਸੀ ਕਂਲਗੀ ਵਾਲਿਆ ਵੇ ਕਿੱਥੇ ਲਾਲਾਂ ਦੇ ਨੇ ਜੋੜੇ ਮਾਤਾ ਗੁਜਰੀ ਦਿੱਸਦੀ ਨਾਂ ਕਿੱਥੇ ਪਾਏ ਉਹਨਾਂ ਵਿਛੋੜੇ । ਜਦੋਂ ਤੱਕ ਜਿੰਦਗੀ ਐ ਏਹੀ ਰੱਖਣਾਂ ਬਹੁਤ ਪਿਆਰਾ ਸ਼ਬਦ ਐ ।

  • @itsofficalverma3319
    @itsofficalverma3319 10 днів тому

    Bitti ton shabad school time national hockey camp ch sune c bohat hi cute shuru ton

  • @GurbaniShabadkirtan8
    @GurbaniShabadkirtan8 Місяць тому

    ਮੈਂ ਵੀ ਆਪਣੀ ਯਾਦ ਸਾਂਝੀ ਕਰਨਾ ਚਾਹੁੰਦੀ ਹਾਂ,ਮੇਰੀ ਬਹੁਤ ਫੇਵਰਟ ਸਿੰਗਰ ਨੇ ਬਿੱਟੀ ਜੀ 💖.. ਮੈਨੂੰ ਯਾਦ ਏ ਮੈਂ ਆਪਣੇ ਵੀਰੇ ਕੋਲੋਂ ਇਨਾ ਦੀ ਧੰਨ ਤੇਰੀ ਸਿੱਖੀ ਕੈਸੇਟ ਜਿੱਦ ਕਰਕੇ ਮੰਗਵਾਈ ਸੀ,ਤੇ ਕੈਸੇਟ ਦਾ ਕਵਰ ਸੰਭਾਲ ਕੇ ਰੱਖਿਆ ਸੀ ਬਹੁਤ ਦੇਰ ਕਿਉੰ ਕਿ ਇਨ੍ਹਾਂ ਦੀ ਫ਼ੋਟੋ ਸੀ ਉਪਰ ਤਾ ਕਰਕੇ 🤭

  • @indianhealthtv2502
    @indianhealthtv2502 2 місяці тому

    ਸੋਨੂੰ ਵਿਰਕ ਬਾਈ ਨੂੰ ਵੀ ਬੁਲਾਇਆ ਜਾਵੇ

  • @jaswinderkaur7254
    @jaswinderkaur7254 2 місяці тому

    Life hi changi krn lyi asi sare bhje i jande aa

  • @abhijot4153
    @abhijot4153 2 місяці тому +2

    Bht vadiya 👌👌

  • @HappyHockeyHelmet-ec9de
    @HappyHockeyHelmet-ec9de Місяць тому

    Waheguru ji Waheguru ji 🙏🙏

  • @jaswinderkaur7254
    @jaswinderkaur7254 Місяць тому

    Good punjabi lyi jo bolya🙏🙏🙏❤️

  • @talwindersinghtalwinder8598
    @talwindersinghtalwinder8598 2 місяці тому

    Guru nu satkar den bahut vidia g ser takke waheguru mehar Karn

  • @jaswinderkaur7254
    @jaswinderkaur7254 Місяць тому

    Biti jituhada funy kisa 😂😂😂😂😂❤️❤️❤️👌👌👌

  • @Paliwala
    @Paliwala 2 місяці тому +1

    Asi bitti g de Dhan Teri sikhi cassete nu boht jyada sunya mai army ch C

  • @ParneetKaur-yn2pu
    @ParneetKaur-yn2pu 2 місяці тому +2

    ਮਾਹੀ ਜੀ ਜਸਵਿੰਦਰ ਬਰਾੜ ਤੇ ਨਿਮਰਤ ਖਹਿਰਾ ਨੂੰ ਬੁਲਾਇਆ ਜਾਵੇ

  • @jassalkaur
    @jassalkaur 2 місяці тому

    ਸਾਨੂੰ ਬੜਾ ਕੁਝ ਸਿਖਾਤਾ ਹਲਾਤਾਂ ਨੇ ..👍
    ਠੰਡ ਰੱਖ ਮਿੱਤਰਾਂ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..

  • @jaswinderkaur7254
    @jaswinderkaur7254 2 місяці тому

    Shi ik chup so sukh ji 🙏🙏❤️👌👌👌

  • @gurdeepkumar5320
    @gurdeepkumar5320 2 місяці тому +1

    Love you Bitti Di g very nice God bless you ❣️ 🙏

  • @MaanSaab-gy9mm
    @MaanSaab-gy9mm 2 місяці тому +12

    ਅਮਰਿੰਦਰ ਗਿੱਲ ਤੇ ਬੱਬੂਮਾਨ ਨੂੰ ਵੀ ਜ਼ਰੂਰ ਬਲਾਉ

  • @LakhvirSingh-le2uc
    @LakhvirSingh-le2uc 2 місяці тому

    Menu ta lagda bitti di mehfil a😊ji

  • @JasdeepSekhon-p8k
    @JasdeepSekhon-p8k 2 місяці тому

    Sahi gaal aa bhena jyada sochdia ne

  • @lovekhehra9918
    @lovekhehra9918 2 місяці тому

    ਹਰਦੇਵ ਮਾਹੀਨੰਗਲ ਜੀ ਨੂੰ ਬੁਲਾਇਆ ਜਾਵੇ ਮਾਹੀ ਜੀ

  • @One12328
    @One12328 2 місяці тому +6

    Labh heera ji, malkeet singh ji, Kamal Khan ji, and hans raj hans ji nu v bulao plzz🙏🏻

