ਕੁਲਦੀਪ ਮਾਣਕ ਦੀ ਆਵਾਜ਼ ਸਾਂਭੀ ਬੈਠਾ ਇਹ ਕਲਾਕਾਰ, ਪਰ ਕਿਸੇ ਨਾ ਫੜੀ ਬਾਂਹ | Hamdard Tv

Поділитися
Вставка
  • Опубліковано 15 січ 2025

КОМЕНТАРІ • 1,5 тис.

  • @JaswinderSingh-vd4lz
    @JaswinderSingh-vd4lz 4 роки тому +97

    ਬਿਲਕੁਲ ਸਹੀ ਇੰਜ ਲੱਗਦਾ ਜਿਵੇਂ ਕੁਲਦੀਪ ਮਾਣਕ ਹੀ ਗਾ ਰਿਹਾ ਹੋਵੇ,ਇਹੋ ਜਿਹੇ ਵੀਰ ਨੂੰ ਲੋਕਾਂ ਦੀ ਸਪੋਟ ਦੀ ਬਹੁਤ ਲੋੜ ਹੈ, ਤਾਂ ਕਿ ਇਹ ਵੀਰ ਜਲਦੀ ਜਲਦੀ ਲੋਕਾਂ ਦੇ ਦਿਲਾ ਦੀ ਧੜਕਣ ਬਣ ਸਕੇ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ,

    • @rajinderduggal3914
      @rajinderduggal3914 4 роки тому

      Veer Sapot

    • @VijayKumar-qj8qf
      @VijayKumar-qj8qf 4 роки тому

      So nice ggg

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому

      Chnge klakaran di kdr koi nhi krda... Nashatar singh chatta di beti v boht sohna gaundi te ohna di interwive v hoi c pr kise ne koi sar nhi lai... Mainu lgda enha di v sirf mulakat di video hi auni kise ne kush nhi krna ehna lai..... Waheguru ji veer nu trakiyan bxhan🙏🏼🙏🏼🙏🏼🙏🏼🙏🏼🙏🏼🙏🏼🙏🏼

  • @currenttimetv7559
    @currenttimetv7559 4 роки тому +22

    ਸਭ ਤੋਂ ਵਧੀਆ ਗੱਲਬਾਤ ਕੀਤੀ ਗੁਲਜ਼ਾਰ ਖਾਨ ਨੇ, ਸਭ ਨੂੰ ਕਲਾਕਾਰਾਂ ਨੂੰ ਰੱਬ ਦਾ ਦਰਜਾ ਦੇ ਰਿਹਾ ਹੈ, ਸੋਚ ਵੀ ਵਧੀਆ ਹੈ, ਏਸ ਦੀ ਮਦਦ ਕਰਨੀ ਚਾਹੀਦੀ ਹੈ ਸਟਾਰ ਕਲਾਕਾਰਾਂ ਨੂੰ, ਤੇ ਇਸ ਬੱਚੇ ਦੀ ਸੋਚ ਵਧੀਆ ਹੈ ਜੋ ਸਾਡੇ ਸਭਿਆਚਾਰ ਨੂੰ ਅੱਗੇ ਵਧਾਉਣ ਲਈ ਸੰਗੀਤ ਮਾਸਟਰ ਬਣਨਾ ਚਾਹੁੰਦਾ ਹੈ, ਇਸ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

  • @jaswindersidhu8902
    @jaswindersidhu8902 4 роки тому +64

    ਖੁਲਾ ਗਲਾ,ਸਾਫ ਆਵਾਜ਼,ਸੁਰ ਸਭ ਕੁਝ ਬਹੁਤ ਅੱਛਾ
    Unspeakable, mind blowing, Goerges

  • @Manjitsingh-vj6rc
    @Manjitsingh-vj6rc 4 роки тому +24

    sidhu moose wale veer nu ਵੀ ਬੇਨਤੀ ਹੈ ਕਿ ਇਨ੍ਹਾਂ ਵੀਰਾ ਦੀ ਸਪੋਟ ਕੀਤੀ ਜਾਵੇ🙏

  • @singhsaradar1467
    @singhsaradar1467 4 роки тому +108

    ਵਾ ਕਿਆ ਬਾਤ ਹੈ ਵੀਰ ਦੀ ਬਸ ਸਪੋਟ ਦੀ ਲੋੜ ਵੀਰ ਨੂੰ 🙏🙏🙏🙏

  • @kuldeepikvankuldeepikvan5799
    @kuldeepikvankuldeepikvan5799 4 роки тому +1

    ਮੇਰੀ ਬੇਨਤੀ ਹੈ ਇਸ ਗਰੀਬ ਕਲਾਕਾਰ ਗੁਲਜਾਰ ਖਾਨ ਦੀ ਕਿਸੇ ਵੱਡੇ ਕਲਾਕਾਰ ਨੂੰ ਬਾਂਹ ਜਰੂਰ ਫੜਨੀ ਚਾਹੀਦੀ ਹੈ।ਇਸ ਦੀ ਆਵਾਜ਼ ਵਿੱਚ ਸੱਚ ਕੁਲਦੀਪ ਮਾਣਕ ਝਲਕ ਦਿਖਾਈ ਦਿੰਦੀ ਹੈ।

