Tahli | ਟਾਹਲੀ | Mahabir Bhullar Film | Aman Mehmi | Latest Punjabi Movie || Award Wining Movie
Вставка
- Опубліковано 29 сер 2023
- ਦੋਸਤੋ ਫ਼ਿਲਮ ਟਾਹਲੀ ਨੂੰ ਅਸੀਂ ਸਾਡੇ ਪੇਂਡੂ ਵਰਤ ਵਰਤਾਰੇ ਦੇ ਇੱਕ ਅਹਿਮ ਵਿਸ਼ੇ 'ਤੇ ਕੇਂਦਰਤ ਕਰਕੇ ਸਿਰਜਿਆ ਹੈ। ਉਮੀਦ ਕਰਦੇ ਹਾਂ ਕਿ ਫ਼ਿਲਮ ਟਾਹਲੀ ਲੋਕ ਮਨਾਂ ਵਿੱਚ ਜਗ੍ਹਾ ਬਣਾ ਕੇ ਇੱਕ ਅਹਿਮ ਸੰਦੇਸ਼ ਵੰਡਣ ਵਿੱਚ ਜ਼ਰੂਰ ਕਾਮਯਾਬ ਹੋਵੇਗੀ ਅਤੇ ਤੁਸੀਂ ਇਸ ਫ਼ਿਲਮ ਨੂੰ ਵੀ ਸਾਡੀਆਂ ਪਹਿਲਾਂ ਦੀਆਂ ਪੇਸ਼ਕਾਰੀਆਂ ਵਰਗੀ ਮੁਹੱਬਤ ਬਖ਼ਸ਼ੋਗੇ।
ਕ੍ਰਿਪਾ ਕਰਕੇ ਪੂਰੀ ਫ਼ਿਲਮ ਜ਼ਰੂਰ ਦੇਖਣਾ ਅਤੇ ਸੋਹਣੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ।ਸਾਡੀਆਂ ਆਉਣ ਵਾਲੀਆਂ ਹੋਰ ਫ਼ਿਲਮਾਂ ਦੇ ਫ਼ਿਲਮਾਂਕਣ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਬੇਝਿਜ਼ਕ ਮਸ਼ਵਰੇ ਵੀ ਸਾਡੇ ਫੋਨ ਨੰਬਰਾਂ (ਅਮਨ ਮਹਿਮੀ 9041129447 ਅਤੇ ਰਾਜਦੀਪ ਸਿੰਘ ਬਰਾੜ 7508500160) 'ਤੇ ਸਾਂਝੇ ਕਰਨਾ।
ਬਹੁਤ ਧੰਨਵਾਦ ਜੀ।
ਹਮੇਸ਼ਾ ਆਪ ਦੇ ਪਿਆਰ ਸਤਿਕਾਰ ਦੀ ਉਡੀਕ ਵਿੱਚ
ਅਮਨ ਮਹਿਮੀ (ਨਿਰਮਾਤਾ ਨਿਰਦੇਸ਼ਕ)
ਰਾਜਦੀਪ ਸਿੰਘ ਬਰਾੜ (ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ)
Tahli | ਟਾਹਲੀ | Mahabir Bhullar Film | Aman Mehmi | Latest Punjabi Movie || New Short Film 2023
Award Wining Movie
Tahli ਟਾਹਲੀ
Directed By: Aman Mehmi
Produced By: Mehmi Movies
Co Producer: Rajdeep Singh Brar
Starring:
Mahabir Bhullar, Malkeet Singh Aulakh, Rajdeep Singh Brar, Amanjit Singh Brar, Viraat Mahal, Sonia Singh, Kanwaljit SIngh Kuti, Jagdish Toofan, Gagandeep Singh Bhullar Tarsem Singh Buttar,
Kulwinder Singh Aulakh, Gurpreet Singh Mallan, Gurvinder Sharma, Jagtar Singh, Noordeep Sidhu, Amarjit Kaur, Jagmohan Jaggu, Nisha Sharma, Saifranjot kaur, Sneha sharma
Screenplay & Dialogue: Rajdeep Singh Brar
Story: Rajdeep Singh Brar
Dop: Aman Mehmi & Sanjeev Kumar
Post Production : Mehmi Movies
Poster : Sanjeev Kumar
Background Score: Noordeep Sidhu
Music: Noordeep Sidhu
Special Thanks to :
Parmjeet SFDK and Gurman kaur
Contact for "FX3" Ph. 080543 69306
Special offer For short film maker
You can contact us for all Pre & post production Work
01. Camera
02. DOP
03. Editing
04. Dubbing
05. Music
06. Poster
07. Making
ਜੇ ਕਰ ਤੁਸੀਂ ਫਿਲਮ Making ਸਿੱਖਣਾ ਚਾਉਂਦੇ ਹੋ ਤਾਂ ਸਾਡੇ
youtube channel " Mehmi Production ਨੂੰ subscribe ਕਰੋ ਅਤੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਤੇ ਸਾਨੂ follow ਕਰ ਸਕਦੇ ਹੋ
Facebook - profile.php?...
