Punjabi Virsa 22 Manmohan Waris (Full Length)
Вставка
- Опубліковано 1 лип 2024
- Punjabi Virsa 22 Manmohan Waris (Full Length)
Manmohan Waris Live @ Abbotsford Centre
Show Presenters:
Jas Aujla, Binder Grewal & Satti Kang
Performers: Manmohan Waris
Sangtar - Keyboards, Mandolin, Backing Vocal
Kaka Jogi - Dhole
Aar Anand - Keyboards, Backing Vocal
Sukhwinder Ladi - Drums, Electronic Pad, Backing Vocal
Amar Heer - Keyboards, Backing Vocal
Talwinder Noni - Dholak, Backing Vocal
Subhash Kali - Tabla
Lyrics: Dhadi Amar Singh Shaunki,
Mangal Hathur,
Jasbir Gunachauria,
Debi Makhsoospuri,
Sukhpal Aujla,
Gill Raunta,
Kundha Singh Dhaliwal,
Manmohan Waris
Song List & Chapters:
0:00 - Intro and Manmohan Waris Entry
01:31 - Lagda Canada Vi
06:42 - Koka Karke Dhokha
10:56 - Koke De Chamkare
14:16 - Reh Hasdi
19:12 - Mirza Hi Saun Gia Si
24:33 - Nahin Nahin
27:45 - Kalli Beh Ke
30:32 - Sutti Paee Nu Hichkian
33:18 - Local Truck
35:52 - Aunda Nachna
39:07 - Ghuggi Te Morni
41:24 - Udjoon Udjoon
45:01 - Aja Bhabi
49:02 - Do Tara Vajda Ve
51:51 - Pechan Vali Pag And Outro
This show was recorded live on August 27th, 2022 at Abbotsford Centre.
Watch and Share. Thanks for your inspirations 🙏
#ManmohanWaris #KamalHeer #PunjabiVirsa
/ plasmarecords
Visit us :
www.PlasmaRecords.com
Facebook:
Plasma Records: PlasmaRec
Manmohan Wars: iamManmohanWaris
Kamal Heer: iamKamalHeer
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamalHeer)
Sangtar @sangtar (bit.ly/SangtarT)
Instagram
Plasma Records : / plasmarec
Manmohan Waris: / manmohanwaris
Kamal Heer: / iamkamalheer
Sangtar: Instagram: / sangtar
© Copyright 2022-2024 Plasma Records. All rights reserved.
ਸਾਫ਼ ਸੁਥਰੀ ਗਾਇਕੀ, ਰੂਹ ਖੁਸ਼ ਹੋ ਗਈ ਸਾਰਾ ਅਖਾੜਾ ਸੁਣ ਕੇ ❤। ਬੋਹੁਤ ਵਧੀਆ ਲੱਗਿਆ, ਲਵ ਯੂ ❤
ਕਾਕੇ ਪਾਜੀ ਵਰਗਾ ਢੋਲ ਤੇ ਕਾਲੀ ਪਾਜੀ ਵਰਗਾ ਤਬਲਾ ਕੋਈ ਨੀ ਵਜਾ ਸਕਦਾ। ਪਾਜੀ ਮਜਾ ਆ ਗਿਆ ❤ 🎉🎉 ਨਜ਼ਾਰਾ ਲਿਆ ਤਾਂ ਪਾਜੀ❤
ਸੱਚ ਦੱਸਿਓ ਕਿਹਨੇ ਕਿਹਨੇ ਆਪਣਾ ਅੱਜ ਬਚਪਨ ਵਾਲਾ 🩶🩶 ਪਿਆਰ ਵੇਖਿਆ ਸੌਅ ਚ 🔍
@@Starkabutarbazi sahi gal a yaar sab yad aa gayaa yar
ਬਹੁਤ ਵਧੀਆ ਲੱਗਾ ਸੁਣ ਕੇ ਪੰਜਾਬੀ ਵਿਰਸਾ
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤❤❤❤❤
Me 9 saal da c jdo 2004 pehli vaar Punjabi Virsa suneya c aj v ohi nazara aa reha, Thanku Kamal,Manmohan & Sangtar veer❤❤
ਪਰਮਾਤਮਾ ਤੁਹਾਨੂੰ ਸਦਾ ਅਬਾਦ ਰੱਖੇ❤❤
ਮੈਨੂੰ ਵਾਰਿਸ ਕਮਲ ਹੀਰ ਦੇਖ ਕੇ ਆਪਣਾ ਪੂਰਾਣਾ ਟਾਈਮ ਜਾਦ ਆ ਜਾਦਾ
❤❤❤
ਹਰ ਵਾਰ ਦੀ ਤਰਾਂ ਬਹੁਤ ਸੋਹਣਾ ਸ਼ੋਅ ,, ਬਹੁਤ ਵਧੀਆ ,, ❤
ਬਹੁਤ ਬਹੁਤ ਹੀ ਵਧੀਆ ਅਤਿਸਲਾਹਣ ਅਖਾੜਾ, ਬਾਈ ਮਨਮੋਹਨ ਵਾਰਿਸ ਜੀਓ,!! ਵਲੋਂ ਘਨੌਲੀ ਰੋਪੜ ਤੋਂ ਜੀ 🙏👏
ਜੁਗ ਜੁਗ ਜੀਓ......... ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਜੀ
ਮੇਰਾ ਮਿੱਤਰ ਪਿਆਰਾ ਹੋਊਗਾ ਤੇਰਾ ਜਾਣ ਤੋਂ ਪਿਆਰਾ ਹੋ.. ਮਨਮੋਹਨ ਵਾਰਿਸ ਭਾਜੀ ਸਿਰਾ ਹੀ ਗਾਣਾ🔥🔥🔥🔥
I am glad.
