ਪੰਜਾਬੀਆਂ ਦੇ ਪਿਆਰ ਨੇ ਖਿੱਚ ਲਿਆਂਦੀ, ਕੁੜੀ ਗੁਜਰਾਤ ਦੀ, ਕਹਿੰਦੀ 'ਮੈਂ ਵੀ ਸ਼ੇਰ ਬਣ ਗਈ' | Akhar
Вставка
- Опубліковано 9 лют 2025
- ਪੰਜਾਬੀਆਂ ਦੇ ਪਿਆਰ ਨੇ ਖਿੱਚ ਲਿਆਂਦੀ, ਕੁੜੀ ਗੁਜਰਾਤ ਦੀ, ਕਹਿੰਦੀ 'ਮੈਂ ਵੀ ਸ਼ੇਰ ਬਣ ਗਈ' | Akhar
#KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,
Saruti Ji ਮੈਂ ਇੱਕ army man retired ਦੇ ਨਾਤੇ ਆਪ ਜੀ ਨੂੰ salute ਕਰਤਾ ਹਾਂ ਜੀ ਅਤੇ ਇਸ ਅੰਦੋਲਨ ਨੂੰ ਚਾਰ ਚੰਨ ਲਾਉਣ ਕਰਕੇ ਤਹ ਦਿਲ ਸੇ ਧੰਨਵਾਦ ਕਰਦਾ ਹਾਂ ਬੇਟਾ l ਧੰਨਵਾਦ l
ਆਪਣਾ ਪੰਜਾਬ ਹੀ ਨਹੀਂ,ਸਾਰਾ ਪਰਿਵਾਰ ਹੈ ਹਿੰਦੁਸਤਾਨ,ਸਾਰੇ ਆਪਣੇ ਆਪ ਹੀ ਜੁੜ ਰਹੇ ਹਨ🙏🙏🙏🙏🙏ਜਿਵੇਂ ਜਿਵੇਂ ਸਮਜ ਆਵੇਗੀ ਉਸ ਤਰ੍ਹਾ ਹੀ ਜਾਗਰੂਕ ਹੋ ਜਾਂਦੇ ਹਨ🙏
Didi g tushi lunch banadian shir te chunri le lo g tushi very nice ho good
Kisaanektaandmajdoorektajindabaad
Thank u sister to make an effort to support humanity ... 🙏 ਲਵ ਯੂ ਨਵਰੀਤ ਵੀਰੇ ਸਹੀ ਪੰਜਾਬੀਅਤ ਨੂੰ ਸਾਰੀ ਦੁਨੀਆ ਨੂੰ ਦਿਖਾਉਣ ਲਈ !
Thank you beta all in word Sikh is super super h g
ਵਾਹਿਗੁਰੂ ਜੀ ਜਿਵੇਂ ਹਸਦੇ ਵਸਦੇ ਦਿੱਲੀ ਨੂੰ ਭੇਜਿਆ ਉਵੇ ਹੀ ਵਾਪਸ ਮੋੜੀ ਬਾਬਾ ਜੀ 🙏🙏🙏🙏
Assi Lehnday Punjab walay wi tuwaday naal a veero🤝Kissan ekta zindabad from Punjab Pakistan.
