Chajj Da Vichar (1305) || ਭਿੰਦਰ ਡੱਬਵਾਲੀ ਤੇ ਬਚਨ ਬੇਦਿਲ ਦੀ ਲੜਾਈ ਦਾ ਸੱਚ

Поділитися
Вставка
  • Опубліковано 23 чер 2021
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 421

  • @maansahab4488
    @maansahab4488 Рік тому +4

    ਸਦਾਬਹਾਰ ਤੇ ਸ਼ਾਨਦਾਰ ਗੀਤਕਾਰ ਭਿੰਦਰ ਡੱਬਵਾਲੀ

  • @gskander7740
    @gskander7740 8 місяців тому +5

    ਆਖਰੀ ਸਾਹਾਂ ਤੱਕ ਬਡਰੁਖਾਂ ਵਾਲਿਆ ਮੈਂ ਪੂਰਾ ਕਰੂੰ ਤੇਰਾ ਸਤਿਕਾਰ ਵੇ❤❤❤❤❤

  • @geetkaarhappybhittiwala8156
    @geetkaarhappybhittiwala8156 2 роки тому +3

    ਬਹੁਤ ਹੀ ਵਧੀਆ ਗੀਤਕਾਰ ਭਿੰਦਰ ਡੱਬਵਾਲੀ ਜੀ

  • @jugrajkhan7742
    @jugrajkhan7742 2 роки тому +15

    ਧਰਮਪਰੀਤ ਤੇ ਭਿੰਦਰ ਦੀ ਜੋੜੀ ਨੇ ਦਿਲ ਨਾਲ ਖੇਡਦੀ ਰਹੀ ਕੈਸਿਟ ਕਰਕੇ ਤਹਿਲਕਾ ਮਚਾ ਦਿੱਤਾ ਸੀ,

  • @sukhvirsingh3362
    @sukhvirsingh3362 6 місяців тому +2

    ਹਰਿਆਣਾ ਹੋਵੇ ਜਾਂ ਫਿਰ ਪੰਜਾਬ, ਪਰ ਮੁੱਖ ਗੱਲ ਤਾਂ ਇਹ ਹੈ ਕਿ ਭਿੰਦਰ ਬਾਈ ਜੀ ਪੰਜਾਬੀ ਮਾਂ ਬੋਲੀ ਦੇ ਲੇਖਕ ਹਨ, ਵਾਹਿਗੁਰੂ ਜੀ ਸਭ ਤੇ ਮੇਹਰ ਕਰਨ 🌹🌹🙏❤️🙏🌹🌹

  • @official__hargun_vlogs3998
    @official__hargun_vlogs3998 2 роки тому +55

    ਮੇਰੇ ਜਵਾਨੀ ਵੇਲੇ ਦੇ ਸਾਫ਼-ਸੁਥਰੇ ਗੀਤਕਾਰ ਅਤੇ ਕਲਮ✒✒✒ ਦੇ ਧਨੀ ਭਿੰਦਰ ਜੀ ਨੂੰ ਸਲਾਮ
    💔💔💔💔 ਟੁੱਟੇ ਦਿਲਾਂ ਨੂੰ ਧੂਹ ਪਾਉਣ ਵਾਲੇ ਗੀਤਾਂ ਦੀ ਦੁਨੀਆਂ ਦੀਵਾਨੀ ਸੀ
    ਜੀਉ ਡੱਬਵਾਲੀ ਸਾਹਿਬ,,,,,,,,,,,,,,,,,,,,,,,,,,,,,,,,

  • @user-ey6bk5rb2r
    @user-ey6bk5rb2r 2 роки тому +7

    1981 ਦਾ ਜਨਮ ਆ ਮੇਰਾ, ਬਹੁਤ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ, ਗੱਲਾਂ ਸੁਣਦੇ ਸੁਣਦੇ ਏਦਾਂ ਲੱਗਿਆ ਜਿਵੇੰ ਉਸ ਟਾਈਮ ਵਿਚੁ ਲੰਘ ਰਹੇ ਹਾਂ, ਸਲੂਟ ਆ ਵੀਰ ਭਿੰਦਰ ਦੀ ਕਲਮ ਨੂੰ, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤਾਹੂਨੂੰ, ਧਰਮ ਪ੍ਰੀਤ ਬਾਰੇ ਕੁੱਝ ਦੱਸੋ ਕੀ ਟੈਨਸ਼ਨ ਸੀ ਉਸਨੂੰ ਜਿਸ ਕਰਕੇ ਏਨਾ ਵੱਡਾ ਕਦਮ ਚੁਕਿਆ ਉਸਨੇ. ਧੰਨਵਾਦ ਜੀ

  • @AshwaniKumar-qe7jt
    @AshwaniKumar-qe7jt 2 роки тому +31

    ਏਨਾ ਕਦੇ ਵੀ ਨੀ ਰੋਇਆ ਜਿੰਨਾ ਕਲ ਤੈਨੂੰ ਰੋਇਆ ਨੀ ਮੈ ਯਾਦ ਕਰਕੇ ਭਿੰਦਰ ਬਾਈ ਦੀ ਕਲਮ ਦਾ ਸਿਖਰ ਗੀਤ ਸੀ ਉਤੋ Dharampreet ਦੀ ਆਵਾਜ💖💖💖💖

    • @jaswindermahla1979
      @jaswindermahla1979 Рік тому

      ਇਹ ਗੀਤ ਹਰਜੀਤ ਬਾਗੜੀਆ ਹਾਂਗਕਾਂਗ ਦਾ ਲਿਖਿਆ ਹੋਇਆ ਹੈ

    • @ParamjeetSingh-ij3cy
      @ParamjeetSingh-ij3cy Рік тому

      @@jaswindermahla1979 Pic

  • @RamanSingh-vw1sw
    @RamanSingh-vw1sw 2 роки тому +6

    ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਮੈਡਮ ਹਰਮਨ ਕੋਰ ਥਿੰਦ ਜੀ ਅਸੀ ਆਪ ਜੀ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਆਪ ਜੀ ਨੇ ਗੀਤਕਾਰ ਭਿੰਦਰ ਡੱਬਵਾਲੀ ਜੀ ਦੇ ਨਾਲ ਗੱਲਬਾਤ ਕਰਕੇ ਦਰਸ਼ਕਾਂ ਨੂੰ ਬਹੁਤ ਖੁਸ਼ ਕੀਤਾ ਹੈ

  • @harrydhaliwal4997
    @harrydhaliwal4997 2 роки тому +33

    ਭਿੰਦਰ ਵਰਗਾ ਗੀਤਕਾਰ ਕੋਈ ਨਹੀਂ। ਛੋਟੇ ਛੋਟੇ ਹੁੰਦੇ ਸੀ ਜਦੋਂ ਤੋਂ ਸੁਣਦੇ ਆ ਰਹੇ ਆ ਭਿੰਦਰ ਨੂੰ। ਪਾਤਰ ਬਿਲਕੁਲ ਸਾਹਮਣੇ ਖੜ੍ਹਾ ਦਿੰਦਾ । ਟਰੈਕਟਰ ਤੇ ਅੱਜ ਵੀ ਗਾਣੇ ਸਵਾਦ ਦਿੰਦੇ ਆ

