Mitti Da Bawa 2 (Full Album) | Ranjit Bawa | Latest Punjabi Songs 2023

Поділитися
Вставка
  • Опубліковано 15 лис 2024

КОМЕНТАРІ • 725

  • @RanjitBawa
    @RanjitBawa  Рік тому +260

    MITTI DA BAWA 2 FULL ALBUM 💿 JUKEBOX OUT NOW ❤️ THUDA FAVOURITE GANNA KEHRA COMMENT CH DASO ❤️❤️👇🏻

    • @Tera____lovedeep
      @Tera____lovedeep Рік тому +35

      ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ❤❤❤❤❤❤

    • @amanpreetkaur8672
      @amanpreetkaur8672 Рік тому +14

      ❤❤

    • @karanveersingh3786
      @karanveersingh3786 Рік тому +5

      Duleep Singh ❤

    • @हिंदूअखंडभारत
      @हिंदूअखंडभारत Рік тому +6

      खालिस्तानी

    • @satendrabhullar2543
      @satendrabhullar2543 Рік тому +7

      ਸਾਰੇ ਗੀਤ ਅਤੇ ਗੀਤਾਂ ਦਾ ਸੰਗੀਤ ਬਹੁਤ ਵਧੀਆ ਭਾਉ, ਬੈਜਾ ਬੈਜਾ ਹੋਗੀ

  • @MandeepSingh-wp8gj
    @MandeepSingh-wp8gj Рік тому +11

    ਪੰਜਾਬ ਅਤੇ ਪੰਜਾਬੀਆਂ ਦੀ ਗੱਲ ਕਰਨ ਵਾਲੇ ਵੀਰ ਰਣਜੀਤ ਬਾਵਾ

  • @gurjeetsinghbrar7108
    @gurjeetsinghbrar7108 Рік тому +19

    ਨਾਂਅ ਸੀ ਰਖਿਆ ਪੰਜਾਬ ਸਿੰਘ ਪੁੱਤ ਦਾ, ਪਰ ਆਇਆ ਨੀ ਪੰਜਾਬ ਕਦੇ ਮੁੜਕੇ 👌👌👍

  • @jagseersingh-nu2eh
    @jagseersingh-nu2eh Рік тому +13

    Punjab Song ਅੱਜ ਦੇ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦਾ
    Ranjit bawa paaji siraa

  • @jagseersingh-nu2eh
    @jagseersingh-nu2eh Рік тому +22

    Matt sheron Bai da Punjab Song sirraaa... ਮੁਬਾਰਕਾਂ ਸਾਰੀ album bhut sohni aaa.. ਜੀਓ ਪੰਜਾਬ ਦਾ ਦਰਦ ਰੱਖਣ ਵਾਲਿਓ

    • @prabhdeep1152
      @prabhdeep1152 Рік тому +1

      Eh charn likhari ne likhya lgda veer g , matt da ta name nai aya

  • @honeyjabbal9375
    @honeyjabbal9375 Рік тому +21

    ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਏਵੇਂ ਈ ਚੜ੍ਹਦੀ ਕਲਾ ਬਖਸ਼ੇ |

  • @kamalsardarsaabji7490
    @kamalsardarsaabji7490 Рік тому +17

    ਵਾਹ ਵਾਹ ਵੀਰੇ ਬਹੁਤ ਬਹੁਤ ਵਧਾਈ ਸਾਰੇ ਗੀਤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾ ❤❤❤

  • @MrsRkJoshan
    @MrsRkJoshan Рік тому +14

    ਸਾਰੇ ਹੀ ਗੀਤ ਬਹੁਤ ਵਧੀਆ ਲਿਖੇ ਗਏ ਹਨ ❤❤❤
    ਤੁਸੀਂ ਆਪਣੀ ਆਵਾਜ਼ ਅਤੇ ਆਪਣੇ ਅੰਦਾਜ਼ ਵਿੱਚ ਸੁਣਾਕੇ ❤❤ਅੱਤ ਕਰਵਾ ਦਿੱਤੀ ਹੈਂ।
    🙏ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰੇ🎉🎉🎉

  • @PrabhjeetSingh-y7e
    @PrabhjeetSingh-y7e Рік тому +9

    ਦਿਲ ਖੁਸ਼ ਹੋ ਜਾਂਦਾ ਹੈ ਰਣਜੀਤ ਬਾਵੇ ਵੀਰ ਦੇ ਗੀਤ ਸੁਣ ਕੇ ਪਰਮਾਤਮਾ ਹਮੇਸ਼ਾ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤❤

  • @mr.harman5757
    @mr.harman5757 Рік тому +10

    ਇੱਕ ਇੱਕ ਮਿੰਟ ਤੇ ਕੰਮ ਕੀਤਾ ਗਿਆ ਰਣਜੀਤ ਬਾਵਾ ਦੀ ਮਿਹਨਤ ਨੂੰ ਸਲਾਮ ⛳👍

  • @Sukhvir_singh_kaler
    @Sukhvir_singh_kaler Рік тому +12

    ਗੁਰਪੁਰਬ ਆਉਣ ਵਾਲਾ ਬਾਵੇ ਉਸ ਤੇ ਗੀਤ ਲੈ ਕੇ ਆਓ , ਆਵੀ ਬਹੁਤ ਸੋਹਣੀ ਐਲਬਮ ਆ

  • @mrsandhusaab5533
    @mrsandhusaab5533 Рік тому +10

    My favourite singer ranjit bawa bai ji love you ਵੀਰੇ❤

  • @harrywahla
    @harrywahla Рік тому +13

    ਵਿਹਲਿਆਂ ਨੂੰ ਨਕਾਰਿਅਾ ਜਾਂਦਾ ਹੈ
    ਮਿਹਨਤੀਆਂ ਨੂੰ ਮਾਰਿਆ ਜਾਂਦਾ ਹੈ
    ਬਹੁਤ ਸੋਹਣੇ ਗਾਣੇ ਵੀਰ ❤
    #justiceforsidhumoosewala
    (Harry Wahla)

  • @karmitakaur3390
    @karmitakaur3390 Рік тому +62

    All song 🎵👌❤ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

  • @GrgVxv
    @GrgVxv 2 місяці тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਰਣਜੀਤ ਬਾਵਾ। ਬਹੁਤ ਵਧੀਆ ਗੋਂਦਾ ਵਾਹਿਗੁਰੂ ਜੀ ਮੇਰੇ ਵੀਰ ਨੂੰ ਤਰੱਕੀ ਦਿਓ ਚੜ੍ਹਦੀ ਕਲਾ ਚ ਰੱਖਿਓ। ਮੇਰੇ ਵੀਰ ਜੀ ਇਸੇ ਤਰ੍ਹਾਂ ਵਧੀਆ ਗਾਉਂਦੇ ਰਹੋ ਵਧੀਆ ਲਿਖਦੇ ਰਹੋ ਵਾਹਿਗੁਰੂ ਜੀ

  • @EkamjeetKotra-gp4yn
    @EkamjeetKotra-gp4yn Рік тому +14

    ਜਿਉਂਦਾ ਰਹਿ ਵੀਰਾ, ਜਿਸਨੇ ਪੰਜਾਬੀਅਤ ਦੀ ਅਸਲ ਕਹਾਣੀ ਨੂੰ ਆਪਣੀ ਆਵਾਜ਼ ਰਾਹੀਂ ਪੰਜਾਬੀਆਂ ਨੂੰ ਅਨਮੋਲ ਤੋਹਫ਼ਾ ਦਿੱਤਾ ਹੈ।ਜਿਉਂਦਾ ਰਹਿ ਵੀਰਾ, ਵਾਹਿਗੁਰੂ ਜੀ ਹੋਰ ਬੁਲੰਦੀਆਂ ਨੂੰ ਛੂਹਣ ਲਈ ਚੜ੍ਹਦੀਕਲਾ ਵਿੱਚ ਰੱਖਣ।❤❤

  • @Er_DineshChauhan
    @Er_DineshChauhan Рік тому +8

    Bina dekhe bina sune comment kr reha. I know this album will hit charts👍 one of the best artist of punjab❤❤❤ਬਾਵਿਆ love u♥️

  • @tarsemsingh2484
    @tarsemsingh2484 Рік тому +3

    ਬਹੁਤ ਬਹੁਤ ਵਧੀਆ ਸਾਰੇ ਗਾਣੇ ਸੁਣ ਕੇ ਆਨੰਦ ਆ ਗਿਆ ਬਾਵਾ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤

  • @JugrajSingh-e8h
    @JugrajSingh-e8h Рік тому +3

    ਭਰਾ ਸਾਨੂੰ ਤੇਰੇ ਤੇ ਬਹੁਤ ਮਾਣ

  • @VinodKaswanofficial
    @VinodKaswanofficial Рік тому +7

    Wah ji wah ❤
    Kmaal karti #RanjitBawa Paji❤❤

  • @amandeepkhaira5565
    @amandeepkhaira5565 Рік тому +3

    ਦਿਲ ਖੁਸ਼ ਹੋ ਜਾਂਦਾ ਬਾਵਾ ਗੀਤਾਂ ਸੁਣ ਕੇ ਹਰੇਕ ਗਾਣੇ ਅਰਥ ਬਹੁਤ ਡੂੰਘੇ ਨੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਭਰਾ ਨੂੰ ❤❤❤❤

  • @NPB9513
    @NPB9513 Рік тому +2

    ਬਹੁਤ ਵਧੀਆ ਐਲਬਮ ✍✍✍✍✍✍💥💥💥💥💥💥💥💥👍👍👍👍👍👍👍🔥🔥🔥🔥🔥🔥🔥🔥

  • @HarnekSingh-ep5uh
    @HarnekSingh-ep5uh Рік тому +4

    Very nice ਮਿੱਟੀ ਦਾ ਬਾਵਾ ❤

  • @BkBittu12345
    @BkBittu12345 Рік тому +4

    ਸਾਰੇ ਗੀਤ ਚੰਗੇ ਹਨ ... ਮਹਾਰਾਸ਼ਟਰ ਤੋਂ ਪਿਆਰ❤❤

  • @JasdeepSingh-jd7sz
    @JasdeepSingh-jd7sz 5 місяців тому

    ਮਿੱਟੀ ਮਿੱਟੀ ਨੂੰ ਲੱਗੀ ਜਿ਼ੰਦਗੀ ਵਾਲਾ ਗੀਤ ਸੁਣਾਉਣ ਨੀ ਮਿੱਟੀਏ । ਵਾਹ ਵਾਹ ਕਿਆ ਬਾਤਾ ਨੇ ਲਿਖਤ ਲੀਖਣ ਵਾਲੇ ਦੇ ਅਤੇ ਗਾਉਣ ਵਾਲੇ ਦੇ❤❤

  • @singerlyrics-j
    @singerlyrics-j Рік тому +3

    ਸਾਫ ਸੁਥਰੇ ਤੇ ਬਹੁਤ ਸੋਹਣੇ ਗੀਤ ਨੇ ਸਾਰੇ ਹੀ ❤❤ ਬਾਵੇ ਬਾਈ 😘👌

  • @mangasingh6616
    @mangasingh6616 Рік тому +12

    waheguru mehar kri mere veer te ❤❤

  • @AkashSingh-xm8xd
    @AkashSingh-xm8xd 7 місяців тому +1

    ਸਿਰ ਲਾਤੀ ਮਿੱਟੀ ਦੇ ਬਾਵੇਆ ❤👌👌

  • @rinkugulzar5835
    @rinkugulzar5835 Рік тому +5

    Bawa saab bhut sohne song ne sari album de🎉🎉❤❤ wahaguru chrdii kalan ch rakhe tahanu always ♥️💯👍🙏👍🙏🙏🙏♥️♥️💯❤️🙏❤️👍

  • @Rehnoortejay007
    @Rehnoortejay007 Рік тому +5

    ਬਹੁਤ ਸੋਹਣਾ ਗਾਉਂਦਾ ਬਾਵਾ ਵੀਰ 🎉

  • @SUKH-DHILLON
    @SUKH-DHILLON Рік тому

    ❤❤❤❤ all song nyc, but duleep singh top song ❤ ਜਿਉਂਦਾ ਰਿਹ ❤❤

  • @garrysingh-sq6ps
    @garrysingh-sq6ps Рік тому

    ਬਾਈ ਜੀ ਕੋਈ ਲਫਜ ਨੀ,, ਸੱਭਿਆਚਾਰਕ ਗੀਤ,,ਤੇ ਫੈਮਿਲੀ ਗੀਤ,,ਕੱਲੇ ਜਹੇ ਬੈਠ ਕੇ ਅੱਖਾ ਬੰਦ ਕਰਕੇ ਸੁਣੋ

