Mro | Simran Aks | Sunny Dhanoa | Sukh Sohal | Balkar Kaler | New Punjabi Movie 2023
Вставка
- Опубліковано 8 лют 2025
- mro full movie
Written and Sacreenplay :- Balkar Kaler
Direction :- Satti Navodian
Music:- Sukh Sohal
Lyrics:- Harry dhaliwal, Satwinder dhanoa
Singer:- Sukh Sohal, Sarbjeet Rupal
Cast:- Simran Aks, Satwinder Dhanoa, Sapandeep Rangkarmi,Taptej brar, Paramjeet Kaur Dhillon, Jagdeep Singh Sohal,Tarsem Butter, Amandeep Sidhu, Gursewak bir Behman, Sukhmander Singh Catha, Master Rashpal Singh,Lakhwinder Lakha, Lucky Sony, Gursharan Singh,Master Gurpreet kaler, Balkar Singh, Nannu, Parvinder Singh Guru, Sukhi Chahal, Simran, Gurneer Kaur, Raman Dhaliwal, Madam Gurpreet Kaur, Sukhmanpreet Kaur,Sukhdev Singh , Harbans Lal Sharma,Balkaran Singh
Editor:- A_Shamber ,lucky Soni
DOP:- Sehzad Studio, Jagga Khan Sandhu
Special thanks:- Principal Rajinder Singh
(Govt. Sen Sec School Chehlanwali)
Sukhi Chahal & Whole Chahal family
Gram Panchayat Chelanwali
Gram Panchayat Rajgarh Kubbe
The Central Cooperative bank Bathinda
Frankfort Convent school Kotfatta
Sant Fateh Singh Convent School Maur Mandi
Balvir Arts
Sohan Sweets Rampura Phul
Amerjeet Singh Dhaliwal Rajgarh Kubbe
Sukhjinder Singh Dhaliwal Rajgarh Kubbe
Nanak Chand Rajgarh Kubbe
Gurukul Agri
Kulwinder Barnala
Sohal Service Station
Sponsored By
Foreign Bells
Frankfort Convent School Kotfatta (Bathinda)
All Copyright © Reserved With Sukhtaj Studio
ਆਸ ਤੋਂ ਉਲਟ ਨਿਕਲੀ ਇਹ ਫਿਲਮ,,ਮੇਰੀ ਸੋਚ ਸੀ ਕਿ ਮਾੜੀ ਮੋਟੀ ਜਿਹੀ ਹੋਣੀ ਆ,,ਪਰ ਜਿਵੇਂ ਜਿਵੇਂ ਫਿਲਮ ਵੇਖਦਾ ਗਿਆ, ਫਿਲਮ ਵਿੱਚ ਪੂਰੀ ਤਰ੍ਹਾਂ ਖੁੱਭਦਾ ਗਿਆ,, ਅੱਖਾਂ ਵਿੱਚੋ ਅੱਥਰੂ ਆਪਣੇ ਆਪ ਵਹਿ ਤੁਰੇ,,ਸਾਰੇ ਕਲਾਕਾਰਾਂ ਨੇ ਬਹੁਤ ਖੁੱਭਕੇ ਰੋਲ ਨਿਭਾਏ,,ਮੈਡਮ ਸਿਮਰਨ ਅਕਸ਼ ਕਿਆਂ ਬਾਤਾਂ,,, ਫਿਲਮ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,,,
।।।ਮੈਂ ਸਿਮਰਨ ਨੂੰ ਲੁਧਿਆਣੇ ਜਨਮੇਜਾ ਜੌਹਲ ਜੀ ਦੇ ਇੱਕ ਖੁੱਲ੍ਹੇ ਨਾਟਕ ਵਿੱਚ ਮਿਲੇ ਸੀ,, ਉਥੇ ਵੀ ਬਹੁਤ ਸੋਹਣੀ ਐਕਟਿੰਗ ਸੀ,,
💐💐💐
ਬਹੁਤ ਵਧੀਆ ਫਿਲਮ ਬਣਾਈ ਸੀ ਜੇ ਦੂਜਿਆਂ ਦੀਆਂ ਅੱਖਾਂ ਚੋਂ ਹੰਝੂ ਲਿਆਉਣ
ਵੱਡੇ ਬਜਟ ਦੀਆਂ ਫ਼ਿਲਮਾਂ ਨੂੰ ਮਾਤ ਦੇ ਰਹੀ ਹੈ। ਬਹੁਤ ਹੀ ਵਧੀਆ ਕਹਾਣੀ ਤੇ ਅਦਾਕਾਰੀ ਹੈ
ਸੁਕਰਾਨੇ ਜੀਓ
🙏🙏💐💐💐🌺🌺🌺
ਬਹੁਤ ਹੀ ਸੋਹਣੀ ਦਿਲੋਂ ਛੂ ਲੈਣ ਵਾਲੀ ਕਹਾਣੀ ਮੈਡਮ ਸਿਮਰਨ ਨੇ ਬਹੁਤ ਸੋਹਣਾ ਰੋਲ ਨਿਭਾਇਆ ਇਹਦੇ ਵਿੱਚ
ਬਹੁਤ ਹੀ ਦਰਦ ਭਰੀ ਕਹਾਣੀ ਹੈ ਵਾिਹਗੁਰੂ िਕਸੇ ਦੀ ਧੀ ਨੂੰ ੳੁਸਦੇ ਪिਰਵਾਰ ਤੋਂ ਦੂਰ ਨਾ ਕਰੇ ਨਾ िਕਸੇ ਧੀ ਤੋਂ ੳੁਸਦੀ ਮਾਂ ਨੂੰ ਦੂਰ ਕਰਨ🙏
