Sabb ton Sohni Gall jo menu eh Podcast Sunn ke laggi oh hai, "Bai je ik Sikh nu Guru Nanak Ji kolo Guru Granth Sahib Ji kolo kujj nahi mileya ta oh hor kito v nahi milna bhave jehre mrzi Babe agge Matha ragarh lave" 🙏🏻🙏🏻🙏🏻
Awesome brother. Derre wala mudda about surinder sai is important and very well explained by maan saab . Jiss insaan di guru nanak dev sache paatshah g de gharo poori na pai ohdi kitte v nai poori penni jithe marzi challe jaan.
maharaja Ranjeet singh ji wale podcast ke baad sabse acha podcast lga mujhe ye ❤ wese podcast sare apke bhut ache hote hai love from himachal pradesh 🫶🙏
Bhut ghaint podcast a makkar bhut knowledgable insaan a bhut chija da pta ehnu Nale veer mandir ch matha tekna koi mada ni hega makkar de kehn wangu hindu ta dharam a oh v bhut purana
Pajji ❤ sachi dassa hun tak da sabto sohna post cast kitta Je . Main kehna Swad hi aa gaya har matter te khul ke gal hoyi . AI di gal bilkul sahi hai pajji mere Nal vi kayi vari hoya
2013 14 simran bai Sade nal sham nu jado asi Pegg launde hunde c odo milda hunda c kise yr dost de thru....odo nhi pta c bai ajj ena kamyab ho juga❤❤❤❤
Kmaal interview bai ❤ Italy ala bai tnu m tahi dekh a shuru kita c kioki ….tuhade gl krn daa tareeka makkar saab vrga h ……Tusi lod pain te gaal v vraunde ho te SOOJWAAN v boht ho tuhadi gallan to ptaa lgdaa ……eda hi km krde rahi ….BOHT pyaar❤ baki Makkar saab PANJAB LYI heera ne ❤🙏🏻
Its very outstanding interview for youth because I listen old name of our community contributions to polished sikh people. I want to watch other interview like this.
Jo makkr bhaji ne bhai nand singh bare dsya mainu nhi lgda k sab nu pta hou is gal bare ik sache suche sikh da farz ta ihi afsos asi chnge bndya nu v mint vich bura bna dine Waheguru ji chrdi klla bkhsn makkr bhaji nu bhut vdya podcast c totally 🙏🏻