  • @KamaljeetKaur-fn9dq
    @KamaljeetKaur-fn9dq 8 місяців тому +2

    ❤❤❤❤❤👌👌👌👌👌👌wah veere kamaal ho tuc sachiii❤️❤️👌👌

  • @parwinderkaur946
    @parwinderkaur946 Рік тому +5

    Waheguru ji mehr karn 🙏

  • @nmanpreet9332
    @nmanpreet9332 Рік тому

    ਥੋਡੇ ਵੀਹਾ ਦੇ ਬਰਾਬਰ ਮੇਰਾ ਇਕ ਓਏ sidhu ❤️ fans

  • @JagjitSingh-vm4on
    @JagjitSingh-vm4on Рік тому +3

    ਬੁਹਤ ਬੁਹਤ ਵਧੀਆ ਗੀਤ ਬਾਈ ਦੇ ❤❤

  • @surindersinghnarain5778
    @surindersinghnarain5778 Рік тому +2

    ਬਹੁਤ ਸੋਹਣਾ ਲਿਖਿਆ ਤੇ ਗਾਈਆਂ ਗੀਤ ਬਾਵਾ ਵੀਰਨੇ 🎉❤❤

  • @JagmeetSingh-sk9kl
    @JagmeetSingh-sk9kl Рік тому +11

    ਬਹੁਤ ਖੂਬ ਮਿੱਟੀ ਦਾ ਬਾਵਾ 🦅🦅

  • @gursharan83
    @gursharan83 Рік тому

    ਸਾਰੀ ਐਲਬਮ ਬਹੁਤ ਵਧੀਆ
    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ

  • @ManavBhatti-q7t
    @ManavBhatti-q7t 11 місяців тому

    ਪੰਜਾਬ ਵਰਗੀ
    ਪੰਜਾਬ ਵਰਗੀ
    ਪੰਜਾਬ ਵਰਗੀ
    ਪੰਜਾਬ ਵਰਗੀ
    ਪੰਜਾਬ ਵਰਗੀ
    ਪੰਜਾਬ ਵਰਗੀ

  • @Satsarbdhaliwal
    @Satsarbdhaliwal Рік тому +1

    Mere kol words hi nhi haige ene sohne gaane sare hi 😘😘😘😍❤️❤️❤️🔥🔥🔥🔥 sira agg att pura kehr aa luv ju g thodi awaj nu

  • @ssp7105
    @ssp7105 Рік тому +2

    ਜੀਓ ਵੀਰ ਬਹੁਤ ਸੋਹਣੀ ਐਲਬਮ ਬਾਵਾਜੀ❤

  • @HarpreetSingh-tk5pp
    @HarpreetSingh-tk5pp Рік тому

    ❤❤❤❤Bawa Bawa hoyi Ptyi aa…. Punjabi folk… Ghaint gaane…. Jatt Lalkaare marda, team vairiya di chikka firre mardi…. Buurrrraahhh

  • @UtkarshsinghRandhwa
    @UtkarshsinghRandhwa 4 місяці тому +1

    ਚੰਡੀਗੜ੍ਹ ਪੰਜਾਬ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ❤ ਉਹ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ

  • @PoudwalWazidke
    @PoudwalWazidke Рік тому +2

    ਬਹੁਤ ਖੂਬ ਬਾਵਾ ਸਾਬ❤

  • @Lovepreet-qf4hi
    @Lovepreet-qf4hi Рік тому

    ਬਹੁਤ ਬਾ ਕਮਾਲ ਆ ਵੀਰੇ ਸਾਰੇ ਗਾਣੇ
    ❤❤👍🏻👌🏻👌🏻👍🏻🥰

  • @SupreetKhehra-c9w
    @SupreetKhehra-c9w Рік тому +2

    Waheguru mahar karn bai bhut vadia sare song

  • @harmeshjassal2834
    @harmeshjassal2834 Рік тому +1

    Boht sohni album aa..sukriya 22 ji eh album sadi jholi Pon lyi🙏🙏🙏

  • @gursharansinghamritsarsing8133

    Bahut kmall songs a veer ji ..tujadi koi rees nai sachi Bai.ji Mai 10 saal pehla app ji nu live dekea c aj tuhadi success dekh k bhraa Mann Khush hunda a love you ji