Jitne bhi sadme paaye 2022 vich
Saare mitgaye ✌️
Bhut vadia virsa Manmohan waris bhaji
ਜਵਾਨੀ ਵੇਲ਼ੇ ਸੁਣਿਆ ਸੀ ਹੱਸਦੀ ਰਹਿ ਯਾਰਾਂ ਨੂੰ ਉਦਾਸੇ ਰਹਿਣ ਦੇ ।ਦੇਬੀ ਮਖਸੂਸਪੁਰੀ ਪੁਰੀ ਦਾ ਲਿਖਿਆ ਭਾਜੀ ਰੂਹ ਤੱਕ ਸਕੂਨ ਮਿਲਿਆ। ਅਸੀਂ ਬਚਪਨ ਤੋਂ ਹੁਣ ਤਕ ਆਪ ਨੂੰ ਦੇਬੀ ਨੂੰ ਹੀ ਸੁਣਦੇ ਆ ਰਹੇ ਆ।
ਮਤਲਬ ਬਾਈ ਇਹ ਪੁਰਾਣਾ ਗੀਤ ਆ ?
Hanji@@lovepunjab2939
Hanji
Keybord ਉਤੇ ਇਕ ਨਾਮ ਆ ਰਿਹਾ ਅਮਰ ਹੀਰ ਮੈਨੂੰ ਲਗਦਾ ਇਕ ਹੋਰ ਹੀਰਾ ਤਿਆਰ ਹੋ ਰਿਹਾ
ਮਨਮੋਹਨ ਵਾਰਿਸ ਜੀ ਦਾ ਪੁੱਤਰ
Evergreen gaane bhaji💯💯
Waheguru waris bhrava nu lambbi umar bakshe
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 💐💐
Bhaji.. I have been listening to you for over 30 years.. swaad a gya ji hamesha di tranh..
Bhaaji ehte Canada da show a Abbotsford da
@amritlalowalia8319 bhaji.. I realised it later. I believe they came to Australia in September 2022 and did Punjabi visa shows around country.. I guess they want to call that visa 2023 or so.. but I will certainly update my initial comment..
ਅੱਜ ਤੋਂ 18 ਸਾਲ ਪਹਿਲਾਂ 2004 ਵਿਰਸਾ ਸੀ ਡੀ ਲਾ ਕੇ ਸੁਣਿਆ ਸੀ, ਕੱਲ ਦੀਆਂ ਗੱਲਾਂ ਲਗਦੀਆਂ ਹਾਲੇ,
Bahut vadiya collection aa bai ji❤❤❤
Reality to the core!
Word to word! Syllable to syllable!
God bless you teaching me Punjabi via songs ,Poetry and pushing me to be more courageous and stronger!
Salutations to you guru ji!
Koti Dhanyavaad!
Manmhona heer paji u r great person aa share ਨੇ ਬਹੁਤ ਨਾਮ ਚੱਲੇ ਆ
ਧਰਮ ਨਾਲ ਸਵਾਦ ਆ ਗਿਆ ਜੀ ❤🥰🙌
2004 toh 2024 tak punjabi virsa Rocks ❤ ..
