The Syringe (PUNJABI SHORT FILM)

Поділитися
Вставка
  • Опубліковано 25 вер 2024
  • The Syringe Punjabi Short Film | Full Video | Latest Punjabi Short Film 2022
    #The Syringe Short Film# Kabir Records Inc
    #nooransistersconcert #Film #share #nooransistersallsong #jyotinooran
    Film Name - The Syringe
    Label- Kabir Records Inc.
    Artist-Malkit Rauni, Parminder Gill, Sukbeer Pal Kaur, Harvinder Aujla, Ikattar Singh, Happie Longowal, Parveen Bani, Sajjan Akbarpuri, Aman Johal, Surinder Mahal, Paramjit Bhangoo, Sonminder Batra, Inder Dhillon, Sevi Kang, Aksh, Nanna
    Singer - Ritu Nooran
    Song Composer and Dubbed By - Ustad Gulshan Meer
    Alaap - Gurbaksh Shonki
    Music - Harjeet Guddu
    Back Ground Music - Vinay Kamal
    Lyricist - Happy Sill
    Presenting - Kabir Records Inc - Happy Sill
    Camera - Kulwinder Somal, Aryan Chopra
    Dop - Kulwinder Somal, Aryan Chopra
    Makeup Artist- Aman Baggar
    Story - Happy Sill
    Screen Play _ Happy Sill
    Dialogue - Happy Sill
    Editor - Anmol
    Assistant Director - Samandeep, Deepak Singh
    Director -Happy Sill
    Online Promotions :
    Spl Thanks : Sukhwinder Singh Khalsa, Kuldeep Singh Kang, Smt Swaran kaur, Kuldeep Singh & Natish Sill
    Music Consultant & Digital Partner :
    All Rights By : Kabir Records Inc.
    Facebook: / kabirrecordsinc
    Instagram : kabirrecordsinc.
    Snapchat: harpreetlohcham
    Massenger: harpreetlohcham

КОМЕНТАРІ • 208

  • @PargatsinghWarraich
    @PargatsinghWarraich 9 днів тому +1

    ਬਹੁਤ ਵਧੀਆ ਹੈ ਵੀਡੀਓ ਸੱਚ ਰੋਣ ਆਉਂਦਾ ਹੈ ਇਹ ਵੀਡੀਓ ਦੇਖ ਕੇ

  • @fiazahmed2170
    @fiazahmed2170 8 днів тому +2

    Very nice movie inder veer ji super massage

  • @mahmoodgujjar8507
    @mahmoodgujjar8507 Рік тому +7

    یہ ایک سبق ہیں نشہ کرنےوالے کے لئے فلم میں 🤔🇵🇰❤👌👍

  • @jeevanjotsingh1438
    @jeevanjotsingh1438 Рік тому +33

    ਕਿੱਦਾਂ ਨਸ਼ੇ ਕਿਸੇ ਦਾ ਹੱਸਦਾ ਵੱਸਦਾ ਘਰ ਉਜਾੜ ਦਿੰਦੇ ਹਨ। ਪਰਮਾਤਮਾ ਕਰੇ ਕਿਸੇ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ 😭😭🙏🙏

  • @ManinderSingh-yx4ql
    @ManinderSingh-yx4ql Рік тому +4

    Waahhhh y super massage 🙏

  • @balwinderrajpura2943
    @balwinderrajpura2943 Рік тому +6

    Aman johal superb acting 🔥👆💓💓💓👌

  • @NigelBooth-dk7bf
    @NigelBooth-dk7bf Місяць тому +1

    Drugs are a curse.
    Thank you for highlighting this major issue.