ਬਹੁਤ ਨਾਈਸ ਬੇਟਾ ਜੀ 👍👍👍👍🙏🙏🙏♥️♥️♥️
ਫਿਲਮ ਬਾਰੇ ਲਿਖਣ ਆਇਆ ਸੀ ਪਰ ਸਭ ਨੇ ਉਹ ਗੱਲਾ ਪਹਿਲਾ ਈ ਕਰ ਦਿੱਤੀਆਂ ਜੋ ਦਿਲ ਵਿੱਚ ਸੀ ਨਾ ਕਿ ਇਹ ਇਕ ਫਿਲਮ ਹੈ ਇਹ ਇਕ ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕਿਸੇ ਦੀ ਆਪਣੀ ਕਹਾਣੀ ਵੀ ਹੋ ਸਕਦੀ ਐ ਕਿਸੇ ਦੇ ਬਹੁਤ ਨਜ਼ਦੀਕ ਤੇ ਕਿਸੇ ਦੇ ਇਰਦ ਗਿਰਦ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਉਹਨਾਂ ਲੋਕਾਂ ਦਾ ਬੇਰੁਖ਼ਾ ਰਵੱਈਆ ਜੋ ਮਾ ਵਾਰੇ ਬੱਚੇ ਤੇ ਬੇਔਲਾਦ ਲੋਕਾ ਲਈ ਐ ਉਸਨੂੰ ਬਦਲਣ ਵਿੱਚ ਕਾਮਯਾਬ ਰਹੇਗਾ , ਗਰੀਬ ਕਿਸਾਨ ਕੱਚੇ ਮਾਸਟਰ ਸਕੂਲ ਨੂੰ ਕਾਮਯਾਬੀ ਦੇ ਰਾਹ ਲੈ ਕੇ ਜਾਣ ਵਾਲੇ ਪ੍ਰਿੰਸੀਪਲ ਅਤੇ ਹੋਰ ਅਨੇਕਾ ਸਮਾਜ ਵਿੱਚ ਜੂਝ ਰਹੇ ਇਮਾਨਦਾਰ ਤੇ ਅਣਥੱਕ ਲੋਕਾ ਦੀ ਕਹਾਣੀ ਸਾਡੇ ਸਾਹਮਣੇ ਬੜੇ ਸਲੀਕੇ ਨਾਲ ਪੇਸ਼ ਕੀਤੀ ਹੈ ਇਹ ਫਿਲਮ ਦੇਖਣ ਤੋਂ ਬਾਅਦ ਸਾਨੂੰ ਆਪਣੇ ਅੰਦਰ ਲੁਕੀਆਂ ਕਮੀਆਂ ਤੇ ਕਲਾਂਵਾਂ ਦੀ ਪਰਖ ਹੋਣੀ ਐ ਸੋ ਬਲਕਾਰ ਕਲੇਰ ਤੇ ਸਾਰੀ ਟੀਮ ਨੇ ਆਪਣਾ ਫ਼ਰਜ਼ ਅਦਾ ਕਰ ਦਿੱਤਾ ਹੁਣ ਉਹਨਾਂ ਸਰੋਤਿਆਂ ਲਈ ਇਕ ਸਮਾਜਿਕ ਜ਼ਿੰਮੇਵਾਰੀ ਦੇ ਦਿੱਤੀ ਅੱਜ ਦੇ ਦੋਰ ਦੇ ਵਿੱਚ ਸੋਸ਼ਲ ਮਿਡਿਆ ਜੋ ਸਾਡੀ ਨਵੀਂ ਪਨੀਰੀ ਵਿੱਚ ਗੰਦਗੀ ਫੈਲਾ ਰਿਹਾ ਇਸ ਦੋਰ ਵਿੱਚ ਇੱਦਾਂ ਦੇ ਵਿਸ਼ੇ ਸਫਾਈ ਦਾ ਕੰਮ ਕਰਨਗੇ ਸਾਡਾ ਫ਼ਰਜ਼ ਬਣਦਾ ਨੰਗੇਜ ਤੇ ਬੇਤੁਕੇ ਵਿਸ਼ੇ ਆਪਣੇ ਆਉਣ ਵਾਲੇ ਸਮਾਜ ਤੋਂ ਦੂਰ ਕਰਕੇ ਇੱਦਾਂ ਦੇ ਵਿਸ਼ੇ ਪਰੋਸਣ ਲਈ ਇੱਦਾਂ ਦੇ ਨਿਰਦੇਸ਼ਕਾ ਨੂੰ ਉਤਸ਼ਾਹਿਤ ਕਰੀਏ ਸਭ ਦੇ ਸਾਥ ਨਾਲ ਮਰੋ ਨੂੰ ਆਪਾ ਉਹਨਾਂ ਲੋਕਾਂ ਤੱਕ ਪਹੁੰਚਾਈਏ ਜੋ ਸਮਾਜ ਵਿੱਚ ਨਫ਼ਰਤਾਂ ਦੇ ਸ਼ਿਕਾਰ ਨੇ ਇਕ ਵਾਰੀ ਫੇਰ ਤੋਂ ਬਹੁਤ ਸਾਰਾ ਪਿਆਰ ਤੇ ਦੁਆਵਾਂ ਸਾਰੀ ਟੀਮ ਨੂੰ ਤੁਹਾਡੀ ਕਾਮਯਾਬੀ ਦੀਆਂ 🙏❤️
💞
ਬਹੁਤ ਵਧੀਆ ਵਿਸ਼ੇ਼, ਖੂਬਸੂਰਤ ਅਦਾਕਾਰੀ,ਮਰੋ ਦਾ ਕਿਰਦਾਰ ਦਿਲ ਨੂੰ ਛੂਹ ਲੈਣ ਵਾਲਾ, ਭਾਵੁਕ ਅਤੇ ਸੇਧ ਦੇਣ ਵਾਲੀ ਫਿਲਮ, ਸ਼ਲਾਘਾਯੋਗ ਉਪਰਾਲਾ ......👍👍👍
ਮਰੋ ਦੇ ਰੋਲ ਲਈ ਜੋਰਦਾਰ ਤਾੜੀਆਂ !!!!!!ਇਸਤੋਂ ਬਾਅਦ ਸਤਵਿੰਦਰ ਧਨੋਆ ਤੇ ਸਿਮਰਨ ਅਕਸ਼ ਦੇ ਰੋਲ ਨੇ ਕੀਲ ਲਿਆ । ਬੇਹੱਦ ਪਿਆਰੀ ਅਦਾਕਾਰੀ ਜੀ !!ਮਨ ਕਿੰਨਾ ਭਾਵੁਕ ਹੋਇਆ ਬਿਆਨ ਨੀ ਕਰ ਸਕਦੀ ।
ਕੱਲੇ ਕੱਲੇ ਪਾਤਰ ਦਾ ਰੋਲ ਆਪਣੀ ਥਾਂ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਲੱਗੀ ਫਿਲਮ !!!!!
ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਟੀਮ ਨੂੰ !!!
ਜਸਵੀਰ ਕੌਰ ਬਦਰਾ
ਬਹੁਤ ਹੀ ਖੂਬਸੂਰਤ ਸੁਨੇਹਾ ਦੇ ਹੈ ਇਹ ਮੂਵੀਜ਼ ਇਸ ਵਿੱਚ ਸਬ ਦੀ ਅਦਾਕਾਰੀ ਬਹੁਤ ਹੀ ਲਾਜਵਾਬ ਹੈ
ਬਹੁਤ ਹੀ ਸ਼ਲਾਘਾਯੋਗ, ਭਾਵੁਕਤਾ ਕਰਨ ਵਾਲੀ ਮਮਤਾ ਦੀ ਭੁੱਖੀ ਮਰੋਂ ਕੌਰ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਦਸ਼ਾ ਨੂੰ ਬਿਆਨ ਕਰਨ ਵਾਲੀ ਇੱਕ ਵੱਖਰੀ ਤਰ੍ਹਾਂ ਦੀ ਫ਼ਿਲਮ ਜੋ ਸਾਡੇ ਸਮਾਜ ਵਿੱਚ ਹੁੰਦੇ ਵਿਤਕਰੇ ਤੇ ਕਰਾਰੀ ਚੋਟ ਕਰਦੀ ਹੋਈ ਰੋਣ ਕਢਾ ਦਿੰਦੀ ਹੈ। ਸਾਰੇ ਪਾਤਰਾਂ ਦੀ ਵਾਰਤਾਲਾਪ, ਕਲਾਕਾਰੀ ਦਿਲ ਵਿੱਚ ਟੁੰਬਵਾਂ ਵਰਨਣ ਕੀਤਾ ਹੈ। ਕਹਾਣੀ ਦੇ ਲੇਖਕ ਵੀ ਵਿਸ਼ੇਸ਼ ਸਲਾਹੁਣਯੋਗ ਹਨ ਜਿਸ ਨੇ ਇਹ ਵਿਸ਼ਾ ਚੁਣਿਆ। ਸਾਰੇ ਪਾਤਰਾਂ ਨੂੰ ਮੈਂ ਵਿਸ਼ੇਸ਼ ਵਧਾਈ ਦਿੰਦਾਂ ਹਾਂ।
