Це відео не доступне.
Перепрошуємо.

ਡੌਂਕੀ ਲਾਉਣ ਨਾਲੋਂ ਬੰਦਾ ਖੂਹ ਵਿੱਚ ਛਾਲ ਮਾਰ ਜਾਵੇ! ਡੌਂਕੀ ਲਾ Spain ਪਹੁੰਚੇ ਕਬੱਡੀ ਖਿਡਾਰੀ ਦੀ ਦਰਦਨਾਕ ਕਹਾਣੀ

Поділитися
Вставка
  • Опубліковано 23 чер 2023
  • ਡੌਂਕੀ ਲਾਉਣ ਨਾਲੋਂ ਬੰਦਾ ਖੂਹ ਵਿੱਚ ਛਾਲ ਮਾਰ ਜਾਵੇ! ਡੌਂਕੀ ਲਾ Spain ਪਹੁੰਚੇ ਕਬੱਡੀ ਖਿਡਾਰੀ ਦੀ ਦਰਦਨਾਕ ਕਹਾਣੀ
    Podcast With Kabaddi Player (Story Of Donkey To Spain) EP.5
    #donkey #kabaddi #donkey #border #foreign #spain #podcast #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,spain vs italy,spain vs morocco,spain jassa dhillon,donkey youtube,america donkey,america donkey punjabi,foreigner,mexico vs usa,mexico border,mexico beach florida,canada,panama,panama vs canada,desserts,sahara desert,sahara desert documentary,deport,visa,indian,podcast,punjabi podcast,lok awaz tv podcast,reality,morocco vs portugal,hardlife

КОМЕНТАРІ • 334

  • @balwindersingh-zh6oi
    @balwindersingh-zh6oi Рік тому +14

    ਛੋਟੇ ਵੀਰ ਮਨਿੰਦਰਜੀਤ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @GaganSingh-gc7fe
    @GaganSingh-gc7fe Рік тому +98

    ਆਪਣਾ ਮੁਲਕ ਇਨਾ ਵੀ ਮਾੜਾ ਨੀ ਵੀਰੋ, ਜੋ ਕੁੱਝ ਮਰਜ਼ੀ ਹੋਜੇ, ਬੰਦਾ ਰੋਟੀ ਤੋਂ ਭੁੱਖਾ ਨਹੀਂ ਮਰਦਾ।

    • @SHARRY-----9
      @SHARRY-----9 Рік тому +8

      Roti khana hi jindgi nhi hundi fer j only roti hi khan tak soch dai hon lok tai fer koi kmm hi na kre

    • @ManpreetSingh-je3jx
      @ManpreetSingh-je3jx Рік тому +9

      Bus 1 roti hi a hor kug nai

    • @officialmaan241
      @officialmaan241 Рік тому +1

      Aaho jehde Mari jaande aa oh nahi disde tuhanu ,sala fudu system aa sarkara jmaa fudu ,foreign is best way apni zindagi agar bchauni hai tn nahi india reh k koi ni,,60 langdaa ,,

    • @subhcharanjitsinghnehal9495
      @subhcharanjitsinghnehal9495 Рік тому +11

      ਬਿਲਕੁਲ ਸੌਖੀ ਜ਼ਿੰਦਗੀ ਲੰਘਾਉਣੀ ਹੈ ਤਾਂ ਇਥੇ ਮਿਹਨਤ ਕਰੋ। ਕਰਨੀ ਉਥੇ ਵੀ ਪੈਣੀ ਆ ਇੱਥੇ ਜੱਚ ਕੇ ਕਰੋ ਕੋਈ ਘਾਟ ਨਹੀਂ

    • @harishmasih9816
      @harishmasih9816 Рік тому

      ​@@SHARRY-----9ĺĺl

  • @bikermaan5805
    @bikermaan5805 Рік тому +17

    ਦੇਖੋ ਉਹਨਾਂ ਲੋਕਾਂ ਦਾ ਮੁੱਤ ਵੀ ਪੀ ਕੇ ਆਏ ਨੇ ਪਰ ਪੰਜਾਬ ਵਿਚ ਸ਼ਰਮ ਆਉਂਦੀ ਹੈ ਜੇ ਸ਼ਰਮ ਆਉਂਦੀ ਹੋਵੇ ਚੰਡੀਗੜ੍ਹ ਜਾ ਕੇ ਕੰਮ ਕਰ ਲੱਵੋ ਪਟਿਆਲਾ ਦਿੱਲੀ ਕਿਤੇ ਵੀ ਕੰਮ ਕਰ ਲਵੋ ਪਰ ਜੋਂ ਬੱਈਆ ਲੋਕ ਵੋਟਾਂ ਬਣਾ ਕੇ ਪੰਜਾਬ ਦੇ ਵਸਨੀਕ ਬਣ ਗਏ ਨੇ ਪਰ ਪੰਜਾਬੀ ਲੋਕਾਂ ਨੂੰ ਕੋਈ ਜਾਗ ਨਹੀਂ ਆਉਂਦੀ