  • @Nimreet173
    @Nimreet173 4 роки тому +74

    ਬਹੁਤ ਵਧੀਆ ਆਵਾਜ਼ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ੇ

  • @harbanssingh2311
    @harbanssingh2311 4 роки тому +7

    ਵਾਹ ਕਿਆ ਬਾਤ ਹੈ, ਇਸ ਵੀਰ ਨੂੰ ਤੇ ਇਸ ਬੱਚੇ ਨੂੰ ਦਿਲੋਂ ਸਲੂਟ ਆ ਜੀ।

  • @Rameshmoga
    @Rameshmoga 4 роки тому +213

    ਕਿਆ ਬਾਤ ਹੈ ਵੀਰ ਜੀ ਆਪ ਨੂੰ ਸਲਾਮ ਕਰਦਾ ਹਾਂ ਕੁਲਦੀਪ ਮਾਣਕ ਦਾ ਦੂਜਾ ਰੂਪ ਹੈ

  • @mr.satpalkambojtechnical
    @mr.satpalkambojtechnical 4 роки тому +26

    Kon Kon like karda veera nu

  • @sakiyanbhaina5408
    @sakiyanbhaina5408 4 роки тому +71

    ਇਹਨਾਂ ਬੱਚੀਆਂ ਨੇ ਵੀ ਮਾਣਕ ਜੀ ਦਾ। ਚਾਦਰ।।ਬਹੁਤ ਹੀ ਵਧੀਆ ਗਾਈਆਂ ਹੈ ਜੀ ਜਰੂਰ ਸੁਣਓ ।

    • @DarshanSingh-tp7gb
      @DarshanSingh-tp7gb 4 роки тому +2

      ,
      ਵੀਰ ਜੀ ਸਲੂਟ ਹੈ ਆਪਜੀ ਦੀ ਆਵਾਜ਼ ਨੂੰ ਸੁਣ ਕੇ ਇ‌ਝ ਲਗਦਾ ਮਾਣਕ ਸਹਿਬ ਅੱਜ ਵੀ ਸਾਡੇ ਕੋਲ ਹੈ

  • @jassygill7117
    @jassygill7117 4 роки тому +3

    ਬਹੁਤ ਹੀ ਵਧੀਆ ਜੀ,

  • @bobbyboyrairaiboja3028
    @bobbyboyrairaiboja3028 4 роки тому +73

    ਹਾਂ ਜੀ ਬਿਲਕੁਲ ਅੱਜ ਦੇ ਕਲਾਕਾਰ ਐਵੇਂ ਹਥਿਆਰਾਂ ਨਾਲ ਲੜੀ ਜਾਂਦੀ ਨੇ ਗਾਉਂਦੇ ਘੱਟ ਤੇ ਮੁਡਿਆਂ ਨੂੰ ਲੜਾਓਦੇਂ ਜਿਆਦਾ ਨੇ

  • @MandeepKaur-d1i6q
    @MandeepKaur-d1i6q 3 місяці тому +2

    ਵਾਹ। ਮੇਰੇ ਵੀਰ ਦੇ

  • @amritajlodjaffikabbadijaff3653
    @amritajlodjaffikabbadijaff3653 4 роки тому +116

    Y ਬੱਚੇ ਨੂੰ ਸੁਰ ਦਾ ਗਿਆਨ ਬਾ ਕਮਾਲ ਹੈ
    ਗੁਲਜਾਰ ਦਾ ਗਲਾ ਤੇ ਉਂਗਲਾਂ ਸੁਰ। ਨਾਲ ਗਹਿਗੱਚ ਨੇ

  • @roshankhan5855
    @roshankhan5855 4 роки тому +1

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੋ ਬਸ ਸਟੈਂਡ ਤੇ ਵੀ ਜਰੂਰ ਹਾਉ ਵੀਰ ਜੀ

  • @gurcharandeol51
    @gurcharandeol51 4 роки тому +62

    ਮਾਣਕ ਸਾਹਬ ਦਾ ਦੂਜਾ ਰੂਪ 👌🌹🌹♥️

  • @AvtarSingh-rg9hy
    @AvtarSingh-rg9hy 4 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤🎉।

  • @harivanshpaji9794
    @harivanshpaji9794 4 роки тому +172

    N.R.Iਭਰਾਵੋ ਇਸ ਭਰਾ ਵੱਲ ਨਜਰ ਮਾਰੋ ਵੀਰੋ ਕਿਸੇ ਕਲਾਕਾਰ ਨੂੰ ਤੁਸੀ ਆਪਣੇ ਮਨੋਰੰਜਨ ਲਈ ਬੁਲਾਉਂਦੇ ਹੋ ਤਾਂ ਇਸ ਜੋੜੀ ਦਾ ਖਾਆਬ ਪੂਰਾ ਕਰਾਦੋ ਵੀਰੋ ਬਹੁਤ ਮੇਹਰਬਾਨੀ ਤੁਹਾਡੀ🖒