ਕਹਾਣੀ ਲਿਖਣ ਵਾਲੇ ਨੇ ਇਨ੍ਹਾਂ ਸੱਚ ਲਿਖਤਾਂ ਕਿ ਅੱਖਰ ਖਤਮ ਹੋਏ ❤ salute aa ave di soch nu ❤
ਕਮਾਲ ਦੀ ਸਟੋਰੀ ਬਹੁਤ ਸੋਹਣਾ ਵਿਸ਼ਾ ਅਤੇ ਬਾਕਮਾਲ ਐਕਟਿੰਗ................. ਮੁਬਾਰਕਾਂ ਸਾਰੀ ਟੀਮ ਨੂੰ
ਧਨੋਆ ਸਾਹਿਬ,ਸਿਮਰਨ ਅਕਸ ਮੈਡਮ ਅਤੇ ਮਰੋ 👌👌👌👌
ਬਹੁਤ ਹੀ ਖੂਬਸੂਰਤ ਫਿਲਮ 👍
ਦਿਲ ਨੂੰ ਛੂਹ ਲੈਣ ਵਾਲੀ ਸਟੋਰੀ ਹੈ। ਜਨਮ ਵੇਲੇ ਆਪਣੀ ਬੱਚੀ ਨੂੰ ਖੋ ਲੈਣ ਵਾਲੀ ਮਾਂ ਦਾ ਕਿਰਦਾਰ ਸਿਮਰਨ ਮੈਡਮ ਨੇ ਬਹੁਤ ਸੋਹਣਾ ਨਿਭਾਇਆ ਹੈ।
Ahhoo shi gl aw 😁
Nyc
Kiya hain
Very nice g
🙏🙏🙏
ਬਹੁਤ ਵਧੀਆ,ਬਹੁਤ ਵਧੀਆ,ਬਹੁਤ ਹੀ ਵਧੀਆ। ਸਾਰੀ ਟੀਮ ਨੂੰ ਵਧਾਈਆਂ। ਤੁਰਦੇ ਰਹੋ,ਵਧਦੇ ਰਹੋ।
ਕੋਈ ਸ਼ਬਦ ਨਹੀਂ ਤਾਰੀਫ਼ ਲਈ.... ਬਹੁਤ ਮਿਹਨਤ ਹੈ ਪੂਰੀ ਟੀਮ ਦੀ👍👍🙏
ਸਤਿ ਸ਼੍ਰੀ ਅਕਾਲ ਮੇਰੇ ਸਕੂਲੀ ਅਧਿਆਪਕ"ਤਰਸੇਮ ਸਿੰਘ ਬੁੱਟਰ" ਸਰ ਨੂੰ।
Bhut hi sohni khani sada gwand pind chelavali 👌 harjeet kaur kmalu swetch
ਓ ਬਾਈ ਓਏ ....ਕੀ ਬਣਾਤੀ.......ਸਾਰਾ ਟੱਬਰ ਰੋਣ ਰਾਤਾਂ🤗😘❣️🎉🔥🌟💯
Bahot bahot vdiya lagi eh movie g te rona v bahut aaya dekh ke ruh kab di aw klla klla lafaj sun ke very good ❤❤👌👌🥰🥰😍😍🙏🙏
" ਜਿੰਦਗੀ ਜਿਊਣ ਲਈ ਹੰਝੂਆਂ ਦੀ ਨਹੀਂ, ਹਾਸਿਆਂ ਦੀ ਲੋੜ ਹੁੰਦੀ ਹੈ"
'ਮਰੋ' ਨਾਂ ਭਾਵੇਂ ਸੁਣਨ ਚ ਬਹੁਤ ਅਜੀਬ ਲੱਗਦਾ ਹੈ ਪਰ ਬਹੁਤ ਡੂੰਘੇ ਅਰਥ ਰੱਖਦਾ ਹੈ । ਇੱਕ ਪਿਆਰੀ ਜਿਹੀ ਬੱਚੀ ਦਾ ਮਸੂਮ ਚਿਹਰਾ, ਪੂਰੀ ਫਿਲਮ ਵਿੱਚ ਤੁਹਾਨੂੰ ਕੀਲ ਕੇ ਰੱਖਦਾ ਹੈ। ਸਮਾਜ ਦੀਆਂ ਤ੍ਰਿਸਕਾਰ ਭਰੀਆਂ ਨਜਰਾਂ ਤੋਂ ਪਰੇ ਇੱਕ ਅਧਿਆਪਕ ਵਿੱਚੋਂ ਮਾਂ ਦੀ ਮਮਤਾ ਵਰਗਾ ਨਿੱਘ ਮਹਿਸੂਸ ਕਰਨ ਵਾਲੀ ਬੱਚੀ 'ਮਰੋ' ਬਹੁਤ ਸੋਹਣਾ ਕਿਰਦਾਰ ਨਿਭਾਉਦੀ ਹੈ।ਮੈਡਮ ਸਿਮਰਨ ਅਕਸ ਨੇ ਇੱਕ ਅਧਿਆਪਕ ਦਾ ਰੋਲ ਬਾਖੂਬੀ ਨਿਭਾਇਆ ਹੈ। ਬੱਚਿਆਂ ਨੂੰ ਸਿਰਫ ਕਿਤਾਬੀ ਗਿਆਨ ਦੀ ਲੋੜ ਹੀ ਨਹੀਂ ਹੁੰਦੀ ਉਹਨਾਂ ਦੀ ਮਾਨਸਿਕਤਾ ਨੂੰ ਸਮਝਣਾ ਕਿੰਨਾ ਜਰੂਰੀ ਹੈ ਇਹ ਗੱਲ ਫਿਲਮ ਨੂੰ ਅੱਗੇ ਤੋਰ ਦੀ ਹੈ।ਇੱਕ ਖੂਬੀ ਇਹ ਵੀ ਹੈ ਕਿ 'ਪਛੜੇ ਇਲਾਕੇ' ਅਤੇ ਪੰਜਾਬੀ ਭਾਸ਼ਾ ਨੂੰ ਨਫਰਤ ਕਰਨ ਵਾਲਿਆਂ ਲਈ ਬਹੁਤ ਸਿੱਖਿਅਕ ਗੱਲ ਹੈ ਕਿ ਪ੍ਰਾਇਵੇਟ ਸਕੂਲਾਂ ਦੇ ਬੱਚੇ ਹੀ ਨਹੀਂ ਬਲਕਿ ਸਰਕਾਰੀ ਸਕੂਲਾਂ ਵਿੱਚ ਪੜੇ ਬੱਚੇ ਵੀ ਅੱਵਲ ਰਹਿ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਦੇ ਹਨ।ਇਸ ਫਿਲਮ ਨੂੰ ਐਨੀ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ ਕਿ ਤੁਹਾਡੀਆਂ ਅੱਖਾਂ ਨਮ ਹੋਏ ਬਗੈਰ ਨਹੀਂ ਰਹਿ ਸਕਦੀਆਂ। ਫਿਲਮ ਭਾਵਾਤਮਕ ਤੌਰ ਤੇ ਤੁਹਾਨੂੰ ਝੰਜੋੜਦੀ ਹੈ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਣ ਲਈ ਪ੍ਰੇਰਦੀ ਹੈ।ਦੂਸਰੀ ਵੱਡੀ ਗੱਲ ਬਹੁਤ ਘੱਟ ਸਮੇਂ ਵਿੱਚ ਵਧੇਰੇ ਦਿਸਚਸਪ ਵਿਸ਼ਿਆਂ ਨੂੰ ਛੂਹਿਆ ਗਿਆ। ਸਟੋਰੀ ਨੂੰ ਐਨੇ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ ਤੁਸੀਂ ਸ਼ੇਅਰ ਕਰੇ ਬਿਨਾ ਨਹੀਂ ਰਹਿ ਸਕਦੇ। ਅੰਤ ਵਿੱਚ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ਬਹੁਤ ਸੋਹਣਾ ਕੰਮ ਕੀਤਾ ਹੈ।ਉਮੀਦ ਕਰਦੀ ਹਾਂ ਅਗਲੀ ਪੇਸ਼ਕਸ਼ ਵੀ ਕਮਾਲ ਦੀ ਹੋਵੇਗੀ। ਸੱਤੀ ਨਵੋਦੀਅਨ ਜਿੱਥੇ ਇੱਕ ਵਧੀਆ ਦੋਸਤ ਹੈ ਉੱਥੇ ਇੱਕ ਸੰਵੇਦਨਸ਼ੀਲ ਇਨਸਾਨ ,ਇੱਕ ਚੰਗਾ ਕਲਾਕਾਰ ਅਤੇ ਬਹਪ੍ਤਿਭਾਸ਼ਾਲੀ ਵਿਆਕਤੀ ਵੀ ਹੈ ਫਿਲਮ ਰੀਲੀਜ਼ ਹੋਣ ਤੋਂ ਪਹਿਲਾਂ ਇਹ ਅੰਦਾਜਾ ਹੋ ਗਿਆ ਸੀ ਕਿ ਫਿਲਮ ਜਰੂਰ ਬਾਕੀਆਂ ਤੋਂ ਅਲੱਗ ਅਤੇ ਵਧੀਆ ਹੋਵੇਗੀ।