    • @Khalsalanders
      @Khalsalanders Рік тому +1

      ਪਰ ਇਹ ਅਕਲ ਆਓੁਦੀ ਬਾਹਰ ਆ ਕੇ ਈ ਆ , ਉਥੇ ਪਿੰਡ ਛੱਡ ਕੇ ਵੱਡੇ ਸ਼ਹਿਰ ਜਾ ਕੇ ਕੰਮ ਕਰਨਾ ਜਿਆਦਾ ਔਖਾ ਲਗਦਾ , ਬਾਹਰਲੇ ਮੁਲਕ ਦਾ ਭੁਲੇਖਾ ਹੁੰਦਾਂ ਵੀ ਖਵਨੀ ਇੱਥੇ ਮਸ਼ੀਨਾ ਨਾਲ ਈ ਕੰਮ ਹੁੰਦਾ ਕੀ ਔਖਾ🥴

  • @balbirsinghusajapmansadasa1168

    ਦੇਸ਼ ਤੇ ਮੈਂ ਵੀ ਛੇ ਸੱਤ ਤੁਰ ਤੁਰਕੇ ਪਾਰ ਕੀਤੇ ਪਰ ਤੁਹਾਨੂੰ ਜਿਆਦਾ ਤੰਗੀ ਆਈ।

  • @Ak47_Records
    @Ak47_Records Рік тому +23

    ਅਖੀਰਲੀ ਵਾਰੀ ਬਾਈ ਨੂੰ ਜੈਤੋ ਓਦੋ ਦੇਖਿਆ ਸੀ ਜਦੋ ਸੰਜੇ ਦੱਤ ਆਇਆ ਵਾ ਸੀ ਯਾਹਮਾ ਸੀ ਬਾਈ ਕੋਲ ਯੂਹ ਯੂਹ ਕਰਦਾ ਜਾਂਦਾ ਸੀ ਅਸੀ ਸੰਜੇ ਦੱਤ ਛੱਡ ਕੇ ਬਾਈ ਮਗਰ ਫਿਰਦੇ ਸੀ ਕਿਧਰ ਗਿਆ ਕਿਧਰ ਗਿਆ❤❤❤

    • @babbigill9800
      @babbigill9800 Рік тому +2

      Veer Ki name veer da kehre pind da player aa

    • @Ak47_Records
      @Ak47_Records Рік тому +2

      @@babbigill9800ਬਾਈ ਦਾ ਨਾਮ ਬਲੌਰਾ ਪਿੰਡ ਸੇਵੇਵਾਲਾ [ਗੁੰਮਟੀ ਖੁਰਦ] ਫਰੀਦਕੋਟ ਜਿਲ਼੍ਹਾ

    • @trendingpendu1787
      @trendingpendu1787 Рік тому +1

      ਅੱਛਾ ਸਵੀਟ ਜੈਤੋ ਬਰੋ ਤੁਸੀ ਜਾਣਦੇ ਉਹ ਇਹ ਡੌਕੀ ਵਾਲੇ ਵੀਰ ਨੂੰ ,ਤੁਸੀ ਵੀ ਜੈਤੋ ਦੇ ਉਹ ,ਜੇ ਇਹ ਡੌਕੀ ਵਾਲੇ ਵੀਰ ਨੂੰ ਜਾਣਦੇ ਉਹ ਤਾਂ ਜਰੂਰ ਮਿਲਵਾਉ ਵੀਰ ਨਾਲ

    • @trendingpendu1787
      @trendingpendu1787 Рік тому +1

      ਫੋਨ ਨੰਬਰ ਹੈ ਖਿਡਾਰੀ ਵੀਰ ਦਾ ਤਾਂ ਜਰੂਰ ਦੱਸੋ

  • @straighttalk528
    @straighttalk528 Рік тому +7

    ਰੂਹ ਕੰਬ ਜਾਦੀ ਆ ਜਦ ਇਹੋ ਜਿਹੀਆ ਹੱਡ ਬੀਤੀਆ ਦੱਸ ਆ ਵੀਰ ,,,,
    ਪਰ ਅੱਜ ਕਲ ਬਹੁਤ ਫਰਕ ਆ,
    ਲੋਕਾ ਵਿੱਚ ਇਨਸਾਨੀਅਤ ਪੈਦਾ ਹੋ ਰਹੀ ਆ,ਜੇਕਰ ਥੋੜਾ ਜਿਹਾ ਸਮਝ ਨਾਲ ਪੈਰ ਪੱਟਿਆ ਹੋਵੇ ਤਾਂ ਇੰਨੀ ਦੁਖਦਾਈ ਜਿੰਦਗੀ ਤੋ ਬਚਿਆ ਜਾ ਸਖਦਾ,