Instagram - mehmimovies...
For any Business inquiries And production house mail us at
MehmiAman1992@gmail.com
Thank you for watching. #MehmiMovies
Subscribe To mehmi movies
Facebook
profile.php?...
Instagram
/
Aman Mehmi 9041129447
Enjoy & stay connected with us!
#princekanwaljitsingh #mahabir #Mehmimovies #punjabimovie #punjabimovies #newpunjabimovie #latestmovie #latestpunjabimovies #punjabifilms #movie #movies #punjabimovie2023
#awardwinning - Фільми й анімація
ਬਹੁਤ ਵਧੀਆ ਵਿਸ਼ਾ ਚੁਣਿਆ। ਸਾਰੀ ਟੀਮ ਵਧਾਈ ਦੀ ਪਾਤਰ ਹੈ। ਅੱਗੇ ਤੋ ਹੋਰ ਅਜਿਹੇ ਸਮਾਜਿਕ ਵਿਸ਼ਿਆ ਤੇ ਫਿਲਮਾਂ ਬਨਣੀਆ ਚਾਹਿਦੀਆ।
🎉🎉🎉
ਇਹ ਫਿਲਮ ਵੇਖ ਕੇ ਪਤਾ ਨਹੀਂ ਕਿੰਨੇ ਕੂ ਰੌਲੇ ਮੁੱਕ ਜਾਣ ਗਏ ਬਹੁਤ ਵਧੀਆ ਜੀ ❤
ਪੂਰੀ ਟੀਮ ਵਧਾਈ ਦੀ ਪਾਤਰ ਆ ਜੀ ਬਹੁਤ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਜੀ 🎉🎉🎉🎉🎉🎉🎉
ਮੈਂ ਵੀ 4 ਸਾਲ ਜੇਲ ਕੱਟ ਕੇ ਆਇਆ ਮੈਨੂੰ ਪਤਾ ਬਹੁਤ ਹੀ ਔਖੇ ਦਿਨ ਲੰਘਦੇ ਓਥੇ,, ਹੁਣ ਅਕਲ ਆਈ ਏ ਅਸੀਂ ਵੀ ਬੜੀ ਅੱਤ ਚੱਕੀ ਸੀ ਪਹਿਲਾਂ
ਦਿਲ ਟੁੰਬਣ ਵਾਲੀ ,ਹਰ ਜੱਟ ਦੀ ਕਹਾਣੀ ਐ। ਬਹੁਤ ਵਧੀਆ ਸੁਨੇਹਾ ਸਮਾਜ ਲਈ
ਬਹੁਤ ਹੀ ਸੋਹਣੀ ਕਹਾਣੀ ਦੇ ਰੂਪ ਵਿੱਚ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਸਾਰੀ ਟੀਮ ਨੇ ਬਾਬਾ ਨਾਨਕ ਜੀ ਤਰੱਕੀਆਂ ਬਖਸ਼ਣ ਸਾਰੀ ਟੀਮ ਨੂੰ
❤❤❤
ਬਹੁਤ ਸੋਹਣੀ ਫਿਲਮ ਤੇ ਸਟੋਰੀ ਬਹੁਤ ਵਧੀਆ ਕੰਮ ਸਾਰੀ ਟੀਮ ਦਾ💐☘️🤟