  • @arshbhairupa5977
    @arshbhairupa5977 Рік тому +5

    Aman johal Bai di acting superb

  • @AmanSandhu-g3w
    @AmanSandhu-g3w 15 днів тому +1

    Bahut sohna sunehaa punjab lai 🙏🙏🙏🙏🙏

  • @hassanrazahassanraza2501
    @hassanrazahassanraza2501 Рік тому +2

    Buhat achi satory

  • @shivrajludhianavi9601
    @shivrajludhianavi9601 Рік тому +6

    ਭਾਜੀ ਬਹੁਤ ਵਧੀਆ ਕੰਮ ਕੀਤਾ ਗਿਆ ਇਸ ਵਿਸ਼ੇ 'ਤੇ। 🙏🙏🙏🙏💐

  • @gurisingh9629
    @gurisingh9629 Рік тому +5

    ਬਹੁਤ ਵਧੀਆ ਭਰਾਵੋ।

  • @freefiremixingplay2073
    @freefiremixingplay2073 Рік тому +2

    Very imotional 😢😢😢and giving awareness

  • @ਲਵਪ੍ਰੀਤਖਾਨ

    ਬਹੁਤ ਵਧੀਆ ਹੈਪੀ ਬਾਈ. ‌🌸🌸 ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਹੈ...

  • @manprinderjassa6067
    @manprinderjassa6067 Рік тому +2

    Mumbarkbad inder dhillion good job 👌👌👌❤️❤️❤️

  • @manprinderjassa6067
    @manprinderjassa6067 Рік тому +2

    Bhout sohna cm srri tem da inder dhillion👍👍👍👍👍❤️❤️❤️❤️❤️❤️❤️❤️❤️❤️❤️👌👌👌👌🥰🥰

  • @parvenpannu2542
    @parvenpannu2542 9 місяців тому +2

    पुरी टीम को सलुट ❤❤❤से बहुत अच्छा संदेश दिया ह

  • @parmjeetkaur6306
    @parmjeetkaur6306 Рік тому +3

    Very nice movie inder veer ji👌🏻👌🏻

  • @freefiremixingplay2073
    @freefiremixingplay2073 Рік тому +5

    Congratulations🎉 to all team

  • @royalfoodz3990
    @royalfoodz3990 Рік тому +2

    Inder vere di bhut Kaint acting bhut vadia kam Kita bai ne

  • @loveleen3967
    @loveleen3967 Рік тому +2

    Good acting inder dhillon...god bless you

  • @SiraaStudio
    @SiraaStudio Рік тому +18

    ਬਹੁਤ ਵਧੀਆ ਪਿਆਰਿਉ 🥺 ਪੰਜਾਬ ਦਾ ਹਾਲ ਕੁਝ ਇਦਾਂ ਹੀ ਹੋ ਰਿਹਾ 😔 ਵਾਹਿਗੁਰੂ ਮਿਹਰ ਕਰੇ 🙏

  • @laddiguru7668
    @laddiguru7668 Рік тому +5

    Yaro Punjab bacho sare veer ral ke

  • @davinderrupnagar9876
    @davinderrupnagar9876 Рік тому +5

    In a very good way, the story tells the truth about the current situation, the slavery of drugs destroys everything.😢😢

  • @silldeshokeengabru8880
    @silldeshokeengabru8880 Рік тому +3

    boht vadhia great all team

  • @royalfoodz3990
    @royalfoodz3990 Рік тому +3

    Congress all team

  • @jagdeepkhera1130
    @jagdeepkhera1130 Рік тому +3

    All team good work

  • @asmsangeetstudio8596
    @asmsangeetstudio8596 Рік тому +11

    ਬਹੁਤ ਵਧੀਆ ਲੱਗੀ ਫ਼ਿਲਮ ਸਰਿੰਜ ਵਧੀਆ ਸੁਨੇਹਾ ਵਧੀਆ ਫਿਲਮਾਂਕਣ ਵਧੀਆ ਅੈਕਟਿੰਗ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

    • @dyalsaraswati3915
      @dyalsaraswati3915 22 дні тому +2

      DR EHNE BELE HN K 2 GHANTE BAHKE ARAM NAL KHANI SUNDE HN .ESKRKE SARKAR SIRF 20 HZAR RS DE TANKAH T EHNA NU THEKE T RAKHDE H .ZDKI PURBE 50000 KMA LENDE HN