  • @PenduTractormehkma
    @PenduTractormehkma 4 роки тому

    ਵੀਰ ਦੀ ਕਲਾਕਾਰੀ ਨੂੰ ਤੁਸੀਂ ਲੋਕਾਂ ਸਾਹਮਣੇ ਪੇਸ਼ ਕੀਤਾ ਧੰਨਵਾਦ ਜੀ।
    ਜੋ ਵੀ ਕਮਾਈ ਇਹ ਵੀਡੀਓ ਤੋ ਹੋਵੇ ਇਹ ਗਰੀਬ ਪਰਿਵਾਰ ਨੂੰ ਦਿੱਤੀ ਜਾਵੇ

  • @jagdishsingh9965
    @jagdishsingh9965 4 роки тому +135

    ਸਾਡੇ ਦੇਸ਼ ਦੇ ਕੋਲ ਹੀਰਿਆਂ ਦੀ ਕੋਈ ਘਾਟ ਨਹੀਂ ਪਰ ਗਰੀਬੀ ਮਾਰ ਗਈ ਵਾਕਿਆ ਹੀ ਮਾਣਕ ਸਾਹਬ ਦਾ ਭੁਲੇਖਾ ਪੈਂਦਾ ਹੈ ਰੱਬ ਰਾਜ਼ੀ ਰੱਖੇ।

    • @gurpreettiwana4538
      @gurpreettiwana4538 2 роки тому

      Nahi ga sakda manak Saab vangu

    • @gurpreettiwana4538
      @gurpreettiwana4538 2 роки тому

      Una vangu ta mai vi ni ga sakda eh ky gauga anpad ja sare gane galat Gaye isne

  • @9091y
    @9091y 4 роки тому

    ਕਿਸੇ ਨੂੰ ਵੀ ਨਹੀਂ ਨਿੰਦਿਆ ਇਸ ਵੀਰ ਨੇ ਵਧੀਆ ਲੱੱਗੀ ਗੱਲ,,,ਆਵਾਜ਼ ਵੀ ਮਾਣਕ ਦਾ ਭੁਲੇਖਾ ਪਾਉਂਦੀ ਆ,,,ਸੁਪੋਰਟ ਕਰੋ ਸਾਰੇ

  • @Nimreet173
    @Nimreet173 4 роки тому +67

    ਵਾਕਿਆ ਈ ਬਹੁਤ ਵਧੀਆ ਆਵਾਜ਼ ਐ ਬਿੱਲਕੁੱਲ ਕੁਲਦੀਪ ਮਾਣਕ ਜੀ ਦੀ ਆਵਾਜ਼ ਐ ਜੀ

  • @gurigarcha3235
    @gurigarcha3235 4 роки тому +1

    ਸਲਾਮ ਆ ਬਾਈ ਨੂੰ ਜੋ ਬਿਲਕੁਲ ਮਾਣਕ ਸਾਬ ਦੀ ਆਵਾਜ਼ ਕੱਢ ਲੈਦਾਂ ਰੱਬ ਮੇਹਰ ਰੱਖੇ ਦੋਵਾ ਤੇ

  • @JaswinderSingh-vd4lz
    @JaswinderSingh-vd4lz 4 роки тому +246

    ਇਸ ਬੱਚੇ ਨੂੰ ਵੀ ਦਿਲੋ ਸਲੂਟ ਹੈ, ਗਟਾਰ ਨੂੰ ਵੀਰ ਮੁਹੋ ਬੋਲਣ ਲਾ ਦਿੰਦਾ,

  • @jassv13
    @jassv13 4 роки тому +16

    ਮੈਂ ਇਸ ਵੀਰ ਨਾਲ ਦੀਵਾਨ ਲਾਏ ਆ ਬਾਬੇ ਦੀ ਕਿਰਪਾ ਨਾਲ

  • @hardeepdhillon4666
    @hardeepdhillon4666 4 роки тому +61

    ਬਾਂਹ ਫੜੌ ਇਹਨਾਂ ਵੀਰਾਂ ਦੀ ਕੋਈ 🙏

  • @sathsachkaa3473
    @sathsachkaa3473 4 роки тому +1

    ਵਾਹਿਗੁਰੂ ਜੀ ਦੀ ਕ੍ਰਿਪਾ ਜਰੂਰ ਹੋਉਗੀ ਉਸਦੇ ਘਰ ਦੇਰ ਆ ਹਨੇਰ ਨਹੀਂ ਉੱਤੇ ਆਲਾ ਕਦੋਂ ਅਰਸ਼ਾਂ ਲਾ ਦਵੇ ਕੋਈ ਨਹੀਂ ਜਾਣਦਾ ਅੱਜ ਵੀ ਕਿੰਨੇ ਪੰਜਾਬ ਵਿੱਚ ਹੀਰੇ ਹਨ ਜਿਨ੍ਹਾਂ ਉੱਤੇ ਕਿਸੇ ਜੌਹਰੀ ਦੀ ਨਜ਼ਰ ਨਹੀਂ ਪਈ