One of the finest short movie , ਬਹੁਤ ਵਧੀਆ ਕੋਸ਼ਿਸ਼ ਸ਼ਾਤੀ ਦਾ ਪ੍ਰਸਤਾਵ ਰਖਣ ਲਈ, ਠੰਡੇ ਦਿਮਾਗ ਨਾਲ ਕੀਤਾ ਫੈਸਲਾ ਕਦੇ ਗਲਤ ਨਹੀ ਹੁੰਦਾ ਤੇ ਤਤਾ ਦੀਮਾਗ ਕਦੇ ਭਲਾ ਨਹੀ ਕਰਦਾ God bless you all🙏 Grewal from USA
ਬਹੁਤ ਵਧੀਆ ਸਨੇਹਾ ਦਿਤਾ ਇਸ ਵਿਡੀਉ ਵਿੱਚ ਬਹੁਤ ਲੋਕਾ ਦੀ ਸੋਚ ਸਿਰਫ਼ ਆਕੜ ਹੀ ਹੁੰਦਾ ਭਾਵੇਂ ਪਿਛੋਂ ਘਰਾਂ ਦੇ ਘਰ ਤਬਾਹ ਹੋ ਜਾਂਣ ਪਰ ਅੱਜ ਲੋਕ ਬਹੁਤ ਸਿਆਣੇ ਹੋ ਗਏ ਨੇ
ਏ ਗੱਲਾਂ ਬਿਲਕੁਲ ਸੱਚ ਆ ਬੰਦਾ ਗੁੱਸੇ ਚ ਬੰਦਾ ਨੂੰ ਮਾਰ ਤੇ ਦਿੰਦਾ ਮਰਨ ਵਾਲਾ ਤੇ ਮਰ ਜਾਂਦਾ ਪਰ ਜਿਸ ਨੇ ਮਾਰਿਆ ਹੁੰਦਾ ਓ ਫਿਰ ਸਾਰੀ ਜ਼ਿੰਦਗੀ ਜੇਲ ਚ ਹਰ ਰੋਜ਼ ਮਰਦਾਂ ਜੇਲ ਦੀਆਂ ਕੰਧਾਂ ਦੇਖ ਦੇਖ ਕੇ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਸੰਦੇਸ਼... ਸਾਰੀ ਟੀਮ ਦਾ ਧੰਨਵਾਦ
ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਵਧਾਈ ਦੇ ਪਾਤਰ ਹੋ ਸਵਾਦ ਆ ਗਿਆ ਦੇਖ ਕੇ❤❤❤❤❤
ਚੰਗਾ ਵਿਚਾਰ ਚੰਗਾ ਸੁਨੇਹਾ ਦਿੱਤਾ ਸਾਰੀ ਟੀਮ ਨੇ ਵਾਹਿਗੁਰੂ ਕਿਰਪਾ ਰੱਖਣ ਹੋਰ ਚੰਗਾ ਲਿਖਣ
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਫਿਲਮ ਦੀ ਸਾਰੀ ਟੀਮ ਦਾ ਧੰਨਵਾਦ ਸਹਿਤ
ਹੋਰ ਭਾਗ ਬਣਾਓ ਅੱਗੇ ❤❤❤❤ ਅਸੀਂ ਕਹਾਣੀ ਨੂੰ ਖਤਮ ਹੁੰਦੀ ਦੇਖਣਾ ਚਾਹੁੰਦੇ ਹਾਂ। ਬਹੁਤ ਵਧੀਆ ਕਹਾਣੀ ਆ।❤❤❤
ਬਹੁਤ ਸੋਹਣੀ ਫਿਲਮ ਬਣਾਈ ਹੈ ਜੀ , ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਹੈ । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ 🎉🎉🎉🎉
ਬਹੁਤ ਹੀ ਵਧੀਆ ਸਮੁੱਚੀ ਟੀਮ ਆਪਣਾ ਸੰਦੇਸ਼ ਦੇਣ ਵਿੱਚ ਕਾਮਯਾਬ ਹੋਈ ਲੱਗਦੀ ਹੈ
Bohat zabardast video hay. Bohat acha paigham dita.