ਜਿਨ੍ਹਾਂ ਦੋਸਤਾਂ ਨੇ ਫਿਲਮ ਨਹੀਂ ਵੇਖੀ ਜਰੂਰ ਵੇਖਣ। ਇਹ ਮੇਰਾ ਵਾਅਦਾ ਹੈ ਕਿ ਤੁਹਾਡਾ ਫਿਲਮ ਨੂੰ ਦਿੱਤਾ 1 ਘੰਟਾ ਬਰਬਾਦ ਨਹੀਂ ਹੋਵੇਗਾ। ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਫਿਲਮ ਹੈ, ਬਾਕੀ ਤੁਸੀਂ ਆਪ ਵੇਖ ਕੇ ਦੱਸਿਓ ਕਿ ਕੀ ਮਹਿਸੂਸ ਕੀਤਾ।
ਸ਼ੁਕਰਾਨੇ ਕੁਲਦੀਪ 🌹🌹
Waheguru g ❤️ 💖 ♥️
ਬਹੁਤ ਵਧੀਆ ਵੀਡਿਉ ਰੋਣਾ ਨਹੀਂ ਰੁਕ ਰਿਹਾ ਇਹ ਵੀਡੀਓ ਦੇਖ ਕੇ ਜਦੋਂ ਕੋਈ ਆਪਣਾ ਛੱਡ ਕੇ ਚਲਾ ਜਾਂਦਾ ਹ ਬਹੁਤ ਤਕਲੀਫ ਹੁੰਦੀ ਹੈ 😭😭😭😭😭😭 ਸਾਡੇ ਬੇਟੇ ਨੂੰ ਪੰਜ ਸਾਲ ਹੋ ਗਏ 😭😭
ਬਹੁਤ ਵਧੀਆ ਦਿਲ ਨੂੰ ਰਵਾ ਦੇਣ ਵਾਲੀ ਸਟੋਰੀ,ਮੈਡਮ ਸਿਮਰਨ ਅਕਸ ਅਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ , 🙏🙏👍👍
Koi shabad nahi ji jis naal isda review likh shakun. Bahut hee marmik te dil nu chuhan wali. Kaiyan di jindgi vich eh bhana vartiya hunda hai. Ankhan de hanju ruk nahi rahe. 🎉🎉🎉🎉🎉🎉🎉🎉❤❤😊😊😊😊😊
🙏🏻🙏🏻🙏🏻🙏🏻sukkeriyaa mam 🌸🌸🌸
ਬਹੁਤ ਵਧੀਆ ਕਹਾਣੀ ਏ ਮਰੋ ਦਾ ਰੋਲ ਬਹੁਤ ਜ਼ਿਆਦਾ ਵਧੀਆ ਸੀ ਮਰੋ ਦੇ ਕਹੇ ਸ਼ਬਦ ਬਿਲਕੁਲ ਸੱਚ ਨੇ ਜਦੋ ਮਾਂ ਦੀ ਬੁੱਕਲ ਵਿਚ ਆਪਣੇ ਆਪ ਨੂੰ ਤਕੜੇ ਲਗਦੇ ਆ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ਮਾਂ ਇਕ ਅਖਰ ਦਾ ਸਬਦ ਏ ਪਰ ਸਾਰੀ ਦੁਨੀਆਂ ਮਾਂ ਵਿਚ ਏ
ਬਹੁਤ ਭਾਵਕ ਹੋ ਗਈ ਦੇਖ ਬਹੁਤ ਮੁਬਾਰਕ ਦੁਆਵਾਂ
ਬਹੁਤ ਹੀ ਵਧੀਆ ਕਹਾਣੀ ਅਤੇ ਅਦਾਕਾਰੀ ਹੈ। ਫਿਲਮ ਦਾ ਕਨਸੈਪਟ ਬਹੁਤ ਹੀ ਵਧੀਆ ਹੈ। ਮਰੋ ਬੱਚੀ ਦੀ ਐਕਟਿੰਗ ਤਾਂ ਬਹੁਤ ਹੀ ਪਸੰਦ ਆਈ। ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ। 👍👍👍👍
Very nice video thanks o
Mainu ah movie bahut vadia lagi te dil adro valudhya gya very nice te waheguru age ardas krda ki kise bache di maa na door hove teacher sahiba da roll v bahut vadia lagya
ਬਹੁਤ ਬਹੁਤ ਵਧੀਆਂ ਫ਼ਿਲਮ । ਤੇ ਬਹੁਤ ਵਧੀਆਂ ਮੈਸਜ ❤
ਬਹੁਤ ਭਾਵਨਾਤਮਕ ਮੁੱਦੇ ਤੇ ਫਿਲਮ ਬਣਾਈ ਹੈ। ਸਾਰੇ ਪਾਤਰਾਂ ਦੇ ਰੋਲ ਬਹੁਤ ਖੂਬਸੂਰਤ ਹਨ ਤੇ ਮਰੋ ਦਾ ਰੋਲ ਬੱਚੀ ਨੇ ਬਹੁਤ ਪਰਪੱਕਤਾ ਨਾਲ ਨਿਭਾਇਆ ਹੈ। ਮਰੋ ਦਾ ਭਾਸਣ ਸੁਣਕੇ ਅੱਖਾਂ ਚ ਅੱਥਰੂ ਆ ਗਏ।
ਮਾਂ ਅਤੇ ਧੀ ਦਾ ਕਿਰਦਾਰ ਬਹੁਤ ਸੋਹਣਾ ਨਿਭਾਇਆ ਗਿਆ ਹੈ। ਕੋਈ ਵੀ ਅੱਖ ਸਾਰੀ ਸਟੋਰੀ ਵੇਖ ਕੇ ਆਪਣੇ ਹੰਝੂ ਨਹੀਂ ਰੋਕ ਸਕਦੀ। ਮਾਂ ਦਾ ਧੀ ਲਈ ਅਤੇ ਧੀ ਦਾ ਮਾਂ ਲਈ ਕੀ ਮਹੱਤਵ ਹੁੰਦਾ ਹੈ ਇਸ ਫਿਲਮ ਵਿੱਚ ਸਚੁੱਜੇ ਢੰਗ ਨਾਲ ਫ਼ਿਲਮਾਇਆ ਗਿਆ ਹੈ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਬਹੁਤ ਸੋਹਣੀ ਅਤੇ ਸਮਾਜ ਦੀ ਅਸਲੀਅਤ ਨੂੰ ਬਿਆਨ ਕਰਦੀ ਕਹਾਣੀ ਭਾਵੇਂ ਅਸੀਂ ਬਹੁਤ ਤਰੱਕੀ ਕਰ ਲਈ ਮਾਡਰਨ ਹੋ ਗਏ ਪਰ ਸਾਡੀ ਸੋਚ ਸਾਰਿਆਂ ਦੀ ਨਹੀਂ ਕੁਸ਼ ਲੋਕ ਜੋ ਸ਼ਇਦ ਕਦੇ ਵੀ ਨਹੀਂ ਬਦਲ ਸਕਦੀ ਬਹੁਤ ਹੀ ਸੋਹਣੀ ਕਹਾਣੀ ਅਤੇ ਕਹਾਣੀ ਵਿਚ ਜਾਨ ਪਾਉਣ ਵਾਲੇ ਕਰੈਕਟਰ ਜਿਨ੍ਹਾਂ ਆਪਣੇ ਕਰੈਕਟਰ ਵਿਚ ਜਾਨ ਪਾ ਕੇ audiance ਨੂੰ ਰੋਣ ਤੱਕ ਮਜਬੂਰ ਕਰ ਦਿਤਾ ਵਧਾਈਆਂ ਸਾਰੀ ਟੀਮ ਨੂੰ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣ ਲਈ ਬਹੁਤ ਸੋਹਣਾ ਕੰਮ ਕੀਤਾ solute ਵੀਰ ਸੱਤੀ navodian for great work