  • @nattrajoana
    @nattrajoana Рік тому

    ਜਿੱਥੇ 👬ਜੁੜੇ ਆ ਕੋਈ ਦਿਖਾਵਾ ਨਹੀ ❤️ ਤੇ ਜਿੱਥੇ ਟੁੱਟ ਗਏ ਕੋਈ💓 ਪਛਤਾਵਾ ਨਹੀ,🔥🔥

  • @GurpreetSingh-hm4ew
    @GurpreetSingh-hm4ew Рік тому +1

    ❤❤😍😍😍👌👌👌👌👌end album AA bro repeat te chal rahe aa

  • @ibadhan30
    @ibadhan30 Рік тому +7

    Love u Bawe veer ❤❤❤

  • @DavinderSingh-xb7xy
    @DavinderSingh-xb7xy Місяць тому

    Best singer ranjit bawa,jio Punjab de shera nazara aa gya

  • @neetamangat1
    @neetamangat1 Рік тому

    ਖਿੱਚ ਕੇ ਰੱਖ ਬਾਵੇ ਵੀਰ ਬਹੁਤ ਸੋਹਣੇ ਸਾਰੇ ਗੀਤ

  • @mukhamaan357
    @mukhamaan357 Рік тому +3

    Love u Ranjeet bawa all song

  • @jagdishrandhawa1330
    @jagdishrandhawa1330 Рік тому

    ਸਾਰੇ ਕਲਾਕਾਰਾ ਦੀ ਗਾਇਕੀ ਰਣਜੀਤ ਬਾਵਾ ਵਰਗੀ ਚਾਹੀਦੀ ਜੀ ।

  • @chopaal7259
    @chopaal7259 3 місяці тому +2

    Ranjit Bawa is true panjabi singer,,,,,,,,,may ALLAH bless him ,,,RAB SLAMT REKHY,,,,,,,,,,,LAHORE

  • @prabhbal5297
    @prabhbal5297 Рік тому

    Bhut tagri Kalam aa Ranjit Bawa ji
    Mein tahanu gndu chh singer bnan toh pehla live performance chh dekya c
    Youth festival chh

  • @AvtarSingh-gh3es
    @AvtarSingh-gh3es Рік тому

    ਜਿਉਂਦਾ ਰਹਿ ਸੋਹਣਿਆ।

  • @GuriqbalSingh-y8p
    @GuriqbalSingh-y8p Рік тому +4

    Bahit bahit mubarakain to punjabi music industry for another GEM

  • @ranjitriar1896
    @ranjitriar1896 Рік тому

    Sade gurdaspur di saan bawa veer
    Poori att album sare song kaint ne
    Majhe wale PB.0 6 wale ♥

  • @Saranjit307
    @Saranjit307 Рік тому

    ਬਹੁਤ ਵਧੀਆ ਵੀਰ

  • @sukhmindersinghkhaira9314
    @sukhmindersinghkhaira9314 Рік тому

    Jeonda reh Mundia.long time after Solna sunan nu milia ❤.

  • @dr.jagtarsinghkhokhar3536
    @dr.jagtarsinghkhokhar3536 Рік тому

    ਬਹੁਤ ਖੂਬ ਟੇਪ👍👍👍👍

  • @gurinderpalkaur6564
    @gurinderpalkaur6564 4 місяці тому +1

    ਸਦਾ ਚੜ੍ਹਦੀ ਕਲਾ ਵਿਚ ਰਹੁ

  • @sandeepbrar7651
    @sandeepbrar7651 Рік тому

    ਵਾਹ ਜੀ ਵਾਹ 🎉🎉

  • @jaswantsingh31
    @jaswantsingh31 Рік тому

    ਦਿਲ ਖੁਸ਼ ਹੋ ਜਾਂਦਾ ਮੇਰੇ ਪਿਆਰੇ ਵੀਰੇ ਤੇਰੇ ਅਲਫਾਜ਼ ਸੁਣ ਕੇ

  • @GurwinderSingh-hg1fp
    @GurwinderSingh-hg1fp Рік тому +2

    ਬਹੁਤ ਬਹੁਤ ਮੁਬਾਰਕਾਂ ਹੋਵਣ ਚੜਦੀਕਲਾ ਚ ਰਹਿ ਮਿੱਟੀ ਦੇ ਬਾਵਾ ਭਾਉ

  • @Gopisangha57
    @Gopisangha57 Рік тому +2

    Bahut sohna kam bai sab kuj vdiya all album 💣 bomb ❤❤❤❤❤god bless you all for this efforts

