@@yousafsardar8411eh itihaas ta 1699 de Visakhi wale din dhan shri guru gobind singh ji na anandpur sahib lekh deta si Gdo sada panj peyareya da panj sees lage si jdo kom ta bhid pandi ha ta aaj vi lagda ha.
Phela kehra kise nu pta se tarsem jasser ne dasiyaa fer pta lga plus phela lok educated ni se taa ni pta ss hun jada taa pta education kar k hun vi uneducated bhut ha
@@monikakathpal3248 kehdi dunea ch rhne o je tuhanu tarsem jassar ton pta lgya esda mtlb tarsem jassar ton pehla sikh apna ithas nhi jande c pehla besak lok anpadh c per ithas vare sab kuj jande c aaj kl kuj mape apne bachya tu time nhi dinde ithaas nhi dsde baki sab theek hai waki guru Sahib kirpa krnge kaum utte
@@swagpunjabtv mai taa educated ha menu sab pta lakin yeh information jada famous odo hoi se jdo tarsem jasser de choti clip guru bare viral hoi os ne bhut loka nu motivate vi kita Sikh taa jaan dh ne sab kuch lakin baki loka nu vi add kita.sanu vi parents ne ni dasaayaa saadh ander taraf se sab kuch jaanan asi youtube toh search kar kar k dekhyaa maa baap vi ki karan jad tak baache de wish ni hunde odo tak baacha ni sun da for example jado chote baache nu roti milde ha agar osde wish hoygi khaan de taa hi kayga ni taa ni jini marzi roti dao ohnu khani ohne marzi nal hi ha
@@monikakathpal3248bai education da mtlv kujh hor hunda। Anapdh bnde kite vadd dharmik hunde. Jassar ne shaheeda nu yaad jrur rkhya Changi gl wa but sade bachapn vich ta dhadi vaara chldiya c shayad tusi nai jande hone
@@UnlimitedGyanChannel baba ji you should at least tell them the context , which context you’re talking about if you leave it open conversation people can’t read your mind what you wanna know from them. Most of people does have idea about these days.
ego dikha reha si par ohnu sharm auni chahidi aa ke dharm de mamle ch ego ni chaldi niva hona painda ja fer sikh hona he nahi badal lia hona dharm isayi ban gia hona jive bahut ban rahe ne
ohda ik karan eh vi hai ji ke je koi dharmik movie banauni chaunda ohde vich tanga fasa ke beh jande ne samhe de hisab nal chalna sikhna chahida ajj kal tv cinema social media da yug hai ramayan te maha bharat vare sare ohna lokan nu pata jo 80 90 ch janme si kyu ke odon iko tv hunda si ghar ghar eh serial dekhe jande si jis karan bahut lokan nu ohna vare pata lagia par ajj de ghadum chaudhari har ik ajehe project ch lattan fasaunde ne te fir ki kare koi
ਬਹੁਤ ਵਧੀਆ ਉਪਰਾਲਾ ਵਿਰੇ ਤੇ ਲੱਖ ਦੀ ਲਾਹਨਤ ਉਹਨਾਂ ਤੇ ਜਿਹੜੇ ਸਾਡੇ ਸ਼ਹੀਦਾਂ ਨੂੰ ਭੁੱਲਗੇ
ਬਹੁਤ ਗਲਤ ਗੱਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਕਰਕੇ ਆਪਣਾ ਸਾਰਾ ਸਰਬੰਸ ਵਾਰ ਤਾਂ ਤੇ ਕਈ ਲੋਕ ਪੁਲ ਬੈਠੇ ਨੇ ਵਾਹਿਗੁਰੂ ਜੀ ਸਮਤ ਬਖਸ਼ੇ ਜੀ 🙏🙏
ਵੀਰ ਜੀ ਦੇ ਚੈਨਲ ਰਾਹੀਂ ਮੈ ਆਪਣੇ ਭੈਣ ਭਰਾਵਾਂ ਨੂੰ ਏਹੁ ਬੇਨਤੀ ਕਰਦੀ ਹਾਂ ਕਿ ਕਿ੍ਸਮਸ ਜਿਨ੍ਹਾਂ ਦਾ ਤਿਉਹਾਰ ਹੈ ਉਹਨਾਂ ਨੂੰ ਮੁਬਾਰਕ ਸਾਡਾ ਇਤਿਹਾਸ ਸਾਡਾ ਸੱਭਿਆਚਾਰ ਤਾਂ ਲਾਹੌਰ ਦੀ ਤੱਤੀ ਤਵੀ ਤੋਂ ਲੈਕੇ ਦਿੱਲੀ ਚਾਦਨੀ ਚੌਕ ਵਿੱਚ ਹਿੰਦਦੀ ਚਾਦਰ ਬਨਣ ਵਾਸਤੇ ਸੀਸ ਧੜ ਤੋਂ ਲੱਗ ਕਰਵਾਨਾ ਉਬਲਦੀਆ ਦੇਗਾਂ ਚਰਖੀਆਂ ਚਮਕੌਰ ਦੀ ਗੜੀ ਸਰਹਿੰਦ ਦੀ ਕੰਧ 1984 ਸਾਡੀ ਰਗਾਂ ਵਿੱਚ ਖੂਨ ਹੈਂ ਸਾਡੇ ਸ਼ਹੀਦਾਂ ਦਾ ਅਸੀ ਤਾਂ ਮਰ ਕੇ ਵੀ ਭੁੱਲ ਨਹੀਂ ਸਕਦੇ ਜੀ
੍ਬਿੱਲਕੁੱਲ ਸਹੀ ਗੱਲ ਹੈ ਜੀ,
Do you know who have written the sikh history and when?
@@yousafsardar8411eh itihaas ta 1699 de Visakhi wale din dhan shri guru gobind singh ji na anandpur sahib lekh deta si
Gdo sada panj peyareya da panj sees lage si jdo kom ta bhid pandi ha ta aaj vi lagda ha.