Mr Mahabir Bhullar is a legend of Punjabi Film industry.. Great man
ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਇਹ ਦੋਨਾਂ ਘਰਾਂ ਦੀ ਲੜਾਈ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਇਹ ਟੀਮ ਨੇ ਕਿ ਹੈਂਕੜ ਦੇ ਵਿੱਚ ਲੋਕ ਕਤਲ ਕਰ ਦਿੰਦੇ ਆ ਪਰ ਆਪਦੀ ਆਉਣ ਵਾਲੀ ਪੀੜੀ ਪਰਿਵਾਰ ਨਸਲਾਂ ਖਤਮ ਕਰ ਦਿੰਦੇ ਆ ਕਤਲ ਕਰਕੇ ਰਲ ਮਿਲ ਕੇ ਰਹੋ ਹੱਸਦੇ ਵੱਸਦੇ ਰਹੋ ਧਰਤੀ ਮਾਂ ਤੇ ਸਦਾ ਮਿਹਨਤ ਦਾ ਪਸੀਨਾ ਹੀ ਡਿੱਗੇ ਕਦੇ ਖੂਨ ਨਾ ਕਿਸੇ ਭਰਾ ਦਾ ਡਿੱਗੇ
ਧਰਮ ਸਿੰਘ ਨੇ ਵਧੀਆ ਕੀਤਾ ਆਪਣਾ ਹੱਕ ਛੰਡਣਾ ਵੀ ਗਲਤ ਹੈ ਜਿਹੜਾ ਵਾਲਾਂ ਹੰਕਾਰ ਕਰੇ ਸੋਧਾ ਲਾਉਣ ਜ਼ਰੁਰੀ ਹੈ ਜਾਂ ਨਹੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉
ਬਹੁਤ ਵਧੀਆ ਸਟੋਰੀ ਵੱਡੇ ਵੀਰ ਗੁਰਵਿੰਦਰ
ਬਹੁਤ ਵਧੀਆ ਕਨਸੈਪਟ ਆ।ਇਹੋ ਜਿਹੀਆਂ ਹੋਰ videos ਲੈਕੇ ਅੱਗੇ ਆਵੋਗੇ । ਇਹੀ ਆਸ ਕਰਦੇ ਆ ।😊
ਵਾਹ ਜੀ ਮਲਕੀਤ ਦੀ ਐਕਟਿੰਗ ਅੱਤ
ਬਹੁਤ ਹੀ ਸੋਹਣੀ ਕਹਾਣੀ ਦੇ ਰੂਪ ਵਿੱਚ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਸਾਰੀ ਟੀਮ ਨੇ ਬਾਬਾ ਨਾਨਕ ਜੀ ਤਰੱਕੀਆਂ ਬਖਸ਼ਣ ਸਾਰੀ ਟੀਮ ਨੂੰ
ਦਿਲ ਟੁੰਬਣ ਵਾਲੀ ,ਹਰ ਜੱਟ ਦੀ ਕਹਾਣੀ ਐ। ਬਹੁਤ ਵਧੀਆ ਸੁਨੇਹਾ ਸਮਾਜ ਲਈ
ਬਹੁਤ ਵਧੀਆ ਵਿਸ਼ਾ ਚੁpyar naal jai siya ramਣਿਆ। ਸਾਰੀ ਟੀਮ ਵਧਾਈ ਦੀ ਪਾਤਰ ਹੈ। ਅੱਗੇ ਤੋ ਹੋਰ ਅਜਿਹੇ ਸਮਾਜਿਕ ਵਿਸ਼ਿਆ ਤੇ ਫਿਲਮਾਂ ਬਨਣੀਆ ਚਾਹਿਦੀਆ।