  • @mastansingh8798
    @mastansingh8798 Рік тому +1

    Bahut vadia songs veere❤

  • @KsSingh66
    @KsSingh66 Рік тому +1

    ❤ਪੰਜਾਬ ਸਿੰਘ ❤🙏🙏

  • @SanjeevKumar-cz5ni
    @SanjeevKumar-cz5ni 8 місяців тому +1

    wah ba wah

  • @ਸਾਹਿਬਸਿੰਘ-ਮ8ਭ

    ❤❤❤❤❤❤❤❤❤❤❤❤❤❤❤❤❤❤❤❤❤

  • @SajanJaitu
    @SajanJaitu Рік тому

    All song ਘੈਟ ਅਾ ਬਾਬੇ 💯 ❤

  • @ManmeetSandhu-Music
    @ManmeetSandhu-Music Рік тому +1

    ਲਲਕਾਰੇ 😍👌

  • @ALIZARANI0003
    @ALIZARANI0003 Рік тому +5

    ❤love u bawa g❤pakistan se❤

  • @maninderjit.singh786
    @maninderjit.singh786 Рік тому

    Punjab Singh, Ni Mittiye & Duleep Singh 🙏🙏🙏

  • @sandeepkhetla7128
    @sandeepkhetla7128 Рік тому

    ਨਜ਼ਾਰੇ ਆਈਂ ਜਾਂਦੇ ਸੁਣ ਕੇ ਇਤਿਹਾਸ

  • @Jjkkfjklffjkllkgfdfdddddr7631

    ਬਹੁਤ ਬਕਵਾਸ ਕੀਤਾ ਵੀਰ।

  • @simrataulakh6
    @simrataulakh6 Рік тому +2

    1st❤

  • @kuldipbajwa8385
    @kuldipbajwa8385 Рік тому

    ਬਹੁਤ ਵਧੀਆ ਜੀ

  • @jassihanda2413
    @jassihanda2413 Рік тому

    Panjab singh Matt Sheron wala siraa veere❤

  • @ManvirSingh-tg8yu
    @ManvirSingh-tg8yu 6 місяців тому +1

    Waheguru ji ❤❤❤

  • @jblifefamily7871
    @jblifefamily7871 Рік тому

    Bhut vadia veer ji

  • @ManpreetSingh-jt8lx
    @ManpreetSingh-jt8lx Рік тому

    Duniyadari diya tensions bhul jayidiya song sun k bai de,❤ #ni mittiye 😍

  • @happysehgal6369
    @happysehgal6369 Рік тому

    ਚਰਨ ਲਿਖਾਰੀ ❤❤

  • @AkashbadalAkashbadal
    @AkashbadalAkashbadal 9 місяців тому +1

    ❤❤❤❤❤❤

  • @BkBittu12345
    @BkBittu12345 Рік тому

    Love U veere....bahut bada fan hu maharastra se❣️❣️❣️

  • @majhailvlogz
    @majhailvlogz Рік тому +1

    ਸਕੂਨ ❤

  • @SamandeepSingh-l2j
    @SamandeepSingh-l2j Рік тому +1

    Naa c rakhya Punjab singh putt da par ayi ni Kadi mudke

  • @FactJaiya
    @FactJaiya Рік тому +1

    Nice verr

  • @navkaler4671
    @navkaler4671 Рік тому

    Bawa veer sira ji

  • @SurinderSingh-ji8iq
    @SurinderSingh-ji8iq Рік тому +1

    Wah ji❤

  • @GurjinderSingh-qy5xy
    @GurjinderSingh-qy5xy 7 місяців тому

    Very very nice Emoshanal kar di ta waheguru ji

  • @harmeetgrewal6303
    @harmeetgrewal6303 Рік тому +3

    All songs are Osam nice voice 👌👌🙏

  • @yuvikaptan9571
    @yuvikaptan9571 Рік тому +1

    Jind Jaan Ranjit Bawa

  • @SimranjeetRandhawa-im4lb
    @SimranjeetRandhawa-im4lb 5 місяців тому

    ❤Ranjit Bawa is my favourite 😍 singer❤All their songs are very good ❤

  • @SS-ct4hv
    @SS-ct4hv Рік тому +3

    LOVE YOU❤❤ RANJIT BAI JI

  • @ParwinderSingh-l8y
    @ParwinderSingh-l8y Рік тому

    Guru da sir te je hath hove change geet gaoun nu sunon ji karda buland awaj bawe di.❤

  • @gujratcity-uw3st
    @gujratcity-uw3st Рік тому +1

    love you paji Pakistan alo❤