ਚਾਚੀ ਲੁਤਰੋ ਨਾਲ ਵੱਖੀਆਂ ਉਦੇੜ ਪੋਡਕਾਸਟ I Chachi Lutro I Podcast-25 I Inder Brar
Вставка
- Опубліковано 3 гру 2024
- Welcome to Episode 24 of our podcast, with Chachi Lutro
Host : Inder Brar / inderbrar.official
Guest : Chachi Lutro
Production by : Netcrafty Studio
Digitally Managed : Netcrafty
Video editor: Jagseer Singh / ramgarhia_pb31
Don’t forget to subscribe to our channel
Instagram : / inderbrar.official
Facebook : / inderbrarofficial
#ChachiLutro #inderbrar #punjabipodcast #Podcast25 #punjabitalks #ChachiVibes #punjabicontent #DesiPodcast #inderbrarshow #punjabi #laugh #trending #trendingvideo #funny
ਬਿਲਕੁਲ ਸਹੀ,, ਗੱਲ,, ਫੇਰ ਨਸ਼ਿਆਂ ਨੂੰ ਕਾਬੂ ਕੀਤਾ ਜਾ ਸਕਦਾ ਜੀ
ਬਹੁਤ ਵਧੀਆ ਇੰਟਰਵਿਊ, ਬਹੁਤ ਵਧੀਆ ਕਲਾਕਾਰ ❤❤❤😂
ਬਾਈ ਬਹੁਤ ਵਧੀਆ ਇਨਸਾਨ ਐ ਮੈਂ ਬਰਨਾਲੇ ਬਾਈ ਸੁਰਿੰਦਰ ਖੱਟੜ ਦੀ ਬੇਟੀ ਦੀ ਮੈਰਿਜ ਤੇ ਮਿਲਿਆ ਸੀ
ਗੱਲ ਸੁਣ ਕੇ ਬਹੁਤ ਹਾਸਾ ਆਏਆ,,, ਰੋਟੀ ਤਾਂ ਸਿੱਧੇ ਪਾਸੇ ਦੀ ਖਾਂਦੇ ਆ😅😅😅😅😅😅
ਚੁਲੇ ਦੇ ਬਹੁਤ ਸੋਹਣਾ ਲਿਖਿਆ ਹੈ
ਬਹੁਤ ਵਧੀਆ ਗੱਲਬਾਤ ਸੁਣੀ।
❤ ਬਹੁਤ ਜ਼ਿਆਦਾ ਵਧੀਆ ਐਕਟਿੰਗ ਹੈ ਅਤਰੋ ਚਤਰੋ ਦੀ, ਵੱਡੇ ਵੱਡੇ ਕਲਾਕਾਰ ਨੇ ਉਹਨਾਂ ਦੀ ਐਕਟਿੰਗ ਦਾ ਕੋਈ ਤੌੜ ਨਹੀਂ ਹੈ ਇਸ ਪਹਿਰਾਵੇ ਵਿੱਚ ਲੇਡੀਜ਼ ਦਾ ਰੋਲ ਕਰਨਾ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਹੈ ❤
S s e e e e iss baat smime ess 18:52 es 19:01 k e.. 19:08
V good
Very good jankari
ਬਹੁਤ ਵਧੀਆ ਇੰਟਰਵਿਊ ਆ ਚਾਚਾ ਜੀ
Congratulation ji Chachi Lutro Ji Very Good Nice Live Video Intarweo Ji Nice ji Congratulation I Brar Saab Ji Nice Brar Saab Ji