ਬਹੁਤ ਹੀ ਵਧੀਆ ਤੇ ਸਿੱਖਿਆ ਦਾਇਕ ਸਟੋਰੀ ਹੈ। ਸਾਡੇ ਸਮਾਜ ਨੂੰ ਇਹੋ ਜਿਹੀਆਂ ਕਹਾਣੀਆਂ ਤੋਂ ਸੇਧ ਲੈਣੀ ਚਾਹੀਦੀ ਹੈ।
ਬਹੁਤ ਸੋਹਣਾ ਤੇ ਵਧੀਆ ਸੁਨੇਹਾ ਜੀ …। ਬਾਬਾ ਤਰੱਕੀਆਂ ਬਖਸ਼ੈ
ਜਮਾਂ ਵਿਹਲੇ ਜੇ ਟੈਮ ਦੇਖੂੰਗਾ .. ਸਵਾਦ ਨਾਲ਼... ਸ਼ੈਦ ਐਤਵਾਰ ਨੂੰ
ਬਹੁਤ ਸੋਹਣੀ ਵੀਡੀਓ ਸੀ ਤੇ ਨਾਲ ਹੀ ਬਹੁਤ ਵਧੀਆ ਸੰਦੇਸ਼ ਹੈ ਸਾਡੇ ਸਾਰਿਆਂ ਲਈ
Both ACHAA MESAG HYY AGR Q SMJY,, 🤗🇵🇰🇵🇰🌹LOVE YOU,, SARDAR,, JEE🇵🇰🌷🌻🤗🤗🇵🇰🙏
ਇਹ ਗੱਲਾਂ ਬੀਤਣ ਤੋਂ ਪਤਾ ਲੱਗਦਾ ਹੈ ਕਿ ਕੀ ਕੀ ਹੱਥਾਂ ਵਿੱਚੋਂ ਨਿਕਲ ਗਿਆ ਹੈ, ਸਿਆਣੇ ਬੰਦੇ ਹਮੇਸ਼ਾ ਫੈਸਲਾ ਸੋਚ ਕੇ ਕਰਦੇ ਹਨ
ਸਹੀ ਕਿਹਾ 22
Shi kiha tusi y
ਬਹੁਤ ਵਧੀਆ ਸਟੋਰੀ ਹੈ ਜੀ।🙏💯👍
Kya baat kya baat ।। Ankha piche Ghar ujad jande ne ।।।shyandaar filmankan
ਪਿੰਡਾ ਦੀ ਸਚਾਈ ਬਿਆਨ ਕਰਦੀ ਫਿਲਮ, best movie 🎬 congratulations all team 👌🏻 good vicky gharu veer
Bhut bhut shukriya veer.👍👍
Mubarka g sare Team nu waheguru trkia bhkhse
ਮਹਾਂਬੀਰ ਸਿੰਘ ਜੀ ਤੁਹਾਡਾ ਰੋਲ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ 🙏👌 ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ,,🙏
ਬਹੁਤ ਸੋਹਣੀ ਫਿਲਮ ਵਿਸ਼ਾ ਵੀ ਬਹੁਤ ਵਧੀਆ। ਭਾਵੁਕ ਕਰ ਦੇਣ ਵਾਲੀ ਫਿਲਮ ਐ।
Bahut achha suneha va film dvara 👌👌💯🙏🏻🙏🏻🙏🏻
Punjabi ik dosry dy gal lagdy hi changy lagdy a
Na ky gal pendy.
