Prime Focus (2470) || ਜਥੇਦਾਰਾਂ ਖਿਲਾਫ਼ ਸਾਜਿਸ਼ ! , ਫੈਸਲੇ ਬਦਲਣ ਦਾ ਦਬਾਅ ! , SKM ਵੱਲੋਂ ਨਵਾਂ ਖੁਲ੍ਹਾਸਾ

Поділитися
Вставка
  • Опубліковано 20 гру 2024

КОМЕНТАРІ • 68

  • @User.YouTube_creaters
    @User.YouTube_creaters День тому +25

    ਚੰਨ ਮਾਤਾ ਗੁਜ਼ਰੀ ਦਾ, ਬੈਠਾ ਕੰਡਿਆਂ ਦੀ ਸੇਜ਼ ਵਿਛਾਈ
    *ਗੁਰੂ ਜੀ ਦੇ ਪਰਿਵਾਰ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ*

  • @lakhwinder2833
    @lakhwinder2833 День тому +19

    ਹਮ ਨਹੀ ਸੁਧਰੇਂਗੇ ਅਕਾਲੀ ਦਲ

  • @User.YouTube_creaters
    @User.YouTube_creaters День тому +19

    ਦੌਰ ਹਵਾਵਾਂ ਦਾ ਹੀ ਕਾਇਮ ਰਹਿੰਦਾ ਹੈ
    *ਹਨ੍ਹੇਰੀ ਦੇਰ ਤੱਕ ਨਹੀਂ ਚੱਲਿਆ ਕਰਦੀ ...*

  • @User.YouTube_creaters
    @User.YouTube_creaters День тому +12

    ਸਰਦਾਰ ਡੱਲੇਵਾਲ ਜੀ, ਤੁਹਾਡੀ ਸੋਚ ਆਉਣ ਵਾਲੀਆਂ ਪੀੜੀਆਂ ਦਾ ਭਲਾ ਕਰੇਗੀ ਅਤੇ ਅੱਗੇ ਵਧੇਗੀ, ਅਸੀਂ ਸਾਰੇ ਸੱਚੇ ਪਾਤਸ਼ਾਹ ਅੱਗੇ ਸੱਚੇ ਮਨ ਨਾਲ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ
    *ਅਤੇ ਤੁਹਾਡੇ ਇਸ ਹੱਕ ਦੀ ਲੜਾਈ ਵਿੱਚ ਤੁਹਾਡੇ ਨਾਲ ਹਾਂ* 🌾🌾🌾

    • @daljitsingh7980
      @daljitsingh7980 День тому +2

      ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ 🙏

    • @rajeshmoudgil9440
      @rajeshmoudgil9440 День тому

      ਘਬਰਾਓ ਨਾ ਡੱਲੇਵਾਲ ਨੂੰ ਕੁਝ ਨਹੀਂ ਹੋਣਾ। ਲੀਡਰ ਜਲਦੀ ਨਹੀਂ ਮਰਦੇ। ਲੀਡਰ ਗਰੀਬ ਜਨਤਾ ਦੇ ਨੌਜਵਾਨਾਂ ਨੂੰ ਭੜਕਾ ਕੇ ਮਰਦੇ ਹਨ। ਆਉ ਇਹਨਾਂ ਲੀਡਰਾਂ ਤੋਂ ਆਪਣੇ ਨੌਜਵਾਨਾਂ ਨੂੰ ਬਚਾਈਏ।

  • @User.YouTube_creaters
    @User.YouTube_creaters День тому +15

    ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ, ਸੱਚ ਜਰੂਰ ਹੁੰਦੇ ਨੇ...ਹੋਵੇ ਹਿੰਮਤ ਤੇ, ਖੁਦ ਤੇ ਯਕੀਨ,
    *ਤਾਂ ਪਹਾੜ ਚੀਰ ਕੇ ਵੀ ਰਾਹ ਨਿਕਲ ਆਉਂਦੇ ਨੇ*