@@hemi_purewal acha ratan Dhaliwal je Bhagwant mann nu swaal karda ta oh badal da banda ho giya tusi kehne o v app leader de chite maare te pher oh vadiya reporter hoyuga
ਅਸੀਂ ਵੀ ਦੇਖਦੇ ਹਾਂ ਰਿਪਨ ਖੁਸ਼ੀ ਦੇ ਵਲੋਗ... ਆਪ ਦੇ ਵਲੋਗ ਵੀ ਦੇਖਦੇ ਆ ਬਰੋਡਕਾਸਟ... ਕੁੱਦੇ ਵੀਰ ਨੂੰ ਵੀ ਦੇਖਦੇ ਆ.... ਬਹੁਤ ਵਧੀਆ ਬਲੋਕ..... ਯੂਥ ਨੂੰ ਵਧੀਆ.ਕਰ ਰਹੇ ਹੋ.... 🙏🏻🙏🏻🙏🏻🙏🏻🙏🏻🙏🏻
ਇੱਦਾਂ ਦੇ ਪੋਡਕਾਸਟ ਹੋਣੇ ਚਾਹੀਦੇ ਆ ❤ ਨਾ ਕੇ ਨਚਾਰਾਂ ਦੇ 🙏 ਜਸਪ੍ਰੀਤ ਸਿੰਘ ਧਾਲੀਵਾਲ ਸੰਗਰੂਰ (ਦੁੱਬਈ)
Bilkul sahi veer g
ਬੜੀ ਖੁਸ਼ੀ ਹੋਈ ਯਾਰ ਪੰਜਾਬ ਦੀ ਗੱਲ ਕਰਦੇ ਪਏ ਓ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ♥️
ਇਮਾਨਦਾਰੀ ਅਪਣਾ ਪੰਜਾਬ ਅਪਣਾ ਧਰਮ ਇਨਸਾਨੀਅਤ ਮਕੜ ਸਾਬ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ ਲ਼ੋਕੀ ਸਮਝਣ ਵਿੱਚ ਬਹੁਤ ਦੇਰ ਕਰ ਦਿੰਦੇ ਹਨ 🙏🙏🙏
ਮੱਕੜ ਸਾਬ ਜੀ ਬਹੁਤ ਸੁਲਝੇ ਹੋਏ ਇਨਸਾਨ ਆ ਇਹਨਾਂ ਦੀ ਪੱਤਰਕਾਰੀ ਬਹੁਤ ਸਾਫ ਸੁਥਰੀ ਆ 🙏🏻🙏🏻
ਮਾਸਟਰ ਸਲੀਮ ਡੇਰਾ ਵਾਦ ਦੀ ਭਪੁਤ ਸਪੋਟ ਕਰਦਾ ਉਦੇ ਉੱਤੇ ਵੀ ਗਲ ਹੋਣੀ ਚਾਇਦੇ ਵਾਂ ਵੀਰੋ / ਬਾਬਾ ਸਿਮਰਨ ਇਕ ਭਗਤ ਵਾਂ ਯਾ ਮਾਤਾ ਉਦੇ ਉੱਤੇ ਵੀ ਗਲ ਕਰੋ❤😅
Edaa v suljia hoya ni , chawla eh v sonia maar lenda
Bilkul sahi
❤
ਮੈਂ ਕਦੇ ਕੋਈ ਪੌਡਕਾਸਟ ਪੂਰਾ ਨਹੀਂ ਸੁਣਿਆ ਪਰ ਇਹ ਪੌਡਕਾਸਟ ਸੁਣ ਕੇ ਇਹ ਕਹਿ ਸਕਦੀ ਆ ਕਿ ਅਜੇ ਆਸ ਬਾਕੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸੁਰੱਖਿਅਤ ਹੱਥਾ ਚ ਹੈ। ਜਿਉਂਦੇ ਰਹੋ।ਸਹੀ ਨੂੰ ਸਹੀ ਕਹਿਣ ਦੀ ਆਦਤ ਨਾ ਛੱਡਿਓ।
Hii
q1q111-qa
@@dhindugill6684😂😂
bilkul thik kea tuc sister 🙏🏻
Good morning Good Luck 🌹🙏🙏👍👍🌹
Sabb ton Sohni Gall jo menu eh Podcast Sunn ke laggi oh hai,
"Bai je ik Sikh nu Guru Nanak Ji kolo Guru Granth Sahib Ji kolo kujj nahi mileya ta oh hor kito v nahi milna bhave jehre mrzi Babe agge Matha ragarh lave"
🙏🏻🙏🏻🙏🏻
ਬਹੁਤ ਵਧੀਆ ਪੌਡਕਾਸਟ ਅੱਜ ਦਾ ਸਾਫ਼ ਸੁਥਰਾ 🙏🙏👌
Thank you veere ene vdiya informative podcast krn layi.... main sirf tuhaade e podcast dekhdi aa. Waheguru g ਚੜ੍ਹਦੀਕਲਾ vich rakhan
ਫਾਰਸੀ ਵੀਰ ਮਨਿੰਦਰ ਵੀਰ ਬਹੁਤ ਵਧੀਆ ਪ੍ਰੋਡਕਸ਼ਨ ਹੇ ਮੱਕੜ ਵੀਰ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ
