ਜੁੜਨਾ ਵੀ ਸਿੱਖੋ ਅਤੇ ਟੁਟਣਾ ਵੀ ਸਿੱਖੋ | Episode 414 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 30 січ 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Learn to connect and also learn to break | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 283

  • @KamaljitKaur-fy3uu
    @KamaljitKaur-fy3uu Рік тому +6

    ਅਟੈਚਮੈਂਟ ਤੇ ਡਿਟੈਚਮੈਂਟ ਨੂੰ ਬਾਖੂਬੀ ਸਮਝਾਉਣ ਲਈ ਕੋਟਨਿ ਕੋਟਿ ਧੰਨਵਾਦ ਜੀ 🙏

  • @sarbjeetsingh1120
    @sarbjeetsingh1120 Рік тому +11

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ ਤੁਸੀਂ ਹਮੇਸ਼ਾਂ ਇਸ ਤਰਾਂ ਹੀ ਸੁਨੇਹੇ ਦਿੰਦੇ ਰਹੋ

  • @KamaljitKaur-fy3uu
    @KamaljitKaur-fy3uu Рік тому +30

    ਅੱਜ ਦੇ ਵਿਚਾਰਾਂ ਨੇ ਨੌਵੇਂ ਪਾਤਸ਼ਾਹ ਜੀ ਦੇ ਸਲੋਕ ਯਾਦ ਕਰਵਾ ਦਿੱਤੇ ਜੀ 🙏 ਆਪ ਜੀ ਦੇ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀ ਵਿਚਾਰਧਾਰਾ ਨੂੰ ਵਧੀਆ ਜੀਵਨ ਜਾਚ ਦੇ ਰੂਪ ਵਿੱਚ ਸਿਖਾ ਰਹੇ ਹਨ 🙏 ਕੋਟਨਿ ਕੋਟਿ ਧੰਨਵਾਦ ਜੀ 🙏

  • @jagdishkaur9755
    @jagdishkaur9755 Рік тому +7

    ਪ੍ਰਭੂ ਪ੍ਰਮਾਤਮਾ ਨਾਲ ਉਨਾਂ ਚਿਰ ਨਹੀਂ ਜੁੜਿਆ ਜਾ ਸਕਦਾ ਜਿਨਾ ਚਿਰ ਅਸੀਂ ਦੁਨਿਆਵੀ ਮੋਹ ਤੋਂ ਮੁਕਤ ਨਹੀਂ ਹੁੰਦੇ।

  • @dalwindersingh5617
    @dalwindersingh5617 Рік тому +4

    ਇਸ ਪਦਾਰਥ ਦੀ ਦੁਨੀਆਂ ਚੋਂ ਸ਼ਬਦ ਹੀ ਤੋੜ ਸਕਦਾ । ਗਿਆਨ ਦਾ ਦੀਵਾ ਹੀ ਇਸ ਹਨੇਰੇ ਚੋਂ ਕੱਢ ਸਕਦਾ ।। ਅਸੀਂ ਸਾਰੇ ਕੁਝ ਨੂੰ ਆਪਣਾ ਸਮਝੀ ਬੈਠੇ ਹਾਂ ।।

  • @deepjandoria3545
    @deepjandoria3545 Рік тому +21

    ਨਜਾਰਾ ਆਉਂਦਾ ਜਦੋ ਹਰ ਰੋਜ਼ ਇੱਕ ਨਮੀ ਗੱਲ ਸੁਣਦੇ ਆ,, ਤੇ ਜਦੋ ਆਪਣੇ ਆਪ ਤੇ ਲਾਗੂ ਕਰਦੇ ਆ ਫੇਰ ਹੋਰ ਵੀ ਘੈਂਟ ਘੈਂਟ ਫੀਲ ਹੁੰਦਾ,,, ਚੜ੍ਹਦੀਆਂ ਕਲਾਵਾਂ ਵੀਰ ਜੀ

  • @gureksinghgill8279
    @gureksinghgill8279 Рік тому +5

    Bahot bahot bahot vadhiya suneha ae Sade lai par aede vicho nikalna bra auokha
    Dhan Mata gujar kaur
    Dhan Sri Guru Gobind Singh Ji Maharaj🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManjitKaur-wl9hr
    @ManjitKaur-wl9hr Рік тому +31

    ਬਿਲਕੁਲ ਸਹੀ, ਜਿੰਨੀ ਡੂੰਘੀ attachment ਉਂਨਾ ਹੀ ਦੁਖੀ ਹੋਣਾ ਨਿਸ਼ਚਿਤ ਹੈ l
    ਇਸ ਤੋਂ ਬਚਣ ਲਈ ਬਾਖੂਬੀ ਸਮਝਾਉਣ ਲਈ ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀਓ 🙏🙏...