  • @VeerpalKainth-mp4qx
    @VeerpalKainth-mp4qx День тому +31

    ਮੈ ਇਕ ਸਰਕਾਰੀ ਮੁਲਾਜ਼ਮ ਹਾ ਅਸੀ ਸਾਰੀਆ ਮੁਲਾਜ਼ਮ ਜੱਥੇਬੰਦੀਆ ਨੂੰ ਕਿਹਾ ਕਿ ਅਸੀ ਸਾਰੀਆ ਜੱਥੇਬੰਦੀਆ ਇਕੱਠੀਆ ਹੋ ਜਾਈਏ ਪਰ ਜੱਥੇਬੰਦੀਆ ਦੇ ਪ੍ਰਧਾਨ ਚੌਧਰ ਕੌਣ ਛੱਡੇ ਰੌਲਾ ਤਾ ਸਾਰਾ ਚੌਧਰ ਦਾ ਹੈ ਚਾਹੇ ਮੁਲਾਜ਼ਮ ਹੋਣ ਜਾ ਕਿਸਾਨ ਯੂਨੀਅਨ

    • @gurdarshansingh8896
      @gurdarshansingh8896 День тому +3

      ਇਹ ਅੱਜ ਦਾ ਕੌੜਾ ਸੱਚ ਹੈ ਜੀ।

    • @rajeshmoudgil9440
      @rajeshmoudgil9440 День тому +3

      ਯੂਨੀਅਨ ਚਲਾਉਣਾ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ ਅਤੇ ਕੋਈ ਵੀ ਮੌਜੂਦਾ ਆਗੂ ਇਕੱਠੇ ਕੀਤੇ ਫੰਡ ਦੂਜੇ ਆਗੂਆਂ ਨੂੰ ਨਹੀਂ ਦੇਣਾ ਚਾਹੁੰਦਾ।ਕਿਸਾਨ ਯੂਨੀਅਨਾਂ ਨੂੰ ਮੋਰਚੇ ਦੌਰਾਨ ਪ੍ਰਵਾਸੀ ਭਾਰਤੀਆਂ ਤੋਂ ਬਹੁਤ ਚੰਦਾ ਮਿਲ ਰਿਹਾ ਹੈ। ਇਸੇ ਲਈ ਮੋਰਚਾ ਇੱਕ ਵੱਡਾ ਕਾਰੋਬਾਰ ਹੈ।

    • @suff2muffins341
      @suff2muffins341 День тому +3

      ਪ੍ਰਧਾਨ ਸ਼ਬਦ ਨੇ ਪੰਥ ਅਤੇ ਪੰਜਾਬ ਦਾ ਬੇੜਾ ਗ਼ਰਕ ਕਰਤਾ

    • @shinderbrar
      @shinderbrar День тому +2

      ❤❤❤❤❤🤙🤙🤙🤙✌✌👌👌👌 0:20 0:20

    • @KundanSingh-m1u
      @KundanSingh-m1u День тому

      34:11 😊😊😊😅😊

  • @User.YouTube_creaters
    @User.YouTube_creaters День тому +12

    ਬੇਇੱਜਤੀ ਦਾ ਜੁਆਬ ਇੰਨੀ ਇੱਜ਼ਤ ਨਾਲ ਦੇਵੋ
    *ਕੇ ਸਾਹਮਣੇ ਵਾਲਾ ਖੁਦ ਸ਼ਰਮਿੰਦਾ ਹੋ ਜਾਵੇ ...*

  • @ggrewal1755
    @ggrewal1755 День тому +5

    ਸਾਰੇ ਪੁਆੜੇ ਦੀ ਜੜ੍ਹ ਬਾਦਲ ਟੱਬਰ ਹੈ , ਸੁੱਖਾ ਸਾਰੀ ਖੇਡ ਰਿਹਾ .. ਜੇ ਜਥੇਦਾਰ ਬਦਲੇ ਜਾਂ ਕੱਢੇ ਇਹ ਕਰਤੂਤ ਬਾਦਲੀ ਜੁੰਡਲੀ ਨੂੰ ਬੁਹਤ ਮਹਿੰਗੀ ਪਵੇਗੀ , ਲੋਕ ਸਾਰਾ ਕੁਝ ਧਿਆਨ ਨਾਲ ਦੇਖ ਰਹੇ ਹਨ , ਸਮਝ ਰਹੇ ਹਨ |