ਧੰਨਵਾਦ ਜੀ 3 ਨਾ ਵੀਰਾ ਦਾ 🙏🙏ਬਹੁਤ ਵਧੀਆ ਗੱਲ ਸੁਣਨ ਨੂੰ ਮਿਲੀਆਂ ਨੇ 🙏🙏ਇੱਕ ਲੋਕਾਂ ਨੂੰ ਬੇਨਤੀ ਆ ਜੋ ਕੰਮੈਂਟ ਕਰਦੇ ਆ ਸਤਿਕਾਰ ਕਰੋ ਸਾਬ ਦਾ ਜਿਵੇ ਲਿਖਦੇ ਪਾਏ ਆ ਮਕੜ ਸਾਬ ਜਾ ਭਾਈ ਸਾਬ ਕਹਿ ਸਾਕਦੇ ਆ ਜੀ ਪਰ 🙏🙏ਸਾਹਿਬ ਮੇਰਾ ਏਕੋ ਹੈ ਭਾਈ ਸਾਹਿਬ ਗੁਰੂ ਸਾਹਿਬਾ ਨਾਲ ਹੀ ਲੱਗਣਾ ਚਾਹੀ ਦਾ ਆ ਜੀ 🙏🙏ਬੇਨਤੀ ਆ ਜੀ ਸਤਿਕਾਰ ਸਾਬ ਦਾ ਕਰੋ ਧੰਨਵਾਦ ਜੀ 🙏🙏
Podcast dekh k sakkon jiha milia kuch galln sikhn nu milia Italy wala freshy bhaji nd simranjot makkar lyi izzat hor v badh gyi ajj🙏🙏🥰🥰🥰🥰
ਮੱਕੜ ਸਾਹਿਬ ਬੜੇ ਸੁਲਝੇ ਹੋਏ ਇਨਸਾਨ ਹਨ। ਤੁਹਾਡੀਆਂ ਦੋਵਾਂ ਦੀ ਵੀ ਤਰੀਫ ਕਰਨੀ ਬਣਦੀ ਹੈ।
ਮੱਕੜ ਬੀਰ ਨਾਲ ਉਦੋਂ ਗਿੱਲੇ ਸਭ ਮੁੱਕ ਗਏ ਸੀ ਜਦੋਂ ਭਾਈ ਕਾਨ ਸਿੰਘ ਵਾਲੇ ਕੀਰਤਨ ਕਰਨ ਆਏ ਸੀ ਇਹਨਾਂ ਦੇ ਘਰ ਲੋਕ ਕਿਹੜੇ ਨਜ਼ਰੀਏ ਨਾਲ ਦੇਖਦੇ ਆ ਮੈਂ ਠੇਕਾ ਨਹੀਂ ਲਿਆ
ਸਾਢੇ ਤਿੰਨੋ ਭਰਾਵਾਂ ਤੋਂ ਸੇਧ ਲਵੋ ਜਦੋਂ ਕੋਈ ਗੱਲ ਹੁੰਦੀ ਸਾਹਮਣੇ ਆ ਕੇ ਬੈਠਿਆ ਕਰੋ ਪਿੱਠ ਪਿੱਛੇ ਕਦੇ ਨਹੀਂ ਬੋਲਣਾ ਚਾਹੀਦਾ ਮੱਕੜ ਮਨਿੰਦਰ ਫਰੈਸ਼ੀ ਮਿਹਰ ਕਰਨ ਗੁਰੂ ਪਾਤਸ਼ਾਹ ਤਿੰਨੇ ਭਰਾਵਾਂ ਦੇ ਪਰਿਵਾਰ ਤੇ
ਮੱਕੜ ਸਾਬ ਬਹੁਤ ਜਾਣਕਾਰੀ ਰੱਖਦੇ ਨੇ ਸਿੱਖ ਇਤਹਾਸ ਬਾਰੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਸਿੱਖ ਕੌਮ ਤੇ
Hji
Proud of u sir .rbb tuhnu chardikala ch rakhe....pihli var tuhdi podcast poori suni
ਮੱਕੜ ਸਾਬ ਤੁਸੀ ਪੰਜਾਬ ਦੇ ਲੋਕ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਓ ਤੁਹਾਡੇ ਪੱਤਰਕਾਰੀ ਕਰਨ ਦੇ ਤਰੀਕੇ ਨੂੰ ਸਲਾਮ ਅ
The great Punjab's sardar simranjot makkar stay blessed n prosperous, keep up the work brother, good podcast
ਪਹਿਲੀ ਵਾਰ ਕੋਈ ਪੋਡਕਾਸਟ 100% actively ਸੁਣਿਆ 👍👍 ਖਿੱਚ ਕੇ ਰੱਖੋ ਕੰਮ ਜੱਟੋ। 👏🏼
ਧੰਨਵਾਦ ਜੀ ਮੱਕੜ ਸਾਹਿਬ ਜੀ ਦਾ podcast ਵਿੱਚ ਆਉਣ ਲਈ ਫਰੈਸ਼ੀ ਵੀਰ ਤੇ ਮਨਿੰਦਰ ਵੀਰ ਨੂੰ ਸਤਿ ਸ੍ਰੀ ਆਕਾਲ
ਬਹੁਤ ਵਧੀਆ ਪੋਡਕਾਸਟ। ਵਧੀਆ ਗੱਲਾਂ ਕੀਤੀਆਂ ਮੱਕੜ ਸਾਬ ਨੇ। ਪਰ ਮੱਕੜ ਨੂੰ ਪਹਿਲਾਂ ਮੇਰੇ ਵਰਗੇ ਵਧੀਆ ਨਹੀਂ ਸੀ ਮੰਨਦੇ, ਸਿੱਖ ਹੀ ਨਹੀਂ ਸੀ ਮੰਨਦੇ। ਇਹਨਾਂ ਸੰਤਾਂ ਨੂੰ ਵੀ ਅੱਤਵਾਦੀ ਦੱਸਤਾ ਸੀ। ਪਰ ਹੁਣ ਮੱਕੜ ਚ ਬਦਲਾਵ ਆਇਆ, ਠੀਕ ਹੈ।
ਬਾਕੀ ਜੋਹਨੀ ਬਾਬਾ ਕੋਈ ਮਾੜਾ ਬੰਦਾ ਨਹੀਂ।
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
ਤਿੰਨੇ ਬੰਦੇ ਸਕਰੀਨ ਤੇ ਤਿੰਨੇ ਦਿਲ ਦੇ ਕਰੀਬ ❤ ਜਿਓੰਦੇ ਵਸਦੇ ਰਹੋ ਵੀਰ ਇਟਲੀ ਆਲਾ , ਫਰੈਸ਼ੀ ਬਾਈ, ਮੱਕੜ ਸਾਬ , ਸਮਾਜ ਵਿਚਲੇ ਨਦੀਨਾਂ ਦੀ ਇਸੇ ਤਰਾਂ ਧੜੀ ਪਟਦੇ ਰਹੋ. 👍
Makkar saab best journalist who stand alway with punjab in critical situation
ਬਾਈ ਜੀ ਇੱਕ humble request ਆ... ਇਕ ਅੱਧੀ ਵਾਰ ਕੋਈ podcast ਜਾਤਾ ਪਾਤਾਂ ਨੂੰ ਲੈਕੇ ਵੀ ਬਣਾਓ.....