ਕਮਾਲ ਦੀ ਗੱਲ ਐ, ਸਾਡੇ ਸਿੱਖ ਹੀ ਭੁੱਲ ਗਏ ਆਪਣੇ ਇਤਿਹਾਸ ਨੂੰ। ਸਾਡੇ ਸਿੱਖ ਇਹ ਭੁੱਲ ਗਏ ਕਿ ਅਸੀਂ ਅੱਜ ਜੋ ਕੁਝ ਵੀ ਆ ਆਪਣੇ ਸਾਹਿਬਜ਼ਾਦਿਆਂ ਦੇ ਕਰਕੇ ਹਾਂ ।ਅਗਰ ਸਾਡੀ ਖਾਤਿਰ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ ਤਾਂ ਅੱਜ ਅਸੀਂ ਵੀ ਨਹੀਂ ਹੋਣਾ ਸੀ। ਸਾਡੇ ਲਈ ਉਨ੍ਹਾਂ ਦੀ ਕੁਰਬਾਨੀ ਬਹੁਤ ਅਨਮੋਲ ਆ। ਬੱਚੇ ਦਾ ਪਹਿਲਾ ਸਕੂਲ ਉਸਦਾ ਪਰਿਵਾਰ ਹੁੰਦਾ ਐ, ਜਦੋਂ ਪਰਿਵਾਰ ਨੂੰ ਹੀ ਇਤਿਹਾਸ ਦਾ ਨਹੀਂ ਪਤਾ ਤਾਂ ਬੱਚੇ ਨੂੰ ਕੀ ਦੱਸਣਗੇ।ਸਕੂਲ ਦੇ ਅਧਿਆਪਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜ਼ਰੂਰ ਦੱਸੋ plz ।ਇਕ ਸਵਾਲ ਤੁਹਾਨੂੰ ਵੀ ਐ sir plz don't mind ਤੁਸੀਂ ਆਪਣੇ ਬੱਚਿਆਂ ਨੂੰ ਸਰਹੰਦ ਲੈਣ ਕੇ ਗਏ ਓ।
Yes 100% agree with you sir । Sir ਵਧਾਈ ਦੇ ਪਾਤਰ ਤੁਸੀਂ ਵੀ ਓ , ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀਂ ਸਿਰਫ ਸਵਾਲ ਹੀ ਨਹੀਂ ਪੁੱਛ ਰਹੇ ਬਲਕਿ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜ ਰਹੇ ਓ। ਬਹੁਤ ਹੀ ਨੇਕ ਦਿੱਲ ਇਨਸਾਨ ਓ ਤੁਸੀਂ,you are the best person . ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਤੇ ਤੁਹਾਡਾ ਚੈਨਲ ਬਹੁਤ ਤਰੱਕੀ ਕਰੇ।
ਬਹੁਤ ਬਹੁਤ ਧੰਨਵਾਦ ਪਤਰਕਾਰ ਵੀਰ ਦਾ ਜੋ ਲੋਕਾਂ ਨੂੰ ਇਤਿਹਾਸ ਵਾਰੇ ਜਾਗ ਰੁਕ ਕਰ ਰਿਹਾ
ਬਹੁਤ ਗਲਤ ਹੈ ਜੀ ਸਿੱਖਾਂ ਨੂੰ ਹੀ ਸ਼ਡ ਭੁਲ ਗਏ ਸਾਡੇ ਬਾਪ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਿੱਖ ਕੋਮ ਨਹੀਂ ਬਣਾਈ ਸੀ ਜੌ ਸਭ ਭੁਲ ਕੇ ਬੈਠੇ ਨੇ ਵਹਿਗੁਰੂ ਵਹਿਗ
ਲੱਖ ਲਾਹਨ ਦੋਨਾਂ ਦੇ ਜਿਨਾਂ ਨੇ ਸਿਰ ਤੇ ਦਸਤਾਰ ਸਜਾ ਕੇ ਵੀ ਨਹੀਂ ਕੁਝ ਪਤਾ ਪੱਤਰਕਾਰ ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਹਨਾਂ ਨੂੰ ਜਾਣੂ ਕਰਵਾਉਣ ਲਈ
ਸਕੂਲਾਂ ਦੇ ਵਿੱਚੋਂ ਇਤਿਹਾਸ ਹੀ ਖਤਮ ਕਰਤਾ ਜਵਾਕ ਕੀ ਕਰਨ❤❤
maa peyo instagram te nach rahe cege yaa bacheye phone ch badee hoeye cege
School nu blame na karo.maa baap mar gaye .
Maa baap nu vi nhi pta
Veer ji ma peyo nu chaida dasna
@@ArshdeepSingh-m2k hun dsya krnge dekhi chali jrur kirpa hou
ਵਾਹਿਗੁਰੂ ਜੀ ਸਾਡੀ ਸਿੱਖ ਕੌਮ ਨੂੰ ਬੁੱਧੀ ਬਖਸੋ ਬੁਹਤ ਵਧੀਆ ਉਪਰਲਾ ਵੀਡੀਓ ਬਨਾਉਣ ਦਾ ਜੀ ਧਨਵਾਦ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾਂ ਕਰੀ 🙏
ਦੰਦ ਕੱਡਣ ਵਾਲੀ ਕੇਹੜੀ ਗੱਲ ਦੁੱਖ ਦੀ ਗੱਲ ਦੰਦ ਕੱਡਦਾ
Veer ji .eda de bandya de juttiya marniya chahidiyan saanu .gndh Paya ehna loka ne
ਸਾਰਾ ਦੋਸ਼ ਮਾਪਿਆਂ ਦਾ ਵੀਰ ਜੀ ਜੋ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ ਪਰ ਜਿਸ ਗੁਰੂ ਪਿਤਾ ਨੇ ਸਾਡੇ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਓਸ ਗੁਰੂ ਪਿਤਾ ਦਾ ਬਲੀਦਾਨ ਕਿਵੇਂ ਭੁੱਲ ਸਕਦੇ ਨੇ ਲੋਕ
ਵਾਹਿਗੁਰੂ ਜੀ ਮਾਫ ਕਰਿਓ❤ ਅੱਜ ਕੱਲ ਲੋਕੀ ਤਾਂ ਮੇਲੇ ਖਾਣ ਨੂੰ ਜਾਂਦੇ ਨੇ❤ ਵਾਹਿਗੁਰੂ ਜੀ ਵਾਹਿਗੁਰੂ ਜੀ❤
ਇਤਿਹਾਸ ਬਾਰੇ ਸਭ ਤੋਂ ਪਹਿਲਾਂ ਮਾਪਿਆਂ ਦੀ ਦੂਸਰੀ ਅਧਿਕਾਰੀਆਂ ਦੀ ਤੇ ਸਾਡੇ ਪ੍ਰਚਾਰਕਾ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਆਪਾਂ ਜ਼ਿੰਦਗੀ ਦੀ ਦੌੜ ਵਿਚ ਪਛੜ ਗਏ ਹਾਂ ਇਹ ਖਮਿਆਜ਼ਾ ਸਾਨੂੰ ਭੁਗਤਣਾ ਪੈਣਾ ਹੈ