  • @virpalkaurvirpal5813
    @virpalkaurvirpal5813 Рік тому +14

    ਵਾਹਿਗੁਰੂ ਭਾਈ ਸਾਹਿਬ ਜੀ ਤੁਹਾਡੇ ਸਬਦ ਡਿੱਗੇ ਇਨਸਾਨ ਵਿਚ ਜਾਨ ਪਾ ਦਿੰਦੇ ਹੈ 🙏🏻🙏🏻🌹🌹🙏🏻🙏🏻

  • @HarpreetSingh-fe8dd
    @HarpreetSingh-fe8dd Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kamaljit5825
    @kamaljit5825 Рік тому +12

    ਬਾਬਾ ਜੀ ਦੇ ਵੀਚਾਰ ਬਹੁਤ ਵਧੀਆ ਹੁੰਦੇ ਹਨ ਜੋ ਕਿ ਸਮਾਜ ਨੂੰ ਬਹੁਤ ਸੇਧ ਦਿੰਦੇ ਹਨ।ਇਹ ਵੀਚਾਰ ਬਹੁਤ ਇਨਕਲਾਬੀ ਤੇ ਅਸਲੀਅਤ ਵਾਲੇ ਹੁੰਦੇ ਹਨ। ਅਜਿਹੇ ਇਨਸਾਨ ਸਮਾਜ ਦੇ ਪੈਗ਼ੰਬਰ ਹੁੰਦੇ ਹਨ 🙏🙏

  • @manjeetbuttar3883
    @manjeetbuttar3883 Рік тому +2

    ਭਾਈ ਸਾਹਿਬ ਤੁਸੀਂ ਸਹੀ ਕਹੇ ਰਹੇ ਹੋ। ਮੇਰੇ ਤੇ ਬਹੁਤ ਕਰਜ਼ਾ ਹੈ। ਮੈਂ ਬਹੁਤ ਪਰੇਸ਼ਾਨ ਹਾ ਕਿ ਕਰਾ। ਤੁਹਾਨੂੰ ਸੁਣਦਾ ਹਾਂ ਪਰ ਸਮਜ ਨਹੀਂ ਆਉਦਾ।

  • @HarpreetKaur-pk5go
    @HarpreetKaur-pk5go Рік тому +9

    ਬਹੁਤ ਵਧੀਆ ਭਾਈ ਸਾਹਿਬ ਜੀ ਸੱਚ ਦੇ ਰਾਹ ਤੇ ਚੱਲਣ ਵਾਲੇ ਦੋ ਹੀ ਪ੍ਰਚਾਰਕ ਹਨ ਭਾਈ ਸਰਬਜੀਤ ਸਿੰਘ ਜੀ ਧੂੰਦਾ ਅਤੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿਉਂਦੇ ਵਸਦੇ ਰਹੋ 🙏🙏🙏🙏🙏🙏🙏🙏🙏🙏🙏

  • @ginni404
    @ginni404 Рік тому +8

    ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਢੱਡਰੀਆਂ ਵਾਲੇ❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏

  • @ravisinghmann5363
    @ravisinghmann5363 Рік тому +9

    ਵਾਹਿਗੁਰੂ ਜੀ ਹਰੇਕ ਦੇ ਅੰਗ ਸੰਗ ਸਹਾਈ ਹੋਣਾ ਜੀ
    ਹਰ ਮੈਦਾਨ ਫਤਹਿ ਬਖਸ਼ਣਾ ਜੀ........ 🙏🙏🙏

  • @CharanjeetSingh-fv8rm
    @CharanjeetSingh-fv8rm Рік тому +5

    Waheguru sahib ji

  • @beantsingh3279
    @beantsingh3279 Рік тому +7

    🙏ਬਹੁਤ ਵਧੀਆ ਸਮਝਾਇਆ ਤੁਸੀਂ🙏

  • @harjeetsidhu9519
    @harjeetsidhu9519 Рік тому +2

    🌹 Waheguru ji 🌹💐💐🌹🌹🌹🌺🌺🌺🌺🌺🌺🌺💐💐👏 Waheguru ji 👏🌹🌹🌹🌹💐💐🌹👏💐👏

  • @SandeepSingh-ky1wj
    @SandeepSingh-ky1wj Рік тому +26

    ਜਿੰਦਗੀ ਇੱਕ ਵਾਰ ਮਿਲਦੀ ਹੈ,
    ਬਿਲਕੁਲ ਗਲਤ ਹੈ
    ਸਿਰਫ ਮੌਤ ਇੱਕ ਵਾਰ ਮਿਲਦੀ ਹੈ
    ਜਿੰਦਗੀ ਤਾਂ ਹਰ ਰੋਜ਼ ਮਿਲਦੀ ਹੈ ਜੀ
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ

    • @avneetjagera5769
      @avneetjagera5769 Рік тому

      👌👌👍👍🙏

    • @jassar100
      @jassar100 Рік тому

      Sandeep both right , it depend which time frame you take it.
      Both wrong as well it depend which we call jindgi.

    • @SandeepSingh-ky1wj
      @SandeepSingh-ky1wj Рік тому

      @@avneetjagera5769 ਧੰਨਵਾਦ ਜੀ

    • @HarpreetKaur-pk5go
      @HarpreetKaur-pk5go Рік тому

      ਬਹੁਤ ਵਧੀਆ ਵਿਚਾਰ 🙏🙏🙏

    • @gureksinghgill8279
      @gureksinghgill8279 Рік тому

      👌👌👌👌👌👌👌👌

  • @harbhajankhalsa4037
    @harbhajankhalsa4037 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @devinderpalsingh1010
    @devinderpalsingh1010 Рік тому +3

    ਵਾਹ ਬਹੁਤ ਵਧੀਆ ਜੀ ਧੰਨਵਾਦ ਜੀ 💖💖🙏🙏🙏

  • @sarabjitkaur8997
    @sarabjitkaur8997 Рік тому +5

    Sat Sri akaal veer ji 🙏

  • @butalallian6930
    @butalallian6930 Рік тому +5

    Good morning bhai sahb ji tusi v khush rho Ji vdhya massage aa Ji 👌👌🙏🙏❤❤❤❤❤

  • @jaswinderkaur-qp7qo
    @jaswinderkaur-qp7qo Рік тому +3

    ਬਹੁਤ ਵਧੀਆ ਜੀ 👍👍👍

  • @BhaiRanjitSingh-ct3qk
    @BhaiRanjitSingh-ct3qk Рік тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਰੀ ਸੰਗਤ ਨੂੰ

  • @knock1vs4gaming31
    @knock1vs4gaming31 Рік тому +5

    Waheguru ji ka khalsa waheguru ji ki fateh vir ji

  • @ShivSingh-kw8fp
    @ShivSingh-kw8fp Рік тому +4

    WAHEGURU JI

  • @davinderjeetsohal3582
    @davinderjeetsohal3582 Рік тому +8

    🙏🙏Bahut .gahri..te ochi soch .bhai sahib di👍🏻🙏🙏bahut khubsurt. shbda vich byan krde..dill de .walvley👍🏻🙏Heart touching🙏🙏❤️

  • @sukhdevsingh-kr4ln
    @sukhdevsingh-kr4ln Рік тому +8

    Waheguru ji Always Chardi kla Rakhe.Dhan Dhan Guru Ramdas ji

  • @DilbagSingh-xp8pl
    @DilbagSingh-xp8pl Рік тому +6

    Waheguruji ka Khalsa waheguru ji ki Fateh

  • @sumandeep13
    @sumandeep13 Рік тому +4

    ਬੋਹਤ ਵਧੀਆ ਸੁਨੇਹਾ 👌👌

  • @sukhwinderkaur2372
    @sukhwinderkaur2372 Рік тому +9

    ਵਾਹਿਗੁਰੂ ਜੀ🙏🙏🙏🙏🙏

  • @SukhpalSingh-ze4tp
    @SukhpalSingh-ze4tp Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💝🙏🏻 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 💐💝🙏🏻🙏🏻🙏🏻🙏🏻🙏🏻