  • @dhaliwalsukhrajdeep
    @dhaliwalsukhrajdeep 4 роки тому +335

    ਲੰਡੂ ਗਾਇਕਾਂ ਨੂੰ ਸਪੋਰਟ ਕਰਨ ਵਾਲਿਉ ਇਸ ਗਾਇਕ ਦੀ ਸਪੋਰਟ ਕਰੋਂ

  • @LuckySingh-pi9fg
    @LuckySingh-pi9fg 4 роки тому +1

    Good👍 singer 🎤🎤🎤🎤🎤🎤 nice voice

  • @jellybhullar6235
    @jellybhullar6235 4 роки тому +34

    ਆਨੰਦ ਆ ਗਿਆ ਬਾਈ ਸੁਣ ਕੇ
    ਬਾ-ਕਮਾਲ ਆਵਾਜ਼ ਤੇ ਸੁਰਤਾਲ 👌👌👌
    WMK 🙏

  • @Jassi-Buttar
    @Jassi-Buttar 3 місяці тому +1

    Jeonde raho brother parmatma Umer lambi kare 💖💕💕💞🌹🎂🍫 ilove you brother

  • @GurvinderSingh-fq6om
    @GurvinderSingh-fq6om 4 роки тому +153

    ਕੂੜਾ ਕਬਾੜ ਤੇ ਿਸੰਗਰ ਬਨੇ ਿਫਰਦੈੈ ਪੈਸੇ ਦੇ ਬਲ ਤੇ
    ਅਸਲੀ ਗਾਇਕ ਤਾਂ ਗਰੀਬੀ ਥੱਲੇ ਦੱਬ ਕੇ ਰਹ ਗੇ

    • @kiransidhukiransidhu3187
      @kiransidhukiransidhu3187 4 роки тому +3

      Bilkull Shi kiha veer ji tusin

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому +1

      Sahi gll veerji

    • @harrysidhu239
      @harrysidhu239 4 роки тому

      Veer aapne comment de agge "Kujh" likhla keoki kujh Singer aapni mehnat naal vi agge aaye aa.
      Te mavi jaldi chauna koi Is bande di vi bah fare te eda talent vi duniya de saamne aave 🙏

    • @nickprabh6707
      @nickprabh6707 4 роки тому

      Besure te bonge mohri,Na kader peer deya chandeya di
      Lyrics:Amer singh chamkila

  • @GhostRider_pb18kt
    @GhostRider_pb18kt 4 роки тому

    ਵਾਹ ਕਿਆ ਬਾਤ ਆ ਮੇਰੇ ਵੀਰ ਜਿਓਦੇ ਵੱਸਦੇ ਰਹੋ ਮੇਰੇ ਪਿਆਰੇ, ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸ਼ਣ

  • @pargatcheema9385
    @pargatcheema9385 4 роки тому +118

    ਮਾਨਸਾ ਦੀ ਧਰਤੀ ਤੇ ਤਾ ਸੁਰ ਈ ਬਖਸਿਆ ਸਤਿਗੁਰੂ ਨੇ

  • @lakhvirsingh3766
    @lakhvirsingh3766 4 роки тому +1

    ਮਾਰ ਗਈ ਗਰਿਬੀ ਬਾਈ ਨੂੰ ਸਪੋਰਟ ਕਰੋ ਦਿਲੋ ਧੰਨਵਾਦ ਰਪੋਟਰ ਵੀਰ ਦਾ ਹਿਰਾ ਲੱਬ ਲਿਆ ਕੋਈ ਤਰਾਛ ਲਵੇ ਮਾਣਕ ਸਾਬ ਮਿਲਜੁ ਦੁਬਾਰਾ

  • @babbutibbi563
    @babbutibbi563 4 роки тому +123

    ਮੂਸ਼ੇ ਵਾਲੇ ਨੂੰ ੲਿਸਦੀ ਸਪੋਟ ਕਰਨੀ ਚਾਹੀਦੀ ਅਾ

  • @BalwinderSingh-fd4ws
    @BalwinderSingh-fd4ws 2 місяці тому

    ਬਹੁ ਕੀਮਤੀ ਹੀਰਾ , ਬਾਈ ਗੁਲਜਾਰ ਖਾਂ ਜੀ,ਜਿਸਦੀ ਕੀਮਤ ਪਾਉਣ ਵਾਲਾ ਅਜੇ ਤਕ ਕੋਈ ਵੀ ਜਹੁਰੀ ਅੱਗੇ ਨਹੀਂ ਆਇਆ,ਸੁਖਮਨ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਹ ਬਹੁਤ ਘੱਟ ਆ, ਸਾਜ ਤੋਂ ਗੱਲਾਂ ਕਰਵਾਉਂਦਾ ਬਾ ਕਮਾਲ ਵਾਹਿਗੁਰੂ ਦੋਨਾਂ ਨੂੰ ਤਰੱਕੀ ਬਖ਼ਸ਼ੇ ❤❤❤❤❤❤❤