ਕਿਉਂ ਸਾਡੇ ਲੋਕਾਂ ਦਾ ਡੇਰਿਆਂ ਵੱਲ ਨੂੰ ਜਿਆਦਾ ਰੁੱਝਾਵ ਹੋ ਰਿਹਾ... ਤੁਸੀਂ ਮੰਨੋਂ ਚਾਹੇ ਨਾਂ ਮੰਨੋਂ
ਜਿਹੜੇ ਕੁੱਝ ਜਾਤ ਹੰਕਾਰੀ ਲੋਕਾਂ ਦੀ ਵਜਾਹ ਕਰਕੇ,, ਜਿੰਨਾਂ ਨੇਂ ਕਦੀ ਆਪਣੀ ਧੋਣ ਚੋ ਜਾਤਾਂ ਪਾਤਾਂ ਵਾਲ਼ਾ ਕਿੱਲਾ ਕੱਢਿਆ ਈ ਨਈਂ....
ਗੁਰੂ ਘਰਾਂ ਦੀਆਂ ਕਮੇਟੀਆਂ ਵਿੱਚ ਵੀ ਵਿਤਕਰੇ ਕੀਤੇ ਜਾਂਦੇ...
ਗ੍ਰੰਥੀ ਤੱਕ ਜਾਤਾਂ ਦੇਖ਼ ਕਿ ਰੱਖਣ ਦੇ ਇਸ਼ਤਿਹਾਰ ਨਿਕਲਦੇ ਆ...
ਇਹ ਜਾਤ ਹੰਕਾਰੀ ਕੁੱਝ ਕੂ ਲ਼ੋਕ ਆਪਣੇ ਆਪ ਨੂੰ ਸਿੱਖੀ ਦੇ ਵਾਰਿਸ ਸਮਝੀ ਜਾਂਦੇ ਨੇਂ....
ਆਪਾਂ ਤਾਂ ਓਹਨਾਂ ਨੂੰ ਬੁਰਾ ਮੰਨਦੇ ਆ ਜਿਹੜ੍ਹੇ ਕੇ ਸਿੱਖੀ ਨੂੰ ਛੱਡ ਕਿ ਦੂਜੇ ਡੇਰਿਆ ਵੱਲ ਜਾਂਦੇ ਨੇਂ,, ਜ਼ਮੀਰ ਮਰੇ ਆ ਸ਼ਾਇਦ.....
ਜੀਹਦੀ ਬਹੁਤ ਵੱਡੀ ਇੱਕ ਵਜ੍ਹਾ ਐ ਜਾਤੀਵਾਦ
ਸਿੱਖੀ ਚ ਕੁਝ ਕੂ ਬੇਵਕੂਫ ਲ਼ੋਕ ਵੜ ਗਏ ਜੋਂ ਕੇ ਸਿੱਖੀ ਨੂੰ ਢਾਹ ਲਾਉਣਗੇ ਇੱਕ ਨਾਂ ਇੱਕ ਦਿੱਨ.....
ਜੇ ਲੋਕਾਂ ਨੇ ਜਾਤੀਵਾਦ ਛੱਡ ਕਿ ਆਪਣੇ ਲੋਕਾਂ ਨੂੰ ਗਲ ਨਾਂ ਨਾਂ ਲਾਇਆ.... ਤਾਂ ਫ਼ੇਰ ਪੰਜਾਬ ਚ ਕੋਈ ਹੋਰ ਆ ਕੇ ਸਾਡੇ ਸਿਰਾਂ ਤੇ ਬਹਿ ਜਾਣਾ...... ਫੇਰ ਸਮਾਂ ਲੰਘ ਜਾਣ ਤੋਂ ਬਾਅਦ ਖੁਦ ਨੂੰ ਕੋਸ਼ਣ ਦਾ ਕੋਈ ਮਤਲਬ ਨਹੀਂ ਰਹਿ ਜਾਣਾ....
ਜ਼ਰੂਰ ਬੋਲਿਓ ਭਰਾ ਜੀ.... ਧੰਨਵਾਦ
Han veer ਸੱਚੀ ਗੱਲ ਆ 😢😊
Bilkul veer
ਬਣਾਇਆ ਹੋਇਆ ਬਾਈ ਹੋਣਾ ਨੇ ਪਹਿਲਾ
ਬਹੁਤ ਸੋਹਣਾ ਪੌਡਕਾਸਟ ਏ ਅੱਜ ਦਾ। ਜੇ ਸਮਾਂ ਲੱਗਿਆ ਤਾਂ ਬਘੇਲ ਸਿੰਘ ਦਾ ਪੌਡਕਾਸਟ ਕਰਿਓ। ਕੇ ਜੇ ਆਖਰਕਾਰ ਉਹ ਬੰਦਾ ਸਿੱਧੀ ਸੇਵਾ ਪਿੰਡ ਦੀ ਕਰਨ ਨੂੰ ਜੋਰ ਦਿੰਦਾ ਤੇ ਪਾਖੰਡੀਆ ਸੇਵਾਦਾਰਾਂ ਨੂੰ ਭੰਡਦਾ ਏ ਕੋਈ ਗੱਲ ਤਾਂ ਹੈ।
ਬਗੇਲ ਹਰਾਮਜ਼ਾਦਾ ਸਿਰੇ ਦਾ ਤੇਰੇ ਵਰਗੀਆਂ ਭੇਡਾਂ ਦੀ ਬੁੰਡ ਮਾਰੀ ਜਾਦਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਮੈ ਦੋਰਾਹਾ ਤੋ ਦੇਖਦਾ ਬੋਹਤ ਇੰਤੇਜਾਰ ਰੇਂਦਾ ਵੀਰ ਥੋੜੇ ਪੋਰਡਕਾਸਟ ਦਾ ਬੋਹਤ ਵਧੀਆ ਕੰਮ ਕਰਦੇ ਹੋ ਵੀਰ ਰੱਬ ਥੋਨੂੰ ਤਰੱਕੀ ਦੇਣ ❤❤
Bhi I am Muslim from himchal Pradesh bahi aap la podcast dehk kar Maza AA gya aap bhut ahca kaam kar Rahe hi ❤❤❤❤❤❤❤❤❤❤❤❤❤❤❤❤❤❤❤❤
Awesome brother. Derre wala mudda about surinder sai is important and very well explained by maan saab . Jiss insaan di guru nanak dev sache paatshah g de gharo poori na pai ohdi kitte v nai poori penni jithe marzi challe jaan.