  • @raman_pb61
    @raman_pb61 2 роки тому +2

    ਬਹੁਤ ਵਧੀਆ ਗੀਤਕਾਰ ਭਿੰਦਰ ਡੱਬਵਾਲੀ ਜੀ ਦੇ ਸਾਰੇ ਗੀਤ ਬਹੁਤ ਵਧੀਆ

  • @bakhshishaatma-zn7sv
    @bakhshishaatma-zn7sv 2 місяці тому

    ਵਾਹ ਵੀ ਵਾਹ ਤੇਰੇ ਬਹੁਤ ਵਧੀਆ ਗੀਤਕਾਰ ਲੇਖਕ ਸਰਦਾਰ ਭਿੰਦਰ ਡੱਬਵਾਲੀ ਵਾਲੀਆਂ ਅਸੀਂ ਵੀ ਛੋਟੇ ਅਜਿਹੇ ਲੇਖਕ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sadapind2056
    @sadapind2056 2 роки тому +4

    15 ਤਰੀਕ ਦਿਨ ਬੁਧਵਾਰ ਨੂੰ ਲੱਗਜੂ ਮੇਰੇ ਹੱਥਾਂ ਉੱਤੇ ਮੇਹਦੀ ਸੋਹਣਿਆਂ। ।। ਬਹੁਤ ਵਧੀਆ ਗੀਤ ਜਸਵਿੰਦਰ ਬਰਾੜ ਜੀ। ਡੱਬਵਾਲੀ ਜੀ।

  • @albelapunjabisangeet6004
    @albelapunjabisangeet6004 2 роки тому +26

    ਤੁਸੀਂ ਕੀਤੀ ਜੋ ਮੁਲਾਕਾਤ ਭਿੰਦਰ ਡੱਬਵਾਲੀ਼ ਨਾਲ਼
    ਸੂਝਵਾਨ ਗੀਤਕਾਰ ਦੇ ਖ਼ਿਆਲ ਕਮਾਲ-ਕਮਾਲ
    ਵਧਾਈ ਹੋਵੇ ਜੀ ਪੂਰੀ ਟੀਮ ਨੂੰ

  • @dalbirsingh6640
    @dalbirsingh6640 8 місяців тому +3

    ਇਹ ਭਿੰਦਰ ਨੇ ਹੋਰ ਰਾਇਟਰ ਦੇ ਗੀਤ ਵਿੱਚ ਆਪਣਾ ਨਾਂ ਪਾ ਲੈਣਾ ਇਹੀ ਕੰਮ ਕੀਤਾ ਇਨੇ

  • @AmarjitKaur-il3jm
    @AmarjitKaur-il3jm 2 роки тому +58

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਕੌਰ ਥਿੰਦ ਜੀ ਸਦਾ ਹਸਦੇ ਰਹੋ ਵਾਹਿਗੁਰੂ ਮੇਹਰ ਕਰੇ👌👌👌👌👌

    • @DarshanSingh-lb7dg
      @DarshanSingh-lb7dg 2 роки тому

      ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਕੌਰ ਥਿੰਦ ਜੀ ਆਪ ਜੀ ਸਮੇਂ ਸਮੇਂ ਨਵੀਆਂ ਨਵੀਆਂ ਰੂਹਾਂ ਦੇ ਦਰਸ਼ਨ ਕਰ ਵੋਦੇ ਹੋ ਵਾਹਿਗੁਰੂ ਜੀ ਮੇਹਰ ਕਰਨ ਸਦਾ ਹਾਸਦੇ ਵਸਦੇ ਰਹੋਂ ਧੰਨਵਾਦ ਦਰਸ਼ਨ ਸਿੰਘ ਡੱਬਵਾਲੀ ਹਲਕੇ ਲੰਬੀ

  • @balwinderkainthmoga993
    @balwinderkainthmoga993 11 місяців тому +1

    Very nice ਭਿੰਦਰ ਜੀ ਤੁਹਾਡਾੀ ਕਲਮ, ਅਤੇ ਜਸਵਿੰਦਰ ਬਰਾੜ ਜੀ ਦੀ ਆਵਾਜ਼ ਇਨ੍ਹਾਂ ਦੇ ਗੀਤ ਪਰਸਾ ਵਾਲੇ ਹਨ ਇਨ੍ਹਾਂ ਨੂੰ ਮੇੈ ਗੀਤਾ ਵਾਲੀ ਕਿਤਾਬ ਭੇਟ ਕੀਤੀ ਸੀ ਪੱਤਰਕਾਰ ਅਤੇ ਗੀਤਕਾਰ ਬਲਵਿੰਦਰ ਕੈਥ ਮੋਗਾ

  • @RamanSingh-vw1sw
    @RamanSingh-vw1sw 2 роки тому +4

    ਬਹੁਤ ਸਾਰੇ ਗਾਇਕਾ ਨੂੰ ਗੀਤ ਲਿਖ ਕੇ ਦਿੱਤੇ ਬਹੁਤ ਵਧੀਆ ਗੀਤਕਾਰ ਸੁਪਰਹਿਟ ਨੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾ ਜੀ ਵੇਖ ਕੇ ਦਿਲ ਖੁਸ਼ ਹੋ ਗਿਆ ਹੈ

  • @dilbaghsingh4408
    @dilbaghsingh4408 2 роки тому +1

    ਭਿੰਦਰ ਜੀ ਨੂੰ ਮੇਰਾ ਸਤਿ ਸ੍ਰੀ ਅਕਾਲ ਦੇਣਾ ਜੀ ਮੇਰੇ ਦਿਲ ਦੇ ਨਾਲ ਜੁੜੇ ਗੀਤਕਾਰਾਂ ਦਾ ਇੰਟਰਵਿਉ ਬਹੁਤ ਵਧੀਆ ਲਗਾ

  • @jaswinderpalkaur6707
    @jaswinderpalkaur6707 2 роки тому +13

    ਹਰਮਨ ਬੀਬਾ ਜੀ ਛੋਟੇ ਵੀਰ ਸਵਰਨ ਟਹਿਣਾ ਜੀ ਛੋਟੇ ਵੀਰ ਭਿੰਦਰ ਜੀ ਸਤਿ ਸ਼ਿਰੀ ਅਕਾਲ ਜੀ ।।।ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ।ਵਾਹਿਗੁਰੂ ਜੀ ਸੰਘਰਸ਼ੀਆਂ ਦੇ ਕਾਲੇ ਬਿਲ ਰਦ ਕਰਵਾ ਕੇ ਜਲਦੀ ਘਰ ਪਹੁੰਚਣ ।ਤੂਸੀਂ ਸਾਰੇ ਚੜਦੀ ਕਲਾ ਚ ਰਹੋ ਜੀ ।

  • @sekhon9658
    @sekhon9658 2 роки тому +3

    ਬਹੁਤ ਬਹੁਤ ਸੂਝਵਾਨ ਭਿੰਦਰ ਜੀ ਜਿਓ ਖੁਸ਼ ਰਹੋ ਜੀ....