  • @vaidmakhansinghdeol8270
    @vaidmakhansinghdeol8270 4 роки тому +22

    ਬਾਈ ਦੀ ਅਵਾਜ ਬੜੀ ਕਾਇਮ ਐ । ਨਾਲ ਜੁਵਾਕ ਜਾ ਵੀ ਕਿਆ ਬਾਤ ਐ। ਸ਼ੋਟਾ ਜਾ ਬੱਚਾ ਕਟਾਰ ਜੀ ਦੇ ਚਿੱਬ ਕੱਢੀ ਜਾਂਦਾ ਝੜਾਈ ਚਮਕੀਲੇ ਵਾਂਗੂ ਹੋਜੂ ਬਾਂਈ ਸ਼ੰਘਰਸ ਜਾਰੀ ਰੱਖੋ ਪਰਮਾਤਮਾ ਤਰੱਕੀ ਬਖਸ਼ੇ 👌।11-06-2020

  • @JaswinderSingh-nj3fz
    @JaswinderSingh-nj3fz 4 роки тому

    ਇਹ ਵਿਚਾਰੇ ਜਿਹੇ ਕਲਾਕਾਰਾਂ ਨੂੰ ਅੱਜ ਕੱਲ ਦਾ ਗੰਦ ਨਹੀ ਗਾਉਣਾ ਆਉਦਾ, ਇਸੇ ਲਈ ਮੂਸੇ ਵਾਲੇ ਵਾਂਗ ਮਸ਼ਹੂਰ ਨਹੀ ਹੈ ।
    ਸੰਗੀਤਕਾਰ ਬੱਚਾ ਜਰੂਰ ਤਰੱਕੀ ਕਰੇਗਾ।

  • @kuldipsindhu2442
    @kuldipsindhu2442 4 роки тому +94

    ਕਈ ਵਾਰ ਹਲਾਤ ਇਦਾ ਦੇ ਬੰਦੇ ਤੇ ਆ ਜਾਦੇ। ਕ ਜਿਹੜੇ ਗੁਣ ਹੁੰਦੇ ਆ ਬੰਦੇ ਚ ਉਹ ਦੱਬੇ ਜਾਂਦੇ ਆ

  • @SureshSharma-nb8no
    @SureshSharma-nb8no 4 роки тому +1

    Great Voice...Our all blessings and best wishes to Gulzaar ji

  • @balvirlandra7727
    @balvirlandra7727 4 роки тому +170

    ਹੀਰਾ ਮਿੱਟੀ ਵਿੱਚ ਰੁਲ ਗਿਅਾ

    • @sunnyphotogrphybarnala5966
      @sunnyphotogrphybarnala5966 4 роки тому +2

      heera banda y

    • @h.s.gill.4341
      @h.s.gill.4341 4 роки тому +8

      Balvir Landra ਬਾਈ ਜੀ ਹੁਣ ਨੀ ਰੁਲਦੇ ਕਿਉ ਕੇ ਬਾਈ ਸੰਗਦਿਲ 47 ਨਾਲ ਮੇਲ ਹੋ ਚੁਕਾ ਏਹਨਾਂ ਦਾ

    • @randhawadilraj2824
      @randhawadilraj2824 4 роки тому +2

      Bilkul Shi keha tuc

  • @gurjeetbajwa6268
    @gurjeetbajwa6268 4 роки тому

    ਬਹੁਤ ਖੂਬ ਕਲਾਕਾਰ ਗੁਲਜ਼ਾਰ ਖ਼ਾਨ ਨੇ ਮਾਣਕ ਦੀ ਯਾਦ ਦਿਵਾ ਦਿੱਤੀ

  • @nikkamaan1228
    @nikkamaan1228 4 роки тому +20

    ਬਹੁਤ ਵਧੀਆ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ

  • @pramlal4718
    @pramlal4718 4 роки тому +1

    Paji nu sada sloot a ji

  • @GurvinderSingh-fq6om
    @GurvinderSingh-fq6om 4 роки тому +58

    ਬਹੁਤ ਮਿੱਠੀ ਤੇ ਸੁਰੀਲੀ ਅਵਾਜ਼ ਏ ਪਸੀਜ ਵੱਧ ਤੋਂ ਵੱਧ ਮਦਦ ਕਰੋ 🙏🏼🙏🏼

  • @lakhisahota4233
    @lakhisahota4233 4 роки тому

    ਪਤਰਕਾਰ ਵਿਰ ਦਾ ਵੀ ਧਨਵਾਦ ਜਿਸਣੇ ਗਰੀਬ ਵਿਰ ਦੀ ਜਾਨਕਾਰੀ ਲੋਕਾ ਤਕ ਪਹੁਚ ਦੀ ਕਿਤੀ।ਮਾਲਕਾ ਗਰੀਬ ਵਿਰੇ ਦੀ ਜਰੂਰ ਸੁਣੋ🙏🙏🙏🙏🙏🙏🙏🙏🙏🙏🙏🙏🙏🙏🙏