  • @rashpalsingh8355
    @rashpalsingh8355 Рік тому +8

    ਵੀਰ ਜੀ
    ਸੁਣ ਕੇੇ ਅੱਖਾਂ ਵਿੱਚੋਂ ਪਾਣੀ ਆ ਗਿਆ

  • @amarjitsinghdhillon
    @amarjitsinghdhillon Рік тому +27

    ਕਾਮਯਾਬ ਵਿਅਕਤੀ ਦੀ ਸਿਰਫ਼ ਚਮਕ ਲੋਕਾਂ ਨੂੰ ਦਿਖਾਈ ਦਿੰਦੀ ਹੈ, ਉਸ ਨੇ ਕਿੰਨ੍ਹੇ ਹਨ੍ਹੇਰੇ ਦੇਖੇ ਹਨ, ਇਹ ਕੋਈ ਨਹੀਂ ਜਾਣਦਾ।

  • @Never-Forget-1984
    @Never-Forget-1984 Рік тому +19

    😢 ਬਹੁਤ ਵਧੀਆ ਯਾਰ ਬਾਈ ਜੀ। ਤੁਹਾਡੀ ਸੋਚ ਨੂੰ ਸਲਾਮ ਆ ਬਾਈ ਜੀ 🙏🏻

  • @jassaimmortal..6772
    @jassaimmortal..6772 Рік тому +32

    ਮੇ ਤਾ ਆਵਦਾ ਘਰ ਜਵਾ ਨੀ ਛੱਡ ਸਕਦਾ
    ਮੇ ਤਾ ਮਮੀ ਡੈਡੀ ਨਾਲ ਰੇਹਣਾ 🥺

    • @SukhpindersinghSraa
      @SukhpindersinghSraa Рік тому +1

      Punjab mara ni vere punjabi mare hoge

    • @jassaimmortal..6772
      @jassaimmortal..6772 Рік тому +1

      @@SukhpindersinghSraa ਤੇਰੀ ਵੀ ਗਲ ਸਹੀ ਆ ਪਰ ਮਾ ਬਾਪ ਦਾ ਸਾਥ ਦੇਵੋ ਓਹ ਤਾ ਨੀ ਮਾੜੇ ।। 😇😇

    • @seepapunia5455
      @seepapunia5455 Рік тому

      , ਸਹੀ ਵੀਰ ਜੀ

  • @pindawale-bi5vi
    @pindawale-bi5vi Рік тому +19

    Motivated story veer g, jo life h tang ne ohna lai, k ehna mara time aa k v change din aa skde kde dil ni chdna chida, baki kde kise da mara na kro waheguru ji Mihar jroor krde 👏

    • @punjabidecenthulk784
      @punjabidecenthulk784 10 місяців тому

      Sua motivation story, eh saala pagal pann aa, bewkoofi aa, ki motivation milea ehde cho, mainu ta lagda ehnu kende aa aa bail muje maar

  • @yashpal4717
    @yashpal4717 Рік тому +68

    , ਤੁਹਾਡੀ ਕਹਾਣੀ ਸੁਣ ਕੇ ਰੂਹ ਕੰਬ ਗਈ

  • @gurchatsingh6264
    @gurchatsingh6264 Рік тому +53

    ਬਲੋਰੈ ਭਰਾਂ ਤੈਨੂ ਬਹੁਤ ਜਾਦ ਕੀਤਾ ਬਲੋਰਾ ਕਿਥੇ ਗਿਆ ਵੀਰ ਜਰ 23 ਸਾਲ ਹੋਗੇ ਤੈਨੂ ਅੱਜ ਦੇਖੀਆ ਦਿੱਲ ਖੂੱਸ਼ ਵੀ ਹੌਈਆ ਤੇਰੀ ਹਿਮਤ ਨੂੰ ਵੀ ਦਾਤ ਦੇਣੀ ਬਣਦੀ ਆ ਇਹਨਾ ਚੱਗਾ ਖਿਡਾਰੀ ਤੇ ਐਨੀ ਬੱਡੀ ਆਫਤ

  • @gurwindersingh4713
    @gurwindersingh4713 Рік тому +2

    Bahut jyada motivational kita y tu good bnda y g so God bless you

  • @user-iq8en3mb2o
    @user-iq8en3mb2o Місяць тому

    Best of luck GBU WITH BEST WISHES Bai ji Balora ji and lok awaz T.v.di sari team.