  • @Nanak-rc1go
    @Nanak-rc1go День тому +7

    ਰਾਮੂਵਾਲੀਆ ਸਾਹਿਬ ਨੇ ਦੱਸ ਦਿੱਤਾ ਸੀ, ਹੀਜੜਿਆ ਦੇ ਦੋ ਮੂੰਡੇ ਹੋ ਸਕਦੇ ਨੇ, ਪਰ ਬਾਦਲ ਦੁਬਾਰਾ ਤਾਕਤ ਚ ਨੀ ਆ ਸਕਦੇ।
    ਸਾਰਾ ਕੁਝ ਮੰਨਕੇ , ਧਾਰਮਿਕ ਸਜ਼ਾ ਭੁਗਤਕੇ , ਅਰਦਾਸ ਕਰਾਕੇ, ਸਾਰੀ ਸਿੱਖ ਕੋਮ ਨੂੰ ਪਿੱਠ ਦਿਖਾ ਕਿ ਚੱਲਦਾ ਬਣਿਆ, ਸਾਰੀ ਕੋਮ ਸੋਚਦੀ ਹੀ ਰਹਿ ਗਈ, ਕਿ ਆਹ ਕੀ ਕਰਗਿਆ ਸੁਖਬੀਰ।
    1997-98 ਦਾ ਇਤਿਹਾਸ ਜੋ ਵੱਡੇ ਬਾਦਲ ਸਾਹਿਬ ਨੇ ਰਚਿਆ ਸੀ, ਸੁਖਬੀਰ ਨੇ ਹੁਕਮਨਾਮੇ ਨਾ ਮੰਨਕੇ ,ਬਾਪੂ ਦੀ ਸੋਚ ਤੇ ਫੁੱਲ ਚੜ੍ਹਾਏ ਨੇ ਜੀ, ਧਾਮੀ ਸਾਹਿਬ, ਚੀਮਾ ਸਾਹਿਬ, ਵਲਟੋਹਾ ਸਾਹਿਬ ਨੇ ਦਿਨ ਰਾਤ ਇਕ ਕਰਕੇ ਸਾਥ ਦਿੱਤਾ ਜੀ।

  • @SukhwinderSingh-wq5ip
    @SukhwinderSingh-wq5ip День тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @daljitsingh7980
    @daljitsingh7980 День тому +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @sukhminderbatth2758
    @sukhminderbatth2758 День тому +7

    ਵਲਟੋਹਾ ਚੀਮਾ ਭ ਭ ਵਰਗੇ ਲੋਕਾ ਨੇ ਕੌਮ ਦਾ ਬੇੜਾ ਗ਼ਰਕ ਕਰਤਾ ??????

  • @baldevjassar8059
    @baldevjassar8059 День тому +5

    *🙏🌷ਅੱਜ ਦਾ ਵਿਚਾਰ🌷🙏*
    *ਤੁਹਾਡਾ ਤਾਲ ਮੇਲ ਲੋਕਾ ਨਾਲ ਏਦਾਂ ਦਾ ਹੋਣਾ ਚਾਹੀਦਾ ਹੈ,ਜੇਕਰ ਤੁਹਾਡੀ ਕੋਈ ਬੁਰਾਈ ਵੀ ਕਰੇ!ਸਾਹਮਣੇ ਵਾਲਾ ਉਸਦਾ ਵਿਸ਼ਵਾਸ ਨਾ ਕਰੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Karmjitkaur-gk1xq
    @Karmjitkaur-gk1xq День тому +3

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @avtarsingh4870
    @avtarsingh4870 День тому +1

    ਚਿੰਤਾ ਕਰਨ ਦਾ ਅਰਥ ਹੈ
    ਪਰਮਾਤਮਾ ਦੇ ਨਿਯਮ ਉੱਤੇ ਸ਼ੱਕ ਕਰਨਾ।

  • @BalwinderDhindsa-d2e
    @BalwinderDhindsa-d2e День тому +2

    ਸੁਪਰੀਮ ਕੋਰਟ ਕਿਸਾਨਾਂ ਦੀਆਂ ਮੰਗਾਂ ਬਾਰੇ ਕੀ ਕਰੇਗਾ ਇਹ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ ਸੁਪਰੀਮ ਕੋਰਟ ਤਾਂ ਕੇਂਦਰ ਸਰਕਾਰ ਨੂੰ ਸਲਾਹ ਹੀ ਦੇ ਸਕਦੀ ਹੈ ਪਰ ਇਸ ਨੂੰ ਮੰਨਣਾ ਜਾਂ ਰੱਦ ਕਰਨਾ ਇਹ ਸਰਕਾਰ ਦੀ ਮਰਜ਼ੀ ਹੈ