ਸਿਰਾ ਤੇ ਪੱਗਾ ਇਤਿਹਾਸ ਹੀ ਨਹੀਂ ਪਤਾ ਅੱਗੇ ਕੀ ਦੱਸਣਗੇ ਛੋਟੇ ਸਾਹਿਬਜ਼ਾਦਿਆਂ ਕਰਕੇ ਹੀ ਪੱਗਾ ਸਿਰਾ ਤੇ ਨਹੀਂ ਤੇ ਕੁਝ ਹੋਰ ਹੋਣਾ ਸੀ ਅਸੀਂ 😢😢😢😢😢 ਪਰ ਸੋਚੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਹਾ ਅਸੀਂ ਗੁਰੂ ਸਾਹਿਬ ਕੀ ਸੋਚਦੇ ਹੋਣਗੇ😢😢 ਨਾਮ ਤਾਂਯਾਦ ਰੱਖੋ ਵੀਰੇ 🙏🙏🙏🙏ਮਾਫ਼ ਕਰਿਓ ਜੇ ਕੁਝ ਗਲਤ ਕਿਹਾ ਹੋਵੇ😢😢
Phela kehra kise nu pta se tarsem jasser ne dasiyaa fer pta lga plus phela lok educated ni se taa ni pta ss hun jada taa pta education kar k hun vi uneducated bhut ha
@@monikakathpal3248 kehdi dunea ch rhne o je tuhanu tarsem jassar ton pta lgya esda mtlb tarsem jassar ton pehla sikh apna ithas nhi jande c pehla besak lok anpadh c per ithas vare sab kuj jande c aaj kl kuj mape apne bachya tu time nhi dinde ithaas nhi dsde baki sab theek hai waki guru Sahib kirpa krnge kaum utte
@@swagpunjabtv mai taa educated ha menu sab pta lakin yeh information jada famous odo hoi se jdo tarsem jasser de choti clip guru bare viral hoi os ne bhut loka nu motivate vi kita Sikh taa jaan dh ne sab kuch lakin baki loka nu vi add kita.sanu vi parents ne ni dasaayaa saadh ander taraf se sab kuch jaanan asi youtube toh search kar kar k dekhyaa maa baap vi ki karan jad tak baache de wish ni hunde odo tak baacha ni sun da for example jado chote baache nu roti milde ha agar osde wish hoygi khaan de taa hi kayga ni taa ni jini marzi roti dao ohnu khani ohne marzi nal hi ha
Shame on this tipe of Punjabi
@@monikakathpal3248bai education da mtlv kujh hor hunda। Anapdh bnde kite vadd dharmik hunde. Jassar ne shaheeda nu yaad jrur rkhya Changi gl wa but sade bachapn vich ta dhadi vaara chldiya c shayad tusi nai jande hone
Asi Tuhade hr interview ਦੇਖਦੇ ਹਾਂ ਜੀ , ਬਹੁਤ ਦੁੱਖ ਹੁੰਦਾ ਹੈ ਇਹ ਸਭ ਸੁਣ ਕੇ,
🙏 ਗੁਰੂ ਸਾਹਿਬ ਮਿਹਰ ਕਰਨਗੇ ਜੀ 🙏
@@UnlimitedGyanChannel baba ji you should at least tell them the context , which context you’re talking about if you leave it open conversation people can’t read your mind what you wanna know from them. Most of people does have idea about these days.
ਮੈ ਪੱਤਰਕਾਰ ਵੀਰ ਨੂੰ ਬਹੁਤ ਸ਼ਾਹਬਾਜ਼ ਦੇਦਾ ਹਾਂ ! ਬਹੁਤ ਚੰਗੀ ਗੱਲ ਕਰ ਰਹੇ ਹੋ ! ਅਣਜਾਣਾਂ ਨੂੰ ਸਿੱਖ ਇਤਹਾਸ ਬਾਰੇ ਦੱਸ ਰਹੇ ਹੋ ! ਮਾਪਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ !
🌸🙏 ਵਾਹਿਗੁਰੂ ਜੀ ਕਾ ਖਾਲਸਾ 🌸🙏🌸 ਵਾਹਿਗੁਰੂ ਜੀ ਕੀ ਫਤਹਿ ਜੀ 🌸🌺🙏
Waheguru ji ਸ਼ੁਕਰ ਹੈ ਆਪ ਜੀ ਏਨਾ ਉਪਰਾਲਾ ਕਰ ਰਹੇ ਹੋ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰ ਵੀ ਉੱਦਮ ਬਖਸ਼ਣ। ਤੁਹਾਡੀਆਂ ਏਨਾ ਕੋਸ਼ਿਸ਼ਾਂ ਨੂੰ ਦੁੱਗਣਾ ਤਿਗਣਾ ਤੇ ਸੌ ਗੁਣਾ ਫ਼ਲ ਲੱਗੇਗਾ । ਬਹੁਤ ਫ਼ਰਕ ਪਵੇਗਾ
ਵਾਹਿਗੁਰੂ ਜੀਓ❤❤❤❤❤ਬੋਹੁਤ ਸੋਹਣਾ ਉਪਰਾਲਾ ❤❤❤❤❤