Bro lahore te punjab iko he aw. Blood apna iko he aw bro
dhanwad bhaje punjab walio
Salute you bro
Dhanwad lehnde Punjab waleyo from chrhda Punjab Sangrur zila
ਬੇਨਤੀ ਵੀਰੇ, ਅੱਖਰ ਵਾਲੇ ਵੀਰ ਜੀ ਹਿੰਦੀ ਭਾਸ਼ਾ ਵਾਲੀ ਲੜਕੀ ਦੇ ਨਾਲ ਹਿੰਦੀ ਵਿੱਚ ਸਵਾਲ ਜਵਾਬ ਕਰੋ ਕਿਉਂ ਕੇ ਦੇਸ਼ ਵਿੱਚ ਕਈ ਜਗ੍ਹਾ ਪੰਜਾਬੀ ਨਹੀ ਸਮਜਦੇ ਸੋਂ ਹਿੰਦੀ ਵਿੱਚ ਗੱਲ ਕਰਨ ਨਾਲ ਸਾਰੇ ਭਾਰਤ ਨੂੰ ਸਾਡੀ ਸਚਾਈ ਦਾ ਪਤਾ ਲਗੇਗਾ
Good , my little sister thanks , God Bless You , Kisan Ekta Zindabad
ਬੇਟਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕਿਸਾਨ ਮੋਰਚੇ ਵਿੱਚ ਆਏ ਹੋ
ਇਹ ਭੈਣ ਨੂੰ ਵਾਹਿਗੁਰੂ ਉਚੇ ਅਹੁਦੇ ਬਖਸੇ ਪੰਜਾਬੀਆਂ ਦੇ ਕਲਚਰ ਨੂੰ ਪਸੰਦ ਕੀਤਾ ਭੈਣ ਨੇ ਇਹ ਜੀ ਸਬਰ ਸੰਤੋਖ ਦਾ ਪ੍ਰਬੰਧ ਹੈ ਆਪਣੀ ਕਿਸਾਨਾਂ ਦਾ ਸਲੀਕੇ ਵਾਲਾ ਭਾਈਚਾਰਕ ਪ੍ਰਬੰਧ ਹੈ ਲੰਗਰ ਦਾ ਵੰਡ ਸਕਣ ਦਾ ਅਤੇ ਆਪਣੀ ਵਾਰੀ ਧਰਨੇ ਵਿੱਚ ਨਿਭਾਉਣ ਦਾ ਇਹ ਅੰਨਦਾਤਾ ਆਪਣੀ ਵਿਲੱਖਣ ਪ੍ਰਕਿਰਿਆ ਹੈ
ਨਵਰੀਤ, ਯਾਰ ਸ਼ਰੁਤੀ ਚ ਤੂਫਾਨ ਉਠਿਆ ਹੋਇਆ, ਜਿਵੇਂ ਮੈਂ ਸੁਣਿਆ ਕਿ ਇਹ ਗੁਜਰਾਤ ਅੰਦੋਲਨ ਕਰ ਰਹੀਆ ਤੇ ਕੁਝ ਕੁ ਲੋਕ ਨਾਲ ਨੇ!
ਇਸ ਵੱਧ ਤੋਂ ਵੱਧ ਹੌਸਲਾ ਤੇ ਮੱਦਦ ਕਰਨੀ ਬਣਦੀ ਹੈ, ਇਕ ਵਧੀਆ ਲੀਡਰ ਵੀ ਬਣ ਸਕਦੀਆ ।
ਜੁੱਗ-ਜੁੱਗ ਜੀਓ ਚੜਦੀ ਕਲਾ ਚ ਰਹੋ 👍👌🙏🙏💪
Betia Rani...Jug Jug Jio.......from ..usa ...
Divine Unity ......proud of my life champions and humanity lovers ....
Thanks sis tuhada support krn layi, Dhanwaad tuhada jo tusi second time sewa krn layi aaye
ਪਿਆਰੀ ਪੁੱਤਰੀ ਪੰਜਾਬੀ ਕਲਚਰ ਕੋ ਆਪ ਠੀਕ ਸਮਝ ਲਿਆ ਪੰਜਾਬੀ ਕਲਚਰ ਬਹੁਤ ਰਿੱਛ ਹੈ ।ਗੁਜਰਾਤ ਮੇ ਜਾ ਕਰ ਬਚਾਉਣਾ ।ਤੇਰਾ ਸੁਭਾ ਭੀ ਹੁਣ ਪੰਜਾਬੀ ਹੋ ਗਿਆ ।ਜੀ ਦੀ ਰਹੋ ਖੁਸ਼ ਰਹੋ।ਅ ਜਿੰਦਾਬਾਦ।
ਬਹੁਤ ਵਧੀਆ ਵਿਚਾਰ ਸ਼ਰੂਤੀ ਬੇਟਾ
जय किसान मजदूर एकता जिंदाबाद
नारी शक्ति जिंदाबाद
बाबा नानक जी अंग संग सहाई है किसानों को
वाहिगुरु जी 🙏🙏🙏🙏🙏🙏🙏🙏🙏
Good ji ja kisan ja jwan ja mjdur akta jindabade
@@amarjeetbrar1489 very good
Very good beta ji
ਰਨਦੀਪ ਸੀਵੀਅਾ ਤੇਰਾ ਵੀ ਬਹੁਤ ਧਨਵਾਦ ਪੰਜਾਬੀ ਤੇਨੂ ਯਾਦ ਰੱਖਣਗੇ
ਸ਼ਰੁਤੀ ਜੀ ! ਬਹੁਤ ਹੀ ਵਧੀਆ ਢੰਗ ਨਾਲ਼ ਗੱਲਬਾਤ ਕੀਤੀ ਗਈ ਹੈ।ਸ਼ਾਬਾਸ਼ ।
ਇਧਰ ਅਮਰੀਕਾ ਮੇ ਭੀ ਗੁਜਰਾਤੀ ਬਹੁਤ ਲੜਕੀ ਨੇ ਪੰਜਾਬੀਆਂ ਨਾਲ ਸ਼ਾਦੀ ਕੀ ਹੂਈ ਹੈ ।ਬੜੇ ਖੁਸ਼ ਰਾਹ ਤੇ ਹੈ । ਅੱਖਰ ਧੰਨਵਾਦ।
ਜਿਉਦੀ ਵਸਦੀ ਰਹਿ ਭੈਣੇ ਰੱਬ ਤੇਰੀ ਉਮਰ ਲੰਬੀ ਕਰੇ