Nshey band da bahut sohna hlll dassiaa ..........very good
Bahut vadia interview ji do var dekhi
ਚੁਲਾ ਸੁਣ ਕੇ ਮਨ ਭਰ ਆਇਆ 😓
ਜਿਹੜੇ ਮੁਲਕ ਦਾ ਖਾਈਏ,ਓਸ ਦੇਸ਼ ਨੂੰ ਨੀਂ ਭੰਡੀ ਦਾ
ਸ਼ੇਰ ਬਹਾਦਰ ਆਪਣਾ ਕਲਾਸ ਫੈਲੋ ਸੀ ਅਸੀਂ ਹਿੰਦੂ ਹਾਈ ਸਕੂਲ ਰਾਮਾ ਮੰਡੀ ਵਿੱਚ ਇਕੱਠੇ ਪੜੇ ਹਾਂ🎉🎉🎉
Nice🎉🎉
Chachi lutro angrej de ghar roti khadhi c haye ni roti tan sidhe hi khande ne barha hi hasha ayea wahe guru chardi kla bakshe 🙏🙏🙏🙏🙏🌹🌹🌹🌹🌹❤❤❤❤❤💖💖💖💖💖👍👍👍👍👍
very nice and informative. Laughed a lot
Very good very nice Sher ਬਹਾਦਰ ਸਿੰਘ ਰਾਮਾ God bless you
V. V. Nice
Bahut vadya pechhkari de nal har chutkale wich samajik sikhia kamal. Sijda salam chachi lutro
ਤੁਸੀਂ ਨਸ਼ੇ ਤੇ ਬਹੁਤ ਵਧੀਆ ਸਲਾਹ ਦਿੱਤੀ ਹੈ ਜੀ।
Bahut hi vadhia klakar hai.
Bahut vadhiya bha ji
ਬਹੁਤ ਵਧੀਆ ਜੀ
Jema jida v
Koi aapne family da pait par reha 2 time di roti bna reha
Ta bdiya he bdia aa
Kam koi bura nhi aa
Or aa ta bahut acha kam kar rhe aa
Loka nu hasa rhe aa
Or bahut acha kam kar rhe aa
Sir salute aa sonu
Kesa nu rbona sokha aa
Par kesa nu hasona okha a
Very funny 😆😆😆
Verynice video ❤❤❤❤❤❤
Good 👌👌👌
Good klakar
Nashia bata good idea ❤
Very very nice 👍👍
ਬਿਲਕੁਲ ਸਹੀ ਗਲਾ ਨੇ ਬਹੁਤ ਅਸਰ ਹੈ ਹਰ ਗਲ ਚ
Very nice ji
ਬਹੂਤ ਮਜ਼ਾ ਆਇਆ ਤੁਹਾਡਿਆਂ ਗੱਲਾਂ ਸੁਣ ਕੇ
Bahadar is my class fellow.Very nice
Personality.