  • @armaan6773
    @armaan6773 4 роки тому +38

    👌👌🤙🤙ਗੁਲਜਾਰ ਜੀ ਬਹੁਤ ਮਿਠੀ ਅਵਾਜ਼

  • @angaddeol8094
    @angaddeol8094 4 роки тому +11

    ਬਹੁਤ ਸੋਹਣਾ ਗਾਉਂਦੇ ਨੇ 🔥🔥

  • @VickyKumar-oq7on
    @VickyKumar-oq7on 4 роки тому +21

    ਬੋਹਤ ਵੱਦੀਆ ਅਵਾਜ਼ ਜੀ👌👌👌🌹🌹🙏🙏🙏

  • @kulwinderkumar3877
    @kulwinderkumar3877 4 роки тому +1

    Paji data ji thanu jrur traki den ge..💝🙏

  • @nishansingh-lr5hv
    @nishansingh-lr5hv 4 роки тому +6

    ਇਦਾਂ ਦੇ ਹੀਰੇ ਫੁਨਕਾਰ ਗਰੀਬੀ ਕਰਕੇ ਉਪਰ ਨੀ ਉਠ ਪਾਉਂਦੇ. ਵਾिਹਗੁਰੂ िਮਹਰ ਕਰੇ 🙏🙌

  • @RupDaburji
    @RupDaburji 4 роки тому

    ਹਮਦਰਦ ਟੀਵੀ ਦੀ ਸਮੁੱਚੀ ਟੀਮ ਦਾ ਧੰਨਵਾਦ ਜਿਹਨਾਂ ਇਹਨਾਂ ਹੀਰਿਆਂ ਨੂੰ ਲੱਭਿਆ ਅਤੇ ਉਹਨਾਂ ਨੂੰ ਮਾਣ ਬਖਸ਼ਿਆ

  • @paryankasehgal9470
    @paryankasehgal9470 4 роки тому +19

    ਬਹੁਤ ਵਧੀਆ ਅਵਾਜ ਹੈ veer di

  • @JoginderSingh-jk2bx
    @JoginderSingh-jk2bx 4 роки тому +2

    ਇਸ ਦਾ ਮਤਲਬ ਕੁਲਦੀਪ ਮਾਣਕ ਹੈ

  • @bhinderkhandoli4570
    @bhinderkhandoli4570 4 роки тому +19

    ਵਾਹਿਗੁਰੂ ਮਿਹਰ ਕਰੁਗਾ ਜੀ

  • @garrysingh4786
    @garrysingh4786 4 роки тому

    Waah ji waah kya baatan boht boht boht beutifull singing

  • @sukhisingh1055
    @sukhisingh1055 4 роки тому +36

    ਬਹੁਤ ਵਧੀਅਾ ਬਾਈ ਸਚੀ ਗਰੀਬੀ ਮਾਰ ਗਈ ਬਾਈ ਨੂੰ

  • @arshdeepsidhu1345
    @arshdeepsidhu1345 4 роки тому

    ਵਾਹ ਵਾਹ ਵਾਹ ਵਾਹ ਜੀ ਵਾਹ ਕਿਆ ਬਾਤਾਂ ਨੇ ਬਾਈ ਜੀ ਬਹੁਤ ਖੂਬ ਬਾਕਮਾਲ 👌👌👌👌👌👌

  • @sonyfoujigurdaspur
    @sonyfoujigurdaspur 4 роки тому +20

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ 🙏🙏🙏🙏🙏🙏

  • @jaswindertailor5731
    @jaswindertailor5731 4 роки тому

    ਜਿਉਦੇ ਰਹੋ ਵੀਰ ਜੀ ਰੱਬ ਤੁਹਾਨੂੰ ਤਰੱਕੀ ਦੇਵੇ

  • @Gurpappa8461
    @Gurpappa8461 4 роки тому +17

    ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਕਸ਼ਣ ਜੀ

  • @sharmaboutique1
    @sharmaboutique1 4 роки тому

    Ehna di support krni chaidi dujya singers nllo salute of u bhaji god bless u jug jug jiyo

  • @jindersandhu4941
    @jindersandhu4941 4 роки тому +9

    ਬਹੁਤ ਬਹੁਤ ਵਧੀਆ ਨੇ ਆਵਾਜਾ ਇਸ ਵੀਰ ਤੇ ਕਿਰਪਾ ਕਰੇ ਪਰਮਾਤਮਾ ਇਹਨਾ ਦੋਨਾ ਤੇ।

  • @jagdeepbrar2408
    @jagdeepbrar2408 4 роки тому +1

    ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਹੈ ਰੱਬ ਤੈਨੂੰ ਤਰੱਕੀ ਦੇਵੇ ਬਾਈ

  • @GurpreetKaur-up9zm
    @GurpreetKaur-up9zm 4 роки тому +20

    Desi music dil nu chu giya bahut hi santi mili man nu

  • @bodhsingh3640
    @bodhsingh3640 3 місяці тому

    Very very nice video.
    Bba o Gujar seaia ❤ khush kar Diya.
    Very very nice Aawaj.