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਰਦੀ ਕਲਾ ਵਿਚ ਰੱਖੇ ਲਵ ਯੂ ਵੀਰ ਜੀ❤
ਬਹੁਤ ਸ਼ਾਨਦਾਰ ਬਾਈ ਜੀ ਮਜ਼ਾ ਆ ਗਿਆ, special download ਕਰਕੇ ਸੁਣਿਆ,
ਦਿਲ ਖੁਸ਼
ਰੂਹ ਖੁਸ਼
❤
ਕੀ ਲਿਖਾਂ ਮੈਂ ਤੁਹਾਡੀ ਤਾਰੀਫ ਵਿਚ ਸਮਝ ਨਹੀਂ ਆਉਂਦੀ ਬਸ ਬਾਕਾਮਾਲ 🎉🎉
Lo ji start krta punjabi virsa ❤❤❤
Bahut vdia ji ❤❤❤❤❤❤
ਸਾਰੇ singer ਇਕ ਪਾਸੇ waris paji ik ਪਾਸੇ King ਪੰਜਾਬੀ ਵਿਰਸਾ 🎉🎉🎉🎉 luv u paji ❤❤❤❤❤❤❤
Very nice 👌👌
❤❤ ਬਹੁਤ ਵਧੀਆ ਵੀਰ ਜੀ❤️❤️
ਮੁਬਾਰਕਾਂ ਵੀਰ ਜੀ ਸਾਰੀਆਂ ਨੂੰ ਜੀ❤❤❤❤❤❤❤❤❤❤
ਵੀਰ ਜੀ ਬਹੁਤ ਹੀ ਵਦੀਆਂ ਘਉਂਦੇ ਓ ਤੁਸੀਂ🙏
ਬਹੁਤ ਖੂਬਸੂਰਤ ਪੇਸ਼ਕਸ਼ ❤
Wah ji wah super Hits punjabi virsa ❤❤
❤❤❤❤❤❤❤❤ bahut dil kuch Hoya mja Aa gya
Bhut hi vadiya lagga ohi geet sun ke jo thode thode bhul rahe c fir taaja ho gaye 🙏🙏🙏🙏🙏
ਦਿਲੋਂ ਸਲੂਟ ਆਪਣੇ ਤਿੰਨਾਂ ਵੀਰਾ ਨੂੰ....
Bahut vadiya veer ji... waheguru ji tuhanu hor vi tarakiyan bakahse ji
ਬਹੁਤ ਵਧੀਆ ਜੀ
ਸਹੁੰ ਲੱਗੇ ਬਹੁਤ ਦਿਲ ਖੁਸ਼ ਹੋਇਆ❤
ਪੰਜਾਬੀ ਵਿਰਸਾ ਕਿੰਗ
ਬਹੁਤ ਹੀ ਵਧੀਆ❤❤❤❤
Bhaji iss war Sangtar bhaji nu jaroor milna wa ji Brisbane ch.. 09/2024
ਪਰ ਮੇਰਾ ਮੈਂ ਭਾਵੁਕ ਪਤਾ ਨੀ ਕਿਉਂ ਹੋ ਜਾਂਦਾ ਵਾਰਿਸ ਭਰਾਵਾਂ ਨੂੰ ਸੁਣ ਕੇ
First like first comment❤
Bha ji salute to you all of three of TRIMURTI
Najar lag jave na
ਬਹੁਤ ਹੀ ਵਧੀਆ ਨਵੇਂ ਪੁਰਾਣੇ ਗੀਤਾਂ ਦਾ ਪੰਜਾਬੀ ਵਿਰਸਾ 2022ਮੈਂ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ ❤❤❤❤❤❤🎉🎉🎉🎉🎉
ਬਹੁਤ ਬਹੁਤ ਖੂਬ
❤❤ manmohan waris s live show always respect 🙏🏻 last 20 years to same voice god bless u always paji
Waah mja agya waris saab tu c ta mere fav bachpan to hi❤❤🙏
Punjabi virsa sun k asli Punjabi hon da mza aunda aa Waris Bhaji jee 👍
❤❤sun k rooh nu saqoon milda
🎉 ਬਹੁਤ ਸੋਹਣਾ 🎉
ਅੱਜ ਅੱਖਾਂ ਦੀ ਉਡੀਕ ਖਤਮ ਹੋਈ। ਬਹੁਤ ਦਿਲ ਤੋਂ ਖ਼ੁਸ਼ੀ ਹੋਈ। ਮੇਰੇ ਪਿਤਾ ਜੀ ਸੁਣਿਆ ਅੱਜ ਅਸੀਂ ਸੁਣਦੇ ਪਏ।
ਭਰਾਵਾਂ ਦਾ ਇੱਤਫਾਕ ਦੇਖਣਾਂ ਤੇ ਸਿੱਖਣਾ ਵਾਰਿਸ ਭਾਰਾਵਾਂ ਤੌਂ ਵੱਡੀ ਮਿਸਾਲ ਨੀ ਇਹਨੀ ਸ਼ੋਰਤ ਤੌਂ ਬਾਅਦ ਵੀ ਕੱਠੇ ਨੇ ਜੁੱਗ ਜੁੱਗ ਜੀਓ ਬਾਈ ਜੀ❤️
ਕਿਆ ਬਾਤ ਏ ਹੱਲੂਵਾਲ ਦੇ ਵਾਰਿਸ ਪੰਜਾਬੀ ਵਿਰਸਾ ❤❤❤❤❤❤
Mere phon ch net nhi c
mnu ena ch c. Virsa 2022 aon da. Main apne Tamil Nadu wale friend de phon ch dekhda ❤❤❤❤love. Brother jug jug. Jio. Tuhanu duwawa dinde dinde akha Bhar aodia ❤
ਦਿਲੋਂ ਸਤਿਕਾਰ love you ❤❤
ਪੰਜਾਬ ਅਤੇ ਪੰਜਾਬੀ ਜੁਬਾਨ ਨੂੰ ਪਿਆਰ ਕਰਨ ਵਾਲੇ ਵਾਰਿਸ ਭਰਾ ਮੇਰੇ ਪਸੰਦੀਦਾ ਗਾਇਕ ਹਨ। ਕਮੈਂਟ ਕਰਕੇ ਦੱਸੋ, ਕੀ ਤੁਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਹੋ?