  • @jagmeetteona6186
    @jagmeetteona6186 2 роки тому +3

    ਬਹੁਤ ਵਧੀਆ ਗੀਤ ਕਾਰ ਨੇ ਭਿੰਦਰ ਡੱਬਵਾਲੀ ਪਰਮਾਤਮਾ ਹਮੇਸ਼ਾ ਹੱਸਦੇ ਵੱਸਦੇ ਰੱਖੇ 🙏🙏

  • @gurjantsingh7964
    @gurjantsingh7964 2 роки тому +4

    , ਦੀਦਾਰ ਸੰਧੂ ਦੀ ਕੈਸਿਟ ਮੋਤੀ ਬਜ਼ਾਰ ਦਾ ਤੋਤਾ ਵਿੱਚ ਡੱਬਵਾਲੀ ਵਾਲਾ ਭਿੰਦਰ ਨਾ ਕਿਸੇ ਭੜੂਏ ਦੀ ਗੱਲ ਜ਼ਰਦਾ ਨੀ ਉਹ ਪਿਛਲੀ ਉਮਰੇ ਨਾਰ ਜੁੜੀ ਦੀ ਖ਼ਾਤਰਦਾਰੀ ਕਰਦਾ ਨੀ ਉਹ ਪਿਛਲੀ ਉਮਰੇ ਇਹ ਸੀ ਪਹਿਲਾ ਗੀਤ ਸੀ ਬਹੁਤ ਪੁਰਾਣੀ ਇੰਟਰਵਿਊ ਵਿੱਚ ਦੱਸਿਆ ਸੀ ਭਿੰਦਰ ਨੇ।

  • @balbirsingh3068
    @balbirsingh3068 2 роки тому +3

    ਜਿੰਨਾ ਵਧੀਆ ਗੀਤਕਾਰ ਬਾਈ ਉਸ ਤੋਂ ਵੀ ਵਧੀਆ ਇਨਸਾਨ/ਕਲਮ ਨਾਲ ਹੀ ਲਿਖ ਦਿੰਦਾ ਵੀਰ ਸਭਨਾਂ ਦੇ ਅਰਮਾਨ/ਫ਼ੋਕੀ ਸ਼ੁਹਰਤ ਤੋਂ ਦੂਰ ਹੀ ਰਹਿੰਦਾ ਇਨਸਾਨ ਬੜਾ ਮਹਾਨ/ਲੰਬੀ ਉਮਰ ਰੱਬ ਦੇਵੇ ਬਾਈ ਨੂੰ /ਬਾਈ ਗੀਤਕਾਰ ਤੂੰ ਬੜਾ ਮਹਾਨ/ਰੱਬ ਦੁੱਗਣੀ ਦੇਵੇ ਤੈਨੂੰ ਤਰੱਕੀ/ਤੇਰੀ ਹੋਰ ਉੱਚੀ ਹੋਵੇ ਸ਼ਾਨ

  • @dalelsingh7432
    @dalelsingh7432 2 роки тому +2

    ਬਹੁਤ ਵਧੀਆ ਗੀਤ ਕਾਰ ਅਾ ਭਿੰਦਰ ਡੱਬਵਾਲੀ ਭਰਾ

  • @paramjeetkaur945
    @paramjeetkaur945 2 роки тому +8

    ਬਹੁਤ ਵਧੀਆ ਜੀ ਧੰਨਵਾਦ ਜਿਨ੍ਹਾਂ ਦੇ ਗੀਤ ਜੰਮੂ ਕਸ਼ਮੀਰ ਤੋਂ ਮੁੜਦੇ ਸੀ ਉਸ ਸਮੇਂ ਬੇਦਿਲ ਤੇ ਭਿੰਦਰ ਦੇ ਗੀਤ ਸੁਣਨ ਨੂੰ ਮਿਲਦੇ ਹੁੰਦੇ ਸੀ ਬਹੁਤ ਬਹੁਤ ਧੰਨਵਾਦ ਟੇਣਾ ਜੀ

    • @jassteja3527
      @jassteja3527 2 роки тому

      🙏🙏🙏🙏🙏🙏🙏🥳🥳💪

  • @kulwantsingh6076
    @kulwantsingh6076 2 роки тому +6

    ਟੈਹਨਾ ਜੀ ਤੇ ਹਰਮਨ ਜੀ ਸਤਿ ਸ੍ਰੀ ਆਕਾਲ। ਬਹੁਤ ਹੀ ਵਧੀਆ ਇੰਟਰਵਿਊ ਸੀ ਭਿੰਦਰ ਭਾਜ਼ੀ ਨਾਲ । ਇਹਨਾਂ ਦੀ ਬੇਟੀ ਮੇਰੇ ਮਾਨਸਾ ਗੁਰਪਿਆਰ ਸਿੰਘ ਜੌੜਾ ਨਾਲ ਸ਼ਾਦੀ ਹੋਈ ਹੈ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ।

    • @user-sj7uz4vs3d
      @user-sj7uz4vs3d 2 місяці тому

      ਮੈ ਵਿਧਵਾ.ਔਰਤ ਹਾ ਵੀਰੇ ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਹੈਲਫ ਕਰਦੋ

  • @maloutrecords9499
    @maloutrecords9499 2 роки тому +8

    ਬਹੁਤ ਹੀ ਵਧੀਆ ਗੀਤਕਾਰ ਬਾਈ ਭਿੰਦਰ ਡੱਬਵਾਲੀ ਸਤਿ ਸ੍ਰੀ ਆਕਾਲ ਸਵਰਨ ਟੈਣਾ ਜੀ ਤੇ ਹਰਮਨ ਥਿੰਦ ਜੀ
    ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਕਟੋਰਾ 🙏🙏

  • @JarnailSingh-fi7tg
    @JarnailSingh-fi7tg 2 роки тому +5

    ਭਿੰਦਰ ਡੱਬਵਾਲੀ ਦਾ ਮੋਬਾਇਲ ਨੰਬਰ ਦੱਸਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਲੋਕ ਗੀਤ ਲਿਖ ਨਹੀਂ ਸਕਦੇ ਪਰ ਵਧਾਈ ਅਤੇ ਧੰਨਵਾਦ‌ ਕਰਦੀਏ