M kde nai c sochyaa ….KI MAKKAR SAB TUHADE podcast te aunge ge …..pr meri wish jroor c k ohh ann ….BOHT VADIA lgaa ihh aye ❤ SWAAD AYA 🙏🏻
makkar sahb ❤ ਇਮਾਨਦਾਰੀ ਦੀ ਮਿਸਾਲ ।
ਬਹੁਤ ਵਧੀਆ ਪੌਡਕਾਸਟ ਅੱਜ ਦਾ ਸਾਫ਼ ਸੁਥਰਾ ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ
Wadiya galla keetiya Makkar Saab ne 👏
ਵੀਰੇ ਮੈ ਸ੍ਰੀ ਅਨੰਦਪੁਰ ਸਾਹਿਬ ਤੋਂ
ਤੂਹਾਡਾ ਚੈਨਲ ਬਹੁਤ vdia
ਬਹੁਤ ਸੋਹਣੇ ਦੋਵੇਂ ਵੀਰ
ਜਦੋਂ ਇੰਡੀਆ ਆਓਗੇ ਵੀਰੇ ਸਾਡੇ ਕੋਲ ਜਰੂਰ ਆਯੋ
ਬਹੁਤ vddi fan ਵੀਰੇ ਮੈ ਤੁਹਾਡੀ ।
ਚੜਦੀਕਲਾ ਵਿਚ ਰੇਹੋ ਵੀਰੋ
ਵਾਹਿਗੁਰੂ ਦੋਨਾਂ ਵੀਰਾਂ ਨੂੰ ਹਮੇਸ਼ਾਂ ਚੜਦੀਕਲਾ ਚ ਰੱਖਣ 🤍🌸
Hun tak da sab to ghaint podcast c tuhada bro.. rabb tuhanu hamesha Khush te chardi kalan Ch rakhe
ਸੱਤ ਸ਼੍ਰੀ ਅਕਾਲ ਪਾਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ❤
ਅੱਗਲਾ ਪੌਡਕਾਸਟ ਭਾਈ ਜਗਦੀਪ ਸਿੰਘ ਫਰੀਦਕੋਟ ਨਾਲ ਕਰੋ ਜੀ
Podcast dekhn toh bad makkar saab bare mere thought change ho gye
Thx freshi and Italy wale brother eda de bande hor la ke ayo
ਮਨਪ੍ਰੀਤ ਇਆਲੀ ਦੀ ਗੱਲ ਕਰ ਗਿਆਂ ਮੱਕੜ ਬਾਈ ਬੰਦਾ ਸਹੀ ਗੱਲ ਕਰਦਾ ਹੁਣ ਤਾਂ ਇਹ ਇੱਕ ਹੀ ਰਹਿ ਗਿਆ ਜੋ ਸਿਆਣੀ ਗੱਲ ਕਰਦਾ ਤੇ ਸਿੱਧਾ ਸੁਵਾਲ ਪੁੱਛ ਦਾ
Nhi ਵੀਰੇ ਰਾਜਾ ਵੜਿੰਗ ਦੀ ਕੀਤੀ ਆ
maharaja Ranjeet singh ji wale podcast ke baad sabse acha podcast lga mujhe ye ❤ wese podcast sare apke bhut ache hote hai love from himachal pradesh 🫶🙏
ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ ||❤
ਫਰੈਸ਼ੀ ਭਾਜੀ ਤੇ ਇਟਲੀ ਵਾਲੇ ਭਾਜੀ ਨੂ ❤ ਤੌ ਬਹੁਤ ਸਾਰਾ ਸਾਮਾਨ..ਭਾਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ ਲਈ ਤੇ ਮੈ ਤੂਹਾਡੀ ਬਹੁਤ ਵਡੀ ਫੈਨ ਆ..ਭਾਜੀ ਇਕ ਬਨੇਤੀ ਆ ਤੂਹਾਨੰ ਆਪਨੇ ਪੰਜਾਬ ਵਿਚ ਇਕ ਸੰਸਥਾ ਮਨੁਖਤਾ ਦੀ ਸੇਵਾ ਉਹ ਬਹੁਤ ਵਡੇ ਲੈਵਲ ਤੇ ਕੰਮ ਕਰ ਰਹੇ ਆ ਪੰਜਾਬ ਚ..ਜੋ ਕੋਈ ਵੀ ਨੀ ਕਰ ਸਕਦਾ ਸਰਕਾਰਾ ਤੇ ਕਦੀ ਨਹੀ ਤੇ ਭਾਜੀ ਤੁਸੀ ਉਹਨਾ ਦਾ ਵੀ ਪੌਡਕਾਸਟ ਕਰੋ..ਬਾਕੀ ਆ ਕੁਤਿਆ ਬਿਲਿਆ ਦਾ ਕੰਮ ਚਕ ਕੇ ਰਖੋ ਵਲੋਗਰਾ ਦਾ ਤੇ ਘਟੀਆ ਸਿਆਸਤ ਦਾ 😊
ਮੱਕੜ ਸਾਹਿਬ ਜੀ ਮੈਂ ਤੁਹਾਡੀ ਇੰਟਰਵਿਊ ਕੁੱਕੀ ਗਿੱਲ ਨਾਲ ਦੇਖੀਏ ਸੁਣੀ ਹੈ ਮੈਂ ਤੁਹਾਡੀ ਆਂ ਇੰਟਰਵਿਊ ਪੂਰੀਆਂ ਸੁਣਦਾ ਹੈ ਬਹੁਤ ਬਹੁਤ ਧੰਨਵਾਦ ਮੱਕੜ ਸਾਹਿਬ
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅੱਜ ਵਾਲੇ ਪੋਡਕਾਸਟ ਵਿੱਚੋ ❤ love u veere ❤