Love and respect from Punjab, Pakistan ❤
ਬਹੁਤ ਖੂਬ🎉
ਸਈ ਤੇ ਸਿਆਣਾ ਬੰਦਾ ਕਦੇ ਨਹੀਂ ਲੜਦਾ ਏ ਹੁੰਦਾ ਸਿਆਣੇ ਬੰਦੇ ਦਾ ਕੰਮ Sirra Video 👌👌
ਬਹੁਤ ਸੋਹਣੀ ਫਿਲਮ ਆ ਬਾਈ ❤
ਪੂਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ 🎉
ਮੈਨੂੰ ਪਤਾ ਨਹੀਂ ਸੀ ਕਿ ਬਿਜਲੀ ਵਾਲੇ ਐਕਟਿੰਗ ਵੀ ਇੰਨੀ ਵਧੀਆ ਕਰ ਸਕਦੇ ਹਨ, ਵੱਡੇ ਬਾਈ ਗੁਰਪ੍ਰੀਤ ਸਿੰਘ ਮੱਲਣ ਹੋਰਾਂ ਬਹੁਤ ਵਧੀਆ ਰੋਲ਼ ਕੀਤਾ ਹੈ
wahh zindgi de 26 min safal ho gye bhut hi sohna msg dita ❤❤
thank you bai ji
ਸਾਰੇ ਦੋਸਤਾਂ ਦਾ ਬਹੁਤ -ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣ ਲਈ..
ਬਹੁਤ ਵਧੀਆ ਪੇਸ਼ਕਾਰੀ
ਬਹੁਤ ਵਧੀਆ ਸੁਨੇਹਾ ਪਰ ਬਹੁਤ ਦੇਰ ਨਾਲ । ਹੁਣ ਤੱਕ ਤਾਂ ਬਹੁਤ ਘਰ ਉਜੜ ਚੁੱਕੇ ਨੇ ਇਹਨਾਂ ਟਾਹਲੀਆਂ ਤੇ ਪਾਣੀਆਂ ਕਰਕੇ
ਬਹੁਤ ਵੜਿਆ ਅਦਾਕਾਰੀ ਵੀਰ ਮਲਕੀਤ ਸਿੰਘ ਔਲਖ ਜੀ।
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ
ਮਹਾਨ ਤੇ ਸਿੱਖਿਆਦਾਇਕ ਕਹਾਣੀ। ਜਗਦੀਸ਼ ਪ੍ਰੀਤਮ।
Sirra galbaat aw bai.....swaad aya dekh k
ਬੁੱਤ ਵਧੀਆ ਸਟੋਰੀ ❤❤
Congratulations g 🎉🎉nd satguru Mata sudiksha ji bless u
Thnx Bai ji
ਜੇ ਕਿਤੇ ਹਰ ਵੱਟ ਤੇ ਟਾਲੀ ਸਾਂਝੀ ਲੱਗ ਜੇ ਤਾਂ ਸੱਬ ਮਸਲੇ ਨਾ ਸੁਲਝ ਜਾਣ . ਕਾਸ਼ ਵਾਹਿਗੁਰੂ ਸਾਨੂੰ ਸਬ ਨੂੰ ਇਹ ਸਮੱਤ ਬਖਸ਼ੇ
ਬਹੁਤ ਹੀ ਵਧੀਆ ਸਿੱਖਿਆ
Bahut Wadia Mahabir Bhullar SAAB
Bhut hi jyada sohni film..sb kuj perfect..👌👌👍👏👏👏
ਦਿਲ ਟੁੰਬਦੀ ਕਹਾਣੀ 👌
ਬਹੁਤ ਵਧੀਆ ਫਿਲਮ ਜੀ, ad.sen.sec school 😇😊
Bahut vdiya lgi ji movie 💙💙
ਬਹੁਤ ਵਧੀਆ ਫਿਲਮ 👍
ਬਹੁਤ ਵਧੀਆ ਸੁਨੇਹਾ
Bhut vdhiya movie bni h Bai bhut vdhiya km kita sari team ne music v bhut sohna Dita h 💥💥💯💫👌👌
Bahi kmaal de movie hai .