  • @deep22g13
    @deep22g13 6 місяців тому +3

    ਸਾਰੀ ਵੀਡੀਓ ਬਹੁਤ ਸੋਹਣੀ ਏਂ ਬਿਲਕੁੱਲ ਸੱਚ ਦੇ ਅਧਾਰ ਤੇ ਬਣੀ ਆ ਸਾਰੀ ਹੀ ਟੀਮ ਦੇ ਰੋਲ ਬਹੁਤ ਇਮਾਨਦਾਰੀ ਨਾਲ ਨਿਭਾਇਆ ਗਿਆ
    ਤੇ ਸਾਰੇ ਗੀਤ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ ਬਹੁਤ ਹੀ ਸ਼ਲਾਘਾਯੋਗ ਫਿਲਮ ਪੇਸ਼ ਕੀਤੀ ਹੈ
    ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ
    ਧੰਨਵਾਦ ਸਹਿਤ ਜੀ

    • @deep22g13
      @deep22g13 6 місяців тому +2

      God Bless You All Parsons

  • @jaswindergill8446
    @jaswindergill8446 Рік тому +3

    👍👍

  • @Manprit-mz6kw
    @Manprit-mz6kw Рік тому +2

    Bahoot vadiaa ji waheguru ji tohanu trakiaa bakshe ji 🙏 rona e aa geaàa ji dekh k

  • @glabesingh7255
    @glabesingh7255 Рік тому +3

    Bhut vadia msg eda dia movies di Punjab nu bhut lod a tan jo apna Punjab fr to hassda wasda bne te kise maa da putt es daldal vich na fse good work all team 🙏

  • @rajwindergill1081
    @rajwindergill1081 Рік тому +2

    Nice movie ,bhot vdia acting kiti happy te baki sari team ne ,😭😭

  • @gursewakkang326
    @gursewakkang326 Рік тому +2

    Great movie

  • @jagdeepkhera1130
    @jagdeepkhera1130 Рік тому +3

    Inder Dhillon the good acting

  • @lovesodhi8891
    @lovesodhi8891 12 днів тому +1

    Very inmosnal story

  • @Gursewakbirdi
    @Gursewakbirdi Рік тому +11

    ❤❤❤❤
    Bht sohna kmm srri team da
    Good work Happie brother 😍😘

  • @lalisingh3222
    @lalisingh3222 Рік тому +2

    Good movie verr

  • @pawanchhabra6122
    @pawanchhabra6122 Рік тому +1

    Nashyea to bacho Panjabi veero good information sir ji 👌👌👍

  • @sukhmanpreetsingh8022
    @sukhmanpreetsingh8022 Рік тому +2

    Good acting inder dhillon bro

  • @rameenkaur998
    @rameenkaur998 5 місяців тому +2

    ਕਿੰਨਾ ਜਹਿਰ ਘੋਲ ਦਿੱਤਾ ਹੈ ਇਨਾ ਸਿਆਸਤਾਂ ਨੇ ਸਾਡੇ ਪੰਜਾਬ ਅੰਦਰ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਏਗੀ ਇਸ ਗੱਲ ਦੀ ਕਦੋਂ ਅਸੀਂ ਕੋਈ ਕਦਮ ਚੁੱਕਾਂਗੇ ਇਹਨਾਂ ਦੇ ਖਿਲਾਫ ਕਿਹੜੇ ਦਰਦ ਭਰੇ ਹਾਲਾਤਾਂ ਜੋ ਗੁਜਰ ਰਿਹਾ ਹੈ ਸਾਡਾ ਪੰਜਾਬ। ਅਤੇ ਸਾਡੇ ਫਿਲਮੀ ਐਕਟਰ ਚਮਕੀਲੇ ਦੀਆਂ ਫਿਲਮਾਂ ਬਣਾਉਣ ਚ ਰਚੇ ਹੋਏ ਹਨ ਉਹਨਾਂ ਨੂੰ ਪੰਜਾਬ ਦਾ ਇਹ ਵਿਸ਼ਾ ਨਜ਼ਰ ਨਹੀਂ ਆ ਰਿਹਾ

  • @MantajBhullar-h4h
    @MantajBhullar-h4h 5 місяців тому +1

    Waheguru ji 😢😢

  • @jasbeersingh4343
    @jasbeersingh4343 Рік тому +3

    Message ta vdhiya dita pr nsha kerdeya di puri process vikhana koi jada jroori nhi c lgda menu hor vi kyi videoes vekhiya mai jes vi nsha kerde ta vikhande hi aa naal hi pura trika vi dsi jande jes nal menu lgda nvi mndeer nu vi lgda hona asi vi ker ke vekhiye baki mai jada vidvan ta nhi pr nsha vale scene nu thoda hor tra vi shoot ker skde