  • @NirmalSingh-fn5py
    @NirmalSingh-fn5py Рік тому +2

    ਬਾ-ਕਮਾਲ ਗੀਤਕਾਰ ਬਾਈ ਭਿੰਦਰ ਡੱਬਵਾਲੀ।

  • @athwalkanwaljit1602
    @athwalkanwaljit1602 2 роки тому +1

    ਭਿੰਦਰ ਡੱਬਵਾਲੀ ਵਧੀਆ ਗੀਤ ਕਾਰ

  • @SukhdevSingh-fz7tu
    @SukhdevSingh-fz7tu 2 роки тому +14

    ਬਚਨ ਬੇਦਿਲ ਜੀ ਨਾਲ ਵੀ ਇੰਟਰਵਿਊ ਕਰੋ

  • @hardeepsinghsingh7673
    @hardeepsinghsingh7673 2 роки тому +6

    ਭਿੰਦਰ 'ਤੇ ਲੱਗਦੇ ਇਲਜ਼ਾਮ ਸ਼ਾਇਦ ਸਹੀ ਹਨ ਕਿ ਇਹ ਗੀਤ ਚੋਰ ਹਨ ਇਸ ਨੂੰ ਆਪ ਨੂੰ ਤਾਂ ਗੀਤ ਲਿਖਣਾ ਹੀ ਨਹੀ ਆਉਂਦਾ ਮੈਂ ਆਪ ਇਸ ਕੋਲੋ ਆਪਣੀ ਗੱਡੀ 'ਤੇ ਡੈੱਕ ਰਖਵਾ ਕੇ ਲਿਆਇਆ ਹਾਂ
    ਮੇਰੀ ਨਾਲ ਜੋ ਭਿੰਦਰ ਨੇ ਜੋ ਗੱਲਬਾਤ ਕੀਤੀ ਉਹ ਕਿਤੇ ਵੀ ਗੀਤਕਾਰ ਵਾਲੀ ਨਹੀ ਸੀ ਮੈਂ ਆਪਣੀ ਪਹਿਚਾਣ ਲੁਕਾ ਕੇ ਰੱਖੀ ਸੀ।
    ਡੱਬਵਾਲੀ ਦੇ ਨਾਲ ਲਗਦੇ ਪਿੰਡ ਦੇਸੂ ਯੋਧਾ ਦੇ ਇੱਕ ਮੁਸਲਮਾਨ ਲੇਖਕ ਨੇ ਮੈਨੂੰ ਕਾਪੀ ਵਿਖਾ ਕੇ ਦੱਸਿਆ ਕਿ ਇਹ ਸਾਰੇ ਗੀਤ ਮੇਰੇ ਲਿਖੇ ਹਨ ਮੈਂ ਇਹ ਗੀਤ ਲੈ ਕੇ ਭਿੰਦਰ ਕੋਲੇ ਗਿਆ ਸੀ ਉਸ ਨੇ ਮੇਰੇ ਲਿਖੇ ਗੀਤਾਂ 'ਚ ਆਪਣਾ ਨਾਮ ਪਾ ਲਿਆ। ਪੜਤਾਲ ਕਰਨ ਤੇ ਇਹ ਗੱਲ ਸੱਚੀ ਨਿਕਲੀ।

    • @himanshukhipal9740
      @himanshukhipal9740 2 роки тому

      ਮੂੰਹ ਨੀ ਸਿਰ ਨੀ ਤੇਰਾ ਏਵੇਂ ਭਕਾਈ ਮਾਰੀ ਜਾਣਾ, ਤੇਰੀ ਗੱਲ ਚ ਕੋਈ ਤਨਤ ਹੈ ਕੀਤੇ, ਜੇ ਤੂੰ ਭਿੰਦਰ ਡੱਬਵਾਲੀ ਨੂੰ ਗੀਤ ਚੋਰ ਕਹਿ ਰਿਹਾ,ਮੇਰੀ ਗਲ ਸੁਣ ਲੈ ਕੰਨ ਖੋਲ ਕੇ Hardeepsinghsingh ਜੋ ਵੀ ਆ ਤੂੰ, ਜੇ ਭਿੰਦਰ ਗੀਤ ਚੋਰੀ ਕਰਕੇ ਨਾਮ ਪਾਉਂਦਾ ਹੁੰਦਾ ਤੇ ਕਦੇ ਵੀ ਗੀਤਕਾਰ ਨੀ ਬਣ ਸਕਦਾ ਸੀ ਤੇ ਰਹੀ ਗੱਲ ਹੋਰ ਰੱਬ ਬੁਰੇ ਕੰਮ ਕਰਨ ਵਾਲਿਆਂ ਨੂੰ ਲੰਬੇ ਸਮੇਂ ਨਹੀ ਚਲਣ ਦਿੰਦਾ, ਜੇ ਭਿੰਦਰ ਗੀਤ ਚੋਰੀ ਕਰਦਾ ਤਾ ਬਹੁਤਾ ਸਮਾ ਨਾ ਚਲਦਾ, ਜੇ ਗੀਤ ਲਿਖਦਾ ਸੀ ਤਾ ਹੀ ਲੰਬੇ ਸਮੇਂ ਕੰਮ ਕੀਤਾ, ਤੇਰੇ ਚ ਕਲਾ ਗੀਤ ਲਿਖਣ ਦੀ ਫੇਰ ਤੂੰ ਕਿਉ ਨਹੀਂ ਬਣਿਆ ਗੀਤਕਾਰ, ਏਵੇਂ ਫਾਲਤੂ ਦੀ ਭਕਾਈ ਨਹੀ ਮਾਰੀਦੀ ਤੇਰੇ ਵਰਗੇ 100 dekhe ahh ਲਨਡੂ ਬੰਦੇ ਗਲਤ ਅਫਵਾਹਾਂ ਉਡਾਣ ਵਾਲੇ, ਜਿੰਨਾ ਨੂੰ ਕੋਈ ਕੰਮ ਨੀ ਹੁੰਦਾ, ਤ Vehle ਫਿਰਦੇ ਹਨ, ਏਵੇਂ ਗਲਤ ਦੋਸ਼ ਨਹੀ ਲਾਇਦਾ ਕਿਸੇ ਤੇ ਸੋਚ ਸਮਝ ਕੇ ਬੋਲੀਦਾ ਹੁੰਦਾ ਕਿਸੇ ਵਾਰੇ ।

    • @jotdesu6295
      @jotdesu6295 2 роки тому

      Bai hardeep m v desu Jodha to a....writer ta naam dsi... asi ta kde sunia nahi..sade pind da writer

    • @lakhwinderbrar7399
      @lakhwinderbrar7399 2 роки тому

      @@jotdesu6295 veer ji thoda contact no de deo

  • @RamanSingh-vw1sw
    @RamanSingh-vw1sw 2 роки тому

    ਡਰ ਲੱਗਦਾ ਚੁੰਨੀਆਂ ਨੂੰ ਗੋਟੇ ਲੱਗਦੇ ਦਿਲ ਨਾਲ ਖੇਡਦੀ ਰਹੀ ਪੜ੍ਹ ਸਤਿ ਗੁਰੂ ਦੀ ਬਾਣੀ ਜੇ ਰੱਬ ਮਿਲਜੇ ਬਹੁਤ ਸੋਹਣੇ ਸੋਹਣੇ ਗੀਤ ਭਿੰਦਰ ਡੱਬਵਾਲੀ ਜੀ ਨੇ ਲਿਖੇ

  • @SidhuJagjeet-mj3vm
    @SidhuJagjeet-mj3vm 2 роки тому +19

    ਡਬਵਾਲੀ ਦੀ ਸ਼ਾਨ ਸਾਡੇ ਏਰੀਆ ਦਾ ਨਾਂ ਰੌਸ਼ਨ ਕਰਤਾ ਅੰਕਲ ਜੀ ਨੇ।👍👍👍

  • @pardeepkhurmi2224
    @pardeepkhurmi2224 2 роки тому +9

    ਸਤਿਕਾਰ ਯੋਗ ਗੀਤ ਕਾਰ ਨੇ ਵੀਰ ਜੀ।
    ਕਲਾਕਾਰ ਪੈਦਾ ਕਰਨ ਵਾਲੇ ਗੀਤਕਾਰ।
    ਵਾਹਿਗੁਰੂ ਤੁਹਾਨੂੰ ਖੁਸ਼ ਰਖੇ।
    ਟਹਿਣਾ ਸਾਹਿਬ ਧੰਨਵਾਦ ਰੁਬਰੂ ਕਰਵਾਉਣ ਲਈ।