  • @navjotsinghbrar2412
    @navjotsinghbrar2412 Рік тому +5

    Waheguru ji waheguru ji waheguru ji waheguru ji waheguru tohadi Umar lami kare bahut vadia veer ji

  • @sunnysafri
    @sunnysafri Рік тому +6

    Waheguru ji 🙏❤️🙏❤️

  • @mithusingh8874
    @mithusingh8874 Рік тому +4

    Waheguru ji 🙏

  • @jagirsingh7381
    @jagirsingh7381 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @kulwantkaur8979
    @kulwantkaur8979 Рік тому +5

    ਵਾਹਿਗੁਰੂ,ਜੀ💐💐

  • @AjitSingh-er1ly
    @AjitSingh-er1ly Рік тому +5

    Waheguru ji ka Khalsa waheguru ji ke fateh g 👍💐💐💐💐💐🙏🏻🙏🏻🙏🏻🙏🏻🌹🌹🌹🌹🌹🌷🌷🌷🌷🌷🌷

  • @gurjindersingh6249
    @gurjindersingh6249 Рік тому +2

    Waheguruji ka Khalsa Waheguruji ki fathe 🙏🏻🙏🏻🙏🏻🙏🏻🙏🏻🌹🌹🌷🌷⚘⚘⚘💐💐💐🌺🌺🙏🏻🙏🏻🙏🏻🙏🏻🙏🏻

  • @charanjeetsingh7152
    @charanjeetsingh7152 Рік тому +1

    ਠੀਕ ਹੈ ਭਾਈ ਸਾਹਿਬ ਜੀ ਧੰਨਵਾਦ ਜੀ ਤੁਹਾਡਾ ਤਹਿਦਿਲੋਂ ਸਾਡੀ ਜੂਨ ਸੁਖਾਲੀ ਕਰਨ ਤੇ

  • @bhagwantkaur674
    @bhagwantkaur674 Рік тому +9

    Waheguru JI KA KHALSA Waheguru JI KI FATEH JI

  • @balvirsingh5595
    @balvirsingh5595 Рік тому +6

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹੇਗੁਰੁਜੀ ਕੀ ਫਤਿਹ

  • @SandeepSingh-ky1wj
    @SandeepSingh-ky1wj Рік тому +5

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @bobgill9695
      @bobgill9695 Рік тому

      ਵੀਰ ਜੀ ਸਭ ਤੋਂ ਪਹਿਲਾਂ ਤੁਹਾਡਾ ਹੀ ਕਮੈਂਟ ਆਉਂਦਾ ਬਹੁਤ ਵਧੀਆ ਗੱਲ ਹੈ

    • @SandeepSingh-ky1wj
      @SandeepSingh-ky1wj Рік тому

      @@bobgill9695 ਧੰਨਵਾਦ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @enjoymentwithjk....744
    @enjoymentwithjk....744 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। 🙏🙏🙏🙏🙏

    • @ramsinghkhalsa8220
      @ramsinghkhalsa8220 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏

    • @ajaibsingh9411
      @ajaibsingh9411 Рік тому

      ਵਾਹ ਬਈ ਵਾਹ ਜੇ ਸਾਰੇ ਪ੍ਰਚਾਰਕ ਦਿਸਦੀ ਚੀਜ਼ ਦਾ ਪ੍ਰਚਾਰ ਕਰਨ ਤਾਂ ਦੁਨੀਆਂ ਬਦਲ ਸਕਦੀ ਹੈ

  • @rrandhawa2372
    @rrandhawa2372 Рік тому +4

    Great message bhai sahib ji 🙏

  • @zirams
    @zirams Рік тому +4

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ |

  • @snehamavani5364
    @snehamavani5364 Рік тому +10

    Waheguru ji ka Khalsa waheguru ji ki Fateh 🙏🙏🙏🙏🙏🙏 Veer Ji this is for you ❤️❤️❤️❤️❤️