ਸਭ ਤੋਂ ਦੁੱਖ ਉਸ ਜਵਾਬ ਤੋਂ ਲਗਾ ਜਿਸ ਵਿਚ ਨਾਮ ਸਿੰਘ ਤੋਂ ਬਿਨਾ ਦਸਿਆ,ਦੁਬਾਰਾ ਪੁੱਛਣ ਉਪਰ ਫਿਰ ਬੜੀ ਬੇਸ਼ਰਮੀ ਨਾਲ ਸਿੰਘ ਹੀ ਖਤਮ ਕਰ ਦਿੱਤਾ!
ego dikha reha si par ohnu sharm auni chahidi aa ke dharm de mamle ch ego ni chaldi niva hona painda ja fer sikh hona he nahi badal lia hona dharm isayi ban gia hona jive bahut ban rahe ne
ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਅਸੀਂ ਆਪਣੇ ਅਤੀਆਸ ਨੂੰ ਭੁੱਲ ਗਏ ਆ ਇਸਦੇ ਵਿੱਚ ਸਾਡੇ ਸਿੱਖ ਧਰਮ ਦੀ ਦੀ ਗਲਤੀ ਹੈ ਸਾਨੂੰ ਸਕੂਲਾਂ ਵਿੱਚ ਤੇ ਪਿੰਡਾਂ ਵਿੱਚ ਬਣੇ ਗੁਰਦੁਆਰਾ ਵਿੱਚ ਹਫਤੇ ਚ 1 ਦਿਨ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਅਤਿਆਸ ਬਾਰੇ ਦੱਸਣਾ ਚਾਹੀਦਾ ਹੈ ਜੂ ਕੇ ਸਾਡੇ ਆਉਣ ਵਾਲਿਆ ਬਚਿਆ ਨੂੰ ਅਟਿਆਸ ਬਾਰੇ ਪੱਤਾlage
ਲੱਖ ਲੱਖ ਦੀਆ ਲਾਹਨਤਾ ਇਹੋ ਜਿਹੇ ਲੋਕਾਂ ਨੂੰ ਜੋਂ ਸਰਬੰਸਦਾਨੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆ ਕੁਰਬਾਨੀਆਂ ਨੂੰ ਭੁਲਾ ਬੈਠੇ 😢😢
ਸਰਬੰਸਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ😭
ਵਾਹਿਗੁਰੂ ਜੀ ਮਾਫ ਕਰਿਓ ਕਲਗੀਧਰ ਪਿਤਾ ਜੀ 😢
Kinna licha hai sikh history nu pata hai tuhanu., which date
ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਵੀਰ ਜੀ
ਸਾਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਕ੍ਰਿਸਮਿਸ ਆਪਣਾ ਤਿਉਹਾਰ ਨਹੀ ਹੈ 🙏🏻🙏🏻
ਸਹੀ ਕਿਹਾ
Merry Christmas 🎁🎁
ਬਾਜਾਂ ਵਾਲਿਆ ਕਲਗੀਧਰ ਪਿਤਾ ਜੀ ਕੀ ਇਕ ਪੁੱਤਰ ਅਪਣੇ ਪਿਤਾ ਨੂੰ ਭੁੱਲ ਸਕਦਾ ਇਨ੍ਹਾਂ ਪਗਾਂ ਚ ਸਿਰ ਫਸਾਏ ਨੇ
ਲੱਖਾਂ ਲੱਖਾਂ ਦੀਆ ਲਾਹਨਤਾ ਇਹੋ ਜੇ ਵਾਰਿਸਾ ਨੂੰ ਜਿੰਨਾ ਨੂੰ ਗੁਰੂ ਸਾਹਿਬ ਦੇ ਨਾਮ ਤਕ ਨਹੀਂ ਯਾਦ 😢😢 ਵਾਹਿਗੁਰੂ ਜੀ ਸੁਮੱਤ ਬਕਸ਼ਿਓ ਸਾਰੀ ਕੌਮ ਨੂੰ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️❤️🙏🙏🙏🙏🙏🙏🙏🙏🙏
Good ਉਪਰਾਲਾ y
ਹਾਂਜੀ ਜਿਵੇਂ ਤੁਸੀਂ ਇਹ ਤਾਂ ਬੱਚਿਆਂ ਦੀ ਗੱਲ ਸੁਣੀ ਹੀ ਹੈ ਜੇ ਕਹਿੰਦੇ 11ਵਾਂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹ ਪਹਿਲੀ ਗੱਲ ਤਾਂ ਗੱਲ ਇਹੀ ਹੈ ਦੂਜੀ ਗੱਲ ਇਹਨਾਂ ਬੱਚਿਆਂ ਦੀ ਗਲਤੀ ਨਹੀਂ ਹੈਗੀ ਬਹੁਤ ਵੱਡੀ ਸਰਕਾਰਾਂ ਦੀ ਗਲਤੀ ਹੈ ਇਹ ਤਾਂ ਬਹੁਤ ਵੱਡਾ ਬਹੁਤ ਵੱਡੀ ਗੱਲ ਹੈ ਜਿਨਾਂ ਨੂੰ ਮੇਰੇ ਪਾਤਸ਼ਾਹ ਨੇ ਰਾਜੇ ਬਣਾਏ ਅੱਜ ਉਹ ਭਿਖਾਰੀ ਬਣ ਕੇ ਜਗ੍ਹਾ ਜਗ੍ਹਾ ਭਰਾ ਭੀਖ ਮੰਗਦੇ ਫਿਰ ਰਹੇ ਹਨ ਆਪਣੇ ਸਿੱਖ ਆਉਣ ਵਾਲਾ ਤੀਜੀ ਵਰਲਡ ਬਾਲ ਲੜਾਈ ਲੱਗਣ ਨੂੰ ਤਿਆਰ ਹੈ ਉਹਦੇ ਬਾਅਦ ਸਿੱਖਾਂ ਨੇ ਹੀ ਬਚਿਆ ਹੈ ਜੋ ਰੱਬ ਦਾ ਨਾਮ ਲਉਗੇ ਉਹੀ ਉਹਨਾਂ ਨੇ ਹੀ ਬਚਣਾ ਹੈ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਆਪਣੇ ਗ੍ਰੰਥਾਂ ਨੂੰ ਨਹੀਂ ਖਾਲਸਾ ਰਾਜ ਆਣੇ ਵਾਲਾ ਹੈ ਤੁਸੀਂ ਆਪਣੇ ਆਪ ਨੂੰ ਬਦਲੋ ਨਹੀਂ ਪਛਤਾਓਗੇ p ਦੁਨੀਆ ਦਾ ਅੰਤ ਹੋਣ ਵਾਲਾ ਹੈ 2027 ਦੇ ਵਿੱਚ ਜੇ ਨਹੀਂ ਯਕੀਨ ਤਾਂ ਜਿੰਨੇ ਵੀ ਧਰਮਾਂ ਦੀਆਂ ਕਿਤਾਬਾਂ ਚੱਕ ਕੇ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਕਾਰੀ ਸਕੂਲਾਂ ਵਿੱਚ ਤੀਆਂ ਦਾ ਦਿਹਾੜਾ ਮਨਾਇਆ ਜਾਂਦਾ ਪਰ ਚਾਰ ਸਹਿਬਜ਼ਾਦਿਆਂ ਬਾਰੇ ਜਾਣਕਾਰੀ ਦੇਣ ਵੇਲੇ ਛੁੱਟੀਆਂ
ਅਕਿਰਤਘਣ ਹੁੰਦੇ ਜਾ ਰਹੇ ਨੇ ਲੋਕ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ
ਕਿੰਨੀ ਸ਼ਰਮ ਦੀ ਗੱਲ ਹੈ ਮੋਹਾਲੀ ਸ਼ਹਿਰ ਵਾਲਿਓ ਤੁਹਾਡੇ ਲਈ ਕਿ ਤੁਹਾਨੂੰ ਆਪਣੇ ਹੀ ਗੁਰੂਆਂ ਦਾ ਇਤਿਹਾਸ ਨਹੀਂ ਪਤਾ
ਸਿਰਫ ਦਿਖਾਵੇ ਲਈ ਪੱਗਾਂ ਸਿਰ ਤੇ ਸਜਾ ਰੱਖੀਆ ਆ ਪੱਗ ਦੀ ਕੀਮਤ ਨਹੀਂ ਪਤਾ ਇਨਾਂ ਨੂੰ
ਜਦੋਂ ਵੀਰ ਜੀ ਪ੍ਰਸ਼ਨ ਪੁੱਛ ਰਹੇ ਆ ਜਾ ਇਤਿਹਾਸ ਦਸ ਰਹੇ ਆ ਤਾਂ ਇਨਾਂ ਲੋਕਾਂ ਦਾ ਹਾਸਾ ਨਿੱਕਲ ਰਿਹਾ ਬਹੁਤ ਸ਼ਰਮ ਦੀ ਗੱਲ ਹੈ
ਇਹਨਾਂ ਦਾ ਕਸੂਰ ਨਹੀਂ।sgpc ਅਤੇ ਸਿੱਖ ਧਰਮ ਦੇ ਪ੍ਰਚਾਰਕਾ ਨੇ ਆਵਦਾ ਫਰਜ਼ ਚੰਗੀ ਤਰਾਂ ਨਹੀਂ ਨਿਭਾਇਆ। ਅੱਜ ਪੱਗਾਂ ਵਾਲੇ ਲੋਕ ਕ੍ਰਿਸ਼ਚਨ ਧਰਮ ਨੂੰ ਅਪਣਾ ਰਹੇ ਹਨ ।
ਕਿਸੇ ਦਾ ਕੋਈ ਦੋਸ ਨਹੀਂ ਬਾਈ ਜੀ ਨਾ ਕਦੇ ਸਾਡੇ ਜੱਥੇਦਾਰਾਂ ਨੇ ਨੇ ਕਦੇ ਸ੍ਰੋਮਣੀ ਕੁਮੇਟੀ ਨਾ ਕਦੇ ਪ੍ਰਚਾਰਕਾਂ ਨੇ ਨੇ ਕਦੇ ਗੁਰੂ ਘਰ ਦੀਆਂ ਕੁਮੈਟੀਆਂ ਨੇ ਕਦੇ ਕਿਸੇ ਉਪਰਾਲਾ ਨਹੀਂ ਕੀਤਾ ਸਿੱਖਾਂ ਦੇ ਬੱਚੇ ਬੱਚੀਆਂ ਨੋ ਜਵਾਨ ਆਪਣੇ ਗੁਰੂ ਸਾਹਿਬ ਸਿੰਘ ਸ਼ਹੀਦਾਂ ਨੂੰ ਆਪਣੇ ਧਰਮ ਨਾਲੋ ਟੁੱਟ ਦੇ ਜਾ ਰਹੇ ਨੇ ਪਰ
ਭਰਾ ਜੀ, ਇੱਕ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਕਿ ਦੋਬਾਰਾ ਫਿਰ ਕੋਸ਼ਿਸ਼ ਕਰੀਏ, ਆਪਣਾ ਸਹੀ ਇਤਿਹਾਸ ਇਕੱਠਾ ਕੀਤਾ ਜਾਵੇ , ਫਿਰ ਬੱਚਿਆਂ ਨੂੰ ਦੱਸਿਆ ਜਾਵੇ ਤੇ ਸਕੂਲਾਂ ਵਿੱਚ ਸਮਾਂ ਲਗਾਇਆ ਜਾਵੇ ਬੀ ਹਰ ਹਫਤੇ ਇਹ ਇਤਿਹਾਸ ਪੜਾਇਆ, ਸੁਣਿਆ ਜਾਵੇ, ਪਰ sgpc ਚੁੱਪ, ਕੋਈ ਕੋਸ਼ਿਸ਼ ਨੀ, ਕੋਈ ਮਤਲਬ ਨੀ, ਬਸ ਤਨਖਾਹਾਂ 🙏🏻
ਵੀਰ ਜੀ ਕ੍ਰਿਸਮਸ ਡੇ ਤਾਂ ਲੋਕਾਂ ਨੂੰ ਯਾਦ ਹੈ ਪਰ ਸ਼ਹੀਦੀ ਦਿਹਾੜੇ ਬਹੁਤ ਘੱਟ ਯਾਦ ਨੇ ਇਹ ਸਿੱਖ ਕੌਮ ਦੀ ਤਰਾਸਦੀ ਹੈ
ਲਖ ਲਾਹਨਤਾ ਇਹੋ ਜਹੇ ਲੋਕਾ ਤੇ ਜਿੰਨਾ ਕਰਕੇ ਅਸੀ ਆਜਾਦ ਘੁੰਮ ਰਹੇਆ ਉਹਨਾ ਨੂ ਹੀ ਭੂਲ ਗੇ ਨੇ ਲੋਕ ਬਹੁਤ ਵਧੀਆ ਉਪਰਾਲਾ ਕੀਤਾ ਵੀਰੇ ਨੇ 🎉🎉❤
Kinna licha hai sikh history nu pata hai tuhanu., which date
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ । ਸਿੱਖ ਕੌਮ ਨੂੰ ਸਮੱਤ ਬਖਸ਼ੋ ਜੀ ।
ਵਾਹਿਗੁਰੂ ਜੀ ਅਕਲ ਦਿਓ ਕੁੱਜ ਉਹਨਾ ਲੋਕਾ ਨੂੰ ਜੋ ਤੁਹਾਡਾ ਦੇਣਾ ਭੁੱਲ ਗਏ
ਗੱਲ ਸੋਚਣ ਵਾਲੀ ਆ ਸਾਡੇ ਬੱਚਿਆਂ ਨੂੰ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਵੀ ਨਹੀਂ ਪਤਾ 🙏🙏🙏🙏🙏🙏
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿਰਪਾ ਕਰਕੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਸਿੱਖ ਇਤਿਹਾਸ ਪੜਾਉਣਾ ਜਰੂਰੀ ਕਰੋ ਤਾਂ ਜੋ ਸਾਰੇ ਬੱਚੇ ਇਤਿਹਾਸ ਜਾਣ ਸਕਣ ਕਿਉਂਕਿ ਬੱਚੇ ਮੁੱਢਲੀ ਵਿੱਦਿਆ ਇੱਥੋਂ ਹੀ ਪ੍ਰਾਪਤ ਕਰਦੇ ਹਨ।
ਕਿੱਡੀ ਸ਼ਰਮ ਦੀ ਗੱਲ ਹੈ ਅਤੇ ਸ਼ਰਮ ਨਾਲ ਸਾਡਾ ਸਿਰ ਝੁਕ ਜਾਂਦਾ ਹੈ ਜਦੋਂ ਕ੍ਰਿਸਮਸ ਡੇਰ ਦਾਤਾਂ ਪਤਾ ਹੈ ਸ਼ਹੀਦੀ ਦਿਹਾੜਿਆਂ ਦਾ ਨਹੀਂ ਪਤਾ
ਸ਼ੁਭ ਸੇਵਾ ਦਾ ਵਾਹਿਗੁਰੂ ਜੀ ਬਲ ਬਖ਼ਸ਼ੇ ਜੀ
Very very very good pattarkar bi ji waheguru ji mehar kre
Dhan dhan Shri Guru Gobind Singh Ji Maharaj Ji
Bhut vdia gall a bhut changa kam kar rhe oo ki saal baad he shi par yaad ta rhe qurbaani shaaheeda di
ਸਹਿਮਤ ਹਾਂ ਜੀ
ਲੱਖ ਦੀ ਲਾਹਨਤ ਐਨਾ loka ਨੂੰ 😢
Prees reporter good job boln da tarika bhut chnga baba ji chardi Kala ch rakhe veer nu 🙏
23:16 ਅਕਾਲ ਅਕੈਡਮੀ ‘ਚ ਪੜਦਾ ਬੱਚਾ ਇਹਨੂੰ ਤੇ ਸਭ ਪਤਾ ਹੋਣਾ।
ਲੱਖ ਦੀ ਲਾਹਣਤ। ਦੰਸਤਾਰ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤੀ ਆ। ਤੁਸੀਂ ਇਹ ਸਾਬਿਤ ਕਰਤਾ। ਅਸੀ ਵਿਖਾਵੇ ਦੇ ਸਿੱਖ ਹਾਂ।