Punjabiya de rang ch jo v rangeya geya
Eh sirf guru nanak di kirpa hai g
God tohanu hmesha apni rja ch rakhe
God bless u 🙏
ਸ਼ਰੂਥੀ ਬੀਬਾ ਜੀ ਸਲੁਟ ਹੈ। ਬੇਟੀ ਆਪ ਦੀ ਗੱਲ ਬਾਤ ਬਹੁਤ ਵਧੀਆ ਹੈ। ਖੁਸ਼ ਰਹੋ।
श्रुति बेटा आप का बहुत बहुत धन्यवाद जो आप इस आन्दोलन में शामिल हुए। S S Hundal sirsa haryana
भगवान आपको संसार के सभी सुख दे ,कभी दुख निकट ना आये श्रुति जी, God bless you 👏
Well done Biba ji for your support 🙏🙏🙏
God bless you my beti
God bless you ravneet veer
Dear Betaji, we proud on you and your involvement in Punjabi culture as well as support to Farmer Protest. Salam our dear daughter.
ਧੰਨਵਾਦ ਜੀ ❤️❤️❤️❤️🙏
Ýyr.gud beta ji
Veergoodsirster
I am not in the position to come to Singhu border but fully support by heart.
And send lahnta on Illogical non supporters.
Par phir bhi ardaas karda k Rab ohna nu smat bakhshe.
VERR G EHNA D LAHNE NU SUMAT NI ONI...TUSI ARDAAS JROOR KRYO K WAHEGURU ES MORCHE NU JLDI JIT BAKSHAN T SARE VEER BHAINA MAWA...APNE GHRA NU PRTAN
ਬੇਟਾ ਧੰਨਬਾਦ ਜਿਹੜਾ ਤੁਸੀਂ ਕਿਸਾਨਾਂ ਦੀ ਮਦਦ ਲਈ ਪਹੁੰਚੇ ਹੋ
🙏🙏🙏🤜🤛👋👋👋👋👌👌👌👍👍👍👍🙏🙏🙏🙏🙏
She understands Punjabi language properly. Good mannered girl. Thanks ji.
Thanks sister kisan ekta di sport lai
Beti i am from Calgary ,Canada God bless you ,spread the message of service to humanity .as these people are doing .
Great girl love and respect from USA and Canada
👍👍👍👍
Love from Calgary to all those who support this movement
Salute to you to join historical movement
ਇਸ ਭੈਣ ਨੂੰ ਇੱਕ ਗੱਲ ਹੋਰ ਦੱਸੋ ਜੀ ਕਿ ਜਿਸ ਵੇਲੇ ਖਾਣਾ ਤਿਆਰ ਕਰਨਾ ਹੋਵੇ ਉਸ ਟਾਇਮ ਸਿਰ ਢੱਕ ਕੇ ਕੇਸ ਸਿਰ ਦੇ ਵਾਲ ਬੰਨ੍ਹ ਕੇ ਰੱਖਣੇ ਚਾਹੀਦੇ ਜਰੂਰੀ ਹੂੰਦੇ ਨੇ ਪੱਕਾ
Great salute to brave Shruti from Gujarat
Excellent beta ji. You have given a new josh and energy to the movement on behalf of Gujarat. May God bless you all.
Very good very true thanks GOD BLESS YOU 🙏🙏🙏🙏🙏
God bless you Sharuti.