  • @giagupta5414
    @giagupta5414 Рік тому +4

    waheguru ji 🙏😊

  • @jaspreetmarara2139
    @jaspreetmarara2139 Рік тому +5

    🙏🙏🙏🙏 waheguru ji ka khalsa waheguru ji ki Fateh baba ji

  • @seemayadav8201
    @seemayadav8201 Рік тому +5

    Waheguru ji ka khalsa waheguru ji ki Fateh 🙏🙇🏻‍♂️

  • @eknoorsingh5892
    @eknoorsingh5892 Рік тому +3

    Sat shri akal bhai sahib ji 🙏🙏

  • @pritamsingh5053
    @pritamsingh5053 Рік тому +4

    Waheguru ji ka khalsa waheguru ji ki Fateh 🙏🙏 ok Bhai Sahib ji

  • @manmohansingh.7646
    @manmohansingh.7646 Рік тому +1

    God bless you
    Good morning ji
    Wahe guru ji wahe guru ji
    Wahe guru ji wahe guru ji
    Wahe guru ji
    Satnaam wahe guru ji
    Sarbat da bhalla

  • @jogindarsingh7829
    @jogindarsingh7829 Рік тому +4

    🙏🙏

  • @poonammechuvipassanamadita3761

    Waheguru ji waheguru ji waheguru ji

  • @RanjitSingh-ox9yn
    @RanjitSingh-ox9yn Рік тому +5

    ਵਾਹਿਗੁਰੂ ਜੀ 🙏

  • @advvikrambishnoi3323
    @advvikrambishnoi3323 Рік тому +2

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸

  • @KulwinderSingh-vz4xi
    @KulwinderSingh-vz4xi Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @drsaini6979
    @drsaini6979 Рік тому +2

    ਬਿਲਕੁਲ ਠੀਕ ਭਾਈ ਸਾਹਿਬ ਜੀ

  • @mandeep19897
    @mandeep19897 Рік тому +7

    Waheguru tera sukhr hai🙏🙏🙏🙏🙏🙏🙏🙏🙏🙏

  • @parladsingh6817
    @parladsingh6817 Рік тому +1

    ਬਹੁਤ ਵਧੀਆ ਭਾਈ ਸਾਹਿਬ ਜੀ

  • @Dhablanwale
    @Dhablanwale Рік тому +1

    ਵਾਹਿਗੁਰੂ ਜੀ

  • @giansingh8909
    @giansingh8909 Рік тому +2

    🙏🙏 bahut bahut Dhanwad bhai Sahib ji Waheguru ji tuhanu tandrusti Bakhshe ji ❤️

  • @jagtarsohi9001
    @jagtarsohi9001 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @naibsinghsingh5248
    @naibsinghsingh5248 Рік тому +5

    Very good job thanku sir waheguru waheguru waheguru waheguru waheguru waheguru waheguru ji ka Khalsa waheguru ji ki Fateh.

  • @jagmeetgill6334
    @jagmeetgill6334 Рік тому +3

    Waheguru g 🙏

  • @amarjeetkaur5199
    @amarjeetkaur5199 Рік тому +3

    Waheguru ji

  • @JagdevSingh-vc6yj
    @JagdevSingh-vc6yj Рік тому +4

    Waheguru.waheguru ji 👍 🙏🏻

  • @sukhpalsingh1772
    @sukhpalsingh1772 Рік тому +1

    Satnam waheguru ji Satnam waheguru ji Satnam waheguru ji

  • @kaurtejay2803
    @kaurtejay2803 Рік тому

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏👌♥️ ਵਹਿਗੁਰੂ ਜੀ ਵਾਹਿਗੁਰੂ ਜੀ ਕੋਮ ਦੇ ਹੀਰੇ ਪ੍ਰਚਾਰਕ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @daljitkaurkaur6383
    @daljitkaurkaur6383 Рік тому +1

    Thank you 🙏🙏🙏🙏🙏🙏

  • @RajwinderKaur-hy2og
    @RajwinderKaur-hy2og Рік тому +6

    Waheguru ji ka khalsa waheguru ji ki fateh bhai sahib ji

  • @surjeetsingh9299
    @surjeetsingh9299 Рік тому +5

    Waheguru jee ka khalsa waheguru jee ki fathe 🙏🙏🙏🙏

  • @BalwinderSingh-wo6wh
    @BalwinderSingh-wo6wh Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parladsingh6817
    @parladsingh6817 Рік тому +2

    ਬਿਲਕੁਲ ਜੀ

  • @darshankaddonwalaofficial
    @darshankaddonwalaofficial Рік тому +50

    ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @harpreetkaur3181
    @harpreetkaur3181 Рік тому +8