  • @davinderkaur8166
    @davinderkaur8166 10 місяців тому +1

    Very sad story. Waheguru tuhanu har kushi deve. Ur very good human . 😊

  • @onlykabaddilovers1511
    @onlykabaddilovers1511 11 місяців тому +1

    ਬਾਈ ਅਸੀਂ ਵੀ ਇਸੇ ਰਾਸਤੇ ceuta ਕੈਂਪ ਰਾਹੀਂ ਨਿਕਲੇ ਸੀ।ਅਸੀ ਵੀ ਚਾਰ ਸਾਲ ਤਿੰਨ ਮਹੀਨੇ ਰਹੇ ਆ।ਸਾਨੂੰ ਵੀ ਰੋਕੀ ਏਜੰਟ ਸੀ ਉਹਨੇ ਚੜਾਇਆ ਸੀ ਅੱਗੇ ਲੱਕੀ ਏਜੰਟ ਸੀ।ਸਾਡਾ ਟਾਈਮ ceuta ਕੈਂਪ ਵਿੱਚ ਜ਼ਿਆਦਾ ਖਰਾਬ ਹੋਇਆ।2007 ਤੋ 2012 ਤੱਕ ਅਸੀਂ ਬਹੁਤ ਖੱਜਲ ਹੋਏ ਆ।melilla ਵਿੱਚ ਵੀ ਬਹੁਤ ਮੰਡੇ ਸੀ ਜਿਹੜੇ ਸਾਡੇ ਨਾਲ 2012 ਵਿੱਚ ਨਿੱਕਲੇ।

  • @jorabamb5817
    @jorabamb5817 Рік тому +11

    Waheguru jii

  • @vickybrar3523
    @vickybrar3523 Рік тому +1

    Bhut vdiya gallan kitiya sb nu Sach dsya rabb chardikala ch rkhey

  • @smartphonedoctor1242
    @smartphonedoctor1242 Рік тому +4

    Waheguru ji kirpa rakhe sab te ji

  • @jashpalsingh1875
    @jashpalsingh1875 Рік тому +43

    ਓ ਪੰਜਾਬੀਓ ਨਾ ਵੱਡੀਆਂ ਵਿਚ ਪਓ।
    ਅਪਣਾ ਪੰਜਾਬ ਦੁਨੀਆ ਦਾ ਸਭਤੋਂ ਵਧੀਆ ਦੇਸ਼ ਆ।
    ਏਥੇ ਹੀ ਕਿਰਤ ਕਰੋ।ਬਿਹਾਰੀਆਂ ਲਈ ਪੰਜਾਬ ਅਮਰੀਕਾ ਆ।ਆਪਣੇ ਪਰਿਵਾਰਾਂ ਵਿਚ ਰਹਿ ਕੇ ਕਮਾਈਆਂ ਕਰੋ।ਸੁਖ ਦੀ ਜਿੰਗਦੀ ਜੀਉ

    • @moosedrilla8217
      @moosedrilla8217 Рік тому +3

      𝐁𝐢𝐥𝐤𝐮𝐥 𝐬𝐡𝐢 𝐤𝐢𝐡𝐚 𝐯𝐞𝐞𝐫𝐫𝐫𝐞𝐞𝐞❤🎉

    • @singhdeep3794
      @singhdeep3794 Рік тому

      💯 Sahi kaha bro

    • @enjoyyourlife2904
      @enjoyyourlife2904 Рік тому

      Right beer ji

    • @SS-bz6hw
      @SS-bz6hw Рік тому +4

      ਪੰਜਾਬ ਸੂਬਾ ਆ, ਮੁਲਕ ਸਾਡਾ ਇੰਡੀਆ ਆ, ਸਾਨੂੰ ਸਾਰੇ ਇੰਡੀਆ ਵਿੱਚ ਰਹਿਣ ਦਾ ਹੱਕ ਆ, ਇਹ ਹੱਕ ਐਸੀ ਕਿਊਂ ਛੱਡੀਏ?

  • @manjitmann9659
    @manjitmann9659 Рік тому +5

    Zindagi zindabad 22 rb sbh te mehar kre

  • @PardeepSingh-bd6co
    @PardeepSingh-bd6co Рік тому +3

    Sukar aa bai tun Seattle ho giya salute aa bai tainu
    Main v 6 mahine dhakke kha k aa giya Europe ton