ਸਤਿਕਾਰ ਸਾਰੇ ਵੀਰਾਂ ਦਾ ❤❤❤
Bhut ghaint podcast a makkar bhut knowledgable insaan a bhut chija da pta ehnu
Nale veer mandir ch matha tekna koi mada ni hega makkar de kehn wangu hindu ta dharam a oh v bhut purana
ਪਿਆਰ ਸਤਿਕਾਰ ਮਾਨਸਾ ਦੇ ਲੋਕਾਂ ਵੱਲੋਂ 🤲🏻❤️
Pyaar Bhari Sat Sri Akaal Ji ❤
Q 😊😊😊😊😊😊😊😊😊😊😊😊😊 😊 I am 😊 😊😊😊 😊
Best podcast ever, we need discussion on real Punjab issues
Makkad Sabh doing really good work
Aa gye sade veer ,!very good podcast bro! PB 31 MANSA!
Vire sab to vadiya interview. Vire bina band karre suneya . Real journalist
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ 🎉🎉🎉🎉🎉❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
Chotala
ਸ਼ੁਕਰ ਸਬ ਗੁੱਸਾ ਭੁਲਾ ਕੇ ਸਾਡੇ ਪੰਜਾਬ
ਦੇ ਹੀਰੇ 1 ਫਰੇਮ ਚ ਆਏ ਤੇ ਪੋਡਕਾਸਟ
ਕੀਤਾ 🙏❤️❤️
❤❤
❤
ਬੋਹੁਤ ਵਦੀਆ ਇੰਟਰਵਿਊ ਦੋਸਤੋ❤ ਬਹੁਤ ਵਦੀਆ ਗਲ ਬਾਤ ਕੀਤੀ ਮੱਕੜ ਸਾਬ 🎉🎉🎉🎉
Pajji ❤ sachi dassa hun tak da sabto sohna post cast kitta Je . Main kehna Swad hi aa gaya har matter te khul ke gal hoyi .
AI di gal bilkul sahi hai pajji mere Nal vi kayi vari hoya
2013 14 simran bai Sade nal sham nu jado asi Pegg launde hunde c odo milda hunda c kise yr dost de thru....odo nhi pta c bai ajj ena kamyab ho juga❤❤❤❤
Bot vadia podcast direct questions kite javab v well explained c great job brother
ਬਹੁਤ ਵਧੀਆ ਵਿਚਾਰ ਮੱਕੜ ਸਾਹਿਬ ਦੇ
ਵਧੀਆ ਲੱਗੇ ਵਿਚਾਰ ਤੁਹਾਡੇ❤
ਦਿਲ ਜਿੱਤ ਲਿਆ ਭਮਕੜ ਬਾਈ ਨੇ ❤
ਬਹੁਤ ਸੋਹਣਾ ਪੋਡਕਾਸਟ ਆਨੰਦ ਆਇਆ ਸੁਣ ਕੇ ਇਕ ਮਿੰਟ ਵੀ ਸਕਿੱਪ ਨੀ ਕੀਤਾ ❤
ਇਹੋਜਾ ਹੋਰ ਪੋਡਕਾਸਟ ਲੈ ਕੇ ਆਓ ਤੇ ਇੱਕ ਨਵਾਂ ਚਹਿਰਾ ਲੈ ਕੇ ਆਓ / thankyou freshy te italy ale bai
Kmaal interview bai ❤ Italy ala bai tnu m tahi dekh a shuru kita c kioki ….tuhade gl krn daa tareeka makkar saab vrga h ……Tusi lod pain te gaal v vraunde ho te SOOJWAAN v boht ho tuhadi gallan to ptaa lgdaa ……eda hi km krde rahi ….BOHT pyaar❤ baki Makkar saab PANJAB LYI heera ne ❤🙏🏻
ਬਹੁਤ ਵਧੀਆ ਪੋਡਕਸਟ ਲੱਗਿਆ ਮੱਕੜ ਸਾਹਬ ਜੀ
Bhut sohneya gallan keteya veer g. Carry on brother.