  • @rajkang69
    @rajkang69 4 роки тому +15

    👏 wow what a talented pair of Diamonds artists, God bless you both and wishing you both your dreams come true and happine soon. ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਅਤੇ ਤੁਹਾਡੇ ਸੁਪਨੇ ਸਾਕਾਰ ਹੋਵਣ ਅਤੇ ਰੱਜ਼ ਰੱਜ਼ਕੇ ਖੁਸ਼ੀਆਂ ਮਾਣੋ।

  • @panditji7546
    @panditji7546 3 роки тому

    Special thanks❤🌹🙏❤ for the Kuldeep gholiya

  • @swarivsingh4134
    @swarivsingh4134 4 роки тому +48

    ਘੋਲੀਆ ਬਾਈ ਜੀ ਆਹ ਮੁੰਡੇ ਦੀ ਮਦਦ ਜਰੂਰ ਕਰਾਓ ਵੀਰੇ ਹੀਰਾ ਪੁੱਤ ਐ
    ਬਾਈ ਕਮਾਲ ਹੀਰਾ ਪੁੱਤ ਐ

  • @lovechakbhaika7758
    @lovechakbhaika7758 4 роки тому

    ਇਸ ਵੀਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਜੀ
    🙏🙏🙏🙏🙏🙏🙏🙏🙏

  • @sonisonisingh3874
    @sonisonisingh3874 4 роки тому +73

    ਮਾਨਸਾ ਆਲੇ ਤਾ ਹੈ ਹੀ ਅੱਤ ਨੇ

  • @jindersinghjindersingh8402
    @jindersinghjindersingh8402 4 місяці тому +1

    ਵਾਹ ਵਾਹ ਸੁਆਦ ਲਿਆ ਤਾ

  • @jaswindersidhu8902
    @jaswindersidhu8902 4 роки тому +77

    ਰੋਂਗਟੇ ਖੜੇ ਹੋ ਗਏ ਵੀਰ ਨੂੰ ਸੁਣਕੇ

  • @dskhalistan5637
    @dskhalistan5637 4 роки тому +1

    waheguru ji bhut vdiya veer ji waheguru tuhnu trakiya bkasha

  • @ButaSingh-jt5ei
    @ButaSingh-jt5ei 4 роки тому +8

    ਕਲਾ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ.....ਅੰਦਰ ਮਰ ਗਏ ਜ਼ਜ਼ਬਾਤ,ਚਾਹਤਾਂ ਕਿਸੇ ਤਰੀਕੇ ਨਾਲ਼ ਕਦੇ ਨਾ ਕਦੇ ਬਾਹਰ ਨਿਕਲ਼ ਆਉਂਦੇ ਆ....Gulzar bai ਦੀ ਗਾਇਕੀ 'ਚ ਦਮ ਆ 🙏🙏🙏🙏🙏🙏🙏