❤️❤️
ਬਹੁਤ ਵਧੀਆ ਵਿਸ਼ਾ ਲਿਆ,,,,ਜਿੰਨਾ ਵਧੀਆ ਵਿਸ਼ਾ ਓਨਾ ਹੀ ਵਧੀਆ ਨਿਭਾਇਆ,,,,ਸਾਰੀ ਟੀਮ ਲਈ ਦਿਲ ਦੀਆਂ ਗਹਿਰਾਈਆਂ ਤੋਂ ਦੁਆਵਾਂ,,,,, ਪਰਮਾਤਮਾ ਤੁਹਾਡੀ ਸੋਚ ਨੂੰ ਸਦਾ ਸਲਾਮਤ ਰੱਖੇ ☺️🤗🙏🏻
ਬਹੁਤ ਵਧੀਆ ਮੁਵੀ ਅਤੇ ਬਹੁਤ ਵਧੀਆ ਰੋਲ ਨਿਵਾਇਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
ਬਹੁਤ ਸੋਹਣੇ ਵਿਸ਼ਿਆਂ ਨੂੰ ਛੋਹਿਆ, ਸੋਹਣੀ ਅਦਾਕਾਰੀ, ਵਧੀਆ ਨਿਰਦੇਸ਼ਨ ਨਾਲ ਦਰਸ਼ਕਾਂ ਦੇ ਮਨਾਂ ਨੂੰ ਛੂਹ ਲੈਣ ਵਾਲੀ ਫਿਲਮ। ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਬਹੁਤ ਵਧੀਆ ਫਿਲਮ ਆ ਜੀ ਫਿਲਮ ਦੇਖ ਕੇ ਹੰਝੂ ਆ ਗਏ ਸਰਕਾਰੀ ਹਾਈ ਸਕੂਲ ਨੈਣੇਵਾਲ ਨਾਮ ਅਰਸ਼ਦੀਪ ਸਿੰਘ
ਬਹੁਤ ਉਮਦਾ.. ਵਹਿਗੁਰੂ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ.. ਸਾਰੀ ਟੀਮ ਨੁੂੰ ਬਹੁਤ ਵਧਾਈ
All the best meri life di sab to best movie jo dikhaya bahut hi ❤❤ tuching kyoki aj kal ta mavan Apne dhido jme v sad dindidia ne
ਬਾ-ਕਮਾਲ, ਬੱਸ ਰੋਣਾਂ ਨਹੀਂ ਬੰਦ ਹੋ ਰਿਹਾ।। ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।
😢😢😢😢
ਬਹੁਤ ਵਧੀਆ ਜੀ ਮਰੋਂ ਮੈਡਮ ਜੀ ਤੁਸੀਂ ਮਾਂ ਬਣ ਗੇ
Stay blessed everybody...bauht sara pyar sarea lyi jis jis ne v es guldaste nu sajaon lyi full arpn kitte te loka nu pesh kitaa...wmk..
Congratulations 🎉 my bestie(Taptej) you never told me that you have done acting in a movie ❤❤❤ it's really heart touching movie😢
ਬਹੁਤ ਖੂਬਸੂਰਤ ਕਹਾਣੀ ਹੈ, ਰੋਣਾ ਬੰਦ ਨਹੀਂ ਹੋ ਰਿਹਾ।
Best ever movie ਬਹੁਤ ਫਿਲਮਾਂ ਦੇਖ ਲਾਇਆ ਪਰ ਇਹੋ ਜਹੀ ਕਦੇ ਨੇ ਦੇਖੀ ਬਹੁਤ ਵਧੀਆ 👍👍
ਸੁਕਰਾਨੇ ਸਤਿਕਾਰ ਸਹਿਤ
ਕਮਾਲ ਦੀ ਫਿਲਮ , ਕਹਾਣੀ, ਅਦਾਕਾਰੀ ,ਸੰਗੀਤ, ਸੰਵਾਦ, ਹਰ ਪੱਖ ਤੋਂ ਕਮਾਲ ਕੀਤਾ । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਸਲਾਮ ਕਿਰਤ ਨੂੰ । ਸ਼ਬਦ ਨਹੀਂ ਮਿਲ ਰਹੇ ਤਾਰੀਫ਼ ਲਈ 🙏🙏🙏🙏🙏
ਬਹੁਤ ਸੋਹਣੀ ਫ਼ਿਲਮ ਆ
ਬਹੁਤ ਹੀ ਸੋਹਣੇ ਕਿਰਦਾਰ ਨੇ
ਜੀਓ
ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।ਬਹੁਤ ਸੋਹਣਾ ਵਿਸ਼ਾ ਲਿਆ ਗਿਆ ਅਤੇ ਹਰੇਕ ਮੈਂਬਰ ਨੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਖਾਸ ਤੌਰ ਤੇ ਮੈਡਮ ਸਿਮਰਨ ਜੀ ਅਤੇ ਬੱਚੀ ਮਰੋ ਕੌਰ । ਪਰਮਾਤਮਾ ਹੋਰ ਤਰੱਕੀ ਬਖਸ਼ੇ ।
Bhut hi vdia film c mere kol sbd hi nhi es film di sift lye👌👌👌👌👌👌👌👌👌
ਬਹੁਤ ਹੀ ਕਮਾਲ ਦੀ ਪੇਸ਼ਕਾਰੀ ਕੀਤੀ ਐ ਜੀ, ਨਿਵੇਕਲਾ ਜਿਹਾ ਵਿਸ਼ਾ, ਦਿਲ ਹਲੂਣ ਕੇ ਰੱਖ ਦਿੱਤਾ,ਪੂਰੀ ਫਿਲਮ ਵੇਖਕੇ ਅੱਖਾਂ ਚੋਂ ਹੰਝੂ ਆ ਗਏ, ਰਣਧੀਰ ਕਾਦਰਾਬਾਦ ਵੱਲੋਂ ਪੂਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ 🙏🙏🙏🙏