Bhaji boht vadya maja aa giya👍
Bahut bahut piyar bhaji dil khush kita a
Love you paji ... Bhut ਸੋਹਣਾ ਗਾਇਆ ਪਾਜੀ ❤❤❤❤
❤ ਲਾ ਜਵਾਬ jeeyo
ਬੇਸਬਰੀ ਨਾਲ ਉਡੀਕ ਸੀ ਅੱਜ ਖ਼ਤਮ ਹੋਈ ਉਡੀਕ
Bohot Soni awaaz tuhadi ❤❤ reej la k sonne pede super 💯💯💯💯🔥🔥
Living lagend Manmohan waris 🎖️
School time fir yaad kra ditta bai g🙏🏻🙏🏻🙏🏻🙏🏻
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ❤⛳
ਤੁਹਾਡੇ ਕਨੇਡਾ ਨੇ ਸਾਡਾ ਅਸਲੀ ਪੰਜਾਬੀ ਬਿਹਾਰ ਬਣਾ ਤਾ ਯੂਪੀ ਬਣਾ ਤਾ ਸਿਰਫ ਤੁਹਾਡੇ ਕਰਕੇ
❤❤ Punjabi virsa 2004 da duja Roop 🎉🎉❤❤
oye hoye bai ji anad aa gya ❤❤❤❤
Kaya baat hai ji end karata
ਵਾਰਿਸ਼ ਭਰਾਵਾਂ ਨੂੰ ❤❤❤❤❤
Eh ne virse de asli waris 🎉🎉🎉 mani Nabhe to
Swad Agia ❤
ਜਿਉਂਦੇ ਵਸਦੇ ਰਹੋ ਵਾਰਸ ਸਾਬ ਇਦਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ
ਵਾਰਿਸ ਸਾਬ❤️💎🏆
Thank you again Koka addicted Audiences!
Maja aagya paji❤
Bahut sohna bai ji
Bahut hi vadia Waris Saab ji ❤🎉
Very nice brother kya baat a ji
Sat Shri Akal🙏
ba kamal 💔
Bahut sohna song a bhaji
Sirrra bai
Kya baat a ji ❤❤❤❤
❤❤ bht khoob waris brothers ❤
punjab te punjabiyat nu jindabaad rakheya 3na bharawa ne 👍🏻
ਵਾਹਿਗੁਰੂ ਜੀ
❤❤❤❤❤❤🎉 kya baat waris 22 ji
Debi di shari te Waris saab di awaj poori att hi kraundi e hamesha’
ਕਯਾ ਬਾਤ ਭਾਜੀ, ਲਾਈਵ ਤਾਂ ਫਿਰ ਲਾਈਵ ਹੀ ਆ, 2004 ਵਾਲਾ ਲਾਈਵ ਯਾਦ ਆ ਗਿਆ, ਭਾਜੀ ਪ੍ਰਮਾਤਮਾ ਤੁਹਾਡੀ ਸਭ ਦੀ ਲੰਬੀ ਉਮਰ ਕਰਨ
Love you bhaji sira krata
sirraaaa❤❤❤❤
ਪੰਜਾਬੀ ਵਿਰਸਾ ਜਿੰਦਾਬਾਦ ❤
Nice song ji
Punjabi king ❤❤❤❤❤ manmohan pg.