    • @kabirrecordsinc.1738
      @kabirrecordsinc.1738  Рік тому

      ਜੀ ਸ਼ੁਕਰੀਆ ਸੂਝਾਅ ਲਈ ਜ਼ਰੂਰ ਕਈ ਕਮੀਆਂ ਰਹਿ ਗਈਆਂ ਨੇ

  • @honey_puaar
    @honey_puaar Рік тому +2

    Pind de munde bhot vdy Acting 🔥

  • @DeepakSharma-cu8jr
    @DeepakSharma-cu8jr Рік тому +1

    Really Wonderful Movie 2 Times Dekhi Maine Keep it up

  • @balwinderrajpura2943
    @balwinderrajpura2943 Рік тому +2

    Very nyc

  • @NawazAhmed-y5k
    @NawazAhmed-y5k 7 днів тому +1

    Rona Agia Yrr Movie Dekhke 😢😢 ehi reality hai Drug Addiction Di

    • @kabirrecordsinc.1738
      @kabirrecordsinc.1738  6 днів тому

      ਧੰਨਵਾਦ ਜੀ ਤੁਹਾਡਾ ਤੁਸੀਂ ਫਿਲਮ ਪਸੰਦ ਕੀਤੀ

  • @Sunny-py3ez
    @Sunny-py3ez 9 днів тому +1

    ਚਿੱਟਾ ਪੀਣ ਵਾਲਿਆਂ ਨੂੰ ਨਹੀਂ ਚਿੱਟਾ ਵੇਚਣ ਵਾਲਿਆਂ ਨੂੰ ਫੜੋ 😢🙏🏻🙏🏻

  • @gitikasharma5736
    @gitikasharma5736 Рік тому +1

    Punjab da aaina......rab sab de putran nu sadbuddi bakhshe.....

  • @LiveSingleLiveHappy
    @LiveSingleLiveHappy Рік тому +2

    Eh asal Punjab di kahani hai

  • @harmanuppalvlogs3417
    @harmanuppalvlogs3417 Рік тому +2

    Waheguru ji 🙏🙏 waheguru ji 🙏🙏 waheguru ji 🙏🙏

  • @tejgaming6508
    @tejgaming6508 Рік тому +2

    Keep it up

  • @TejpalSingh-ub9kk
    @TejpalSingh-ub9kk Рік тому +3

    ਨਸ਼ੇ ਨੇ ਪੱਤਾ ਨਹੀਂ ਕਿੰਨੇ ਘਰ ਖ਼ਰਾਬ ਕਰੇ ਹੋਣੇ ਆ ਵਾਹਿਗੁਰੂ ਬੱਚਿਆ ਨੂੰ ਇਸ ਦੱਲ ਦੱਲ ਦੂਰ ਰੱਖਣ

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ

  • @manprinderjassa6067
    @manprinderjassa6067 Рік тому +2

    God Inder dhillion 👍❤️❤️❤️

  • @harjasmundi505
    @harjasmundi505 Рік тому +2

    🥰🥰

  • @Kaurkaur786
    @Kaurkaur786 Рік тому +2

    Boht hi jada bdia movie bnai tusi. Sab ne boht bdia act kita .ek society nu chnga suneha dita k nashe nark bna dinde a zingdi nu.