😭😭😭😭😭😭 waheguru ji eni changi duniya vaste sara sarbas varta dhan dhan guru gobind ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵੀਰੇ ਗਲਤੀਆਂ ਸਾਡੀਆਂ ਅਸੀਂ ਖੁਦ ਹੀ ਆਪ ਨਹੀਂ ਜਾਣਦੇ ਤੇ ਬੱਚਿਆਂ ਨੂੰ ਕੀ ਦਸਾਗੇ ਵੀਰੇ ਇਹ ਇਤਿਹਾਸ ਨੂੰ ਸਮਝਾਇਆ ਯ ਦਸਿਆ ਹੀ ਨਹੀਂ ਜਾਂਦਾ ਕੀਤੇ ਵਿ ਕਿਸੇ ਵੀ ਤਰ੍ਹਾਂ ਉਪਰਾਲੇ ਹੋਣੇ ਜਰੂਰੀ ਨਹੀਂ ਤੇ ਕਿਸੇ ਦਿਨ ਸਾਡਾ ਸਿੱਖ ਏਨਾ ਵੱਡਾ ਇਤਿਹਾਸ ਹੈ ਵੀ ਸੀ ਕੋਈ ਮਿਟ ਜਾਣਾ 😢😢
ਸ਼ਰਮ ਵਾਲੀ ਗੱਲ ਹੈ
Verry ..good..patarkar..veerji
Sardar loka da v saria piya jma ser tay dastar aa pr aapne ਇਤਿਹਾਸ da jma pta ni ena nu ਲਾਨਤ aa eho jay sardara tay
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Yes sahmat aw ji
ਲੱਖ ਦੀ ਲਾਹਨਤਾਂ ਇਹਨਾਂ ਲੋਕਾਂ ਤੇ ਓਏ ਉਹ ਤੁਹਾਡਾ ਬਹਿਜੇ ਬੇੜਾ ਓਏ ਕੰਜਰੋ ਤੁਹਾਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ ਦੰਦ ਕੱਢੀ ਜਾਂਦੇ ਜੇ ਅਗਲੇ ਬੰਨੇ ਤੋਂ ਲੱਖ ਦੀ ਲਾਹਨਤਾਂ ਤੁਹਾਡੇ ਬੰਦਿਆਂ ਦੇ ਧੁਰ ਫਿੱਟੇ ਮੂਹ ਤੁਹਾਡਾ ਜੰਮਣ ਤੇ ਲਾਹਨਤਾ ਤੁਹਾਡੇ ਜੀਵਨ ਅਤੇ ਇੱਕ ਮਾਤਾ ਤੇ ਬਾਪੂ ਨੂੰ ਖਿੱਚ ਕੇ ਲੈ ਗਈ ਇਹਨਾਂ ਆਪਣੇ ਬੱਚਿਆਂ ਨੂੰ ਕੀ ਦੱਸਣਾ
ਜੈ ਸਾਡੇ ਸਿੱਖ ਜਾ ਸਿੰਘ ਗੁਰੂ ਸਾਹਿਬ ਦਾਂ ਕਹਿਣਾ ਮੰਨ ਲੈਂਦੇ ਤਾਂ ਅੱਜ ਸੱਭ ਠੀਕ ਹੁੰਦਾ। ਪਰ ਸਾਡੇ ਲੋਕ ਹਮੇਸ਼ਾ ਸਵਾਰਥੀ ਰਹੇ ਨੇ। ਏਹਨਾ ਨੇ ਕੇਵਲ ਅਪਣੇ ਢਿੱਡ ਦੇਖੇ ਨੇ। ਅਸੀ ਹਮੇਸ਼ਾ ਭੱਟਕ ਦੇ ਰਹਾਂਗੇ। ਸਾਨੂੰ ਕਦੇ ਵੀ ਸਾਂਤੀ ਨਹੀਂ ਮਿਲਣੀ।❤
Waheguru ji ka khalsa waheguru ji ki Fateh
ਵੀਰ ਜੀ ਪੰਜਾਬੀਆਂ ਵਾਸਤੇ ਬਹੁਤ ਜਿਆਦੀ ਸ਼ਰਮ ਵਾਲੀ ਗੱਲ ਹੈ ਕਿਉਂਕਿ ਇਹਨਾਂ ਨੂੰ ਨਵੇਂ ਤੋਂ ਨਵੇਂ ਸਿੰਗਰ ਦਾ ਪਤਾ ਹੈ ਜਾਂ ਕ੍ਰਿਸ਼ਮਿਸ ਡੇ ਦੀ ਸੋਟੀ ਹੈ ਜਾਂ ਉਹ ਇਹਨਾਂ ਨੂੰ ਪਤਾ ਹੈ ਹੋਰ ਸਿੱਖਾਂ ਦੇ ਚਾਰ ਸਾਹਿਬਜਾਦਿਆਂ ਬਾਰੇ ਕੋਈ ਵੀ ਪਤਾ ਨਹੀਂ ਹੈ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ
ohda ik karan eh vi hai ji ke je koi dharmik movie banauni chaunda ohde vich tanga fasa ke beh jande ne samhe de hisab nal chalna sikhna chahida ajj kal tv cinema social media da yug hai ramayan te maha bharat vare sare ohna lokan nu pata jo 80 90 ch janme si kyu ke odon iko tv hunda si ghar ghar eh serial dekhe jande si jis karan bahut lokan nu ohna vare pata lagia par ajj de ghadum chaudhari har ik ajehe project ch lattan fasaunde ne te fir ki kare koi
Waheguru ji APNA PARCHAR BAHUT GHAT HA JI
Very good oprala eh veer g tuhada sikhi parchar lai jogdan he
Wahe guru ji mehar kro ji sikha te
ਵਾਹਿਗੁਰੂ ਜੀ 🙏❤️
Kinna licha hai sikh history nu pata hai tuhanu., which date
Waheguru ji ਕੀ ਬਣੇ ਗਾ
Veri good Punjabi Ho Veri good
Kamboj!! wah!! tahi sada ehal a
ਇਹ ਮੌਜੂਦਾ ਪੰਜਾਬ ਏ
ਸੱਚ ਬੋਲ ਕਹੇ ਨੇਂ ਸੌਂਗ ਚ ਸਰਬੰਸ ਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ
ਬਹੁਤ ਔਖਾ ਆ ਪੰਜਾਬ ਸਿਆਂ ਜੇ ਐਵੇਂ ਹੀ ਚੱਲਦਾ ਰਿਹਾ ਤਾਂ
Waheguru ji waheguru ji waheguru ji 🙏🙏🙏🙏🙏😢😢😢😭😭
Haye mere Rabbah.