  • @Happy-nw1pp
    @Happy-nw1pp 27 днів тому

    Salute aa mama ji Main shota c jad tuhanu vakhya maj Rameana to happy❤🙏

  • @jass9091
    @jass9091 Рік тому +4

    salute aa bhraa nu.. enni aukhi zindaghi dushman nu v na dikhave rab

  • @jagtarchattha3494
    @jagtarchattha3494 Рік тому +5

    Waheguru ji 🙏

  • @Punjabisurma
    @Punjabisurma Рік тому +77

    ਆਪਣੀ ਵੋਟ ਚਜਦੇ ਬੰਦਿਆਂ ਨੂੰ ਪਾਓ ਫੇਰ ਆਪਾ ਨੂੰ ਬਾਹਰ ਜਾਨ ਦੀ ਲੋੜ ਨਹੀਂ ਪਵੇਗੀ

    • @AmandeepKaur-fg3kb
      @AmandeepKaur-fg3kb Рік тому +15

      ਵੀਰੇ ਚੱਜ ਦੇ ਹੈ ਕਿਹੜੇ ਸਾਰੇ ਹੀ ਇੱਕੋ ਨੇ

    • @taranbajwa1108
      @taranbajwa1108 Рік тому +1

      Good

    • @kabelsingh713
      @kabelsingh713 Рік тому

      Punjab sarkar murdabad centre sarkar murdabad kanjar dhongi bhagwanta murdabad kanjar bagwanta murdabad

    • @kabelsingh713
      @kabelsingh713 Рік тому

      Godi media murdabad

    • @gaggi_sandhu
      @gaggi_sandhu Рік тому +1

      ​@@AmandeepKaur-fg3kb ryt

  • @SukhwinderSingh-wq5ip
    @SukhwinderSingh-wq5ip Рік тому +3

    ਵਾਹਿਗੁਰੂ ਜੀ

  • @rajpoottravels7084
    @rajpoottravels7084 Місяць тому

    Waheguru waheguru waheguru wahe jiyo 🙏🌹❤️

  • @deeksha4425
    @deeksha4425 7 місяців тому

    Im feeling so blessed right now thnks god for everything

  • @gagandhaliwal1138
    @gagandhaliwal1138 Рік тому +73

    ਮੈਨੂੰ ਲੋੜ ਸੀ ਅੱਜ ਇਸ ਹੌਸਲੇ ਦੀ 🙏

  • @amardeepsinghbhattikala189
    @amardeepsinghbhattikala189 Рік тому +1

    Sat shri akal ji dowe veera nu salute aw veer ji de mehnat nu

  • @VipanKumar-nn4hq
    @VipanKumar-nn4hq Рік тому

    Lots of respect bro god bless you

  • @RakeshKumar-qg1zc
    @RakeshKumar-qg1zc Рік тому

    Great job veer tusi bahut mahaan ho par lok tdode Aaj de same nu dekhde a es karke lok bahar jan nu pagal han pichla koi ni dekhda

  • @subhcharanjitsinghnehal9495

    ਗੱਲ ਸੋਚ ਦੀ ਆ ਕਹਿੰਦਾ ਹੁਣ ਮੈਂ ਆਪਣਾ ਕੰਮ ਸ਼ੁਰੂ ਕਰ ਲਿਆ।ਭਰਾ ਹੁਣ ਵੀ ਜ਼ਿੰਦਗੀ ਹੀ ਚਲਦੀ ਆ ਹੁਣ ਕਿਹੜਾ ਆਪਾਂ ਕਨੇਡਾ ਦੇ ਪ੍ਰਧਾਨ ਮੰਤਰੀ ਲੱਗ ਗੲਏ। ਨਵੇਂ ਬੱਚੇ ਸਿੱਖਿਆਂ ਲੈਣ ਕਿ ਉਹ ਵਧੀਆ ਪੜ੍ਹਾਈ ਕਰ ਕੇ ਜਾਓ ਨਹੀਂ ਨਾਂ ਜਾਓ ਅਗਲੀ ਪੀੜ੍ਹੀ ਨੂੰ ਤਿਆਰ ਕਰੋ ਇਕ ਪੀੜ੍ਹੀ ਤਾਂ ਮਿਹਨਤ ਕਰੂ ਹੀ ਕਰੂ ਅਗਲੀ ਪੀੜ੍ਹੀ ਸੌਖੀ ਤਾਂ ਹੋਣੀ ਆ।

  • @chughgurpreet9690
    @chughgurpreet9690 Рік тому

    Apa nu ta apna india Punjab e vdiya
    Ethe v Babe di kirpa nal kam krde ha te aish v krde ha

  • @vikramjeetsingh7199
    @vikramjeetsingh7199 10 місяців тому +1

    Bhai mai v donki lgaie c Bhai her ikk gal sach kahi a bendey marday dekhe akhan dey sahmne ajj mai well sateled ha Australia 🇦🇺 vich aaj Bhai ney past yaad karvata

  • @balvirsingh7517
    @balvirsingh7517 Рік тому

    Very Very nice dear friend God bless you

  • @amandeeprandhawa8038
    @amandeeprandhawa8038 Рік тому

    OMG very painful video God bless you Bai yarr

  • @user-fb3il7sz9s
    @user-fb3il7sz9s Рік тому

    🙏🙏👍 dhan aa ver teri kmai

  • @gurjeetsingh5877
    @gurjeetsingh5877 Рік тому +16

    ਅੱਤ ਦਾ ਸੰਘਰਸ਼

  • @hardeeshdhillon4938
    @hardeeshdhillon4938 Рік тому +2

    Good 🙏🙏

  • @satindersingh4124
    @satindersingh4124 Рік тому +1

    Waheguru waheguru ji 😢...