    • @kabirrecordsinc.1738
      @kabirrecordsinc.1738  Рік тому +1

      ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਫਿਲਮ ਨੂੰ ਪਸੰਦ ਕੀਤਾ

  • @childrenblog525
    @childrenblog525 Рік тому +2

    Best of luck

  • @mrmrsdosanjh6258
    @mrmrsdosanjh6258 Рік тому +4

    Congratulations all team members waheguru ji mehar krn very nice

  • @gurvindersinghbawasran3336
    @gurvindersinghbawasran3336 Рік тому +14

    ਰੱਬਾ ਬਚਾ ਲੈ ਮੇਰੇ ਪੰਜਾਬ ਨੂੰ 😭😭😭 ਇਹਨਾ ਨਸ਼ਿਆਂ ਨੇ ਨਾ ਗ਼ਰੀਬ ਛੱਡਿਆ ਨਾ ਅਮੀਰ,,,,, ਸਰਕਾਰਾਂ ਦਾ ਸਭ ਤੋਂ ਵੱਡਾ ਕਸੂਰ ਹੈ ਪੰਜਾਬ ਨੂੰ ਬਰਬਾਦ ਕਰਨ ਵਿੱਚ

  • @manindermaan3701
    @manindermaan3701 Рік тому +2

    ਚਿੱਟੇ ਦੇ ਨਸ਼ੇ ਤੇ ਕਿਸੇ ਵੇਰੀ ਦੁਸ਼ਮਨ ਦਾ ਪੁੱਤ ਵੀ ਨਾ ਲੱਗੇ ਬਹੁੱਤ ਗੰਦਾ ਨਸ਼ਾ ਘਰਾਂ ਦੇ ਘਰ ਖਾ ਜਾਂਦਾ ਜਿਹੜੇ ਲੋਕ ਖੂਸ਼ ਹੁੰਦੇ ਕਿ ਬਗਾਨੇ ਦਾ ਪੁੱਤ ਨਸ਼ੇ ਤੇ ਲੱਗ ਗਿਆ ਬਹੁੱਤ ਵਧੀਆ ਹੋਇਆ ਉਹ ਭੁੱਲਣ ਦਾ ਇਕ ਦਿਨ ਉਹਨਾਂ ਦਾ ਵੀ ਲੱਗ ਸਕਦਾ ਹੈ ਗੁਰੂ ਮਾਹਰਾਜ਼ ਅੱਗੇ ਅਰਦਾਸ ਜਰੂਰ ਕਰਿਆ ਕਰੋ ਕਿ ਕਿਸੇ ਦਾ ਵੀ ਧੀ ਪੁੱਤ ਨਾ ਲੱਗੇ 🙏

  • @sweetpie8233
    @sweetpie8233 Рік тому +1

    Nice movie nice msg

  • @singerAmansra
    @singerAmansra 16 днів тому

    Good acting super movie

  • @raghvirsingh84
    @raghvirsingh84 Рік тому +2

    Great job 👍

  • @prabhdeepkaur3633
    @prabhdeepkaur3633 Рік тому +46

    ਹਾਏ ਰੱਬਾ ਇਹ ਪੁਤ ਨਸ਼ੇ ਕਰਨ ਲਗਿਆਂ ਮਾਪਿਆ ਬਾਰੇ ਕਿਉ ਨੀਂ ਸੋਚਦੇ 🥺

    • @karamsandhu
      @karamsandhu Рік тому +1

      ਕੋਈ ਨਹੀ ਸੋਚਦਾ 😢😢 ਮਾਵਾ ਵੀ ਦੁਖੀ ਹੋ ਜਾਂਦੀਆਂ ਨੇ 😢😢 ਵਾਹਿਗੁਰੂ ਗੁਰੂ ਮੇਹਰ ਕਰਨ🙏🙏

    • @GuruBakshis
      @GuruBakshis Рік тому

      ​@@karamsandhuh h 😂y te amo b bbbb b by 🎉

    • @AkhilSharma-zt9ji
      @AkhilSharma-zt9ji Рік тому

      ਕਿਊ ਕਿ ਕਿੱਤੇ ਸਰਕਾਰਾਂ ਮਾਰ ਜਾਂਦੀਆ ਕਿਤੇ ਮਜਬੂਰੀਆ ਤੇ ਕਿਤੇ ਝੂਠਏ ਪਿਆਰ ਦਾ ਦਿਖਾਵਾ ਕਰ ਕੇ ਕੁੜੀਆਂ ਲਾ ਜਾਂਦੀਆ ਨਸ਼ਿਆ ਤੇ ਸਾਨੂੰ 😢😢

    • @panjabiboy4932
      @panjabiboy4932 10 місяців тому

      Soch de aa G Tahio Shad Dita ..