ਮੱਕੜ ਸਾਬ ਬਹੁਤ ਵਧੀਆ ਸਾਰੀਆਂ ਗੱਲਾਂ ਬਗੈਰ ਕਿਸੇ ਫਾਈਦੇ ਤੋ ਕੀਤੀਆਂ 👍
Best ever podcast and thanks makkar saheb de sach baare jankari diti acha lageya
ਮੱਕੜ ਸਾਬ ਦੀ ਫੇਸਬੁੱਕ ਵਾਲੀ ਸਰਚਿੰਗ ਵਾਲੀ ਗੱਲ ਬਿਲਕੁਲ ਸੱਚੀ ਹੈ
Its very outstanding interview for youth because I listen old name of our community contributions to polished sikh people. I want to watch other interview like this.
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ ਵੀਰੋ 🙏🦅🦅🚩💯⚔️⚔️
Jo makkr bhaji ne bhai nand singh bare dsya mainu nhi lgda k sab nu pta hou is gal bare ik sache suche sikh da farz ta ihi afsos asi chnge bndya nu v mint vich bura bna dine Waheguru ji chrdi klla bkhsn makkr bhaji nu bhut vdya podcast c totally 🙏🏻
ਪੰਜਾਬ ਪੰਜਾਬੀਅਤ ਜਿੰਦਾਬਾਦ ⛳️
ਬੋਤ ਵਦੀਅਾ ਲॅਗਾ 22podcast god bless you Waheguru ji 🙏
ਇਟਲੀ ਵਾਲੇ ਵੱਲ ਵੇਖ ਕੇ ਹਾਸਾ ਬੜਾ ਆਉਦਾ
ਖਚਰਾ ਜਿਹਾ ਲਗਦਾ। ਪਰ ਵਧੀਆ🙏🏼❤️👍🏻
Vadia bnda Italy vala ❤❤
Hmm😍 eh shaitaani jahi Ch rehndi...boht vdia lgda ehnu dekh k❤❤
ਅੱਜ ਮੈਰਾ ਡੈਡੀ ਬਹੁਤ ਖੁਸ਼ ਹੋਇਆ ਇਟਲੀ ਵਾਲ਼ੇ ਬਾਈ ਨੁ ਦੇਖਕੇ
ਹਸ ਦਾ ਬੁਹਤ । serious ਨਹੀ ਹੁਦਾ
😂
ਅੱਜ ਤੋਂ ਮੱਕੜ ਸਾਬ ਸਾਡੇ ਜੋ ਦਿਲ ਦਿਮਾਗ ਵਿਚ ਤੁਹਾਡੇ ਬਾਰੇ ਸੀ ਉਹ ਕਲੀਅਰ ਹੋ ਗਿਆ ਬਹੁਤ ਵਧੀਆ ਜਿਦਾ ਤੁਸੀ ਗੱਲਾਂ ਕੀਤੀਆਂ ਓਹਨਾ ਉੱਤੇ ਕਾਇਮ ਰਹੀਓ
ਪਿੰਡ ਘਟੌਰ ਜ਼ਿਲ੍ਹਾ ਮੋਹਾਲੀ ਪੰਜਾਬ ਤੋਂ ਵੀਰ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ 🙏🙏🙏
ਮੱਕੜ ਸਾਬ ਨੂੰ ਦਿਲੋਂ ਤੋ ਸਤਿਕਾਰ ❤
Zindgi ch pheli wari full interview vekhi a yr nzara aa gea ❤️
Interviews edan de bndea di honi chaidi a jina toh sikhn nu milda
Bhut vadiya mera vr♥️🙏
Makkar bai is good journalist and knowledgeable man. He always takes stand with Right….