  • @Dhillonworld-
    @Dhillonworld- 2 роки тому +45

    ਭਿੰਦਰ ਡੱਬਵਾਲੀ ਅਰਗਾ ਕੋਈ ਗੀਤਕਾਰ ਨਹੀਂ ਹੋਣਾ

  • @bolsunehretv4141
    @bolsunehretv4141 2 роки тому +33

    ਲਵ ਭਿੰਦਰ ਡੱਬਵਾਲੀ❤️

  • @kulwantsingh6076
    @kulwantsingh6076 2 роки тому +4

    ਭਿੰਦਰ ਭਾਜ਼ੀ ਸਤਿ ਸ੍ਰੀ ਆਕਾਲ। ਬਹੁਤ ਹੀ ਵਧੀਆ ਤੇ ਸੁਲਝੇ ਹੋਏ ਢੰਗ ਨਾਲ ਸਾਰੀ ਗੱਲ ਬਾਤ ਸੀ। ਟੈਹਨਾ ਜੀ ਤੇ ਹਰਮਨ ਜੀ ਤੁਸੀਂ ਦੋਵੇਂ ਬਹੁਤ ਹੀ ਪਿਆਰ ਤੇ ਵਿਸ਼ਵਾਸ ਨਾਲ ਤੇ ਸੱਚ ਦੀ ਪਤਰਕਾਰਿਤਾ ਕਰਦੇ ਹੌ। with 💕 and respect from Helsinki Finland kulwant Singh jaura!

  • @user-xh5nu2hw1o
    @user-xh5nu2hw1o Рік тому +1

    ਬਾਈ ਜੀ ਅ੍ਮਿਤਾ ਵਿਰਕ ਦੇ ਟਾਈਮ ਤੇ ਤੁਸੀਂ ਬਹੁਤ ਜੋਰ ਲਾਇਆ ਸੀ ਤੁਸੀਂ ਤਿੰਨ ਲੈਕੇ ਆਏ ਤਿੰਨਾ ਨੂੰ ਉਠਣ ਨੀ ਸੀ ਦਿਤਾ ਪਰ ਜਸਵਿੰਦਰ ਬਰਾੜ ਹੁਣ ਤਾਂ ਚੱਲੀ ਕਿਉਂ ਕੀ ਸਿੱਧੂ ਨੇ ਆਪਣੇ ਗੀਤ ਵਿਚ ਨਾਮ ਲੈਤਾ ਆ

  • @jagdeepsinghkhehra5359
    @jagdeepsinghkhehra5359 2 роки тому +8

    ਬਹੁਤ ਵਧੀਆ ਜੀ। ।
    ਦੀਪਾ ਘੋਲੀਆ ਦਾ ਵੀ ਕਰੋ ਇੰਟਰਵਿਊ

  • @malkitsinghsra8005
    @malkitsinghsra8005 2 роки тому +21

    ਸ਼ੁਕਰੀਆ ਭਿੰਦਰ ਜੀ,
    ਮੇਰਾ ਇੱਕ ਗੀਤ ਰਿਕਾਰਡ ਕਰਵਾਉਣ ਲਈ ਜੋ ਬੜਾ ਚਰਚਿਤ ਰਿਹਾ ------------
    ਲੈ ਆਂਦਾ ਪਟਵਾਰੀ ਨੀ ਮੋਢੇ ਰੱਖ ਜਰੀਬ ਕੁੜੇ
    🙏🏽

    • @royalstonemedia3934
      @royalstonemedia3934 2 роки тому

      👌👌

    • @lucky55358
      @lucky55358 2 роки тому +2

      ਮੇਰਾ ਫਰਜ ਬਣਦਾ ਸੀ ਜੀ

    • @rajbadhan9609
      @rajbadhan9609 2 роки тому

      ਸਤਿ ਸ਼੍ਰੀ ਅਕਾਲ ਜੀ।ਵੱਡੇ ਭਾਜੀ ਭਿੰਦਰ ਡੱਬਵਾਲੀ।ਭਾਜੀ ਤੁਹਾਡੇ ਨਾਲ ਗੱਲ ਕਰਨੀ ਹੋਵੇ ਤਾਂ।।ਆਪਣਾ ਨੰਬਰ ਦੇ ਸਕਦੇ ਹੋ ਜੀ।।।

    • @lakhwinderbrar7399
      @lakhwinderbrar7399 2 роки тому

      @@lucky55358 sir please thoda contact no de deo ji

  • @RamanSingh-vw1sw
    @RamanSingh-vw1sw 2 роки тому +12

    ਟੁੱਟੇ ਦਿਲ ਨੀ ਜੁੜਦੇ ਅੱਜ ਸਾਡਾ ਦਿਲ ਤੋਡਤਾ ਅੈਨਾ ਕਦੇ ਵੀ ਨੀ ਰੋਇਆ

  • @jagseerchahaljag687
    @jagseerchahaljag687 2 роки тому +2

    ਮਾਫ ਕਰਿਉ ਦੋਸਤੋ ਭਿੰਦਰ ਤੇ ਦੂਸ਼ਣ ਵੀ ਲਗਿਆ ਸੀ ਕਿਸੇ ਲਿਖਾਰੀ ਦੀ ਕਾਪੀ ਭਿੰਦਰ ਨੇ ਨੱਪ ਲਈ ਐ ਉਹ ਡੱਬਵਾਲੀ ਗੁਰਦੁਆਰਾ ਸਾਹਿਬ ਮਾਰਕਿਟ ਵਾਲੀ ਦੁਕਾਨ ਤੇ ਗੱਲ ਸੁੰਣੀ ਸੀ ਮੈਂ। ਮੈਂ ਇਹਨਾਂ ਦੀ ਦੁਕਾਨ ਤੋਂ ਕੈਸਟਾਂ ਲੈਣੀਆਂ ਤੈ ਟਰੈਕਟਰ ਵਾਲਾ ਡੈਕ ਠੀਕ ਕਰਵਾਉਦੇ ਹੁੰਦੇ ਸੀ। ਬਹੁਤ ਬਹੁਤ ਧੰਨਵਾਦ 🙏🙏🙏🙏

  • @gurmansmom5019
    @gurmansmom5019 2 роки тому +8

    ਟਹਿਣਾ ਸਾਬ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਸਾਡੇ ਕੋਲ ਦੀ ਲੰਘ ਗਏ ਦੱਸ ਦਿੰਦੇ ਅਸੀਂ ਵੀ ਮਿਲ ਲੈਦੇ ਚਲੋ ਕੋਈ ਗੱਲ ਨਹੀਂ ਤੁਹਾਨੂੰ ਜੀ ਆਇਆਂ ਨੂੰ🙏🙏🙏 ਬਠਿੰਡੇ ਵਿੱਚ

  • @Dhillonworld-
    @Dhillonworld- 2 роки тому +15

    ਬਾਈ ਜੀ ਲਖਵਿੰਦਰ ਮਾਨ ਤੇ ਕਰਮਜੀਤ ਪੂਰੀ ਦੀ ਇੰਟਰਵਿਊ ਕਰੋ

  • @director_hunarveer
    @director_hunarveer 2 роки тому +1

    Punjab de no 1 geetkar Bhinder Dabwali saab hi ne, na ohna warga bn skya geetkar na hi bnoga, ik anokha hi heera hai geetkari da Bhinder Dabwali ji