ਵਧੀਆ
Bhut vadiaya veer ji
ਇੱਕੋ ਭੁੱਲ ਗਏ ਭੁੱਲ ਗਏ ਇਤਿਹਾਸ ਦੱਸਿਆ ਕਿਸਨੇ ਇਤਿਹਾਸਿਕ ਕਿਤਾਬਾਂ ਛਾਪ ਕੇ ਵੰਡੀਆਂ ਕਿਸਨੇ ਕਿਹੜੇ ਸਕੂਲ਼ਾਂ ਜਾ ਗੁਰਦੁਆਰਾ ਸਾਹਿਬ ਵਿੱਚ ਇਤਿਹਾਸ ਬਾਰੇ ਪੜਾਇਆ ਜਾਂਦਾ ਧਰਮ ਦੇ ਠੇਕੇਦਾਰ ਇਤਿਹਾਸਿਕ ਕਿਤਾਬਾਂ ਛਾਪਣ ਤੇ ਵੇਚਣ ਵਾਲੀਆਂ ਦੁਕਾਨਾਂ ਤੇ ਬੇਅਦਬੀ ਦਾ ਨਾ ਲਾ ਕੇ ਬੰਦ ਕਰਵਾ ਦਿੰਦੇ ਹੁਣ ਰੌਲਾ ਪਾਉਂਦੇ ਨੇ ਇਤਿਹਾਸ ਬਾਰੇ ਜਾਣਕਾਰੀ ਨਹੀਂ
Waheguru ji 🙏🙏🙏🙏😢
Waheguru g 🙏 Mera put nu eni smatt bksho guru Ghar gea sheedi dehra chlda g 🙏🙏eda hi waheguru ji oh guru ji na judea reha 🙏🙏🙏🙏🙏🙏
Kinna licha hai sikh history nu pata hai tuhanu., which date
ਕਿਤਾਬਾਂ ਵਿੱਚ ਵੀ ਬੱਚਿਆਂ ਨੂੰ ਚੇਪਟਰ ਵੀ ਹੋਣਾ ਚਾਹੀਦਾ ਪੰਜਾਬੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ
ਵਾਹਿਗੁਰੂ ਜੀ😢
Shrimoni cometi jindabad
Tusi bhut viday kaam kar rahe sada bacche nu bhut kata jankari hai
Bhut.mada.hal.veer.ji.loka.tha.saher.te.truben.banke.ethas.bule.gye.
Nice interview 🙏
Waheguru ji Maher kro 🙏🏻😢
Waheguru ji dhan dhan shri guru Gobind singh ji
Waheguru ji 🎉
ਉੱਲੂ ਆ ਵੀਰ ਏਹੇ ਲੋਕ
Bahut vdia kam kr rhe ho ji 🙏
7 ਸਮੁੰਦਰ ਤੋ ਪਾਰ ਪਤਾ ਸਾਡੇ ਘਰ ਕ ਹੋਈ ਨਹੀ ਪਤਾ ਨਹੀਂ ਦੁਨੀਆਂ ਸਭ ਕੁਰਬਾਨੀ ਫਹਿਤ ਗੜ੍ ਹੋਈ
Waheguru ji
Kinna licha hai sikh history nu pata hai tuhanu., which date
waheguru ji meharkrna ena loka te
Kinna licha hai sikh history nu pata hai tuhanu., which date
ਫਿਰ ਕਹਿੰਦੇ ਸਾਡੇ ਲੋਕ ਦੂਸਰੇ ਧਰਮ ਚ ਜਾਂਦੇ ਆ ਏਸ ਵਿੱਚ ਵੀ ਸਾਡੀ ਗ਼ਲਤੀ ਹੈ ਕਿਉ ਕ ਓ ਸਾਡੇ ਲੋਕਾਂ ਨੂੰ ਆਪਣੇ ਧਰਮ ਬਾਰੇ ਦਸ ਕ ਆਪਣੇ ਧਰਮ ਚ ਲੇ ਜਾਂਦੇ ਆ ਤੇ ਅਸੀ ਆਪਣੇ ਸਿੱਖ ਧਰਮ ਬਾਰੇ ਆਪਣੇ ਬਚਿਆ ਨੂੰ ਦਸ ਦੇ ਨਹੀਂ ਬਹੁਤ ਸ਼ਰਮ ਦੀ ਗੱਲ ਆ ਸਾਡੇ ਗੁਰਾ ਨੇ ਸਾਡੇ ਲਈ ਆਪਣੇ ਬੱਚੇ ਵਾਰ ਦਿੱਤੇ ਤੇ ਅਸੀ ਓਹਨੂੰ ਨੂੰ phul ਕੇ ਕ੍ਰਿਸਮਸ ਨੂੰ ਯਾਦ ਰੱਖੀ bhathe ਹਾ ਬਹੁਤ ਸ਼ਰਮ ਦੀ ਗੱਲ ਹੈ otto ਲੋਕ ਏਵੇਂ ਹੱਸ ਰਹੇ ਕਿ ਬੋਲਾ ਅੱਗੇ ਮੈ ਬੋਲਣ ਲੱਗਿਆ ਵ ਸ਼ਰਮ ਆਉਂਦੀ ਆ ਇਹੁ ਜਿਹੇ ਲੋਕਾਂ ਨੂੰ ਮੈ ਤੇ ਇਹੀ ਬੋਲਣਾ ਚਾਹੁੰਦਾ ਆ ਗੁਰਬਾਣੀ ਨਾਲ ਜੋੜੋ ਤੇ ਆਪਣੇ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ rahko ਜੋ ਐਸੀ ਆਪਣੇ ਆਉਣ ਵਾਲੇ ਬਚਿਆ ਨੂੰ ਦਸ ਸਕੀਏ ਸਾਡੇ ਨਾਲ ਕੀ ਕੀ ਹੋਇਆ ਸੀ ਤੇ ਹੱਥ ਜੋਰ ਕੇ ਬੇਨਤੀ ਹੈ ਸਾਡੇ ਗੁਰੂ ਘਰ ਤੇ ਪਰਧਾਨਾ ਨੂੰ ਤੁਸੀ ਵੀ dyaan ਦਊ ਜੀਦਾ ਹੋਰ ਧਰਮ ਦੇ ਲੋਕ ਆਪਣੇ ਧਰਮ ਦਾ ਪਰਚਾਰ ਕਰਦੇ ਹਨ ਓਹਦਾ ਤੁਸੀ ਵੀ ਆਪਣੇ ਧਰਮ ਬਾਰੇ ਸਕੂਲਾਂ ਤੇ ਪਿੰਡਾਂ ਦੇ ਗੁਰਦਵਾਰਿਆਂ ਚ ਬਚਿਆ ਨੂੰ ਆਪਣੇ ਇਤਹਾਸ ਬਾਰੇ ਦੱਸਿਆ ਜਾਵੇ