  • @gurimangat2636
    @gurimangat2636 День тому +3

    SAT SHRI AKAL JI SARYAN NU 🙏

  • @gurcharankulana
    @gurcharankulana День тому +1

    ਸੰਧਾਵਾਲੀਆ ਜੀ ਬਾਠ ਜੀ ਸਾਡੇ ਸਿੱਖ ਕੌਮ ਦੇ ਮੋਹਤਵਰ ਹੀ ਇਸ ਤਰਾ ਕਰਨਗੇ ਤਾਂ ਲੋਕਾ ਵਿੰਚ ਕੀ ਸਦੇਸ ਜਾਵਾਗੇ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @BalramDhaliwal-rb7no
    @BalramDhaliwal-rb7no День тому +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @balwindersinghpawar5024
    @balwindersinghpawar5024 День тому +3

    ਸਤਿ ਸ੍ਰੀ ਆਕਾਲ ਜੀ

  • @Vanshdeep_315
    @Vanshdeep_315 День тому +1

    ਸੰਧਾਵਾਲੀਆ ਸਾਬ ਅਤੇ ਬਾਠ ਸਾਬ ਸਤਿ ਸ੍ਰੀ ਆਕਾਲ ਜੀ

  • @PremPal-rg7jx
    @PremPal-rg7jx День тому +3

    Sandhawaliea and parmjeet ji sat shri akal ji

  • @ParmjeetKaur-o1e
    @ParmjeetKaur-o1e День тому

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:23

  • @daljitsingh6560
    @daljitsingh6560 День тому +1

    ਜਥੇਦਾਰ ਸਾਹਬ ਨੇ ਗਾਲਾ v ਕੱਢਿਆ ਇਹ ਵੀ ਗੱਲ ਕਰ ਲੈਨੀ ਸੀ। ਐਡੀ ਹੈਸੀਅਤ ਵਾਲਾ ਜੇਕਰ ਗੁਰੂ ਘਰ ਦੇ ਦਫਤਰ ਬੈਠ ਗਾਲਾ ਕੱਢ ਦਾ ਓਹ ਕਿਹੋ ਜਿਹਾ ਇਨਸਾਨ ਹੋਣਾ ???

  • @sndmhsjsms
    @sndmhsjsms День тому

    Waheguru ji 🙏🏼🙏🏼🙏🏼🙏🏼🙏🏼🙏🏼👍🏼🙏🏼🙏🏼👍🏼🙏🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼

  • @BalkerDhanday
    @BalkerDhanday День тому +3

    313 ਵਾ ਲਾਇਕ ਨੰਬਰ👌👌👌 ਸਾਰੇ ਹੀ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏🙏🙏

  • @HarinderSingh-hw4gq
    @HarinderSingh-hw4gq День тому +1

    5 ਵਿਚੋਂ 4 ਜੱਥੇਦਾਰ ਸਾਹਿਬ ਖਿਲਾਫ ਕੁਝ ਨਹੀਂ ਬੋਲਿਆ ਜਾਂਦਾ ਸਿਰਫ਼ ਇਕ ਜੱਥੇਦਾਰ ਹੀ ਅਕਾਲੀ ਦਲ ਨੂੰ ਖਤਮ ਕਰ ਕੇ ਆਪ ਪ੍ਰਧਾਨ ਬਣਨਾ ਚਾਹੁੰਦਾ ਹੈਂ ਜਿਸ ਦੀ ਇਛਾ ਉਹ ਜਾਹਰ ਕਰ ਚੁਕਾ ਹੈ