Bahut soni aaa movie aaaa mubaarak g poori team nu
Sarkari school vi bahut sona eis pind da
ਬਹੁਤ ਵਧੀਆ movie ਦਿਲ ਨੂੰ ਛੋਹ ਜਾਣ ਵਾਲੀ ਸਟੋਰੀ ਸਿਮਰਨ mam bhut vadian acting 👍👍 waheGuru ਤਰੱਕੀਆਂ ਬਖਸ਼ਣ 🙏
ਸਟੇਜ ਸੈਕਟਰੀ ਜਦੋਂ ਮਰੋ ਨੂੰ ਸਟੇਜ ਤੇ ਬੁਲਾ ਰਿਹਾ ਸੀ ਮਰੋ ਹੈ ਕੋਈ....ਮਰੋ ਨੇ ਉਤਰਨ ਵੇਲੇ ਦਾ ਦਿੱਤਾ ਸੀ ਵੀ ਮਰੋ ਹੈ ਕੋਈ ❤❤
ਕਮਾਲ ਕਰ ਦਿਤੀ ਸਾਰੇ ਆਰਟਿਸਟ ਨੇ, ਬਹੁਤ ਵਧੀਆ ਵਿਸ਼ਾ ਚੁਣਿਆ 👌
ਬਹੁਤ ਹੀ ਕਮਾਲ ਦੀ ਪੇਸ਼ਕਾਰੀ ਕੀਤੀ ਐ ਜੀ, ਨਿਵੇਕਲਾ ਜਿਹਾ ਵਿਸ਼ਾ, ਦਿਲ ਹਲੂਣ ਕੇ ਰੱਖ ਦਿੱਤਾ,ਪੂਰੀ ਫਿਲਮ ਵੇਖਕੇ ਅੱਖਾਂ ਚੋਂ ਹੰਝੂ ਆ ਗਏ, ਰਣਧੀਰ ਕਾਦਰਾਬਾਦ ਵੱਲੋਂ ਪੂਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ
ਦਿਲ ਨੂੰ ਸਕੂਨ ਦੇਣ ਵਾਲੀ ਕਹਾਣੀ ਪੂਰੀ ਟੀਮ ਨੂੰ ਮੁਬਾਰਕਬਾਦ
ਬਹੁਤ ਵਧੀਆ 🎥 ਫਿਲਮ ਹੈ ਅੱਖਾਂ ਚੋਂ ਅੱਥਰੂ ਆ ਗਏ ਮਰੂ ਦੀ ਸ਼ਖ਼ਸੀਅਤ ਬਹੁਤ ਵਧੀਆ ਹੈ
ਬਹੁਤ ਵਧੀਆ ਵਿਸ਼ੇ ਦੀ ਚੋਣ ਕਰਕੇ ਇੱਕ ਵਧੀਆ ਲਿਖੀ ਗਈ ਹੈ ਸਾਰੇ ਅਦਾਕਾਰਾ ਨੇ ਆਪਣੇ ਵੱਲੋਂ ਵਧੀਆ ਅਦਾਕਾਰੀ ਕੀਤੀ ਗਈ ਹੈ। ਪੂਰੀ ਟੀਮ ਵਧਾਈ ਦੀ ਹੱਕਦਾਰ ਹੈ ਅਤੇ ਭਵਿੱਖ ਵਿੱਚ ਉਮੀਦ ਕਰ ਸਕਦੇ ਹਾਂ ਕਿ ਇਹ ਟੀਮ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਆਪਣੇ ਸਾਰਿਆਂ ਦੇ ਸਾਹਮਣੇ ਪੇਸ਼ ਕਰੇਗੀ।
ਬਹੁਤ ਸੋਹਣੀ ਪੇਸ਼ਕਾਰੀ ਹੈ
ਬਹੁਤ ਹੀ ਖੂਬਸੂਰਤ 🙏 ਕੋਈ ਸ਼ਬਦ ਨਹੀਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ। ਸਤਨਾਮ ( ਸੱਤੀ ਨਵੋਦਿਆ) ਬਹੁਤ ਬਹੁਤ ਮੁਬਾਰਕਾਂ ਹੋਵਣ ਵੀਰ 👍🏻👍🏻
ਬਹੁਤ ਬਹੁਤ ਸ਼ੁਕਰਾਨਾ ਵੀਰ ਮੇਰੇ 💐💐ਇਹਨਾਂ ਹੌਂਸਲਾ ਅਫ਼ਜ਼ਾਈ ਲਈ 💐💐
Very very nice story sari teem nu gbu rab tuhanu traki bakshe
ਜ਼ਿੰਦਗੀ ਜਿਊਣ ਲਈ ਹੰਝੂਆਂ ਦੀ ਨਹੀਂ ਹਾਸਿਆਂ ਦੀ ਲੋੜ ਹੁੰਦੀ ਐ
ਮਰੋ
ਬਹੁਤ ਕਮਾਲ ਦੀ ਕਹਾਣੀ
ਮਨੋਭਾਵਾਂ ਨੂੰ ਬੜੇ ਹੀ ਕਮਾਲ ਨਾਲ ਬਿਆਨ ਕੀਤਾ ਹੋਇਐਂ
ਕਹਾਣੀ ,ਆਪਣੇ ਸਿਖ਼ਰ ਤੇ ਬੜੇ ਹੀ ਸੋਹਣੇ ,ਚੰਗੇ ਸੁਨੇਹੇ ਨਾਲ ਲਗਾਤਾਰ ਅੱਗੇ ਵਧਦੀ ਐ ਤੇ ਖਤਮ ਹੁੰਦੀ
ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਵਾਹਿਗੁਰੂ ਚੜਦੀ ਕਲਾ ਵਿਚ ਰੱਖੇੇ
ਆਮੀਨ
ਸੁਕਰਾਨੇ ਸਤਿਕਾਰ ਸਹਿਤ
ਬਹੁਤ ਜਿਆਦਾ ਸੋਹਣੀ ਫਿਲਮ ਬਣਾਈਆ,,,,,, ਅੱਖਾਂ ਵਿੱਚੋ ਖੁਦ ਵ ਖੁਦ ਹੰਝੂ ਨਿਕਲਦੇ ਗਏ,,,,,,ਤੇ ਮੇਰੀ ਮਾਂ ਵੀ ਯਾਦ ਆਉਂਦੀ ਗਈ ਖਸੁ ਰਹੇ ਮਰੋ ,,,,,,
🌼🌼🌼🌼🌼
ਅੱਖਾ ਚੋ ਸੱਚੀ ਹੰਝੂ ਨਹੀਂ ਰੁਕ ਰਹੇ,ਕੋਈ ਸ਼ਬਦ ਨਹੀਂ ਫਿਲਮ ਦੀ ਤਰੀਫ ਚ,ਜ਼ਿੰਦਗੀ ਵਿੱਚ ਫਿਲਮਾਂ ਬਹੁਤ ਦੇਖੀਆਂ ਨੇ ਪਰ ਇਸ ਫਿਲਮ ਨੇ ਸੱਚੀ ਰੁਆ ਦਿੱਤਾ 🙏🙏
ਇਸ ਫ਼ਿਲਮ ਦੀ ਸ਼ੂਟਿੰਗ ਮੇਰੇ ਹੀ ਸਕੂਲ ਵਿਚ ਹੋਈ ਆ ਬਚਪਨ ਦੀਆਂ ਯਾਦਾਂ ਤਾਜਾ ਹੋ ਗੀਆਂ
ਬਹੁਤ ਹੀ ਵਧੀਆ ਕਹਾਣੀ ਹੈ, ਸਰਕਾਰੀ ਸਕੂਲਾਂ ਪ੍ਰਤੀ ਵੀ ਬਹੁਤ ਵਧੀਆ ਸੁਨੇਹਾ ਹੈ।
ਅਧਿਆਪਕ ਅਤੇ ਵਿਦਿਆਰਥੀ ਰਿਸ਼ਤੇ ਨੂੰ ਬਹੁਤ ਵਧੀਆ ਬਾ ਕਮਾਲ ਤਰੀਕੇ ਨਾਲ਼ ਬਿਆਨ ਕੀਤਾ ਹੈ ।
ਕਿਰਤੀ ਪੱਖ ਨੂੰ ਛੋਹਿਆ ਗਿਆ ਹੈ।
ਮੈਂਨੂੰ ਨੀ ਲਗਦਾ ਕਿ ਕਹਾਣੀ ਕਿਸੇ ਪੱਖੋਂ ਅਧੂਰੀ ਹੋਵੇ।
ਪਰਮਾਤਮਾ ਹੋਰ ਤਰੱਕੀ ਬਖਸ਼ੇ।
ਅਜਿਹੀਆਂ ਫਿਲਮਾਂ ਨੂੰ ਸਮਾਜ ਸੁਧਾਰਕ ਤੌਰ ਤੇ ਹੋਰ ਪ੍ਰਫੁੱਲਤ ਕਰਨ ਦੀ ਲੋੜ ਹੈ।
💐💐💐💐
ਬਾਕਮਾਲ...
ਬਹੁਤ ਹੀ ਖ਼ੂਬਸੂਰਤ...
ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।
ਇਹ ਮੂਵੀ ਨੇ ਏਨਾ ਜਾਦਾ ਭਾਵੁਕ ਕਰ ਦਿੱਤਾ,.....ਕਿ ਅਖਾ ਵਿਚੋਂ ਭੀ ਅੱਥਰੂ ਓਨਾ ਬੰਦ ਨਹੀਂ ਹੁੰਦੇ।ਮਤਲਬ ਮਰੋ ਦਾ ਸੀਨ ਏਨੇ ਜਾਦਾ ਵਦੀਆ ਤਰੀਕੇ ਨਾਲ਼ ਪੇਸ਼ ਆਉਂਦੇ ਨੇ ਜਿਵੇਂ ਬਾਰ ਬਾਰ ਦੇਖੀ ਜਾਈਏ। ਵਾਹਿਗੁਰੂ ਅੱਗੇ ਵੀ ਏਸੇ ਤਰ੍ਹਾਂ ਤਰਕੀਆ ਬਖ਼ਸ਼ੇ।😊👏
Nic
P5
ਬਹੁਤ ਵਧੀਆ ਸੰਦੇਸ਼ ਅਤੇ ਅਦਾਕਾਰੀ।
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
ਇੱਕ ਕਹਾਣੀ ਵਿੱਚ ਕਿੰਨੇ ਸਾਰੇ ਸੁਨੇਹੇ ਜਿੰਨੀ ਤਰੀਫ਼ ਕੀਤੀ ਜਾਵੇ ਘੱਟ ਹੈ । ਸਾਰੀ ਟੀਮ ਨੂੰ ਖਾਸ ਕਰ ਸਿਮਰਨ ਤੇ ਛੋਟੀ ਬੱਚੀ ਮਰੋ ਦਾ ਕਿਰਦਾਰ ਨਿਭਾਉਣ ਵਾਲੇ ਦੋਨੋ ਕਲਾਕਾਰਾਂ ਨੂੰ ਬਹੁਤ ਸਾਰੀ ਵਧਾਈ ਤੇ ਸ਼ੁਭਕਾਮਨਾਵਾਂ ।
🌹🌹🌹
Nice topic and characters especially simran nd Mro is commendable.
ਬਹੁਤ ਵਧੀਆ ਹੈ ਜੀ
ਬਲਕਾਰ ਕਲੇਰ ਅਤੇ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ 👍👍
ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਜੀ 👍👍
ਬੱਚਿਆਂ ਦਾ ਬਹੁਤ-ਬਹੁਤ ਸਤਿਕਾਰ ਵਾਹਿਗੁਰੂ ਤਰੱਕੀਆਂ ਦੇਵੇ 🎁🎁
ਭਦੌੜ
ਬਾ ਕਮਾਲ
ਸਿਰਾ ਐਕਟਿੰਗ
ਸਿਮਰਨ ਬੀੜ ਬਾਈ ਤੇ ਖਾਸ ਤੌਰ ਤੇ
ਮਰੋ ਦੀ
ਬਹੁਤ ਵਧੀਆ,ਇੱਕ ਬੱਚੇ ਲਈ ਮਾਂ ਪਿਓ ਬਹੁਤ ਜ਼ਰੂਰੀ ਹਨ 😭😭👌👌🥰🥰
Rva ta ajj ta.bahut hi sohni kahani.Dil nu chuh lain wali.
ਰੋਣ ਲਾ ਦਿੱਤਾ ਫਿਲਮ ਨੇ 🙏🙏
ਬਹੁਤ ਜ਼ਿਆਦਾ ਵਧੀਆ ਉਪਰਾਲਾ ਕੀਤਾ ਗਿਆ ਜੀ। ਵਿਸ਼ਾ ਬਹੁਤ ਵਧੀਆ ਸੀ। ਬਹੁਤ ਖੂਬਸੂਰਤ ਸੀ, ਮਨ ਭਰ ਆਇਆ ਜੀ। 👌👍💐💐
ਮੈਡਮ ਸਿਮਰਨ ਮਾਂ ਦਾ ਰੋਲ ਬਹੁਤ ਹੀ ਵਧੀਆ ਨਿਭਾਇਆ ਹੈ ਬਹੁਤ ਹੀ ਦਿਲ ਨੂੰ ਸੂਹਣ ਵਾਲੀ ਕਹਾਣੀ ਹੈ ।🙏🙏
Bhut shoni story god bless your Maro beta
Wow... Just amazing, outstanding.. No words... Seriously heart touching... ਦਿਲ ਕਰਦਾ ਸੀ ਸਟੋਰੀ ਹੋਰ ਹੁੰਦੀ ਅੱਗੇ.. ਦੇਖੀ ਜਾਈਏ ਬਸ 👏👏👏👏👏👏
Sachi bahut sohni story 🙏❤️🙌🥺❤️❤️
ਬਹੁਤ ਬਹੁਤ ਮੁਬਾਰਕਾਂ ਸੱਤੀ ਨਵੋਦਿਆ ਭਰਾ ਨੂੰ ਇਸ ਖੂਬਸੂਰਤ ਪੇਸ਼ਕਸ਼ ਲਈ।ਤੁਹਾਡੇ ਦੁਬਾਰਾ ਵਧੀਆ ਡਾਇਰੈਕਸ਼ਨ ਕੀਤੀ ਗਈ ਹੈ। ਕਹਾਣੀ ਦਾ ਵਿਸ਼ਾ , ਕਲਾਕਾਰਾਂ ਦੀ ਐਕਟਿੰਗ ਸੱਭ ਬ-ਕਮਾਲ ਸੀ। ਮਰੋ ਬੱਚੀ ਲਈ ਵਿਸ਼ੇਸ਼ ਪਿਆਰ। ਇਹ ਕਹਾਣੀ ਸੱਚ ਦੇ ਜਿਤਨੀ ਨੇੜੇ ਹੈ ਓਥੇ ਹੀ ਜਿੰਮੇਵਾਰੀਆਂ ਤੋਂ ਭੱਜ ਦੇ ਲੋਕਾਂ ਨੂੰ ਅਹਿਸਾਸ ਵੀ ਕਰਾਉਂਦੀ ਹੈ।
❤💞
ਬਹੁਤ ਖੁਬਸੂਰਤ ਫਿਲਮ ਤੇ ਕਾਨਸੈਪਟ, ਦੇਖਣ ਵਾਲਾ ਹਰੇਕ ਬੰਦਾ ਮਹਿਸੂਸ ਕਰ ਸਕਦਾ । ਜਿਉਂਦੇ ਰਹੋ , ਦੁਆਵਾਂ ਸੱਤੀ ਤੇ ਸਾਰੀ ਟੀਮ ਨੂੰ।
❤❤❤ ਸ਼ੁਕਰਾਨੇ ਜਸਪ੍ਰੀਤ ❤❤❤
ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਇਸ ਪ੍ਰਭਾਵਸ਼ਾਲੀ ਵਿਸ਼ੇ ਨੂੰ ਏਨੇ ਚੰਗੇ ਤਰੀਕੇ ਨਾਲ ਨਿਭਾਉਣ ਲਈ
Bohat sohna msg c sb lyi, same sade naal v aada hi hoya(jiju de death picho) meri di beti h us de result ch 1st position aayi or hmesha apne papa naal result lain jana ,pr es baar bohat miss kita 😭😭eh khani sade te hi bnu lgdi k ik bache de dukh nu ma baap to bina koi nahi Jaan sakda
ਬਹੁਤ ਵਧੀਆ ਕਨਸੈਪਟ ਚੱਕਿਆ.. ਹਰ ਰੋਜ਼ ਪਤਾ ਨਹੀਂ ਕਿੰਨੀਆਂ ਮਰੋ ਵਰਗੀਆਂ ਕੁੜੀਆਂ ਨੂੰ ਮਿਹਣੇ ਦੇ ਦੇ ਕੇ ਪੱਥਰ ਬਣਾ ਦਿੱਤਾ ਜਾਂਦਾ .. ਸੱਤੀ ,ਸਿਮਰਨ , ਸਪਨ ਤੁਹਾਡੀ ਮਿਹਨਤ ਸਦਕਾ ਤੁਸੀਂ ਬਹੁਤ ਉੱਪਰ ਤੱਕ ਜਾਓਗੇ.. ਸਰਬਜੀਤ ਰੁਪਲ ਬਹੁਤ ਕਮਾਲ ਬਾਈ .. ਟੀਮ ਦੇ ਸਾਰੇ ਪਾਤਰਾਂ ਨੂੰ ਢੇਰ ਸਾਰਾ ਪਿਆਰ ❤️❤️❤️
ਬਹੁਤ ਬਹੁਤ ਸ਼ੁਕਰਾਨਾ 💐💐💐💐ਨੀਲ...