    • @panjabiboy4932
      @panjabiboy4932 10 місяців тому

      Yrrr mere naal college ch ahi hoya c

  • @darshansingh8207
    @darshansingh8207 6 місяців тому +1

    ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਲੁਟ ਐ ਜੀ ਜੇ ਨਸ਼ੇੜੀਆਂ ਨੂੰ ਸਮਝ ਆ ਜਾਵੇ ਤੇ ਸਰਕਾਰ ਨੂੰ ਵੀ ਪੁੱਤ ਬਚ ਰਹਿਣਗੇ

  • @gurpinderbrar5333
    @gurpinderbrar5333 Рік тому +6

    Thanks for creating awareness. 🙏🏻🙏🏻

  • @gurijass7117
    @gurijass7117 Рік тому +1

    Bhot vdiya film

  • @GurmeetSingh-sc1od
    @GurmeetSingh-sc1od Рік тому +2

    gurmeet ROMANIEI kurali PB GOOD

  • @SukhvinderSingh-hq3ti
    @SukhvinderSingh-hq3ti Рік тому +1

    Satnam wahe Guru ji sab te mahr Karo ji

  • @GoldySingh-nn1ps
    @GoldySingh-nn1ps Рік тому +1

    ❤❤❤

  • @ajnabi_youtuber1955
    @ajnabi_youtuber1955 Рік тому +2

    Nice

  • @kawaljeetkaur2361
    @kawaljeetkaur2361 Рік тому +1

    Nice video happy. Veere

  • @Itz__fouji09
    @Itz__fouji09 Рік тому +1

    Very nice acting inder dhillon

  • @davindersingh6300
    @davindersingh6300 5 місяців тому +1

    ਬਚਾ ਲਵੋ ਪੰਜਾਬ ਨੂੰ ਲੋਕੋਂ ਨਹੀ ਤਾਂ ਪੰਜਾਬ ਦੀ ਜਵਾਨੀ ਖਤਮ ਈ ਸਮਝੋ
    ਪੰਜਾਬ ਨੂੰ ਤਾਂ ਪਹਿਲਾਂ ਈ ਖ਼ਤਮ ਕਰਨ ਤੇ ਤੁਲੇ ਹੋਏ ਨੇ ਇਸ ਚਿੱਟੇ ਰਾਕਸ਼ਸ਼ ਨੂੰ ਸਿਰਫ ਪੋਸਤ ਦੀ ਖੇਤੀ ਈ ਪੰਜਾਬ ਤੋਂ ਬਾਹਰ ਕੱਢ ਸਕਦੀ ਏ

  • @NankeyKaur-b3r
    @NankeyKaur-b3r 3 місяці тому

    Waheguru ji

  • @bobbyshaan-rs8db
    @bobbyshaan-rs8db Рік тому +1

    👌❤️

  • @SanjeevSharma-jc5be
    @SanjeevSharma-jc5be Рік тому +1

    Heart touch movie

  • @vinodkumarvinodkumarsirsa5084
    @vinodkumarvinodkumarsirsa5084 Рік тому +1

    Good job 22 ji

  • @jagdevsinghbhullar
    @jagdevsinghbhullar Рік тому +1

    Aa kheo g yari aa video vich jo yar nu nashe te laondi aa

  • @Rajeshsharma-cz7lj
    @Rajeshsharma-cz7lj 9 днів тому +1

    Bde srm ki baat hai punjab me apne maa baap ki khusiyo ke katik bste hai jinko maa baap ne na jane kha kha matha tek ke manga hoga