  • @dilbaghsingh4408
    @dilbaghsingh4408 2 роки тому +1

    ਭਿੰਦਰ ਜੀ ਕੇੜੀ ਡੱਬਵਾਲੀ ਤੋਂ ਹੈਨ ਜਰੁਰ ਦਸਿਓ ਟਹਿਣਾ ਜੀ /ਥਿੰਦ ਜੀ

  • @AMRITPALSINGH-us2ti
    @AMRITPALSINGH-us2ti 2 роки тому +6

    ਵਾਹ ਜੀ ਵਾਹ...ਮਜ਼ਾ ਆ ਗਿਆ ਗੱਲਾਂ ਸੁਣਕੇ ਡੱਬਵਾਲੀ ਸਾਹਬ ਦੀਆਂ,,,

  • @GurdevSingh-el9bm
    @GurdevSingh-el9bm 2 роки тому +4

    ਬਹੁਤ ਵਧੀਆ ਲਿਖਿਆ ਭਿੰਦਰ ਭਾਜੀ ਨੇ
    ਵਾਹਿਗੁਰ ਮੇਹਰ ਭਰਿਆ ਹੱਥ ਰੱਖੇ

  • @harrydhaliwal4997
    @harrydhaliwal4997 2 роки тому +18

    ਬਹੁਤ ਟਾਇਮ ਦੀ ਤਮੰਨਾ ਸੀ ਭਿੰਦਰ ਡੱਬਵਾਲੀ ਦੀ ਇੰਟਰਵਿਊ ਟਹਿਣਾ ਕਰੇ

  • @gurmukhssingh8253
    @gurmukhssingh8253 2 роки тому +13

    ਟਹਿਣਾ ਸਾਹਿਬ ਅਤੇ ਥਿੰਦ ਜੀ ਸਤਿ ਸ੍ਰੀ ਅਕਾਲ ਭਿੰਦਰ ਡੱਬਵਾਲੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ ਕਿਰਪਾ ਕਰਕੇ ਲੰਮੀ ਹੇਕ ਦੀ ਮਲਿਕਾ ਗੁਰਮਤਿ ਬਾਵਾ ਜੀ ਨਾਲ ਜਰੂਰ ਮੁਲਾਕਾਤ ਕੀਤੀ ਜਾਵੇ ਕਿਉਂਕਿ ਮੈਨੂੰ ਪੁਰਾਣੇ ਕਲਾਕਾਰ ਬਹੁਤ ਪਸੰਦ ਹਨ ਅੱਜ ਦੇ ਮਾਰਧਾੜ ਵਾਲੇ ਗੀਤ ਮੈਂ ਬਿਲਕੁਲ ਨਹੀ ਸੁਣਦਾ ਮੈਨੂੰ ਪੁਰਾਣੇ ਗਾਇਕ ਤੇ ਪੁਰਾਣੇ ਗੀਤ ਹੀ ਪਸੰਦ ਹਨ ਬੰਦੇ ਦਾ ਪਲ ਦਾ ਪਤਾ ਨਹੀ ਉਹਨਾ ਦੀ ਉਮਰ ਬਹੁਤ ਹੈ ਸੋ ਕਿਰਪਾ ਕਰਕੇ ਉਹਨਾ ਦੀ ਮੁਲਾਕਾਤ ਜਰੂਰ ਕਰੋ ਕਿਉਂਕਿ ਇਸ ਗੱਲ ਦਾ ਅਫਸੋਸ ਨਾ ਰਹੇ ਕਿ ਉਹਨਾ ਨਾਲ ਮੁਲਾਕਾਤ ਨਹੀ ਹੋ ਸਕੀ

    • @gurdhillon4744
      @gurdhillon4744 2 роки тому

      Vir ji lagpag sal hon ja reha es phani snsar nuu chad ke tur ge ne te jasdev jsoval vi do hire eik mahine vich tur ge

  • @SukhwinderSingh-mv7rd
    @SukhwinderSingh-mv7rd 2 роки тому +6

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏

  • @KuldeepSingh-mf6wj
    @KuldeepSingh-mf6wj 2 роки тому +4

    ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @boharsingh7725
    @boharsingh7725 2 роки тому +4

    ਬਹੁਤ ਹੀ ਵਧੀਆ ਭਿੰਦਰ ਡੱਬਵਾਲੀ ਜੀ ਸਤਿ ਸ੍ਰੀ ਅਕਾਲ
    ਪ੍ਰੇਮ ਏਸ਼ੀਆ ਟੀਮ ਦਾ ਬਹੁਤ ਧੰਨਵਾਦ 👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @palwinderkaur9415
    @palwinderkaur9415 2 роки тому +16

    ਟਹਿਣਾ ਭਾਜੀ ਮੋਹਾਲੀ ਕੱਚੇ ਅਧਿਆਪਕਾਂ ਦੇ ਧਰਨੇ ਸਬੰਧੀ ਵੀ ਵਿਚਾਰ ਚਰਚਾ ਕਰੋ ਜੀ।

  • @amanmalhi2759
    @amanmalhi2759 2 роки тому +1

    ਬਹੁਤ ਵੱਧੀਆ ਗੀਤਕਾਰ ਭਿੰਦਰ ਜੀ

  • @gskander7740
    @gskander7740 8 місяців тому

    ਬੇਦਿਲ ਦੇ ਗੀਤ ਸਾਰੇ ਮੇਰੇ ਨੇ ਪ੍ਰੀਤ❤❤❤❤❤ ਸਾਰੇ

  • @gurjantsingh7870
    @gurjantsingh7870 2 роки тому +1

    ਬੇਦਿਲ ਜੀ ਮੇਰੇ ਪਿੰਡ ਬਡਰੁੱਖਾਂ ਦੀ ਸ਼ਾਨ ਹਨ ਜੀ

  • @pardeepkhurmi2224
    @pardeepkhurmi2224 2 роки тому +4

    ਉਡੀਕ ਰਹੇ ਗੀ ਅਗਲੀ ਮੁਲਾਕਾਤ ਦੀ।

  • @bobbyhothian2495
    @bobbyhothian2495 2 роки тому +23

    ਤੂੰ ਦੋਸ਼ ਭਿੰਡਰ ਨੂੰ ਦੇਵੇਂਗੀ,
    ਪਰ ਤੇਰਾ ਸਭ ਗੁਨਾਹ ਹੋਣੈ..