ਬਹੁਤ ਬਹੁਤ ਘੈਂਟ ਜੀ ,,, ਏਦਾਂ ਈ ਅਗਲਾ ਪਾਰਟ ਜਰੂਰ ਅਵੇ
Bhut Vadia story aa ji assi yada too yada sehar kara gee
Thnks sir
Congratulations ❤🎉
Kya baat hai wah khub movie i☝️🌹👏👏👏👏
Sukhrane jiooo
ਬਹੁਤ ਵਧੀਆ! ਸਾਰੀ ਟੀਮ ਨੂੰ ਮੁਬਾਰਕਾਂ! ਇੱਕ ਅਧਿਆਪਕ ਹੀ ਜਾਣ ਸਕਦੈ ਕਿ ਇੱਕ ਬੀਜ ਵਿੱਚ ਕਿੰਨੇ ਰੁੱਖ ਹੁੰਦੇ ਨੇ!!
ਸਾਡੇ ਸਕੂਲ 'ਚ ਇੱਕ ਅੱਕੀ ਹੁੰਦੀ ਸੀ। ਮਤਲਬ ਕਈ ਕੁੜੀਆਂ ਹੋਈਆਂ ਤਾਂ ਆਖਰੀ ਕੁੜੀ ਦਾ ਨਾਮ ਅੱਕੀ ਰੱਖ ਦਿੱਤਾ ਕਿ ਹੁਣ ਅਸੀਂ ਕੁੜੀਆਂ ਤੋਂ ਅੱਕ ਗਏ ਹਾਂ। ਇਸੇ ਤਰਾਂ ਅੱਕੀ, ਅੱਕੋ, ਮਰੋ ਆਦਿ ਨਾਮ ਰੱਖੇ ਜਾਂਦੇ ਨੇ। ਮੈਂ ਦੇਖਿਆ ਹੈ ਅਜਿਹੀਆਂ ਜਿਆਦਾਤਰ ਤਰ ਕੁੜੀਆਂ ਸਿਆਣੀਆਂ ਤੇ ਹੁਸਿਆਰ ਹੁੰਦੀਆਂ ਹਨ। ਤੇ ਜੇ ਪਿਆਰ ਵਿਹੂਣੀਆਂ ਅਜਿਹੀਆਂ ਬੱਚੀਆਂ ਨੂੰ ਪਿਆਰ ਮਿਲ ਜਾਵੇ ਤਾਂ ਉਹ ਬੜੇ ਵੱਡੇ ਕੀਰਤੀਮਾਨ ਸਥਾਪਿਤ ਕਰ ਜਾਂਦੀਆਂ ਨੇ। ਇਸੇ ਵਿਸ਼ੇ 'ਤੇ ਇਹ ਫ਼ਿਲਮ ਹੈ। ਖੂਬਸੂਰਤ ਫ਼ਿਲਮ ਬਣਾਉਣ ਲਈ ਸਾਰੀ ਹੀ ਟੀਮ ਨੂੰ ਬਹੁਤ ਦੁਆਵਾਂ ਤੇ ਮੁਬਾਰਕਾਂ।
🌹🌹🌹🌹🌹🌹pyaar bI ji
ਸੱਚ ਬੋਲਾ ਤਾਂ ਜਿੰਨਾਂ ਚਿਰ ਮੂਵੀ ਦੇਖੀ ,ਉਨਾਂ ਚਿਰ ਅੱਲਾ ਕਸਮ ਹੰਝੂ ਹੀ ਨੀ ਰੁਕੇ।ਬਹੁਤ ਵਧੀਆ ਮੂਵੀ ਲੱਗੀ ।ਸਾਰੀ ਟੀਮ ਨੂੰ ਮੇਰੇ ਵੱਲੋ ਵਧਾਈਆਂ ।ਗੋਗੀ ਸਿੰਘ ਰੀਡਰ ਉਪ ਮੰਡਲ ਅਫਸਰ 👍
Thank you sir
ਖੂਬਸੂਰਤ ਕਹਾਣੀ, ਕਈ ਬਾਰ ਅੱਖਾਂ ਨਮ ਹੋਈਆਂ
ਮੈਡਮ ਵੱਲੋਂ ਦਿੱਤਾ ਗਿਆ ਹੌਂਸਲਾ ਮਰੋ ਲਈ ਸਜੀਵਨੀ ਸਾਬਤ ਹੋਇਆ ਬਹੁਤ ਹੀ ਵਧੀਆ ਕਹਾਣੀ
🔥ਓ ਬਾਈ ੍ਓਏ ...ਜ਼ਮੀਂ ਸਿਰਾਂ ਲਾਤਾ😥 ...ਸਾਰਾ ਟੱਬਰ ਰੋਣ ਲਾਤਾ....ਬਾਈ ਆ ਫਿਲਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੀਆਂ ਜੀ💯...ਬਾਬਾ ਸਾਰੇਆਂ ਨੂੰ ਖ਼ੁਸ਼ ਰਖੇ🙏
Bhute bhute jyada pyareyj video hai theam bhute jyaa pyara haibhute a chhi hai 🌹💕
Nice story, screenplay. Good message to society. Congratulations to Simran Ma'am and the entire team.
ਹੁਣੇ ਹੁਣੇ ਖ਼ਤਮ ਕੀਤੀ ਹੈ ਫਿਲਮ, ਫਿਲਹਾਲ ਅੱਖਾਂ ਸਿੱਲੀਆਂ ਨੇ, ਕੱਲ ਨੂੰ ਫੇਸਬੁੱਕ ਤੇ ਪ੍ਰਤੀਕਰਮ ਸਾਂਝਾ ਕਰਾਂਗੀ। ਸਾਰੀ ਟੀਮ ਵਧਾਈ ਦੀ ਪਾਤਰ ਹੈ। ਸ਼ਾਨਦਾਰ ਸ਼ਾਨਦਾਰ ਸ਼ਾਨਦਾਰ।
💞💞💞ਸ਼ੁਕਰਾਨੇ🙏🙇🎉 ਮੀਨੂੰ ਤੇਰੇ ਰਵਿਊ ਦੀ ਉਡੀਕ ਚ ਹਾਂ ਮੈਂ
ਕੋਈ ਲਫਜ਼ ਨਈ ਤਰੀਫ਼ ਲਈ ਐਨਾ ਸੋਹਣਾ ਤੇ ਬਾਖ਼ੂਬੀ ਕਮਾਲ ਦੀ ਪੇਸ਼ਕਾਰੀ ਲਈ,
ਮਾਲਿਕ ਸਾਰੀ ਟੀਮ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਤੇ ਚੰਗੀ ਸਿਹਤਯਾਬੀ ਬਖਸ਼ਣ 🙏🙏🙏🙏🙏
Bht sohni video a dil khush ho gya a video dekh
ਕੋਈ ਸ਼ਬਦ ਨੀ ਮੇਰੇ ਕੋਲ ਵੀ ਮੈਂ ਇਸ ਮੂਵੀ ਦੀ ਤਾਰੀਫ ਕਿਵੇਂ ਕਰਾ...ਦਿਲ ਨੂੰ ਛੂਹ ਲੈਣ ਵਾਲੀ 😍😍🥰🥰🥰
Thnkuuu so much raman ji
ਬਹੁਤ ਭਾਵੁਕਤਾਪੂਰਣ ਮੂਵੀ ਐ ਜੀ ,,,, ਸਮਾਜਿਕ ਸਮੱਸਿਆਵਾਂ ਨੂੰ ਵੀ ਕਵਰ ਕੀਤਾ ਗਿਆ ਹੈ ਜੀ