ਪਿਆਰ ਸਤਿਕਾਰ ਮਾਨਸਾ ਸਰਦੂਲਗੜ੍ਹ ਤੋਂ❤
ਬਹੁਤ ਸੋਹਣਾ podcast....foto editing ਬਾਕਮਾਲ👏👏
ਫਰਾਸੀ ਭਾਜੀ ਇਟਲੀ ਵਾਲੇ ਭਾਜੀ ਬਹੁਤ ਵਧੀਆ ਪੋਸਟ ਕਰ ਹੋਈ ਹੈ ਮੱਕੜ ਸਾਹਿਬ ਨੇ ਹੀ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਮੱਕੜ ਸਾਹਿਬ ਕਹਿ ਰਹੇ ਸੀ ਕਿ ਮੈਂ ਜਿਆਦਾਤਰ ਰੀਲਾ ਰੋਲਣਾ ਨਹੀਂ ਦੇਖਦਾ ਲੇਕਿਨ ਕਈਆਂ ਰੀਲਾਂ ਮਿਲਣ ਤਾਂ ਲੱਗਦਾ ਗੋਰ ਨਾਲ ਦੇਖਦੇ ਨੇ ਕਈ ਵੀਡੀਓ ਬਾਰੇ ਨ ਐਕਸ ਪਲੇਨ ਕੀਤਾ ਬਾਕੀ ਬਹੁਤ ਵਧੀਆ ਰਿਹਾ ਗੁਡਲਕ ਕੈਰੀ ਓਨ ਜੱਟਾ
Makar sab well educated journalists and with lots of guts
ਬਾਈ ਰਤਨਦੀਪ ਸਿੰਘ ਧਾਲੀਵਾਲ ਬਾਈ ਦਾ ਵੀ ਪੋਡਕਾਸਟ ਜ਼ਰੂਰ ਕਰੋ ਜੀ।
o ta badla da dalla
@@hemi_purewal Bai kde time kad k ohne de interviews & podcast sun lio ji
@@hemi_purewal acha ratan Dhaliwal je Bhagwant mann nu swaal karda ta oh badal da banda ho giya tusi kehne o v app leader de chite maare te pher oh vadiya reporter hoyuga
Baut vadia kam vere good job eda de podcast hr hone chede
ਸੱਭ ਤੋ ਵਧੀਆ ਤੇ ਯਾਦਗਾਰੀ ਐਪੀਸੋਡ
ਬਹੁੱਤਵੱਧੀਆ 3 ਹੀਰੇ 1 ਇੱਕ ਪਲੇਟਫਾਰਮ ਆਹਿਜੀ❤❤❤❤❤
Gud Interview deravad band hona chaida
ਪਿਆਰ ਭਰੀ ਸਤਿ ਸ਼੍ਰੀ ਆਕਾਲ ਜੱਟੋ ✊🏻❤️
Bahut wadhia si podcast # makkad , italiy wala bhai and freshy Canadian bhai tusi jindabad,
ਮੇਂ PODCAST ਨਹੀਂ ਦੇਖਦੀ....... ਕਾਫੀ ਘੱਟ ਦੇਖਦੀ / ਸੁਣਦੀ ਹਾਂ.... ਪਰ ਮੱਕੜ ਸਾਬ ਦੀ ਜਰਨਲਿਸਮ ਦਾ ਦੇਖਣਾ ਸੀ ਕਿ ਕੀ ਸੋਚਦੇ / ਬੋਲਦੇ ਉਹ ਪੰਜਾਬ ਵਾਰੇ.................
Bahuttttt vdia podcast.Simranjot singh Makkar paaji nu dobara bulaya jave podcast te.💯✅☘️♥️Mjaa aa gya
ਇਟਲੀ ਵਾਲਾ ਤੇ ਫਰੈਸ਼ੀ ਬਚ ਕੇ ਰਵੇ ਮੱਕੜ ਦੀ ਅੱਖ ਅੱਜ ਲਾਲ ਐ😅😅😅😂
ਬਹੁਤ ਵਧੀਆ ਲੱਗਿਆ ਤੁਹਾਡੇ ਪੌਡਕਾਸਟ ਨੂੰ ਸੁਣ ਕੇ ਗੱਲਬਾਤ ਵਧੀਆ ਕੀਤੀਆਂ ਪਰ ਸਾਡੇ ਦੇਸ਼ ਚ ਸੱਚ ਨੂੰ ਦਬਾਇਆ ਜਾਂਦਾ ਹੈ
Jinniya galla simran veer ne dassiya oniya ta ehna dona nu pta v ni honiya
Tenu pta c???
ਹੱਦ ਆ
@@Boparaicalifornia haddo vadd aa
@@Maanlifestyle1805 na veer
Jake ona diya videos dekhi veer fer tanu ohna bare pta lag ju ki seh ne op😅😅😅
ਬਹੁਤ ਵਧੀਆ ਲੱਗਾ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ❤
ਸ਼ੁਕਰ ਭਰਾ ਤੁਹੀ ਆਏ ਲਵ ਯੂ ਦੋਨਾਂ ਨੂੰ ❤
Great man MAKKAR SAHIB.
Makkar sabh, you are best , well educated and very intelligent person. ❤
ਲੱਖਾਂ ਸਿਧਾਣਾ ਨੂੰ ਵੀ ਲਿਆਉ ਆਪਣੇ ਪ੍ਰੋਗਰਾਮ ਵਿੱਚ
Mai v y pehli bar pura podcast dekhya i proud of you waheguru tuhanu hamesa khush rakhe tarakiya bakse ❤❤
#we want justice #justice for sidhu moosewala
😂
Makar sab di saaf tay suchi patarkari nu salam aw waheguru g baki patarkara nu v ehna vang punjab day bhalay lae patarkari da bhal bakshan
ਈਂਗਲੈਂਡ ਤੋਹ ਕੌਣ ਕੌਣ ਦੇਖ ਰਿਹਾ 2:09
kent uk toh 👍