Bilkul chachi chatro lagda good ❤
Good better best ❤ . .😅😅🎉😂😂
Very nice g..
👌👌👌👌👌
Chachi chatro jindabaad❤❤❤🎉🎉🎉❤❤
Very very good yg
ਕੋਣ ਡੰਡਾਂ ਢੁਕ ਗਿਆ 😂😂😂
Very good
Bahut vdhia lgya
V nice
Very nice
ਅਤਰੋ ਚਤਰੋ ਦੀ ਜੌੜੀ ਬਹੁਤ ਵਧੀਆ ਸੀ, ਜਸਵਿੰਦਰ ਭੱਲਾ ਨਾਲ ਛਣਕਾਟਿਆ ਵਿੱਚ ਆਉਂਦੇ ਰਹੇ, ਪੰਜਾਬੀ ਫ਼ਿਲਮਾਂ ਨਾਟਕਾਂ ਵਿੱਚ, ਅਤੇ ਨੇਕ ਮਟਰਾਂ ਵਾਲਾ, ਇਹਨਾਂ ਦੀਆਂ ਵੀਡੀਓ v c r ਤੇ ਵੇਖਦੇ ਰਹੇ ਹਾਂ, ਆਡੀਓ ਕੈਸਿਟਾਂ ਡਿਕ ਤੇ ਟੇਪ ਰਿਕਾਰਡਰ ਤੇ ਸੁਣਦੇ ਰਹੇ ਹਾਂ। ਸਰੂਪ ਪਰਿੰਦਾ ਦੀ ਵਧੀਆ ਐਕਟਿੰਗ 🙏👍🥰🤣😂
100%ਸਚ
😆😆😆😆ਕੌਣ ਡੰਡਾ ਡੁਕ ਗਿਆ 😆😆😆😆😆
Nice
ਇਹ ਤਾਂ ਮੇਰੇ ਫੁਫਡ ji ਨੇ 😂😂😂
Thoda pind kehra
🎉
bht sohnian galln c
ਮੈਂ ਰਾਮਾ ਮੰਡੀ ਬਿਜਲੀ ਘਰ ਵਿਖੇ ਸਰਵਿਸ ਕਰਦਾ ਸੀ ਤੇ ਕੁਆਰਟਰਾਂ ਹੀ ਰਹਿੰਦਾ ਸੀ ,ਰਾਮਾ ਪਿੰਡ ਵਿਖੇ ਇਹਨਾਂ ਦਾ ਘਰ ਵੀ ਬਿਜਲੀ ਘਰ ਵਾਲੇ ਰਾਹ ਤੇ ਹੁੰਦਾ ਸੀ ,ਮੇਰੇ ਬੱਚੇ ਪਿੰਕੀ ਤੇ ਕਾਲਾ ਵੀ ਇਸ ਦੇ ਹਾਣੀ ਸਨ ਤੇ ਇਹਨਾਂ ਦੇ ਘਰੋਂ ਦੁੱਧ ਲੈਕੇ ਆਉਣਾ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਤੇ ਕਈ ਵਾਰ ਇਹਦੇ ਨਾਲ ਖੇਡਣ ਲੱਗ ਜਾਣਾ ਤੇ ਲੇਟ ਹੋ ਜਾਣਾ ,ਇੱਕ ਦਿਨ ਮੇਰਾ ਛੋਟਾ ਬੇਟਾ ਕਹਿੰਦਾ ਕਿ ਬਹਾਦਰ ਦੀ ਮਾਂ ਤਾਂ ਟਰੈਕਟਰ ਵੀ ਚਲਾ ਲੈਂਦੀ ਐ ਇਹਨਾਂ ਪਾਸ ਉਸ ਸਮੇਂ ਚਿੱਟਾ ਸਕਾਉਟ ਟਰੈਕਟਰ ਹੁੰਦਾ ਸੀ ,ਇਹ ਪਹਿਲਾ ਤੋਂ ਹੀ ਇਹੋ ਜਿਹਾ ਸੀ ,ਇਹ ਨਹੀਂ ਪਤਾ ਸੀ ਕਿ ਇਹ ਐਡਾ ਵੱਡਾ ਕਲਾਕਾਰ ਬਣੇਗਾ ,ਮੁਬਾਰਕਾਂ ਪੁੱਤਰ ਬਹਾਦਰ ਸਿੰਘ ਜੀ --- ਗੁਰਜੰਟ ਸਿੰਘ ਸੇਵਾ ਮੁਕਤ ਜੇਈ --94175-39524
ਨਵੇਂ ਮੁੰਡੇ ਬਹੁਤ ਸੂਲਝੇ ਹੋਏ ਨੇ
ਬਹੁਤ ਵਧੀਆ ਵਿਚਾਰ ਹਨ ਜੀ
very Very good
Buhat sehe galan han ji
😂😂😂😂
😄😄😄😄
😂😂😂❤
Sada jar He SerBhadur Singh Raman Pind To A