  • @HarpreetKaur-k4g
    @HarpreetKaur-k4g 6 місяців тому +1

    😢😢 bhut. Vadia. Video a 😭🥹

  • @manpreetranu3084
    @manpreetranu3084 Рік тому +2

    No word for this movie .........❤️❤️❤️❤️❤️❤️❤️❤️❤️❤️❤️

  • @jyotijyoti1325
    @jyotijyoti1325 Рік тому

    Very Very nice movie pr sad

  • @ਪਰਗੱਟਸਿੰਘ-ਸ6ਪ

    ਸਰਕਾਰਾ ਤਸਕਰਾਂ ਨਾਲ ਮਿਲਕੇ ਸੱਭ ਕੁੱਝ ਕਰਵਾ ਰਹੀਆਂ ਨੇ

  • @kiranjitkaur9624
    @kiranjitkaur9624 Рік тому +3

    Waheguru ji kirpa kro sade Punjab te

  • @NarinderSingh-ul5oq
    @NarinderSingh-ul5oq 2 місяці тому +1

    Very best presentation. Kash sarkara kush sochdiya

  • @manjindersinghsingh5263
    @manjindersinghsingh5263 Рік тому +1

    Very good massage great all team

  • @ranjitsingh_
    @ranjitsingh_ Рік тому +4

    ਬਹੁਤ ਵਧੀਆ ਉਪਰਾਲਾ ਜੀ। ਨਸੇ ਨੇ ਖਾ ਲਈ ਪੰਜਾਬ ਦੀ ਨੌਜਵਾਨੀ ।ਇਕ ਛੋਟੀ ਜਿਹੀ ਸਰਿੰਜ ਨੇ ਢਾਅ ਲਈ ਪੰਜਾਬ ਦੀ ਨੌਜਵਾਨੀ

    • @kabirrecordsinc.1738
      @kabirrecordsinc.1738  Рік тому

      ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਦੀ ਸਰਾਹਨਾ ਕੀਤੀ

    • @ranjitsingh_
      @ranjitsingh_ Рік тому +2

      ਚਿੱਟੇ ਅਤੇ ਮੈਡੀਕਲ ਨਸੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਰਵਾਇਤੀ ਨਸੇ ਨੂੰ NDPS act ਵਿੱਚ ਸੋਧ ਕਰਕੇ ਬਾਹਰ ਕੀਤਾ ਜਾਵੇ ।ਜੋ ਨਸੇ ਦੇ ਆਦੀ ਹੋ ਗਏ ਹਨ ਉਹਨਾਂ ਦੇ ਕਾਰਡ ਬਣਾ ਕੇ ਲੋੜ ਮੁਤਾਬਿਕ ਦਿੱਤਾ ਜਾਵੇ ।ਨਾਲ ਦੀ ਨਾਲ ਕੋਸ਼ਲਿਗ ਕੀਤਾ ਜਾਵੇ

    • @PoojaRani-yd7ok
      @PoojaRani-yd7ok 9 днів тому

      😮😮😮​@@kabirrecordsinc.1738

  • @SimranjeetKaur-vi2uj
    @SimranjeetKaur-vi2uj Рік тому +2

    Very gud msg to all well done work to all team 👍👍👍

  • @KuldeepSingh-ly5jb
    @KuldeepSingh-ly5jb Рік тому +1

    Waheguru g

  • @kulvindeersingh6893
    @kulvindeersingh6893 Рік тому +1

    WAHEGURU..JI

  • @inderjeetbhullar5958
    @inderjeetbhullar5958 Рік тому +1

    Sari team da bahut vdia km johal vdia km veer bahut hi achha subject rabb kre youth dekh k koi tan Bach skke duban to es daldal vicho

  • @parminderkumar1384
    @parminderkumar1384 Рік тому +1

    Punjab nu bcha lyo punjab deo sarkaro

  • @Gurpreetsingh-kt3jm
    @Gurpreetsingh-kt3jm 5 місяців тому

    ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕੇ ਛੱਡਿਆ ਵਾਹਿਗੁਰੂ ਮਿਹਰ ਕਰੇ ਰਗਲੇ ਪੰਜਾਬ ਤੇ

  • @varinderbharaj9779
    @varinderbharaj9779 4 місяці тому +2

    Nashe ch dakahl hona sokha bahar mot naal hi aa hunda

  • @reechauhan3753
    @reechauhan3753 10 місяців тому

    🙏🙏

  • @gurpreetgill4820
    @gurpreetgill4820 Рік тому +1

    Very painfu for us

  • @gurpreetdeol2071
    @gurpreetdeol2071 Рік тому +1

    Sirra ji

  • @RakeshKumar-ue5td
    @RakeshKumar-ue5td Рік тому +1

    Waheguru Ji 🙏