    Stay blessed🙏 💐

  • @organicfarmingsocietysangr2216

    ਵਾਹਹਹਹਹਹਹਹਹਹ ਭਾਈ ਸਾਹਿਬ,,ਤੁਹਾਡਾ ਇਹ ਕਹਿਣਾ ਹੀ ਉਤਸ਼ਾਹ ਨਾਲ ਭਰ ਦਿੰਦਾ,ਨਵੀਂ ਸਵੇਰ ਦਾ ਨਵਾਂ ਸੁਨੇਹਾ,ਚੜਦੀ ਕਲਾ ਚ ਰਹੋ,ਮਸਤ ਰਹੋ,ਇੱਕ ਜਿੰਦਗੀ ਚ ਕਈ ਕਈ ਜਿੰਦਗੀਆਂ ਜੀਉ

  • @bittubansa3810
    @bittubansa3810 Рік тому +6

    🙏❤️ Waheguru ji ka khalsa waheguru ji ki Fateh ji 🙏❤️🌹

  • @AmandeepKaur-ju1zy
    @AmandeepKaur-ju1zy Рік тому +6

    🙏 waheguru ji ka khalsa waheguru ji ki fathey Khalsa Ji 🙏 waheguru ji waheguru satnam waheguru satnam waheguru satnam waheguru 🌹

  • @harjiwansingh8867
    @harjiwansingh8867 Рік тому +2

    ਵਾਹਿਗੁਰੂ ਜੀ 🙏🙏🙏🙏

  • @dilpreetkaur5069
    @dilpreetkaur5069 Рік тому +4

    🌹🌹🌹💯💯❤️

  • @mithusingh8874
    @mithusingh8874 Рік тому +2

    SSA y ji 🙏❤

  • @harbanssingh1239
    @harbanssingh1239 Рік тому +3

    Waheguru ji shukr h ji🙏

  • @AmarjeetSingh-ts6db
    @AmarjeetSingh-ts6db Рік тому +1

    ਸਲੂਟ ਆ ਕੋਚ ਸਾਬ ਜੀ

  • @sarbjeetkaur4574
    @sarbjeetkaur4574 Рік тому +1

    Satnam Shri waheguru ji 🙏🙏🌹🌹

  • @electricexperiment9072
    @electricexperiment9072 Рік тому +3

    Thanks you bhai Sahib Ji 🌹🌹

  • @hardipsingh7691
    @hardipsingh7691 Рік тому +3

    Thanks bhai Saab ji 🙏

  • @gurlalsingh4174
    @gurlalsingh4174 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਬ ਜੀ

  • @gurjindersingh4666
    @gurjindersingh4666 Рік тому +2

    Dhanbad G

  • @user-ek3mu9ce7q
    @user-ek3mu9ce7q Рік тому

    ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ

  • @JagdishSingh-up1hs
    @JagdishSingh-up1hs Рік тому +1

    Thanks Bhai Sahib Ji ji 🙏

  • @mohindersingh5076
    @mohindersingh5076 Рік тому +4

    🙏 sat Sri Akal
    Bhai sahib ji
    💐🌺🌼🌷🌸🌻🌹

  • @sukhdevsinghsukhdevsinghkh8209

    ਧੰਨਵਾਦ ਭਾਈ ਸਹਿਬ ਜੀ

  • @user-ek3mu9ce7q
    @user-ek3mu9ce7q Рік тому

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਤੁਸੀਂ ਸਾਨੂੰ ਜਿਉਣਾਂ ਸਿਖਾਈਆ ਵਾਹ ਵਾਹ

  • @artofwar8555
    @artofwar8555 Рік тому +1

    Waho waho gobind

  • @inderjeetkaur3274
    @inderjeetkaur3274 Рік тому +2

    Waheguru ji k kalsha waheguru ji k fathy 🙏🌹🌳🌲

  • @user-ry2zw3xi2o
    @user-ry2zw3xi2o 8 днів тому

    wah ji wah Bhai Sahib ji wah. 🙏🙏🙏

  • @kamalkamalgill3111
    @kamalkamalgill3111 Рік тому

    ਸਹੀ ਕਿਹਾ ਸਿੰਘ ਸਾਹਿਬ ਜੀ