ਇੰਨੀ ਦਲੇਰ ਭੈਣ ਨੂੰ ਸਤਿ ਸ੍ਰੀ ਅਕਾਲ ਇਕੱਲਾ ਪੰਜਾਬ ਨੀ ਸਾਰੀ ਦੁਨੀਆਂ ਕਿਰਤੀ ਲੋਕਾਂ ਨੂੰ ਇੱਕ ਪਰਿਵਾਰ ਤਰ੍ਹਾਂ ਰਹਿਣਾ ਚਾਹੀਦਾ ਹੈ👌👌👌👌👌👌👌👌👌 ✊🏻✊🏻✊🏻✊🏻✊🏻
🌹🌹ਪੰਜਾਬੀਆਂ ਦੀ ਸ਼ਾਨ ਵੱਖਰੀ 🌹🌹
🌹🌹ਮੇਰਾ ਵੱਸਦਾ ਰਹੇ ਪੰਜਾਬ 🌹🌹
🌹ਪੰਜਾਬ.. ਪੰਜਾਬੀ ਜ਼ਿੰਦਾਬਾਦ 🌹
🌹ਜਿਓਂਦੀ ਰਹਿ ਬੱਚੀਏ 🌹
🌹ਜੈ ਜਵਾਨ 🌹ਜੈ ਕਿਸਾਨ 🌹
🌹 ਜੈ ਸੰਵਿਧਾਨ 🌹
Thanks my sister 👨🏽⚕️
Beti you are giving good message to all public.God bless
Beta ji, you are great. You are my Gujrati beti. Carry on
Welcome again Gujarati bitiya. You remind us the popular song 'Dil le gayi Gujarat di'. Beta just see the Punjabi Big Loving Heart. Shrutee beta please grasp the spirit of this unique Kissan mass movement and spread amongst all Gujaratis.
God bless u All..full support to u All.. beautiful voice.. opinion and interview.. totally agree with her..full support from ur viewer in Canada.
No Farmer's No FooD Respect Farmer's LoVe from Pakistan ❤️ GBU My Lovely Respectable Sikhs 🙏🏻❤️🙏🏻🥰🥰♥️♥️
thanks bhaje 👍👍👍🙏
@@BaljinderSingh-rk2tc App Always Welcome G 🙏🏻✌🏻🤍
ਪੁਤਰ ਬਹੁਤ ਵਧੀਆ ਸੇਵਾ ਕਰਦੇ ਹੋ
Sharuti you are too good, we all are proud daughters of India, Kissan majdoor Ekta jindabaad 🙏🙏
Thanks beeba kisan ekta jindabad
God bless you bro and sister wmk charddi kla vich rakhe rab waheguru ji 🙏 kissan mazdoor ekta zindabad thanks
Thanks sis
Thanks Putrji ji kisana da sath dain ly. Punjabia da dilo salot hai aapji nu.
,,, Ballu Ratainda,,,,
छोटी बेहन आप हमारे है आप पजाब जरूर जाना आप का पजाब
All punjabi do work from heart, love from heart. Surrender to God. Punjabi do work for humanity. Spread love, do work selfless
Jiondey rho beta shruti , ik vaar fer sivia sahib boht Boht dhanwaad great interview.Meri dilo dua merey desh dey loka lyi Waheguru Ji saanu sanjhivalta tpaak pyar Bhai chara baney . Asi eh bhul jayie k Hindu , Muslim,Sikh or Christian a sirf ena yaad rakhiye k insaan ha.(Manas ki jaat sabhey ekey pehchanbo.(Sahibey Kmal Sahib Sri Guru Gobind Singh ji)
Jionda reh putt rabb tenu lambi umer deve
ਜੀ ਆਇਆਂ ਨੂੰ। ਬਹੁਤ ਵਧੀਆ ਜੀ
ਕਰ ਭਲਾ ਹੋ ਭਲਾ ਵਾਹਿਗੁਰੂ ਜੀ
ਮੇਰੀ ਬੇਨਤੀ ਹੈ ਕੇ ਦੇਸ਼ ਦੀ ਵਖ ਵਖ ਸਟੇਟਾ ਤੋ ਆਏ ਵੀਰਾ ਭੈਣਾ ਨੂੰ ਕੇ ਅਪਣੀ ਅਪਣੀ ਸਟੇਟ ਚ ਜਾ ਕੇ ਪੰਜਾਬ ਬਾਰੇ ਸਿਖਾ ਬਾਰੇ ਪਰਚਾਰ ਕਰਨ ਦਸਣ ਲੋਕਾ ਨੂੰ ਕੇ ਸਾਡਾ ਇਤਹਾਸ ਤੇ ਸਿਖੀ ਦੇ ਸਿਧਾਤ ਕੀ ਨੇ
Akhar veer good news salute aa kisan ekta zindbad 🚜🚜🚜🚜🚜🌾🌾🌾🌾🌾💪💪💪👈bsp. ਸਘੰਰਸ਼ ਗਰੁੱਪ ਕੁਵੈਤ
Thank you sestar
Thanks sester Jai Jawan Jai kisan
Good sis lage reho
ਵਾਹਿਗੁਰੂ ਮੇਹਰ ਕਰੇ ਜਿੱਤ ਬਾਬੇ ਨਾਨਕ ਦੇ ਕਿਸਾਨਾਂ ਦੀ ਹੋਵੇ 🙏🙏🙏
Thank you veer ravneet ji
Truth spreads like scent. Goodness of Sikhism has spread over the globe.