    • @jspawaar675
      @jspawaar675 День тому

      ਪੰਜ ਜਥੇਦਾਰ ਸਾਹਿਬਾਨ ਵਿੱਚੋਂ ਇੱਕ ਜਥੇਦਾਰ ਸਾਹਿਬ ਜੀ ਥੋੜ੍ਹਾ ਸਖ਼ਤ ਸਜ਼ਾ ਦੇਣ ਦੇ ਹੱਕ ਵਿੱਚ ਐ ਪਰ ਇਹ ਕਾਲੀ ਦਲ ਬਾਦਲ ਦੇ ਗੁਲਾਮ ਲੋਕਾਂ ਨੂੰ ਹਜ਼ਮ ਨਹੀਂ ਹੁੰਦੀ ਹੈ ਜੀ

  • @JagtarGill-u1z
    @JagtarGill-u1z День тому +2

    Very good ji bath shiab and sindawela Shihab ji thanks v rano the payal disaster ludhiana

  • @Devinder_1971
    @Devinder_1971 День тому +2

    Badal lana khatam

  • @ParamjeetSingh-r5x
    @ParamjeetSingh-r5x День тому

    Rabe roo sadaroo eh ne sudern ge sandawalia shib 🙏🙏🙏

  • @jagjitsingh627
    @jagjitsingh627 День тому +2

    Veer g sat shri akal g,jagjit randhawa mimsa dhuri

  • @harbhajansingghh6337
    @harbhajansingghh6337 День тому

    ਆਉਣ ਵਾਲੇ ਦਿਨਾਂ ਵਿੱਚ ਇਹਨਾਂ ਬੇਈਮਾਨ ਲੋਕਾਂ ਦਾ ਹਸ਼ਰ ਬਹੁਤ ਮਾੜਾ ਹੋਵੇਗਾ

  • @ArvinderRandhawa-q9t
    @ArvinderRandhawa-q9t День тому

    🙏🏻🙏🏻

  • @ManjeetSingh-pr4hv
    @ManjeetSingh-pr4hv День тому

    So good

  • @jatendersingh3596
    @jatendersingh3596 День тому

    Sat Shri akal 22 ji

  • @narinderbrah4409
    @narinderbrah4409 День тому

    ਬਾਠ ਸਾਬ ਪ੍ਮਾਤਮਾ ਜੋ ਕਰਦਾ ਚੰਗਾ ਈ ਕਰਦਾ ਉਹਦੀ ਡਾਂਗ ਫਿਰ ਰਹੀ ਆ ਏਸ ਵੇਲੇ ਜਿੰਨੇ ਬੰਦੇਆ ਦੀ ਤੁਸੀ ਗੱਲ ਕਰੀ ਆ ਪਿਛੋਕੜ ਫਰੋਲੋ ਏਨਾ ਦਾ ਗਲਤੀਆ ਦੀ ਸਜਾ ਦੇ ਰਿਹਾ ਉਪਰ ਵਾਲਾ ਉਹਦਾ ਈਨੀ ਗਾਲਾ ਨਿਕਲ ਰਹੀਆ ਮੁੱਖ ਤੋ

  • @Nanak-rc1go
    @Nanak-rc1go День тому

    Ssa ji 🙏🙏

  • @RaghvirSingh-sv2wf
    @RaghvirSingh-sv2wf День тому

    🙏🙏🙏🌳🌴🌲👌✌️🙏🙏

  • @narinderjeetkaur2918
    @narinderjeetkaur2918 День тому

    🙏🙏

  • @DineshSharma-zo6ou
    @DineshSharma-zo6ou День тому

    Akali dal khtam hona chida....new party banao .....
    ..

  • @navintuteja8550
    @navintuteja8550 День тому

    Commity to chunav dwara hi banai jayegi k nahi

  • @ProfessorSKVirk
    @ProfessorSKVirk День тому

    Save Kisaan and Jawaan

  • @ProfessorSKVirk
    @ProfessorSKVirk День тому

    Save Kisaan and Jawaan

  • @ProfessorSKVirk
    @ProfessorSKVirk День тому

    Save Kisaan and Jawaan

  • @ProfessorSKVirk
    @ProfessorSKVirk День тому

    Save Kisaan and Jawaan