ਸਾਡੇ ਲੀਡਰ ਠੱਗ ਹਨ, ਚੋਰ ਹਨ ਤੁਸੀਂ ਪੰਜਾਬ ਵਿੱਚ ਦੇਖ ਲਿਆ, ਹੁਣ ਅਕਾਲ ਤਖਤ ਤੇ ਮੁਅਫੀ ਮੰਗਦੇ ਫਿਰਦੇ ਹਨ। ਲੋਕ ਕੀ ਕਰਨ ਲੀਡਰਾਂ ਦੇ ਢਿੱਡ ਨਹੀਂ ਭਰਦੇ।
❤❤❤❤❤❤❤❤
ਇਸ ਦੀ ਆਵਾਜ਼ ਬੀਬੀ ਜਾਗੀਰ ਕੌਰ ਵਰਗੀ ਜਾਪਦੀ ਹੈ।
Sundar.Vice❤
❤
😂❤🎉😅
ਸਤਿ ਸ੍ਰੀ ਅਕਾਲ ਵੀਰ🙏
Veer g dubara bulllo lutro nu podcast 2 karo
😂😂😂😂😂😂🎉❤
😅😅
ਰਾਜਾ ਮਰਖਾਈ ਹੋਣੇ ,,,,ਹੋਲੇ ਬੰਦੇ ਹੋਲੀ ਸੋਚ ਵਾਲੇ ਹੀ ਰਹਿਦੇ ਨੇ
ਬਹੁਤ ਵਧੀਆ ਇੰਟਰਵਿਊ
ਫੇਰ ਤਾਂ ਸੁਸਾਇਟੀ ਵਾਲੀਆ tawian ਸੀ
😂😂😂😂😂🤣
Very good chachi Outro. and. Garewal Sahib
ਲੁਤਰੋ। ਭਾਈ। ਗੱਲ। ਕਰਨ। ਦਾਸਟਾਇਲ। ਬਹੁਤ ਵਧੀਆ। ਸਕਲ। ਵੀ। ਐਨਕ। ਬਾਕਮਾਲ
😂😂😂😂😂😂😂😂😂😂😂😂😂😂😂😂😂😂😂😂😂😂😂😂😂😂
Chullah ...kiaa baat yaar
Apna brother a y behniwal aa
ਵੈਰੀ ਗੁੱਡ, ਚੁੱਲ੍ਹੇ ਬਾਰੇ ਲਿਖਿਆ ਹੈ ,, ਵੈਰੀ ਗੁੱਡ ,,ਕਲਮ
ਬਹੁਤ ਵਧੀਆ ਵਿਚਾਰ ਹਨ ਭਰਾ ਜੀ।
ਲੋਕਾਂ ਨੂੰ ਟਾਂਚ ਵੀ ਵਧੀਆ ਮਾਰੀ ਹੈ
ਲਿਮਟਾ ਨੇ ਬੇੜਾ ਗ਼ਰਕ ਕੀਤਾ ਹੋਇਆ ਹੈ।
😂😂😂😂😂🎉
ਖੂਨ ਪਸੀਨੇ ਦੀ ਕਮਾਈ ਚ ਕੁਝ ਨੀ ਹੈਗਾ ਇਹ ਕੰਮਾਂ ਚ ਅੰਨਾ ਰੁਂ ਆ
ਇਹ ਕਮਾਈ ਵੀ ਮਿਹਨਤ ਵਾਲੀ ਹੈ ਜੋ ਹਰੇਕ ਬੰਦਾ ਨਹੀਂ ਕਰ ਸਕਦਾ
Bai. Suad. Aa. Geya. B S p k l
ਏਹ ਸੱਚਿਓ ਲੁਤਰੋ ਹੈ ਏਹਦੀ ਜੀਭ ਲੁਤਰ ਲੁਤਰ ਚਲਦੀ ਐ ਏਹ ਕਮਾਲ ਦੀ ਤੀਵੀਂ ਐ ਤੇ ਬੰਦੇ ਵਾਲਾ ਰੂਪ ਤਾਂ ਏਹਦਾ ਦੇਖਿਆ ਨਹੀਂ
Ankhor ta lgda cameraman’s nal hi glla krk razi how disrespectful is for audience akha ta khol la kadi khaj kri jnda bah te Baki respect the artist hats off to u charchtrr of sher bhadhar ji fabulous
😂😅😊😢🎉
Bahut Vadia Artist chahi lutro 👍👍
Very nice
❤
ਬਹੁਤ ਵਧੀਆ ਜੀ
Very good
😅😅
😅❤❤
😂😂😂
😂😂
ਬਹੁਤ ਵਧੀਆ ਜੀ
Very good