  • @jagseerchauhan172
    @jagseerchauhan172 4 роки тому

    ਬਹੁਤ ਵਧੀਆ ਵੀਰ ਜੀ ਮੇਹਰ ਕਰੇ ਰੱਬ ਤੇਰੇ ਤੇ ਸਾਡੀ ਇਹੋ ਦਿਲੋਂ ਦੁਆ ਹੈ

  • @gurajaibsingh9113
    @gurajaibsingh9113 4 роки тому +6

    ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਨੂੰ

  • @sardarsaAb-fv1bx
    @sardarsaAb-fv1bx 4 роки тому

    ਵਾਹਿਗੁਰੂ ਤਰੱਕੀਆਂ ਬਖਸੇ ਵੀਰ ਨੂੰ 🙏

  • @jassiropariajassi27
    @jassiropariajassi27 4 роки тому +6

    ਕਿਆਂ ਬਾਤ ਹੈ ਬਾਬੇ ਮਜਬੂਰ ਹੀ ਕਰਤਾ ਕਮੇਟ ਕਰਨੇ ਲਈ ਅਵਾਜ਼ ਤਾਂ ਤੇਰੀ ਵੀਰ Siraaa ਈ ਆ

  • @harbantsingh4713
    @harbantsingh4713 2 роки тому

    ਪਤਰਕਾਰ ਵੀਰ ਨੇ ਬਹੁਤ ਸਪੋਟ ਵਾਲੀ ਸੋਹਣੀ ਇੰਟਰਵਿਊ ਕੀਤੀ ਧੰਨਵਾਦ ਵੀਰ 🙏🙏🙏👍👍👍👍

  • @arshbrar9704
    @arshbrar9704 4 роки тому +20

    ਮੈ ਕੈਪਟਨ ਹੋਵਾ ਸਾਰੇ ਸਮੇਤ ਸੁਖਮਨ ਨੂੰ ਸਾਰੇ ਟੱਬਰ ਨੂੰ ਡੀ ਸੀ ਲਾ ਦਿਆੌ

  • @SonuSingh-jo3gc
    @SonuSingh-jo3gc 2 роки тому

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗੀਤ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀਰ ਜੀ 🙏🙏🌺🌺👌👌👍👍

  • @chamkilasangatkular3953
    @chamkilasangatkular3953 4 роки тому +12

    ਬਹੁਤ ਖੂਬ

  • @paramsandhu2069
    @paramsandhu2069 4 роки тому

    dil vicho arr parr ho jandi ya ini shoni awaj sachi.....rooh kush hogi vde veer ....jiunda wasda reha....rab bhut trakiya dve

  • @romeogill3599
    @romeogill3599 4 роки тому +9

    Kina wadiya banda yar rab chardiya kalan bakse🤗🤗🤗💖

    • @gurlalaulakh7971
      @gurlalaulakh7971 4 роки тому

      ਜਿਨ੍ਹਾਂ ਵਧੀਆ ਗਾਇਕ ਐ ਉਸ ਤੋਂ ਕਿਤੇ ਵਧੀਆ ਇਨਸਾਨ

  • @saidadeewana33
    @saidadeewana33 4 роки тому

    ਬਹੁਤ ਹੀ ਵਧੀਆ ਗਾਇਕ ਨੇ ਇਹ ਦੋਵੇਂ ਜਣੇ ਵਾਹਿਗੁਰੂ ਜੀ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਖੁਸ਼ੀਆ ਬਖਸ਼ਣ 🙏🙏

  • @RanjitSingh-uj2mg
    @RanjitSingh-uj2mg 4 роки тому +17

    Bai ji bhut sohna
    ਅਵਾਜ ਬਹੁਤ ਸੋਹਣੀ ਅਾ
    ਵਾਹਿਗੁਰੂ ਜੀ ਮੇਹਰ ਕਰੇਗਾ

  • @GurvinderSingh-xu9mt
    @GurvinderSingh-xu9mt 4 роки тому

    Wah ji wah jyonda bsda bai.....luv u dilooooo....khus kita bai......khus rah

  • @ranadhillon5252
    @ranadhillon5252 4 роки тому +15

    Very nice singing, God bless you!👌🎤

  • @killergaming-rw5oh
    @killergaming-rw5oh 4 роки тому +1

    Sira Bhai ji kalakar

  • @pdd_vilogs3881
    @pdd_vilogs3881 4 роки тому +8

    Waheguru trakki bakhshe veer nu

  • @GurcharanSingh-je6tg
    @GurcharanSingh-je6tg 4 роки тому

    ਬਹੁਤ ਹੀ ਸੁਰੀਲੀ ਆਵਾਜ ਦੇ ਮਾਲਕ ਨੇ ਵੀਰ ਕੁਲਦੀਪ ਮਾਣਕ ਦਾ ਹੀ ਰੂਪ ਹੈ

  • @jarmansingh568
    @jarmansingh568 4 роки тому +8

    Kuldeep manak coming soon suppot kro sare veer pra 🙏🙏🙏🙏🙏🙏🙏🙏🙏🙏🙏

  • @gurvmusic
    @gurvmusic 4 роки тому +1

    ❤❤🙏🏻🙏🏻🙏🏻waheguru jii chrdi kla ch rkhe tanu jii 🙏🏻🙏🏻❤

  • @baljinderbranck2351
    @baljinderbranck2351 4 роки тому +25

    ਬਸ ਕੂੱਜ ਕ ਪਲ ਹੋਰ ਉਡੀਕ ਕਰ ਭਰਾ🖖🖖🖖

  • @reshamsingh1748
    @reshamsingh1748 4 роки тому

    Bhout ਖੂਬ ਆਵਾਜ ਜੀ ਵਾਹਿਗੁਰੂ ਮੇਹਰ ਕਰੇ ❤️

  • @maninder1232
    @maninder1232 4 роки тому +6

    Ajj kal de time vch original singer and someone special music

  • @darshandarshan3135
    @darshandarshan3135 4 роки тому +5

    ਬਾਈ ਜੀ ਬਹੁਤ ਹੀ ਵਧੀਆ ਗੀਤ ਪੇਸ਼ ਕਰਦੇ ਬਹੁਤ ਹੀਰੇ ਗਰੀਬੀ ਨੇ ਅਪਣੀ ਲਪੇਟ ਚ ਲੈ ਰਖੇ।