  • @surinderkaur2100
    @surinderkaur2100 2 роки тому +1

    ਬਹੁਤ ਵਧੀਆ ਜੀ ,ਬਹੁਤ ਵਧੀਆ ਗੀਤਕਾਰ ਦੇ ਦਰਸ਼ਨ ਹੋਏ

  • @gurcharnsingh6806
    @gurcharnsingh6806 2 роки тому +2

    Davinder khannewala di kro interview

  • @jaswindernbbardar5800
    @jaswindernbbardar5800 2 роки тому +1

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ, ਭਿੰਦਰਡੱਬਵਾਲੀ 🙏🙏🙏🙏

  • @HarjitSingh-by5gr
    @HarjitSingh-by5gr 6 місяців тому

    ਬਹੁਤ ਵਧੀਆ ਲੱਗਾ ਜੀ। ਧੰਨਵਾਦ ਜੀ

  • @jagtarsingh1186
    @jagtarsingh1186 2 роки тому +1

    ਲੇਜਾ ਡਬਵਾਲੀ ਨਾ ਢਲ ਜੇ ਜਵਾਨੀ ਦੂਹਿਰ ਵੇ

  • @SukhchainSingh-re1io
    @SukhchainSingh-re1io 2 роки тому +2

    Bhinder ji te dharampreet de sare geet roj sunde aw love you jii

  • @rkproductionhouse9398
    @rkproductionhouse9398 2 роки тому +3

    ਗੀਤਕਾਰੀ ਦਾ ਸਮੁੰਦਰ ਹੈ ਭਿੰਦਰ ਡੱਬਵਾਲੀ 👌👌

  • @davinderghagga4849
    @davinderghagga4849 2 роки тому +9

    93-94 ਦੀ ਗੱਲ ਐ ਸਾਡੀ 52 kg ਟੀਮ ਘੱਗਾ ਪਿੰਡ ਦੀ ਫਸਟ ਸੀ ਦਿੜਬੇ ਦੇ ਟੂਰਨਾਮੈਂਟ ਤੋ ਉਥੇ ਜਸਵਿੰਦਰ ਬਰਾੜ ਦਾ ਅਖਾੜਾ ਸੀ । ਉੱਥੇ ਹੀ ਬਚਨ ਬੇਦਿਲ ਦੀ ਸੰਗੀਤਕ ਮੰਡਲੀ ਵੀ ਪੁੰਹਚੀ ਹੋਈ ਸੀ । ਪਰ ਜਸਵਿੰਦਰ ਬਰਾੜ ਦੀ ਤਕਰਾਰ ਵੇਖੀ ਸੀ ਬੇਦਿਲ ਦੀ ਮੰਡਲੀ ਨਾਲ

  • @narinderbhaperjhabelwali7965
    @narinderbhaperjhabelwali7965 2 роки тому +4

    ਵਾਂਦਰ ਜਟਾਣਾ ਸਾਡੇ ਪਿੰਡ ਝਬੇਲਵਾਲੀ ਤੋਂ ਸੱਤ ਕਿਲੋਮੀਟਰ ਦੂਰ ਹੈ ਪਰ ਮੈਨੂੰ ਪਤਾ ਲਗਦਾ ਹੈ ਤਾਂ ਮੈਂ ਤੁਹਾਨੂੰ ਜਰੂਰ ਲੈ ਜਾਂਦਾ ਵੈਦ ਨਰਿੰਦਰ ਝਬੇਲ ਵਾਲੀl ਵਾਲੀ ਜਿਲਾ ਮੁਕਤਸਰ ਸਾਹਿਬ

  • @Parvinderhanda
    @Parvinderhanda 2 роки тому +10

    ਸਾਇਦ ਇਹ ਲੱਗੇ ਕਿ ਮੋਬਾਇਲ ਚ ਪਕਾਈ ਮਾਰਦਾ ਪਰ ਕੋੜਾ ਲੱਗੇ ਤਾਂ ਲੱਗੀ ਜਾਵੇ ਹਰਮਨ ਜੀ ਦੁੱਪਟੇ ਨਾਲ ਕਦੇ ਸਿਰ ਵੀ ਢੱਕ ਲਿਆ ਕਰੋ ਬਾਕੀ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਹੀ ਹੈ ਧੰਨਵਾਦ

    • @gurdhillon4744
      @gurdhillon4744 2 роки тому +2

      Bahut vdhia slah a dhia sir dhke te hisonia lgdia ne par karni ta apni marji he

    • @user-xp2hh8wz2n
      @user-xp2hh8wz2n 2 місяці тому

      ਸਹੀ ਕਿਹਾ

  • @balvinderbhikhi9986
    @balvinderbhikhi9986 2 роки тому +4

    ਹੈਲੋ ਭਿੰਦਰ ਬਾਈ ਜੀ, ਕੀ ਹਾਲ ਐ, ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ। 👍👍

    • @lucky55358
      @lucky55358 2 роки тому +1

      ਠੀਕ ਐ ਜੀ ਤੁਸੀਂ ਦੱਸੋ ਤੁਹਾਡਾ

  • @parmjit4824
    @parmjit4824 2 роки тому +4

    ਬਹੁਤ ਵਧੀਆ ਇਨਸਾਨ ਹਨ ਬਾਈ ਜੀ

  • @SukhdevSingh-fz7tu
    @SukhdevSingh-fz7tu 2 роки тому +8

    ਅੱਜ ਵਿਸਵਾਸ ਹੋਇਆ ਕਿ ਬੇਦਿਲ ਤੇ ਡੱਬਵਾਲੀ ਦਿੱਲੋ ਪ੍ਰੀਤ ਕਰਦੇ ਹਨ ਇੱਕ ਦੂਜੇ ਨਾਲ

  • @lifeofsatvir2068
    @lifeofsatvir2068 2 роки тому +4

    ਟਹਿਣਾ ਵੀਰ ਐਂਡ ਵਿੱਚ ਤੁਸੀ ਸਿਰਾ ਲਾ ਦਿੱਤਾ ਇਕ ਗੱਲ ਕਹਿ ਕੇ ਕਿ
    ਦੂਜੀ ਕਿਸ਼ਤ ਕਰਨੀ ਏ,
    ਲਵ ਯੂ ਟਹਿਣਾ ਵੀਰ

  • @sukchainsinghdipty8663
    @sukchainsinghdipty8663 2 роки тому +1

    ਚੰਨੀ ਲਾਲ ਬਣਕੇ ਪਿਆਰ ਵੇ ਇਸ ਗੱਲ ਵਾਰੇ ਪਿਸਅਆ ਨਹੀ

  • @TV-wq8xb
    @TV-wq8xb 2 роки тому +9

    ਦੀਪਾ ਘੋਲੀਆ ਨਾਲ ਵੀ ਕਰੋ ਬਾਈ ਮੁਲਾਕਾਤ

  • @ParminderSingh-us6wl
    @ParminderSingh-us6wl 2 роки тому +2

    ਬੀਨਾ ਸਾਗਰ ਨੇ ਵੀ gae gane

  • @balkarmand
    @balkarmand 2 роки тому +7

    ਸਾਫ਼ ਸੁਥਰੇ ਗੀਤਾਂ ਦਾ ਸਿਤਾਰਾ ਪਾਲੀ ਦੇਤਵਾਲੀਆ ਨਾਲ ਵੀ ਕਦੇ ਟਹਿਣਾ ਸਾਬ ਇੰਟਰਵਿਊ ਕਰੋ ਜੀ

  • @KuldeepSingh-xs7kx
    @KuldeepSingh-xs7kx 2 роки тому +1

    ਬਹੁਤ ਵਧੀਆ ਜੀ

  • @jugrajkhan7742
    @jugrajkhan7742 2 роки тому +2

    ਦੀਪਾ ਘੋਲੀਆ ਤੇ ਜੈਦਕਾ ਡੱਲੇ ਵਾਲਾ ਨਾਲ ਵੀ ਗੱਲ ਕਰੇ

  • @manjinderrandhawa6565
    @manjinderrandhawa6565 Рік тому +1

    ਇਹ ਬੰਦਾ ਬਹੁਤ ਚਲਾਕ ਆ ਇਹਨੇ ਨਵੇਂ ਮੁੰਡੇ ਦੇ ਗੀਤ ਬਹੁਤ ਆਪਣਾ ਨਾਂ ਪਾ ਕੇ ਕੀਤੇ ਆ

  • @kamalbrar230
    @kamalbrar230 2 роки тому +1

    ਬਾਈ ਜੀ ਕੁਦਰਤੀਂ ਕੱਲ੍ਹ ਡੱਬਵਾਲੀ ਖੁਰਮੀ ਇਲੈਕਟ੍ਰੋਨਿਕ ਵਾਲੀ ਦੁਕਾਨ ਮੂਹਰੇ ਖੜ੍ਹ ਕੇ ਯਾਦ ਕਰਕੇ ਆਇਆ