ਵਾਹਿਗੁਰੂ ਮਿਹਰ ਕਰੋ ਅੱਜ ਦੀ ਪੀੜੀ ਉੱਤੇ 🙏
Kinna licha hai sikh history nu pata hai tuhanu., which date
ਫ੍ਰੀ ਦੀ ਪੜ੍ਹਾਈ ਤੇ ਫ੍ਰੀ ਦਾ ਸਰਕਾਰਾਂ ਤਰਫੋ ਸਹੂਲਤਾਂ ਜੇਕਰ ਪੜ੍ਹਾਈ ਮੁੱਲ ਦੀ ਹੋਵੇ ਕਦਰ ਵੀ ਪੈਂਦੀ ਹੈ
ਸਾਰੇ ਕਹਿੰਦੇ ਹਨ ਪਾਸ ਹੋ ਹੀ ਜਾਣਾ ਹੈ
ਕੀ ਲੋੜ ਹੈ
ਦਿਮਾਗ ਖਰਾਬ ਕਰਨ ਦੀ
ਰਹਿੰਦਾ ਖੇਂਦਾ ਰਿਲਾ ਨੇ ਫੱਟੀ ਪੋਚ ਦਿੱਤੀ
ਫ੍ਰੀ ਦੇ ਰਾਸ਼ਨ ਪਾਣੀ ਨੇ ਪੰਜਾਬੀਆ ਦੀ ਅਕਲ ਖ਼ਾ ਲਈ
ਵੱਡੇ ਵੱਡੇ dj ਟਰੈਕਟਰਾਂ ਦੇ ਸ਼ੌਕੀਨ ਦੀ ਮਤਤ ਵਜ਼ ਗਈ 50 ,50 ਲੱਖ ਦੇ dj ਲਗਵਾ ਕੇ
ਟੋਪੀ ਅਕਾਲੀ ਕਾਂਗਰਸੀ ਬੀਜੇਪੀ ਮੁਰਦਾਬਾਦ ਇਹਨਾਂ ਲੋਕਾਂ ਨੇ ਪੰਜਾਬ ਦਾ ਘਾਂਣ ਕੀਤਾ
ਇਹਨਾਂ ਪਾਰਟੀਆਂ ਦੇ ਚਮਚਿਆ ਨੇ ਪੰਜਾਬ ਦੇ ਪਿੰਡਾ ਦੀ ਫੱਟੀ ਪੋਚ ਦਿੱਤੀ
ਬਸ ਸਫਰ, ਆਟਾ ਦਾਲ, ਪੈਨਸ਼ਨਾਂ ਪਿੰਡਾ ਦੇ ਵਿੱਚ 30,30 ਸਾਲਾ ਦੀਆ ਲਗਇਆ ਮਨਰੇਗਾ ਵਰਗੇ ਫ੍ਰੀ ਦੇ ਪੈਸਿਆਂ ਤੇ
ਪਰਾਲੀ ਸਾੜਨ ਦੇ ਜਾਅਲੀ ਫਰਮਾ ਨੇ ਪੰਜਾਬ ਨਸ਼ਟ ਕਰ ਦਿੱਤਾ
ਇਨਸਾਨੀਅਤ ਮਰ ਗਈ
ਪੰਜਾਬ ਦੇ ਹਾਲਾਤ ਬਦਤਰ ਹਨ
ਚਿੱਟੇ ਦਾ ਰੁਝਾਨ ਜੋਰਾਂ ਤੇ ਹੈ
ਸਮਜਦਾਰ ਬੰਦੇ ਕਿਤੇ ਵੱਡੇ ਘਰਾਂ ਦੇ ਕੁਝ ਛੋਟੇ ਘਰਾਂ ਦੇ
ਨਸ਼ਾ ਵੇਚ ਰਹੇ ਹਨ
ਕੰਮ ਕਰਕੇ ਕੋਈ ਖ਼ੁਸ਼ ਨਹੀਂ
ਭਈਏ ਪੰਜਾਬ ਨੂੰ ਵਡ ਗਏ
ਪੰਜਾਬ ਦੇ ਲੋਕਾਂ ਨੂੰ ਸ਼ਰਮ ਮਾਰ ਗਈ ਚਲਾਕ ਲੋਕ ਸਿਆਸਤ ਖੇਡ ਰਹੇ ਹਨ ਮੂਰਖ ਲੋਕ ਦਿਨ ਭਰ ਚਰਚਾ ਕਰ ਰਹੇ ਹਨ
1.6 % ਪੰਜਾਬ ਦੀ ਆਬਾਦੀ ਸਿੱਖ ਧਰਮ ਨੂੰ ਮੰਨਣ ਵਾਲੇ ਇਸਾਈ ਧਰਮ ਨੂੰ ਵਡ ਗਏ
16% ਅੱਜ ਦਾ ਸਰਵਾ ਆਬਾਦੀ ਸਿੱਖ ਧਰਮ ਛੱਡ ਕੇ ਦੂਜੇ ਧਰਮ ਨੂੰ ਵਡ ਗਏ
ਇਸ ਦਾ ਕਾਰਨ ਇਹ ਹੈ ਕਿ ਲੋਕ ਇੱਕ ਦੂਜੇ ਦੇ ਵੈਰੀ ਬਣ ਗਏ ਹਨ
ਇੱਕ ਦੂਜੇ ਨੂੰ ਡੇਗਣ ਜਾ ਅੱਗੇ ਨਿਕਲ ਜਾਣ ਦੀ ਕੋਸ਼ਿਸ਼ ਦੇ ਵਿੱਚ ਹਨ
ਆਉਣ ਵਾਲਾ ਭਵਿੱਖ ਹੀ ਦਸੇਗਾ ਕੀ ਬਣਦਾ
ਛੋਟੀ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
ਜਿਸ ਗੁਰੂ ਸਹਿਬਾਨ ਧਰਮ ਲਈ ਆਪਣਾ ਸਭ ਕੁਝ ਵਾਰ ਦਿੱਤਾ
ਅੱਜ ਦੇ ਲੋਕ ਇੱਕ ਮਰਲਾ ਜ਼ਮੀਨ ਛਡੋਂਨ ਲਈ ਗੁੰਡਿਆ ਦੀ ਵਰਤੋਂ ਕਰਦੇ ਹਨ ਸਭ ਕੁਝ ਵਾਰ ਦਿੱਤਾ ਪੰਥ ਲਈ
ਧੰਨ ਜਿਗਰਾ ਸੀ
ਬਾਜਾਂ ਵਾਲਿਆ ❤🙏🙏
ਆਪਣੇ ਬੱਚਿਆ ਨੂੰ ਪੜਾਓ ਲਿਖਾਓ
ਘਟ ਖ਼ਾ ਲਓ ਇਮਾਨਦਾਰੀ ਦਾ ਖਾਓ
ਹਿਸਾਬ ਪੈਸਿਆਂ ਦਾ ਨਹੀਂ
ਕੀਤੇ ਹੋਏ ਕਰਮਾ ਦਾ ਹੋਣਾ ਹੈ
ਮਾੜਾ ਕਰੋ ਮਾੜਾ ਪਾਓਗੇ
ਸਤਿ ਨਾਮੁ ਵਾਹਿਗੁਰੂ ❤🙏
ਜਿਨ੍ਹਾ ਨੂੰ ਨਹੀਂ ਪਤਾ , ਉਨ੍ਹਾ ਤੋਂ ਵੀ ਵਡੇ ਬੇਗੈਰਤ ਓਹ ਜੌ ਜਾਣਦੇ ਹੋਏ ਵੀ ਕੈਮਰੇ ਸਾਹਮਣੇ ਆਪਣਾ ਗੌਰਵਮਈ ਇਤਿਹਾਸ ਦੱਸਣ ਤੋਂ ਸ਼ਰਮ ਕਰ ਰਹੇ!ਲੱਖ ਲਾਹਨਤ !
SGPC ksurwar hai WaheGuru ji Hun ta rab he rakha ji Balwinder Masih sun ke bahut dukh laga ji