  • @RahulSingh-ue2ud
    @RahulSingh-ue2ud 10 місяців тому

    Waheguru ji ❤

  • @gauravkhatri6073
    @gauravkhatri6073 Рік тому

    Veer ne bilkul sehi gal dsi.....

  • @user-zr1xv3uu3y
    @user-zr1xv3uu3y 10 місяців тому

    Waheguru mehar krn y de

  • @hairartistvishalludhiana8839
    @hairartistvishalludhiana8839 9 місяців тому

    rooh kamb jandi a eda de v punjabi a apne desh ch❤

  • @jinduhappo7767
    @jinduhappo7767 11 місяців тому +1

    Veer g kush rho dilo selute

  • @sukhviradampaliasukhvirada5310

    Bhai teri gal sun ke rona a gya brother

  • @gopyjkgopyjk4159
    @gopyjkgopyjk4159 10 місяців тому +1

    ❤ਵਾਹਿਗੁਰੂ ਜੀ ❤❤❤

  • @yadvirk6857
    @yadvirk6857 Рік тому

    Apna punjab hi sb too vadya lagda ha ji

  • @kulwindersingh7889
    @kulwindersingh7889 Рік тому

    ❤Waheguru Ji❤

  • @chughgurpreet9690
    @chughgurpreet9690 Рік тому +1

    Rabb thnu hmesha khush rakhe par mere vrge li mere maa pyo kol e canada hai jo swre shm grm roti de nal nal ona da pyar milda ghat khao sukhi rho mapeya kol rho

  • @user-sw4kq7dv7p
    @user-sw4kq7dv7p 11 місяців тому

    ਬਹੁਤ ਹੀ ਜਿਅਾਦਾ ਨਰਕ ਵਾਲਾ ਦੌਰ ਡੌਕੀ ਵਾਲਾ

  • @bhipinderrana6742
    @bhipinderrana6742 Рік тому

    Brother salut hai tawadi Himmat noo

  • @pannusaab4966
    @pannusaab4966 Рік тому +3

    Wehegru ji

  • @rsidhu5239
    @rsidhu5239 8 місяців тому

    Waheguru ji.

  • @chattarsingh5144
    @chattarsingh5144 Рік тому +4

    Vht aukha time vkhya y ne. Waheguru chardi kla ch rakhan veer nu. Te plz koi donki wagera na lon ware socheya kro ehde nal ta ethi koi kam kaar karlo ja ik number ch jao j bahar v jana a.

  • @gurpreetbrar9025
    @gurpreetbrar9025 Рік тому +12

    ਗੰਦੀਆਂ ਸਰਕਾਰਾਂ ਨੇ ਸਾਡੇ ਕੀ ਹਾਲਾਤ ਬਣਾ ਦਿੱਤੇ ਪਰ ਅਸੀਂ ਵੀ ਬਹੁਤ ਬੇ ਜਮੀਰ ਹਾਂ ਜੇ ਭਾਈ ਅਮ੍ਰਿਤਪਾਲ ਸਿੰਘ ਵਰਗੇ ਮਸੀਹਾ ਜਿਸ ਨੇ ਗੰਦ ਸਰਕਾਰਾਂ ਹਿਲਾ ਦਿਤੀਆਂ ਅਸੀਂ ਉਸ ਦਾ ਸਾਥ ਨਹੀਂ ਦਿੱਤਾ ਸਾਡੇ ਖੱਚ ਲੋਕਾਂ ਨਾਲ ਇਹੋ ਜਿਹੀ ਹੋਣੀ ਚਾਹੀਦੀ ਹੈ

  • @gobindsukhija9395
    @gobindsukhija9395 Рік тому +3

    ਸੁਣ ਕੇ ਮੈਂ ਰੋ ਪਿਆ

  • @dalbirsinghrandhawa6266
    @dalbirsinghrandhawa6266 10 місяців тому

    salute bai ji

  • @kavenjitsinghgill4024
    @kavenjitsinghgill4024 11 місяців тому

    Waheguru Ji waheguru Ji

  • @sidhusidhu9435
    @sidhusidhu9435 Рік тому +7

    Bai te punjabi ght maxican lgda pura

  • @RameshKumar-fr1vz
    @RameshKumar-fr1vz Рік тому

    Veer ji eh ik karma da fall hunda jo aapne naal judeya hunda ghatta ja nffa eh waheguru ji ne likheya c fer vi kende hai ki jaan hai ta jahan he aj us aukhye same da mull waheguru ji de rhe ne chalo waheguru chardi kla ch rakhe ji from Sri Ganga Nagar Rajasthan satsriakal ji good night friends lave you