  • @harbhagwansingh4036
    @harbhagwansingh4036 2 роки тому +2

    ਬਹੁਤ ਬਹੁਤ ਧੰਨਵਾਦ ਬਾਈ ਜੀ

  • @ManbirMaan1980
    @ManbirMaan1980 2 роки тому +7

    ਬਹੁਤ ਸਾਰੇ ਕਲਾਕਾਰ ਸਿਰਫ ਭਿੰਦਰ ਕਲਮ ਕਰਕੇ ਹੀ ਹਿੱਟ ਹੋਏ ਹਨ, ਚੰਗੀ ਕਲਮ ਤੋਂ ਬਗੈਰ ਕੋਈ ਵੀ ਕਲਾਕਾਰ ਕਾਮਯਾਬ ਨਹੀਂ ਹੋ ਸਕਦਾ

  • @user646
    @user646 2 роки тому +1

    ਬਹੁਤ ਵਧੀਆ ਟਹਿਣਾ ਸਾਹਿਬ ਹਰਮਨ ਜੀ

  • @RamanSingh-vw1sw
    @RamanSingh-vw1sw 2 роки тому +1

    ਦਿਲ ਦੀ ਤਮੰਨਾ ਪੂਰੀ ਹੋ ਗਈ ਹੈ

  • @malhiboy533
    @malhiboy533 2 роки тому +1

    ਜੋ ਵੀ ਸਿੰਗਰ ਬੇਦਿਲ,, ਭਿੰਦਰ ਡੱਬਵਾਲੀ ਨਾਲ ਚੱਲਿਆ ਉਹ ਸਿੰਗਰ ਬਰੈੱਡ ਬਣ ਗਿਆ ,,Bedil v theek,,but bhinder de song zyada chale,,

  • @samarmottan917
    @samarmottan917 2 роки тому +1

    ਟਹਿਣਾ ਸਾਹਬ ਰਾਤ ਦੇ 8:55 ਵਜੇ ਤੁਹਾਡਾ ਸ਼ੋ ਦੇਖ ਰਿਹਾ ਸੌਂਹ ਰੱਬ ਦੀ ਸਾਰੇ ਦਿਨ ਦੀ ਥਕਾਵਟ ਲੇਹ ਗਈ ਬਹੁਤ -ਬਹੁਤ ਧੰਨਵਾਦ ਹਰਮਨ ਭੈਣ ਤੇ ਟਹਿਣਾ ਸਾਹਬ , ਜਿਓੰਦੇ ਵਸਦੇ ਰਹੋ

  • @balkarmand
    @balkarmand 2 роки тому +4

    tehna ji pali detvalia nal v kdy chaj da vichar prog. ch interview kro ji

  • @balrajdhillon584
    @balrajdhillon584 Рік тому +1

    Very nice interview 👍🏽

  • @kirankaur4504
    @kirankaur4504 2 роки тому +4

    ਸਤਿ ਸ੍ਰੀ ਅਕਾਲ ਜੀ 🙏🙏

  • @Dr-Saraj-Khan
    @Dr-Saraj-Khan 2 роки тому +2

    ਟਹਿਣਾ ਸਾਬ ਗੁਰਚੇਤ ਚਿੱਤਰਕਾਰ ਨਾਲ ਮੁਲਾਕਾਤ ਕਰੋ

    • @sukh5834
      @sukh5834 2 роки тому

      ਮਾਪਿਅਾ ਦਾ ਲੱਕ ਓਦੋ ਟੁਟ ਜਾਦਾ ਲੋਕੋ ,ਜਦੋ ਗੱਬਰੂ ਜਵਾਨ ਹੋ ਪੁੱਤ ਮਰਜੇ। ਬਹੁਤ ਵਧੀਅਾ
      ਗੀਤ

  • @RamanSingh-vw1sw
    @RamanSingh-vw1sw 2 роки тому

    ਪਹਿਲਾਂ ਕੈਸਿਟਾਂ ਦੇ ਉੱਪਰ ਫੋਟੋ ਵੇਖਦੇ ਸੀ ਅੱਜ ਵੀਡੀਓ ਵਿੱਚ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਪ੍ਰਮਾਤਮਾ ਚੜਦੀ ਕਲ੍ਹਾ ਵਿੱਚ ਰੱਖਣ ਜੀ

  • @lallysinghiazczczagsgsvsvs3937
    @lallysinghiazczczagsgsvsvs3937 2 роки тому +7

    Surjeet Khan,gora chak wala , amrinder Gill de interview karo pls pls sir

  • @gurbindersingh1925
    @gurbindersingh1925 2 роки тому +6

    ਭਿੰਡਰ ਡੱਬਵਾਲੀ ਸਾਡੇ ਪਿੰਡ ਦੇ ਗਵਾਂਢੀ ਨੇ ਜੀ

  • @harmanvlogs3471
    @harmanvlogs3471 2 роки тому +7

    ਟੈਣਾ ਸਾਹਬ ਪਿਛਲੇ ਇੰਟਰਵਿਊ ਵਿੱਚ ਬੇਨਤੀ ਕੀਤੀ ਸੀ ਹਰਭਜਨ ਸ਼ੇਰਾ ਨਾਲ ਮੁਲਾਕਾਤ ਕਰ ਵਾਓ ਜੀ

  • @jagtarjalalabadi2593
    @jagtarjalalabadi2593 2 роки тому +1

    ਟਹਿਣਾ ਸਾਹਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
    ਬਾਈ ਭਿੰਦਰ ਸਾਹਬ ਦਾ ਨੰਬਰ ਜ਼ਰੂਰ ਦਿਓ ਜੀ ।

  • @gurlabhsra1998
    @gurlabhsra1998 2 роки тому +3

    ਭਿੰਦਰ ਬਾਈ ਮੇਰੇ ਸ਼ਹਿਰ ਦਾ ਆ ਜੀ ਗੱਲ ਬਾਤ ਸੁਣ ਕੇ ਬਹੁਤ ਵਧੀਆ ਲੱਗਿਆ ਜੀ

  • @rampalsingh317
    @rampalsingh317 2 роки тому +8

    Dharampreet de dunia to jan to baad dabwali v likhno ht gya lgda. Dharampreet warga koi singer nhi bn skia hun tk