Bahut vdhiya suneha ajj de time waleya lyi
ਘੈਂਟ ਮੂਵੀ ਐ ਯਰ
Bahut sohni film rajvir ji bahut hi vdhia sandesh hai
Mubarkaan
ਬਹੁਤ ਖੂਬਸੂਰਤ ਅੰਦਾਜ਼ ਨਾਲ ਪੇਸ਼ਕਾਰੀ ਹੋਈ ❤
ਬਹੁਤ ਵਧੀਆ ਸਨੇਹਾ ਜੱਟਾਂ ਵਾਸਤੇ
Bahut shoni film wa ❤
ਬਹੁਤ ਵਧੀਆ ਸੰਦੇਸ਼ ।
ਬਹੁਤ ਵਧੀਆ ਹੈ
ਵੱਡਾ ਸੁਨੇਹਾ ਹੈ ਘਟਦੇ ਰੁਖਾਂ ਨੂੰ ਬਚਾਉਣ ਦਾ
Bahut sohna msg dita
ਬਹੁਤ ਵਧੀਆਂ ਮੈਸਜ਼ ਜੀ
ਬਹੁਤ ਹੀ ਸੋਹਣਾ ਮੈਸਜ 🙏🏼
Tooo good message... everyone should watch this short movie Insaan diya jaydatar lagdsyi ego, attitude, guusaa diya hundiya Tahli movie bhout eda sandesh dendi hai, all the characters Butter Bhai, kuti sahib , Kulwinder Ji, Nisha Ma'am, gagandeep veer, and rajdeep Bhai great keep it up waheguru all bless you🎉
ਬਹੁਤ ਵਧੀਆ ਸੁਨੇਹਾ।ਸਾਰਾ ਝਗੜਾ ਹੈਂਕੜ ਦਾ ਹੀ ਹੁੰਦਾ।
ਬਹੁਤ ਸੋਹਣੀ ਗੱਲ ਬਾਤ ਕਰਕੇ ਲੋਕਾਂ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਧੰਨਵਾਦ ਜੀ ਸਾਰੀ ਟੀਮ ਦਾ
Very nice video veer g very good thought deta a har kise nu thanks sary teem da🙏🏻🙏🏻🙏🏻🙏🏻🙏🏻🌹🌹🌹🌹👍👍👍👍💐💐💐💐
Bahut wadia movie. 👍👏
ਮੁਬਾਰਕਾਂ ਬਾਈ ਜੀ
ਬੋਤ ਵਧੀਅ ਸੁਨਹਿਅ ਦਿਤਾ
Bahut bdiya ji bahut 😄😄
Thnx Arjun
Boht vdiya ji
very meaningful story and good act
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਜੀ
very nice movie, congrats , gurvinder sharma best of luck for new journey as artist ,
Janta bai sirra
Thank you gym Wale Bai ji 🙏🙏
ਜੱਟਾਂ ਚ ਨਹਿਰੀ ਪਾਣੀ ਦੀ ਵਾਰੀ ਸਾਂਝੀ ਵਟ ਤੇ ਟਾਹਲੀ ਦਾ ਰੌਲਾ ਚਾਲੀ ਸਾਲ ਪਹਿਲਾਂ ਬਹੁਤ ਸੀ
ਸਾਰੀ ਟੀਮ ਨੂੰ 1 ਮਿਲੀਅਨ ਦੀਆਂ ਮੁਬਾਰਕਾਂ
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ,,, best of luck vicky bai ji
SANU BATTA T RUKH N LANE CHAIDE TE BANDE NU CHAA DEN NA BEZO T ZADO BANDOOK LEKE LDO TA MAKE SURE MUH DA PASA UPER HOWE
Thank you Bai ji
Bahut sohni film te boht vdhia suneha🌺🌼🙌
ਬਹੁਤ ਹੀ ਸ਼ਲਾਘਾਯੋਗ ਫਿਲਮ
ਬਹੁਤ ਹੀ ਵਧੀਆ ਫਿਲਮ ਏਦਾਂ ਦੀਆਂ ਫਿਲਮਾ ਬਣਨੀਆ ਜਰੂਰੀ ਆ
ਬਹੁਤ ਵਧੀਆ ਹੈ 👍👍👌👌👌👌
ਬਹੁਤ ਹੀ ਸ਼ਾਨਦਾਰ ਸੰਦੇਸ਼ ਦਿੱਤਾ ਜੀ
ਸਾਇਦ ਕੁੱਝ ਲੋਕਾ ਨੂੰ ਅਕਲ ਆਜੇ ਜੋ ਮੈ ਦੇ ਭੁੱਖੇ ਨੇ