  • @preetpalwanpalwan2361
    @preetpalwanpalwan2361 Рік тому

    Bai nale paling krke jana si phla map dekhna ti puchna te kesw to banda sahi labna ti

  • @sunnyjhally6426
    @sunnyjhally6426 10 місяців тому

    Waheguru

  • @sandeepkaler4533
    @sandeepkaler4533 Рік тому

    Jeonde rho 🙏🏻🙏🏻

  • @amarjitsinghmavi5084
    @amarjitsinghmavi5084 Рік тому +3

    ਵੀਰ ਜੀ
    ਵਕਤ ਬਹੁਤ ਬਲਵਾਨ ਹੁੰਦਾ ਹੈ
    ਜਿਨ੍ਹਾਂ ਹਸਾਉਂਦੇ ਉਨ੍ਹਾਂ ਹੀ ਰਵਾਉਂਦਾ।
    ਵਕਤ ਅਤੇ ਕੁਦਰਤ ਇੰਨਸਾਨ ਦੀ ਪ੍ਰੀਖਿਆ ਲੈਂਦੇ ਰਹਿੰਦੇ ਹਨ।

  • @Manidabrikhana
    @Manidabrikhana Рік тому +3

    Veera pind Dabrikhana sade yaar aw ik gursawek oye bai nha donkey lyi ta 1.5 saal bad America chu punch kha vapsa ayi sb tu toff donkey lyi aw tuc os nal gal kru .jya tuc gal krni hoi bai nal ta mnu rply krdeo veera

  • @ceaftwithprembrar6000
    @ceaftwithprembrar6000 Рік тому +1

    bai g Sat Shree Akal,,Balaure Bai ki hal chal aa

  • @narinderkaur-rv6qo
    @narinderkaur-rv6qo 10 місяців тому

    motivational

  • @harjindergill6099
    @harjindergill6099 10 місяців тому

    Bhai sarya da Aa heal Bhai asi be anda he aya aa

  • @PARDEEPKUMAR-kr9ep
    @PARDEEPKUMAR-kr9ep Рік тому +4

    ਹਰਦੁ ਲਾਹਨਤ ਹੈ ਇਹੋ ਜਿਹੇ ਅਮਰੀਕਾ ਜਾਣ ਦੇ,, ਕਿ ਗੱਲ ਪੰਜਾਬ,, ਵਿੱਚ, ਭਾਰਤ ਵਿੱਚ,, ਕੰਮ,, ਕਾਰੋਬਾਰ ਨਹੀਂ ਹੈ,,,,? ਸੱਭ ਕੁਝ ਹੈ ਬੱਸ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈ,, ਕਿਉ,,, ਸ਼ਾਨ ਘਟਦੀ ਹੈ,,, ਐਥੇ ਹੀ ਕੰਮ, ਕਾਰੋਬਾਰ ਕਰਨਾ ਚਾਹੀਦਾ ਹੈ,, ਕੋਈ ਕਮੀਂ ਨਹੀ ਹੈ

  • @ballinilowaliapb3264
    @ballinilowaliapb3264 4 місяці тому

    Ah veer nu mai 2017 vich canada milya c aina de ghar surrey

  • @surindergill30
    @surindergill30 8 місяців тому

    Same here bro

  • @manisandhu1275
    @manisandhu1275 Рік тому +1

    ਬਾਈ ਜਮਾ ਆਏ ਲਗਦਾ ਜਿਵੇ ਮੈਕਸੀਕਨ ਮਾਫੀਆ ਦਾ ਬੰਦਾ ਹੋਵੇ ਲੁੱਕ ਜਮਾਂ ਆਏ ਲਗਦੀ ਆ ਜਿਵੇ ਗੈਂਗਸਟਰ ਹੋਵੇ ਮੈਕਸੀਕਨ

  • @user-zr1xv3uu3y
    @user-zr1xv3uu3y 10 місяців тому

    Salut ha y tainu

  • @ramvirsingh2255
    @ramvirsingh2255 Рік тому

    🙏🏻🙏🏻🙏🏻

  • @CHATTHADAIRYFARM9500
    @CHATTHADAIRYFARM9500 Рік тому

    M lae aa bro doncky Maxico bodor kolo waps aaya te hon fer jau ga j ajant sahi aa te kos v nhi hunda

  • @vakhipaad2455
    @vakhipaad2455 Рік тому +1

    🙏🙏🙏🙏

  • @SandeepSingh-pe1wk
    @SandeepSingh-pe1wk Рік тому +1

    Bai g me b aehi kuj dekhiya. But rab sukar aa wapis aa gaya c India..