  • @Roopjit-20
    @Roopjit-20 2 місяці тому

    Bhot vadia lgya ji

  • @sandeepkaur-go8ih
    @sandeepkaur-go8ih 2 місяці тому

    Kina sohna bolde ne bitti ji❤️❤️❤️

  • @JaswinderSinghWaraichBajra
    @JaswinderSinghWaraichBajra 2 місяці тому

    ਬਹੁਤ ਵਧੀਆ ਇਨਸਾਨ ਹਨ

  • @majhewale0001
    @majhewale0001 2 місяці тому +2

    Gurdas Man❤❤❤

  • @vermag996
    @vermag996 2 місяці тому +1

    Happy birthday mahi g🎉❤❤

  • @MaanSaab-gy9mm
    @MaanSaab-gy9mm 2 місяці тому +1

    ਇਹਨੇ ਪੱਕਾ ਉਸ ਮੁੰਡੇ ਨੂੰ ਝੰਬਿਆ ਹੋਣਾ ਪਰ ਹੁਣ ਸਿਆਣੀ ਤੇ ਜੁੰਮੇਵਾਰ
    ਹੋਣ ਕਰਕੇ ਗੱਲ ਟਾਲ ਗਈ😅😅

  • @noormahiwal9893
    @noormahiwal9893 Місяць тому

    ਮਾਹੀ ਜੀ ਅਮਰਿੰਦਰ ਗਿੱਲ ਨੂੰ ਵੀ ਲੇ ਕੇ ਆਉ please 😊

  • @vakhrekaraj9948
    @vakhrekaraj9948 2 місяці тому +1

    Legend satwinder bitti ji

  • @kawaljeetsingh1357
    @kawaljeetsingh1357 2 місяці тому

    Bhot vadiya dear….

  • @Preetkaur62709
    @Preetkaur62709 2 місяці тому

    Happy Birthday mam 🥳🥳 God bless you mam 🎉

  • @tangocharly4217
    @tangocharly4217 2 місяці тому

    ਸੱਚ ਜਾਣਿਉ ਸਵੇਰੇ ਸਿਮਰਨ855 ਦੀ interview ਸੁਣ ਰਿਹਾ ਸੀ,,
    ਉਦੋ ਕੁਝ ਗੱਲਾ ਕਰ ਕੇ ਯਾਦ ਆਈ ਬਿੱਟੀ ਜੀ ਦੀ ,ਸ਼ਾਇਦ 2002 ਚ ਹੋਲੇ ਮਹੱਲੇ ਤੇ ਪਹਿਲੀ ਵਾਰ ਦੁਕਾਨ ਲਾਈ ਤੇ cd 💿 demand 🫴 ਪੂਰੀ ਨਹੀਂ ਹੋਈ,,,😊❤

  • @MandeepKaur-xb9wv
    @MandeepKaur-xb9wv 2 місяці тому

    🎉❤bahut khoob mam

  • @Choudhry-12
    @Choudhry-12 2 місяці тому +3

    Hellow lovely mahi g 💜💜🇵🇰

  • @navpreetmehmi3815
    @navpreetmehmi3815 2 місяці тому

    ਮੁੰਡਾ ਵਾਰ ਗਿਆ ਨੱਚਦੀ ਦੇ ਸਿਰੋਂ ਪਤਾਸੇ ਲਿਸ਼ਕਾਰੇ ਚ ਆਇਆ ਸੀ ਨੀਲਾ ਸੂਟ ਪਾਇਆ ਸੀ ਬਿੱਟੀ ਨੇ ਅੱਜ ਵੀ ਯਾਦ ਆ

  • @RadhaRani-df8sf
    @RadhaRani-df8sf 2 місяці тому +1

    Happy birthday munna❤🎉🎉

  • @arunthakur5532
    @arunthakur5532 2 місяці тому +2

    Next interview Miss Pooja ji maahi ji 😊

  • @sukhbirsandhu1991
    @sukhbirsandhu1991 2 місяці тому

    ਸਾਬ੍ਹ ਪੰਗੋਟਾ ਜੀ ਨੂੰ ਜ਼ਰੂਰ ਸਦੋ

  • @JasdeepSekhon-p8k
    @JasdeepSekhon-p8k 2 місяці тому

    Bilkul sahi g bhra to vadh k kush ni hunda

  • @KulwinderKaur-wv1dv
    @KulwinderKaur-wv1dv 2 місяці тому

    Waheguru ji

  • @SukhjinderSingh-uz5sh
    @SukhjinderSingh-uz5sh 2 місяці тому +1

    Bhut sone betti ji

  • @Movieszilla-e3q
    @Movieszilla-e3q 2 місяці тому +1

    Harbhajan Mann ❤❤

  • @ManjotSingh-gp4hk
    @ManjotSingh-gp4hk 2 місяці тому

    Very nice bitti ji mere brother de marriage bich bhut rang bne c

  • @MankorKharoud
    @MankorKharoud 2 місяці тому +2

    Amrita virk nu v bulao pls ohna ne v bht song Gaye os time miss pooja amar noori satwinder bitti g ❤

  • @kirankaur4504
    @kirankaur4504 2 місяці тому

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸❤️❤️

  • @LalSingh-j1y
    @LalSingh-j1y 2 місяці тому +2

    Mahi ji I request miss pooja ko bhi bulao mehfil mein