Waheguru ji bless all 🙏🙏🙏🙏
Thank you so much saruti you understand kisan morcha & mostly Punjabi people god bless you iam proud to be a Sikh
ਧੰਨਵਾਦ ਰਵਨੀਤ ਬਾਈ ਜੀ..
Asi sister and her parents we have in india thats why we have incredible india.jai jawan jai kissan
ਜੈ ਜਵਾਨ
ਜੈ ਕਿਸਾਨ
Love you my daughter. Thank you for your support. God bless you. From Brampton Canada.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Thank u very much to visit Delhi Farmer protest from GUJRAT Appreciate 🙏🙏
God bless you for your kindness to support farmers
Very good bache God bless you thanks ji
Waheguru ji 🌾🌾 kisan ekta zindabad 🌾🌾❤️
ਵਾਹਿਗੁਰੂ ਜੀ
किसान भाई जिंदाबाद 🙏🙏🙏🙏🙏🙏🙏🙏😭😭😭😭😭🙏🙏🙏🙏🙏🙏🙏🙏🙏🙏🙏👍👍👍👍👍👍👍🚜🚜🚜🚜🚜🙏🙏🙏🙏🙏🙏
ਵਾਹ ਯਰ ਸੱਚੀਂ ਈ ਕਲਾ ਵਰਤ ਰਹੀ ਆ ਏਥੇ
Aap ki sooch ko salaam
ਜਿਊਂਦੇ ਰਹਿ ਰਹੇ ਧੀਏ।
Dear dauther very thanks to you
ਰਵਨੀਤ ਵੀਰ ਤੇਰਾ ਬੁਹਤ ਧੰਨਵਾਦ
Gujrat and punjab da combination nice....
गुजरात पंजाब एकता ज़िंदाबाद ज़िन्दाबाद👍👍💪💪
Very very thanks beta
ਜਿਊਂਦੀ ਰਹਿ ਭੈਣੇ
Very good my sister I I proud of you
Thanks sister
THANKS SISTER JI
Thanks sir 🙏
Proud this sister
Please keep up support farmers
We are all people together thanks
thankyou sister ji....jo aap aaye
Thanks and love u sister
Aap jaise betiya har ghar me honi chaiye
Bahut vadiya lagda jadon other states waale punjab de culture nu einna pyaar dende ne....
Is andolan ne punjab haryana ne taan ikk kar ditte.... Bahut lokkan de sochan daa tarika badal ditta..... Agar eh andolan hor 4-6 mahine chal gaya taan kayee states de border hi khatam ho jaane... Dharam di rajneeti hi khatam ho jaani..... Eh hun sirf kisan andolan hi nhi reha eh ik jan andolan hai te ik revolution hai jo aun waale samay di rajneeti badal reha hai.... I can see it has definitely changed in Punjab and Haryana. Hun leaders nu vi eh samjhna pavega ki hun rajneeti dharam te casteism ton upar uthani pavegi. Lokki jagruk ho chuke ne, hun jobs create karni painiya, har fasal di sahi keemat daini painiya..... Education system improve karan di lod hai.... Kuch had tak godi media bhi samajh chukiya hai ki hun patarkari vi unbiased karni paini....
Thanks to kisan andolan and thanks to jagruk kisan
Waheguru sab nu chardi kala ch rakhe te mera punjab hasda wasda rahe
Bole Soo Nihal Sasriakal🙏🙏🙏
Jai Jwan Jai Kisan🙏🙏
Great person and good luck my favorite anchor
ਸਲਿਊਟ ਅੱਖਰ ਚੈਨਲ ਨੂੰ
Thank you for sporting farmers 🙏
ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ
WELDON Welgood Welsaid beta ji....Bahot wadhia Vichaar han Aap ji de beta ji....God bless you ...
ਸਹੀ ਗੱਲ ਹੈ ਭੈਣ ਜੀ
Weldon beta god bless you