  • @user-ez6wb7mg3z
    @user-ez6wb7mg3z 8 місяців тому

    👍👍👍👍

  • @baloursingh4851
    @baloursingh4851 Рік тому +1

    Baloura Singh muktsar wala kabdi wala wel come

  • @amnsidhu9303
    @amnsidhu9303 Рік тому +1

    Reporter veer da subah bhut apnepan bala 🤗

  • @adrees4426
    @adrees4426 Рік тому +2

    Bai hanzu nikal gy teri story sun k, khuda tenu hun koi dukh na deve

  • @user-me4it6rc3q
    @user-me4it6rc3q Рік тому

    😢😢😢

  • @GAGGi92
    @GAGGi92 Рік тому +1

    being a target individual is difficult, being tortured 24h, only those who try it know,

  • @SukhvinderSingh-vm1yf
    @SukhvinderSingh-vm1yf Рік тому +1

    🙏😭😭😭😭😭😭😭

  • @sidhusidhu9435
    @sidhusidhu9435 Рік тому

    Start dr 5 minutes eda entro dena jruri bai hunda channal da

  • @deeksha4425
    @deeksha4425 7 місяців тому

    😢

  • @onkarbansal7765
    @onkarbansal7765 Рік тому +1

    Sacha Punjabi yodha

  • @PLAYER_INDIA
    @PLAYER_INDIA Рік тому

    Sada bhi Ahho hal hoya c

  • @barjindersingh632
    @barjindersingh632 Рік тому

    ❤❤😢

  • @RanveerSingh-cx2rn
    @RanveerSingh-cx2rn Рік тому +2

    ਪੰਜਾਬ ਵਿੱਚ ਇਹ ਲੋਕ ਪਾਣੀ ਬਰਬਾਦ ਕਰੀ ਜਾਂਦੇ ਨੇ

  • @luckydhillon1584
    @luckydhillon1584 Рік тому

    bai g khush raho, bss bada skoon milya k tusi ajj khush ho, make sure kariyo k kise hor naal aye na hove thodi watch te

  • @gurukameetcs
    @gurukameetcs 10 місяців тому

    Eh Banda story bot sohni sunayi….

  • @sukhjitsingh6668
    @sukhjitsingh6668 Рік тому +12

    ਬਾਈ ਜੀ ਆਪਾਂ ਨੂੰ ਅਪਣੀ ਧਰਤੀ ਛੱਡ ਕੇ ਨਹੀਂ ਜਾਣਾ ਚਾਹੀਦਾ ਪੰਜਾਬ ਵਰਗੀ ਪਵਿੱਤਰ ਧਰਤੀ ਕੀਤੇ ਵੀ ਨਹੀਂ ਬੇਸ਼ੱਕ ਘੱਟ ਖਾ ਲਉ ਪੈਸੇ ਦੇ ਲਾਲਚ ਵਿੱਚ ਬਾਹਰ ਨੂੰ ਨਾਂ ਜਾਓ

    • @PARDEEPKUMAR-kr9ep
      @PARDEEPKUMAR-kr9ep Рік тому

      ਕਹਿੰਦੇ ਹਨ ਕਿ,, ਫੁੱਲਾਂ ਵਿਚੋਂ ਫੁੱਲ ਗੁਲਾਬ,,, ਦੇਸ਼ਾਂ ਵਿਚੋਂ ਦੇਸ਼ ਪੰਜਾਬ,,, ਮੇਰਾ ਮਤਲਬ ਹੈ ਕਿ ਪੰਜਾਬ ਵਰਗਾ ਕੋਈ ਵੀ ਹੋ ਹੀ ਨਹੀਂ ਸੱਕਦਾ ਹੈ,, ਪੱਕਾ ਹੈ

    • @PreetSingh-mj6vw
      @PreetSingh-mj6vw Рік тому

      Koi nahi samjada veer jina marji samja layie kise nu .

    • @PARDEEPKUMAR-kr9ep
      @PARDEEPKUMAR-kr9ep Рік тому

      @@PreetSingh-mj6vw
      मुझे तो ये समझ में नहीं आता है की,, किस चीज की कमी है यहां,,,,,? बस काम करना पड़ता है,,, वोह तो विदेश में करना पड़ता है,,, लेकिन एक बात है की यहां क्वाल्टी की कीमत नही है,,, जाती आधारित काम मिलता है,,,

  • @LakwienderSingh
    @LakwienderSingh 2 місяці тому

    😢😢😢😢😢

  • @Rahul-lk6gb
    @Rahul-lk6gb Рік тому +1

    🙏🏻🙏🏻🙏🏻🙏🏻🌷🌹♥💕

  • @preetpalwanpalwan2361
    @preetpalwanpalwan2361 Рік тому

    Bai Turest visa lava lende ds yr donky kue lye pase hane ti